Enemy (Official Video) Jordan Sandhu | New Punjabi Songs 2024| Latest Punjabi Songs 2024

Поделиться
HTML-код
  • Опубликовано: 4 ноя 2024

Комментарии • 1,8 тыс.

  • @JordanSandhuOfficial
    @JordanSandhuOfficial  7 месяцев назад +1624

    Agge Ja ke Nikle Jo Dheeyan Puttan Cho , Eho Jahi Keeti Na Kamayi Jatt Ne 🔥💣
    Kiwe Lagga Gaana Mitro nd Fav Line te Reel V jroor Bnaayeo ✊🏻
    Boht Pyaar Sabh Nu Tuhaanu ❤️

    • @arunpreetSingh-os4fx
      @arunpreetSingh-os4fx 7 месяцев назад +87

      Fav line same sadi wa

    • @aakashdeep911
      @aakashdeep911 7 месяцев назад +23

      Blle bhau end galbaat 🔥💥

    • @PardeepSingh-dh5rx
      @PardeepSingh-dh5rx 7 месяцев назад +12

      Bai gllbaat end e hundi tuhde gaanyaa di yrr ❤️❤️

    • @grewalbookshop9957
      @grewalbookshop9957 7 месяцев назад +5

      bhot sohni line

    • @its.nanakpuria
      @its.nanakpuria 7 месяцев назад +10

      Sirra galbaat veere,end kr rakhi aa sandhu de munde ne,hun aahi gaana chlu repeat te, waheguru tuhanu te tuhadi puri team nu eda hi tarakkiyan bakshe

  • @vikramsandhu4826
    @vikramsandhu4826 7 месяцев назад +134

    ਸੰਧੂਆਂ ਦੇ ਮੁੰਡੇ ਆਉਦੇ ਇੱਕ ਮਿਸ ਕਾਲ ਤੇ⚡️🦅

  • @monushayar6455
    @monushayar6455 7 месяцев назад +17

    ਬਾਈ ਜੀ ਅਣਖ ਚ ਰਹਿਣਾ ਕੋਈ ਥੋਡੇ ਤੋ ਸਿੱਖੇ ❤ ਜਿਊਂਦਾ ਰਹਿ ਸੰਧੂਆਂ ❤ ਮਨਦੀਪ ਮਾਵੀ ਬੋਤ ਸੋਹਣੀ ਕਲਮ ਆ ❤ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਚ ਰੱਖੇ❤

  • @sukhveersran9984
    @sukhveersran9984 7 месяцев назад +196

    ਮੈਨੂੰ ਪਹਿਲਾ ਇਹ ਪਤਾ ਸੀ ਜੋ ਇੰਨਾਂ ਟਾਈਮ ਲਾ ਦਿੱਤਾ ਕੋਈ ਵੱਡਾ ਸੱਪ ਹੀ ਕੱਢਣਗੇ love u ❤️too Jordan veer ❤

    • @punjabisingers1315
      @punjabisingers1315 7 месяцев назад

      ruclips.net/video/8FKIGa_RV_0/видео.htmlsi=vdy1EPEJDvoqmD3V

    • @BittucomedyR
      @BittucomedyR 7 месяцев назад

      @BittucomedyR

  • @hakamsingh4598
    @hakamsingh4598 7 месяцев назад +17

    ਮੌਤ ਰਖਾਂ ਚੇਤੇ ਟੌਹਰ ਨਾਲ ਜੀਮਾ ਨੀ 🔥🔥

  • @harmandeepsingh6894
    @harmandeepsingh6894 7 месяцев назад +11

    ਅੱਜ ਦਾ ਟਾਈਮ ਈ ਇਦਾ ਦਾ ਆ ਜਿਨਾਂ ਟਾਈਮ ਜੁੱਤੀ ਪੈਰੋ ਨਾ ਲਾਹੀਏ ਲੋਕ ਸੂਤ ਈ ਨਹੀਂ ਆਉਂਦੇ ਮਾਝੇ ਵਾਲਿਆ 💪🏻💪🏻💪🏻

  • @Hoshiyar_11
    @Hoshiyar_11 7 месяцев назад +2116

    Any moosewala fans here ☺️❤️
    Thank you for 2k likes🥹❤️

  • @SukhwinderSingh-wq5ip
    @SukhwinderSingh-wq5ip 7 месяцев назад +62

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

    • @Optylum
      @Optylum 7 месяцев назад +2

      I love Punjab❤

  • @sarvjitsingh9884
    @sarvjitsingh9884 6 месяцев назад +9

    Any big fan of Jordan Sandhu 🎉❤

  • @manjotsingh3167
    @manjotsingh3167 7 месяцев назад +72

    ਵੈਰੀ ਵੈਹਰੀ ਉਨਾ ਚਿਰ ਛਾਲਾ ਮਾਰਦੇ ਨਾ ਜਿਨਾ ਚਿਰ ਜੁੱਤੀ ਪੈਰੋ ਲਾਈ ਜੱਟ ਨੇ⚔️💯

  • @harmandhindsa6371
    @harmandhindsa6371 6 месяцев назад +3

    Bahut Vdiya Video Jordan Sandhu Bhai ❤👌🏻Te Gana V 😘

  • @Sukh158
    @Sukh158 7 месяцев назад +50

    ਇਕ ਅਜੇ ਹੁਣ ਸੁਣਿਆ ਅਗਲੇ ਗਾਣੇ ਦੀ wait ਅਲੀ ਘੜੀ ਸੁਰੂ ਹੋਗੀ 🎉🎉

  • @narindernavi9705
    @narindernavi9705 7 месяцев назад +5

    Jordan Sandhu ਪੰਜਾਬ ਦਾ ਘੈਂਟ ਹੀਰਾ❤

  • @Ursgurmeetsingh
    @Ursgurmeetsingh 7 месяцев назад +39

    ਹਰ ਵਾਰ ਦੀ ਤਰ੍ਹਾਂ ਛਾ ਜਾਂਦੇ ਓ ਸੰਧੂ ਸਾਹਬ ❤🎉

  • @AmanDomeli
    @AmanDomeli 7 месяцев назад +24

    ਸ਼ਾਇਦ ਹੁਣ ਸਮਾਂ ਆ ਚੁੱਕਿਆ ਹੈ ਕੇ ਸਾਨੂੰ ਫੁਕਰੀਆਂ ਮਾਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ। ਜੇ ਐੱਡੀ ਈ ਗੱਲ ਆ ਤੇ ਲਾਹਵੋ ਜੁੱਤੀ ਤੇ ਫੇਰੋ ਹਰਿਆਣੇ ਬਾਡਰ ਤੇ। ਕੋਈ ਚੱਜ ਦੀ ਸੇਧ ਦੇਵੋ ਯੂਥ ਨੂੰ।

  • @HarpreetSingh-hd6oc
    @HarpreetSingh-hd6oc 7 месяцев назад +22

    Endless song a jatta tere song bina sune hi ds sakda ❤️❤️❤️❤️❤️🔥🔥🔥🔥🔥

  • @S7Lofi
    @S7Lofi 7 месяцев назад +118

    ਜਿੰਨਾ ਗਾਣਾ ਵਧੀਆ ਉੱਨਾਂ ਪਿਆਰ ਨਹੀ ਮਿਲਿਆ ਗਾਣੇ ਨੂੰ 😢❤

    • @rankpushinggaming
      @rankpushinggaming 7 месяцев назад +4

      Sidhu throii aa

    • @GoruGaming02
      @GoruGaming02 7 месяцев назад +6

      Kyu bai ਇੰਨਾ ਪਿਆਰ ਮਿਲ reha trending no1 te ਆ ❤❤

    • @jaswantsinghjaswant7951
      @jaswantsinghjaswant7951 7 месяцев назад

    • @Sandhusoulyt
      @Sandhusoulyt 7 месяцев назад +6

      ​@@rankpushinggamingsaare ਆਪਣੇ ਆਪਣੀ ਜਗਾ ਬਹੁਤ ਵਧੀਆ ਵੀਰ ਹਰ ਕਿਸੇ ਨੂੰ ਸਿੱਧੂ ਨਾਲ ਨੀ campair ਕਰੀ ਦਾ A Saan ਮਾਝੇ ਆਲਾ ਘੱਟ ਨੀ ਕਿਸੇ ਨਾਲੋ ਏਹਨੂ ਤਾਂ ਫੇਰ ਬਥੇਰੇ ਜਾਣ ਦੇ ਤੈਂਨੂ ਗਲੀ ਦਾ ਕੁੱਤਾ ਵੀ ਨੀ ਜਾਣ ਦਾ ਹੋਣਾਂ

    • @DrBalkar-f3p
      @DrBalkar-f3p 7 месяцев назад +1

      No.1 te trend kr rya hor kina pyar milna

  • @Jagguactor
    @Jagguactor 7 месяцев назад +49

    ਡਾਇਰੈਕਟਰ ਭਿੰਡਰ ਬੁਰਜ ਜਿੰਦਾ ਬਾਦ ਹੈ ਜਿੰਦਾ ਬਾਦ ਰਹੇਗਾ 👍❤️

  • @Jagguactor
    @Jagguactor 7 месяцев назад +35

    ਮੈ ਬਹੁਤ ਬਹੁਤ ਧੰਨਵਾਦ ਕਰਦਾ ਡਾਇਰੈਕਟਰ ਭਿੰਡਰ ਬੁਰਜ਼ ਜੀ ਦਾ ਜਹਿਨਾ ਨੇ ਮੈਨੂੰ ਇਸ ਗਾਣੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਜੀ ❤️🙏 ਲਵ ਯੂ

    • @hardeepkaur9248
      @hardeepkaur9248 7 месяцев назад +1

      Bht sona geet vire jine war sunea ona jada wadiya lgi janda

  • @jassJassal-jv9gs
    @jassJassal-jv9gs 7 месяцев назад +32

    ਹੁਣ ਪੂਰਾ ਇੱਕ ਮਹੀਨਾ ਆਹੀ ਗਾਣਾ ਚੱਲਣਾ ਰੀਲਾ ਤੇ,🔥🔥🔥 ਔਤੋਂ ਪਹਿਲਾਂ ਫਿਰ ਹੋਰ ਸੱਪ ਕਡਦੂ ਜੋਰਡਨ ਬਾਈ

  • @kanwardeepsingh9819
    @kanwardeepsingh9819 7 месяцев назад +5

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @ਗੁਰਜੀਤ_ਸਿੰਘ_ਸੈਣੀ
    @ਗੁਰਜੀਤ_ਸਿੰਘ_ਸੈਣੀ 7 месяцев назад +17

    ਕੀਆਂ ਹੀ ਗੱਲਾਂ ਬਾਤਾਂ ❤👌🏼 @jordan Sandhu & @mandeep maavi

  • @singerlyrics-j
    @singerlyrics-j 7 месяцев назад +4

    ਬੰਬ ਗਾਣਾ ਭਾਊ ਮਾਝੇ ਆਲਿਆ💣💣 ਜੌਰਡਨ ਸੰਧੂ ਬਾਈ ❤ ਯਾਰੀਆਂ ਚ ਮਾਝੇ ਆਲੇ ਕੱਖ ਨਹੀਂ ਉਂ ਛੱਡਦੇ 👌 ਸਿਰਾ ਲਾਈਨ ❤❤

  • @LOVEPREET_470
    @LOVEPREET_470 7 месяцев назад +13

    Waheguru ji Thonu hmesha trakiya bakshan ❤❤❤❤

  • @jagag1917
    @jagag1917 7 месяцев назад +8

    ਜੋਰਡਨ ਸੰਧੂ ਦਾ ਗੈਂਟ ਸੋਂਗ ਐਨੀਮੀ ਭਿੰਡਰ ਬੁਰਜ ਘੈਂਟ ਪਰਸਨ 🙏🙏🙏❤️

  • @rahulgill7342
    @rahulgill7342 7 месяцев назад +12

    BAMB Gana 🔥 Love From Gurdaspur 🚀❤️

  • @happykhankotia5502
    @happykhankotia5502 7 месяцев назад +2

    ਬੁਹਤ ਵਧੀਆ ਗਾਣਾ ਆ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ🙏🙏

  • @MandeepSingh-802
    @MandeepSingh-802 7 месяцев назад +8

    ਬਹੁਤ ਵਾਦਿਆ ਗਾਣਾ ਵੀਰ ਜੀ

  • @jagag1917
    @jagag1917 7 месяцев назад +6

    ਵੀਰ ਜੀਂ ਮੈਂ ਵੀ ਆਹਾ ਸੋਂਗ ਚ ਕੰਮ ਕੀਤਾ ਹੈ ਪਹਿਲੀ ਬਾਰ ਬਿੰਡਰ ਬੁਰਜ ਵੀਰ ਨੂੰ ਦੈਖਇਆ ਸੀ ਬਾਈ ਦਾ ਨੇਚਰ ਬਹੁਤ ਗੈਂਟ ਲੱਗਇਆ ਬਿੰਡਰ ਵੀਰ ਕਿਹਦਾ ਛੁਟੇ ਵੀਰ ਸਬਟਰ ਬਹੁਤ ਵਡਿਆ ਲੱਗ ਦਾ ਤੇਰਾ ❤️❤️🙏🙏

  • @13_maninder
    @13_maninder 7 месяцев назад +15

    Paji apa last vari 2k to vadh comment kite es vaar 5 k da target aa
    Plz apa zindgi c ik vaar jrur milna yr jordan paji
    Bss ghr de halata krke nai tym milda oppro tusi kitthe rehnde eh v nai pta ji❤

  • @HindiLoveMashup79
    @HindiLoveMashup79 7 месяцев назад +1

    ਕੀਆਂ ਹੀ ਗੱਲਾਂ ਬਾਤਾਂ ❤👌🏼

  • @HarpreetSingh-hd6oc
    @HarpreetSingh-hd6oc 7 месяцев назад +7

    Onde JHOTEYA wait ni hundi hun❤️❤️🔥🔥

  • @pawarsaab6711
    @pawarsaab6711 7 месяцев назад +2

    Love you jaata❤❤❤❤❤❤❤

  • @pbx.1646
    @pbx.1646 7 месяцев назад +89

    Anybody fan of sidhu Moose wala 😢😢??...

  • @charanjeet6129
    @charanjeet6129 2 месяца назад

    Just like Bai international Ji
    Jordan Sandhu to look ❣️
    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਬਾਬਾ ਚੜ੍ਹਦੀ ਕਲਾ ਵਿਚ ਰੱਖੇਂ ਹਮੇਸ਼ਾ ਹੀ ❣️🥰🥰🙏🙏🙏🙏🙏🙏🙏

  • @niteshkaswan6244
    @niteshkaswan6244 7 месяцев назад +13

    waheguru thonu chardikla vich rakhan ❤❤❤

  • @harvindersingh9909
    @harvindersingh9909 7 месяцев назад +1

    ਜਿਸ ਦਿਨ ਦਾ ਗਾਣਾ ਆਇਆ। ਪਤਾ ਨੀ ਕਿਨੀ ਕੁ ਵਾਰ ਸੁਣ ਲਿਆ
    Age ja ke nikle jo dheea putta cho eho jehi kiti na kmai jatt ne

  • @Mechanic_World_01-zw6lm
    @Mechanic_World_01-zw6lm 6 месяцев назад +8

    Munda sandhua da ....jordan sandhu ..att, koka ,bomb ..proud to be sandhu surname❤😊

  • @mandeepbains871
    @mandeepbains871 7 месяцев назад +1

    Last scene jazzyb bai da soorma song da....

  • @niteshkaswan6244
    @niteshkaswan6244 7 месяцев назад +6

    ਬਾਈ ਇਸ ਗੀਤ ਦਾ ਮਿਊਜਿਕ MXRCI ਨੇ ਹੋਰ ਵੀ ਵਧੀਆ ਬਣਾਉਣਾ ਸੀ ❤❤
    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
    Waheguru ji Thonu hmesha trakiya bakshan ❤❤❤❤

  • @HarjeetSingh-tb2cg
    @HarjeetSingh-tb2cg 7 месяцев назад +1

    Balle Balle karati sandhu shaab

  • @sukh_here_2811
    @sukh_here_2811 7 месяцев назад +5

    Burja alla shah jyada e att krayi turya aunda e.....❤🔥

  • @avneetsandhu_01
    @avneetsandhu_01 7 месяцев назад +1

    Song bohat vadia vadia veer ❤😂🎉

  • @ROYAL.INDIAN.BOYS.
    @ROYAL.INDIAN.BOYS. 7 месяцев назад +4

    Punjabi I always top.❤
    😊😊

  • @supreetsinghgill4731
    @supreetsinghgill4731 7 месяцев назад +1

    Congrats ❤🎉veere 6 million + views in 3 weeks ❤❤

  • @sukh_wander
    @sukh_wander 7 месяцев назад +4

    Vadda koi hunda ni dikha ke neevan ni🙏✔
    Sirra bai joradan× maavi ❤💥

  • @harpreetsingh8334
    @harpreetsingh8334 7 месяцев назад +1

    Jatta ❤️‍🔥❤️‍🔥

  • @sukhwinderkaur-vl4gt
    @sukhwinderkaur-vl4gt 7 месяцев назад +3

    Rab thanu hamesha khush rahke chardikala bakshe waheguru ji ❤❤🙏🙏🙏🙏💪💪💪👍👍👌👌👌

  • @simar464
    @simar464 7 месяцев назад

    Puri gall baat Jordan veere ❤❤

  • @jasvindersingh8055
    @jasvindersingh8055 7 месяцев назад +4

    Bhut sohna aa song ta video ve bhut sohne aa ❤❤❤

  • @AlamKhan-fw7vy
    @AlamKhan-fw7vy 4 месяца назад

    ਵੀਰ ਗੀਤ ਬਹੁਤ ਵਧੀਆ ਭਰਾ ਗੀਤ ਦਾ fast ਪੈਰਾਂ ਮੇਰੇ ਦਿਲ ਨੂੰ ਛੂਹ ਗਿਆ love you y

  • @sscaspirantsstudy
    @sscaspirantsstudy 7 месяцев назад +6

    Paji I think this song will create a new history in music 🎵 industry love uu paaji ❤❤

  • @taraneyedea1112
    @taraneyedea1112 3 месяца назад

    Like a punjabi song 🎧

  • @AI_lofi_sad_songs
    @AI_lofi_sad_songs 7 месяцев назад +7

    One like for sidhu moose wala legend ❤

  • @Arshdeep-vu8is
    @Arshdeep-vu8is 7 месяцев назад +1

    Siraaa Geet 22 🔥❤️‍🔥

  • @lvprt__10
    @lvprt__10 7 месяцев назад +9

    Always Jordan 🔥❤️

  • @GurbaazSingh-db8pc
    @GurbaazSingh-db8pc 4 месяца назад +6

    All are sidhu fan

  • @Tera_bhau
    @Tera_bhau 7 месяцев назад +1

    M kyea dil khush kr dita e veer Jordan ❤❤

  • @Jagguactor
    @Jagguactor 7 месяцев назад +30

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਡਾਇਰੈਕਟਰ ਭਿੰਡਰ ਸਾਬ ਦਾ ਨਾਮ ਵੀ ਲਿਖ ਕੇ ਕਮੈਂਟ ਕਰਿਆ ਕਰੋ ਜੀ 🙏👍❤️

    • @NeoArc_
      @NeoArc_ 7 месяцев назад

      Ok

    • @Dill-i4r
      @Dill-i4r 7 месяцев назад

      ruclips.net/video/YzahyPVhy04/видео.htmlsi=6JgFPQEM3zJnzuqh

    • @armaansingh8517
      @armaansingh8517 7 месяцев назад

  • @numberdargurdeeppahuwind
    @numberdargurdeeppahuwind 7 месяцев назад +1

    Bhut Vadia song

  • @RANGRE100
    @RANGRE100 7 месяцев назад +5

    *ਬਾਈ ਇਸ ਗੀਤ ਦਾ ਮਿਊਜਿਕ MXRCI ਨੇ ਹੋਰ ਵੀ ਵਧੀਆ ਬਣਾਉਣਾ ਸੀ ❤❤*

  • @Ravieyemaster
    @Ravieyemaster 7 месяцев назад +1

    Aaj dakhte hai shidu paji kitne fun hai ❤❤

  • @JAGLA2
    @JAGLA2 7 месяцев назад +8

    अब गर्मी का मौसम आ गया है अपनी छत पर पानी रखे ताकि उन बेजुबान पक्षियों को राहत मिल सके और वह आपको दुआएं दे🤲👍🙏

    • @Princejatt-zn3yi
      @Princejatt-zn3yi 7 месяцев назад

      Hixidiei❤jcicifiiririricurourfhfirrirridiiddiirri

    • @Princejatt-zn3yi
      @Princejatt-zn3yi 7 месяцев назад

      Dhdidieiu❤dhdididjdddhhhddhdudididhdidiei❤❤❤

  • @singhamrit123
    @singhamrit123 5 месяцев назад

    Bai chak rakh kam nu

  • @RamBihari-d8m
    @RamBihari-d8m 7 месяцев назад +3

    Miss you legend❤❤❤❤

  • @gurnamsinghgurnam4582
    @gurnamsinghgurnam4582 3 месяца назад +1

    Jordan Sandhu siraa

  • @Armaansandhu-sl2zt
    @Armaansandhu-sl2zt 7 месяцев назад +4

    Any moosa fanns here

  • @ManpreetKaur-mw3mo
    @ManpreetKaur-mw3mo 7 месяцев назад +1

    Sirra ganna❤

  • @yadavshubham13
    @yadavshubham13 7 месяцев назад +5

    Jinke Exam chl rhe hai wo attendence lgake jana veere 🥷🤙
    PBX1 💥 FOREVER💥

    • @GeetaKadwa
      @GeetaKadwa 7 месяцев назад

      Batt to shi h bhai teri........

  • @preetpalsingh1557
    @preetpalsingh1557 7 месяцев назад +1

    ਬਹੁਤ ਸੋਹਣਾ ਗੀਤ ਵੀਰ

  • @himanshurathor2400
    @himanshurathor2400 7 месяцев назад +2

    Jordan sandhu X sidhu moosewala khas apka collab hota (REST IN POWER)

  • @jimmybanipal9025
    @jimmybanipal9025 7 месяцев назад

    Sandhu saab bhoot gaint song a✌🏼

  • @PUNJABILIVEFUN
    @PUNJABILIVEFUN 7 месяцев назад +4

    Any moosewala fan here 😍❤

  • @MiracleMoM__Mrs.ManjinderKaur.
    @MiracleMoM__Mrs.ManjinderKaur. 7 месяцев назад +3

    Alexa - Play ▶ Jordan Sandhu songs. 🎉
    ◾ Whenever I switch on Alexa 😅

  • @PUNJABILIVEFUN
    @PUNJABILIVEFUN 7 месяцев назад

    ਬਹੁਤ ਸੋਹਣਾ ਗੀਤ ਹੈ ❤ ਬਾਬਾ ਤਰੱਕੀ ਬਖਸੇ ਸਾਰਿਆ ਨੂੰ ❤

  • @MakhanSingh-o3i
    @MakhanSingh-o3i 7 месяцев назад +7

    Anyone sidhu moose wala fan❤

  • @GurwinderSingh-yp8uj
    @GurwinderSingh-yp8uj 7 месяцев назад +2

    ਜਦ ਵੀ ਕੱਢ ਦਾ ਅੱਤ ਹੀ ਕਰਵੋਂਦਾ ਜੱਟ
    Love you jatta ❤

  • @youtuberkaran3686
    @youtuberkaran3686 6 месяцев назад +4

    Pb31 ale ਕਿਹੜੇ ਆ 0:20

    • @Gursharansingh-cv8kg
      @Gursharansingh-cv8kg Месяц назад

      Eh pb02 wala oh v maaje wala oh beas ਦਰਿਆ ਤੋਂ urre ਵਾਲਾ

  • @anmol98560
    @anmol98560 7 месяцев назад +1

    ਬਹੁਤ ਵਧੀਆ ਬਾਈ ਜੀ

  • @GarrySingh-vc1vu
    @GarrySingh-vc1vu 2 месяца назад +7

    ਖਾਲਿਸਤਾਨ ਜਿੰਦਬਾਦ

  • @BhupinderSingh-jn8or
    @BhupinderSingh-jn8or 7 месяцев назад +1

    ਬਹੁਤ ਵਧੀਆ ਗਾਣਾ ਵੀਰੇ

  • @ajangurditpura60
    @ajangurditpura60 7 месяцев назад

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤

  • @HarpreetSingh-tu3ll
    @HarpreetSingh-tu3ll 7 месяцев назад +1

    bahut ghaint y song bahut vaari sunlea gaana ji ni bharda sirra 👌🏻👌🏻👌🏻

  • @gurtoor967
    @gurtoor967 6 месяцев назад +1

    ❤🔥🔥🔥🔥

  • @legendarmy262
    @legendarmy262 4 месяца назад

    Very beautiful song❤

  • @niteshkhajura6599
    @niteshkhajura6599 4 месяца назад

    ❤🎉❤🎉 Sandhu ❤❤❤
    Sab toppers 🎉🎉🎉❤❤❤🎉❤

  • @gagandeepsingh9637
    @gagandeepsingh9637 7 месяцев назад +2

    Bai ji next level a ❤❤❤ patandra tare vargi vive kise di nhi a

  • @deeshpremvlog
    @deeshpremvlog 6 месяцев назад +1

    ਸਿਵਿਆ ਚ ਬੈਠਾ ਅੱਗ ਕੱਢੇ ਪੁੱਤ ਬਲਕੌਰ ਦਾ 🔥🔥

    • @Gursharansingh-cv8kg
      @Gursharansingh-cv8kg 27 дней назад

      Hahaha ethe than fadan aya siwwyaa chh balkaur da hi fad la jake 😂😂😂😂

  • @amarjitsinghsandhu3389
    @amarjitsinghsandhu3389 7 месяцев назад +1

    Sandhu Saab okay

  • @rinkugulzar5835
    @rinkugulzar5835 7 месяцев назад +1

    Bhinder shaah bai likhda v bhut ghaint ae 🎉🎉❤ vdo ta sira he hundia ne

  • @AndrewPeterson-d3w
    @AndrewPeterson-d3w 7 месяцев назад +2

    Waheguru ji Thonu hmesha trakiya bakshan

  • @jawarsingh6683
    @jawarsingh6683 7 месяцев назад +1

    ❤❤❤

  • @bahadursingh1280
    @bahadursingh1280 7 месяцев назад

    ਕਮਾਲ ਕਰਤੀ ਭਰਾ, ਬਹੁਤ ਵਧੀਆ ਸੌਂਗ, ਜਿਵੇਂ ਜਿਵੇਂ ਲੰਮੇ ਰੂਟ ਤੇ ਟਰੱਕ ਚਲਦਾ ਓਦਾਂ ਹੀ ਨਾਲ ਨਾਲ ਰਪੀਟ ਤੇ ਸੌਂਗ ਚਲਦਾ, ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਹੀ ਜੱਟ ਨੇ 👌🏻👌🏻👌🏻👌🏻

  • @ranjitdurka
    @ranjitdurka 7 месяцев назад +1

    ਐਂਡ ਗੱਲਬਾਤ ਜੱਟਾ😊

  • @Bunny.G.000
    @Bunny.G.000 5 месяцев назад +1

    ❤❤❤❤❤❤❤❤❤❤

  • @ManpreetBrar-d7k
    @ManpreetBrar-d7k 2 месяца назад +1

    Bai bohat Sona song ha❤❤🎉🎉😊

  • @gurnamsinghgurnam4582
    @gurnamsinghgurnam4582 3 месяца назад +1

    Mandeep maavi sira galbaat 😊

  • @punjabinewstatus3308
    @punjabinewstatus3308 7 месяцев назад

    ਗਾਣੇ ਦਾ ਮੁੱਲ ਪਊਗਾ ਪਕਾ ❤❤

  • @kulwindersingh5355
    @kulwindersingh5355 7 месяцев назад

    ਵਾਹ ਬਈ ਵਾਹ ਲਿੱਖਣ ਚ ਗਾਉਣ ਵਿੱਚ ਕਮਾਲ ਕਰਤੀ ਜੀਉ 👑🎉👌🏻

  • @gaganrandhawa3393
    @gaganrandhawa3393 7 месяцев назад +1

    ਕੋਈ ਨਾ ਅੱਜ ਰਹਿਣ ਦਿੰਨੇ ਆ