Manukhta Di Sewa Society Ludhiana ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ

Поделиться
HTML-код
  • Опубликовано: 21 окт 2024

Комментарии • 268

  • @ABIkumar-iz4sy
    @ABIkumar-iz4sy 2 года назад +1

    ਮਨੁੱਖਤਾ ਦੀ ਸੇਵਾ ਦੇ ਲਈ ਇੰਨੇ ਬਜ਼ੁਰਗ ਮਾਵਾਂ ਭੈਣਾਂ ਵੀਰ ਰਹਿ ਰਹੇ ਨੇ ਇਹਨਾਂ ਦੇ ਰੋਟੀ ਪਾਣੀ ਦਵਾਈ ਦਾ ਖਰਚਾ ਸੰਗਤ ਦੇ ਨਾਲ ਚੱਲ ਰਿਹਾ ਸੇਵਾ ਕਰੋ ਵੱਧ ਤੋਂ ਵੱਧ 🙏🏽 ਇਹਨਾਂ ਦੇ ਪਰਿਵਾਰ ਦਾ ਹੱਕ ਬਣਦਾ ਸੀ ਇੰਨੇ ਵੱਡੇ ਘਰ ਦੇ ਸੀ ਸੇਵਾ ਕਰਨੀ ਸੀ 🙏🏽 ਪੈਸੇ ਕੋਈ ਹੋਰ ਜਰੂਰੀ ਵਸਤਾਂ ਦੇ ਕੇ ਜਾਂਦੇ 🙏🏽 ਦਾਨ ਸੇਵਾ ਕਰਨੀ ਸੀ ਪਰਿਵਾਰ ਵਾਲਿਆਂ ਦਾ ਹੱਕ ਬਣਦਾ ਸੀ 🙏🏽

  • @bobysekhonbobysekhon9162
    @bobysekhonbobysekhon9162 2 года назад +7

    ਬਾਪੂ ਕਿਸਮਤ ਵਾਲਾ ਹੈ , ਇੰਨੀ ਸੇਵਾ ਭਾਵਨਾ ਵਾਲਾ ਪਰਿਵਾਰ ਹੈ ਬਾਪੂ ਦਾ । ਆਪਣੇ ਬਜ਼ੁਰਗਾਂ ਦਾ ਖਿਆਲ ਰੱਖਿਆ ਕਰੋ ਸਾਰੇ ।

  • @jassibanga6658
    @jassibanga6658 2 года назад +28

    ਰੱਬ ਦਾ ਮਸੀਹਾ ਬਣਕੇ ਆਇਆ ਗੁਰਪ੍ਰੀਤ ਬਾਈ...ਜਿਸ ਦੇ ਸਿਰ ਤੇ ਗੁਰਪ੍ਰੀਤ ਬਾਈ ਹੱਥ ਰੱਖ ਦੇਵੇ ਉਹ ਠੀਕ ਨਾ ਹੋਵੇ ਐਵੇਂ ਹੀ ਨਿ ਸਕਦਾ

  • @ABIkumar-iz4sy
    @ABIkumar-iz4sy 2 года назад +1

    ਇੰਨੀ ਖ਼ੁਸ਼ੀ ਦਾ ਮੌਕਾ ਸੀ ਕਿਨੇ ਦਿਨ ਵਾਧ ਪਰਿਵਾਰ ਵਾਲਿਆਂ ਨੂੰ ਮਿਲਿਆ ਬਾਪੂ ਜੀ🙏🏽 ਵਾਹਿਗੁਰੂ ਮੇਹਰ ਕਰੀ ਕਿੰਨੇ ਦਿਨ ਹੋਗੇ ਸੀ ਲੱਭਦੇ ਫਿਰਦੇ ਪਰਿਵਾਰ ਵਾਲਿਆਂ ਨੂੰ 🙏🏽 ਕੁੱਝ ਨਾ ਕੁੱਝ ਪੈਸੇ ਦਾਨ ਕਰਨੇ ਸੀ ਸੇਵਾ ਵਿੱਚ ਉੱਥੇ ਹੋਰ ਕਿੰਨੇ ਬਜ਼ੁਰਗ ਮਾਵਾਂ ਭੈਣਾਂ ਵੀਰ ਰਹਿ ਰਹੇ ਨੇ ਸੇਵਾ ਕਰਨ ਦੇ ਨਾਲ ਸਾਰਾ ਸਿਸਟਮ ਖਾਣ ਪੀਣ ਦਵਾਈ ਚੱਲਦੀ ਹੈ ਹੱਕ ਬਣਦਾ ਸੀ ਇੰਨੇ ਸਰਦੇ ਪੁੱਜਦੇ ਘਰ ਦੇ ਸੀ ਸਗੋਂ ਸੱਭ ਤੋਂ ਵੱਧ ਦਾਨ ਕਰਨ ਦਾ ਹੱਕ ਸੀ ਇਹੋ ਜਿਹੀ ਸੇਵਾ ਹਰ ਕਿਸੇ ਨੂੰ ਨਹੀਂ ਮਿਲ਼ਦੀ 🙏🏽

  • @veenakumari899
    @veenakumari899 2 года назад +2

    ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਇਸ ਪਰਿਵਾਰ ਨੂੰ ਬਾਪੂ ਜੀ ਨਾਲ਼ ਮਿਲਾ ਦਿੱਤਾ।

  • @GurjeetSingh-ux4dx
    @GurjeetSingh-ux4dx 2 года назад +17

    ਗੁਰਪ੍ਰੀਤ ‌ਸਿੰਘ‌ ਭਾ ਜੀ ‌ਤੁਸੀ ਬਹੁਤ ਵੱਡੀ ‌ਸੇਵਾ ਕਰਦੇ ‌ਹੋ ਵਾਹਿਗੁਰੂ ਦੀ‌ ਪੁਰੀ ਮੇਹਰ ਸਾਰੀ ਟੀਮ ਤੇ ਸਾਰੀ ਟੀਮ ਦੀਆਂ ਸਾਰੀਂਆ ਮਨੋਕਾਮਨਾਵਾਂ ਪਰਵਾਰਾ ਨੂੰ ਤਦਰਸਤੀ ਬਖਸ਼ੇ ਵਾਹਿਗੁਰੂ ਜੀ

  • @veenakumari899
    @veenakumari899 2 года назад +2

    ਬਾਪੂ ਜੀ ਨੂੰ ਵੇਖ ਕੇ ਮਨ ਭਰ ਆਇਆ, ਮੈਨੂੰ ਆਪਣੇ ਪਿਤਾ ਜੀ ਦੀ ਯਾਦ ਆ ਗੲੀ

  • @satnamsaini8416
    @satnamsaini8416 2 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Balbirsinghusa
    @Balbirsinghusa 2 года назад +12

    ਬਹੁਤ ਵਧੀਆ ਕੀਤਾ ਜਿਸ ਭੈਣ ਨੇ ਜਾਣਕਾਰੀ ਦਿੱਤੀ।ਇੱਕ ਹੱਥ ਜੋੜਕੇ ਬੇਨਤੀ ਆ ਕਿ ਪਾਣੀ ਧਾਣੀ ਜ਼ਰੂਰ ਪਿਆ ਦਿਆ ਕਰੋ ਜੇ ਕੋਈ ਵਿਚਾਰਾ ਐਂ ਮਿਲੇ ਤਾਂ।

  • @narinderpalkaur9134
    @narinderpalkaur9134 2 года назад +1

    Waheguru ji mehar krn 🙏🙏 family nu milaa taa

  • @santokhsingh1112
    @santokhsingh1112 2 года назад +1

    ਗੁਰਪ੍ਰੀਤ ਸਿੰਘ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਤਾ ਜੋ ਇਸ ਮਹਾਨ ਕਾਰਜ ਨੂੰ ਨਿਰਵਿਘਨ ਜਾਰੀ ਰੱਖ ਸਕੋ।

  • @nanimangat8735
    @nanimangat8735 2 года назад +6

    ਵਾਹਿਗੁਰੂ ਤੇਰਾ ਸ਼ੁਕਰ ਐ🙏ਐਨੀ loving and caring family ਪਰਮਾਤਮਾ ਸਭ ਨੂੰ ਦੇਵੇ❤️

  • @kashmirsingh7710
    @kashmirsingh7710 2 года назад +1

    ਵਾਹਿਗੁਰੂ ਚੜਦੀਕਲਾ ਤੰਦਰੁਸਤੀ ਬਖਸਿਸ਼ ਕਰੇ ਜੀ ਵਿਛੜਿਆਂ ਨੂੰ ਮਿਲਾਣ ਵਾਲੇ ਭਾਈ ਗੁਰਪ੍ਰੀਤ ਸਿੰਘ ਜੀ ਨੂੰ ਚੜਦੀਕਲਾ ਬਖਸ਼ੇ ਜੀ ਜਗਾਧਰੀ ਵਾਲੇ ਨੂੰ ਪਿਤਾ ਦੇ ਨਾਲ ਮਿਲਾਪ ਕਰਵਾ ਦਿੱਤਾ ਹੈ

  • @jayhinglajmaa9341
    @jayhinglajmaa9341 2 года назад +2

    गुरप्रीत भाई या आपका और आपकी पूरी टीम का दिल से शुक्रिया जी भगवान आपकी उम्र लंबी करे आप तों इस धरती पर फरीसता हों आप जैसे लोगों की बजा से धरती टिकीं होई है दिल से सतिश्रीअकाल भाईया 🙏🙏🙏

  • @makhankalas660
    @makhankalas660 2 года назад +16

    ਵਾਹਿਗੁਰੂ ਜੀ ਬਾਪੂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਬਾਪੂ ਜੀ ਨੂੰ ਸਹੀ ਪਰਿਵਾਰ ਮਿਲ ਜਾਵੇ ਜੀ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @ramdass3804
    @ramdass3804 2 года назад +2

    Gurpreet veer g rb ne tuhanu ek masiha bna k bhejya aa...eh v sewa aa veer g👌❤🙏.....boht vdia karm kite aa tuc👌...baki es bapu te mehr bhariya hath rkhe....boht nice family aa

  • @Zindiable
    @Zindiable 2 года назад

    Veer ji tusi true Gursikh ho, Waheguru Nanak Dev ji aap ji nu atey aap ji dey pariwar nu chardian kala chey rakhan ji

  • @meditationandrelaxation4618
    @meditationandrelaxation4618 2 года назад +2

    Haye rabba mera v papamil jave... Mere papa ji v ghro chle gye c..eda hi....miss you dedy ji... Please aajo tuc v vapis 🙏😢😢😢

  • @yurajsingh7397
    @yurajsingh7397 2 года назад

    dhan guru ramdas ji

  • @navdeepkaur8681
    @navdeepkaur8681 2 года назад +7

    ਵੀਰੇ ਤੁਸੀ ਸॅਚ ਮੁॅਚ ਹੀ ਰॅਬੀ ਰੂਹ ਹੋ 🙏🙏🙏 ਪਰਮਾਤਮਾ ਲੰਮਬੀਅਾਂ ੳੁਮਰਾਂ ਬਖਸ਼ੇ ਤੁਹਾਨੂੰ 🙏🙏🙏 ਵਾिਹਗੁਰੂ ਮੇਹਰ ਕਰੇ🙏🙏🙏

  • @premlalpremlal5900
    @premlalpremlal5900 2 года назад

    ਧੰਨ ਧੰਨ ਸੇਵਾ ਵੀਰ ਗੁਰਪ੍ਰੀਤ ਸਿੰਘ ਜੀ ਦੀ

  • @gurjitkaur183
    @gurjitkaur183 2 года назад +5

    ਸ਼ੁਕਰਾ ਪਰਮਾਤਮਾ ਦਾ ਬਾਬਾ ਜੀ ਦਾ ਘਰ ਮਿਲ ਗਿਆ 🙏🏼🙏🏼🌹🌹

  • @mazhariqbalislamicvideos4828
    @mazhariqbalislamicvideos4828 2 года назад +4

    AllahTahala ham Sab ko hamesha Apne Walden ka farmanbardar banene ki tofeeq ata farmae ameen

  • @sarbjitsingh8811
    @sarbjitsingh8811 2 года назад +1

    Very nice 👌👌😘😘 vir ji

  • @kaptansingh627
    @kaptansingh627 Год назад

    Waheguru ji ka khalsa waheguru ji ki Fateh

  • @parvindersingh464
    @parvindersingh464 2 года назад +1

    Bahut Sukar aa waheguru Guru Granth Sahib g da

  • @mahendragodara4808
    @mahendragodara4808 2 года назад +2

    मुनखता दि सेवा धन्यवाद साधुवाद आपको

  • @navtejsinghkhosa8705
    @navtejsinghkhosa8705 2 года назад

    Waheguru meaher rakhe sarbet te ji

  • @manjitsingh1278
    @manjitsingh1278 2 года назад

    ਜਿਸ ਦਿਨ ਲੋਕਾਂ ਨੇ ਧਾਰਮਿਕ ਗਰੰਥਾਂ ਦਾ ਗਿਆਨ ਧਿਆਨ ਨਾਲ ਪੜ੍ਹ ਕੇ ਸੁਣ ਕੇ ਮਨ ਲਿਆ ਉਸ ਵੇਲੇ ਤੋਂ ਹੀ ਦੁਨੀਆਂ ਸੁਖੀ ਹੋਣੀ ਸ਼ੁਰੂ ਹੋ ਜਾਵੇਗੀ -ਸਕੂਲਾਂ ਕਾਲਜਾਂ ਯੁਨੀਵਰਸਿਟੀਆਂ ਵਿੱਚ ਪੜ ਰਹੇ ਧੀਆਂ ਭੈਣਾਂ ਪੁੱਤਰਾਂ ਵਾਸਤੇ ਇਕ ਵਿਸ਼ਾ ਧਰਮ ਦਾ ਵੀ ਹੋਣਾ ਚਾਹੀਦਾ ਹੈ ਧਾਰਮਿਕ ਗਿਆਨ ਕਾਨੂੰਨ ਤੋਂ ਵੀ ਵਧੀਆ ਹੁੰਦਾ ਹੈ ਜੋ ਬੰਦੇ ਨੂੰ ਮਾੜੇ ਬੁਰੇ ਗੰਦੇ ਕੰਮ ਕੁਸੰਗਤ ਤੋ ਬਚਾਉਂਦਾ ਹੈ ਧੰਨਵਾਦ ਜੀ

  • @rajanstudiomullanpurlucky5005
    @rajanstudiomullanpurlucky5005 2 года назад

    ਵਾਹਿਗੁਰੂ ਜੀ 🙏🙏🙏🙏🙏🙏

  • @amritsecuritygroupludhiana855
    @amritsecuritygroupludhiana855 2 года назад +2

    ਹੇ ਦਾਤਾ ਜੀ ਸਭ ਤੇ ਮੇਹਰ ਕਰੋ

  • @kavishbedi3574
    @kavishbedi3574 2 года назад +6

    ਵਾਹਿਗੁਰੂ ਇਸ ਇਨਸਾਨ ਤੇ ਮੇਹਰ ਭਰਿਆ ਹੱਥ ਬਣਾਈ ਰੱਖਿਉ ਜੀ।

  • @usmanakmal7242
    @usmanakmal7242 2 года назад +3

    SHUKAR AA ALLAH DA AYNAA. DEE FAMILY MIL GAYE 👍👍

  • @jasdeepsingh7745
    @jasdeepsingh7745 2 года назад

    SATNAM WAHEGURU G

  • @kuldeepchahal6826
    @kuldeepchahal6826 2 года назад

    Waheguru ji mehr kre 🙏🙏🙏

  • @harjinderkavisher7322
    @harjinderkavisher7322 2 года назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕ੍ਰਿਪਾ ਕਰਿਉ ਸਭ ਦਾ ਭਲਾ ਕਰਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ ਬਖ਼ਸ਼ ਦਿਉ

  • @harjitkaur9887
    @harjitkaur9887 2 года назад

    ਵਾਹਿਗੁਰੂ ਜੀ

  • @sukhmaansaab1963
    @sukhmaansaab1963 2 года назад +9

    ਵਾਹਿਗੁਰੂ ਜੀ ਮੇਹਰ ਕਰੇਓ ਬਾਪੂ ਤੇ

  • @dalvindersinghmukhi2837
    @dalvindersinghmukhi2837 2 года назад

    Satnam waheguru

  • @lallisingh8288
    @lallisingh8288 2 года назад

    Waheguru ji🙏
    God Bless you Bapu ji 🙏

  • @charanjitsingh4388
    @charanjitsingh4388 2 года назад

    ਵਹਿਗੁਰੂ ਜੀ ਮੇਹਰ ਕਰੋ ਜੀ। ਸ਼ੁਕਰਾਨਾ ਹੈ ਵਹਿਗੁਰੂ ਜੀ ਪਰਿਵਾਰ ਮਿਲ ਗਿਆ ਹੈ ਜੀ।

  • @londonvibes
    @londonvibes 2 года назад +19

    ਵਾਹਿਗੁਰੂ ਮੇਹਰ ਕੀਤੀ🙏🙏🙏🙏🙏🙏

  • @ManikantareddyGoluguri
    @ManikantareddyGoluguri 2 года назад

    Great paji app fan andra

  • @thebeautyhub5539
    @thebeautyhub5539 2 года назад +1

    Thanku so much dear manju sis❤❤❤❤💯💯💯💯and god gifted gurpreet veere ji 🙏🙏🙏

  • @harchandsingh7858
    @harchandsingh7858 2 года назад

    Waheguru ji 🙏🙏🙏🙏

  • @rozanaroutine4238
    @rozanaroutine4238 2 года назад

    Wow very nice

  • @Sunil-rn3to
    @Sunil-rn3to 2 года назад

    Sab to vaddi sewa ,manukhta Di sewa 🙏🙏🙏🙏🙏🙏

  • @ParamjitSingh-dz3zs
    @ParamjitSingh-dz3zs 2 года назад

    Waheguru waheguru

  • @gurmeetkaur6845
    @gurmeetkaur6845 2 года назад +3

    Wahaguru ji Wahaguru ji🙏🙏🙏🙏🙏

  • @DeepSingh-xf7po
    @DeepSingh-xf7po 2 года назад +3

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 👏👏

  • @sharanjitsinghgill7181
    @sharanjitsinghgill7181 2 года назад

    waheguru g waheguru g waheguru g waheguru g

  • @sonyvalu6137
    @sonyvalu6137 Год назад

    Waheguru ji

  • @prabhjyotkaur4733
    @prabhjyotkaur4733 2 года назад

    Waheguru ji mission nu chardikala bakhashan

  • @abhijotsingh4742
    @abhijotsingh4742 2 года назад

    Gurpreet veer ji great sardar

  • @harjinderchahal4590
    @harjinderchahal4590 2 года назад

    Nais 22 g

  • @kiranhargovindsinghkaur323
    @kiranhargovindsinghkaur323 2 года назад

    Good work

  • @gurvindersingh7116
    @gurvindersingh7116 2 года назад +1

    waheguru🙏🙏🙏 Gurpreet vire waheguru tuhanu te tuhdi puri team nu chrdi kla ch rakhe te jine v videos nu dkhde te like krde ne waheguru ohna di v umr lambi kre

  • @asatnam801
    @asatnam801 2 года назад +4

    Waheguru ji waheguru ji 🙏🙏🙏🙏🙏 Mehar krn gurpreet veer g te waheguru ji 🙏🙏🙏🙏🙏🙏

  • @fhgcghfg562
    @fhgcghfg562 2 года назад

    Waheguru ji o

  • @r.jawandha5343
    @r.jawandha5343 2 года назад +1

    ਵਾਹਿਗੁਰੂ ਜੀ ❤

  • @jagroopdhaliwal6671
    @jagroopdhaliwal6671 2 года назад

    G00d. Veer G

  • @lovepreetkaur1942
    @lovepreetkaur1942 2 года назад +2

    ਵਾਹਿਗੁਰੂ ਜੀ ਭਲੀ ਕਰਨ।

  • @GurdeepSingh-ne7uw
    @GurdeepSingh-ne7uw 2 года назад +1

    ਵਾਹਿਗੁਰੂ ਜੀ🙏🙏🙏🙏🙏

  • @gurjitkaur9113
    @gurjitkaur9113 2 года назад +1

    ਵਾਹਿਗੁਰੂ ਜੀ ਮੇਹਰ ਕਰੋ

  • @ranjeet.singh.1702
    @ranjeet.singh.1702 2 года назад

    Wahaguru ji tonu Khush deva .ji ena Bada km kr rha 🙏🏻🙏🏻🙏🏻🙏🏻🙏🏻 tuci...

  • @musclehutbodybuilding2583
    @musclehutbodybuilding2583 2 года назад

    Waheguru

  • @RamanSandhu388
    @RamanSandhu388 2 года назад +3

    Satnam Waheguru Ji

  • @user646
    @user646 2 года назад +1

    ਵਾਹਿਗੁਰੂ ਜੀ ਬਾਪੂ ਜੀ ਤੇ ਮੇਹਰ ਕਰੀਂ ਵਾਹਿਗੁਰੂ ਜੀ

  • @rajveervlogs9798
    @rajveervlogs9798 2 года назад +1

    🙏🙏🙏🙏🙏🙏🙏🙏

  • @manjitsingh1278
    @manjitsingh1278 2 года назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਰਾਮ ਸਲਾਮ ਅਲ ਏਕਮ ਹਲੇਲੁਹੀਆ ਸਭ ਦੇ ਭਲੇ ਵਾਸਤੇ ਹਰ ਧਰਮ ਦੇ ਵੀਰ ਭੈਣਾਂ ਬੱਚੇ ਬਜੁਰਗ ਆਪਣੇ ਧਰਮ ਮੁਤਾਬਕ ਰੋਜ਼ ਪੂਜਾ ਪਾਠ ਪ੍ਰਾਰਥਨਾ ਆਰਾਧਨਾ ਬੰਦਗੀ ਦੁਆ ਕਰੋ ਜਾਂ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਆਸਾ ਕੀ ਵਾਰ ਸੁਖਮਨੀ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਸ਼ਾਮ ਵੇਲੇ ਰਹਿਰਾਸ ਸਾਹਿਬ ਆਰਤੀ ਤੇ ਅਰਦਾਸ ਕਰੋ ਸੌਣ ਵੇਲੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਤੇ ਅਰਦਾਸ ਕਰੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਰੋ ਚਾਹੇ ਹਿੰਦੂ ਮੁਸਲਮ ਸਿੱਖ ਇਸਾਈ ਬੋਧੀ ਪਾਰਸੀ ਜੈਨੀ ਯਹੂਦੀ ਸੀਆ ਸੁੰਨੀ ਹੋਵੇ ਜਾਂ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਵੈਰੀ ਦੁਸ਼ਮਣ ਗਰੀਬ ਅਮੀਰ ਦੀ ਧੀ ਭੈਣ ਮਾਂ ਹੋਵੇ ਪੰਜਾਬ ਗੁਰੂ ਸਾਹਿਬਾਂ ਸ਼ਹੀਦਾਂ ਭਗਤਾਂ ਪੀਰਾਂ ਫਕੀਰਾਂ ਦੇਵੀ ਦੇਵਤਿਆਂ ਯੋਧਿਆਂ ਸੂਰਮਿਆਂ ਰਿਸ਼ੀਆਂ ਮੁਨੀਆ ਦਾਨੀਆਂ ਦੀ ਪਵਿੱਤਰ ਧਰਤੀ ਹੈ-ਸਭ ਧਰਮਾਂ ਦੇ ਧਾਰਮਿਕ ਗਰੰਥਾਂ ਦਾ ਸਤਿਕਾਰ ਕਦਰ ਇਜਤ ਕਰੋ ਡਬਲਯੂ ਡਬਲਯੂ ਡਬਲਯੂ ਡੌਟ ਗਿਆਨੀ ਠਾਕੁਰ ਸਿੰਘ ਜੀ ਡੌਟ ਕੌਮ ਤੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਡਾਊਨਲੋਡ ਕਰਕੇ ਜਰੂਰ ਸੁਣੋ ਤੁਸੀਂ ਹੈਰਾਨ ਰਹਿ ਜਾਉਗੇ ਕਿ ਗੁਰਬਾਣੀ ਵਿਚ ਕਿੰਨੀ ਸ਼ਕਤੀ ਤੇ ਗਿਆਨ ਹੈ ਧੰਨਵਾਦ ਜੀ

  • @BaljinderSingh-ig1zd
    @BaljinderSingh-ig1zd 2 года назад

    Asli seva eh hai ji God bless you

  • @surindersahota8800
    @surindersahota8800 2 года назад

    Jina nu jroort c oona ne lb he liya gd

  • @grettaalmeida3612
    @grettaalmeida3612 2 года назад +1

    OMG 😱 good job brother god is great god bless you and your team

  • @manjitbhangu7003
    @manjitbhangu7003 2 года назад +1

    Waheguru chardi kla vich rakhe manukhta di sewa pariwar nu 🙏🙏🙏🙏🙏

  • @navkumar6705
    @navkumar6705 2 года назад +2

    🙏🙏 waheguru ji waheguru ji 🙏🙏

  • @arshtruth3649
    @arshtruth3649 2 года назад +19

    So happy to see him going back to his family

  • @rajinderkaur8410
    @rajinderkaur8410 2 года назад +2

    ਵਾਹਿਗੁਰੂ ਮੇਹਰ ਕਰੀ🙏🙏🙏🙏🙏

  • @gshara1
    @gshara1 2 года назад +1

    Waheguru ji mehar karo ji MANUKHTA DI SEWA SAB TON BADI SEWA PARIVAR TE. 🙏🏽

  • @gurjindertiwana2496
    @gurjindertiwana2496 2 года назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji God bless to all

  • @kulwinderkaur3771
    @kulwinderkaur3771 2 года назад

    Waheguru ji ka khalsa waheguru ji ki fateh 🙏🙇‍♀️

  • @RamanSandhu388
    @RamanSandhu388 2 года назад +3

    Satnam Shri Waheguru Ji Mehar Karo

  • @laggamerz3938
    @laggamerz3938 2 года назад

    waheguru ji waheguru ji waheguru ji waheguru ji waheguru ji waheguru ji waheguru

  • @vasudevsharma9605
    @vasudevsharma9605 2 года назад

    You have done good job seeing family reunionILso weptbitterly.

  • @baljitkaur1035
    @baljitkaur1035 2 года назад

    Waheguru ji shukr aa bapu ji da ghar mill gea . Waheguru waheguru waheguru ji🙏🙏

  • @BalwinderKaur-dk4xl
    @BalwinderKaur-dk4xl 2 года назад +2

    Waheguru ji mahar karn Babu ji ta 🙏🙏Babu ji da family members milgi bhuat khushi hoye👍👍❤️❤️

  • @grewalgagan5740
    @grewalgagan5740 2 года назад +2

    Waheguru ji ✍🏻🙏🙏🙏

  • @V.Mahajan.
    @V.Mahajan. 2 года назад

    🙏🙏

  • @SandeepKaur0n
    @SandeepKaur0n 2 года назад +1

    Waheguru ji tera sukher hai ji 🙏🙏🙏🙏🙏

  • @mexwalteji3505
    @mexwalteji3505 2 года назад +1

    Waheguru ji aap ji da bhout jada dhanvad bapu ji di family mil gi 🙏🙏🙏🙏

  • @chahatsingla9027
    @chahatsingla9027 2 года назад

    parmatma gurpreet veer g or manju bhan nu hmesha kush rakhan

  • @kanwarkiran810
    @kanwarkiran810 2 года назад +2

    Waheguru ji🙏🏻🙏🏻

  • @lovekaur5372
    @lovekaur5372 2 года назад

    🙏🏼🙏🏼

  • @pinkychoudhary3921
    @pinkychoudhary3921 2 года назад +2

    Gurpreet veer ji 💕💕💕

  • @deepa3109
    @deepa3109 2 года назад

    🙏

  • @MS-px3lb
    @MS-px3lb 2 года назад +38

    ਯਾਰ ਮੈਂ ਹੇਰਾਨ ਹਾਂ ਕਿ ਇਸ ਕਲਯੁਗ ਚ ਇਕ ਬਿਮਾਰ ਬੰਦੇ ਨੂੰ ਲਿਜਾਣ ਲਈ ਤਿੰਨ ਪਰਿਵਾਰ ਦਾਵਾ ਕਰ ਰਹੇ ਨੇ

  • @amrindersingh923
    @amrindersingh923 2 года назад +1

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖ ਗੁਰਪਰੀਤ ਵੀਰ ਤੇ

  • @sklagah8718
    @sklagah8718 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ

  • @kuldipsingh8565
    @kuldipsingh8565 2 года назад

    waheguru ji

  • @Poojabanga786
    @Poojabanga786 2 года назад +1

    waheguru jiii 🙏🙏🙏🙏😭

  • @mahendragodara4808
    @mahendragodara4808 2 года назад +1

    वाहे गुरु