Bhathi Chaldi Fadi (ਜਨਾਬ ਪੀਣ ਜੋਗੀ ਕੱਡਦੇ ਅਸੀ ਤਾਂ) Bhaanasidhu Bhanabhagudha New Panjabi Comedy Mobie

Поделиться
HTML-код
  • Опубликовано: 8 фев 2025
  • Hey guys,
    Chacha WoW presents full video Bhathi Chaldi Fadi (ਜਨਾਬ ਪੀਣ ਜੋਗੀ ਕੱਡਦੇ ਅਸੀ ਤਾਂ) Hope you
    all enjoy this video. Stay tuned to chacha wow records channel for more interesting and funny videos and funny videos.
    Watch it till the end.
    Please do Like, Comment, Share and Subscribe my
    RUclips channel.
    Bhathi Chaldi Fadi (ਜਨਾਬ ਪੀਣ ਜੋਗੀ ਕੱਡਦੇ ਅਸੀ ਤਾਂ)
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Bhanabhagudha,bhaanasidhu
    Actors 👉🏻 Bhaanasidhu,Bhanabhagudha, Amanachairman,tanojtiba, Mainsh Kumar
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Amanachairman
    instagram :
    Bhanabhagudha 👉🏻 ...
    instagram : Bhaanasidhuz 👉🏻 ...
    instagram : Amanachairman 👉🏻 ...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary

Комментарии • 524

  • @jaswindersinghbhola5421
    @jaswindersinghbhola5421 Год назад +28

    ਜਦੋ ਤੁਹਾਡੀ ਕੋਈ ਵੀਡੀਓ ਦੇਖਦੇ ਆ,ਤਾ ਵਿੱਚ ਹੀ ਖੁਬ ਜਾਂਦੇ ਹਾ,ਇੱਕ ਮਿਕ ਹੋ ਜਾਦੇ ਹਾ ਤੁਹਾਡੇ ਨਾਲ, ਪ੍ਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਬਖਸ਼ੇ,Lone v veer g

    • @DHALIWAL303
      @DHALIWAL303 4 месяца назад

      ਤਾਰੀ ਜਜਬਾਤਾਂ ਤੇ ਕੰਟਰੋਲ ਰੱਖ

  • @rajwindersingh5364
    @rajwindersingh5364 Год назад +22

    ਬਹੁਤ ਵਦੀਆ ਵੀਡੀਓ ਸੀ💐💐 ਭਾਨੇ ਬਾਈ ਕਰਨੈਲ ਬਾਈ ਜੀ 💐💐ਧੰਨਵਾਦ ਸਾਰੀ ਟੀਮ ਦਾ ਧੰਨਵਾਦ 🌹 ❤️ 🌹 ❤️ 👌 👌 👌 👍 👍

  • @shayargaganjaito
    @shayargaganjaito Год назад +10

    After all ਅਸੀ ਤੁਹਾਨੂੰ ਦਿਲੋ ਪਿਆਰ ਕਰਦੇ ਆ ਜਟਵੈਡੋ 😀😀😀ਮਿਲਣ ਨੂੰ ਜੀ ਕਰਦਾ

  • @dildeeprai5792
    @dildeeprai5792 Год назад +14

    ਘੁੱਟ ਕੇ ਨਾਂ ਲਾਇਆ ਕਰ ਘੁੱਟ ਕੇ ਨਾਂ ਲਾਇਆ ਕਰ ਭਾਨਿਆਂ ਘੁੱਟ ਕੇ ਨਾਂ.......

  • @Royaldesi8203
    @Royaldesi8203 Год назад +30

    ਕੈਲੇ ਦਾ ਪਤਾ ਨੀ ਕਿਤੇ ਸੱਚੀ ਦਾਰੂ ਕੱਢ ਤੀ ਹੋਵੇ🤣🤣

  • @Beebaboys-iy3lo
    @Beebaboys-iy3lo Год назад +16

    ਭੁੱਲਦੇ ਨੀ ਯਾਰੋਂ ਹੁਣ ਤਾ ਡਿਗਰੀ ਹੋਈ ਪਈ ਆ😉♥️

  • @BalveerSingh-ym5qr
    @BalveerSingh-ym5qr Год назад +10

    ਵਾਹਨਾਂ ਵੀਰ ਜੀ ਤੁਸੀਂ ਬਹੁਤ ਵਧੀਆ ਆਦਮੀ ਹੋ ਰੱਬ ਕਰੇ ਮੇਰੀ ਵੀ ਉਮਰ ਲੱਗ ਜਾਵੇ

  • @dsjeeta4007
    @dsjeeta4007 Год назад +10

    ਸਿੱਧੂ ਵੀਰੇ ਵੀਡੀਓ ਵੁਹੱਤ ਵਧੀਆ ਹੁੰਦੀ ਆ ਪਰ ਤੁਹਾਡੀ ਵੀਡੀਓ ਚ ਅਵਾਜ਼ ਬੁਹੁਤ ਘੱਟ ਹੁੰਦੀ ਆ

  • @jassichahal6637
    @jassichahal6637 Год назад +5

    ਬਹੁਤ ਵਧੀਆ ਬਾਈ ਆਪਣੇ ਵਿਰਸੇ ਨੂੰ ਸੰਭਾਲਣ ਲਈ

  • @BalwinderSingh-ce8iw
    @BalwinderSingh-ce8iw Год назад +3

    ਕਰਨੈਲ ਬਾਈ ਭਾਨੇ ਸਿੱਧੂ ਬਾਈ ਬਹੁਤ ਵਧੀਆ ਵੀਡੀਓ ਜਿਉਂਦੇ ਰਹੋ

  • @punjabiactivitisvideos1287
    @punjabiactivitisvideos1287 Год назад +10

    ਆਹ episode ਚ ਭਾਨੇ ਦੀ acting ਸੱਭ ਤੋਂ ਸਿਰਾ ਸੀ

  • @jaswantsingh-kv8ep
    @jaswantsingh-kv8ep Год назад +4

    ਭਾਨੇ ਨੂੰ ਬਾਈ ਨੂ ਸੱਚੀ ਮੁੱਚੀ ਦੀ ਚਾਚੀ ਵੀ ਲਿਆਂ ਦੇ ਕੈਲਾ ਸਿਆ

  • @kamaljeetkaur687
    @kamaljeetkaur687 Год назад +53

    ਹੁਣ ਤੱਕ ਦੀ ਬੈਸਟ ਵੀਡਿਓ ❤️❤️

    • @rajugillrajugill2754
      @rajugillrajugill2754 Год назад +3

      Good

    • @lalitiwana5554
      @lalitiwana5554 Год назад +2

      Yes 🥰🥰 dear ena kntt jtaa de apa dilo fan pra wa srea hi best hunia vdeos ena dea.....ik mrde dm tk sidhu musewala Lejand jatt de pra se pra rahagy khash ode jgah ma mrjnda pr sda rab jhya pra musewala na khonda apa to miss u jnyy mrea aja mudky pls ik wre aja bpis 🙏🙏😭💎

  • @amarjitsingh1946
    @amarjitsingh1946 Год назад +2

    ਬਹੁਤ ਵਧੀਆ ਵੀਡਿਓ ਆ ਵਾਈ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯

  • @amnidersingh-qu9yp
    @amnidersingh-qu9yp Год назад +6

    ਸਿੱਧੂ ਬਾਈ ਜੀ ਤੁਹਾਡੀਆਂ ਵੀਡੀਓ ਸਾਨੂੰ ਬਹੁਤ ਵਧੀਆ ਲੱਗਦੀਆਂ ਨੇ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਭਾਨਾ ਸਿੱਧੂ ਸੀਰੀ ਆ ਕਿ ਕਰਨੇਲ ਸੀਰੀ ਆ ਵੀਚਾਰਾਂ ਭਾਨਾ ਸਿੱਧੂ ਕੰਮ ਕਰਦਾ ਕਰਨੇਲ ਏਫਟਰੋਲ ਏਫਟਰੋਲ ਕਹਿ ਕਹਿ ਕੇ ਸਾਰ ਦੇਂਦਾ

  • @jaggisidhu4150
    @jaggisidhu4150 Год назад +46

    ਐਵੇ ਲੱਗਦਾ ਬਾਈ ਜਿਵੇਂ ਸੱਚੀ ਕੱਢੇ ਜਾਨੇ 🤣🤣🤣🤸🕺🏃

    • @hardevgill4454
      @hardevgill4454 Год назад

      Very good bhai ji

    • @straighttalk528
      @straighttalk528 Год назад +1

      ਵੀਰ ਸੱਚੀ ਵੀ ਤਾਂ ਕੱਲ ਦੇ ਹੋਣੇ ਆ,
      ਪੁੱਤ ਦਿਆ ਨੇ 125% ਸਹੀ ਵੀਡੀਓ ਬਨਾਈ ਆ ਦਾਰੂ ਕੱਢਣ ਦੀ,
      ਜੇ ਤਜਰਬਾ ਨਾ ਹੁੰਦਾ ਪ੍ਰੈਕਟੀਕਲ ਦਾ ਫਿਰ ਤਾਂ 50% ਗਲਤ ਵੀਡੀਓ ਬਣਾਉਣੀ ਸੀ,
      ਹੋਰ 3600 ਵੀਡੀਓ ਵੇਖਿਆ ਪਹਿਲਾ ਜੋ ਗਲਤ ਹੁੰਦੀਆ

    • @harpindersingh9192
      @harpindersingh9192 Год назад +2

      ਕੌਲੇ ਵਿਚ ਘੱਰਦੀ ਹੈ101ਪੱਰਸੈਟ

    • @Sukhvindersingh1313-i2b
      @Sukhvindersingh1313-i2b Год назад +2

      ਦੋਵੈ ਕੰਮ ਹੋ ਜਾਦੈ ਜੈ ਸੱਚੀ ਕੋਈ ਆ ਵੀ ਜਾਵੈ ਕੈਲੈ ਨੇ ਆਖਣਾ ਜਨਾਬ ਅਸੀ ਤਾ ਫਿਲਮ ਬਣਾ ਰਹੇ ਸੀ ਚਾਚਾ ਸੋਹ ਨੂੰ ਪੂਛ ਲੋ ਪ੍ਰੈਟੀ ਕਲ ਕਰ ਰਹੇ ਸੀ ਅਫਟਰੋਲ ਕੱਢ ਨਹੀਂ ਰਹੈ ਸੀ ਮਾਰਦਾ ਗੱਲ ਗਲੋਰੀਆ

  • @gurvindersinghbawasran3336
    @gurvindersinghbawasran3336 Год назад +6

    ਭਾਨਾ ਬਾਈ ਸਿਰੇ ਹੀ ਆ ਦੋਨੋ ਵੀਰ ਇਕ ਤੋ ਇਕ ਵੱਧਕੇ ਆ 🤣🤣

  • @rajabrar7879
    @rajabrar7879 Год назад +14

    ਭਾਨੇ ਸਿੰਧੂ ਬਾਈ ਖਸ਼ਖਸ਼ ਦੀ ਖੇਤੀ ਜਰੂਰ ਹੋਣੀ ਚਾਹੀਦੀ ਹੈ ਪੰਜਾਬ ਿਵਚ ਇਸ ਕੰਮ ਤੇ ਪੂਰਾ ਜੋਰ ਲਾੳ ਚਾਚਾ ਊ ਊ

  • @harkamalsohi4390
    @harkamalsohi4390 Год назад +13

    ਬਹੁਤ ਵਧੀਆ ਵੀਰ ਜੀ

  • @SukhwinderSingh-wq5ip
    @SukhwinderSingh-wq5ip Год назад +35

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @garrysaab2509
    @garrysaab2509 Год назад +11

    ਭੁੱਟੁ ਦੀ ਯਾਦ ਆਈ ਜਾਂਦੀ ਆ 🤣

  • @harveersingh8367
    @harveersingh8367 Год назад +6

    ਬਹੁਤ ਵਧੀਆ ਹਸਾਓਣ ਵਾਲੀ ਤੇ ਪੰਜਾਬ ਨੂੰ ਸੇਧ ਦੇਣ ਵਾਲੀਆਂ ਵੀਡੀਓ ਹੁੰਦੀਆਂ ਭਾਨੈ ਸਿੱਧੂ ਤੇ ਸਾਥੀ ਕਰਨੈਲ ਸਿੰਘ ਦੀਆਂ ਚਾਚਾ ਊ🙏🙏🙏🤣🤣👍

  • @JagdeepSingh-yc5tq
    @JagdeepSingh-yc5tq Год назад +24

    ਸਾਡੇ ਕੋਲ ਵੀ ਦੋ ਚਾਰ ਆਡੀਏ ਹਨ ਜਿਨ੍ਹਾਂ ਪਰ ਬਹੁਤ ਹੀ ਵਧੀਆ ਵੀਡੀਓ ਕਲਿੱਪ ਬਣ ਸਕਦੀਆਂ ਹਨ, ਵੀਡੀਓ ਕਲਿੱਪ ਵਾਲੀ ਜਗ੍ਹਾ ਲੋਕੇਸ਼ਨ ਵੀ ਬਹੁਤ ਵਧੀਆ ਹੈ,ਮਾਨਸਾ ਜ਼ਿਲ੍ਹੇ ਦਾ ਪਿੰਡ ਕੁਸਲਾ,

  • @BalwinderSingh-ms4by
    @BalwinderSingh-ms4by Год назад +14

    ਆਪਣੀ ਵਿਰਾਸਤ ਏ, ਬਹੁਤ ਵਧੀਆ ਕੰਮ ਕਰ ਰਹੇ ਹੋ।

    • @sahibrishi2519
      @sahibrishi2519 Год назад

      AK Mein Barkat hoti hai do log Agar ladte Hain To tissa fayda uthata Hai Punjabi mein type Nahin hota hai Punjabi lekin kiye Sach baat hai Haryanvi Kuchh Gadbad Hogi Aage dekhta hun Kya Hota Hai Kyunki Sardar galat kar raha hai Koi Kuchh Kare Kuchh Na Kare lekin Agar Sathi Hai To hisab barabar kar To Hona chahie

  • @narindergill1751
    @narindergill1751 Год назад +1

    bai thik aa na kahna tera world sanu sade chhota hai di yadd dawAhdah. sidhu mossa wala jindabad

  • @amanpreetkaur195
    @amanpreetkaur195 Год назад +1

    ਬਹੁਤ ਸੋਹਣੀ ਵੀਡੀਓ ਏ😄😄👌👍❤

  • @lalitiwana5554
    @lalitiwana5554 Год назад +1

    Seraaaaa doe bhnyoo yr sidhu bhne bchare nu ade dru de denda sre tna jnde ....... hahaha 🤣🤣🤣 love u ❤️💞 jn

  • @jagseersinghmaan6153
    @jagseersinghmaan6153 Год назад +41

    ਬਹੁਤ ਵਧੀਆ ਕੰਮ ਕੱਰ ਰਹੇ ਹੋ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣਂ

  • @HarjinderBhullar6076
    @HarjinderBhullar6076 Год назад

    ਭਾਨਾ ਸਿੱਧੂ ਘੈਂਟ ਤੇ ਭਾਨਾ ਭਗੌੜਾ ਕੈਲਾ ਬਾਈ ਹੈ ਯਾਰਾਂ ਦੇ ਯਾਰ ਬੰਦੇ ਦਿਲਦਾਰ

  • @gurpreetsinghchhina6907
    @gurpreetsinghchhina6907 Год назад +1

    Bhut Ghainttt video yaar 👌🏻👌🏻 Bniya wadda chinguacousy sandalwood 😄😄🤣

  • @kulwindersingh2921
    @kulwindersingh2921 Год назад +1

    Bhana sidhu ji bhana bhagaorha ji very nice and party very nice 😂❤video bhaji ❤😂

  • @GurwinderSingh-ob7qy
    @GurwinderSingh-ob7qy Год назад +10

    ਬਹੁਤ ਬਹੁਤ ਵਧਾਈ

  • @krishanMannbibrian1
    @krishanMannbibrian1 Год назад +2

    ਅੱਛੇ ਸੁਨੇਹੇ ਦੇਣ ਵਾਲੇ ਇਨਸਾਨ,,,,

  • @harrybrar6058
    @harrybrar6058 Год назад +3

    Ehh vi bai punjab da sabhyachar hi a ghaint video

  • @HarpreetSingh-pe7ee
    @HarpreetSingh-pe7ee Год назад +15

    ਕਿਤੇ ਸੱਚੀ ਤਾਂ ਨੀ ਕੱਢ ਲੀ ਵੀਡੀਓ ਚ ,,ਵੀ ਕਿਸੇ ਨੂੰ ਕਿਹੜਾ ਪਤਾ ਲੱਗਣਾ 🤣

  • @jagseersingh4506
    @jagseersingh4506 Год назад +5

    SIRRRRA ACTING BAI BHANNA SIDHU AND BHANNA BHAGAURA AND ALL'TEAM GOOD

  • @AmrikSingh-pr3zn
    @AmrikSingh-pr3zn Год назад +1

    ਬਹੁਤ ਵਧੀਆ ਵੀਡੀਓ

  • @gurpreetsinghgurpreetsingh2923
    @gurpreetsinghgurpreetsingh2923 Год назад +1

    ਜੱਟ ਪੰਜਾਬੀ ਜਿੰਦਾਬਾਦ ❤❤

  • @RAO.03SAHAB
    @RAO.03SAHAB Год назад +2

    Sirra. Babeyo. Love u. All. Team. Bathinda. Pb 03

  • @gurpreetsinghgurpreetsingh2923
    @gurpreetsinghgurpreetsingh2923 Год назад +5

    ਸਿਰਾ ਬਾਈ 👌👌❤

  • @JatinderSingh-22
    @JatinderSingh-22 Год назад +1

    😂Siraa kar ta.

  • @avtarbrar2275
    @avtarbrar2275 Год назад +5

    ਬਹੁਤ ਵਧੀਆ ਬਾਈ

  • @ਮਾਨਬੇਈਮਾਨ
    @ਮਾਨਬੇਈਮਾਨ Год назад +14

    ਬਹੁਤ ਵਧੀਆ

  • @nirmalsinghsehnakhera7646
    @nirmalsinghsehnakhera7646 Год назад +1

    Good❤❤❤❤❤

  • @sarvansinghgill4702
    @sarvansinghgill4702 Год назад +1

    Bhut vadia bhut vadia episode a jma end kra tyi as vaar episode vich bhut bhut vadia

  • @balwantsingh1942
    @balwantsingh1942 Год назад +79

    ਖਸ ਖਸ‍ ਦੀ ਖੇਤੀ ਹੋਣੀ ਚਾਹੀਦੀ ਆ

  • @therealking577
    @therealking577 Год назад +5

    ਲਵ ਯੁ ਵੀਰੋ

  • @surendermadhab4200
    @surendermadhab4200 20 дней назад

    भाई भाने हँस हंस के पेट दुखन लग प्या यार सिरे दा अत पाई होई है यारा मैहर मित्तल साहब नू दुबारा ज़िंदा करता ओ जटवेडा ❤लब ज़ू

  • @sarbasingh7389
    @sarbasingh7389 Год назад

    ਹੋਰ ਤਾਂ ਹੋਰ ਕੈਲਾ ਪਤੰਦਰ kallian ਗੱਲਾਂ ਨਾਲ ਸਾਰੀ ਜਾਂਦਾ ਕੰਮ ਭੋਰਾ ਨੀ ਕਰਦਾ

  • @gurwantsingh5068
    @gurwantsingh5068 Год назад +4

    Bahut Vadiya bro, Good Job 👍👍💕💜❤️

  • @HarjinderSingh-ju4rv
    @HarjinderSingh-ju4rv Год назад +5

    ਬੱਲੇ ਬੱਲੇ ਬੱਲੇ ਬੱਲੇ ਵਾਹ ੳਏ ਚੂਹੜ ਗੜੀੳ ਸਰਦਾਰੋਂ ਹੱਦ ਲਾਹਤੀ ਲਾਹਣ ਧੂਹਣ ਵਾਲੀ ਦੋਹਾਂ ਨੂੰ ਹੀ ਸਤਿ ਸ੍ਰੀ ਆਕਾਲ।

  • @Ashreet1234
    @Ashreet1234 Год назад +2

    Bhut Sohni video a

  • @kuldeepsingh2548
    @kuldeepsingh2548 Год назад +3

    Jug jug jioo bai g very good 👍👍

  • @sunnyzafar858
    @sunnyzafar858 Год назад +5

    Love you chacha ji snyo❤️🇵🇰

  • @tarsemsingh7494
    @tarsemsingh7494 11 месяцев назад

    ਕੈਲੇ ਯਾਰ ਚੁਗਲੀ ਨਹੀ ਕਰਨੀ ਸੀ ਤੂੰ ਪਰ ਐਵੇ ਜੱਟ ਨੂੰ ਮੱਤ ਨੀ ਆਉਣੀ ਸੀ ਬਹੁਤ ਵਧੀਆ ਹਾਸਾ ਬੜਾ

  • @dildeeprai5792
    @dildeeprai5792 Год назад

    Hahaha Hahaha Hahaha Hahaha Hahaha Hahaha 😆 🤣 ਨਾਂ ਘੁੱਟਿਆ ਕਰ ਚਾਚਾ ਤੈਨੂੰ ਕਿਹਾ ਨਾਂ ਘੁੱਟਿਆ ਕਰ

  • @davinderbhangu4034
    @davinderbhangu4034 Год назад

    Purani yaad chete aw gyi video vekh ke nyc video vr

  • @karmjeetsingh5912
    @karmjeetsingh5912 Год назад +1

    ਬਹੁਤ ਜ਼ਿਆਦਾ ਵਾਧੀਆ ਵੀਡੀਓ ਵੀਰ ਜੀ

  • @gurichahal1316
    @gurichahal1316 Год назад +1

    ਬਾਈ ਬਾਬਾ ਜੋਗੀਪੀਰ ਨੀ ਦਾਰੂ ਚੜਦੀ ਉਸ ਦੇ ਨੇੜੇ ਇੱਕ ਹੋਰ ਸਮਾਦ ਆ ਉਸ ਤੇ ਚੜਦੀ ਅ

  • @FulveersinghGaggu
    @FulveersinghGaggu 7 месяцев назад +1

    Good

  • @jodhbir848
    @jodhbir848 Год назад +1

    😀😀😀bahot kaint lgri bai video tuhadiya 👌👌👌👌jiyunde vasde rho veer❤❤

  • @krishnakarwal7101
    @krishnakarwal7101 9 месяцев назад

    Bhana g tusi jamaah faite chakdiow sariya vedio bohat wadiya hasse waliya hudeya God bless you veer

  • @HappySingh-cm7bo
    @HappySingh-cm7bo Год назад

    ਬਹੁਤ ਸੋਹਣੀ ਆ video bai

  • @dilshersingh6314
    @dilshersingh6314 Год назад +2

    bai g microphone vadia use kr lia kro please
    sawad nai aunda video dekhan da
    audio quality tv te java low ho jandi a

  • @kalasidhu5859
    @kalasidhu5859 Год назад

    Siraa la ta y
    Sariya video dekhda sodiya
    Sab to vdia video lagii

  • @manindersohi7662
    @manindersohi7662 Год назад +1

    Sirrrrrrrrra e aa ji❤️

  • @Beebaboys-iy3lo
    @Beebaboys-iy3lo Год назад +8

    ਐਨਾ ਰੋਲਾ ਪਾਈ ਜਾਨੈ ਆ ਪੁਲਿਸ ਤਾ ਆਉਣੀ ਸੀ😂😂

  • @DamanBagri
    @DamanBagri Год назад +1

    ਚਾਚਾ ਜੀ ਸਿਂਉ 😅😅😅

  • @SursenKandulna-jy8ck
    @SursenKandulna-jy8ck Год назад

    Jajwaida aftrol tusi ta attttt.kraiee pyeee ya 22 ji.babli hi atttt.krayee payee.

  • @Itz_g_ur_preet
    @Itz_g_ur_preet Год назад +4

    Sirra ustad ji ❤️🤟

  • @PBXSIDHULIVE
    @PBXSIDHULIVE Год назад

    Right good msg bhuki de kheti honi chaidi hai

  • @BalwinderSingh-ce8iw
    @BalwinderSingh-ce8iw Год назад

    ਬਹੁਤ ਵਧੀਆ ਵੀਡੀਓ ਬਾਈ ਭਾਨੇ ਸਿੱਧੂ ਕਰਨੈਲ

  • @rajdeepsingh4766
    @rajdeepsingh4766 Год назад +3

    Dil khus ho gyaa jattaaa

  • @aujla2655
    @aujla2655 Год назад

    ਐਨ ਘੈਂਟ ਕੰਮ ਅਾ y

  • @Manjit19909019
    @Manjit19909019 Год назад +1

    Bhut wadiya aa lagdi video carry on jatton

  • @karmjeetsinghkaran2618
    @karmjeetsinghkaran2618 Год назад +1

    😅😅😅

  • @DeepakRaj-zg3vu
    @DeepakRaj-zg3vu Год назад

    Bhai ji bahut badhiya video

  • @jantamoga5219
    @jantamoga5219 Год назад +2

    Sirra bai bahne Ghar di kaddi da nazara he vakhra

  • @Hargillvlogs
    @Hargillvlogs 9 месяцев назад

    Great bai

  • @jagseersingh4506
    @jagseersingh4506 Год назад +3

    GOOD VIDEO GOOD ACTING ALL'TEAM THANKS SO MUCH

  • @birbhabirbha4758
    @birbhabirbha4758 Год назад +2

    Welcome back ChaCha GOooooo👍👍👍

  • @jaggisidhu4150
    @jaggisidhu4150 Год назад +3

    ਬਠਲੀ ਵਾਲੀ ਸੀਰਾ

  • @JaspalSingh-ku3vl
    @JaspalSingh-ku3vl Год назад

    ਬਹੁਤ ਵਧੀਆ ਵੀਡੀਓ 22
    ਬਾਬਾ ਖ਼ੁਸ਼ ਰੱਖੇ

  • @kamalbrar1591
    @kamalbrar1591 Год назад +4

    Vdia 🤣🤣🤣🤣 🤣 rajasthan to . Saari video dekh dy aa ghnt km huda bai

  • @Gobind_wd_855
    @Gobind_wd_855 4 месяца назад

    ਭੱਠੀ ਵੀ ਵੇਖਲੋ ਬੈਠੇ ਦਾਰੂ ਈ ਪੀ ਜਾਨੇ ਆਂ😮😮

  • @ranjodhsaini5078
    @ranjodhsaini5078 Год назад +10

    ਸਤਿ ਸ਼੍ਰੀ ਅਕਾਲ ਜੀ

  • @AkashDeep-rc5gm
    @AkashDeep-rc5gm Год назад

    ਬਹੁਤ ਵਧੀਆ ਜੀ

  • @Satnamduhewala
    @Satnamduhewala Год назад

    ਨਾ ਘੁੱਟਿਆ ਕਰ ਚਾਚਾ ਨਾ ਘੁੱਟਿਆ ਕਰ

  • @vinodnawal6599
    @vinodnawal6599 Год назад

    Bahut hi badhiya video😊

  • @smartphonedoctor1242
    @smartphonedoctor1242 Год назад

    ਭਾਨਾ ਯਾਨੀ ਕੇ ਕੈਲਾ ਕਰਕੇ ਵੀਡੀਓ ਦੇਖਦੇ ਆ ਕਿਉਂ ਕੇ ਕੈਲਾ ਫੁਕਰੀ ਨੀ ਮਾਰਦਾ ਵਧੀਆ ਬੰਦਾ ਕੈਲਾ

  • @ManpreetSingh-kd4jb
    @ManpreetSingh-kd4jb Год назад

    Aa ta sira lata yaar... Eho jehi video hor bnao

  • @SukhdevSingh-nb9uq
    @SukhdevSingh-nb9uq Год назад

    Kela Baee,,Jee you So much

  • @LovePreet-wz5ls
    @LovePreet-wz5ls Год назад

    Most beautiful vr gee good luck

  • @nathunathu2103
    @nathunathu2103 Год назад +2

    Love you chacha ji snyo❤🎉❤🎉🌹❤️🌹❤️🌹❤️🌹❤️❤️🌹❤️🌹❤️🌹🌹🌹🌹❤️❤️❤️❤️🌹❤️🌹❤️🥭🍎🍊🍓🍉🍒🥝🙏✔️

  • @mewasinghmaanmaan8378
    @mewasinghmaanmaan8378 Год назад +7

    Love all Tim 💓💓💓💓💓

  • @jagvirsinghbenipal5182
    @jagvirsinghbenipal5182 Год назад +11

    ਬਹੁਤ ਵਧੀਆ ਵੀਰ ਜੀ 👌👌🔥🔥🔥

  • @ਪੁਆਧੀਏਰੀਆ
    @ਪੁਆਧੀਏਰੀਆ Год назад

    Boht vdiya

  • @brar496
    @brar496 Год назад

    Bhut vadia Bai sirraa gal bat love you sari teem nu

  • @beautifulindia3196
    @beautifulindia3196 Год назад

    ਆਫਟਰਆਲ 😂😂😂😂

  • @Globalkabbadiupdates
    @Globalkabbadiupdates Год назад

    ਕੈਲੇ ਵਰਗਾ ਬੰਦਾ ਕੋਲ ਹੋਵੇ ਤਾਂ ਕਿਸੇ ਦੀ ਮੁਖਬਰੀ ਦੀ ਲੋੜ ਨਹੀਂ, ਬੰਦਾ ਰੌਲੇ ਨਾਲ ਹੀ ਫੜਿਆ ਜਾਵੇਗਾ, 😁