ਜਾਗ ਪਈ ਅਣਖ ! ਦਿਖਾਇਆ ਦਮ ਜਲੰਧਰੀਆਂ ! ਵੇਂਹਦੇ ਰਹਿਗੇ ਭਗਵੰਤ ਤੇ ਪ੍ਰਧਾਨ ਜੀ…

Поделиться
HTML-код
  • Опубликовано: 1 июл 2024
  • ਜਾਗ ਪਈ ਅਣਖ !
    ਦਿਖਾਇਆ ਦਮ ਜਲੰਧਰੀਆਂ !
    ਵੇਂਹਦੇ ਰਹਿਗੇ ਭਗਵੰਤ ਤੇ ਪ੍ਰਧਾਨ ਜੀ…

Комментарии • 77

  • @dalbirsingh5890
    @dalbirsingh5890 7 дней назад +11

    ਵਾਕਿਆ ਹੀ ਸਹੀ ਲੱਗਦਾ ਮਾਨ ਆਪ ਬੀਜੇਪੀ ਕਾਲੀ ਸਾਰੇ ਆਪਸ ਵਿੱਚ ਇੱਕ ਹੀ ਹਨ ਜ਼ੋ ਪੰਜਾਬ ਦੀ ਜਨਤਾ ਨੂੰ ਮੁਰਖ ਸਮਝਦੇ ਤੇ ਬਣਾਉਂਦੇ ਹਨ

  • @dasaundhasinghpannu6612
    @dasaundhasinghpannu6612 7 дней назад +4

    ਰੰਧਾਵਾ ਸਾਹਿਬ ਭਾਵੇ ਵਾਪਸ ਆ ਵੀ ਗਈ, ਪਰ ਹੁਣ ਬੀਬੀ ਲੋਕਾ ਦਾ ਭਰੋਸਾ ਗਵਾ ਚੁਕੀ ਆ।ਹੁਣ ਸਿਪਥੀ ਵੋਟ ਨਹੀ। ਪੈਣੀ,ਤੇ ਪੈਣੀ ਵੀ ਨਹੀ ਚਾਹੀਦੀ। ਇਹੋ ਜਿਹੇ ਲੋਕਾਂ ਦਾ ਕੀ ਭਰੋਸਾ,ਕਿ ਕਲ ਨੂੰ ਕਿਧਰ ਜਾਣ।

  • @DarshanBhullar
    @DarshanBhullar 7 дней назад +4

    ਜੇ ਬੀਬੀ ਸੁਰਜੀਤ ਕੌਰ ਤਵਾਜ਼ਨ ਬਣਾ ਕੇ ਰੱਖਦੀ ਤਾਂ ਕਾਫੀ ਵੋਟਾਂ ਕਾਫੀ ਲੈ ਜਾਂਦੀ ।ਪਰ ਅੰਮ੍ਰਿਤਪਾਲ ਤੋ ਹਮਾਇਤ ਮੰਗਣ ਤੇ ਵੀ ਵੋਟ ਨੂੰ ਖੋਰਾ ਲੱਗਿਆ । ਪਾਰਟੀ ਬਦਲਣ ਕਰਕੇ (ਤੇ ਮੁੜਣ ਕਰਕੇ) ਵੋਟ ਹੋਰ ਵੀ ਘਟੇਗੀ ।
    ਬੀਬੀ ਨਾਲ ਜੋ ਹਮਦਰਦੀ ਸੀ ਓਹ ਕਾਫੀ ਖਤਮ ਹੋ ਗਈ ਹੈ ।

  • @sahibsinghcheema4151
    @sahibsinghcheema4151 7 дней назад

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ❤

  • @harpreetdhaliwal246
    @harpreetdhaliwal246 7 дней назад +11

    ਹੁਣ ਸੁਰਜੀਤ ਕੌਰ ਤੇ ਵੀ ਬਸਵਾਸ ਨਹੀ ਰਹਿਣਾ ਪਹਿਲਾ ਤਾ ਜਿੱਤ ਜਾਣਾ ਸੀ ਹੁਣ ਪਹਿਲਾ ਵਾਲੀ ਹਮਦਰਦੀ ਨਹੀ ਰਹਿਣਾ ਹੁਣ ਇਹ ਵਿਕਾਉ ਮਾਲ ਹੋ ਗਿਆ

    • @dalbirsingh5890
      @dalbirsingh5890 7 дней назад

      ਵੀਰ ਜੀ ਪਾਰਟੀਆਂ ਵਾਲੇ ਤਿੰਨੋਂ ਹੀ ਬੀਜੇਪੀ ਕਾਲੀ ਬਾਦਲ ਤੇ ਆਪ ਗੁੰਡਾ ਕਿਸਮ ਦੇ ਹਨ ਜ਼ੋ ਗਰੀਬ ਅਤੇ ਸ਼ਰੀਫ ਟਾਈਪ ਦੇ ਬੰਦੇ ਨੂੰ ਜਿਵੇਂ ਚਾਹੁਣ ਡਰਾ ਧਮਕਾ ਸਕਦੇ ਹਨ ਸ਼ਰੀਫ਼ ਬੰਦਾ ਡਰ ਜਾਂਦਾ ਹੈ

  • @GurbinderSingh-bg1ky
    @GurbinderSingh-bg1ky 7 дней назад +8

    ਸਿੱਧਾ ਹੀ ਹੈ ਕਿ ਦੋਨੋਂ ਨਸ਼ੇ ਵੇਚਦੇ ਨੇ

  • @Kiranpal-Singh
    @Kiranpal-Singh 7 дней назад +16

    ਨਿੱਜ ਪ੍ਰੱਸਤੀ ਕਰਕੇ ਬਹੁਤ ਸਿਆਸੀ ਨੇਤਾਵਾਂ ਨੇ…..
    *ਬੇਸ਼ਰਮੀ ਧਾਰ ਲਈ ਹੈ*

  • @virindersinghvirindersingh4655
    @virindersinghvirindersingh4655 7 дней назад

    ਰੰਧਾਵਾ ਸਾਹਿਬ ਜੀ ਇਸ ਘਟਨਾ ਨਾਲ ਕੱਲੇ ਜਲੰਧਰ ਨੂੰ ਹੀ ਨਹੀਂ ਬਲਕੇ ਹਰ ਗਰੀਬ ਦਾ ਪਖ ਕਰਨ ਇਨਸਾਨ ਲਈ ਧੱਕਾ ਮਹਿਸੂਸ ਹੋ ਰਿਹਾ ਹੈ ਧੰਨਵਾਦ

  • @hardeepkahlon8309
    @hardeepkahlon8309 7 дней назад +12

    ਭਗਵੰਤ ਮਾਨ ਅਤੇ ਸੁਖਬੀਰ ਬਾਦਲ ਦੋਵਾਂ ਨਾਲ ਖੇਲਾ ਹੋ ਗਿਆ😅😅😅😅😅

  • @tejasingh8330
    @tejasingh8330 7 дней назад

    Good news gi 🎉

  • @jasmersingh2556
    @jasmersingh2556 7 дней назад +1

    ਇਹ ਚੋਣ ਅਖਾਉਤੀ ਅਕਾਲੀ ਲੀਡਰਾ ਨੂੰ ਜ਼ਮੀਨੀ ਪੱਧਰ ਤੇ ਲੋਕਾਂ ਸੋਚ ਦੀ ਤਰਜਮਾਨੀ ਕਰੇਗੀ।

  • @harnekmalhans7783
    @harnekmalhans7783 7 дней назад +2

    Wavering mind never succeed Her first stand was right to fight on Akali Symbol Thanks

  • @Randy-eg6dk
    @Randy-eg6dk 7 дней назад +5

    Bhagwant and Badal are in one team
    Even congress are helping to protect badal leadership

  • @dalbirsingh1531
    @dalbirsingh1531 7 дней назад +1

    Hun bibi de jmanat jabat hovegi

  • @arunjitkaur2663
    @arunjitkaur2663 7 дней назад

    ਸੁਖਬੀਰ ਬਾਦਲ ਦੀ ਮਦੱਦ ਲਈ ਭਗਵੰਤ ਮਾਨ ਨੇ ਕਰਤੂਤ ਕੀਤੀ, ਦਬਾਇਆ ਗਿਆ

  • @gurmeetsachdeva6974
    @gurmeetsachdeva6974 7 дней назад

    ਜਿੱਥੋਂ ਤੱਕ ਮਦਦ ਦੀ ਗੱਲ ਹੈ ,,ਤੁਸੀ ਬਾਦਲਾਂ ਦਾ ਵਿਰੋਧ ਤਾਂ ਕਰੋ ,ਪੈਸਿਆਂ ਦਾ ਹੜ ਆ ਜਾਵੇਗਾ NRIs ਵੱਲੋਂ

  • @arunjitkaur2663
    @arunjitkaur2663 7 дней назад

    ਆਮ ਆਦਮੀ ਦਾ ਵਜੂਦ ਕੀ ਬਚਦਾ, ਭਗਵੰਤ ਮਾਨ ਨੇ ਅਕਾਲੀ ਦਲ, ਕਾਂਗਰਸ, ਭਾਜਪਾ ਦੀ ਭਰਤੀ ਲਈ ਪੂਰਾ ਜ਼ੋਰ ਲਾ ਰੱਖਿਆ,

  • @user-tl9yz2yy8d
    @user-tl9yz2yy8d 7 дней назад +2

    Come back is very good

  • @Kiranpal-Singh
    @Kiranpal-Singh 7 дней назад +6

    ਡਰਾਮੇਬਾਜ ਮੁ ਮੰ ਭ ਮਾਨ ਨਾਲ ਡਰਾਮਾ ਹੋ ਗਿਆ 🤣

  • @sakattarsingh7114
    @sakattarsingh7114 7 дней назад

    Team Punjab Television ji 🙏
    Wah ji Wah
    Eh ki ho riha Punjab di Rajneeti vich

  • @HarbhajansinghBal-pc8fs
    @HarbhajansinghBal-pc8fs 7 дней назад +4

    ਸਤਿ ਸ੍ਰੀ ਅਕਾਲ ਰੰਧਾਵਾ ਸਾਬ ਜੀ ਹਮੀਰ ਸਿੰਘ ਜੀ ਅਤੇ ਤੀਜੇ ਪੱਤਰਕਾਰ ਜੀ ਹਰਭਜਨ ਸਿੰਘ ਬੱਲ ਆਸਟ੍ਰੇਲੀਆ

  • @Kiranpal-Singh
    @Kiranpal-Singh 7 дней назад +7

    *ਕੀ ਪਤਾ ਸੁਖਬੀਰ ਦੇ ਬਾਦਲ ਦਲੀਆਂ ਨੇ ਹੀ, ਨਰਾਜ ਧੜੇ ਨੂੰ ਥੱਲੇ ਲਾਉਣ ਲਈ ਆਪ ਵਿੱਚ ਸ਼ਾਮਲ ਕਰਵਾਇਆ ਹੋਵੇ* ?
    ਸੁਖਬੀਰ ਬਾਦਲ ਦਾ ਹਿਮਾਇਤ ਵਾਪਸ ਲੈਣਾ ਗਲਤ ਫੈਸਲਾ ਸੀ, ਸੁਰਜੀਤ ਕੌਰ ਨੇ ਆਪਣੇ ਸਾਥ ਦੇਣ ਵਾਲਿਆਂ ਦਾ ਕੀ ਮਾਣ ਰੱਖਿਆ ?
    ਸ਼ਰਮ ਸ਼ਬਦ ਵੀ ਛੋਟਾ ਪੈ ਰਿਹਾ !

    • @SurinderSingh-jk4er
      @SurinderSingh-jk4er 7 дней назад +1

      Bakvas why don’t you blame C M

    • @Kiranpal-Singh
      @Kiranpal-Singh 7 дней назад

      @@SurinderSingh-jk4er
      CM B Maan is dramebaz, even not capable for that job, Badal family did blunder mistakes, people don’t trust them anymore, need change in leadership.

    • @arunjitkaur2663
      @arunjitkaur2663 7 дней назад +1

      ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਫਾਇਦਾ ਪਹੁੰਚਾਉਣ ਲਈ ਹੀ ਕਰਤੂਤ ਕੀਤੀ,

  • @ajaibsinghpanesarCanada
    @ajaibsinghpanesarCanada 7 дней назад

    S S A 🙏🙏🙏 Randhawa Sahib ji S.Hamir Singh ji and S.Hammji and S.Pal Singh Nolly Sahib ji

  • @user-he7gr5mx6q
    @user-he7gr5mx6q 7 дней назад

    Great 👍

  • @GGG-xo9ec
    @GGG-xo9ec 7 дней назад

    ਬੀਬੀ ਦੇ ਵਾਪਿਸ ਆਉਣ ਨਾਲ ਕਾਂਗਰਸ ਨੂੰ ਫਾਇਦਾ ਹੋਵੇਗਾ?

  • @manjitpal1156
    @manjitpal1156 7 дней назад

    Sat Sri akal g

  • @088surjit
    @088surjit 7 дней назад +1

    Dharm de nam te jo vi vot mange us nu kde vi vot nhi pauni chahidi

  • @balrajsandhu6161
    @balrajsandhu6161 7 дней назад

    🌷💟🌷🙏🌷🌷

  • @angrejsingh-zk5lj
    @angrejsingh-zk5lj 7 дней назад

    🙏🙏👍

  • @Ranglapunjab103
    @Ranglapunjab103 7 дней назад +1

    ਪੋਲੀਟੀਸ਼ਨਾਂ ਦਾ ਇਹ ਹਾਲ ਆ-ਛੋਟੇ ਹੁੰਦਿਆਂ ਦੋ ਗਰੁਪ ਇਕ ਵਿਚਕਾਰ ਬੈਠੀ ਕੁੜੀ ਨੂੰ ਆਪਣੇ ਆਪਣੇ ਪਾਸੇ ਨੂੰ ਖਿਚਦਿਆਂ ਗਾਇਆ ਕਰਦੇ ਸਨ, ਇਹ ਤਾਂ ਲੱਛੀ ਸਾਡੀ ਆ, ਇਹ ਤਾਂ ਲੱਛੀ ਸਾਡੀ ਆ।

  • @sidhualbumsphotos769
    @sidhualbumsphotos769 7 дней назад

    Congratulations to all of you. What is going on in Jullandar is beyond my comprehension. If it start happening all over India, in which direction country will be Going
    Jarnail singh

    • @gurdeepsingh1403
      @gurdeepsingh1403 7 дней назад

      Waheguru ji hi jaande hun
      Kaum chauraahe te hai Bai ji..... waheguru ji ka khalsa waheguru ji ki Fateh....

  • @manusharma5059
    @manusharma5059 7 дней назад +1

    When Politicians have no stand, then why do people waste time on such people?

  • @jaswantsinghsandhu530
    @jaswantsinghsandhu530 7 дней назад +2

    I feel bibi will los due to this

  • @Randy-eg6dk
    @Randy-eg6dk 7 дней назад +1

    Let her fight on scale symbol
    Then we know who real akalis are

  • @tarsemrai4439
    @tarsemrai4439 7 дней назад +2

    ਸਾਡੇ ਪ੍ਰਚਾਰਕ ਕੋਮ ਦੇ ਕਿਥੇ ਹਨ

    • @gurdeepsingh1403
      @gurdeepsingh1403 7 дней назад

      Badalan de seeri hun sade saare parcharak.... Badal pariwar ne bera gurrk kar ditta ehna ne kaum da... waheguru ji ka khalsa waheguru ji ki Fateh....

  • @gurjeetnagra1104
    @gurjeetnagra1104 7 дней назад

    🎉🎉🎉🎉🎉.R.s.

  • @karansinghengland916
    @karansinghengland916 7 дней назад

    Bhagwant cm have to resign

  • @tarsemrai4439
    @tarsemrai4439 7 дней назад +1

    ਮੱਖੂ ਜੀ ਕਿਥੇ ਗਏ

  • @RajinderSingh-bp4br
    @RajinderSingh-bp4br 6 дней назад

    36 ਦਾ ਅੰਕੜਾ 63 ਦੇ ਅੰਕੜੇ ਵਿੱਚ ਬਦਲ ਗਿਆ 😊

  • @kuldipsinghdhesi7018
    @kuldipsinghdhesi7018 7 дней назад +1

    ਰੰਧਾਵਾ ਸਾਹਿਬ ਤੁਹਾਡੀਬਹੁਤ ਇਮਦਾਦ ਹੈ ਸੁਰਜੀਤ ਕੌਰ ਦੀ good job ❤❤❤

  • @manjitpal1156
    @manjitpal1156 7 дней назад +1

    Punjab. Television family. Zindabad

  • @shminderkumar1735
    @shminderkumar1735 7 дней назад

    ED,CBI,NAS,NIA etc.bjp used giddarsigi.

  • @sukhdevthind221
    @sukhdevthind221 7 дней назад

    Politicians are now becomes dogglee cows American jersey cows, NDA MUST BE .. ¿?.

  • @HarjinderSingh-ku9bh
    @HarjinderSingh-ku9bh 7 дней назад

    Randhawa saab tussi Pal singh nolli bol rehe j ke nonni naam ta S Pal singh Nonni va

  • @DARSHANKAUR-zh7qx
    @DARSHANKAUR-zh7qx 7 дней назад +1

    ਬੀਬੀ ਨੂੰ ਓਹਨਾ ਦੇ ਮਹੱਲੇ ਦਾ ਇੱਕ ਬੰਦਾ ਇਹ ਕੈਹਕੇ ਲੈ ਗਿਆ ਕਿ ਮੈਂ ਤੁਹਾਡੀ ਕਿਸੇ ਦੂਸਰੇ ਮਹੱਲੇ ਵਿੱਚ ਮੀਟਿੰਗ ਕਰਵਾਉਣੀ ਹੈ ਪਰ ਧੋਖੇ ਨਾਲ ਸਿੱਧਾ ਭਗਵੰਤ ਮਾਨ ਕੋਲ ਲੈ ਗਿਆ । ਓਥੇ ਡਰਾ ਧਮਕਾ ਕੇ ਗੱਲਾਂ ਵਿੱਚ ਆਪਣੇ ਝਾੜੂ ਦੇ ਨਿਸ਼ਾਨ ਵਾਲੇ ਕੱਪੜੇ ਪਾ ਦਿੱਤੇ । ਜਦੋਂ ਬੀਬੀ ਅੱਕੇ ਉਸਦਾ ਲੜਕਾ ਓਹਨਾ ਦੇ ਚੁੰਗਲ ਵਿੱਚੋ ਨਿੱਕਲੇ ਤਾਂ ਗੁਰਪ੍ਰਤਾਪ ਸਿੰਘ ਵਡਾਲਾ ਨਾਲ ਸੰਪਰਕ ਕੀਤਾ ਕਿ ਸਾਡੇ ਨਾਲ ਧੋਖਾ ਹੋਇਆ ਹੈ । ਅਸੀਂ ਅਕਾਲੀ ਸੀ ਅਕਾਲੀ ਹਾਂ ਅਤੇ ਅਕਾਲੀ ਹੀ ਰਹਾਂਗੇ । ਇਹ ਸਾਰੇ ਬਿਆਨ ਓਹਨਾ ਨੇ ਪਰਿੱਸ ਸਾਹਮਣੇ ਦਿੱਤੇ ਹਨ ।ਲੋਕਾਂ ਵੱਲੋਂ ਬੀਬੀ ਸੁਰਜੀਤ ਕੌਰ ਦੇ ਲਈ ਹਮਦਰਦੀ ਸਾਹਮਣੇ ਆਈ ਹੈ ਇਸ ਕਰਕੇ ਬੀਬੀ ਸੁਰਜੀਤ ਕੌਰ ਵੀ ਉਲਟ ਫੇਰ ਕਰ ਸਕਦੇ ਹਨ । ਜਿੱਤ ਵੀ ਸਕਦੇ ਹਨ।

    • @gurdeepsingh1403
      @gurdeepsingh1403 7 дней назад

      Jitna jaroori V hai Bai ji.... poletician emotions naal khed rahe hun ... it's unfortunate for PUNJAB and specially for SIKHS... waheguru ji ka khalsa waheguru ji ki Fateh....

  • @sunnyrai8576
    @sunnyrai8576 7 дней назад

    S hameer singh ji nu chaheeda hey ke ik sachey SiKH di tarha Gajj vajj ke Fathey bulaunee chaheede hay. Kam se kam Gajj ke Sat shri Akal he bula deya karo.

  • @ramanrana83
    @ramanrana83 7 дней назад

    Hamir ji Jalandhar de sare he vartare vich BJP da he hath hona......... 😂😮😅😊

  • @asttydydydgfxfxyfufug3798
    @asttydydydgfxfxyfufug3798 7 дней назад

    ਬੀਬੀ ਤਾਂ ਥਾਲੀ ਦਾ ਬੈਂਗਣ ਬੱਣ ਕੇ ਰਹਿਗੀ ਬੀਬੀ ਨੇ ਆਪਣਾ ਸਟੈਡ ਡਾਂਵਾ ਢੋਲ ਹੋਇਆ

  • @hardeepkahlon8309
    @hardeepkahlon8309 7 дней назад +2

    ਸੁਖਬੀਰ ਬਾਦਲ ਅਤੇ ਭਗਵੰਤ ਮਾਨ ਦਾ ਸਮਝੌਤਾ ਹੋ ਚੁੱਕਾ ਹੈ ਸਭ ਗੋਲ ਮਾਲ ਹੈ ਜੀ ਸੱਭ ਗੋਲ ਮਾਲ ਹੈ👩‍🦽👨‍🦽‍➡️😂

    • @BoomBoomBoom2023
      @BoomBoomBoom2023 7 дней назад

      ਤੁਹੀ ਕਰਾਇਆ ਲੱਗਦਾ ਭਾਜੀ ਵਿਚ ਪੈ ਕੇ 🤣🤣

  • @DivyaDutta-ux9gw
    @DivyaDutta-ux9gw 7 дней назад +1

    ਵਾਹ ਬਈ ਵਾਹ, ਜੇ ਸਿੱਖ ਵੋਟਰ ਪੰਥ ਦੇ ਨਾਂ ਤੇ ਵੋਟ ਪਾਉਣ ਤਾਂ ਉਹ ਪੰਥਕ। ਜੇ ਹਿੰਦੂ ਬੀਜੇਪੀ ਨੂੰ ਵੋਟ ਪਾਉਣ ਤਾਂ ਉਹ ਗਲਤ।
    ਤਕੜੀ ਤਾਂ ਬਰਾਬਰ ਤੋਲੋ ਸਰਦਾਰ ਸਾਹਿਬ!

  • @HarjinderSingh-qo2cy
    @HarjinderSingh-qo2cy 7 дней назад

    😂

  • @jarnailsingh9949
    @jarnailsingh9949 7 дней назад +1

    423rd like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @tarsemrai4439
    @tarsemrai4439 7 дней назад +1

    ਹੁਣ ਪੰਥਕ ਖਤਮ

  • @SukhaVelly-pr4rw
    @SukhaVelly-pr4rw 7 дней назад +1

    ਜਿੰਨਾ ਚਿਰ ਕਿਸੇ ਦਾ ਜੀਅ ਨਾ ਕਰੇ ਉਹਨੂੰ ਕਿਵੇਂ ਨਾਲ ਰਲਾ ਲਊਗਾ ਘਰੋਂ ਮਾਂ ਪੁੱਤ ਚੱਲ ਕਿ ਗਏ ਫਿਰ ਬੁਲਾਇਆ ਇਦਾਂ ਥੋੜੀ ਹੁੰਦਾ

  • @mohanlal7225
    @mohanlal7225 7 дней назад

    Eh lok m l a ban ke chand charho ge

  • @masterjogindersingh9356
    @masterjogindersingh9356 7 дней назад +2

    Eh chawal lok hann ehna da koe dharm nahi C.M Mann Zindabad👍👍👍

  • @tarsemrai4439
    @tarsemrai4439 7 дней назад +3

    ਬੀਬੀ ਖਾਲੜ੍ਹ ਕਿਥੇ ਗਏ

  • @SurinderSingh-jk4er
    @SurinderSingh-jk4er 7 дней назад

    The act of Bibi Surjit Kaur is most condemnable and has tarnished the image of late S Pritam Singh Now your channel should evaluate the act and intention of Bhagwant Maan also Is it not not dictatorship of C M Bibi Jagir Kaur is trying to cover up her blunder to choose this lady who seem to be I’m mature in politic

  • @spsbhatia9061
    @spsbhatia9061 7 дней назад

    App is going to loose Jallander west election…

  • @ikodapasara8143
    @ikodapasara8143 7 дней назад +1

    ਬੀਬੀ ਭਗਵੰਤ ਨਾਲ ਉੱਧਲ਼ ਗਈ ਸੀ ਕਿ ਉਧਾਲ ਲਈ ਗਈ ਸੀ ?

  • @tarsemrai4439
    @tarsemrai4439 7 дней назад +2

    ਸਿੱਖ ਕੋਮ ਦੇ ਪੰਥਕ ਖਤਮ ਹੋ ਗਿਆ

  • @tarsemrai4439
    @tarsemrai4439 7 дней назад

    ਅਮ੍ਰਿਤਪਾਲ ਦਾ ਤਾਣਾ ਬਾਣਾ ਕਿਥੇ ਹੈ

  • @PargatsinghRandhawa-cu2bv
    @PargatsinghRandhawa-cu2bv 7 дней назад

    eh bibi lokan da umeedvar kive jad aap party ch giy bibi lokan nu pychke giy c

  • @PargatsinghRandhawa-cu2bv
    @PargatsinghRandhawa-cu2bv 7 дней назад

    koi v sala roti ny sadhda kise leaders ly only bakvas bibi ne apna beda gark aap kita 😂😂