TU TAKKRI (Official Video) Hustinder | Desi Crew | Ricky Khan | Mahol | Punjabi Song

Поделиться
HTML-код
  • Опубликовано: 4 фев 2025

Комментарии • 2,4 тыс.

  • @officialmichael-t9g
    @officialmichael-t9g Год назад +13

    Mera birthday Date 2000 da ... Lekin jo b kaho Aaj Tak ... koi song Pasand Nhi Aya ....
    Par Hustinder Vr Jii .. Kyaa Baat Ne Dil Jit Leya Is Tawadi Voice Ore Lyrics ne .. Puri Feeling Dil ... Sawad Aa gaya veere Sawad .. I love You Ricky Khan Vr ji Hustinder Vr Ji
    Lyrics . Voice . Composer . Music
    Kya Hi Baata Kya Hi Baata Love you sai team nu
    Waheguru Ji tawanu Sab nu tarika bakshe 🙏❤❤

    • @blog6568
      @blog6568 2 месяца назад

      Kitne paise mile comment kr k

  • @Fearless9630
    @Fearless9630 Год назад +35

    This song resonates more with those born in the 90s.

  • @urmehra0
    @urmehra0 Год назад +163

    ਉਹਨਾਂ ਕੁੜੀ ਦੇ ਭਰਾਵਾਂ ਤੋਂ ਨੀ ਡਰ ਲਗਦਾ ਜਿੰਨਾਂ ਵੀਰ ਬਾਪੂ ਜੀ ਤੋਂ ਡਰੀ ਦਾਂ 😂❤

    • @aamirnandan2381
      @aamirnandan2381 7 месяцев назад +9

      ❤❤❤❤

    • @aryamyogi
      @aryamyogi 7 месяцев назад +2

      ❤❤

    • @geetarani6957
      @geetarani6957 5 месяцев назад +4

      😂😂

    • @ajaykuti6307
      @ajaykuti6307 5 месяцев назад +1

      Veer Bapu to dr wahla Magda hunda kudi de bharawa to kin darda

    • @Lovesongs-t4u
      @Lovesongs-t4u 13 дней назад

      Pra kudi de pra muhre yaar khare krdage baapu muhre kinu khra kriye?

  • @ipunjab7604
    @ipunjab7604 Год назад +156

    ਵਾਹ ਬਾਈ ਯਾਰ, ਸਾਲਾ ਭੁੱਲੇ ਬੈਠੇ ਸੀ ਬੀਤੇ ਸਮੇ ਨੂੰ ਤੇ ਤੂੰ ਬਾਈ ਬੀਤਿਆ ਤਾਜਾ ਕਰਾਤਾ ਯਾਰ, ਤੇਜ ਤਫਤਾਰ ਨਾਲ ਚੱਲ ਰਹੇ ਸਮੇ ਨੂੰ ਇੱਕ ਵਾਰ ਰੋਕ ਕੇ ਬੀਤੇ ਸਮੇ ਦੀ ਖਿਆਲਾ ਚ ਫਿਲਮ ਬਣਾਤੀ ਤੂੰ ਬਾਈ, ਸ਼ਬਦ ਥੋੜੇ ਆ ਬਾਈ ਤੇਰੇ ਗਾਣੇ ਦੀ ਤਰੀਫ ਦੇ ❤🌸

    • @jasstiwana180
      @jasstiwana180 Год назад +6

      Shi kha bai asi bht bike yaar nu de dinde v piche ayi te app sheli nal bus te jande hunde c bai ne end karti song di

    • @LovepreetKaur-rr8tc
      @LovepreetKaur-rr8tc Месяц назад

      Nice 👍 ​@@jasstiwana180

  • @jogasingh4265
    @jogasingh4265 Год назад +18

    2003 ਵਿੱਚ ਏਹਿ ਚਲਦਾ ਸੀ, ਬਿਲਕੁੱਲ ਸੱਚ ਗੀਤ ਏਦਾ ਹੀ ਹੁੰਦਾ ਸੀ❤❤

  • @anvar237
    @anvar237 Год назад +215

    ਦਿਲ ਤੋਂ ਵੀ ਨੇੜੇ ਤੇਰਾ ਪੰਜ ਮੀਲ ਪਿੰਡ ਨੀ 🔥 ਬਾਈ ਸਕੂਲ ਆਲਾ ਸਮਾਂ ਯਾਦ ਕਰਵਾ ਤਾ, ਉਹ ਸਮਾਂ ਜਦੋਂ ਫੋਨ ਜਾਂ ਆਈਡੀਆਂ ਦਾ ਦੌਰ ਘੱਟ ਸੀ...ਉਸ ਸਮੇਂ ਸੱਜਣਾਂ ਦੀ ਝਾਕ ਤੇ ਈ ਹਫਤੇ, ਮਹੀਨੇ ਲੰਘ ਜਾਂਦੇ ਸੀ 💯 ਸਿਰਾ ਬਾਈ 🔥

    • @sahotaharpinder8182
      @sahotaharpinder8182 Год назад +13

      Tuhada model wahva purana lggda 😂😂😂

    • @anvar237
      @anvar237 Год назад +1

      @@sahotaharpinder8182 ਬਾਹਲਾ ਜ਼ਿਆਦਾ ਵੀ ਨੀ ਹੈਗਾ ਬਾਈ 😂

    • @avatarsingh4232
      @avatarsingh4232 11 месяцев назад

      Sirra hustinder bai❤❤

    • @JaskarnSingh-kb3ve
      @JaskarnSingh-kb3ve 10 месяцев назад

      ​@@sahotaharpinder8182ùùùùhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhhh❤😂❤hh😂❤❤hhh😂hhhhhhhhhhhh😅😂😅h😮🎉u😢😅😊😂😢h😅❤h😮h😢😅h😮hhhhhhhhhhhhhhhhhhhhh😢😮h😅😊😢😮hhh😮h😅h😅🎉hhrueyj3efsekdjrhfudheehruuùuhhsdhejiyeegdidurh🎉😮

    • @JaskarnSingh-kb3ve
      @JaskarnSingh-kb3ve 10 месяцев назад

      ​hhh

  • @Gurdarshan03
    @Gurdarshan03 Год назад +78

    ਪਈ ਜੰਗ ਸੀ ਬੁੱਲਟ ਤੇ ਚੜੀ, ਤੇਰੀ ਸੁੰਹ ਅੱਜ ਕੱਢਿਐ❤❤ lyrics🔥🔥🔥🔥

  • @gurpreetguri9420
    @gurpreetguri9420 Год назад +60

    ਦਿਲ ਤੋਂ ਵੀ ਨੇੜੇ ਤੇਰਾ 5 ਮੀਲ ਪਿੰਡ ਨੀ ♥️♥️🙏🙏

  • @ManpreetSingh-wn2sg
    @ManpreetSingh-wn2sg Год назад +27

    ਬਾਪੂ ਵਾਲਾ ਕੱਬਾ ਜਿਊਦੇ ਵੱਸਦੇ ਰਹਿਣ ਬਜੁਰਗ 🙏🙏❤️❤️

    • @jagtarsinghbenipal594
      @jagtarsinghbenipal594 Год назад +3

      ਧੰਨਵਾਦ ਬੇਟਾ ਜੀ
      ਜਗਤਾਰ ਸਿੰਘ ਬੈਨੀਪਾਲ ਐਕਟਰ ਜ਼ੀਰਕਪੁਰ ਮੋਹਾਲੀ ਚੰਡੀਗੜ ਵਲੋਂ

  • @Tscreater03
    @Tscreater03 Год назад +18

    ਤੂੰ ਟੱਕਰੀ ਮੋੜ ਤੇ ਖੜ੍ਹੀ ਨੀ ਜੀਅ ਜਾ ਅੱਜ ਲੱਗਿਆ। ♥️ SIRRA Y

  • @avtardhaliwal5926
    @avtardhaliwal5926 Год назад +144

    ਹਮੇਸ਼ਾ ਦੀ ਤਰ੍ਹਾਂ ਹੁਸਤਿੰਦਰ ਨੇ ਬਹੁਤ ਵਧੀਆ ਗਾਇਆ, ਗੀਤਕਾਰ ਵੱਲੋਂ ਵੀ ਕੋਕੇ ਜੜੇ ਪਏ ਆ ਅਤੇ ਡਿੰਪਲ ਭੁੱਲਰ ਨੇ ਵੀਡੀਓ ਵੀ ਕਮਾਲ ਦਾ ਬਣਾਇਆ, ਸੋ ਇਸ ਗੀਤ ਲਈ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ।

  • @ajangurditpura60
    @ajangurditpura60 Год назад +128

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜਦੀ ਕਲਾ ਵਿੱਚ ਰੱਖੇ ❤❤❤❤

    • @Michael_0333
      @Michael_0333 Год назад

      ruclips.net/video/e5wUvyJojyw/видео.htmlfeature=shared

  • @CharnjeetSingh-l1i
    @CharnjeetSingh-l1i 11 месяцев назад +220

    ਕੋਈ ਦਿਨ ਅਜਿਹਾ ਨਹੀਂ ਜਿਸ ਦਿਨ ਮੈਂ ਇਹ ਗਾਣਾ ਨਾ ਸੁਣਿਆ ਹੋਵੇ ਬਹੁਤ ਸੋਹਣਾ ਗਾਣਾ ਹੈ

  • @AmarKhehra-i7s
    @AmarKhehra-i7s 10 месяцев назад +17

    ਇਹ ਗੀਤ ਨੇ ਉਹ ਦਿਨ ਚੇਤੇ ਕਰਾਤੇ ਜੰਤਾ ਨੂੰ ਜਦੋਂ ਸੱਜਣਾ ਦੇ ਝਾਕਾ ਸੌਖਾ ਨੀ ਮਿਲਦਾ ਸੀ। Id aan ਦਾ ਦੌਰ ਘੱਟ ਸੀ। ਮੇਰੇ ਅਰਗੇ ਤਾਂ ਸਾਲ਼ੇ ਪੱਠੇ ਵੱਢਣ ਗਏ ਨੀ ਮੁੜਦੇ ਸੀ ਫੋਨ ਤੇ ਲੱਗੇ ਰਹਿੰਦੇ ਸੀ ਓਦੋਂ Samsung champ ਨਵਾਂ ਨਵਾਂ ਆਇਆ ਸੀ। ਜੱਟ kuwara album ਆਈ ਸੀ ਸਿੱਪੀ ਗਿੱਲ ਬਾਈ ਦੀ। Miss old days 2010 2011...🫶

  • @pb43samrala
    @pb43samrala Год назад +43

    ਗਾਣਾ ਮੇਰੀ ਰੁਹ ਕੋਲੋਂ ਹੋਕੇ ਲੰਘੀਆਂ ਬਾਈ ਸਿਰਾ 👑💥😍💐💐💐

  • @ipreetsingh983
    @ipreetsingh983 Год назад +175

    ਵੀਰੇ ਕਿੰਨੇ ਸੋਹਣੇ ਦਿਨ ਸੀ ਜਦੋਂ ਸੈਂਪਲ ਫੋਨ ਹੁੰਦੇ ਸੀ ਜਦੋਂ ਦੇ ਟੰਚ ਫੋਨ ਆਏ ਦੁਨੀਆਂ ਦਾ ਬੇੜਾ ਹੀ ਗ਼ਰਕ ਹੋ ਗਿਆ

    • @Michael_0333
      @Michael_0333 Год назад

      ruclips.net/video/e5wUvyJojyw/видео.htmlfeature=shared

    • @SharanjeetKaurSohal
      @SharanjeetKaurSohal Год назад

      😢kya daur c sachi udo .....hun na oho jeha koi munda hi labhda hai na oho jahia kudia ne ajkal diyan ne ......kia simple sadgi da tym c

    • @anmoltech8971
      @anmoltech8971 Год назад +2

      Sahi gll a yr❤

    • @rashpalsingh9173
      @rashpalsingh9173 10 месяцев назад +1

      ਸਹੀ ਗੱਲ ਆ, ਬਹੁਤ ਹੀ ਵਧੀਆ ਸਮਾਂ ਸੀ

    • @AtinderRai
      @AtinderRai 9 месяцев назад +1

      Shi aa

  • @harryendless4969
    @harryendless4969 Год назад +363

    ਸਾਦਗੀ ਤਾਂ ਅੱਜ ਕੱਲ ਗੀਤਾਂ ਵਿੱਚ ਬਹੁਤ ਘੱਟ ਦਿਸਦੀ ਆ ਪਰ ਹਸਤਿੰਦਰ ਬਾਈ ਦੇ ਗੀਤਾਂ ਚੋਂ ਦਿਸਦੀ ਆ ਤੇ ਫਬਦੀ ਵੀ ਬਹੁਤ ਆ ਹਸਤਿੰਦਰ ਬਾਈ ਨੂੰ ।❤👌👌👌👌

  • @JASMAN_...
    @JASMAN_... Год назад +15

    ਘਰੇ ਚੱਲ😢🤭🎉 very nice amazing 🤩 song thnq 🙏🌺 hustinder sir 🎉

  • @JassiBhatti-g3y
    @JassiBhatti-g3y Год назад +13

    ਘੈਂਟ ਬੰਦਾ 🙏💫💫 ਹੁਸਤਿੰਦਰ ❤

  • @Amrinderpb31
    @Amrinderpb31 Год назад +17

    ਤੂੰ ਟਕਰੀ ਮੋੜ ਤੇ ਖੜ੍ਹੀ ਜੀ ਜਾ ਨੀ ਅੱਜ ਲਗਿਆ ❤❤

  • @gurbajsingh4268
    @gurbajsingh4268 Год назад +21

    ਅਤ,ਸਿਰਾ,ਬੰਬ ਗਾਣਾ 🔥🔥

  • @JattGarage
    @JattGarage Год назад +2

    ਮੇਰਾ ਫੇਵਰੇਟ ❤

  • @BollywoodMashupIndia
    @BollywoodMashupIndia Год назад +56

    *This song added a lot of memories in my life... Finally going to marry a person whom I loved most....still my heart beats fast when I listen this song...*

    • @Michael_0333
      @Michael_0333 Год назад

      ruclips.net/video/e5wUvyJojyw/видео.htmlfeature=shared

  • @PardeepKumar-yb1jd
    @PardeepKumar-yb1jd Год назад +19

    ਵਿਰੇ ਰੱਬ ਤੈਨੂ ਚੜਦੀ ਕਲਾ ਚ ਰੱਖੇ❤❤

  • @tarlochansingh9618
    @tarlochansingh9618 Год назад +166

    2007-08 ਵੇਲਾ ਯਾਦ ਆ ਗਿਆ, ਬਾਕਮਾਲ ੳ ਬਾਈ ਜੀ ਤੁਸੀ❤

    • @Save.Punjab
      @Save.Punjab 4 месяца назад

      Ya bro jalandhar da time

  • @user-z3e3o
    @user-z3e3o 2 месяца назад +3

    Bohat Sohna Gaana Bai Ji
    Model Ve Boht Jachdi Aa

  • @AmarKhehra-i7s
    @AmarKhehra-i7s 10 месяцев назад +59

    ਇਹ ਗਾਣੇ ਦੀ ਵੀਡਿਉ ਤੇ ਬੋਲ ਦੇਖ ਅਤੇ ਸੁਣ ਕੇ 2006-2011 ਆਲੇ ਸਾਧ ਆਸ਼ਕ ਆਪਣੀਆਂ ਯਾਦਾਂ ਚ ਡੁੱਬੇ ਹੋਣ ਗੇ। ਪਰ ਇਹ ਗਾਣੇ ਦੀ ਵੀਡਿਉ ਵਿੱਚ ਉਸ ਸਮੇਂ (2006-11) ਨੂੰ ਇੱਕ ਬੁਹਤ ਬਕਮਾਲ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਬੁਹਤ ਘੈਂਟ ਕੰਮਪੋਜੀਸ਼ਨ ਐ ਅਤੇ ਉਸ ਸਮੇਂ ਚੱਲਣ ਵਾਲੇ ਫੋਨ ਤੇ ਗੱਡੀਆਂ ਦਿਖਾਏ ਗਏ ਹਨ। ਊਂ ਮੈਂ ਓਦੋਂ ਤੁਰਨਾ ਹੀ ਸਿੱਖਿਆ ਹੋਣਾ ਜਿਹੜੇ ਸਮੇਂ ਦੀ ਇਸ ਗਾਣੇ ਵਿਚ ਟਾਈਮਲਾਈਨ ਸੈੱਟ ਐ। ਪਰ ਫੇਰ ਵੀ ਬੁਹਤ ਮਜ਼ਾ ਆਇਆ ਗਾਣਾ ਸੁਣ ਕੇ ਜਿਉਂਦੇ ਵਸਦੇ ਰਹੋ ਹੁਸਤਿੰਦਰ ਐਂਡ ਟੀਮ

    • @SukhchainSingh-f4u
      @SukhchainSingh-f4u 4 месяца назад +1

      ਬਿਲਕੁਲ ਸਹੀ ਜੀ ਬਹੁਤ ਯਾਦ ਆਉਂਦੀ ਆ ਪਰ ਮੇਰਾ ਪਿਆਰ ਅੱਜ ਵੀ ਮੇਰੇ ਨਾਲ ਆ😊

  • @40_sikh
    @40_sikh Год назад +7

    ਦਿਲ ਦੀ ਗੱਲ ਬੋਲ ਰਿਹਾ ਬਾਈ ❤
    ਜਿਉਂਦਾ ਰਹਿ ਬਾਈ

  • @BuntyJharon
    @BuntyJharon Год назад +15

    ਵੀਡੀਓ ਆਲਾ ਤਾਂ ਸਵਾਦ ਈ ਲਿਆਤਾ ਬਾਬੇ ❤️... ਡਿੰਪਲ ਬਾਈ🎉🎉... ਹੁਸਤਿੰਦਰਪਾਲਜੀਤਸਿੰਘ ਭਦੌੜ ਆਲੇ ਐਕਟਰ ✨✨

  • @Taranbadesha
    @Taranbadesha Год назад +4

    ਵੀਡੀਓ ਵੀ ਬਹੁਤ ਵਧਿਆ ਤੇ ਹੁਸਤਿੰਦਰ ਗਾਣੇ ਦਾ ਤਾਂ ਕੋਈ ਸੱਕ ਹੈ ਹੀ ਨਹੀਂ ਉਹ ਤਾਂ ਤੇਰੇ ਪਹਿਲਾ ਤੋਂ ਘੈਂਟ ਹੁੰਦੇ ਨੇ love from 🇨🇦🇨🇦

  • @manibrar8676
    @manibrar8676 Год назад +4

    ਪੁਰਾਣੇ ਸਮਿਆਂ ਦੀ ਯਾਦ ਦਿਵਾ ਗਿਆ ਬਾਈ ਤੇਰਾ ਗੀਤ ❤❤

  • @ManpreetSingh-jq8uw
    @ManpreetSingh-jq8uw 10 месяцев назад +3

    2007_2008 Wala yaad karva ta bai ... Keep it up 👍🏻 😘

  • @amritpal3879
    @amritpal3879 Год назад +326

    ਇਹ ਸਾਦਗੀ ਵਾਲੀ ਆਸ਼ਕੀ ਸਾਡੇ ਵੇਲੇ ਹੁੰਦੀ ਸੀ 2006-7 ਦੇ ਟਾਇਮ ਉਹਨੂੰ ਦੇਖ ਕੇ ਬੰਦੇ ਨੂੰ ਅਜੀਬ ਜਿਹਾ ਨਸ਼ਾ ਚੜ ਜਾਂਦਾ ਸੀ ਜਿਸਨੂੰ ਵੀ ਪਿਆਰ ਕਰਦਾ ਸੀ ਪਰ ਗੱਲ ਬਣਾਉਣ ਨੂੰ 2-3 ਸਾਲ ਤਾਂ ਲੱਗ ਈ ਜਾਂਦੇ ਸੀ।

    • @sumeshbaba2493
      @sumeshbaba2493 Год назад +9

      Bilkul sahi😂

    • @Arman.Machhiwara.
      @Arman.Machhiwara. Год назад +9

      Ryt ajj kal ta nal de nal gall nal de nal pataka 😂

    • @recreationstudiozz5860
      @recreationstudiozz5860 Год назад +11

      ਜਿੰਨਾ ਕ ਮੈਨੂੰ ਯਾਦ ਆ ਉਦੋਂ ਸੈਮਸੰਗ ਚੈਂਪ ਹੁੰਦੇ ਸੀ ਬਹੁਤੇ ਮੁੰਡਿਆਂ ਕੋਲ😂😂

    • @SharanjeetKaurSohal
      @SharanjeetKaurSohal Год назад +1

      Veere .....apne dil di gall share kra bhra manke tuhanu bhave ki ajj 2024 aa gya hai beshak single unmarried han koi aisi gal nhi hai lekin oh clg vale din 2008-2009-10-11-12tak de kde nhi bhul skde uddo sang shrm lihaaj da sma hunda c dekhna v hunda c ,gedde v marne hunde c j te odo ghrdya da dar v bahut hunda c bhave ki navi umar da cha,jnoon,ftuur hunda c ... ....

    • @SharanjeetKaurSohal
      @SharanjeetKaurSohal Год назад

      ​@@recreationstudiozz5860odo nokia,matrola hunde c odo chithi jahi shyari jahi likhan da time hunda c 😂😂ja oh te shayri vala msg da jmana c , buk milde hunde c odo ...jmaane c te mere kol mobile hunda c kudia ne le laike miss call maar maarke gall krdia hundia c jdo clg toh main ghr aanlgna odo mnu mobile vapis de dindia hundia c ...ki tym c sachi oh v

  • @karmitakaur3390
    @karmitakaur3390 Год назад +47

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

    • @navpb07
      @navpb07 Год назад

      Oh maalko tusi koi gaana ta shad dea kro

    • @786-kaim
      @786-kaim Год назад

      ​😂😂@@navpb07

    • @786-kaim
      @786-kaim Год назад

      ​@@navpb07hm bhra tu vi HSP to 😂😂

    • @navpb07
      @navpb07 Год назад

      @@786-kaim Hanji hoshiarpur to bhra

    • @KarandeepSingh-gk1ww
      @KarandeepSingh-gk1ww 2 месяца назад

      Hlo

  • @kulwinderoind4237
    @kulwinderoind4237 Год назад +35

    ਬਹੁਤ ਵਧੀਆ ਵੀਰ , ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ❤❤ ਬਹੁਤ ਘੈਂਟ ਬਣਾਈ ਵੀਡੀਓ 👌👌🤟👍❤❤

  • @manju4800
    @manju4800 Год назад +310

    ਕੁੜੀ ਦੀ natural beauty , singer ਦੀ natural acting ਤੇ singer ਦੀ singing ਤੇ song ਦੀ ending ਅੱਤ ਹੈ

  • @vdhillon4382
    @vdhillon4382 Год назад +70

    ਇਸ ਗਾਣੇ ਦੀ ਵੀਡੀਓ ਬਣਾ ਨਜ਼ਰਾ ਲੀਅਤਾ ਯਾਰ , ਹਰ ਵਾਰ ਕੁਝ ਅਲਗ ਹੁੰਦਾ ਮੈਟਰ ਏਹਵੀ ਹਰ ਬੰਦੇ ਦੇ ਬੱਸ ਦੀ ਗੱਲ ਨੀ.

  • @gillsuspect912
    @gillsuspect912 Год назад +49

    It takes me back to 2000's 😍😍😍

    • @Michael_0333
      @Michael_0333 Год назад

      ruclips.net/video/e5wUvyJojyw/видео.htmlfeature=shared

  • @Gurdarshan03
    @Gurdarshan03 Год назад +26

    Hearttouching❤Lyrics and video v kini saadgi ali without any vulgarity ❤❤🎉

    • @Michael_0333
      @Michael_0333 Год назад

      ruclips.net/video/e5wUvyJojyw/видео.htmlfeature=shared

  • @pb65barauliale93
    @pb65barauliale93 Год назад +56

    ਮਾਲਕ ਮਿਹਰ ਕਰਨ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣਾ ਗਾਣਾ ਸਾਨੂੰ ਇਹੋ ਜੇ ਗੀਤਾ ਦੀ ਉਡੀਕ ਰਹੁ🙏

  • @charan.preet.singh1
    @charan.preet.singh1 11 месяцев назад +12

    ਸਿਰਾ ਯਾਰ ਬਾਈ ਨਜਾਰਾ ਲਿਆ ਤਾ 🔥❤️‍🔥

  • @Amanpb04qu
    @Amanpb04qu 4 месяца назад +5

    ਬਾਈ ਇਹ ਗੀਤ ਤਾਂ ਸੋਹਣਾ ਹੈਗਾ ਹੀ ਆ ਪਹਿਰਾਵਾ ਪੰਜਾਬੀ ਪੰਜਾਬੀ ਸ਼ੂਟ ਵਿੱਚ ਐਕਟਿੰਗ ਕੁੜੀ ਦੀ ਬਹੁਤ ਵਧੀਆ ਵੀਰ ਥੋਡੇ ਗੀਤਾਂ ਵਿੱਚ ਹੋਰਾਂ ਵਾਂਗ ਨਹੀ ਸਾਦਗੀ ਵਾਲੇ ਆ❤❤❤❤❤❤

  • @xarsh_302
    @xarsh_302 Год назад +28

    ਸਿਰਾ ਹੁਸਤਿੰਦਰ ਬਾਈ😂last seen ਬਾਲਾ ਕੈਂਟ ਆ😅❤❤❤❤❤❤

  • @harshvirdi5848
    @harshvirdi5848 Год назад +10

    ਬਾਈ ਯਾਰ ਗਾਣੇ ਦੇ ਨਾਲ ਨਾਲ ਵੀਡਿਓ ਵੀ ਸਿਰਾ ਬਣਾਈ ਆ 🔥❤️

  • @mandeepsharma3092
    @mandeepsharma3092 Год назад +8

    ਬਹੁਤ ਸੋਹਣੀ ਵੀਡਿਓ ਬਣਾਈ ਐ ਵੀਰ ਨਹੀਂ ਤਾਂ ਅੱਜਕਲ੍ਹ ਸਿਰਫ ਵੀਡਿਓ ਚ ਗੱਡੀਆਂ ਤੋਂ ਬਿਨਾਂ ਹੋਰ ਕੁੱਝ ਵੀ ਨੀ ਦਿਖਾਇਆ ਜਾਂਦਾ ਬਹੁਤ ਸੋਹਣਾ ਕੰਮ ਵੀਰ ❤❤

  • @Aman22-u3v
    @Aman22-u3v Год назад +12

    ਘਰ ਜਾ ਕੇ ਹੁਣ ਪੈਣੀਆਂ😂😂😂😂😂

  • @VickySingh-wl1rx
    @VickySingh-wl1rx Год назад +31

    ਆਹ ਬੱਸ ਆਲੀ ਸਟੋਰੀ ਤਾਂ ਜਮ੍ਹਾਂ ਮੇਰੇ ਤੇ ਲੱਗਦੀ ਆ😃😅👌❤❤ ਘੈਂਟ ਗੱਲਬਾਤ👌👌❤❤

  • @BrianWatson-e3c
    @BrianWatson-e3c Год назад +9

    2007-08 ਵੇਲਾ ਯਾਦ ਆ ਗਿਆ, ਬਾਕਮਾਲ ੳ ਬਾਈ ਜੀ ਤੁਸੀ

  • @yudhvirsingh2482
    @yudhvirsingh2482 Год назад +9

    ਬਹੁਤ ਜ਼ਿਆਦਾ ਸੋਹਣਾ ਜੀ❤️❤️ਸਾਰੀ ਟੀਮ ਨੂੰ ਦਿਲ ਤੋਂ ਧੰਨਵਾਦ ਜੀ🙏🏻🙏🏻ਗੀਤ ਚੱਲੇ ਚਾਹੇ ਨਾਂ ਚੱਲੇ ਜੀ ਉਹ ਵੱਖ ਗੱਲ ਆ ਜੀ ਪਰ ਲਿਖਣੇ ਤੇ ਗੋਣੇ ਏਦਾਂ ਦੇ ਹੀ ਜ਼ਰੂਰੀ ਨੇ❤️💕💕❤️🙏🏻🙏🏻

  • @jagtarsinghbenipal594
    @jagtarsinghbenipal594 Год назад +21

    ਧੰਨਵਾਦ ਛੋਟੇ ਵੱਡੇ ਮਿੱਤਰ ਅਤੇ ਬੱਚੀਆਂ ਜਿੰਨਾ ਹੁਸ਼ਤਿੰਦਰ ਅਤੇ ਡਿੰਪਲ ਭੁੱਲਰ ਦੇ ਨਾਲ਼ ਮੈਨੂੰ ਏਨੀ ਮੁਹੱਬਤ ਬਖਸ਼ੀ
    ਇਸ ਗੀਤ ਵੀਡੀਓ ਨੂੰ ਬੇਮਿਸਾਲ ਪਿਆਰ ਦਿੱਤਾ ਏ ਓਵੇਂ ਹੀ ਮੇਰੀਆਂ ਆ ਰਹੀਆਂ ਫਿਲਮਾਂ,ਜੇ ਪੈਸਾ ਬੋਲਦਾ,ਨੀ ਮੈਂ ਸੱਸ ਕੁੱਟਣੀ, ਬਲੈਕੀਆ 2, ਪ੍ਰੋਹੁਣਾ 2,ਜਹਾਨ ਕਿਲਾ, ਨੂੰ ਵੀ ਭਰਪੂਰ ਪਿਆਰ ਦੇਵੋਂਗੇ,
    ਹਸਦੇ ਵਸਦੇ ਅਨੰਦਮਈ ਜੀਵਨ ਗੁਜਾਰੋਂ ਵਾਹਿਗੁਰੂ ਸਭ ਨੂੰ ਚੜਦੀਆਂ ਕਲਾਂ ਬਖਸ਼ਣ 🌹🌹🌺🌷🌺🎉💐💐💐

  • @sahibsingh1331
    @sahibsingh1331 11 месяцев назад +1

    End wale seen ch bapu da rohb pura ghaint lgya... Mnu ta lgya hustinder ajj bus ch hee fantya jau bapu ji kolo...... Baki song sirra aa... Pure form of music

  • @lovepreetsingh1903
    @lovepreetsingh1903 Год назад +24

    ਜਿੰਨਾ ਸੋਹਣਾ ਗੀਤ ਹੁਸਤਿੰਦਰ ਵੀਰੇ ਉਨੀ ਹੀ ਸੋਹਣੀ ਡਿੰਪਲ ਵੀਰੇ ਦੀ ਵੀਡੀਓ ਪਿੰਡਾਂ ਆਲੀ ਸੀਰਾ ਹੀ ਲਾਤਾ ❤️❤️✍🏻🎵🎬👌🏻

  • @Itsallinmind-production
    @Itsallinmind-production Год назад +61

    ਹਸਤਿੰਦਰ ਵੀਰ ਹਰ ਵਾਰ ਸਿਰਾ ਲਾਉਂਦਾ। ਆਹ ਆਲਾ ਤਾਂ ਤਬਾਹੀ ਸੀ ਜਵਾਂ। ਘੈਂਟ ਘੈਂਟ ਗਾਣੇ ਬਣਾਉਂਦੇ ਰਹੋ ਐਦਾਂ ਹੀ ਭਦੌੜ ਆਲਿਓ।

  • @SukhwinderSingh-wq5ip
    @SukhwinderSingh-wq5ip Год назад +27

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤

  • @yashrealtors1997
    @yashrealtors1997 10 месяцев назад +2

    Hustinder Paji Is Back... Twada Nawa Gaana Cha Janda hai...

  • @kanwardeepsingh9819
    @kanwardeepsingh9819 4 месяца назад +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @jagtarsinghbenipal594
    @jagtarsinghbenipal594 Год назад +64

    ਮੈਂ ਜਗਤਾਰ ਸਿੰਘ ਬੈਨੀਪਾਲ ਤੁਹਾਡੇ ਵਲੋਂ ਦਿੱਤੇ ਮਣਾਂ ਮੂੰਹੀਂ ਪਿਆਰ ਅਤੇ ਹੌਸਲੇ ਲਈ ਬਹੁਤ ਬਹੁਤ ਧੰਨਵਾਦ ਜੀ 🌹💐🌹🌺🌷🌺🎉💐💐🌹💐

    • @ekam_8600
      @ekam_8600 Год назад +3

      ਜਿਉਂਦੇ ਵੱਸਦੇ ਰਹੋ ਬਾਪੂ ਜੀ ਰੱਬ ਲੰਮੀਆਂ ਉਮਰਾਂ ਬਖਸ਼ੇ 🙏🏻❤️❤️

    • @JaiBharat719
      @JaiBharat719 Год назад +3

      Bht sohni acting kiti ji tusi

    • @harshaan_singh_grewal13
      @harshaan_singh_grewal13 9 месяцев назад +1

      ਬਹਤ ਵਧੀਆ ਜੀ

    • @vishavgagan1641
      @vishavgagan1641 9 месяцев назад +1

      ਬਾਬਾ ਜੀ ਤੁਸੀ ਆਮ ਜਿੰਦਗੀ 'ਚ ਵੀ ਏਨੇ ਹੀ ਅੜਬ ਓ

    • @HarmanSidhu-d2v
      @HarmanSidhu-d2v 6 месяцев назад

      Sat shri akal uncle ji I'm kamaljeet benipal ❤

  • @GursimranDhaliwal-o6b
    @GursimranDhaliwal-o6b Год назад +14

    ਵਾਹ, ਬਹੁਤ ਸੋਹਣੀ Video ਬਣਾਈ ਵੀਰ ਗਾਣੇ ਦੀ ਬਹੁਤ ਸੋਹਣੀ ਸਟੋਰੀ , ਨਹੀਂ ਤਾਂ ਅੱਜ ਦੇ Time ਵਿੱਚ ਪੰਜਾਬ ‘ਚ ਕੋਈ ਸਿੰਗਰ Video ਬਣਾਕੇ ਖ਼ੁਸ਼ ਨੀ ਬਸ Video ਵਿੱਚ ਕਾਰਾਂ ਨੱਚਦੀਆਂ ਆਪ ਉਹਨਾਂ ਦੇ ਉੱਪਰ ਖੱੜ ਜਾਂਦੇ ਆ 😂

  • @gurrysidhu5459
    @gurrysidhu5459 Год назад +42

    ਪੂਰੀਆਂ ਕਰਕੇ ਹਿੰਡਾ ਨੂੰ ਛੇਤੀ ਮੁੜ ਆਵਾਂਗੇ ਪਿੰਡਾਂ ਨੂੰ # ਵਾਹਿਗੁਰੂ ਸੁੱਖ ਰਖੇ 2030 ਦੀ ਲੋਹੜੀ ਪਕੇ ਤੌਰ ਤੇ ਪਿੰਡ ਹੀ ਮਨਾਵਾਂਗੇ #ਸਿੱਧੂ USA

    • @Preetsukh9615
      @Preetsukh9615 Год назад

      👏🏻

    • @sukhkamal5843
      @sukhkamal5843 Год назад +1

      👏👏👏👏👏👏🥰🥰🥰🥰

    • @Michael_0333
      @Michael_0333 Год назад

      ruclips.net/video/e5wUvyJojyw/видео.htmlfeature=shared

    • @Harpreetgill60
      @Harpreetgill60 Год назад +2

      ਅੱਜ ਤੱਕ ਕੌਣ ਮੁੜਿਆ 😂😂😂😂😂

    • @sukhkamal5843
      @sukhkamal5843 Год назад +3

      @@Harpreetgill60 hyeeee Ida na kaho sabb chonde asi pkke ho k apne pind jaiye apne chaa kriye mjburiya hundiya bnde Diya khrch thode ...HR ik bnda vdiya life chlda....

  • @gurpreetsingh222
    @gurpreetsingh222 8 месяцев назад +29

    Same happened with me Bapu in the bus same time 🤪

  • @sunnydhall5765
    @sunnydhall5765 Год назад +2

    ❤ Sanu aavde din chete aagye is song te

  • @5abmusic
    @5abmusic Год назад +19

    ਪਹਿਲੇ ਦਿਨੋ ਇੱਕੋ ਇੱਕ ਚੱਲਦਾ #ਹੁਸਤਿੰਦਰ ❤️

  • @GamingGodBandz
    @GamingGodBandz Год назад +9

    Same life 20 years ago..❤❤

  • @vakeelliidran.9929
    @vakeelliidran.9929 Год назад +20

    ਤੈਨੂੰ ਬੋਲੇ ਮਿੱਠਾ , ਬੋਲੇ ਦੁਨੀਆ ਨੂੰ ਕੌੜ ਨੀ
    ਗੱਭਰੂ ਦਾ ਪਿੰਡ ਬਿੱਲੋ ,ਸੁਣੀਦਾ ਭਦੌੜ ਨੀ ❤❤❤❤❤❤❤❤❤❤❤❤❤❤❤❤❤

  • @SophiaLamont-b5t
    @SophiaLamont-b5t Год назад +3

    ਸਾਦਗੀ ਤਾਂ ਅੱਜ ਕੱਲ ਗੀਤਾਂ ਵਿੱਚ ਬਹੁਤ ਘੱਟ ਦਿਸਦੀ ਆ ਪਰ ਹਸਤਿੰਦਰ ਬਾਈ ਦੇ ਗੀਤਾਂ ਚੋਂ ਦਿਸਦੀ ਆ ਤੇ ਫਬਦੀ ਵੀ ਬਹੁਤ ਆ ਹਸਤਿੰਦਰ ਬਾਈ ਨੂੰ ।

  • @ekonkar96
    @ekonkar96 Год назад +1

    yrr sachi bda mja aya , song vadiya kita video v , vapu me JD keya chabi mngi Hun , love u all song makers ❤❤.

  • @YbRomeo0298
    @YbRomeo0298 Год назад +11

    Veer hun thore din chabi na mangi 😂😂😂
    Voice+composition+music+video everything perfect blend 🎉🎉🎉

  • @AmanDeep-rp9sy
    @AmanDeep-rp9sy Год назад +11

    ਬਾਈ ਪੁਠੇ ਗੇਰਾ ਆਲਾ ਬੁਲਟ ਲਿਆ ਜਿਹੜਾ ਵੀਡੀਉ ਚ ਸਵਾਦ ਲਿਆਤਾ ❤

  • @jaskarandhillon7441
    @jaskarandhillon7441 Год назад +6

    ਬਾਈ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ

  • @Scorpionz009
    @Scorpionz009 Год назад +3

    Loved this song, really touched my heart and reminded me of our lovely friends in India ❤ much love from USA 🇺🇸

  • @abhisheksingh-gp6td
    @abhisheksingh-gp6td 2 месяца назад +1

    Kasam se Bhai video dekhkar maja a Gaya dil khush ho gaya❤💯

  • @Deepindermusic
    @Deepindermusic Год назад +31

    ਬਾਈ ਬਹੁਤ ਸੋਹਣੀ ਵੀਡੀਓ ਆ ਯਾਰ ਜਦੋਂ ਗੀਤ ਆਇਆ ਸੀ ਮੈਨੂੰ ਆਏ ਸੀ ਵੀ ਜਰ ਆਹ ਗਾਣੇ ਦੀ ਵੀਡੀਓ ਆਜੇ ਤੇ ਮੈਂ ਜਮਾਂ ਸੋਚਿਆ ਵੀ ਆਏਂ ਜੇ ਈ ਸੀ ਜਰ ਆਹ ਕੁੱਝ ਹੋਵੇ ਪਿੰਡਾਂ ਜੇ ਆਲਾ ਮਹੌਲ ਬੱਸਾਂ ਚ ਬਸ ਉਹੀ ਗੱਲ ਕਰਤੀ ਜਮਾਂ ਬਾਈ ਰੀਝ ਈ ਪੁਗਾਤੀ ❤

    • @navdeepkaur-mu1si
      @navdeepkaur-mu1si 10 месяцев назад +1

      Menu ta video samaj ni lagi pehla oho apne nanke gai c fer last te bus vich

    • @Deepindermusic
      @Deepindermusic 10 месяцев назад

      @@navdeepkaur-mu1si 😄aukha fr tn ji

    • @navdeepkaur-mu1si
      @navdeepkaur-mu1si 10 месяцев назад +1

      @@Deepindermusic lagda aa 😂😂

  • @djguri0731
    @djguri0731 Год назад +13

    ❤❤❤ hustinder veer de sarre song dil nu lag jande aa❤❤

  • @MandeepSohi-xi9yr
    @MandeepSohi-xi9yr Год назад +7

    ਬਹੁਤ ਵਧੀਆ ਗੀਤ ਨੇ ਵੀਰ ਤੇਰੇ ਸਾਰੇ ❤❤❤❤

  • @Simar-lh6px
    @Simar-lh6px 8 месяцев назад +1

    Sira bai ji ❤ video vi bahut sira aa jado dekhda aa taa is video vich pura gum jada aa attt kra diti.....❤❤❤❤❤

  • @user-fr7ch1ph3q
    @user-fr7ch1ph3q 2 месяца назад +4

    Haye smile ❤️❤️

  • @amritmusicworks
    @amritmusicworks Год назад +103

    Boht sohna geet Hustinder. All the best. Keep it up! ❤

    • @Michael_0333
      @Michael_0333 Год назад

      ruclips.net/video/e5wUvyJojyw/видео.htmlfeature=shared

  • @Kdhillon1985
    @Kdhillon1985 Год назад +6

    ਬਹੁਤ ਪਿਆਰੀ ਆਵਾਜ ਤੇ ਬਹੁਤ ਹੀ ਵਧੀਆ ਵੀਡੀਉ । ਬਹੁਤ ਤਰੱਕੀਆਂ ਕਰੋ ਤੁਸੀ ਸਾਰੀ ਟੀਮ ❤

  • @khushveermaansehnakhera2349
    @khushveermaansehnakhera2349 Год назад +6

    ❤❤
    ਸੋਹਣੇ ਚੇਹਰੇ ਤੋਂ ਸ਼ੂਰੂਆਤ ਹੋਈ
    ਹੁਣ ਤਾਂ ਗੱਲਬਾਤ ਬਣ ਗਈ ❤
    Pakke Supporter

  • @lovestories9200
    @lovestories9200 9 месяцев назад +1

    Bhut shona song ...❤❤❤❤ last seen bhut sirra c love it.. ❤❤❤❤

  • @RandeepSingh-zm7ki
    @RandeepSingh-zm7ki Год назад +1

    Veere video dekh k jindgi de beete din yaad aage te naale ohvi jehdi odon nal hundi c.❤
    Love u bro god bless you

  • @Madeinpanjaab
    @Madeinpanjaab Год назад +8

    Bahut sohni video .. full reality sada pendu culture ❤

  • @jagdeepkalyane1815
    @jagdeepkalyane1815 Год назад +16

    Bohot hi sohna likheya te gayaa veere waheguru ji tuhanu hamesha khush rakhan sun ke swaad aa geya ❤❤❤🎉🎉😂😂

  • @GaganBhangwan-dv5dl
    @GaganBhangwan-dv5dl Год назад +5

    ਲੰਬ ਬਹੁਤ ਕਢਦਾ ਗੀਤਾਂ ਵਾਲੀ ❤❤❤

  • @adisingh8838
    @adisingh8838 6 месяцев назад +1

    Everything in this song is so beautiful❤

  • @bablibabli2896
    @bablibabli2896 11 месяцев назад +1

    Saryan songs nalo unique song ❤❤ woww yr rooh khush ho gyi song sun k video ta us toh vi sirra 🎉 mangi hun bullet di chaabi wow so elegant ❣️🌺

  • @akashaujla4250
    @akashaujla4250 9 месяцев назад +5

    Patiala's very own boy "hustinder"❤

  • @vellysarpanch9129
    @vellysarpanch9129 Год назад +6

    ਹਸ਼ਤਿੰਦਰ ਬੀਰੇ ਜੈੱਸ ਆ ❤

  • @ManpreetKaur-z2c
    @ManpreetKaur-z2c 7 месяцев назад +3

    Favorite song favorite singer❤ 3:11

  • @artvideo99
    @artvideo99 4 месяца назад

    Bai de voice heart touching ❤️☺️

  • @g-sgillsaab
    @g-sgillsaab Месяц назад +1

    bahot vadiya song lagda
    mainu sonki mja agya yaar
    istandeer bai sira kra deta 💞💕

  • @Gtxkaran547
    @Gtxkaran547 Год назад +6

    Hustinder my fvrt singarn ❤❤❤❤❤❤❤

  • @lyrics.videos0127
    @lyrics.videos0127 Год назад +5

    ਸਿਰਾ ਬਾਬਾ 🔥

  • @YogeshKumar-oe4sf
    @YogeshKumar-oe4sf 2 месяца назад +3

    Ending was unexpected

  • @gurkaramkaura3335
    @gurkaramkaura3335 11 месяцев назад +2

    Oye shonyea ganna sunn ke mere bullet di yadd aghi bhalla dil kri jnda gedi laun nu ahe hye phla gear paun da swaad vakhra hi c …. Aj de din hin 62 varr dekh lia eh ganna ❤😂😂😮

  • @harvvinder8418
    @harvvinder8418 10 месяцев назад +1

    ਯਾਦਾਂ ਤਾਜੀਆ ਹੋ ਗਈਆ ਬਾਈ 💞...

  • @veerinderkaur1725
    @veerinderkaur1725 Год назад +15

    ਜਿਉਂਦਾ ਰਹਿ ਹੁਸਤਿੰਦਰ, ਰੱਬ ਤੇਰੇ ਗੀਤਾਂ ਦੀ ਸਾਦਗੀ ਬਰਕਰਾਰ ਰੱਖੇ ਤੇ ਤੈਨੂੰ ਅੱਜ ਕੱਲ ਗੀਤਾਂ ਦੇ ਨਾਂ ਤੇ ਚੱਲਦੇ ਰੌਲ਼ੇ ਰੱਪੇ ਤੋਂ ਦੂਰ ਰੱਖੇ।

  • @AmanDeepkaur-y2k4s
    @AmanDeepkaur-y2k4s 11 месяцев назад +9

    Nice Bro ❤❤❤

  • @HemantKumar-qq9my
    @HemantKumar-qq9my 7 месяцев назад +3

    Bai ghaint aa suit pa ke gana shoot kita Punjab da virsa I like this

  • @AkvinderAkvinderkour
    @AkvinderAkvinderkour Месяц назад +1

    ❤❤❤ ਬਾਪੂ ਨੇ ਹੱਥ ਫੜ੍ਹ ਲਿਆ 😂😂