Saade Pind (Official Video) | Khan Bhaini | Raj Shoker l Sycostyle | New Punjabi Song 2024

Поделиться
HTML-код
  • Опубликовано: 8 май 2024
  • Saade Pind (Official Video) | Khan Bhaini | Raj Shoker
    l Sycostyle | Latest Punjabi Song 2024
    Khan Bhaini Presents Khan Bhaini's track "Saade Pind " . The Track is another composition that has been produced under the label "Khan Bhaini". Having been sung and penned by Khan Bhaini, the track features a very light vibe that is bound to make you hum to its tune. The verses of the track are quite simple and meaningful in the melodious voice of Khan Bhaini. #KhanBhaini #Saadepind #reelmakerproduction
    Singer - Khan Bhaini
    / khanbhaini
    Lyrics/Composer- Khan Bhaini
    Female Lead - Raj Shoker
    Music - Sycostyle
    Mix Master - Dense
    Video by: Arsh Jhamb & Raghav Jhamb
    Editor - Edtiorxhut
    Project By - Teji dhaliwal & Jovan Johal
    Label- Khan Bhaini
    Distribution & Promotions : Reel Maker Production (9814669759)
    / reelmakerofficial
  • ВидеоклипыВидеоклипы

Комментарии • 3,6 тыс.

  • @Khanbhaini09
    @Khanbhaini09  29 дней назад +1756

    Hnji Kiven Lagea Gaana #SaadePind ! Like Zarror Kareo te Comment ch Dseo ! Hor Nve Nve Ganea lyi Subscribe Kro Channel Nu ! #KhanBhaini

    • @sohil_singh_
      @sohil_singh_ 29 дней назад +134

      Bahut ghaint song aaa 22 g ❤

    • @Punjabi-Munde
      @Punjabi-Munde 29 дней назад +38

      Kaint😂😂😂

    • @Janvishxl
      @Janvishxl 29 дней назад +14

      Sirrra baabeyo❤

    • @vikramgill9592
      @vikramgill9592 29 дней назад +7

      Awesome Lyrics

    • @Janvishxl
      @Janvishxl 29 дней назад +15

      Hadd beeti gallan saariyan likhi ne, naa koi maari bina gallo aaw bhakaayi,sacch muddh ton sikhaya maapya ne taahiyo jhooti gall muh te na aayi, kihdiyan ne Lv te kihdi VVS sab jande lokki assi sach siro roti hi pakayi❤

  • @S.P0295
    @S.P0295 29 дней назад +1305

    ਖਾਨ ਭੈਣੀ ਦੀ ਲਿਖਤ ਨੂੰ ਇਕ ਲਾਇਕ❤❤❤

    • @S.P0295
      @S.P0295 29 дней назад +17

      @@ShashankSharma_NYT tnu kise ne kiha like krn nu na kr

    • @S.P0295
      @S.P0295 29 дней назад +17

      @@ShashankSharma_NYT phla dekhla likhya ki a eve pnge na le okk

    • @S.P0295
      @S.P0295 29 дней назад +5

      @@ShashankSharma_NYT pdlya kro boln to phla okk

    • @ShashankSharma_NYT
      @ShashankSharma_NYT 29 дней назад +4

      @@S.P0295 haan krte delete message

    • @tsquare2351
      @tsquare2351 29 дней назад

      Te tere comment te like kyu kre koi?? Tu lokan de comment dlt kri janda hun chomu jeha khopdu

  • @Henryictwala
    @Henryictwala 13 дней назад +59

    ਕਿੰਨਾਂ ਦੇ ਘਰ ਦੁੱਧ ਤੋ ਹੀ ਚਲਦੇ ਆਂ ਸਾਡੇ ਵਾਗੂੰ ❤

  • @baljitsingh4084
    @baljitsingh4084 22 дня назад +26

    ਮੈ ਸਵੇਰ ਦਾ 100 ਵਾਰ ਤੋਂ ਵੱਧ ਸੁਣ ਲਿਆ ਹਜੇ ਵੀ ਮੰਨ ਨੀ ਭਰਦਾ 😅👌🏻

  • @sharandeepsingh8762
    @sharandeepsingh8762 29 дней назад +433

    ਹੋਰਾਂ ਨਾਲੋ ਲਿਖਣੀ ਚ ਇਹੀ ਆ ਫਰਕ ਹਰ ਬੰਦੇ ਨਾਲ ਜੁੜੇ ਗਲ ਭੈਣੀ ਆਲੇ ਖਾਨ ਦੀ❤❤❤❤

    • @SatnamSingh-dm5yq
      @SatnamSingh-dm5yq 29 дней назад

      ruclips.net/video/p1aKnBNYZZI/видео.htmlsi=eJ8-5wpYcmU4R3-jrr

    • @gursharanguri7402
      @gursharanguri7402 28 дней назад +8

      Shi gal aa bai love u aa bai nu naale apne yaar tezi nu yaad rakhda hmesha star weli feeling ni

    • @Vijay_rai_13
      @Vijay_rai_13 28 дней назад +2

      Shi gal ay...❤

    • @kamalarokka7661
      @kamalarokka7661 27 дней назад

      T1:00 ​@@gursharanguri7402

    • @official_harmanmander03
      @official_harmanmander03 17 дней назад

      😢😢​@@gursharanguri7402

  • @takdeersingh3092
    @takdeersingh3092 28 дней назад +215

    ਸਾਡੇ ਕੱਟੀ ਮਰਗੀ ਰੋਟੀ ਨੀ ਪੱਕੀ ਕਲਦੀ......dila diya gllln krda bhaini ala bhra❤

    • @SunilKumar-cn5vs
      @SunilKumar-cn5vs 27 дней назад

      Hahahahaha

    • @jaswindersingh3297
      @jaswindersingh3297 26 дней назад +8

      @@SunilKumar-cn5vs veer ji hasan ali ki gal, janwar v ghr de member vangu ne saaf dila de lok aa,

    • @sukhlamba5001
      @sukhlamba5001 25 дней назад +5

      ਸਾਡੇ ਪਿੰਡਾਂ ਚ ਤਾਂ ਐਵੇਂ ਹੀ ਹੁੰਦਾ it is so relatable to us

    • @rockyBadola
      @rockyBadola 15 дней назад

      Pakki gall aa bai sadde v ehda hi hunda ​@@sukhlamba5001

    • @sukhveermoga9692
      @sukhveermoga9692 13 дней назад

      Sadde katti sachi margi si 2 din ni roti khdi si assi☹️ sadde ghr di gl kiti 🥺

  • @bobbygehlewalia9401
    @bobbygehlewalia9401 20 дней назад +27

    ਬਾਈ ਖਾਨ ਵੱਖਰੀ ਲਿਖਤ ਲਿਖਦਾ ਜਿਊਂਦਾ ਵੱਸਦਾ ਰਹੈ ਬਾਈ love you ❤

  • @its_____gobind
    @its_____gobind 25 дней назад +23

    ਜਦੋਂ ਵੀ ਕੋਈ ਗਾਣਾ ਲਿਖਦਾ ਹਰ ਵਾਰ ਭੈਣੀ ਆਲਾ ਅੱਤ ਹੀ ਲਿਖਦਾ

  • @BeimaanLidder-um9eo
    @BeimaanLidder-um9eo 26 дней назад +130

    ਦੋਆਬੇ ਵਾਲੇ ਲਾਈਕ ਕਰੋ ❤️❤️ ਮਾਨਸੇ ਵਾਲਿਓ,,,, ਖੁਸ਼ ਹੋ ☝️

  • @nirpalsingh2141
    @nirpalsingh2141 29 дней назад +127

    ਸੰਗਰੂਰ ਦੀ ਸਾਨ ਭੈਣੀ ਵਾਲਾ ਖਾਨ 😍
    ਜਮਾ ਗੱਲ ਪਿੰਡਾ ਵਾਲੀ👌

    • @JaskaranSingh-kl9iy
      @JaskaranSingh-kl9iy 29 дней назад +4

      Barnala de aa Bhai 🤣😅

    • @oddahi7886
      @oddahi7886 29 дней назад +1

      @@JaskaranSingh-kl9iyohda pyar Sangrur naal jyada aa

    • @SatnamSingh-dm5yq
      @SatnamSingh-dm5yq 29 дней назад

      ruclips.net/video/p1aKnBNYZZI/видео.htmlsi=eJ8-5wpYcmU4R3-jrrrrr

    • @SatnamSingh-dm5yq
      @SatnamSingh-dm5yq 29 дней назад

      ruclips.net/video/p1aKnBNYZZI/видео.htmlsi=eJ8-5wpYcmU4R3-j

    • @prabhdeepaulakh6658
      @prabhdeepaulakh6658 29 дней назад

      @@JaskaranSingh-kl9iybarnala v sangrur da hisa hi c y ji

  • @JashanpreetSingh-wl7yp
    @JashanpreetSingh-wl7yp 26 дней назад +30

    Bai best lyricist da aword tan deserve krda a kon kon agree krda a 👍

  • @Jassibajwa86
    @Jassibajwa86 24 дня назад +20

    ਘੰਟਾ ਕੁਝ ਲਵਾਜੀ ਤੈਥੋਂ ਤੁਰਿਆ ਨੀਂ ਜਾਂਣਾਂ ❤❤❤

  • @S.P0295
    @S.P0295 29 дней назад +178

    ਸਾਡੇ ਕੱਟੀ ਮਰਗੀ ਕੱਲ ਤੱਕ ਰੋਟੀ ਨੀ ਪੱਕੀ⛳🤭🙏🙏

    • @Devid_billa
      @Devid_billa 29 дней назад +1

      ਮਾੜਾ ਹੋਇਆ ਯਰ😢

    • @SatnamSingh-dm5yq
      @SatnamSingh-dm5yq 29 дней назад

      ruclips.net/video/p1aKnBNYZZI/видео.htmlsi=eJ8-5wpYcmU4R3-jtt

    • @Punjab13Sangrur
      @Punjab13Sangrur 29 дней назад

      Phla Sangrur c bai Jdo Barnala jila bnea Phla bhini Sangrur ch c ga

    • @user-fk8rr9nw7u
      @user-fk8rr9nw7u 28 дней назад

      Waheguru mehar kare

  • @karandeep6015
    @karandeep6015 28 дней назад +66

    ਬਾਈ ਜੀ ਗਾਣਾ ਅੱਤ ਆ ਪਿੰਡਾ ਆਲੇਆ ਵਲੋਂ ਲਵ ਜੂ ਆ

  • @user-ny3rn1vp5d
    @user-ny3rn1vp5d 26 дней назад +3

    ਸ਼ਹਿਰਾਂ ਪੱਲ੍ਹੇ ਦੱਸ ਕੀ ਗੌਰੀਏ ਜ਼ ਬੰਦ ਕਰਤੀ ਪਿੰਡਾ ਨੇ ਸਪਲਾਈ ਜੌ ਆਪ ਭੁੱਖ ਕੱਟ ਕੇ ਗੌਰੀਏ ਸਾਰੀ ਦੁਨੀਆਂ ਨੂੰ ਜਾਂਦੇ ਆ ਰਜਾਈ ❤❤❤❤

  • @GurjeetSingh-xy1pl
    @GurjeetSingh-xy1pl 3 дня назад +2

    Bai roz hi hi chlde tera ehi song

  • @KuldeepSingh-ox7jc
    @KuldeepSingh-ox7jc 28 дней назад +58

    ਥੋੜੇ ਸਮੇਂ ਵਿੱਚ ਹੀ ਬਣ ਗਿਆ ਦਿਲਾਂ ਦੀ ਧੜਕਣ
    ਇਕਲੇ ਇਕਲੇ ਸ਼ਬਦ ਦਿਲਾਂ ਵਿੱਚ ਧੜਕਣ

  • @amrikkhan3178
    @amrikkhan3178 29 дней назад +99

    ਵੀਰ ਤੇਰਾ ਗਾਣਾ ਸੁਣ ਕੇ ਸਵਾਦ ਆ ਗਿਆ ਸੁਣਿਆ ਵੀ ਤੈਨੂੰ ਪਹਿਲੀ ਵਾਰ ਐ ਪਤੰਦਰਾ ਸਾਰੀ ਕਵੀਲਦਾਰੀ ਸੁਣਾ ਗਿਆ, ਲਵ ਯੂ ਖਾਨ ਸਾਹਿਬ

  • @surindersinghgill7422
    @surindersinghgill7422 10 дней назад +3

    ਵਾਹ ਵੀਰੇ ਵਾਹ ਕਿਆ ਬਾਤ ਆ। ਵਾਹਿਗੁਰੂ ਤੇਰੀ ਕਲਮ ਨੂੰ ਭਾਗ ਲਾਵੇ।

  • @bhuttiwalajs
    @bhuttiwalajs 16 дней назад +10

    ਜੜਤੇ ਕੋਕੇ ਖਾਨ ਭੈਣੀ ਅਲੇ ਨੇ ਗੀਤਕਾਰੀ ਚ ❤❤❤❤❤❤❤ ਪਿੰਡ _ ਖੇਤ _ VS ਸ਼ਹਿਰ _ਕਲੱਬ 😊

  • @Chouhan__0008
    @Chouhan__0008 27 дней назад +50

    ਮੂਸੇ ਵਾਲੇ ਤੋਂ ਬਾਅਦ ਭੈਣੀ ਆਲੇ ਦੇ ਗੀਤ ਵਧੀਆ ਲੱਗੇ ਦਿਲ ਨੂੰ ❤

  • @mkbvmovies
    @mkbvmovies 29 дней назад +66

    ਲਿਖ ਤਾਂ ਗਾਣਾ ਸ਼ਹਿਰੀਂ ਆ ਤੇ ❤ ਆ ਜਾਉ ਪਿੰਡ ਆਲਿਊ ❤

  • @KuldeepSingh-qz3ur
    @KuldeepSingh-qz3ur 11 дней назад +3

    ਨੀ ਸਾਡੇ ਪਿੰਡ ਨੀ ਮਿਲਦੀ,ਆਹ ਜੋ ਫਿਰਦੀ ਗਿਲਾਸ ਚ ਤੂੰ ਪਾਈ❤ਖਾਨ❤ਖਾਨ❤ਖਾਨ❤ਖਾਨ❤ਖਾਨ❤ਖਾਨ ਹੋਈ ਪਈ ਆ👌👌👌👌👌👌👌

  • @ManrajSingh-zx4iw
    @ManrajSingh-zx4iw Час назад +1

    ਬਹੁਤ ਵਧੀਆ ਸੌਗ ਆ🎉

  • @GURMEETSINGH-xf2be
    @GURMEETSINGH-xf2be 28 дней назад +72

    ਉਪਰੋ ਮੋਦੀ ਮੁਕਰ ਗਿਆ MSP ਤੋਂ ਤੱਪੜ ਰੁਲ਼ ਗਏ❤❤

  • @karmitakaur3390
    @karmitakaur3390 29 дней назад +103

    ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤

    • @vectorarun3818
      @vectorarun3818 29 дней назад +4

      Oho me soch reha c ajj bhen ayi ni 😀

    • @vishaldeep7426
      @vishaldeep7426 29 дней назад +1

      Love you too tusi karan aujle game te vi comment mrya C hun khan bhai ni wale de vi dekho main notice kita C jnn

    • @garrylail8393
      @garrylail8393 29 дней назад

      👍👍

    • @user-dj6yr5jc9r
      @user-dj6yr5jc9r 29 дней назад +2

      ae sara din chod i boldi rhandi a

    • @Panjabi_desi_video
      @Panjabi_desi_video 29 дней назад +2

      aa bhen nu credit milna chahida hrek song te comment kardi aw

  • @rambrar80325
    @rambrar80325 5 дней назад +1

    ਕੀ ਸਿਫ਼ਤਾਂ ਕਰਾਂ ਮੈਂ ਬਾਈ ਤੇਰੀ ਅਵਾਜ਼ ਨੂੰ ਤੇਰੀ ਕਲਮ ਨੂੰ ਮੇਰੇ ਕੋਲ ਲਫ਼ਜ਼ ਹੈਨੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਤੈਨੂੰ ਤੇ ਤੇਰੀ ਸਾਰੀ ਟੀਮ ਨੂੰ ਜਿਉਂਦੇ ਰਹੋਂ ਬਾਬਿਓ

  • @Sunilmehra.143comSunilmehra.14
    @Sunilmehra.143comSunilmehra.14 День назад

    ਗੀਤਾਂ ਵਿੱਚ ਸੱਚ ਬੋਲਿਆ ਬਾਈ ਦੀ ਕਲਮ ਘੈਟਾ ਰੀਅਲ ਜੋ ਗਾਣੇ ਵਿੱਚ ਬੋਲਿਆ

  • @S.P0295
    @S.P0295 28 дней назад +21

    ਖਾਨ ਭੈਣੀ fan ਹਾਜਰੀ ਲਗਵਾਓ❤❤

  • @ANKH83
    @ANKH83 29 дней назад +27

    ਵਾਹ ਉਏ ਬਾਈ ਸਿਰਾ ਲਿਖਿਆ ਗਾਇਆ ਸਵਾਦ ਆਗਿਆ ਸੁਣਕੇ ।

  • @SatnamSingh-1234
    @SatnamSingh-1234 19 дней назад +4

    ਫੁੱਲ ਭੈਣੀ ਆਲੇ ਖਾਣ ਦੀ ਚੜਾਈ ਸਾਡੇ ਪਿੰਡ ਨਹੀਂ ਮਿਲਣੀ ਜਿਹੜੀ ਫਿਰ ਦੀਆਂ ਕੱਪ ਵਿੱਚ ਪਾਈ ਬਾਈ ਬਹੁਤ ਘੈਂਟ ਲਿਖਦਾ ਗਾਉਂਦਾ ਸਿਰਾ ਕਰਾਈ ਹੋਈ ਆ ਸਾਡੇ ਬਰਨਾਲੇ ਸ਼ਹਿਰ ਦੀ ਵੀ ਪੂਰੀ ਚੜਾਈ ਆ love you bro

  • @amanbanger_
    @amanbanger_ 17 дней назад +3

    ਸੋਹਣਾ ਗਾਣਾ ਵੀ ਵੀਡਿਉ ਵੀ ਸੋਹਣੀ

  • @peetasandhu3453
    @peetasandhu3453 28 дней назад +58

    ਅਰਜਨ ਢਿੱਲੋਂ n ਖਾਨ ਭੈਂਣੀ di Collaboration Ho Jve ik Vaari 👌🏻🙌🏻
    Punjab te Pind ❤️🙌🏻

  • @khushmaankhush4762
    @khushmaankhush4762 27 дней назад +38

    ਸਿੱਧੀਆਂ ਸਾਫ ਸਪਸ਼ਟ ਤੇ ਗੱਲਾਂ ਗਿਆਨ ਦੀਆਂ
    ਨਹੀਂ ਰੀਸਾਂ ਬਈ ਕਹਿੰਦੇ ਮਿੱਤਰੋਂ ਭੈਣੀ ਆਲੇ ਖਾਣ ਦੀਆਂ 💯💪

  • @arshdeeprangra4068
    @arshdeeprangra4068 6 часов назад

    Superbbbbbbbb righter aaa bai Khan bhaini wala....top da insaaan .....❤🎉🎉🎉🎉🎉🎉

  • @user-ny4nz3js3w
    @user-ny4nz3js3w 22 дня назад +2

    majjjhh lyii ikkk like ...majhhh tappi ni😁😁😁😁

  • @TarsemSingh-xk9ej
    @TarsemSingh-xk9ej 29 дней назад +14

    ਖਾਨ ਭੈਣੀ ਵਾਲਿਆ ਤੇਰਾ ਹਰ ਗੀਤ 😊😊ਵਧੀਆ ਹੁੰਦਾ ਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤💕💕 love you bro 😊😊😊

  • @NirmalSingh-fi6bo
    @NirmalSingh-fi6bo 29 дней назад +66

    ਸੋਡੇ ਜੋ Romance ਕਹਿੰਦੇ ਸਾਡੇ ਵੱਲ ਠਰਕ ਆ

  • @happybutter2801
    @happybutter2801 День назад

    ਖਤਮ ਆ ਟਾਟਾ ਬਾਏ ਬਾਏ ਸਭ ਖਤਮ 👌👌👌👌

  • @PuniaKing
    @PuniaKing 2 дня назад +1

    Haryana wala here ❤

  • @bhullarbhullar1629
    @bhullarbhullar1629 27 дней назад +17

    ਤੂੰ ਕੀ ਜਾਣੇ ਦੁੱਖ ਪਿਡੇ ਤੇ ਉਂਠੀ ਪਿੱਤ ਦਾ
    ਬਾਈ ਸੱਚੀਂ ਗੱਲ ਆ ❤❤❤❤❤❤

  • @shockingmasala1
    @shockingmasala1 28 дней назад +31

    ਨੀ ਸ਼ਹਿਰਾ ਪੱਲੇ ਦੱਸ ਕਿ ਗੌਰੀਏ, ਜੇ ਬੰਦ ਕਰਤੀ ਪਿੰਡਾ ਨੇ ਸਪਲਾਈ,✅🔥

  • @ANILNEHRA131
    @ANILNEHRA131 4 дня назад +1

    Bhai ji ki likhde o ❤❤❤❤ masterpiece 👌👌👌👌

  • @VickygillGillvicky
    @VickygillGillvicky 26 дней назад +1

    ਇਕ ਇਕ ਬੋਲ ਸੱਚ ਆ Bai ji
    ਕਲਮ✍️ਨੂੰ ਸਲਾਮ ਆ khan bhaini ਵਾਲਿਆ💯💫👌🏻🙏🙏

  • @Karnailsingh-3360
    @Karnailsingh-3360 29 дней назад +13

    ਜਿਹੜਾ 241 ਤੇ ਬਹਿ ਗਿਆ ਬਾਈ। ਜਿੰਦ ਕੱਢ ਲਈ। ਦਿਨ ਯਾਦ ਕਰਵਾ ਦਿੱਤੇ ਪੁਰਾਣੇ ❤

  • @JasS-si4fw
    @JasS-si4fw 29 дней назад +211

    Kon kon bhaini ale da fan aw

  • @Aulakh7138
    @Aulakh7138 25 дней назад +3

    Bai Siraa Hi Laata Bhaini Aaleya Waah Kya Gana Likhya Love you Bai Wala Sara❤

  • @newhindipartymix2552
    @newhindipartymix2552 24 дня назад +5

    I can't really describe it but this genre of music always feels like it's the last period of a great day full of energy

  • @Bittukusla
    @Bittukusla 29 дней назад +17

    ਬਾਈ ਤੇਰੀ ਲਿਖਤ ਦੀ ਅਲੱਗ ਜਹੀ ਗੱਲ ਤੇ ਬਿਲਕੁਲ ਆਮ ਇਨਸਾਨ ਵਾਂਗੂ ਜ਼ਿਦਗੀ ਜੀ ਰਹੇ ਹੋ ਇਹ ਮਾਣ ਹਮੇਸ਼ਾ ਰਹੂ ਆ ਬਾਈ ❤

  • @Deep_bhullar13
    @Deep_bhullar13 29 дней назад +21

    ਪਹਲੀ ਤਾਂ ਲਿਖਤ ਨੂੰ ਸਲਾਮ ਆ ਭੈਣੀ ਵਾਲੇ ਦੀ ਨੂੰ ਦੂਸਰਾ ਵੀਡਿਓ ਦਾ ਕਨਸੈਪਟ ਬਹੁਤ ਘੈਂਟ ਆ❤

  • @KAMALUTALANIA-cd4ek
    @KAMALUTALANIA-cd4ek 11 дней назад +1

    ਸਾਡੇ ਪਿੰਡ ਨੀ ਮਿਲਦੀ 🎉🎉🎉🎉 ਜੇੜੀ ਫਿਰਦੀ ਗਲਾਸ ਵਿਚ ਪਾਈ 🎉🎉🎉🎉🎉❤❤❤ ਸਿਰਾ ਹੀ ਕਰਤੀ ❤❤❤ ਲਿਖਤ ਨੂੰ ਸਲਾਮ ਕਰਦਾ ਹਾਂ 😮😮❤❤❤

  • @Jashandhillon5535
    @Jashandhillon5535 22 дня назад +2

    Khan baini world 🌎 best singer world best voice and my favourite singer 😍❣️

  • @PunjabiMunda-fd8tz
    @PunjabiMunda-fd8tz 29 дней назад +23

    ਸਾਡੀ ਕੱਟੀ ਮਰਗੀ ਰੋਟੀ ਨੀ ਪੱਕੀ ਕੱਲ ਦੀ ❤😘

  • @UrvashiSharma-dc3tz
    @UrvashiSharma-dc3tz 29 дней назад +32

    ਪਹਿਲਾਂ ਨਾਲੋਂ ਵੱਧ ਅੱਜ ਦੁਨੀਆਂ ਆ ਜਾਣਦੀ,
    ਇਹਦੇ ਚ ਰਕਾਨੇ ਅੈਡੀ ਗੱਲ ਨੀ ਕੋਈ ਮਾਣ ਦੀ,
    ਹੋਰਾਂ ਨਾਲੋਂ ਲਿਖਣੀ ਚ ਇਹੀ ਆ ਫ਼ਰਕ,
    ਹਰ ਬੰਦੇ ਨਾਲ ਜੁੜੇ ਗੱਲ ਭੈਣੀ ਆਲੇ ਖਾਨ ਦੀ..... ❤❤❤❤

  • @LEGENDGAMING-ge3tt
    @LEGENDGAMING-ge3tt 20 дней назад +1

    Motivational te SACH likhda reh bhrawa 🙌 full support a tenu ❤❤❤❤❤

  • @sukhi4952
    @sukhi4952 13 дней назад +1

    ਬਾਈ ਇਸ ਤੋਂ ਉੱਤੇ ਕੋਈ ਨੀ ਸਿਰਾ ਗਲ ਬਾਤ ਖਾਨ ਭੈਣੀ ਦੀ

  • @DhruvkumarGoyal
    @DhruvkumarGoyal 29 дней назад +9

    ਹੋਰਾਂ ਨਾਲ਼ੋ ਲਿਖਨੀ ਚ੍ਹ ਏਹੀ ਆ ਫ਼ਰਕ ਹਰ ਬੰਦੇ ਨਾਲ ਜੁੜੇ ਗੱਲ ਭੈਣੀ ਆਲੇ ਖਾਂ ਦੀ❤❤

  • @baldeepbenipal2244
    @baldeepbenipal2244 26 дней назад +3

    ਹਮੇਸ਼ਾ ਪੰਜਾਬ ਦੀ ਗਲ ਜਰੂਰ ਕਰਦਾ ਬਾਈ ਕਿਸੇ ਨਾ ਕਿਸੇ ਰੂਪ ਵਿੱਚ ❤❤

  • @BalwinderSingh-ki3ks
    @BalwinderSingh-ki3ks 24 дня назад +1

    ਯਾਰ ਤੇਰੀ ਅਵਾਜ ਨਾ ਪੁਰਾਣੀ ਸਹੇਲੀ ਦੀ ਯਾਦ ਲਿਆ ਦਿੰਦੀ ਏ ❤

  • @user-bj5du9km6b
    @user-bj5du9km6b 10 дней назад +1

    Ek kabaddi ❤
    Dujaa Khan bheni

  • @ClashUpdateX
    @ClashUpdateX 29 дней назад +41

    Fans Attendance.

  • @sandhudairyfarming2762
    @sandhudairyfarming2762 28 дней назад +8

    ਖਾਨ ਸਾਹਿਬ ਪਰਮਾਤਮਾ ਹੋਰ ਤਰੱਕੀ ਦੇਵੇ ਸਾਰੀ ਕਬੀਲਦਾਰੀ ਬਣਾ ਤੀ ਯਾਰ ਧੰਨਵਾਦ ਤੇਰੀ ਕਲਮ ਦਾ

  • @sukhsandhu4872
    @sukhsandhu4872 25 дней назад +1

    ਲੂੰ ਕੰਡਾ ਖੜ੍ਹਾ ਕਰਤਾ ਬਾਈ ਯਰ❤

  • @Mp4GAMINGZOON
    @Mp4GAMINGZOON 21 день назад +1

    Baba sira la gy yr❤❤❤

  • @VINICLASSES
    @VINICLASSES 28 дней назад +5

    ਖ਼ਾਨ ਭੈਣੀ ਦੀ ਲਿਖਤ ਇਕੋ ਗਾਣੇ ਚ ਚਾਰ ਪੰਜ ਗਾਣੇ ਗਾਤੇ ❤❤🙏🙏
    ਇਕ ਜਿੰਮੀਦਾਰ ਜੱਟ ਦੀ ਜਿੰਦਗੀ ਦੀ ਛੋਟੀ ਤੋਂ ਛੋਟੀ ਹਰ ਏਕ ਚੀਜ ਲਿਖਤੀ ਇਸ ਗਾਣੇ ਵਿਚ ਤੇ ਕੁਛ ਗਲਾ ਤਾਂ ਦਿਲ ਨੂੰ ਹੀ ਛੂ ਗਇਆ 🥺🥺❤️❤️❤️❤️❤️❤️
    Khan bhaini ❤️❤️💯💯😊😊

  • @KaranSing81
    @KaranSing81 29 дней назад +6

    ਪਿੰਡਾਂ ਵਾਲੇ ❤🤟🔥🔥ਖਾਨ ਭੈਣੀ ਆਲਾ 👌👌

  • @Gurjant_tangrala
    @Gurjant_tangrala 7 дней назад

    ਖਾਨ ਭੈਣੀ ਵਾਲੇ ਦੀ ਲਿਖਤ ਬਹੁਤ ਸੋਹਣੀ ਏ
    ਪਿੰਡਾ ਦੀਆ ਸਿਮਪਲ ਗੱਲਾ ਗਾਣਿਆ ਦੇ ਵਿੱਚ ਬਹੁਤ ਵਧਿਆ ਪਰੋ ਦਿੰਦਾ ਏ ❤ 🙌🏻

  • @TheManpreetMusic
    @TheManpreetMusic 22 дня назад +1

    Bhaut Ghaînt Aa Veere 🔥🎶♥️🙌🏾 Full Desi Vibe!!!! Bahut Ghaînt Lyrics Ne! 🚀

  • @amritsar8947
    @amritsar8947 29 дней назад +6

    ਅੱਜ ਤੇ ਕਮਾਲ ਹੀ ਹੋ ਗਿਆ ਐਨੇ ਸੋਹਣੇ ਸੋਹਣੇ ਗਾਣੇ ਆਏ my most favorite Singer ਰਣਜੀਤ ਬਾਵਾ (ਅੰਬਰਸਰ ਦਾ ਟੇਸ਼ਣ ), ਖਾਨ ਭੈਣੀ ਵਾਲੇ ਦਾ ਇਹ ਗੀਤ ਸਾਡੇ ਪਿੰਡ ਨੀ ਮਿਲਦੀ ਜੋ ਫਿਰਦੀ ਗਲਾਸ ਵਿੱਚ ਪਾਈ ,ਅ੍ਰਮਿਤ ਮਾਨ (family first) ਤੇ ਗੁਲਾਬ ਸਿੱਧੂ ਦੇ ਗਾਣੇ ਯੂ ਟਿਉਬ ਤੇ ਬਹੁਤ ਵਧੀਆ ਦਿਨ

  • @luckydabbatwala4957
    @luckydabbatwala4957 29 дней назад +5

    ਦਿਲ ਚੂ ਗਿਆ ਗਾਣਾ ਜਾਨੇ ਪਰ ਇਹ ਨੀ ਸਮਾਜ ਆਈ ਇਹ ਤੇਰੇ ਨਾਲ ਫਸ ਕਿਵੇਂ ਗਈ 😅

  • @Devilworldwide
    @Devilworldwide 12 дней назад

    ਤੁਹਾਡੇ romance ਕਹਿੰਦੇ, ਸਾਡੇ ਕਹਿੰਦੇ ਠਰਕ ਅ😂❤️। End galbaat❤️✨ khan bhaini🥰

  • @beimaan_maan12347
    @beimaan_maan12347 29 дней назад +4

    Love you Bai ❤ ਸੱਚ ਲਿਖਿਆ❤❤ ਬਾਬਾ ਬਹੁਤ ਤਰੱਕੀ ਬਖਸ਼ਣ

  • @ranjitnayyar5410
    @ranjitnayyar5410 29 дней назад +127

    ਬਾਪੂ ਰੋਟੀ ਵੀ ਨੀ ਖਾਣ ਦਿੰਦਾ ਪਾਪੀ ਆ ਪੁਰਾਣਾ 😅

  • @JaspalSingh-qm5gu
    @JaspalSingh-qm5gu 4 дня назад

    Siraaaa song brother din ch 30,40 baar suneya man hi ni bharda dil krda suni jayiee👌👌👌rbb tenu hamesha khush rkhe🙏

  • @akashdeepaulakh4991
    @akashdeepaulakh4991 17 дней назад +1

    Jattaaa song ki yr jini war suniya ohni war e koi vkhri filinggg ondi a kala kala bol jattaa kala siraaaa likhiyaaaa sachi luv u a jattaa❤️

  • @LeakedMusic2022
    @LeakedMusic2022 29 дней назад +87

    Khan bhaini never disappoints
    Gana Changa Lageya Tan Like Karo Comment Te ⬇️❤❤

  • @ghumansaab432
    @ghumansaab432 29 дней назад +10

    ਬਹੁਤ ਬਹੁਤ ਬਹੁਤ ਈ ਜਿਆਦਾ ਸੋਹਣਾ ਲਿਖਦਾ ਭਰਾ 🔥🔥🔥🔥🫶🫶🫶🫶🫶 ਲਵ ਯੂ ਆ

  • @mr.lakhmaanbhatti3159
    @mr.lakhmaanbhatti3159 16 дней назад +1

    Bai Tere gane di wait jiwen saal bad 31 march di hundi bai❤❤❤❤❤

  • @How_anything
    @How_anything 7 дней назад +1

    Eh jhdi katti mari te roti ni gr pkayi wali line aa ❤ eh sirf pinda wale ee smj skde. Patthe wdn wale ik like kro

  • @user-sl5co4ev1k
    @user-sl5co4ev1k 29 дней назад +6

    ਹਰ ਵਾਰ ਮਿੱਤਰਾਂ ਵੱਖਰਾ ਈ ਹੁੰਦਾ ਕੁਝ ❤️❤️

  • @kanwardeepsingh9819
    @kanwardeepsingh9819 29 дней назад +4

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @shubhdeepbagga6051
    @shubhdeepbagga6051 День назад

    🙏 ਸਿਰਾ ਗੱਲ ਬਾਤ ਆ ਬਾਈ

  • @user-vq1hh6pc8w
    @user-vq1hh6pc8w 29 дней назад +6

    Har bande naal jude gal bhaini aale khan di it's proved😂

  • @S.Bishnoi_
    @S.Bishnoi_ 27 дней назад +4

    Love from राजस्थान ❣️

  • @singhjeetvillagechak2g14
    @singhjeetvillagechak2g14 22 дня назад +1

    Always proud bai

  • @samarkamboj2002
    @samarkamboj2002 22 дня назад +1

    sira

  • @cromax_
    @cromax_ 27 дней назад +3

    ਪਿੰਡਾਂ ਆਲੇ 🌾🚜

  • @blackeagle4841
    @blackeagle4841 28 дней назад +6

    Yr eh bnda likda kive ah hook line to bina pehla nowadays hun ah ganna ehde kol kuch ta alag talent ah likhan da ❤

  • @Free_fire_hacker_420
    @Free_fire_hacker_420 47 минут назад

    Babe jwa hi new trend hi chlata bai

  • @gvdhaliwal5276
    @gvdhaliwal5276 3 дня назад

    Pind Valian javan desi galan y likhda kive aa bus sirra hi aa y

  • @Prince_YT132
    @Prince_YT132 29 дней назад +15

    Jinne khan Bhai de subscriber n Utne Like kr do ❤

  • @LaviCanada2912
    @LaviCanada2912 26 дней назад +6

    ਥੋਡੇ ਜੋ romance ਕਹਿੰਦੇ #ਸਾਡੇ ਕਹਿੰਦੇ ਠਰਕ ਨੀ

  • @user-er3ir6mw6f
    @user-er3ir6mw6f 10 дней назад +1

    Sir mai tuhadi bhot vaddi fan aa 😊😊

  • @rajnikaur4072
    @rajnikaur4072 23 дня назад +3

    @Khanbhaini09 always favourite ❤

  • @JugrajSangrur-2437
    @JugrajSangrur-2437 28 дней назад +4

    ਸੁਪਰ ਸਟਾਰ ਗਾਇਕ ਖ਼ਾਨ ਭੈਣੀ

  • @Prince_YT132
    @Prince_YT132 29 дней назад +8

    Kis kis ko notification aai hai song ki😅

  • @user-amrit07
    @user-amrit07 14 часов назад

    Siraa karta yaar ❤️🔥🔥🔥

  • @inderjeet3970
    @inderjeet3970 20 дней назад +1

    Down to earth banda love you yaara har ganne ch pind di gall hundi a tere ❤❤

  • @KaranSandhu-bt5yb
    @KaranSandhu-bt5yb 29 дней назад +4

    Dream ਤੇਰੇ ਉੱਚੇ aa ਗੋਰੀਏ jive bhani ਆਲੇ khan de ਚੜਾਈ ❤❤

  • @Ekam_2007
    @Ekam_2007 24 дня назад +3

    ਬਈ ਆਪਣਾ song ਵੀ ਆ ਗਿਆ ਯਰ ਸਾਰੇ ਮਦਦ ਕਰੋ ਬਿਰਾਲ ਕਰਦੋ bro ਯਰ please ramj song ekam sangat