Pakhe Challde - Official Video | Jass Bajwa | Desi Crew | Mandeep Maavi | Punjabi Song 2023

Поделиться
HTML-код
  • Опубликовано: 1 дек 2024

Комментарии • 2,4 тыс.

  • @avtargill2663
    @avtargill2663 Год назад +20

    ਭਗੌੜੇ ਹੋਗੇ ਯਾਰ ਅਸੀ ਤਾਂ ਜੱਸ ਬੱਸ ਫ਼ੀਲਗਾ ਪੱਲੇ ਰਹਿ ਗੀ ਆ ❤ 401 ਤੇ ਲਾ ਕੇ ਤੇਰਾ ਗਾਣਾ ਬੱਸ ਯਾਦਾ ਤਾਜ਼ੀਆਂ ਕਰ ਲਈ ਦੀਆ 🙏🏻

  • @RajSingh-yw5qe
    @RajSingh-yw5qe Год назад +126

    No Girl...
    No Gun...
    No Vergular...
    Only Pure Desi Vibe....

  • @LakhwinderSingh-ok3ii
    @LakhwinderSingh-ok3ii Год назад +20

    ਜਿਉਦਾ ਰਹਿ ਜੱਟਾ.... After long time baad sunann nu mileya song tera v ...Ranjit bawa,Arjun dhillon and Jass bajwa are three singers who describe our culture in their songs.... ❤❤❤❤

    • @kuldeepmaan1173
      @kuldeepmaan1173 Год назад +2

      Bro one legend is also their Sidhu bai ❤

  • @gurtejsingh4078
    @gurtejsingh4078 Год назад +22

    Jass Bajwa sade Punjab di shaan . Bai ne apni jgah aap bnai aa sade dilla ch . Jiyunda reh jatta ❤️

  • @IamQaim24
    @IamQaim24 Год назад +23

    ‘Pind diya Jamiyan tan behna hundian’
    Kaash eh gal aj di janta nu samjhao koi..
    Jeeonda rho eh soch nu jinda rakhan waleyo❤

  • @VickyDhaliwal
    @VickyDhaliwal Год назад +35

    ਜੱਸਾ ਸਿਆਂ ਬਹੁਤ ਸੋਹਣਾ ❤

  • @shahbaazPrabh
    @shahbaazPrabh Год назад +106

    ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਗਾਣਾ ਆਪਣੇ ਪੰਜਾਬੀ ਸਭਿਅਤਾ ਨਾਲ ਜੋੜ ਕੇ ਰੱਖਿਆ ❤❤❤❤❤

  • @parmindersonu3629
    @parmindersonu3629 Год назад +70

    ਬਹੁਤ ਹੀ ਸੋਹਣਾ ਗੀਤ ;;;.." ਵਾਹਿਗੁਰੂੂ ਮੇਹਰ ਰੱਖਣ !!! ❤❤❤❣

  • @paramsingh5199
    @paramsingh5199 Год назад +193

    Bhat Sohna geet ❤ best line ਪਿੰਡ ਦੀਆਂ ਜੰਮੀਂਆ ਤਾਂ ਭੈਣਾਂ ਹੁੰਦੀਆਂ 🙏 Respect

    • @Hello.Brothers
      @Hello.Brothers Год назад +10

      Bai aa song sade shahar sirse da bai ne likhya mandeep maavi ne ❤

    • @harvinderkaur7731
      @harvinderkaur7731 8 месяцев назад +3

      @@Hello.Brothers OK ji Bahut sohna likheya

    • @gauravkamboj9810
      @gauravkamboj9810 4 месяца назад +1

      ​@@Hello.Brothersha bai ohi mauju khera wala mandeep maavi...... Jehda mauju khera ding mod de kol aa

    • @spchoudhury5332
      @spchoudhury5332 Месяц назад

      😂h
      ​@@Hello.Brothers

    • @GurjotSinghKhangura
      @GurjotSinghKhangura 18 дней назад +1

      Sahi gal aa Ji ❤

  • @initinbhagatt
    @initinbhagatt Год назад +8

    ਭਾਵੇਂ ਕਾਫੀ ਟਾਇਮ ਬਾਅਦ ਗੀਤ ਆਵੇ ਪਰ ਆਵੇ ਇਹੋ ਜਿਹਾ। ਰੂਹ ਖੁਸ਼ ਹੋ ਗਈ ❤

  • @HarpreetKaur-tc1to
    @HarpreetKaur-tc1to Год назад +198

    ਸਕੂਨ ਮਿਲ ਗਿਆ ਵੀਡੀਓ ਦੇਖ ਕੇ ਪੇਂਡੂ ਤੇ ਪਰਿਵਾਰਕ 😊 ਵਾਹਿਗੁਰੂ ਚੜਦੀਕਲਾ ਵਿਚ ਰੱਖੇ ਸਾਰੀ ਟੀਮ ਨੂੰ

    • @newfashionfusion2550
      @newfashionfusion2550 Год назад +4

      Kal Di gal aa menu 50 saal di Aunty pendu jeh kendi
      Sirf mai udi Umar da lihaj kr gya koi jawab nhi dita
      Eh hai pendu di mat uchi
      Praud to be pinda wale#

    • @allthings8733
      @allthings8733 Год назад

      @@newfashionfusion2550 bai pendu de nal nal atiqueetes vi hone chahide a

  • @amitkaurbains4889
    @amitkaurbains4889 Год назад +87

    #ਸ਼ਾਬਾਸ ਪੰਜਾਬ ਦੇ ਪੁੱਤਰਾਂ
    ਵਧੀਅਾਂ ਗਾਣਾਂ ਹਾਂ ਜੀ ਪਿੰਡਾਂ ਅਾਲੇ 💙
    #ਅਾਪਣਾ ਪੰਜਾਬ ✊

  • @ravkhaira9
    @ravkhaira9 Год назад +25

    ਇਸ ਬੰਦੇ ਆਪਣਾ ਪੁਰਾਣਾ ਸਟਾਈਲ ਨਹੀਂ ਬਦਲਿਆ❤

  • @MrNarhar
    @MrNarhar Год назад +10

    ਭਾਈ ਜੀ ਚਿਬੜਾ ਦੀ ਚਟਣੀ ਦਾ ਸਵਾਦ ਹੀ ਅਲੱਗ ਹੁੰਦਾ ਦਿਲ ਖੁਸ਼ ਕਰਤਾ ਵਡੇ ਵੀਰ ਬਾਬਾ ਜੀ ਚੜਦੀ ਕਲਾ ਚ ਰੱਖਣ ਤੁਹਾਨੂੰ

  • @parmaanaulakh4649
    @parmaanaulakh4649 Год назад +19

    Proud to be ਪਿੰਡਾਂ ਵਾਲੇ❤

  • @ManpreetSingh-dp4uk
    @ManpreetSingh-dp4uk Год назад +13

    ਵੈਰੀ ਨਾਈਸ ਜੱਸ ਬਾਈ 👌👌 ਜਿਊਂਦਾ ਵਸਦਾ ਰਹਿ ਦਿਲ ਖੁਸ਼ ਕਰ ਦਿੱਤਾ ਹੈ ਪਿੰਡਾਂ ਦੀ ਗੱਲ ਕਰਕੇ 👍👍👍👍👍👍

  • @kakasohi8875
    @kakasohi8875 Год назад +45

    ਇਹੋ ਜਿਹੇ ਗਾਣੇ ਅੱਜ ਕੱਲ ਘੱਟ ਈ ਸੁਣਨ ਨੂੰ ਮਿਲਦੇ ਨੇ ❤

  • @prabhjotsingh1302
    @prabhjotsingh1302 Год назад +42

    Real side of panjab is showed up through this song.Not like other singers which are talking about drugs,guns,crime. We need songs like this ❤❤

  • @jashanpreet2787
    @jashanpreet2787 Год назад +2

    Waah ....bajwa saab ....tuc ta sara punjabi virsa hire vangu pro ditta song ch ......kinna sohna song aa ....ajj kall songs ch eh vekhan nu hi ni milda .....punjab ta guns nal ni jodta ....agge v ehi jhe songs di wait krange 😍😍❤❤❤❤

  • @vishalkhanija9431
    @vishalkhanija9431 8 месяцев назад +1

    No cringe content no vulgarity
    Just pure vibes❤️
    Maan gaye jass bajwa shah ji❤️

  • @ANANTVIRSINGH-n9p
    @ANANTVIRSINGH-n9p Год назад +9

    ਰੂਹ ਖੁਸ਼ ਹੋ ਗਈ ਗਾਣਾ ਸੁਣ ਕੇ ਪਿੰਡਾ ਵਾਲੇ ❤❤

  • @JassRatol
    @JassRatol Год назад +6

    ਕੋਈ ਸ਼ਬਦ ਨਹੀ ਤਾਰੀਫ ਲਈ ❤❤👌👌🤞✌️🔥🔥 1:07

  • @sidhujot8260
    @sidhujot8260 Год назад +12

    ਰੂਹ ਖਿੜ ਗਈ ਗਾਣਾ ਸੁਣ ਕੇ ❤ਸਿਰਾ ਬਾਈ jass

  • @preetpalsingh1557
    @preetpalsingh1557 Год назад +2

    ਬਹੁਤ ਵਧੀਅਾ Jass ਬਾੲੀ ਦਿਲ 2:57 ਖੁਸ ਹੋ ਗਿਅਾ ਗੀਤ ਸੁਣਕੇ ੲਿਹ ਸਾਡਾ ਸੱਭਿਅਾਚਾਰ ਅਾ

  • @surajthapa1667
    @surajthapa1667 Год назад +6

    ਖ਼ੁਸ਼ੀ ਦੀ ਆ ਗਲ ਰੱਬ ਨੇੜੇ ਆ ਕੁੜੇ 💯❤

  • @SandeepSharma-mv6vc
    @SandeepSharma-mv6vc Год назад +6

    1:30 ਥਾਲੀਆ ਦੇ ਥੱਲੇ ਨਿਸ਼ਾਨੀਆ ❤️❤️❤️

  • @himmatjotsahi
    @himmatjotsahi Год назад +14

    ਦਿਲ ਖੁਸ਼ ਕੀਤਾ ਈ ਜੱਸਿਆ ❤️❤️

  • @GurjeetSingh-ml8wv
    @GurjeetSingh-ml8wv Год назад +13

    ਸਾਡਾ ਭਰਾ ਹਮੇਸ਼ਾ ਵਧੀਆ ਟੌਪਿਕ ਤੇ ਗਾਉਦਾ ਜਿਉਦੇ ਰਹੋ ਬਾਈ

  • @SurajKumar-my6pe
    @SurajKumar-my6pe Год назад +5

    Shera di paj dor wali zindagi cho changa pinda vich sakoon aa...sanu maan aa ki assi pinda ch jame pale aa te kheti nal jude aa..punjab punjabi punjabiyat zindabaad 🙏

  • @KulbirSingh-pl9dl
    @KulbirSingh-pl9dl Год назад +22

    ਬਾਈ ਜੀ ਬਹੁਤ ਵਧੀਆ ਤੇ ਸੋਹਣਾ ਲਿਖਿਆ ਗਾਇਆ, 🙏❤️ ਵਾਹਿਗੁਰੂ ਜੀ ਤੁਹਾਡੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਸਦਾ ਰਖੇ❤❤

  • @Sharmafff
    @Sharmafff Год назад +5

    7th time on repeat, I know this song touches 10 million view in next few months

  • @gursangamsingh11
    @gursangamsingh11 Год назад +7

    ਜਿਉਂਦਾ ਰਹਿ ਵੀਰੇ ਨਜ਼ਾਰਾ ਲਿਆ ਤਾ 🙏🏻👍🏻😊💪🏻💪🏻

  • @rishavbansal5396
    @rishavbansal5396 Год назад +22

    ਪਿੰਡਾਂ ਵਰਗਾ ਨਾ ਕਿੱਤੇ ਸਕੂਨ ਮਿਲਣਾ ਨਾਹੀ ਸ਼ਾਂਤੀ। ਪੰਜਾਬੀ ਹੋਨ ਤੇ ਮਾਣ ਆ ਮਾਲਕਾ। ਧੰਨਵਾਦ ਮਾਲਕਾ❤️

  • @jassbhatti9499
    @jassbhatti9499 Год назад +16

    ਸਾਦਗੀ, ਸਕੂਨ , ਅਸਲੀਅਤ , ਸਾਡਾ ਪੇਂਡੂ ਸੱਭਿਆਚਾਰ ਸਭ ਤੋਂ ਉੱਤੇ , ਸਾਡਾ ਪੰਜਾਬ ਦੇਸ਼ ਦੁਨੀਆ ਦਾ ਸਭ ਤੋਂ ਵਧੀਆ ਤੇ ਲੋਕਾਂ ਦੀ ਮਦਦ ਕਰਨ ਵਾਲਾ , ਸਾਡੇ ਗੁਰੂ ਸਾਹਿਬਾਨ ਜੀ ਦੀ ਫੁੱਲ ਕਿਰਪਾ , ਸਾਰਿਆ ਨੂੰ ਸਤਿ ਸ਼੍ਰੀ ਆਕਾਲ ਵੀਰੋ , ਬਾਬਾ ਨਾਨਕ ਜੀ ਸਭ ਨੂੰ ਤੰਦਰੁਸਤੀ ਬਖਸ਼ਣ 🙏🙏🙏🙏🙏🙏🙏🙏

  • @DHEERAJKUMAR-vs8nx
    @DHEERAJKUMAR-vs8nx Год назад +5

    Unfortunately I can't understand much Punjabi language, but I love music, beats, pitch and picturization of this song.... So lovely song ❤❤❤❤❤

  • @Jaspreet22923
    @Jaspreet22923 Год назад +14

    Heart touching song vadda Sade aala always ghaint proud to be pendu Desi sukar ae sukar ae malaka 👏👏👏👏❤❤❤

  • @biggeraf8819
    @biggeraf8819 Год назад +25

    Different vibe Different hook ❤

  • @lovepreetjudge220
    @lovepreetjudge220 Год назад +14

    ਬੋਹਤ ਸੋਹਣਾ ਗਾਣਾ ਵੱਡੇ ਵੀਰ ਰੱਬ ਚੜਦੀ ਕਲਾ ਚ ਰੱਖੇ 🙏🙏

  • @Vishal-eq2jj
    @Vishal-eq2jj Год назад

    ਜਦੋਂ ਬਾਈ ਇਹੋ ਜਿਹੇ ਗੀਤਾਂ ਨੂੰ ਸੁਣੀ ਦਾ ਆਪਣੇ ਆਪ ਤੇ ਮਾਣ ਮਹਿਸੂਸ ਹੁੰਦਾ v asi Punjabi aa❤❤❤❤ love you bro❤❤ ਜਿਉਂਦਾ ਰਹਿ ਭਰਾ❤❤

  • @sattusingh5201
    @sattusingh5201 Месяц назад +1

    ਸਿੱਟ ਲੈਣ ਗੇ ਕਿਵੇਂ ਪੰਜਾਬ ਨੂੰ ਬੈਠੇ ਐ ਹਜੇ ਪੱਗਾਂ ਵਾਲੇ ❤❤

  • @NishanSingh-m8f
    @NishanSingh-m8f Год назад +8

    ਬਹੁਤ ਸੋਹਣਾ ਗੀਤ ਵੱਡੇ ਬਾਈ ❤️🙌 ਵਾਹਿਗੁਰੂ ਮੇਹਰ ਕਰੇ

  • @sukhveerjdf4362
    @sukhveerjdf4362 Год назад +9

    ਮਾਵੀ ਵੀਰੇ ਬਾ-ਕਮਾਲ ਲਿਖਤ 🔥🔥 ਬਹੁਤ ਸੋਹਣਾ ਗੀਤ❤

  • @asadjatt191
    @asadjatt191 Год назад +233

    Love from panjab🇵🇰 love you paji proud to be a desi❤

  • @malkeetkamboj1313
    @malkeetkamboj1313 Год назад +2

    Bhai dil khush krta sbb srdar bnde ne teri video ch🙏🙏 wah kmall.......

  • @RishabSaini-l5y
    @RishabSaini-l5y Год назад +7

    ਰੂਹ ਖੁਸ਼ ਕਰਤੀ ਜੱਸ ਬਾਈ❤ ਖੂਬਸੂਰਤ ਗੀਤ❤

  • @Tj-pr8id
    @Tj-pr8id Год назад +41

    Huge respect bro...great concept, love it jatta

  • @lovelymultani4194
    @lovelymultani4194 2 месяца назад +7

    ਵੀਰ ਜੀ ਪਗ ਬਨੀਆ ਕਰੋ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਹਰ ਰਜਨੀ ਫਿਲਮ ਚ ਬਹੁਤ ਸੋਹਣੇ ਲੱਗਦੇ ਹੋ

  • @Bajwaa146
    @Bajwaa146 Год назад +9

    Boht he wadiyaa geet❤
    Culture of Punjab❤😊

  • @RipandeepSharma-v3z
    @RipandeepSharma-v3z 11 месяцев назад +1

    Bhutt suhnaa geet hai bro teraa pind diyaaa kudiyaaa v bhanaaa hundiyaaa ❤❤❤❤ keyaaa baat hai 22 teri souch nu slam aaaaa veer❤❤❤❤

  • @King_sardar_0001
    @King_sardar_0001 Год назад +2

    ਸਿਰਾ 22ਜੀ ਖਿੱਚ ਕੇ ਰੱਖ ਕੰਮ ❤❤❤❤ I love you bro ❤️🔥

  • @paligandhuangtv
    @paligandhuangtv Год назад +4

    Bhout shona ❤😊 Jass Bajwa team & Jatt Sauda 👌🏻

  • @karanveersinghdhillon6340
    @karanveersinghdhillon6340 11 месяцев назад +3

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
    ਜਸਪ੍ਰੀਤ ਸਿੰਘ ਬਾਜਵਾ ❤❤❤

  • @vijenderlohhan441
    @vijenderlohhan441 Год назад +94

    proud to be desi ❤

  • @kakalsaini1
    @kakalsaini1 9 дней назад

    Ehh v taa singer aa .. jo apne kisaani morche te v jutt da putt si te apne songs chh v jutt da putt e aa .. ik ik bol song da bahot nede aa her ik bnde de .. love u 22 .. stay blessed stay healthy .. maaan aa saanu tere te ❤️❤️❤️

  • @Sharmafff
    @Sharmafff 10 месяцев назад +1

    4.5 million views the tbhi mane bol diya tha 10 million cross honge 🎉❤ ho gaye na

  • @amanhanda-tc6pk
    @amanhanda-tc6pk Год назад +8

    ਬਾਜਵੇ ਵੀਰੇ ਚੋਂ ਹਮੇਸ਼ਾ ਆਪਣੇਪਣ ਦਾ ਅਹਿਸਾਸ ਹੁੰਦਾ
    ਬਹੁਤ ਸਾਰਾ ਪਿਆਰ ਵੀਰੇ ❤ਏਦਾਂ ਦੇ ਹੀ ਗੀਤ ਸ਼ੌਬਾ ਦਿੰਦੇ ਤੁਹਾਨੂੰ (ੑੑੑ,,,,,,,❤️ਪੰਜਾਬ❤,,,,,,,)

  • @AmandeepKaur-tm8gd
    @AmandeepKaur-tm8gd Год назад +6

    Bahut e Sohna geet aa , dil❤️ khush ho gya geet sun k , 😊😊 proud to be a desi😊

  • @SukhwinderSingh-jw7kt
    @SukhwinderSingh-jw7kt Год назад +5

    Waheguru g mehr rakhe hamesha Jass bajwa ji te bhut sona song veer g hor trakhi kro 🎉🎉

  • @kamaljeetkaur6204
    @kamaljeetkaur6204 Год назад +2

    Dil ni shohan wala geet. Dil kush ho gya sun k song waheguru ji sari team nu hmesha chardikla ch rakhan

  • @cabtpatranodh4731
    @cabtpatranodh4731 Год назад

    ਪੰਜਾਬ ਦਾ ਅਸਲ ਪੱਖ ਇਸ ਗੀਤ ਰਾਹੀਂ ਦਿਖਾਇਆ ਗਿਆ ਹੈ। ਹੋਰ ਗਾਇਕਾਂ ਵਾਂਗ ਨਹੀਂ ਜੋ ਨਸ਼ਿਆਂ, ਬੰਦੂਕਾਂ, ਅਪਰਾਧਾਂ ਬਾਰੇ ਗੱਲ ਕਰ ਰਹੇ ਹਨ। ਸਾਨੂੰ ਅਜਿਹੇ ਗੀਤਾਂ ਦੀ ਲੋੜ ਹੈ

  • @singerlyrics-j
    @singerlyrics-j Год назад +4

    ਬਹੁਤ ਸੋਹਣਾ ਗੀਤ ਜੱਸੇ ਬਾਈ ❤ ਬਚਪਨ ਯਾਦ ਕਰਾਤਾ ਯਰ ਸੱਚੀਂ ❤❤👌

  • @dawindersingh6604
    @dawindersingh6604 Год назад +17

    On repeat Jasssa never disappoints

  • @shivamkamboj4106
    @shivamkamboj4106 Год назад +17

    Proud to be deshi❤️❤️🚜

  • @Rajesh_5051
    @Rajesh_5051 3 месяца назад +1

    Best Punjabi song right now...love frm Jhunjhunu Rajasthan ❤

  • @ashishgupta-ow8vi
    @ashishgupta-ow8vi Год назад +2

    Ciraa song veere thode har song nu repeat sunke v vadhiya lgda har baar ❤❤❤❤❤

  • @sikhwindergamewala
    @sikhwindergamewala Год назад +3

    Bahut sohna song veer ji ❤️❤️ ji karda var var suni jaiye 😍😍. ,. Waheguru ji mehar karan 🙏🙏🌹🌹

  • @punjabigaming8634
    @punjabigaming8634 Год назад +24

    Proud to be desi❤❤

  • @Food_eating-k2d
    @Food_eating-k2d Год назад +3

    ਦੱਬ ਕੇ ਸ਼ੇਅਰ ਕਰੋ ਯਾਰੋ ਕੀ ਗੀਤ ਗਾਇਆ ਭਰਾ ਨੇ❤️❤️❤️

  • @Karan.Hara1112
    @Karan.Hara1112 7 месяцев назад

    ਬਾਈ ਦਿਲੋਂ ਕਿਸਾਨੀ ਨਾਲ ਤੇ ਪੰਜਾਬ ਨਾਲ ਜੁੜਿਆ ਹੋਇਆ Love u bro ❤️👍

  • @deepmandeep5009
    @deepmandeep5009 Год назад +1

    Bai ji bahut sohna gana ji PUNJAB naal ਸਬੰਧਿਤ aa te lyrics bht sohne aa te video vj bahut hi sohni banai aa ji ਦਿਲ khus ho gya ❤️

  • @japsimransingh2582
    @japsimransingh2582 Год назад +4

    Rooh khush Kar ditti veere ♥️💕on repeat 🔁

  • @learnerspoint4486
    @learnerspoint4486 Год назад +49

    I am from western up Muzaffarnagar and loves my culture this song gives goosebumps …… save your farms save your culture never leave your roots be proud of being pendu …

  • @ranjeetmaan469
    @ranjeetmaan469 Год назад +10

    ਬਹੁਤ ਸਹੋਣਾ ਗੀਤ ਯਾਰ ❤️👌

  • @jassacheema6686
    @jassacheema6686 Год назад +1

    ਸਾਰੀਆ ਦਿਲ ਆਲੀਆਂ ਗੱਲਾਂ ਹੀ ਕਰਤੀਆਂ ਜੱਟਾ ਜਿਉਦਾਂ ਰਹਿ। ਪੰਜਾਬ ❤

  • @comedychannel5781
    @comedychannel5781 2 месяца назад

    Proud to be a punjabi
    Raab punjab da mahol jaldi thik kare.

  • @harishnangla9325
    @harishnangla9325 Год назад +3

    Only pind boys can relate ❤

  • @kalagill4340
    @kalagill4340 Год назад +4

    On repeat aj kal May be for long time , really heart touching
    Apna apna❤ja laggia eh geet

  • @punjabi_canadian
    @punjabi_canadian Год назад +6

    spiritually peaceful song😍😍Love from winnipeg 🍁

  • @KaranKaran-pg7ky
    @KaranKaran-pg7ky Год назад

    Wah bai wah nazare ban te gaane aale!!
    I remember you’re the 1st one jinne kissani morche te sab ton pehla pehra laya c Baki tA sab baad ch aaye c sare jiounda reh veer Rab tenu Hor traakiaa bakhshei 🙏🙏

  • @PrabhjotkaurSaggal
    @PrabhjotkaurSaggal 5 месяцев назад

    Desi vibes❤❤❤❤❤❤ pind diyan jamiyan tah paena hundiyan😊😊😊

  • @SukhwinderSingh-wq5ip
    @SukhwinderSingh-wq5ip Год назад +4

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @internationalstudent8485
    @internationalstudent8485 Год назад +28

    Proud to be Punjabi

  • @AvtarSingh-hk3wd
    @AvtarSingh-hk3wd Год назад +5

    Song boht sohna waheguru chardikala ch rakhe jass bai ♥♥

  • @RajwinderDhaliwal-yp6cj
    @RajwinderDhaliwal-yp6cj Год назад

    Mai Jass bajwa Singer nu wahut ghat like krda c But ik waar Y da live program dekhan da mauka mileya Bajwa saab sirra krata jio jttaaaa ❤❤❤❤

  • @BaljitKaur-l8z
    @BaljitKaur-l8z 9 месяцев назад +1

    Proud to be pind Wala Best line Veer ji bhat sohna geet

  • @Conqueror78
    @Conqueror78 Год назад +12

    Jassa never disappoints 👌

  • @pawankr4534
    @pawankr4534 Год назад +9

    My favourite singer is back with most beautiful track ever 👌👌

  • @nikkanikka9423
    @nikkanikka9423 Год назад +3

    ❤its so close to countryside life really to liesteing on repeat 😊

  • @supportfarmers4332
    @supportfarmers4332 Год назад

    ਪਿੰਡ ਹੈ ਤਾਂ ਪੰਜਾਬ ਹੈ । ਇਸ ਤਰਾਂ ਦੇ ਗੀਤ ਬਣਨੇ ਚਾਹੀਦੇ ਨੇ ।

  • @hardeep.s.k
    @hardeep.s.k 10 месяцев назад

    "Pind Diya Jaamia Ta Bhena Hundia" Mandeep Maavi Good Job Bire 🙏😀

  • @rooprai2743
    @rooprai2743 Год назад +9

    ਰੂਹ ਖੁਸ਼ ਕਰਤੀ ਜੱਟਾਂ ❤❤❤❤❤❤

  • @manpreetrandhawa7811
    @manpreetrandhawa7811 Год назад +13

    Proud to be pendu and farmer 🙏♥️

  • @shamshermotorlongowal5050
    @shamshermotorlongowal5050 Год назад +5

    ਬਾਜਵਾ ਵੀਰ ਦੀ ਐਕਟਿੰਗ ਬਹੁਤ ਵਧੀਆ ❤

  • @GurpreetSingh-k7p5y
    @GurpreetSingh-k7p5y 10 дней назад

    Bai tere song Sun ki panjab phunch jyida love you veer ❤😊😊

  • @HarpreetSingh-qk8rk
    @HarpreetSingh-qk8rk Год назад +1

    Jass bajwa paji jido v song kad da att hi hunda hun pinda waala song son k dil khush ho geya

  • @zaheerhussain274
    @zaheerhussain274 Год назад +6

    PROUD OF BHAI JI ❤️❤️
    OUTSTANDING 👍👍👍👍

  • @hardeepdhawan
    @hardeepdhawan 11 месяцев назад +20

    Love my Punjabi Culture ❤️❤️❤️

  • @narindersinghsaini707
    @narindersinghsaini707 Год назад

    Jeonda vasda reh jatta ..bohat Sohna song Hai te os ton v Sohna gaya Hoya ae ...keep going bro

  • @harpreetsingh3561
    @harpreetsingh3561 Год назад +1

    ਵੀਰੇ ਪਿੰਡ ਯਾਦ ਅਹ ਗਿਆ ਤੇਰਾ ਗਾਣਾ ਸੁਣ ਕੇ

  • @biggeraf8819
    @biggeraf8819 Год назад +9

    Rly ! This song is so peaceful ❤