Legend ਉਸਤਾਦ Sidhu Moosewala saab ji jeh ਰੱਬ ਨੇ ਮੈਨੂੰ ਕੋਈ power ਜਾ sakate detti ਹੁੰਦੀ ਤਾਂ Legend ਉਸਤਾਦ Sidhu Moosewala saab nu ਜਾਣ ਤੋਂ ਰੋਕ lenna c ਤੁਹਾਡਾ gareeb fan Legend ਉਸਤਾਦ Sidhu Moosewala saab ji ਤੁਸੀਂ ਆਪਣੇ ਕਰੋੜਾਂ ਫੈਨ nu roune ਦੇ ਕੇ ekale ਛੱਡ ਗਏ Legend ਉਸਤਾਦ Sidhu Moosewala saab ji #justice_sidhu_Moosewala_saab_ji🙏🏻🙏🏻 #Legend_Never_Die🙏🏻
ਭਾਨਾ ਸਿੱਧੂ ਵੀਰ ਮੇਰਾ ਬਿਲਕੁਲ ਢੁਕਵੀਂ ਵੀਡੀਓ ਬਣਾਓਦਾ,ਇਕ ਇਕ ਗੱਲ ਸੱਚੀ ਹੈ 👍👍
ਬੱਲੇ ਬੇਲਦਾਰਾਂ ਸਿਰਾ ਕਰਵਾਤਾ 👍👍😂😂
ਲਵ ਯੂ ਭਰਾ ਕੈਮ ਆ ਖਿੱਚ ਕੇ ਰੱਖ ਕੱਮ ਨੂੰ
ਬੇਨਤੀ ਐ ਸਾਰਿਆ ਨੂੰ ਨਾਂ ਤਰੱਕੀ ਨੁਮੀ ਅੰਨੀ ਦੌੜ ਪਿੱਛੇ ਭੱਜੋ ਆਓ ਬਚਾਈਏ ਰਲ ਮਿਲ ਕੇ ਹਵਾ ਪਾਣੀ ਤੇ ਰੁੱਖਾਂ ਨੂੰ ਇਹੋ ਸਹੀ ਤਰੀਕਾ ਜਿਉਣ ਦਾ ਏਸ ਰਾਹ ਤੇ ਬੜਾ ਸਕੂਨ ਐ ਪ੍ਰਮਾਤਮਾ ਵੀ ਇਹਨਾਂ ਵਿੱਚੇ ਵੱਸਦਾ
Sirrra y
Sahi gl y
Shanti Shanti gai bhad mein gai tu hai Punjab ka pani kaise hua bhai mujhe bhi samjha de Pani to Himachal aur Jammu Kashmir Uttarakhand to hai
@@SonuKumar-wp6sxaese to china ka h.... Vaha se suru hoti h... Satluj 😂😂😂...... Bat kudrti vhab ki ho rahi h.... Ki kudrti tor pr kaha behti h... Ndi
ਸਾਡੇ ਪਿੰਡ ਪੜਾਈ ਕੀਤੀ ਆ ਰੂਪੇ ਬੇਲਦਾਰ ਨੇ ਉਹ ਵੀ 4 ਕਲਾਸ ਤੱਕ ਨਾਨਕੇ ਆ ਸਾਡੇ ਪਿੰਡ ਰੂਪੇ ਬੇਲਦਾਰ ਦੇ love you 22
ਬਹੁਤ ਵਧੀਆ ਬਾਈ ਜੀ,,, ਚਰਨਾ ਸੰਧੂ ਪਿੰਡ ਪੰਜ ਗਰਾਈ ਕਲਾ
ਕਾਉਂਕਿਆਂ ਵਾਲਾ ਤਾਂ ਬਾਈ ਤੇਰਾ ਕੰਮ ਠੀਕ ਠਾਕ ਹੀ ਸੀ ਪਰ ਤੁਸੀ ਇਸ ਤਰਾਂ ਸਿਰਾ ਕਰਦੇ ਹੋ।
ਸਾਲੂਟ ਭਾਨੇ ਸਿੱਧੂ ਭਾਨੇ ਪਕੌੜੇ,,, ਰੂਪ ਬੇਲਦਾਰ ਦੀ ਪੂਰੀ ਚੜਾਈ ਹੈ ਜੀ
ਭਾਨਾ ਭਗੌੜਾ ਗਾ ਭਾਨਾ ਪਕੌੜਾ ਨਹੀਂ 😂😂
@@servicemehkma1947 😂😂
ਐਦਾਂ ਦੇ ਹੀ ਅਨੇਕਾਂ ਕਾਰਨ ਨੇ ਹਵਾ ਪਾਣੀ ਦੇ ਪ੍ਰਦੂਸ਼ਣ ਦੇ ਵਧੀਆ ਸਿੱਖਿਆ ਦੇ ਰਹੇ ਨੇ ਵੀਰ ਵਿਅੰਗ
ਕਰਕੇ ਜਿਉਦੇ ਵਸਦੇ ਰਹੋ ਵੀਰੋ
ਨਾਇਸ ਵਿਡੀਉ ਸਿੱਧੂ ਜੀ
ਬਹੁਤ ਵਧੀਆ ਸੁਨੇਹਾ ਦਿੱਤਾ,ਪਾਣੀ ਹਵਾ ਦਾ ਧਿਆਨ ਰੱਖੋ।
ਕਮਾਲ ਕਰਤੀ ਮਿੱਤਰੋ 👍👍👍
Har ek video ch sidhu bhai da song sidhu bhai legend c legend hai legend rahu love you bro
ਬਹੁਤ ਵਧੀਆ ਵੀਡਿਓ ਬਾਈ
ਬਹੁਤ ਚੰਗੀ ਸੋਚ ਆ ਭਾਨਾ ਸਿੱਧੂ ਸਾਹਿਬ ਜੀ ਬਹੁਤ ਸੋਹਣੀ ਵਿਡਿਉ ਆ
ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
ਔਰ
Love from Pakistan Bahwalpur Punjab🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰
ਬਾਹੁਤ ਵਧੀਆ ਜੀ 👌👌👌👌
ਭਾਨੈ ਮਿੰਟੂ ਰਪਲਾਈ ਕਰਦਿਆ ਕਰੋ ਵੀਡੀਓ ਬਹੁਤ ਘੈਟ ਹੁੰਦਿਆ ਵਦੀਆ ਮੇਸਜ ਹੁੰਦਾ ਲੋਕੀ ਸਮਝਣ
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਭਾਨੇ ਵੀਰ ਰਾਜਸਥਾਨ ਗੁੰਮਜਾਲ ਬਾਡਰ ਤੇ ਆਪਣੇ ਪੰਜਾਬੀ ਭਰਾ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦਾ ਧਰਨਾ 25 -26 ਦਿਨਾਂ ਤੋਂ ਚੱਲ ਰਿਹਾ ਹੈ ਉਨ੍ਹਾਂ ਦੇ ਬਾਗ਼ ਨਰਮੇਂ ਸੁੱਕ ਗਏ ਬੁਰਾ ਹਾਲ ਹੈ ਆਪਣੀ ਪੰੰਜਾਬ ਸਰਕਾਰ ਨੇ ਪੂਰਾ ਪਾਣੀ ਨਹੀਂ ਦਿੱਤਾ ਰਾਜਸਥਾਨ ਨੂੰ ਪਾਣੀ ਜਾਂਦਾ ਆਪਣਿਆਂ ਨੂੰ ਹੈ ਨੀ ਉਨ੍ਹਾਂ ਭਰਾਵਾਂ ਬਾਰੇ ਜਰੂਰ ਬੋਲੋਂ ਵੀਰ ਜੀ ਧੰਨਵਾਦ ਜੀ🙏🏼
ਜੈ ਮਾਮਲਾ ਭਰਦੇ ਫਿਰ ਕੋਈ ਪਾਣੀ ਚੋਰੀ ਨਾ ਕਰਦਾ ਕਿਉਂਕਿ ਟੈਲਾਂ ਵਾਲੇ ਆਪੇ ਰੋਕ ਲੈਣਗੇ
Legend ਉਸਤਾਦ Sidhu Moosewala saab ji jeh ਰੱਬ ਨੇ ਮੈਨੂੰ ਕੋਈ power ਜਾ sakate detti ਹੁੰਦੀ ਤਾਂ Legend ਉਸਤਾਦ Sidhu Moosewala saab nu ਜਾਣ ਤੋਂ ਰੋਕ lenna c ਤੁਹਾਡਾ gareeb fan Legend ਉਸਤਾਦ Sidhu Moosewala saab ji ਤੁਸੀਂ ਆਪਣੇ ਕਰੋੜਾਂ ਫੈਨ nu roune ਦੇ ਕੇ ekale ਛੱਡ ਗਏ Legend ਉਸਤਾਦ Sidhu Moosewala saab ji #justice_sidhu_Moosewala_saab_ji🙏🏻🙏🏻
#Legend_Never_Die🙏🏻
Amazing, terrific, splendid, awesome,outstanding 👍👍👍👍👍😂😂😂😂🥰🥰🥰🥰🙏🙏🙏😅😅😅
Q
ਭਾਨੇ ਵੀਰ। ਘੈਂਟ ਸਿਰਾਂ ਕੋਕਾ ਵੀੜੀਉ
ਰੱਬ ਚੜਦੀਕਲਾ ਚ ਰੱਖੇ
ਬਹੁਤ ਵਧੀਆ ਮੂਵੀ ਸਾਰੀ ਟੀਮ ਵਧਾਈ ਦੀ ਪਾਤਰ ਐ।
Love from mansa pb 31
Sidhu Moose wala
ਭਾਨੇ ਤੇਰੇ ਪਿੰਡ ਇਸੇ ਸੂਏ ਚ ਘਰਾ ਵਾਲੇ ਆਪਣਾ ਨਾਲੀਆਂ ਦਾ ਪਾਣੀ ਪਾਂ ਰਹੇ ਆ ਓਹਨਾਂ ਘਰਾਂ ਦੀਆਂ ਨਾਲੀਆਂ ਬਣਵਾ ਦੇ ਸਰਪੰਚ ਨੂੰ ਕਹਿ ਕੇ ਪਾਣੀ ਖਰਾਬ ਹੋ ਰਿਹਾ
ਏਵੇ ਹੀ ਹੁੰਦਾ .ਗੁੱਡ ਵੀਰ
ਬਹੁਤ ਵਧੀਆ ਜੀ
ਭਾਨੇ ਇਹੋ ਜਿਹੀਆ ਗੱਲਾ ਮੇਰੇ ਪਿੰਡ ਹੋਈਆ
ਬਹੁਤ ਵਧੀਆ ਜੀ 🙏🙏
ਭਾਨੇ ਪੱਘੋੜਾ ਜੀ ਤੁਸੀਂ ਜਵਾ ਹੀ ਸਿਰਾ ਲਾ ਜਾਂਦੇ ਹੋ ਲਵ ਯੂੰ ਬਾਈ ਜੀ
ਸੋਸਲ ਮੀਡੀਏ ਦਾ ਕਿੰਗ ਭਾਨਾ ਭਗੌੜਾ
Wah bohat vadya video love from Pakistan 🇵🇰 toba tek Singh
Part 2 ਆਉਣਾ ਚਾਹੀਦਾ 😂😂😂😂😂😂
Sidhu moose Wala 😘😘😘😘😘😘💞
ALOT LOVE FROM LAHORE 🇵🇰 PAKISTAN ❤️
❤️❤️❤️😘
💖💖🇮🇳🤝💐🤝🇵🇰💖💖
Bhraa thik a hun haddd a gyaa s Pakistan ch
U
Love nankana sahib ji
❤️ parmatma. Chadikla ch rakhe ❤️❤️💯 all team❤️
ਸਿਰਾ ਵੀਡੀੳ ਜੱਟਵੈੜਾ
ਬਾਈ ਹੋਰੀ ਸਮੇਂ ਸਿਰ ਸਹੀ✅ ਢੰਗ ਨਾਲ ਮੈਸੇਜ ਦਿੰਦੇ ਆ
Attt ਬਹੁਤ ਘੈਂਟ 😂😂😂😂
ਬਹੁਤ ਵਧੀਆ ਬਾਈ
Bahut vadhia vedio bai ji and bahut vadhia massage bai ji
ਬਹੋਤ ਸੋਨਾ ਬਿੱਡਿਉ ਸੀ ਪਾਨੇ ਬਾਈ ਬਹੋਤ ਸੋਨਾ ਮੈਂ ਸੀਜ ਦਿਤਾ ਸਰਕਾਰਾ ਦਾ ਕਰੱਪਸ਼ਨ ਪਾਨੀ ਅਤੇ ਹਵਾ ਅਸੀ ਖਰਾਵ ਕਰਦੇ ਪਾਏਆ ਹਾ
ਅੱਜ ਤਾਂ ਮੇਰਾ ਛਾਲਾ ਬੇਲਦਾਰ ਬਣਿਆ ਫਿਰਦਾ ।
ਕੈਲਾ - ਓ ਹੋਰ..😒
Luv from shamsher motors sliet road ਲੋਂਗੋਵਾਲ
Bale bale karati yg mintu jatta video tere sirr te chaldi hai salute hai 👏
ਬੁਹਤ ਘੈਟ
ਭਾਨੇ ਬਾਈ ਸਲੂਟ ਆ
Amne bht Sohni acting kiti aa yr aaj love you bhra khus rho sare veer
Mandi gobindgarh madho mill ਵਾਲੇ ਖੂਹ putt ਰਹੇ a , ਪਾਣੀ ਥੱਲੇ ਸੁੱਟਣ ਲੀ ,, ਉਸ ਵਾਰੇ ਸਰਕਾਰ ਤੱਕ ਕਨ ਕਰਯੋ g ,,, ਬਹੂਤ ਹੋਰ ਵੀ ਫੈਕਟਰੀਆ ਨੇ ,,, ਜੋਂ ਰਾਤ ਨੂੰ ਧੂਆ chadya ne ,,, numbers dyo video ਪੇਜ ਦੀਨਾ
ਸਹੀ ਗੱਲ ਆ ਵੀਰ ਮਿੱਲਾ ਵਾਲੇ ਰਾਤ ਨੂੰ ਕਾਲਾ ਧੂਆਂ ਛੱਡਕੇ ਵਾਤਾਵਰਨ ਖਰਾਬ ਕਰ ਰਹੇ ਨੇ ਇਨਾ ਤੇ ਕੋਈ ਐਕਸ਼ਨ ਨਹੀਂ ਲੈਦਾ
JIVE BHANA BHAGODA SIDHU DI FAMILY NAL SPORT KR REHA DILO SALUTE AA VEER
Love from Malerkotla charda Punjab 💖
God bless you all chacha wow team members 👍🙏❤️🙏
ਨਹੀ ਬਾਈ ਜੀ ਮੇ ਵੀ ਬੇਲਦਾਰ ਆ ਭਾਖੜਾ ਬਿਆਸ ਪਰਬੰਦਨ ਬੋਰਡ (ਭਾਰਤ ਸਰਕਾਰ) ਵਿੱਚ ਪਰ ਆਪਾ ਰਿਸ਼ਵਤ ਨੀ ਲੇਦੈ ਨਾਲੇ ਹਰ ਕੋਈ ਬੇਲਦਾਰ ਗਲਤ ਬੰਦਾ ਨੀ ਹੁੰਦਾ bbmb(bsl)parjot sunder nager hp
Baut vadia 22 g dove brother nu Rabb Lambi umer deve.love u
Love u bhana ta Amana bhra ❤️
Ioveu Pany Bai misu sedu veery farom Pakistan 🇵🇰
ਬਹੁਤ ਵਧੀਆ
Good job brother carry on bro god bless you jaaata good attt end kizmmm koka guri sahota
Nice 1
ਭਾਨੇ ਮੈ ਹਰੇਕ ਵੀਡੀਉ ਵਿਚ ਇਹੋ ਮਸੈਜ ਲਿਖਦਾ ਕੀ ਸਿੱਧੂ ਦੇ ਗੀਤਾ ਦਾ ਨਾਂ ਲਿਖਿਆ ਕਰ ਬਹੁਤ ਚੱਗਾ ਲੱਗਦਾ ਮਨ ਨੂੰ ਸ਼ਾਤੀ ਮਿਲਦੀ ਆ
siirrraaaa mitrrooo
Love you 💖🥰😙 bhana bhagora bhana sidhu te Amana jionde vasde raho waheguru taraki bakse boht vadia sandesh dita video vich tusi sarea nu ਸਤਿ ਸ੍ਰੀ ਆਕਾਲ ਜੀ
ਬਾਈ ਞੀਡੀਓ ਸਿਰਾ ਸੀ ਪਰ ਪਰ ਗਾਲਾਂ ਨਾ ਕੱਢੋ ਰੁਪ
Scooter te kaintt lgdaa
koka ਜੜ ਤਾ 👍👍💪
ਰੂਪ ਬੇਲਦਾਰ ਜਿੰਦਾਬਾਦ ਗੋਡ ਬਲੈਸ ਯੂ ❣️✌🏻️✌🏻️⛳️⛳️💥💥💥❣️
Good bai ji
Very nice vedio ਮੂਸੇ ਵਾਲਾ ਜਿੰਦਾਬਾਦ
ਬਹੁਤ ਵਧੀਆ ਵੀਡੀਓ ਬਾਈ ਜੀ
ਗੈਂਟ
Panjab da pani a sada ☺️👌🏻
ਜਿਉਦੇ ਰਹੋ
Very nice video thanks all team nu
Very good 22G 👍👌👏👏👏👏👏👏👏😀😀
love you ਆ ਜੱਟੋ 😂😂😂😂😂
BOHOT VADIYA 22 ji
GOOD VIDEO GOOD MASSEGE BAI BHANNA SIDHU AND BHANNA BHAGAURA AND AMNA CHAIRMAN
Boht vadia Bhane bai ❤️❤️
ਬਿੱਲਕੁਲ ਠੀਕ ਨਹੀਂ ਬੇਲਦਾਰ ਤਾਂ ਡਿਊਟੀ ਤੇ ਜਾਂਦੇ ਹੀ ਨਹੀਂ ਸਗੋਂ ਅੱਗੇ 5-6 ਹਜਾਰ ਤੇ ਬੰਦੇ ਰੱਖੇ ਹੋਏ ਹਨ ਅਤੇ ਨਾ ਹੀ ਜੈ ਈ ਉਨ੍ਹਾਂ ਨੂੰ ਚੈੱਕ ਕਰਦੇ ਨੇ ਇਹਨਾਂ ਨੂੰ ਚੈੱਕ ਕਰਕੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ
Local railway stations te v bande rakhe hunde 7-8 hazar te station Masters ne
ਲਵ ਯੂ ਭਰਾ ਕੈਮ ਆ
Wah ji wah kya batt video aa pra
ਸਾਡਾ ਭਰਾ ਭਾਨਾ ਭਗੌੜਾ ਕੈਲਾ ਕਹਿੰਦਾ, ਮੈਨੂੰ ਕਹਿੰਦੇ ਆ ਬੇਲਦਾਰ ਰੂਪਾ , ਲਾਉਂਣ ਨੀ ਦਿੰਦਾ ਕਿਸੇ ਨੂੰ ਟੂਪਾਂ, ਨਾਂ ਸਿਟਣ ਦੇਵਾਂ ਨਹਿਰ ਵਿਚ ਘਾਹ ਫੂਸਾ, ਘੜੀਸੀ ਫਿਰੂ ਗਲ ਵਿਚ ਪਾ ਕੇ ਮੂਕਾ
ਤੇਰਾ ਬਾਪੂ ਬੈਂਗਣ ਪੱਟ ਲੂ 👌👌😂😂😂
ਗੁੱਡ ਬਾਈ ਜੀ
Mod fresh ho jandda 😂
Bhai tera fan aa
Deep Bai chak da Kam nu.👌👌👌👍👍
First comment te like
Love you jatta bhana bhai ji
Sirra laata jatwaida❣️👌😂😎
ਸੱਚੀ ਗੱਲਾਂ ਆ 👍👍
Y bhut knt vedio bana raho 👍👍
ਸਕੂਟਰ ਦਾ ਜਹਾਜ ਬਣਾ ਰੱਖਿਆ
ਅਮਨਾ ਚੈਅਰਮੈਨ ਫੜਕੇ ਧੌਣ ਤੋਂ ਨਹਿਰ ਵਿਚ ਸੁੱਟ ਦਿੱਤਾ
ਭਾਣੇ ਵੀਰ ਮਿੰਟੂ ਯਾਰ ਤੁਸੀਂ ਕਾਉਂਕੇ ਬਾਬੇ ਰੋਡੂ ਦੇ ਮੇਲੇ ਵਿੱਚ ਆਇਆ ਸੀ ਯਾਰ ਸਿੱਧੂ moose ਵਾਲੇ ਦਾ ਇਕ ਗੀਤ ਜਰੂਰ ਲਾਉਣਾ ਸੀ
Very nice 👌🥰🥰😂👍👍♥️♥️