Gal Kaon Karda (Official Video) Hustinder | Black Virus | Vintage Records | Punjabi Song 2023

Поделиться
HTML-код
  • Опубликовано: 24 май 2023
  • Vintage Records & Lovnish Puri Presents Official Video of "Gal Kaon Karda" by "Hustinder" from album "Sadiyan Gallan 2"
    Subscribe Our Official RUclips Channel For Upcoming Songs : / @vintage_records
    Song : Gal Kaon Karda
    Singer : Hustinder
    Lyricist : Dean Warring
    Music : Black Virus
    Mix & Master : Gurjinder Guri
    Flute - Flutepreet
    Female Lead - Geet Goraya
    Video by - Dimple Bhullar
    Producer : Lovnish Puri
    RUclips Promotions : Harpreet Harry
    Digital Promotions : Sweet Chilli Digitals
    Label : Vintage Records
    ♪Available On♪
    Spotify : open.spotify.com/album/2DFsnJ...
    Apple Music : / sadiyan-gallan-2
    Amazon Music : music.amazon.in/albums/B0C5QW...
    Gaana : gaana.com/album/sadiyan-gallan-2
    Resso : m.resso.com/Zs8NQJqk
    Reels : / 131401239933560
    For live Shows Contact :
    CANADA : +1 647-501-0006
    INDIA : +91 95783 00009
    Enjoy And Stay Connected With Vintage Records ||
    bit.ly/3TwExy3
    #GallKaonKarda #hustinder #vintagerecords #punjabisongs #fullalbum #punjabisong #SadiyanGallan2
    Subscribe to Vintage Records : / @vintage_records
    Follow us on Facebook : profile.php?...
    Follow us on Instagram : / vintage_records.ca
  • ВидеоклипыВидеоклипы

Комментарии • 4,1 тыс.

  • @vintage_records
    @vintage_records  Год назад +1318

    SSA Ji 🙏Kive lagyea Apna Gaane "Gal Kaon Karda" da Video, Apni Fav line comment karke jaroor daseo 😇❣
    Sadiyan Gallan 2 Full Abum Out Now bit.ly/3TwExy3

    • @Amrinder1999
      @Amrinder1999 Год назад +35

      Sarra ganna hi ❤❤❤

    • @navusidhu1768
      @navusidhu1768 Год назад +23

      ❤️Karde aa dil ta jrur doha de ❤️

    • @hpsingh1186
      @hpsingh1186 Год назад +8

      Ajj knt bmb sirra song aa yrr✍️❤️🙌🏼

    • @arshhanjraa13
      @arshhanjraa13 Год назад +7

      Kya baat ae yrr...Harr ikk gaane ch Sirra launda Bai Hustinder 🔥❤️

    • @pirtpalsingh5644
      @pirtpalsingh5644 Год назад +2

      Kya battta ne❤️❤️❤️❤️

  • @mrupal482
    @mrupal482 Год назад +3046

    ਪੱਟੂਆ ਲਿਖਦਾ ਕਿਵੇਂ ਆ ਮੈਂਨੂੰ ਲਗਦਾ ਮੇਰੀ ਕਹਾਣੀ ਆ 🔥🔥❤️❤️

  • @kirandeep8401
    @kirandeep8401 4 месяца назад +420

    ਪਿਆਰ ਤਾਂ ਫਿਲਮਾਂ ਚ ਵਧੀਆ ਲੱਗਦਾ ਅਸਲੀ ਜ਼ਿੰਦਗੀ ਚ ਤਾਂ ਚੀਕਾਂ ਕਡਵਾ ਦਿੰਦਾ😭😭😭😭😭😭😭😭

  • @ekam_8600
    @ekam_8600 10 месяцев назад +322

    ਮੰਨਿਆ ਗਲਤ ਸੀ ਮੈਂ ਪਰ ਸਹੀ ਤੂੰ ਵੀ ਨਹੀਂ, ਜੇ ਬੋਲਿਆ ਮੈਂ ਨਹੀਂ ਤੇ ਮਨਾਇਆ ਤੂੰ ਵੀ ਨਹੀਂ, ਇਹ ਆਕੜ ਹੀ ਸੀ ਜਿਹੜੀ ਦੋਵਾਂ ਨੂੰ ਲੈ ਕੇ ਬਹਿ ਗਈ, ਕਦੇ ਤੂੰ ਕੋਲ ਹੁੰਦੀ ਸੀ ਅੱਜ ਇੱਕ ਯਾਦ ਬਣਕੇ ਰਹਿ ਗਈ ॥ ਏਕਮ✍🏻

  • @gurpreetsinghnighaa
    @gurpreetsinghnighaa Год назад +118

    ਕਿਸ ਕਿਸ ਨੂੰ ਲੱਗਦਾ ਵੀ ਮੇਰੀ ਹੀ ਸਟੋਰੀ ਆ।। ਇਸ ਗੀਤ ਵਿਚ ❤😢

  • @Thealtafmalik_
    @Thealtafmalik_ Год назад +758

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @raowindersingh7448
    @raowindersingh7448 Год назад +217

    28 ਮਈ ਨੂੰ ਸਾਡੀ ਗੱਲ ਨੂੰ 6 ਸਾਲ ਹੋ ਜਾਣੇ ਸੀ,, ਪਰ ਬਸ ਆਕੜਾਂ ਨੇ ਸਾਨੂੰ 25 ਮਈ ਨੂੰ ਵੱਖ ਕਰਤਾ,,, ਸਮਝ ਨੀ ਆਉਂਦੀ ਉਸਤੋਂ ਬਿਨਾਂ ਜ਼ਿੰਦਗੀ ਕਿਮੇ ਨਿੱਕਲੂ, ਬਸ ਦਿਲ ਨੂੰ ਦਿਲਾਸਾ ਜਾ ਦੇ ਲਈ ਦਾ ਵੀ ਸਮਾਂ ਜਰੂਰ ਕਈ ਸਵਾਲਾਂ ਦੇ ਜਵਾਬ ਦੇ ਕੇ ਜਾਊ,, ਤੇਰਾ ਗਾਣਾ ਸੁਣ ਕੇ ਬਹੁਤ ਰੋਇਆ 😢 ਬਾਈ,, ਜਿਉਂਦਾ ਰਹਿ❤।

    • @sunnysahota3608
      @sunnysahota3608 Год назад +4

      29 may, 2017 story same ਆ ਬਾਈ

    • @DeepaSingh-ck2np
      @DeepaSingh-ck2np Год назад +8

      Jithe pyar hunda hai outhe aakda hi riste khrab kr dindiya ne yrr😒

    • @charanpreetkaur8780
      @charanpreetkaur8780 Год назад +4

      Weere koi gll ni j rishte ch niwe pai jie koi gll ni rishta bachna chahida j prr sharat aa k doha ch ikko jiji tadap howe weere koi gll pehle kr lo jithe pyar howe uthe eh chij mayne ni rehndi

    • @DeepaSingh-ck2np
      @DeepaSingh-ck2np Год назад

      Hnji shi hai

    • @nindersinghninder4487
      @nindersinghninder4487 Год назад

      Sada rishta be akada na thod ta

  • @kirandeep8401
    @kirandeep8401 5 месяцев назад +91

    ਜਿੰਦਗੀ ਚ ਕਦੇ ਵੀ ਪਿਆਰ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਬੰਦਾ ਕਿਸੇ ਪਾਸੇ ਦਾ ਨੀ ਰਹਿੰਦਾ😢😢😢😢😢😢😢

    • @SunnyRandhawa-ep3ez
      @SunnyRandhawa-ep3ez 3 месяца назад +1

      ਰਾਇਟ 😢😢😢 ਵੀਰੇ

    • @user-xg9eo8wb9q
      @user-xg9eo8wb9q 3 месяца назад +1

      Right ji😢 😢

    • @user-xg9eo8wb9q
      @user-xg9eo8wb9q 3 месяца назад +1

      ਸਾਰੀਆ ਨਾਲ ਹੀ ਐਦਾ ਕਿਉਂ ਹੁੰਦਾ ਕਿਉ ਕੋਈ ਉਹਨਾ ਦੇ ਜਜ਼ਬਾਤਾਂ ਨੂੰ ਨਹੀਂ ਸਮਝਦਾ 😢😢😢😢😢😢

    • @ParmjeetKaur-kk8wh
      @ParmjeetKaur-kk8wh 2 месяца назад +1

      Sahi baat ji

    • @simarjeetkaur3190
      @simarjeetkaur3190 2 месяца назад +1

      Right

  • @livesinging514
    @livesinging514 10 месяцев назад +68

    ਤੇਰੇ ਗੀਤ ਨੇਂ ਮੇਰੀ ਅੱਖ ਮਜਬੂਰ ਕਰਤੀ ਰੋਣ ਲਈ।
    ਇਕ ਗੀਤ ਐਸਾ ਬਣਾਦੇ ਮੇਰੇ ਵੀਰ। ਜਿਨੂੰ ਸੁਣਕੇ ਆਦਤ ਪੈਜੇ ਸੌਣ ਦੀ।🥺

    • @rajnishmour442
      @rajnishmour442 7 месяцев назад

      Hnji veere kise di ਆਦਿਤ ਇਸ ਤਰੀਕੇ ਨਾਲ ਪਈ ਆ ਉਹ move on ਕਰ ਗਿਆ ਮੈਂ ਵੀ ਅੱਗੇ ਵਧਣਾ 🙏🙏

    • @rubydhaliwal6144
      @rubydhaliwal6144 2 месяца назад

      Hi​@@rajnishmour442

    • @karansinghdhaliwal
      @karansinghdhaliwal Месяц назад

      Odas din

  • @thejaivii
    @thejaivii Год назад +80

    ਤੜਕੇ 7 ਵਜੇ ਉੱਠ ਤੇਰਾ ਗੀਤ ਸੁਣਿਆ ਵੱਡੇ ਵੀਰ ❤️ ਲਵ ਉ ਆ ਦਿਲੋ ਮਾਲਕ ਤਰੱਕੀਆਂ ਬਖ਼ਸ਼ੇ 🎉

  • @Livefocustv
    @Livefocustv Год назад +660

    ਹਾਂਜੀ ਮਿੱਤਰ ਪਿਆਰਿਔ ਕਿਵੇਂ ਲੱਗਿਆ ਇਸ ਨਿਮਾਣੇ ਦਾ ਨਵਾਂ ਗਾਣਾ 😊😊

  • @sprince8736
    @sprince8736 9 месяцев назад +35

    ਕੀ ਖਾਕੇ ਲਿਖਦਾ ਬਾਈ ਸਬ ਕੁਝ ਯਾਦ ਕਰਵਾਈ ਜਾਂਦਾ ਪਿੱਛੇ ਹੋ ਹੋਇਆ ❤❤❤❤ ਮਾਲਕ ਤੈਨੂੰ ਹੋਰ ਤਰਕੀ ਦੇਵੇ

    • @animalclub2444
      @animalclub2444 Месяц назад +1

      ਸਈ gal aa ਪਿਛੇ ਵਾਲਾ ਸਾਰਾ ਹਿਆਦ ਆ ਜਾਦਾ

    • @animalclub2444
      @animalclub2444 Месяц назад +1

      ਅਜ ਤੋ ਬਾਦ ਕਦੇ ਕਿਸੇ ਨਾਲ ਵਿ ਪਿਆਰ ਨਹੀ ਕਰਨਾ

  • @punjab-stories
    @punjab-stories 10 месяцев назад +21

    ਦੇਖੋ ਹੁਣ ਗੱਲ ਪਹਿਲਾਂ ਕੌਣ ਕਰਦਾ....., ਕਰਦੇ ਆ ਦਿਲ ਤਾਂ ਜ਼ਰੂਰ ਦੋਵਾਂ ਦੇ....., ਟੁਟੇ ਪਏ ਆਕੜਾਂ ਗਰੂਰ ਦੋਵਾਂ ਦੇ......

  • @arshsekhon_21
    @arshsekhon_21 Год назад +49

    ਕਿਵੇਂ ਸੁਣਾਵਾਂ ਦਿਲ ਦਾ ਹਾਲ,
    ਗੱਲ ਪਹਿਲਾਂ ਵਾਲੀ ਰਹੀ ਨਾ,
    ਮੈਂ ਸ਼ਹਿਰ ਤੇਰੇ ਆ ਨੀ ਸਕਦਾ,
    ਤੈਨੂੰ ਮੇਰੇ ਪਿੰਡ ਦੀ ਭਾਵੇ ਪਹੀ ਨਾ।
    🔥🔥🔥❤❤

  • @thefantasticbandgi3706
    @thefantasticbandgi3706 Год назад +54

    ਜ਼ਿੰਦਗੀ ਦਾ ਇਕ ਅਜਿਹਾ ਦੌੋਰ ਵੀ ਆਇਆਂ.ਮੈਨੂੰ ਮੇਰੀ ਪਸੰਦ ਤੋਂ ਹੀ ਨਫ਼ਰਤ ਹੋ ਗਈ🤞🤞🤞

  • @gillsarpanch3904
    @gillsarpanch3904 4 месяца назад +7

    ਕਬੀਲਦਾਰ ਬਣ ਚੁੱਕੇ ਪੰਜਾਬ ਦੇ ਪੱਟੂਆਂ ਨੂੰ ਜਵਾਨੀ ਆਲੇ ਦਿਨ ਯਾਦ ਕਰਾਤੇ ਯਰ,10 ਸਾਲ ਪਹਿਲਾ ਦੀ ਕਾਲਜ ਦੀ ਜ਼ਿੰਦਗੀ ਚ ਚਲਾ ਗਿਆ ਮੈ ਤਾ❤❤❤

  • @mannu__fitness
    @mannu__fitness 10 месяцев назад +12

    Sachi yr ਕਈ ਵਾਰ ਤਾਂ ਗਾਣੇ ਨੀ ਸਾਡੇ ਜਜ਼ਬਾਤ ਹੀ ਹੁੰਦੇ ਆ ❤❤❤❤

  • @theprabh_raj2682
    @theprabh_raj2682 Год назад +360

    ਡੀਨ + ਹੁਸਤਿੰਦਰ = ਰੂਹ ਦਾ ਸੁਕੂਨ
    Blessing brother

    • @jassipandheR2122
      @jassipandheR2122 Год назад +5

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

    • @impreetbawa300
      @impreetbawa300 Год назад +3

      Right bro

    • @knowledgeworld280
      @knowledgeworld280 4 месяца назад

      Listen to this beautiful song 🤗ruclips.net/video/fOz8e-5pMZg/видео.htmlfeature=shared

  • @pawandeepsingh1719
    @pawandeepsingh1719 Год назад +202

    ❤ਦਿਲੋ ਪਿਆਰ ਆ ਬਾਈ' ਏਦਾਂ ਲਗਦਾ ਜਿਵੇ ਮੇਰੀ ਕਹਾਣੀ ਲਿਖੀ ਹੋਵੇ '
    ਬਾਬਾ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ🙌🤞

  • @shantysharma2554
    @shantysharma2554 Год назад +14

    ਡੀਨ+ਹਸਤਿੰਦਰ = ਸਕੂਨ❤❤
    ਬਹੁਤ ਸੋਹਣਾ ਗਾਇਆ ਬਾਈ❤️🔥

  • @anitarai25
    @anitarai25 8 месяцев назад +16

    💯❤❤
    ਵੇਖੋ ਹੁਣ ਗੱਲ ਪੈਲਾ ਕੌਣ ਕਰਦਾ ...
    ਕਰਦੇ ਆ ਦਿਲ ਤਾ ਜਰੂਰ ਦੋਹਾਂ ਦੇ ❤❤
    ਕਰਦੇ ਆ ਦਿਲ ਤਾਂ ਜਰੂਰ ਦੋਹਾਂ ਦੇ..❤️❤️
    Very heart touching lyrics 💖💖

  • @sukhgill7990
    @sukhgill7990 Год назад +68

    ਦੁਆਵਾਂ ਤੇ ਬਹੁਤ ਸਾਰਾ ਪਿਆਰ ਬਾਈ ਜਿਉਂਦਾ ਵੱਸਦਾ ਰਹਿ ❤

    • @jassipandheR2122
      @jassipandheR2122 Год назад

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

  • @manumaan2302
    @manumaan2302 Год назад +176

    ਇੱਕ ਹਫਤੇ ਵਿੱਚ ਬਾਈ ਤੇਰਾ ਇੱਕ ਗਾਣਾ ਤਾ ਜਰੂਰ ਆਉਣਾ ਚਾਹੀਦਾ ਜੀਅ ਜਾ ਲੱਗਿਆਂ ਰਹਿੰਦਾ ❤️🤪

  • @Moni_18_bhg
    @Moni_18_bhg 11 часов назад

    ਇੱਕ ਪਾਸੋ ਈ ਲੱਗਦਾ , ਦੂਜੇ ਪਾਸੋਂ ਨੀ ਕਦੇ ਲੱਗਿਆ

  • @lakhwindersingh3649
    @lakhwindersingh3649 6 месяцев назад +7

    Bhout sona song ... simple singing veer di .. Allah khair kare veer ji ❤❤❤❤🤲🤲🤲🤲

  • @ismaan6421
    @ismaan6421 Год назад +27

    ਪਤੰਦਰਾਂ ਕੀ ਲਿਖਤਾ ਦਿਲ ਰੋਣ ਲਾ ਤਾ ਸੱਚੀ ਯਾਰ ਕੁਝ ਭੁੱਲਣ ਦੀ ਕੋਸਿਸ ਕਰਦੇ ਆ ਤਾਂ ਏਦਾਂ ਦੇ ਗੀਤ ਸੁਣ ਕੇ ਸਭ ਕੁਝ ਯਾਦ ਆ ਜਾਂਦਾ ਗਾ

    • @jassipandheR2122
      @jassipandheR2122 Год назад

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

  • @Thealtafmalik_
    @Thealtafmalik_ Год назад +187

    Justice for Sidhu moose wala 🙏🙏🙏ਮੈ ਕਿਨੀ ਵਾਰ ਗਾਣਾ ਸੁਣ ਲਿਆ ਮੰਨ ਨੀ ਭਰਦਾ ਕੌਣ ਕੌਣ ਸਹਿਮਤ ਆ ਇਸ ਗੱਲ ਨਾਲ 👍❣️

  • @gaminggamer882
    @gaminggamer882 11 месяцев назад +5

    ਹੁਸਤਿੰਦਰ ਗਾਇਕ ਵਾ ਨਾਕੇ ਗੀਤਕਾਰ ਕੌਣ ਕੌਣ ਸਹਿਮਤ ਆ ❤

  • @amankumar-sx6ol
    @amankumar-sx6ol 11 месяцев назад +6

    दूर होने के फैसले ,
    करीब आने के बाद लिए जाते हैं...!🍁बहुत प्यार सॉन्ग है 👍👌

  • @sukhgill7990
    @sukhgill7990 Год назад +46

    ਵਕਤ ਬੀਤਦਾ ਜਾਂ ਰਿਹਾ ਦੋਵੇਂ ਆਪੋ ਆਪਣੀ ਜਿੱਦ ਤੇ ਅੜੇ ਆ ਦੇਖੋ ਹੁਣ ਗੱਲ ਪਹਿਲਾਂ ਕੋਣ ਕਰਦਾ,,,, ਕਰਦੇ ਐ ਦਿਲ ਤਾਂ ਜਰੂਰ ਦੋਵਾਂ ਦੇ 🙌

    • @jassipandheR2122
      @jassipandheR2122 Год назад +1

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

  • @KuldeepSingh-ov6xd
    @KuldeepSingh-ov6xd 10 месяцев назад +4

    ਇਸ ਧਰਤ ਤੋਂ ਜਿਵੇਂ ਅਸਮਾਨ ਉੱਚਾ ਰਹੇਗਾ
    ਏਦਾਂ ਉਸ ਕੁੜੀ ਦਾ ਸਨਮਾਨ ਉੱਚਾ ਰਹੇਗਾ
    ਮੇਰੀ ਸ਼ਾਇਰੀ ਦਾ ਉਹ ਹਿੱਸਾ ਬਣੀ ਰਹੇਗੀ
    ਵਿੱਚ ਕਵਿਤਾਵਾਂ ਉਸਦਾ ਸਥਾਨ ਉੱਚਾ ਰਹੇਗਾ

  • @Naveensharma_.1
    @Naveensharma_.1 19 дней назад

    ਕਿਆ ਬਾਤਾਂ ਡੀਨ ਬਾਈ ਸਿਰਾ ਲਾਤਾ ਜਮਾ,,, ਬਾਬਾ ਤੇਰੀ ਕਲਮ ਨੂੰ ਤਰੱਕੀ ਬਖ਼ਸ਼ੇ ❤❤

  • @jeevandhiman7236
    @jeevandhiman7236 Год назад +17

    ਹਾਏ ਓਏ ਭਦੌੜ ਵਾਲਿਆਂ ਬੱਸ ਦਿਲ ਨੂੰ ਲੁੱਟਦਾ ਰਹਿਣਾ ਮੇਰੇ ਪਿੰਡ ਕੋਲ ਦਾ ਹੁਸਤਿੰਦਰਾ ਖਿੱਚੀ ਰੱਖ ਕੰਮ ਨੂੰ ❤❤

  • @panjabmotionpicturez8689
    @panjabmotionpicturez8689 Год назад +54

    ਸਕੂਨ ਜਾ ਮਿਲਦਾ ਸੁਣ ਕੇ । ਸਿੱਦਾ ਸਾਦਾ ਗੀਤ ਆ ਤੇ ਕਿਹਨਾ ਹੀ ਸਕੂਨ ਆ 🙏❤️❤️❤️❤️❤️। ਚੜਦੀ ਕਲਾ ਚ ਰੱਖੇ ਵਾਹਿਗੁਰੂ 🙏❤️🌹🌹

  • @harpreetsingh9007
    @harpreetsingh9007 10 месяцев назад +3

    ਬਹੁਤ ਵਧੀਆ ਗਾਇਆ ਆ ਜੀ ਸਕੂਨ ਮਿਲਦਾ ਰੂਹ ਨੂੰ ਇਹ ਗੀਤ ਸੁਣ ਕੇ ਜੀ।

  • @GursewakSingh-dq1jt
    @GursewakSingh-dq1jt Месяц назад +1

    ਦਿਲ ❤️ਕਰੇ ਸੁਣ ਦਾ ਰਹਾਂ ਹਰ ਦਿਨ ਪਰ ਕੀ ਕਰੀ ਏ ਸੱਜਣਾ ਗੀਤ ਸੁਣ ਕੇ ਰੋਣਾ ਆ ਜਾਂਦਾ ਸੱਜਣਾ

  • @sandeepchahal2095
    @sandeepchahal2095 Год назад +18

    ਮੇਰੀ ਵੀ ਸਟੋਰੀ ਕੁਜ ਏਦਾਂ ਦੀ ਆ ਬਾਈ..... ਪਰ ਹਾਂ ਜੇ ਮੈਂ ਉਸ ਨਾਲ ਵੱਖ ਹੋਇਆ ਤਾਂ ਅੱਜ ਜ਼ਿੰਦਗੀ ਚ ਬਹੁਤ ਕੁਜ ਪਾ ਲਿਆ.... ਸੰਦੀਪ ਸਿੰਘ ਤੋਂ .. IBC ਸੰਦੀਪ ਸਿੰਘ ਬਣ ਗਿਆ ( ਇੰਡੀ ਪੈਂਡਿੰਡ ਬਿਜਨੇਸ ਕੰਸਲਟੈਂਟ ) ਅੱਜ ਉਸਦੇ ਵਰਗੀਆਂ ਡਿਗਰੀ ਵਾਲੀਆਂ ਮੇਰੇ ਤੋਂ ਸਲਾਹ ਲੈਂਦੀਆਂ ਕੇ ਬਿਜਨੇਸ ਕਿਵੇਂ ਸਟਾਰਟ ਕਰੀਏ.... ਉਸਨੇ ਮੈਨੂੰ ਗਰੀਬੀ ਕਰਕੇ ਛੱਡਿਆ ਸੀ..... ਤੇ ਏਧਰ ਯਾਰਾ ਨੇ ਗ਼ਰੀਬੀ ਪਿੱਛੇ ਛੱਡ ਤੀ..

  • @tajsangha3291
    @tajsangha3291 Год назад +30

    ਆਕੜਾਂ ਨੇ ਕੀਤਾ ਸਾਨੂੰ ਦੂਰ ਛੱਡ ਦਿੰਦੇ ਆ ,,, ਤੈਨੂੰ ਵੀ ਜੇ ਇਹੋ ਮਨਜੂਰ ਛੱਡ ਦਿੰਦੇ ਆ…
    ਇਕੋ ਆ ਮਿਆਨ ਤਲਵਾਰਾਂ ਦੋ ਨੀ ਰਹਿਣੀਆ,,, ਆਜਾ ‘ਸਾਕ’ ਰੱਖੀਏ ਗਰੂਰ ਛੱਡ ਦਿੰਦੇ ਆ… ❤

    • @Jotkalyanofficial
      @Jotkalyanofficial Год назад

      ❤️💯✍️

    • @vikramthind1544
      @vikramthind1544 Год назад

      ❤️❤️❤️❤️❤️❤️❤️❤️💯💯💯💯💯✍️✍️✍️✍️✍️

  • @ohipb28waladeep
    @ohipb28waladeep 10 месяцев назад +1

    ਹਦ ਹੋ ਗਈ ਪਟੂਆ
    ਜਿਹੜੇ ਹਿਸਾਬ ਨਾਲ ਤੂ ਅਖੀਰ ਤੇ ਖੜਾ ਨਾ
    ਐ ਨੀ ਮੰਨ ਦੀ
    ਢੀਠ ਆ ਪੂਰੀ ਅਗਲੀ .......
    ਜਫੀ ਪਾ ਜਫੀ ......
    Luv u sonu

  • @ghintmandeer2412
    @ghintmandeer2412 Месяц назад +1

    ਕਦੇ ਭੁਲਦਾ ਨਹੀਂ ਸੀ ਰੋਣਾ ਮੇਰਾ ਐਵੇਂ ਗੁੱਸੇ ਤੇਰੇ ਨਾ ਹੋਣਾ ਮੇਰਾ ਹੁਣ ਵੀ ਹਾਲ ਮੇਰਾ ਪੁੱਛੇ ਨਾ ਤੇਰੇ ਬਿਨਾ ਕਾਹਦਾ ਜਾਣਾ ਮੇਰਾ

  • @gurinaar7811
    @gurinaar7811 Год назад +19

    ਢੀਨ ਸਮਾਂ ਜਾਣ ਦਾ ਚੜੋਨ ਪਰਤਾ
    ਹੌਲੀ ਹੌਲੀ ਲਾਦੁ ਗਾ ਫਤੂਰ ਦੋਹਾਂ ਦੇ...❤❤

  • @sukhwindersinghsukharaaju8524
    @sukhwindersinghsukharaaju8524 Год назад +37

    ਬਹੁਤ ਵਧੀਆ ਗਾਣਾ ਵੀਰੇ ਚੜ੍ਹਦੀਕਲਾ ਵਿੱਚ ਰੱਖੇ ਬਾਬਾ ਜੀ ਤੁਹਾਨੂੰ ❤️❤️😊😊

    • @knowledgeworld280
      @knowledgeworld280 4 месяца назад

      Listen to this beautiful song 🤗ruclips.net/video/fOz8e-5pMZg/видео.htmlfeature=shared

  • @deepmaur4408
    @deepmaur4408 5 месяцев назад +2

    ਬੱਸ ਚਾਉਂਦਾ ਸੀ ਉਸ ਵਲ ਕੋਈ ਹੋਰ ਨਾ ਦੇਖੇ ।, ਪਰ ਉਹ ਕਮਲੀ ਹੱਕ ਤੇ ਸ਼ੱਕ ਵਿਚ ਫ਼ਰਕ ਹੀ ਨਾ ਸਮਜ ਸਕੀ ।।ਦੀਪ ਮੌੜ ✍️✍️
    2, ਉਸਨੇ ਮੈਨੂੰ ਕਿਹਾ ਸੀ , ਕਿ ਜ਼ਿੰਦਗੀ ਵਿਚ change ਵੀ ਜਰੂਰੀ ਆ । ਬੱਸ ਆਪਾ ਹੁਣ ਉਸੀ ਦੀ try ਕਰ ਰਹੇ ਹਾਂ ਜੀ ।।

  • @ranaranjit7161
    @ranaranjit7161 10 месяцев назад +1

    ਪੱਟੂਆ ਕੀ ਖਾਕੇ ਲਿਖਤ ਈ ਮੈਂ 15 ਵਾਰ ਸੁਣ ਲਿਆ ਅੱਜ ਮੈਨੂੰ ਲੱਗਦਾ ਮੇਰੀ ਹੀ ਕਹਾਣੀ ਏ love you bro ❤❤

  • @sarajsingh7856
    @sarajsingh7856 Год назад +22

    ਬਹੁਤ ਸੋਹਣਾ ਗੀਤ ਹਰ ਪੱਖੋਂ ਹੀ ਬਾ-ਕਮਾਲ , ਸਾਰੀ Team ਨੂੰ ਮੁਬਾਰਕਾਂ । ਕਲਮ , ਗਾਇਕੀ , ਸੰਗੀਤ . Dimple Bullar saab ਛਾ ਗਏ ਜਨਾਬ, ਬਹੁਤ ਸੋਹਨੀ video .

  • @WavesMusic25
    @WavesMusic25 Год назад +13

    ਬਹੁਤ ਹੀ ਸੋਹਣੀਆਂ ਲਿਖਤਾਂ , ਤੇ ਗਾਇਆ ਬਹੁਤ ਵਧੀਆ , ਤੇ ਸੰਗੀਤ ਵੀ ਬਾ-ਕਮਾਲ ਬਲੈਕ ਵਾਈਰਸ ਨੇ ਕੀਤਾ …ਮੁਬਾਰਕਾਂ ਸਾਰੀ ਟੀਮ ਨੂੰ …ਇਹੋ ਜਿਹੇ ਗੀਤ ਆਉਣੇ ਚਾਹੀਦੇ ਨੇ …ਜੋ ਸਕੂਨ ਦਿੰਦੇ ਨੇ ❤️

    • @jassipandheR2122
      @jassipandheR2122 Год назад

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

  • @jarnailsinghsingh1260
    @jarnailsinghsingh1260 10 месяцев назад +4

    Hustindr veer Dil tutya lgda Tera v lgda ਰੋਣਾ ਆ jnda song sun ke

  • @GovindKumar-yw9sc
    @GovindKumar-yw9sc 2 месяца назад +2

    ਜੋਂ ਇਨਸ਼ਾਨ ਦਿਲ ਦੇ ਬਹੁਤ ਕ਼ਰੀਬ ਚਲਾ ਜਾਵੇ
    ਤਾ ਉਸਦਾ ਅਹਿਸਾਸ ਸਾਰੀ ਉਮਰ ਲਈ ਰਹਿੰਦਾ
    ਕਿਤਾਬ -ਮੇਰਾ ਗ਼ਮ 2
    ਬੱਬੂ ਮਾਨ

  • @GurwinderSingh-qs6jg
    @GurwinderSingh-qs6jg Год назад +12

    ਡੀਨ ਸਮਾਂ ਜਾਣਦਾ ਚੜ੍ਹਾਉਣਾ ਪਰਤਾਂ ,
    ਹੌਲੀ ਹੌਲੀ ਲਾਹਦੁਗਾ ਫੀਤੂਰ ਦੋਹਾਂ ਦੇ ♥️♥️

    • @jassipandheR2122
      @jassipandheR2122 Год назад

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤❤

  • @pakkecanadawale401
    @pakkecanadawale401 9 месяцев назад +3

    Outstanding performance❤❤ khush ho gya .ptandra puraania yaadan taaja krtiya

  • @anjaan_shayar88
    @anjaan_shayar88 9 дней назад

    ਅੱਜ 3,4 ਚਾਰ ਸਾਲਾਂ ਮੈਨੂੰ ਭਦੌੜ ਵਾਲਿਆਂ ਨੇਂ ਖਾ ਲਿਆ, ਇਨ੍ਹਾਂ ਸੋਹਣਾ ਸਮਾਨ ਲੈਕੇ ਆਉਂਦੇ ਆ, ਅਰਜਨ,ਹੁਸਤਿੰਦਰ, ਜੀ ਖਾਨ ਸਲੂਟ ਸਾਰਿਆਂ ਨੂੰ 😊😊😊

  • @GurwinderSingh-jr9pn
    @GurwinderSingh-jr9pn Год назад +16

    ਹੁਸਤਿੰਦਰ ਸੁਣਦੇ ਆ ਅਸੀ ਤਾ ਓਹੀ ਕਰਦਾ ਸਾਡੀਆਂ ਗੱਲਾਂ ❤❤

    • @jassipandheR2122
      @jassipandheR2122 Год назад

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

  • @GursewakSingh-dq1jt
    @GursewakSingh-dq1jt Месяц назад +1

    ਦਿਲ ❤️ ਚੀਰ ਕੇ ਦਿਖਾਉਂਦੇ ਨਹੀਂ
    ਮੈਂ ਸੁਣਿਆ ਏਂ ਮੁੰਡੇ ਰੋਂਦੇ ਨਹੀਂ
    ਬੇਫਿਕਰੇ ਜੋ ਬਣ ਬਣ ਫਿਰਦੇ
    ਬਿਨ ਫਿਕਰਾਂ ਦੇ ਸੋਂਦੇ ਨਹੀਂ
    ਮੈਂ ਸੁਣਿਆ ਏਂ ਮੁੰਡੇ ਰੋਂਦੇ ਨਹੀਂ ❤❤❤❤❤

  • @tajenderkala2566
    @tajenderkala2566 7 месяцев назад +2

    ਆਹ ਤਾਂ ਯਾਰਰਰ ਮੇਰੇ ਦਿਲ ਦੀ ਕਹਾਣੀ ਹੀ ਗਾਤੀ ਤੁੲਆਂ❤❤😂😢

  • @Deshmerapunjab13
    @Deshmerapunjab13 Год назад +11

    ਵੀਰੇ ਤੇਰੇ ਗਾਣੇ ਸੁਣਦੇ ਆ ਤਾਂ ਇੱਦਾਂ ਲੱਗਦਾ ਹੁੰਦਾ ਵੀ ਗਾਣਾ ਮੁੱਕੇ ਨਾ ਚੱਲੀ ਜਾਵੇ ਜਾਉਂਦਾ ਰਹਿ ਵਹਿਗੁਰੂ ਤਰੱਕੀਆਂ ਬਖਸ਼ੇ ਤੈਨੂੰ🙏🙏🙏🙏❤❤❤❤❤

    • @jassipandheR2122
      @jassipandheR2122 Год назад

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

    • @varinderbajwa500
      @varinderbajwa500 Год назад

      Likh asi vi knda aa but share ni krda hune

  • @maninderbuttar137
    @maninderbuttar137 Год назад +10

    ਹਏ ਇਕਦਮ ਜਾਨ ਤੇ ਬਣ ਗਈ 😒 song ਸੁਣ ਕੇ ❤ ਰੱਬ ਜਿੰਨਾ ਪਿਅਾਰ ਤੈਨੂੰ ਵੀਰੇ ❤

  • @nittuchauhan8988
    @nittuchauhan8988 10 месяцев назад +2

    Bhut sohna song aa👌👌 bhut vadya lgya m ik din vich 10 vr sunya 🤗♥️god bless you vere

  • @amarindersidhu
    @amarindersidhu 8 месяцев назад +8

    Reel dekh kon aaya like kro 😊

  • @PBXHR_ENTERTAINMENT.2464
    @PBXHR_ENTERTAINMENT.2464 Год назад +4

    ਦਿਲ ਕਰਦਾ ਰੁੱਸੀ ਮਨਾ ਲਵਾ ..ਹੋਵੇ ਸਾਮ੍ਹਣੇ ਗੱਲ ਨਾਲ ਲਾ ਲਵਾ..ਕੰਧ ਦਿਨੋ ਦਿਨ ਉੱਚੀ ਹੋਈ ਜਾਵੇ ਰੋਸੇ ਦੀ..ਦਿਲ ਕਰਦਾ ਹੁਣ ਕਰਕੇ ਪਹਿਲ ਮੈਂ ਢਾਹ ਲਵਾ😭😭😭...bohat ਸੋਹਣਾ song aa veer ❤️❤️

  • @Bunty_chhiniwal
    @Bunty_chhiniwal Год назад +15

    ਬਹੁਤ ਵਧੀਆ ਭਰਾ ਬਾਬਾ ਜੀ ਤੈਨੂੰ ਹਮੇਸ਼ਾ ਤਰੱਕੀਆਂ ਬਖਸ਼ੇ ਅਤੇ ਚੜ੍ਹਦੀ ਕਲਾ ਵਿੱਚ ਰੱਖੇ ❤

    • @jassipandheR2122
      @jassipandheR2122 Год назад

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

  • @itarsemtoor
    @itarsemtoor Год назад +29

    ਢਲਦੀ ਉਮਰ ਤੱਕ ਚੇਤੇ ਰੱਖੋ ਗੱਲਾਂ ਜੋ ਤੂੰ ਕਹੀ ਆਂ ਨੇ, ਕੁਝ ਮੇਰੇ ਦਿਲ ਦੀਆਂ ਕੁਝ ਤੇਰੇ ਦਿਲ ਦੀਆਂ ਰੀਝਾਂ ਅੱਜ ਵੀ ਅਧੂਰੀਆਂ ਪਈ ਆ ਨੇ…!! @hustinderofficial 🌸🌸

  • @shammisaroya4373
    @shammisaroya4373 2 месяца назад +2

    ਕਦੇ ਨਹੀਂ ਸੀ ਰੋਏ, ਉਹ ਰਵਾ ਕੇ ਚਲੇ ਗਏ, ਝੂਠਾ ਪਿਆਰ ਖੁੱਦ ਕਰਦੇ ਸੀ... ਤੇ ਇਲਜ਼ਾਮ ਸਾਡੇ ਤੇ ਲੱਗਾ ਕੇ ਚਲੇ ਗਏ.।😢

  • @manthankumar6000
    @manthankumar6000 10 месяцев назад +1

    ਸਬ ਕੁਛ ਸਿਰਾ..... ਬੋਹੁਤ ਸੋਹਣਾ ਗੀਤ ਬਾਈ ❤

  • @harpreetkalu1439
    @harpreetkalu1439 Год назад +5

    ਹੁਸਤਿੰਦਰ ਤੇ ਡੀਨ ਵੀਰ ਇੱਕ ਦਿਲ ਆ ਹੋਰ ਕਿੰਨੀ ਕੂ ਵਾਰ ਜਿੱਤਣਾ ❤❤ ਵਾਹਿਗੁਰੂ ਜੀ ਹੋਰ ਤਰੱਕੀਆ ਬਖਸੇ ❤

    • @jassipandheR2122
      @jassipandheR2122 Год назад

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

  • @sandeepsingh421
    @sandeepsingh421 Год назад +15

    ❤ ਬਾਈ ਰੂਹ ਖੁਸ਼ ਹੋ ਜਾਂਦੀ ਆ ਤੇਰੇ ਗੀਤ ਸੁਣਕੇ ਧਰਮ ਨਾਲ

  • @kavi...1564
    @kavi...1564 4 месяца назад +2

    Bhut vadiya song aa veere Dil nu touch kita😢❤,💔❤️

  • @parwinderthind2128
    @parwinderthind2128 9 месяцев назад +6

    I listen to this song on repeat because this song is related to my past, thanks Hustinder for giving this fabulous song love u jatta..........

  • @sukhwindersinghsukharaaju8524
    @sukhwindersinghsukharaaju8524 Год назад +47

    ਬਹੁਤ ਵਧੀਆ ਗਾਣਾ ਵੀਰੇ ਤੁਹਾਡਾ ਦਿਲ ਨੂੰ ਲੱਗ ਗਈਆ ਗਾਣਾ ਵੀਰੇ ਚੜ੍ਹਦੀਕਲਾ ਵਿਚ ਰੱਖੇ ਬਾਬਾ ਜੀ ਤੁਹਾਨੂੰ ❤❤❤😊😊

  • @charanjeetsingh9492
    @charanjeetsingh9492 8 месяцев назад +1

    ❣️nu skoon dain wali ਗਾਇਕੀ👌👌

  • @user-vx6df1wv8r
    @user-vx6df1wv8r 3 месяца назад

    ਪਿਆਰ ਬਈ ਫਿਲਮਾਂ ਚ ਚੰਗਾ ਲੱਗਦਾ ਅਸਲ ਜਿੰਦਗੀ ਤੇ ਚੀਕਾਂ ਕਢਾ ਦਿੰਦਾ

  • @Itsmerhym
    @Itsmerhym Год назад +9

    Dean ਤੇ Hustinder ਭਰਾ ਅੱਖਰ ਨੀ ਹੈਗੇ ਤੁਹਾਡੀ ਸਿਫਤ ਕਰਨ ਲਈ ਏਨੀ ਡੁੰਗੀ ਲਿਖਤ ਤੇ ਸਾਰੇ ਜਜ਼ਬਾਤਾਂ ਨੂੰ ਏਹਨੇ ਸੋਹਣੇ ਤਰੀਕੇ ਨਾਲ ਗਾਉਣਾ,ਰੂਹ ਤੱਕ ਜਾਂਦੇ ਨੇ ਬੋਲ ਸੱਚੀ..

  • @abhishekkaith880
    @abhishekkaith880 Год назад +9

    ਬੋਤ ਵਧੀਆ ਗਾਣਾ ਗਾਆ ਵੀਰ ਵਹਿਗੁਰੂ ਜੀ ਮੇਹਰ ਕਰੇ ਜੀ ❣❣

  • @gurpalsingh6501
    @gurpalsingh6501 6 месяцев назад +1

    ਗੀਤ ਨੇ ਰੋਣ ਨੂੰ ਮਜਬੂਤ ਕਰਤਾ 😢😢😢

  • @mehekpreet9671
    @mehekpreet9671 11 месяцев назад +1

    bhut ghaint aa bhadaur ale aa
    apne barnale di shann bni jna y
    wmk ♥️♥️

  • @buntyfatehgarhia7322
    @buntyfatehgarhia7322 Год назад +4

    ਬਹੁਤ ਘੈਂਟ song ਵੀਰੇ and ਬਹੁਤ ਸੋਹਣੀ voice ਕਲਮ ਨੁੰ ਦਿਲੋਂ ਸਲਾਮ wmk🙏🙏🙏

  • @haindersinghsidhu9819
    @haindersinghsidhu9819 Год назад +5

    ਹਰ ਸ਼ਬਦ ਹਰ ਗੱਲ ਕਿਸੇ ਨਾ ਕਿਸੇ ਦੀ ਕਹਾਣੀ ਬਿਆਨ ਕਰਦੇ ਆ 👌🏻👌🏻🔥🔥🔥

  • @iqbalsinghthind1503
    @iqbalsinghthind1503 5 месяцев назад +1

    ਭਾਂਵੇ ਮੇਰੀ ਜਿੰਦਗੀ ਦਾ ਖ਼ਾਸ ਦਿਨ ਸੀ, ਪਰ ਓਹੋ ਸਭ ਤੋਂ ਉਦਾਸ ਦਿਨ ਸੀ ✍️💔

  • @charanpreetkaur-de7jm
    @charanpreetkaur-de7jm 4 месяца назад +1

    Akda ne kita sanu door chl shdd dinde aa ..tenu v j eho mnjur shd dinde aa ...iko aa meyan talwara 2 nhi rehniya Aaja saak rakhiye garoor shdd dinde aa....❤🌸🙌

  • @Sidhu_Rajanpreet
    @Sidhu_Rajanpreet Год назад +4

    ਬਹੁਤ ਸੋਹਣਾ ਲਿਖਿਆ Dean ਬਾਈ ਨੇ,
    ਹੁਸਤਿੰਦਰ ਬਾਈ ਤਾ ਗਾਉਂਦਾ ਈ ਚਿੱਬ ਕੱਢ ਆ
    🖤💯

    • @jassipandheR2122
      @jassipandheR2122 Год назад +1

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤❤

  • @sandhuboyz9321
    @sandhuboyz9321 Год назад +4

    ਮਾਂ ਨੇ ਸੋਹਣਾ ਪੁੱਤ ਜੰਮਿਆ ਨਾਮ ਰੱਖਿਆ Hustinder ♥️♥️💯

  • @user-mq3zx3cn3o
    @user-mq3zx3cn3o 3 месяца назад +2

    Yr sira la ta sachi dil te lgya pura gana Jann ji kd li😢

  • @HarpreetSingh-ib3st
    @HarpreetSingh-ib3st 10 месяцев назад +1

    Subha too repeat te repeat suni ja reha vire 🎧☄️👌

  • @Harman.boutique
    @Harman.boutique Год назад +5

    ਤੇਰੀ ਆਵਾਜ਼ ਤੇ ਤੇਰੀ ਕਲਮ ਨੂੰ ਸਜਦਾ ਕਰਦੇ ਹਾਂ ਵੀਰੇ 😍

  • @Princeking-um3qj
    @Princeking-um3qj 28 дней назад +1

    Bhutt vdiya song aa Bhai ❤

  • @harmansingh8731
    @harmansingh8731 6 месяцев назад

    Hastinder y haiga hi end a bahot shone ਗਾਣੇ ਲਿਖਦਾ ❤❤❤❤❤❤❤❤❤

  • @amritaulakh6562
    @amritaulakh6562 Год назад +4

    ਰੂਹ ਦੀ ਖੁਰਾਕ ਬਾਈ ਦੇ ਗਾਣੇ ਜਿਉਦਾ ਵੱਸਦਾ ਰਹਿ ਯਾਰਾਂ

  • @seven436
    @seven436 Год назад +3

    ਮੇਰੇ ਨਾਲ ਵੀ ਏਦਾਂ ਹੀ ਹੋਇਆ ਸੀ ❤❤❤❤
    Love you Very Nice song ❤❤❤

  • @DeepSingh-uo3wb
    @DeepSingh-uo3wb Месяц назад

    ਗੀਤ ਸੁਣ ਕੇ ਇੱਕ ਵਾਰ ਯਾਦ ਫਿਰ ਤੋਂ ਆਂ ਗਈ, ਬਹੁਤ ਸਾਲ ਬੀਤ ਗਏ ਅਲੱਗ ਹੋਇਆ ਨੂੰ, ਹੁਣ ਤਾਂ ਜਿੰਮੇਵਾਰੀਆਂ ਨੇਂ ਜਿਉਂਣਾ ਸਿਖਾ ਦਿੱਤਾ ਉਹ ਵੀ ਆਪਣੇ ਪਰਿਵਾਰ ਚ ਖੁਸ਼ ਏ, ਮੈਂ........ ਵੀ | ਸ਼ਾਇਦ ਇਹੀ ਚੰਗਾ ਹੋਣਾਂ ਸਾਡੇ ਲਈ ਤਾਹੀ ਰੱਬ ਨੇਂ ਉਹ ਦਿੱਤਾ ਜੋ ਸਾਡੇ ਲਈ ਠੀਕ ਸੀ | ਕਦੇ ਤਾਂ ਜ਼ਿੰਦਗੀ ਚ ਮਿਲਾਗੇ, ਪਰ ਕਿਸੇ ਦੀ ਅੱਖ ਨਾਂ ਨੀਂਵੀ ਹੋਵੇ|

  • @sahbikazampuria
    @sahbikazampuria 9 месяцев назад

    Music director ਸਾਹਿਬ ਨੇ ਜਾਨ ਪਾ ਦਿੱਤੀ ਗਾਣੇ ਵਿੱਚ

  • @geetanjaliverma5364
    @geetanjaliverma5364 Год назад +3

    ❤️ਡੀਨ ਸਮਾਂ ਜਾਣਦਾ ਚੜ੍ਹਾਉਣਾ ਪਰਤਾ... ਹੌਲੀ ਹੌਲੀ ਲਾਹ ਦੁ ਗਾ ਫਤੂਰ ਦੋਵਾਂ de❤️

  • @BaljinderTalks
    @BaljinderTalks Год назад +4

    ਇੱਕ ਈ ਦਿਲ ਆ ਭਰਾਵਾ
    ਤੂੰ ਉਹਨੂੰ ਵੀ ਸੈਂਟੀ ਕਰੀ ਰੱਖਦਾ❤️

  • @AmandeepKaur-yk1my
    @AmandeepKaur-yk1my 2 месяца назад

    ਬਹੁਤ ਸੋਨੀ ਲਿਖਤ ਆ ਵੀਰ ਜੀ ❤❤❤

  • @SurjitSingh-jz1zq
    @SurjitSingh-jz1zq Месяц назад

    ਲੱਗਦਾ ਮੇਰੇ ਵਾਸਤੇ ਲਿਖਿਆ ਮੇਰੀ ਸਟੋਰੀ ਚੱਲ ਰਹੀ 😢

  • @sunnysahota3608
    @sunnysahota3608 Год назад +3

    ਇਹ ਗਾਣਾ ਤਾਂ ਮੇਰੀ ਸਥਿਤੀ ਬਿਆਨ ਕਰਦਾ❤️

  • @gurnavarsingh4444
    @gurnavarsingh4444 Год назад +4

    ਵਾਹਿਗੁਰੂ ਜੀ ਮੇਹਰ ਕਰਨ... ਤਰੱਕੀਆਂ ਬਖ਼ਸ਼ਣ..💐💐

    • @jassipandheR2122
      @jassipandheR2122 Год назад

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

  • @r.ssekhon2527
    @r.ssekhon2527 10 месяцев назад +1

    ❤❤ veere a time hi chl daa ya sachiii ❤❤💖💖💖💖

  • @user-kd3sj6dv1h
    @user-kd3sj6dv1h Месяц назад +1

    Love you veere bht bht sohna geet ❤❤❤❤❤❤❤

  • @RsSandhu-lz8qz
    @RsSandhu-lz8qz Год назад +3

    ਬਹੁਤ ਸੋਹਣਾ ਹਸਤਿੰਦਰ ਬਾਈ❤️❤️❤️ਬਾਬਾ ਮੇਹਰ ਕਰੇ ਤਰੱਕੀਆ ਬਖਸੇ

  • @Pawan_bakhtu
    @Pawan_bakhtu Год назад +4

    ਵਾਹ ਓ ਬਾਈ ❤🙏
    ਵੱਸਦਾ ਰਹਿ ਸੱਜਣਾ ❤❤ ਰੂਹ ਖੁਸ਼ ਹੋ ਗਈ ਗਾਣਾ ਸੁਣ ਕੇ। ਬਹੁਤ ਸੋਹਣਾ ਗਾਣਾ ਬਣਾਇਆ ਵੀਡੀਓ ਵੀ ਬਾਕਮਾਲ ਆ ❤

    • @jassipandheR2122
      @jassipandheR2122 Год назад

      ਜਿੰਨੀ ਸਿਫ਼ਤ ਓਨੀ ਥੋੜੀ ਆ ਬਾਈ ❤

  • @rajveer04_
    @rajveer04_ 8 месяцев назад

    ਕਰਦੇ ਆ ਦਿਲ ਤਾਂ ਜ਼ਰੂਰ ਦੋਹਾਂ ਦੇ ...❤️🌸