ਫੁੱਟ ਪਾਊ ਮਾਂ ep 162 | new punjabi Short movie 2024 | Punjabi Natak | Sukhpal Video

Поделиться
HTML-код
  • Опубликовано: 7 янв 2025

Комментарии • 760

  • @jasveersingh2156
    @jasveersingh2156 8 дней назад +1

    Maa ❤❤❤❤❤❤😊😊ਹਰਜਤ ਸਿੰਘ ❤❤❤❤❤

  • @RupinderGill-z5q
    @RupinderGill-z5q 9 месяцев назад +5

    Very nice video GOD BLESS you all member 🎉❤

  • @SantoshSingh-xp8cl
    @SantoshSingh-xp8cl 4 дня назад +1

    ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
    ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੋ ਚੇਤ ਸਿੰਘ ਬਠਿੰਡਾ

  • @NirmalsinghHirka
    @NirmalsinghHirka 10 месяцев назад +15

    ਸੁਖਪਾਲ ਬੇਟੇ ਬੇਬੇ ਨੇ ਤਾਂ ਕਮਾਲ ਹੀ ਕਰ ਤੀ ਦੇਖਣ ਨੂੰ ਤਾਂ ਕਮਲੀ ਜੀ ਲਗਦੀ ਹੈ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @tmarshgamingyt4137
    @tmarshgamingyt4137 10 месяцев назад +7

    ਅਰਸਦੀਪ ਸਿੰਘ
    ਪਿੰਡ ਰੱਲਾ ਮਾਨਸਾ
    ਬਹੁਤ ਵਧਿਆ ਵੀਡਿਉ ਬਾਈ ਜੀ

  • @GursharnSingh-zd7fq
    @GursharnSingh-zd7fq 10 месяцев назад +7

    ਬਹੁਤ ਵਧੀਆ 🎉🎉😂❤ ਵੀਡੀਉ ਅਮਨਦੀਪ ਕੌਰ ਫੱਤਾ ਮਾਲੋਕਾ ਮਾਨਸਾ ਜ਼ਿਲ੍ਹੇ ਤੋਂ 🎉🎉🎉

  • @advnazarram8899
    @advnazarram8899 9 месяцев назад +2

    Bahut vadhia video

  • @JogindersinghPurba
    @JogindersinghPurba 10 месяцев назад +6

    ਗੁੱਡੀ ਸਰਾਂਵਾਂ 🎉🎉🎉🎉keep it up 🎉🎉🎉🎉ਬਹੁਤ ਵਧੀਆ 🎉🎉🎉🎉

  • @ramandeeptiwana2778
    @ramandeeptiwana2778 10 месяцев назад +7

    ਸੁਖਪਾਲ ਭੈਣੇ ਫਿਰੋਜ਼ੀ ਸ਼ੂਟਾ ਦੀ ਤਾਂ ਫ਼ੈਨ ਹੀ ਹੋਗੀ 😂

  • @KamalpreetKaur-ei3mu
    @KamalpreetKaur-ei3mu 5 месяцев назад +2

    38:04 ਬੇਬੇ ਬਹੁਤ ਜਿਆਦਾ ਚਲਾਕ ਸੀ ਧੰਨਵਾਦ😊😊❤

  • @BeantSingh-ih1sn
    @BeantSingh-ih1sn 10 месяцев назад +9

    ਬਹੁਤ ਵਧੀਆ ਉਪਰਾਲਾ ਹੈ।
    ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @NareshKumar-ds5sd
    @NareshKumar-ds5sd Месяц назад

    ਵੱਡੇ ਬਾਈ ਜੀ ਤੁਹਾਡਾ ਨਾਟਕ ਬਹੁਤ ਸੋਹਣਾ ਹੁੰਦਾ ਹੈ ਜੀ

  • @tarsemsingh-hq9gr
    @tarsemsingh-hq9gr 10 месяцев назад +12

    ਤਰਸੇਮ ਸਿੰਘ ਲਾਈਨ ਮੈਨ ਫਿਰੋਜ਼ਪੁਰ ਤੋਂ
    ਜਿਉਂਦੇ ਵਸਦੇ ਰਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ

  • @santdhaliwal6224
    @santdhaliwal6224 10 месяцев назад +6

    ਅੱਜ ਦੀ ਲੋੜ ਅਨੁਸਾਰ ਬਹੁਤ ਵਧੀਆ ਵੀਡੀਓ ਪੇਸ਼ ਕੀਤੀ ਹੈ।***** ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ

  • @manjeetsinghsukhanand2473
    @manjeetsinghsukhanand2473 10 месяцев назад +24

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ ਵਿਸ਼ਵਾਸ ਕਰਨਾ ਚਾਹੀਦਾ ਸੁਖਪਾਲ ਭੈਣ ਨੇ ਬਾਈ ਜੀ ਤੇ ਵਿਸ਼ਵਾਸ ਕੀਤਾ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @SidhuVlogs-to5jv
    @SidhuVlogs-to5jv 10 месяцев назад +2

    Love u all team ਚੜਦੀਕਲਾ ਵਿਚ raho bai love you aa trali par ke ❤️❤️ ਜਸ਼ਨ ਫਫੜੇ, ਬਲਰਾਜ ਫਫੜੇ

  • @sukhdevsingh-k5l
    @sukhdevsingh-k5l 7 месяцев назад +1

    ਬਹੁਤ ਹੀ ਵਧੀਆ ਵੀਡੀੳ Niece

  • @mohinderkaur1391
    @mohinderkaur1391 10 месяцев назад +6

    ਖੋ ਦੂਜਾ ਸੁਨੇਹਾ ਹੈ
    ਆਪਣਾ ਵਿਹਾਰ ਸਹੀ ਰੱ

  • @harkewalsandhu1815
    @harkewalsandhu1815 10 месяцев назад +3

    ਬਹੁਤ ਵਧੀਆ ਵੀਡਿਓ ਸੱਭ ਦਾ ਬਹੁਤ ਬਹੁਤ ਧੰਨਵਾਦ, ਹਰਕੇਵਲ ਸਿੰਘ ਸੰਧੂ ਬੀ ਸੀ ਕਨੈਡਾ

  • @SUKHDEVSINGHSukha-zg3qy
    @SUKHDEVSINGHSukha-zg3qy 4 месяца назад

    ਬਹੁਤ ਵਧੀਆ ਵੀਡੀਓ Nice ❤🎉SUKHDEV SINGH .M.

  • @neetugold6136
    @neetugold6136 10 месяцев назад +3

    ਘਰ ਘਰ ਦੀ ਕਹਾਣੀ ।

  • @hunnyathwal3538
    @hunnyathwal3538 10 месяцев назад +5

    Very nice God bless you

  • @mandeepgrewal1451
    @mandeepgrewal1451 10 месяцев назад +1

    ਬਹੁਤ ਵਧੀਆ ਵੀਡੀਓ ਸੁਖਪਾਲ ਤੇ ਜੱਸਾ ਜੀ
    ਬਹੁਤ ਮਨੋਰੰਜਨ ਵਾਲੀ ਵੀਡੀਓ ਬਣਾਈ ਹੈ ਤੁਸੀਂ
    ਮਨਦੀਪ ਸਿੰਘ ਗਰੇਵਾਲ ਪਿੰਡ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਨੇੜੇ ਦਾਖਾ

  • @balkaransingh9845
    @balkaransingh9845 10 месяцев назад +4

    Nice video sukhpal sister ji ♥️♥️🌹🌹🌹♥️🌹🌹🌹♥️♥️♥️🌹🌹🌹

  • @shahidchohan-u1f
    @shahidchohan-u1f 4 дня назад

    جسے بھائی آپ اور سکھپال بہن بہت اچھے لگتے ہیں شاھدچوھان پاکستان پنجاب

  • @veenagagnani3851
    @veenagagnani3851 10 месяцев назад +3

    Wah ji best story best seekh different story khush raho sat shri akal ji twade sare episode vekhdi ha vadia seekh dende ho te twadi teem best hai khush raho sat shri akal ji🙏😊❤️

  • @HarjitSingh-z9u
    @HarjitSingh-z9u 10 месяцев назад +1

    Bhavjot ਭੈਣੀ jassa love you veer ਸਾਰੀ teem nu ❤❤❤❤❤❤❤❤

  • @jatinderkaur4685
    @jatinderkaur4685 10 месяцев назад +1

    Very nice good video jatinder kaur pind sivian🙏👌👍

  • @Veerpalbrar0
    @Veerpalbrar0 10 месяцев назад +9

    ਪੰਮੀ ਦਾ ਤਰਸ ਜਾ ਆਇਆ ਵਿਚਾਰੀ ਜਦੋ ਮੁੜ ਗਈ😢😢😢😢😢
    ਬਾਕੀ ਵੀਡਿਓ ਬਹੁਤ ਸੋਣੀ

  • @jotsingh4385
    @jotsingh4385 10 месяцев назад +1

    Bohot vadiya video veer ji bnaade ho . Asi tuhaadi hr ik video dekhde ha .tuhaadi pehli vi family vadiya c hun vi vadiya ji.

  • @HarmasMann
    @HarmasMann 10 месяцев назад +1

    Bohot badhiya hai Bhai rab sodi sari team nu tarkia bakhsayaa

  • @rickyseerha5668
    @rickyseerha5668 10 месяцев назад

    ਬਹੁਤ ਵਧੀਆ ਸਟੋਰੀ ਪਰਮਾਤਮਾ ਤਦਰੁਸਤੀ ਬਖ਼ਸ਼ੇ

  • @sandeepgodara2107
    @sandeepgodara2107 10 месяцев назад +1

    very nice Sandeep Godara Bishnoi pilibanga Rajasthan

  • @Vu3ymt
    @Vu3ymt 10 месяцев назад +1

    ਬਹੁਤ ਵਧੀਆ ਸੁਨੇਹਾ ਜੀ।
    ਸੁਖਵੰਤ ਸਿੰਘ ਧੀਮਾਨ ਪਿੰਡ ਦਿੜ੍ਹਬਾ

  • @Jagseersingh903-x3n
    @Jagseersingh903-x3n 10 месяцев назад +3

    ਬਹੁਤ ਵਧੀਆ ਵੀਡੀਓ ਹੈ ਜੀ ਸਾਰੀ ਟੀਮ ਨੇ ਬਹੁਤ ਵਧੀਆ ਐਕਟਿੰਗ ਕਰੀ ਹੈ ਜੀ ਰੱਬ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਤਰੱਕੀ ਵਕਸ਼ੇ ਨਾਮ ਜਗਸੀਰ ਸਿੰਘ ਪਿੰਡ ਮਾਖੇਵਾਲਾ ਧੰਨਵਾਦ ਜੀ ❤

  • @Harmilap_22
    @Harmilap_22 9 месяцев назад +3

    Very nice g ❤

  • @rajsingh2776
    @rajsingh2776 10 месяцев назад +40

    ਸਾਡੇ ਦੇ ਸਾਰੇ ਐਪੀਸੋਡ ਵੇਖੇ ਜਿੰਨੇ ਵੀ ਤੁਸੀਂ ਹੁਣ ਤੱਕ ਬਣਾਏ ਹਨ ਪਹਿਲਾਂ ਵਾਲੀ ਟੀਮ ਨਾਲ ਬਣਾਏ ਹੋਏ ਵੀ ਬਹੁਤ ਵਧੀਆ ਹਨ ਦੇਸੀ ਸਟੋਰੀਆਂ ਦੇਸੀ ਵਿਰਸਾ ਸਾਰੇ ਹੀ ਬਹੁਤ ਵਧੀਆ ਸਨ ਸਾਰੀ ਹੀ ਟੀਮ ਨਵੀਂ ਪੁਰਾਣੀ ਦਾ ਬਹੁਤ ਬਹੁਤ ਧੰਨਵਾਦ ਰਾਜ ਅਵਤਾਰ ਖੀਵਾ ਮਾਨਸਾ

  • @daljeetjeeti383
    @daljeetjeeti383 10 месяцев назад +12

    ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 20 / 2

  • @SandeepKaur-fv6qt
    @SandeepKaur-fv6qt 5 дней назад

    ਗੁਰਮੰਨਤ ਕੋਰ ਸਰੋਦ (ਮੰਨਤ) ❤❤

  • @sarojbala7376
    @sarojbala7376 10 месяцев назад +2

    Foot pao maa 🎉not relesnshp difference 🎉 good massage natk thru pendu virsa team bappian 🎉🎉ss

  • @KulwindarSingh-sx9dh
    @KulwindarSingh-sx9dh 10 месяцев назад +2

    ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਰ ਸਿੰਘ ਪਰਮਾਰ ਉਰਫ ਜਂਸੇ ਕੀ ਹਾਲ ਨੇ ਤੁਹਾਡੇ ਸਾਰਿਆ ਦੇ ਵੀਡੀਓ ਬਹੁਤ ਵਧੀਆ ਬਾਈ ਧੰਨਵਾਦ

  • @ushasharma8359
    @ushasharma8359 7 месяцев назад +1

    Good story मां को मां समझना चाहिए❤❤

  • @khushsidhu3185
    @khushsidhu3185 10 месяцев назад +2

    ਬਹੁਤ ਸੋਹਣੀ ਵੀਡਿਓ ਸੀ ਜੀ। ਰੱਬ ਤੁਹਾਨੂੰ ਹਮੇਸ਼ਾ
    ਖੁਸ਼ ਰੱਖੇ ।
    ( ਖੁਸ਼ ਸਿੱਧੂ ਪਿੰਡ ਚੂਹੜਚੱਕ )

  • @RaviSingh-k9v3u
    @RaviSingh-k9v3u 10 месяцев назад +4

    ਜਸਵਿੰਦਰ ਕੌਰ ਵੀਡੀਓ ੍ਰਬਹੁਤ ਸੋਹਣੀ ਹੈ

  • @_diya_verma
    @_diya_verma 10 месяцев назад +1

    ਬਹੁਤ ਵਧੀਆ ਸੁਖਪਾਲ ਦੀਦੀ ਜੀ

  • @ALONE_ARSH
    @ALONE_ARSH 10 месяцев назад +2

    Subhdeep Singh from moosa bohat vdia video y g

  • @SimranKaur-xp8xy
    @SimranKaur-xp8xy 6 месяцев назад

    Very nice god bless you team members 🙏🙏👌🏻👌🏻👍👍

  • @Baljit2023
    @Baljit2023 10 месяцев назад +9

    ਕਸ਼ਮੀਰ ਕੌਰ ਗੋਇੰਦਵਾਲ ਤੋਂ ਸੁਖਪਾਲ ਕੌਰ ਬਹੁਤ ਵਧੀਆ ਵੀੳਡੀਭੈਣ

  • @karmitakaur3390
    @karmitakaur3390 10 месяцев назад +37

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @sehbazkhan7728
      @sehbazkhan7728 10 месяцев назад +8

      ❤❤❤❤

    • @SohanSingh-gb7os
      @SohanSingh-gb7os 10 месяцев назад +7

      Qq

    • @premlatadevi2025
      @premlatadevi2025 10 месяцев назад

      Thanksgiving to the next few days to the next few weeks and then the rest of your life of your own personal and the I to be st of your ​@@sehbazkhan7728

    • @PenduVirsaMansa
      @PenduVirsaMansa  10 месяцев назад +1

      🙏🙏

    • @KrishnaDevi-lc8jn
      @KrishnaDevi-lc8jn 6 месяцев назад

      ❤​@@sehbazkhan7728

  • @prabhdeepkaur-tj3ob
    @prabhdeepkaur-tj3ob 10 месяцев назад +1

    Bhutt sohni video ae tohadi

  • @amarjitkaur3744
    @amarjitkaur3744 4 месяца назад

    Bhot vade fan
    Bhot vadia videos banande ho
    Videos adade banai jo
    😊❤❤😊

  • @SukhdevkaurBassi
    @SukhdevkaurBassi 10 месяцев назад +3

    Very nice video sahib jot Singh bassi raiser Barnala 🎉🎉🎉🎉🎉🎉

  • @AmrikKaur-cq8vv
    @AmrikKaur-cq8vv 8 месяцев назад

    Very good story excellent ❤❤❤❤❤

  • @HappySingh-w3m
    @HappySingh-w3m 10 месяцев назад +6

    ਵੇਰੀ ਨਾਈਸ ਵੀਡੀਓ ਜੀ ਬਹੁਤ ਵਧੀਆ ❤🎉❤🎉❤🎉❤🎉❤🎉❤🎉❤🎉❤🎉❤🎉❤🎉ਨਾਮ ਜੋਤੀ ਪਿੰਡ ਸਹਿਣਾ 🎉❤🎉❤

  • @Kindukaurbadesha
    @Kindukaurbadesha 10 месяцев назад +3

    Sukhpal and pammi aunti thodi acting bhot vadia hundi a ji baki sari teem di acting v kmal di c waheguru ji Mehar kare ji thoda tea 💖💖💖💖💖💖

  • @rajbirkaur8417
    @rajbirkaur8417 10 месяцев назад +1

    Nice video Parminder kaur from New Zealand

  • @Amxndeep_
    @Amxndeep_ 10 месяцев назад +1

    ਬਹੁਤ ਵਧੀਆ ਕਹਾਣੀ ਲੱਗੀ 🎉🎉🎉🎉🎉🎉

  • @soniakhurana1476
    @soniakhurana1476 10 месяцев назад

    Nice story👌sukhpal bhen bht pyari hai ji❤

  • @mohabbataliashrafi7366
    @mohabbataliashrafi7366 10 месяцев назад +1

    ❤❤❤❤❤❤❤❤❤
    ❤❤❤❤❤❤❤❤❤
    ❤❤❤❤❤❤❤❤❤
    Sasriyakal pendu virsa team
    Sira lata bai jasse verry nice
    HASNAIN ASHRAFI HANUMANGARH TU

  • @sukhdevsingh-k5l
    @sukhdevsingh-k5l 5 месяцев назад

    ਸੁਖਦੇਵ ਮਰੜ੍ਹ ਤਲਵੰਡੀ ਬਰਨਾਲਾ NIECE

  • @manjitkaurfaridkot2888
    @manjitkaurfaridkot2888 10 месяцев назад

    Sabh nalo vadia video aa maa da Sach bhuat shoni video aa ji waheguru ji chaddikla bakhshn sari teem nu ❤❤❤❤

  • @normaldriversingh3853
    @normaldriversingh3853 10 месяцев назад

    ਬਹੁਤ ਵਧੀਆ ਵੀਡੀਓ ਹੈ ਸੁਖਪਾਲ ਭੈਣੇ

  • @jacksonsinghkhosa8330
    @jacksonsinghkhosa8330 10 месяцев назад +3

    Very beautiful videos to all🎉🎉.

  • @userPali
    @userPali 10 месяцев назад +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👍ਵੀਰਪਾਲ,ਪੈਰੀ ਮਾਨਸਾ

  • @sukhjeetkaur68
    @sukhjeetkaur68 10 месяцев назад

    Bhot bhot bhot vdia video c g ❤❤❤❤

  • @kaur3268
    @kaur3268 9 месяцев назад

    Bhut vdiya video g❤️❤️

  • @SukhjeetKaur-j7l
    @SukhjeetKaur-j7l 5 месяцев назад

    Sukhjieetkaur 🎉🎉🎉🎉🎉🎉🎉

  • @nachhatarhathur8519
    @nachhatarhathur8519 10 дней назад +1

    Very Very Good Video ji

  • @GurmukhBrar-c7q
    @GurmukhBrar-c7q 10 месяцев назад +4

    ਬਹੁਤ ਵਧੀਆ ਵੀਡੀਓ
    ਜਿਆਦਾਤਰ ਲੋਕਾਂ ਦੀ ਸੋਚ ਬਹੁਤ ਘਟੀਆ ਹੁੰਦੀ ਆ ,ਚੀਜ ਲੈਣ ਵੇਲੇ ਹੋਰ ਤੇ ਵਾਪਸ ਦੇਣ ਵੇਲੇ ਹੋਰ ਸੋਚ ਰਖਦੇ ਹਨ । ਜਿਹਦੇ ਮਾਂ ਨਹੀਂ ਹੁੰਦੀ ਉਹਨੂੰ
    ਪੁੱਛੋ ਮਾਂ ਦਾ ਰੁਤਬਾ ਕੀ ਹੁੰਦਾ ? ਰੋਟੀ ਖੇਤ ਬਹਿ ਕੇ ਖਾਣ ਦਾ ਸਵਾਦ ਬਹੁਤ ਆਉਂਦਾ ।ਜਸੇ ਬਾਈ ਮੈਂ ਵੀ ਖੀਰ ਖਾਣ ਦਾ ਸ਼ੌਕੀਨ ਹਾਂ । ਘਟੀਆ ਸੋਚ ਵਾਲੀਆਂ ਮਾਵਾਂ ਕਦੇ ਵੀ ਪਰਿਵਾਰ ਨੂੰ ਇਕਜੁੱਟ ਨਹੀਂ ਰਹਿਣ ਦਿੰਦੀਆਂ ।ਇਹੋ ਜਿਹੀਆਂ ਮਾਵਾਂ ਦੀ ਸੋਚ ਨੂੰ ਸਮਝਣਾ ਚਾਹੀਦਾ ਤੇ ਪਰਿਵਾਰ ਵਿੱਚ ਵਖਰੇਵਾਂ ਨਹੀਂ ਰੱਖਣਾ ਚਾਹੀਦਾ ।
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @manjuhandaorganicgardening
    @manjuhandaorganicgardening 10 месяцев назад

    👌👌😊😊

  • @SukhwinderSingh-wq5ip
    @SukhwinderSingh-wq5ip 10 месяцев назад +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @ranjeetsekhon765
    @ranjeetsekhon765 10 месяцев назад +3

    Very nice ji god bless u❤❤❤

  • @Harpalsinghjassal22
    @Harpalsinghjassal22 10 месяцев назад

    Bhot vdiya video ch massage ditta hai tusi duja massage eh hi hai ki maa baap nu bachya naal time spend krna chahida te bache v es gal nu samjan aapne maa baap naal tym spend krn kyo ki maa baap vapis nhi milde te time wapis nhi aaunda ta sareya nu family vich Khushi naal mil jul k rehna chahida hai
    (Harpal Singh jassal Rampura phul❤❤)

  • @nandanmann1879
    @nandanmann1879 10 месяцев назад +6

    ਕਹਾਣੀ ਬਹੁਤ ਵਧੀਆ ਬਾਈ ਜੀ
    ਮਾਨ ਮੌੜ ਕਨੇਡਾ ਬੀ। ਸੀ। ❤❤

  • @amarjitsingh1946
    @amarjitsingh1946 10 месяцев назад +1

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 👍👍👌👌💗💗

  • @KirnaKaur-n9h
    @KirnaKaur-n9h 10 месяцев назад

    ਬਹੁਤ ਵਧੀਆ ਵੀਡੀਓ

  • @karmansandhu9987
    @karmansandhu9987 10 месяцев назад

    Preet Sandhu Bathinda ❤❤❤❤❤❤❤❤

  • @ManjeetKaur-u7s
    @ManjeetKaur-u7s 10 месяцев назад +2

    Nice video sukhpal sister ji ❤❤❤😂😂😂😂🎉🎉🎉

  • @NarinderSharma-xj4cn
    @NarinderSharma-xj4cn 10 месяцев назад

    ਜੱਸੇ ਬਾਈ ਵੀਡਿਓ ਬਹੁਤ ਸੋਹਣੀਆਂ ਹੁੰਦੀਆਂ ਹਨ ਨਰਿੰਦਰ ਸ਼ਰਮਾਂ ਮੱਤਾ

  • @sarabjeetkaur-rd8kd
    @sarabjeetkaur-rd8kd 10 месяцев назад +5

    Very very very nice 👍👍👍👍👍👍👍👍👍👍 vedio sarbjeet Kaur Talwandi sabo Sri dmdma sahib ji ❤❤❤❤🎉🎉🎉

  • @channiverma176
    @channiverma176 10 месяцев назад

    Aaj patiala gae c. Fir net chlya... taa vdo dekhi. Very nyc vdo

  • @TarnveerSingh-qh4xy
    @TarnveerSingh-qh4xy 10 месяцев назад +1

    ❤❤❤❤️👌👌👌👌 MOGA

  • @SukhwinderSingh-nk4wn
    @SukhwinderSingh-nk4wn 10 месяцев назад +5

    Bhut bhut wadia video

  • @ajaibsingh6069
    @ajaibsingh6069 10 месяцев назад

    ⚘️⚘️ VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ ⚘️⚘️⚘️🙏🏻🙏🏻⚘️⚘️

  • @Jaggichhabra431
    @Jaggichhabra431 10 месяцев назад +2

    ਬੋਤ ਵਧੀਆ ਜਗੀ ਸਾਦਕ

  • @SukhdevSingh-hz5cg
    @SukhdevSingh-hz5cg 4 месяца назад

    ❤❤😊😊

  • @madhusabharwal3449
    @madhusabharwal3449 10 месяцев назад +6

    ਸੁਖਪਾਲ ਭੈਣ ਤੇ ਪੰਮੀ ਭੈਣ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ🎉🎊 ਵਧੀਆ👍💯 ਹੁੰਦੀਆਂ ਨੇ ਮੇ ਸਰਦੂਲਗੜ੍ਹ ਦੀ ਹਾ ਪਰਮਾਤਮਾ ਤੁਹਾਨੂੰ ਚੜਦੀਕਲਾ🙏 ਵਿੱਚ ਰਹੋ 😊🙏🏽👏👏👏👏❤❤❤❤❤❤❤❤❤❤❤❤❤❤❤love you❤❤ everyone🙏😊madhu sabharwal Abohar🎉🎉to

  • @SimranSingh-zx4wj
    @SimranSingh-zx4wj 10 месяцев назад +1

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @kirpalsingh8641
    @kirpalsingh8641 10 месяцев назад

    ਬਹੁਤ ਵਧੀਆ ਕਿਰਪਾਲ ਸਿੰਘ ਗੁੜੇ

  • @RaghuvanshSoodi
    @RaghuvanshSoodi 5 месяцев назад

    Sukhpal Layeelagg🤔🤔🤔🤔🤔🤔🤔🤔

  • @ketanboparai5541
    @ketanboparai5541 10 месяцев назад

    Bahut vadia video ,bahut natural acting sab di, stay blessed ,👍

  • @KamalpreetKaur-ei3mu
    @KamalpreetKaur-ei3mu 5 месяцев назад

    👍 Thanks 👍

  • @neelamsingh4952
    @neelamsingh4952 10 месяцев назад

    Sukhpal bhen mooh kinna Sohna bnaundi … khet vich kinni sohnia lagdian 👍👍♥️♥️

  • @ekamdhaliwal6235
    @ekamdhaliwal6235 10 месяцев назад +1

    Very nice video JASDEEP Singh wander Moga

  • @JasveerSingh-vo5xx
    @JasveerSingh-vo5xx 10 месяцев назад

    ਜਸਵੀਰ ਸਿੰਘ ਹਰਬੰਸ ਸਿੰਘ ਅਰਦੀਪ ਸਿੰਘ ਮੋਗੇ ਤੋ ਬਹੁਤ ਵਾਧੀਅ ਵਾਡਿਓੁ ਜੀ ਧੰਨਵਾਧ ਜੀ ਤਹਡਾ 👍👍👍🌷🌷🌷🌿🌿🌿

  • @monaaaa00
    @monaaaa00 10 месяцев назад +1

    Bhut vadiya video g👌kdi v kisi di gl ch nhin aana chahida👍

  • @jasbirvirdi6653
    @jasbirvirdi6653 10 месяцев назад

    Bauht vadiha akting sahre di very nice waheguru sukh rahkna sab te

  • @RekhaMakkar-v7q
    @RekhaMakkar-v7q 10 месяцев назад

    Very beautiful story ❤️ an good massage jassy brother g🎉🎉🎉🎉

  • @harjantsingh8830
    @harjantsingh8830 10 дней назад +1

    Buvi and Yuvy Village Labana Nabha

  • @ShwetaSharma-fi1wy
    @ShwetaSharma-fi1wy 10 месяцев назад +2

    Very nice video sukhpal didi