100 out of 100 for debi sahib and 100 out of 100 for gurdeep kaur grewal for amazing interview she come fully loaded about debi sahib .this is sign of a good interviewer.
Legend Debi Saab ji🙏🙏 God bless you always 🙏 Bhen Gurdeep ji te Rupinder ji tuhadi te hr interview di mein bahut bdi fan haa. Bahut vdia bolchal te mitha te ਨਿੱਘਾ ਜਿਹਾ interview da dhang ਹੁੰਦਾ ਤੁਹਾਡਾ ਧੰਨਵਾਦ ਜੀ 🙏🙏
Debi ji bhut kmaal .. thuadi kalam sade dil di har wele tarzmani kardi aa ....asi kade kalle ni hunde ...thode geet hamesha nal nal reh de aa sade ...dhanwaad ji
Curiosity and innocence that reflects in eyes of Debi maksoospuri sahab while he talks about art, artists & authors is inspirational. Amazing Interview !!
bhut sona ji sari team da sukriya ajj e dekhi video. ..thanks Grewal ji. .Devi ji nu Sat Sri akal Jio. ..is duniya to hor ki banda lai janda ik bande da pyar e chete reh janda. ..Devi Makhsoospuri Ji....Jio Waheguru ji sda chardikala ch rakhan ..Punjabi Jindabaad
Na hoya na hona tere varga koi , Te dard kise to Debi vangu likhea jana ni , lakh aune ne lekhak es jhan ander, pr tere vangu dil loka da jitea jana ni.... love u aa debi bhaji...
ਮੈਢਮ ਗਰੇਵਾਲ ਜੀ ਤੁਹਾਢਾ ਬਹੁਤ ਬਹੁਤ ਧੰਨਵਾਦ ਜੋ ਸਾਢੇ ਹਰਮਨ िਪਅਾਰੇ ਗੀਤਕਾਰ िਸੰਗਰ िਜੰਨਾ ਨੂੰ ਸਾਢੇ ਸਨਮੁਖ ਕੀਤਾ ਮੇਰੇ ਮਨ ਦੀ ਰੀਜ ਸੀ ਦੇਬੀ ਸਾਬ ਨੂੰ िਮਲਕੇ ਗਲ਼ਾ ਕਰਨ ਦੀ ੳੁਹ ਤੁਸੀ ਅੱਜ ਪੂਰੀ ਕਰ िਦੱਤੀ ਮੇਰੇ ਵੱਲੋ ਤੁਹਾਢਾ ਤੇ ਦੇਬੀ ਸਾਬ ਦਾ ਧੰਨਵਾਦ ਜੀ
ਮਿਤਰਾਂ ਕੋਲ ਤੇਰੀ ਯਾਦ ਪਈ ਕਿਤੇ ਲੰਗਦੀ ਵੜਦੀ ਲੈ ਜਾਵੀਂ। _ ਰੱਬ ਤੁਹਾਨੂੰ ਸਲਾਮਤ ਰਖੇ।
ਸੱਜਣਾ ਦੀ ਫੁੱਲਕਾਰੀ ਦੇ ਸੀਸ਼ੇ ਤਾਂ ਪਹਿਲਾ ਵਾਲੇ ਨੇ ਉਹਨਾ ਸੀਸ਼ੀਆਂ ਵਿੱਚ ਹੁਣ ਮੂੰਹ ਕੋਈ ਹੋਰ ਵੇਖਦਾ ਏ❤❤❤❤
ਦੇਬੀ ਸਾਹਿਬ ਦਾ ਕੋਈ ਤੋੜ ਨਹੀਂ ਜੀ।।।।।ਸਲੂਟ
ਸੋਹਣਿਅਾਂ ਦੇ ੲਿੰਝ ਬਦਲਣ ਦੀ ਕੋੲੀ ਖਾਸ ਹੈਰਾਨੀ ਨੲੀ ਹੁੰਦੀ ਦੇਬੀ ਤਾਂ ਬਸ ਸਮੇਂ ਦੀ ਬਦਲੀ ਤੌਰ ਦੇਖਦਾ ੲੇ..!!
ਉਸਤਾਦੋ ਕੇ ਉਸਤਾਦ ਦੇਬੀ ਮਖਸੂਸਪੁਰੀ ਵਰਗੇ ਦੁਨੀਆਂ ਤੇ ਰੋਜ਼ ਰੋਜ ਪੈਦਾ ਨਹੀ ਹੁੰਦੇ।ਗੀਤਕਾਰੀ ਦਾ ਬਾਬਾ ਬੋੜ ਦੇਬੀ। ਸਦਾ ਸਲਾਮਤ ਰਹੇ।👍👍👍👍👍
VIARY GOOD JI ✌✌✌✌✌
right❤
ruclips.net/video/h52w9a9IYM0/видео.html
Debi phaji jinne suljheyo unne hi interview len wale vi sincere ne, bless u bhehne
Karan Jaswal lol
Karan Jaswal bilkul sahi veer
ਗੁਰਦੀਪ ਗਰੇਵਾਲ ਜੀ 100 ਵਟਾ 100 ਨੰਬਰ ਥੋਡੇ ਇੰਟਰਵਿਊ ਲੈਣ ਦੇ ਤਰੀਕੇ ਨੂੰ ਤੇ ਧੰਨਵਾਦ ਦੇਬੀ ਸਾਹਿਬ ਨੂੰ ਸਾਡੇ ਰੂਹ ਵ ਰੂਹ ਕਰਨ ਲਈ 👍👍👌👌
ਜਨਾਬ ਦੇਬੀ ਮਖਸੂਸਪੁਰੀ ਇੱਕ ਅੰਬਰ ਜਿੱਡਾਂ ਨਾਂ ,,👌👌❤❤❤❤❤❤
ਦੇਬੀ ਮਖਸੂਸਪੁਰੀ ਸਾਹਿਬ ਬਹੁਤ ਵਿਦਿਆ
Jinna k swaad Debi saab nu sun k aya ona es bibi de swal sun k v ayya. Bahut achchi interview!
100 out of 100 for debi sahib and 100 out of 100 for gurdeep kaur grewal for amazing interview she come fully loaded about debi sahib .this is sign of a good interviewer.
Soch te depend a sab y
ਆਸ਼ਕਾਂ ਦਾ ਰੱਬ ਦੇਬੀ 🙏🙏
Sahi gall aa 22
100% sach a y
Well said❤
ਮੇਰੇ ਬਾਰੇ ਹੁਣ ਕੀ ਤੇਰਾ ਖ਼ਿਆਲ ਮੈਂ ਨਹੀਂ ਪੁੱਛਦਾ.........ਉਹਨਾਂ ਦਿਨਾਂ ਵਿੱਚ ਦੱਸਦੇ ਮੈਨੂੰ ਚਾਹੁੰਦੀ ਸੀ ਕਿ ਨਹੀਂ........
ਸਲਾਮ ਬਾਈ ਦੇਬੀ ਨੂੰ ਤੇ ਉਹਨਾਂ ਦੀ ਕਲਮ ਨੂੰ
Nice
Dil ton salam a
ਆਸ਼ਕਾਂ ਦਾ ਰੱਬ।
ਟੁੱਟੇ ਦਿਲਾਂ ਨੂੰ ਬਹੁਤ ਸਹਾਰੇ ਦਿੰਦਾ ਬਾਈ ।
ਜੁੱਗ ਜੁੱਗ ਜੀਵੇ ਬਾਈ।🌺🌺
😂😂😂😂😂sehi gal aa
sahi gall bai
ruclips.net/video/h52w9a9IYM0/видео.html
ਗੁਰਦੀਪ ਜੀ ਤੁਹਾਡੇ ਸਵਾਲ,ਲਹਿਜ਼ਾ,ਅੰਦਾਜ਼ ਏ ਬਿਆਨ ਬਾਕਮਾਲ ਹੈ।ਹਮੇਸ਼ਾ ਬੜੀ ਉਸਾਰੂ ਗੱਲਬਾਤ ਕਰਦੇ ਹੋ।ਮਹਾਨ ਸ਼ਾਇਰ ਦੇਬੀ ਸਾਬ੍ਹ ਨਾਲ਼ ਰੂਬਰੂ ਕਰਵਾਉਣ ਲਈ ਬਹੁਤ ਸ਼ੁਕਰੀਆ ਜੀ।
ਤੇਰੀ ਸੋਚ ਤੇਰੀ ਨਿਮਰਤਾ ਤੇਰੀ ਸਾਦਗੀ ਹੀ ਯਾਰਾਂ ਤੈਨੂੰ ਉਸਤਾਦਾਂ ਦਾ।(ਗੁਰੂ )। ਉਸਤਾਦ ਬਣਾਗਈ ਵਾਹਿਗੁਰੂ ਤੇਰੇ ਹੋਰ ਕਮਾਜਾਵੀ ਦੇਵੇ ।
Sister tuhade bol sun ke Sadgi dekh ke bhut Khushi mildi rooh nu
Debi saab tusi hamesha dila ch vasde rhoge loka de , tusi nirpakh ho k sahit de khetar vich yogdaan paun vaalia da jikar kita good
He is a great personality. We are lucky to have him ✌🏻
dhrti de naal judeya hoya debi makhsuspuri..... jio baba ji
ਉਡੀ ਗਲ ਕਦੇ ਕੌਈ ਤੇਰੇ ਵਾਰੇ
ਉਹ ਹੌਲੀ ਹੌਲੀ ਠੀਕ ਨਿਕਲੀ
ਸੁਕਰਿਆ ਮੈਡਮ ਜੀ ਤੌਹਾਡਾ ਦੇਬੀ ਭਾ ਨੂੰ ਬੁਲਾਉਣ ਲਈ
ਧੰਨਵਾਦ ।
ਬਹੁੱਤ ਵਧੀਆ ਲਗਿਆ ਦੇਖ ਕੇ ਤੇ ਕਿੰਨਾਂ ਕੁਝ ਸਿੱਖਣ ਨੰੂ ਵੀ ਮਿਲਿਆ, ਬਾਕੀ ਥੋਡੇ ਵਰਗੇ ਸੰਚਾਲਕ ਮਾਂ ਬੋਲੀ ਦੀ ਸ਼ਬਦਾਵਲੀ ਦਾ ਕਮਾਲ ਤੇ ਸਹੀ ਉਚਾਰਨ ਕਰਕੇ ਵੱਧੀਆ ਫਰਜ ਨਿਭਾਅ ਰਹੇ ਹਨ।
ਧੰਨਵਾਦ ਜੀ
ਮੈਂ ਤਿੰਨ ਚਾਰ ਵਾਰ ਇਹ ਇੰਟਰਵਿਊ ਦੇਖ ਲਈ ਤੇ ਫੇਰ ਦੁਬਾਰਾ ਵੀ ਦੇਖਾਂਗਾ ਇਹ ਇੰਟਰਵਿਊ ਕਦੇ ਪੁਰਾਣੀ ਨਹੀਂ ਹੁੰਦੀ ਜਿੰਨੀ ਵਾਰ ਦੇਖਾਂ ਬਹੁਤ ਸਕੂਨ ਮਿਲਦਾ ਤੇ ਚੇਹਰਾ ਤੇ ਬਸ ਜਿਵੇਂ ਰੌਣਕ ਜਿਹੀ ਰਹਿੰਦੀ ਏ ਤੇ ਮੈਡਮ ਗੁਰਦੀਪ ਗਰੇਵਾਲ ਜੀ ਤੁਹਾਡਾ ਲਹਿਜਾ ਤੁਹਾਡੇ ਬੋਲ ਵੀ ਬਹੁਤ ਚੰਗੇ ਤੇ ਸੋਹਣੇ ਨੇ ਸ਼ੁਕਰੀਆ ਫੇਰ ਦੁਬਾਰਾ ਦੇਖਾਂਗਾ ਇਹ ਇੰਟਰਵਿਊ
Down to earth baba ji... Jdo v mille ne,, hmeshs hi neeve hoke mille ne..
We are so lucky to listen to him live and to be born in his Era
Legend Debi Saab ji🙏🙏
God bless you always 🙏
Bhen Gurdeep ji te Rupinder ji tuhadi te hr interview di mein bahut bdi fan haa. Bahut vdia bolchal te mitha te ਨਿੱਘਾ ਜਿਹਾ interview da dhang ਹੁੰਦਾ ਤੁਹਾਡਾ ਧੰਨਵਾਦ ਜੀ 🙏🙏
Debi sir i like to hear all of ur poetry and i respect u and like u too much.
Bcoz ur poetry always touch the heart really sir.
Love u debi sir.
Saifuddin Saif
'सैफ़' अंदाज़-ए-बयाँ रंग बदल देता है
वर्ना दुनिया में कोई बात नई बात नहीं
Great Debi Makhsoospuri❤
gurdeep nu dekh k sun k bahut khushi hundi aa te man ch aunda k kam koi v howe marha ni hunda karan wale d neat sahi howe bas
ਧਰਤੀ ਤੇ ਰਹਿੰਦਾ ਰੱਬ ਦੇਬੀ ਮਖਸੂਸਪੁਰੀ ਸਾਹਿਬ। ਸਾਡੇ ਸਾਹਾਂ ਦੀ ਰਵਾਨਗੀ ਦਾ ਜ਼ਰੀਆ ਦੇਬੀ ਸਾਹਿਬ। ਗੀਤਕਾਰ ਰਾਜੂ ਦੱਦਾਹੂਰ ਡੀਸੀ ਧੂੜਕੋਟ ਪੱਪੀ ਧੂੜਕੋਟ ।
Bhut khusi hoi debi bhaji nu salut aaa
Kro trakiya shaah jo
Yr rooh khush ho gyi zindawaad debbi Saab rabb lambian umeranlave tuhainu
ਇੰਨੀ ਚੰਗੀ ਅੈੰਕਰਿੰਗ,ਵਸਦੇ ਰਹੋ
Debi ji bhut kmaal .. thuadi kalam sade dil di har wele tarzmani kardi aa ....asi kade kalle ni hunde ...thode geet hamesha nal nal reh de aa sade ...dhanwaad ji
ਬਹੁਤ ਵਧੀਆ ਰਾਇਟਰ ਸਿੰਗਰ ਇਨਸਾਨ ਨੇ ਦੇਬੀ ਜੀ ਵਾਹਿਗੁਰੂ ਜੀ ਦੇਬੀ ਜੀ ਭੈਣ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
Duniya kujh v aakhe debi.. tera Gauna bannda c...
Madam ji thanku good job Punjab di shan debi Mukhsuspuri love u bro.
Siraaa bnda writer debi bhut hi jyda vadia debi saab
he is Extremely Grounded and Humble man
As Simple As That He Is Fantastic Artist 💖😘😎👌
Aksh mewi debi sir angu koch lekh paunda salute you sir
Doabe de writer bahut vadiya aa
Bhave satinder sartaj bhave debi paji
Industry Ch SIRF ehda fan aa m ,, down to earth Banda ,. Kamal Di shayri
Curiosity and innocence that reflects in eyes of Debi maksoospuri sahab while he talks about art, artists & authors is inspirational.
Amazing Interview !!
Debi sahab down to earth bande ne 🙏 and Gurdeep Garewal ji...Tusi.... Am wordless / voiceless 🙏
Debi y g zindabad ne zindabad he rehehnge ((pinder mahilpuria)
Very Respected debi Saab salute aa ji
ਦੇਬੀ ਤੇ ਵਾਰਸ ਦੋਵੇਂ ਹੀ ਅਤ ਅਾ
Main tan Debi paji da fan aa bhut shone song likh de aa
Jindabad..
Yr hor galla shaddo Bebi bohat sohni aw dil aw gya mera ena te sachi..
bhut sona ji sari team da sukriya ajj e dekhi video. ..thanks Grewal ji. .Devi ji nu Sat Sri akal Jio. ..is duniya to hor ki banda lai janda ik bande da pyar e chete reh janda. ..Devi Makhsoospuri Ji....Jio Waheguru ji sda chardikala ch rakhan ..Punjabi Jindabaad
ਨਿਊਜ ਨੰਬਰ ਡੌਟ ਕੌਮ , ਗੁਰਮੀਤ ਗਰੇਵਾਲ ਜੀ,
22 ਦੇਬੀ ਜੀ ਦੀ, ਇੰਨਟਰ ਵਿਯੂ ਸੁਣਕੇ ਬਹੁਤ ਚੰਗਾ ਲੱਗਾ ,
ਉਸ ਤਰਾਂ ਤਾ , ਸਾਡਾ 22 ਖੰਟ ਵਾਲਾ ਮਾਨ ( ਬੱਬੂ ) ਹੈ ਪਰ ਦੇਬੀ ਜੀ ਨੇ ਜੋ ਲਿਖਿਆ,ਗਾਇਆ ਸਾਫ ਸੁਥਰਾ ਆ ,
ਮਾਂ ਬੋਲੀ ਪੰਜਾਬੀ ਦਾ ਸੁਨੇਹਾ ਲਾਇਆ ਬਹੁਤ ਵਧੀਆ ਲੱਗਾ ,
ਜਗਰੂਪ ਬਰਾੜ ਫਰੀਦਕੋਟ
Ustaad ji Debi sahb lagend ne slute aa👍👍🙏🙏👌👌
ਮੈਡਮ ਜੀ ਅਾਪ ਬਹੂਤ ਪਿਅਾਰੇ ਹੋ ਮੈ ਏਹ ਲਿਖੇ ਬਿਨਾ ਨਹੀ ਸਕਿਅਾ ਏਸ ਨੂੰ ਗਲਤ ਨਾ ਮੰਨਨਾ ਅਾਪ ਦੀ ਅਵਾਜ ਬਹੂਤ ਪਿਅਾਰੀ ਅਾ ਦੇਬੀ ਵਰਗਾ ਦੁਜਾ ਗਾੲਿਕ ਦੁਜਾ ਨਹੀ ਹੋ ਸਕਦਾ
Prince Singla Bai ji u can also call her bhan ji bro I call her sister Bro cuZ she decent well educated well spoken we must all respect her
Excellent Super Amazing Performance Sir.
Best lyricist and singer Punjabi industry love you guru ji
Punjabi industry ek aisi industry aa jide Che sare gunkari bnde velhe baithe ne fukre sb star bne ne love u paji #respect
Nit yaad onn waliye waaa. Debi veer kamaal de writer ho tusi
Ki Debi Ne Dena Dil Di Gaani Vich Kujh Sher Ne Ditte Marh Ke Jande Sajjna nu🙅🏻♂️wah kya baat hai paji jeho jahi sharyari oh jahi rooh
debi sir... your singing and poetry is outstanding.. i m a huge fan of u.. god bless u sir..
narender batt,jani,babbu
are also too good
eh hundiya izta kamaniya..ek b bura commnt ni ☺🙏
Debi Aapne Ch brand aa💐🌹 lambiya umra te tarakkiya bakhshan 💐
ਭੂਤ ਖੂਬਸੂਰਤ ਉਸਤਾਦ ਦੇਬੀ ਜੀ
Living legend Debi Makhsoospuri saab
kya baat aa debi ji salam aa tuhadi likht nu and good interview done with living legend of Punjabi industry. good job Gurdeep ji
Baba ji ton vada koi nhi hai.. Down to earth baba ji.. Debi saab jii
🙏🏻🙏🏻🙏🏻🙏🏻 Waheguru ji mehar kare
100 saal to v wadh jive ustaad ji
ਜਦੋਂ ਵੀ ਪੰਜਾਬੀ ਮਾਂ ਬੋਲੀ ਦੇ ਲਾਡਲੀਆਂ ਦਾ ਜਿਕਰ ਹੋਵੇਗਾ ਤਾ ਦੇਬੀ ਮਖਸੂਸਪੁਰੀ ਦਾ ਨਾਂ ਸਤਿਕਾਰ ਨਾਲ ਲਿਆ ਜਾਵੇਗਾ
Chahe jo marji aa debi saab ta haige hi bakmaal pr Gurdeep di interview karn da ik vakhra hi andaz hai boht khoob
Na hoya na hona tere varga koi ,
Te dard kise to Debi vangu likhea jana ni ,
lakh aune ne lekhak es jhan ander,
pr tere vangu dil loka da jitea jana ni....
love u aa debi bhaji...
True
ਰੇਤ ਉਂਤੇ ਪੈੜਾਂ ਤੇਰੇ ਵਾਅਦੇ ਬਣ ਚੱਲੇ ਨੀ ਯਾਰ ਨਾ ਜਹਾਨ ਦੱਸ ਕੀ ਤੇਰੇ ਪੱਲੇ ਨੀ ਜਿੰਦਗੀ ਨਾਲ ਰੁਸਿਆ ਨੇ ਤੈਨੂੰ ਗੱਲ ਲਾ ਲਿਆ ਸਾਨੂੰ ਤੇਰੇ ਸ਼ਹਿਰ ਦੀਆ ਗੇੜੀਆਂ ਨੇ ਖਾ ਲਿਆ ਼਼਼਼਼਼਼਼਼਼਼ ਸਲਾਮ ਹੈ ਦੇਬੀ ਬਈ ਜੀ ਕੰਮ ਤੁਹਾਡੇ ਵੀ ਬੋਲ ਦਾ ਹੀ ਹੈ ਅਤੇ ਸਿਰ ਚੜਕੇ ਬੋਲਦਾ ਹੀ ਰਹਿਣਾ ਹੈ
Dil sade naal layea teri meharbaani ae .......... my fav song of debi
Rabb roop janab debi makhsoospuri saab ji.
debi sir luv u and thanku newsnumber da te sari team nu thnxx aslo thnxx gurdeep ji
Salute To Debi Ji
Salaam aaa debi saab nu aur ehna di soch nu ..
Gurdeep Mam kya baat interview. Respect you for your punjabi language knowledge
devi saab di soch samuder to dungi te duniya to vaddi aa. love you sir ji..love you
Gurdeep grewal ji tuhadi awaz te tuhada style bilkul unique aa. .waheguru tuhanu tandrusti dewe..🙏🙏
Salute sir
so intelligent anchor
debi bhaji jindabad
ਬਹੁਤ ਵਧੀਅਾ ਕਲਮ ਦੇਬੀ ਜੀ ਦੀ... ਸਲੂਟ ੲੇ ਸੋਚ ਨੂੰ...
debi saab is a great poet
Gurdeep very well doing keep it up thnx very much we need people like you feel very good after watching ur interview
Ustaadji layi no words !!
Debi Saab tusi hamesha dil vich rehn wale insaan Ho.
Waah ji waah guru ji
ਬਹੁਤ ਵਧੀਆ ਲੱਗਿਆ ਸੁਣ ਕੇ ਵੀਰ...
Very very very very very very nice👍👍👍👍👍👍👍👍
Nice bhut vadiya ji ...ese Tara hi kam karde raho .... God bless you and All time favorite..
Gurdeep grewal g u r awesome interviewer, devi ji di ta kya baat hai
bahut sohni hai interviewer ...very sweet
Debi paji ❤
Debi nu dill vicho ked k ta dssi
Debi de tu dill vicho ja k dekhayi
ਬਹੁਤ ਵਧੀਆ ਜੀ
Nice Debi Saab Ji👌👌😊😊😍😍❤❤
Really He Is Fantastic Man 👌👌😎👍
ਬਹੁਤ ਵਧੀਆ ✌🏻 ਦਿਲ ਖੁਸ਼ ਹੋਗਿਆ