Khabi Khan - NINJA Ft. Sharan Kaur (Official Video) Deep Jandu - Jhindi - Latest Punjabi Song

Поделиться
HTML-код
  • Опубликовано: 19 ноя 2024

Комментарии • 4,6 тыс.

  • @varinderdhunna1832
    @varinderdhunna1832 5 месяцев назад +2351

    ਨਜ਼ਾਰਾ ਹੀ ਆ ਗਿਆ ਖੱਬੀਖਾਨ ਸੁਣਕੇ😇😇😇😇😇👌👌👌👌💯💯💯

  • @singga5679
    @singga5679 5 месяцев назад +358

    ਮਾਂ ਬਿਨਾਂ ਨਾ ਕੋਈ ਘਰ ਬਣਦਾ ਏ🤶🏻 ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ👑

  • @amritkaur5178
    @amritkaur5178 4 месяца назад +36

    Deep jandu confidence level … #UNMATCHABLE🔥

  • @manmohansharma9134
    @manmohansharma9134 3 месяца назад +78

    ਮਾਂ ਬਿਨਾਂ ਨਾ ਕੋਈ ਘਰ ਬਣਦਾ ਏ ਪਿਓ ਬਿਨਾਂ ਨਾ ਕੋਈ ਤਾਜ , ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ ਪਿਓ ਦੇ ਸਿਰ ਤੇ ਰਾਜ
    🥰😇

  • @bobybans3471
    @bobybans3471 Час назад +1

    ਬਹੁਤ ਵਧੀਆ ਬਾਈ ਜੀ ❤

  • @Ravipathela333
    @Ravipathela333 5 месяцев назад +116

    🙏🏻🚩ਫੁੱਲ ਕਿਰਪਾ ਨਿੰਜੇ ਬਾਈ ਤੇ
    ਭੋਲੇ ਨਾਥ ਜੀ ਦੀ 🚩🚩

  • @janakchauhan2296
    @janakchauhan2296 5 месяцев назад +161

    Old Ninja is back❤️🔥

  • @GurmeetSagar-xd2dm
    @GurmeetSagar-xd2dm 15 дней назад +5

    💪Ninja is back 💪👌👌💪💪

  • @JaswinderSingh-ge1rx
    @JaswinderSingh-ge1rx 5 часов назад +1

    Ghaint bai....

  • @RajeshSingh-sh3wl
    @RajeshSingh-sh3wl 5 месяцев назад +38

    ਭੋਲੇ ਦੀ ਫ਼ੌਜ, ਕਰਦੀ ਹੈ ਮੌਜ 🇮🇳✌️🚩🚩🚩🥷🥷⚔️⚔️

  • @GurudhipiSingh
    @GurudhipiSingh 4 месяца назад +15

    ਨਜ਼ਾਰਾ ਹੀ ਆ ਗਿਆ ਖੱਬੀ ਖਾਣ ਸੁਣਕੇ❤👌👍

  • @GagandeepSingh-pz6px
    @GagandeepSingh-pz6px 5 месяцев назад +356

    ਸਿੱਧੂ ਦੇ ਜਾਣ ਤੋਂ ਬਾਅਦ ਟਾਵਾਂ ਟਾਵਾਂ ਗਾਣਾਂ ਪਸੰਦ ਆਉਂਦਾ ਹੁਣ 😢😢😢
    Ninja 🙏❤️

    • @vijaygaming9328
      @vijaygaming9328 5 месяцев назад +6

      😂😂😂😂

    • @Singh-ti
      @Singh-ti 5 месяцев назад +1

      Sahi keha veere kayi machi jnde ne ohna di Taap 24 nu lag Jani nachari bheda di

    • @AnilJagtap-ni4zm
      @AnilJagtap-ni4zm 4 месяца назад

      ​@@Singh-tithe same time as अन् oz pox chhe re😮😮😮
      ❤❤❤❤❤❤❤

    • @KARAM947
      @KARAM947 4 месяца назад +2

      ​@@vijaygaming9328 ਦੰਦ ਨਾ ਕੱਢ 👿

    • @gillmanpreetsingh1990
      @gillmanpreetsingh1990 3 месяца назад +2

      ਸਹੀ ਕਿਹਾ ❤

  • @AngrejsinghSandhu-u7h
    @AngrejsinghSandhu-u7h 4 месяца назад +66

    ਖੁੱਸ਼ ਕਰਤਾ ਨਿੰਜਾ ਬਾਈ ਜੀ, ਮੈਂ ਫ਼ਿਰੋਜ਼ਪੁਰ ਤੋਂ ਆ ਬੜੀ ਖੁਸ਼ੀ ਹੋਈ PB 5 ਸੁਣਕੇ

    • @yudhveersingh8556
      @yudhveersingh8556 4 месяца назад +1

      Bai frr ninje ne majhe to America di gll kyo kiti

    • @harmansalhan8919
      @harmansalhan8919 4 месяца назад +1

      @@yudhveersingh8556Ji book

    • @Childtoon810
      @Childtoon810 3 месяца назад +1

      ​@@yudhveersingh8556Bai ji Ferozepur vich Jada tar Pakistan aye hoye lok rahande ne jina da pichodak mahja nal aa Mai vi Ferozepur too aa per asi maja Wale aa malwai nhi

    • @yudhveersingh8556
      @yudhveersingh8556 3 месяца назад +1

      @@Childtoon810 Okk bai

    • @Deep_likharii003
      @Deep_likharii003 3 месяца назад

      nazara a gya❤

  • @babbusharma5
    @babbusharma5 5 месяцев назад +12

    ਬਹੁਤ ਜਲਦੀ ਇਹ ਗੀਤ ਟ੍ਰੇਡਿੰਗ ਦੇ ਵਿੱਚ ਆਏਗਾ ਲਵ ਯੂ ਨਿੰਜੇ ਵੀਰੇ❤❤❤❤ ਸ਼੍ਰੀ ਕਾਂਸ਼ੀਵਿਸ਼ਵਨਾਥ ਮਾਹਰਾਜ ਕਿ ਜੈ ਹੋ🙏🙏🙏

  • @narinderaryan123
    @narinderaryan123 4 месяца назад +24

    ਵੀਰੇ ਸਾਡੇ ਪਿੰਡ ਬਾਗੜੀਆਂ ਦੀ ਟੋਹਰ ਵੱਖਰੀ ਹੀ ਏ ਵਧਿਆ ਲੋਕੇਸ਼ਨ ਲਈ ਲੰਗਰ ਦੀ 🙏🏼

  • @sohailmahi6307
    @sohailmahi6307 5 месяцев назад +47

    ਜਗਾ ਤਹਾਨੂੰ ਮੇਰੇ ਆਲੀ ਮੱਲਣ ਨੀ ਦਿੰਦਾ ਓਏ ਦੱਲਿਓ ਤਹਾਨੂੰ ਚੱਲਣ ਨੀ ਦਿੰਦਾ🐅🐯🦁

    • @Baba_yaga_018
      @Baba_yaga_018 5 месяцев назад +4

      Sidhu nu hun ta rhndo chien te salee chwl je uske name te hate dyi jaande hr kalakaar nu rasn card te baap da name change krwala j ini aag lgi h 🙂🙏

  • @MandeepBisla-yn1pd
    @MandeepBisla-yn1pd 5 месяцев назад +2454

    Sidhu fans attendance here ❤

    • @nitishthakurksg3336
      @nitishthakurksg3336 5 месяцев назад +96

      Sidhu thusewala ke fan hai to usk song suno. Beta idhr kyu aya hai ? Usk or apne baap ki video dekhne? Ninja bapp hai tere jese chilgozo ka. Ninja bhai🎉🎉🎉🎉🎉

    • @editor_ji
      @editor_ji 5 месяцев назад +43

      here

    • @C5Punjab
      @C5Punjab 5 месяцев назад +1

      Keu k yeh sidhu ka likha song ga kar hi hit huaa he nahi bhrosa to ja kar chak kar lo😂😂😂​@@nitishthakurksg3336

    • @C5Punjab
      @C5Punjab 5 месяцев назад +40

      Mera khudh ka song aa raha he different name se us par bhi sidhu hi lekha jayega yeh love he sidhu k prati loggo ka

    • @DeepMtili
      @DeepMtili 5 месяцев назад +17

      Hajar ji

  • @पूतजट्टादा
    @पूतजट्टादा 5 месяцев назад +22

    Vekhi Torrr jatta di kde kude pind aake niii❤

  • @BikkuKhehra-c2k
    @BikkuKhehra-c2k 4 месяца назад +1

    Att jataa ❤

  • @akworld2448
    @akworld2448 4 месяца назад +44

    Old ninja is back in the game

  • @gursharanmehra6435
    @gursharanmehra6435 5 месяцев назад +33

    Ninja veer old vibes jadooo punjabi song da dabdadd hundaa c ohii song ajj remake ho rehaa na siraa la ti veer full too kaint song love you bai

  • @garrie1313
    @garrie1313 2 месяца назад +8

    ਫਿਰੋਜ਼ਪੁਰੀਏ ਬਾਰਡਰ ਦੇ ਰਾਜੇ , PB 05 ਟਿਕਾਣੇ ❤🤨💪

  • @Harwindersingh-yl3il
    @Harwindersingh-yl3il 4 дня назад +2

    No1❤❤❤❤
    ❤❤❤❤

  • @KAmzInkZonetattoos
    @KAmzInkZonetattoos 5 месяцев назад +250

    Sira after long time full desi punjabi

  • @Buntyvirk798
    @Buntyvirk798 4 месяца назад +11

    ਬਹੁਤ ਸੋਹਣਾ ਗਾਣਾ ਨੀਜੇ ਬਾਈ ਦਾ🔥🔥🔥🔥🔥🔥 ਸੁਣ ਕੇ ਜੋਸ਼ ਜਿਹਾ ਆਓਂਦਾ ਏਹ🤟🤟🤟ਸੁਪਰ ਹਿੱਟ ਗੀਤ🔥🔥🔥🔥👌👌👌👌👌

  • @deephundal7242
    @deephundal7242 5 месяцев назад +9

    ਘੈਂਟ ਗੱਲਬਾਤ ਬਈ ❤

  • @VivekKumar-qg3mh
    @VivekKumar-qg3mh 4 месяца назад +1

    Endd🔥🔥🔥

  • @kamaljit56666
    @kamaljit56666 4 месяца назад +4

    ਸੁਆਦ ਲਿਆ ਤਾ ❤

  • @Shinda8797
    @Shinda8797 3 месяца назад +4

    Best song ever, ਸਵਾਦ ਆ ਗਿਆ 22ਜੀ ,

  • @winnersidhu
    @winnersidhu 4 месяца назад +16

    Guusa na kari 22,, eh pehla song aw jehda baar baar sunan nu dil karda,, ajj lageya vai haan 22 di gal baat haigi aw,, har de time hunda,, hun tuhada time shuru aw Good Luck 🎉❤

  • @Ravinderkumar-y9h
    @Ravinderkumar-y9h 4 месяца назад +2

    Ninja on 🔝❤

  • @waqarahmed8695
    @waqarahmed8695 5 месяцев назад +8

    Kammal krdia veery 🇵🇰

    • @xtaliekhan2389
      @xtaliekhan2389 4 месяца назад

      Bro khabi khan ka matlab kiya he❤

  • @Vip_Sardar
    @Vip_Sardar 5 месяцев назад +22

    ਨਿੰਜਾ ਬਾਈ ਜਮਾ ਗੁਲਾਬ ਸਿੱਧੂ ਵਰਗਾ ਲੱਗ ਰਹਿਆ ❤❤❤

    • @Jokemaster19
      @Jokemaster19 3 месяца назад

      Gulaab sidhu de gane ankhan te punjab te lagde a
      Ess chutiye wangu bus hawa khori nahi kiti usne
      Sale tampu ik de sir te v pag hai nahi

  • @Makhan-r1j
    @Makhan-r1j 2 месяца назад +3

    ❤ ਜਿੰਦੀ ਬਾਈ ਨੇ ਬਹੁਤ ਵਧੀਆ ਗਾਣਾ ਲਿਖੀਆਂ ਹੈ ਨਿੰਝੇ ਦੀ ਦੀ ਟੇਸਟ ਦਾ ਗਾਣਾ ਲਿਖੀਆਂ ਹੈ, ਵਧੀਆ ਗਾਣਾ ਤਾਂ ਹੈ ਸੀ ਤੇ ਦੀਪ ਜੰਂਡੂ ਵੀਰ ਨੇ ਮਿਊਜ਼ਿਕ ਨਾਲ ਚਾਰ ਚੰਨ ਹੋਰ ਲਾ ਦਿੱਤੇ ਗਾਣੇ ਤੇ ਨਿੰਝੇ ਬਾਈ ਨੇ ਆਪਣੀ ਆਵਾਜ਼ ਨਾਲ ਰੂਹ ਨਾਲ ਗਾ ਕੇ ਹੋਰ ਵਧੀਆ ਬਣ ਗਿਆ ਵਧੀਆ ਗਾਣਾ ਹੋਵੇ ਉਸ ਨੂੰ ਚੱਲਣ ਤੋਂ ਕੋਈ ਨਹੀਂ ਰੋਕ ਸਕਦਾ ❤

  • @Gurpreetsingh-pv3wl
    @Gurpreetsingh-pv3wl 4 месяца назад +1

    WAH NINZA BOMB

  • @adilgabru2635
    @adilgabru2635 5 месяцев назад +6

    Ninja Veera Jama Sawad Layta ❤

  • @para.commando28
    @para.commando28 4 месяца назад +10

    Old ninja coming back again

  • @Kaxhifvlogs98
    @Kaxhifvlogs98 4 месяца назад +13

    Majhaay too America tak tay charday toon lehandy tak praaah nay joor ban taaah♥️🇵🇰

  • @islamforyou524
    @islamforyou524 5 месяцев назад +6

    Sindhu Vibes aa ria na End ker tee ❤❤

  • @khapiterbalak8732
    @khapiterbalak8732 4 месяца назад +82

    Justice for Sidhumoosewala ❤
    After a long time ninja gave good song

  • @karankandyara3551
    @karankandyara3551 5 месяцев назад +42

    ਜਗਾ ਤਹਾਨੂੰ ਮੇਰੇ ਆਲੀ ਮੱਲਣ ਨੀ ਦਿੰਦਾ ਓਏ ਦੱਲਿਓ ਤਹਾਨੂੰ ਚੱਲਣ ਨੀ ਦਿੰਦਾ 🤘🤘

    • @sahilchoudhary4054
      @sahilchoudhary4054 5 месяцев назад +4

      avien na behn yvaya kro , jigda chnga gaunda onnu aprisht kreya kro

    • @karanrajput8545
      @karanrajput8545 5 месяцев назад +1

      ​@@sahilchoudhary4054oo gal aa veer je inna sidhu pyara c jao tihar jail baitha qatal krke lo bdla ja k cmtan naal justic thoro milna

    • @odae6546
      @odae6546 5 месяцев назад

      😂😂😂 bund paati pyi chal tahli wale khet ch smaadh ch lan choop tempu da😂😂😂

    • @karankandyara3551
      @karankandyara3551 5 месяцев назад

      @@karanrajput8545 ਪੁੱਤ ਆਉਣ ਦੇ ਬਾਹਰ ਬਦਲਾ ਤਾ ਲਵਾ ਗੇ

    • @karanrajput8545
      @karanrajput8545 5 месяцев назад +1

      @@karankandyara3551 chal dekhde aa shera kado ohda kam lagda 💯

  • @swarnjassowal1972
    @swarnjassowal1972 2 месяца назад +3

    ਕਾਫੀ ਦੇਰ ਵਾਅਦ ਕੋਈ ਗੀਤ ਚੰਗਾ ਲੱਗੇਆ ਹਿੱਟ ਗੀਤ ਆ❤❤❤🎉🎉🎉

  • @Inder_pb_32
    @Inder_pb_32 5 месяцев назад +115

    ਖੱਬੀ ਖ਼ਾਨ ਖੂੰਜੇ ਲਾਤਾ ਮਿੱਠੀਏ ਆਟੇ ਵਾਂਗੂੰ ਪਿਆ ਗੁਨੀਆ 💪🏼✊🏼

    • @Sidhumoosewalaxlofioffical
      @Sidhumoosewalaxlofioffical 5 месяцев назад +4

    • @gymboy661
      @gymboy661 4 месяца назад +3

      ਗੱਲ ਸੁਣ ਓੲੇ ਮੇਰੀ ਹਰ ਇਕ ਚਿਜ ਦਾ ਟਾਈਮ ਹੁੰਦਾ ਓਕੇ ਹੁਣ ਟਾਈਮ ਨਿੰਜੇ 22 ਦਾ ਤੇ ਸਿੰਧੂ ਵੀਰ ਜਿੰਦਾਵਾਦ ਸੀ ਹੈ ਤੇ ਰਹੇ ਗਾ ਨਿੰਜਾ ਹੀ ਸੀ ਜਿਨੇ ਪੈਲਾ ਗੀਤ ਗਾਏ ਆ ਸੀ ਸਿੰਧੂ ਵੀਰ ਦਾ ਲਾਈਸੰਸ ਗੀਤ ਓਕੇ

    • @Satwinder1984-m8h
      @Satwinder1984-m8h 4 месяца назад

      Ryt
      ​@@gymboy661

    • @RajneeshDwivedi-y8j
      @RajneeshDwivedi-y8j 4 месяца назад

      repjies ❤❤❤

    • @nikkazaildar1908
      @nikkazaildar1908 4 месяца назад

      Geet vich dum c (laryic)​@@gymboy661

  • @SukhwinderSingh-wq5ip
    @SukhwinderSingh-wq5ip 5 месяцев назад +6

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @vikasjoiya4612
    @vikasjoiya4612 3 месяца назад +1

    Yo yo x ninja❤❤

  • @sukhigharuan9668
    @sukhigharuan9668 5 месяцев назад +15

    kainttt song ninje veer❤

  • @harry-zx6mg
    @harry-zx6mg 5 месяцев назад +20

    ਪੱਗਾਂ ਵਾਲੇ ਸਰਦਾਰ 👏

  • @Sultaan.tweets
    @Sultaan.tweets 4 месяца назад +37

    ਖੱਬੀ ਖਾਨ ਖੂੰਜੇ ਲਾ ਤਾਂ ਮਿੱਠੀਏ 😂😂❤❤
    Only moosewala

    • @RohitKumar-lu8jx
      @RohitKumar-lu8jx 4 месяца назад +1

      😂

    • @RahulBrown-cb2zi
      @RahulBrown-cb2zi 3 месяца назад +2

      Daabu Maan de gal ho rahi a 😂😂😂😂😂😂😂😂😂😂😂😂😂😂😂😂

    • @loveguru4554
      @loveguru4554 3 месяца назад +1

      Shi gal hai khabi khan khunje laata mithiye aate wangu pya gunya

  • @AlkaGill-zp4xz
    @AlkaGill-zp4xz 2 месяца назад +1

    MAJHA📍🔥

  • @RajeshSingh-sh3wl
    @RajeshSingh-sh3wl 5 месяцев назад +22

    ਜੈ ਭੋਲੇ ਸ਼ੰਕਰ ਜੀ ਦੀ🙌🙌🙌🙌🙌🙌🌳🌳🌳🚩🚩🚩🚩

  • @AvtarSingh-pe2fl
    @AvtarSingh-pe2fl 5 месяцев назад +5

    ਬਾਈ ਫ਼ਿਲਮ ਤਾਂ ਪਾ ਦੇ ਜ਼ਿਦਗੀ ਜ਼ਿੰਦਾਬਾਦ

  • @gurpreetaulakh6881
    @gurpreetaulakh6881 4 месяца назад +6

    ❤22 mundra wala saad a ninja 22❤❤❤❤❤❤

  • @charanjeetsingh4476
    @charanjeetsingh4476 2 месяца назад +1

    Att krai pai aa 💪🏻🔥🔥🔥

  • @Amitdhankhar1987
    @Amitdhankhar1987 4 месяца назад +9

    Love from Rohtak Jatland
    ❤❤❤❤❤❤❤❤❤❤❤❤❤
    Amit Singh Dhankhar ❤❤❤

  • @arshzrk7220
    @arshzrk7220 5 месяцев назад +4

    jaan... meri.... dil khush ho gya.. bai ❤❤❤❤❤❤

  • @BhanuPartapPathankot
    @BhanuPartapPathankot 5 месяцев назад +9

    Ninja is back❤❤❤❤

  • @ganeshchoudhary5050
    @ganeshchoudhary5050 4 месяца назад +1

    Jatt...❤❤

  • @honckyvicky4868
    @honckyvicky4868 5 месяцев назад +7

    fan taa Ninja veer da m pr Hyeeee Sharn kaur kinni sohni aa oye 🥰🥰🥰😍😍😍😍😍❤❤❤❤❤❤

  • @GillSaab-m1g
    @GillSaab-m1g 5 месяцев назад +8

    Sirraa la ta y oye ❤ dil da ni mada

  • @sandeepsingh3779
    @sandeepsingh3779 4 месяца назад +25

    ਇੱਕ ਹੋਰ ਗੱਲ ਹੈ ਜੀ ਤੇ ਆਹ ਦੂਜੇ ਬਾਈ ਨੇ ਵੀ ਸਹੀ ਕਿਹਾ ਕਿ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਕੋਈ ਟਾਵਾਂ ਟਾਵਾਂ ਹੀ ਗਾਣਾ ਪਸੰਦ ਆਉਂਦਾ ਨਹੀਂ ਤਾਂ ਬਸ ਸੁਣਿਆ ਹੀ ਨਹੀਂ ਜਾਂਦਾ ਹੁਣ ਨਹੀਂ ਸੁਣਦੇ ਆਂ ਚੰਗਾ ਹੀ ਨਹੀਂ ਲੱਗਦਾ ਪਰ ਠੀਕ ਆ ਆਪਣੀ ਆਪਣੀ ਜਗ੍ਹਾ ਸਾਰੀ ਠੀਕ ਨੇ

  • @HarmanThind-
    @HarmanThind- 3 месяца назад +1

    ਲਾਹੌਰੀਏ 🔥⛳

  • @simarbarnala19
    @simarbarnala19 4 месяца назад +11

    Bhout kaint geet aa 22 ❤❤

  • @itzz_abhi_patel_75
    @itzz_abhi_patel_75 4 месяца назад +11

    Goosebumps at 2:25 🔥🔥

  • @S7lofii
    @S7lofii 4 месяца назад +4

    ਸਾਡੇ PB05 ਟਿਕਾਣੇ 🦅

  • @Chikku20006
    @Chikku20006 5 месяцев назад +7

    After long time.. Majaa aa gya ninja baaji ❤❤💪

  • @KiratSandhu-ef5vc
    @KiratSandhu-ef5vc 5 месяцев назад +4

    ਵੀਰ ਫਿਲਮਾਂ ਨਾਲੋ ਗਾਣੇ ਵਿਚ ਐਂਡ ਕੰਮ ਆ 🎉

  • @surajmeena462
    @surajmeena462 4 месяца назад +2

    Ossm❤❤❤

  • @AkashNur-an
    @AkashNur-an 3 месяца назад +10

    I'm from Pakistan I m big fan of Ninja like all song❤😘😘🥰😍❤️❤️❤️❤️😘👍🏻

  • @TaipeiMeetsPunjab
    @TaipeiMeetsPunjab 5 месяцев назад +5

    On Repeat 🔁 👏👏

  • @varunvlogger499
    @varunvlogger499 5 месяцев назад +8

    Att🔥

  • @Aesthetic._.Moon-Mk
    @Aesthetic._.Moon-Mk Месяц назад +1

    Awsome❤

  • @nikhilsalhotra5018
    @nikhilsalhotra5018 5 месяцев назад +4

    gal batt end paji 🔥🔥🔥

  • @shael8138
    @shael8138 2 месяца назад +10

    Jai Kitte Pagg Bani Hundi Sareya Ne Sau Maharaj Di Mazaa Aa Jana Si 🔥

  • @gsgaming6654
    @gsgaming6654 2 месяца назад +1

    Sira bai

  • @tarusandhu6383
    @tarusandhu6383 3 месяца назад +7

    Punjab has lions 🐅🐆

    • @mankiratsingh682
      @mankiratsingh682 Месяц назад +1

      Has ni have ajj vi lion aa te agge vi rvaange

  • @goldymalra1207
    @goldymalra1207 5 месяцев назад +5

    ਜੀਨਾ ਸੋਨਾ ਗੀਤ ਆ ਓਨੀ ਸੋਨੀ ਵੀਡੀਓ ਆ ਰੱਬ ਤੈਨੂੰ ਪਿਕ ਤਾ ਰਾਖੇ❤❤

  • @THIND-gr8yt
    @THIND-gr8yt 5 месяцев назад +15

    ਕੋਈ ਵਿਰਲਾ ਜਮੀਰ ਵਾਲਾ ਹੀ ਸਮਜ ਸਕਦਾ ਗਾਣਾ 😅
    ਕੀ ਬੋਲ ਗਿਆ ਚੋਬਰ 💪💪

  • @JasnoorVirk-v3r
    @JasnoorVirk-v3r 17 дней назад +2

    Deep jandu and Ninja super song 🔥🔥🔥

  • @lakshpreetsingh8215
    @lakshpreetsingh8215 4 месяца назад +9

    Kya baat bhai Es tara de song Gaya kro awaaz puri shut kardi a❤❤

  • @BullBearIN
    @BullBearIN 4 месяца назад +5

    2 HOUR BACK TO BACK NINJA

  • @Shafakat-bg2bc
    @Shafakat-bg2bc 4 месяца назад +3

    Base mod is best ❤

  • @Manrajsingh804op
    @Manrajsingh804op 11 дней назад +1

    All singers are best❤❤❤❤

  • @anuragsharma1224
    @anuragsharma1224 5 месяцев назад +5

    Kya baat ninja paji ❤

  • @ashickairee5911
    @ashickairee5911 4 месяца назад +6

    One N only legend power sidhumoosewala paji 😢❤

  • @PBX1-wj2dm
    @PBX1-wj2dm 4 месяца назад +4

    22 pehla gaana vdea lgea ninja daa

  • @RhymePhilic
    @RhymePhilic 4 месяца назад +2

    Jatt💪🏻💪🏻

  • @KhanNoor-en7hb
    @KhanNoor-en7hb 5 месяцев назад +4

    ਬਾਗੜੀਆਂ ਦੀ ਸ਼ੂਟਿੰਗਆ ਸਾਰੀ ਇਹ

  • @PREETSANDHULOVE1
    @PREETSANDHULOVE1 5 месяцев назад +63

    ਇਹੋ ਜੇ ਗਾਣੇ ਸੁਣਕੇ ਈ ਲੋਕਾਂ ਨੂੰ ਵਹਿਮ ਹੋ ਜਾਂਦਾ ਤੇ ਆਵਦੇ ਆਪ ਨੂੰ ਖੱਬੀ ਖਾਣ ਸਮਝਣ ਲੱਗ ਪੈਂਦੇ

    • @tarnjeethans2138
      @tarnjeethans2138 5 месяцев назад +1

      brother just song suno feeling kyo lene oooo

    • @mangasingh6616
      @mangasingh6616 5 месяцев назад +3

      refugee vekhe ni fhir hje tu 😂 jidn hath jude fhir vekhi gal gal te chitar paula chlda jede jatt pakistano aye a sunde ne sida maura ch tharde a #zila lahore , tehsil khudpur, pind mangeaaaal# Sandhu khudpuria vajde a pind ch jatt

    • @saifanwar8041
      @saifanwar8041 4 месяца назад

    • @Singh-ti
      @Singh-ti 4 месяца назад +2

      Bhudijivi hune vi gane sun rahe ne😂😂😂

    • @SunnyKumar-d3v3e
      @SunnyKumar-d3v3e 4 месяца назад

      Hummm ji

  • @KillBillKhelo
    @KillBillKhelo 4 месяца назад +9

    NINJA I AM FAN OF U SINCE 2013

  • @Akroopkaur
    @Akroopkaur Месяц назад +2

    Nice song ninja veer ji ❤❤❤❤❤ may god bless you veer ji hor ke hal chal mara veer day hor sub ਠੀਕ-ਠਾਕ ਨੇ

    • @Akroopkaur
      @Akroopkaur Месяц назад +2

      😍🤗😍🤗🥰😎😎🥰🥰🥰🥰🥰

  • @imrajkumarahirwaar
    @imrajkumarahirwaar 4 месяца назад +5

    Missed u 💗 a lot 💘
    Love from Chhattisgarh praji

  • @AalokOriginalsvlog
    @AalokOriginalsvlog 4 месяца назад +1

    Ninja top❤❤

  • @RajeevThakur-s2n
    @RajeevThakur-s2n 5 месяцев назад +10

    Nazara a gya video bht att bnyi

  • @Rishabh_08
    @Rishabh_08 5 месяцев назад +5

    Sira 1 number🔥🔥🔥🔥🔥🔥🔥🔥🔥🔥

  • @Sukham17
    @Sukham17 5 дней назад +1

    Need more song like this one

  • @sameersheikh0
    @sameersheikh0 4 месяца назад +3

    Old ninja is back

  • @lovedeep8294
    @lovedeep8294 5 месяцев назад +5

    ghaint aa lahoriye 😎👍👍

  • @anterjotsingh3778
    @anterjotsingh3778 5 месяцев назад +7

    Ninja entry ghazab deep jandu be like
    Kaun hath paalu khabi khan jatt nu

  • @DilbaagSingh-y3s
    @DilbaagSingh-y3s 4 месяца назад +4

    repeat to repeat veer. nazara aa gya

  • @johnyastori2273
    @johnyastori2273 5 месяцев назад +24

    We Love You My Sikh Punjabi Family❤️❤️❤️🇵🇰🇵🇰🇵🇰

    • @Karan.singh1996
      @Karan.singh1996 3 месяца назад

      ❤❤❤❤

    • @RahulBrown-cb2zi
      @RahulBrown-cb2zi 3 месяца назад

      Tusi saleyo camere age a ke India 🇮🇳 nu gala kad de tusi jamu kashmer vich bamb thmake karde ho tusi saleyo kine sade army javan Shahid karte sale terrorist

    • @RahulBrown-cb2zi
      @RahulBrown-cb2zi 3 месяца назад

      Hun kadi ve sade panjabi song te comment na kari lagi samaj terrorist sale

    • @prathamsharma231
      @prathamsharma231 3 месяца назад +1

      🤣🤣oh ninja hindu punjabi aa