Hor chenla nalo pulang pr jo vichar charcha Logan de mudhe alag ne,,kine sant mhol ch gl baat hundi aaa me tuhanu dil to satkar kard ji 🌹🌹🌹👍 Moti Singh khaidal
Tusi badal Kian ton dobara duona ? e taan sab naalo mare a, bjp 84 ch sab ton mohri si atihaas par ke vekna veer , sach mara lagga taan maaf karna ,, bukal de sap nu bakshia ni ja sakda ,tnx
Congratulations to Hamir singh and Two Journalist. CHIEF MINISTER PARTAP SINGH KARION WAS ONE THE BEST CHIEF MINISTER OF UNITED PUNJAB.HE WANTED TO MAKE GREATER PUNJAB BY INJOINING SOME PART OF UP AND SOME DISTRICT'S OF RAJSTAN IN PUNJAB .AKALI DAL MORCHAFOR PUNJABI SUBA RUINED THE PUNJAB .PUNJAB WAS DIVIDED ON 1ST NOVEMBER 1966 BY SMT INDRA GANDHI. JARNAIL SINGH
By now the responsibility, authority, and views of all involved is clear. Now sangat will decide and recreate responsibility, authority and Institutions again which have been eroded over time.
Badal and co is zero in Punjab No Jaatpaat in Sikhism we all are Sikhs khatri’ jatt’ Majbia’ Ramdasiye’Banjarey’adhdhrm Sarey pind which 1 Gurdwara Sahib atey1 Shamshan ghat Hona chahida hai
If Akaal thakat is bakshind why anti badal or pro congressi never stoped attacking badals after DEC 02. Every day they come on channel and blame Badals. Actually nobody respect Akaal thakat jathedar decisions if people don't like they say these are badal jathedars if they like it then they say Akaal thakat is mahaan
Eh tukadboch mehakama bandi singhan de rehai na hon vaste bhi akali dal nu jimmedar thahraya rahe haan ,isto pata chalda hai k kis tarah eh propaganda karde ne akali dal khilaf te narrative chalounde ne.congress,bjp,aap sab bari te akali dal gunahgar is mamle vich. Prof bhullar de gal eh tukadboch nahi karange kyunki eh suit nahi karda ehna nu propaganda akali dal khilaf chalan vaste.
Eh tukadboch mehakama kini nafrat karda akali dal khilaf, propaganda dekho bandi singhan de case sgpc larda te awaz chukda par eh tukadboch Congress,bjp,aap nu bari karde haan te akali dal gunahgar sabit karde ne bandi singhan de case vich.
ਹੰਕਾਰ ਜਾਦਾ ਨਹੀਂ , ਲੈਕੇ ਬੈਠਦਾ ,ਰਸੀ ਸੜ ਜਾਂਦੀ ਹੈ ਪਰ ਵੱਟ ਨਹੀਂ ਲਹਿੰਦਾ,ਉਹ ਹਾਲ ਹੰਕਾਰੀ ਬਾਦਲਾਂ ਦਾ
ਪੁਲਾਂਘ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
ਉਂਝ ਤਾਂ ਕਹਿੰਦੇ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ ਪਰ ਸ੍ਰੀ ਅਕਾਲ ਤਖ਼ਤ ਤੋਂ ਸੁਣਾਏ ਗਏ ਹੁਕਮਨਾਮਿਆਂ ਨੂੰ ਅਸੀਂ ਮੰਨਦੇ ਨਹੀਂ।ਕਿਹੋ ਜਿਹੀ ਸਮੱਰਪਿਤ ਭਾਵਨਾ ਹੈ ਇਹਨਾਂ ਦੀ।
ਇਸ ਨੂੰ ਹੀ ਨਿੱਜ ਦੀ ਸਿਆਸਤ ਕਿਹਾ ਜਾਦਾਂ ਹੈ , ਪੰਥਕ ਸਿਆਸਤ ਨਹੀ ।
ਸੁਖਬੀਰ ਨੇ ਵੈਸੇ ਕਹਿੰਦੇ ਅਸਤੀਫ਼ਾ ਦੇ ਦਿੱਤਾ ਹੈ ਪਰ ਮਾਘੀ ਕਾਨਫਰੰਸ ਲਈ ਲੋਕਾਂ ਵਿੱਚ ਇਸ ਤਰ੍ਹਾਂ ਵਿਚਰ ਰਿਹਾ ਹੈ ਜਿਵੇਂ ਉਹ ਹੁਣ ਵੀ ਪ੍ਰਧਾਨ ਹੈ ਅਤੇ ਉਹ ਹੀ ਸਾਰੇ ਕੁੱਝ ਲਈ ਕਰਤਾ ਧਰਤਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸੁਖਬੀਰ ਬਾਦਲ ਹੁਣ ਵੀ ਪ੍ਰਧਾਨ ਹੈ, ਕਿਓਂਕਿ ਜੇਕਰ ਭੂੰਦੜ ਸਾਹਿਬ ਕੋਲ ਐਕਟਿੰਗ ਪ੍ਰਧਾਨ ਹੁੰਦਿਆਂ ਵੀ ਕੋਈ ਪਾਵਰ ਨਹੀਂ ਹੈ ਤਾਂ ਫਿਰ ਸਮਝ ਲਓ ਕਿ ਸੁਖਬੀਰ ਬਾਦਲ ਹਾਲੇ ਵੀ ਪ੍ਰਧਾਨ ਹੀ ਹੈ।
ਅਸਤੀਫਾ ਵੀ ਦਿਲੋਂ ਨਹੀਂ ਦਿੱਤਾ ਇਹ ਵੀ ਇਕ ਚਾਲ ਸੀ।ਇਹ ਕੁਰਬਾਨੀ ਹੀ ਤਾਂ ਬਾਦਲ ਘਰਾਣਾ ਕਰ ਨਹੀਂ ਸਕਦਾ
@joginderkaur2775 ਬਿਲਕੁੱਲ ਸਹੀ ਕਿਹਾ ਜੀ
ਬਾਦਲ ਪਰਿਵਾਰ ਨੇ ਅਕਾਲੀ ਦਲ ਨੂੰ ਸਿਰਫ਼ ਬਾਦਲ ਦਲ ਬਣਾ ਕੇ ਆਪਣੇ ਪਰਿਵਾਰ ਤੱਕ ਸੀਮਤ ਕਰਕੇ ਕੁਰਬਾਨੀਆਂ ਨਾਲ ਬਣੀ ਪਾਰਟੀ ਦਾ ਅੰਤ ਕਰਨ ਕਿਨਾਰੇ ਪਹੁੰਚਾ ਦਿੱਤਾ ਹੈ।
ਹੁਣ ਸਾਨੂੰ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਜਾਣਾ ਚਾਹੀਦਾ ਹੈ। ਸਾਨੂੰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾਂ ਪਊ ਤੇ ਜਿਨਾ ਚਿਰ ਅਸੀਂ ਪੰਜਾਬ ਦੀ ਸਿਆਸਤ ਤੇ ਭਾਰੂ ਨਹੀਂ ਹੁੰਦੇ ਉਨਾ ਚਿਰ ਸਾਡੀ ਕੋਈ ਮੰਗ ਵੀ ਪੂਰੀ ਨਹੀ ਹੋ ਸਕਦੀ
ਬਾਦਲ ਦਲ ਖਤਮ-ਸ਼੍ਰੋਮਣੀ ਅਕਾਲੀ ਦਲ ਉੱਭਰੇਗਾ !
ਸਤਿਕਾਰਤ ਸ਼ਖ਼ਸੀਅਤਾਂ ਨੂੰ ਪ੍ਰਣਾਮ 🙏🙏🙏🙏
ਧੰਨਵਾਦ ਪੁਲਾਂਘ ਦੀ ਸੱਚੀ ਸੁੱਚੀ ਪੱਤਰਕਾਰੀ ਦਾ ਜੀ
ਜੀ ਬਿਲਕੁਲ ਜੀ 🙏🙏🌹
ਧੰਨਵਾਦ ਸ੍ਰ ਹਮੀਰ ਸਿੰਘ ਜੀ ਬਹੁਤ ਵਧੀਆ ਜੀ।
ਜੀ ਹਮੀਰ ਸਿੰਘ ਜੀ ਬਹੁਤ ਵਧੀਆ ਵਿਚਾਰ ਹਨ
ਦੀਪਕ ਜੀ ਜੇ ਸੁਖਬੀਰ ਗਰੁੱਪ ਬਾਗੀ ਤੇ ਦਾਗੀ ਇਹਨਾਂ ਗੁਨਾਹ ਕਬੂਲ ਕੇ ਸਜ਼ਾ ਲਾ ਕੇ ਸੁਖਬੀਰ ਗਰੁੱਪ ਮੁਤਾਬਿਕ ਇਹਨਾਂ ਨੂੰ ਹੀ ਅੱਗੇ ਲੈਣ ਕੇ ਆਉਣਾ ਹੈ ਨਵੀਂ ਭਰਤੀ ਇਹਨਾਂ ਨੇ ਹੋਣ ਨੀ ਦੇਣੀ ਤਾਂ ਸਾਰੇ ਤਾਮ ਝਾਮ ਦਾ ਕੀ ਫਾਇਦਾ ਲੋਕਾਂ ਨੇ ਇਹਨਾਂ ਨੂੰ ਪ੍ਰਵਾਨ ਨਹੀਂ ਕਰਨਾ
ਸੁਖਬੀਰ ਬਾਦਲ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੂੰਹ ਪੂੰਝ ਲਵੋ,, bahut ਲੁੱਟ ਲਿਆ ਸਿੱਖਾਂ ਨੂੰ ਪੰਜਾਬ ਨੂੰ, ਕਿਰਪਾ ਕਰੋ ਸਾਨੂੰ ਸਾਡੇ ਹਾਲ ਤੇ ਛੱਡ ਦੇਵੋ,,, ਪੰਜਾਬ ਲਾਲਾ ਕੇਜਰੀਵਾਲ ਨੂੰ C,M, ਮਨ ਸਕਦਾ ਹੈ ਪਰ ਬਾਦਲ ਪਰਿਵਾਰ ਦੇ ਧੋਕੇ ਨੂੰ ਨਹੀ ਬਰਦਾਸ਼ਤ ਕਰੇਗਾ,,,,
ਤਿੰਨਾਂ ਵੀਰਾਂ ਨੂੰ ਪਿਆਰ ਭਰੀ ਸਤਿਸ਼੍ਰੀ ਅਕਾਲ ਜੀ,,,,🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹
ਜੇਕਰ ਏਡੇ ਹੀ ਸੱਚੇ ਸੁੱਚੇ ਹੋ ਤਾਂ ਦਿਓ ਵੇਰਵਾ ਆਪਣੀਆਂ ਜਾਇਦਾਦਾਂ ਦਾ ਸਰਕਾਰ ਤੋਂ ਪਹਿਲਾਂ ਤੇ ਸਰਕਾਰ ਤੋਂ ਬਾਅਦ। ਮੌੜ ਦਿਓ ਪੰਜਾਬ ਨੂੰ ਲੁੱਟ ਜਿਹੜੀ ਪੰਜਾਬੀਆਂ ਨਾਲ ਹੋਈ। ਅਸੀਂ ਕਰ ਲਵਾਂਗੇ ਕਬੂਲ।
ਹਮੀਰ ਸਿੰਘ ਜੀ ਬਾਦਲ ਕੇ ਕਿਸ ਤਰਾਂ ਬੰਦੀ ਸਿੰਗਾਂ ਦੀ ਰਹਾਈ ਲਈ ਸ਼ਾਮਲ ਹੋਣਗੇ ਬੰਦੀ ਸਿੰਗ ਬਹੁਤ ਟਾਇਮ ਪਹਿਲਾਂ ਦੇ ਜੇਲ੍ਹ ਵਿੰਚ ਨੇ ਪਰ ਬਾਂਦਲ ਕੇ ਤਾਂ ਬਹੁਤ ਸਰਕਾਰਾਂ ਬਣਾਇਆ ਸ਼ੈਟਰ ਵਿੱਚ ਭਾਈਵਾਲ਼ ਰਹੇ ਕਦੇ ਨਹੀਂ ਬੋਲੇ ਹੁਣ ਕਿਸ ਤਰਾਂ ਬੋਲਣਗੇ
ਸਤਿ ਸ੍ਰੀ ਆਕਾਲ ਜੀ ਤਿੰਨੇ ਛੋਟੇ ਵੱਡੇ ਭਰਾਵਾਂ ਨੂੰ।
ਜਦੋ ਸੁਖਬੀਰ ਬਾਦਲ ਜੀ ਨੇ ਅਸਤੀਫਾ ਦੇ ਹੀ ਦਿੱਤਾ ਹੈ , ਫਿਰ ਮਾਘੀ ਮੇਲੇ ਚ ਕਿਸ ਹੈਸੀਅਤ ਚ ਕਾਨਫਰੰਸ ਦੀ ਪ੍ਰਧਾਨਗੀ ਕਰਨਗੇ ਜੀ , ਭੂੰਦੜ ਸਾਹਿਬ ਕੀ ਕਾਂਗਜੀ ਪ੍ਰਂਧਾਨ ਹੀ ਹਨ ?
ਭਾਈ ਹੁਣ ਤਾਂ ਪੰਥ ਅਤੇ ਕੌਮ ਨੇ ਟੁੱਟੀ ਗੰਢ ਦਿੱਤੀ ਹੈ। 40 ਮੁਕਤਿਆਂ ਦੀ ਧਰਤੀ ਤੇ ਬਾਦਲ ਦੱਲ ਦਾ ਭੋਗ ਪੈ ਜਾਵੇਗਾ।
ਬਾਈ ਦੀਪਕ ਚਨਾਰਥਲ ਬਹੁਤ ਵਧੀਆ ਐਂਕਰਿੰਗ
ਇਕੱਲਾ ਨੂੰਹ ਮਾਸ ਦਾ ਰਿਸਤਾ ਨਹੀ ਜੀ , ਇੱਕ ਹੋਰ ਰਿਸਤਾ ਵੀ ਕਿਹਾ ਜਾਦਾਂ ਸੀ , ਪਤੀ …… ਵਾਲਾ ਰਿਸਤਾ ਜੀ ।
ਹਮੀਰ ਸਿੰਘ ਜੀ ਬਾਦਲ ਨੇ ਇਹ ਮੋਰਚਾ 1982 ਵਿਚ ਸੁਰੂ ਕੀਤਾ ਸੀ ਇਹਦੇ ਹੀ ਸਾਰੇ ਪੁਵਾੜੇ ਪਾਏ ਸੀ ਇਹ ਮੋਰਚਾ ਨਾ ਹੁੰਦਾ ਤਾ ਹੋ ਸਕਦਾ ਇੱਥੋ ਤਕ ਨੌਬਤ ਨਾ ਆਉਂਦੀ ਤੇ ਸ਼ਹਿਦ ਨਾ ਹੀ ਦਰਬਾਰ ਸਾਹਿਬ ਤੇ ਹਮਲਾ ਹੁੰਦਾ ਸੰਤ ਭਿੰਡਰਾਵਾਲੇ ਜੀ ਨਾਲ ਸਰਕਾਰ ਦਾ ਕੋਈ ਮਸਲਾ ਹੱਲ ਹੋ ਜਾਂਦਾ ਇੰਨਾ ਦਾ ਲਾਇਆ ਮੋਰਚਾ ਇੰਨਾ ਦੇ ਹੱਥੋ ਨਿਕਲ ਗਿਆ ਤੇ ਇਹ ਘਰ ਬੈਠ ਗਏ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਕੋਈ ਸਿਆਣਾ ਲੀਡਰ ਸਿੱਖ ਕੌਮ ਨੂੰ ਨਹੀ ਮਿਲਿਆ ਨਹੀ ਤਾ ਇਹ ਮਸਲਾ 1947 ਵਿਚ ਹੀ ਹੱਲ ਹੋ ਜਾਣਾ ਸੀ
ਸਿੱਖੀ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਪੰਜਾਬ ਵਾਸੀਆਂ ਨੂੰ ਇਕੱਠੇ ਹੋਕੇ ਬੰਦੀ ਸਿੰਘਾਂ ਲਈ ਕੌਮੀ ਇਨਸਾਫ਼ ਮੋਰਚੇ ਦਾ ਵੱਧ ਤੋਂ ਵੱਧ ਸਹਿਯੋਗ ਦੀ ਲੋੜ ਹੈ ਜੇ ਪੰਜਾਬ ਨੂੰ ਬਚਾਉਣਾਂ ਹੈ
ਸਿੱਧੂ ਸਾਹਿਬ ਜੀ, ਤੁਸੀਂ ਮੁਸਲਮਾਨ ਅਤੇ ਮਜ਼ਦੂਰਾਂ ਦੀਆਂ ਵੋਟਾਂ ਕਾਂਗਰਸ ਨੂੰ ਪੈਣਗੀਆਂ ਪਰ ਜੇਕਰ ਮੋਦੀ ਨੇ ਵੋਟਿੰਗ ਮਸ਼ੀਨਾਂ ਨੂੰ ਹੱਲਾਸ਼ੇਰੀ ਦੇ ਦਿੱਤੀ ਤਾਂ ਵੋਟਰਾਂ ਅਤੇ ਵੋਟਾਂ ਦੀ ਕੋਈ ਅਹਿਮੀਅਤ ਨਹੀਂ ਰਹਿਣੀ।
👍👍
ਬਾਦਲ ਦਲ ਆਮ ਪਾਰਟੀ ਦੇ ਫੇਲ ਹੋਣ ਦੀ ਉਡੀਕ ਨਾਲ ਇੱਕ ਗਰੁਪ ਬਣਕੇ ਹੀ ਚੱਲਣਾ ਚਹੁੰਦਾ ਹੈ , ਰਾਜਨੀਤੀ ਚੋਂ ਬਾਹਰ ਹੋਕੇ ਪਾਰਟੀ ਬਚਾਉਣ ਨਾਲੋਂ , ਰਾਜਨੀਤੀ ਵਿੱਚ ਇੱਕ ਗਰੁੱਪ ਬਣਕੇ ਰਹਿਣ ਨੂੰ ਤਰਜੀਹ ਦੇ ਰਹੇ ਹਨ ! ਵੋਟਾਂ ਕਿਸੇ ਹੋਰ ਪਾਰਟੀ ਨੂੰ ਦੇਕੇ ਜਿਤਾਉਣ ਦੀ ਰਾਜਨੀਤੀ ਤਾਂ ਕਰਦੇ ਹੀ ਰਹਿ ਸਕਦੇ ਹਨ ਤੇ ਨਿੱਜੀ ਫ਼ਾਇਦੇ ਲੈਂਦੇ ਰਹਿਣਗੇ !
ਬਹੁਤ ਵਧੀਆ ਵਚਾਰ ਚਰਚਾ ।
ਪੰਜਾਬ ਵਿਚ ਰੇਹੈਰਹੈ ਪੰਜਾਬੀ ਜਾੰਣਲੈਣ ਪੰਜਾਬੀਆੰ ਨੂੰ ਇਨਸਾਫ ਪੱਕਸਤਾੰਨ ਤੌ ਤਾਂ ਮਿਲ ਸੱਕਦਾ ਹਿੰਦੂ ਸੱਥਾੰਨ ਵਿਚੌ ਨੰਹੀ ਭਾੱਰਤ ਤਾਂ ਦੋ ਹੱਜਾਰ 14 ਤੌ ਖੱਤੰਮ ਕੱਰਤਾ ਖਾਸਕਰਕੇ ਸਿਖ ਤੇ ਮੂੰਸਲਮ ਭਾਈਚਾਰੇ ਨੂੰ 😅
ਫਰੰਟ ਬਾਹਲ਼ੇ ਹਨ ਕੌਮ ਛੋਟੀ ਹੈ
ਸਤਿ ਸ੍ਰੀ ਆਕਾਲ ਜੀ 🙏🙏🙏🙏
Please limit time up to 45 minutes. Debate is very healthy, thanks a lot.
ਕੇਂਦਰ ਨੇ ਸਿੱਖਾਂ-ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ, ਪੰਜਾਬ ਸਰਕਾਰਾਂ ਗੰਭੀਰ ਨਹੀਂ, ਬੰਦੀ ਸਿੰਘਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ !
ਇਨਾ ਲਈ ਕੋਈ ਨਰਾਇਣ ਸਿੰਘ ਚੌੜਾ ਹੋਰ ਪੈਦਾ ਹੋਉ
Very good discussion and analysis deepak ji, hamir singh ji
ਅਕਾਲੀ ਦਲ ਦੀ ਸਰਕਾਰ ਵੇਲੇ ਵੀ ਵਿਰੋਧ ਰਿਪੋਰਟ ਆੲੀ ਸੁਖਬੀਰ ਸਿੰਘ ਬਾਦਲ ਦਾ ਕੀ ਹੈ ਰੋਲ
ਜੇ,ਅਸਤੀਫਾ,ਨਹੀ,ਸੀ,ਤਾਂ,ਅਕਾਲ,ਤਖਤ,ਤੈ,ਪੇਸ,ਹੋ,ਡਰਾਮਾ,ਕਿਉਂ,ਕੀਤਾ।😊
ਇਹ ਵੀ ਇਕ ਕਲਾ ਹੀ ਵਰਤੀ ਹੈ ਇਹਨਾ ਦੀ ਸਚਾਈ ਬਾਹਰ ਆਉਣ ਲਈ ਕੇ ਇਹ ਅੰਦਰੋਂ ਕੀ ਹਨ ਤੇ ਬਾਹਰੋਂ ਕੀ ਹਨ
Good news and views thanks Deepak saab Hamir saab and Sidhu saab ❤🙏🏻🙏🏻🙏🏻
ਭਾਈ ਸਾਹਿਬ ਪੰਜਾਬ ਤਾਂ ਪਹਿਲਾਂ ਹੀ ਲਾਵਾਰਸ ਸੀ ਤੁਸੀਂ ਵੇਖੋ ਨਾ ਬੀਐਸਐਫ ਨੂੰ ਨੇਰੀਆ ਦੇ ਦਿੱਤਾ 50 ਕਿਲੋਮੀਟਰ ਦਾ ਤਾਂ ਕੋਈ ਨਹੀਂ ਕੁਸਕਿਆ ਕਿਸਾਨਾਂ ਦੀ ਭੈੜੀ ਹਾਲਤ ਕਹਿੰਦੀ ਤਾਂ ਕੋਈ ਨਹੀਂ ਕੁਸਕਦਾ ਟੀਚਰਾਂ ਦੀਆਂ ਸੈਂਟਰ ਸਾਰੇ ਫੰਡ ਨੇ ਪੀ ਬੈਠਾ ਤਾਂ ਕੋਈ ਨਹੀਂ ਕੁਸਕਦਾ ਪੰਜਾਬ ਤਾਂ ਨਹੀਂ ਵਾਰਸ ਲਾਹ ਵਾਰਸ ਹ ਕਿੱਥੇ ਗਏ ਵੱਡੇ ਵੱਡੇ ਲੀਡਰ ਜਿਹੜੇ ਸੀ ਪੁਰਾਣੇ ਕਰੋ ਚੇਤਾ ਜਿਹੜਾ ਮੋਰਚਾ ਲਾ ਦਿੰਦੇ ਨੇ ਸਾਰਾ ਪੰਜਾਬ ਨਿਕਲ ਪੈਂਦਾ ਸੀ ਕੋਈ ਰਹਿੰਦਾ ਨਹੀਂ ਸੀ ਪੰਜਾਬ 100% ਸਾਜੀ ਸਾਡੀ ਸਮਝ ਦੇ ਵਿੱਚ ਲਾ ਵਾਰਸ ਹੋ ਚੁੱਕਿਆ
ਸ ਜਸਪਾਲ ਸਿੰਘ ਜੀ ਨੂੰ ਭਰਧਾਨ ਬਣਾ ਦਿਓ ਅਕਾਲੀ ਦਲ ਦਾ
ਪਰਾਣੇ ਲੀਡਰ ਸੋਸ਼ਲ ਮੀਡੀਆ ਦੀ ਤਾਕਤ ਸਮਝ ਨਹੀ ਸਕੇ ਭਲੇਖੇ ਵਿੱਚ ਜੀ ਰਹੇ ਨੇ
V good
ਸਤਿ ਸ੍ਰੀ ਅਕਾਲ ਜੀ 🙏
ਸੰਧੂ ਸਾਹਿਬ ਨੇ ਬੜੀਆਂ ਖਰੀਆਂ ਸੁਣਾਈਆਂ ਨੇ ਪੂਰੀਆਂ ਖਰੀਆਂ ਸੁਣਾਈਆਂ ਨੇ ਮਗਰਲੀ ਮਗਰਲੀ ਪੈਰ ਦੇ ਵਿੱਚ ਜਦੋਂ ਟਾਈਮ ਦਾ ਮਗਰਲਾ ਹਿੱਸਾ ਸੀ ਨਾ ਅਹੰਕਾਰ ਤੇ ਭੁਲੇਖਾ ਅਵਤਾਰ ਹੈ ਬਾਡੀ ਲੈਂਗੂਏਜ
🙏🙏🙏
Excellent views expressed by you.
Very much👍
Good discussion
ਇਸ ਵਿਸ਼ੇ ਤੇ ਜਰੂਰ ਮੈਂ ਇਸ ਕਰੋ ਕਿ ਹਾਲ ਦੀ ਘੜੀ ਪੰਜਾਬ ਲਾਅ ਵਾਰਸ ਹੈ ਪੰਜਾਬ ਦਾ ਕੋਈ ਖਸਮ ਸਾਈ ਨਹੀਂ ਜਰੂਰ ਬਹਿਸ ਕਰੋ
Hor chenla nalo pulang pr jo vichar charcha Logan de mudhe alag ne,,kine sant mhol ch gl baat hundi aaa me tuhanu dil to satkar kard ji 🌹🌹🌹👍 Moti Singh khaidal
🙏🙏🙏🙏🙏♥️♥️♥️♥️♥️ Waheguru ji ka khalsa Waheguru Ji ki fateh 🙏 ♥️
ਨਾ ਤੁਸੀਂ ਹਰਿਆਣਾ ਵਿੱਚ ਦਾਖਲ ਹੋ ਸਕਦੇ ਹੋ,ਨਾ ਚੰਡੀਗੜ੍ਹ ਦਾਖਲ ਹੋ ਸਕਦੇ ,ਤੁਹਾਡੇ ਬੰਦੀ ਸਰੇਆਮ ਸਜਾਵਾਂ ਪੂਰੀਆਂ ਹੋਣ ਤੋਂ ਬਾਅਦ ਭੀ ਨਹੀਂ ਛੱਡੇ ਜਾਂਦੈ, ਮੈਨੂੰ ਬਚਪਨ ਚੇਤੇ ਆਇਆ ਅਖੇ ਬਾਈ ਗੱਡਾ ਲੈ ਕੇ ਜਾਣਾ,ਬਾਈ ਲੈ ਤਾਂ ਜਾਂਦਾ ਪਰ ਕਟਾ ਬੰਨਿਆ ਹੋਇਆ ,ਕੋਈ ਨੀ ਮੈਂ ਖੋਲ ਕੇ ਕਿੱਲੇ ਨਾਲ ਨਾਲ ਬੰਨ ਦੇਨਾ ,ਕਮਾਲ ਯਾਰ ਬਹਾਨਾ ਭੀ ਨਹੀਂ ਸਮਝਦੇ, ਸਾਨੂੰ ਅਜ ਤਕ ਸਰਕਾਰਾਂ ਦੀ ਪੰਜਾਬ ਪ੍ਰਤੀ ਮਨਸਾ ਕਿਉਂ ਸਮਝ ਆ ਰਿਹਾ ।ਗੁਸਤਾਖੀ ਮੁਆਫ ਜੇ???
ਸ਼ਿਰੀ ਅਕਾਲ ਤਖਤ ਢਾਹੁਣ ਵਾਲੀ ਪੰਜਾਬ ਚ ਤਾਂ ਕਾਂਗਰਸ ਹੈਗੀ ਆ ਜੀ
Tusi badal Kian ton dobara duona ? e taan sab naalo mare a, bjp 84 ch sab ton mohri si atihaas par ke vekna veer , sach mara lagga taan maaf karna ,, bukal de sap nu bakshia ni ja sakda ,tnx
❤❤❤❤❤
Congratulations to Hamir singh and Two Journalist. CHIEF MINISTER PARTAP SINGH KARION WAS ONE THE BEST CHIEF MINISTER OF UNITED PUNJAB.HE WANTED TO MAKE GREATER PUNJAB BY INJOINING SOME PART OF UP AND SOME DISTRICT'S OF RAJSTAN IN PUNJAB .AKALI DAL MORCHAFOR PUNJABI SUBA RUINED THE PUNJAB .PUNJAB WAS DIVIDED ON 1ST NOVEMBER 1966 BY SMT INDRA GANDHI. JARNAIL SINGH
🙏🏻🙏🏻
🙏🙏🙏🎉
Good debate
ਕੀ ਜਥੇਦਾਰਾਂ ਨੇ ਦੂਸਰਿਆਂ ਅਕਾਲੀ ਪਾਰਟੀਆ ਨੂੰ ਭੰਗ ਕਰਨ ਨੂੰ ਕਿਹਾ
ਇਕ ਗੱਲ ਜੋ ਸੁਖਬੀਰ ਬਾਦਲ ਅਤੇ ਜੁੰਡਲੀ ਦੇ ਸਮਝ ਨਹੀਂ ਆ ਰਹੀ ਕਿ 2017 ਤੋਂ ਬਾਅਦ ਪੰਜਾਬ ਦੇ ਲੋਕ ਇਹਨਾਂ ਨੂੰ ਬੇਅਦਬੀਆਂ ਤੇ ਹੋਰ ਗੁਨਾਹਾਂ ਬਾਰੇ ਸਵਾਲ ਕਰ ਰਹੇ ਅਤੇ ਇਹ ਲੋਕ ਪੰਥਕ ਭਾਵਨਾਵਾਂ ਨੂੰ ਅਣਗੌਲਿਆ ਕਰ ਰਹੇ ਜਿਸ ਕਰਕੇ ਇਹਨਾਂ ਦੀਆਂ ਜਮਾਨਤਾਂ ਜਬਤ ਹੋਈਆਂ, 2 ਦਸੰਬਰ ਤੋਂ ਬਾਅਦ ਤਾਂ ਇਹਨਾਂ ਨੇ ਇਕ ਵੱਡਾ ਗੁਨਾਹ ਕਰ
ਲਿਆ ਕਿ ਪਹਿਲਾਂ ਸਾਰੇ ਗੁਨਾਹ ਕਬੂਲੇ ਤੇ ਫੇਰ ਸ਼੍ਰੀ ਅਕਾਲ
ਤਖ਼ਤ ਤੋਂ ਲੱਗੀ ਸੇਵਾ ਤੋਂ ਮੁਨਕਰ ਹੋ ਗਏ ਤਾਂ ਫੇਰ ਕੀ ਹੁਣ ਪੰਥ ਇਹਨਾਂ ਨੂੰ ਮਾਫ ਕਰ ਦੇਵੇਗਾ? ਹੁਣ ਤਾਂ ਇਹਨਾਂ ਦਿਆ
ਗੁਨਾਹਾਂ ਚ ਹੋਰ ਵੀ ਵਾਧਾ ਹੋ ਚੁਕਾ...
ਪਿੰਡਾ ਵਿੱਚ ਹੁੰਦੀਆ ਚਰਚਾ ਅਕਾਲੀਦਲ ਦੀਆ .ਬਾਦਲ ਨੂੰ ਪਿਛੇ ਨਹੀ ਹਟਣ ਦੇ ਰਹੀਆ ਕਿੳਕੇ ਪਿੰਡਾ ਦੇ ਲੋਕ ਸੁਖਬੀਰ ਨੂੰ ਚਾੳਦੇ ਨੇ ਝਾੜੂ ਤੇ ਕਾਂਗਰਸ ਤੋ ਮੂੰਹ ਮੋੜ ਚੁਕੇ ਨੇ
By now the responsibility, authority, and views of all involved is clear. Now sangat will decide and recreate responsibility, authority and Institutions again which have been eroded over time.
The end of the badal forever
Sukhbir nu sirf sukh chahida hai hor kuchh nahi
It looks like that Then we can think that Pradeep Kaler n’ others are lying before jury Arsh Dhuri Shakti Singh etc are
Dishonest sikh leaders can not solve punjab problems being selfish for power this is sign of slavery in punjab
Badal and dagi and bsgi will finish punjab under the guidance of bjp sikh understand
Whenever Kejriwal visits Panjab, we should show black flages
There had not been any issues of Bhiechark sanjh in Panjab.
We are Badal Akkali get up from the rest soon. Badal will merge in BJP
ਪੱਤਰਕਾਰ ਵੀਰੋ! ਦਾਗੀ ਤੇ ਬਾਗ਼ੀ ਖ਼ਾਸ ਕਰਕੇ ਬਾਦਲ ਧੜੇ ਨੂੰ ਸ਼੍ਰੋਮਣੀ ਅਕਾਲੀ ਦਲ ਕਹਿਣਾ ਬਿਲਕੁਲ ਠੀਕ ਨਹੀਂ ਜੀ ਕਿਰਪਾ ਕਰਕੇ ਅੱਗੇ ਤੋਂ ਧਿਆਨ ਰਖਿਆ ਜਾਵੇ ਜੀ
ਕੀ ਜਥੇਦਾਰ ਸੱਚੇ ਹਨ ਗਿਆਨੀ ਰੁਘਬੀਰ ਸਿੰਘ ਨੇ ਵਲਟੋਹੇ ਨਾਲ ਸਬੰਧਿਤ ਵੀਡੀਉ ਜਾਰੀ ਕਰਨ ਬਾਰੇ ਕਿਹਾ ਸੀ ਅੱਜ ਤੱਕ ਜਾਰੀ ਨਹੀ ਕੀਤੀ
1993 vich tunda muslim youth nu arrest kita bombay bomb blasts case vich 2024 vich chhd dita kiu k dosh sabit nhi hoi
No to Badal and co
Ah Badal dal karke Bandi sikh ander hai Ramuwalia ne UP vich mantri ban ke Lal singh nu jail vich bahar kita seeos time Akhalesh di sarkar see
Kurtis Kahn wala dikkha
ਬੰਦੀ ਸਿੰਘ ਆਪ ਕਹਿ ਰਹੇ ਜੇ ਕੋਈ ਸਾਡੇ ਲਈ ਲੜ ਰਿਹਾ ਉਹ ਅਕਾਲੀ ਦਲ ਹੈ ਭਾਈ ਖੇੜਾ ਸਰਦਾਰ ਭੁੱਲਰ ਭਾਈ ਰਾਜੋਆਣਾ ਬਹੁਤ ਵਾਰੀ ਕਹਿ ਹਟੇ
Jhuth boln da theka lya tu bhai
ਭੁੱਲਰ ਨੂੰ ਅਤਿਵਾਦੀ ਕਹਿੰਦੇ ਸੀ ਬਾਦਲਕੇ ਹੁਣ ਚਵਲਾ ਨੂੰ ਬੰਦੀ ਸਿੰਘਾਂ ਦੀ ਰਿਹਾਈ ਯਾਦ ਆ ਗਿਆ
IT cell ਆਪਣੇ ਆਕਾ ਦੀ ਖੁਸ਼ੀ ਹਾਸਿਲ kar ਰਿਹਾ l
ਥੋਡਾ ਕੁੱਝ ਨਹੀਂ ਬਣਦਾ,,ਬੱਸ।
Badal Akkali is not Tha Saromni Akkali Dal. Its a gang of businessmans
Badal and co is zero in Punjab
No Jaatpaat in Sikhism we all are Sikhs khatri’ jatt’ Majbia’
Ramdasiye’Banjarey’adhdhrm
Sarey pind which 1 Gurdwara Sahib atey1 Shamshan ghat
Hona chahida hai
PARKASH Badal went to The Bhoges. Whom was he responsible for killing
Amm insan lai je sariya gla karde ne pr made kise guru ki nahi
Eh jathedar Aap hi keh dende ne sanu nazarband kar dio lok apye danga kha ke ghar aa jaan ge
Gulami ese nu kehnde han, par manana nhi
Sir ji je sharomi akali dal nu mud surjeet karna hai tan badal dal nu 00 karna hoga jaroori ha g maff karna g
ਤਿੰਨੇ ਸਤਿਕਾਰਿਤ ਵਿਦਵਾਨ ਪੱਤਰਕਾਰ ਸਾਹਿਬਾਨ ਨੂੰ ਨਮਸਕਾਰ ਕਰਦਾ ਹਾਂ।
ਅਸਲੀ ਕਹਾਣੀ ਸਾਹਮਣੇ ਆ ਗਈ ਹੈ। ਵਿਰਸਾ ਵਲਟੋਹਾ, ਮਹੇਸ਼ਇੰਦਰ ਗਰੇਵਾਲ, ਦਲਜੀਤ ਸਿੰਘ, ਸਰਨਾ ਆਦਿ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਸਾਹਿਬਾਨ ਦੇ ਖਿਲਾਫ ਜੋਂ ਵੀ ਕੂੜ ਪ੍ਰਚਾਰ ਕਰਦੇ ਰਹੇ ਹਨ। ਇਹ ਸਭ ਸੁਖਬੀਰ ਬਾਦਲ ਨੇ ਅਦੇਸ਼ ਅਤੇ ਅਗਵਾਈ ਹੇਠ ਕਰਦੇ ਹਨ। ਅਕਾਲ ਤਖ਼ਤ ਸਾਹਿਬ ਜੀ ਦੇ ਸਿਧਾਂਤ ਨੂੰ ਚੈਲੰਜ ਕਰਦੇ ਹਨ। ਅਕਾਲ ਅੱਗੇ ਪੇਸ਼ ਹੋਣ ਦਾ ਇੱਕ ਡਰਾਮਾ ਸੀ। ਡਰਾਮੇ ਦੀਆਂ ਅਗਲੀਆਂ ਕਿਸ਼ਤਾਂ ਬਾਕੀ ਹਨ। 20:52
If Akaal thakat is bakshind why anti badal or pro congressi never stoped attacking badals after DEC 02. Every day they come on channel and blame Badals. Actually nobody respect Akaal thakat jathedar decisions if people don't like they say these are badal jathedars if they like it then they say Akaal thakat is mahaan
Eh tukadboch mehakama bandi singhan de rehai na hon vaste bhi akali dal nu jimmedar thahraya rahe haan ,isto pata chalda hai k kis tarah eh propaganda karde ne akali dal khilaf te narrative chalounde ne.congress,bjp,aap sab bari te akali dal gunahgar is mamle vich. Prof bhullar de gal eh tukadboch nahi karange kyunki eh suit nahi karda ehna nu propaganda akali dal khilaf chalan vaste.
Kio vota pondelok kio
ਕਾਂਗਰਸ ਝਾੜੂ ਸਰਕਾਰਾਂ ਬਣਾ ਰਹੇ ਪਰ ਇਹ ਕਦੇ ਬੰਦੀ ਸਿੰਘਾ ਦੇ ਹੱਕ ਵਿਚ ਕਦੇ ਨਹੀਂ ਬੋਲਦੇ ਅਕਾਲੀ ਦਲ ਬੋਲ ਵੀ ਰਿਹਾ ਲੜਾਈ ਲੜ ਵੀ ਰਿਹਾ
ਇਸੇ ਕਰਕੇ ਤਾਂ ਦੋ ਸੀਟਾਂ ਤੇ ਆ ਗਿਆ ਹੈ ੍
Jado Kaali daal di sardar si 10 saal...os time kio nahi boley.center vich vi ehna di sanji BJP sardar si.
ਤੁਸੀਂ ਬਾਦਲ laaney ਦਾ ਨੁਕਸਾਨ ਹੀ ਕਰ ਰਹੇ ਹੋ। ਜੇਕਰ ਇਹਨਾਂ ਆਪਣਾ ਵਤੀਰਾ ਨਾ ਬਦਲਿਆ
ਤਾਂ ਗੁਰੂ ਸਾਹਿਬ ਬੀਜ ਨਾਸ ਕਰ ਦੇਣਗੇ । ਰਁਬ ਅਕਲ ਬਖਸ਼ੇ।
Sukhbir Insan zindabaad
ਬਾਦਲਾਂ ਦੀ ਚਾਕਰੀ ਵਧੀਆ ਕਰ ਰਿਹੈ ਂ 🤣
ਤੁਸੀਂ ਲੋਕ ਕਿਹੜੀ ਮਰਿਆਦਾ ਦੀ ਗੱਲ ਕਰ ਰਹੇ ਕਾਂਗਰਸ ਤਖ਼ਤ ਢਾਹ ਕੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਕੇ ਦੋ ਵਾਰ ਸਰਕਾਰਾਂ ਬਣਾ ਗਏ ਸਿੱਖ ਹੀ ਸਭ ਤੋ ਵੱਧ ਵੋਟਾਂ ਪਾ ਰਹੇ ਜਿਹੜੇ ਸਿੱਖ ਮਰਿਆਦਾ ਦਾ ਖਿਆਲ ਰੱਖਦੇ ਬਾਹਰਲੇ ਮੁਲਕਾਂ ਵਿੱਚ ਆ ਗਏ
ਅਕਾਲ ਤਖਤ ਤੇ ਹਮਲਾ ਅਕਾਲੀਆਂ ਨੇ ਕਰਾਇਆ।ਚਿਠੀਆਂ ਲਿਖੀਆਂ,8ਮੀਟਿੰਗਾਂ ਕੀਤੀਆਂ ,ਕਾਂਗਰਸ ਦੇ ਨਾਲ ਨਾਲ ਅਕਾਲੀ ਵੀ ਦੋਸ਼ੀ।1992 ਦਾ ਬਾਈਕਾਟ ਕਰਕੇ ਨੌਜਵਾਨਾਂ ਦਾ ਸ਼ਿਕਾਰ ਅਕਾਲੀਆਂ ਨੇ ਕਰਵਾਇਆ।ਨੌਜਵਾਨਾਂ ਨੂੰ ਮਾਰਨ ਵਾਲੇ ਦੋਸ਼ੀਆਂ ਅਫਸਰਾਂ ਨੂੰ ਉਚੇ ਆਹੁਦਿਆਂ ਤੇ ਲਾਇਆ।
IT cell roz uhi rona . ਸੁਖਬੀਰ insa ਕੁੱਝ ਨਹੀਂ ਦੇਣਾ l
ਥੋਡਾ ਕੁੱਝ ਨਹੀਂ ਬਣਦਾ,,,, ਬੱਸ।
ਬਾਦਲ ਪਰਿਵਾਰ ਕਾਂਗਰਸ-ਭਾਜਪਾ ਦੇ ਰਾਹਾਂ ਤੇ ਹੀ ਚੱਲਿਆ-ਤਾਕਤ ਵਿੱਚ ਰਹਿਣ ਲਈ ਅਕਾਲ ਤਖਤ ਨੂੰ ਵੀ ਵਰਤਿਆ !
ਅੱਧਾ ਪੰਜਾਬ ਇਹ ਦੇਖ ਕੇ ਵੋਟ ਪਾਉਂਦਾ ਸਾਨੂੰ ਤੁਸੀ ਕੀ ਦੇ ਰਹੇ ਜਦੋਂ ਤੱਕ ਅਕਾਲੀ ਦਲ ਦਾ ਆਟਾ ਦਾਲ ਸੀ ਉਹਨਾਂ ਦੀ ਸਰਕਾਰ ਬਣਾਈ ਗਏ ਫਿਰ 17 ਵਿੱਚ ਕੈਪਟਨ ਨੇ ਖੰਡ ਚਾਹ ਪੱਤੀ ਦਾ ਕਹਿ ਦਿੱਤਾ ਤੀਹ ਚਾਲੀ ਲੱਖ ਵੋਟ ਉਧਰ ਚੱਲ ਗਈ 22 ਵਿੱਚ ਹਜ਼ਾਰ ਰੁਪਈਆ ਭਾਰੂ ਪੈ ਗਿਆ ਬਾਕੀ ਮੰਡੀਰ ਭਗਵੰਤ ਦੇ ਚੁਟਕਲੇ ਸ਼ਹਿਰਾਂ ਵਿੱਚ ਕੇਜਰੀਵਾਲ ਦਾ ਹਿਦੂਤਵ ਚੱਲ ਗਿਆ ਮਾਲਵੇ ਵਿੱਚ ਇੱਕ ਵੱਡਾ ਕਿਸਾਨ ਆਗੂ ਵੀ ਝਾੜੂ ਦੀ ਮੱਦਦ ਕਰ ਗਿਆ ਇਸ ਕਰਕੇ ਮਾਲਵੇ ਵਿੱਚ ਵੋਟਾਂ ਦਾ ਜਿੱਤ ਹਾਰ ਦਾ ਵੱਡਾ ਫਰਕ ਸੀ ਦੁਆਬੇ ਮਾਝੇ ਦੇ ਮੁਕਾਬਲੇ ਮਾਲਵੇ ਵਿੱਚ ਕਾਂਗਰਸ ਬਹੁਤੀਆਂ ਸੀਟਾਂ ਤੇ ਅਕਾਲੀ ਦਲ ਨਾਲੋਂ ਵੀ ਪੱਚੀ ਤੀਹ ਹਜ਼ਾਰ ਥੱਲੇ ਚੱਲ ਗਈ 27 ਵਿੱਚ ਸਾਰਾ ਕੁਝ ਠੀਕ ਹੋ ਜਾਣਾ ਤੱਕੜੀ ਤੱਕੜੀ ਹੋ ਜਾਣੀ
ਗੁਲਾਮ ਮਾਨਸਿਕਤਾ ਤਾਂ ਲੋਕਾਂ ਵੱਲੋਂ ਨਕਾਰ ਦਿੱਤੇ ਮਾਲਕ ਬਾਦਲਾਂ ਦੀ ਹੀ ਜੈ ਕਰੇਗੀ !
Bass Badal Badal only target
ਹੋਣਾ ਵੀ ਚਾਹੀਦਾ ਹੈ
Eh tukadboch mehakama kini nafrat karda akali dal khilaf, propaganda dekho bandi singhan de case sgpc larda te awaz chukda par eh tukadboch Congress,bjp,aap nu bari karde haan te akali dal gunahgar sabit karde ne bandi singhan de case vich.
IT cell. ਸੁਖਬੀਰ insa..
Sukhbir Insan zindabaad
Good discussion