ਹੋ ਗਏ ਫੈਸਲੇ…Punjab Television

Поделиться
HTML-код
  • Опубликовано: 5 июн 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

Комментарии • 194

  • @deepbrar.
    @deepbrar. 28 дней назад +54

    ਕਿਸਾਨ ਅੰਦੋਲਨ ਦੀ ਵੱਡੀ ਜਿੱਤ, ਕਿਸਾਨਾਂ ਦਾ ਹਤਿਆਰਾ ‬
    ‪ *ਅਜੇ ਮਿਸ਼ਰਾ ਟੈਣੀ ਲਖੀਮਪੁਰ ਖੀਰੀ ਤੋਂ ਹਰਾ ਦਿੱਤਾ*

    • @surinderpaljitsinghahluwal6840
      @surinderpaljitsinghahluwal6840 28 дней назад +6

      ❤❤1¹

    • @sharansingh-yt7jq
      @sharansingh-yt7jq 28 дней назад

      ਵਧੀਆ ਇਹ ਮੋਦੀ ਸਹਾ ਆਰਐਸਐਸ ਬੀਜੇਪੀ ਦਾ ਚੇਰਾ ਤਾ ਬਹੁਤ ਤਗੇਰੀ DEMOCRACY DI CHAUPER

    • @deepbrar.
      @deepbrar. 28 дней назад

      @@surinderpaljitsinghahluwal6840 😍😍 ਜੀ

    • @deepbrar.
      @deepbrar. 28 дней назад

      @@sharansingh-yt7jq ਕਿਸਾਨ ਮੋਰਚਾ ਜ਼ਿੰਦਾਬਾਦ 😍🙏

  • @ParamjitSingh-vo7tf
    @ParamjitSingh-vo7tf 28 дней назад +26

    ਹਰ ਗਲ ਨੂੰ ਕਿਸਾਨ ਅੰਦੋਲਨ ਨਾਲ ਨਹੀਂ ਜੋੜਨਾ ਚਾਹੀਦਾ ਹਰਿਆਣਾ ਵਿੱਚ ਜੋਂ ਪਹਿਲਵਾਨਾਂ ਨਾਲ ਬਦਸਲੂਕੀ ਹੋਈ ਉਸਦਾ ਵੀ ਬਹੁਤ ਅਸਰ ਸੀ

  • @user-ci6zp6ud9
    @user-ci6zp6ud9 28 дней назад +24

    ਬਹੁਤ ਬਹੁਤ ਧੰਨਵਾਦ ਖਡੂਰ ਸਾਹਿਬ ਅਤੇ ਫਰੀਦਕੋਟ ਦੇ ਵੋਟਰਾਂ ਦਾ ਜੀ 🙏🙏🙏 ਕੰਗਣਾਂ ਨੇ ਤਾਂ ਸਾਡੀਆਂ ਮਾਂਵਾਂ ਭੈਣਾਂ ਨੂੰ ਵੀ ਗਲਤ ਬੋਲਿਆ ਸੀ 😮😮

  • @nagindersingh776
    @nagindersingh776 28 дней назад +13

    ਰੰਧਾਵਾ ਸਾਬ
    ਜਬੇ ਬਾਨ ਲਾਗਿਓ
    ਤਵੇ ਰੋਸ ਜਾਗਿਓ ।
    ਥੱਪੜ ਤਾਂ ਬਣਦਾ ਸੀ

  • @kulwantbedi4669
    @kulwantbedi4669 28 дней назад +4

    ਬਹੁਤ ਅੱਛੀ ਚਰਚਾ ਹਮੀਰ ਸਿੰਘ ਬਹੁਤ ਦੂਰ ਅੰਦੇਸ਼ੀ ਵਿਸ਼ਾਸ਼ਲਾਕ ਹਨ
    ਕੁਲਵਿੰਦਰ ਕੌਰ ਨੇ ਠੀਕ ਕੀਤਾ ਪੰਜਾਬੀ ਸ਼ਾਂਤੀ ਪਸੰਦ ਲੋਕ ਹਨ ਕੰਗਨਾ ਦੀ ਗਲਤੀ ਹੈ

  • @Komalsingh-xu8ir
    @Komalsingh-xu8ir 28 дней назад +12

    ਪੰਜਾਬ ਟੈਲੀਵਿਜ਼ਨ ਵਾਲਿਓ ਹੁਣ ਤਾਂ ਬਾਦਲਾਂ ਦਾ ਖਹਿੜਾ ਛੱਡ ਦਿਉ.ਬਾਦਲ ਬੂਦਲ ਖ਼ਤਮ ਹੁਣ.

  • @JasbirSingh-rw4ds
    @JasbirSingh-rw4ds 28 дней назад +12

    3:24 ਝਗੜਾ ਚੈਕ ਪੋਸਟ ਤੇ ਹੋਇਆ ਕਹਿੰਦੇ ਹਨ ਕਿ ਪਰਸ ਦੀ ਤਲਾਸ਼ੀ ਨੂੰ ਲੈ ਕੇ ਸ਼ਾਇਦ ਕੰਗਣਾ ਨੇ ਪਰਸ ਦੀ ਤਲਾਸ਼ੀ ਨਹੀਂ ਲੈਣ ਦਿੱਤੀ ਪਾਰਸ ਵਿੱਚ ਕੋਈ ਗੈਰ ਕਾਨੂੰਨੀ ਹੋ ਸਕਦਾ ਹੈ ਕਾਨੂੰਨ ਸਾਰਿਆਂ ਵਾਸਤੇ ਇੱਕ ਹੈ ਲਾਗੂ ਗਰੀਬਾਂ ਤੇ ਕੀਤਾ ਜਾਂਦਾ ਹੈ ਕਮਜ਼ੋਰਾਂ ਤੇ ਕੀਤਾ ਜਾਂਦਾ ਹੈ ਪਰਸ ਜਾਂਚ
    ਦੀ ਮੰਗ ਹੋਣੀ ਚਾਹੀਦੀ ਸੀ।

  • @balrajsingh8247
    @balrajsingh8247 28 дней назад +13

    ਸਾਡੀ ਭੈਣ ਨੇ ਬਹੁਤ ਹੀ ਵਧੀਆ ਕੀਤਾ ਸਾਰਾ ਪੰਜਾਬ ਸਾਡੇ ਨਾਲ ਖੜਾ ਏ ਕੋਈ ਵੀ ਗਲਤ ਨਈ ਕੀਤਾ ਆਪਣੀ ਕੁੜੀ ਨੇ ਏ ਕੰਗਨਾ ਸਾਡੀਆਂ ਮਾਵਾਂ ਭੈਣਾਂ ਨੂੰ ਕਿੰਨਾ ਗੰਦ ਬੋਲਦੀ ਸੀ ਪੰਜਾਬ ਨੂੰ ਕਿੰਨਾ ਗਲਤ ਬੋਲਦੀ ਸੀ

  • @user-ci6zp6ud9
    @user-ci6zp6ud9 28 дней назад +32

    ਜਾਗਦੀ ਹੋਈ ਕੀੜੀ ਦੀ ਤਾਕਤ ਸੁੱਤੇ ਪਏ
    *ਹਾਥੀ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ*

  • @Sanghera-pe1wu
    @Sanghera-pe1wu 28 дней назад +7

    ਪੰਜਾਬੀ ਨੌਜਵਾਨ ਬਹੁਤ ਭਾਵੁਕ ਹੈ... ਪੰਜਾਬ ਦੇ ਲੋਕ ਦੋ ਸਾਲਾਂ ਵਿਚ ਹੀ ਸਭ ਕੁਝ ਠੀਕ ਹੋਇਆ ਚਾਹੁੰਦੇ ਨੇ .....84 ਵਿਚ ਕਿਹਾ ਜਾਂਦਾ ਸੀ ਕਿ ਮੁੜਕੇ ਪੰਜਾਬ ਕਾਂਗਰਸ ਦੀ ਸਰਕਾਰ ਨਹੀਂ ਬਣੇਗੀ ਪੰਜਾਬੀਆਂ ਬਾਰੇ ਕੋਈ ਪਤਾ ਨਹੀਂ ਕਿਧਰ ਨੂੰ ਪਲਟ ਜਾਣ

  • @bhagwantsingh1641
    @bhagwantsingh1641 28 дней назад +10

    ਕੰਗਣਾ ਨੂੰ ਕਹੋ ਪੰਜਾਬ ਚ ਕੋਈ ਅੱਤਵਾਦ ਨਹੀ ਹੈ !
    ਇਹ ਤਾ ਐਕਸਨ ਦਾ ਰਿਐਕਸਨ ਹੋਏਆ ਲੱਗਦਾ ਹੈ ।

  • @jaswinderbasra8442
    @jaswinderbasra8442 28 дней назад +2

    ਪੰਜਾਬ ਸਰਕਾਰ ਨੂੰ ਚਾਹੀਦਾ ਕਿ ਉਹ ਕੰਗਨਾ ਵਿਰੁੱਧ ਦੇਸ਼ ਵਿਰੁੱਧ ਗਤੀਵਿਧੀਆਂ ਦਾ ਕੇਸ ਦੱਰਜ ਕਰਣਾ ਚਹੁੰਦਾ!

  • @basantsinghjassal3082
    @basantsinghjassal3082 28 дней назад +2

    ਹਮੀਰ ਸਿੰਘ ਜੀ ਉਹੀ ਅੱਤਵਾਦ ਆ ਜੋ ਸੁਪਰੀਮ ਕੋਰਟ ਵਿੱਚ ਹਲਫਨਾਮਾ ਦਿੱਤਾ ਪੰਜਾਬ ਸਰਕਾਰ ਨੇ ,(ਰੋਡ ਬੰਦ ਕਰਨ ਦੇ ਸੰਦਰਭ ਵਿੱਚ)

  • @kulwantbedi4669
    @kulwantbedi4669 28 дней назад +4

    ਉਹ ਹਰੇਕ ਸਿੱਖ ਨੂੰ ਖਾਲਿਸਤਾਨੀ ਕਹਿੰਦੀ ਹੈ ਜੇ ਉਹ ਕਿਸੇ ਨੂੰ ਖਾਲਿਸਤਾਨੀ ਕਹਿੰਦੀ ਹੈ ਤਾ ਉਹ ਖੁਦ ਜੁਮੇਵਾਰ ਹੈ

  • @SurinderSingh-qi6qv
    @SurinderSingh-qi6qv 28 дней назад +5

    ਸ ਅਮ੍ਰਿਤਪਾਲ ਸਿੰਘ ਸਿੱਖੀ ਪਰਚਾਰ ਨੂੰ ਹੁਲਾਰਾ ਦੇ ਗਏ ਸਨ। ਹੁਣ ਜ਼ੋਰ ਦਾ ਪਰਚਾਰ ਹੋਵੇਗਾ।

    • @yadwindersingh8894
      @yadwindersingh8894 28 дней назад

      ਇੱਕ-ਇੱਕ ਪਿੰਡ ਵਿੱਚ 5-5 ਗੁਰਦੁਆਰੇ ਨੇ, ਇੱਟ-ਇੱਟ 'ਤੇ ਪ੍ਰਚਾਰਕ ਬੈਠਾ; ਅਜੇ ਵੀ ਸਿੱਖੀ ਦੇ ਪ੍ਰਚਾਰ 'ਚ ਕੋਈ ਕਮੀ ਹੋ ਸਕਦੀ ?

    • @jugsingh2006
      @jugsingh2006 28 дней назад +1

      @Yadwindersingh,prachark nahin,brahmin baethe ne.

    • @yadwindersingh8894
      @yadwindersingh8894 28 дней назад

      @@jugsingh2006 ਬਿਲਕੁਲ ਸਹੀ ਐ ਜੀ, ਸਭ ਤੋਂ ਪਹਿਲਾਂ ਉਨ੍ਹਾਂ ਨੂੰ ਖਦੇੜਣ ਦੀ ਲੋੜ ਆ, ਉਨ੍ਹਾਂ ਦਾ ਪਾਇਆ ਗੰਦ ਸਾਫ ਕਰਨਾ ਪੈਣਾ, ਫੇਰ ਸਿੱਖੀ ਦੀ ਗੱਲ ਹੋ ਸਕਣੀ

  • @aviroopbrar7356
    @aviroopbrar7356 28 дней назад +4

    All political parties must get rid of Disgruntled/Corrupt leaders .

  • @singhjagtar9788
    @singhjagtar9788 28 дней назад +4

    ਅਮ੍ਰਿਤਪਾਲ ਨੇ ਸਵਿੰਧਾਨ ਦੀ ਸੁੰਹ ਚੱਕ ਕੇ ਚੋਣ ਲੜੀ ਹੈ, ਐਨ ਐਸ ਏ ਕਾਨੂੰਨੀ ਤੌਰ ਲੱਗਦਾ ਹੀ ਨਹੀਂ।

  • @sahibsinghcheema4151
    @sahibsinghcheema4151 28 дней назад

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏

  • @premkumar-he2wl
    @premkumar-he2wl 28 дней назад +5

    ਕਿਸੇ ਵੀ ਘਟਨਾ ਦੀ ਪ੍ਰਤੀਕਿਰਿਆ ਦੇਣ ਵੇਲੇ ਸੰਜਮ, ਸਹਿਣਸ਼ੀਲਤਾ, ਤੇ ਨਿਮਰਤਾ ਤੋਂ ਕੰਮ ਲੈਣਾ ਚਾਹੀਦਾ ਹੈ l ਥੱਪੜ ਮਾਰ ਕੇ ਜਰੂਰੀ ਨਹੀਂ ਕੇ ਲੋਕ ਸਾਡੀ ਵਡਿਆਈ ਕਰਨ l ਜਿੱਥੋਂ ਤੱਕ ਸੰਭਵ ਹੋਵੇ ਵਿਚਾਰ ਚਰਚਾ ਤੋਂ ਹੀ ਕੰਮ ਲੈਣਾ ਚਾਹੀਦਾ ਹੈ l

    • @baljitsingh6957
      @baljitsingh6957 28 дней назад

      ਇਹਨਾਂ ਮੋਦੀ ਦੇ ਅੰਧੇ ਭਗਤਾਂ ਵਿੱਚ ਹੰਕਾਰ ਬਹੁਤ ਆ ਗਿਆ ਸੀ ਜਿਸ ਕਰਕੇ ਇਹ ਜ਼ਮੀਨ ਅਸਮਾਨ ਦਾ ਫ਼ਰਕ ਸਮਝਣੋ ਹਟ ਗਏ ਹਨ।

  • @gurbaxsingh9745
    @gurbaxsingh9745 28 дней назад +1

    ਸੁਖਵਿਦੰਰ ਸਿੰਘ ਜੀ ਬਹੁਤ ਵਧੀਆ ਸਮਝਾਓਦੇ ਹੋ ਪਰ ਜਿਆਦਾ ਲੰਬੀ ਭੂਮਕਾ ਨਾ ਬਨਿਆ ਕਰੋ ।
    ਧਨਵਾਦ।

  • @user-ci6zp6ud9
    @user-ci6zp6ud9 28 дней назад +11

    ਰੂਠੀ ਬੇਗਮ, ਉੱਡਤੇ ਬਰਤਨ, ਸਭ ਨਜ਼ਾਰੇ ਦੇਖੇਂਗੇ
    *ਚਾਂਦ (ਨਤੀਸ਼)ਘਰ ਚ ਲਾਨੇ ਵਾਲੇ ਦਿਨ ਮੇਂ ਤਾਰੇ ਦੇਖੇਂਗੇ*

  • @ginderkaur6274
    @ginderkaur6274 28 дней назад +1

    ਬਹੁਤ ਵਧੀਆ ਵਿਚਾਰ ਚਰਚਾ ਧਨਵਾਦ

  • @mandysandhu6439
    @mandysandhu6439 28 дней назад +3

    ਜ਼ੁਬਾਨ ਦੇ ਫੱਟ ਹਥਿਆਰਾ ਦੇ ਫੱਟ ਨਾਲੋ ਡੁੰਗੇ ਹੁੰਦੇ ਹਨ ।

  • @pritamsingh5206
    @pritamsingh5206 28 дней назад +3

    MP ਕੰਗਣਾ ਰਣੌਤ ਦਾ ਕਨਸਟੇਬਲ ਕੁਲਵਿੰਦਰ ਕੌਰ ਨਾਲ ਚਪੇੜ ਦਾ ਵਿਵਾਦ ਛਿੜਿਆ ਹੋਇਆ ਹੈ ਇਸ ਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਹੈ। ਮਹੌਲ ਖਰਾਬ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ ।

  • @loverofgames2129
    @loverofgames2129 28 дней назад +6

    ਪੰਜਾਬ ਦੀ ਸ਼ੇਰਨੀ ਕੁਲਵਿੰਦਰ ਕੌਰ ਨੇ "ਮੰਡੀ ਦੀ ਰੰਡੀ" ਦੇ ਬੂਥੇ ਤੇ ਥੱਪੜ ਜੜਕੇ ਬਹੁਤ ਵਧੀਆ ਕੀਤਾ। ਕੁਲਵਿੰਦਰ ਕੌਰ ਨੂੰ ਤਹਿ ਦਿਲੋਂ ਸ਼ੁਕਰਾਨ। ਸਲੂਟ ਆ ਇਸ ਧੀ ਨੂੰ।

    • @colpremnathbawa9981
      @colpremnathbawa9981 28 дней назад

      Is fukrepan ne Punjab da bahut nuksan Karia .

    • @romeshkumar7908
      @romeshkumar7908 28 дней назад

      Kee galat kee sahi ...kaun galat kaun sahi ik alag gall ei....tu HARAAMZADYA apnne asli peo da pata kar apni maa kolon...tu kimme mandi di randdi keh sakda kise aurat nu...

  • @JagsirKaur-kq4de
    @JagsirKaur-kq4de 28 дней назад

    ਬਹੁਤ ਬਹੁਤ ਧੰਨਵਾਦ ਜੀ

  • @jagirsingh5691
    @jagirsingh5691 28 дней назад

    Excellent discourse

  • @Ranjeetdaliwal-kz2nc
    @Ranjeetdaliwal-kz2nc 28 дней назад +4

    ਅੱਤ ਖੱਬੇ ਤੋਂ ਸੱਜੇ ਪਾਸੇ ਕਿਸ ਢੰਗ ਨਾਲ਼ ਪਰਵੇਸ਼ ਕਰਦਾ ਹੈ ਸੰਸਦ ਵਿੱਚ।
    ਭਾਰਤੀ ਸਵਿਧਾਨ ਦੀ ਸੌਹ ਚੁੱਕ ਕੇ ਲੋਕਾ ਦੀ ਭੀੜ ਵਿੱਚ ਕਿਵੇਂ ਵਿਚਰਦਾ ਹੈ। ਅਜੇ ਵਕਤ ਦੀ ਗਰਭ ਵਿੱਚ ਹੈ।
    ਸੈਲਾਮ ਲੈਣ ਲਈ ਚਿੱਠੀ ਕਲਚਰ ਮਾਨ ਦੀ ਤਰਾ ਏਧਰ ਤਾਂ ਨਹੀਂ ਸਿਫ਼ਟ
    ਹੋ ਜਾਵੇਗਾ।

  • @bhagwantsingh611
    @bhagwantsingh611 28 дней назад +3

    ਤੁਸੀ ਕਿਹੜੇ ਪੈਮਾਨੇ ਨਾਲ ਜਾਂਚ ਕਰਕੇ ਗਰਮ ਖਿਆਲੀ ਜਾ ਠੰਡੇ ਖਿਆਲੀਆ ਨੂੰ ਸਮਾਜ ਅੱਗੇ ਪੇਸ਼ ਕਰਦੇ ਹੋ ਵਿਸਥਾਰ ਸਹਿਤ ਦੱਸਿਆ ਜਾਵੇ

  • @Amandeep-Singh274
    @Amandeep-Singh274 28 дней назад +4

    ਜੇਕਰ ਅੰਮ੍ਰਿਤਪਾਲ ਸਿਮਰਨਜੀਤ ਸਿੰਘ ਮਾਨ ਵਾਲੀ ਗਲਤੀ ਨਾ ਕਰੇ ਜੋ 1989 ਵਿੱਚ ਕੀਤੀ ਸੀ ਫਿਲਹਾਲ ਉਸ ਨੂੰ ਖਾਲਿਸਤਾਨ ਦੇ ਮੁੱਦੇ ਨੂੰ ਛੱਡ ਦੇਣਾ ਚਾਹੀਦਾ ਹੈ ਅਤੇ ਆਪਣੇ ਸੰਗਠਨ ਨੂੰ ਇੱਕ ਪੰਜਾਬ ਦੀ ਖੇਤਰੀ ਪਾਰਟੀ ਵਜੋ ਉਪਾਰ ਕਰਨਾ ਚਾਹੀਦਾ ਹੈ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ ਮੁੱਖ ਧਾਰਾ ਵਿੱਚ ਰਹਿ ਕੇ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਧਿਰ ਵਜੋਂ ਉਭਰ ਸਕਦਾ ਹੈ ਪੰਜਾਬ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈਂ

    • @JaswantSingh-ow9lw
      @JaswantSingh-ow9lw 28 дней назад

      ਪੰਜਾਬ ਨੂੰ ਅਨੰਦਪੁਰ ਮਤੇ ਮੁਤਾਬਿਕ ਵੱਧ ਅਧਿਕਾਰ ਮਿਲਣੇ ਚਾਹੀਦੇ ਨੇ ਗੁਰੂ ਸਾਹਿਬਾਨ ਦੀਆਂ ਸਿਖਿਆਵਾਂ ਮੁਤਾਬਿਕ ਇਨਸਾਨੀਅਤ ਨੂੰ ਮੁੱਖ ਰੱਖਕੇ ਸਰਬੱਤ ਦੇ ਭਲੇ ਦੀ ਪਾਲਿਸੀ ਬਜਾਉਣੀ ਚਾਹੀਦੀ ਖਾਲਿਸਤਾਨ ਦੀ ਮੰਗ ਕਰਨ ਵਾਲਿਆਂ ਪਾਕਿਸਤਾਨ ਦਾ ਹਸ਼ਰ ਵੇਖ ਲੈਣਾ ਚਾਹੀਦਾ ਹੈ ੭੧ ਵਿੱਚ ਬੰਗਲਾ ਦੇਸ਼ ਪਾਕਿਸਤਾਨ ਤੋ ਵੱਖ ਹੋ ਗਿਆ ਲੋਕਾਂ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਭੁੱਖੇ ਭਗਤ ਨਾ ਕੀਜੇ ਇਹ ਮਾਲਾ ਆਪਣੀ ਲੀਜੇ

    • @HarjinderSingh-ku9bh
      @HarjinderSingh-ku9bh 28 дней назад

      Good advice This is beneficial for Punjab

  • @Bxrrbxrr
    @Bxrrbxrr 28 дней назад

    Well explained great job .

  • @adv.arvinddhumallub6074
    @adv.arvinddhumallub6074 28 дней назад

    To much extent, a matured analysis!

  • @AmanPreet-wv2yj
    @AmanPreet-wv2yj 28 дней назад

    Vv good job Sh. Hamer singh ji 👍👍

  • @balrajsingh8247
    @balrajsingh8247 28 дней назад +7

    ਰੰਧਾਵਾ ਸਾਹਬ ਮੇਰੇ ਤਾਏ ਦੀ ਕੁੜੀ ਆ ਜਿਸ ਨੇ ਕੰਗਨਾ ਦੇ ਥੱਪੜ ਮਾਰਿਆ,,ਆਪਣੀ ਕੁੜੀ ਨੂੰ ਏਨੂੰ ਕੰਗਨਾ ਨੂੰ ਦੇਖ ਕੇ ਗੁੱਸਾ ਆਇਆ ਤੇ ਓਹਨੇ ਥੱਪੜ ਮਾਰ ਦਿੱਤਾ ਬਸ ਹੋਰ ਕੁਝ ਨਹੀਂ

  • @BittuSingh-fk2je
    @BittuSingh-fk2je 28 дней назад

    Very good discussion

  • @bhagwantsingh1641
    @bhagwantsingh1641 28 дней назад +1

    ਬਠਿੰਡਾ V/s ਸੰਗਰੂਰ
    ਲੁਧਿਆਣਾ V/s ਫਰੀਦਕੋਟ
    ਇੱਕ ਪਾਸ ਇੱਕ ਫੇਲ ।

  • @harpreetsinghthind2816
    @harpreetsinghthind2816 28 дней назад +1

    🙏🙏🌹🌹ਵਾਹਿਗੁਰੂ

  • @BittuSingh-fk2je
    @BittuSingh-fk2je 28 дней назад

    Sardar hamir Singh Ji is a very nice and extra intelligent journalist in Punjab.

  • @gurjapsingh8942
    @gurjapsingh8942 28 дней назад +9

    ਸ਼ੇਰਨੀ ਦਾ ਥੱਪੜ ਦੁਨੀਆਂ ਭਰ ਵਿੱਚ ਧੁੰਮਾਂ ਪਾ ਗਿਆ ਸਲੂਟ ਆ ਬੇਟੀ ਨੂੰ

  • @manjitsingh7149
    @manjitsingh7149 28 дней назад

    🙏🙏

  • @ajaibsinghpanesarCanada
    @ajaibsinghpanesarCanada 28 дней назад

    S S A 🙏🙏 Randhawa Sahib ji and S.Hamir Singh ji

  • @gurdialsingh745
    @gurdialsingh745 24 дня назад

    Good

  • @parwindersingh-kf1rt
    @parwindersingh-kf1rt 28 дней назад

    ਰੰਧਾਵਾ ਜੀ ਸੇਹਤ ਢਿੱਲੀ ਲੱਗਦੀ ਕੁਝ ?
    ਪਰਮਾਤਮਾ ਚੜਦੀਕਲਾ ਬਖਸ਼ੇ। 🙏🏻🙏🏻

  • @jarmejsinghsekhon9040
    @jarmejsinghsekhon9040 28 дней назад

    Very good ji

  • @paramjeetsingh6868
    @paramjeetsingh6868 28 дней назад

    People of every area wants peaceful and trusted politics which makes their future good thanks

  • @amarjitsinghgrewal4155
    @amarjitsinghgrewal4155 28 дней назад

    Ssa ji

  • @aviroopbrar7356
    @aviroopbrar7356 28 дней назад +2

    The forces working against PUNJAB are sidetracking main issues i.e. Education, Health Care, Employment, High price rise & Development/ Infrastructure.😊

  • @beantsingh8325
    @beantsingh8325 28 дней назад +1

    ਰੰਧਾਵਾ ਜੀ ਸੰਨ ਵਿੱਚ ਆਇਆ ਕਿਬਠਿੱਡੇ ਮੌੜ ਮਾਨਸ ਸਾ ਵਿਚ ਵੱਟਾ ਸਮੇ ਪੱਖਖਖੇ ਕੂਲਰ ਫਰਿੱਜ ਆ ਦਕਾਨਾ ਵਿਚ ਮਕਗੲਓ ਸੀ ਇਥੇ ਤਕ ਕਿਬੈਟਰੀਵਾਲੀਆਾ ਸਕੂਟਰੀਆਾ ਵੀ ਮਕਗੲਈਾਆ ਸੀ ਕੀ ਸਚ ਇਨੀਂ ਮੈਹਿੱਗੀਆਿ ਹੇ ਗੲੀਆਂ ਚੌਣਾ ਵੇ = ਟ। ਆ ਕੀ। ਸਚ?????

  • @sahibsingh4988
    @sahibsingh4988 28 дней назад +2

    ਭਾਈ ਅੰਮ੍ਰਿਤਪਾਲ ਸਿੰਘ ਬਣੇ ਬਣਾਏ ਲੀਡਰ ਕਿਵੇਂ ਹੋ ਗਏ ਹਮੀਰ ਸਿੰਘ ਜੀ, ਇਹ ਪੈਦਾ ਹੋਏ ਹਨ ਕੌਮ ਦੀ ਬਿਹਤਰੀ ਲਈ। ਇਸ ਲਈ ਭਾਈ ਅੰਮ੍ਰਿਤਪਾਲ ਸਿੰਘ ਪ੍ਰਤੀ ਨਫ਼ਰਤ ਛੱਡ ਦਿਓ।

  • @user-gd9pp9hy2r
    @user-gd9pp9hy2r 28 дней назад

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏🙏💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️☝️✍️✍️💯💯😭

  • @sukhjeetkot2770
    @sukhjeetkot2770 28 дней назад

    ❤❤

  • @surjeetsingh8809
    @surjeetsingh8809 28 дней назад

    👍👍👌👌

  • @angrejsingh-zk5lj
    @angrejsingh-zk5lj 28 дней назад

    🙏🙏👍

  • @joginderlalrai2874
    @joginderlalrai2874 28 дней назад

    ਇਹ ਗੱਲਾਂ ਰਾਸ਼ਟਰਪਤੀ ਦੀ ਸੁਰਖਿਆ ਲਈ ਅਤੇ ਪ੍ਰਧਾਨ ਮੰਤਰੀ ਦੀ ਸੁਰਖਿਆ ਵਿੱਚ ਹੋ ਚੁੱਕੀਆਂ ਹਨ । ਐਥੋਂ ਤਕ ਕਿ SC., ST. ਵਿੱਚੋਂ ਵੀ ਉਪਰੋਕਤ ਤਰ੍ਹਾਂ ਦੇ ਸੁਰਖਿਆ ਕਰਮੀ ਰੱਖਣ ਤੋਂ ਮਨਾਂ ਕਰ ਦਿੱਤੇ ਸਨ ।

  • @BittuSingh-fk2je
    @BittuSingh-fk2je 28 дней назад

    Very nice program

  • @jatindersandhu8433
    @jatindersandhu8433 28 дней назад

    SALUTE Kulwinder Kaur Ji

  • @BittuSingh-fk2je
    @BittuSingh-fk2je 28 дней назад

    Sat shri akal ji

  • @LuckyMundi
    @LuckyMundi 28 дней назад +2

    ਰੰਧਾਵਾ ਸਰ ਤੂੰਸੀ ਖਡੂਰ ਸਾਹਿਬ ਜੋਧੇ ਦੀ ਗੱਲ ਨਹੀਂ ਕਰ ਰਹੇ ਹੋ

  • @kuldipsinghdhesi7018
    @kuldipsinghdhesi7018 28 дней назад

    ਰੰਧਾਵਾ ਸਾਹਿਬ ਜੀ ਜੇਕਰ ਅਮ੍ਰਿਤਪਾਲ ਸਿੰਘ ਬਾਹਰ ਆਕੇ ਸ: ਹਮੀਰ ਸਿੰਘ ਜੀ ਵਰਗੇ ਬੁਧੀਜੀਵੀਆਂ ਦੀ ਸਲਾਹ ਨਾਲ ਚਲਣਾ ਪਵੇਗਾ ।

  • @satindersingh9369
    @satindersingh9369 28 дней назад +1

    ਸ ਹਮੀਰ ਸਿੰਘ ਜੀ ਬਾਦਲ ਪਰਿਵਾਰ, ਭਗਵੰਤ ਮਾਨ, ਅਤੇ ਮੋਦੀ ਜੀ ਡਰਦੇ ਨੇ ਕਿ ਪਾਵਰ ਦੇਣ ਨਾਲ ਕਿਤੇ ਆਪਣਾ ਪੱਤਾ ਹੀ ਨ ਕੱਟਿਆ ਜਾਵੇ

  • @gulzarsinghsidhu353
    @gulzarsinghsidhu353 28 дней назад +1

    ਹਮੀਰ ਸਿਓ ਅਗਲੀ ਵਾਰ ਇਲੈਕਸ਼ਨ ਲੜਾਵਗੇ ਪਤਾ ਲੱਗੂ

  • @HarbansSingh-zs7vz
    @HarbansSingh-zs7vz 28 дней назад

    Nice ji

  • @jeetasingh9510
    @jeetasingh9510 28 дней назад

    To control drugs issue Multi pronged approach is needed. Force alone cannot control this menace. Motivation, treatment, rehabilitation and curtailing supply r the methods otherwise no tangible results could be expected.

  • @alhequoqcrp3205
    @alhequoqcrp3205 28 дней назад

    ਸਤਿ.ਸ਼ੀ.ਆਕਾਲ

  • @sukhwinderbling1330
    @sukhwinderbling1330 28 дней назад +2

    ਹਾਲ ਤੱਕ ਥੱਪੜ ਮਾਰਨ ਸਬੰਧੀ ਕੋਈ ਸਬੂਤ ਸਾਹਮਣੇ ਨਹੀਂ ਆਇਆ ਜਦੋਂ ਕਿ ਏਅਰ ਪੋਰਟ ਤੇ ਕੈਮਰਿਆਂ ਦੀ ਭਰਮਾਰ ਹੁੰਦੀ ਐ ਕਿਤੇ ਕੰਗਨਾ ਇਕ ਧਿਰ ਦੀ ਹੀਰੋ ਬਣਨ ਲਈ ਝੂਠਾ ਪ੍ਰਚਾਰ ਤਾਂ ਨਹੀਂ ਕਰਵਾਉਣਾ ਚਹੁੰਦੀ ਜਾਂ ਕੋਈ ਹੋਰ ਖੇਡ ਹੈ

    • @harshminderkaur8470
      @harshminderkaur8470 28 дней назад

      ਲੱਗਦਾ ਤੁਸੀਂ ਕੰਗਨਾ ਦਾ ਮੂੰਹ ਚੰਗੀ ਤਰਾਂ ਨਹੀਂ ਵੇਖਿਆ ਬਬੀ ਸਿੱਧੂ ਬਰੈਂਪਟਨ ਕੈਨੇਡਾ

  • @harpalsingh4679
    @harpalsingh4679 28 дней назад +1

    S Randhawa Sahib S Hamir Singh Ji Much Batter AS Soon Opper Than Down

  • @AmarjitSingh-se8yp
    @AmarjitSingh-se8yp 28 дней назад +2

    ਪੰਜਾਬ ਦਾ ਮੁਖਮੰਤਰੀ ਅਮ੍ਰਿਤਪਾਲ ਸਿੰਘ ਬਣੂੰਗਾ

    • @yadwindersingh8894
      @yadwindersingh8894 28 дней назад

      ਭਾਜਪਾ ਤੇ ਸੰਘ ਦਾ ਇਹੀ ਪਲੈਨ ਲਗਦਾ, ਕਿਉਂਕਿ ਸਿੱਧੇ ਤਰੀਕੇ ਤਾਂ ਉਨ੍ਹਾਂ ਦੀ ਗੱਲ ਬਣਨੀ ਨਹੀਂ ਪੰਜਾਬ ਵਿੱਚ

  • @user-il8it5gu2m
    @user-il8it5gu2m 28 дней назад +1

    ਸਾਡੀਆਂ ਮਾ ਮਾ ਨੁ ਮੜਾ ਚੰਗਾ ਬੋਲਣਾ ਚੰਗਾ ਕਿਆ ਕਗੰਣਾ ਆਪਣੀ ਇਜਤ ਆ ਪੰਜਾਬ ਦਿਆ ਮਾ ਮਾ ਨੁ ਮਾੜਾ ਬੋਲੀ ਤਾ ਫਿਰ ਖਾ ਲਿਆ ਥਪੜ ਸਾਡੀ ਧੀ ਨੇ ਠਿਕ ਕਿਤਾ ਸਬਕ ਦੇ ਦਿਤ ਗਹਾ ਠਿਕ ਬੋਲੇ ਆਪਣੀ ਇਜਤ ਆਪਣੇ ਹੱਥਾ

  • @harnekmalhans7783
    @harnekmalhans7783 28 дней назад +1

    Hot Headed May create problems for Pb Govtvwhich suits centre govt A dangerous trend for punjab which already suffering

  • @JagseerSingh-mq2cr
    @JagseerSingh-mq2cr 28 дней назад

    Sat Sri akal sir ji ❤ good afternoon sir ji

  • @LakhwinderSingh-tp8oy
    @LakhwinderSingh-tp8oy 28 дней назад

    ਸਤਿ ਸ੍ਰੀ ਆਕਾਲ ਜੀ।
    ❤❤

  • @jaswindersingh6019
    @jaswindersingh6019 28 дней назад

    ਸਮਾਂ ਤੈਹ ਕਰੇਗਾ ਅਗੇ ਦੀ ਰਣਨੀਤੀ ਕਲੇਰ ਲੀਡਰ ਬਨਣਾ ਸੌਖਾ ਹੁੰਦਾ ਪਰ ਪਾਰਟੀ ਬਣਾ ਕੇ ਚੱਲਣਾ ਬਹੁਤ ਔਖਾ ਹੁੰਦਾ ਹਮੇਸਾਂ ਇਹੇ ਡਰ ਲਗਿਆ ਰਹਿੰਦਾ ਕੇ ਦੂਸਰਾ ਕੋਈ ਅਗੇ ਨਾ ਨਿਕਲ ਜਾਵੇ

  • @jagjitsingh7647
    @jagjitsingh7647 28 дней назад

    Randhawa ji tusi theek nahi ho.Awaj thori jihi dhili hai

  • @kuldipsinghdhesi7018
    @kuldipsinghdhesi7018 28 дней назад

    ਧਿਆਨ ਸਿੰਘ ਮੰਡ ਦੇ ਪਲੇ ਕੁਝ ਨੀ ਇਹੋ ਜਿਹੇ ਬੰਦਿਆ ਤੋਂ ਸਿੱਖਾਂ ਨੂੰ ਬਚਣਾ ਪਵੇਗਾ ।

  • @navjotsinghsandhu6096
    @navjotsinghsandhu6096 28 дней назад +1

    Harmeet singh tusi gallan bhai saab de naal jo lok jude aa o sab manage ker laen ge.
    Sahaj pake so meetha hoye.
    Asi sab ker la ge tusi chhaddo aa gallan sukhbir nu samjhao.

  • @subegvirk7168
    @subegvirk7168 28 дней назад

    Salute to kulwinder kaur

  • @Ranjeetdaliwal-kz2nc
    @Ranjeetdaliwal-kz2nc 28 дней назад

    ਸਤਿ ਸ੍ਰੀ ਆਕਾਲ ਜੀ।

  • @baljitsinghmangat6760
    @baljitsinghmangat6760 28 дней назад

    Name Plate not Baz

  • @GurcharanKBrar
    @GurcharanKBrar 28 дней назад

    0:06

  • @HarjinderSingh-ku9bh
    @HarjinderSingh-ku9bh 28 дней назад

    Jo log keh rehe nevih gall CM saab nu kehni chahida va ke pb govt Kukwinder kaur nu naukri devegi

  • @jaswindersingh-bz6dz
    @jaswindersingh-bz6dz 27 дней назад

    A despicable act by lady police constable. If any Punjabi is slapped outside Punjab then what would happen or what would happen if any security personnel asks any Sikh to remove turban for frisking outside Punjab. This act would trigger vicious reaction and innocent Sikhs would suffer as they suffered in 1984 outside Punjab

  • @JPSINGH-ef8vz
    @JPSINGH-ef8vz 28 дней назад

    The word is Updesh not Updes , Emotional not Emosnal , Pribhasha not Pribhasa as your commentator pronounces . Thanks .

  • @baldevmankoo1049
    @baldevmankoo1049 28 дней назад +8

    ਸਾ ਹਮੀਰ ਸਿੰਘ ਜੀ ਕੰਧ ਤੇ ਸਾਫ਼ ਲਿਖਿਆ ਹੋਇਆ ਹੁਣ ਤਾਂ ਪੜ੍ਹੋ ਜੀ। ਹੁਣ ਬਾਦਲਾਂ ਦਾ ਖਹਿੜਾ ਛੱਡ ਦਿਉ। ਹੁਣ ਇੱਕ ਵਾਰ ਤਾਂ ਅਮ੍ਰਿਤਪਾਲ ਸਿੰਘ ਨੂੰ ਇਕ ਮੋਕਾ ਮਿਲਣਾਂ ਚਾਹੀਦਾ ਹੈ।ਉਹ ਕੀ ਤੇ ਕਿਵੇਂ ਪਰਫਾਰਮ ਕਰਦੇ ਹਨ ਇਹ ਬਾਅਦ ਵਿੱਚ ਹੀ ਪਤਾ ਲੱਗ ਸਕਦਾ ਹੈ ਹਾਲੇ ਪਾਜ਼ਿਟਿਵ ਸੋਚ ਰੱਖਣੀ ਚਾਹੀਦੀ ਹੈ।ਹਾਂ ਇਨ੍ਹਾਂ ਪੱਕਾ ਹੈ ਕਿ ਬਾਦਲ ਲਾਣੇ ਤੋਂ ਤਾਂ ਕਿਤੇ ਵਧੀਆਂ ਪ੍ਰਣਾਮ ਕਰੇਗਾ। ਉਹ ਬਾਦਲਾਂ ਵਾਂਗ ਪੰਥ ਨਾਲ ਗ਼ਦਾਰੀ ਨਹੀਂ ਕਰੇਗਾ। ਹਾਂ ਇਹ ਹੋ ਸਕਦਾ ਹੈ ਕਿ ਉਹ ਪਹਿਲਾਂ ਪਹਿਲਾਂ ਕੁੱਝ ਗਲਤੀਆਂ ਕਰ ਸਕਦਾ ਹੈ ਪਰ ਬਾਦਲਾਂ ਜਿੰਨੇ ਵੱਡੇ ਬਜ਼ਰ ਗੁਨਾਹ ਨਹੀਂ ਕਰੇਗਾ।

    • @baljitsingh6957
      @baljitsingh6957 28 дней назад +1

      ਸਿਮਰਨਜੀਤ ਸਿੰਘ ਮਾਨ ਨੂੰ ਵੀ ਚਾਰ ਲੱਖ ਤੋਂ ਵੱਧ ਵੋਟਾਂ ਤੇ ਜਿਤਾਇਆ ਸੀ ਪਰ ਉਸ ਦਾ ਰਿਪੋਰਟ ਕਾਰਡ ਦੇਖ ਲਵੋ।

  • @kulwantbedi4669
    @kulwantbedi4669 28 дней назад

    ਰੰਧਾਵਾ ਸਾਹਿਬ ਦੀ ਗੱਲ ਹੈ ਬਹੁ ਗਿਣਤੀ ਸਿਖਾਂ ਨੂੰ ਸੈਂਟਰ ਵਿਚ ਭਰਤੀ ਨਹੀਂ ਕਰ ਰਹੀ

  • @user-xv6ix5kl6b
    @user-xv6ix5kl6b 28 дней назад +11

    ਕੰਗਨਾ ਨੇ ਨਸ਼ਾ ਬਹੁਤ ਜਿਆਦਾ ਕੀਤਾ ਹੲਇਆ੍ਹਲਗਦਾ ਸੀ

  • @HardevSingh-vn1qc
    @HardevSingh-vn1qc 28 дней назад

    ਦਾਦੂਵਾਲ ਵੋਟਾਂ ਵਿਚ ਪਤਾ ਨਹੀਂ ਕਿਥੇ ਰਿਹਾ ਕਿਤੇ ਚਮਕਿਆ ਨਹੀਂ

  • @sekhonsekhon4142
    @sekhonsekhon4142 28 дней назад

    You are right all about kangna’s inciden. But action/reaction is inevitable.So stop such actions Otherwise reaction will take place certainly

  • @nastejsingh2122
    @nastejsingh2122 28 дней назад

    harmeet singh and randhawa singh, i think we should talk about indian politic , where punjab stands in parliament, punjab mp shold learn from nitish ( 12 seat in bihare) and nidu ( 16 seat), how to negotiate for punjab state, punjab also has 13 seats, if our mp can think for punjab needs and rights, amritpal and sarabjeet, they should understand indias politic, need to support the congress or nda ,which will do for punjab, their is no difference in congress or bjp, i heard sarabjeets statement, he donot have any political awareness, now he should think like politician, why do you go in depth what he can do for punjab with other mps together, before the khalistan issues , too many other isses are their, fix first those,

  • @BittuSingh-fk2je
    @BittuSingh-fk2je 28 дней назад +1

    ਸਰਦਾਰ ਹਮੀਰ ਸਿੰਘ ਜੀ ਖਬਰਾਂ ਦੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਨ।

  • @gurmailsingh994
    @gurmailsingh994 28 дней назад

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @baljindersingh7802
    @baljindersingh7802 28 дней назад

    Waheguru ji

  • @SurinderSingh-wd6xw
    @SurinderSingh-wd6xw 28 дней назад +1

    Je bhagwant sarkar ne koee fir galat fesla lia ta fir vidhan sabha election vich aam party saaf ho jai gi?

  • @dalbirsingh5890
    @dalbirsingh5890 28 дней назад +1

    ਗੁਰੂ ਸਾਹਿਬ ਸੱਭ ਕਿਰਪਾ ਕਰਨਗੇ

  • @jeetasingh9510
    @jeetasingh9510 28 дней назад

    Religion is good for our moral development but to satisfy the hunger humans need food and roof over head.

  • @sharmatenthouse1848
    @sharmatenthouse1848 28 дней назад

    Hamir Singh Randhawa by sat shri akal

  • @ParminderSingh-rf5kg
    @ParminderSingh-rf5kg 28 дней назад

    ਬਦਲਾਬ ਦੀ ਲੋੜ ਇਸ ਖੇਤਰ ਵਿੱਚ ਜਰੂਰਤ ਹੈ,ਜੀ

  • @PargetSingh-mf4or
    @PargetSingh-mf4or 28 дней назад

    Satwant Singh Agwan family should declared indp.candidates in forthcoming bye electrons Dera Baba Nanak constituency

  • @chamkaursingh587
    @chamkaursingh587 28 дней назад +4

    ਕੋਈ ਵੀ ਲੰਡੀ ਲੁਚੀ ਉੱਠਕੇ ਕਿਸ਼ਾਨਾ ਨੂੰ ਕੁਝ ਵੀ ਬੋਲ ਦੇਵੇ ਕੋਈ ਕੇਸ ਨਹੀਂ ਹਵਾਰੇ ਦੇ ਉੱਪਰ ਹਮਲਾ ਕਰਨ ਵਾਲਾ ਬਾਹਰ ਫਿਰਦੀ ਚਪੇੜ ਹਵਾਰੇ ਦੀ ਥੱਪੜ ਕੁਲਵਿੰਦਰ ਕੌਰ ਦਾ ਯਾਦ ਰਹੂ ਕੰਗਣਾ ਨੂੰ

  • @jaswantsinghsandhu530
    @jaswantsinghsandhu530 28 дней назад

    If you are true bring reality before people who behind the scenes of Amritpal and Sarbjit Singh?

  • @tonygill598
    @tonygill598 28 дней назад

    ਧਿਆਨ ਸਿੰਘ ਮੰਡ ਨੇ ਵਹਿਵਲ ਕਲਾਂ ਵਿਚ ਪੰਧ ਦੀ ਪਿੱਠ ਵਿੱਚ ਛੁਰਾ ਮਾਰਿਆ ਸੀ ਇੱਕ ਕਰੋੜ ਖਾ ਗਿਆ ਭਾਈ ਅੰਮ੍ਰਿਤਪਾਲ ਸਿੰਘ ਇਸ ਨੂੰ ਦੂਰ ਰਹਿਣਾ ਚਾਹੀਦਾ ਜੀ🇺🇸