Outstanding interview.. Anchor is very sweet, polite, kind and professional in her job. She always put very sensible questions by which she dig the interviewer very well. I always check the anchor before I start watching the interview if it shows its from Gurdeep Grewal then I open it with blind faith coz I know its going to be good one. Thank you Gurdeep Grewal Ji. May Waheguru Bless You with great success. Keep Smiling.🙏
Kyaa baatan ne Gurdeep bhene Tusi v Bhot Down to earth o nd Veera narinder singh v Down to earth a Waheguru thuhanu dona nu Thuhadian apnia apnia manzilan te Te pouncha den Sachi dono bhot sweet o tusi 1st dekhia main Eni Down to earth interview
nrinder bath bai g thodi kalam nu slam kahda bai g bohat sohni kosise bai g geet thi dugai thi gall bakhri bai g com jarur paryo bai g ja rab chaha ta thonu jrur milga bai g slam g dilo thanks veer g
ਨਿਰਾ ਹੌਸ਼ਲਾ ਬਾਈ ਦੀਆ ਗੱਲਾ ਵਿੱਚ, ਤੇ ਤੁਹਾਢਾ ਸਵਾਲ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ ਭੈਣ ,ਜਿਉਦੀ ਵੱਸਦੀ ਰਹੇ ਰੱਬ ਹੋਰ ਤਰੱਕੀਆ ਦੇਵੇ ਤੈਨੂੰ ਦਿਲੋ ਪਿਆਰ,✍️✍️👏👏
ਸ਼ੌਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਦਾ ਹੈ
"ਦੇਬੀ" ਦੁਨੀਆ ਵਿੱਚ ਨਾਮ ਕਮਾਉਣਾ ਸੌਖਾਂ ਨਹੀ ਹੁੰਦਾ
ਬਹੁਤ ਸੋਹਣਾ ਨਰਿੰਦਰ ਵੀਰ
ਤੁਹਾਡੀ ਹਰ ਇੰਟਰਵਿਊ ਬਹੁਤ ਸੋਹਣੀ ਹੁੰਦੀ
ਗਰੇਵਾਲ ਮੈਮ ਜੀ ਜੀਓ
debi Makhsoospuri Lover's ਦੇਵੀ ਭਾਅ ਜੀ ਤੁਸੀ ਕਿਹੜਾ ਕਿਸੇ ਨਾਲੋਂ ਘੱਟ ਹੋ
sahi keha ji..
@@AmritSingh-cn7ve sahi keha 22
ਮੈਂ ਪਹਿਲੀ ਵਾਰ ਵੀਰ ਨੂੰ ਵੇਖਿਆ ਮੇਰੀ ਸੋਚ ਤੋਂ ਹੋਰ ਤਰ੍ਹਾਂ ਦਾ ਨਰਿੰਦਰ ਬਾਠ ਸਲਾਮ ਤੇਰੀ ਸੋਚ ਨੂੰ
ਵੀਰੇ ਮਾਂ ਵਾਲੇ ਸ਼ਬਦ ਸੁਣਕੇ ਰੋਣ ਆ ਗਿਆ।ਵੀਰੇ ਦੇਬੀ ਦਾ ਤਾਂ ਤੇਰੇ ਵਾਂਗ ਮੈਂ ਵੀ ਬਹੁਤ ਵੱਡਾ ਫੈਨ ਆ ਰੱਬ ਤੇਰੀ ਕਲਮ ਨੂੰ ਹੋਰ ਤਾਕਤ ਤੇ ਤਰੱਕੀ ਦੇਵੇ
ਬਾਠਾਂ ਵਾਲਾ ਅੰਤਰੇ ਵੀ ਲਿਖੇ ਤੁੰਨ ਕੇ....jionde rho veer ji
rb tuhanu hmesha kush rkhe.....
ਰੋਜ਼ ਮਕਾਉਂਦੀ ਸਫ਼ਰ ਚੂੰਡੀਆਂ ਖਾ ਖਾ ਕੇ #epic ਵੀਰ best ਗੱਲ ਕਹੀ
ਬਹੁਤ ਵਧੀਆ ਪਿਹਲਾ ਚੈਨਲ ਜੋ ਗੀਤਕਾਰਾ ਦਾ ਇੰਟਰਵਿੳ ਕਰਕੇ ਮੁੱਲ ਪਾ ਰਹਾ
ਦੇਬੀ ਕੋ ਸਮਝਣਾ ਇੰਤਨਾ ਅਸਾਨ ਨਹੀ ਹੈ
ਗੁਜਰਨਾ ਪੜਤਾ ਹੈ ਦਰਦੋ ਕੀ ਗਲੀਉ ਸੇ..waah bai jeoda reh ruh khush hogi teriya gla sunn k..
ਬਾੲੀ ਦੇ ਗੀਤ ਸੁਣਕੇ ਹੋਸਲਾ ਵੱਧਦਾ
ਹਰ ਗੀਤ ਚ ਨਵੀ ਤੋ ਨਵੀ ਗੱਲ ਹੁੰਦੀ ਬਾੲੀ ਦੇ
ਰੱਬ ਕਿਰਪਾ ਕਰੇ ਬਾੲੀ ਤੇ
Gurdeep grewal. .. bohat alag te tehzib wali kudi lgi .... mtlb aj Kal diyan fukrian kudian toh alag .... gud job narinder te g.grewal 👍👌
ਦੇਬੀ ਬਾਈ ਨਾਲ ਨਿੱਜਤਾ ਤਾਂ ਵਾਕਿਆ ਹੀ ਇੱਕ ਪ੍ਰਾਪਤੀ ਹੈ। 👍👍👍
ਤੁਹਾਡੀ ਅਾਵਾਜ ਬੱਬਲ ਰਾੲੇ ਦੀ ਅਾਵਾਜ ਸੇਮ ਅਾ 👍💚👍👍👍👍👍❤❤❤❤
Outstanding interview.. Anchor is very sweet, polite, kind and professional in her job. She always put very sensible questions by which she dig the interviewer very well. I always check the anchor before I start watching the interview if it shows its from Gurdeep Grewal then I open it with blind faith coz I know its going to be good one. Thank you Gurdeep Grewal Ji. May Waheguru Bless You with great success. Keep Smiling.🙏
ਬਹੁਤ ਵਧੀਆ ਵੀਰ ਜੀ💐 ਕੋਈ Fukkri ਵਾਲੀ ਗੱਲ ਨਈ ਕਰੀ ਦੇਸੀ ਬੰਦਾ😍😍😘😘
ਵਾਹ ਆਨੰਦ ਆ ਗਿਆ ਸੁਣ ਕੈਂਟ ਆ ਬੰਦਾ ਬਾਠ
ਸਲਾਮ ਆ ਜੀ ❤ਦੇਬੀ ਸਾਬ❤ ਨੂੰ
ਆਪਾਂ ਤਾਂ ਦੋ ਬੰਦਿਆ ਨੂੰ ਉਸਤਾਦ ਮੰਨਦੇ ਆ ਬੱਬੂ ਮਾਨ ਤੇ ਦੇਬੀ ਮਖਸੂਸਪੁਰੀ ਜੀ 🙏🙏
ਬਾਠਾਂ ਆਲਾ ਬਾਠ ਵੀਰਾ ਤੇ ਦੇਬੀ_ਸਾਬ 🙏 🌹 😍 😍 😍 😚 😍 😘 😘 😘
Ladi Bhutta non
.
Narinder batth is brilliant, phenomenal, awesome and Siraa likhaari.
jassar ,, batthh ,,, jhinger
thoku tina lye like
ਬਿਲਕੁਲ ਸਹੀ ਤੱਥ ਹੈ ਵੀ ਆਪਾਂ ਕਹਿ ਨੀ ਸਕਦੇ ਆਪਣੇ ਮਾਂ ਪਿਓ ਨੂੰ ਵੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਪਤਾ ਨੀ ਕੀ ਵਜ੍ਹਾ ਹੈ, ਮੈਂ ਵੀ ਆਪਣੇ ਮਾਤਾ ਪਿਤਾ ਨੂੰ ਬਹੁਤ ਪਿਆਰ ਕਰਦਾ ਪਰ ਉਹਨਾਂ ਨੂੰ ਕਦੇ ਕਿਹਾ ਨੀ ਅੱਜ ਤੱਕ, ਸ਼ਾਇਦ ਇਹ ਸੰਗਾਊ ਸੁਭਾਅ ਕਰਕੇ ਹੈ।
Boht Sohni interview hai
KUch Gallan Boht Doongia c !
Maa aali jehdi gal kahi veer. 10000000000% agree. 🙏🙏🙏
Jdo bhattan Wala bath akhdi sada shut j riyaaz goriye love you gurdeep Ji
ਨਹੀਂ ਰੀਸਾਂ ਉਸਤਾਦ ਨਰਿੰਦਰ ਬਾਠ ਦੀਆਂ 🤗🤗🤗
ਬਾੲੀ ਨਹੀ ਰੀਸਾ ਤੇਰੀਅਾ ਰੱਬ ਤੈਨੂੰ ਸਦਾ ਖੁੱਸ ਰੱਖੇ
ਸ਼ਬਦ ਥੋੜ੍ਹੇ ਪੈ ਜਾਂਦੇ ਅਾ ਜਦੋਂ ਗੱਲ ਨਰਿੰਦਰ ਬਾਠ ਦੀ ਚਲਦੀ ੲੇ👌👌
Heart touching man👌
ਭਾਜੀ ਬਹੁਤ ਡੂੰਗਾ ਸੋਚਦੇ ਹੌ ਸਲੂਟ ਹੈ ਭਾਜੀ
Soooo nyc Narindr batth ji
Batth bhai nu dillo salout
Love you so much Bai jaan a meri tu sachi yr dil da saf bnda tu jonda rhe Bai battha wala batth
Hor kuch paan de chakkar vich mnukh jo khushi hai ohnu maande nhi...👍👍 gud baath saab
Bohut vadia #Narinder Batth bai
Bahut vadhiya Batth saab......
ਬਾਠਾਂ ਵਾਲਾ ❤
ਬੱਾਠਾੰ ਵਾਲਾ ਬਾਠ ਫੋਕਿਆ ਨੀੰ ਰੋੜਦਾ
Bhout vadiya Geetkaar ha Mera badda veer. Narinder bath. Parmatma Hmesha chardi Kala vich Rakhe veer nu. Mera fvrt Geetkar ha Vera. Bass ik wari Mila dawe veer nall. Rabb. Sachi ruhh Khush hojugi.
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
23:46 hmm. Y same
ਕਿਹਾ ਨੀ ਜਾਦਾ ਕੋਲ ਹੁੰਦੇ ਆ ਜਦੋ 😍👍❤️❤️
Gurdeep Grewal very nice all the interviews r very very informative keep up God bless 1
Love you Batth_Saab 😍 😘 ♥... Tu c Great o Astaaad g.... #Respect 🙏
ਜੱਟਾਂ ਦੇ ਧੱਕੇ ਚੜੀ ਆ ਗੀਤਕਾਰੀ ਵੱਟ ਕੱਢੀ ਜਾਂਦੇ ਆ ਸਾਡੇ ਆਲੇ
Vahle sohne ਗੀਤ ਲਿੱਖਦਾ vera
Kyaa baatan ne Gurdeep bhene Tusi v Bhot Down to earth o nd Veera narinder singh v Down to earth a Waheguru thuhanu dona nu Thuhadian apnia apnia manzilan te Te pouncha den Sachi dono bhot sweet o tusi 1st dekhia main Eni Down to earth interview
gurdeep ji. .bhaut wdya questions. .krde a .. te sone v wadu
Narinder bath te Gurdeep grewal ji tuhade lyi duawaan, jeonde rho
Bai de bolaa vich poora dam aa.....Grt BATTH bai....
thank you much madam...for batth's interview...#ustaad
love u veere 😘❤
Buhat sohna❤💓❤💓💖💕💖💕💖💖
Kya bnda bai down to earth wah bai g jeonda reh veeree jio
Sat sri akal bath veer ji bhut vadia lagiya tuhadia gla sache inshan ho veer ji tuci
Madam tuc bhot pyare o love u schi 😘😘😘
Great human being. God Bless You All.
Nanrinder baath verre nu slute aa
Anchor nu salute aa ... bot vadiya tareeka te saleeka gal krn da ..
Very nice
Best Lyricist 👌👌👌👌
Best lyricist 👌👌
ਸੱਚੀਆਂ ਗੱਲਾਂ ਬਾਈ ਦੀਆਂ
Love you debi jaan.
Tnx u narinder paji.
Nice work bro me v thohada vadda fann a bas akhi ਇੱਛਾ 22 ਤੈਨੂੰ।ਮਿਲਣ ਦੀ ਜਿੰਦਗੀ ਚੋ
Chnga fan a bai... tuhanu keh k bulana c ..
Ghaint likhari👌
Nice interview carry on bro god bless u always
down to earth bnda eh 💘💘💘💘💘
narinder veere jeonde vasde rahooo 👌👌👌👌👌👌👌
veer ji me tuhada Bahut vahda fan Haan tuhade geet bahut ghant ne
nrinder bath bai g thodi kalam nu slam kahda bai g bohat sohni kosise bai g geet thi dugai thi gall bakhri bai g com jarur paryo bai g ja rab chaha ta thonu jrur milga bai g slam g dilo thanks veer g
Best interview
Batthan ala batth😍😘😘❤
V NYC bathh
Gurdeep t dilan d rani hai
Sira veere 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
Great y
Love you bro God bless you
Bht vdiya g koi fukri ni poora desi te pinda wala munda......
Bahut Vadiya gallan laggiya veera diya
Eh sb ton best interview aa jo mai ajj tkk dekhya..
Lov u janab,,lov u mam...end jnteeview
news number team hardworking team gurdeep sister god bless you
End gal bat Debi saab and Batth saab
Humble person bhoot wadia vere waheguru trakiyan vakse
Bhut uchi soch veere
thanku mam
Tenu takk ke chain jiha aaunde ve aakhhan saave reh mehrmaan. nice song 22 g
Godbless u Batth ji , Canada
*Good job znab*
wah ji Narinder Batth ji baakamaal
Sirrrrraaaaa 22 g Koi Tod Ni thoda
Love u Baatth SaaB 👌🤩
Very nice intervew
Gurdeep ji to bina koi hor chajj di interview ni kr skde 🤗🤗🤗
All song vry nice 👍 brother
Nhi Jawaab Batthan Waale Da
Love you always Jatta
God bles you baath 22
Veere Tere Nal haa
Love you track bharke
Tera kattadh fan
nyc 22ji batth
Wah g wah very nice
Jeonda reh veer good job
Luv u veere...bahut vadiya soch aw tuhadi g..GBU
Bahut khoob
Bath 22 end aaaa
Craa yyy narinder batth