@@brarsaab2787 Brar Saab, Helper Nu Kde Wi Ghatia Nhi Kahi Da, Je Koi Kise Di Baanh Fadd K Kise Nu Paar Lagahunda Tan Os Nu Asi Rabb Ton Ghat Nhi Keh Sakde...
Hun rishredara di garhiya shuru ho janiya ne te hist sahib aese kare karo ke koi rishtedaar ihna nu thug ke na le have jo paisa madad diti hae ihna laee hi honi chahidi hae.
Avinash from ardaas charitable trust Veerji eh pind ton door ik dhani ch rehnde si baki jado sade tak gal pahuchi tan nal do nal asi video bhi pai te jinni help ho ski oh bhi kiti
ਦਿਲ ਖੁਸ ਹੋ ਗਿਆ ਧੀ ਦੀ ਮਦਦ ਦੇਖ ਕੇੇ ਵਾਹਿਗੁਰੂ ਹਮੇਸਾ ਮੇਹਰ ਕਰੇ ਨਰੂਲਾ ਪਰਵਾਰ ਦਾ
Wmk 🙏🙏🙏🙏🙏🙏🙏
Waheguru ji waheguru ji waheguru ji
ਬੱਚੀ ਨੇ ਕੀ ਮੰਗਿਆ।
ਘਰ ਦੀਆਂ ਜ਼ਰੂਰਤ ਦੀਆਂ ਚੀਜ਼ਾਂ।
ਵਿਡੀਉ ਦੇਖ ਦਿਆ ਅੱਖੀਉ ਨੀਰ ਵਹਿ ਤੁਰਿਆ।
ਵਾਹਿਗੁਰੂ ਜੀ ਇਹਨਾਂ ਬੱਚਿਆਂ ਨੂੰ ਲੰਮੀਆਂ ਉਮਰਾਂ ਬਖ਼ਸ਼ਿਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ।
Sach kiha veer
Sach veer 😭😭😭😭😭😭
ਸਹੀ ਗੱਲ ਆ ਬਾਈ 😭😭🙏🏼
ਸੱਚੀ ਮੇਰਾ ਦਿਲ ਕੁਰਲਾ ਉੱਠਿਆ 😭😭😭
Ryt
ਸਭ ਤੋਂ ਵੱਧ ਧੰਨਵਾਦ ਉਸ ਬੰਦੇ ਦਾ ਕਰਨਾ ਚਾਹੀਦਾ, ਜਿਸਨੇ ਕੱਲ੍ਹ ਏਸ ਬੱਚੀ ਦੀ ਵੀਡੀਓ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕੀਤੀ
❤❤❤❤❤❤❤❤❤ok
ਅੱਖਰ ਜਿਹੇ ਚੈਂਨਲ ਨਰੂਲਾ ਜੀ ਵਰਗੇ ਨੇਕ ਇਨਸਾਨ ਹੋਣ ਤਾਂ ਸਮਾਜ ਦਾ ਬਹੁਤ ਹੀ ਭਲਾ ਹੋ ਸਕਦਾ ਹੈ। ਪਰ,,,, ਇਨ੍ਹਾਂ ਬੱਚਿਆਂ ਦੀ ਇਸ ਪਿੰਡ ਵਾਲਿਆਂ ਨੇ ਕੋਈ ਸਾਰ ਨਹੀਂ ਪੁੱਛੀ ਇਸ ਤੋਂ ਸਾਬਤ ਹੁੰਦਾ ਹੈ ਇਹ ਲੋਕ ਮੁਰਦਾ ਲੋਕ ਹਨ।
ਨਰੂਲਾ ਦਾ ਕਿਸਾਨ ਸੰਘਰਸ਼ ਵਿੱਚ ਬਹੁਤ ਯੋਗਦਾਨ ਆ
ਜਿਸ ਜਿਸ ਨੇ ਵੀ ਇਸ ਬਚੀ ਦੀ ਮਦਦ ਕੀਤੀ ਆ ਜੀ ਉਸ ਨੂੰ ਦਿਲੋ ਧੰਨਵਾਦ ਜੀ, ਤੇ ਨਰੂਲਾ ਪਰੀਵਾਰ ਨੂੰ
😭😭😭😭😢
Paji paise kiwe pne a
Veer ji krni kida bachen
Ďaauj.
😭😭😭😭😭😭😭😭😭
ਬਹੁਤ-ਬਹੁਤ ਧੰਨਵਾਦ ਨਰੂਲਾ ਸਾਬ ਜਗਰਾਉ ਵਾਲਿਆ ਦਾ ਵਾਹਿਗੁਰੂ ਉਹਨਾ ਨੂੰ ਹੋਰ ਜਿਆਦਾ ਤੱਰਕੀਆ ਬਖਸੇ ਅਤੇ ਨਵਰੀਤ ਸੀਵੀਆ ਦਾ ਧੰਨਵਾਦ, ਕਰਦੇ ਹਾ
ਨਰੂਲਾ ਜੀ ਅਤੇ ਪੁਲੀਸ ਵਾਲੇ ਵੀਰ ਭੈਣ ਸਾਰੀ ਸੰਗਤ ਨੂੰ ਕੋਟਿ ਕੋਟਿ ਪ੍ਰਣਾਮ ਹੈ
ਨਰੂਲਾ ਪਰਿਵਾਰ ਵੀ ਬਹੁਤ ਵਧੀਆ ਕੰਮ ਕਰਦਾ ਹਨ,, ਜਿਹੜੇ ਵੀ ਮਦਦ ਕਰਦੇ ਪ੍ਰਮਾਤਮਾ ਉਹਨਾਂ ਦੇ ਘਰ ਭਰ ਕੇ ਰੱਖੇ
Wmk 🙏🙏🙏🙏🙏🙏🙏
Good veer jee
ਵਾਹਿਗੁਰੂ ਜੀ ਮੇਹਰ ਕਰਨਾ
Amrit kaha se ho?
@@iheeramalhi9634 cccccccccccccc
ਸਾਰੇ ਵੀਰਾ, ਭੈਣਾ ਦਾ ਧੰਨਵਾਦ ਜਿਨ੍ਹਾ ਮਦਦ ਕੀਤੀ ਬੱਚਿਆ ਦੀ
ਅੱਖਰ ਚੈਨਲ ਦਾ ਵਧੀਆ ਕੰਮ ਹੈ।
ਮਦਦ ਕਰਨ ਵਾਲਿਆ ਨੂੰ ਦਿਲੋਂ ਸਲੂਟ ਆ।
ਵਾਹਿਗੁਰੂ ਜੀ ਲੱਬੀ ਉਮਰ ਕਰੇ ❤️🙏🏼
ਫਰੀਸਤੇ ਅਸਮਾਨ ਵਿਚ ਨਹੀ ਧਰਤੀ ਤੇ ਵੀ ਰਹਦੇ ਹਨ
🙏 ਧੰਨਵਾਦ 😥
ਬੇਸਹਾਰਾ ਦਾ ਤਾਂ ਸਹਾਰਾ ਆਪ ਵਾਹਿਗੁਰੂ ਜੀ ਹੈ 🙏 ਨਿਮਾਣਾ ਦਾ ਮਾਨ ਨਿਤਾਣਾ ਦਾ ਨਿਤਾਣ ਵਾਹਿਗੁਰੂ ਪਤਾ ਨਹੀਂ ਕਦੋਂ ਤੇ ਕਿੱਥੇ ਕਿਸ ਰੂਪ ਵਿੱਚ ਆ ਜਾਵੇ ਉਹ ਵਾਹਿਗੁਰੂ ਆਪ ਹੀ ਜਾਣਦੇ ਨੇ ਗੁਰੂ ਮਾਹਾਰਾਜ ਇਹਨਾਂ ਵੀਰਾਂ ਨੂੰ ਚਲਦੀ ਕਲਾਂ ਚ ਰੱਖੇਂ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏❤️
ਨਰੂਲਾ ਪਰਿਵਾਰ (Sonu Sood ) ਵਾਲੇ ਰੋਲ ਚ ਹੈ …ਨਰੂਲਾ ਪਰਿਵਾਰ ਬਹੁਤ ਚੰਗਾ ਕੰਮ ਕਰਦਾ ਹੈ..love you ਨਰੂਲਾ ਬਾਈ ਜੀ…ਪੱਤਰਕਾਰ ਬਾਈ ਤੇ ਬਾਕੀ ਸਭ ਦਾ ਦਿਲੋਂ ਧੰਨਵਾਦ
ਨਹੀ ਬਾੲੀ..ਸੋਨੂੰ ਸੂਦ ਅਲਗ ਅਾ ਤੇ ਨਰੂਲਾ ਅਲੱਗ ਹੈ..
Sonu sood ਬਹੁਤ ਘਟੀਆ ਬੰਦਾ ਹੈ, ਸਿਰਫ ਦਿਖਾਵਾ ਹੀ ਹੈ ਉਸ ਦਾ ਵੀ।।
@@brarsaab2787 Brar Saab, Helper Nu Kde Wi Ghatia Nhi Kahi Da, Je Koi Kise Di Baanh Fadd K Kise Nu Paar Lagahunda Tan Os Nu Asi Rabb Ton Ghat Nhi Keh Sakde...
ਬਾਈ ਨੇ ਸ਼ੱਚੀ ਸ਼ਾਵਿਤ ਕਰ ਤਾਂ ਕਿ ਅੱਜ ਵੀ ਇਨਸਾਨੀਅਤ ਜਿਉਦੀ ਐ love you a Y ਤੈਨੂੰ ❤❤
ਜਿਹਨਾਂ ਖਜ਼ਾਨਿਆਂ ਵਿੱਚੋਂ ਮਾਇਆ ਆਈ ਹੈ , ਪ੍ਰਮਾਤਮਾ ਉਹਨਾਂ ਖਜ਼ਾਨਿਆਂ ਨੂੰ ਹਮੇਸ਼ਾਂ ਭਰਿਆ ਰੱਖੇ 🤲🙏 ।
Wmk 🙏🙏🙏🙏🙏🙏🙏
Wahuguru dugni kre ana di incom nu🙏🙏🙏🙏
Hun paisa tai chache hi na kha jaan
Pind di panchayat ki kardi c
@@AvtarSingh-hy1oxYES, KI KETA HU TAK
ਮਦਦ ਕਰਨ ਵਾਲੇ ਸਾਰੇ ਵੀਰਾ ਨੂੰ ਵਾਹੇਗੁਰੂ ਜੀ ਚੜਦੀ ਕਲਾ ਚ ਰੱਖਣ ❤️🙏
ਇਹੋ ਜਿਹੇ ਲੋਕ ਹੁੰਦੇ ਹਨ ਦਾਨ ਦੇ ਪਾਤਰ ਐਵੇਂ ਮੰਦਰਾਂ ਗੁਰਦੁਆਰਿਆਂ ਵਿੱਚ ਗੋਲਕਾਂ ਭਰਨ ਦਾ ਕੋਈ ਫ਼ਾਇਦਾ ਨਹੀਂ
👌👌👌👌👌👍
Thanx veer ji
Bilkul ji
Bilkul ❤
ਬਾਈ ਪਰਮਾਤਮਾ ਬੱਚਿਆਂ ਤੇ ਮੇਹਰ ਦਾ ਹੱਥ ਰੱਖੇ। ਵੀਡੀਓ ਦੇਖ ਦਿਲ ਰੂਹ ਝੰਜੋੜਿਆ ਗਿਆ। ਅੱਖਾਂ ਨਮ ਹੋ ਗਈਆਂ। ਯਾਰ ਆਪਾਂ ਆਪਣਿਆਂ ਬੱਚਿਆਂ ਨੂੰ ਤੱਤੀ ਵਾ ਨਹੀਂ ਲੱਗਣ ਦਿੰਦੇ ਤੇ ਇਹ ਮਾਸੂਮ ਜਿੰਦਾਂ ਕਿਸ ਹਾਲ ਜੀਵਨ ਕੱਟ ਰਹੇ ਸੀ। ਪਰ ਧਰਤੀ ਵੀ ਚੰਗੇ ਤੇ ਜਜਬਾਤੀ ਲੋਕਾਂ ਕਰਕੇ ਹੀ ਖੜੀ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਉਨ੍ਹਾਂ ਵੀਰਾ ਦਾ ਜਿੰਨਾ ਇਨ੍ਹਾਂ ਦੀ ਸਾਰ ਲਈ। ਧੰਨਵਾਦ ਜੀ
Video Vekh ke vakhya e Ron nikal aya
Shi gll aaa
ਇਕ ਪਿੰਡ ਮੁੰਡੇ ਦੇ ਨਾਮ ਮਾਂ ਨਾ ਪਿਓ ਕੱਲਾ ਰਹਿੰਦਾ
Very nice good 💝💪💪💪💪💪💪💪✌️✌️✌️✌️✌️✌️✌️ good good good good good good 💝🙏💅💅💅💅💅
Wmk
ਪੱਤਰਕਾਰ ਵੀਰਾ ਅਤੇ ਦਾਨੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏👏🙏👏🙏👏🙏👏🙏👏🙏👏
V thanks narula sir you are great.....
ਮੈਂ ਮੇਰੇ ਵਾਹਿਗੁਰੂ ਜੀ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਇਨ੍ਹਾਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਣ ਇਸ ਤਰ੍ਹਾਂ ਹੀ ਗਰੀਬਾਂ ਦੀ ਮਦਦ ਕਰ ਰਹੋ
ਸਭਤੋਂ ਪਹਿਲਾ ਅੱਖਰ ਚੈਨਲ ਵਾਲਿਆਂ ਦਾ ਧੰਨਵਾਦ
2 ਨਰੂਲਾ ਬਾਈ ਵੈੱਲ ਅਜੂਕੇਟਡ ਪਰਸਨ ਅਤੇ ਬਾਕੀ ਸਭ ਮੇਰੇ ਵੀਰ ਭੈਣ ਸਹਿਯੋਗੀ ਦਾਨੀ ਸੱਜਣਾ ਦਾ ਦਿਲੋਂ ਧੰਨਵਾਦ ਰੱਬ ਚੜ੍ਹਦੀ ਕਲਾ ਚ ਰੱਖੇ ਸਭਨੂੰ
ਸਾਡੇ ਬੱਚੇ ਖਿਡਾਉਣੇ ਮੰਗਦੇ ਆ ਪਰ ਇਹ ਬੱਚੀ ਰੋਟੀ ਬਣਾਉਣ ਦਾ ਸਮਾਨ. ਆਲੇ ਦੁਆਲੇ ਦੇ ਲੋਕਾਂ ਲਈ ਸ਼ਰਮ ਦੀ ਗੱਲ ਆ ਕੇ ਬੱਚੀ ਦਾ ਸਮੇਂ ਤੋਂ ਪਹਿਲਾਂ ਬਚਪਨ ਖ਼ਤਮ ਹੋਣ ਦੇ ਗਵਾਹ ਤਾਂ ਬਣੇ ਪਰ ਮਦਦ ਦਾ ਹੱਥ ਨੀ ਵਧਾਇਆ
ਬਹੁਤ ਬਹੁਤ ਧੰਨਵਾਦ ਵਾਈ ਜੀ ਬੱਚਿਆਂ ਦੀ ਮਦਦ ਕਰਨ ਲਈ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਵੀਰੋ ਦਿਲ ਤਾਂ ਬਹੁਤ ਰੋਇਆ ਅੱਖੀਆ ਵਿੱਚੋ ਪਾਣੀ ਵੀ ਆਇਆ ਮੈ ਇਸ ਨਿੱਕੀ ਜੀ ਭੈਣ ਦੀ ਮਦਦ ਜਰੂਰ ਕਰਦਾ ਜੇ ਕੀਤੇ ਚਾਰ ਪੈਸੇ ਮੇਰੇ ਪੱਲੇ ਹੁੰਦੇ ਪਰ ਵਾਹਿਗੂਰੁ ਨੂੰ ਮੈ ਹੱਥ ਜੋੜ ਕੇ ਬੇਨਤੀ ਕਰਦਾ ਹਾ ਜਿਸ ਦਿਨ ਮੈ ਫੋਜ ਵਿੱਚ ਭਰਤੀ ਹੋ ਗਿਆ ਇਸ ਭੈਣ ਵਰਗੀਆ ਬੱਚੀਆ ਦੀ ਮਦਦ ਜਰੂਰ ਕਰਿਆ ਕਰੂ🙏🙏
ਸਹਾਇਤਾ ਕਰਨ ਵਾਲਿਆ ਦਾ ਧੰਨਵਾਦ ਹੁਣ ਤੱਕ ਕਿਸੇ ਨੇੜੇ ਦੇ ਰਿਸ਼ਤੇਦਾਰ ਨੇ ਕੋਈ ਬੱਚਿਆ ਦੀ ਮਦਦ ਨਹੀ ਕੀਤੀ ਹੁਣ ਰਿਸ਼ਤੇ ਦਾਰਾ ਤੋ ਮਾਫੀ
Ùþ
Hun rishredara di garhiya shuru ho janiya ne te hist sahib aese kare karo ke koi rishtedaar ihna nu thug ke na le have jo paisa madad diti hae ihna laee hi honi chahidi hae.
Bacche on phone V Leke Dua
@@humanitygonetofinish5783 a
Hun hoi riste dar ake puchn gyee jina ne hlat dhke puchya v ni phle
ਬਾਈ ਜੀ ਅੱਖਰ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਉਂਦਾ ਰਹਿ ਬਾਈ ਵੀ ਤੇਰਾ ਬਹੁਤ ਧੰਨਵਾਦ....
.................... ਸਲਾਮ ਆ ਬਾਈ ਤੈਨੂੰ
ਜਿਉਂਦਾ ਰਹਿ ਰੱਬ ਤੈਨੂੰ ਹਮੇਸ਼ਾ ਸਲਾਮਤ ਰੱਖੇ
ਹੁਣ ਵੀ ਏਸ ਵੀਰ ਦੇ ਬੱਚੇ ਨਾਲ ਖੜੇ ਆ ਦਿਲੋਂ ਸਲੂਟ ਆ ਨਰੂਲਾ ਸਾਹਿਬ
Right yr
Anu g right
Good
🙏🙏🙏ਨਰੂਲਾ ਪਰਿਵਾਰ ਨੂੰ ਬਹੁਤ ਹੀ ਧੰਨਵਾਦ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਜ਼ਿਦੰਗੀ ਦਿੱਤੀ 🙏🙏🙏 ਧੰਨਵਾਦ ਉਹਨਾਂ ਦਾ ਵਿ ਜਿੰਨਾ ਨੇ ੲਿਹਨਾਂ ਬੱਚਿਆਂ ਦੀ ਮਦਦ ਕੀਤੀ🙏🙏🙏
ਵਾਹਿਗੁਰੂ ਜੀ 🙏 ਸ਼ੁਕਰ ਰੱਬ ਦਾ ਜਿਨ੍ਹਾਂ ਲੋਕਾਂ ਨੇ ਬੱਚਿਆਂ ਦੀ ਬਾਂਹ ਫੜੀ। ਨਵਰੀਤ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਤੇ ਕਰਦੇ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏
ਧੰਨ ਵਾਦ ਵੀਰ ਜੀ
Waheguru jii mehar Karo sab te
ਇਹਨਾਂ ਬਚਿਆ ਦੀ ਸੁਰਖਿਆ ਵੀ ਬਹੁਤ ਜ਼ਰੂਰੀ ਹੈ ਕੋਈ ਵੀ ਬਚਿਆ ਨਾਲ ਮਾੜਾ ਭਾਣਾ ਵਰਤ ਸਕਦਾ ਹੈ ਬਚਿਆ ਦਾ ਧਿਆਨ ਜ਼ਰੂਰ ਰਖਿਆ ਜਾਵੇ
Sach keha tusi eh kam b jruri a
ਮਦਦ ਕਰਨ ਵਾਲਿਆਂ ਦੀ ਕਮਾਈ ਚ ਵਾਧਾ ਕਰੇਓ ਦਾਤਾ ਜੀ🙏🏻
ਵਾਹਿਗੁਰੂ ਜੀ ਭਲਾ ਕਰ
🙏🙏🙏🙏🙏
2:00 couldn’t stop my tears……omg. Eni Masoom ji Bachi. God bless you Putt🥰
ਪਿੰਡ ਵਾਲੇ ਮਰਗੇ ਸੀ ਤੇ ਰਿਸਤੇਦਾਰ ਕਿਥੇ ਗਏ ਹੁਣ ਬੱਚੇ ਦੀ ਮੱਦਦ ਹੋ ਗ਼ਈ ਹੁਣ ਸਾਰੇ ਆ ਜਾਣ ਗਏ ਕੋਲ
Veer aukhe time Ch koi v nede ni aunda
ਹੁਣ ਸਾਰੇ ਰਿਸ਼ਤੇਦਾਰ ਅਤੇ ਨਗਰ ਵਾਲੇ ਜਿਉਂਦੇ ਹੋ ਜਾਣੇ ਜੀ ਸਹੀ ਗਲ ਆ
Avinash from ardaas charitable trust Veerji eh pind ton door ik dhani ch rehnde si baki jado sade tak gal pahuchi tan nal do nal asi video bhi pai te jinni help ho ski oh bhi kiti
Waheguru ji
Police wale bai ly salute aa
ਅਰਦਾਸ ਚੈਰੀਟੇਬਲ ਟਰੱਸਟ ਤੇ ਅੱਖਰ ਚੈਨਲ ਵਾਲਿਆ ਦਾ ਨਾਲ ਮਦਦ ਕਰਨ ਆਏ ਸਾਰੇ ਵੀਰਾ ਦਾ ਦਿਲੋਂ ਧੰਨਵਾਦੀ ਕਰਦਾ ।ਵੀਡੀਓ ਦੇਖ ਕੇ ਬਾਈ ਮਨ ਭਰ ਆਇਆ ।
ਇਹਨਾਂ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਲੇ ਹਰ ਉਸ ਸ਼ਖਸ ਦਾ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਨਾਲ ਮੱਦਦ ਕੀਤੀ ਹੈ, ਪ੍ਰਮਾਤਮਾ ਆਪ ਜੀ ਨੂੰ ਢੇਰ ਸਾਰੀਆਂ ਖੁਸ਼ੀਆਂ ਦੇਵੇ ਖੂਬ ਤਰੱਕੀਆਂ ਬਖ਼ਸ਼ੇ ਤੰਦਰੁਸਤ ਜੀਵਨ ਬਖ਼ਸ਼ੇ।
ਬਹੁਤ ਭੋਲ਼ੀ ਤੇ ਪਿਆਰੀ ਬੱਚੀ । ਕਿਸੇ ਤਰਾ ਦਾ ਲਾਲਚ ਨਹੀਂ ਸਿਰਫ਼ ਪੇਟ ਭਰਨ ਵਾਲ਼ੀਆਂ ਚੀਜ਼ਾਂ ਮੰਗੀਆਂ । ਰੱਬ ਬਹੁਤਾ ਦੇਵੇ🙏🏻❤️
ਜਿਉਂਦੇ ਵਸਦੇ ਰਹਿਣ ਅਜਿਹੇ ਲੋਕ ਪ੍ਰਮਾਤਮਾ ਇਨਾ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਬੇਸਹਾਰੇਆ ਦਾ ਸਹਾਰਾ ਬਣਦੇ ਹਨ ਵਾਹਿਗੁਰੂ
Waheguru ji
Narula bhaji you are great waheguru tanu chardi kla ch rekhe
ਜਿਨਾ ਪਰਿਵਾਰ ਦੇ ਮੈਂਬਰਾਂ ਨੇ ਮਦਦ ਕੀਤੀ ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ
ਬਹੁਤ ਵਧੀਆ ਨਰੁਲਾ ਬਾਈ ਜੀ ਗਰੀਬ ਬੱਚਿਆ ਦੀ ਮਦਦ ਕਰਨ ਵਾਹਿਗੁਰੂ ਭਲਾ ਕਰੇ 🙏🙏🙏🙏🙏🙏
Very nice God
ਨਰੂਲਾ ਬਾਈ ਜੀ ਬਹੁਤ ਵਧੀਆ ਕੀਤਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਬੱਚਿਆਂ ਦੀ ਮੱਦਦ ਕੀਤੀ ਉਨ੍ਹਾਂ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਪ੍ਰਮਾਤਮਾਂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏 ਵਾਹਿਗੁਰੂ 🙏🙏
ਇਹ ਬੱਚੀ ਦੀ ਮੱਦਦ ਕਰਨ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ
ਜਿੰਨਾ ਨੇ ਵੀਡਿਓ ਬਣਾ ਕੇ ਪਾਈ ਓਨਾ ਕਰਕੇ ਹੀ ਏਨਾ ਬੱਚਿਆਂ ਦੀ ਮੱਦਦ ਹੋਈ ਆ 22 ਰੱਬ ਖੁਸ ਰੱਖੀ ਓਨਾਂ ਨੂੰ
Je ma bap muk gy ta prmatma ta jaiga vere tuci chrdikla ch rho
ki chanel aa jihna ne video pai c hai link ???
@@fateh667 Hnji
@@kaurr77 chnnl name puchea g mai jina ne pehla pai c ehna di video
@@fateh667 Mr and Mrs narula
ਆਪ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਚਿਆਂ ਦੀ ਬਾਂਹ ਫੜੀ ਜੀ
ਸਹੀ ਗੱਲ ਆ ਵੀਰੇ ਧੰਨ ਵਾਦ ਤੁਹਾਡੇ ਸਾਰੇ ਵੀਰਾਂ ਦਾ ਜਿੰਨਾ ਨੇ ਇੰਨਾਂ ਬੱਚਿਆਂ ਦੀ ਮਦੱਦ ਕੀਤੀ ਤੁਹਾਡਾ ਬਹੁਤ ਧੰਨਵਾਦ ਵੀਰੇ 🙏🙏
ਬੱਚਿਆਂ ਦਾ ਦਰਦ ਮਹਿਸੂਸ ਕਰਨ ਵਾਲੇ ਵੀਰ ਭੈਣਾਂ ਸਾਰਿਆਂ ਦਾ ਧੰਨਵਾਦ ਤੁਹਾਨੂੰ ਪਰਮਾਤਮਾ ਬਹੁਤ ਬਹੁਤ ਤਰੱਕੀਆਂ ਬਖਸ਼ਿਸ਼ ਕਰਨ ਚੜ੍ਹਦੀ ਕਲਾ ਬਖਸ਼ੇ ਪਰਮਾਤਮਾ
🙏🙏🙏😥😥ਧੰਨਵਾਦ ਜੀ
ਹੁਣ ਤੱਕ ਦੀ ਸਭ ਤੋਂ ਵਧੀਆ ਖ਼ਬਰ ਬਾਈ ਤੇਰੀ ਤੇਰਾ ਚੈੱਨਲ ਹੀ ਲਾਹੇਵੰਦ ਆ ਹਰ ਇੱਕ ਪੱਖੋਂ
ਪਰ ਇਹ ਪੱਖ ਤੇ ਬਾਈ ਸਿਜਦਾ ਯਰ... ਜਿਊਦਾ ਰਹਿ ਤਰੱਕੀਆਂ ਬਖਸ਼ੇ ਮਾਲਕ...
ਸਭ ਤੋਂ ਵੱਡੀ ਇਨਸਾਨੀਅਤ ਹੈ। ਗੁਰੂ ਸਾਹਿਬਾਨ ਨੇ ਜੋ ਇਨਸਾਨੀਅਤ ਦਾ ਸੰਦੇਸ਼ ਦਿੱਤਾ ਉਸਦਾ ਸਾਰ ਇਹੀ ਹੈ ਕਿ ਇੱਕ ਇਨਸਾਨ ਦੂਸਰੇ ਲੋੜਵੰਦ ਇਨਸਾਨ ਦੀ ਮਦਦ ਕਰੇ। ਕਿਸੇ ਲੋੜਵੰਦ ਦੀ ਨਿਰਸਵਾਰਥ ਮਦਦ ਕਰਕੇ ਦੇਖੋ ਤੁਹਾਡੇ ਮੰਨ ਨੂੰ ਉਸ ਪ੍ਰਮਾਤਮਾ ਦੀ ਰੂਹਾਨੀਅਤ ਦਾ ਦਿਲੋਂ ਇਹਸਾਸ ਮਿਲੇਗਾ। ❤🙏
V. nice . Keep it up .
I had also posted a video
about this story , late last
night .
ਵਾਹਿਗੁਰੂ ਜੀ ਬੱਚਿਆਂ ਨੂੰ ਜ਼ਿੰਦਗੀ ਵਿਚ ਸਾਰੀਆਂ ਖੁਸ਼ੀਆਂ ਦੇਵੇ । ਹਰੇਕ ਕੰਮ ਵਿਚ ਕਾਮਯਾਬੀ ਹਾਸਲ ਹੋਵੇ ਮੈਂ ਇਹ ਆਪਣੇ ਦਿਲ ਤੋਂ ਦੁਆ ਕਰਦੀ ਹਾਂ ਜੀ 🙏
ਪਿੰਡ ਦੇ ਉਹ ਧਨਾਢ ਕਿੱਥੇ ਨੇ ਜੋ ਕਹਿੰਦੇ ਹੁੰਦੇ ਨੇ ਸਾਡੀ ਉਸ ਲੀਡਰ ਨਾਲ ਬਣਦੀ ਆ ਹੁਣ ਕਿੱਥੇ ਗਏ ਥੋਡੇ ਲੀਡਰ ਸ਼ਰਮ ਨੀ ਆਉਂਦੀ ਥੋਨੂੰ ਵੀ ਤੁਸੀਂ ਕਿਸ ਪੁਹੰਚ ਦੀ ਗੱਲ ਕਰਦੇ ਜੋ ਕਿਸੇ ਲੋੜਬੰਦ ਦੀ ਮੱਦਦ ਨੀ ਕਰਵਾ ਸਕੇ ,ਬਾਕੀ ਜਿਨ੍ਹਾਂ ਵੀਰਾਂ ਨੇ ਇਸ ਪਰਿਵਾਰ ਦੀ ਮੱਦਦ ਕੀਤਾ ਦਿਲੋਂ ਸਲਾਮ ਆ
ਹਰ ਉਹਨਾਂ ਬੱਚਿਆਂ ਤੇ ਵਾਹਿਗੁਰੂ ਮੇਹਰ ਕਰੇ ਜਿਹਨਾਂ ਦੇ ਸਿਰ ਤੇ ਮਾਪੇ ਜਾਂ ਕੋਈ ਇੱਕ ਵੀ ਨਹੀਂ।
ਪਾਣੀ ਆਗਿਆ ਅੱਖਾਂ ਵਿਚ ਜਦੋਂ ਬੱਚੀ ਨੇ ਕਿਹਾ ਲੂਣ ਮਿਰਚ ਹਲਦੀ ਚਾਹੀਦੀ ਆ
😭😭😭😭😭
Hnji veer
Ryt
Han ji veer ji mnu ta patkar te bhut gussa awe k tnu ni pta ehna nu kii chadiaw
Bachi bhut bholi aw
ਬਹੁਤ ਬਹੁਤ ਧੰਨਵਾਦ ਵਾਈ ਪੰਜਾਬ ਪੁਲਿਸ ਮੁਲਾਜ਼ਮ ਨੂੰ ਬਹੁਤ ਹੀ ਵਧੀਆ ਪਿਆਰ ਦਿੱਤਾ ਦੋਵੇਂ ਮੁਲਾਜ਼ਮ ਬਹੁਤ ਧੰਨਵਾਦ
ਵਾਹ ਜੀ ਵਾਹ, ਨਵਰੀਤ ਬਾਈ ਜੀ ਸੇਵਾਦਾਰਾਂ ਅਤੇ ਅਰਦਾਸ ਕਲੱਬ ਵਾਲਿਆਂ ਦੇ ਐਡਰੈੱਸ ਫੋਨ ਨੰਬਰ ਜ
ਜ਼ਰੂਰ ਦਿੱਤਾ ਜਾਵੇ।
ਧਨਵਾਦ ਜੀ
ਤੁਸੀਂ ਸਹਾਰਾ ਬਣੇ ਇਹਨਾਂ ਬੱਚਿਆਂ ਦਾ ਬਹੁਤ ਸੋਹਣਾ ਕੰਮ ਪਰ ਸਰਕਾਰਾਂ ਦੇ ਗਲ ਵਿੱਚ ਗੂਠਾ ਕਿਉਂ ਨਹੀਂ ਦਿੰਦੇ ?
ਲੋਕ ਤਾਂ ਸਹਾਰਾ ਬਣ ਜਾਂਦੇ ਹਨ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਸਰਕਾਰ ਦੀ ਆ ਪਰ ਸਰਕਾਰ ਨੇ ਕਦੇ ਜ਼ਿੰਮੇਵਾਰੀ ਨਹੀਂ ਨਿਭਾਈ
@@karmjeetkaur2935 ਲੋਕ ਇੰਨੇ ਜਾਗਰੂਕ ਨਹੀਂ ਹੋਏ
ਸਰਕਾਰ ਤਾਂ ਆਪ ਭੁੱਖੀ ਨੰਗੀ ਹੈ।
@@hardeepdhillon4666 ਲੋਕ ਜਾਗਰੂਤ ਤਾਂ ਹੈ ਪਰ ਸਰਕਾਰੀ ਮਹਿਕਮੇ ਵਿੱਚ ਜਦੋਂ ਜਾਦੇਂ ਆ ਉਦੋਂ ਰਾਹ ਪੈ ਜਾਣੀਏ ਵਾਹ ਪੈ ਜਾਣੀਏ
ਸੁਕਰ ਅਾ ਓੁੲੇ ਜਿਓੁਦੀਅਾ ਜਮੀਰਾ ਅਾਲਿਓ ਰੱਬ ਥੋਨੂੰ ਦੁਨੀਅਾ ਦੀ ਹਰ ਖੁਸੀ ਦੇਵੈ ਲੰਮੀਅਾ ਓੁਮਰਾ ਬਖਸੇ ਤੁਹਾਨੰੂ
Yy phone number send karo g
ਬਾੲੀ ਜੀ ਮੇਰਾ ਨੰਬਰ ਕਹਿਨੇ ਅਾ
Hanji
ਵਾਹਿਗੁਰੂ ਸਭਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਨ੍ਹਾਂ ਸੇਵਾ ਸੰਭਾਲੀ ਬੱਚਿਆਂ ਦੀ 🙏🙏🙏
ਵੀਰੇ ਇਸ ਬੱਚੀ ਨਾਲ ਕਦੇ ਕੋਈ ਗਲਤ ਕੰਮ ਨਾ ਹੋ ਜਾਵੇ।ਇਸਦੀ ਵੀ ਜਿੰਮੇਵਾਰੀ ਲੈਣੀ ਚਾਹੀਦੀ ਹੈ।
Yes true, Child protection is must
ji right
Right brother I salute you
It's true vire
Right
ਇਹਨਾ ਬੱਚਿਆਂ ਵਾਸਤੇ ਮੇ ਕੁਝ ਕਰ ਨਹੀਂ ਸਕਿਆ ਪਰ ਮੇ ਰੋਇਆ ਬਹੁਤ ਸਿਰਫ ਵੀਡੀਓ ਗਰੁੱਪਾ ਵਿਚ ਜਰੂਰ ਸੇਅਰ ਕੀਤੀ
Sahi gal a
Same here veer G
ਅਖੱਰ ਵਾਲੀਓ ਬਹੁਤ ਵਧੀਆ ਉਪਰਾਲਾ ਕੀਤਾ ਜੁੱਗ ਜੁੱਗ ਜੀਓ।
Bahut bahut waheguru ji da shukar hi...
Bhut prwar ny eda de ਜਿੰਦਗੀ ਜਿਉਦੇ ਨੇ
ਪਤਾ ਨੀ ਰੱਬ ਕਿਹੜੇ ਰੰਗ ਚ੍ ਰਾਜੀ📽🎤🙏
Waheguru ji
ਵਾਹਿਗੁਰੂ ਜੀ ਤੁਹਾਡਾ ਭਲਾ ਕਰੇ
ਮੇਰੇ ਨਾਲ ਵੀ ਐਦਾ ਹੈ ਚੁਕਿਆ ਰੌਨਾ ਆ ਗਿਆ ਆਪਣੀ ਜ਼ਿੰਦਗੀ ਯਾਦ ਕਰਕੇ 😭
00
😭😭😭
Waheguru kirpa rakhe veer hosla rakho
Waheguru ji mehar krn veere
😔😔
ਪਿੰਡ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਆ,, ਖਾਸ ਕਰਕੇ ਪੰਚਾਇਤ ਨੂੰ,,,,ਆਢ ਗੁਵਾਂਢ ਨੂੰ ਦਿਖਾਈ ਨਹੀਂ ਦਿੰਦੇ ਮਾਸੂਮ ਬੱਚੇ,, 6.7 ਮਹੀਨਿਆਂ ਤੋਂ ਇਕੱਲੇ ਨੇ,, ਇਨਸਾਨੀਅਤ ਮਰਗੀ ਲੋਕਾਂ ਦੀ
bhrawa saade pind da ekka ni lok chgal aa saade pind de hje v akali congress kri jnde aa
baaki vdo saade pind de trust ne hi bnaayi c
ਵੀਰ ਮਸੂਮ ਬੱਚਿਆਂ ਦੀਆਂ ਅਜੇ ਵੋਟਾਂ ਨਹੀਂ ਬਣੀਆਂ ਤੇ ਪੰਚਾਇਤਾਂ ਨੂੰ ਤਾਂ ਉਹ ਲੋਕ ਚਾਹੀਦੇ ਹੁੰਦੇ ਜਿਨ੍ਹਾਂ ਦੀਆਂ ਵੋਟਾਂ ਬਣੀਆਂ ਹੋਣ ।
@@YurinderSandhu vir sarpanch hega ja oh veeeeee
@@sonum.singhpuria1436 shehr aa bai nagar panchayat aa
mc akalian de aa sarkar congress di ik dooje di zidd ch kamm ni kardey koi vi
@@YurinderSandhu ਵੀਰ ਜਿੱਦ ਪਾਰਟੀਆਂ ਦੀ ਪਾਰਟੀਆਂ ਨਾਲ ਆ ,,, ਇਹਨਾਂ ਜਵਾਕਾਂ ਨਾਲ ਤਾਂ ਨਹੀਂ,, ਤੇ ਜੋ ਲੋਕ ਇਹਨਾਂ ਪਾਰਟੀਆਂ ਵਿੱਚ ਸ਼ਾਮਿਲ ਹੀ ਨਹੀਂ ਉਹ???? ,,, ਤੇ ਇਹ ਜਵਾਕਾਂ ਦੀ ਸਹਾਇਤਾ ਕਿਹੜਾ ਸਰਕਾਰੀ ਜੋ ਪਾਰਟੀਆਂ ਕਰਨਗੀਆਂ,,,,ਤੇ ਹੁਣ ਹੋਰ ਵੀ ਦੇਖਿਉ,, ਹੁਣ ਇਹਨਾਂ ਬੱਚਿਆਂ ਦੇ ਰਿਸ਼ਤੇਦਾਰ ਤੇ ਅਪਣੇ ਵੀ ਬਹੁਤ ਬਣਨਗੇ,,
ਸੈਲਿਊਟ ਐ ਆ ਬਾਈ ਪੁਲਿਸ ਮੁਲਾਜ਼ਮ ਨੂੰ ਦਿਲ ਜਿੱਤ ਲਿਆ ਬਾਈ ਨੇ ਵੈਸੇ ਤਾਂ ਪੁਲਿਸ ਵਾਲੇ ਲੈਂਦੇ ਹੀ ਨੇ ਇਹ ਪਹਿਲਾ ਮੁਲਾਜ਼ਮ ਦੇਖਿਆ ਜੀਨੇ ਦਿੱਤੇ ਹਨ ਬਾਈ ਪੁਲਿਸ ਵਾਲਿਆ ਸੱਦਕੇ ਤੇਰੀ ਸੋਚ ਤੇ
😭😭😭ਕੀ ਕਹਿਏ ਸਮਝ ਨਹੀਂ ਆਉਂਦੀ😭😭ਰੱਬਾ ਸਭ ਦਾ ਭਲਾ ਕਰੀ...🙏🙏🙏😭😭😭
ਜੀਓ ਵੀਰੋ, ਵਾਹਿਗੁਰੂ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ
ਧੰਨਵਾਦ ਅੱਖਰ ਤੇ ਸਹਾਇਤਾ ਵਾਲੇ ਲੋਕ
ਵਾिਹਗੁਰੂ ਜੀ 🙏🙏 ਇਹਨਾਂ ਬॅिਚਅਾਂ ਲਈ िਦਲ ਬਹੁਤ ਰੋਇਅਾ ਅਸੀਂ ਅਾਪਣੇ ਬॅिਚਅਾਂ ਨੂੰ ਕਦੇ ਵੀ ਇਕਲੇ ਨਹੀ ਰिਹਣ िਦੰਦੇ ਇਹ ਬॅਚੇ िਕਵੇਂ ਇਕਲੇ ਰिਹੰਦੇ ਨੇ ਇਹਨਾ ਦਾ ਕੋਈ ਮਾਮਾ ਜਾਂ ਚਾਚਾ ਨੀ ਸੀ ਜੋ ਇਹਨਾ ਨੂੰ ਆਪਣੇ ਕੋਲ ਰਖ ਲੈਂਦੇ🙏🙏
number please send karo ji
ਨਰੂਲਾ ਪਰਿਵਾਰ ਦੀ ਬੁਹਤ ਵੱਡੀ ਸੇਵਾ ਹੈ। ਸਾਰੇ ਸੱਜਣ ਪੁਰਸ਼ਾਂ ਦਾ ਬੁਹਤ- ਬੁਹਤ ਧੰਨਵਾਦ ਹੈ ਜੀ।
ਜਿਹਨਾ ਨੇ ਵੀ ਸਹਿਯੋਗ ਦਿੱਤਾ ਮਰਮਾਤਮਾ ਉਹਨਾਂ ਤੇ ਮਿਹਰ ਕਰੇ ਮੇਰੀ ਉਮਰ ਵੀ ਉਹਨਾਂ ਨੂੰ ਲੱਗੇ ਸੂਖਮ
ਬਹੁਤ ਵਧੀਆ ਉਪਰਾਲਾ ਵੀਰ ਪਰਮਾਤਮਾ ਸੋਨੂੰ ਤੇ ਸੋਡੇ ਪਰਿਵਾਰ ਨੂੰ ਚੜਦੀ ਕਲਾ ਚ ਰੱਖੇ🙏🙏🙏
ਬਹੁਤ ਵਧਿਆ ਉਪਰਾਲਾ ਰੱਬ ਤੁਹਾਨੂੰ ਚਾੜਦੀ ਕਲਾ ਵਿੱਚ ਰੱਖੇ
ਪਿਛਲੇ ਕੱਲ ਇਨ੍ਹਾਂ ਬੇ-ਵਸ ਬੱਚਿਆਂ ਦਾ ਕੋਈ ਵੀ ਹਮਦਰਦੀ ਨਹੀਂ ਸੀ ਜਦ ਇਹ ਮੁਸੀਬਤ ਵਿੱਚ ਸਨ, ਪਰ ਅਗਲੇ ਕੱਲ ਅਪਨਾਪਨ ਦਿਖਾਣ ਦਾ ਦਿਖਾਵਾ ਕਰਨਗੇ, ਫੇਰ ਭਾਵੇਂ ਉਹ ਰਿਸ਼ਤੇਦਾਰ ਹੋਣ ਜਾਂ ਪਰਿਵਾਰ ਦੇ ਮੈਬਰ !
ਕਿਉਂਕਿ *ਪੈਸਾ ਹੈ ਬਈ ਪੈਸਾ *
ਧੰਨਵਾਦ 🙏 ਕਲੱਬ ਮੈਬਰਾਂ ਦਾ ਅਤੇ ਹੋਰ ਸਾਰੇ ਮਦਦਗਾਰ ਲੋਕਾਂ ਦਾ 🙏
🚩🕉🙏ਮਾਤਾ ਦੇਵੀ ਬੱਚਿਆਂ ਅਤੇ ਤੁਹਾਡਾ ਵੀ ਭਲਾ ਕਰੇ🙏
ਪੱਤਰਕਾਰ 👍👍👍👌👌👌👌 ਨਹੀਂ ਤਾਂ ਸਵਾਦ ਹੀ ਲਈ ਜਾਂਦੇ ਹੁੰਦੇ ਆਂ.
ਨਵਰੀਤ ਯੁੱਗ -ਯੁੱਗ ਜੀਓ । ਕੋਮਲ ਤੇ ਮਸੂਮਾਂ ਦੀ ਮਦਦ ਲਈ ਜੋ ਵੀ ਅੱਗੇ ਆਏ ਸਭਨਾਂ ਨੂੰ ਸਲਾਮ 🙏
ਨਰੂਲਾ ਜੀ ਦਾ ਆਖਣਾ ਬਿਲਕੁਲ ਸਹੀ ਹੈ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਲੋਕ ਨੇ ਜਿਹੜੇ ਬਹੁਤ ਹੀ ਲੋੜਬੰਦ ਹਨ ਅਖਰ ਦਾ ਵੀ ਇਸ ਤਰ੍ਹਾਂ ਦੇ ਕੰਮ ਲਈ ਸਨਮਾਨ ਦੇਣਾ ਚਾਹੀਦਾ ਹੋ।
Going igbo3p
@@shersingh5094 99oo
@@shersingh5094
Nhgbn
ਇਨਸਾਨੀਅਤ ਖਾਤਰ ਦਿਲੋ ਸੇਵਾ ਕਰਨ ਆਲੇ ਅਸਲ ਚ ਫਰਿਸ਼ਤੇ ਈ ਹੁੰਦੇ ,ਜੋ ਬਹੁਤ ਘੱਟ ਨੇ💐🙏
ਜਿਸ ਵੀਰ ਇਸ ਨਾਲ ਖੜੇ ਹਨ ਉਸ ਦਾ ਵਾਹਿਗੁਰੂ ਜੀ ਹਮੇਸ਼ਾ ਖ਼ਜਾਨੇ ਭਰੇ ਰੱਖਣ
ਬਹੁਤ ਬਹੁਤ ਧੰਨਵਾਦ ਦਾਨੀ ਵੀਰ ਤੇ ਭੈਣਾ ਦਾ।
ਵਾਹਿਗੁਰੂ ਚੜਦੀਆਂ ਕਲਾ ਰਖੇ ਹਮੇਸ਼ਾ ਅੱਗੇ ਆਓ
ਸਾਡੇ ਪੰਜਾਬੀਆਂ ਦਾ ਦਿਲ ਬਹੁਤ ਵੱਡਾ ❤️🙏
ਪੁਲਿਸ ਵਾਲੇ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾਮਯਾਬੀਆਂ ਦੇਣ ਜੀ
ਵਾਹਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ।
Di kdxexxxedeedo ek baat Ed ek em d
ਵਾਹਿਗੁਰੂ ਜੀ ਮਦਦ ਕਰਨ ਵਾਲੇ ਲੋਕ ਖੁਸ਼ ਰਹਿਣ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ ਆਬਾਦ ਰਹੋ
ਇੱਕ ਗੱਲ ਨੋਟ ਕਰੋ, ਬੱਚੀ ਨੇ ਲੋੜ ਵਾਲੀਆਂ ਚੀਜ਼ਾਂ ਮੰਗੀਆਂ, ਪੈਸਾ ਨੀ ਮੰਗਿਆ।
Hlo deep ji
Hlo deep sister daso
@Deep Kaur dasa pan
Grbbi na kesa ta aave
Tai ta rona aa gaya
ਵਹਿਗੁਰੂ ਜੀ ਮੇਹਰ ਕਰਨ ਇਹਨਾਂ ਬੱਚਿਆਂ ਤੇ 🙏🙏🙏🙏🙏
ਅਖਰ ਵਾਲੇ ਤੇ ਨਰੂਲਾ ਸਾਹਿਬ ਵੀਰ ਜੀ ਬਚਿਆ ਨੂੰਕਿਸੇ ਸੰਸਥਾ ਵਿਚ ਛਡੋ ਲੜਕੀ ਛੋਟੀ ਐ ਸਮਾ ਵੀ ਠੀਕ ਨਹੀ ਭਰਾ ਛੋਟਾ ਐ ਬਚਿਆ ਨੂੰ ਪੜਾਇਆ ਜਾਵੇ ਤਾ ਜੋ ਵਡੇ ਹੋਕੇ ਆਪਣੀ ਜਿੰਮੇਵਾਰੀ ਖੁਦ ਚਕਣ ਹਥ ਜੋੜ ਕੇ ਬੇਨਤੀ ਏ ਇਨਾ ਨੂੰ ਇਕਲਿਆ ਨਾ ਛਡੋ ਕਿਸੇ ਸੰਸਥਾ ਵਿਚ ਛਡੋ ਜੀ
Sahi keha bhen g
ਵਾਹ ਵਾਹ ਜੀ ਗੁਰੂ ਨਾਨਕ ਦੇਵ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਵੀਰਾ ਨੂੰ।।
ਵਾਹਿਗੁਰੂ ਮਿਹਰ ਕਰੇ ਇੰਨ੍ਹਾਂ ਬੱਚਿਆਂ ਤੇ 🙏🙏🙏🙏🙏
ਜਿਉਦਾ ਰਹਿ ਪੁਲਸੀਆ ਪੰਜਾਬ ਦਾ ਸੱਚਾ ਪੁੱਤਰ ਹੈ
ਵਾਹਿਗੁਰੂ ਮੇਹਰ ਕਰੇ ਇਨਾ ਬੱਚਿਆ ਤੇ
ਵਾਹਿਗੁਰੂ ਜੀ ਮੇਹਰ ਕਰਿਉ ਕਿਸੇ ਬੱਚੇ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਨਾਂ ਉੱਠੇ
ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,
ਜਿਉਂਦੀਆਂ ਰੂਹਾਂ ਦੇ ਦਰਸ਼ਨ ਪੰਜਾਬ ਸਿੰਘ ਮਾਣ ਕਰਦੈ ਪਿਆਰਿਓ ਆਪ ਸਭਨਾਂ ਉੱਤੇ। ਸਦਾ ਚੜ੍ਹਦੀਕਲਾ ਵਿੱਚ ਨਿਵਾਸ ਕਰੋ।🙏🙏🙏🙏❤😇
Kya baat aa… thanks to all golden heart people who helped these kids
ਪ੍ਰਭੂ ਵਾਲਮੀਕਿ ਜੀ ਮੇਹਰ ਕਰੀਂ
ਅੱਖਰ ਚੈਨਲ ਵਾਲਿਓ ਬਹੁਤ ਵਧੀਆ ਉਪਰਾਲਾ ਜੁੱਗ ਜੁੱਗ ਜੀਓ
ਅੱਖਰ ਚੈਨਲ ਦੇ ਰਿਪੋਰਟ ਵੀਰ ਜੀ ਦੀ ਗੱਲ ਕਰਨ ਦਾ ਤਰੀਕਾ ਬਹੁਤ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਧੰਨਵਾਦ ਵੀਰ ਜੀ
ਸ਼ੁਕਰ ਗੁਜ਼ਾਰ ਹਾਂ ਮੈਂ ਉਸ ਵਾਹਿਗੁਰੂ ਜੀ ਦਾ 🙏🙏
Very good
Narula family bahut acchi hai unhone Kisan Sangharsh main bhi bahut yogdan Diya hai ❤️❤️
ਬਾਈ ਸੱਚਮੁੱਚ ਈ ਮਨ ਭਰ ਆਇਆ ਯਰ ਰੱਬ ਬੱਚਿਆਂ ਨੂੰ ਲੰਮੀਆਂ ਉਮਰਾਂ ਤੇ ਤੰਦਰੁਸਤੀਆੰ ਬਖਸ਼ੇ
ਮਾਂ ਮਰਜੇ ਬੱਚਿਆਂ ਨੂੰ ਕਿੰਨਾ ਦੁੱਖ ਚੋਂ ਟਾਇਮ ਪਾਸ ਕਰ ਰਹੇ ਨੇ ਵਾਹਿਗੁਰੂ ਜੀ
Pind valia nu dub ke maar jaana chahida . Chotte ba chi nu lkkaIe shadde hoya hsi.
ਵਾਹਿਗੁਰੂ ਜੀ ਕਿਰਪਾ ਕਰੋ,!🙏🙏🙏