Sat Shri akal g sariyan nu - Pindan de jaye song sun k apna feed back jurr deo - Eda de song hor le k jald ava ge -baki channel nu subscribe jurr kriyo .Sajjan Adeeb ❤️
Ah song m roj sundi ah clip ch but ajj te bus roj ah v ki ikk din pura sunlugi .but finally suniya ena khubsurt or awaaz ta sachi bhout hi jyda sohni aa.. thank you so much for this beautiful song ..thnkuu
Me panjab ki jampl hun bt UP me 2007 se rhti hun I love panjab etne salo me koi aisa din nhi k panjab ki har chij yad nhi i,vha ki chhabeel,Langer,sbki dil se sewa krna😭😭😭
My six year old Canada born son love this song so much...he doesn't know a word of Punjabi, but he always demands to listen this song, besides Moosewala songs. God bless you !
Manwinder maan aa writer Ede 80 percentage ganya da ...jive 1 ishqa de lekhe 2 aa chak challa 3 cheta Tera 4 rang di gulaabi 5 Dil Da Kora 6 akh Na lagdi
Ajj bahut din baad sunya jad apne bapu ji de pind ayi tan mallo malli ehh gana play ho gya ajj bhi nawan hi lagda ehh gaana ... Love you puttar jionda reh te ess leh te hi chalin .. Waheguru tarraki bakshe teinu te tere gaane wali kalam nu...
Sat Shri akal g sariyan nu - Pindan de jaye song sun k apna feed back jurr deo - Eda de song hor le k jald ava ge -baki channel nu subscribe jurr kriyo .Sajjan Adeeb ❤️
Ghaint song aa bro with different composition
I'm always waiting for your song.
👌👌👌
👌👌👌👌
Bht vdia ji 🥰🥰
2025 ਜਨਵਰੀ ਵਾਲੇ ਆਜੋ ❤
Thakur ਸਾਬ ਆ ਗਏ ਜੀ
ਯਾਰ ਇਹ ਪਤੰਦਰ ਲਫਜ਼ ਪਤਾ ਨੀ ਕਿਥੋਂ ਲੱਭ ਕੇ ਲਿਆਉਂਦਾ ਆ ਇੰਨੇ ਸੋਹਣੇ ਬੋਲ ਤੇ ਪੂਰੀ ਕੁਦਰਤ ਦੇ ਨਾਲ ਮੇਲ ਖਾਂਦੇ ਹੋਏ ਹੁੰਦੇ ਆ 😍❤️ ਉਦਾਹਰਨਾਂ ਇੰਨੀਆਂ ਦੇ ਜਾਂਦਾ ਬੰਦਾ ਦੂਜੀ ਵਾਰੀ ਸੁਣ ਕੇ ਸਮਝਦਾ ਆ ਕੀ ਕਹਿਗਿਆ ਇਂਨੀਆਂ ਗਹਿਰੀਆਂ ਗੱਲਾਂ 🙏🏻
manwinder maan 😍🙏🏼❤️
Bhra sajjan mere pind to aa
Sabby toor .... Ryt gi
Bai sufiyan di kitaab pdi lgdiya bahut...
Sahi keha tuci bilkul,kudrat de bol aa sabb 😊😊
ਸੱਜਣ ਅਦੀਬ ਦੇ ਸੌਂਗ ਮਹੀਨੇ ਚ 2/3 ਆਉਣੇ ਚਾਹੀਦੇ ਆ😍😍😍ਰੂਹ ਨੂੰ ਸਕੂਨ ਮਿਲਦਾ ਸੱਜਣ ਅਦੀਬ ਤੇ ਸਰਤਾਜ ਨੂੰ ਸੁਣ ਕੇ❤️❤️❤️❤️❤️❤️❤️❤️❤️❤️❤️❤️❤️
YEAH PROFF 😍
ਰੂ ਨੂੰ ਸਕੂਨ ਮਿਲਦਾ ਆ ♥️💯👌
ਹਾਜੀ
@@sunnykairon6862 YEAH PROFF 🤩🤩🤩
ਸਹੀ ਗੱਲ ਜੀ
ਅੰਦਾਜ਼ਨ 1000+ ਵਾਰ ਸੁਣਿਆ ਹੋਣਾ ਇਹ ਗੀਤ ਸੱਜਣ ਵੀਰੇ ਪਰ ਹਰ ਵਾਰ ਨਵਾਂ-ਤਾਜ਼ਾ ਮਹਿਸੂਸ ਹੁੰਦਾ ਹੈ ।
ਬੇਅੰਤ ਦੁਆਵਾਂ-ਮੋਹ-ਸਤਿਕਾਰ❤❤
ਦਿਲ ਕਰਦਾ ਵਾਰ ਵਾਰ ਸੁਣੀ ਜਾਇਏ ਐਨਾ ਪਿਆਰਾ ਗੀਤ
Proud to be villager ❤️
Sare pinda ale bhra like thoko
good
Bhai bauhat vadiya......
Only bhra behen nhi😅
@@divya7962
Haha
Bhena te bhabi aa v kro like😂🙏❤️❤️
@@freeeagle6517 😂😂😊
ਗਾਣਾ ਪਾਵੇ ਲੇਟ ਆਉਂਦਾ ਪਰ ਸੁਣਕੇ ਫਿੱਲਿਗਾ ਆਓਦੀਆ ਨੇ ਸਬ ਨੂੰ ❤️
ਆਹੀ ਗੱਲ ਆ 👍🏻👍🏻 ਤਾਂ ਠੋਕੋ ਲਾਈਕ
👍🏻❤️❤️
ruclips.net/video/UJQwgQIukqo/видео.html
Eh song vi suno
Good
shi gal veer
bai tera kalm da ikla ikla shabd sunn da maza anda keep it up 👍🔥🔥
Right ji💕
ਕੱਲ ਜਮੀਨ ਵਾਹੁਂਦਾ ਸੀ ਮੈਂ, ਪਹਿਲਾਂ ਖਾਨ ਭੈਣੀ ਆਲੇ ਦੇ ਚੱਲੀ ਜਾਂਦੇ ਸੀ ਗਾਣੇ ਫੇਰ ਇਹ ਆ ਗਿਆ ਆਪੇ, ਵਸ ਫੇਰ ਤਾਂ 12 ਵਜੇ ਦਾ ਚੱਲਿਆ 4:40 ਤੱਕ ਚੱਲੀ ਗਿਆ, ਲੋਕ ਕਹਿਣ ਹਿੱਲ ਗਿਆ ਇਹ ਇੱਕ ਗਾਣਾ ਹੀ ਸੁਣੀ ਜਾਂਦਾ ਪਰ ਟਰੈਟ ਤੇ ਵਾਲਾ ਸਵਾਦ ਆਉਂਦਾ ਇਹ ਗਾਣਾ ਸੁਣਨ ਦਾ, ਪਤਾ ਹੀ ਨੀ ਲੱਗਿਆ ਕਿਹੜੇ ਵੇਲੇ ਆਥਨ ਹੋ ਗਿਆ
Asha di di g
@@GurpreetKaur-mr4iv hi
Loka nu ki pata is song bare
😘😘👌👌👌
very nice ❤️❤️❤️
ਕਿਆ ਬਾਤ ਐ ਰੂਹ ਨੂੰ ਸਕੂਨ ਦੇਣ ਵਾਲੇ ਅਲਫਾਜ਼ ਕਦੇ ਨਹੀਂ ਸੋਚਿਆ ਸੀ ਨਿਰੋਲ ਪੇਂਡੂ ਮਾਹੌਲ ਤੇ ਇੰਨਾ ਵਧੀਆ ਗੀਤ ਸੁਣ ਲਵਾਂਗੇ ਧੰਨਵਾਦ ਕਰਦੇ ਹਾਂ ।
ਆ ਹੁੰਦੀ ਗਾਇਕੀ ਦਿਲ ਕਰਦਾ ਗੀਤ ਵਾਰ ਵਾਰ ਸੁਣੀ ਜਾਈਏ ✍️✍️✍️ ਨਾ ਕੋਈ ਹਥਿਆਰ ਨੂੰ ਪਰਮੋਟ ਨਾਂ ਕੋਈ ਜੱਟ ਵਾਲਾ ਸ਼ਬਦ ਵਰਤਿਆ 👌👌👌👍
Yes of course bro
Haa
Jaskirt ji but saade panjabiyaa nu aas chiz passand nahi dekha views bhut gaht je mossse e gayaa hunda 1cr ho janna c 2days
@@amand453 ਸਹੀ ਗੱਲ ਬਈ ਜੀ
ਬਹੁਤ ਸਮੇਂ ਬਾਅਦ ਕੁਜ ਵਦੀਆ ਸੁਨਣ ਨੂੰ ਮਿਲਿਆ ਸੱਚੀ ਸਵਾਦ ਅਵ ਗਿਆ ਸੱਚੀ ਸਿਰਾ ਕਰ ਤਾ ਵੀਰੇ 👌👌
Ghaint song aa ji tuhada Rab hmesha hi Khushi rakhe tuhanu sajjan ji
1:45 Max WIN Slots
ruclips.net/video/YRWvMDDi2W4/видео.html
@@parmjeetkaur6544 hdj
ruclips.net/video/UH1B_zqTghQ/видео.html
ਸੱਜਨ ਅਦੀਬ ਦੇ ਕੱਟੜ ਫੈਨਸ ਲਈ ਆ ਜ਼ਰੂਰ ਵੇਖਣ ਇੱਕ ਵਾਰ
ਸੱਜਣਾ ਕੰਮ ਵੀ ਸੱਜਣ ਵਾਲੇ ਈ ਤੇਰੇ ਵੀਰੇ ,
ਆਪਣੇ ਨਾਮ ਤੇ ਆਪਣੀ ਕਲਾ , ਦੋਨਾਂ ਨਾਲ ਇਨਸਾਫ ਕਰਦੇ ਬਾਈ ਤੇਰੇ ਸਾਰੇ ਗੀਤ
ਪਿੰਡਾਂ ਦੀ ਸਚਾਈ ❤...each line true 😊
ਰੂਹ ਤੱਕ ਜਾਂਦੀ ਏ ਅਵਾਜ਼ .. ਸੱਚੀ ਬਹੁਤ ਖ਼ੂਬਸੂਰਤ ਏ ਗੀਤ .. ਮੇਰੇ ਪੰਜਾਬ ਦੇ ਪਿੰਡਾ ਵਰਗ ਕੋਈ ਵੀ ਜਗਹਾ ਨਹੀਂ ਸਕਦੀ ।। I really die for my village.
Qdyiiiok
Right
Ryt
abso right
❤️
ਸਦਾਬਹਾਰ ਚੱਲਣ ਵਾਲਾਂ ਗਾਣਾ ਕੋਂਣ ਕੋਂਣ ਮੰਨਦਾ ਇਸ ਗੱਲ ਨੂੰ 🙏🙏🙏🙏🙏
Yes forever song ❤
yes sir
Yes I agree with you 💯 👍
@@Harry__Maherna😊😊😅
Yes sir
ਪਿੰਡਾਂ ਦੀ ਅਸਲ ਸੱਚ ਬਿਅਾਨ ਕੀਤਾ 22 ਨੇ Love YoU veere❤
ਗੀਤਕਾਰ ਮਨਵਿੰਦਰ ਮਾਨ ਦੀ ਲੇਖਣੀ ਦਾ ਵੀ ਕੋਈ ਤੋੜ ਨੀ , ਸਾਜਨ ਅਦੀਬ ਬਾਈ ਜਿਹੜੀ ਬੋਲਾਂ ਰਾਹੀਂ ਜਾਨ ਪਾਉਂਦਾ ਉਹ ਤਾਂ ਬਾ ਕਮਾਲ ਆ 👌👌❣
😘😘😘😘
Sahi kiya ji ❤️❤️❤️❤️
ਬੈਂਕਾ ਦੇ ਲਿਮਟਾਂ ਵਾਲੇ ਆੜੀ ਪਰ ਪੱਕੇ ਨੇ। 🔥
ਇਹ ਗਾਣਾ ਘੱਟੋ ਘੱਟ ਅੱਧੇ ਘੰਟੇ ਦਾ ਹੋਣਾ ਚਾਹੀਦਾ ਸੀ ਯਰ
Absolutely 💖💖
Shi gall yr
Shi aaa ver
@@sonydhanoa3884 I like it this song❤❤❤❤❤❤
ਪਿੰਡਾਂ ਵਾਲੇ ਕਰੋ like 👍
ਪੇਂਡੂ ਮੱਤ ਜਮਾ ਈ ਅੱਤ 🔥🔥💪💪
Bai koi rees ne pinda walea de
@@dharminderchahal4641 hnji 💪💪
Sirrr Kar Dita 22 na 👌👌👌👌👌👌👌
Pinda alle 😘👌
Sherra alla 😭😁
Pinda aale zindabaad 💪🏼💪🏼💪🏼💪🏼💪🏼💪🏼💪🏼💪🏼💪🏼💪🏼💪🏼💪🏼👌🏼👌🏼👍🏼👍🏼👍🏼💪🏼💪🏼🦁🦁🦁🦁🦁
ਪਿੰਡਾਂ ਵਾਲਿਆਂ ਲਈ ਮਾਣ ਦੀ ਗੱਲ ।
ਜਿੰਨੀ ਸੋਹਣੀ ਲਿਖਣੀ ਤੇ ਗਾਇਕੀ ਓਨਾ ਹੀ ਸੋਹਣਾ ਫਿਲਮਾਂਕਣ, ਸਕੂਨ ਦੇਣ ਵਾਲੇ ਬੋਲ਼ਾ ਨੇ ਮੰਨ ਮੋਹ ਲਿਆ
ਇਹ ਤੋਹਫ਼ਾ ਝੋਲੀ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ।
te ona e sohna tera cmnt vere
ਮੋਦੀ ਸਰਕਾਰ ਵਲੋਂ ਖੇਤੀ ਬਿੱਲ ਪਾਸ -ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 - ਤੇ ਫਸਲ ਚੈੱਕ ਇਕ ਵੱਖਰੀ ਟੀਮ ਕਰੇ ਗਈ ਤੇ ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ਹੋਰ ਵੀ ਕਯੀ ਗੱਲਾਂ ਨੇ --- ਰਣਨੀਤੀ ਕਿ ਹੈ ਅਸਲ ਵਿਚ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 5000-6000 ਵਾਲੀ ਮੱਕੀ ਜਿਵੇ 1000 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ ਫਿਰ ਹੋਲੀ ਹੋਲੀ ਪਤਾ ਚੱਲੂ ਰੰਗ ਦਾ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਨੇ ਇਕ ਗੋਲ ਗੱਪੇ ਵਾਲਾ ਵੀ ਆਪਣਾ ਖਰਚੇ ਦੇ ਅਨੁਸਾਰ ਮੁੱਲ ਲਾਉਂਦਾ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਕਿਸਾਨ ਤੋਂ ਜਿਹੜੀ ਮਰਜੀ ਫਸਲ ਬੀਜ ਵਾ ਲਵੇ ਫਿਰ ਨਾ ਕਿਸੇ ਸਰ ਕਰਜਾ ਚੜੇ ਨਾ ਆੜਤੀਏ ਵੱਲ ਵੇਖਣ ਦੀ ਲੋਡ ਸਬ ਕੁਜ ਹੱਲ ਹੋ ਜੁ ਗੱਲ ਤਾਂ ਕੁਜ ਵੀ ਨਹੀਂ ਰੌਲਾ ਤਾਂ ਕੁਲ ਮਿਲਾ ਕ ਫ਼ਸਲ ਦੇ ਮੁੱਲ ਦਾ ਹੋਰ ਕੁਜ ਨਹੀ ** ਵੀਰ ਮੇਰੇ ਫੈਕਟਰੀ ਚਾਹੇ ਇੰਡੀਆ ਵਿਚ ਜਿਥੇ ਮਰਜੀ ਲੱਗੇ ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੇ ਕਿਸਾਨਾਂ ਦੀ ਹਾਲਤ ਯੂਪੀ ਵਰਗੀ ਹੋ ਜੁ - ਪਿਛਲੇ 70 ਸਾਲ ਤੋਂ ਕਿਸਾਨ ਨਾਲ ਹਰ ਇਕ ਸਰਕਾਰ ਨੇ ਕਿਸਾਨ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ ( ਵੱਡੀ ਵੱਡੀ ਕੰਪਨੀ ਵਾਲੇ ਉਂਜ ਨਹੀਂ ਫੈਕਟਰੀ ਲਾਉਂਦੇ ਗਰੀਬ ਮੁਲਕ ਵਿਚ ਜਾ ਸੂਬੇ ਵਿਚ ਉਦਾਹਰਣ ਵੱਜੋਂ nike ਕੰਪਨੀ ਵਾਲੇ ਦੀਆ ਫੈਕ੍ਟਰੀਆਂ ਸਬੱ ਗਰੀਬ ਦੇਸ਼ਾ ਵਿਚ ਹੱਨ ਕਿਉਕਿ ਓਥੇ ਲੇਬਰ ਸਸਤੀ ਹੈ ਤੇ ਸਰਕਾਰਾਂ ਛੁਟਾਂ ਦਿੰਦਿਆਂ ਹੱਨ,,ਕਿਰਪਾ ਕਰ ਕੇ ਕਾਮੈਂਟ like 👍 ਕਰ ਦਿਓ ਟਾਪ ਕਾਮੈਂਟ ਹੋਣ ਕਰ ਕੇ ਵੱਧ ਲੋਕ ਪੜ ਸਕਣ FeL
Si gal vr boot shona song aa jene vaar v sunda aa sakun ooda
Right bro,,,,
Mnu song te tuhada comment dono hi bhut sunder lgye
Ah song m roj sundi ah clip ch but ajj te bus roj ah v ki ikk din pura sunlugi .but finally suniya ena khubsurt or awaaz ta sachi bhout hi jyda sohni aa.. thank you so much for this beautiful song ..thnkuu
ਇਸ ਵਾਰ ਤਾਂ ਟਰੇਡਿੰਗ ਚ ਆਉਣਾ ਚਾਹੀਦਾ ਦਿਲ ਨੂੰ ਸਕੂਨ ਦੇਣ ਵਾਲਾ ਗੀਤ । ਕੌਣ ਕੌਂਣ ਸਹਿਮਤ ਆ।
Vr apa ta dil tu puri spot karde sare pase hi stetus la ta
Very nice song
True
Nai purana hi vadiya
ਗੀਤ ਦੇ ਬੋਲ ਬਹੁਤ ਸ਼ਾਨਦਾਰ ਨੇ।।
ਸੁਣ ਕੇ ਕਿਸੇ ਮਰੇ ਹੋਏ ਵਿੱਚ ਜਾਨ ਪੈ ਜਾਏ।।
ਸਕੂਨ ਭਰੀਆਂ ਸੰਗੀਤ। ।। 👌👌👌👌😍😍😍
ਹਾਂਜੀ 2024 ਵਿਚ ਕੋਣ ਕੋਣ ਸੁਨ ਰਹੇ ਨੇ ਲਾਓ ਹਾਜਰੀ ❤❤
Hnji ❤
Ha 🙋🏻♂️hune scroll kr reha c
14 June 9.59 pm te chll riha
I am also interested on this song
Hanji
ਸ਼ਾਇਰਾ ਬੜੇ ਖੂਬਸੂਰਤ ਬੋਲ ਨੇ Manwinder maan ਦੇ 🙏
ਅਤੇ ਸੱਜਣ ਅਦੀਬ ਦਿਲ ਦੀ ਨੂੰ ਛੂਹਣ ਵਾਲੀ ਆਵਾਜ਼ ਮੈਨੂੰ ਬੋਹਤ ਦੁੱਖ ਹੈ ਕਿ ਮੈ ਇਹ ਗੀਤ ਹੁਣ ਸੁਣਿਆ ਅੱਗੇ ਤੋਂ ਤੇਰੇ ਗੀਤ ਦਾ ਪਹਿਲਾ ਵਿਯੂ ਮੇਰਾ ਹੋਣਾ ਬਾਈ
Hatts off🔥🔥 ਇਸ਼ਕਾਂ ਦੇ ਲੇਖੇ
❤️❤️❤️❤️❤️❤️❤️❤️
ਸੋਚਿਆ ਨਹੀਂ ਸੀ ਅੱਜ ਕੱਲ ਦੇ ਟਾਈਮ ਚ ਇੰਨੀ ਸਾਫ਼ ਸੁਥਰੀ ਗਾਇਕੀ ਸੁਨਣ ਨੂੰ ਮਿਲੇਗੀ ਦਿਲ ਖੁਸ਼ ਹੋ ਗਿਆ ਸੁਣ ਕੇ❤❤❤
This singer is bst in new age
🍓🎂😭🍡🦔
Hmm y jma craaa
Sahi aa veer g bilkul
ruclips.net/video/gtyZ31S3YnQ/видео.html
ਭਰਾ ਬਣ ਕੇ ਤੂੰ ਸਾਰੀ ਉਮਰ ਆਵਦੀ ਬੋਲੀ ਤੇ ਆਵਦਾ ਅੰਦਾਜ਼ ਨਾ ਛੱਡੀਂ। ਪਰਮਾਤਮਾ ਤੈਨੂੰ ਲੰਮੀਆਂ ਉਮਰਾਂ ਦੇਵੇ।
Same comment
ਬਈ ਉਸ ਕਿਤਾਬ ਦਾ ਨਾਮ ਪਤਾ ??
Sry Bro
"0
ਬਿਲਕੁੱਲ ਬਾਈ, ਕੁੱਝ ਕੁ ਈ ਬਚੇ ਨੇ ਚੰਗਾ ਗਾਉਣ ਵਾਲੇ
2024 ਦਿਸੰਬਰ ❤
Thank you bro koi tna ha jo real song sunda
ਫੁਕਰਪੁਣੇ ਤੋ ਕੋਹਾੰ ਦੂਰ ਗਾਇਕੀ
ਸਲਾਮ ਆ ਸੱਜਣਾ
ਐਦਾ ਈ ਜਾਰੀ ਰੱਖਿਓ
ਬਾਕੀ ਸਾਰੇ ਤਾ ਜੋ ਨਹੀ ਹੈਗੇ ਉਹੀ ਸਾਬਤ ਕਰਨ ਵਿਚ ਲੱਗੇ ਆ
Sahi.kehya.bro
appriciate
Right bro
lyricist diii mehnat vir
bai di awaaz
Amazing book summary 😯😲 a
Must watch 🧐🧐🧐
Who Moved My Cheese
ruclips.net/video/YbjEdCutJsk/видео.html
ਜਿਨੀ ਤਾਰੀਫ ਕੀਤੀ ਜਾਵੇ ਓਹਨੀ ਥੋੜੀ ਆ .ਬਾਕੀ ਜਿਥੇ ਸੱਜਣ ਅਦੀਬ ਦਾ ਨਾਮ ਹੋਵੇ ਗਾਣਾ ਕਿਵੇਂ ਮਾੜਾ ਹੋਊ 😊😊😊
Yess bro aae taa gal jamma hii sahi aae
😊😊😊😊😊
@@gouravarora3774 yes veere
@@officialsunnysinghsandhu5415 😊😊😊😊😊
Haji veer ji
ਕਿਨਾ ਖੂਬਸੂਰਤ ਗੀਤ ਹੈ ਇਹ,ਸੁਣਦੇ ਹੋਏ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੁੰਦਾ ਹੈ...
Shi ji
Yes
Sahi gal aa veere
@@charultalwarofficial3240 acha ji
Right 👍
ਗੀਤ ਸੁਣ ਕੇ ਅੰਦਰੋ ਖੁਸ਼ੀ ਹੋਈ ਪੁਰਾਣਾ ਸਭਿਆਚਾਰ ਯਾਦ ਆ ਗਿਆ ਰਬ ਲੰਬੀਆਂ ਉਮਰਾਂ ਬਖਸ਼ੇ ਭਰਾ
ਸਾਡੇ ਇਥੇ ਟੌਹਰ ਹੁੰਦੀ ਏ ਅੱਕਾਂ ਵਿੱਚ ਰਿੰਡਾ ਦੀ .... Buhat sohna vre
ਦਸ ਕਿੱਦਾ ਸਮਜੇ ਗੀ ਪਿੰਡਾ ਦੀਆ ਬਾਤਾਂ ਨੂੰ
ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾਂ ਨੂੰ
ਖੁੱਲ੍ਹੀ ਹੋਈ ਪੁਸਤਕ ਵਾਂਗੂੰ ਰਖਦੇ ਨਾ ਰਾਜ਼ ਕੁੜੇ
ਟੱਪ ਜਾਂਦੀ ਕੋਠੇ ਸਾਡੇ ਹਾਸਿਆ ਦੀ ਵਾਜ ਕੁੜੇ
ਕਿਆ ਬਾਤ ਹੈ ❣️❣️❣️❣️
❤️❤️❤️
@@dikshantbhambhu4739 ਧੰਨਵਾਦ
Ryt ji
ਸਮਝਗੀ,ਰੱਖਦੇ
ਮੈਨੂੰ ਵੀ ਬਾਈ ਇਹ ਲਾਈਨਾਂ ਵਧੀਆ ਲੱਗਦੀਆਂ ਗੀਤ ਤਾਂ ਸਾਰਾ ਹੀ ਸੋਹਣਾ ❤❤
Ryt
ਜੀਅ ਕਰਦੈ ਵਾਰ-ਵਾਰ ਸੁਣੀ ਜਾਵਾਂ, ਸੁਣੀ ਜਾਵਾਂ ।
"ਇਸ਼ਕਾਂ ਦੇ ਲੇਖੇ" ਦੇ ਹਾਣ ਦਾ ਗੀਤ ਏ।
ਮਨਵਿੰਦਰ ਮਾਨ ਤੇ ਸੱਜਣ ਅਦੀਬ ਨੇ ਇੱਕ ਵਾਰੀ ਫ਼ੇਰ ਕਿੱਲ ਠੋਕਤਾ।
ਜੀਓ !
Ik boht hi puraane song di new video dekho 👉 ruclips.net/video/ltpWA9aUxRc/видео.html .Old is always Gold!!
Jo0
Arjunmurmu
Me panjab ki jampl hun bt UP me 2007 se rhti hun I love panjab etne salo me koi aisa din nhi k panjab ki har chij yad nhi i,vha ki chhabeel,Langer,sbki dil se sewa krna😭😭😭
Koai na
ਨਾ ਲੱਚਰਤਾ
ਨਾ ਬਦਮਾਸ਼ੀ
ਵਾਹ ਕਮਾਲ ਲਿਖਿਆ
ਅਦੀਬ ਬਾਈ ਸ਼ਬਦ ਕਿੱਥੋਂ ਲਿਉਂਨਾ 🙏🙏
ਅਦੀਬ ਨਹੀਂ ਬਾਈ, ਮਨਵਿੰਦਰ ਮਾਨ ਜੀ ਘੜਦੇ ਨੇ ਏਦਾਂ ਦੇ ਸ਼ਬਦ
Par fer v lokan nu ta badmashi aale gaane hi zyada pasand aunde aa Ajj kal
@@jagseersandhu9595 ਜੀ ਬਿਲਕੁਲ🙏
@@himanshu_babbar ਬਾਈ ਜੀ ਮੈਂ ਨਹੀਂ ਸੁਣਦਾ ਲੱਚਰਤਾ ਤੇ ਬਦਮਾਸ਼ੀ ਪ੍ਰਮੋਟ ਕਰਨ ਵਾਲੇ ਗੀਤ,, ਮਾਨ ਸਾਬ ਨੇ ਕਮਾਲ ਦੇ ਸ਼ਬਦਾਂ ਦੀ ਚੋਣ ਕੀਤੀ ਹੈ ਇਸ ਗੀਤ ਚ ਸੱਚੀ ਵਾਹ ਕਮਾਲ🙏
@@pbx0325 Tenu nhi keh reha mai Bhra
Vsse das reha ajj kal goli asle te badmashi aale songs de zyada views aunde aa
Change gaaneyan de nhi
ਦਿਲ ਭਰ ਆਇਆ ਵੀਰ ਸੁਣ ਕੇ , ਗਾਣਾ ਨਹੀਂ ਇਹ feeling ਆ ਵੀਰ! ਲਗਦਾ ਜਿਵੇਂ ਪਿੰਡ ਫਿਰਦੇ ਆ ਗਾਣਾ ਸੁਣ ਕੇ
*ਭੱਸਰੇ ਦੇ ਫੁੱਲ - ਊਠਾ ਦੇ ਖਾਣ ਵਾਲੇ ਚਾਰਾ ਦੇ ਬੂਟੇ ਤੇ ਲੱਗਣ ਵਾਲੇ ਫੁੱਲ*
*ਝਿੜੀਆ - ਦਰੱਖਤਾ ਹੇਠਾਂ ਉੱਘੀਆਂ ਝਾੜੀਆਂ ਵਾਲੀ ਪਿੰਡ ਤੋਂ ਬਾਹਰਲੀ ਥਾਂ*
*ਜਰਮ - ਰੋਗ ਪੈਦਾ ਕਰਨ ਵਾਲਾ ਕੀਟਾਣੂ*
*ਪਿਆਜ਼ੀ - ਹਲਕੇ ਗੁਲਾਬੀ ਰੰਗ ਦਾ*
*ਚੇਤ - ਦੇਸੀ ਮਹੀਨਾ ਜੋ ਅੱਧ ਅਪ੍ਰੈਲ ਤੋਂ ਅੱਧ ਮਾਰਚ ਤੱਕ ਹੁੰਦਾ ਹੈ*
*ਰਿੰਡ - ਬੂਟਾ*
*ਸਾਰਸ -ਪਾਣੀ ਦੇ ਕੰਢੇ ਰਹਿਣ ਵਾਲਾ ਪੰਛੀ*
*ਸਰਕੜੇ - ਬਾਰੀਕ ਕਾਨਿਆਂ ਦੇ ਬੂਟੇ*
*ਜਿੰਨਾ ਸੋਹਣਾ ਲਿਖਿਆ ਏ ਗੀਤ ਉਸ ਤੋਂ ਸੋਹਣਾ ਗਾਇਆ ਏ ਤੇ* *ਉਸ ਤੋਂ ਵੀ ਸੋਹਣਾ ਫਿਲਮਾਇਆ ਗਿਆ ਏ | ਕਿਆ ਬਾਤਾਂ* *ਲਿਖੀਆਂ ਨੇ ਜਨਾਬ ਮਨਵਿੰਦਰ ਮਾਨ ਪਿਆਰ ਸਤਿਕਾਰ* *ਦੁਆਵਾਂ | ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ❤️❤️❤️*
ਜੀਓ ਆਬਾਦ ਰਹੋ ਵੀਰ ਅਰਥ ਦੱਸਣ ਲਈ ਬਹੁਤ ਧੰਨਵਾਦ ਬਾਈ ਜੀ
ਜਰਮ ਦਾ ਅਰਥ- ਜਨਮ (birth)
Jo information tuci diti oh v ghaint aa
ਰਿੰਡ ਇਕ ਵੱਖਰਾ ਬੂਟਾ ਹੁਂਦੈ
ਜਰਮ ਮਤਲਬ ਜਨਮ ਆ ਪ੍ਰਧਾਨ ਇੱਥੇ
Proud to be a villager.
It really relates to our Village.
A village is a heaven
Wow! What a wonderful voice.
ਕਿੰਨੀ ਸੋਹਣੀ ਆਵਾਜ਼ ਆ ❤️
😘😘😘😘😘😘👌
Rightt
ਦੱਸ ਕਿਦਾਂ ਸਮਝੇਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ
ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾ ਨੂੰ
Best line 😍😍😍💕💙👍💙💕💙💕❤️❤️❤️💕💙💕💙💕
Ibn ' nnoigh nnñ
Ĺv o0lb lĺllppppphvghhhhńbb
L00ppp0ò 'll चमटपमपफठस .
ड़ड़घ ड़ड़घ ड़ड़घ टड़jpmpppn ghbhhhcčr
Yaar ehda matlab ki ah explain kari
Hnji ehda mtlb a v tuc pind di gallan nu smj ni skde pind vich nature di bht respect kiti jandi aa handpump da naam ethe nature lyi use kita gya ji 🙂
ਜਿੰਨਾ ਸੋਹਣਾ ਗੀਤ ਓਨੀ ਸੋਹਣੀ ਆਵਾਜ਼ ਤੇ ਓਨੀ ਸੋਹਣੀ ਵੀਡੀਓ
Right
O
ਨੌਜਵਾਨ ਬਾਹਰ ਨੂੰ ਜਾ ਰਹੇ ਨੇ
ਪਰ ਪੰਜਾਬ ਦੀ ਮਿੱਟੀ ,ਧਰਤੀ ,ਲੋਕ
ਸਭ ਕੁਝ ਸੋਨੇ ਦੀ ਤਰ੍ਹਾਂ ਹਨ
ਵੀਰੇ ਪੰਜਾਬ ਚ ਤਰੱਕੀਆ ਕਰੋ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਓ ਫੇਰ ਕੁਝ ਨੀ ਪਿਆ ਬਾਹਰ ਧੱਕੇ ਹੈ ਸਿਰਫ
ਹੱਥਾਂ ਤੇ ਲੀਕਾ ਹੁੰਦੇ
ਮਿੱਟਦੇ ਨਾ ਲੇਖ ਕੁੜੇ
ਬਹੁਤ ਸੋਹਣੀ ਆਵਾਜ਼ ਤੇ ਕਲਮ
ਿਜਊਦਾ ਰਹਿ ਬਾੲੀ
ਇਹ ਵੀਡੀਉ ਦਿਸੰਬਰ ਦੀ ਕਣਕ ਦੀ ਯਾਦ ਦਿਵਾਉਂਦੀ ਹੈ ਜਦੋਂ ਸਭ ਕੁਝ ਚੰਗਾ ਚੰਗਾ ਲਗਦਾ ਹੈ ਦਿਲ ਨੂੰ ਵੀ ਉਦੋਂ ਹੀ ਸੁਕੂਨ ਜਿਹਾ ਮਿਲਦਾ ਹੈ
ਹਰ ਵਾਰ ਦੀ ਤਰ੍ਹਾਂ ਮੇਰੇ ਆਪਣੇ ਜਜ਼ਬਾਤ,
ਜਿਊਂਦਾ ਰਹਿ ਸੱਜਣਾ🤲
Nice
My six year old Canada born son love this song so much...he doesn't know a word of Punjabi, but he always demands to listen this song, besides Moosewala songs. God bless you !
ਬਹੂਤ ਸੋਣੀ ਕੱਲਮ ਵੀਰ ਦੀ ਤੇ ਓਹਨੀ ਸੋਣੀ ਆਵਾਜ਼ ਵੀਰ ਦੀ ਦਿਲ ਤੋ ਸਲੂਟ ਵੀਰ ਨੂੰ
So nice song post
👍👍👍👍👍👍👍👍
Manwinder maan ne likhia bai gana 🎵
Manwinder maan aa writer Ede 80 percentage ganya da ...jive
1 ishqa de lekhe
2 aa chak challa
3 cheta Tera
4 rang di gulaabi
5 Dil Da Kora
6 akh Na lagdi
@@JagdeepSingh-en7cr saree hi ode a bai such a nice guy 👍👍👍apna hi bnda
2020 का सबसे ज्यादा बेहतरीन लिरिक्स वाला और बहुत ही खूबसूरत पंजाबी गीत
पिंडा आले ज़रूर लाइक 👍करियों 🙏
सज्जन अदीब❤️
ਯਰ ਏ ਵੀ ਤਾਂ ਗਾਇਕੀ ਹੈ, ਦਿਲ ਨੂੰ ਸਕੂਨ ਮਿਲਦਾ ਹੈ ਸੁਣਕੇ, ਬਹੁਤ ਵਧੀਆ ਲਿਖਿਆ ਗਿਆ ਤੇ ਓਨਾਂ ਹੀ ਵਧੀਆ ਗਾਇਆ ਗਿਆ,👍🏻👍🏻🙏🏻🙏🏻🙏🏻👌🏾👌🏾👌🏾❤️🌹
bilkul dil de gal boti tusi
Ryt
@@ManpreetKaur-rn3qn hnji Thanks ji
@@par407 thik ha bro ji
Hanji bro
ਜਿਸ ਦਿਨ ਵੀ ਇਹ Song ਮੇਰੇ ਹੱਥ ਲੱਗ ਜਾਂਦਾ ਆ ਫੇਰ ਸਾਰਾ ਦਿਨ ਰਪੀਟ ਤੇ ਈ ਚਲਦਾ ਆ ਸੁੰਨ ਚੜ ਜਾਂਦੀ ਆ ਸੁਣ ਕੇ ਜਿਊਂਦਾ ਵਸਦਾ ਰਹਿ ਮੁੰਡਿਆ ਤੇ ਸਾਨੂੰ ਹੋਰ ਇਦਾ ਦੇ song ਸੁਣਾ
ਜਿੰਨਾ ਸੋਹਣਾ ਮੁੰਡਾ ਓਨੀ ਓ ਸੋਹਣੀ ਅਵਾਜ ਤੇ ਓਨੇ ਓ ਸੋਹਣੇ ਗੀਤ ਗਾਉਦਾ ਵਾ 😍
Acha ji 🤗😎
ਆਜਾ ਇੱਕ ਵਾਰੀ ਸਾਨੂੰ ਨੇੜੇ ਤੋਂ ਦੇਖ ਕੁੜੇ
😍😍👌👌☝️☝️👍👍💘💘
ਪਿੰਡਾਂ ਵਾਲੇ Like ਕਰ ਦੋ #Repeat
Ki gall
Sehar waleya layi koi pabandi 😀😂
@@hskhangura Nhi ji Nhi Bro As you Sehar wale like krde a ta oh bhi kr den like👍
Maja aa gaya yaar roz sunda e song nu
ਖੁੱਲ੍ਹੀ ਹੋਈ ਪੁਸਤਕ ਵਰਗੇ .
ਰੱਖਦੇ ਨਾ ਰਾਜ਼ ਕੁੜੇ .
ਟੱਪ ਜਾਂਦੀ ਕੋਠੇ ਸਾਡੇ .
ਹਾਸਿਆਂ ਦੀ ਵਾਜ਼ ਕੁੜੇ .
ਵਾਹ ਕਿਆ ਬਾਤ 👌👌
Bai yaar.
Babbu maan ka fan lgda.
Pkka hona.
Sufisim touch h.
Saala punjabi vich graduation kr li.
Pr punjabi boli nu smjhna h ta jinna dubo unna kam h.
ਨਲਕਿਆਂ ਦਾ ਪਾਣੀ ਏਥੇ ਸੌ ਜਾਂਦਾ ਰਾਤਾਂ ਨੂੰ #
# ਖੁੱਲ੍ਹੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕਦੇ
ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਵਾਜ਼ ਕਦੇ..
ਬਹੁਤ ਸੋਹਣੀ ਲੇਖਣੀ , ਮਿਸ਼ਰੀ ਵਰਗੀ ਆਵਾਜ਼
ਲੱਚਰ ਤੇ ਮਾਰਧਾੜ ਵਾਲੀ ਗਾਇਕੀ ਦੇ ਯੁਗ ਵਿਚ ਇਹੋ ਜਿਹੇ ਗੀਤਾਂ ਦੀ ਬੜੀ ਲੋੜ ਹੈ । ਇਹ ਗੀਤ ਸਾਡੇ ਪੇਂਡੂ ਸੱਭਿਆਚਾਰ ਦੀ ਝਲਕ ਦਿਖਾਉਂਦਾ ਹੈ ।ਖੂਬਸੂਰਤ ਪੇਸ਼ਕਾਰੀ
#ManwinderMaan ਤੇ
#sajjanAdeeb
ਉਮੀਦ ਕਰਦਾਂ ਭਵਿੱਖ ਵਿਚ ਵੀ ਇਹੋ ਜਿਹੇ ਵਧੀਆ ਗੀਤ ਆਉਂਦੇ ਰਹਿਣਗੇ - ਪੰਜਾਬੀ ਲੈਕਚਰਾਰ ਯਾਦਵਿੰਦਰ ਸਿੰਘ
1:22 Max WIN Slots
ruclips.net/video/YRWvMDDi2W4/видео.html
ਮੇਰੀ ਸ਼ਾਇਰੀ📝ਦੇ ਵਿੱਚ ਜ਼ਿਕਰ ਤੇਰਾ ਹਮੇਸ਼ਾਂ ਹੁੰਦਾ ਰਹਿਣਾਂ ਏ, ਜੋ ਮਿਲਕੇ ਵੀ ਕਦੇ ਕਹਿ ਨਾ ਸਕੇ ਉਹ🖋ਸ਼ਬਦਾਂ ਰਾਹੀਂ ਕਹਿਣਾ ਏ ॥ ਏਕਮ✍🏻
Keep it up bro
Gud✍️✍️✍️✍️✍️
2:36 ਪੁਰਾਣੇ ਪੰਜਾਬ ਦੀਆਂ ਗੱਲਾਂ ❤
Jino jino sajjan Adeeb song vadia lagde Aa....👌👌👌
.
.👇👇👇.
Thoko Like 👍👍👍
ruclips.net/video/EW5lcn8ilC0/видео.html
This song deserve minimum 100 million view
Bai jo Dislike wale ne ohna nu Ki samjh ni laga geet !
ਬਹੁਤ ਸੋਹਣਾ ਲਿਖਿਆ ਮਨਵਿੰਦਰ ਵੀਰ ਨੇ , ਪ੍ਰਮਾਤਮਾ ਮਿਹਰ ਕਰੇ ਇਸ ਤਰ੍ਹਾਂ ਹੀ ਲਿਖਦਾ ਰਹੇਂ ਤੇ ਸੱਜਣ ਅਦੀਬ ਗਾਉਂਦਾ ਰਹੇ। 🙏🙏
2:30 Big Money WIN
ruclips.net/video/Z7-rYZAGf0Q/видео.html
ruclips.net/video/UH1B_zqTghQ/видео.html
ਸੱਜਨ ਅਦੀਬ ਦੇ ਕੱਟੜ ਫੈਨਸ ਲਈ ਆ ਜ਼ਰੂਰ ਵੇਖਣ ਇੱਕ ਵਾਰ
4:57 ਬਾਈ ਜੀ ਗੀਤ ਸੁਣਕੇ 1992 ਵਾਲ਼ਾ ਪੰਜਾਬ ਯਾਦਾ ਆ ਗਿਆ ਸਭ ਕੁਝ ਖਤਮ ਹੋ ਗਿਆ ਪਿਆਰ ਸਤਿਕਾਰ ਰਿਸ਼ਤੇ ਨਾਤੇ ਨਹੀਂ ਆਉਣੇ ੳ ਦਿਨ ਪਰਮਾਤਮਾ ਤੁਹਾਨੂੰ ਤਰੱਕੀਆਂ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏❤️🌿🌷♥️
he definitely knows how to express beauty just by words............
end lyrics
Exactly. 😊😊😊😊
ruclips.net/video/PwnVt3qZFuI/видео.html best lines to watch
So smooth and heart touching....I am from village ....just touching my heart ❣️
My favourite song....
@@divya7962 wow nice
It's also my fav song
I'm from haryana and you
@Yash Deep I am also from hisar
Hmm 😥
miss you 😘
ਜਿੰਨਾ ਸੋਹਣਾ ਗੀਤ ਓਨੀ ਸੋਹਣੀ ਵੀਡੀਓ💓
👌🏻👌🏻👌🏻🤘🏻🤘🏻🤘🏻🤘🏻🤘🏻🤘🏻🤘🏻🤘🏻🤘🏻
Sahi aa bai
Ryt👌👌👌👌👌👍🤟
@@amangill3093 ☺️
❤️❤️
Bhute vadiya kalakari h bro apki raab tainu khush rakha 👌🏻👌🏻👌🏻👍🏻
ਜਿੰਨਾ ਸੋਹਣਾ ਲਿਖਿਆ ਉਵੇਂ ਈ ਗਾਇਆ 👌👌👌♥️🎤🎹🎼
ਵਾਹ ਜੀ ਵਾਹ ਬਹੁਤ ਸੋਹਣਾ ਗਾਇਆ ਸੱਜਣ ਅਦੀਬ ਜੀ ਨੇ ਤੇ ਬਹੁਤ ਸੋਹਣਾ ਲਿਖਿਆ ਮਨਵਿੰਦਰ ਮਾਨ ਜੀ ਨੇ। ਜਿਓੰਦੇ ਵਸਦੇ ਰਹੋ। ਪੰਜਾਬੀ ਮਾਂ ਬੋਲੀ ਦੀ ਇੰਝ ਹੀ ਸੇਵਾ ਕਰਦੇ ਰਹੋ।
ਇਹ ਹੁੰਦੀ ਆ ਗਾਇਕੀ ਜਿਨੂੰ ਵਾਰ ਵਾਰ ਸੁਨਣ ਨੂੰ ਦਿਲ ਕਰੇ... ਜਿਓੰਦਾ ਰਹਿ ਸੱਜਣਾ ♥️♥️
Hnjii
ਬਹੁਤ ਸੋਹਣੀ ਆਵਾਜ਼ ….ਇਹ ਨੇ ਅਸਲ ਪੰਜਾਬੀ ਗੀਤ❤👌👌👌👌👌ਬਦਮਾਸ਼ੀ ਕਲਚਰ ਤੋਂ ਰਹਿਤ…..
ਬਹੁਤ ਜਿਆਦਾ ਸੋਹਣਾ ਲਿਖਿਆ ਮਨਵਿੰਦਰ ਵੀਰ...
ਰੱਬ ਤਰੱਕੀਆਂ ਬਖ਼ਸ਼ੇ ਤੇਰੀ ਕਲਮ ਨੂੰ...
👌👌👌👌👌👌👌👌👌👌🙏🙏🙏🙏🙏♥️♥️♥️
' hot web c
ਸਾਨੂੰ ਮਾਣ ਐ ਕੇ ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਹਾ। ਬਹੁਤ ਸੋਹਣਾ ਗੀਤ ਐ ਬਾਈ ਜੀ love you
Vadea
Good song
👌👌
Same
👌🏻👌🏻👌🏻👌🏻
ਹੋਰ ਕਿਸੇ ਵੀ ਗੀਤ ਵਿੱਚ ਇਹੋ ਜਿਹੀ ਸ਼ਬਦਾਵਲੀ ਨੀ ਸੁਣੀ ਏਸ ਗੀਤਕਾਰ ਦੇ ਸ਼ਬਦ ਵੱਖਰੇ ਅਤੇ ਬਾ ਕਮਾਲ ਹੁੰਦੇ ਆ ।ਵਾਹਿਗੁਰੂ ਤਰੱਕੀ ਬਖਸ਼ੇ 🙏🙏। .......ਬੇਹੱਦ ਖੂਬਸੂਰਤ ਗੀਤ 👌👌👌👌👌👌👌
ਕੱਲੀ ਕੱਲੀ ਗੱਲ ਦੀ ਸਮਜ ਲੱਗਦੀ ਆ ਅੱਜ ਕੱਲ ਲੁੱਚ ਪੁਣਾ ਰਿਹ ਗਿਆ ❤❤ very nice song
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
Sajjan ਭਰਾਂ ਭਾਬੀ ਬਹੁਤ ਸੋਣੀ ਆ..
ਜੋੜੀ ਜੱਚ ਦੀ ਆ.. Sajjana😊🤣
👌👌👌👌👌👌
ਕੋਣ ਕੋਣ ਇਸ ਗੀਤ ਨੂੰ 11- 11 ਵਾਰੀ ਸੁਣ ਰਹਿਆਂ ਹੈ 🙏
👇
Ma
Ginti nai keti ❤❤❤
100..
Bot vare
ਵੀਰੇ ਸਕੂਨ ਬਹੁਤ ਮਿਲਦਾ ਗਾਣਾ ਸੁਣਕੇ♥️♥️ਲਵ ਯੂ ਵੀਰ ਪਰਮਾਤਮਾ ਜੀ ਮੇਹਰ ਕਰਨ🙏🙏🙏
Haji veer ji
Ajj bahut din baad sunya jad apne bapu ji de pind ayi tan mallo malli ehh gana play ho gya ajj bhi nawan hi lagda ehh gaana ... Love you puttar jionda reh te ess leh te hi chalin .. Waheguru tarraki bakshe teinu te tere gaane wali kalam nu...
ਲੋਕ ਤਾਂ ਪਿੰਡ ਛੱਡਕੇ ਚਲੇ ਜਾਂਦੇ ਪਰ ਦਿਲ ਤਾਂ ਵੀਰਿਆ ਪਿੰਡ ਚ ਹੀ ਰਹਿ ਜਾਂਦਾ 😇👏👏
Sahi Gall 22
Bds 2 years hoor fir apne pind e rahina 😀
@@gillinderrecords6396 sirra bai 💯💯
@Gill Inder ਵੀਰੇ ਸਮਜ ਨਹੀ ਲੱਗੀ ਕੀ ਕਿਹਾ?
bhraa baahr aa k pta lagda pind ki cheej hunda
*Manwinder maan ਦੇ ਸਾਰੇ ਲਿਖੇ ਹੋਏ gaane,* *sirra ਹੁੰਦੇ ਆ*
Hit like for beautiful lyrics
Bohut vdiya likhya veer ji ❤️❤️👍👍
ਬਹੁਤ ਕਮਾਲ ਦਾ ਲਿਖਿਆ ਹੋਇਆ ਤੇ ਉਸ ਤੋਂ ਵੀ ਵੱਧ ਸੋਹਣਾ ਗਾਇਆ ਗਿਆ ਤੇ ਵੀਡੀਓ ਚਾਰ ਚੰਨ ਲਾ ਰਹੀ ਆ
ਮੁਬਾਰਕਾਂ ਸੱਜਣਾਂ
Too good!!! "Isqa di asli kamai sajna tere laare ne" ..what a depth.....❤❤❤❤❤
ਦਸ ਕਿੱਦਾਂ ਸਮਝੇਂਗੀ ਨੀ ਪਿੰਡਾਂ ਦੀਆਂ ਬਾਤਾਂ ਨੂੰ
ਨਲਕਿਆਂ ਦਾ ਪਾਣੀ ਏਥੇ ਸੌਂ ਜਾਂਦਾ ਰਾਤਾਂ ਨੂੰ .. 👌😍
पानी किंवे सोन्दा ह
@@अनिलसिहाग Pani niche chla janda bro .. swere kafi boki marn to baad pani niklda
Rytt
Thanu ni pta chlana ji
ਇਹ ਗੀਤ ਵਾਰ ਵਾਰ ਸੁਣਨ ਨੁ ਜੀ ਕਰਦਾ Bollywood ਗੀਤ ਰੀਸ ਨੀ ਕਰ ਸਕਦਾ ਇਹ ਗੀਤ ਦੀ 😍😍😍❤❤❤👍👍👍👍👍👍👌👌👌👌👌👌
Bilkul ryt
Hanji
shi kiha bai
ਬੋਲੀਵੁੱਡ ਕਿ ਬਾਈ ਇਹਦੇ ਆਵਦੇ ਗੀਤ ਨਹੀਂ ਇੱਕ ਦੂਜੇ ਦੀ ਰੀਸ ਕਰਦੇ ਜੀਅ ਕਰਦਾ 24×7 ਸੁਣੀ ਚੱਲੀਏ ❤
Lafz hi Khatm ho gye song sun ke bro 🙌🏻🙌🏻🙌🏻👌🏻👌🏻
Bvjvjcjcjcjjc
menu kuch smaj ni aya
Baut sona lagda a song ❤❤❤❤❤
Sajan adeeb's smile MasahALLAH ♥️👌
ਏਨਾ ਸੋਹਣਾ ਗੀਤ ਆ ਲੋਕ ਪਤਾ ਨਹੀਂ ਕਿਵੇਂ dislike ਕਰੀ ਜਾਂਦੇ ਨੇ
Si gal veer boot boot shona song aa
ਪੰਜਾਬੀਆਂ ਦੇ ਹਸਦੇ ਚੇਹਰੇ ਜ਼ਿੰਦਗੀ ਜਿਉਣ ਦੀ ਹਾਮੀ ਭਰਦੇ ਨੇ ❤️
ਵੀਰੇ ਏਦਾ ਦਾ song ਹੋਰ ਕਦੋ ਕਰੋਗੇ❤
ਜਿੰਨਾ ਮਰਜੀ ਸੁਣੋ ਗਾਣੇ ਨੂੰ ਸੋਂਹ ਲੱਗੇ ਬਾਈ ਉਹਨਾਂ ਹੀ ਵਧੀਆ ਲੱਗੀ ਜਾਂਦਾ ਪਿੰਡ ਤੋਂ ਬਾਹਰ ਰਹਿਣੇ ਆ ਜਦੋ ਵੀ ਇਹ ਗਾਣਾ ਸੁਣੀਦੀ ਏਦਾਂ ਦਾ ਮਹੌਲ ਬਣ ਜਾਂਦਾ ਜਿਵੇ ਪਿੰਡ ਤੇ ਨਾਲੇ ਸੂਏ ਨਹਿਰ ਤੇ ਘੁੰਮ ਰਹੇ ਆ ਬਹੁਤ ਸੋਹਣੀ ਗੀਤਕਾਰੀ ਆ ਬਾਈ ਜਿਉਂਦਾ ਰਹਿ ਬਾਈ
😍🤗🤩
ਆਜਾ ਇੱਕ ਵਾਰੀ ਮਾਨਾਂ ਸਾਨੂੰ ਸੱਜਣ ਨੂੰ ਰਿਪੀਟ ਤੇ ਸੁਣਦੇ ਵੇਖ ਵੀਰੇ 😊💞😊
Amazing song.... Keep it up ❤️....
Nice voice Veer Ji ...
ਅੱਜ ਦੇ ਟਾਈਮ ਚ ਯਕੀਨ ਨਹੀਂ ਸੀ ਏਨਾ ਸਾਫ ਸੋਂਗ ਸੁਣਨ ਨੂੰ ਮਿਲੂਗਾ,,,,
I like this song ....🤗
Sira lata 22❤❤❤
ਮਾਣ ਆ ਸਾਨੂੰ ਪੇਂਡੂ ਹੋਣ ਤੇ❤
ਦੁਆਬੇ ਵਾਲੇ❤
❤️😍❤️sanu v veerye pinda wale doabe wale
Fazilka wale💪
Nalke da Pani kis kis ne pita Karo like te comment👍👍👍👍
Roj e peena sade 2 - 2 nalke lage aa
ਮਨਵਿੰਦਰ ਮਾਨ ਦਾ ਸੋਹਣੇ ਸ਼ਬਦਾਂ ਵਿੱਚ ਪਰੋਇਆ ਹੋਇਆ ਸੱਜਣ ਅਦੀਬ ਦੀ ਚਾਸ਼ਣੀ ਵਰਗੀ ਅਵਾਜ਼ ਵਿੱਚ ਦਿਲ ਟੁੰਬਵਾਂ ਗੀਤ 🥰🥰💝
Bai tusi vi geetkar kar lagde ha
@@manjotjakhar2706 ਕੋਸ਼ਿਸ ਤਾਂ ਕਰਦੇ ਅਾਂ ਵੀਰ ਪਰ ਏਨਾ ਸੋਹਣਾ ਲਿਖ ਨਹੀਂ ਹੁੰਦਾ🙂
❤❤❤❤❤❤❤❤❤
Sachhi heart touching song h , I love this song, mere pass iss song k liye koi word nhi h very very very nice song 😘😘😘😘😘😘
ਦੱਸ ਕਿੱਦਾਂ ਸਮਝੇਂਗੀ ਨੀਂ ਪਿੰਡਾਂ ਦੀਆਂ ਬਾਤਾਂ ਨੂੰ
ਨਲਕਿਆਂ ਦਾ ਪਾਣੀ ਇੱਥੇ ਸੌਂ ਜਾਂਦੈ ਰਾਤਾਂ ਨੂੰ... ♥️🎤👌🏻🎙️