ਕੀਰਤਨ ਦੀ ਕਰਾਮਾਤ | Miracle of Kirtān (Life Story and Struggle) - Shiromni Ragi Bhai Balbir Singh Ji

Поделиться
HTML-код
  • Опубликовано: 6 ноя 2024

Комментарии • 219

  • @gurmeetsinghlearnmusic420
    @gurmeetsinghlearnmusic420 8 месяцев назад +5

    ਬਹੁਤ ਹੀ ਸਤਿਕਾਰ ਯੋਗ ਭਾਈ ਸਾਹਿਬ ਜੀ 🙏🙏

  • @gurjitsinghkhalsa9317
    @gurjitsinghkhalsa9317 8 месяцев назад +4

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਆਪ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @SimarjeetSohal
    @SimarjeetSohal 11 дней назад

    Dhan dhan Sri guru ramdas sahib pita ji Maharaj koth koth namskar 🌸🎉🌸🙏🏻❤️❤️🙏🏻🌸🎉🌸

  • @amananand90
    @amananand90 10 месяцев назад +14

    ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਅਰਜਨ ਦੇਵ ਜੀ। ਸਦਾ ਰਖਦੇ ਗਰੀਬਾਂ ਦੀ ਲਾਜ 🙏

  • @baljeetsingh1643
    @baljeetsingh1643 11 месяцев назад +15

    ❤🙏🏻🌹ਧੰਨ ਧੰਨ ਰਾਮਦਾਸ ਗੁਰੁ ਜਿਨ ਸਿਰੀਆ ਤਿਨੈ ਸਵਾਰਿਆ।।
    ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ।।
    ਸਿੱਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ।।
    ਅਟੱਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ।

  • @gurmeetsinghlearnmusic420
    @gurmeetsinghlearnmusic420 8 месяцев назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ 🙏🙏

  • @jaskarangill988
    @jaskarangill988 10 месяцев назад +19

    ਸ਼੍ਰੋਮਣੀ ਹਜ਼ੂਰੀ ਰਾਗੀ ਭਾਈ ਬਲਬੀਰ ਸਿੰਘ ਜੀ ਤੋਂ ਵਧੀਆ ਰਾਗੀ ਜੀ ਮੈਂ ਆਪਣੀ ਹੁਣ ਤੱਕ ਦੀ ਉਮਰ ਵਿੱਚ ਕੋਈ ਨਹੀਂ ਸੁਣੇ। ਵਾਹਿਗੁਰੂ ਜੀ 🙏🙏🙏🙏🙏

    • @tharmindersingh897
      @tharmindersingh897 9 месяцев назад +2

      ਵੀਰ ਜੀ ਮੈ ਵੀ ਇਹਦਾ ਬਹੁਤ ਸਤਿਕਾਰ ਕਰਦਾ ਸੀ ਕਿਊ ਕਿ ਪੁਰਾਤਨ ਰਾਗੀ ਸੀ ਪਰ ਇਹਦੀ ਕਰਤੂਤ ਨਿਕਲੀ ਕਿ ਆਸ਼ੂਤੋਸ਼ ਦਾ ਚੇਲਾ ਨਿਕਲਿਆ ਓਹਦੇ ਪੈਰਾਂ ਚ ਬੈਠ ਕੇ ਰੋ ਰਿਹਾ ਬਹੁਤ ਵਿਸ਼ਵਾਸ਼ ਤੋੜਿਆ ਇਸ ਬੰਦੇ ਨੇ

    • @Sukhwindersingh-nr6so
      @Sukhwindersingh-nr6so 8 месяцев назад

      ਬਾਈ ਜੀ ਲਿੰਕ ਭੇਜਿਓ 🙏 ​@@tharmindersingh897

    • @vipansingh282
      @vipansingh282 4 месяца назад +1

      ​@@tharmindersingh897ਕਿ ਇਹ ਗਲ ਸੱਚੀ ਆ ਮੈਨੂੰ ਜਕੀਨ ਨਹੀਂ ਹੁੰਦਾ

    • @ravinderkaur9715
      @ravinderkaur9715 3 месяца назад +2

      Bilkul sahi ji🙏🙏🙏

  • @sukhjinderjassar6780
    @sukhjinderjassar6780 11 дней назад

    ਬੇਅੰਤਾਂ ਬੇਅੰਤ ਗੁਣ ਤੇਰੇ।

  • @Sach.diAwaj
    @Sach.diAwaj Год назад +12

    ਬਹੁਤ ਸੋਹਣੇ ਰਾਗੀ ਸਨ ਭਾਈ ਬਲਬੀਰ ਸਿੰਘ ਜੀ

  • @NishanSingh-nj3ny
    @NishanSingh-nj3ny 8 месяцев назад +2

    Dhan bhai balbir singh g waheguru g kirpa karan

  • @GURPREETSINGH-ki6cx
    @GURPREETSINGH-ki6cx 9 месяцев назад +4

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ 👏👏👏👏👏

  • @varunjeetsinghjinda
    @varunjeetsinghjinda 3 года назад +28

    ਯੂਟਿਊਬ ਦੀ ਸਬਤੋਂ ਉਤੱਮ ਵੀਡੀਓ 🏹❤️

    • @bhaisiripalsingh
      @bhaisiripalsingh  9 месяцев назад +1

      🙏

    • @tharmindersingh897
      @tharmindersingh897 9 месяцев назад +1

      ਵੀਰ ਜੀ ਇਹ ਆਸ਼ੂਤੋਸ਼ ਦਾ ਚੇਲਾ ਨਿਕਲਿਆ ਸਬ ਕੁਝ ਗੁਰੂ ਘਰ ਤੋ ਲੈ ਕੇ ਅਖੀਰ ਜਾ ਕੇ ਆਸ਼ੂਤੋਸ਼ ਦੇ ਪੈਰਾਂ ਚ ਜਾ ਡਿਗਿਆ

    • @chamkoursingh5786
      @chamkoursingh5786 8 месяцев назад

      ਆਸ਼ੂਤੋਸ਼ ਵਿੱਚ ਵੀ ਐਡੇ ਵੱਡੇ ਸ੍ਰੋਮਣੀ ਵਿਦਵਾਨ ਨੂੰ ਕੁਸ਼ ਦਿਸਿਆ ਹੋਣਾ, ਜਿਹੜਾ ਆਂਪਾ ਨੂੰ ਨਹੀ ਦਿਸਦਾ ਐਵੇਂ ਨਹੀ ਕੋਈ ਪੈੰਰਾ ਵਿੱਚ ਡਿੱਗਦਾ

    • @tharmindersingh897
      @tharmindersingh897 8 месяцев назад

      @@chamkoursingh5786ਲਾਹਾਨਤ ਦਿਖੀ ਇਸ ਚਵਲ ਨੂੰ ਬੇਸ਼ਰਮ ਆਦਮੀ ਨੂੰ । ਹੁਣ reply ਨਾ ਕਰੀ ਜੇ ਆਪਣੀ ਮਾਂ ਭੈਣ ਕੁੜੀ ਦੀ ਇੱਜਤ ਕਰਦਾ

    • @tharmindersingh897
      @tharmindersingh897 8 месяцев назад

      @@chamkoursingh5786 ਲਾਹਨਤ ਦਿਖੀ ਓਹਦੇ ਵਿਚ ਚਵਲ ਬੇਸ਼ਰਮ ਬੰਦੇ ਨੂੰ । ਹੁਣ reply ਨਾ ਕਰੀ ਜੇ ਆਪਣੀ ਮਾਂ, ਭੈਣ, ਤੇ ਕੁੜੀ ਦੀ ਇੱਜਤ ਕਰਦਾ।

  • @jeevansinghmehra3579
    @jeevansinghmehra3579 Месяц назад

    Baba maa maa hi hunde a . Maa to binaa koi nhi hunda. Guru ghar vi virkra rakhde jadhezar. Bhukh ki chej hunde rabba 😢😢😢😢

  • @SukhrajSingh-q9j
    @SukhrajSingh-q9j 10 дней назад

    ਵਹਿਗੁਰੂਜੀ

  • @simran1608
    @simran1608 Год назад +8

    Waheguru. Apne bachpan di garibi da sach kitni farakh dili naal dasya hai. Inna gun te inni garibi. Guru Sahib di kinni mehar hoi hai ki panth de shiromani Ragi hon da sanmaan milya. Jis tarah sona agg vich tap ke nikharda hai. 🙏🌷

  • @rajbirchhina4750
    @rajbirchhina4750 Год назад +6

    Satnam waheguruji,,,....dhan guru Nanak dev sahib ji, dhan guru Ramdas sahib ji,,, tu hi mera pitah tu hi mera mata.

  • @ravindersingh-bp8gr
    @ravindersingh-bp8gr 9 месяцев назад +5

    ਸਿੱਖ ਕਮਿਉਨਿਟੀ ਅਹੁਦੇਦਾਰ ਜਥੇਦਾਰ ਪ੍ਰਧਾਨ ਜੱਥੇਬੰਦੀਆਂ ਨੂੰ ਲਖ ਨਾਹਨਤਾਂ
    ਸਾਡੀ ਮਹਾਨ ਗੁਰਮਤਿ ਸੰਗੀਤ ਧਰੋਹਰ
    ਨੂੰ ਸੰਭਾਲਣ ਵਾਲੇ ਮਹਾਨ ਵਿਦਵਾਨਾ
    ਦੇ ਪਰਿਵਾਰਾਂ ਦੀ ਸਾਰ ਨਾ ਲੈਣ ਕਰਕੇ

  • @rpsingh3261
    @rpsingh3261 4 месяца назад +3

    Dhan Dhan Guru Ramdas ji tawadi kirpa de sadke jaiye

  • @TheMallhi81
    @TheMallhi81 4 месяца назад +2

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @HimmatSingh-n1h
    @HimmatSingh-n1h Месяц назад +3

    ਬਹੁਤ ਬਹੁਤ ਸਤਿਕਾਰ ਯੋਗ ਹਨ ਭਾਈ ਬਲਬੀਰ ਸਿੰਘ ਜੀ ਪਰ ਇਕ ਬਹੁਤ ਵੱਡੀ ਗਲਤੀ ਕੀਤੀ ਸੀ, ਜਦੋਂ ਬਿਹਾਰੀ ਭਈਏ ਆਸ਼ੂਤੋਸ਼ ਦੇ ਖੁਰੜਿਆਂ ਚ ਜਾ ਬੈਠਾ ਸੀ ਤੇ ਇਹ ਗੱਲ ਕਹੀ ਮੈਂ ਐਨਾ ਚਿਰ ਕੀਰਤਨ ਕੀਤਾ ਕੁੱਝ ਨਹੀਂ ਮਿਲਿਆ ਜੋ ਆਸ਼ੂਤੋਸ਼ ਨੂੰ ਕਹਿੰਦਾ ਜੋ ਤੇਰੇ ਤੋਂ ਮਿਲਿਆ

    • @Singh-yz2qt7py8m
      @Singh-yz2qt7py8m Месяц назад

      ਕੀ ਭਾਈ ਸਾਹਿਬ ਜੀ ਏ ਸੱਚ ਐਂ ਜੇ ਕੋਈ ਆਡੀਓ ਵੀਡੀਓ ਹੋਵੇ ਤਾਂ ਭੇਜੋ

    • @GianVichar
      @GianVichar 19 дней назад

      ਚਲੋ ਕੋਈ ਨੀ ਮਨ ਡੋਲ ਜਾਦਾ ਕਈ ਵਾਰ ਬੰਦੇ ਦਾ , ਫਿਰ ਵੀ ਗੁਰੂ ਕੇ ਕੀਰਤਨੀ ਏ ਦਾ ਸਤਿਕਾਰ ਹੈ । ਸੰਤੇ ਬਲਵੰਡ ਦੀ ਗਲਤੀ ਵੀ ਬਖਸ਼ ਦਿੱਤੀ ਸੀ ਗੁਰੂ ਨੇ । ਗਰੰਥੀ ਕੀਰਤਨੀਆਂ ਨੂਂ ਭੇਟਾ ਸਰਕਾਰੀ ਕਰਮਚਾਰੀਆਂ ਬਰਾਬਰ ਹੋਣੀ ਚਾਹੀਦੀ ਏ ਸੇਵਾ ਮੁਕਤੀ ਉਪਰੰਤ ਯੋਗ ਪੈਨਸ਼ਨ ਹੋਵੇ ਤਾਂ ਕਿਸੇ ਹੋਰ ਆਨਮਤੀਆਂ ਦੇ ਦਰ ਤੇ ਨਾ ਜਾਣ ।

  • @kamaljitsingh7393
    @kamaljitsingh7393 8 месяцев назад +2

    ਖਾਲਸਾ ਰਾਜ ਵਿੱਚ ਕੋਈ ਵੀ ਇਨਸਾਨ ਕਿਸੇ ਵੀ ਜਾਤ ਜਾਂ ਧਰਮ ਦਾ ਹੋਵੇ ਭੁੱਖਾ ਨਹੀਂ ਸੋਂਦਾ ਸੀ🎉

  • @dmcmehatpur
    @dmcmehatpur 3 года назад +18

    ਗੁਰੂ ਜੀ ਬਹੁਤ ਸਮਰੱਥ ਨੇ।

  • @dayawanthanjra1714
    @dayawanthanjra1714 Год назад +3

    Tuhade warga classic kirtan Karn Wala ragi Singh hor Nahin suneya Hale tak ( oct-06-2023) . Par tuhadi hor Koi v interview Nahin labbi Internet TE. Tuhada kirtan Mera Mann jorda us parmatma naal. Dhan ho tusi 🙏

  • @tejpalsingh4269
    @tejpalsingh4269 4 месяца назад +2

    Bhai sahib we Slaute you and your kirtan 🙏 SSAkal ji

  • @bhaimohindersingh7839
    @bhaimohindersingh7839 10 месяцев назад +3

    ਸਾਖ ਸ਼ਾਤ ਪਰਤੱਖ ਗੁਰੂ ਦੀ ਮਿਹਰ

  • @gurdevkaur9723
    @gurdevkaur9723 3 месяца назад +2

    Waheguru ji dan dan guru arjan dev ji waheguru jii waheguru jii waheguru ji maharaj

  • @HarjinderSingh-v4h
    @HarjinderSingh-v4h Месяц назад

    Guru Ramdas ji da sevak kadi bhukha ni rah sakta

  • @dalipbajaj8960
    @dalipbajaj8960 9 месяцев назад +1

    Waheguru ji
    Waheguru ji
    Waheguru ji
    Waheguru ji
    Waheguru ji

  • @BlessingsofWaheguru-ds4zu
    @BlessingsofWaheguru-ds4zu 2 месяца назад +1

    So touching Waheguru! You are a precious gem Sir! Waheguruji bless you

  • @DaljitSingh-to6rt
    @DaljitSingh-to6rt 10 месяцев назад +2

    Bhut he rass bhina kirtan waheguru ji 🙏

  • @tharmindersingh897
    @tharmindersingh897 9 месяцев назад +2

    ਆਸ਼ੂਤੋਸ਼ ਦਾ ਚੇਲਾ । ਇਥੇ ਵੀ ਓਹਦੀਆਂ ਕਹਾਣੀਆਂ ਸੁਣਾ ਆਪਣੇ ਅਸਲੀ ਗੁਰੂ ਦੀਆ ਕਿੰਨਾ ਸਤਿਕਾਰ ਗਵਾ ਕੇ ਇਥੋਂ ਦੁਨੀਆ ਤੋਂ ਜ਼ੀਰੋ ਹੋ ਕੇ ਗਿਆ

    • @tharmindersingh897
      @tharmindersingh897 8 месяцев назад

      @@VS_1-1 ਮੂਰਖ ਇਨਸਾਨ ਅਸਲੀ ਸਿੱਖ ਕਦੇ ਗੁਰੂ ਨੂੰ ਛੱਡ ਕੇ ਕਿਸੇ ਦੇਹ ਧਾਰੀ ਕੋਲ ਨਹੀਂ ਜਾਦਾ ਭਾਵੇ ਕੋਈ ਕਿੰਨਾ ਵੀ ਗਿਆਨ ਵਾਂਨ ਹੋਵੇ। ਹੁਣ reply ਨਾ ਕਰੀ ਜੇ ਆਪਣੀ ਮਾਂ ਭੈਣ ਬੇਟੀ ਦੀ ਇੱਜਤ ਕਰਦਾ

    • @vipansingh282
      @vipansingh282 4 месяца назад

      ਜਾਰ ਆਪੇ ਸਵਾਲ ਆਪੇ ਜਵਾਬ ਦਈ ਜਾਂਦੇ ਓ ਕੌਣ ਰਪਲਾਈ ਕਰ ਰਿਹਾ ਆ ਤੁਹਾਨੂੰ

  • @neenasingh9491
    @neenasingh9491 Год назад +7

    Everyone must see this RUclips.
    We should serve those who do Sewa and Kirtan of Guru Sahib. Serving Gursikhs is the highest noble deed.
    Bhai Sahib is such a beautiful pure Soul full of love for Guru Sahib and compassion. Such blessed ones are rare.

  • @hardiklakhanpal8931
    @hardiklakhanpal8931 3 года назад +23

    wow..such a pure soul. my favourite Ragi

  • @nishanaulakh7664
    @nishanaulakh7664 3 года назад +11

    ਧੰਨ ਧੰਨ ਰਾਮ ਦਾਸ ਗੁਰ ਜੀ। 🙏🙏

  • @tajindersingh4959
    @tajindersingh4959 Год назад +2

    Dhan dhan guru ramdas ji maharaj

  • @KiranGill-vo2sg
    @KiranGill-vo2sg 10 месяцев назад +1

    Waheguru ji waheguru ji waheguru ji waheguru ji waheguru ji 🌹🌹🙏🙏

  • @bikramjitsingh9546
    @bikramjitsingh9546 3 года назад +10

    Sangeet de bramgyani sharomani ragi bhai balbir singh ji ❤️❤️🙏

  • @jatinderpalsinghgill
    @jatinderpalsinghgill 9 месяцев назад +1

    Dhan Dhan Shri Guru Ramdasji 🌺🙏🌷🙏

  • @jagdeeshdhingra3835
    @jagdeeshdhingra3835 10 месяцев назад +2

    सुच्चे ते सच्चे कीरतनिये.....

  • @somechannel4959
    @somechannel4959 3 года назад +6

    ਵਾਹਿਗੁਰੂਜੀਕਾਖ਼ਾਲਸਾ ਵਾਹਿਗੁਰੂਜੀਕੀਫ਼ਤਹਿਜੀ.
    . 🙏.
    ਧੰਨ ਧੰਨ ਭਗਤ ਰਵਿਦਾਸ ਜੀ ਦੀ ਕਿਰਪਾ ਨਾਲ chardhikla ਚ. 🙏

  • @jasbirsingh4896
    @jasbirsingh4896 9 месяцев назад

    Dhan Dhan Sri Guru Ramdas ji kirpa karanji namaste
    Bhai Balbir Singh ji Dhan ho. Great Ragi of Panth

  • @neelmanisharma4463
    @neelmanisharma4463 2 месяца назад

    👋👋 वाहेगुरू जी 👋👋

  • @flowers2
    @flowers2 4 месяца назад

    Bhai sahib brought tears to my eyes. God bless those who do sewa at Gurdwara and they treat everyone with utmost respect.

  • @Prabhleenkaur1313
    @Prabhleenkaur1313 7 месяцев назад +1

    ਵਾਹਿਗੁਰੂ ਜੀ ਮੈਂ ਆਪ ਜੀ ਨੂੰ ਦਿਲੋਂ ਸਤਿਕਾਰ ਕਰਦੀ ਆ !

  • @Sahejchannel.
    @Sahejchannel. 9 месяцев назад +1

    Dhan Dhan Ram daas gur 🙏🏻🙏🏻🙏🏻🙏🏻🙏🏻🙏🏻

  • @KashmirSingh-q9u
    @KashmirSingh-q9u 9 месяцев назад

    Dhanguruarjarndewji

  • @saranjitkaurchhatwal4580
    @saranjitkaurchhatwal4580 9 месяцев назад

    Dhan gur ramdas sahib ji

  • @Unknown-rj6vp
    @Unknown-rj6vp 10 месяцев назад

    Waheguru waheguru waheguru waheguru waheguru 🙏🏻🙏🏻🙏🏻🙏🏻🙏🏻

  • @kamaljitsingh7393
    @kamaljitsingh7393 8 месяцев назад +1

    ਵਾਹਿਗੁਰੂ ਜੀ👍👍

  • @satindersingh8111
    @satindersingh8111 Год назад +2

    Waheguru ji ka khalsa waheguru ji ki Fateh

  • @singhmeharban3595
    @singhmeharban3595 2 месяца назад

    Aap Kamal ke Raagi singhho g

  • @sultansingh3997
    @sultansingh3997 8 месяцев назад

    Dhan Dhan Satguru Ramdas G🙏🙏

  • @GURKIRATSINGH-ex3pz
    @GURKIRATSINGH-ex3pz 3 года назад +6

    Great great😇 ragiii ji..

  • @luckytanda
    @luckytanda 9 месяцев назад

    ਧੰਨ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆ ਦੀ ਜੈ ਜੈ ਕਾਰ ❤❤

  • @gurcharansinghkhalsa8046
    @gurcharansinghkhalsa8046 Год назад

    Dhan dhan sri guru ramdas ji sarbatt da bhla ho riha ji guru kirpa hoi hay ji fateh parvan karni ji

  • @mandeepsaggu8127
    @mandeepsaggu8127 8 месяцев назад

    Waheguru bhai sahib ji bahut kirpa Aap ji te guru sahib ji di 😊Dhan dhan Guru Ramdas ji , Nimanion ke Maan,nitanion ke taan Greeb Niwaj patshahan ke patshsh de pavitter Darbar vich kote kote parnam Dhan dhan Guru Arjun Dev ji hajri parwan karni ji.❤🙌

  • @warispunjab6392
    @warispunjab6392 6 месяцев назад +1

    ਸਿੱਖ ਕੌਮ ਦਾ ਇਕੋ ਹੀ ਸ਼੍ਰੋਮਣੀ ਰਾਗੀ ਹੈ ਸਿੰਘ ਸਾਹਿਬ ਭਾਈ ਬਲਬੀਰ ਸਿੰਘ ਜੀ। ਬਾਕੀ ਪਤਾ ਨਹੀਂ ਸ਼੍ਰੋਮਣੀ ਰਾਗੀ ਕਿਵੇ ਬਣ ਗਏ। ਬਰਕਤ ਸਿੱਧੂ ਦੀ ਅੰਤਿਮ ਅਰਦਾਸ ਵੇਲੇ ਭਾਈ ਬਲਬੀਰ ਸਿੰਘ ਨੇ ਕੀਰਤਨ ਕੀਤਾ ਸੀ ਸਾਰੀ ਸੰਗਤ ਵਿਚੋਂ ਹੱਥ ਜੋੜ ਕੇ ਖਲੋ ਗਏ ਸਨ। ਪੂਰਣ ਚੰਦ ਵਡਾਲੀ। ਜਿਨ੍ਹਾਂ ਨੂੰ ਵਡਾਲੀ brother ਕਹਿੰਦੇ ਹਨ। ਇਹ ਰੁਤਬਾ ਸੀ। ਸਿੰਘ ਸਾਹਿਬ ਭਾਈ ਬਲਬੀਰ ਸਿੰਘ ਜੀ ਦਾ।

    • @bhaisiripalsingh
      @bhaisiripalsingh  5 месяцев назад

      Sachi gal hai eh ji. I know that time! Mainu tusi eh msg kar ke oh sma yad kra Dita Dhanwad jio🙏 Waheguru ji ao sarea ne chardikala ch rakhan ji.

    • @warispunjab6392
      @warispunjab6392 5 месяцев назад

      @@bhaisiripalsingh ਭਾਜੀ ਉਸ ਸਮਾਗਮ ਦੀ ਕੋਈ ਵੀਡੀਓ ਹੈ ਤਾਂ ਅਪਲੋਡ ਕਰ ਦਿਉ you tube ਤੇ

  • @SimarjeetSohal
    @SimarjeetSohal 12 дней назад

    ❤🙏🏻🙏🏻

  • @lakhmirsingh5344
    @lakhmirsingh5344 9 месяцев назад

    ❤❤Waheguru ji❤❤

  • @kuldeepsingh-k1h6h
    @kuldeepsingh-k1h6h Год назад

    Waheguru ji waheguru waheguru ji waheguru ji

  • @ranbirbasra173
    @ranbirbasra173 11 месяцев назад

    ਅੱਜ ਵੀ ਇਸੇ ਤਰਾ ਹੁੰਦਾ ਗਰੀਬ ਨਾਲ

  • @pratipalsingh3573
    @pratipalsingh3573 10 месяцев назад

    DHAN GURU RAM DAAS JI. DHAN GURU RAM DAAS JI. ❤✊🙏

  • @KashmirSingh-q9u
    @KashmirSingh-q9u 9 месяцев назад

    Wahegurui
    Wahegurui
    Wahegurui

  • @amanchauhan8213
    @amanchauhan8213 2 года назад +4

    Dhan guru ARJAN DEV maharaj ji🙏

  • @Unknown-rj6vp
    @Unknown-rj6vp 10 месяцев назад

    Satnam waheguru ji 🙏🏻🙏🏻🙏🏻🙏🏻🙏🏻

  • @arvindersingh8378
    @arvindersingh8378 3 года назад +3

    Waheguru app ji nu chardi kla ch rkhan. Almost 10 sal di umar ton tuhada Kirtan sun rhe han g. Aj Raagan vich kirtan bahut ghat sunan ch milda hai. Sant Harbhajan Singh ji de nal tuhada Darbar Sahib de ghar baith k first time kirtan sunan da moka mileya c. Waheguru tuhanu tandrusti bakhshan. Wgkk. Wgkf.

    • @harinderkaur223
      @harinderkaur223 3 года назад

      Waheguru ji Waheguru ji 🙏🙏

    • @user-yh7br7oo4z
      @user-yh7br7oo4z 3 года назад +1

      Bhai balbir singh ji aapna sharir chad ke … akal purkh ji de charan vich ja biraje😢🙏🏼🙏🏼🌺🌺

  • @dekwalia
    @dekwalia 9 месяцев назад

    ਵਾਹਿਗੁਰੂ ਜੀਓ

  • @jagjitsahota1711
    @jagjitsahota1711 10 месяцев назад

    Dhan dhan Guru Ramdass jii

  • @preetpalkaur-p9w
    @preetpalkaur-p9w Год назад +3

    Beautiful soul🙏

  • @deepsinghkhalsa7722
    @deepsinghkhalsa7722 11 месяцев назад +1

    ਵਾਹਿਗੁਰੂ ਜੀ ਕਾ ਖ਼ਾਲਸਾ
    ਵਾਹਿਗੁਰੂ ਜੀ ਕੀ ਫਤਿਹ 🙏

    • @bhaisiripalsingh
      @bhaisiripalsingh  9 месяцев назад +1

      Waheguru ji khalsa Waheguru ji ki fateh ji

  • @sukhrajdhillonsingh
    @sukhrajdhillonsingh Год назад

    Maharaj Charana ch nivaas bakshan

  • @sukhwinderrehill9590
    @sukhwinderrehill9590 11 месяцев назад

    Waheguru ji ena kise da imtihaan na lia kroji sade abgunan noo khand diakroji kine bdia raggi Singh ne bhut kirpa waheguru ji di mehar

    • @bhaisiripalsingh
      @bhaisiripalsingh  10 месяцев назад

      Dhan guru ramdas ji aap sarea te Kirpa bnai rakhan ji 🙏

  • @Aishmeetsehajpreet2616
    @Aishmeetsehajpreet2616 9 месяцев назад

    Dhan Dhan Guru Ramdaas ji

  • @JaswantSingh-nw5pt
    @JaswantSingh-nw5pt 11 месяцев назад

    Bhai Balbir singh ji 💐💐

  • @bikramjitsingh9546
    @bikramjitsingh9546 3 года назад +3

    Waheguru waheguru waheguru ji 🙏❤️

  • @jasveers4557
    @jasveers4557 10 месяцев назад

    Satnam Shri Waheguru Sahib Ji

  • @gurmeetsinghlearnmusic420
    @gurmeetsinghlearnmusic420 8 месяцев назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @ParmjeetSingh-rg2qo
    @ParmjeetSingh-rg2qo Год назад +1

    Favorite ragiii❤

  • @mansisoni1616
    @mansisoni1616 3 года назад +1

    Mare waheguru ji aap ji da shukrana h ji .

  • @rajbirchhina4750
    @rajbirchhina4750 Год назад

    Satnam waheguruji,,,.....

  • @neenasingh9491
    @neenasingh9491 Год назад

    Kirpa of Dhan Guru Arjan Sahib Ji

  • @BalbirSingh-du3ew
    @BalbirSingh-du3ew 8 месяцев назад

    Waheguru ji. Sikh kaum sirope pa do, rajeya nu langer chhakana, bahriya bahriya gla kro, bahre kirtan darbar, ......baad ch kro pehla bhukheya di sewa kro.

  • @eimbh
    @eimbh 10 месяцев назад +1

    I admire your efforts and getting such a prestigious post after going through hurdles

  • @BebeNanakiKirtanAcademyUK
    @BebeNanakiKirtanAcademyUK Год назад +1

    Waheguru ji 🙏💕

  • @kabelsingh713
    @kabelsingh713 Год назад

    WAHEGURU JI SARBAT DA BHALA KAREO WAHEGURU JI

  • @ratinderkaur7566
    @ratinderkaur7566 Месяц назад

    Inna Dukh inna kasht nanhe bcheya nu ..o maalka

  • @LifeCoachGurpreetSingh
    @LifeCoachGurpreetSingh 3 года назад +1

    Missing you

  • @natureblessings915
    @natureblessings915 3 года назад +1

    Dhan guru nanak 🙏🙏🌺🌺🌺

  • @Amritpalsingh-ht6jf
    @Amritpalsingh-ht6jf 3 года назад +1

    Waheguru ji

  • @surinderkaur-bo7kj
    @surinderkaur-bo7kj 9 месяцев назад

    Wahaguru ji

  • @JaswinderSingh-km2fd
    @JaswinderSingh-km2fd Год назад +1

    No words,,😢

  • @kawaljeetkhehra4281
    @kawaljeetkhehra4281 3 года назад +1

    Waheguru ji...

  • @ramanrai1070
    @ramanrai1070 Год назад

    Waheguru ji..kini nimrata..

  • @manjinderkaur8225
    @manjinderkaur8225 Год назад

    Waheguru ji Waheguru ji 🙏 🙏

  • @HarjinderSingh-v4h
    @HarjinderSingh-v4h Месяц назад

    Bhai ji tusi guru ji de bhosa te jate

  • @angrejsinghkhalsamanderkal6450
    @angrejsinghkhalsamanderkal6450 11 месяцев назад

    ਵਾਹਿਗੁਰੂ ਜੀ ❤❤

  • @jagwinderpannu1571
    @jagwinderpannu1571 Год назад

    waheguru ji !

  • @malkit0246
    @malkit0246 3 года назад

    Waheguru ji mehar karna ji

  • @legendarysikhkirtan
    @legendarysikhkirtan Год назад

    A Blessed Raagi

  • @manjindersingh3259
    @manjindersingh3259 3 года назад +4

    🙏🏼