Dollar Wargiye (Official Video) Hustinder | Black Virus | Vintage Records | Punjabi Song 2023

Поделиться
HTML-код
  • Опубликовано: 27 дек 2024

Комментарии • 2 тыс.

  • @vintage_records
    @vintage_records  Год назад +843

    SSA Ji 🙏Kive lagyea Apna Gaane #DollarWargiye da Video, Apni Fav line comment karke jaroor daseo 😇❣Sadiyan Gallan 2 Coming May 2023❣
    Subscribe Our Official RUclips Channel For Upcoming Songs : bit.ly/3TwExy3

    • @mandeep--tiwana
      @mandeep--tiwana Год назад +42

      ਥੱਲੇ ਕਦੇ ਨਾ ਲਾਈਏ ਪਿੱਛੇ ਲਗੇਆ ਨੂੰ is my favourite line

    • @vikasllb8663
      @vikasllb8663 Год назад +15

      Literally you're heartwarming voice make you King of industry. Plzzz do one song also sir. One more thing you're recently release.nachdi to ki vara my favorite.keep it up.🙏🙏

    • @HarmeetSingh-ez5fh
      @HarmeetSingh-ez5fh Год назад +9

      ਥੱਲੇ ਕਦੇ ਨਾ ਲਾਈਏ ਪਿੱਛੇ ਲੱਗਿਆ ਨੂੰ ❤

    • @AmarjeetSingh-nq7ys
      @AmarjeetSingh-nq7ys Год назад +2

      Vr bhut qaint song sakoon wale song hunde ne

    • @AmarjeetSingh-nq7ys
      @AmarjeetSingh-nq7ys Год назад +1

      🎵🎵🎵🎵🎶🎶👌👌👌

  • @CaptianGameing
    @CaptianGameing Год назад +404

    ਹੁਸਤਿੰਦਰ ਦੀ ਆਵਾਜ਼ ਤੇ ਡੀਨ ਦੀ ਲਿਖਤ ਵਾਹਿਗੁਰੂ ਜੀ ਦੋਨਾਂ ਦੀ ਜੋੜੀ ਨੂੰ ਤੰਦਰੁਸਤ ਰੱਖਣ 🙏💓

  • @Motivational_life429
    @Motivational_life429 Год назад +525

    ਤੇਰਾ ਟਾਈਮ ਆ ਗਿਆ ਹੁਸਤਿੰਦਰ, ਮਿਹਨਤ ਨੂੰ ਰੰਗ ਭਾਗ ਲਾਈ ਰੱਖੇ ਵਾਹਿਗੁਰੂ ❤

  • @sikandesingh7740
    @sikandesingh7740 Год назад +135

    ਗੀਤ ਤਾ ਓਹ ਹੁੰਦਾ ਜੋ ਦਿਲ ਨੂੰ ਛੂ ਜਾਵੇ❤️ ਬੌਤ ਸੋਨਾ ਗੀਤ ਆ ਵੀਰਾ ਰੱਬ ਤਰੱਕੀ ਬਕਸ਼ੇ ❤️🙏❤️

    • @parminder5382
      @parminder5382 Год назад

      ਪੰਜਾਬੀ ਲਿੱਖਣੀ ਸਿੱਖੋ ਮੇਰਾ ਵੀਰ … ਬੋਤ ਨੀ ਬਹੁਤ

    • @SurajVerma-vz7uy
      @SurajVerma-vz7uy 9 месяцев назад

  • @goldymalhi
    @goldymalhi Год назад +83

    ਫੇਰ ਠੇਕਿਆਂ ਤੋਂ ਬਿਨ੍ਹਾਂ ਹੋਰ ਤਾਂ ਕੁਛ ਦਿੱਸਦਾ ਨਹੀਂ ,ਜਦ ਚੰਨ ਦੇ ਟੁਕੜਿਆਂ ਵਰਗੇ,ਚੰਨ ਚੜ੍ਹਾਉਂਦੇ ਨੇ...👍👌
    ਅੱਤ ਲਿੱਖਤ

  • @kanwardeepsingh9819
    @kanwardeepsingh9819 Год назад +48

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @simma1328
    @simma1328 Год назад +230

    ਤੇਰੀ ਅੰਬਰੀਂ ਚੜਗੀ ਪੀਂਘ ਅੰਬਰਸਰ ਅੱਡੇ ਤੋਂ , ਸਾਡੇ ਦਿਲ ਨੂੰ ਹੌਲ ਪਤਾਲਾਂ ਜਿੱਡੇਂ ਪੈਂਦੇ ਅਾ what a line ❣️❣️❣️

    • @JashanSingh-n6u
      @JashanSingh-n6u Год назад

      Tanu samj ni audi 😂😂

    • @simma1328
      @simma1328 Год назад +2

      @@JashanSingh-n6u hor 147 bndea nu hor ni aayi

    • @JashanSingh-n6u
      @JashanSingh-n6u Год назад +1

      @@simma1328 yaar main singer hi na in live ho ke main Kali Kali gal arth das da 😀😀 147 bandeyan nu

    • @simma1328
      @simma1328 Год назад

      @@JashanSingh-n6u hustinder di sanu respect aa taa ohdi video heth behs ni krni nhi fer arth tnu mein dsda 🙂

    • @JashanSingh-n6u
      @JashanSingh-n6u Год назад

      @@simma1328 Manu dasan di lod ni

  • @arshsekhon_21
    @arshsekhon_21 Год назад +227

    ਹਰ ਕੁੜੀ ਜੰਮੀ ਪੰਜਾਬ ਦੀ,
    ਮੁੰਡਾ ਭਾਲਦੀ ਪੀਆਰ ਕੋਈ,
    ਯਾ ਲਵਾਕੇ 20 ਲੱਖ ਸਾਡੇ,
    ਲੈਂਦੀ ਨਹੀਂ ਸਾਰ ਕੋਈ।
    🔥🔥🔥❤❤

  • @sukh_gill.
    @sukh_gill. Год назад +1882

    ਆਖ ਮਜਬੂਰੀ ਬਣਾ ਲਈ ਦੂਰੀ ਤੈਨੂੰ ਪਤਾ ਸੀ ਮੇਰੇ ਹਾਲਾਤਾ ਦਾ ਨੀ ਤੂੰ ਸੁਪਨੇ ਸਜਾ ਲਏ ਨਵੇ ਸੱਜਣ ਬਣਾ ਲਏ ਕੀਤਾ ਕਤਲ ਮੇਰੇ ਜਜਬਾਤਾ ਦਾ ਸਾਡੇ ਦੱਬੇ ਹੋਏ ਆ ਕਰਜਿਆ ਨੇ ਤੇਰੇ ਚਾਅ ਵੀ ਮਹਿੰਗੇ ਮੁੱਲ ਦੇ ਨੇ ਕਿੱਥੇ ਪਹਿਲੀ ਉਮਰ ਤੇ ਪਹਿਲਾ ਪਿਆਰ ਤੇ ਪਹਿਲੇ ਸੱਜਣ ਭੁੱਲਦੇ ਨੇ @vintage records

  • @deepjass4805
    @deepjass4805 Год назад +11

    ਬਈ ਜਦ ਦਾ ਇਹ ਗਾਣਾ release ਹੋਇਆ ਮੈ repeat ਤੇ ਸੁਣਦਾ ਹੁੰਦਾ ਸੀ ਜਾਵਾਂ ਮੇਰੇ ਹਾਲਾਤਾਂ ਤੇ ਲਿਖਿਆ ਪਿਆ ਗਾਣਾ ਜਿਨੂੰ ਪਿਆਰ ਕਰਦਾ ਸੀ ਉਹਨੂੰ ਓਦੋਂ ਦਸਿਆ c ਮੈ ਜਦੋ oda ਵਿਆਹ ਰੱਖ ਤਾਂ c ਓਦੇ ਘਰਦਿਆਂ ਨੇ ਤੇ ਹੁਣ SURREY ਚ ਆ ਉਹ ਇਹ ਗਾਣਾ ਬਿਲਕੁਲ ਓਹੀ ਕੁਝ ਯਾਦ ਕਰਵਾ ਦਿੰਦਾ ਤੇ ਅੱਜ VIDEO ਦੇਖ ਕੇ ਤਾਂ ਮਨ ਭਰ ਆਇਆ ਯਾਰ
    ਤੇਰੀ ਕਲਮ ਸਿਰਾ ਬਈ.......

  • @ਸਾਡੇਆਲਿਆ-ਟ7ਚ
    @ਸਾਡੇਆਲਿਆ-ਟ7ਚ Год назад +27

    ਮਿਲਜਾ ਮੈਨੂੰ ਅੱਖ ਸੁੱਕਣ ਤੋ ਪਹਿਲਾ ....
    ਨਬਜ ਮੇਰੀ ਰੁਕਣ ਤੋ ਪਹਿਲਾ ....
    ਸੂਰਜ ਦੇ ਹੁੰਦਿਆ ਕਦੀ ਰਾਤ ਨੀ ਹੁੰਦੀ ....
    ਤੇ ਸਿਵਿਆ ਚ ਸੱਜਣਾ ਕਦੇ ਮੁਲਾਕਾਤ ਨੀ ਹੁੰਦੀ 😔💔

  • @manminderjitkaur6777
    @manminderjitkaur6777 Год назад +26

    ਫੇਰ ਬਿਨ ਠੇਕਿਆਂ ਦੇ ਪੱਲੇ ਤਾਂ ਕੁਝ ਰਹਿੰਦਾ ਨੀ...
    ਜਦ ਚੰਨ ਦੇ ਟੁਕੜਿਆਂ ਵਰਗੇ ਚੰਨ ਚੜਾਉਂਦੇ ਆ🔥🔥🖤

  • @rvchauhan2574
    @rvchauhan2574 Год назад +66

    ਬਾਈ ਦੀ ਆਵਾਜ਼, ਅੰਦਾਜ਼, ਲੁੱਕ, ਸਾਰਾ ਕੁਝ ਸਿਰਾ❤️❤️❤❤live u hustinder bai❤️❤

  • @ohitaran5946
    @ohitaran5946 Год назад +146

    ਸਾਡੇ ਦਿਲ ਦੀਆਂ ਗੱਲਾਂ ਤਾਂ ਆਹੀ ਬੰਦਾ ਜਾਣਦਾ ਏ ❤️

  • @jassdhillon001
    @jassdhillon001 Год назад +9

    ਇਕ ਗੱਲ ਮੈਂ ਦੱਸਾ ਹੱਥ ਛਡਾ ਕੇ ਭਜਿਆ ਨੂੰ
    ਥੱਲੇ ਕਦੇ ਨਾ ਲਾਈਏ ਪਿੱਛੇ lageya ਨੂੰ....❤️‍🔥💯
    #hustinder ❤️🔥

  • @amanpreet3498
    @amanpreet3498 Год назад +18

    ਹਰ ਵਾਰ ਜਦ ਵੀ ਕੋਈ ਗੀਤ ਸੁਣਦੇ ਆ ਉਹ ਸਾਡੇ ਨਾਲ ਦੀ ਕਿਉਂ ਮੇਲ ਖਾਦਾ ਹੁੰਦਾ ❤️

  • @itskaran00
    @itskaran00 Год назад +94

    ਕਹਿੰਦਾ ਅੱਜ ਕਲ ਦੇ ਪਿਆਰ ਨਾਲੋਂ
    ਪੈਸਾ ਵਡਾ ਹੋ ਗਿਆ
    ਜਾਂਦੀ ਵਾਰੀ ਵੀ ਤੈਨੂੰ ਵੇਖ ਕੇ
    ਪੁੱਤ ਜੱਟ ਦਾ ਰੋ ਪਿਆ✍️🙏 Karan Gill

  • @justsee007
    @justsee007 Год назад +14

    ਮੈ ਆਪਣੇ ਅੰਦਰ ਦਬੀਆ ਐ...ਸਬ ਤੇਰੇ ਮੇਰੇ ਰਾਜ ਨੂੰ....ਉਂਜ ਤੇਰੇ ਕਹਿਣੁ ਦੁਨੀਆ ਰੋਕ ਲੈਂਦਾ..ਪਰ ਰੋਕ ਨਾ ਸਕੀਆ ਦਿੱਲੀ ਤੋਂ ਚੜੇ ਜਹਾਜ ਨੂੰ...❤

  • @amritpalsinghshoker1459
    @amritpalsinghshoker1459 Год назад +41

    ਚੜ ਗਈ ਫਲਾਈਟ ਨੀ ਵਾਅਦੇ ਕਰਕੇ ਵੱਡੇ ਨੀ,
    ਸਾਡੇ ਉੱਚੇ ਸੁਪਨੇ ਪੈਰਾਂ ਥੱਲੇ ਮਿੱਦੇ ਨੀ,
    ਪਿਆਰ ਤੇਰੇ ਲਈ ਬਣ ਗਏ ਸੀ ਜ਼ਜ਼ਬਾਤੀ ਨੀ,
    ਪਰ ਹੀਰੇ ਤੋਂ ਤੂੰ ਕੱਚ ਬਣਾ ਕੇ ਛੱਡੇਂ ਨੀ,
    ਉਹ ਦੀ ਕਿਰਪਾ ਦੇ ਨਾਲ ਹੁਣ ਤਾ ਸਭ ਕੁਝ ਭੁੱਲ ਗਏ ਆ,
    ਕਹਿੰਦੇ ਏਸ ਨਦੀ ਵਿੱਚ ਡੁੱਬੇ ਬਹੁਤੇ ਲੱਬੇ ਨੀ।

  • @sahilaujla_official
    @sahilaujla_official Год назад +6

    ਤੇਰੀ ਅੰਬਰੀਂ ਚੱੜ ਗਈ ਪੀਂਘ ਅੰਬਰਸਰ♥️ ਅੱਡੇ ਤੋਂ 🔥

  • @loveyatwal1174
    @loveyatwal1174 Год назад +20

    ਬਹੁਤ ਖੂਬ ਗਾਇਆ ਵੀਰ ਰੱਬ ਤੈਨੂੰ ਤਰੱਕੀਆਂ ਦੇਵੇ❤❤❤❤❤

  • @Itsmerhym
    @Itsmerhym Год назад +9

    🙏🏻ਬਾਈ ਤੇਰੀ ਤੇ Dean ਦੀ ਰੀਸ ਨੀ ਹੋਣੀ ਕਿਸੇ ਤੋਂ,ਸੱਚੀ ਰੂਹ ਤੱਕ ਜਾਂਦਾ ਕਲਾ-ਕਲਾ ਬੋਲ💯

  • @riprecords1372
    @riprecords1372 Год назад +22

    ਬਹੁਤ ਸੋਹਣਾ ਗੀਤ ਵੀਰ Heart touching 💔 ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️ ਪ੍ਰਮਾਤਮਾ ਸੱਭ ਨੂੰ ਤਰੱਕੀਆਂ ਬਖਸ਼ੇ ਸੱਭ ਦਾ ਭਲਾ ਹੋਵੇ ਜੈ ਕਾਰਾ ਸ਼ਰਾਬੀਆਂ ਦਾ Buraaaaaaa ਊ ਊ ਊ ਊ ਊ ਊ ਊ ਊ ਊ ਊ

  • @tarlochansingh9618
    @tarlochansingh9618 Год назад +43

    ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰਤੀਆ❤️

  • @happyranu2947
    @happyranu2947 Год назад +24

    ਪਿਆਰ ਤਾਂ ਮੈਂ ਹੀ ਕੀਤਾ ਸੀ
    ਨਾਂ ਗਲਤੀ ਓਹਦੀ ਏ
    ਕੀਹਨੂੰ ਛੱਡਣਾ ਕੀਹਨੂੰ ਰੱਖਣਾ
    ਜਿੰਦਗੀ ਓਹਦੀ ਏ
    ਬਾਂਹ ਫ਼ੜ ਰੋਕ ਮੈਂ ਲੈਂਦਾ ਜੇ ਕਿਤੇ ਰੁਕਣਾ ਚਾਹੁੰਦੀ ਉਹ
    ਪਰ ਗੱਡੀ ਜਿੰਦਗੀ ਵਾਲੀ ਨੇਂ, ਪੈਸੇ ਨਾਲ ਰੁੜਣਾ ਸੀ
    (* ਸਾਡਾ ਸਾਥ ਤਾਂ ਕਿਸਮਤ ਸਾਡੀ ਨੇਂ ਹੀ ਛੱਡਿਆ ਏ ..
    ਓਹਦਿਆਂ ਲੇਖਾਂ ਸਾਡੇ ਲੇਖਾਂ ਨਾਲ ਕੀ ਜੁੜਨਾਂ ਸੀ.)

  • @preetgill4834
    @preetgill4834 Год назад +4

    ਸਭ ਧੋਖਿਆਂ ਦੇ ਗੀਤ ਬਣਾਕੇ ਸੱਡਾਗੇ,, ਹੁਣ ਨੀ ਮਿਲਦੇ ਹੁਣ ਤਾਂ ਨੈੱਟ ਤੋਂ ਹੀ ਲੱਭਾਗੇ ❤

  • @SandeepKaur-kg5cp
    @SandeepKaur-kg5cp Год назад +15

    ਆਖ ਕੇ ਤੇਰੀ ਆ ਛੱਡ ਜਾਂਦੀਆਂ, ਫਿਰ ਇੰਝ ਲਗਦਾ ਜਿਵੇਂ ਵੈਰ ਪੁਰਾਣਾ ਕੱਢ ਜਾਂਦੀਆਂ
    ਸੁਪਨੇ ਵੱਡੇ ਹੁੰਦੇ ਇਹਨਾਂ ਹੀਰਾਂ ਦੇ, ਪਤਾ ਉਦੋਂ ਲੱਗਦਾ ਜਦੋਂ ਹੱਥ ਫੜਾ ਕੇ ਹੱਥ ਹੀ ਵੱਡ ਜਾਂਦੀਆਂ
    Sidhwan ..wala.. guri

  • @Gurveerpeet
    @Gurveerpeet Год назад +4

    ਲੋਕਾ ਨੇ ਬਹੁਤ ਸਮਝਾਇਆ ਸਾਡੇ ਦਿਲ ਕੋਈ ਅਸਰ ਨਾ ਹੋਇਆ ਹਜੇ ਦੋ ਸਾਲ ਹੀ ਹੋਏ ਨੇ ਗਈ ਨੂੰ ਅੱਜ ਲੋਕਾ ਦੀਆ ਗੱਲਾ ਸੱਚੀਆ ਹੋਣ ਲੱਗ ਪਈਆਂ 😢😢😢😢😢😢😢😢😢😢😢😢😢😢

  • @sahildhullmusic
    @sahildhullmusic Год назад +10

    gem 💎 of an artist luvv u hustinder bai ❤️🫶🧿 jede dean horan nu chdd gye c...🔥👏🏻

  • @raghusandhu7363
    @raghusandhu7363 Год назад +4

    Veere tuhade har song chh life d reality hundi a...bhuut sohni voice h veere tuhdi....Rabb Mehr Kre...Hasde rehne aa song dil nu touch kitta veere....❤❤❤

  • @ManpreetSingh-mp1ie
    @ManpreetSingh-mp1ie Год назад +4

    ਪਿਅਾਰ ਤੇਰਾ ਵਾਗ ਪਾਣੀ ਤੇ ਲੀਕਾ ਨੇ ਪਰਦੇਸ ਜਾ ਕੇ
    ਭੁੱਲ ਜਾਣ ਵਾਲੀੲੇ ਸਾਨੂੰ ਤੇਰੀਅਾ ੳੁਡੀਕਾ ਨੇ
    ✍ਕਲੇਰ ਸਾਬ ✍

  • @PSB_this_side
    @PSB_this_side Год назад +12

    ਇੱਕ ਗੱਲ ਮੈਂ ਦੱਸਾਂ ਹੱਥ ਛੁਡਾ ਕੇ ਭੱਜਿਆਂ ਨੂੰ, ਥੱਲੇ ਕਦੇ ਨਾ ਲਾਈਏ ਪਿੱਛੇ ਲੱਗਿਆਂ ਨੂੰ 🍁💯

  • @kulbirmaan3727
    @kulbirmaan3727 Год назад +40

    ਲੋਕੀ ਅਕਸਰ ਕਹਿੰਦੇ ਨੇ ਕਿ ਨਹੀ ਮੁੜ ਆਉਣਾ ਤੇਰਾ ਹਾਣੀ
    ਅਸੀ ਅੱਜ ਵੀ ਪਾਉਣੇ ਆ ਉ ਤੇਰੇ ਨਾ ਦਾ ਚਾਹ‌ ਵਿੱਚ ਪਾਣੀ😊

  • @armaansama
    @armaansama Год назад +67

    ਮੈਂ ਅੱਜ ਵੀ ਤੈਨੂੰ ਚਾਹੁੰਨਾ ਆ
    ਤੂੰ ਦੱਸ ਮੈਂ ਤੈਨੂੰ ਯਾਦ ਆਇਆ ਕੇ ਨਹੀਂ,
    ਮੈਂ ਅੱਜ ਵੀ ਤੇਰੀ ਉਡੀਕ ਕਰਦਾ ਆ
    ਤੂੰ ਦੱਸ ਮੈਥੋਂ ਬਾਅਦ ਕੋਈ ਆਇਆ ਕੇ ਨਹੀਂ,
    ਮੈਂ ਅੱਜ ਵੀ ਤੇਰੇ ਲਈ ਲਿੱਖਦਾ ਆ
    ਤੂੰ ਦੱਸ ਕਦੇ ਮੇਰੇ ਲਈ ਗੀਤ ਗਾਇਆ ਕੇ ਨਹੀਂ,
    ਮੈਂ ਅੱਜ ਵੀ ਤੈਨੂੰ ਚਾਹੁੰਨਾ ਆ
    ਤੂੰ ਦੱਸ ਮੈਂ ਤੈਨੂੰ ਯਾਦ ਆਇਆ ਕੇ ਨਹੀਂ ।✍️maan
    #ajjvi

  • @RsSandhu-lz8qz
    @RsSandhu-lz8qz Год назад +6

    ਸੱਡ ਕੇ ਨੀ ਜਾਂਦੀ ਸੌਹ ਲੱਗੇ ਪਿਆਰ ਦੀ ਲੱਗੀ ਵੇਲੇ ਆਖਦੀ ਸੀ ਕੁੜੀ ਸੋਥੋ ਜਾਨ ਵਾਰਦੀ ਦੁੱਖ ਵਿੱਚ ਰੋਲ ਗਈ ਨੀਂ ਜਿੰਦ ਯਾਰ ਦੀ ਲੱਗੀ ਵੇਲੇ ਆਖਦੀ ਸੀ ਕੁੜੀ ਸੋਥੌ ਜਾਨ ਵਾਰਦੀ💔💔💔

  • @gautamwason7256
    @gautamwason7256 Год назад +18

    hustinder veera never disappoints😍
    last verse was🤩(deana)💥
    great work vintage records lovnish bai &team 💝

  • @sukhgill7990
    @sukhgill7990 Год назад +6

    ਵਾਕੀਏ ਕੋਈ ਤੋੜ ਨਹੀ ਡੀਨ ਦੀ ਲਿਖਤ ਦਾ
    ਤੇ ਹੁਸਤਿੰਦਰ ਦੀ ਗਾਇਕੀ ਦਾ ਦੋਨੋ ਵੱਖਰਾ ਮਾਹੋਲ ਸਿਰਜ ਦਿੰਦੀਆਂ ਨੇ ❤

  • @Thealtafmalik_
    @Thealtafmalik_ Год назад +9

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @mohdrafiq7681
    @mohdrafiq7681 Год назад +8

    Bhai ji kina dard bharya likhya geet
    Also my favourite song 😍🙏🏻
    Respect Masterpiece ✍🏻💯♥️

  • @mandeepsingh0025
    @mandeepsingh0025 Год назад +71

    Kis kis da dil tuteya please reply. 😞

  • @lovi7558
    @lovi7558 Год назад +1

    Bhot sohna song pehla waang hi skoon wale song hunde hustinder y 💞 jdo kite ghumn jana rste ch tuhade song chlona hi a hmesha mahool hi vdia bn janda ❣️ ik pind sade da munda v bhot sohna song c ❣️

  • @vickychotianmusic26
    @vickychotianmusic26 Год назад +4

    Bhut shona song aa ਹੁਸਤਿੰਦਰ ਬਈ ❤❤ ਦੀਨ ਲਿਖਿਆ ਕਮਾਲ❤

  • @hpkingz273
    @hpkingz273 Год назад +6

    ਉਝ ਤਾ ਮੇਰੀ ਯਾਦਦਾਸ਼ਤ ਕਮਜੋਰ ਆ ਸੱਜਣਾ
    ਪਰ ਤੈਨੂੰ ਭੁੱਲਣਾ ਬੜਾ ਔਖਾ💯💔

  • @parmjeetsarhali
    @parmjeetsarhali Год назад +17

    All i can say!! Having tea and listening this song.❤ lyrics are something can’t express. 10/10 *****

  • @Fazilkapb22wale
    @Fazilkapb22wale Год назад +2

    ਇਹ song ਸੁਣਕੇ ਪਿੱਛਲੀ ਜਿੰਦਗੀ ਯਾਦ ਆ ਜਾਂਦੀ ਆ ਬਾਈ 😢😢 ਸੱਚੀ ਐਵੇਂ ਲੱਗਦਾ ਜਿਵੇਂ ਮੇਰੀ ਨਿੱਜੀ ਜਿੰਦਗੀ ਨਾਲ ਹੋਇਆ ਹੋਵੇ ਸੱਭ ਕੁਛ

  • @amansidhu5770
    @amansidhu5770 Год назад +6

    ਸੱਚ ਦੱਸਾਂ ਨਿਰੀਆਂ ਤਬਾਹੀਆਂ ਯਾਰੀਆਂ ❤❤✍️✨

  • @Jashan_Dhillxn02
    @Jashan_Dhillxn02 Год назад +13

    ਖੰਡ ਚ ਪਾਕੇ ਦਿੰਦੇ ਪੁੜੀਆਂ ਜ਼ਹਿਰ ਦਿਆ,
    ਫੇਰ ਵੀ ਖੈਰਾ ਮੰਗਦੇ ਤੇਰੇ ਸ਼ਹਿਰ ਦਿਆ
    ਕੁੜੇ ਤੂ ਗੱਲਾਂ ਕਰਦੀ ਸਾਥੋਂ ਜ਼ਹਿਰ ਦਿਆਂ
    ਮੈਂ ਕਰਦਾ ਹਵਾਵਾਂ ਕਹਿਰ ਦੀਆਂ ।#justiceforsidhumoosewala 🙏

  • @manavkamboj9427
    @manavkamboj9427 Год назад +69

    Hustinder + Dean = 🔥❣️

  • @randeepdhot4066
    @randeepdhot4066 Год назад +12

    ਕੀਤਾ ਕੱਚੀ ਉਮਰ ਚ ਪਹਿਲਾ ਪਿਆਰ ਨਹੀਂ ਭੁਲਦਾ
    ਅੱਜ ਵੀ ਉਹਦੀ ਆਸ ਦਿਲ ਹੋਰ ਕਿਸੇ ਨਹੀਂ ਡੁੱਲਦਾ
    ਲਾਈ ਦਿੱਲੀ ਏਅਰਪੋਰਟ ਉਹਦੀ ਉਡਾਰੀ ਨਹੀ ਭੁੱਲਦੀ
    ਧੌਖੇ ਪਿਛੇ ਲੁਕੀ ਓਹ ਸੂਰਤ ਪਿਆਰੀ ਨਹੀ ਭੁਲਦੀ

    • @mohitpb_786
      @mohitpb_786 7 месяцев назад

      Jmma sach bai mere nll v Edan ho hoyea prrr oh kise hor nlll Canada ch bhoot khush a

  • @ghorabunty1936
    @ghorabunty1936 Год назад +2

    ❤ਹਮੇਸ਼ਾ ਦੀ ਤਰਾ ਹੁਸਤਿੰਦਰ ਬਾਈ ਦਿਲ ਚ ਧੂਹ ਪਾ ਦਿੰਦਾ❣️🍷🍷

  • @HarpreetSingh-sb7ni
    @HarpreetSingh-sb7ni 11 месяцев назад +5

    ਆਖ ਮਜਬੂਰੀ ਬਣਾ ਲਈ ਦੂਰੀ ਤੈਨੂੰ ਪਤਾ ਸੀ ਮੇਰੇ ਹਾਲਾਤਾਂ ਦਾ ਨੀ ਤੂੰ ਸੁਪਨੇ ਸਜਾ ਲਏ ਨਵੇਂ ਸੱਜਣ ਬਣਾ ਲਏ ਕੀਤਾ ਕਤਲ ਮੇਰੇ ਜਜ਼ਬਾਤਾਂ ਦਾ ਸਾਡੇ ਦੱਬੇ ਹੋਏ ਆ ਕਰਜ਼ਿਆਂ ਨੇ ਤੇਰੇ ਚਾਅ ਵੀ ਮਹਿੰਗੇ ਮੁੱਲ ਦੇ ਨੇ ਕਿੱਥੇ ਪਹਿਲੀ ਉਮਰ ਤੇ ਪਹਿਲਾਂ ਪਿਆਰ ਤੇ ਪਹਿਲੇ ਸੱਜਣ ਭੁੱਲਦੇ ਨੇ

  • @amandeeppharwaha3389
    @amandeeppharwaha3389 Год назад +5

    ਸਾਡੇ ਦਿਲ ਨੂੰ ਹੌਲ ਪਤਾਲਾਂ ਜਿੱਡੇ ਆੳਂਦੇ ਆ 💘💘👌👌

  • @sukhagujjar5108
    @sukhagujjar5108 Год назад +5

    ਫਿਰ ਠੇਕਿਆਂ ਤੋਂ ਬਿਨ ਹੋਰ ਕਿਤੇ ਕੁੱਝ ਦਿਸਦਾ ਨਹੀਂ
    ਜਦ ਚੰਨ ਦੇ ਟੁਕੜੇ ਵਰਗੇ ਚੰਨ ਚੜ੍ਹਆਉਂਦੇ ਨੇ 🔥

  • @HardeepSingh-lr5qv
    @HardeepSingh-lr5qv Год назад +3

    ਕਈਆਂ ਦੇ ਪਿਆਰ ਖੋਹਲੇ ਲਾਲ ਝੰਡੇ ਨੇ 🇨🇦💔🥲

  • @singhjassi8063
    @singhjassi8063 Год назад +2

    ਤੇਰੀ ਅੰਬਰੀ ਚੜਗੀ ਪੀਂਘ ਅੰਬਰਸਰ ਅੱਡੇ ਤੋਂ, ਸਾਡੇ ਦਿਲ ਨੂੰ ਹੌਲ ਪਤਾਲਾਂ ਜਿੱਡੇ ਅਾਉਂਦੇ ਆਂ

  • @mandeepsidhu4192
    @mandeepsidhu4192 Год назад +1

    Hutider tera v koi jwab nhi gayki ch sab to wakhri aaa sawd agiya song sunke on repeat all time ❤❤❤❤❤

  • @vikasllb8663
    @vikasllb8663 Год назад +8

    He is self-made celebrity hart's off him... and today generation it is impossible to be selfmade star. ❤️❤️ A lot of love hustinder & sidhu yuu are just legand.🥰🌹

  • @hanif418
    @hanif418 Год назад +7

    ਬਹੁਤ ਹੀ ਸੋਹਣਾ ਗੀਤ ਭਰਾ
    ਜਿਉਂਦੇ ਰਹੋ ।
    ਖ਼ੁਸ਼ ਰਹੋ।

  • @preet_kaur1499
    @preet_kaur1499 Год назад +3

    ਇੱਕ ਗੱਲ ਮੈਂ ਦੱਸ ਦਿਆ ਹੱਥ ਛੁਡਾ ਕੇ ਭੱਜਿਆ ਨੂੰ ਹੋ ਥੱਲੇ ਕਦੇ ਨਾ ਲਾਈਏ ਪਿੱਛੇ ਲੱਗਿਆ ਨੂੰ 🫥🫥🖤🖤

  • @KhanKhan-gz7up
    @KhanKhan-gz7up Год назад +6

    ਮੇਰੇ ਤੋਂ ਸ਼ੌਂਕ ਨੀ ਸੀ ਨਾਂ ਪੁਰੇ ਹੋਏ ਤਾਂਹੀ ਛੱਡਗੀ ਨਈਂ ਤਾਂ ਮੇਰੇ ਚ ਕਿਹੜਾ ਕੋਈ ਕਮੀਂ ਸੀ 🥺

    • @855Warga
      @855Warga 9 месяцев назад +1

      Bas veere greebi pehla maar jandi 😢 te jdo kise heer de shok ni puggaa sakde ta fr heer v andro maar jandi aa ❤❣️🙏mai v dekheya eh gall ❤❤

  • @singhsaab2839
    @singhsaab2839 Год назад +1

    ਇਨੇ ਸੋਹਣੇ ਗੀਤਕਾਰ ਤੇ ਗਾਇਕ ਲਈ ਮੱਲੋ ਮੱਲੀ ਕਮੈਂਟ ਹੋ ਜਾਂਦਾ

  • @306jodgaming9
    @306jodgaming9 Год назад +23

    Veere bhut sohni awaj aa tuhadi waheguru ji tarakiyan bakshan ❤❤

  • @goldysandhu9962
    @goldysandhu9962 Год назад +6

    ਦਿਲ ਕਰਦਾ ਸੀ ਗੀਤ ਖਤਮ ਹੀ ਨਾ ਹੋਵੇ ਚੱਲੀ ਹੀ ਜਾਵੇ ਬਹੁਤ ਘੈਂਟ ਤੇ ਵਧੀਆ ਗੀਤ

    • @devilking6049
      @devilking6049 8 месяцев назад +1

      Love

    • @devilking6049
      @devilking6049 8 месяцев назад +1

      ⭐🌟⭐🌟🌟🌟⭐⭐⭐🌟🌟🌟⭐⭐🌟🌟🌟🌟🌟🌟🌟🌟🌟

    • @devilking6049
      @devilking6049 8 месяцев назад

      ❤❤❤

  • @r.kloiya1058
    @r.kloiya1058 Год назад +7

    Boht sohna song bhai ji waheguru ju eda hi mehr rakhe ❤❤

  • @ਦੀਪਜਗਰਾਉਂ
    @ਦੀਪਜਗਰਾਉਂ 10 месяцев назад +3

    ਮਿੰਨੀ ਆਲੀ ਬਸ ਤੇ ਉਸ ਧੋਖੇਬਾਜ਼ ਦਾ ਕਿੱਸਾ ਲਿਖਿਆਂ ਪਿਆ ਏ, ਜਲਦੀ ਰੂਬਰੂ ਕਰਾਂ ਗੇ , ਜਿਹੜੀ ਕਨੇਡਾ ਨੂੰ ਰਾਤੋ ਰਾਤ ਚੜਗੀ 😕😏4/2/2024 still pain ✍

  • @ranjeetmaan469
    @ranjeetmaan469 Год назад

    ਬਾਈ ਇਹ song ਬਹੁਤ ਸਕੂਨ ਦਿੰਦਾ ਜਦੋ ਕੰਮ ਕਰ ਕਰਦਾ ਖੇਤ ਰਾਤ ਹੋ ਜਾਦਾਂ ਫੇਰ full voice ਤੇ ਇਹ song ਚਲਦਾ ਪਿੰਡ ਤੱਕ

  • @gurwindersingh-ej2rc
    @gurwindersingh-ej2rc Год назад +14

    The most underrated singer now's days hustinder 👌👌❤❤

  • @sarbysangha6073
    @sarbysangha6073 Год назад +6

    ਨੀ ਤੂੰ ਛੱਡ ਕੇ ਯਾਰ ਨੂੰ.. ਨਵਿਆਂ ਦੇ ਨਾਲ ਲਾ ਲਈਆ,,,
    ਤੇਰੇ ਕੀਤੇ ਵਾਅਦੇ ਸਜਣਾ ਬੜੇ ਸਤਾਉਂਦੇ ਆ,,,
    ਤੇਨੂੰ ਵਿਚ London ਦੇ Expresso ਪੀਂਦੀ ਨੂੰ,,
    ਹੁਣ ਚਾਹਾਂ ਵਰਗੇ ਕਿਥੇ ਚੇਤੇ ਆਉਂਦੇ ਆ,,

  • @Abdullah_Jutt_Official
    @Abdullah_Jutt_Official Год назад +4

    Bhadaurh Bhadaurh Taan Kraake Jaauga ❤️🔥

  • @kalerkaler1462
    @kalerkaler1462 Год назад +1

    ਯਾਰਾਂ ਨੂੰ ਵੱਜਣ‌ ਹਾਕਾਂ ਪਿੰਡਾ ਦੇ ਨਾਂ ਤੇ ਨੀ,,। ਘੈਂਟ ਭਦੌੜ ਆਲਿਆ

  • @surinderkumar-fc9mf
    @surinderkumar-fc9mf Месяц назад +1

    ਥੱਲੇ ਕਦੇ ਨਾ ਲਾਈਏ ਕੇ ਪਿੱਛੇ ਲੱਗਿਆਂ ਨੂੰ❤

  • @PUNJABIMUTIYAARRECORDS
    @PUNJABIMUTIYAARRECORDS Год назад +4

    ਨਵੀਂ ਪੀੜ੍ਹੀ ਦਾ 👌🏽sad song ਕਲਾਕਾਰ

  • @preet_kurawala
    @preet_kurawala Год назад +7

    ❤ ਮੁਬਾਰਕਾ ਬਾਈ ਮਾਨ ਤੇ ਸਾਰੀ ਟੀਮ ਨੂੰ

  • @hpkingz273
    @hpkingz273 Год назад +5

    Schii gal bro eh song ta mera dil di he gal a bro ajj 4 sala ho Gaye ous nu Canada gayi nu pr ajj ta ek var v call nhi ay eh song sun ke schii dil nu bahut pain ho a 💔😭

  • @yashrealtors1997
    @yashrealtors1997 Год назад +2

    Hustinder Paji kisi din apke Gaane Superhit Honge... Ye Mera Waada hai 🙏

  • @Gurlalkhakh
    @Gurlalkhakh 3 месяца назад +1

    Aa te dil te hi lag gya song eho sachi ajj kll bhai❤

  • @govindchhajli9819
    @govindchhajli9819 6 месяцев назад +5

    ਮੇਰੇ ਤੋਂ ਸ਼ੋਕ ਨੀ ਸੀ ਨਾ ਪੁਰੇ ਹੋਏ ਤਾਹੀਂ ਛੱਡਗੀ ਨੲਈ ਤਾਂ ਮੇਰੇ ਚ ਕਿਹੜਾ ਕੋਈ ਕਮੀ ਸੀ 😮

  • @Mayank_6969
    @Mayank_6969 Год назад +6

    4:20 No.1 album sadiyan gallan can't wait for 2nd part

  • @scarfacegaming2951
    @scarfacegaming2951 Год назад +12

    Next billboard artist 🔥🔥

  • @DharmvirJass
    @DharmvirJass 3 месяца назад

    ਸਾਡੇ ਦਿਲ ਦੀਆਂ ਗੱਲਾਂ ਤਾਂ ਆਹੀ ਬੰਦਾ ਜਾਣਦਾ ਏ ❤ਧਰਮਵੀਰ❤

  • @KuldeepSingh-et9fe
    @KuldeepSingh-et9fe Год назад

    Video to Bina v a song hit se ❤and hun hor hit ho jana song 🥰 kya baat hai hustinder baii serra la ta jamma hi❤❤❤

  • @vikasllb8663
    @vikasllb8663 Год назад +6

    Singer + model + lyricst + composer + handsome hunk + a man with golden heart = hustinder...❣️❣️

  • @AnmolKumar-do3zz
    @AnmolKumar-do3zz Год назад +8

    Hustinder is the artist who is very familiar to Deep Heart Feelings..
    Such a Masterpiece ❤❤❤

  • @Gavvvvy
    @Gavvvvy Год назад +5

    Punjabi industry da Underrated bnda👌

  • @BillaAujlaOfficial
    @BillaAujlaOfficial Год назад +2

    Kya baat ae bai..👌😍bht sohna gaana ae..👍🤗god bless you 🤗 waheguru chardi kala ch rkhe 🙏😇❤️

  • @GurkiratSingh-yc3ee
    @GurkiratSingh-yc3ee 7 месяцев назад

    Dil rehaj puri krti veer so much thanku koi words nhi kehan nu. 💔💔☝

  • @jygill656
    @jygill656 Год назад +5

    Every song of hustinder hits different ❤🔥....

  • @prabhgill4193
    @prabhgill4193 Год назад +8

    Pure Gem 💎

  • @karanbatth3273
    @karanbatth3273 Год назад +3

    Love your songs bro really good that you are writing ✍🏻

  • @SukhaSingh-te1bs
    @SukhaSingh-te1bs Год назад +1

    ਸਹੀ ਗੱਲ 😒👌👌👌👍👍👍👍

  • @NaveenKumar-pk5ed
    @NaveenKumar-pk5ed Месяц назад

    Siraa song lagya Manu...🎉🎉 histinder sir... very nice Voice thudi

  • @ਦੇਖੋਕਿਵੇਂ
    @ਦੇਖੋਕਿਵੇਂ Год назад +6

    Composition is awesome. Flow makes this OP!

  • @billugujjar4039
    @billugujjar4039 Год назад +5

    His voice such a amazing 😍❤️💘

  • @vishaldhaliwal6689
    @vishaldhaliwal6689 Год назад

    mai vintage record da chanel he hustinder bai krke suscribe kita wa sachi bai dil jitt liya yr tu love a bai tere nl wahegu tainu eda he taraki bakhshe ❤️❤️😘😘😘🥀🥀

  • @sukhwindersingh7098
    @sukhwindersingh7098 Год назад +1

    ❤❤End a bro gal tare sachi jaan❤❤

  • @manib6594
    @manib6594 Год назад +1

    ਯਾਰ ਜਿਹੜੀ ਗੱਲ espresso ਵਿੱਚ ਹੈ ਚਾ ਚ ਨਹੀਂ ਹੈ ਬਈ ਮੈਂ ਰੋਜ਼ Espresso ਪੀਂਦਾ ਹਾਂ ਯਾਰਾ ਨਜ਼ਾਰਾ ਆ ਜਾਂਦਾ ਹੈ ਧਰਮ ਨਾਲ। ਫਿਰ ਦੱਬ ਕੇ ਦਿਹਾੜੀ ਲਾਈਦੀ ਐ ਬਾਈ। ਭੱਜਦੇ ਫਿਰਦੇ ਹਾਂ ਕੰਮ ਤੇ। #ਲੰਡਨ

  • @poojatalwar4400
    @poojatalwar4400 Год назад +1

    Dil kush krta brother repeat chlda song wmk tarkiyan bakshan ❤

  • @sachinkambia3631
    @sachinkambia3631 Год назад +2

    ਤੇਰੀ ਮਹਿੰਗੇ ਮੁੱਲ s.praso ਬਲੀਏ ਨੀ,ਕਿੱਥੋਂ ਝਾਤ ਪੂਰੀ ਕਰੂ ਮੇਰਿਆ ਚਾਹਾ ਦੀ,
    ਨੀ ਤੂੰ ਸਾਡੇ ਸਿਰ ਤੇ ਕੁਲੀਆ ਤੋ ਮਹਿਲਾ ਵਾਲੀ ਹੋਗੀ ਏ,
    ਹੁਣ ਧੂੜ ਸਮਝੇ ਸਾਨੂੰ ਆਪਣੀਆਂ ਰਹਾ ਦੀ 💔👎✍️

  • @sjot-ue3hl
    @sjot-ue3hl Год назад +1

    Brother very nice song 🎵God bless you ek hor shado eda da song bro rooh nu sakoon mill gya song sun k end gal baat sir 👌i am from dubai to 🎼🎼🎼

  • @shergillvlogs1311
    @shergillvlogs1311 Год назад

    Sab Dhokheyan De Geet
    Bnake Chadange
    Oh Hun Nhi Milde
    Hun Taan Net Ton Hi Labhange
    Bhut sohnaa gaana hustinder bai chaki rakh kam nu 👍