Baldev bai nu baut baut thanvad es book nu discuss karan lai...aaj di sachai ha jadon main v eh book 13 saal pehlan khridi si te apne father ton lako k rahi si but jadon mere father ne manu book paade dekhea te kehan lage k eh baut vadia book ha.. duja main kush han ki lok veena verma bare hor janan ge...
Namste g tuhada program bht hi vdia LG rha h ji books naal jud k vdia LG rha hai tuhada style simple v hai and Dil nu changa lgda hai koi dikhava nai pure and simple.God bless you ji both of u
ਬਲਦੇਵ ਦੀ ਫੋਟੋ ਲੱਗੀ ਦੇਖਣ ਸਾਰ ਸਾਰੇ ਕੰਮ ਕਾਰ ਛੱਡ ਤੇ ਮੈਂ ਕਿਹਾ ਗੱਲਾਂ ਸੁਨਣ ਵਾਲੀਆਂ ਹੁੰਂਦੀਆ ਦੇਵ ਬਾਈ ਦੀਆਂ । ਕਿਉਂ ਇਹੋ ਜਿਹੇ ਇਨਸਾਨ ਬਹੁਤ ਘੱਟ ਹੁੰਦੇ ਨੇ ਜਿਹੜੇ ਟਿੱਡ ਚ ਕੋਈ ਗੱਲ ਨੀ ਲੁਕੋਂਦੇ । ਬਾਕੀ ਰੁਪਿੰਦਰ ਭੈਣ ਹੋਰੀਂ ਤਾਂ ਸਵਾਲ ਹੀ ਇੰਨੀ ਨਿਮਰਤਾ ਨਾਲ ਕਰਦੇ ਨੇ ਵੀ ਸਾਹਮਣੇ ਆਲੇ ਤੋਂ ਆਪਣੇ ਅੰਂਦਰ ਦੀਆਂ ਅੰਂਦਰ ਨੀਂ ਰੱਖੀਆਂ ਜਾਂਦੀਆਂ 🙏 ਜੀਓ b social ਨੂੰ ਤੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਸਤਿਕਾਰ 🙏❤️
ਮੈਂ ਵੀ ਏਦਾ ਹੀ ਕੀਤਾ ਆ , insta ਤੇ ਸਟੋਰੀ ਦੇਖ ਕੇ ਨਾਲ ਦੀ ਨਾਲ ਇਸ ਲਿੰਕ ਤੇ ਆ ਗਿਆ ।
Ma v
Same here 🙏🏽
Very nice video
Veere asal vich vi ah insan bahut ghant aaa
ਬਹੁਤ ਹੀ ਵਧੀਆ ਜੀ,, ਦੂਜੇ ਵਿਆਹ ਲਈ ਕਾਫੀ ਵਾਰ ਮੁੰਡੇ ਵੀ ਸ਼ਿਕਾਰ ਹੋਏ ਹਨ,ਜੋ ਆਪਣੀ ਭਰਜਾਈ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਸਨ, ,,,
ਬਹੁਤ ਵਧੀਆ ਕੋਸ਼ਿਸ਼ …….. ਬਲਦੇਵ ਬਹੁਤ ਵੱਖਰੀ ਸੋਚ ਵਾਲਾ ਮੁੰਡਾ ਰੁਪਿੰਦਰ ਨਵੇਂ ਨਵੇਂ ਵਿਸ਼ਿਆਂ ਲਈ ਵਧਾਈ ਦੀ ਪਾਤਰ ਹੈ
ਨਵੀਂ ਸ਼ੁਰੁਆਤ ਲਈ ਦਿਲੋਂ ਵਧਾਈ।... ਹਮੇਸ਼ਾ ਦੀ ਤਰ੍ਹਾਂ ਖੂਬਸੂਰਤ ਪੇਸ਼ਕਾਰੀ.. ਜਦੋਂ ਦਾ ਰੂਪਿੰਦਰ ਭੈਣ ਨੂੰ ਸੁਣ ਰਿਹਾ ਹਾਂ, ਜਿੰਦਗੀ ਦੇ ਅਰਥ ਸਮਝ ਆਉਂਣ ਲੱਗੇ ਹਨ... ਨਿੱਘੀ ਅਸ਼ੀਸ਼।
ਬਲਦੇਵ ਦੀ ਸਹਿਤ ਬਾਰੇ ਹਮੇਸ਼ਾਂ ਵਾਂਗ ਵਧੀਅਾ ਪੇਸ਼ਕਾਰੀ
ਪੈਸੇ ਜਾ ਅਹੁਦੇ ਦਾ ਹਾਣੀ ਹੋਣਾ ਜਰੂਰੀ ਨਹੀਂ ਬਲਕਿ ਵਿਚਾਰਾਂ ਦਾ ਹਾਣੀ ਹੋਣਾ ਜਰੂਰੀ ਹੈ .ਪਰ ਉਹ ਜੋੜਾ ਕਿਸਮਤ ਵਾਲਾ ਹੀ ਹੋਵੇਗਾ ਜੋ ਵਿਚਾਰਾਂ ਦੇ ਹਾਣੀ ਹੋਣ
ਬਾਕਮਾਲ ਗੱਲਬਾਤ 👏👏 ਮੈਨੂੰ ਲੱਗਦਾ ਹੁੰਦਾ ਰੁਪਿੰਦਰ ਭੈਣ ਲਈ ਸਾਹਿਤ ਪੜ੍ਹਣਾ ਖੁਰਾਕ ਦਾ ਕੰਮ ਕਰਦਾ ਆ....ਕਿੰਨੀ ਸੋਹਣੀ ਗੱਲ ਆ ਕਿ ਹੁਣ ਹਰੇਕ ਪ੍ਰੋਗਰਾਮ ਸੁਣ ਕੇ ਸਾਹਿਤ ਨਾਲ ਜੁੜਨ ਦਾ ਹੋਰ ਵੀ ਮੌਕਾ ਮਿਲੂ🌺
Baldev y is deserving man ..Thanks BSOCIAL providing deserving platfrom for baldev Y
ਬਹੁਤ ਵਧੀਆ ਪ੍ਰੋਗਰਾਮ ਹੈ ਜੀ ।ਇਹੋ ਜਿਹੇ ਪ੍ਰੋਗਰਾਮ ਦੀ ਬਹੁਤ ਜ਼ਰੂਰਤ ਸੀ ।
ਵੀਨਾ ਵਰਮਾ ਕਈ ਕਹਾਣੀਆਂ ‘ਚ ਦਰਅਸਲ ਬਹੁਗਿਣਤੀ ਮਰਦਾਂ ਦੇ ਉਹਨਾਂ ਕਾਰਨਾਮਿਆਂ ਨੂੰ ਉਜਾਗਰ ਕਰਦੀ ਐ ਜੋ ਮਰਦਾਂ ਨੂੰ ਹੀ ਹਜਮ ਨਹੀਂ ਆਉਂਦੇ।
ਇਹੀ ਬੇਬਾਕੀ ਇਹੀ ਸ਼ਬਦ-ਚੋਣ ਤੇ ਕਟਾਖਸ਼ ਭਰੇ ਡਾਇਲਾੱਗ ਉਹਦੀ ਕਹਾਣੀ ਨੂੰ ਜ਼ਿਕਰਯੋਗ ਬਣਾਉਂਦੇ ਐ।
B social ਦਾ ਧੰਨਵਾਦ ਬਲਦੇਵ ਬਾਈ ਨੂੰ ਇੰਟਰਵਿਊ ਕਰਨ ਲਈ ਬਲਦੇਵ ਦੀਆਂ ਕਿਤਾਬਾਂ ਉੱਤੇ ਬੋਲਣ ਲਈ
ਬਹੁਤ ਸੋਹਣਾ ਪ੍ਰੋਗਰਾਮ ਆ ਜੀ। ਬਲਦੇਵ ਬਾਈ ਤੈਨੂੰ ਦੇਖ ਤਾਂ ਦਿਲ ਵੈਸੇ ਹੀ ਖੁਸ਼ ਹੋ ਜਾਂਦਾ ।❤❤
👏🏽👏🏼👏🏽👏🏼👏🏽
ਬਹੁਤ-ਬਹੁਤ ਧੰਨਵਾਦ ਤੁਹਾਡਾ ਸਭਨਾਂ ਦਾ, ਬਾਈ ਨੂੰ ਏਸ ਪਲੇਟਫ਼ਾਰਮ ਤੇ ਲਿਆਉਣ ਲਈ। ਰੱਬ ਕਰਕੇ ਬਾਈ ਜੀ ਏਸ ਟੀਮ ਦਾ ਇਕ ਅਣਟੁੱਟ ਹਿੱਸਾ ਬਣ ਜਾਣ।
ਰੁਪਿੰਦਰ ਭੈਣ ਤੇ ਦੇਵ ਬਾਈ ਦੀ ਗੱਲਬਾਤ ਬਹੁਤ ਵਧੀਆ combination ਹੈ ਕਿਤਾਬਾਂ ਬਾਰੇ।
ਬਹੁਤ ਸਾਰੇ ਲੇਖਕਾਂ ਦਾ ਪਤਾ ਲੱਗੂਗਾ।
*ਜਿਹੜੀ ਕਿਤਾਬ ਤੇ ਗੱਲਬਾਤ ਕਰੋਂਗੇ, ਉਸ ਦਾ ਮੁੱਖ ਪੰਨਾ ਵੱਡੇ ਫ਼ਰੇਮ ਤੇ ਦਿਖਾਇਆ ਜਾਵੇ, ਤਾਂ ਹੋਰ ਵਧੀਆ ਹੋਵੇਗਾ।
👏🏼👏🏽👏🏼👏🏽👏🏼
ਬਲਦੇਵ ਜੀ ਤੁਹਾਡੀ ਆਹ ਵੀਡਿਓ ਦੇਖਕੇ ਤੁਹਾਡੇ ਨਵੇਂ ਕੰਮ ਦੀ ਸ਼ੁਰੂਆਤ ਦੀ ਬਹੂਤ ਬਹੂਤ ਮੁਬਾਰਕਾਂ ਨਾਲ਼ ਤੁਹਾਡੇ ਰੁਪਿੰਦਰ ਸੰਧੂ ਨੂੰ ਵੀ ਮੁਬਾਰਕਾਂ 🎉🎉🎉
ਬਹੁਤ ਚੰਗਾ ਲੱਗਿਆਂ ਤੁਹਾਡਾ ਪ੍ਰੋਗਰਾਮ।
ਬਲਦੇਵ ਵੀਰਾ ❤ ਫੋਟੋ ਦੇਖਦੇ ਸਾਰ ਹੀ ਕੰਮ ਕਾਰ ਛੱਡ ਦਿੱਤੇ❤
ਭੈਣ ਰੁਪਿੰਦਰ ਦੀਆਂ ਕਹਾਣੀਆਂ ਵੀ ਬਹੁਤ ਵਧੀਆ ਹੁੰਦੀਆਂ, ਆਪ ਜੀ ਦਾ ਹਰ ਪ੍ਰੋਗਰਾਮ ਸੁਨਣ ਵਾਲਾ ਹੁੰਦਾ
ਵਧੀਆ ਗੱਲਬਾਤ ਜੀ ਨਹੀਂ ਪੜ੍ਹ ਸਕਦੇ ਹਨ ਉਹ ਵੀ ਲੇਖਕਾਂ ਅਤੇ ਲਿਖਤਾਂ ਬਾਰੇ ਜਾਣ ਲੈਣਗੇ ਮੈਂ ਤਾਂ ਰੁਪਿੰਦਰ ਦੀ ਸਦਾ ਤੋਂ ਹੀ fan ਹਾਂ
ਬਹੁਤ ਵਧੀਆ ਵਾਰਤਾਲਾਪ..ਵੀਨਾ ਵਰਗਾਂ ਨੇ ਔਰਤ ਦੇ ਹਰ ਦੁਖਾਂਤ ਨੂੰ ਛੋਹਿਆ ਏ
dil nu behad skoon da ehsaas hoya enni sohni gll baat sun k ...Dev veere tahde es safr lyi tahnu bhot bhot mubarka...
ਇਸ ਤਰ੍ਹਾਂ ਦਾ ਪ੍ਰੋਗਰਾਮ ਸ਼ੁਰੂ ਹੋਣ ਦਾ ਸਵਾਗਤ ਕਰਨਾ ਬਣਦਾ ਹੈ। ਰੁਪਿੰਦਰ ਕੌਰ ਸੰਧੂ ਦਾ ਗੱਲ ਕਰਨ ਦਾ ਸੁਚੱਜਾ ਲਾਜਵਾਬ ਹੈ। ਬਲਦੇਵ ਹੁਰੀਂ ਗੱਲਬਾਤ ਕਰਦਿਆਂ ਥੋੜਾ loud ਹੋ ਜਾਂਦੇ ਹਨ।
ਪਰ ਬਲਦੇਵ ਗਿਆਨ ਬਹੁਤ ਕੱਠਾ ਕਰੀ ਫਿਰਦਾ
ਮੁੱਲ ਦੀ ਤੀਮੀਂ ਨੇ ਬਾਪੂ ਦੀ ਸੇਵਾ ਵੀ ਚੰਗੀ ਕੀਤੀ ਟਰੱਕ ਡਰਾਵਿਰ ਦਾ ਮਨ ਵੀ ਜਿੱਤ ਲਿਆ,
ਬਹੁਤ ਵਧੀਆ ਗੱਲਬਾਤ.. ਮੁਬਾਰਕ ਰੁਪਿੰਦਰ ਜੀ
ਭੈਣੇ ਬਹੁਤ ਵਧੀਆ ਪ੍ਰੋਗਰਾਮ ਹੈ। ਇਹ ਜਿਹੇ ਪ੍ਰੋਗਰਾਮ ਬਹੁਤ ਜ਼ਰੂਰੀ ਹਨ। ਭੈਣੇ ਚੰਗੇ ਪੱਖ ਸਾਹਮਣੇ ਰੱਖਣ ਦੇ ਨਾਲ ਨਾਲ ਕਮੀਆਂ ਦੱਸਣਾ ਵੀ ਬਹੁਤ ਜ਼ਰੂਰੀ ਹੈ। ਕਿਉਂਕਿ ਜੇ ਅਸੀਂ ਆਪਣੇ ਆਪ ਵਿੱਚ ਭਾਵ ਕਿ ਸ਼ਖ਼ਸੀਅਤ ਵਿਚ ਜਾਂ ਲਿਖਤ ਵਿਚ ਤਾਂ ਕਮੀਆਂ ਦਾ ਲੇਖਕ ਨੂੰ ਪਤਾ ਲਗਣਾ ਬਹੁਤ ਜ਼ਰੂਰੀ ਹੈ।
ਬਹੁਤ ਸੋਹਣੀ ਮੁਲਾਕਾਤ ਕੀਤੀ ਹੈ ਵੀਰ ਜੀ
ਬਹੁਤ ਵਧੀਆ ਭੈਣ ਰੁਪਿੰਦਰ ਅਤੇ ਵੀਰ ਬਲਦੇਵ ਜੀ। ਹੋ ਸਕੇ ਤਾਂ ਅਮਰ ਸਿੰਘ ਚਾਹਲ ਦੇ ਨਾਵਲ "ਓਟ" ਵੀ ਪੜ੍ਹ ਕੇ ਸਮੀਖਿਆ ਜ਼ਰੂਰ ਕਰਨੀ। ਬਹੁਤ ਅੱਛਾ ਨਾਵਲ ਹੈ।(ਸੂਬੇਦਾਰ ਹਰਦੇਵ ਸਿੰਘ ਹੁੰਦਲ, ਲੰਡਨ)
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਹਰ ਰੋਜ ਦਾ 2gb ਡਾਟਾ ਆਹ ਪ੍ਰੋਗਰਾਮ ਦੇਖਣ ਚ ਈ ਲਗਾਉਦਾ ਹਾ ਜਾ ਬਾਈ ਘੁੱਦੇ ਦੇ ਬਲੋਗ ❤
ਦੇਵ ਬਾਈ ਤੇ ਘੁੱਦੇ ਦੀ ਜੋੜੀ ਮਸਹੂਰ ਸੀ ਆਹ ਵੀ ਬਲਦੇਵ ਬਾਈ ਵਧਾਈਆ
ਵਾਹ ਜੀ ਬਿਤੇ ਹੋਏ ਸਮੇ ਤੋ ਅੱਜ ਦਾ ਸਮਾ ਮਹਸੂਸ ਕਰਵਾ ਦਿਤਾ 👏👏
ਬਲਦੇਵ ਵੀਰ ਮੁਬਾਰਕਬਾਦ
ਰੁਪਿੰਦਰ ਤੇ ਬਲਦੇਵ ਮੈਂ ਵੀ ਇਹਨਾਂ ਦਿਨਾਂ ਵਿਚ ਵੀਨਾ ਵਰਮਾ ਦੀਆਂ ਸਾਰੀਆਂ ਕਹਾਣੀਆਂ ਸੁਣੀਆਂ, ਡੀ ਕੇ ਸੈਣੀ ਤੇ ਡਾ. ਰੁਮਿੰਦਰ ਦੀ ਆਵਾਜ਼ ਵਿਚ । ਸਾਰੀਆਂ ਕਹਾਣੀਆਂ ਇਕੋ ਜਿਹੀਆਂ ਤੇ ਵੱਖਰੀਆਂ ਵੀ ਲੱਗੀਆਂ, ਇੱਕ ਕਹਾਣੀ ਤਾਂ ਅੱਜ ਕੱਲ ਵਿਚ ਹੀ ਸੁਣੀ ਜੋ ਦੋ ਕੁੜੀਆਂ ਦੇ ਆਪਸੀ ਰਿਲੇਸ਼ਨ ਬਾਰੇ ਸੀ, ਉਹਨੂੰ ਹੋਰ ਪਤਾ ਨੀ ਇੰਗਲਿਸ਼ ਵਿਚ ਕੀ ਕਹੀ ਜਾਂਦੇ ਹਨ, ਇਹ ਕਹਾਣੀ ਬਹੁਤ ਹੀ ਸਭ ਕਹਾਣੀ ਨਾਲੋਂ ਅਸ਼ਲੀਲ ਵੀ ਕਹੀ ਜਾ ਸਕਦੀ ਸੀ ਤੇ ਬੋਲਡ ਵੀ ।ਪਰ ਵੀਨਾ ਦੀਆਂ ਕਹਾਣੀਆਂ ਇੰਨਟਰੈਸਟਿੰਗ ਹੁੰਦੀਆਂ ਹਨ ਕੁੱਲ ਮਿਲਾ ਕੇ ।
ਵਧੀਆ ਪ੍ਰੋਗਰਾਮ ਸ਼ੁਰੂ ਕੀਤਾ 🎉
One of my favourite , veena verma ji❤ ਜੋਗੀਆਂ ਦੀ ਧੀ ਇਹਨਾਂ ਦੀ ਸਭ ਤੋਂ ਸੋਹਣੀ ਕਿਤਾਬ ਲੱਗੀ।
V. Nice discussion. V. Good starting.Thx Baldev, Rupinder.👌🙏🇺🇸
Very nice discussion rupinder keep it up
ਬਹੁਤ ਵਧੀਆ ਬਲਦਾਵ ਵੀਰ ਮੁਬਾਰਕ ਹੋਵੇ
Blessings
Sathi gudha bhaii
Gndu asr
ਨਵੇਂ ਤੇ ਬਹੁਤ ਵਧੀਆ ਸਫ਼ਰ ਦੀ ਸ਼ੁਰੂਆਤ ਲਈ ਮੁਬਾਰਕ
ਡਾਕਟਰ ਬਲਦੇਵ ਸਿੰਘ (ਪ੍ਰੋਫ਼ੈਸਰ) ਸਿੰਘ ਇਸ ਟੀਮ ਵਿੱਚ ਹੁੰਦੇ ਤਾਂ ਹੋਰ ਵੀ ਕਮਾਲ ਹੁੰਦੀ
@ਬਲਦੇਵ ਸਿੰਘ। ਬਹੁਤ ਵਧੀਆ ਬਾਈ।
ਬਹੁਤ ਵਧੀਆ ਗੱਲ ਬਾਤ
ਦੇਵ ਦੀ ਗੱਲਾ ਵਧੀਆ
ਅਸੀਂ ਪੰਜਾਬ ਦੇ ਉਹ ਭਟਕੇ ਹੋਏ ਰਾਹੀਂ,
ਜਿਨ੍ਹਾਂ ਨੂੰ ਆਪਣੀ ਮੰਜ਼ਿਲ ਦਾ ਪਤਾ ਨਾ।।
ਫਿਰ ਵੀ ਹਰ ਰੋਜ਼ ਕਈ ਕੂ ਮੀਲ ਤੈਅ ਕਰ ਰਿਹੈ ਆ।।
ਸਤਿ ਸ੍ਰੀ ਆਕਾਲ ਜੀ, ਬਹੁਤ ਵਦੀਆ ਜੀ❤
ਬਹੁਤ ਸੋਹਣੀ ਗੱਲਬਾਤ
ਜਲਦੀ ਜਲਦੀ ਵੀਡਿਓ ਪਾਇਆ ਕਰੋ ਜੀ 🙏ਬਲਦੇਵ ਦੀਆਂ ਅਸੀਂ ਉਡੀਕ ਵਿੱਚ ਰਹਨੇ ਆ
Baldev bhai Bahut Vadiya
ਬਹੁਤ ਖੂਬ ਬਾਈ ਬਲਦੇਵ❤
ਬਾਈ ਬਲਦੇਵ ਘੈਂਟ ਗੱਲਬਾਤ
ਬਲਦੇਵ ਬਾਈ ਘੂਦੇ ਬਾਈ ਦੇ ਨਾਲ ਹੁਣ ਕਦੋਂ ਜਾਣਾ। ਦੋ ਟੂਰ ਬਾਈ ਨੇ ਤੁਹਾਡੇ ਤੋਂ ਬਿਨਾ ਕੀਤੇ। ਤੁਸੀ ਨਾਲ ਹੁੰਦੇ ਹੋਰ ਵੀ ਵਧਿਆ ਲੱਗਦਾ
Bahut vadia kita eh program start karke, oh v baldev veer nal.
Baldev bai nu baut baut thanvad es book nu discuss karan lai...aaj di sachai ha jadon main v eh book 13 saal pehlan khridi si te apne father ton lako k rahi si but jadon mere father ne manu book paade dekhea te kehan lage k eh baut vadia book ha.. duja main kush han ki lok veena verma bare hor janan ge...
JORA Singh Mann Mandi gobindgarh 🙏🏻 jassran pind tu 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
ਬਹੁਤ ਵਧੀਆ ਸ਼ੁਰੂਆਤ ਜੀ
ਬਹੁਤ ਵਧੀਆ ਜੀ ❤️
Bhut sohni gl bat
Beautiful story ❤
ਪੰਜਾਬੀ ਦੀ ਸਭ ਤੋਂ ਘਟੀਅਾ ਕਹਾਣੀ ਹੈ ਵੀਨਾ ਵਰਮਾ ਦੀ ਕਹਾਣੀ।
v good 👍 g bilkul Ryt g
ਬਾਹਰਲਾ ਗਿਆਨ ਲੈਣਾ ਤਾਂ ਕਿਤਾਬਾਂ ਪੜੋ ਪਰ ਜੇ ਆਪਣੇ ਬਾਰੇ ਜਾਣਕੇ ਜੀਵਨ ਸਫਲ ਕਰਨਾ ਤਾਂ ਗੁਰਬਾਣੀ ਪੜੋ ਤੇ ਉਸਦਾ ਅਭਿਆਸ ਕਰੋ।ਬਲਦੇਵ ਸਿੰਘ ਤਾਂ ਸਾਨੂੰ ਸਾਇਕਲ ਤੇ ਚੰਗੇ ਲੱਗਦੇ ਆ ਤੇ ਨਾਲ ਹੋਵੇ ਘੁੱਦਾ।
Namste g tuhada program bht hi vdia LG rha h ji books naal jud k vdia LG rha hai tuhada style simple v hai and Dil nu changa lgda hai koi dikhava nai pure and simple.God bless you ji both of u
Very good discussion wc baldev bai gudda bai ajkl kala travel kr rhya
Good luck Baldev paji
Bhut vdia kadam🙌
🙏 ਬਹੁਤ ਵਧੀਆ
ਬਹੁਤ ਬਹੁਤ ਸ਼ੁਕਰੀਆ
ਇਕ ਹੋਰ ਖਾਸ ਪ੍ਰੋਗਰਾਮ ਲਈ
ਉਮੀਦ ਹੈ ਅਗਲੇ ਭਾਗਾਂ ਚ
ਲੇਖਕ ਬਾਰੇ
ਉਸਦੀਆਂ ਲਿਖਤਾਂ ਬਾਰੇ ਥੋੜ੍ਹਾ ਜਿਹਾ ਜ਼ਿਕਰ ਜ਼ਰੂਰ ਕਰਨਾ
ਦੋ ਮਿੰਟ ਚ ਸੰਖੇਪ ਚ
ਵਧਾਈਆਂ ਬਲਦੇਵ ਬਾਈ ਥੋਨੂੰ ਸੁਨਣ ਲਯੀ ਸਾਰੇ ਕੰਮ ਛੱਡ ਦਿੰਨੇ ਆ
Bhut hi vadia show..always +1 for be social team ❤️❤️❤️❤️
ਬਹੁਤ ਵਧੀਆ ਲੱਗਾ ਵੀਡਿਓ ਦੇਖ ਕੇ ❣️❣️🤗🤗💐
ਜੇਕਰ ਔਰਤ ਔਰਤ ਬਾਰੇ ਲਿਖੇ ਗੀ ਤਾ ਉਸ ਨੂੰ ਬੋਲਡ ਹੀ ਕਿਹਾ ਜਾਵੇਗਾ। ਇਹੀ ਮਰਦ ਬਾਰੇ ਆ...
ਬਲਦੇਵ
ਨਾਮ ਹੀ ਬਹੁਤ ਹੈ।।।
ਦ ਸੈਕੰਡ ਸੈਕਸ- ਸੀਮੋਨ ਦ ਬੇਬਾਰ ….ਕਿਤਾਬ ਵੀ ਪੜ੍ਹਨੀ ਚਾਹੀਦੀ.
Very nice program 👍
Good step
Baldev Bro lub ju
ਬਾਕਮਾਲ ਗੱਲਬਾਤ ।।
Bai gi good person aa
Very nice program ji ,I have read Veena varma s all 3 books, one of my best writers,thanks for the lovely program 🙏❤️
ਬਲਦੇਵ ਮੈਨੂੰ ਲੱਗਦਾ ਹੁਣ ਤੁਸੀਂ ਹੋਰ ਵੀ ਵਧੀਆ ਢੰਗ ਨਾਲ ਇਥੇ ਬਾ ਦਲੀਲ ਤੇ ਤਰਕਸੰਗਤ ਢੰਗ ਨਾਲ ਗੱਲ ਕਰ ਸਕੋਗੇ
ਬਲਦੇਵ ਕੋਲ ਪਾਣੀ ਦਾ ਗਿਲਾਸ ਜਰੂਰ ਰਖਿਆ ਕਰੋ।ਧੰਨਵਾਦ
kahton??? Thonu lagda oh dehydrated aa ?? Lassi p k aaye aa bai ji
Very nice programe
Baldev y good person 🙏
ਬਾਕੀ ਗੱਲਾਂ ਤਾਂ ਠੀਕ ਆ, ਪਰ ਹਨਾਂ ਹਨਾਂ ਹਨਾਂ ਬਾਹਲਾ ਕਹਿਣੇ ਆ
Asha bai hun tu dss tu deya bolda ja reya bolda hu bolda ja su bolda hdd aa yrr tere wali Punjabi boli hrr 40k.m . Te change hundi a
Boht sohni
❤❤❤
💕
Baldev Bhaji di photo dekh k e click kiti..Fan 🪭
Bhut vdia bhene
Motivational b social ❤❤❤
Sat sri akal Baldev singh te Rupinder nu
Best best best best baldev singh g
Budhlada sehar aw ji
Veena verma budhlada toh belong karde aw
Razai kahaani is very beautiful.
Help mi help mi
ਟੈਗੋਰ ਦੀ ਭਾਬੀ ਕੰਦਾਬਰੀ ਨਾਲ ਵੀ ਏਸ ਤਰ੍ਹਾਂ ਦਾ ਹੀ ਹੋਇਆ ਟੈਗੋਰ ਦੇ ਵਿਆਹ ਤੋਂ ਬਾਅਦ ਉਸਨੇ ਫ਼ੀਮ ਦਾ ਗੋਲਾ ਖ਼ਾ, ਖੁਦਕੁਸ਼ੀ ਕਰ ਲਈ ਸੀ
Very nice 👌
ਔਰਤ ਦੇ ਸਤਿਕਾਰ ਨੂੰ ਲੈ ਕਿ ਵੀ ਬੜੀ ਗੱਲਾ ਹਨ ਇਸ ਮੁਦੇ ਨੂੰ ਵੀ ਬੜਾ ਖਿੱਚਿਆ ਜਾਦਾ ਹੈ। ਠੀਕ ਹੈ ਲੇਖਕ ਨੇ ਤਾ ਇਕ ਕਹਾਣੀ ਖਿਚ ਦਿਤੀ ਪਰ ਕਿਸੇ ਨੇ ਸੋਚਿਆ ਹੈ ਕਿ ਕੋਈ ਵਿਆਹੀ ਹੋਈ ਇਸ ਦਾ ਮਤਲਬ ਗਲਤ ਵੀ ਲੈ ਸਕਦੀ ਹੈ ਇਕ ਮਰਦ ਨੂੰ ਛੱਡ ਕਿ ਜਦ ਉਹ ਆਪਣੀ ਸਹੇਲੀ ਦੇ ਪਤੀ ਨਾਲ ਵਿਆਹ ਕਰਵਾ ਕਿ ਕੀ ਉਸ ਨੇ ਸਹੀ ਕੀਤਾ ਹੋਣਾ
ਪਤਾ ਨਹੀ ਕਿਉ ਇਹੋ ਜਿਹੀਆਂ ਕਹਾਣੀਆਂ ਹੀ ਲਿਖਿਆ ਜਾਦੀਆ ਹਨ। ਜਦ ਕੋਈ ਵੀ ਗਲਤ ਕਰਦਾ ਚਾਹੇ ਉਹ ਬੰਦਾ ਹੋਵੇ ਚਾਹੇ ਔਰਤ ਅੱਜ ਦੇ ਟਾਈਮ ਚ ਇਹ ਗੱਲ ਹੀ ਨਹੀ ਬੰਦੇ ਔਰਤ ਵਾਲੀ ਤਾ ਪਰ ਜਦੋ ਕੋਈ ਗਲਤ ਕਰਦਾ ਹੈ ਤਾ ਉਹ ਭੁਗਤਦਾ ਹੀ ਹੈ ਇਹ ਨਹੀ ਕਿ ਕਿਸੇ ਕਾਤਲ ਕੀ ਸੋਚ ਰਿਹਾ ਉਸ ਨੇ ਕੀ ਸੋਚ ਕਿ ਕਤਲ ਕਿਤਾ ਹੈ ਜੇਕਰ ਹਰੇਕ ਕਾਤਲ ਦੀ ਕਹਾਣੀ ਵੀ ਲਿਖੀ ਜਾਵੇ ਤਾ ਸਾਇਦ ਕੋਈ ਗਲਤ ਨਹੀ ਹੋ ਸਕਦਾ
Baldev 💪🏼
❤️🦅🙏
Baldev singh is good parson
❤nice g