Roti Pani - Official Video | Jass Bajwa | Desi Crew | Mandeep Maavi | Punjabi Song 2024

Поделиться
HTML-код
  • Опубликовано: 2 фев 2025

Комментарии • 881

  • @ambergill982
    @ambergill982 11 месяцев назад +120

    ਪੰਜਾਬੀ ਗੀਤਕਾਰੀ ਦਾ ਸਿਤਾਰਾ ਦਿੱਲੀ ਮੋਰਚੇ ਵਿੱਚ ਸਭ ਤੋਂ ਪਹਿਲਾਂ ਸ਼ਮੂਲੀਅਤ ਕਰਨ ਵਾਲਾ ਬਾਈ ਐਂਡ ਜੱਟਾਂ ❤❤❤❤❤❤ ਬਾਬਾ ਜੀ ਤਰੱਕੀਆਂ ਬਖਸ਼ਿਸ਼ ਕਰਨ

    • @SonuBanger-f4c
      @SonuBanger-f4c 11 месяцев назад +10

      pppppp

    • @dsbhere
      @dsbhere 9 месяцев назад +3

      deep sidhu ne sab toh pehla border todh k delhi entry kiti c te bangala sahib morcha fateh di ardass kiti c video check kro youtube te bro history nah badalo

    • @ParmodKumar-ub4ge
      @ParmodKumar-ub4ge 7 месяцев назад

      Hello

    • @gttoon
      @gttoon 3 месяца назад

      Dill jit lya jdo lodh c punjab nu naal khada hoya Jass Bajwa

    • @jasveerkaurbrar2594
      @jasveerkaurbrar2594 3 дня назад

      D he

  • @ogsunnykahlon8996
    @ogsunnykahlon8996 Год назад +74

    ਕਿੰਨੀ ਵਾਰੀ ਸੁਣ ਲਿਆ ਫ਼ਿਰ ਵੀ ਦਿਲ ਨਹੀਂ ਭਰਿਆ ਬੁੱਹਤ ਸੋਹਣਾ ਗਾਇਆ ਜੱਸ ਵੀਰੇ ਲਿਖਿਆ ਵੀ ਘੈਟ ਆ ਮਨਦੀਪ ਮਾਵੀ ਵੀਰੇ ਨੇ😊🎉🎉🎉🎉🎉❤🥰

    • @harjeetdhillon2721
      @harjeetdhillon2721 4 месяца назад +2

      Rtkekrjdkkririwir❤Rtkekrjdkkririwir🎉4idirit🎉

  • @Sukhwinder5567.
    @Sukhwinder5567. Год назад +111

    ਇਹ ਸਾਰਾ ਕੁਝ ਪੰਜਾਬੀ films ਜਾ songs ਵਿੱਚ ਸੋਹਣਾ ਲੱਗਦਾ। Reality ਵਿੱਚ ਅੱਜ ਕੱਲ੍ਹ ਦੁਨੀਆਂ ਵਿੱਚ ਇਸ ਤਰ੍ਹਾਂ ਤੇ ਪਰਿਵਾਰ ਨਹੀਂ ਮਿਲਦੇ।

  • @karmitakaur3390
    @karmitakaur3390 Год назад +51

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

    • @surjitsinghsurjitsingh7142
      @surjitsinghsurjitsingh7142 Год назад +1

      Nyc song 🎵💕💕

    • @pie2u__77
      @pie2u__77 Год назад +1

      ✅💝

    • @mandeep_singh_sra
      @mandeep_singh_sra Год назад +3

      Please yar ik vaar das de tu kudi ja munda har jagh te aa jna jida viab hoye khure onde aaa

    • @UdaibirPuri-yl3ck
      @UdaibirPuri-yl3ck 11 месяцев назад +1

      1

    • @bal6164
      @bal6164 6 месяцев назад

      @@mandeep_singh_sraspammer va sala… fake id chakki firda for attention purposes only.

  • @mantaj6222
    @mantaj6222 11 месяцев назад +13

    ਜੱਚ ਬਾਈ ਬਹੁਤ ਵਧੀਆ ਸੌਂਗ ਵਾਹਿਗੁਰੂ ਚੜਦੀ ਕਲਾ ਚ ਰੱਖੇ ਭਰਾ ਨੂੰ ਬਹੁਤ ਮਿਸ ਕਰਨ ਦੇ ਭਰਾ ਨੂੰ ਅਸੀਂ ਧਰਨੇ ਵਿੱਚ

  • @davinderdhindsa2866
    @davinderdhindsa2866 11 месяцев назад +30

    ਕਿਹੜੇ ਕਿਹੜੇ ਮਨ ਦੇ ਨੇ ਕਿ ਜਦੋਂ ਤੱਕ ਦੁਨੀਆਂ ਰਹੂ ਉਦੋਂ ਇਹ ਮਾਨ ਸਾਬ੍ਹ ਦਾ ਗੀਤ ਚੱਲਦਾ ਰਹੋ ਫਿਰ ਕਰੋ ਲਾਇਕ ❤👍2024 wale karo like👍❤

    • @jashangill9566
      @jashangill9566 6 месяцев назад +1

      ਮਾਨ ਕਿਹੜਾ ਵੀਰੇ?

  • @majheaaladeep
    @majheaaladeep Год назад +223

    ਗਾਣਾ ਕਦੇ ਕਦੇ ਆਉਂਦਾ ਚੋਬਰ ਦਾ ਪਰ ਜਦੋਂ ਵੀ ਆਉਂਦਾ ਗਰਦ ਈ ਠਾਉਂਦਾ 💯 jassa jatt on the way

  • @JobanjeetKahlon-mn1nd
    @JobanjeetKahlon-mn1nd 11 месяцев назад +20

    ਲਫਜ਼ ਖਤਮ ਹੋ ਗਏ ਕਹਿਣ ਲੲਈ ❤ਏਨਾ ਵਧਿਆ ਗਾਇਆ ਤੇ ਲਿਖਿਆ ਮਨ ਨੀ ਭਰਦਾ ਸੁਣ ਸੁਣ ਕੇ ❤❤

  • @hsgilldubli3155
    @hsgilldubli3155 Год назад +13

    ਬਾਂਝ ਭਰਾਵਾਂ ਸੁੰਨੀਆਂ ਰਾਹਾਂ ਆਉਦੀਆਂ ਨੇ ਵੱਡ ਖਾਵਣ ਨੂੰ, ਇਕ ਇਨਸਾਨ ਦੀ ਜਰੂਰਤ ਜਰੂਰ ਪੈਂਦੀ ਏ ਮੰਜ਼ਿਲ ਉੱਤੇ ਜਾਵਣ ਨੂੰ

  • @mahindersekhon7459
    @mahindersekhon7459 Год назад +192

    20 ਵਾਰੀ ਸੁਣ ਲਿਆ ਦਿਲ ਨਹੀਂ ਭਰਿਆ ❤🎉

  • @Mnjyot_Brar
    @Mnjyot_Brar Год назад +125

    ਪੂਰਾ ਪੰਜਾਬੀ touch ਗਾਣਾ ❤❤

  • @SukhwinderSingh-wq5ip
    @SukhwinderSingh-wq5ip Год назад +33

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @singerlyrics-j
    @singerlyrics-j Год назад +40

    ਸਵਾਦ ਆਉਂਦਾ ਮਾਵੀ ਦੇ ਲਿਖੇ ‌ਗਾਣੇ ਸੁਣਕੇ ❤ ਬਹੁਤ ਸੋਹਣਾ ਗੀਤ ਗਾਇਆ ਜੱਸ ਬਾਈ ਨੇ ❤

  • @jagtarsinghbenipal594
    @jagtarsinghbenipal594 Год назад +11

    🎉 ਬਹੁਤ ਬਹੁਤ ਮੁਬਾਰਕਾਂ 🎉ਜਸ ਬੇਟਾ ਜੀ ਖੁਸ਼ ਰਹੋ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਬਹੁਤ ਹੀ ਸੋਹਣਾ ਸੋਹਣੇਂ ਲਫ਼ਜ਼ਾਂ ਨਾਲ਼ ਸ਼ਿੰਗਾਰਿਆ,
    ਗੀਤ ਗਾਇਆ ਏ ❤❤🎉🎉🎉🎉🎉🎉🎉🎉

  • @gagantooruk
    @gagantooruk Год назад +325

    ਰੱਬ ਸਭ ਨੂੰ ਘਰ ਚ ਰਚਣ ਮਿਚਨ ਵਾਲੀ ਨੂਹ ਦੇਵੇ

    • @preetboyal2154
      @preetboyal2154 Год назад +19

      Right ji

    • @pie2u__77
      @pie2u__77 Год назад +11

      ✨✨✨💖💖💖💖💖

    • @mandeepaujla5108
      @mandeepaujla5108 11 месяцев назад

      ​😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😢😢

    • @ajcinematicfilmers1837
      @ajcinematicfilmers1837 11 месяцев назад +7

      Ohi ta dukh a veer aj

    • @ਸ਼ੇਰਨੀ
      @ਸ਼ੇਰਨੀ 6 месяцев назад +6

      Sass v chngi chidi aw

  • @yuvrajbhullar
    @yuvrajbhullar Год назад +9

    25 ਸਾਲ ਤੋਂ ਸ਼ੌਕ ਸਾਨੂੰ ਘੋੜਿਆਂ ਦਾ❤

  • @yaadrecords5541
    @yaadrecords5541 11 месяцев назад +16

    ਬਹੁਤ ਸੋਹਣਾ ਗਾਣਾ ਬਾਈ,video ਵੀ ਬਹੁਤ ਘੈਂਟ ਆ। 🙏🏻💯🔥👌🏻

  • @Parwinderkhokhar302
    @Parwinderkhokhar302 Год назад +7

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @jsnagrakotala
    @jsnagrakotala Год назад +5

    ਜੱਸ ਬਾਈ ਅਲੱਗ ਏ ਸਵਾਦ ਓਂਦਾ ਤੇਰੇ ਗਾਣੇ ਸੁਣ ਸੁਣ ਕੇ

  • @mankaransingh96
    @mankaransingh96 11 месяцев назад +4

    Sira❤❤❤❤❤❤❤ veer wmk Kare 8 varr sun leya 9 varr sun legea ❤️❤️❤️🥺

  • @FORDXX3600
    @FORDXX3600 Год назад +698

    ਜੱਸ ਬਾਈ ਚਲਣਾ ਫਿਰ 13 ਨੁ ਦਿੱਲੀ

    • @morningstar7760
      @morningstar7760 Год назад +51

      Jatta takda hoja😤😘

    • @surjitsinghsurjitsingh7142
      @surjitsinghsurjitsingh7142 Год назад +15

      Nyc 🎵❤

    • @varindershergill3747
      @varindershergill3747 Год назад

      Jassa fudda aa kyon jau
      Khadra penchoda kissan leader ea c parcha a nu maaff karon
      Jhadre bande na parcha maaf karea c oh akali dal da c
      Ta vote ch os de jasse ne help keeti loka ne gaddar da tag lea c

    • @rajupunjabuaevideo6670
      @rajupunjabuaevideo6670 Год назад +25

      Magte na bno y dasa noha di kirt karke Khao bro

    • @ramankumar5307
      @ramankumar5307 Год назад +10

      Bhai ji ki aa 13 nu

  • @Social0001-w8x
    @Social0001-w8x 11 месяцев назад +4

    ਕੈਂਟ ਆ ਕਨਸਰਟ ਵਿੱਚ ਤਾਂ ਸਿਰਾ

  • @ManiMohali
    @ManiMohali Год назад +60

    No Farmers No Food
    Kisaan Mazdoor Ekta Zindabad

    • @Moosa_Forever.
      @Moosa_Forever. Год назад +5

      Sirf kisaan ekta likea karo....mazdoora nu koi puchda praa ethe

    • @harshbhatia273
      @harshbhatia273 Год назад +1

      @@Moosa_Forever.vir g thuhadi gall nahi smjyaa mai …ki matlab ?

  • @SMPRecordsofficial
    @SMPRecordsofficial Год назад

    Att veer full support 🥰🥰🥰🥰🥰

  • @jasveersidhu4537
    @jasveersidhu4537 Год назад +2

    ਬੁਹਤ ਹੀ ਸੋਹਣੇ ਤੇ ਨੂੰ ਖਿੱਚਵੇ ਸ਼ਬਦ ਬਿਆਨ ਕੀਤੇ ਨੇ ਪੁੱਤਰ ❤❤

  • @Gssidhu-nx9hr
    @Gssidhu-nx9hr Год назад +12

    ਸੱਵਾਦ ਆਗੀਆ ਜੱਟਾ ਗਾਣਾਂ। ਸੁਣਕੇ❤

  • @dharmindersinghkhalsa7713
    @dharmindersinghkhalsa7713 11 месяцев назад +1

    ਸਿਰਾ ਲਾ ਤਾ ਜੱਟਾ
    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ

  • @Ravinderjhinjri.16
    @Ravinderjhinjri.16 Год назад +8

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ Anandpur Sahib❤

  • @SHAMSHER_144
    @SHAMSHER_144 10 дней назад +1

    Sirra❤❤🎉🎉

  • @FORDXX3600
    @FORDXX3600 Год назад +25

    ਸਤਿ ਸ਼੍ਰੀ ਅਕਾਲ ਜੀ
    ਪਹਿਲਾ ਕੰਮੈਂਟ

  • @navkarankivines1590
    @navkarankivines1590 11 месяцев назад +2

    Song ghaint hai 👍🏻👍🏻
    Comment padan ane wale like kite bina nah jaan 👍🏻👍🏻😜😜
    ₹₹₹₹₹₹

  • @gurmeetsandhu3093
    @gurmeetsandhu3093 8 месяцев назад +3

    ਨਭਿ ਸੀ੍ ਅਕਾਲ ਜਿਸ ਪਹਿਲਾ ਕੰ

  • @MandeepKaur-qm2iw
    @MandeepKaur-qm2iw 10 месяцев назад +1

    Meri favourite ❤my love Jass ❤❤❤❤

  • @Sammyia-w8t
    @Sammyia-w8t Месяц назад +1

    Bahut sohna song very very nice ❤❤❤❤❤🎉🎉🎉🎉🎉🎉

  • @HusanPreet-jq6us
    @HusanPreet-jq6us 3 месяца назад +1

    A dj ta bhoot chaalu ga❤❤❤

  • @JyonyJyoby
    @JyonyJyoby Месяц назад

    Kinni waar sun leya song par jee nhi bharda❤❤❤ bahut sohna song ❤

  • @BRJyani7
    @BRJyani7 Год назад +3

    Real jatt ਬੰਦਾ❤❤

  • @Vg.Barot..
    @Vg.Barot.. Год назад +2

    Bhot vdiya ustaad ji ... Jyonda reh bhot ghaint song aw ❤️🙏

  • @allhindimovies6602
    @allhindimovies6602 3 месяца назад +1

    ਯਾਰ ਮੈ ਚੰਗਾ ਮੁੰਡਾ ਬਸ ਕੁੜੀ ਵੀ ਵਧੀਆ ਮਿਲ ਜਾਏ ❤

  • @singhphotoartistartist6711
    @singhphotoartistartist6711 8 месяцев назад +3

    ਵਾਅ ਮਾਝੇ ਵੱਲ ਪੇਕਿਆਂ ਨੂੰ ਜਾਏਗੀ ❤

  • @anjalidiwakar7712
    @anjalidiwakar7712 11 месяцев назад

    Bhut bhut sohna song.. labh taa main koi hor song rhi c,,but aaj dekheya ta suneya.. bhut bhut sohna song aa...😅😅😅🎉🎉🎉🎉❤❤❤❤❤❤❤

  • @Parmjitbrar-wi7lq
    @Parmjitbrar-wi7lq 23 дня назад

    ਬਹੁਤ ਸੋਹਣੀ ਅਵਾਜ਼ ਪੁੱਤ ਪ੍ਰਮਾਤਮਾ ਲੰਮੀ ਉਮਰ ਦੇਵੇ

  • @jagvirsinghbenipal5182
    @jagvirsinghbenipal5182 Год назад +3

    ਸਿਰਾ ਜੱਸ ਬਾਈ ਜੀ 👌👌🔥🔥

  • @Harwindersingh-yl3il
    @Harwindersingh-yl3il 10 месяцев назад +1

    No1❤

  • @TheTimesTalk.
    @TheTimesTalk. Год назад +2

    Jass Bajwa and Mandeep mavi ❤❤❤ Masterpiece ❤❤

  • @Arsh_RamGarhia_0007
    @Arsh_RamGarhia_0007 Год назад +3

    perfect song for wedding season 22 g ,,, editors need this type of song

  • @PreetBoyal
    @PreetBoyal Месяц назад

    Jass bajwa Bai 💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @MANJEETSINGH-mv1wc
    @MANJEETSINGH-mv1wc Год назад

    Siraa la ta darling 😊😊 bhut sohna ਲਿਖਿਆ ਤੇ ਗਾਇਆ ❤❤

  • @baljeetsingh2563
    @baljeetsingh2563 День назад

    Matlab bai bhot vadia gana hai matlab aat karti ❤

  • @gursagarhayer6084
    @gursagarhayer6084 11 дней назад

    ❤power ch rehnda sidhu moosewala

  • @sushildhundhara4488
    @sushildhundhara4488 Год назад +2

    Jass 22..🎉💪👌👌❣️❣️meri gaddi gh aajj Jass bajwa ❣️💪👌😊😊🫡🫡🫡🫡🤗🤗🤗🤗

  • @Kaladhaliwal82
    @Kaladhaliwal82 Год назад +1

    ਖਿੱਚ ਕੇ ਰੱਖ ਕੰਮ ਨੂੰ ਜੱਸ ਬਾਈ ਜੀ ਲਵ ਯੂ ਜੱਟਾ ❤️🥀🙏🏻
    ਜੱਟ ਮਹਿਕਮਾ ਇਟਲੀ 🇮🇹

  • @Kaur-mann2902
    @Kaur-mann2902 Год назад +1

    Bhut he pyara song Jass veere ❤😊

  • @PeetAhluwalia-9429
    @PeetAhluwalia-9429 Год назад +2

    ਬਾਪੂ ਜੀ ਨੇ ਜਦੋਂ nme lea oye peetye mnu lga mnu kiha bcz same thing going on in my life and my family called me by same nme😂❤thx bapu ji i will thinnk about him😅

  • @aroraxeditz
    @aroraxeditz Год назад +3

    Kinu kinu gana vadhia lgga comments kr k jrur dseo👇❤️

  • @Jasmeen3029
    @Jasmeen3029 3 месяца назад

    Bhot c
    Nice aaa ❤❤❤❤❤❤❤❤❤❤

  • @gursewaksinghsewak3459
    @gursewaksinghsewak3459 Год назад +1

    ਜੱਸ ਬਾਜਵਾ ਜ਼ਿੰਦਾਬਾਦ ਸਿਰਾ ਲਾਤਾ ਬਾਈ

  • @PunjabiSong-vc7eo
    @PunjabiSong-vc7eo Год назад +1

    51 number comment mera bro par swad agya song dekh ke te sun ke tere to ehi umeed c siraa lgya veere love u 🎉🎉🎉❤❤

  • @gurpreet_Singh_08
    @gurpreet_Singh_08 Год назад +1

    Jasse bai teri awaj.. Mandeep mavii bai tere boll bahut hii pasand aye vrr ❤❤

  • @singhsandhu9412
    @singhsandhu9412 Год назад

    👌👌👌👌👍👍👍😎😎😎 ਘੈਂਟ ਜੱਟਾ 👌👌

  • @jarmanvirk517
    @jarmanvirk517 Год назад

    Kya baat yar siraa ❤❤❤ghaint gana ghaint video 😊gbu jass bajwa luv u

  • @SMPRecordsofficial
    @SMPRecordsofficial Год назад

    Always ghait work ❤❤❤❤❤✊👌👌

  • @GurdeepsinghDeep-rw7ic
    @GurdeepsinghDeep-rw7ic Год назад +1

    ਦਿਨਾ ਚ ਰੱਲ ਮਿਲ ਜਾਇਗੀ ਬੋਲਣਾ ਸੀ ਬਾਈ ਬਾਕੀ song bhut shona bai g

  • @arshpreetkaur-3624
    @arshpreetkaur-3624 11 месяцев назад

    ਵੀਰ ਕੈਟ ਗੱਲ ਬਾਤ 👌👌😍

  • @arshsidhu9396
    @arshsidhu9396 8 месяцев назад +1

    New song Punjabi ❤❤❤ chak ka rakh kam Jass bajwa bro ❤❤❤🎉🎉🎉

  • @ishanthakur728
    @ishanthakur728 Год назад

    Kehnde jass bajwa ayea hoeya ❤️‍🔥❤️‍🔥🔥🔥🦁

  • @pendukamkaj
    @pendukamkaj 7 месяцев назад

    ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਖੂਬ ਲਿਖਿਆ ਤੇ ਗਾਇਆ ਸ਼ਾਬਾਸ਼ ਵਾਰ ਵਾਰ ਸੁਣ ਰਿਹਾ ਤੇ ਸਬਰ ਨਹੀਂ ਆ ਰਿਹਾ

  • @AmritBoyalMusic
    @AmritBoyalMusic Год назад

    Bhut vadiya lagga song veer da❤❤❤❤❤❤🎉🎉❤❤❤❤

  • @HarjapSingh-o1i
    @HarjapSingh-o1i Месяц назад +1

    Satnam ji shree waheguru ji 😅

  • @jagbirsheokand7618
    @jagbirsheokand7618 Год назад

    🎉🎉Jass Bajwa is best singer,, song ko utha deta hai bhai 😊

  • @inder-tp4yu
    @inder-tp4yu 2 месяца назад

    Bht bht sohnaa song aa tuc dono touchwood🤞 bht kaint lgde o

  • @jaspalsoni3926
    @jaspalsoni3926 29 дней назад

    Kitni baar b sunlo ......mn nhi bhrta ...superb song

  • @balwindersinghbittuitsbittu
    @balwindersinghbittuitsbittu Год назад +1

    ਬਹੁਤ ਸਾਫ਼ ਸਿੰਪਲ ਗਾਣਾ 😊😊😊😊

  • @jashanjass5408
    @jashanjass5408 10 месяцев назад +1

    Att song jasse bai❤❤❤

  • @GogiSingh-t6t
    @GogiSingh-t6t 10 дней назад +1

    Very nice song 🎉

  • @in_panjab
    @in_panjab Год назад +3

    Jassa jatt never disappoints ❤️

  • @SandeepKumar-gk1gh
    @SandeepKumar-gk1gh 5 месяцев назад +1

    Jass veer Banda sirrraaaa a bht vdia voice a jiunda reh veer....

  • @ramancheema1869
    @ramancheema1869 9 месяцев назад +1

    Waheguru ji 💯❤️🥀🙏🙏❤️🙏🙏🌹

  • @Iammanveer
    @Iammanveer Год назад +1

    ਸਵਾਦ ਆਗਿਆ ਬਾਈ ਗੀਤ ਸੁਣ ਕੇ , ਸੋਹਣੀ ਵੀਡੀਓ,ਸੋਹਣਾ ਗੀਤ, ਸੋਹਣਾ ਮਿਉਜ਼ਿਕ

  • @dilshauksinghbalbal5264
    @dilshauksinghbalbal5264 Год назад +1

    Buhat hi vadia song aa bai ji waheguru ji kirppa kre tuhade te ❤❤

  • @gopirajput4000
    @gopirajput4000 4 месяца назад

    Jasse darling sirra krati 🫀🧿

  • @RanjeetSingh-dl3me
    @RanjeetSingh-dl3me 7 месяцев назад +1

    Very nice song jass Bhaji❤❤❤❤❤❤❤❤❤

  • @RanaHarwinder
    @RanaHarwinder Месяц назад +1

    ❤️❤️❤️❤️❤️❤️🔥🔥🔥🔥🔥💯💯💯💯💯

  • @The_Onkar
    @The_Onkar Год назад

    Bahut pyara song ❤❤
    Nice video ❤❤

  • @PardeepSingh-mu7vv
    @PardeepSingh-mu7vv 11 месяцев назад

    Menu boot he sona laga ji song ❤❤❤❤❤❤

  • @preetboyal2154
    @preetboyal2154 Год назад +2

    Jass bai good singer❤❤❤❤ ❤❤

  • @karanbeersingh5465
    @karanbeersingh5465 9 месяцев назад

    Bhout vdia song bai.🥳
    Rabb thonu trakkian bkshe❤💫

  • @Lohar-13
    @Lohar-13 11 месяцев назад

    ਏਹ ਬਹੁਤ ਵਧੀਆ ਕੀਤਾ ਹਰਪ੍ਰੀਤ ਬੈਂਸ ਨੂੰ ਲਿਆ ੨੨ ਨੇ ਨਾਲ ❤❤

  • @malkeetdugal2842
    @malkeetdugal2842 Год назад +1

    Jionda reh y.. Ehe jihe family song laike aao ❤❤

  • @AmritSingh-p5t
    @AmritSingh-p5t 2 месяца назад

    Teaser hi vekha pichar ta bakki aa ❣️

  • @vishhmehra619
    @vishhmehra619 11 месяцев назад +1

    Kaint gaaanaaa ❤❤

  • @anujdalak7585
    @anujdalak7585 Год назад

    Kya baat aa jass vere jami te bamb song love u bro wahe guru Ada hi Mehar Kare 👏

  • @jassigrewal300
    @jassigrewal300 11 месяцев назад

    ਸਾਨੂੰ ਘੌੜੀਆ ਦਾ ਸ਼ੌਕ 👌🥰

  • @achawla96
    @achawla96 Год назад +4

    Harpreet Bains stole the show! 🤩

  • @RanjotRani
    @RanjotRani 5 месяцев назад

    Sajan veer ji dil de bhout good insan aa ❤ Raab sajan veer ji warga har ik kudi nu life partner deva ❤❤😊

  • @HarpreetKaur-yv9ke
    @HarpreetKaur-yv9ke 18 дней назад

    Att a song ❤❤❤❤❤❤❤❤❤❤❤❤❤❤

  • @rathoresahab9385
    @rathoresahab9385 11 месяцев назад +2

    ਬਹੁਤ ਵਧੀਆਂ ਗੀਤ ਜੱਸ ਬਾਈ

  • @ravkhaira9
    @ravkhaira9 Год назад

    ਇਹੋ ਜਿਹੀ ਵੀਡਿਉ ਏਕ ਨਿਮਰਤ ਖਹਿਰਾ ਦੇ ਗੀਤ ਦੀ ਵੀ ਸੀ ❤

  • @DevArora-ie1ld
    @DevArora-ie1ld 11 месяцев назад +2

    Ghaint entry jass

  • @AmritpalSingh-g1g
    @AmritpalSingh-g1g 13 дней назад +1

    Very nice 👍👍