ਜੇ ਭਰੋਸਾ ਰੱਖੋਗੇ ਗੁਰੂ ਤੁਹਾਡੀ ਬਾਂਹ ਨਹੀਂ ਛੱਡਦਾ | Bhai Randhir Singh Hajoori Ragi Interview

Поделиться
HTML-код
  • Опубликовано: 26 дек 2024

Комментарии • 265

  • @JasveerSinghShow
    @JasveerSinghShow  6 месяцев назад +61

    ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
    ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏

    • @sawansingh2627
      @sawansingh2627 6 месяцев назад +6

      ਸਤ ਸ਼੍ਰੀ ਅਕਾਲ, ਵੀਰ ਜੀ ਕਦੇ ਆਪਣੇ ਚੈਨਲ ਤੇ ਤਂਤੀ ਸਾਜ ਤੇ ਕੀਰਤਨ ਕਰਨ ਵਾਲੇ ਜਥੇ ਜਾ ਕੋਈ ਭਾਈ ਸਾਹਿਬ ਨੂੰ ਲੈ ਆਉ ਤਾ ਜੋ ਤਂਤੀ ਸਾਜ ਵਾਰੇ ਜਾਣਕਾਰੀ ਪ੍ਰਾਪਤ ਹੋ ਸਕੇ ਅਤੇ ਉਹ ਸਾਜ ਜੋ ਗੁਰੂ ਸਹਿਬਾਨ ਨੇ ਸਾਨੂੰ ਬਖਸ਼ਿਸ਼ ਕੀਤੇ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

    • @jasspreetsingh8925
      @jasspreetsingh8925 6 месяцев назад +2

      Jasbeer Singh g
      Parmjit Singh mand Dal khalsha di entrwo Karo g

    • @jasspreetsingh8925
      @jasspreetsingh8925 6 месяцев назад +2

      Parmjit Singh mand di entrwo khalsthan da mude our aj da hallata uper Karo g

    • @nirmaljeet901
      @nirmaljeet901 6 месяцев назад

      Bhut vadiya

    • @jasspreetsingh8925
      @jasspreetsingh8925 6 месяцев назад +1

      @@JasveerSinghShow msg reed kar ka reply karyotype g

  • @sarshdeep
    @sarshdeep 6 месяцев назад +57

    ਭਾਈਸ੍ਹਾਬ ਭਾਈ ਰਣਧੀਰ ਸਿੰਘ ਜੀ, ਪੰਥ ਦੇ ਮਹਾਨ ਕੀਰਤਨੀਏ।

  • @simranjeetsingh3735
    @simranjeetsingh3735 5 месяцев назад +8

    ਮੈਨੂੰ ਭਾਈ ਸਾਬ ਜੀ ਦਾ ਕੀਰਤਨ ਕਰਨ ਦਾ ਢੰਗ ਬਹੁਤ ਸੋਹਣਾ ਤੇ ਪਿਆਰ ਵਾਲਾ ਲਗਦਾ ਹੈ ।

  • @sukhjitsingh6551
    @sukhjitsingh6551 5 месяцев назад +11

    ਬਹੁਤ ਵਧੀਆ' ਭਾਈ ਰਣਧੀਰ ਸਿੰਘ ਬਹੁਤ ਵਧੀਆ ਰਾਗ ਵਿੱਚ ਅਨੰਦ ਮਈ ਕੀਰਤਣ ਕਰਦੇ

  • @hardialsingh9201
    @hardialsingh9201 5 месяцев назад +15

    ਮੇਰੇ ਮਿੱਤਰ ਮਜ੍ਹਬੀ ਸਿੰਘ ਤੇ ਰਵਿਦਾਸ ਭਾਈਚਾਰਾ ਚੋ ਹਨ ਉਹ ਪਰਿਵਾਰ ਸਿੱਖੀ ਵਿੱਚ ਇੰਨੇ ਪਰਪੱਕ ਹਨ ਕਿ ਮੈਨੂੰ ਕਈ ਵਾਰ ਆਪਣੇ ਆਪ ਤੇ ਸ਼ਰਮ ਆ ਜਾਂਦੀ ਏ।

  • @ss-pm6oj
    @ss-pm6oj 6 месяцев назад +36

    ਮੇਰੇ ਮਨਪਸੰਦ ਕੀਰਤਨੀਏ ਭਾਈ ਰਣਧੀਰ ਸਿੰਘ ❤

  • @Singh-vk8bk
    @Singh-vk8bk 6 месяцев назад +65

    ਐਸੀਆਂ ਇੰਟਰਵਿਊ ਦੀ ਬਹੁਤ ਜਰੂਰਤ ਹੈ ਜਸਵੀਰ ਸਿੰਘ ਜੀ, ਪਰ ਲੋਕ ਸਵਾਦ ਵਾਲੀ ਚੀਜ ਵੱਧ ਵੇਖਕੇ ਖੁਸ਼ ਸਿੱਧੇ ਰਾਹ ਪਾਉਣ ਵਾਲੀ ਗੱਲ ਘੱਟ ਪਸੰਦ ਕਰਦੇ

    • @MrJattharry
      @MrJattharry 6 месяцев назад +1

      chrdi kla ch di ardas kro

  • @tarsemrai4439
    @tarsemrai4439 6 месяцев назад +29

    ਜੇ ਕੀਤੇ ਸਿੱਖਾਂ ਵਿੱਚ ਜਾਤ ਪਾਤ ਖਤਮ ਹੋ ਜਾਏ ਤਾ ਸਿੱਖ ਕੋਮ ਸਭ ਤੋਂ ਵੱਡੀ ਹੋਵੇ ਗੀ

    • @GurnamSingh-wk5fe
      @GurnamSingh-wk5fe 6 месяцев назад +1

      Par honi nhi

    • @hardialsingh9201
      @hardialsingh9201 5 месяцев назад +1

      ਵੀਰ ਜੀ ਕੁੱਝ ਬੰਦੇ ਨੇ ਜੋਂ ਜਾਤ ਪਾਤ ਕਰਦੇ ਹਨ। ਉਨਾਂ ਨੂੰ ਵੀ ਮਾਲਿਕ ਕ੍ਰਿਪਾ ਕਰਕੇ ਸਦ ਬੁੱਧੀ ਦੇਵੇ।

  • @manjitsinghkhalsa7035
    @manjitsinghkhalsa7035 6 месяцев назад +12

    ਜਿੰਨੀ ਪਿਆਰੀ ਭਾਈ ਸਾਹਿਬ ਜੀ ਦੀ ਅਵਾਜ਼ ਹੈ ਉਨ੍ਹੀ ਹੀ ਮਿਲਾਪੜੀ ਉਨ੍ਹਾਂ ਦੀ ਸ਼ਖ਼ਸੀਅਤ ਹੈ। ਐਸੀ ਸ਼ਖ਼ਸੀਅਤ ਤੇ ਸਿੱਖ ਕੌਮ ਨੂੰ ਮਾਣ ਹੈ।

  • @MalkitSingh-od3nu
    @MalkitSingh-od3nu 6 месяцев назад +21

    ਮੇਰੇ ਮਨਪਸੰਦ ਕੀਰਤਨੀਏ ਭਾਈ ਸਾਹਿਬ ਜੀ।❤

  • @diljeetkaur5858
    @diljeetkaur5858 5 месяцев назад +4

    ਭਾਈ ਸਾਹਿਬ ਜੀ ਦੀ ਗੱਲਾਂ ਸੁਣ ਕੇ ਮੰਨ ਨੂੰ ਬਹੁਤ ਉਰਜਾ ਮਿਲੀ ♥️🙏🏻🙏🏻

  • @makhansinghgill7029
    @makhansinghgill7029 6 месяцев назад +20

    ਪਾਤੀ ਤੋੜੇ ਮਾਲਿਨੀ ਸ਼ਬਦ ਬਹੁਤ ਬਾਰ ਲਾਈਵ ਸ੍ਰੀ ਦਰਬਾਰ ਸਾਹਿਬ ਸਰਵਣ ਕਰਨ ਦਾ ਸੁਭਾਗ ਮਿਲਿਆ

  • @diljeetkaur5858
    @diljeetkaur5858 5 месяцев назад +3

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਜੀ ♥️🙏🏻🙏🏻🙏🏻🙏🏻🙏🏻🙏🏻🙏🏻

  • @kamalsekhon2746
    @kamalsekhon2746 6 месяцев назад +25

    ਸਾਡੇ ਮਹਾਨ ਕੀਰਤਨਏ 🙏 ਭਾਈ ਰਣਧੀਰ ਸਿੰਘ ਜੀ

  • @KirtisinghPunjabto
    @KirtisinghPunjabto 6 месяцев назад +31

    ਬਹੁਤ ਕਮਾਲ ਦੀ ਗੱਲਬਾਤ ਵੀਰ ਜਸਵੀਰ ਸਿੰਘ ਜੀ, ਬੜਾ ਚੰਗਾ ਲੱਗਦਾ ਤੁਹਾਡੇ ਚੈਨਲ 'ਤੇ ਐਸੀਆਂ ਇੰਟਰਵਿਊ ਸੁਣਕੇ ਨਹੀਂ ਤਾਂ ਤਕਰੀਬਨ ਬਾਕੀ ਸਾਰਾ ਮੀਡੀਆ ਜਨਾਨੀਬਾਜੀ ਤੇ ਅਸ਼ਲੀਲਤਾ ਵੰਡਣ ਵਾਲੀਆਂ ਇੰਟਰਵਿਊ ਕਰ ਰਿਹਾ

  • @BALDEVSINGH-uf1po
    @BALDEVSINGH-uf1po 6 месяцев назад +19

    ਭਾਈ ਸਾਹਿਬ ਬਹੁਤ ਨਿਮਰਤਾ ਵਾਲੇ , ਸ਼ਾਂਤ ਸੁਭਾਅ ,ਉੱਚੀ ਸੁੱਚੀ ਰੂਹ ਹਨ।

  • @amritdhindsa2024
    @amritdhindsa2024 6 месяцев назад +10

    ਬਹੁਤ ਵਧੀਆ ਕੰਮ ਕੀਤਾ ਭਾਈ ਰਣਧੀਰ ਸਿੰਘ ਹੋਰਾਂ ਦੀ ਇੰਟਰਵਿਊ ਕਰ ਕੇ
    Jadon ਪਹਿਲੀ ਵਾਰੀ ਕੀਰਤਨ ਸੁਣਿਆ ਭਾਈ ਸਾਹਿਬ ਦਾ ਰੇਡੀਓ ਤੇ ਸੁਣਿਆ ਤਾਂ ਮੈਨੂੰ ਲੱਗਿਆ ਭਾਈ ਬਖਸ਼ੀਸ਼ ਸਿੰਘ ਕੀਰਤਨ ਕਰ ਰਹੇ ਨੇ ਕਿਓਂ ਕੇ ਮੇਰੀ ਉਮਰ ਵੀ ਭਾਈ ਸਾਹਿਬ ਤੋੰ 3 ਕੁ ਸਾਲ ਵੱਧ ਹੋਨੀ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਵੀ ਭਾਈ ਬਖਸ਼ੀਸ਼ ਸਿੰਘ ਦਾ ਕੀਰਤਨ ਆ ਰਿਹਾ ਉਹਨਾਂ ਨੂੰ ਰਾਗੀ ਸਿੰਘ ਦੀ ਆਵਾਜ਼ ਦੀ ਬਹੁਤ ਪਹਿਚਾਣ ਸੀ
    ਉਹ ਕਹਿੰਦੇ ਨਹੀਂ ਲੱਗ ਬਿਲਕੁਲ ਓਹੀ ਰਹੇ ਨੇ
    ਫੇਰ ਅਸੀਂ ਟੀ ਵੀ ਲਾ ਕੇ ਦੇਖਿਆ ਤਾਂ ਭਾਈ ਰਣਧੀਰ ਸਿੰਘ ਉਹਨਾਂ ਦੇ ਦਰਸ਼ਨ ਹੋਏ
    ਅੱਜ ਇੰਟਰਵਿਊ ਸੁਣ ਕੇ ਮੈਨੂੰ ਵੀ ਇਹ ਗੱਲ ਯਾਦ ਆ ਗਈ ਕਿਓਂ ਕੇ ਭਾਈ ਸਾਹਿਬ ਨੇ ਭਾਈ ਬਖਸ਼ੀਸ਼ ਸਿੰਘ ਦਾ ਜ਼ਿਕਰ ਕੀਤਾ
    ਭਾਈ ਸਾਹਿਬ ਤੁਹਾਡਾ ਕੀਰਤਨ ਸੁਣ ਕੇ ਆਨੰਦ ਆ ਜਾਂਦਾ ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ 👏🏻👏🏻

  • @GurpreetSingh-he8qf
    @GurpreetSingh-he8qf 3 месяца назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫਤਿਹ ਜੀ ਭਾਈ ਸਾਹਿਬ ਜੀ ਤੇ ਗੁਰੂ ਸਾਹਿਬ ਜੀ ਦੀ ਬਹੁਤ ਬਖਸ਼ਿਸ਼ ਹੈ। ਗੁਰੂ ਸਾਹਿਬ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ

  • @Daffodils476
    @Daffodils476 23 дня назад +1

    11:21 guru hi sab kuch hai bhai sahib ji de kamai wale bachan 46:08

  • @HimmatSingh-n1h
    @HimmatSingh-n1h 3 месяца назад +3

    ਸਾਡੇ ਇਥੇ ਮੋਰਾਂਵਾਲੀ ਪਿੰਡ ਜ਼ਿਲ੍ਹਾ ਫ਼ਰੀਦਕੋਟ ਵਿਖੇ ਦੋ ਵਾਰ ਕੀਰਤਨ ਕਰਨ ਵਾਸਤੇ ਬੁਲਾਇਆ ਸੀ ਬਹੁਤ ਅਨੰਦ ਆਉਂਦਾ ਹੈ

  • @Aulakhlab
    @Aulakhlab 6 месяцев назад +17

    ਬਹੁਤ ਵਧੀਆ ਜਸਵੀਰ ਸਿੰਘ ਜੀ ਪਰਮਾਤਮਾ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖੇ ਐਸੇ ਗੁਰਸਿੱਖ ਪਿਆਰੇ ਜਿਨਾਂ ਨੂੰ ਸੁਣਨ ਨਾਲ ਸੋਜੀ ਮਿਲਦੀ ਹੋਵੇ ਐਸੇ ਗੁਰਸਿੱਖ ਪਿਆਰਿਆਂ ਨਾਲ ਜਰੂਰ ਮਿਲਾਇਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @inderjeetkaur9996
    @inderjeetkaur9996 5 месяцев назад +3

    My very very favorite Kirtaniyia❤ Waheguru Ji ka Khalsa Waheguru ji ki Fateh, God bless you Always

  • @KaramjitKaur-kc5ly
    @KaramjitKaur-kc5ly 2 месяца назад +1

    ਭਾਈ ਜਸਵੀਰ ਸਿੰਘ ਜੀ ਤੁਸੀਂ ਸਾਡੇ ਸਿੱਖ ਪੰਥ ਦੇ ਯੋਧੇ ਚੜ੍ਹਦੀ ਕਲਾ ਵਾਲੇ ਸਿੰਘ ਨੂੰ ਬਾਜਾਂ ਵਾਲੇ ਬਾਪੂ ਦੀਆਂ ਰੱਖਾਂ ਪੰਥ ਦੇ ਅਤਿ ਸਤਿਕਾਰਯੋਗ ਰੂਹਾ ਦੇ ਦਰਸ਼ਨ ਕਰਵਾਉਂਦੇ ਹੋ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਤਹਾਨੂੰ

  • @HimmatSingh-n1h
    @HimmatSingh-n1h 3 месяца назад +3

    ਬਹੁਤ ਬਹੁਤ ਹੀ ਸਤਿਕਾਰ ਯੋਗ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਰਾਗਾਂ ਵਿੱਚ ਕੀਰਤਨ ਕਰਦੇ ਹਨ, ਜਦੋਂ ਕੀਰਤਨ ਕਰਦੇ ਸਨ ਸੱਚ ਖੰਡ ਸ਼੍ਰੀ ਦਰਬਾਰ ਸਾਹਿਬ ਤੋਂ ਤਾਂ ਸਾਰੇ ਕੰਮ ਛੱਡ ਕੇ ਇਹਨਾਂ ਵੱਲੋਂ ਕੀਤੇ ਕੀਰਤਨ ਸਰਵਣ ਕਰਦੇ ਸੀ।

  • @BaljitSingh-bj4vm
    @BaljitSingh-bj4vm 5 месяцев назад +3

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harjitkaur6623
    @harjitkaur6623 6 месяцев назад +14

    ਭਰੋਸਾ ਰਖਿਆ ਵੀ ਤਾਂ ਜਾ ਸਕਦਾ ਹੈ, ਅਗਰ ਸਤਿਗੁਰੁ ਦੀ ਮਿਹਰ ਹੋਵੇ। ਵਾਹਿਗੁਰੂ ਮਿਹਰ ਕਰੇ।

  • @pargatsingh6423
    @pargatsingh6423 6 месяцев назад +9

    ਇਹ ਵਾਰਤਾ ਸੁਣਦੇ ਹੋਏ ਨੇਤਰਾ ਵਿਚ ਜਲ ਆਇਆ ਵਾਹਿਗੁਰੂ ਪਿਤਾ ਜੀਓ ਸਾਨੂੰ ਇਸ ਤਰਾਂ ਦੇ ਕੀਰਤਨੀਆਂ ਬਹੁਤ ਲੋੜ ਹੈ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @satpalsidhu1236
    @satpalsidhu1236 6 месяцев назад +10

    ਬਹੁਤ ਵਧੀਆ ਕੀਰਤਨੀਏ ਹਨ ਭਾਈ ਸਾਹਿਬ ਬੜਾ ਭਿੱਜਕੇ ਕੀਰਤਨ ਕਰਦੇ ਹਨ। ਅੱਜ ਕੱਲ ਬਹੁਤਿਆ ਨੂੰ ਤਾ ਪਤਾ ਹੀ ਨਹੀ ਵੀ ਸ਼ਾਨ ਕੀ ਹੁੰਦੀ ਆ।

  • @kamalsekhon2746
    @kamalsekhon2746 6 месяцев назад +16

    ਸਭ ਤੌ ਪਿਆਰੀ ਗਲਬਾਤ , ਮੇਰੇ favorite ਕੀਰਤਨਏ ਭਾਈ ਰਣਧੀਰ ਸਿੰਘ ਜੀ , ਵੀਹ ਸਾਲ ਹੋ ਗਏ ਹਨ ਭਾਈ ਸਾਹਿਬ ਨੂੰ ਗੁਰਬਾਣੀ ਗਾਉਦਿਆਂ ਸੁਣਦਿਆਂ ਨੂੰ 🙏 ਬਹੁਤ ਸਾਲ ਪਹਿਲਾਂ ਭਾਈ ਸਾਹਿਬ ਦੀ ਰੇਡਉ ਤੌ ਆਸਾ ਦੀ ਵਾਰ ਆਪਣੇ ਟੇਪ ਤੇ ਆਪ ਰੀਕੋਰਡ ਕੀਤੀ ।

  • @Aajadpunjab
    @Aajadpunjab 5 месяцев назад +4

    ਸ਼ੁੱਕਰ ਗੁਰੂ ਸਾਹਿਬ ਜੀ ਦਾ ਨਿਮਾਣਿਆ ਨੂੰ ਮਾਣ ਬਖਸ਼ਿਆ ਜੀ

  • @SatnamSingh-eu5qu
    @SatnamSingh-eu5qu 5 месяцев назад +4

    🙏❤️👌ਗਿਆਨੀ ਜੀ ਰੱਬੀ ਰੂਹ ਹਨ🙏❤️🙏

  • @sukhwindersinghnoorpuri5008
    @sukhwindersinghnoorpuri5008 6 месяцев назад +10

    ਭਾਈ ਸਾਹਿਬ ਜੀ ਤਾਂ ਰੱਬੀ ਰੂਹ ਹਨ
    ਆਪਜੀ ਜਦੋਂ ਨਿਰੋਲ ਬਾਣੀਂ ਦਾ ਕੀਰਤਨ ਸਰਵਣ ਕਰਾਓਦੇ ਹਨ ਤਾਂ ਮਨ ਮੰਤਰਮੁਗਧ ਹੋ ਜਾਂਦਾ ਹੈ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾ ਤੰਦਰੂਸਤੀ ਤੇ ਚੜ੍ਹਦੀ ਕਲਾ ਬਖ਼ਸ਼ਣ
    ਧੰਨ ਸੀ੍ ਗੁਰੂ ਰਾਮਦਾਸ ਜੀ

  • @naibsingh-d6h
    @naibsingh-d6h 5 месяцев назад +3

    ਭਾਈ ਸਾਹਿਬ ਜੀ ਡਬਵਾਲੀ ਅਖੰਡਪਾਠ ਰੌਲ ਵੀ ਲੌਂਦੇ ਰਹੇ ਹੈ ਨੇਕ ਇਨਸਾਨ

  • @RanjitSingh-zw3ec
    @RanjitSingh-zw3ec 6 месяцев назад +10

    ਦੋ ਵੇਲੇ ਅਰਦਾਸ ਕਰੀ ਦੀ “ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ” ਤੇ ਜਦੋਂ ਕਿਸੇ ਐਸੇ ਗੁਰਮੁਖ ਪਿਆਰੇ ਦੇ ਦਰਸ਼ਣ ਕਰੀਦੇ ਤਾਂ ਗੁਰੂ ਨਾਲ਼ ਪ੍ਰੇਮ ਹੋਰ ਗੂੜਾ ਹੋ ਜਾਂਦਾ 🙏🏼❤🙏🏼

  • @dayasingh8859
    @dayasingh8859 6 месяцев назад +4

    ਭਾਈ ਸਾਹਿਬਾ ਭਾਈ ਰਣਧੀਰ ਸਿੰਘ ਜੀ ਪੰਥ ਦੇ ਮਹਾਨ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਤੋਂ ਵੱਡਾ ਮਹਾਂਨ ਕੀਰਤਨੀਏ ਭਾਈ ਸਾਹਿਬ ਜੀ ਨੂੰ ਗੁਰੂ ਰਾਮਦਾਸ ਸਾਹਿਬ ਜੀ ਚੜਦੀ ਕਲਾ ਵਿੱਚ ਰੱਖਣ ਵਹਿਗੁਰੂ ਜੀ

  • @kuldeeppunian5892
    @kuldeeppunian5892 6 месяцев назад +5

    Respected Bhai Randhir Singh Ji , ਤੁਸ਼ੀ ਧਨ ਹੋ, ਤੁਸ਼ੀ ਏਕ ਮਾਨ ਜੋਗ ਸਿੱਖ ਹੋ🙏🙏🙏

  • @Gur50200
    @Gur50200 5 месяцев назад +2

    ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥
    jo har kaa piaaraa so sabhanaa kaa piaaraa hor kaethee jhakh jhakh aavai jaavai ||17||
    Dhani bhai sahib ji❤

  • @harwinderkaur6430
    @harwinderkaur6430 6 месяцев назад +8

    ਜਸਵੀਰ ਸਿੰਘ ਜੀ ਬਾਕਮਾਲ ਕੋਸ਼ਿਸ਼ ਇੱਕ ਸਭ ਤੋਂ ਅਲੱਗ ਦੀ ਇੰਟਰਵਿਊ ਸਾਹਮਣੇ ਲੈ ਕੇ ਆਏ ਹੋ ,ਮਨ ਨੂੰ ਬਹੁਤ ਸਕੂਨ ਆਇਆ ਸੁਣ ਕੇ

  • @diljeetkaur5858
    @diljeetkaur5858 5 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏🏻🙏🏻

  • @GurinderjeetSinghRahi
    @GurinderjeetSinghRahi 6 месяцев назад +7

    ਭਾਈ ਜਸਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਵੀਡਿਉ ਲਈ 🙏

  • @NavjotChahal306
    @NavjotChahal306 6 месяцев назад +12

    ਸਾਡੇ ਪਿੰਡ ਤੋਂ ਨੇ ਭਾਈ ਸਾਹਿਬ ਪਿੰਡ ਖੇੜੀ ਕਲਾਂ (ਚਹਿਲਾਂ) ਜਿਲ੍ਹਾ ਸੰਗਰੂਰ

  • @GurchranSingh-33033
    @GurchranSingh-33033 5 месяцев назад +2

    Bhai Randhir. Singh is. Respected. For. the. Sikhism Religion. Very very. Respected. Raghi. Shaib.

  • @GurmeetKaur-xt4wp
    @GurmeetKaur-xt4wp 6 месяцев назад +8

    ਬਹੁਤ ਵਧੀਆ ਉਪਰਾਲਾ,ਆਪਣੇ ਗੁਰੂ ਭਾਈ ਕੀਰਤਨੀਏ ਤੇ ਮਹਾਨ ਹਸਤੀਆਂ ਦੀ ਜੀਵਨੀ ਓਹਨਾ ਦਾ ਸਿਦਕ ਭਰੋਸਾ ਸੁਣਕੇ ਦੇਖਕੇ ਨੌਜਵਾਨ ਪੀੜ੍ਹੀ ਵੀ ਗੁਰੂ ਤੇ ਧਰਮ ਵਾਲੇ ਪਾਸੇ lagangye ਓਹਨਾ ਨੂ ਵੀ ਜੀਵਨ ਜਾਂਚ ਆਓ 🙏

  • @googlehome9129
    @googlehome9129 5 месяцев назад +2

    Wahyguru ji ka Khalsa wahyguru ji ki fathy ji bhai Sahib bhai Randher singh ji guru maharaj chardiklla rkhn ji 🌷🙏🏻🌷

  • @gurbindersingh6364
    @gurbindersingh6364 6 месяцев назад +10

    Bahut ਵਧੀਆ 🙏ਮੇਰੇ ਪ੍ਰਭ ਕੀ ਜੋ ਬਾਤ ਸੁਨਾਵੈ। ਸੋ ਭਾਈ ਸੋ ਹਮਰਾ ਬੀਰ 🙏🇺🇸❤️👍🌹

    • @gurpreetsinghgp6843
      @gurpreetsinghgp6843 6 месяцев назад

      मेरे हरप्रीतम की कोई बात सुणावै

    • @gurbindersingh6364
      @gurbindersingh6364 6 месяцев назад

      @@gurpreetsinghgp6843 🙏

  • @gurdipsingh8486
    @gurdipsingh8486 6 месяцев назад +2

    ਵੈਸੇ ਪਹਿਲਾਂ ਪਹਿਲਾਂ ਲਗਭਗ 1980 ਤੋਂ ਪਹਿਲਾਂ ਦਰਬਾਰ ਸਾਹਿਬ ਵਿਚ ਜਦੋਂ ਭਾਈ ਬਖਸ਼ੀਸ਼ ਸਿੰਘ ਜੀ ਕੀਰਤਨ ਕਰਦੇ ਹੁੰਦੇ ਸਨ ਤਾਂ ਕਈ ਵਾਰ ਚੰਡੀਗੜ੍ਹ ਵੀ ਕੀਰਤਨ ਕਰਨ ਆਉਂਦੇ ਸਨ ਤਾਂ ਸ਼ਹਿਰ ਵਿੱਚ ਜਿਥੇ ਵੀ ਉਹਨਾਂ ਦਾ ਕੀਰਤਨ ਹੁੰਦਾ ਸੀ ਤਾਂ ਮੈਂ ਸਾਈਕਲ ਤੇ ਹੀ ਰਾਤ-ਬੇਰਾਤ ਕੀਰਤਨ ਸੁਨਣ ਜਾਣਾ। ਉਹਨਾਂ ਦਿਨਾਂ ਵਿਚ ਭਾਈ ਬਲਬੀਰ ਸਿੰਘ ਸਿੰਘ ਜੀ ਦਾ ਮੈਨੂੰ ਪਤਾ ਨਹੀਂ ਸੀ। ਬਾਅਦ ਵਿਚ ਉਹਨਾਂ ਦਾ ਵੀ ਕੀਰਤਨ ਸੁਨਣ ਜਾਇਆ ਕਰਦਾ ਸੀ। ਫੇਰ ਭਾਈ ਰਣਧੀਰ ਸਿੰਘ ਜੀ ਦੇ ਫੈਨ ਹੋ ਗਏ। ਭਾਈ ਰਣਧੀਰ ਸਿੰਘ ਜੀ ਦਾ ਮੋਬਾਈਲ ਨੰਬਰ ਅਤੇ ਰਿਹਾਇਸ਼ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨੀ ਜੀ।

  • @khalsaji1699
    @khalsaji1699 6 месяцев назад +7

    ਜਸਵੀਰ ਸਿੰਘ ਬਹੁਤ ਸਹੁਣੀ ਵੀਡੀਉ ।

  • @DAVINDERSINGH-uq9bt
    @DAVINDERSINGH-uq9bt 6 месяцев назад +4

    ਵਾਹਿਗੁਰੂ ਤੇਰਾ ਸ਼ੁਕਰ ਹੈ🙏🏼🙏🏼

  • @dilbagsingh1177
    @dilbagsingh1177 6 месяцев назад +6

    Dhan dhan satguru sri guru ramdas sahib g maharaj sodhi sultan g maharaj

  • @ManjitSingh-rz5mc
    @ManjitSingh-rz5mc 3 месяца назад +2

    ਵਾਹਿਗੁਰੂ ਜੀ ka khalsa ਵਾਹਿਗੁਰੂ ਜੀ ki fateh. Rabi rang vich range gursikh nu dhan guru ramdaas ji beant aseesan bakhshde ne.guru sahib chardikala bakhashan ji.

  • @jagwindersingh9474
    @jagwindersingh9474 6 месяцев назад +7

    ਤੂੰ ਕੁਨ ਰੇ।। ਮੈ ਜੀ ।। ਨਾਮਾ।।
    ਸ਼ਬਦ ਦਾ ਗਾਇਨ ਕਮਾਲ ਦਾ ਹੈ ਭਾਈ ਸਾਹਿਬ ਜੀ ਦਾ

  • @ranikaur8839
    @ranikaur8839 6 месяцев назад +1

    He is the best Ragi ji. Waheguru ji

  • @shawindersingh6931
    @shawindersingh6931 5 месяцев назад +2

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @MohinderSingh-hr6pk
    @MohinderSingh-hr6pk 5 месяцев назад +2

    God bless you Bhai sahib

  • @harjindersingh2446
    @harjindersingh2446 6 месяцев назад +4

    ਮਹਾਨ ਰਾਗੀ ,

  • @bachittargill8988
    @bachittargill8988 6 месяцев назад +2

    ਅਸੀਂ ਉਹਨਾ ਖੁਸਕਿਸਮਤ ਸੰਗਤਾਂ ਚੋਂ ਹਾਂ ਜਿਹਨਾ ਨੇ ਭਾਈ ਸਾਹਿਬ ਦੇ ਕੀਰਤਨ ਦਾ ਅਨੰਦ ਮਾਣਿਆ ਹੈ।

  • @jagwindersingh9474
    @jagwindersingh9474 6 месяцев назад +5

    ਬਹੁਤ ਵਜਦ ਵਿੱਚ ਆ ਕੇ ਕੀਰਤਨ ਕਰਦੇ ਨੇ ਭਾਈ ਸਾਹਿਬ ਜੀ

  • @AmandeepSingh-bu4wn
    @AmandeepSingh-bu4wn 6 месяцев назад +5

    ਵਾਹਿਗੁਰੂ ਸਾਹਿਬ ਜੀ

  • @AvtarSingh-uf7so
    @AvtarSingh-uf7so 6 месяцев назад +2

    Mere favourite raagi ever

  • @harpalsingh798
    @harpalsingh798 6 месяцев назад +5

    ਬਹੁਤ ਸੋਹਣਾ ਕੀਰਤਨ ਕਰਦੇ ਭਾਈ ਸਾਹਿਬ ਜੀ 🌹🌹

  • @khalsaji1699
    @khalsaji1699 2 месяца назад

    ਬਹੁਤ ਵਧੀਆ ਤੇ ਧੰਨਵਾਦ ਜਸਬੀਰ ਵੀਰ । ਭਾਈ ਗੁਰਮੇਜ ਸਿੰਘ ਜਿਹੜੇ ਸੂਰਮੇ ਰਾਗੀ ਸਿੰਘ ਹੋਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਬ੍ਰੇਲ ਵਿੱਚ ਲਿਖਿਆ ਹੈ । ਦਰਬਾਰ ਸਾਹਿਬ ਵਿੱਚ ਸਾਲਾਂ ਬੱਧੀ ਕੀਰਤਨ ਕੀਤਾ ਤੇ ਹਰ ਵਾਰ ਨਵਾਂ ਸ਼ਬਦ ਨਵੀਂ ਰੀਤ ।

  • @gurdeepjisingh8172
    @gurdeepjisingh8172 3 месяца назад +1

    मैनू कीर्तन च कोई दिलचस्पी नहीं रही सी किओकी मेरे ऊपर साम्यवाद दा काफ़ी प्रभाव सी इक दिन मे फतेहाबाद तो अमृतसर गया मेरे वद्दे भा जी स्व.सर .ओंकार सिंह श्रीफपुरा हरिमंदिर साहिब जा रहे सन मैन्नू केहन लगे चल उठ मेरे नाल चल मै ओहना दी हुकुमादुली नही कर सकदा सा सो नाल चल पिया उस वक्त भाई साहेब जी कीर्तन कर रहे सन "पाती तोरे मालिनी,,,,,,।
    मैनू समझ ता न आई पर चंगा लगा गल आई गई हो गई कोविड दे दिना च मैनू कोविडु दा जान लेवा हमला होया डाक्टर दी सलाह की हॉस्पिटल दाखिल होवों पा मै इनकार कर दिता घर बुखार नाल तबता रिहा वक्त कटन लयी पसंदीदा गजला सुन लेंदा इक गजल च पाती शब्द आया मेरे जेहन च एह शब्द वार वार घुमन लगा नाल ही भाई साहेब डा चेहरा उभर आया मैं मोबाइल ते सर्च कीता,all the lisht of hajuri ragi harimandir saheb,
    भाई साहेब जी दी तस्वीर आ गई बस फिर दिन रात ओना वलो उच्चारण किते सारे शब्द सुने उस दिन तो लै के अज तक भाई साहेब भाई रणधीर सिंह जी, भाई बख्शीश सिंह जी भाई निर्मल सिंह जी नू निरंतर सुन रिहा हा एना वलो उच्चारण कीते इक इक शब्द समझ आउंदा है कयिया दे शब्द तां साजा च ही गुवाच जांदे हैं
    धनवाद जीओ

  • @RamSingh-f1m
    @RamSingh-f1m 6 месяцев назад +2

    Panth de mahan kirtaneaa Bhai Saab ji chardi kla Rakhan

  • @harry3982
    @harry3982 6 месяцев назад +4

    ਗੁਰੂ ਕੇ ਪਿਆਰੇ ਕੀਰਤਨੀਏ ਭਾਈ ਰਣਧੀਰ ਸਿੰਘ ਜੀ 🙏🙏

  • @SukhwinderSingh-jb2oy
    @SukhwinderSingh-jb2oy 5 месяцев назад +1

    Satnam waheguru khalsa Raj jindabad

  • @simarjitkaur1893
    @simarjitkaur1893 6 месяцев назад +1

    ਸਰਦਾਰ ਰਘਵੀਰ ਸਿੰਘ ਜੀ ਨੂੰ :🙏🙏 ਵਾਹਿਗੁਰੂ ਜੀ ਕਾ ਖ਼ਾਲਸਾ : 🙏🙏ਵਾਹਿਗੁਰੂ ਜੀ ਕੀ ਫਤਹਿ 🙏🙏

  • @HimmatSingh-n1h
    @HimmatSingh-n1h 3 месяца назад +2

    8 ਜੂਨ 1984 ਨੂੰ ਰੇਡੀਓ ਤੇ ਸ਼ੁਰੂ ਹੋ ਗਿਆ ਸੀ ਜਦੋਂ ਅਟੈਕ ਹੋਇਆ ਸੀ

  • @surinderkaur3507
    @surinderkaur3507 5 месяцев назад +1

    Baba Ji te Bhrosa hi Beda Paar Lghauenda Ji 🌹🙏🌹

  • @HimmatSingh-n1h
    @HimmatSingh-n1h 3 месяца назад +1

    ਟੰਗੋਂ ਪਕੜ ਘੜੀਸਿਆ ਟੰਗੋਂ ਟੰਗੋਂ ਟੰਗੋਂ ਬਹੁਤ ਅਨੰਦ ਆਉਂਦਾ ਹੈ

  • @amarjitkaur3694
    @amarjitkaur3694 6 месяцев назад +5

    ਬਹੁਤ ਧੰਨਵਾਦ ਜੀ ਥ ਤੁਸੀ ਅਐਸੀਰੂਹ ਦੇ ਦਰਸ਼ਨ ਕਰਵਾਏ ਹਨ

  • @thevideomakernaman
    @thevideomakernaman 5 месяцев назад +2

    ❤❤❤❤❤❤❤❤❤❤❤❤❤❤❤❤ love you sir

  • @gursharnkaur8275
    @gursharnkaur8275 5 месяцев назад

    ਧੰਨ ਧੰਨ ਸ਼੍ਰੁੀ ਗੁਰੂ ਰਾਮਦਾਸ ਜੀ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਹਨ ਜੀ । ਉੱਨਾਂ ਵਲੌ ਗਾਇਨ ਕੀਤਾ ਸ਼ਬਦ ਅੰਤਰ ਪਿਆਸ ਉਠੀ ਪ੍ਰਭ ਕੇਰੀ ਬਹੁਤ ਹੀ ਅਨੰਦਮਈ ਹੈ ਜੀ।

  • @singhoo5
    @singhoo5 6 месяцев назад +4

    Waheguru ji ka khalsa Waheguru ji ki fateh

  • @Ramanjot-creativity
    @Ramanjot-creativity 6 месяцев назад +1

    ਬਹੁਤ ਹੀ ਵਧੀਆ ਕੀਰਤਨ ਕਰਦੇ ਹਨ ਭਾਈ ਰਣਧੀਰ ਸਿੰਘ ਜੀ 👍👍👍👍

  • @vaddazaildar
    @vaddazaildar 6 месяцев назад +4

    ਵਾਹਿਗੁਰੂ ਜੀ ❤

  • @bhaisavindersinghhazurirag8671
    @bhaisavindersinghhazurirag8671 6 месяцев назад +3

    ਬਹੁਤ ਵਧੀਆ Interview

  • @SushilKumar-yf7jh
    @SushilKumar-yf7jh Месяц назад

    One of rarest And dedicated kirtaniye of Guru Ghar, keeps old tradition still alive

  • @SantokhSahib
    @SantokhSahib 6 месяцев назад +4

    WAHEGURU JI 🙏🙏🙏🙏🙏

  • @JaswinderKaur-v2d1m
    @JaswinderKaur-v2d1m 5 месяцев назад +1

    ਮੇਰੇ ਮਨਪਸੰਦ ਦਾ ਕੀਰਤਨੀਆਂ ਹੈ ਇਨਾ ਨੂੰ ਮੇਰੇ ਵੱਲੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਹਿਤ

  • @satwantkaurpandha1046
    @satwantkaurpandha1046 6 месяцев назад +1

    ਭਾਈ ਸਾਹਿਬ ਜੀ ਬਹੁਤ ਵਧੀਆ ਵਿਚਾਰ ਆਪ ਜੀ ਦੇ ਗੁਰੂ ਰਾਮਦਾਸ ਜੀ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਬਖ਼ਸ਼ ਲੳ ਕਿਰਪਾ ਕਰਕੇ ਵਾਹਿਗੁਰੂ ਜੀ ਆਪ ਜੀ ਦਾ ਧੰਨਵਾਦ 🙏🙏🙏

  • @GurdevSinghPatialaWale
    @GurdevSinghPatialaWale 6 месяцев назад +3

    ਵੀਰ ਜੀ ਆਪ ਜੀ ਦਾ ਉਪਰਾਲਾ ਸ਼ਲਾਗਾ ਯੋਗ ਹੈ। ਇਸ ਤਰਾ ਹੀ ਰਾਗੀ ਸਿੰਘਾਂ ਦੀਆ ਇੰਟਰਵਿਊਜ਼ ਕਰਿਆ ਕਰੋ।

  • @AmandeepSingh-tn7dd
    @AmandeepSingh-tn7dd 6 месяцев назад +4

    Waheguru ji 🙏🙏

  • @SarabjitSingh-os2id
    @SarabjitSingh-os2id 6 месяцев назад +3

    ਜਸਵੀਰ ਸਿੰਘ ਜੀ ਬਹੁਤ ਚੜ੍ਹਦੀ ਕਲ੍ਹਾ ਜੀ, ਬਹੁਤ ਹੀ ਮਹਾਨ ਕੀਰਤਨੀਏ ਭਾਈ ਸਾਹਿਬ ਸ਼ਰਧਾ ਭਾਵਨਾ ਵਾਲੇ ਗੁਰੂ ਪਿਆਰੇ

  • @bkssultanpurlodhi
    @bkssultanpurlodhi 6 месяцев назад +3

    ਮਹਾਨ ਕੀਰਤਨੀਏ --ਭਾਈ ਰਣਧੀਰ ਸਿੰਘ ਜੀ-ਮੇਰੇ ਦਾਦੀ ਜੀ ਦੇ ਭੋਗ ਤੇ ਆਏ ਸੀ ਕੀਰਤਨ ਕਰਨ---ਤੇ ਸਾਡੇ ਪਿੰਡ ਵੈਸਾਖੀ (ਖਾਲਸਾ ਸਾਜਨਾ ਦਿਵਸ )ਤੇ ਅੰਮ੍ਰਿਤ ਵੇਲੇ ਆਸਾ ਕੀ ਵਾਰ ਦਾ ਕੀਰਤਨ ਵੀ ਇੱਕ ਵਾਰੀ ਕੀਰਤਨ ਕੀਤਾ ਸੀ --ਪਿੰਡ ਆਹਲੀ ਕਲਾਂ
    ---

  • @Singh-vk8bk
    @Singh-vk8bk 6 месяцев назад +4

    ਵਾਹਿਗੁਰੂ ❤

  • @GurjeetSingh-kj3ti
    @GurjeetSingh-kj3ti 5 месяцев назад +1

    ਬੋਹਤ ਸੋਹਣਾ ਕੀਰਤਨ ਕਾਰਦੇ ਹਨ ਭਾਈ ਰਣਧੀਰ ਸਿੰਘ ਸਾਹਿਬ ਜੀ ਜਿਉਂਦੇ ਵਾਸਦੇ ਰਹੋ ਅਕਾਲ ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਕਿਰਪਾ ਕਾਰਨ ਮਿਹਰ ਕਰਨ🌹💐❤💛🙏🏻

  • @harjit_singh.12345
    @harjit_singh.12345 6 месяцев назад +2

    ਵਾਹਿਗੁਰੂ ਤੇਰਾ ਸ਼ੁਕਰ ਆ

  • @pushpindersingh949
    @pushpindersingh949 6 месяцев назад +1

    ਬਹੁਤ ਵਧੀਆ ਇੰਟਰਵਿਊ ਲੱਗੀ ਜੀ। ਭਾਈ ਸਾਹਿਬ ਜੀ ਅਤੇ ਇਹਨਾਂ ਦੇ ਪਰਿਵਾਰ ਉੱਤੇ ਸੱਚੀ ਤੇ ਸੁੱਚੀ ਕਿਰਤ ਦੀ ਪਰਮਾਤਮਾ ਦੀ ਬਖਸ਼ਿਸ਼ ਹੈ ।

  • @Singh-vk8bk
    @Singh-vk8bk 6 месяцев назад +2

    ਧੰਨ ਧੰਨ ਹੋ ਗਈ ਜਸਵੀਰ ਸਿੰਘ ਜੀ, 3 ਵਾਰ ਦੇਖ ਚੁੱਕਾਂ ਇਹ ਇੰਟਰਵਿਊ 🙏 ਸਾਰੇ ਵੱਧ ਤੋਂ ਵੱਧ ਸਾਥ ਦੇਓ ਇਹ ਵੀਰ ਦੇ ਚੈਨਲ ਦਾ, ਏਸੇ ਤਰਾਂ ਦੀ ਹੋਰ ਸੋਹਣੀਆਂ ਵੀਡੀਓ ਬਣਾਓ

  • @simardeepsingh8563
    @simardeepsingh8563 6 месяцев назад +4

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @simardeepsingh8563
    @simardeepsingh8563 6 месяцев назад +4

    ਵਾਹਿਗੁਰੂ ਜੀ ਦੀ ਕਿਰਪਾ ਜੀ

  • @PUNJABREGIONKHALISTAN
    @PUNJABREGIONKHALISTAN 5 месяцев назад +2

    ❤❤❤❤Tohade warge sikhs da mul pvega Khalsa raj ch❤❤

  • @JsGalib
    @JsGalib 6 месяцев назад

    I am big fan of Bhai Randhir Singh ji, May he live long🎉

  • @RahulSingh-ml5sp
    @RahulSingh-ml5sp 4 месяца назад +1

    Dhan guru Ramdas maharaj ji , dhan una de sewak

  • @ss-pm6oj
    @ss-pm6oj 6 месяцев назад +3

    ਭਾਈ ਸਾਹਿਬ ❤

  • @nirmalsminhas366
    @nirmalsminhas366 5 месяцев назад

    Excellent interview of great Raagi Sahib. Well done S Jasveer Singh ji.

  • @psingh201
    @psingh201 6 месяцев назад

    ਕਿਰਤ ਕਰਨੀ ਸਿੱਖਾ ਨੂੰ ਗੁਰੂ ਪਾਤਸ਼ਾਹ ਜੀ ਨੇ ਦਾਤ ਬਖਸ਼ੀ ਸੀ,

  • @amarjitbajwa2242
    @amarjitbajwa2242 6 месяцев назад +2

    ਵਾਹਿਗੁਰੂ ਜੀ ਕਾ ਖ਼ਾਲਸਾ।। ਵਾਹਿਗੁਰੂ ਜੀ ਕੀ ਫ਼ਤਿਹ।।
    ਗੁਰੂ ਘਰ ਦੇ ਪਿਆਰੇ ਕੀਰਤਨੀਆਂ ਦੀ ਇੰਟਰਵਿਊ ਦੀ ਸੀਰੀਜ਼ ਸ਼ੁਰੂ ਕਰ ਦਿਓ, ਇਹ ਚੰਗਾ ਉਪਰਾਲਾ ਹੋਵੇਗਾ। ਇਹ ਇੰਟਰਵਿਊ ਵੇਖ ਕੇ ਚੰਗਾ ਲੱਗਿਆ। ਜਿਵੇਂ ਬੱਚਿਆਂ ਨੂੰ ਕਲਾਕਾਰਾਂ ਬਾਰੇ ਸਭ ਪਤਾ ਹੈ, ਐਵੇਂ ਹੀ ਸਾਨੂੰ ਸਾਡੇ ਰਾਗੀ ਸਿੰਘਾਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ।

  • @hardevsingh6468
    @hardevsingh6468 6 месяцев назад +4

    Very good. Interview

  • @bantsingh3284
    @bantsingh3284 6 месяцев назад +1

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ