Maada Time (Official Video) Sabba Ft. Gurlez Akhtar | Laddi Gill | Latest New Punjabi Songs 2024
HTML-код
- Опубликовано: 28 дек 2024
- Maada Time (Official Video) Sabba Ft. Gurlez Akhtar | Laddi Gill | Latest New Punjabi Songs 2024
Streaming Now On:
Spotify: tinyurl.com/35...
Gaana : tinyurl.com/bd...
Wynk : tinyurl.com/2s...
JioSaavn : tinyurl.com/bd...
YT Music: tinyurl.com/mw...
Amazon Music: tinyurl.com/36...
Apple Music: tinyurl.com/36...
One Take Worldwide Presents
Song - Maada Time
Singer & Lyrics: Sabba
female Vocal : Gurlez Akhtar
Composer : Sabba
Female Lead: Amrita Amme
Music: Laddi Gill
Presentation: Meeru
Producer: Raymon Saroya
Video by: The OGz’s
Director: Sahil Baghra & Jerry batra
Creative director: The Sandeep
Managed By: M4K0L
Asst Director: The Lalit
MD: Manoj Rajput
Edit/ grade: Raj Ghumaan
DOP: Robbo
Production: Raja film production
Hair/makeup: Team Vivek
Bts: Avi Kooner
Lyrics:
1. Vekhke halaat kite karji na maadi ,dil gabhru da dreya peya , shonk tere poorne nu dhup rangiye ni munda dhuppan vich rdeya peya, pehla jive mere nal kharhdi aayi a bss eda hi agge khad jaayi ni, maada time ta rkaane sheti badal jaauga bss tu na badal jaayi ni,
2. Hye pyaar ta karn waale milde ne lakh ve nibhaun waale lakh ni hunde ,tu v oho gall suni hougi jroor nauhn maas naalo wakh ni hunde ,dil bhaave seene vicho bahar aa jawe ve par tainu ni dilo mai kadh di , bhaave mere kolo likhwaake rakhle ve saah shd ju tainu ni shd di,
3. maape tere tainu kite tor den na ni paise wala koi jwayi vekhke , dil dul mundeya de kon vekhda ni hunde rishte kmayi vekhke , jdo gal naalo lahke praa sutteya jaauga , fer lagda ni mere kolo utthya jaauga , hasse hoose chehreya to udd jaange ni awe sohniye greeb banda lutteya jaauga , tuttiya de hunde bde dukh chandre ni tu v lagiya de mull paawi , maada time ta rkaane sheti badal jaauga bss tu na badal jaayi ni,
4. Mrar kalan waleya ve mil hi jana a jehda likhya hunda a lekh da , dilan nal hundi aa jithe sanjh dilan di ve jehb khali bhri kon dekhda ,saukha tuttna ni tera mera saath sohneya j rabb ayaa na vichale saade aap sohneya ,shaklan nu vekhke pyaar ni hunda te pyaar vekhda ni hunda jaat paat sohneya , cycle te hoyiye bhaave car vich adhvichkaar ni mai tainu shd di , bhaave mere kolo likhwake rakhle ve saah shd ju tainu ni shd di
5. Tu v mere kolo kude hath na shdayi mainu pairan te khlo lende ,rakhuga bnaake tainu raniya de wangu kera sabba sabba ho lende , ve mainu mere naalo jyada a fikar tera rehnda , ve tu dunia jittega awe tension kyu lenda ,mai ohna cho ni jehdi jatta nakhre krugi rakhi mehlan ch yaa kulliya ch farak ni penda , aunde tere picche ta bthere honge na lagg kise de magar jaayi ni , Maada time ta rakaane sheti badal jaauga ni bss tu na badal jaayi ni
Like || Share || Spread || Love
Enjoy & stay connected with us!
► Subscribe to One Take Worldwide: bit.ly/SpeedRec...
► Like us on Facebook: / onetakeworldwide
/ onetakeworldwide
► Follow us on Instagram:
#OneTakeWorldwide #NewPunjabiSong #LatestPunjabiSong #NewSong2024 #Song #Punjab #Punjabi
" #MaadaTime " Official Music Video is Out Now.
Do Like, Comment, Share & Subscribe to support our channel & to keep getting updates of more such releases.❤❤
Love you pakistan ton🇵🇰🇵🇰🇵🇰
Naice song
#fanijuttdaskewala
#fanijuttdaskewala
Kantt song
Bai g bohat sohna song he ...me likh k keh skda bai aan wala sme da star he
Oookolhhk😊k@@Fanijuttdaskewala07
Love you broo❤❤❤
sabba ਬਾਈ ਗਰੀਬੀ ਵਿਚੋ ਉਠਿਆ ਤੇ ਮਿਹਨਤ ਨਾਲ ਬਾਈ ਸਟਾਰ ਬਣਗਿਆ ਇਕ ਲਾਇਕ ਤਾ ਬਣਦਾ ਬਾਈ ਦੀ ਗਾਇਕੀ ਤੇ ਮਿਹਨਤ ਲਈ❤❤❤
Shi gal aa bai
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤,,,
Garibi to uth k insan badal v jande ne veere
Sirra Banda h ❤
Pu
ਮੇਰੇ area ਦਾ ਬੰਦਾ ਨਾਲ ਹੀ ਪੜ੍ਹਿਆ... ਬਹੁਤਾ sirra ਲਿਖਦਾ ਤੇ ਗਾਉਂਦਾ ਬਾਈ... ਮਾਲਕ ਤਰੱਕੀਆਂ ਦਵੇ ਤੈਨੂੰ ਰੱਬ ਕਰੇ ਤੂੰ ਹੋਰ ਉੱਪਰ ਨੂੰ ਜਾਵੇ
Ketho da bnda be eh
Bai jii ehh sabba singer Sri Muktsar Sahib pind Marad Kalan da he jiii BHT vdhiaa bnda he jii❤@@jagjitsingh8846
Sachi gal bro ❤❤
ਮੇਰੇ ਵਰਗੇ ਗਰੀਬਾਂ ਨੂੰ ਹੌਂਸਲਾ ਦੇਣ ਵਾਲਾ ਗੀਤ ਲਿਖਿਆ ਤੇ ਗਾਇਆ ਸੱਬੇ ਬਾਈ ਨੇ ✍️🥰 👌 ਬਾਬਿਓ ਦਿਲ ਨੀਂ ਛੱਡਣਾ ਕਦੇ ਵੀ ❤ ਮਿਹਨਤਾਂ ਕਰਕੇ ਇੱਕ ਦਿਨ ਜਿੱਤ ਜ਼ਰੂਰ ਹੁੰਦੀ ਆ ❤ ਬਾਬਾ ਦੀਪ ਸਿੰਘ ਜੀ 🥀 ਸੱਬ ਨੂੰ ਤਰੱਕੀ ਦੇ ਰਾਹ ਤੇ ਤੋਰੇ 🥀🙏🥰
Me v Tera varga
mehant karo par greeb banda pyar na kare bass
Nice cmnt aa veer tera yrr. Pra ❤❤
Sahi h 😌
Sachi 😢
ਕਾਸ਼ ਕਿਤੇ ਬਾਈ ਤੇਰੇ ਗਾਣੇ ਦੀ ਵੀਡੀਓ ਵਾਂਗ ਮੇਰਾ ਵੀ ਪਿਆਰ ਨਾਲ ਖੜ ਜਾਂਦਾ 😢😢😢😢😭😭😭
Paisa pyar te bhari pai janda
Kehn di gall aa bas ik maa baap de mohre sab bhul janda 😢😢
@@rickygamer5886 hmm 22
@@neharasgotra6442 hji
Ma ta ohda nll khadan nu tyar a pr oh mara nll nhi khadna chohnda I don't know why ohna mara bara ek var nhi sochya ta kisa hor kudi nll viah lae ha kr diti ek var ch hi ta mnu khnda c ma tara bina jee nhi skda ta ajj oh kisa hor nll khush a ta ma har roj ghut ghut ka marrde ohnu paun lae pata nhi kini peer fakir manaya 😭
ਸਾਡੇ ਪਿੰਡਾਂ ਦਾ ਮੁੰਡਾ ਧੱਕ ਪਾਈ ਆਉਂਦਾ ਜਿਉਂਦਾ ਵਸਦਾ ਰਹੇ ਵੀਰ ਖਿੱਚ ਰੱਖ ਕੰਮ
Kithe da veer ❤🎉
ਜਿਲਾ ਕਿਹੜਾ ਵੀਰੇ
Muktsar zilla bai
@@Veeruvlog887ਸ੍ਰੀ ਮੁਕਤਸਰ ਸਾਹਿਬ ਜ਼ਿਲਾ ਹੈ ਮਰਾੜ ਕਲਾਂ ਪਿੰਡ ਸਰਾਏ ਨਾਗਾ ਪਿੰਡ ਦੇ ਨਾਲ
Sabba tha Star ⭐️
ਕਾਸ਼ ਕਿਤੇ ਇਹ ਗੀਤ ਪਹਿਲਾਂ ਆਇਆ ਹੁੰਦਾ ਮੇਰੀ ਕਮਲੀ ਨੂੰ ਕੁਝ ਸਮਝ ਆ ਜਾਂਦੀ।।😢😢😢😢😢🎉❤❤
Kyu bhai asa kya ho gaya
😢😢
Bai jinhe Jana hunda hai onu paave rabb vi smjha deve onhe nhi smjhna 😢
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
Right❤
😮😮😮😢❤❤😂
Koi hor v dayilog maar laa 😂😂😂 sare Geeta te ehi kehndi rehni aa
Right
g
ਖਿੱਚ ਕੇ ਰੱਖ ਪੁੱਤਰਾ, ਆਉਣ ਵਾਲਾ ਸਮਾਂ ਤੇਰਾ ਹੀ ਹੈ ❤❤❤❤
ਬਹੁਤ ਸੋਹਣਾ ਗੀਤ ਲਿਖਿਆ ਜੀ ਵਾਹਿਗੁਰੂ ਸਾਨੂੰ ਤਰੱਕੀਆਂ ਬਖਸ਼ੇ 😊😊😊😊❤❤❤❤❤
ਜੇ ਸਾਡੇ ਇੱਕ like nl ਅੱਗਲੇ ਦੀ ਰੋਟੀ ਪੱਕਦੀ ਹੋਵੇ!ਹੋਰ ਕੀ ਚਾਹੀਦਾ brother❤sabba
❤ ਬਹੁਤ ਸੋਹਣਾ ਗਾਣਾ ਸੱਬੇ ਬਾਈ ਅੱਜ ਦੇ ਸਮੇਂ ਚ ਇਹੋ ਜਿਹੀਆਂ ਕੁੜੀਆਂ ਕਿਥੇ ਮਿਲਦੀਆਂ ❣️ ਕਿਸ ਕਿਸ ਨੂੰ ਇਹ ਗਾਣਾ ਪਸੰਦ ਆਇਆ ਲਾਈਕ ਠੋਕੋ ❣️
Hi
❤❤❤ sahi gall aa g kudiya heni eho jehia 😢
Hoi 😮😮
Sira g
Mera nal v hoia
ਬਾਈ ਜਿਵੇਂ ਦਿਆਂ ਗੱਲਾਂ ਤੂੰ ਗੀਤਾਂ ਚ ਲਿਖਦਾ ਪਿੰਡਾਂ ਦੀਆ ਗ਼ਰੀਬ ਮੁੰਡਿਆਂ ਦੇ ਕਿਤੇ ਨਾ ਕਿਤੇ ਸਿੱਧੀਆ ਸੀਨੇ ਦੀਆਂ ਧਾਹਾਂ ਹੁੰਦੀਆ ਨੇ ਹਮੇਸ਼ਾਂ ਜਜ਼ਬਾਤ ਲਿਖਦਾ ਬਾਈ ਤੂੰ ❤
ਮਾਪੇ ਤੇਰੇ ਤੈਨੂੰ ਕੀਤੇ ਤੌਰ ਦੇਣ ਨਾ ਪੈਸੇ ਵਾਲਾ ਕੋਈ ਜਵਾਈ ਵੇਖਕੇ ਦਿਲ ਦੋਲ ਮੁੰਡਿਆ ਦੇ ਕੌਣ ਵੇਖਦਾ ਹੁੰਦੇ ਰਿਸ਼ਤੇ ਕਮਾਈ ਵੇਖਕੇ 💯🥀🔥
ਵੈਸੇ ਤਾ ਵੀਰ ਦਾ ਕੱਲਾ ਕੱਲਾ ਗੀਤ ਦਿਲ ਨੂੰ ਕੀਲ ਕੇ ਰੱਖ ਦਿੰਦਾ ਪਰ Photo ਗੀਤ ਮੇਰਾ ਸਭ ਤੋ ਪਸੰਦੀਦਾ ਗੀਤ ਆ ਜਿਉਂਦਾ ਵਸਦਾ ਰਹਿ ਭਰਾ ਪਰਮਾਤਮਾ ਚੜਦੀ ਕਲਾ ਚ ਰਖੇ
ਬਾਈ ਜਮਾ ਹੀ ਕੀਲ ਕੇ ਰੱਖ ਦਿਨਾਂ ਸਾਲਾ ਗਰੀਬਾਂ ਦਾ ਪਿਆਰ ਏਹੀ ਹਲੋ ਦੂਰ ਹੋ ਗਿਆ
❤nice bro 🎉 ਮੇਰੀ ਸਹੇਲੀ ਸ਼ੱਡ ਗਈ ਪਰ ਇਹ ਗਾਣਾ ਨੇ ਮੈਨੂੰ ਹੌਸਲਾ ਦਿੱਤਾ ❤❤
Sirra veer ਸੱਚੀ ਵਿਆਹ ਜਿੰਨਾ chaa hunda tere song
❣️ਦਿੱਲ ਦੁਲ ਮੁਡਿਆਂ ਦੇ ਕੌਣ ਦੇਖਦਾ ਨੀ ਹੁੰਦਾ ਰਿਸ਼ਤਾ ਕਮਾਈ ਦੇਖ ਕੇ✍️ , 💯💯 1:43
ਰੱਖੂਗਾ ਬਣਾ ਕੇ ਤੈਨੂੰ ਰਾਣੀਆਂ ਦੇ ਵਾਂਗੂੰ ਕੇਰਾ Sabba sabba ਹੋ ਲੈਣਦੇ ❤️🔥sirrra gaana veere ❤️Love aa tenu ❤️
ਬਹੁਤ ਹੀ ਪਿਆਰਾ ਸਿੱਖਿਆਦਾਇਕ ਗੀਤ ਐ , ਰੂਹ ਖੁਸ਼ ਕਰ ਦਿੱਤੀ ਗੀਤ ਨੇ ਹੁਣ ਤਾਂ ਵਾਰ ਵਾਰ ਸੁਣਨ ਨੂੰ ਜੀਅ ਕਰਦੈ ❤❤
Sabba ਦੇ ਸਾਰੇ ਗਾਨੇ ਬਹੁਤ ਵਧੀਆ ਹੈ ❤❤❤❤❤i like this
ਦਿਲ❤️🧿 ਨੂੰ ਹਮੇਸ਼ਾ ਉਹੀ ਇਨਸਾਨ ਚੰਗਾ 🤗ਲੱਗਦਾ ਆਂ ਸੱਜਣਾ,
ਜੋ ਅੱਖਾਂ 👀ਸਾਹਮਣੇ ਕਦੇ ਹਨੇਰਾ 🕯️ ਨਾ ਆਉਣ ਦੇਵੇ। -
❣️ਹਾਏ ਵੇ ਪਿਆਰ ਤਾਂ ਕਰਨ ਵਾਲੇ ਮਿਲਦੇ ਨੇ ਲੱਖ
ਵੇ ਨਿਭਾਉਣ ਵਾਲੇ ਲੱਖ ਨੀ ਹੁੰਦੇ ❣️✍️👌
❤❤❤🎉🎉🎉
Hoi 😮😮
❤❤❤hji shi gal aa😊
Sahii gll a g
Shi gal a koi ni mal da mera nal v hoia
ਯਾਰ ਆ ਤਾਂ ਬਾਈ ਨੇ ਸੱਚੀਉ ਮੇਰੇ ਵਰਗੇ ਗਰੀਬਦਾਸ ਲਈ ਲਿਖਿਆ ਇੱਕ ਇੱਕ ਬੋਲ ਮੇਰੇ ਦਿਲ ਦੀ ਕਹਾਣੀ ਨਾਲ ਜੁੜਿਆ ਹੋਇਆ sabba bhai ❤😍🥰💝💯💝🌸🤗👳♂️👑🌹love you yaara ❤❤❤❤
ਬਾਈ ਜੀ ਏ ਤਾਂ ਮੇਰੇ ਬਾਰੇ ਲਿਖਿਆ ਗਿਆ ❤🙏🌹🤗
Sabbba Veera nu kon kon like krda ❤
Love you pra ❤
ਰੱਬ ਤੈਨੂੰ ਤੱਰਕਿਆ ਬਖਸ਼ੇ ❤
ਬਹੁਤ ਹੀ ਪਿਆਰਾ ਸਿੱਖਿਆਦਾਇਕ ਗੀਤ ਐ , ਰੂਹ ਖੁਸ਼ ਕਰ ਦਿੱਤੀ ਗੀਤ ਨੇ ਹੁਣ ਤਾਂ ਵਾਰ ਵਾਰ ਸੁਣਨ ਨੂੰ ਜੀਅ ਕਰਦੈ
ਦੁਆਵਾਂ ਵੀਰੇ , ਅੱਧਿਓਂ ਜਿਆਦੀ ਸਟੋਰੀ ਮੇਰੀ ਲਿਖ ਗਿਆ ਤੂੰ ❤❤❤❤❤
Mere nal v hoia
ਬਹੁਤ ਸੋਹਣਾ ਗੀਤ ਬਾਬਾ ਜੀ ਤਰੱਕੀਆਂ ਬਖਸ਼ੇ ਤੇ ਬਾਬਾ ਜੀ ਏਦਾਂ ਦੇ ਗੀਤ ਗਾ ਕੇ ਇਕ ਸੇਧ ਦੇਣ ਦਾ ਬਲ ਬਖਸ਼ੇ ਚੰਗਾ ਲਗਦਾ ਜਦੋਂ ਅੱਜ ਦੇ ਸਮੇਂ ਏਦਾਂ ਦੇ ਗਾਣੇ ਸੁਣਨ ਨੂੰ ਮਿਲ ਜਾਂਦੇ ਨੇ
Apne vadde Bai Sabbe da song agya Maada Time plz sare like share comment Karo all friends 🤝 g
ਬਾਈ ਲਾਡੀ ਦਾ ਮਿਊਜ਼ਿਕ
ਤੇ ਸੱਬੇ ਦੀ ਕਲਮ ਦਾ ਕੋਈ ਜਵਾਬ ਨੀ ❤️❤️ਅੱਤ ਤੋ ਅੱਤ ਗੀਤ ਬਾਈ ਦੇ
ਦਿਲ ਦੀ ਕਿਤਾਬ ਖੁੱਲਗੀ ਯਾਦ ਆ ਗਈ ਜੋ ਉਹਦੀ ਜੋ ਕਹਿੰਦੀ ਸੀ ਤੇਰੇ ਤੇ ਡੁੱਲਗੀ
ਅੱਜ ਵੀ ਚੇਤੇ ਆਵੇ ਪਤਾ ਨੀ ਉਹ ਕਿਵੇ ਭੁੱਲਗੀ harsh 🙂↕️❤️🩹
Ager kudi sahi hundi ta ona da husband glt ho janda reality of life 😢
😢😢😢
Sabba ਬਾਈ ਦਾ ਗਾਣਾ ਆ ਗਿਆ g ,kive ਲਗਿਆ ਗਾਣਾ , like coment and share ਜਰੂਰ ਕਰਨਾ g
Sira
Bhi but Mubarak
ਬਹੁਤ ਸੋਹਣਾ ਲਿਖਿਆ ਬਾਈ❤❤ਦਿਲ ਖੁਸ਼ ਹੋ ਗਏ ਗਾਣੇ ਸੁਣਨ ਕੇ
Sabbe 22 ghaint yarr tu 😢❤
Har vaar rwaa dinna bai 👌👌
Shi gal Veer g sirra la dita
ਹਾਏ... ਕਿੰਨਾ ਸੋਹਣਾ ਗੀਤ ਲਿਖਿਆ ✍️❤❤
Sachi bht bht bht nice song a koi sabd he nai end galbaat👍👍 sirra kyu jo song vich a oh sb kuj mare te mare hubby nall hoya but m ohna da kde v sath nai shdya ❤❤❤🎉🎉🎉
Waheguru ji chadhdi Klaas ch rakha veere nu my best friend ❤❤❤❤❤
ਖਿੱਚੀ ਰੱਖੋ ਕੰਮ🎉🎉🎉🎉
ਬਹੁਤ ਸੋਹਣਾ ਗੀਤ ਲਿਖਿਆ ਜੀ ਵਾਹਿਗੁਰੂ ਸਾਨੂੰ ਤਰੱਕੀਆਂ ਬਖਸ਼ੇ ❤️❤️❤️❤️❤️
Bhut sohna likhda te gauna Bai te gurlej akhtar vi sirra la dindi aa❤❤❤
ਬਹੁਤ ਵਧੀਆ ਗੀਤ ਬਾਈ ਜੀ ਤੁਹਾਡੀ ਕਲਮ ਤੇ ਆਵਾਜ਼ ਦੋਵਾਂ ਵਿੱਚ ਦੰਮ ਆ ਬਾਈ ਲੰਬੀਆਂ ਉਮਰਾਂ ਤੇ ਤਰੱਕੀਆਂ ਬਖਸ਼ਣ ਵਾਹਿਗੁਰੂ ਜੀ ਤੁਹਾਨੂੰ ਇਹੀ ਅਰਦਾਸ ਆ ਵੀਰੇ
ਖਿੱਚੀ ਚੱਲ ਸਬੇ❤❤❤❤❤
Very nice bro❤❤❤❤ ਬਹੁਤ ਹੀ ਵਧੀਆ ਤੇ ਘੈਂਟ ਆ ਬਾਈ❤❤❤❤❤❤❤❤❤❤❤❤❤
ਸਿਰਾ Oye ਗੱਬਰੂਆਂ ❤️
ਸੱਚੀ ਯਾਰ ਪਿਆਰ ਕਰਮਾ ਨਾਲ ਹੀ ਮਿਲਦਾ
Siraa ਕਰਤਾ ਬਾਈ,,,, ਦਿਲ ਖੁਸ਼ ਹੋ song ਸੁਣ ਕੇ
But vidha song
ਵੀਰ ਜੀਓ waheguru ji hamesha ਚੜਦੀ ਕਲਾ ਵਿੱਚ ਰੱਖਣ ਹਰ ਇਕ ਗ਼ਰੀਬ ਮੁੰਡੇ ਦੀ ਦਾਸਤਾਨ ਲਿਖ ਤਿ ❤❤
Bhout Vdia veere Song 🎵 😊
ਭਾਊ ਜੀ ਬਹੁਤ ਵਧੀਆ ਗਾਣਾ
ਸਿਰਾ ਹੀ ਸਿਰਾ ਕਰਾ ਤਾ ਵੀਰ ਨੇ
ਬਾਈ ਤੂੰ ਵੀ ਸਾਡੇ ਵਾਂਗੂ ਟੁੱਟੇ ਲਗਦਾ ਬਾਈ ਤੇਰਾ ਹਰ ਇਕ ਗਾਣ ਸੁਣੀ ਬਾਈ ਜੋ ਸਾਡੇ ਹੋਈ ਬੀਤੀ ਆ ਤੂੰ ਚਿਜੀ ਬਿਆਨ ਕਰ ਦੇਨਾ ਆ ਗਾਣੇ ਵਿੱਚ love ਬਾਈ ਤੈਨੂੰ
Sabba sabba ho hi Jani aa ik din 😍💯
ਵੀਰ ਦੀ ਬੁਲੰਦ ਆਵਾਜ਼ ਲਿਖਿਆ ਵੀ ਬਹੁਤ ਵਧੀਆ ਵਾਹਿਗੁਰੂ ਮਿਹਰ ਕਰੇ ਵੀਰ ਤੇ ❤❤❤❤
ਸਾਰੇ ਮੇਰੇ ਤੇ ਗੀਤ ਕਡੱਦਾ Saab Jaan ❤
ਜੀਅ ਕਰਦਾ ਇਹ ਗਾਣਾ ਵਾਰ ਵਾਰ ਸੁਣੀ ਜਾਵਾ ਗਾਣਾ ਖਤਮ ਹੀ ਨਾ ਹੋਏ ਸੱਚੀ ਬਾਈ ਬਹੁਤ ਸੋਹਣਾ song aa rabb ਤੈਨੂੰ ਚੜ੍ਹਦੀ ਕਲਾਂ ਚ ਰੱਖੇ ❤ ਬਾਈ ਦਿਲ ਦੀ ਇੱਕੋ ਖਵਾਇਸ਼ ਸੀ ਕਿ sihdu ਬਾਈ ਨਾਲ ਸਟੇਜ ਤੇ ਗਾਣਾ ਗਾਵਾ ਉਹ ਤਾਂ ਹੁਣ ਪੂਰਾ ਨਹੀਂ ਹੋ ਸਕਦਾ ਬਾਈ ਤੇਰੇ ਨਾਲ਼ ਇੱਕ ਵਾਰ ਜ਼ਰੂਰ ਗੋਹਣਾ ❤
Bhai kismat ❤❤ aisi insaan sbko na milte
ਮਾੜਾ ਟਾਈਮ ਵੀ ਆਪਣਿਆਂ ਚ ਛੁੱਪੇ ਬਿਗਾਨਿਆ ਦੀ ਪਰਖ਼ ਕਰਨ ਲਈ ਆਉਂਦਾ ਹੁੰਦਾ ❤। ਅਕਸਰ ਮਾੜੇ ਟਾਈਮ ਹੀ ਬੰਦੇ ਨੂੰ ਹੀਰਾ ਬਨੋੰਦਾ
Love Thoughts ਜ਼ਰੂਰ ਸੁਣੋ ਗਾਣਾ ਬਹੁਤ ਵਧੀਆ ਆ ਜੀpam Walia
ਜਵਾਂ ਤੁਸੀ ਮੇਰੇ ਵੀਰ ਵਰਗੇ ਓ
ਜਿਉਂਦਾ ਵਸਦਾ ਰਹਿ ਵੀਰੇ ❤
ਵਾਹ ਵਾਹ 🤞🏻🤞🏻🤞🏻
Nice song 💞
ਪਿਆਰ ਦੀ ਕਹਾਣੀ ਸਦੀਆ ਪੁਰਾਣੀ ਜਿਹੜਾ ਜਿਹੜਾ ਕਰੇ ਉਹਨੂੰ ਨਵੀ ਨਵੀ ਲੱਗੇ..ਜਿੰਦਗੀ ਦੇ ਹਲਾਤਾ ਦਾ ਕੁੱਛ ਨਹੀ ਪਤਾ ਹੁੰਦਾ ਕਿਥੇ ਬਦਲ ਜਾਣ..
Rona aanda song sun k 22g😢
ਲਿਖਿਆ ਗਾਇਆ ਭਾਵੇਂ ਇਹਨਾਂ ਦਾ ਹੀ ਆ ਪਰ ਡਿਪੈਂਡ ਮੇਰੀ ਲਾਈਫ ਤੇ ਹੁੰਦਾ ਬਹੁਤ ਸੋਹਣਾ ਗਾਣਾ
ਖਿੱਚ ਕੇ ਰੱਖ ਪੁੱਤਰਾ , ਆਉਣ ਵਾਲਾ ਸਮਾਂ ਤੇਰਾ ਹੀ ਹੈ❤❤❤
Trending ch ਆਓ
ਬਾਈ ਸੱਭੇ ਜਿਹੜੇ ਆਪਣੇ ਭੈਣ ਭਰਾ ਬਾਹਰਲੇ ਦੇਸ਼ਾਂ ਵਿੱਚ ਕੰਮ ਕਰਦੇ ਨੇ
ਉਹਨਾਂ ਦੇ ਦੁੱਖ ਦਰਦ ਵੀ ਵਿਆਨ ਕਰ ਬਾਈ
Kine kine 2 vaar sunya ganna
Jo insna Garibi cho uthya hunda ohnu pta hunda pyar rista❤ki sa ❤❤
Rab sukh rakhe bahut jald feat sabba likhya hona ❤
Sadda Veera nu Kon Kon like krda❤❤
Bahut sohna likheya 22 rooh khush hogi sunke❤😊
ਬਾਈ ਨੇ ਆਪਣਾ ਸਾਰਾ ਫਿਸ਼ਰ ਦਾਓ ਤੇ ਲਾ ਕੇ ਸਾਰੀ ਸਚਾਈ ਬੋਲੀ ਆ ਇਸ ਤੋਂ ਬਾਅਦ ਸ਼ਾਇਦ ਸਿੰਗੇ ਵੀਰੇ ਦਾ ਕਰੀਅਰ ਖਰਾਬ ਵੀ ਹੋ ਸਕਦਾ ਫਿਰ ਵੀ ਉਹਨੇ ਹਿੰਮਤ ਕੀਤੀ ਤਾਂ ਪੂਰੀ ਇੰਡਸਟਰੀ ਲੋਕਾਂ ਸਾਹਮਣੇ
Lovely song bro❤❤ waheguru ji meher karein satnam waheguru ji ❤❤
So cute bro ❤❤❤ rab thanu hamesha khush rakhe 😊😊😊
saare griban te hath rakhe malka 🙏🏼 waheguru ji 💫 sab de dream kri pure bus dream change hove 😂
22 gana bhut shona aa par veera chdn wala ta chad hi dinda aa 😢😢😢
ਖਿਚ ਕੇ ਰੱਖ ਕੰਮ jaan ❤⛳⛳
Shi gal aji ♥️♥️😘😘😘😘😘
Mein ehnu mazak ch puchleya v kaka makeup kr lainda
Kehnda makeup toh baad hi eh haal aa😂😂😂
ਬਹੁਤ ਸੋਹਣਾ ਗਾਣਾ ...ਗਾਇਆ ਲਿਖਿਆ. ..
ਸਿਰਾ ਗਾਣਾ....🎉🎉❤❤❤❤
Bahut sohna song veer g mare te gya te tuc mai v apne bf nu bahut pyarr krdii aa rabb mera kra sade te ❤️❤️♥️♥️💯💯✅✅
Sidhu y ni kiha si aun wale smye ch mehnati badnde honge fikre nhi sabba❤❤❤
Kya baat ਜਿੰਦਗੀ da sch ❤💯👍
Eh song Vich Sachaa pyr di gal kite ah ❤
End bai trkiya krrr takad song kla kla wrd dil shunda👀✍💣
Waheguru ji tenu hamesha khush rakhe sabba bai eda hi song likhda reh keep it up bhai jaan love you ene ghaint song likhn lyi 🥺❤️🩹😍😍😍😍
Bahut vadhiya song aa veer ❤
heart touching love stories ❤
Bahut Vadiya song sabba 22 da❤❤😍😍😍😍😍
❤❤ sira song aaj tak jitne bi song aaye ye song super se upar ❤❤❤❤❤😊😊😊😊 nice veer 🎉
22 menu lgda e tan hakikt ch vii hoeya aa fer tussi andro dukh kd ta 🤣
ਬਾਈ ਦਿਨ ਵਿੱਚ 10ਵਾਰ ਸੁਣੀ ਦਾ
So heart touching line dil pawe sine vicho baar aa jave per tnu ni dilo m kad di pawe mere kolo dikhwa k rakh la shah shad du tnu ni shaddi👌👌👌🌹💓💓💓🌷💞💞💞❤❤💗🥰😍😍😇
Tu bahu agge jawega veere .loka di prwah na kri.teri awaj 👌👌te✍️sirrrrra 🎉
Greeb bande nu pyaar karna zuram h aeh vade loka da shoank aa❤❤
ਸਿਰਾ 22 ਜੀ❤
Menu bhot shona lugda aa song dil nhi bar da sun sun k ❤❤❤❤❤❤❤❤❤