ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਨੈਸ਼ਨਲ ਬਾਕਸਰ ਭੈਣ ਕੋਮਲ ਯਾਦਵ ਦੀ ਜ਼ਿੰਦਗੀ ਦਾ ਕੌੜਾ ਸੱਚ....

Поделиться
HTML-код
  • Опубликовано: 29 дек 2024

Комментарии • 381

  • @harnetchoudhary1782
    @harnetchoudhary1782 7 месяцев назад +81

    ❤ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਪਰਿਵਾਰਿਕ ਮੈਂਬਰਾਂ ਤੇ ਛੋਟੀ ਭੈਣ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਭੈਣ ਜੀ ਦੀ ਤਕਲੀਫ ਨੂੰ ਖਤਮ ਕਰਕੇ ਜਲਦੀ ਤੋਂ ਜਲਦੀ ਠੀਕ ਕਰ ਦਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @dildeepsinghpb0367
    @dildeepsinghpb0367 2 месяца назад +2

    ਗੁਰਪ੍ਰੀਤ ਬਾਈ ਨੂੰ ਦੇਖ ਕੇ ਐ ਲੱਗਦਾ ਜਿਵੇਂ ਰੱਬ ਆਪ ਥੱਲੇ ਆ ਗਿਆ ਬਾਈ ਜੀ ਤੁਹਾਨੂੰ ਦਿਲੋਂ ਸਲਾਮ ਆ😢😢

  • @meenaahuja8833
    @meenaahuja8833 7 месяцев назад +38

    ਕੋਮਲ ਭੈਣ ਨੂੰ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ❤ ਤੋਂ ਅਰਦਾਸ ਹੈ , ਧੰਨ ਹੈ ਤੂੰ ਗੁਰਪ੍ਰੀਤ ਵੀਰੇ 🙏🙏

  • @BathRajoana
    @BathRajoana 3 месяца назад +2

    ਜੇਕਰ ਕਿਸੇ ਨੇ ਰੱਬ ਦੇਖਣਾ ਹੈ ਤਾਂ ਪਿੰਡ ਹਸਨਪੁਰ ਜਿਲਾ ਲੁਧਿਆਣਾ ਜਾ ਕੇ ਦੇਖ ਲਵੋ ਸਤਿਨਾਮ ਸ੍ਰੀ ਵਾਹਿਗੁਰੂ

  • @baljitkaur1422
    @baljitkaur1422 7 месяцев назад +24

    ਵੀਰੇ ਪਰਮਾਤਮਾ ਤੁਹਾਡੀ ਤੰਦਰੁਸਤੀ ਬਖਸ਼ੇ ਦੁਖੀਆਂ ਦੇ ਦੁਖ ਸੁਣਦੇ ਹੋ

  • @satishkumarbhardwaj9550
    @satishkumarbhardwaj9550 Месяц назад +2

    मनुखता दी सेवा दी टीम को दिल से सलूट 🙏🙏

  • @SukhwinderSingh-wq5ip
    @SukhwinderSingh-wq5ip 7 месяцев назад +12

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤❤

  • @KulbirSingh-cb2oh
    @KulbirSingh-cb2oh 7 месяцев назад +25

    ਆਪ ਜੀ ਦੀ ਟੀਮ ਨੂੰ ਸਲਾਮ ਵਹਿਗੁਰੂ ਆਪ ਦੀ ਟੀਮ ਨੂੰ ਹੋਰ ਸੇਵਾ ਕਰਨ ਦਾ ਬਲ ਬਖਸ਼ਣ ਜੀ

  • @avtarsinghsandhu9338
    @avtarsinghsandhu9338 7 месяцев назад +18

    ਪੱਥਰਾਂ ਦੇ ਸ਼ਹਿਰ ਵਿੱਚ ਕੋਮਲ ਦਿਲ ਦਿਮਾਗ ਵਾਲੇ ਲੋਕ ਨਹੀਂ ਹਨ, ਕੁਦਰਤ ਬਲਵਾਨ ਹੈ ਜੀ, ਸਿਆਸਤਦਾਨ ਲੋਕ ਕਿੱਥੇ ਹਨ, ਹੈਂਕੜ ਵਿੱਚ ਬਹੁਤ ਕੁੱਝ ਦੇਸ਼ ਨੂੰ ਤਾਕਤਵਰ ਕਹਿੰਦੇ ਹਨ, ਆ ਸਮਾਜ ਹੈ ਧੀ ਖਤਮ ਹੋਣ ਦੇ ਕਿਨਾਰੇ ਆਈ ਏ, ਪਰ ਕਿਥੇ ਗਏ ਸਿਆਸਤਦਾਨ, ਪ੍ਰਸ਼ਾਸਨ,

    • @dassraviwadhwa4672
      @dassraviwadhwa4672 7 месяцев назад +2

      ਸਹੀ ਗੱਲ h bai ਜੀ...ਰੱਬ ਹੀ ਰਾਖਾ ਹੈ...ਹੁਣ ਇਸ ਦੁਨੀਆ ਦਾ..ਉਸ ਤੇ ਭਰੋਸਾ ਰੱਖੋ ਉਹ ਹੀ ਭਲਾ ਕਰ ਸਕਦਾ ਹੈ

  • @HarjeetSingh-kj3rz
    @HarjeetSingh-kj3rz Месяц назад

    ਵਾਹਿਗੁਰੂ ਜੀ ਮੇਹਰ ਕਰਨ ਗੁਰਪ੍ਰੀਤ ਮਿੰਟੂ ਵੀਰ ਤੇ ਚੰੜਦੀ ਕਲਾ ਵਿਚ ਰੱਖਨ ਗੁਰਪ੍ਰੀਤ ਮਿੰਟੂ ਵੀਰ ਜੀ ਨੁੰ 🙏🙏

  • @harnamsinghsran80
    @harnamsinghsran80 7 месяцев назад +21

    ਸਵਾਸ ਸਵਾਸ ਗੁਰੂ ਰਾਮਦਾਸ

    • @palwindersingh3731
      @palwindersingh3731 6 месяцев назад

      Aas.paas de lokkan nu help karni cha hidi si betti di SO SAD . EH SARRE LOKK VI KUJ KARR SAKDE SI. KION NAHI KEETA.

  • @rajvirsingh3008
    @rajvirsingh3008 Месяц назад

    ਜਿਨੇ ਵੀ ਗੋਰਮਿੰਟ ਹੋਸਪੀਟਲ ਨੇ ਈਨਾ ਵਿੱਚ ਬਿਲਕੁੱਲ ਵੀ ਕੋਈ ਇੰਤਜ਼ਾਮ ਨਹੀਂ ਹੈ ਜੀ । ਜੀਰੋ ਇੰਤਜ਼ਾਮ

  • @gurdeepkaur2506
    @gurdeepkaur2506 5 месяцев назад +1

    ਜੁੱਗ ਜੁੱਗ ਜੀਓ ਗੁਰਪ੍ਰੀਤ ਵੀਰ ਜੀ ਵਾਹਿਗੁਰੂ ਜੀ ਮੇਰੀ ਵੀ ਉਮਰ ਤੁਹਾਨੂੰ ਲਾ ਦੇਣ

  • @CanadaKD
    @CanadaKD 5 месяцев назад +1

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੁਸੀਂ ਰੱਬ ਹੋ।

  • @harnetchoudhary1782
    @harnetchoudhary1782 7 месяцев назад +30

    ❤ ਗੁਰਪ੍ਰੀਤ ਵੀਰ ਜੀ ਲਈ ਸ਼ਬਦ ਬਹੁਤ ਛੋਟੇ ਹਨ ਕਹਿਣ ਲੲਈ ਕਿੰਨੀ ਵੱਡੀ ਮਨੁੱਖਤਾ ਦੀ ਸੇਵਾ ਕਰਦੇ ਹਨ ਦੇਸ਼ ਅਜ਼ਾਦ ਹੋ 75 80 ਸਾਲ ਹੋ ਗਏ ਹਨ ਪਰ ਇਹਨਾਂ ਸਰਕਾਰਾਂ ਨੇ ਆਪਣੇ ਆਪਣੇ ਪਰਿਵਾਰਾਂ ਦੇ ਪੇਟ ਭਰੇ ਹਨ ਆਮ ਲੋਕਾਂ ਦੇ ਪੈਸੀਆ ਨਾਲ ਆਪਣੇ ਪਰਿਵਾਰਾਂ ਰਿਸ਼ਤੇਦਾਰਾਂ ਦੇ ਲੲਈ ਬਾਹਰਲੇ ਦੇਸ਼ਾਂ ਤੱਕ ਜ਼ਮੀਨਾਂ ਸੋਅਰੂਮ ਖਰੀਦੇ ਹਨ, ਦੇਸ਼ ਨੂੰ ਸਿੱਖੀਆ ਤੇ ਸੇਹਤ ਲਈ ਤੱਕ ਕੁੱਝ ਨਹੀਂ ਦਿੱਤਾ, ਗੁਰਪ੍ਰੀਤ ਵੀਰ ਜੀ ਨੂੰ ਅੱਠ ਸਾਲ ਹੋ ਗਏ ਸੇਵਾ ਕਰਦੇ ਨੂੰ ਘਟਣ ਜੀ ਜਗਾ ਮਰੀਜ਼ ਵਧਦੇ ਹੀ ਜਾ ਰਹੇ ਹਨ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਸਾਰੀ ਟੀਮ ਸਾਰੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਪਰਿਵਾਰਿਕ ਮੈਂਬਰਾਂ ਕੋਮਲ ਭੈਣ ਤੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

    • @shivanisharma5562
      @shivanisharma5562 7 месяцев назад +1

      ਆਪ ਨੇ ਸ਼ਹੀ ਕਿਹਾ ਹੈ ਜੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਪਿਛਲੇ ਵੀਹ ਦਿਨਾਂ ਤੋਂ ਪਾਣੀ ਨਹੀ ਆਇਆ ਪੀਣ ਵਾਲੇ ਪਾਣੀ ਖਰੜ ਵਿਖੇ 😮😮😮😮

    • @rajkumarikumari2997
      @rajkumarikumari2997 7 месяцев назад +1

      Swass swass Guru Ramdass

    • @ranjitkaur2699
      @ranjitkaur2699 7 месяцев назад

      Waheguru g🙏🙏🙏🙏🙏

    • @DARSHANKaur-vw5xw
      @DARSHANKaur-vw5xw 5 месяцев назад

      ❤❤❤❤❤

  • @gurpalsingh5609
    @gurpalsingh5609 7 месяцев назад +11

    ਵਾਹਿਗੁਰੂ ਜੀ ਕੋਮਲ ਭੈਣ ਨੂੰ ਤੰਦਰੁਸਤੀ ਬਖਸ਼ੇ ਜੀ ਅਤੇ ਖੁਸੀਆਂ ਬਖਸ਼ੇ ਜੀ

  • @gurdeepkaur2506
    @gurdeepkaur2506 5 месяцев назад +2

    ਹੌਸਲਾ ਰੱਖਣਾ ਭੈਣ ਰੋਣਾਂ ਨੀਂ ਵਾਹਿਗੁਰੂ ਜੀ ਦਾ ਜਾਪ ਕਰ ਆ ਕਰੋ

  • @laddisingh2242
    @laddisingh2242 7 месяцев назад +17

    ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਜੀ ਨੂੰ ਜੋ ਐਨੇ ਲੋਕਾਂ ਦੀ ਸੇਵਾ ਕਰਦੇ ਨੇ❤❤❤❤❤

  • @HarjeetSingh-kj3rz
    @HarjeetSingh-kj3rz Месяц назад

    ਵਾਹਿਗੁਰੂ ਜੀ ਮੇਹਰ ਕਰਨ ਭੈਣ ਤੇ ਭੈਣ ਜਲਦੀ ਠੀਕ ਹੋਵੇ 🙏🙏

  • @BalwinderSingh-um9xs
    @BalwinderSingh-um9xs 7 месяцев назад +6

    ਵੀਰ ਜੀ ਏਹ ਸੱਭ ਕੁਝ ਦੇਖ ਕੇ ਮੇਰਾ ਤਾਂ ਰੋਣਾ ਨਹੀਂ ਬੰਦ ਹੋ ਰਿਹਾ ਜੀ
    ਧੰਨ ਗੁਰੂ ਰਾਮਦਾਸ ਜੀ ਤੁਹਾਡੇ ਸਿਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣ ਜੀ

  • @SatnamWaheguru-el7cm
    @SatnamWaheguru-el7cm 6 месяцев назад +2

    Very very nice Beautiful job ਭਾਈ ਸਾਹਿਬ ਆਪ ਜੀ ਜ਼ੋ ਵੀ ਸੇਵਾ ਕਰ ਰਹੇ ਹੋ ਇਹ ਵੀ ਅਕਾਲਪੁਰਖ ਜੀ ਦੀ ਕਿਰਪਾ ਸਦਕਾ ਹੈਂ ਅਕਾਲਪੁਰਖ ਜੀ ਵਹਿਗੁਰੂ ਜੀ ਕਿਰਪਾ ਕਰਨ ਆਪ ਜੀ ਤੇ ਸਾਰੀ ਸੰਗਤ ਤੇ ਜੀ ਜਦੋਂ ਉਹ ਅਕਾਲਪੁਰਖ ਜੀ ਤੁਹਾਡੇ ਨਾਲ ਨੇ ਉਸ ਦਾ ਹੁਕਮ ਹੈ ਧੰਨ ਹੋ ਤੁਸੀਂ ਤੇ ਤੁਹਾਡੀ ਟੀਮ ਅਕਾਲਪੁਰਖ ਜੀ ਕਿਰਪਾ ਕਰਨ ਧੰਨਵਾਦ ਜੀ ਵਹਿਗੁਰੂ ਜੀ

  • @balwindersingh-zh6oi
    @balwindersingh-zh6oi 7 месяцев назад +15

    ਵੀਰ ਗੁਰਪ੍ਰੀਤ ਸਿੰਘ ਮਿੰਟੂ ਸਤਿ ਸ੍ਰੀ ਅਕਾਲਿ ਜੀ । ਪੱਥਰਾਂ ਦੇ ਇਹਨਾਂ ਸ਼ਹਿਰਾਂ ਅੰਦਰ , ਲੋਕ ਵੀ ਪੱਥਰ ਬਣ ਗਏ ਨੇ ।

  • @independent-network.
    @independent-network. 7 месяцев назад +4

    ਫ਼ੋਨਾਂ ਦੇ ਵਿੱਚ ਹੀ vad ਗਏ ਹਨ.ਲੋਕ. ਕੁੱਝ ਲੋਕਾਂ ਦੇ ਹਾਲਾਤ ਵੀ ਨਹੀਂ ਚੰਗੇ ਹੋਣਗੇ! ❤

  • @AmritpalSingh-qf7bj
    @AmritpalSingh-qf7bj 7 месяцев назад +13

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਜੀ ਮਿਹਰ ਕਰੇ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ

  • @sukhmann240
    @sukhmann240 2 месяца назад

    ਵੀਰ ਜੀ ਸਾਡੇ ਡਾਕਟਰਾਂ ਦਾ ਵੀ ਖੁਨ ਸਫੇਦ ਹੋ ਗਿਆ ਹੈ ਕਿ ਕਿਸੇ ਦਾ ਇਲਾਜ ਵੀ ਨਹੀਂ ਕਰ ਸਕਦੇ

  • @SukhwinderKaur-mf8bm
    @SukhwinderKaur-mf8bm 7 месяцев назад +4

    ਵਾਹਿਗੁਰੂ ਜੀ ਮਿਹਰ ਕਰੀ ਇਸ ਧੀ ਤੇ ਗੁਰਪ੍ਰੀਤ ਵੀਰੇ ਤੇ

  • @RajeshRajesh-nv5dv
    @RajeshRajesh-nv5dv 6 месяцев назад +2

    Singh is always king ❤❤❤❤❤

  • @BalwinderSingh-um9xs
    @BalwinderSingh-um9xs 7 месяцев назад +4

    ਧੰਨ ਗੁਰੂ ਰਾਮਦਾਸ ਜੀ 😢

  • @mkaushik2132
    @mkaushik2132 6 месяцев назад +1

    ਤੂੰ ਤਾ ਬਾਈ ਦੂਜਾ ਰੱਬ ਐ❤

  • @satnamji__waheguriji
    @satnamji__waheguriji 7 месяцев назад +6

    ਬਿਲਕੁਲ ਸੱਚ ਆ ਵੀਰ ਜੀ ਹੁਣ ਟਾਈਮ ਇਹੋ ਜਿਹਾ ਚਲ ਰਿਹਾ ਘਰ ਵਿੱਚ ਵੀ ਸਾਰੇ ਆਪਣੇ ਆਪਣੇ ਫੋਨ ਤੇ ਲੱਗੇ ਰਹਿੰਦੇ ਹਨ ਕੋਈ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ

  • @Deephdstudio2626
    @Deephdstudio2626 7 месяцев назад +8

    ਵਾਹਿਗੁਰੂ ਜੀ ਮੇਹਰ ਕਰਨਾ ਕੋਮਲ ਭੈਣ ਤੇ ਜੀ

  • @kisankaur4459
    @kisankaur4459 7 месяцев назад +11

    OMG! She is So Smart and intelligent, SO SAD

  • @Mr.gill6268
    @Mr.gill6268 7 месяцев назад +12

    ਸਵਾਸ ਸਵਾਸ ਸਾਹਿਬ ਸ਼੍ਰੀ ਗੁਰੂ ਰਾਮਦਾਸ 🙏🏻🙏🏻

    • @palwindersingh3731
      @palwindersingh3731 6 месяцев назад +1

      VEERE RABB AAP JI NU LAMBI UMMAR BAKHASHAN JI.

  • @JassiJarahan
    @JassiJarahan 7 месяцев назад +3

    ਵਾਹਿਗੁਰੂ ਜੀ ਮੇਹਰ ਕਰਨ। ਗੁਰਪ੍ਰੀਤ ਸਿੰਘ ਵੀਰੇ ਦਾ ਬਹੁਤ ਬਹੁਤ ਧੰਨਵਾਦ। ਸ਼ਬਦ ਮੁਕ ਜਾਂਦੇ ਹਨ, ਕਿਨਾਂ ਸ਼ਬਦਾਂ ਨਾਲ ਤੁਹਾਡੀ ਤਰੀਫ਼ ਕਰੀਏ, ਵਹਿਗੁਰੂ ਅੱਗੇ ਅਰਦਾਸ ਕਰਦੇ ਹਾਂ, ਵਹਿਗੁਰੂ ਜੀ ਤੁਹਾਡਾ ਚੜ੍ਹਦੀ ਕਲ੍ਹਾ ਵਿੱਚ ਰੱਖਣ।

  • @HARKIRATKAUR1
    @HARKIRATKAUR1 7 месяцев назад +1

    ਸਦਾ ਸੁਖੀ ਰਹੋ,, ਪੁੱਤਰੋ

  • @SUKHBIRSINGHGILL-j3j
    @SUKHBIRSINGHGILL-j3j 3 месяца назад

    22 ਜੀ ਤੇਰਾ ਨਾਲ ਹੌਸਲਾ ਰੱਖ ਭੈਣ

  • @binnydhaliwal5175
    @binnydhaliwal5175 4 месяца назад

    ਵਾਹਿਗੁਰੂ ਵੀਰ ਗੁਰਪ੍ਰੀਤ ਸਿੰਘ ਮਿੰਟੂ ਨੂੰ ਚੜ੍ਹਦੀ ਕਲਾ ਵਿਚ ਰੱਖੇ ਕੋਮਲ ਭੈਣ ਦੀ ਬਾਂਹ ਨੂੰ ਠੀਕ ਕਰੇ

  • @rajvirsingh3008
    @rajvirsingh3008 Месяц назад

    ਲੀਡਰਸ਼ਿਪ ਨੂੰ ਵੋਟਾਂ ਪਾਈ ਜਾਓ ਦੇਸ਼ ਨੂੰ ਬਰਬਾਦ ਕਰੀ ਜਾਓ

  • @japjottoor8020
    @japjottoor8020 7 месяцев назад +9

    ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣਾ 🙏👐👐❤️

  • @jagroopmaan2251
    @jagroopmaan2251 7 месяцев назад +4

    ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਵੀਰ ਜੀ ਧਨ ਬਹੁਤ ਵਧੀਆ ਸੇਵਾ ਹੈ ਜੀ

    • @RadheSham-yg5sf
      @RadheSham-yg5sf 7 месяцев назад

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਨਾਨਕ ਨਾਮ ਚੜ੍ਹਦੀ ਕੱਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🌹🙏

  • @jaswinderkaurskjelvik
    @jaswinderkaurskjelvik 6 месяцев назад +1

    Salute to Gurpreet bir ji , ਸਿਖੋ ਕੁਝ ਚੰਗਾ ਵੀਰੇ ਕੋਲੋ all university students ਗੁਰਪਰੀਤ ਵੀਰ ਜੀ ਕੋਲੋ 🙏🙏🙏ਕਿਸੇ ਦੀ ਮਦਦ ਕਰਨਾ ਹੀ ਪਰਮਾਤਮਾ ਨੂੰ ਪਾਉਣਾ ਹੈ ❤🙏 ❤ ਤਹਿ ਦਿਲੋਂ ਅਰਦਾਸਾ ਅਪਣੇ ਪੰਜਾਬ ਦੀ ਜਵਾਨੀ ਲਈ 🙏🙏🙏

  • @loveme6067
    @loveme6067 7 месяцев назад +12

    Salute to all those brothers who are so blessed with Humanity
    WAHEGURU JI
    Kirpa kereh🙏

  • @ManjitSingh-wi7ys
    @ManjitSingh-wi7ys 6 месяцев назад +1

    Shukar hai guru nanak dev ji da, jinha ne sikh panth chlaya, nahi ta ajj duniya di tasveer bahut ਭਿਆਨਕ honi c

    • @JodhsinghRai55
      @JodhsinghRai55 4 месяца назад +1

      ਵੀਰ ਜੀ ਤੁਸੀਂ ਬਹੁਤ ਹੀ ਵਦੀਆ ਗੱਲ ਕਹੀ ਆ ਦਿਲ ਤੇ ਲੱਗੀ ਮੇਰੇ😢😢😢 ਸਰਦਾਰ ਬੰਦੇ ਦਾ ਹੀ ਦਿਲ ਦਿਆਵਾਨ ਹੁੰਦਾ ਜੋ ਆਪਣੀ ਜ਼ਿੰਦਗੀ ਦੇ ਨਾਲ ਦੂਜਿਆਂ ਦੇ ਲਈ ਵੀ ਜਿੰਦਗੀ ਜਿਉਂਦੇ ਨੇ😢😢😢😢

  • @ArmanSandhu-t8o
    @ArmanSandhu-t8o 7 месяцев назад +13

    Dhan Guru Ramdaas ji Maharaj apni beti te mehe kryo😢😢waheguru ji veer Gurpreet singh ji nu tandrustiya bakshn 🙏

  • @BalwinderKaur-py8jt
    @BalwinderKaur-py8jt 7 месяцев назад +1

    ਰਿਸ਼ਤੇਦਾਰ ਪਹਿਲਾ ਦੂਰ ਹੋ ਜਾਂਦੇ ਲੋਕ ਪਿੱਛੋ ਸਾਡੇ ਰਿਸ਼ਤੇ ਟੁੱਟ ਰਹੇ ਹੈ ਵਾਹਿਗੁਰੂ ਇਸ ਬੱਚੀ ਨੂੰ ਜਰੂਰ ਠੀਕ ਕਰੋ

  • @preetgrewal114
    @preetgrewal114 2 месяца назад

    Omg she is soooo intelegent and all those awards in sports😮🤗🤗where is our sports minister?.

  • @gurdeepkaur2506
    @gurdeepkaur2506 5 месяцев назад

    ਧੰਨ ਧੰਨ ਬਾਬਾ ਨਾਨਕ ਜੀ ਗੁਰਪ੍ਰੀਤ ਵੀਰ ਜੀ ਨੂੰ ਚੜ੍ਹਦੀ ਕਲਾ ਚਾ ਰੱਖਣ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ਣ

  • @SukhdevSingh-ni3lf
    @SukhdevSingh-ni3lf 4 месяца назад

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 🙏

  • @tarsemwalia2401
    @tarsemwalia2401 6 месяцев назад +1

    वाहेगुरु वाहेगुरू वाहेगुरू वाहेगुरू वाहेगुरू ❤

  • @manpreet7108
    @manpreet7108 7 месяцев назад +1

    ਵਾਹਿਗੁਰੂ ਜੀ ਮੇਹਰ ਕਰੋ ਜੀ ਭੈਣ ਤੇ

  • @raminderkaur7064
    @raminderkaur7064 7 месяцев назад +2

    Shocking to see this video, She is the Gem of University. Now in bad condition. Thanks to Gurpreet Singh ji for taking care.

  • @RanjeetSandhu-ne4wr
    @RanjeetSandhu-ne4wr 6 месяцев назад

    ਜਿਸ ਨੇਂ ਰੱਬ ਰੂਪੀ ਬੱਦਾ ਬਾਈ ਸਾਡਾ ਗੁਰਪ੍ਰੀਤ ਸਿੰਘ ਵੀਰ ❤❤❤❤

  • @independent-network.
    @independent-network. 7 месяцев назад +1

    ਬਹੁਤ ਐਜੂਕੇਸ਼ਨ ਕੀਤੀ ਹੈ!

  • @gurmeetkaur3620
    @gurmeetkaur3620 5 месяцев назад

    Vaheguru ਜੀ iss ਬੱਚੀ ਨੂੰ tnrusti bxn ji ÷ .ਵੀਰ ਜੀ noo hor ਚੰਗੇ ਬਣਾਉਣ vaheguru ji. U r an ideal man for us

  • @amandeepkaurdhillon4971
    @amandeepkaurdhillon4971 4 месяца назад

    ਵਾਹਿਗੁਰੂ ਜੀ ਮੇਹਰ ਕਰਿਉ ਭੈਣ ਤੇ 🙏🙏

  • @rajeevrana3967
    @rajeevrana3967 7 месяцев назад +1

    वीर जी तुसी बहुत बढ़िया काम कर रहे हो आप जैसे और भी हैं सेवा करने वाले पर वो क्या करते हैं मैंने किया उनके अन्दर मैं बहुत है लेकिन आप पूरा श्रेय भगवान को देते हैं बहुत बढ़िया आपकी यही सादगी मन को भा गई भगवान आपको बल बुद्धि स्वस्थ्य और सेहतमंद जिंदगी बख्शें संत श्री अकाल जी

  • @independent-network.
    @independent-network. 7 месяцев назад

    ਲਾਲਚ ਵੱਧ ਗਿਆ ਹੈ ਕੁੱਝ ਲੋਕਾਂ ਦਾ!

  • @BaljinderSingh-jn7rc
    @BaljinderSingh-jn7rc 5 месяцев назад

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸੇਵਾਦਾਰਾਂ ਨੂੰ

  • @jaswinderrekhi9614
    @jaswinderrekhi9614 7 месяцев назад +5

    Jug 2jeo gurpreet singh ji and team god bless all of you

  • @AmandeepKaur-jg6ku
    @AmandeepKaur-jg6ku 7 месяцев назад +1

    Mam passi is very profecer in Punjabi at kcw ludhiana

  • @Kuldeepkaur-du3xx
    @Kuldeepkaur-du3xx 7 месяцев назад +4

    ਵਾਹਿਗੁਰੂ ਮੇਹਰ ਕਰੀ ਬੱਚਿਆਂ ਤੇ

  • @sukhdavsingh1947
    @sukhdavsingh1947 7 месяцев назад +4

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @SiratKaur-o3u
    @SiratKaur-o3u 6 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurdeepkaur2506
    @gurdeepkaur2506 5 месяцев назад

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਭੈਣ ਤੇ ਮੇਹਰ ਕਰੋਂ ਤੰਦਰੁਸਤੀ ਬਖ਼ਸ਼ਸੋ

  • @SUKHBIRSINGHGILL-j3j
    @SUKHBIRSINGHGILL-j3j 3 месяца назад

    ਗੁਰਪ੍ਰੀਤ ਵੀਰ ਮੈਂ ਤੇਰੀ ਆਵਾਜ਼ ਨੂੰ ਤਰਸ ਦਾ ਰੱਬ

  • @K.sSingh-f7t
    @K.sSingh-f7t 6 месяцев назад

    ਧੰਨ ਗੂਰੂ ਰਾਮਦਾਸ 🙏🙏🙏

  • @BalkarSingh-dc1oq
    @BalkarSingh-dc1oq 7 месяцев назад +1

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @rajusandhu1565
    @rajusandhu1565 7 месяцев назад +1

    Waheguru ji 🙏 Waheguru ji 🙏 Waheguru ji 🙏 Waheguru ji 🙏 Waheguru ji 🙏

  • @baljinderkaur3083
    @baljinderkaur3083 7 месяцев назад

    ਪ੍ਰਮਾਤਮਾ ਮਿਹਰ ਕਰੇ ਕਿ ਇਹ ਠੀਕ ਹੋ ਕੇ ਆਪਣੇ ਪਰਿਵਾਰ ਦਾ ਸਹਾਰਾ ਬਣੇ। ਵੀਰ ਗੁਰਪ੍ਰੀਤ ਵਰਗਾ ਰੱਬ ਦੁਨੀਆਂ ਤੇ ਕੋਈ ਵਿਰਲਾ ਹੀ ਬਣ ਸਕਦਾ ਹੈ

  • @GurjeetSingh-ux4dx
    @GurjeetSingh-ux4dx 6 месяцев назад

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ

  • @bhupindersembi5972
    @bhupindersembi5972 7 месяцев назад +2

    Sachi sare Veer nu rabb kehnde aa..bilkul sahi keyonki kehnde aa rabb kise insaan de roop vich hi aaunda hai

  • @AmandeepSingh-iw1wx
    @AmandeepSingh-iw1wx 6 месяцев назад +1

    Eh bhen theek hoke chnga jeevan bateet kre ....bai gurpreet singh ji waheguru ji twanu khush rkhe nale twadi fmly nu

  • @DaljitKaur-o7n
    @DaljitKaur-o7n 3 месяца назад

    Akal purkh mehar kar I Waheguru mara veera ta mehar kar

  • @jagjitsinghsingh-dr1fr
    @jagjitsinghsingh-dr1fr 7 месяцев назад

    Waheguru waheguru waheguru waheguru waheguru waheguru waheguru

  • @SukhwinderSingh-t4y
    @SukhwinderSingh-t4y 5 месяцев назад

    God bless u mintu vir ji

  • @amarjitkaur9017
    @amarjitkaur9017 7 месяцев назад +1

    Waheguru ji sari teem nu tendrusete deve

  • @HappySingh-oj6yy
    @HappySingh-oj6yy 7 месяцев назад +1

    God bless you gurpreet veer ji and your all teams member
    Gurpreet veer ji you are the true man in this world god bless you me sis jasbir from uk 🙏 👍

  • @nilamrani9287
    @nilamrani9287 6 месяцев назад

    sari teem nu god bless is paiwar te mehar kre

  • @singga5679
    @singga5679 6 месяцев назад

    🙏🏻ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ❤
    ਸਵਾਸ ਸਵਾਸ ਸ੍ਰੀ ਗੁਰੂ ਰਾਮਦਾਸ ਜੀ

  • @harafangle9473
    @harafangle9473 7 месяцев назад +1

    ਵਾਹਿਗੁਰੂ ਜੀ ਕੋਮਲ ਨੂੰ ਜਲਦੀ ਜਲਦੀ ਠੀਕ ਕਰਨਾ ਜੀ 🙏🙏🙏🙏🙏

  • @preetgrewal114
    @preetgrewal114 2 месяца назад

    God bless you komal👍♥️♥️♥️🙏🏻🙏🏻🙏🏻you will be back in the boxing rink thanks to Gurpreet ji 🙏🏻

  • @independent-network.
    @independent-network. 7 месяцев назад

    ਇਸ ਕਾਲਜ ਵਿਚ ਹੀ ਹੁੰਦਾ ਹੈ ਇਹ ਕੁੱਝ!

  • @Happy-t9s4x
    @Happy-t9s4x 7 месяцев назад +5

    Sawas sawas guru Ram das ji

  • @AkashdeepSinghVeghal
    @AkashdeepSinghVeghal 7 месяцев назад +2

    Gurpreet singh ji tusi Rab da rup ho.asi rab ta nahi de khiam par tuhanu dev lia

  • @piararam7662
    @piararam7662 6 месяцев назад

    Kya batan ji
    Gurpreet Singh ji great

  • @KomalChauhan-z6z
    @KomalChauhan-z6z 6 месяцев назад

    Dada g bhut vadia ne

  • @sikhtraveller8860
    @sikhtraveller8860 7 месяцев назад +2

    waheguru changay log humanity nu bachao

  • @independent-network.
    @independent-network. 7 месяцев назад

    ਇਹਨਾਂ ਨੂੰ ਪੈਰਾ ਉਤੇ ਖੜ੍ਹੇ ਕਰਨ ਦੀ ਲੋੜ ਹੈ!

  • @amandeepkaur2821
    @amandeepkaur2821 6 месяцев назад

    Waheguru ji 😢

  • @rattandhaliwal
    @rattandhaliwal 7 месяцев назад +3

    ਧੰਨ ਹਨ ਇਹ ਸੇਵਾ ਵਾਲੇ ਭੈਣਾਂ ਤੇ ਵੀਰ ਜੋ ਰੱਬ ਦਾ ਦੂਸਰਾ ਰੂਪ ਹਨ।

  • @ijazijaz1236
    @ijazijaz1236 7 месяцев назад +7

    Allha pak ap ko is ka ajar zaror day GA is dunyia my

  • @bhupindersingh4264
    @bhupindersingh4264 6 месяцев назад

    Waheguru waheguru waheguru waheguru waheguru waheguru ji.maher.krni

  • @PravinsinhJadeja-un6nb
    @PravinsinhJadeja-un6nb 6 месяцев назад

    Bapuji love you tusi 1000 salade ho

  • @nimratschannel2100
    @nimratschannel2100 5 месяцев назад

    Dhan dhan dhan o gurpreet veer ji 🙏

  • @BalwinderjitKaur-l6l
    @BalwinderjitKaur-l6l 2 месяца назад

    Dhan dhan guru govind singh ji maher karn ge app te bate ji

  • @ajmerbrar7490
    @ajmerbrar7490 2 месяца назад

    Waheguru ji mehar karn ge beti te God bless you ji

  • @Marveltv-009
    @Marveltv-009 6 месяцев назад

    Didi tusi thik hojo ge bahut jaldi ,,,,parmatma tahanu khush rakhe hamesha ..jai bajrangbali ji .kirp kro plz thank you bala ji .

  • @gurmailsingh4750
    @gurmailsingh4750 7 месяцев назад +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

    • @palwindersingh3731
      @palwindersingh3731 7 месяцев назад

      VEERE ASSI LAKHAN JANAM VI JEE LAYAE TUHADA DENNA NAHI DE SAKANGE. GOD BLESS U.

  • @bhupindersembi5972
    @bhupindersembi5972 7 месяцев назад +1

    ❤❤ਵਾਹਿਗੁਰੂ ਵੀਰ ਨੂੰ ਲੰਬੀ ਉਮਰ ਬਖਸ਼ੇ ❤❤

  • @independent-network.
    @independent-network. 7 месяцев назад

    ਸਾਰੀਆਂ ਨੂੰ ਰਲ ਮਿਲਕੇ ਚੱਲਣਾ ਚਾਹੀਦਾ ਹੈ!