ਗੱਲਾਂ ਬਾਤਾਂ | ਗੀਤਕਾਰ ਬਲਬੀਰ {ਬਾਂਡੀ} ਗਰੇਵਾਲ਼ ਨਾਲ਼ | Balbir {Bandi} Grewal With Dilbag Hundal |

Поделиться
HTML-код
  • Опубликовано: 20 ноя 2020
  • Presentation-Bawa Records
    #SurinderShinda#KartarRamla#BhinderDabwali
  • РазвлеченияРазвлечения

Комментарии • 156

  • @jagveersingh6497
    @jagveersingh6497 11 месяцев назад +7

    ਜੋ ਗੱਲ ਕੀਤੀ ਠੋਕ ਕੇ ਕੀਤੀ,ਨਜਾਰਾ ਲਿਆਤਾ, ਧੰਨਵਾਦ ਜੀ ।

  • @SurjeetSingh-ib2fx
    @SurjeetSingh-ib2fx 3 года назад +11

    ਹੀਰੇ ਪੰਜਾਬ ਦੇ ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਵਧੀਆ ਸਦਾਬਹਾਰ ਗੀਤ ਸਾਰੀ ਉਮਰ ਚਲਦੇ ਰਹਿਣ ਗੲੇ

  • @labhgrewal8056
    @labhgrewal8056 Год назад +6

    ਬਾਂਡੀ ਪਿੰਡ ਦਾ ਨਾਅ ੳੱਚਾ ਕਰਨ ਵਾਲੇ ਗੀਤਕਾਰ ਸ. ਬਲਵੀਰ ਗਰੇਵਾਲ

  • @jagdevbawa6577
    @jagdevbawa6577 3 года назад +21

    ਰੂਹ ਖੁਸ਼ ਹੋ ਗਈ ਬਾਡੀ ਸਾਹਿਬ ਜੀ ਦੀਆਂ ਗੱਲਾਂ ਸੁਣ ਕੇ

  • @gurjantsingh7964
    @gurjantsingh7964 3 года назад +6

    ਹੁੰਦਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਹੀ ਪੁਰਾਣੇ ਗੀਤਕਾਰਾਂ ਦੀਆਂ ਇੰਟਰਵਿਊ ਪੇਸ਼ ਕਰਦੇ ਓ ਜਿਵੇਂ ਬਲਵੀਰ ਸਿੰਘ ਗਰੇਵਾਲ ਬਾਂਡੀ ਨਾਲ। ਧੰਨਵਾਦ ਜੀ

  • @bootawarring7005
    @bootawarring7005 3 года назад +28

    ਰਿੰਗ ਬਦਲਕੇ ਪਿਸਟਨ ਪਾ ਕੇ
    ਦੂਜੀ ਵਾਰੀ ਟੌਹਰ ਬਣਾ ਕੇ
    ਕਰਕੇ ਆਪਣੇ ਮਤਲਬ ਜੋਗੀ
    ਟੈਮ ਲੰਗਾਹ ਦੂ ਦੂਹਰਾ

  • @sgrewal3019
    @sgrewal3019 Год назад +8

    ਬਹੁਤ ਵਧੀਆ ਲੱਗਿਆ ਪੁਰਾਣੇ ਮਿੱਤਰ ਬਲਵੀਰ ਸਿੰਘ ਗਰੇਵਾਲ ਜੀ ਦੇ ਦਰਸ਼ਨ ਕਰਕੇ ਪੁਰਾਣੇ ਸਮਿਆਂ ਵੇਲੇ ਦੇ ਹਮ ਸਕੂਲੀ ਵਿਦਿਆਰਥੀ ਨੂੰ ਸੁਣਕੇ ਅਸੀਂ 1977,78,79,80 ਵੇਲੇ ਦੀਆਂ ਯਾਦਾਂ ਨੂੰ ਤਾਜ਼ਾ ਕਰਤਾ ਵੀਰ ਨੇ

  • @sarbsukhdhaliwal5206
    @sarbsukhdhaliwal5206 Год назад +2

    ਸਤਿੰਦਰ ਬੀਬਾ ਜੀ ਨੂੰ ਜਿਹੜਾ ਪਹਿਲਾਂ ਗੀਤ ਦਿੱਤਾ ਸੀ ਉਹ ਤੁਹਾਡਾ ਆਪਣਾ ਲਿਖਿਆ ਸੀ ਉਸ ਤੇ ਵੀ ਵਿਵਾਦ ਉੱਠਦਾ

  • @punjabiludhiana332
    @punjabiludhiana332 4 месяца назад +2

    ਤੇਰੀ ਫਿਅਟ ਤੇ ਜੇਠ ਨਜ਼ਾਰੇ ਲੈਦਾ ਬਹੁਤ ਸੋਹਣਾ ਗੀਤ ਸੀ 🙏🙏🙏

  • @Gurvindersingh-my3ht
    @Gurvindersingh-my3ht 3 года назад +5

    ਹੁੰਦਲ ਸਾਹਿਬ ਜੀ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾਂ ਹਾਂ ਤੁਸੀਂ ਪੁਰਾਣੇ ਗੀਤਕਾਰਾਂ ਅਤੇ ਗਾਇਕਾਂ ਨਾਲ ਮੁਲਾਕਾਤ ਕਰਦੇ ਹੋ ਸਾਡੀ ਰੂਹ ਖੁਸ਼ ਹੋ ਜਾਂਦੀ ਹੈ । ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਤਹਾਨੂੰ ਹਰ ਖੁਸ਼ੀ ਮਿਲੇ

  • @charanjeetsingh7152
    @charanjeetsingh7152 Год назад +2

    ਇੱਕ ਗੀਤਕਾਰ ਸੰਗਰੂਰ ਕੋਲ ਦਾ ਓਹਦੇ ਗੀਤ ਤਾਂ ਨਾਮਾਤਰ ਹੀ ਆਏ ਨੇ ਮੈਂ ਨਾਮ ਭੁੱਲ ਗਿਆ ਓਸ ਦਾ ਕਹਿੰਦਾ ਮੈਂ ਦਿੱਤਾ ਸੀ ਸਤਿੰਦਰ ਬੀਬਾ ਜੀ ਨੂੰ ਤੇ ਓਹਨਾਂ ਰਿਕਾਰਡ ਵੇਲੇ ਨਾਮ ਗਰੇਵਾਲ ਦਾ ਪਾ ਦਿੱਤਾ ਹੁਣ ਇਹ ਗਰੇਵਾਲ ਜੀ ਕਹਿੰਦੇ ਨੇ ਕਿ ਮੈਂ ਦਿੱਤਾ ਬੀਬਾ ਜੀ ਨੂੰ ਇਹ ਗੀਤ ੳਂਅ ਦੇਖਣੀ ਪਾਖਣੀ ਓਹ ਗੀਤਕਾਰ ਵੀ ਇਹਨਾਂ ਵਰਗਾ ਹੀ ਲੱਗਦੈ ਹੁਣ ਕੌਣ ਸੱਚਾ ਤੇ ਕੌਣ ਝੂਠਾ ਓਹ ਇਹ ਜਾਨਣ
    ਵਧੀਆ ਨੀ ਬਹੁਤ ਵਧੀਆ ਗੀਤ ਨੇ ਬਾਂਡੀ ਗਰੇਵਾਲ ਜੀ ਦੇ

  • @jagtarchhit1459
    @jagtarchhit1459 11 месяцев назад +7

    ਵੀਰ ਜੀ ਤੁਸੀਂ ਪੁਰਾਣੇ ਗੀਤਕਾਰਾਂ ਬਾਰੇ ਖੋਜ਼ ਭਰਪੂਰ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਲੱਗਾ

  • @gurjantsingh7964
    @gurjantsingh7964 3 года назад +3

    ਬਹੁਤ ਹੀ ਵਧੀਆ ਦੋਗਾਣੇ ਲਿਖਦੇ ਹਨ ਗਰੇਵਾਲ ਸਾਹਿਬ।

  • @HappySingh-tm1un
    @HappySingh-tm1un 5 месяцев назад

    ਗੀਤ ਦੇ ਬੋਲ ਸਨ ਮੇਰੇ ਨਾਲ ਦੇ ਲਿਆਏ ਸਾਰੇ ਫੁੱਲ ਵਰਗੀ

  • @makhandhaliwal-5571
    @makhandhaliwal-5571 3 года назад +3

    ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਮੈ ਫੈਨ ਹਾਂ ਪੁਰਾਣੇ ਗੀਤ ਕਾਰ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਗੀਤਕਾਰ ਨੂੰ ਮਿਲਾਂ ਰਹੇ ਹੋ ਜਿਉਂਦੇ ਰਹੋ ਵੀਰੋ

  • @iqbalsingh4906
    @iqbalsingh4906 11 месяцев назад +2

    Diamonds of India jug jug jeo Ustad Ji ❤❤❤❤❤❤🎉🎉🎉🎉

  • @SukhdevSingh-up7ed
    @SukhdevSingh-up7ed 11 месяцев назад +1

    ਬਹੁਤ ਵਧੀਆ ਲੱਗਿਆ ਜੀ

  • @HappySingh-tm1un
    @HappySingh-tm1un 5 месяцев назад

    ਇਹ ਗੀਤਕਾਰ ਗਾਉਂਦਾ ਵੀ ਬਹੁਤ ਵਧੀਆ ਆ ਇਸ ਦਾ ਗੀਤ ਅਸੀ ਪਿੰਡ ਡੋਲਨਗਰ ਰਾਜਸਥਾਨ ਸੁਣਿਆ ਸੀ ਬਹੁਤ ਚਿਰ ਦੀ ਗੱਲ ਆ

  • @NarinderpalBrar
    @NarinderpalBrar 3 года назад +9

    ਗਰੇਵਾਲ ਜੀ ਨਾਲ ਗੱਲਬਾਤ ਸੁਣ ਕੇ ਬਹੁਤ ਵਧੀਆ ਲੱਗਿਆ

  • @baggagrewal
    @baggagrewal 11 месяцев назад +3

    ਸਿਰਾ ਸੌਂਗ ਨੇ ਬਾਈ ਗਰੇਵਾਲ ਸਾਬ ਦੇ ❤❤❤❤❤🙏🙏🙏🙏🙏

  • @punjabiludhiana332
    @punjabiludhiana332 4 месяца назад

    ਬਾਪੂ ਦੇ ਗੀਤ ਬਹੁਤ ਸੋਹਣੇ ਸੀ । ❤❤❤

  • @goldykamomajra100
    @goldykamomajra100 Год назад +3

    Bapu ji nu milaya bai boht boht dhanvaad rooh khush hogi

  • @gorabrar518
    @gorabrar518 Год назад +1

    ਬਾਈ ਜੀ ਅਸੀਂ ਤਾਂ ਭਿੰਦਰ ਨੂੰ ਹੀ ਗਰੇਵਾਲ ਸਮਝਦੇ ਰਹੇ, ਜਾਣਕਾਰੀ ਲਈ ਬਹੁਤ ਧੰਨਵਾਦ,,

  • @darshanram5643
    @darshanram5643 Год назад +2

    ਬਹੁਤ ਵਧੀਆ ਇੰਟਰਵਿਊ ਬਹੁਤ ਜਰੂਰਤ ਸੀ

  • @jaggajagmalwali3248
    @jaggajagmalwali3248 Год назад +3

    ਬਾਪੂ ਗਰੇਵਾਲ ਬਾੰਡੀ ਜੀ ਯੁੱਗ ਯੁੱਗ ਜਿਉ

  • @GurdeepSingh-pl7os
    @GurdeepSingh-pl7os 3 года назад +11

    ਬਹੁਤ ਵਧੀਆ ਮੁਲਾਕਾਤ ਗਰੇਵਾਲ ਜੀ ਦੇ ਨਾਲ

  • @ksbrar4612
    @ksbrar4612 Год назад +3

    ਬਾਈ ਦਿਲਬਾਗ ਜੀ ਗਰੇਵਾਲ ਸਾਹਿਬ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ ਓਲਡ ਫੋਟੋਆਂ ਵੀ ਲਾਈਆਂ ਕਰੋ ਬਾਈ ਜੀ

  • @sidhurecords9290
    @sidhurecords9290 3 года назад +6

    ਬੇਬਾਕ ਗੱਲਾਂਬਾਤਾਂ ਹੋਈਅਾਂ ਗਰੇਵਾਲ ਸਾਹਿਬ ਨਾਲ ਹੁੰਦਲ ਸਾਹਿਬ ਅਸੀ ਸਕੂਲ ਟਾਇਮ ਇਹਨਾਂ ਦਾ ਨਾਂ ਤੇਰੀ ਫੀਅਟ ਵਾਲੇ ਗੀਤ ਚ ਸੁਣਕੇ ਬਹੁਤ ਹੀ ਪ੍ਭਾਵਤ ਹੁੰਦੇ ਸੀ ਅੱਜ ਤੁਹਾਡੇ ਜਰੀਏ ਇਹਨਾ ਦੇ ਦਰਸ਼ਨ ਕਰਕੇ ਮਨ ਬਹੁਤ ਹੀ ਖੁਸ਼ ਹਇਅਾ

    • @sukhmandersingh1842
      @sukhmandersingh1842 3 года назад +1

      लख लख बधाई अंकल जी मेरे बलों सलाम है आप की कलम को सुखविंदर सिंह गांव घुकांवली आप दे पुराने मित्र धन्यवाद

  • @bittitalwandisabo5343
    @bittitalwandisabo5343 6 месяцев назад

    ਤੇਰੀ ਫੀਅਟ ਤੇ
    ਸੁਰਿੰਦਰ ਛਿੰਦਾ ਗੁਲਸ਼ਨ ਕੋਮਲ
    ਗੀਤਕਾਰ ਬਲਵੀਰ ਬਾਂਡੀ ਗਰੇਵਾਲ

  • @tarntarantvBawa
    @tarntarantvBawa 3 года назад +7

    ਨਾਮ ਪਾਇਆ ਠੋਕਕੇ✅✅

  • @SarbjitSingh-pp4om
    @SarbjitSingh-pp4om 3 года назад +8

    ਬਾੲੀ ਜੀ ਹਰਜਾਗ ਟਿਵਾਣਾ ਜਿੰਦਲਪੁਰ ਦੀ ਵੀ ਮੁਲਾਕਾਤ ਕਰਵਾੳੁ ਜਿਨਾ ਦੇ ਗੀਤ ਦਿੱਦਾਰ ਸੰਧੂਂ ਜੀ ਨੇ ਗਾੲੇ ਨੇ

  • @bittugrewal1219
    @bittugrewal1219 Год назад +4

    ਬਹੁਤ ਬਹੁਤ ਧੰਨਵਾਦ ਬਾਈ ਜੀ ਜੋ ਤੁਸੀਂ ਸਾਡੇ ਪਿੰਡ ਨੂੰ ਪ੍ਰਮੋਟ ਕੀਤਾ ਜੋ ਸਾਡੇ ਛੁਪੇ ਚੰਨ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ ਧੰਨਵਾਦ ਮੇਰੇ ਪਿੰਡ ਦੀ ਰੂਹ ਆ

    • @dharamsingh5541
      @dharamsingh5541 5 месяцев назад

      Grewal Saab ji chhupya chann na kho ji eh punya da chann ne ji.eh sfa bhar geetkar ne.grewal saab ne super duper hitt geet likhy han ji
      Sache patsh chardi kla ch rakhy ji

  • @singarnathjandjandwala9837
    @singarnathjandjandwala9837 2 года назад +4

    ਬਹੁਤ ਵਧੀਆ ਗੀਤਕਾਰ ਹੈ

  • @chamkaurpandher2673
    @chamkaurpandher2673 3 года назад +3

    DHANVAD ji......S.Grewal ji de DARSHAN karwaun lai... Mera jawani vich v.......te aaj favorite geet hai......
    TERI FEAT TE JETH NAZARE.........

  • @mehakpunjabdi9790
    @mehakpunjabdi9790 3 года назад +22

    ਬਾਂਡੀ ਗਰੇਵਾਲ ਜੀ ਦੇ ਸੁਰਿੰਦਰ ਛਿੰਦਾ ਗੁਲਸ਼ਨ ਕੋਮਲ, ਕਰਤਾਰ ਰਮਲਾ,ਸੁੱਖਵੰਤ ਸੁੱਖੀ ਜੀ ਆਦਿ ਕਲਾਕਾਰਾਂ ਦੀ ਅਵਾਜ਼ ਵਿੱਚ ਰਿਕਾਰਡ ਹੋਏ ਗੀਤ ਜਿਵੇਂ ਹੁਣ ਵੀ ਪੂਰਾ ਸਰੂਰ ਦਿੰਦੇ ਨੇ, ਹੁੰਦਲ ਸਾਹਿਬ ਉਸੇ ਤਰ੍ਹਾਂ ਇਹ ਇੰਟਰਵਿਊ ਵੀ ਬੜੀ ਚੰਗੀ ਲੱਗੀ

    • @manjitsingh7488
      @manjitsingh7488 3 года назад +2

      ਦੀਦਾਰ ਸੰਧੂ ਜੀ ਦੇ ਚੇਲੇ ,
      ਹੁੰਦਲ ਸਾਹਿਬ ਜੀ ਕਦੇ ਮਾਰ ਨਹੀਂ ਖਾਂਦੇ ,ਦੀਦਾਰ ਭਗਤ ਬੰਦਾ ਸੀ ,ਉਸ ਵਰਗਾ ਕੋਈ ਕਲਾਕਾਰ ਨਹੀਂ ,ਮੀਠੀ ਅਵਾਜ ਦਾ ਮਾਲਕ ਦੀਦਾਰ ,ਕਈ ਸਾਲੇ ਕੁਤੇ ਕਹਿਣਗੇ ,ਦੀਦਾਰ ਨੂੰ ਗਾਉਣਾ ਨਹੀਂ ਆਉਂਦਾ

    • @ajaibdhillon9553
      @ajaibdhillon9553 Год назад

      @@manjitsingh7488 700

  • @MandeepKaurGill-iw5if
    @MandeepKaurGill-iw5if 6 месяцев назад

    Wah ji wah kiaa bat aa ji

  • @gurjeetsingh5877
    @gurjeetsingh5877 3 года назад +30

    ਬਾਈ ਤੇਰਾ ਵਧੀਆ ਉਪਰਾਲਾ ਪੁਰਾਣੇ ਗੀਤਕਾਰਾਂ ਨੂੰ ਲੋਕਾਂ ਨਾਲ ਮਿਲਾਉਣਾ

    • @jaggajagmalwali3248
      @jaggajagmalwali3248 3 года назад +2

      ਬਹੁਤ ਬਹੁਤ ਧਨਵਾਨ ਦਿਲਵਾਗ ਹੁੰਦਲ ਜੀ
      ਬਾਪੂ ਬਲਵੀਰ ਸਿੰਘ ਗਰੇਵਾਲ ਬਾੰਡੀ ਜੀ
      ਸਰੋਤਿਆਂ ਦੇ ਸਾਮ੍ਹਣੇ ਪੇਸ਼ ਕੀਤਾ
      ਗਵਾਚੇ ਹੀਰੇ💎 ਭਾਲਣ ਲਈ ਬਾਈ ਰਾਮੇ ਮਾਨ ਦਾ ਵੀ ਕੋਟ ਕੋਟ ਧਨਵਾਨ

  • @harvinderdhanday8716
    @harvinderdhanday8716 3 года назад +1

    ਬਾਂਡੀ ਜੀ ਨੂੰ ਮਿਲਾਣ ਦਾ ਬਹੁਤ ਸੁਕਰੀਆਂ ਬਾਈ ਜੀ।

  • @shamshersandhu9026
    @shamshersandhu9026 11 месяцев назад +1

    Waaaah 👍🙏

  • @gillsaudagar6750
    @gillsaudagar6750 9 месяцев назад

    ਬਹੁਤ ਵਧੀਆਂ ਗੱਲਬਾਤ

  • @mraunaksangeet7384
    @mraunaksangeet7384 Год назад +1

    ਬਹੁਤ ਹੀ ਵਧੀਆ ਇੰਟਰਵਿਊ ਕੀਤੀ ਐ ਹੁੰਦਲ ਸਾਹਬ

  • @jhajjhundalmusic5550
    @jhajjhundalmusic5550 3 года назад +6

    ਬਹੁਤ ਵਧੀਆ,,

  • @nitikabansal5514
    @nitikabansal5514 5 месяцев назад

    Very nice interwieo
    Very good writer grewal Saab g

  • @punjabiludhiana332
    @punjabiludhiana332 4 месяца назад +1

    ਜਦੋ ਛਿੰਨ ਕੇ ਬਲੋਰੀ ਅੱਖ ਮਾਰੀ ਜੇਠ ਹੱਥੋ ਛੱਨਾ ਡਿੱਗੀਆਂ 👍👍👍

  • @jut5aabi
    @jut5aabi 3 года назад +14

    ਕੁੱਝ ਗਲਤ ਨਹੀਂ ਲਿਖਿਆ। ਵਕਤ ਵਕਤ ਦੀ ਗੱਲ ਹੁੰਦੀ ਆ। ਉਸ ਵੇਲੇ ਭਾਬੀਆਂ ਈ ਰਿਸ਼ਤੇ ਕਰਵਾਉਂਦੀਆਂ ਸਨ।ਦੇਰ ਜੇਠ ਉਹਨਾਂ ਦੀਆਂ ਮਿੰਨਤਾ ਕਰਦੇ ਸਨ 😅

    • @dharamsingh5541
      @dharamsingh5541 Год назад

      Chehal Saab ji bahut sohna coment kita ji
      Gall rishtya di kiti he ji. Bahut vadhia lagya ji

  • @sharanjitsinghgill7181
    @sharanjitsinghgill7181 3 года назад +2

    Very nice g God bliss you y g kisan majdoor ekta zindabaad

  • @geetkarrajkoirsinghwala1007
    @geetkarrajkoirsinghwala1007 3 года назад +13

    ਹੁੰਦਲ ਜੀ ਦੇ ਕਾਰਨ ਮੈਂ ਅਤੇ ਗਰੇਵਾਲ ਜੀ ਨੇ 30 ਸਾਲ ਬਾਅਦ ਗੱਲਬਾਤ ਕੀਤੀ ।
    ਸ਼ੁਕਰੀਆ ਹੁੰਦਲ ਜੀ ।
    ਰਾਜ ਕੋਇਰ ਸਿੰਘ ਵਾਲਾ ।

  • @jarnailsidhu5045
    @jarnailsidhu5045 3 года назад +2

    ਨਾ ਬਾਡੀਂ ਵਾਲੇ ਗਰੇਵਾਲ ਦਾ ਸੁਪਨਾ ਆਵੇ 👍🙏

  • @SurjeetSingh-ib2fx
    @SurjeetSingh-ib2fx 3 года назад +2

    ਬਹੁਤ ਵਧੀਆ ਜੀ ਨਜ਼ਾਰਾ ਆ ਗਿਆ

  • @SurjeetSingh-ib2fx
    @SurjeetSingh-ib2fx 3 года назад +9

    ਬਾਈ ਜੀ ਸਾਰੀ ਟੀਮ ਦਾ ਧੰਨਵਾਦ

  • @gurjeetsingh5877
    @gurjeetsingh5877 3 года назад +26

    ਸਿੱਧਾ ਸਾਦਾ ਸਾਫ਼ ਬੰਦਾ ਗਰੇਵਾਲ ਸਾਹਿਬ

  • @subasingh7926
    @subasingh7926 Год назад +2

    Very good Bawa Saheb

  • @zimidaratractorworkshop3196
    @zimidaratractorworkshop3196 3 года назад +3

    ਬਹੁਤ ਖੂਬ ਹੁੰਦਲ ਸਾਬ

  • @sukhmandersingh1842
    @sukhmandersingh1842 Год назад +1

    Very good uncle ji

  • @gsdakha3763
    @gsdakha3763 9 месяцев назад

    Very nice 👌🏻 ❤

  • @jaspalmahal1523
    @jaspalmahal1523 2 года назад +7

    ਬਹੁਤ ਵਧੀਆ ਇਨਸਾਨ ਹਨ ਗਰੇਵਾਲ ਸਾਬ

    • @dharamsingh5541
      @dharamsingh5541 5 месяцев назад

      Koi shakk ni bai grewal saab bahut vadhia inssan ne ehna dia galla sun ke rajj ni aunda

  • @bootawarring7005
    @bootawarring7005 3 года назад +7

    ਬਹੁਤ ਹੀ ਵਧੀਆ ਜੀ
    ਪਰ ਬੇਨਤੀ ਹੈ ਕਿ ਸ਼ਿੰਦੇ ਦੇ
    ਬੇਹੱਦ ਤੱਤੇ ਗੀਤਾਂ ਵਿਚ ਇਕ
    ਨਾ ਦਿਵਾਲੀ ਵਾਲੇ ਦਾ ਨਾਮ
    ਅਉਦਾ ਹੁੰਦਾ ਹੈ ਓਹਨਾਂ ਬਾਰੇ ਵੀ ਦੱਸੋ ਜੀ ਸ਼ੁਕਰੀਆ

  • @theMaloutenvironment
    @theMaloutenvironment 3 года назад +17

    ਸੁਆਦ ਲਿਆ ਦਿੱਤਾ ਬਾਈ ਗਰੇਵਾਲ ਸਾਬ ਨੂੰ ਮਿਲਾ ਕੇ

  • @jassgurusar
    @jassgurusar 2 года назад +1

    Bandisahb bhot khariyn galan kitiyan satshriakal ji

  • @aishmeenkaur903
    @aishmeenkaur903 Год назад +2

    ਅਮਲੀਆਂ ਦਾ ਹਾਲ ਵੀ ਲਿਖਿਆ ਗਰੇਵਾਲ ਸਾਹਬ ਨੇ

  • @jassigrewal4284
    @jassigrewal4284 Год назад +1

    mere pind da balvir bahut vdiya insaan ne bahut vdiya

  • @tawindersingh2581
    @tawindersingh2581 3 года назад +4

    Very nice interview Grewal and Jindal Sahib

  • @subasingh7926
    @subasingh7926 2 года назад +2

    Very Very Very good 👍 interview sir ji

  • @user-hr2cv7in9y
    @user-hr2cv7in9y Год назад +1

    more popular singer babir bandi god bless his life balbir singh vpo kanech snl ldh pb now live in usa

  • @gurmailkang8372
    @gurmailkang8372 3 года назад +5

    thanx ,hundal sahib .tushi angolia geetkara nu apney program ch pashe kardey ho .

  • @Edit-wu7hy
    @Edit-wu7hy 3 года назад +2

    Very nice Grewal sab ji

  • @paramjitsingh-of5sg
    @paramjitsingh-of5sg 2 года назад +1

    Bahut badhia gallbaat, meharbani .

  • @kulveergrewal4127
    @kulveergrewal4127 3 года назад +3

    And geetkar hai sade taya ji Grewal sahab

  • @nitikabansal5514
    @nitikabansal5514 5 месяцев назад

    Satsri aakal g
    Satpal saloh nsr

  • @punjabiludhiana332
    @punjabiludhiana332 4 месяца назад +1

    ਅਨਪੜ ਆਸੀ ਵਾਲੇ ਦੀ ਇੰਟਰਵਿਊ ਕਰੂ ਵੀਰ 🙏🙏🙏🙏🙏

  • @parmindergill2584
    @parmindergill2584 3 года назад +12

    ਬਹੁਤ ਹੀ ਵਧੀਆ ਇੰਟਰਵਿਊ ਵੀਰ ਜੀ

  • @gsdakha3763
    @gsdakha3763 9 месяцев назад

    Good 👍

  • @desibandeteertuka2347
    @desibandeteertuka2347 3 года назад +1

    ਬਹੁਤ ਖੂਬਸੂਰਤ

  • @NirmalSingh-ys7wz
    @NirmalSingh-ys7wz 3 года назад

    ਤੇੇਰੀ ਫੀੲੇਟ ਤੇ ਜੇਠ ਨਜ਼ਾਰੇ ਲੈਂਦਾ। ਅਸੀਂ ਤਾਂ ਸਮਝਦੇ ਸੀ ਕਿ ੲਿਹ ਗੀਤ ਭਿੰਦਰ ਡੱਬਵਾਲੀ ਦਾ ਲਿਖਿਅਾ ਹੋੲਿਅਾ।

  • @GurpreetSingh-lc8kg
    @GurpreetSingh-lc8kg 3 года назад +1

    ਬਹੁਤ ਵਧੀਆ ਬਾਈ ਜੀ ਸਿਰਾਂ ਲਾ ਤਾ

  • @jassigrewal4284
    @jassigrewal4284 Год назад +1

    mere pind de ne bai g bahut bdiya insaan ne

  • @swaransinghsekhon4836
    @swaransinghsekhon4836 Год назад

    Balbir good man sat shri akkaal

  • @harvinderpappu3687
    @harvinderpappu3687 3 года назад +1

    All, songs, nice one ji

  • @bholahardbholahard1083
    @bholahardbholahard1083 3 года назад +2

    Grewal ji bhut badhea

  • @grewalhappy4896
    @grewalhappy4896 3 года назад +2

    Very nice Grewal saab

    • @jaggajagmalwali3248
      @jaggajagmalwali3248 3 года назад +1

      ਬਹੁਤ ਬਹੁਤ ਧਨਵਾਨ ਦਿਲਵਾਗ ਹੁੰਦਲ ਜੀ
      ਬਾਪੂ ਬਲਵੀਰ ਸਿੰਘ ਗਰੇਵਾਲ ਬਾੰਡੀ ਜੀ ਨੂੰ ਸਰੋਤਿਆਂ ਦੇ ਸਾਮ੍ਹਣੇ ਪੇਸ਼ ਕੀਤਾ
      ਗੁਵਾਚੇ ਹੀਰੇ💎 ਨੂੰ ਭਾਲਣ ਵਾਸਤੇ ਬਾਈ ਰਾਮੇ ਮਾਨ ਨੂੰ ਸਪੈਸ਼ਲ ਥੈਂਕਸ

  • @amarjitsinghgrewal8327
    @amarjitsinghgrewal8327 Год назад

    Very nice Grewal

  • @harmindersingh5148
    @harmindersingh5148 3 года назад +2

    I loved you brother you mission kuldip paras sahib je 💘💝👌💘💌👏👍👌👌👌

  • @jshinda7708
    @jshinda7708 Год назад +3

    ਇਸ ਦੇ ਗੀਤ ਚਮਕੀਲੇ ਨਾਲੋ ਕੀ ਘੱਟ ਗੰਦੇ ਸੀ ਸਿਰਫ ਚਮਕੀਲਾ ਤਾ ਆਵੇ ਬਦਨਾਮ ਸੀ

  • @jaspalsangha1512
    @jaspalsangha1512 6 месяцев назад

    Good

  • @harcharansingh5290
    @harcharansingh5290 3 года назад +1

    Very good Grewal bro

  • @harpreetsinghsra7253
    @harpreetsinghsra7253 3 года назад +1

    Bhut vdia hundal ji

  • @harpreetsinghsra7253
    @harpreetsinghsra7253 3 года назад +2

    Sade pind da geetkar balveer

  • @lakhwinderlakha6590
    @lakhwinderlakha6590 3 года назад +1

    Bhut badiya g

  • @parmindersidhu9713
    @parmindersidhu9713 3 года назад +1

    Very good hundal ji

  • @sukhchainsinghsandhu4246
    @sukhchainsinghsandhu4246 3 года назад +1

    Very Good

  • @gurcharanjitsandhu3840
    @gurcharanjitsandhu3840 3 года назад +2

    Very nice 👍

  • @JashandeepSingh-ud3qx
    @JashandeepSingh-ud3qx 3 года назад +1

    Nyc.....

  • @singarnathjandjandwala9837
    @singarnathjandjandwala9837 2 года назад

    ਪਹਿਲਾਂ ਵੀ ਗੀਤ ਏਹੋ ਹੁੰਦੇ ਸੀ

  • @GurjantSingh-iw3hf
    @GurjantSingh-iw3hf Год назад

    Didar sandhu ji siraa c

  • @gagisingh9864
    @gagisingh9864 3 года назад +1

    Sirra aa y

  • @clrattan1241
    @clrattan1241 3 года назад +1

    ਨਾਥ ਜੰਡਵਾਲਾ ਗੱਲਾਂ ਬਾਤਾਂ

  • @sukhdevsinghsohi1951
    @sukhdevsinghsohi1951 Год назад

    Att c

  • @bhanguphalerewala12
    @bhanguphalerewala12 3 года назад

    Bahut hi vdhiya gal bat ji.bahut hi vadda upralA ji

  • @ssdhillonsingh8737
    @ssdhillonsingh8737 Год назад

    V good

  • @tarntarantvBawa
    @tarntarantvBawa 3 года назад +2

    Nice g