ਪੰਜੇ ਭੈਣਾਂ ਬਣੀਆਂ ਅਫ਼ਸਰ, ਕਦੇ ਸਕੂਲ ਨੀਂ ਗਈਆਂ, ਧੀਆਂ ਤੇ ਯਕੀਨ ਕਰਕੇ ਦੇਖੋ,ਕੀ ਬਣਦਾ | Akhar

Поделиться
HTML-код
  • Опубликовано: 24 июл 2021
  • ਪੰਜੇ ਭੈਣਾਂ ਬਣੀਆਂ ਅਫ਼ਸਰ, ਕਦੇ ਸਕੂਲ ਨੀਂ ਗਈਆਂ, ਧੀਆਂ ਤੇ ਯਕੀਨ ਕਰਕੇ ਦੇਖੋ,ਕੀ ਬਣਦਾ |
    ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਵੇਖੋ ਵੀਡੀਓ | Akhar
    #Rajasthan #MotivationalStory #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar,akhar channel punjabi,akhar channel videos,motivational video,emotional interview,father daughter,emotional father daughter story,positive story punjabi,positive interview punjabi,positive thinking,never give up motivation,viral video,happy family,motivational family,rajasthani girls,upsc officer entry,motivaional,real story in hindi,struggles,inspiration,change your life,success story,success motivation,rajasthan,rajasthan positive story

Комментарии • 1,5 тыс.

  • @hardevsinghhundal8891
    @hardevsinghhundal8891 3 года назад +162

    Best video of the day. ਜਿਹੜੇ ਇੱਕ ਧੀ ਜੰਮਣ ਤੇ ਈ ਸਿਰ ਫੜ ਕੇ ਬੈਠ ਜਾਂਦੇ ਉਹ ਇਹ ਵੀਡਿਉ ਜਰੂਰ ਦੇਖੋ।

  • @mararkalan2488
    @mararkalan2488 3 года назад +135

    ਸਿਰ ਨਿਵਾਕੇ ਸਲਾਮ ਆ ਭੈਣਾਂ ਨੂੰ ਤੇ ਇਹੋ ਜਿਹੇ ਮਾਂ ਪਿਓ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ

  • @PremSingh-ve3dw
    @PremSingh-ve3dw 3 года назад +53

    ਪੰਜੇ ਭੈਣਾਂ ਚੋਂ ਪ੍ਰਮੇਸ਼ਰ ਇਨ੍ਹਾਂ ਭੈਣਾਂ ਦੇ ਮਾਤਾ-ਪਿਤਾ ਨੂੰ ਸਲਾਮ

  • @gurcharansingh5542
    @gurcharansingh5542 3 года назад +150

    ਇਸ ਪਰਵਾਰ ਦੀ ਸੋਚ ਤੋ ਅਤੇ ਬੱਚੀਆਂ ਦੀ ਹਿੰਮਤ ਤੋ ਬਲਿਹਾਰੇ ਅਤੇ ਅੱਖਰ ਦੀ ਇਸ ਇੰਟਰਵਿਊ ਨੇ ਕਿੰਨੇ ਬਚਿਆਂ ਦਾ ਭਵਿੱਖ ਸਵਾਰ ਦੇਣਾ ਹੈ ।
    ਧੰਨਵਾਦ

  • @kindersingh4163
    @kindersingh4163 3 года назад +212

    ਧੰਨਵਾਦ ਅੱਖਰ ਚੈਨਲ ਦਾ ਇੱਕ ਪੜੇ ਲਿਖੇ ਅਫਸਰ ਪਰਿਵਾਰ ਨੂੰ ਦਰਸ਼ਕਾ ਸਾਹਮਣੇ ਲਿਆਂਦਾ ਇਹਨਾਂ ਭੈਣਾਂ ਤੌ ਬਹੁਤ ਪ੍ਰੇਰਨਾ ਮਿਲਦੀ ਆ । ਸਖਤ ਮਿਹਨਤ ਨੂੰ ਸਲਾਮ ਜੀ ।

    • @GodIsOne010
      @GodIsOne010 3 года назад +1

      Right ji 💐. God bless you ji 🙏🏻Satnam ji Waheguru ji 🙏🏻

    • @babarsidhu2590
      @babarsidhu2590 3 года назад +1

      ਸਖਤ ਮੇਹਨਤ ਨੂੰ ਸਲਾਮ

  • @ParamjitSingh-sv3ce
    @ParamjitSingh-sv3ce 3 года назад +274

    ਕਿਤਾਬਾਂ ਦਾ ਜਹਾਜ਼ ਮਨੁੱਖ ਨੂੰ ਦੇਸਾਂ ਦੇਸ਼ਾਤਰ ਤੋਂ ਪਾਰ ਲੈ ਜਾਂਦਾ ਹੈ। ਮਾਤਾ ਪਿਤਾ ਦੀ ਘਾਲਣਾ, ਤਪੱਸਿਆ ਤੇ ਕਿਰਤ ਅਤੇ ਬੇਟੀਆਂ ਦੀ ਮਿਹਨਤ, ਜਜਬੇ ਅਤੇ ਲਗਨ ਨੂੰ ਕੋਟਿਨ ਕੋਟਿ ਸਲਾਮ।

    • @dalbirsingh8159
      @dalbirsingh8159 3 года назад +1

      Very nice comments

    • @ounbmc74
      @ounbmc74 3 года назад

      Very nice sir

    • @drsandhu1319
      @drsandhu1319 3 года назад

      ਬੇਟਾ ਬਹੁਤ ਵਧੀਆ ਵਾਹਿਗੁਰੂ ਭਲਾ ਕਰਨ

    • @pawanpb0632
      @pawanpb0632 3 года назад

      Gog bless you
      Parmatma hamesha sath rahe

  • @RanjitSingh-ox9yn
    @RanjitSingh-ox9yn 3 года назад +41

    🙏 ਭੈਣਾਂ ਨੂੰ ਬਹੁਤ-ਬਹੁਤ ਵਧਾਈਆਂ ਹੋਣ ਜੀ 🙏 ਮਹਿਨਤ ਦਾ ਮੁਲ ਹੈ ਜੀ

  • @jaswinderkaurkaur5673
    @jaswinderkaurkaur5673 3 года назад +16

    ਜੇ ਬੰਦਾ ਚਾਹਵੇ ਤਾਂ ਕੁਝ ਵੀ ਅਸੰਭਵ ਨਹੀਂ ..'ਉਗਣ ਵਾਲੇ ਉੱਗ ਪੈਂਦੇ ਨੇ
    ਪਾੜਕੇ ਸੀਨਾ ਪੱਥਰਾਂ ਦਾ👍👏👏👏

    • @jaswindrabrar4090
      @jaswindrabrar4090 2 года назад

      Eh kudian mere distk hnumangarh Raj. De pind bhairusri dian ne. Chaudhary jaat saharan family, i know..

  • @SR-zj4sn
    @SR-zj4sn 3 года назад +62

    ਤੁਸੀਂ ਸਾਡੇ ਰਾਜਸਥਾਂਨ ਦਾ ਖ਼ਬਰਨਾਮਾ ਬਣ ਰਹੇ ਹੋਂ ਪਿਛਲੇ ਕਈ ਦਿਨਾਂ ਤੋਂ ਧੰਨਵਾਦ ਹੈ ਜੀ ਅੱਖ਼ਰ ਵਾਲਿਆਂ ਦਾ ਅੈਸ ਤਰਾਂ ਹੀ ਸਾਡਿਆਂ ਖ਼ਬਰਾਂ ਦੀਂਦੇ ਰਿਹਾ ਕਰੋ ਜੀ

  • @GurpreetSingh-jb5oy
    @GurpreetSingh-jb5oy 3 года назад +183

    ਕੀਤੀ ਹੋਈ ਸਖ਼ਤ ਮਿਹਨਤ ਕਦੇ ਵੀ ਵਿਆਰਥ ਨਹੀ ਜਾਂਦੀ
    ਮੁਬਾਰਕਾਂ ਧੰਨਵਾਦ ਸਾਰੇ ਹੀ ਪ੍ਰੀਵਾਰ ਦਾ , ਖਾਸਕਰ ਅ
    ਅੱਖਰ ਚੈਨਲ ਦਾ ਜਿਸ ਨੇ ਇੰਨੇ ਮਿਹਨਤੀ ਪ੍ਰੀਵਾਰ ਨਾਲ ਜਾਣ ਪਹਿਚਾਣ ਕਰਵਾਈ

    • @harbanssidhu263
      @harbanssidhu263 3 года назад +2

      Good luck sister

    • @amazingVlogs240
      @amazingVlogs240 3 года назад +2

      Punjabi loki sirf 50/50 lakh lakh laa kae goryaa dyaa bundaa saaf krn daa hi sapna dekhdae nae … shram di gll aaa…

    • @UshaRani-vx3pp
      @UshaRani-vx3pp 3 года назад +1

      @@harbanssidhu263 ‌

    • @jassjohal7454
      @jassjohal7454 3 года назад +1

      @@amazingVlogs240 veer lagda Apni family vicho jh sb krta hoga Jb jahg mahnt krni pandi aa sb di Apni Apni choice as K oh ki krna chonda

    • @AshokSharma-py8vd
      @AshokSharma-py8vd 3 года назад +1

      Very good beta ji

  • @patialaplant7688
    @patialaplant7688 3 года назад +3

    ਇਹਨਾਂ ਬੇਟੀਆਂ ਨੁ ਤਹਿ ਦਿਲੋਂ ਬਹੁਤ ਬਹੁਤ ਪਿਆਰ ਸਤਿਕਾਰ ਨਾਲ ਸੇਲਿੳਟ ਹੇ, ਇਸ ਸਾਰੇ ਪਰੀਵਾਰ ਨੁ ਮਾਤਾ ਪਿਤਾ ਅਤੇ ਬੇਟੀਆਂ ਨੁ ਰਾਸ਼ਟਰਪਤੀ ਦਿੱਲੀ ਬੁਲਾ ਕਿ ਸਨਮਾਨਿਤ ਕਰਨ, ਦੁਨੀਆ ਵਿੱਚ ਕੋਈ ਮਿਸਾਲ ਨਹੀਂ ਹੇ ਇਸ ਵਰਗੀ, ਮਾਤਾ ਪਿਤਾ ਜੀ ਦੇ ਚਰਨਾ ਵਿੱਚ ਪ੍ਰਨਾਮ ਕਰਦੇ ਹਾਂ

  • @sukhdevsingh287
    @sukhdevsingh287 3 года назад +4

    ਇਹਨਾਂ ਭੈਣਾਂ ਦੀ ਕਾਮਯਾਬੀ ਦੂਸਰੀਆਂ ਭੈਣਾਂ ਨੂੰ ਇਕ ਵਧੀਆ ਸੰਦੇਸ਼ ਹੈ। ਵਾਹਿਗੁਰੂ ਇਹਨਾਂ ਨੂੰ ਸਦਾ ਚੜਦੀਆਂ ਕਲਾਂ ਬਖਸ਼ੇ।

  • @SardarGagandeepSingh
    @SardarGagandeepSingh 3 года назад +525

    ਸਿਰ ਝੁਕਦਾ ਇਨ੍ਹਾਂ ਭੈਣਾਂ ਦੀ ਮਿਹਨਤ ਨੂੰ ਤੇ ਅਖਰ ਨੂੰ

  • @JaswinderSingh-pe9pw
    @JaswinderSingh-pe9pw 3 года назад +88

    ਸਾਬਾਸ ਧੀਆਂ ਦੇ .....
    ਬਹੁਤ ਹਿਮਤ ਮਿਲੀ ....ਸੁਣ ਕੇ
    ਜਿੋਓਦੀਾਆ ਰਹੋ ਵਾਹਿਗੁਰੂ ਮੇਹਰ ਬਣਾਈ ਰਖੇ

  • @punjab__84
    @punjab__84 3 года назад +60

    ਕਿਸਮਤ ਕੁੱਝ ਨਈ ਹੁੰਦੀ, ਇਹ ਸਿਰਫ ਚਾਰ ਅੱਖਰਾ ਦਾ ਮੇਲ ਆ, ਇਸ ਲਈ ਕਿਸਮਤ ਨੂੰ ਨਾ ਰੌਦੇ ਰਹਿਆ ਕਰੋ, ਮਿਹਨਤ ਕਰੋ ਸਭ ਕੁੱਝ ਹਾਸਿਲ ਹੋਵੇਗਾ ...👍

    • @punjjaabdesh8659
      @punjjaabdesh8659 3 года назад +3

      ਸਰ , ਮਿਹਨਤ ਸਾਰੇ ਈ ਕਰਦੇ ਨੇ , ਕਿੰਨੇ ਲੋਕ UPSC ਵਾਸਤੇ 16 , 16 ਘੰਟੇ ਪੜਦੇ ਨੇ , ਬਹੁਤ intelligent ਵੀ ਹੁੰਦੇ ਨੇ, ਪਰ ਫਲ ਕਿਸਮਤ ਵਾਲਿਆਂ ਨੂੰ ਈ ਮਿਲਦੈ ।ਜਿਹੜੇ ਟੀਚਰ UPSC ਆਲਿਆਂ ਨੂੰ ਪੜਾਉਂਦੇ ਨੇ , ਕਈਆਂ ਨੇ ਤਿੰਨ ਤਿੰਨ ਵਾਰ ਚਾਂਸ ਲਿਆ, ਹਰ ਵਾਰ ਰਹਿਗੇ । ਪਰ ਉਹਨਾਂ ਦੇ ਕਈ ਸਟੂਡੈਂਟ ਪਹਿਲੀ ਵਾਰ ਚ ਪਾਰ ।

    • @punjab__84
      @punjab__84 3 года назад +2

      @@punjjaabdesh8659 ਕਿਸੇ ਵੀ ਧਰਮ ਦੇ ਗ੍ਰੰਥ, ਵੇਦਾਂ ਆਦਿ ਵਿੱਚ ਕਿਸਮਤ ਦਾ ਜਿਕਰ ਹੈ ਤਾਂ ਲੱਭ ਕੇ ਜਰੂਰ ਦੱਸਿਓ ..!

    • @JaskaranSingh-oz2vg
      @JaskaranSingh-oz2vg 3 года назад +2

      @@punjab__84 oh bhrava eh karm v hunde tenu shiku da ni pta kyian de amrica aa ke v nhi khulde te kyi india nzare lainde

    • @JaskaranSingh-oz2vg
      @JaskaranSingh-oz2vg 3 года назад +1

      @@punjab__84 karma da jikar te suneya hona veer

    • @sohansohi1765
      @sohansohi1765 3 года назад +2

      @@JaskaranSingh-oz2vg ਮੈਂ ਵੀ ਪਹਿਲਾਂ ਇਹ ਕਹਿੰਦਾ ਸੀ ਕਿ ਕਿਸਮਤ ਨਹੀਂ ਹੁੰਦੀ । ਪਰ ਆਨੰਦ ਸਾਹਿਬ ਦੀ ਬਾਣੀ ਵਿੱਚ ਆਉਂਦਾ ਹੈ ਕਿ ਧੁਰ ਕਰਮ ਪਾਇਆ ਜਿਨ ਕੋ ਸੈ ਨਾਮ ਹਰਿ ਕੇ ਲਾਗੈ। ਭਾਵ ਰਾਮ ਦਾ ਨਾਮ ਵੀ ਬਿਨਾਂ ਕਿਸਮਤ ਤੋ ਹਿਰਦੇ ਵਿਚ ਨਹੀ ਚੱਲ ਸਕਦਾ ਨੌਕਰੀਆਂ ਵੀ ਕਿਸਮਤਾਂ ਨਾਲ ਮਿਲਦੀਆਂ ਹਨ।

  • @harsimrankaur2657
    @harsimrankaur2657 3 года назад +5

    ਦਿਲ ਬਹੁਤ ਖੁਸ਼ ਹੋਇਆ....ਤੁਹਾਡੇ ਪਿਤਾ ਤੇ ਤੁਹਾਡੀ ਮਿਹਨਤ ਵਧਾਈ ਦੇ ਹੱਕਦਾਰ ਹਨ...blessings

  • @dharmindersingh5668
    @dharmindersingh5668 3 года назад +164

    ਨਵਰੀਤ ਇਲਫਾਜ ਨਹੀਂ ਇਸ ਲੜਕੀਆਂ ਬਾਰੇ God bless you

  • @thindpatialeaala585
    @thindpatialeaala585 3 года назад +162

    ਬਹੁਤ ਵਧੀਆ ਜੀ ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿਚ ਰੱਖੇ 🙏🙏

  • @gurdevwahegurujisingh2539
    @gurdevwahegurujisingh2539 3 года назад +5

    ਧੰਨ ਗੁਰੂ ਨਾਨਕ ਦੇਵ ਜੀ ਤੇਰੀ ਵਡੀ ਕਮਾਈ
    ਬਹੁਤ ਬਹੁਤ ਵਧਾਈ ਭੈਣੇ

  • @mandersingh6082
    @mandersingh6082 3 года назад +19

    अखर न्यूज और बहनों का उनके माता पिता को दिल सेलुट 🙏🙏
    राजस्थान

  • @Sidhu1268
    @Sidhu1268 3 года назад +121

    Salute to their father and mother

  • @GursewakSingh-wt1iy
    @GursewakSingh-wt1iy 3 года назад +152

    ਉੱਗਣ ਵਾਲੇ ਉੱਗ ਪੈੰਦੇ ਨੇ ਸੀਨਾਂ ਪਾੜ ਕੇ ਪੱਥਰਾਂ ਦਾ।

  • @satvikzindagiwithdrgagan6999
    @satvikzindagiwithdrgagan6999 3 года назад +2

    ਮਾਤਾ ਪਿਤਾ ਦੇ ਜਜ਼ਬੇ ਨੂੰ ਸਲਾਮ ..ਸਾਧਨ ਨਾ ਹੋਣ ਕਾਰਨ ਵੀ ਬੱਚਿਆਂ ਨੂੰ ਹਾਰਨ ਨਹੀੰ ਦਿੱਤਾ…ਤੇ ਵੱਡੀ ਗੱਲ ਬੱਚਿਆਂ ਕੌਲ ਕੋਈ ਅਜੋਕੇ ਸਮਾਂ ਬਰਬਾਦ ਕਰਨ ਦੇ ਸਾਧਨ ਨਹੀੰ ਸਨ..ਉਂਨਾਂ ਕੋਲ ਇਕ ਹੀ ਟੀਚਾ ਸੀ .. ਮਾਪੇ ਤੇ ਬੱਚਿਆਂ ਦੋਨਾਂ ਲਈ ਬਹੁਤ ਵੱਡੀ ਸੇਧ ਹੈ ਜੀ 🙏

  • @kuldeepkaur6774
    @kuldeepkaur6774 3 года назад +2

    👍👍👍ਸਲਾਮ ਇੰਨਾ ਭੈਣਾਂ ਨੂੰ ਕੁੜੀਆਂ ਕਿਸੇ ਤੋਂ ਘੱਟ ਨਹੀਂ ਹੁੰਦੀਆਂ ਜੇ ਸਮਝਿਆ ਜਾਵੇ ਤਾਂ, ਘਰ ਵਿਚ ਹੀ ਸਖ਼ਤ ਮਿਹਨਤ ਨਾਲ ਇਹ ਮੁਕਾਮ ਹਾਸਿਲ ਕੀਤਾ

  • @suresharora5674
    @suresharora5674 3 года назад +3

    Mehnat krne valo ki har nhi hoti,ye in betiyon ne dikha diya,bahut mehnti v smjhdar h betiyo ne khoob lgn se ghr pr hi study kr ke duniya ko dhika diya h ki girls ,betiya bhi ma bap ka naam chmka skti hn ,shabash betiyo 👍

  • @jaskarnsingh5277
    @jaskarnsingh5277 3 года назад +9

    Dislike ਕਰਨ ਵਾਲੇ ਅਨਪੜ੍ਹ ਤੇ ਲੜਕੀਆਂ ਨੂੰ ਚੰਗਾ ਨਹੀਂ ਸਮਝਦੇ ਲੱਗਦੇ ਘੱਟੀਆ ਲੋਕ

  • @gsdakha3763
    @gsdakha3763 3 года назад +2

    ਪਰਮਾਤਮਾ ਇਨ੍ਹਾਂ ਨੂੰ ਤੰਦਰੁਸਤੀ ਬਖਸ਼ੇ ❤️👍👍👍👍🌾🌾✌️

  • @ranjitkaur9488
    @ranjitkaur9488 3 года назад +2

    ਬਹੁਤ ਵਧੀਆ ਪੁੱਤ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ

  • @sapanchiqbalsingh1339
    @sapanchiqbalsingh1339 3 года назад +82

    ਪੰਜਾਬ ਹੁੰਦਾ ਇਹ ਭੈਣਾ ਕਦੇ ਵੀ ਨਹੀ ਲੱਗ ਸਕਦੀਆਂ ਸੀ

    • @wahkyabaatanygilljikumar9567
      @wahkyabaatanygilljikumar9567 3 года назад

      Sach keha

    • @gurpreetkaursidhu9017
      @gurpreetkaursidhu9017 3 года назад +4

      Punjab ch tn sabnu canada canada da pta ji

    • @gurwantsingh7721
      @gurwantsingh7721 3 года назад

      @@gurpreetkaursidhu9017 ette karn v ke

    • @randhirbrar3822
      @randhirbrar3822 3 года назад

      @@gurpreetkaursidhu9017 sahi gl a Ji

    • @rahgiri
      @rahgiri 3 года назад

      ਤੇ ਜਿਹੜੀਆਂ ਲਗਦੀਆਂ ਨੇ ਉਹ ਪੂਨਮ ਸਿੰਘ ਵਾਂਗ ਆਪਣੇ ਆਵਦੇ ਭੁੱਲ ਜਾਂਦੀਆਂ ਨੇ।

  • @punjabichakde1217
    @punjabichakde1217 3 года назад +38

    No words to praise you dear sisters,
    Feeling proud on you.
    Akhan vicho pani aw gaya...
    God bless you

  • @sukhjindersingh3603
    @sukhjindersingh3603 3 года назад +2

    ਵੈਰੀ ਗੁੱਡ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰਿਆਂ ਨੂੰ

  • @NirmalSingh-vl1bs
    @NirmalSingh-vl1bs 3 года назад +2

    ਬਹੁਤ ਬਹੁਤ ਮੁਬਾਰਕਾਂ ਸਾਰੀਆਂ ਬੱਚੀਆ ਨੂੰ ਸਲੂਟ

  • @shivrajsidhu2226
    @shivrajsidhu2226 3 года назад +4

    ਵਾਹਿਗੁਰੂ ਜੀ ਇਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ੇ

  • @mohinderpalkaur2620
    @mohinderpalkaur2620 3 года назад +24

    ਸ਼ੁਕਰ ਐ ਉਸ ਮਾਲਕ ਦਾ।ਜਿਸ ਨੇ ਆਪ ਸਭ ਨੂੰ ਤਰੱਕੀਆਂ ਬਖਸ਼ੀਆਂ।

  • @meharsinghsandhu4567
    @meharsinghsandhu4567 3 года назад +1

    ਬਹੁਤ ਵਧੀਆ। ਜਿਉਂਦੀਆਂ ਵਸਦੀਆਂ ਰਹੋ ਧੀਉ। ਵਾਹਿਗੁਰੂ ਹਮੇਸ਼ਾਂ ਤੁਹਾਡੀ ਚੜਦੀ ਕਲ੍ਹਾ ਰਖੇ। ਮਿਹਨਤ ਕਦੇ ਵੀ ਨਹੀਂ ਹਾਰਦੀ, ਜੋ ਮਿਹਨਤ ਕਰਦੇ ਆ ਪ੍ਰਮਾਤਮਾ ਉਹਨਾਂ ਦੀ ਆਪ ਮਦਦ ਕਰਦੇ ਆ।

  • @harpalkaur9458
    @harpalkaur9458 3 года назад +1

    ਬਹੁਤ ਵਧੀਆ ਧੀਆਂ ਦੀ ਮਿਹਨਤ ਰੰਗ ਲਿਆਈ ਸਭ ਨੂੰ ਇਹੋ ਜਿਹੀਆਂ ਧੀਆਂ ਦਵੇ

  • @RanjitSingh-gi7ye
    @RanjitSingh-gi7ye 3 года назад +124

    ਇਹ ਅਸਲੀ ਪਿਉ ਦੀਆ ਧੀਆ ਕਨੈਡਾ ਵਿੱਚ ਗਈ ਝੂਟੇ ਮਾਟੇ ਲੈਣ ਵਾਲਿਆ ਵਿਚੋ ਨਹੀਂ

  • @tejwantsingh1950
    @tejwantsingh1950 3 года назад +9

    ਬਾ-ਕਮਾਲ ਪੱਤਰਕਾਰੀ ਨੌਜਵਾਨ ਦੀ ਵਾਹਿਗੁਰੂ ਜੀ ਸਦਾ ਚੜਦੀਕਲਾ ਚ ਰੱਖਣ ਜੀ।।
    ਸਲਿਊਟ ਐ ਬੀਬੀਆਂ ਧੀਆਂ ਨੂੰ ,। ਮੁਬਾਰਕਾਂ ਮਾਪਿਆਂ ਨੂੰ ਪਿਆਰਿਓ।।

  • @amandeepkaurgill8187
    @amandeepkaurgill8187 3 года назад +1

    ਇਸ ਪਰਿਵਾਰ ਨੂੰ ਸਲੂਟ ਹੈ bht bht ਵਧਾਈਆਂ ਤਹਾਨੂੰ ਸਾਰੇ ਪਰਿਵਾਰ ਨੂੰ

  • @ParamjitKaur-uf3jo
    @ParamjitKaur-uf3jo 2 года назад +1

    ਬਹੁਤ ਬਹੁਤ ਵਧਾੲੀਅਾ ੲਿਹਨਾਂ ਧੀਅਾਂ ਨੂੰ ਸਲੂਟ ੲੇ ਅੱਖਰ ਚੈਨਲ ਨੂੰ

  • @gurdeepkaur9312
    @gurdeepkaur9312 3 года назад +38

    Salute to their father mother nd their hard work 👍

  • @yadsekhon8700
    @yadsekhon8700 3 года назад +151

    ਓਹ ਸ਼ਾਬਾਸ਼ ਪੁੱਤਰੋ।

    • @GodIsOne010
      @GodIsOne010 3 года назад +2

      🙏🏻Waheguru ji 🙏🏻di family te Mehar hai ji 🙏🏻Satnam ji Waheguru ji 🙏🏻

    • @amritpalkaurbrar2170
      @amritpalkaurbrar2170 3 года назад

      ਸ਼ਾ ਬਸ਼ ਪੁॅਤਰੋਕਰ ਤੀ ਕਮਾਲ ਪੰਜਾਬ ਤੋਂ िੲਕ ਅिਧਅਾਪਕ ਵਲ਼ੋ👌👌👌👌👌👌💖💗💗💗💗💗

  • @mohindersingh3640
    @mohindersingh3640 3 года назад +2

    ਪੱਤਰਕਾਰ ਵੀਰ ਦਾ ਧੰਨਵਾਦ। ਜਿੰਨ੍ਹਾਂ ਨੇ ਵਧੀਆ ਖਬਰ ਦਿੱਤੀ ਹੈ।

  • @shivpalverma6109
    @shivpalverma6109 3 года назад +2

    ये हमारे राजस्थान के हनुमानगढ़ जिले से है
    पांचो बहने RAS है हमारे गाव के पास इनका गांव है bhainsuri गांव
    ਵਾਹਿਗੁਰੂ ਜੀ ਇਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @harfikkhan5203
    @harfikkhan5203 3 года назад +13

    Biggest inspiration for all girls having such things like u may allah bless you

  • @mangasingh3223
    @mangasingh3223 3 года назад +20

    ਗੁਡ ਇਹ ਪਿੰਡ ਪੀਲ਼ੀ ਬੰਗਾ rawtsar ਰੋਡ ਤੇ h ji
    ਕਮਾਲ ਕਰਤੀ ਧਿਆ ਨੇ ਸਾਬਤ ਕਰਤਾ ਪੁਤਾ ਨਾਲੋ ਧਿਆ ਅੱਗੇ ਨੇ

  • @BaljinderKaur-fu7mf
    @BaljinderKaur-fu7mf 3 года назад +1

    ਵਾਹ ਧੀਆਂ ਦਾ ਪਿਆਰ ਅਤੇ ਮੇਹਨਤ ਨੂੰ ਸਲਾਮ ਹੈ ਪ੍ਮਾਤਮਾ ਹਮੇਸ਼ਾ ਚੜ੍ਹਦੀ ਕਲਾ ਰੱਖੇ

  • @deeprataindia1170
    @deeprataindia1170 3 года назад +1

    ਧੀਆਂ ਸਦਾ ਹੀ ਮਾਂ ਬਾਪ ਦਾ ਨਾਂ ਰੌਸ਼ਨ ਕਰਦੀਆਂ ਹਨ।ਹੋਰ ਤਰੱਕੀ ਕਰਨ ਦੁਆ ਕਰਦੇ ਹਾਂ।
    ,,Ballu ਰਟੈਂਡਾ,,

  • @nirmalnirmal4227
    @nirmalnirmal4227 3 года назад +19

    Parmatma eho jehe bacche sbb nu dave

  • @Sandeep_Hayer
    @Sandeep_Hayer 3 года назад +17

    bhot vdia meriya behna nu waheguru ji hamesha khush rakhn te ehna di sari fmly nu 🙏🙏

  • @bibipritamkaurbhindranwale4243
    @bibipritamkaurbhindranwale4243 3 года назад +2

    ਸਤਯੁਗੀ ਭੈਣਾਂ

  • @kanwerjitsingh7181
    @kanwerjitsingh7181 3 года назад +2

    ਬਹੁਤ ਹੀ ਵਧੀਆ ਲਗਿਆ, ਬਹੁਤ ਹੀ ਵਧੀਆ ਲਗਿਆ,

  • @chandershekharralmilay3382
    @chandershekharralmilay3382 3 года назад +24

    Salute to your Parents, Salute to you all too.God bless you.

  • @GurdeepSingh-dq2xx
    @GurdeepSingh-dq2xx 3 года назад +26

    Sisters you are great daughters of father's God bless you I'm really impressed hard work . Congratulations .

  • @kuljeetsinghbhattisingh2699
    @kuljeetsinghbhattisingh2699 3 года назад +1

    ਧੀਆਂ ਦੀ ਲਗਨ, ਪਿਤਾ ਦੀ ਮੇਹਨਤ ਨੇ ਅੱਜ ਧੀਆਂ ਅਤੇ ਪਿਤਾ ਦੀ ਮੇਹਨਤ ਦਾ ਬੁਰ ਫਲ ਬਣਕੇ ਪੁਗਰ ਰਿਹਾ ਹੈ। ਮੇਹਨਤ ਦਾ ਫ਼ਲ ਬਹੁਤ ਮਿਠਾ ਹੁੰਦਾ ਹੈ। ਇਹ ਧੀਆਂ ਮਿਸਾਲਾਂ ਹਨ।

  • @SukhpalSingh-xy8pg
    @SukhpalSingh-xy8pg 3 года назад +1

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੁੱਗ ਜੁੱਗ ਜੀਓ ਪੁੱਤਰਾ

  • @harbhajansinghmehta6732
    @harbhajansinghmehta6732 3 года назад +9

    Proud of your parents and all the sisters. God bless you all

  • @parminderdhillon7232
    @parminderdhillon7232 3 года назад +10

    Salute to the whole family especially their parents. Hardwork definitely pays off. Rabb bht tarakki deve ehna nu.

  • @lakhveersingh1471
    @lakhveersingh1471 3 года назад +1

    ਸਲਾਮ ਹੈ ਇਹਨਾਂ ਭੈਣਾਂ ਨੂੰ ਵਹਿਗੁਰੂ ਜੀ ਤਰੱਕੀਆਂ ਬਖਸ਼ੇ

  • @kirpalsingh3985
    @kirpalsingh3985 3 года назад +12

    Mera Dil Se Salam Hai ine sisters ko🏆🥇🏅🙏🏼🙏🏼

  • @balwindersidhu6111
    @balwindersidhu6111 3 года назад +24

    Dilo salute hh sariya betiyaan nu

  • @sapanchiqbalsingh1339
    @sapanchiqbalsingh1339 3 года назад +2

    ਬਹੁਤ ਹੀ ਵਧੀਆ ਮਿਹਨਤ ਕੀਤੀ ਭੈਣਾ

  • @samargunike1640
    @samargunike1640 3 года назад

    ਧੰਨਵਾਦੀ ਹਾਂ ਆਪ ਅੱਖ਼ਰ ਚੈਨਲ ਵਾਲਿਆਂ ਦੇ ਦੋ ਇਹੋ ਜਿਹਿਆਂ ਰੂਹਾਂ ਦੇ ਦਰਸ਼ਨ ਕਰਵਾ ਰਹੇ ਹੋ ਪਰਮਾਤਮਾ ਇਹਨਾਂ ਧੀਆਂ ਭੈਣਾਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਹੋਰ ਧੀਆਂ ਭੈਣਾਂ ਨੂੰ ਸਿਖਸ਼ਾ ਲੈਂਣੀ ਚਾਹੀਦੀ ਹੈ।

  • @amarnandha
    @amarnandha 3 года назад +18

    Motivational story ,, film banni chahidi aaa ehna bhena di mehnat te

  • @narinderjitkaurkaur2244
    @narinderjitkaurkaur2244 3 года назад +9

    Salute to parents and daughters!! congratulations 👏

  • @ritusharma-pu3dr
    @ritusharma-pu3dr 3 года назад +1

    ਵਾਹਿਗੁਰੂ ਜੀ ਇਹ ਭੈਣਾਂ ਨੂੰ ਚਰਦੀ ਕਲਾ ਵਿੱਚ ਰਖੇ ਲੋਕ ਕਹਿੰਦੇ ਨੇ ਧੀਆਂ ਬਗਾਨਾ ਧਨ ਹੰਦੀਆ ਨੇ ਪਰ ਨਹੀਂ ਜੀਦੇ ਘਰ ਵਿੱਚ ਧੀ ਹੈ ਉਹ ਮਾਂ ਬਾਪ ਧਨ ਦੇ ਮਾਲਕ ਹੁੰਦੇ ਨੇ ਧੀਆਂ ਹੀ ਘਰ ਦਾ ਧੰਨ ਹੁੰਦੀਆਂ ਨੇ ਮੇਰੇ ਪਿੰਡ ਵਿੱਚ ਛੇ ਸੱਤ ਘਰ ਹੈ ਘਰ ਵਿੱਚ ਚਾਰ ਚਾਰ ਪੰਜ ਪੰਜ ਮੁੰਡੇ ਨੇ ਪਰ ਟੈਮ ਦੀ ਰੋਟੀ ਦਾ ਪਤਾ ਨਹੀਂ ਪਕੇ ਜਾ ਨਾ ਪਕੇ ਇਹ ਹੈ ਮੁੰਡਿਆ ਵਾਲਿਆ ਦਾ ਹਾਲ ਜੀ ਇਹ ਧੀਆਂ ਦੀ ਮੇਹਨਤ ਨੂੰ ਫਲ ਲਗੇ ਦੇਖਲੋ ਭਰਾਵੋ ਵਾਹਿਗੁਰੂ ਜੀ ਹੋਰ ਤਰਕੀਆ ਬਖਛੱਣ ਭੈਣਾਂ ਨੂੰ

  • @user-od8dh7wc4d
    @user-od8dh7wc4d 3 года назад +1

    ਸਲਾਮ ਹੈ ਇਹਨਾਂ ਧੀਆਂ ਨੂੰ ਰੱਬ ਹਮੇਸ਼ਾ ਸਲਾਮਤ ਰੱਖੇ 👌👍

  • @surindergrewal2303
    @surindergrewal2303 3 года назад +70

    Salute to five daughters and thier mother and father

    • @slbassi958
      @slbassi958 3 года назад

      Salute to intelligent daughters

    • @slbassi958
      @slbassi958 3 года назад

      Proud of you

  • @sarassinghjoy9734
    @sarassinghjoy9734 3 года назад +10

    Really great sisters
    Proud of you all
    God bless you all always 🙏🙏🙏🙏🙏

  • @sammiwoodworks4093
    @sammiwoodworks4093 2 года назад +1

    ਧੰਨਵਾਦ ਬਾਈ ਨਵਰੀਤ ਸਿਬੀਆ ਇਨੇ ਵਧੀਆ ਵਧੀਆ ਟੌਪਿਕ ਲੈ ਕਿ ਆਉਣ ਲਈ ਵਧੀਆ ਸੇਧ ਮਿਲਦੀ ਹੈ।

  • @jaggaphotographyropar8894
    @jaggaphotographyropar8894 3 года назад +2

    ਬਹੁਤ ਬਹੁਤ ਮੁਬਾਰਕਾਂ ਜੀ ਵਹਿਗੁਰੂ ਜੀ ਮੇਹਰ ਕਰੇ ਸਾਰੇਆ ਦੇ ਬੱਚੇ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨ

  • @jagatkamboj9975
    @jagatkamboj9975 3 года назад +57

    जय किसान मजदूर एकता जिंदाबाद

  • @parmjeetkaur5256
    @parmjeetkaur5256 3 года назад +14

    Salute to all sisters and father, mother god bless you

  • @harmanrandhawa4609
    @harmanrandhawa4609 3 года назад +1

    ਬਹੁਤ ਵਧੀਆ ਵਿਚਾਰ ਤੁਹਾਡੇ ਮੰਨ ਖਛ ਹੋ ਗਿਆ ਪ੍ਰਮਾਤਮਾ ਬਹੁਤ ਤਰੱਕੀਆਂ ਬਖਸ਼ੇ 👍👍👍👍👍👍🙏🙏🙏🙏🙏

  • @KulwinderSingh-dn4se
    @KulwinderSingh-dn4se 3 года назад +1

    ਵੀਰ ਜੀ ਤੁਹਾਡੇ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ
    ਭੈਣਾ ਨੂੰ ਸਲੂਟ

  • @sardulsingh442
    @sardulsingh442 3 года назад +9

    Congratulations to all families members.God bless to all and good wishes from USA.

  • @GodIsOne010
    @GodIsOne010 3 года назад +21

    Great ji 💐🙏🏻Waheguru ji🙏🏻family te Mehar kre ji 🙏🏻Satnam ji Waheguru ji 🙏🏻
    Family te. ☝️Rabb ☝️di Mehar. Hai ji 🙏🏻

  • @anshuanshukhanna389
    @anshuanshukhanna389 3 года назад +1

    ਮੇਹਨਤ ਦਾ ਫਲ ਮਿਠਾ‌ ਹੁੰਦਾ ਸਲਾਮ ਇਹਨਾਂ ਭੇਣਾ ਨੂੰ 👌👌👌👌👌👌👌👌👌👌

  • @harbanssingh7477
    @harbanssingh7477 3 года назад +1

    ਜੇਕਰ ਮਨ ਪੱਕਾ ਹੋਵੇ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ
    🙏🙏🙏🙏🙏🙏🙏🙏🙏

  • @harjitlitt1375
    @harjitlitt1375 3 года назад +12

    Proud girls. Great family. Hard work of their parents. An example for others

  • @darshanbrar5687
    @darshanbrar5687 3 года назад +10

    Salute Father and mother God bless you

  • @gopidhaliwal4693
    @gopidhaliwal4693 3 года назад +1

    ਬਹੁਤ.ਵਧੀਅਾ.ਧੀਅਾ.ਦੀ.ਮੇਹਨਤ.ਸਫਲ.ਹੋਈ

  • @pachitarsingh9580
    @pachitarsingh9580 3 года назад +2

    ਭੈਣਾਂ ਦੇ ਹੌਸਲੇ ਨੂੰ ਸਲਾਮ ਵਾਹਿਗੁਰੂ ਆਪ ਸਭ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @hss00270
    @hss00270 3 года назад +5

    Very motivational interview. It is just like a dramatic scene.
    God bless the whole family.Thanx akhar

  • @bablipunjabi990
    @bablipunjabi990 3 года назад +26

    Great job. God bless all of them.

  • @davindersidhu4828
    @davindersidhu4828 3 года назад

    ਇਹਨਾ ਲੜਕੀਆ ਦੇ ਪਿਤਾ ਨੂੰ ਤਾ ਸਲਾਮ ਹੈ ਈ । ਪਰ ਅੱਖਰ ਚੈਨਲ ਨੂੰ ਦਿਲੋ ਸਲੂਟ ਜੋ ਏਦਾ ਦੀਆ ਵੀਡਿਓ ਬਣਾਉਂਦਾ ਜਿਸ ਨਾਲ ਮੋਟੀਵੇਸ਼ਨ ਮਿਲਦੀਐ । ਅੱਖਰ ਚੈਨਲ ਦੀ ਤਾਰੀਫ ਲਈ ਸ਼ਾਇਦ ਸ਼ਬਦਾ ਦੀ ਘਾਟ ਰਹੇਗੀ

  • @gurdevkaur1209
    @gurdevkaur1209 2 месяца назад

    ਜੁਗ ਜੁਗ ਜੀਓ ਪੁੱਤ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਹੱਸਦੇ ਵੱਸਦੇ ਰਹੋ ਸਦਾ

  • @arshpreetjandu8162
    @arshpreetjandu8162 3 года назад +89

    ਅੱਖਰ 👍🙏

    • @GodIsOne010
      @GodIsOne010 3 года назад +3

      Very very very very nice video. Brother 💐🙏🏻God bless you ji 🙏🏻Satnam ji Waheguru ji 🙏🏻

    • @AmarjitSingh-zp5be
      @AmarjitSingh-zp5be 3 года назад

      👍🏻🌷♥️👪

    • @ManpreetKaur-xn6pq
      @ManpreetKaur-xn6pq 3 года назад

      👍👍👍👍👍👏👏👏🙏🙏🙏🙏🙏🙏

  • @ParamjitKaur-hq5ex
    @ParamjitKaur-hq5ex 3 года назад +14

    Salute all girls 👧god bless you 🙏

  • @gurjantsingh2156
    @gurjantsingh2156 3 года назад +2

    ਦੁਆਵਾਂ ਤੇ ਪਿਆਰ ❤️❤️

  • @menkavirdi6565
    @menkavirdi6565 3 года назад +1

    ਛਂਬਾਸ ਪੁਤਰੋ ਧਿਆ ਨੀਂ ਤੁਸੀਂ ਤਾਂ ਪੁੱਤਰਾ ਵਾਲੀਆਂ ਨੁੰ ਫੇਲ ਕਰ ਦਿੱਤਾ ਸਲਾਮ ਹੈ ਇੰਨਾ ਧਿਆ ਨੂੰ ਪ੍ਰਮਾਤਮਾਂ ਲਬੀਆ ਉਮਰਾਂ ਕਰੈ ਮਾਂ ਬਾਪ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਬਹੁਤ ਮਾਣ ਹੁੰਦਾ ਹੈ ਤੁਹਾਡੀਆਂ ਗਲਾ ਸੁਣ ਕੇ ਮੇਰੇ ਬੀ ਪਜ ਬੇਟੀਆਂ ਤੇ ਇਕ ਬੇਟਾ ਹੈ ਮੇਰਾ ਬੀ ਬਹੁਤ ਬੰਦਿਆ ਪ੍ਰੀਵਾਰ ਹੈ ਧਨ ਹੈ ਉਸ ਬਾਪ ਦੇ ਜਿਸ ਨੂੰ ਬਹੁਤ ਮੁਸੀਬਤਾਂ ਦਾ ਸਾਮਣਾ ਕਰਨਾਂ ਪੈਂਦਾ ਹੈ

  • @narinderchand9622
    @narinderchand9622 3 года назад +3

    Good job.🙏 PARMATMA SABH NU TANDRUSTI ATE KHUSHIYA BAKHSHE🙏

  • @sukhjindergill4345
    @sukhjindergill4345 3 года назад +5

    Salute to you my great daughters i have no daughter but daughters like you are proud of parent's god bless you great job sada surme samjhan dhee te behan begani nun

  • @gurikhm5941
    @gurikhm5941 3 года назад +1

    ਵਾਹ ਜੀ ਵਾਹ । ਮੈ ਇੱਕ ਗੱਲ ਕਹਨਾ ਚੋਹਨਾ ਕਿ ਆਪਣੇ ਲੋਕ ਪਹਿਲਾ ਤਾਂ ਕੋਸ਼ਿਸ ਹੀ ਨੀ ਕਰਦੇ ਤੇ ਕੇ ਕਰਦੇ ਨੇ ਤਾਂ ਪੂਰੇ ਮਨ ਨਾਲ ਨੀ ਕਰਦੇ ਜੇ ਆਪਾਂ ਆਪਣੀ ਪੂਰੀ ਸਮਰੱਥਾ (100%)ਦੇ ਦਈਏ ਤੇ ਕੁਛ ਵੀ ਹਾਸਿਲ ਕਰ ਸਕਦੇ ਹਾਂ । ਨੇ ਡੀ ਸੀ ਨੀ ਤਾਂ ਬੰਦਾ ਕਲਰਕ ਤਾਂ ਲੱਗੂਗਾ ਹੀ । ਪਰਮਾਤਮਾ ਸਭ ਨੂੰ ਰੋਜਗਾਰ ਦੇਵੇ 🙏🙏

  • @gandhisharma1387
    @gandhisharma1387 3 года назад +1

    ਵੈਰੀ ਗੁੱਡ. ਇਹ ਭੈਣਾਂ ਉਹਨਾਂ ਲੋਕਾਂ ਲਈ ਪ੍ਰੇਰਣਾ ਹਨ ਜੋ ਲੋਕ ਆਪਣੀ ਅਣਜੰਮੀ ਧੀ ਨੂੰ ਕੁੱਖ ਚ ਮਾਰ ਦਿੰਦੇ ਹਨ।।।। ਮੈ ਪਿੰਡਾਂ ਦੇ ਉਹਨਾਂ ਗਰੀਬ ਬੰਦਿਆ ਨੂੰ ਬੇਨਤੀ ਕਰਦਾ ਜੋ ਮਜਦੂਰੀ ਕਰਦੇ ਅਤੇ ਨੌਕਰ ਰਲਦੇ ਹਨ ਭਾਈ ਔਖੇ ਸੌਖੇ ਬੱਚਿਆ ਨੂੰ ਜਰੂਰ ਪੜਾਓ। 👏🙏👏🙏👍👌👏🙏👍👌👏🙏

  • @preetedits3176
    @preetedits3176 3 года назад +6

    Their story motivate to me ❤️thanks alot , because I am also a private student in graduation , I am not inrolled in any college , but I continuing my study 🤗

  • @tarsemkaurkaur8116
    @tarsemkaurkaur8116 3 года назад +6

    ਜਿਨਾਂ ਨੇ ਉਡਾਣਾ ਹੁੰਦਾ ਹਵਾ ਨੀ ਦੇਖਿਆਂ ਕਰਦੇ ਜੋ ਸੂਰਜ ਵਾਂਗ ਚੜਦੇ ਘਟਾ ਨੀ ਦੇਖਿਆ ਕਰਦੇ👍👍👍👍👍👍👍

  • @avika6478
    @avika6478 3 года назад +1

    Girls k upr vishvaash krke Dekho apki betia apko ye Sara jahan dikha dengi ❤️boht log betio ko bhojh smjhte hai unke tk ye vidio bhejo like Nd share

  • @gurdevkaur1209
    @gurdevkaur1209 2 месяца назад

    ਵਾਹਿਗੁਰੂ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਸਭਨਾਂ ਨੂੰ ਸਦਾ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ

  • @sukhkaur22kaur81
    @sukhkaur22kaur81 3 года назад +21

    Proud of you all 🤗.
    A gal sade punjab de youth nu bhi samj ne chayede a ke bhar na jaon te ithe he aeje govt officer wale exam clear karan . Gal a bhi a ke sade punjab ch ade to jada loka nu Ae je exam de bare pata he nahi hai.

    • @JaswinderSingh-lm4vb
      @JaswinderSingh-lm4vb 3 года назад

      Congratulations god bless you parmatma chardhi kala rakhay 🙏👍🙏

    • @LalitKumar-jv7ii
      @LalitKumar-jv7ii 3 года назад +1

      Ryt bhne apne bahar jare ne ielts karke te IAS te irs baharle aaa gye

    • @AnkushGumber-su6jl
      @AnkushGumber-su6jl 3 года назад +1

      @@LalitKumar-jv7ii shayad baahrle e launde hunde officers duty te . State de andr posting nhi hundi. Punjab de ias v top rank rhe ne training vich lbsnaa di. Posting bahr hundi aa ji. Punjab da ik mumbai ch v haiga bnda post.