ਸਾਡੇ ਕੋਲ਼ ਇਹਦਾ ਬਥੇਰਾ ਕੁੱਝ ਪਿਆ Indi Billing l Singer Dispute real Truth l Bittu Chak Wala

Поделиться
HTML-код
  • Опубликовано: 13 мар 2024
  • #dailyawaz #bittuchakwala #live
    ਸਾਡੇ ਕੋਲ਼ ਇਹਦਾ ਬਥੇਰਾ ਕੁੱਝ ਪਿਆ Indi Billing l Singer Dispute real Truth l Bittu Chak Wala
    Host - Bittu Chak Wala
    Editor- Bhupinder Singh Dhaliwal
    Cameramen - Bhupinder Singh Dhaliwal, Rupinderpal Singh Dhaliwal & Harpreet Singh
    Guest- Indi Billing
    Digital Producer- Bittu Chak Wala
    Location- Punjab
    Label - Daily Awaz
  • РазвлеченияРазвлечения

Комментарии • 211

  • @gurdevsinghaulakh7810
    @gurdevsinghaulakh7810 4 месяца назад +43

    ਬਿੱਟੂ ਬਾਈ ਇਹੋ ਜਹੇ ਚਵਲਾਂ ਦੀ ਇੰਟਰਵਿਊ ਕਰਕੇ ਆਪਣੀ ਕਦਰ ਨਾਂ ਘਟਾ ।

    • @paramjitsekhon2419
      @paramjitsekhon2419 3 месяца назад

      ਨਹਹੀਁ

    • @pek1240
      @pek1240 3 месяца назад +1

      sira la ta bai bilkul sahi kiha bai g kine hankar nal gal karda

  • @tarloksingh6576
    @tarloksingh6576 4 месяца назад +42

    ਇਹ ਹੰਕਾਰ ਵਿਚ ਹੀ ਫਿਰਦਾ ਰਹਿਦਾ ਹੈ।ਇਸ ਨਾਲ ਵਾਹਿਗੁਰ ਜੀ ਆਪ ਹੀ ਨਿਬੇੜਾ ਕਰਨਗੇ।

  • @vinylRECORDS0522
    @vinylRECORDS0522 4 месяца назад +48

    ਇਹ ਝੋਟਾ ਜਿਹਾ ਐਵੇਂ ਬਕਵਾਸ ਕਰਦਾ ਰਹਿੰਦਾ, ਹਸਨ ਮਾਣਕ ਪੰਜਾਬ ਦਾ ਮਾਣ ਹੈ। ਹੰਕਾਰ ਦਾ ਭਰਿਆ ਹੋਇਆ ਬੋਰਾ, ਪਰਮਾਤਮਾ ਇਹੋ ਜਿਹੇ ਨੂੰ ਆਪਣੇ ਹਿਸਾਬ ਨਾਲ ਹੀ ਸੈਟ ਕਰੂ।ਪਰ ਬਿੱਟੂ ਦੀ ਕੀ ਮਜਬੂਰੀ ਹੈ, ਇਹਦੀ ਇੰਟਰਵਿਊ ਲੈਣ ਦੀ?

    • @khosasaab3464
      @khosasaab3464 4 месяца назад +7

      ਸਿਰਫ ਪੈਸਾ ਇਕੱਠਾ ਕਰਨਾ ਪਾਲਿਸ਼ਾਂ ਮਾਰਨ ਦਾ ਠੇਕਾ ਲਿਆ ਏਹਨੇ।

  • @balbirsinghusajapmansadasa1168
    @balbirsinghusajapmansadasa1168 4 месяца назад +69

    ਬਿੱਟੂ ਬਾਈ ਨਾ ਕਰਿਆ ਕਰ ਖੂਨ ਚੂਸਣ ਵਾਲ਼ੀਆਂ ਜੌਕਾਂ ਦਾਇੰਟਰਵਿਊ।

  • @MrJapjee
    @MrJapjee 4 месяца назад +24

    ਬਿੱਟੂ ਵੀਰ ਮੈਂ ਤੁਹਾਡੀ ਬਹੁਤ ਇੱਜਤ ਕਰਦਾ ਪਰ ਜਿੱਥੋਂ ਤੱਕ ਮੈਨੂੰ ਸਮਝ ਲੱਗੀ ਇਹ ਬੰਦਾ ਬਹੁਤ ਵੱਡਾ ਐਰੋਗੈਂਟ ਬੰਦਾ ਇਹ ਧਰਤੀ ਬਾਰੇ ਕੋਈ ਜਾਣਕਾਰੀ ਨਹੀਂ ਮੈਨੂੰ ਨਹੀਂ ਲੱਗਦਾ ਕਿ ਅਮਰੀਕਾ ਵਰਗੇ ਕੰਟਰੀ ਚ ਰਹਿ ਕੇ ਇਹਨੇ ਕੋਈ ਹਿਊਮੈਨਿਟੀ ਜਾਂ ਕੋਈ ਹੋਰ ਮਤਲਬ ਇਹ ਤਾਂ ਪਿਓਰ ਪਿੰਡਾਂ ਵਾਲੀ ਜਿੱਦਾਂ ਵੈਰਾ ਘਮੰਡ ਇਹਨਾਂ ਚੀਜ਼ਾਂ ਦਾ ਭਰਿਆ ਹੋਇਆ ਇਨਸਾਨ ਹੈ ਪਰਮਾਤਮਾ ਇਹਨੂੰ ਸਮੱਤ ਬਖਸ਼ੇ

  • @JaswantSingh-sw9qi
    @JaswantSingh-sw9qi 4 месяца назад +39

    ਦੂਸਰਿਆਂ ਨੂੰ ਤੰਗ ਪ੍ਰੇਸ਼ਾਨ ਕਰਕੇ ਸੁੱਖ ਤੈਨੂੰ ਵੀ ਨਹੀਂ ਮਿਲਣਾI ਕੁਮੈਂਟਸ ਪੜ੍ਹ ਲੈਣਾIਏਹ ਜਨਤਾ ਮੂਤ ਦੀ ਝੱਗ ਵਾਂਗੂ ਬlਅ ਦਿੰਦੀ ਹੈ l ਐਨਾ ਹੰਕਾਰ ਨਾ ਕਰ I

    • @pek1240
      @pek1240 3 месяца назад

      gal nabed lain ch he faida hunda ene hankar nal ta mariya he janda businessman kehnda apne app nu par sahi businessman ave zidan ni karde hunde na pangian ch painde ne apna kam karde chale jande ne

  • @gurdeepdnori7949
    @gurdeepdnori7949 4 месяца назад +22

    Eh Banda apne AAP nu bahut chalak smjda va .

  • @JaswantSingh-sw9qi
    @JaswantSingh-sw9qi 4 месяца назад +29

    ਤੈਨੂੰ ਤਾਂ ਪੈਸੇ ਦਾ ਪੁੱਤ ਹੀ ਕਹਾਂਗੇ I ਪੈਸਾ ਪੈਸਾ ਹੈ ਪੈਸਾ I ਮਰ ਜਾਵੇਗਾ ਪੈਸਾ ਪੈਸਾ ਕਰਦਾ I

  • @ginder____sangrur3793
    @ginder____sangrur3793 4 месяца назад +25

    ਲੌਬੀ ਲਾਲਚੀ ਬੰਦਾ ਇਹ ਹੰਕਾਰ ਦਾ ਮਾਰਿਆ ਵਾਹਿਗੁਰੂ ਮਿਹਰ ਕਰੇ ਮੱ ਬਖਸੇ

  • @SurinderSingh-io7kg
    @SurinderSingh-io7kg 4 месяца назад +19

    ਇੰਦੀ ਤੂੰ ਹੰਕਾਰੀ ਬੰਦਾ ਮੈਂ ਮੈਂ ਬੱਕਰੀ ਵਾਂਗੂੰ ਕਰੀ ਜਾਂਦਾ ਰੱਬ ਤੋ ਡਰ ੳਦੀ ਲਾਠੀ ਤੋਂ ਡਰ ਮੋਟਾ ਗੈਂਡਾ 😊

  • @JaswantSingh-sw9qi
    @JaswantSingh-sw9qi 4 месяца назад +29

    ਤੇਰੇ ਵਰਗੇ 10 ਗੁਣਾ ਜ਼ਿਆਦਾ ਕੀਮਤ ਵਸੂਲਦੇ ਹਨ ਕਿਉਂਕਿ ਹਸਣ ਮਾਨਕ ਕਿਤੇ ਨਾ ਕਿਤੇ ਅਪਣੇ ਹੱਥ ਵੱਢ1 ਚੁੱਕਿਆ ਹੈ I

  • @GursherSandhu-cp9bq
    @GursherSandhu-cp9bq 4 месяца назад +15

    ਬਿੱਟੂ ਬਾਈ ਇਹਨੂੰ ਪੁਛੋ ਭਾਰ ਕਿੰਨਾ ਓਏ ਤੇਰਾ …ਹਾਥੀਯਾ ਜਿਆ…
    ਮਾਰੋ ਕਿਰਾ ਬੜਕ

  • @kuldeepsingh-ki2ch
    @kuldeepsingh-ki2ch 4 месяца назад +19

    ਇਹਨਾ ਹੰਕਾਰ ਨਹੀਂ ਕਰੀਦਾ ਮੋਟੇ ਬਾਈ

    • @pek1240
      @pek1240 3 месяца назад

      hahahah sahi kiha g mota bai hankariya firda

  • @dhanwantmoga
    @dhanwantmoga 4 месяца назад +18

    Bittu veer tuhano hor koi Banda nahi Labha interview Laie…

  • @kuldeepdhaliwal4145
    @kuldeepdhaliwal4145 3 месяца назад +3

    ਬਿੱਟੂ ਬਾਈ ਜੀ ਇਹੋ ਜਿਹੇ ਲੋਕਾ ਨੂੰ ਕੈਮਰੇ ਤੋ ਦੂਰ ਹੀ ਰੱਖੋ ਚਾਹੇ ਕੋਈ ਵੀ ਹੋਵੇ

  • @Ogfacts186
    @Ogfacts186 4 месяца назад +12

    ਰੱਬ ਭੰਨੁ ਇਹਦਾ ਹੰਕਾਰ ਮੋਟੇ ਜੇ ਦਾ

  • @simerjeetsingh945
    @simerjeetsingh945 4 месяца назад +17

    Yr Bitu veere iss ton ki lena siiii

  • @Gurpreetmontreal
    @Gurpreetmontreal 4 месяца назад +11

    ਥੋੜੇ ਟਾਈਮ ਨੂੰ ਸਮਸੇਰ ਛੀਨੇ ਨਾਲ ਵੀ ਰੌਲਾ ਪਿਆ ਲਏ 😂।

  • @Hmahal294
    @Hmahal294 4 месяца назад +7

    ਹਸਨ ਮਾਣਕ ਜਦੋ ਪਹਿਲੀ ਵਾਰ ਤੇਰੇ ਕੋਲ ਆਈਆਂ ਸੀ ਮਾਣਕ ਪਰਿਵਾਰ ਨੂੰ ਮਾੜਾ ਬੋਲਦਾ ਸੀ ਉਦੋਂ ਨੀ ਯਾਦ ਆਈਆਂ ਸੀ ਗੁੜਤੀ ਦਾ

  • @kevinkevz7458
    @kevinkevz7458 4 месяца назад +7

    Jo marzi aa indi di bond ta pati aa hassan to koun koun agree karda dseyo jarur

  • @JaswantSingh-lh4jf
    @JaswantSingh-lh4jf 4 месяца назад +11

    ਹੰਕਾਰ ਬੋਲਦਾ ਇਹਦਾ

  • @user-pk1hw1jr9m
    @user-pk1hw1jr9m 3 месяца назад +5

    ਬਿਟੂ ਵੀਰ ਗਲ ਕੋਈ ਪਾੜੇ ਤੇ ਪੇਸੈ ਕੋਈ ਕਮਾਵੇ ਇਹ ਲੋਕ ਪੇਸੈ ਦੇ ਜੋਰ ਤੇ ਗਰੀਬ ਨੂੰ ਜਿਉਣ ਨੀ ਦਿਦੇ

  • @DeepakSharma-tr2mg
    @DeepakSharma-tr2mg 4 месяца назад +5

    22ji ਬਾਕੀ ਸਾਰੀ ਗੱਲ ਠੀਕ ਆ ਪਰ ਹਲੀਮੀ ਹੈਨੀ ਤੇਰੇ ਵਿੱਚ ਜਮਾਂ ਵੀ….ਪੈਸੇ ਦਾ ਇੱਨਾ ਮਾਨ ਚੰਗਾ ਨੀ ਹੁੰਦਾ ਬਾਕੀ ਪਰਮਾਤਮਾ ਮੇਹਰ ਕਰੇ ਤੇਰੇ ਤੇ

  • @faridsingh6942
    @faridsingh6942 3 месяца назад +4

    ਹੱਕ ਦੀ ਕਮਾਈ ਨਾਲ ਸਬ ਕੁੱਝ ਬਣਦਾ ਬੇਈ ਮਾਨੀ ਨਾਲ ਨੀ ਨਿਓਦੇ ਮਾਂ ਬਾਪ ਨੇ ਮੇਹਨਤ ਕੀਤੀ ਅਤੇ ਹਸਨਮਨਕ ਨੇ ਤੇਰੇ ਤੋ o ਵੀ ਨੀ ਜਰਿਆ ਜਾਦਾ

  • @pawankataria634
    @pawankataria634 4 месяца назад +10

    Veer 60%cho tuc v de sakde c manak saab de parivar nu tuc v ohda cham patna chaunde c

    • @MrHarjit13
      @MrHarjit13 3 месяца назад

      Right oh vichara 40 cho v dve te eh aap 60 cho v kush na dve wah o teri hamdardi

  • @paramaujla8258
    @paramaujla8258 4 месяца назад +7

    ਸਿਰੇ ਦਾ ਖੱਚ ਬੰਦਾ ਇਹ ਬਿੱਟੂ ਬਾਈ ਤੂੰ ਕੀ ਲੈਣਾ ਇਹੋ ਜੇ ਬੰਦੇ ਤੋਂ 😡😡

  • @jeetsingh3172
    @jeetsingh3172 4 месяца назад +10

    Bittu bai eh bande koi kasoor nhi bas gal eni a ki ehdi body de nal ehde dimaag te v charbi chadi hoyi aa ,,ek v comments ehde fevar vich nhi hunda।।।

  • @GurdeepSingh-ck9ze
    @GurdeepSingh-ck9ze 4 месяца назад +7

    ਹਸਣ ਮਾਣਕ ਹੀਰਾ ਬੰਦਾ

  • @GursherSandhu-cp9bq
    @GursherSandhu-cp9bq 4 месяца назад +5

    Bittu baiji, Eda lagg reha,devta rakshash di interview lai reha

  • @Secretvibes555
    @Secretvibes555 3 месяца назад +2

    Bittu veer g vadia lokan di interview lea kr ta jo ajj di generation nu koi sedh mile te new generation motivate hove te social media shad k manwta nl pyar kre❤

  • @jaswirindersingh9731
    @jaswirindersingh9731 3 месяца назад +4

    ਇਹਨੂੰ ਰੱਬ ਨੇ ਇਹ ਬਖਸ਼ ਦਿੱਤੀ ਆ .. ਜੀਹਨੂੰ Sign ਕਰਦਾ .. ਉਹਨੂੰ ਦਿਸਣੋ ਈ ਹਟਾ ਦਿੰਦਾ …. ਨਹੈਸ਼ ਮੋਟੂ 😂😂😂😂

  • @ramanverma347
    @ramanverma347 4 месяца назад +4

    ਜੇ ਹਸਨ ਝੂਠਾ ਹੁੰਦਾ ਤਾਂ ਜੱਜ ਓਹਨੂੰ ਆਗਿਆ ਨਾ ਦਿੰਦਾ ਗਾਉਣ ਦੀ

  • @ramanverma347
    @ramanverma347 4 месяца назад +6

    ਇਹ ਹੰਕਾਰੀ ਬੰਦਾ ਆ

  • @KulwinderSingh-sh2jk
    @KulwinderSingh-sh2jk 3 месяца назад +3

    ਮਾਣਕ ਸਾਹਬ ਦਾ ਵਾਰਸ ਹਸਨ ਮਾਣਕ
    ਪੂਰਾ ਘੈਟ ਕਲਾਕਾਰ ਆ 👍👍👍👍🙏🏽🙏🏽

  • @punjabichakde1217
    @punjabichakde1217 4 месяца назад +5

    Bai eh khan Dan, khandan bohot karda, Indi biling da kidda k khan Dan aw, kanjar kitta , vichari gujare ly kinne singers naal jandi rahi , lokan da entertainment kardi rahi,
    Par apan respect karde han kitta hunda but khan dan vaare jayada gall na karia karo veere

  • @karanbaraich2300
    @karanbaraich2300 4 месяца назад +6

    Indi hun ronda firda

  • @kulwinderbrar2537
    @kulwinderbrar2537 4 месяца назад +6

    thag aa ih bhaicho dhakke nal 65 lakh bna ditta garib bandaa kitho de deu 65 lakh
    je 65 lakh hunda teria kyo minta krda

  • @rounaksingh1428
    @rounaksingh1428 4 месяца назад +3

    Indi ver eni zid na Karo maaf kar do shota ver samjh k Hasan nu

  • @jasschahal5578
    @jasschahal5578 3 месяца назад +3

    ਵੀਰ ਤੁਸੀਂ ਵੀ ਤਾਂ ਫਾਇਦੇ ਲਈ ਮਾਣਕ ਸਾਹਿਬ ਦਾ ਨਾਮ ਯੂਜ ਕੀਤਾ ਚਲੋ ਵੀਰ ਜੀ ਹਸਨ ਨਹੀਂ 10% ਦਿੰਦਾ ਸੀ ਵੀਰ ਤੁਸੀਂ ਦੇ ਦਿੰਦੇ 10% ਕਿਉਂਕਿ ਤੁਸੀਂ ਤਾਂ ਮਾਣਕ ਸਾਹਿਬ ਦੇ ਪਰਿਵਾਰ ਦੀ ਹੈਲਪ ਕਰਨੀ ਸੀ

    • @pek1240
      @pek1240 3 месяца назад

      gallan gallan ch ta mera vi jee karda tuhanu lakh 2 lakh mahena de dia karan help vajon par gal ta karn di aa gallan di ni je dene hunde jhotte jahe ne khud de dinda

  • @Makhan-r1j
    @Makhan-r1j 4 месяца назад +3

    ਪੈਸੇ ਦੇ ਹੰਕਾਰ ਵਿੱਚ ਗੱਲ ਕਰ ਰਿਹਾ ਹੈ ਬਿੱਟੂ ਇਹੋ ਜਿਹੇ ਘਟੀਆ ਬੰਦੇ ਦੀ ਹੰਕਾਰੀ ਬੰਦੇ ਦੀ ਇੰਟਰਵਿਊ ਨਾ ਕਰਿਆ ਕਰੋ,❤

  • @GurdeepSingh-ck9ze
    @GurdeepSingh-ck9ze 4 месяца назад +3

    ਇਹ ਹੰਕਾਰੀਆ ਵਾ ਨਿਲੀ ਛੱਤ ਵਾਲਾ ਕਰਦੂ ਠੀਕ

  • @Deepsaab33
    @Deepsaab33 3 месяца назад +2

    ਇੰਦੀ ਸੇਹਾ ਤੈਨੂੰ ਰੱਬ ਨੇ ਏਦਾ ਦੀ ਮਾਰ ਮਾਰਨੀ ਆ ਤੂੰ ਰਾਤ ਨੂੰ ਉੱਠ ਉੱਠ ਕੇ ਰੋਇਆ ਕਰਨਾ , ਗਰੀਬ ਬੰਦੇ ਦੀ ਹਾਹ ਇਕ ਦਿਨ ਲਗਦੀ ਜਰੂਰ ਆ , ਇਹ ਗੱਲ ਯਾਦ ਰਖੀ ਹਮੇਸ਼ਾ ਇਕ ਦਿਨ ਤੈਨੂੰ ਇਹ ਗੱਲ ਯਾਦ ਆਏਗੀ

  • @KajuYaar
    @KajuYaar 3 месяца назад +3

    Gulam jugni to v 80 lakh lye fr free kita tu

  • @Cricket-fr1xt
    @Cricket-fr1xt 3 месяца назад +2

    ਬਿਟੂ ਬਾੲੀ ਕਮੈਟ ਪੜਾ ਦੇ ੲਿਹ ਨੂੰ

  • @aflatoon1378
    @aflatoon1378 4 месяца назад +3

    ਇਹ ਬੰਦਾ ਬੋਹੁਤ ਸ਼ਾਤਰ ਵਾਂ।

  • @NirmalSingh-bz3si
    @NirmalSingh-bz3si 4 месяца назад +3

    ਮੇਰੇ ਵਲੋਂ ਭੈਣ ਸੁਖਵੰਤ ਕੌਰ ਸੁੱਖੀ ਜੀ ਨੂੰ ਸਸਅ??ਇੰਦੀ ਜੀ ਤੁਹਾਡੇ ਫਾਦਰ ਸਾਹਿਬ ਨੇ ਮੇਰੇ ਕੋਲੋ ਲੁਧਿਆਣੇ ਨਾਕੇ ਤੇ ਖੜਿਆਂ ( ਚਲੋ ਅੱਜ ਹੈਨੀ ਸਾਡੇ ਵਿਚਕਾਰ ਰੱਬ ਉਨਾ ਦੀ ਰੂਹ ਨੂੰ ਸਾਂਤੀ ਬਖਸ਼ੇ ) ਇੰਦੀ ਸਾਹਿਬ ਗੀਤ ਸੀ ਉਹ ( ਮੇਲ ਨਾਨਕਾ ) ਜੋਕਿ ਤੁਹਾਡੇ ਹੀ ਨਾਮ ਤੇ ਕੰਪਨੀ ( l Ic) ਕੰਪਨੀ ਚ ਰਿਕਾਰਡ ਹੋਇਆ ਸੀ ??ਸਾਲ 1995 ਦੇ ਨਵੇ ਸਾਲ ਦੇ ਜਲੰਧਰ ਦੇ ਪ੍ਰੋਗਰਾਮ ਵਿੱਚ ਟੀ ਵੀ ਤੇ ਵੀ ਲੱਗਿਆ ਸੀ ??ਤੁਹਾਡੀ ਮਦਰ ਸਾਡੀ ਭੈਣ ਸੁਖਵੰਤ ਕੌਰ ਸੁਖੀ ਨੇ ਗਾਇਆ ਸੀ ??
    ਵਲੋਂ ASI
    ਗੀਤਕਾਰ ਨਿਰਮਲ ਸਿੰਘ ਨਰੂਲਾ ਕੁੰਭੜਵਾਲ??
    ਸਸਅ 🎉🎉🎉🎉🎉

  • @amardeepsingh-ul4zw
    @amardeepsingh-ul4zw 4 месяца назад +4

    Singer kithe tot dehdu yr j hassan kol passe hude fr thode kol kyu aauda

  • @NirmalSingh-ny7ro
    @NirmalSingh-ny7ro 3 месяца назад +1

    ਵਿਰ ਇਨ੍ਹਾਂ ਹੰਕਾਰ ਮਾੜਾ ਹੁੰਦਾ ਰੱਬ ਜਦੋਂ ਮਾਰਦਾ ਬੰਦੇ ਦੇ ਅੰਥਰੂ ਸ਼ੂਕਾ ਦਿੰਦਾ ਲੋਕੀਂ ਆਖਦੇ ਕੇ ਇਹਨੂੰ ਰਵਾਔ ਪਰ ਅੱਥਰੂ ਮਗਰ ਹੁੰਦੈ ਨਹੀਂ

  • @vdhillon4382
    @vdhillon4382 3 месяца назад +8

    40ਚੋ 10pr ਯੁੱਧਵੀਰ ਨੂੰ ਤੂੰ 60ਚੋ ਕਿਓਂ ਨਾ ਦਿੱਤੀ ,ਫਿਰ ਓਹਦੇ ਕੋਲ ਕਿ ਬੈਂਗਣ ਬਚਿਆ ,ਗਾਉਂਦਾ ਉਹ ਸੀ ਮਿਹਨਤ ਸਾਰੀ ਉਹਦੀ, ਉਸਤਾਦ ਏਨਾ ਹੰਕਾਰ ਚੰਗਾ ਨੀ ਹੁੰਦਾ। ਔਰਤਾਂ ਨੂੰ ਜੌ ਬੋਲਿਆ ਤਾਂ ਏਥੇ ਉਹਵੀ ਗਲਤ ਆ ।

  • @amardeepsinghbhattikala189
    @amardeepsinghbhattikala189 4 месяца назад +2

    Aadh sach jugadh sach ha bhi sach nanak hosi v sach ehi hona ji

  • @skd5623
    @skd5623 4 месяца назад +3

    Veere oh munde nu ga lane dio, greeb a chalo roti kama lavega

  • @FaraattaTv
    @FaraattaTv 4 месяца назад +3

    Indi biling ✅ Sacha Banda . Producer ne paise lya tahi usnu show mile . Baki hor nava talent te koi kive paisa lavo .

  • @user-pb2bq7xl4g
    @user-pb2bq7xl4g 4 месяца назад +7

    Pahla ik bund hagde c

  • @jasvirchhokar3320
    @jasvirchhokar3320 3 месяца назад +2

    Thagg pasei nail nhi janne

  • @Politics-Situation
    @Politics-Situation 3 месяца назад +1

    ਮੈਨੂੰ ਬੰਦੇ ਦੋਵੇ ਠੀਕ ਲੱਗਦੇ ਨੇ ਬਸ ਬੈਠ ਕੇ ਆਪਸ ਚ ਗੱਲ ਨੀ ਕਰ ਰਹੇ ਤਾਂ ਗੱਲ ਵਿਗੜਦੀ ਜਾ ਰਹੀ ਆ।

  • @mannisingh7135
    @mannisingh7135 4 месяца назад +2

    Manak ney bahut vaheya ..maa massi nu ...eh gal kissd to looki nahi ...Kuldip paras .kartar ramle hunna ney v fulke seke Feh ,,, ehdi shakl. Ramle wargi lagdi indi ramla

  • @Enterpunjabbm
    @Enterpunjabbm 3 месяца назад +2

    Yr kina paisa ena kol greeba da ki haal hunda kuj pta ne

  • @singersatpalkingra
    @singersatpalkingra 3 месяца назад +2

    ਇਹ ਪੈਸੇ ਦਾ ਪੁੱਤ ਹੈ ਬੋਲਣ ਵਿਚ ਇਹ ਵੀ ਵੈੜਾ ਬੋਲਦਾ ਉਹ ਵੀ ਘੱਟ ਨਹੀਂ ਹੈ

    • @Music.Lover_07660
      @Music.Lover_07660 3 месяца назад +1

      ਉਹਨੂੰ ਤਾਂ ਅਕਲ ਹੈ ਇਹਨੂੰ ਨਹੀਂ

  • @harmanelectronicsmehalawal8540
    @harmanelectronicsmehalawal8540 4 месяца назад +6

    ਲਾਲਚੀ ਬੰਦਾ ਆ ਇਹਦਾ ਕੁਝ ਨਹੀਂ ਹੋ ਸਕਦਾ

  • @randeepkailley8288
    @randeepkailley8288 4 месяца назад +3

    Eh motaa jeha bout haraami aa

  • @ranjitbilling2528
    @ranjitbilling2528 3 месяца назад +1

    If you are saying true then your Stand is correct.

  • @benipalsaab2839
    @benipalsaab2839 4 месяца назад +2

    Greeb bande nu tang karke koi sukh nhi paunda bai Hasan je greeb aa ta ohda fayda na uthao

  • @drippyyt338
    @drippyyt338 3 месяца назад +1

    Eh ta roti da paisa v jorda vich

  • @shergill4996
    @shergill4996 4 месяца назад +2

    Bittu bhaji pls comment read kareo sare

  • @user-rq7wj6cq7w
    @user-rq7wj6cq7w 4 месяца назад +2

    Eh hankari banda bittu bai ji
    Bittu veer change bande di interview kreya kro

  • @chahaljag1227
    @chahaljag1227 4 месяца назад +3

    Bahut vekhe a company vale me

  • @johalhundalmusicofficial
    @johalhundalmusicofficial 4 месяца назад +2

    ਹੰਕਾਰੀ ਬੰਦਾ

  • @amanboparai6115
    @amanboparai6115 3 месяца назад +1

    Character assignation ta bai Tu kri janna hun v ohda te ohdi family da

  • @jaspalsingh4941
    @jaspalsingh4941 4 месяца назад +1

    🙏🙏

  • @Q-singh526
    @Q-singh526 3 месяца назад +1

    ਕੈਸੀਆ ਸੜੀਆ ਗੱਲਾ ਕਰਦਾ ਚਵਲ.ਬੈਠਣ ਤੋ ਲੈਕੇ ਗੱਲਬਾਤ ਕਰਨ ਦੇ ਤਰੀਕੇ ਤੱਕ ਹਰ ਗੱਲ ਚ ਹੰਕਾਰ ਭਰਿਆ.ਜੇ ਅਮੀਰ ਉਹਦੇ ਤੋ ਪਹਿਲਾ ਦਾ,ਕਿਤੇ ਗਰੀਬ ਉਹਦੇ ਹੁੰਦਿਆ ਨਾ ਹੋ ਜਾਈ.ਸਬਜੀ ਵੇਚਦਾ,ਏਸੀ ਲਵਾ ਲਿਆ,ਬੋਰ ਕਰਾ ਲਿਆ,ਰੋਟੀ ਖਾਣ ਲੱਗ ਪਿਆ ਇਹ ਵੀਰਾ ਉਹਦੀ ਕਿਸਮਤ ਵਾਹਿਗੁਰੂ ਨੇ ਜੀਹਨੂੰ ਢਿੱਡ ਲਾਇਆ ਉਹਨੇ ਉਸ ਢਿੱਡ ਨੂੰ ਭਰਨ ਦਾ ਹੀਲਾ ਵੀ ਨਾਲ ਹੀ ਕੀਤਾ.

  • @user-rf6yg8id4h
    @user-rf6yg8id4h 4 месяца назад +2

    Bai g ehne v paise laye

  • @majhailamericawala
    @majhailamericawala 4 месяца назад +1

    Gal ehdi vi theek ah, ek paase naa chal jayeya karo, akal naal socheya karo. Ehda matlab kise di madad vi nahi karni chahidi

  • @EntertainmentHub-td4cn
    @EntertainmentHub-td4cn 3 месяца назад +1

    Tera dady filma da villain c tu real life ch villen hain

  • @sudeepsandhu8335
    @sudeepsandhu8335 4 месяца назад +2

    Eh haathi jeha, banda,theek ni lagda bai ji…

  • @RamsinghJassi
    @RamsinghJassi 3 месяца назад +1

    Bitu y ji shi chlo tuc dono Paso pakh suno..indi y da Jo way aa gl krn da os to saf pta lg rha v..hsan manak de rah Roda bn rhe aa..doji gl..Bitu y ji eve ni possible hega v Hasan Manak y nu v betheya jave ..indi y nu fr hove interview..shi ni hega

  • @sachinarora8057
    @sachinarora8057 3 месяца назад +1

    Bhai eh banda bilkul changa nhi lagda

  • @brownmundepb03wale5
    @brownmundepb03wale5 3 месяца назад

    ਇਦੀ ਬਾਈ ਰੱਬ ਤੋਂ ਡਰਨਾ ਚਾਹੀਦਾ ਦੋ ਸਾਹ ਨੇ ਜੋ ਰੱਬ ਨੇ ਦਿੱਤੇ ਨੇ ਉਹ ਸਾਹ ਮੁੱਲ ਨਹੀਂ ਖਰੀਦੇ ਜਾਂਦੇ ਜਦੋਂ ਸਾਹ ਨਿਕਲਦੇ ਐ ਸਾਰੇ ਕੇਸ ਧਰੀ ਰਹਿ ਜਾਂਦੇ ਆ ਰੱਬ ਦਾ ਭਾਣਾ ਮੰਨ ਕੇ ਚੱਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harpreetgrewal4226
    @harpreetgrewal4226 3 месяца назад +1

    Indi malang keh bittu veere

  • @ajaysabharwal3958
    @ajaysabharwal3958 3 месяца назад

    Koi nahi Indi Bai je tusi nahi sochde ta rab ta sochda aa bound padan laga rab time nhi lagauda

  • @noorgill6782
    @noorgill6782 3 месяца назад +1

    ਬਿੱਟੂ ਬਾਈ ਬਹੁਤ ਚਵਲਾ ਨੇ ਇਹੋ ਜਿਹੇ ਕਿਉਂ ਆਪਣੀ ਕਦਰ ਘਟਾਉਣੇ ਹੋ

  • @janmeetkaur-tq6hi
    @janmeetkaur-tq6hi 4 месяца назад +1

    ਤੇਨੂ ਤੇਰਾ ਪਿਓ ਪਤਾ ਕੇੜਾ ਆ

  • @chahatveersingh1991
    @chahatveersingh1991 4 месяца назад +1

    👌👌👌

  • @kulwinderbrar2537
    @kulwinderbrar2537 4 месяца назад +2

    ih meesna bNda bhola jiha bnke akh dinda 65 cho ds lakh ghat de deo ds hadd aa

  • @EntertainmentHub-td4cn
    @EntertainmentHub-td4cn 3 месяца назад

    ਐਵੇਂ ਬਕਵਾਸ ਮਾਰੀ ਜਾਂਦਾ ਕਹਿੰਦਾ 3 ਵਿਆਹ ਆ ਹਸਨ ਦੇ ਜਿਹੜੀ ਕੁੜੀ ਨਾਲ ਆਏਂ ਕੀਤੀ ਉਹ ਤਾਂ ਕਦੇ ਸਾਹਮਣੇ ਆਈ ਨੀ।

  • @beinghuman4622
    @beinghuman4622 3 месяца назад

    ਕਲਾ ਦੀ ਕਦਰਦਾਨ ਨਹੀਂ ਵਿਯੋਪਾਰੀ ਨੇ

  • @parmindersekhon6816
    @parmindersekhon6816 3 месяца назад +1

    Tu 60 percent wicho kinna ditta yudvir manak nu

  • @InderjitSingh-io8on
    @InderjitSingh-io8on 3 месяца назад

    ਇੰਦੀ ਨਾਲ ਕੁਝ ਨਹੀਂ ਜਾਣਾਂ
    ਹੋ ਸਕਦਾ ਗਲਤੀ ਹਸਨ ਦੀ ਹੋਵੇ ਪਰ ਤੂੰ ਤਾਂ ਸਮਝ ਦਾਰ ਬਣ
    ਰੱਬ ਨੇ ਤੈਨੂੰ ਕੀ ਨਹੀਂ ਦਿੱਤਾ

  • @deepmaan9096
    @deepmaan9096 3 месяца назад

    ਅਗਲੇ ਦਾ ਪੈਸਾ ਲੱਗਿਆ ਹੋਇਆ ਹੈ ਪੁਰੇ ਤਾਂ ਕਰੂਗਾ

  • @drtarlochansingh5927
    @drtarlochansingh5927 3 месяца назад

    ਬਾਈ ਜੀ ਆਪਣੀ ਮਿਹਨਤ ਦੇ ਦਮ ਤੇ ਆਇਆ ਅੱਗੇ❤❤❤❤

  • @kirankaur8947
    @kirankaur8947 3 месяца назад +1

    Mainu ledga a nash krde koi har time paise paise hor koi kam ni

  • @beinghuman4622
    @beinghuman4622 3 месяца назад

    Interview nhi bann di es di bai ,kise nu kam karn toh rokna gunah ,kise pet te lart marna galt hai

  • @dynamitevinay9667
    @dynamitevinay9667 3 месяца назад +1

    ਹੁਣ ਇਹ ਕਿਹੜੀ ਬਲਾ ਆ ਗਈ

  • @PremSingh-vo8pi
    @PremSingh-vo8pi 3 месяца назад +1

    Malang.banda..kehde.pesa.milda.c.us.time.vilan.nu.5.Lakh.ch.Filam.ban.jadin.c

  • @okzindagi
    @okzindagi 4 месяца назад +2

    Indi biling de Father saab da ki name hai bittu bai dasna

    • @kulwinderbrar2537
      @kulwinderbrar2537 4 месяца назад +1

      gurchrn pohli

    • @jarnailsingh88
      @jarnailsingh88 4 месяца назад +1

      Jado kise di maded kiti hove pese la a hon fir oh dhokha deve fir bahut dukh hunda bahute comment karn wale veera nu nahi pata

  • @charnjeetmiancharnjeetmian6367
    @charnjeetmiancharnjeetmian6367 3 месяца назад

    ਵੀਰੇ ਕਮੈਂਟਸ ਪੜ੍ਹ ਕੇ ਚੱਪਣੀ ਚ ਨੱਕ ਡੋਬਣਾਂ ਤਾਂ ਬਣਦਾ।

  • @Wrestlar_372
    @Wrestlar_372 3 месяца назад

    ਯਰ ਇਹ ਪਸ਼ੂ ਦੀ ਬਿੱਟੂ ਦੁਵਾਰੇ ਨਾ ਇੰਟਰਵਿਊ ਕਰੀ।

  • @kamaljitsingh7364
    @kamaljitsingh7364 3 месяца назад

    ਦਫਾ ਕਰ ਇਹਨੂੰ ਬੈਂ ਬੈਂ ਕਰੀ ਜਾ ਰਿਹਾ ਹੈ ਤੇ ਐਵੇਂ 3 ਦੀਆਂ 13 ਮਾਰੀ ਜਾ ਰਿਹਾ ਹੈ।

  • @kulwinderghuman5104
    @kulwinderghuman5104 4 месяца назад +2

    ਬਾਈ ਇੰਦੀ ਦੇ ਬਾਪ ਦਾ ਕੀ ਨਾਮ ਹੈ ਕਿਸੇ ਵੀਰ ਨੂੰ ਪਤਾ ਹੈ ਤਾਂ ਦੱਸਿਓ …

  • @user-dc6si2mr7x
    @user-dc6si2mr7x 4 месяца назад

    22 Ji shai good

  • @navdeepmaini667
    @navdeepmaini667 3 месяца назад +1

    Passa kise da lmao ohdi. Tu apni kmai cho de manak de privqr nu