ਅਮਰੀਕਾ ਵਿਚ ਸ੍ਰ ਅਜਮੇਰ ਸਿੰਘ ਨੂੰ ਸੰਗਤ ਦੇ ਸਿੱਧੇ ਸਵਾਲਾਂ ਦੇ ਜਵਾਬ

Поделиться
HTML-код
  • Опубликовано: 9 сен 2024
  • ਅਮਰੀਕਾ ਵਿਚ ਸ੍ਰ ਅਜਮੇਰ ਸਿੰਘ ਨੂੰ ਸੰਗਤ ਦੇ ਸਿੱਧੇ ਸਵਾਲਾਂ ਦੇ ਜਵਾਬ
    ਬਾਪੂ ਅਜਮੇਰ ਸਿੰਘ ਨੂੰ ਜਦੋਂ ਸੰਗਤ ਵਿਚੋਂ ਕਰਤਾ ਅੰਮ੍ਰਿਤਪਾਲ ਸਿੰਘ ਬਾਰੇ ਸਵਾਲ
    Disclaimer: The Punjabi American Heritage Society does not take sides regarding the viewpoints expressed by participants in the seminar but rather functions as a platform for open and democratic dialogue on a variety of issues. This disclaimer serves to clarify that the society's role is not an endorsement of the views expressed by individuals.

Комментарии • 262

  • @AmarSingh-gp2hd
    @AmarSingh-gp2hd 2 месяца назад +23

    ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳

    • @baldevsinghkang6783
      @baldevsinghkang6783 Месяц назад

      Sirji
      Bhindrawale de kadma te chalne vaste pahila Amritpal nu congress da sposkman banna paega. Jive Bhindrewala congress vaste chon parchar karda c akalia nu dabaun vaste congress ne khada kita c. Jado indra naal bigad gayi ta akal takat vich ja vadia.

  • @sarabjitSingh-vd2lz
    @sarabjitSingh-vd2lz 2 месяца назад +28

    ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੂੰ ਸਿੱਖ ਕੌਮ ਦੀ ਬੇਨਤੀ ਹੈ ਕਿ ਭਾਈ ਸਾਹਿਬ। ਜਾਵਤੇ ਵਿਚ ਰਹਿ ਕੇ ਪੱਤਰਕਾਰਾ ਨੂੰ ਸੋਚ ਸਮਝ ਕੇ ਉਤਰ ਦੇਣ । ਪੱਤਰਕਾਰ ਇਕ ਸਰਕਾਰੀ ਅਜੈਸੀ ਹੀ ਹਨ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ਗੇ ।

    • @darshangarcha9666
      @darshangarcha9666 Месяц назад

      ਭਾਈ ਸਾਹਿਬ ਜੀ ਸਰਕਾਰੀ ਬੰਦੇ ਨਹੀਂ ਹਨ ਜੀ।🙏🏽🙏🏽

  • @user-jd5bo3gi4l
    @user-jd5bo3gi4l 2 месяца назад +18

    ਮਾਤਾ ਜੀ ਸਿਰ ਢੱਕ ਕੇ ਆਪਣੀ ਗੱਲ ਰੱਖੋ ਸਾਡੇ ਸਿੱਖ ਧਰਮ ਤੇ ਬੁਰਾ ਅਸਰ ਪੈਂਦਾ

  • @sarabjitSingh-vd2lz
    @sarabjitSingh-vd2lz 2 месяца назад +28

    ਭਾਈ ਅਜਮੇਰ ਸਿੰਘ ਜੀ ਇਕ ਵਾਰ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਆ ਨੂੰ ਜਲਦੀ ਤੁਸੀਂ ਮਿਲੋ ।ਪਰਵਾਰ ਨਾਲ ਗੱਲ ਕਰ ਕੇ । ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਨਗੇ ।

    • @avtarsinghkhalsakhalsajifr6929
      @avtarsinghkhalsakhalsajifr6929 Месяц назад

      S.Ajmair Singh jio
      Sadi kom ch Sikh ghat te gddar jyeda ne ,jo govt de pitho bne HOE ne ,jo ohna de kn bhri ja rhe ne,khas krke sade aapne hi pith ch shura mar rhe ne, coment ch nhi likhea nhi ja skda.
      Jhooth ta pehla hatyar hai ,
      Baba ji BANI ch keh gye ne ਝੂਠ ਦਾ ਹੋਇਆ ਪਸਾਰਾ ਸਚ ਵਾਲਾ ਕਾਲ ਗਿਆ,
      ਇਹ ਧਾਰਣਾ ਪੜਿਆ ਕਰਦੇ ਸੀ ਸੰਤ ਇਸ਼ਰ ਸਿੰਘ ਰਾੜਾ ਸਾਹਿਬ ਵਾਲੇ,
      ਆਖਿਰ ਚ ਇਹੀ ਕਹਾਂਗਾ
      ਕੁਛ ਨਹੀ ਬਣਨਾ.ਮੈ ਨਿਊਜੀਲੈਂਡ ਤੋਂ ਇਹ ਤੁਹਾਡੀ ਕਾਨਫੰਰਸ ਸੁਣ ਰਿਹਾ ਹਾਂ ਨਾਲੇ ਲਿਖ ਰਹਿਆਂ.ਵਾਹਿਗੁਰ ਜੀ ਕਾ ਖਾਲਸਾ,
      ਵਾਹਿਗੁਰ ਜੀ ਕੀ ਫਤਿਹ ਜੀ.

  • @jatinderkaur7105
    @jatinderkaur7105 2 месяца назад +8

    ਵਾਹਿਗੁਰੂ ਜੀ ਸਾਡੀ ਤਾਂ ਇਹੀ ਬੇਨਤੀ ਹੈ ਕਿ ਅ 52:16 ਸੀ ਸਿੱਖੀ ਦੇ ਅਸੂਲਾਂ ਨੂੰ ਭੁਲ ਗਏ ਹਾਂ ਸਾਡੇ ਸਿਰਾਂ ਤੋਂ ਪਗਾ ਤੇ ਬੀਬੀਆਂ ਦੇ ਸਿਰਾਂ ਤੋਂ ਚੁਨਿਆਂ ਉਤਰ ਗਈਆਂ ਅਸੀ ਆਪ ਹੀ ਆਪਣੇ-ਆਪ ਨੂੰ ਗੁਲਾਮ ਬਣਾਇਆ ਹੈ ।

  • @jjnhfdk
    @jjnhfdk 2 месяца назад +30

    ਸ ਅਜਮੇਰ ਸਿੰਘ ਨੇ ਕਿਹਾ ਕਿ ਐਨ ਐਸ ਏ ਹਟਾ ਕੇ ਛੱਡ ਦੇਣ ਉਮੀਦ ਨਾ ਰੱਖੋ। ਉਨ੍ਹਾਂ ਦੇ ਰਹਿਮ ਤੇ ਹੈ। ਐਕਸਪੋਜ ਕਰ ਸਕੇ ਹਾਂ।
    ਯਾਦ ਕਰੋ ਛੇਵੇਂ ਗੁਰੂ ਨੂੰ ਜਹਾਂਗੀਰ ਨੇ ਫੜ ਲਿਆ। ਉਸ ਸਮੇਂ ਤਾਂ ਰਾਜਾਸ਼ਾਹੀ ਸੀ। ਤੁਹਾਡੇ ਮੁਤਾਬਿਕ ਗੁਰੂ ਹਰ ਗੋਬਿੰਦ ਸ਼ਾਹ ਜਹਾਂ ਦੇ ਰਹਿਮੋ ਕਰਮ ਤੇ ਸਨ ਪਰ ਸਿੱਖਾਂ ਨੇ ਗਵਾਲੀਅਰ ਦੇ ਕਿਲ੍ਹੇ ਨੂੰ ਘੇਰਾ ਪਾ ਲਿਆ। ਵਧ ਰਹੀ ਸੰਗਤਾਂ ਦੀ ਗਿਣਤੀ ਨੇ ਜਹਾਂਗੀਰ ਨੂੰ ਛੱਡਣ ਲਈ ਮਜਬੂਰ ਕਰ ਦਿੱਤਾ। ਹੁਣ ਤਾਂ ਡੈਮੋਕਰੇਸੀ ਹੈ ਇਹ ਕਾਲ ਦਿਓ ਹਿੰਮਤ ਕਰਕੇ। ਸਾਰੀ ਕੌਮ ਯੂਨਾਈਟ ਹੋ ਕੇ ਇਹ ਦਬਾਅ ਬਣਾਵੇ। ਅੰਮ੍ਰਿਤ ਪਾਲ ਸਿੰਘ ਦੇ ਇਲੈਕਸ਼ਨ ਵੇਲੇ ਕਿਹੜੀ ਜੱਥੇਬੰਦੀ ਸੀ ਆਪ ਮੁਹਾਰਾ ਵੇਗ ਸੀ ਇਸ ਨੂੰ ਚੈਨੇਲਾਈਜ ਕਰੋ

    • @roopmarok3352
      @roopmarok3352 2 месяца назад

      Your Right ✅️ sir

    • @KabalSingh-mi3et
      @KabalSingh-mi3et 2 месяца назад +1

      Bilkul sahi kiha ji 🙏🙏 tusi ji ekta vich sab kuj ho SAKHDA ji. Pura. PUNJAB ekatha ho je fir BHAI AMRITPAL SINGH JI KHALSA JI NU SADNA hi. Pena WAHEGURU JI 🙏🙏🙏🙏

    • @SatpalVerma000
      @SatpalVerma000 Месяц назад +2

      Chavla na maro. Nale Amritpal di edi value nahi jiddi gall kar ditti tusi.
      Azadi lai Kathe ni hoye sikh, Amritpal lai ho jaan ge?
      20% sikh hardly support Khalistan. 2% would protest. State would k/ill all 2% and rest of Sikhs would blame those 2% for their loss.

    • @jasha9sandhu
      @jasha9sandhu Месяц назад

      ਖਾਲਿਸਤਾਨੀ ਐਨੇ ਦੋਗਲੇ - ਆਪ 1% ਵੀ criticism/disagreement ਬਰਦਾਸ਼ਤ ਨਹੀਂ ਕਰਦੇ, ਸਿੱਖਾਂ ਦੀਆਂ ਵੀ ਮਾਵਾਂ ਭੈਣਾਂ ਤਕ ਪਹੁੰਚਦੇ, ਸੋਧੇ ਲਾਉਣ ਤੇ ਜਾਂਦੇ vs ਦੂਜਿਆਂ ਕੋਲੋਂ " freedom of expression" ਦੀਆਂ ਗੱਲਾਂ ਕਰਦੇ 😅😅😅

  • @thehunterking8711
    @thehunterking8711 2 месяца назад +17

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ 👎🏻

    • @tajinderjotsingh6099
      @tajinderjotsingh6099 Месяц назад

      Verr a koi hall ni haiga sanu bhut nidar te syana leadr chida

    • @apsingh2484
      @apsingh2484 Месяц назад

      O bhai, oh ohna da hi bndha hai, ohde naal setting kar ke ohnu shadan ge

  • @balkarchauhan
    @balkarchauhan 2 месяца назад +14

    ਅਕਾਲ ਪੁਰਖ ਵਾਹਿਗੁਰੂ ਜੀ ਤੇ ਅਰਦਾਸ ਕਰੋਂ ਕਿਉਂ ਅਰਦਾਸ ਕੀਤੀ ਅਕਾਲ ਤਖ਼ਤ ਤੇ ਉਸ ਕਰਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇਂ ਸੋਂਹ ਚੁੱਕ ਹੈਂ ਤੇ ਬਾਹਰ ਜ਼ਰੂਰ ਆਉਂਣ ਗਏ ਤੇ ਪੰਥ ਦੀ ਅਗਵਾਈ ਵੀ ਕਰਣ ਗਏ ਤੇ ਖਾਲਸਾ ਵਹੀਰ ਫੇਰ ਸ਼ੂਰੁ ਹੋਵੇ ਗਈ 🙏❤️

    • @gurmeetkaurbrar
      @gurmeetkaurbrar 2 месяца назад +5

      ਵਾਹਿਗੁਰੂ ਜੀ ਤੁਹਾਡੇ ਬੋਲ ਪੂਰੇ ਕਰਨ ਖਾਲਸਾ ਵਹੀਰ ਫਿਰ ਤੋਂ ਸ਼ੁਰੂ ਹੋਵੇ

  • @NajarSingh144
    @NajarSingh144 2 месяца назад +17

    ਜਿਨ੍ਹਾਂ ਚਿਰ ਸਿੱਖਾਂ ਚੋ ਡੇਰਾ ਬਾਦ ਹਿੰਦੂ ਸਵਿਧਾਨ ਨੂੰ ਮੰਨਣ ਵਾਲੇ ਲੀਡਰ ਗ਼ਦਾਰ ਖ਼ਤਮ ਨਹੀਂ ਹੁੰਦੇ ਉਨ੍ਹਾਂ ਚਿਰ ਸਿੱਖ ਸਟੇਟ ਅਸੰਭਵ ਹੈ ਸਾਨੂੰ ਗਦਾਰਾਂ ਦੀ ਪਹਿਚਾਣ ਕਰਨੀ ਪਵੇਗੀ ਤਾਂ ਅਸੀਂ ਕਾਮਯਾਬ ਹੋ ਸਕਦੇ ਹਾਂ ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਭਲੀ ਕਰੇ

  • @AmarjitSingh-mq7sp
    @AmarjitSingh-mq7sp 2 месяца назад +41

    ਸਿੱਖਾ ਦਾ ਹੱਲ ਇਕੋ ਹੀ ਹੈ ਖਾਲਿਸਤਾਨ ਉਹਨਾ ਚਿਰ ਸਿੱਖ ਗੁਲਾਮ ਹੀ ਰਿਹਣਗੇ

    • @jasha9sandhu
      @jasha9sandhu Месяц назад +1

      ਖਾਲਿਸਤਾਨੀ ਐਨੇ ਦੋਗਲੇ - ਆਪ 1% ਵੀ criticism/disagreement ਬਰਦਾਸ਼ਤ ਨਹੀਂ ਕਰਦੇ, ਸਿੱਖਾਂ ਦੀਆਂ ਵੀ ਮਾਵਾਂ ਭੈਣਾਂ ਤਕ ਪਹੁੰਚਦੇ, ਸੋਧੇ ਲਾਉਣ ਤੇ ਜਾਂਦੇ vs ਦੂਜਿਆਂ ਕੋਲੋਂ " freedom of expression" ਦੀਆਂ ਗੱਲਾਂ ਕਰਦੇ 😅😅😅

  • @sarabjitSingh-vd2lz
    @sarabjitSingh-vd2lz 2 месяца назад +26

    ਭਾਈ ਅਜਮੇਰ ਸਿੰਘ ਜੀ ਅੱਜ ਦੇ ਲੈਕਚਰ ਵਿਚੋਂ ਸਿੱਖ ਕੌਮ ਵਿੱਚ ਬਹੁਤ ਹੀਰੇ ਪੈਦਾ ਹੋਣ ਗੇ । 2027 ਵਿੱਚ ਪੰਜਾਬ ਵਿੱਚ ਚੌਥਾ ਫਰੰਟ ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ ਸਰਕਾਰ ਬਣਾਉਣ ਗੇ। ਪਰ ਦੁਸ਼ਮਣ ਬਹੁਤ ਝੂਠ ਬੋਲ ਬੋਲ ਕੇ ਅਵਾਜ਼ ਦਬਾਉਣ ਲਈ ਹਰ ਹੀਲਾ ਵਰਤ ਰਿਹਾ ਹੈ ।

    • @NirmalSingh-is1xn
      @NirmalSingh-is1xn 2 месяца назад

      Punjab hull khalistan not gandustani voting system ph.nchod

    • @NirmalSingh-is1xn
      @NirmalSingh-is1xn 2 месяца назад +2

      WE WANT GANDUSTAN MOKT PUNJAB NOT GANDUSTAN SUBDHAAN PH.NCH.D

    • @NirmalSingh-is1xn
      @NirmalSingh-is1xn 2 месяца назад

      JIRA V KHALISTAN TON KUT GALL KARDA O PH.NCH.D PUNJAB DA TE SIKH KOM DA GADDAR HEA HULL KHALISTAN

    • @magermash
      @magermash Месяц назад

      ਘੇੰਟਾ

    • @NirmalSingh-is1xn
      @NirmalSingh-is1xn Месяц назад +2

      @@magermash punjab hull khalistan not gandustani election system ph.nch.d

  • @thehunterking8711
    @thehunterking8711 2 месяца назад +8

    ❤ ਰਾਜ ਕਰੇਗਾ ਖ਼ਾਲਸਾ ❤
    💚💚💚💚💚💚💚💚

  • @malvindermali7698
    @malvindermali7698 2 месяца назад +11

    ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਉੱਪਰ ਰੱਖੋ।

  • @malvindermali7698
    @malvindermali7698 2 месяца назад +10

    ਕਾਤਲਾਂ ਨੂੰ ਪਰਮੋਸ਼ਨ ਬਾਦਲ ਸਰਕਾਰ ਨੇ ਦਿੱਤੀ ਹੈ, ਕੇਂਦਰ ਸਰਕਾਕ ਨੇ ਹੋਰ ਸਨਮਾਨ ਦਿੱਤੇ ਨੇ।

  • @gurdavsingh1952
    @gurdavsingh1952 2 месяца назад +10

    ਪੜਾਈ ਤੇ ਇਤਹਾਸ ਪੜ੍ਹਨਾ ਬਹੁਤ ਜਰੂਰੀ ਹੈ

  • @parmjitsinghghungranadhill8949
    @parmjitsinghghungranadhill8949 Месяц назад +1

    Satkaryog veer ji Bahut Mandh Bhaga ji

  • @user-zd6ll7rk4v
    @user-zd6ll7rk4v 2 месяца назад +24

    ਅਸੀਂ ਵਾਹਿਗੁਰੂ ਜੀ ਦੇ ਅੱਗੇ ਹਰ ਰੋਜ ਅਰਦਾਸ ਕਰਦੇ ਹਾਂ ਕਿ ਸਿੱਖ ਕੌਮ ਨੂੰ ਕੋਈ ਦਲੇਰ ਤੇ ਸੂਝਵਾਨ ਜੋ ਸਿਖੀ ਦੀ ਤੇ ਨਾਲ ਹੀ ਰਾਜਨੀਤੀ ਦੀ ਵੀ ਸਮਝ ਰੱਖਦਾ ਹੈ ਲੀਡਰ ਭੇਜ ਦੇ ਵਾਹਿਗੁਰੂ ਨੇ ਅਰਦਾਸ ਬੇਨਤੀ ਪ੍ਰਵਾਨ ਕੀਤੀ ਹੈ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਸਿੰਘ ਨੂੰ ਭੇਜਿਆ ਜੋ ਹਰ ਪੱਖੋਂ ਜਾਣਕਾਰ ਹੈ ਅਸੀਂ ਵੀ ਐਨ ਚੰਗੇ ਕੰਮ ਨਹੀਂ ਕੀਤੇ ਕਿ ਵਾਹਿਗੁਰੂ ਜੀ ਆਪ ਆਉਂਦੇ ਸਾਨੂੰ ਭਾਈ ਸਾਹਿਬ ਨੂੰ ਉਚ ਅਹੁਦੇ ਤੱਕ ਪਹੁੰਚਣਾ ਚਾਹੀਦਾ ਹੈ ਜਿਨ੍ਹਾਂ ਟਾਈਮ ਸਾਡਾ ਆਪਣਾ ਕੋਈ ਬੰਦਾ ਉਚੇ ਅਹੁਦੇ ਤੇ ਬਿਰਾਜਮਾਨ ਨਹੀਂ ਹੈ ਉਨ੍ਹਾਂ ਟਾਈਮ ਕਿਸੇ ਨੇ ਵੀ ਤੁਹਾਡੀ ਗੱਲ ਨਹੀਂ ਕਰਨੀ ਸਾਨੂੰ ਰਾਜਨੀਤਕ ਪਾਵਰ ਦੀ ਵੀ ਲੋੜ ਹੈ

    • @Indportaus
      @Indportaus 2 месяца назад +4

      Leader Di ardaas Di bajaai sikh Azad country Di ardaas karo

    • @KabalSingh-mi3et
      @KabalSingh-mi3et 2 месяца назад +2

      WAHEGURU JI 🙏🙏

    • @NavjotSingh-bh3ol
      @NavjotSingh-bh3ol Месяц назад +1

      ਪੰਜਾਬ ਹੱਲ ਸਿਰਫ਼ ਖਾਲਿਸਤਾਨ ਹੀ ਆ

  • @nirmalsinghsandhu6289
    @nirmalsinghsandhu6289 Месяц назад +1

    ਵਾਹਿਗੁਰੂ ਵੀਰ ਦੀ ਆਪ ਰਾਖੀ ਕਰਨ, ਬਹੁਤ ਹੀ ਦੁੱਖ ਦੀ ਗੱਲ ਹੈ, ਅਕਾਲੀ ਤਖਤ ਵੀ ਕਾਗਜੀ ਅਮੀਰ ਲਾਣੇ ਦੀ ਕਠਪੁਤਲੀ..... ਕਿਥੇ ਅਕਾਲੀ ਤੇ ਸਿੱਖ ਸਮੁਦਾਇ ਦੀਆ ਨੀਤਾ .....
    ਪ੍ਰਮਾਤਮਾ ਵੀਰ ਨੂੰ ਕਾਮਯਾਬੀ ਬਖਸ਼ੇ। ਪੰਜਾਬ ਹੈਰੀਟੇਜ ਐਜੂਕੇਸ਼ਨਲ ਫਾਊਂਡੇਸ਼ਨ

  • @amarjeetbains8519
    @amarjeetbains8519 2 месяца назад +10

    ਇਹ ਅਸੀਂ ਕਿਵੇਂ ਸੋਚਿਆ ਸੀ ਕਿ ਜਿੱਤਣ ਤੋਂ ਬਾਅਦ ਗੌਰਮਿੰਟ ਨੂੰ ਛਡਣਾ ਹੀ ਪਵੇਗਾ । ਜੇਲ੍ਹ ਵਿਚ ਬੰਦਾ ਦੋ ਹੀ ਤਰੀਕੇ ਬਾਹਰ ਆ ਸਕਦਾ ਹੈ ਜਾਂ ਤਾਂ ਕੋਰਟ ਰਾਹੀਂ ਜਾਂ ਜਿਵੇਂ ਸਾਡੇ ਪੁਰਾਣੇ 99% ਕੌਮੀ ਲੀਡਰਸ਼ਿਪ ਅਤੇ ਸਾਨੂੰ ਲੁੱਟਣ ਵਾਲੇ ਖਾਲਿਸਤਾਨੀਆਂ ਨੇ ਕੀਤਾ ਹੈ ਕਿ ਸਰਕਾਰ ਕੋਲ ਵਿਕ ਕੇ ਅਤੇ ਸਿੱਖਾਂ ਦਾ ਖਾਤਮਾ ਕਰਨ ਵਿੱਚ ਸਰਕਾਰ ਦੀ ਮਦਦ ਕਰਨੀ ਹੈ

    • @pardeepsinghbrar8863
      @pardeepsinghbrar8863 2 месяца назад

      ਨਾਂ ਲਿਖ ਕੇ ਪਾਓ ਖਾਲਿਸਤਾਨੀਆ ਦੇ ਲੁੱਟਣ ਵਾਲਿਆ ਦੇ,ਕਿਹੜੇ ਸਰਕਾਰ ਨਾਲ ਰਲੇ ਹਨ, ਸਿਰਫ ਹਵਾ ਚ ਤੀਰ ਨਾਂ ਛੱਡੋ

    • @SatpalVerma000
      @SatpalVerma000 Месяц назад

      Eh ewi chavla mari jande. Rahul Gandhi nu jail bhej ke parliament membership cancel karti si. Hun fer karan nu firde aa. Amritpal nu kida chhad den ge?
      Ehna nu law da chhikuu ni pta.

  • @KarnailSingh-iy9cd
    @KarnailSingh-iy9cd 2 месяца назад +29

    ਆਪਣਾ ਸਿਖ ਧਰਮ ਸਾਰੇ ਧਰਮਾ ਨਾਲੋ ਵੱਖਰਾ ਹੈ ਜਿਨਾ ਚਿਰ ਆਪ ਗੁਰੂ ਗ੍ਰੰਥ ਸਹਿਬ ਜੀ ਨੂੰ ਹਾਜਰ ਨਾਜਰ ਨਹੀ ਮੰਨਦੇ ਆਪ ਤਾ ਆਪ ਦੇ ਆਪ ਨੰ ਸਮਝ

    • @pavittarsingh6311
      @pavittarsingh6311 2 месяца назад +4

      ਨਾ ਦੇਸ ਨਾ ਪ੍ਰਦੇਸ਼ ਵਿੱਚੋ ਪ੍ਰਧਾਨਗੀ ਗੁਰਦੁਆਰੇ ਵਿੱਚੋ ਨਹੀ ਨਿਕਲਣਾ ਤੁਸੀ ਵੀਰਾ ਨੇ ਹੱਸ ਖੇਡ ਆਪਣੇ ਪਰਿਵਾਰਾ ਵਿੱਚ ਜਾ ਬੈਠਣਾ ਜਮੀਨ ਪਰ ਤਾ ਭਾਈ ਅਜਮੇਰ ਸਿੰਘ ਇਕੱਲੇ ਰਹਿ ਜਾਦੇ ❤

  • @Fun836
    @Fun836 2 месяца назад +8

    ਸਾਰੇ ਸਿੱਖ ਇਕੱਠੇ ਹੋ ਕੇ ਡਿਬਲੂਗੜ ਦੀ ਜੇਲ ਘੇਰਣੀ ਪਵੇਗੀ॥

  • @thehunterking8711
    @thehunterking8711 2 месяца назад +5

    ❤ Raaj Krega Khalsa ❤
    ___________________________

  • @BhajanSingh-co8ot
    @BhajanSingh-co8ot Месяц назад

    ਜੇਕਰ ਖਾਲਿਸਤਾਨ ਬਣਾਉਣਾ ਹੈ ਤਾਂ ਸਾਨੂੰ ਆਪਣੀ ਸੋਚ ਦਾ ਦਾਇਰਾ ਵਿਸ਼ਾਲ ਕਰਨਾ ਪਵੇਗਾ। ਕਿਉਂਕਿ ਸਾਡਾ ਬਾਬਾ ਨਾਨਕ ਤਾਂ ਚੜ੍ਹਿਆ ਸੋਧਨ ਧਰਤ ਲੋਕਾਈ। ਅਸੀਂ ਮਨੁਖਤਾ ਦਾ ਭਲਾ ਕਰਨਾਂ ਹੈ। ਸੋ ਸਾਨੂੰ ਆਪਣੀ ਸੋਚ ਵੀ ਲੋਕਾਈ ਤੱਕ ਵਧਾਉਣੀ ਪਵੇਗੀ।

  • @sadhusingh736
    @sadhusingh736 2 месяца назад +7

    ਇਹੀ ਗੱਲ ਸ੍ ਸਿਮਰਨਜੀਤ ਸਿੰਘ ਮਾਨ ਨਾਲ਼ ਹੋਈ ਸੀ ਉਨ੍ਹਾਂ ਨੂੰ ਵੀ ਚੈਬਰ ਵਿੱਚ ਹੀ ਸੋਹ ਚੁਕਾਈ ਸੀ

  • @SukhwinderSingh-jb2oy
    @SukhwinderSingh-jb2oy 2 месяца назад +7

    Khalsa Raj jindabad

  • @satwindersingh5556
    @satwindersingh5556 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਓ 🙏 I am Satwinder Singh sudia Arabia to ji

  • @lakhwindersinghmultani1619
    @lakhwindersinghmultani1619 Месяц назад +4

    ਸ੍ਰੀ ਟੈਗੋਰ ਜੀ ਨੇ ਇਕ ਵਾਰ ਕਿਹਾ ਸੀ ਜੇ ਟੈਗੋਰ ਨੂੰ ਪੜਣਾ ਹੈ ਤਾ ਉਸ ਨੂੰ ਬੰਗਾਲੀ ਸਿੱਖਣੀ ਪੈਣੀ ਹੈ। ਸੋ ਬਈ ਸ. ਅਜਮੇਰ ਸਿੰਘ ਜੀ ਨੂੰ ਪੜਣ ਦਾ ਮਨ ਹੈ ਤਾਂ ਪੰਜਾਬੀ (ਗੁਰਮੁੱਖੀ) ਜ਼ਰੂਰ ਸਿਖੋ ਜੀ।

  • @surjitkaur1895
    @surjitkaur1895 Месяц назад

    ਵਾਹਿਗੁਰੂ ਜੀ ਮੇਹਰ ਕਰਨ ਜੀ

  • @SukhdevSingh-bz9zc
    @SukhdevSingh-bz9zc Месяц назад +1

    Very good effort satguru Mehar karan dhanwsd

  • @darshansingh7946
    @darshansingh7946 2 месяца назад +3

    ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ,,ਪਰ ਫਾਨੀ ਦੁਨੀਆ ਤੋ ਜਾਣ ਤੋ ਪਹਿਲਾ ਆਪਣਾ ਗਿਆਨ ਸਮਝ ਸੁਚੇਚਤਾ ਇਤਿਹਾਸ ਸਮਾਜਿਕ ਰਾਜਨੀਤਕ ਧਾਰਮਿਕ ਪ੍ਰਪੱਖਤਾ ਤੇ ਹੋਰ ਵੀ ਬਹੁਤ ਕੁਝ, ਔਰ ਹਰ ਚੀਜ ਦੀ ਜਾਣਕਾਰੀ ਪੜ੍ਹਾਈ ਕਿਹੜੀ ਕਰਨੀ ਤੇ ਕਿਦਾ ਕਰਨੀ,,ਇਸ ਤਰਾ ਦੇ ਪੱਕੇ ਬੂਟੇ ਜਰੂਰ ਲਾਇਉ ,ਨਿਹਫਲ ਖਜਲ ਖੁਆਰੀ ਹੀ ਪੱਲੇ ਨਾ ਰਹਿ ਜੇ, ਬਾਕੀ ਤੁਸੀ ਜਾਣੀ ਜਾਣ ਉ ਜੀ 🙏

  • @bhagwantkishore5061
    @bhagwantkishore5061 Месяц назад

    Stage Sectary Sahib, Ajmer Singh ji and other question askers.
    Sat Shri Akal.
    Listened. Some questions were touchy and peculiar. Answers were also appropriate. But the whole program was not a debated or but to be listened. Yes, for debate much time is needed. I am proud that I am Punjabi, like Prithavi Raj Kapoor, Balance Sahni, ...... , a mona Sikh, a Dalit of Diana, a chamaar of Hoshiarpuria. I follow tenets of SG Granth Sahib ji, weaponry fight of SG Gobind Singh ji, Social fight like of Dr. Ambedkar & Kansi Ram ji. It is my hardened view that Sikhi is and will ever be capable of achieving the monstrous and mountainous things as it may be. But, who will guard and save Sikhi from Badals like. You change within moments when money bites are dropped before a Badali sikh. Check Baltoha Sahib. What are the special characteristics of Sukhbir Badal who do not want to shed off SGPC? Is SGPC running hereditary? This is our & yours starting point and the most weak point. You have never deplored Master Tara Singh etc who had not entertained Dr. BR Ambedkar for merging Dalits into Sikhism who had done what Guru Granth Sahib is dictating. Should there been Sikhi, he had been facilitated by the clergy or the head. But in hankering after Modi/Arya Samaji/BJP+ heads like Atal, Adwani who distributed Laddoos in 1984, Akal Takhat Jathedar didn't come to the help of wrestling girls at Delhi in spite of the visit made by Wrestler Girl Sakshi. Why? Because Sukhbir Badal was busy to make some relationship with Modi as his father was doing. This was right and ripe time to sharpen sikhi. If you have done this sikhi could have shined world over with high kinetic. Really, it would have shown Guru Nanak Dev ji. Who have prevented it _ Badal Masand, MS Sirsa Masand, GK, Sarna. Further, no body raises voice against why the Dalits are being made poore Guru wale by taking Pahul from different pan? You people especially SGPC itself is weakening the sikhdom or Sikhism. Why it was failed to collaborate with kissans & kirtis before, during and after the annulment of 3 laws of Agriculture? Even as of now, why there's no voice for MSP from Akal Thakhat in the interest of punjabi kissans? Where are 328 Saroops? No body is asking now? Because there might be Valtoha operated in between with Badal to silence the voices. ਅਸੀਂ ਲੋਕ ਖੁਦ ਨਹੀਂ ਗੁਰੂ ਗਰੰਥ ਸਾਹਿਬ ਜੀ ਨੂੰ ਬਖਸ਼ਦੇ। ਫ਼ੇਰ, ਤੁਸੀਂ ਜੋ ਵਿਆਨਾ ਵਿੱਚ ਕੀਤਾ, ਕੀ ਉਹ ਸਿੱਖੀ ਨੂੰ ਸੱਟ ਮਾਰਨ ਵਾਲਾ ਨਹੀਂ ਸੀ? ਇੱਕ ਦਲਿਤ ਪੈਰੋਕਾਰ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਤਾਂ ਪਰਚਾਰ ਕਰ ਰਿਹਾ ਸੀ। ਕਿੱਦਾਂ ਟੁੱਟੇ ਫਿਰ ਦਲਿਤ ਸ਼੍ਰੋਮਣੀ ਕਮੇਟੀ ਨਾਲੋਂ? ਤੁਸੀਂ ਲੋਕ, ਹੈਧਰ ਬੈਠੇ ਤਾਂ ਬਥੇਰਾ ਕੁਝ ਕਹੀ ਜਾਂਦੇ ਹੋ, ਪਰ ਐਧਰ ਆਉਣ ਨੂੰ ਤੁਹਾਡਾ ਚਿੱਤ ਨਹੀਂ ਕਰਦਾ। ਸਿੱਖੀ ਰਾਜ ਲਿਆਉਣਾ ਕੋਈ ਔਖੀ ਗੱਲ ਨਹੀਂ। ਹਿਮਾਚਲ ਹਰਿਆਣਾ ਪੱਛਮੀ ਪੰਜਾਬ, ਕਸ਼ਮੀਰ ਚੰਡੀਗੜ੍ਹ ਵਗੈਰਾ ਵੀ ਲੈ ਲਵਾਂਗੇ ਪਰ ਤੁਸੀਂ ਇੱਕ-ਮੁੱਠ ਤਾਂ ਹੋਵੋ। ਛਡਾਓ ਪਹਿਲਾਂ ਸ਼੍ਰੋਮਣੀ ਕਮੇਟੀ। ਕਰਾਓ ਇਹਨੂੰ ਆਜਾਦ। ਸਾਰਿਆਂ ਨੂੰ ਦਿਓ ਇਹਦੇ ਵਿਚ ਨੁਮਾਇੰਦਗੀ। ਪਰ ਨਹੀਂ, ਤੁਸੀਂ ਦੇਅ ਸਕਦੇ ਕਿਉਂਕਿ ਹੁਣ ਤੁਹਾਨੂੰ ਆਪਣੇ ਆਪ-ਬਣਾਏ ਬਦਮਾਸ਼ ਤੋਂ ਡਰ ਲਗਦਾ ਹੈ। ਭਾਈ ਸਾਹਿਬ, ਇੱਕ ਹੀ ਨਿਰੋਲ ਸਾਫ ਸੁਥਰੀ ਜੱਥੇਬੰਦੀ ਬਣਾਓ। ਬਾਕੀਆਂ ਨੂੰ ਸਾਫ ਕਰੋ, ਜਿੰਨੇ ਅਕਾਲੀ ਦੱਲ ਬਣੇ ਹੋਏ ਹਨ। ਅਕਾਲੀ ਦੱਲ ਇੱਕ ਹੀ ਹੋਣਾ ਚਾਹੀਦਾ ਹੈ। ਅਕਾਲੀ ਦਲ ਬਾਦਲ, ਅਕਾਲੀ ਦਲ ਯੁਨਾਈਟਡ, ਅਕਾਲੀ ਦਲ ਸੰਯੁਕਤ, ਅਕਾਲੀ ਦਲ ਦਿੱਲੀ,... ਕੀ ਹਨ ਇਹ? ਇਨ੍ਹਾਂ ਦੇ ਗੁਰੂ ਗਰੰਥ ਸਾਹਿਬ ਕੀ ਅਲੱਗ ਪਰਕਾਰ ਦੇ ਹਨ। ਇਹ ਵਿਕਣ ਦੇ ਅਲੱਗ ਅਲੱਗ ਢੰਗ ਤੇ ਰਸਤੇ ਹਨ। ਦੂਜੀ ਗੱਲ, ਦਲਿਤਾਂ ਦੇ ਲਈ ਭਲਾਈ ਦੇ ਕੰਮ ਕਰੋ ਤਾਂ ਕਿ ਉਹ ਮੁੜ ਸਿੱਖੀ ਵਿੱਚ ਰਲ ਜਾਣ। ਦਲਿਤਾਂ ਤੋ ਬਿਨਾਂ ਕਾਹਦਾ ਸਿੱਖ ਧਰਮ? ਅੰਦਾਜ਼ਾ ਲਾਓ, ਜਦੋਂ ਦੇ ਦਲਿਤ ਸਿੱਖ ਧਰਮ ਤੋਂ ਦੂਰ ਗਏ ਨੇ, ਕੀ ਸਿੱਖਾਂ ਨੇ ਕੋਈ ਲੜਾਈ ਜਿੱਤੀ ਆ? ਬਿਲਕੁਲ ਨੀ। ਇਨ੍ਹਾਂ ਵਾਸਤੇ ਸੰਮੇਲਨ ਕਰੋ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਨੂੰ ਪਾਤਸ਼ਾਹੀ ਦਿੱਤੀ ਸੀ, ਤੁਸੀਂ ਵੀ ਦਿਓ। ਪਰ ਤੁਸੀਂ ਤਾਂ ਵਿਤਕਰਾ ਕਰਦੇ ਹੋ। ਇਸ ਤਰ੍ਹਾਂ ਸਿੱਖੀ ਤੁਸੀਂ ਬਣਾਉਂਦੇ ਹੋ ਜਾਂ ਢਾਹੁੰਦੇ ਹੋ? ਤੀਸਰਾ, ਪੰਜਾਬ ਦੀ ਆਵਾਜ਼ ਨਾਲ ਆਵਾਜ਼ ਮਿਲਾਓ। ਜੱਥੇਬੰਦੀ ਵਿੱਚ ਇੱਕ ਬੁਧੀਮਾਨਾਂ ਦਾ ਪਲੇਟਫਾਰਮ ਬਣਾਓ। ਇਸ ਵਾਸਤੇ ਸ਼੍ਰੋਮਣੀ ਕਮੇਟੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ। ਫਿਰ ਹਰ ਪਿੰਡ ਦਾ ਇੱਕ ਵੱਖਰਾ ਨਾਂ ਰੱਖਿਆ ਜਾਵੇਗਾ। ਇਸ ਵਾਰੇ ਮੈਂ ਤੁਹਾਨੂੰ ਹਾਲੇ ਨਹੀਂ ਦੱਸਾਂਗਾ।
    ਹੋਰ ਬਹੁਤ ਕੁਝ ਕਰਨ ਵਾਲਾ ਹੈ। ਆਓ ਮਨਸੂਬਿਆਂ ਦੀ ਪਰਾਪਤੀ ਲਈ ਰਲ-ਮਿਲਕੇ ਕੰਮ ਕਰੀਏ।
    ਸਤਨਾਮ ਵਾਹਿਗੁਰੂ।

  • @UttamSingh-rc9lz
    @UttamSingh-rc9lz Месяц назад

    ਅਜਮੇਰ ਸਿੰਘ ਬੜੇ ਤਰੀਕੇ ਨਾਲ ਸਿੱਖ ਕੌਮ ਦੇ ਹੌਂਸਲੇ ਪਸ਼ਤ ਕਰ ਰਿਹਾ ਹੈ ਬਾਖੂਬੀ ਸਰਕਾਰੀ ਡਿਊਟੀ ਨਿ਼ਭਾ ਰਿਹਾ ਹੈ।ਬੜ ਚਾਲਾਕ ਕਾਮਰੇਡ ਹੈ ।

  • @jaspindersingh9945
    @jaspindersingh9945 2 месяца назад +4

    ਅਜਮੇਰ ਸਿੰਘ ਜੀ ਪਹਿਲਾ ਤੁਹਾਨੂੰ ਪਤਾ ਹੋਣਾ ਚਾਹੀਦਾ ਸਿਖ ਰਾਜ ਕਿਵੇ ਗਿਆ ਕਿਉ ਗਿਆ ਇਲੈਕਸ਼ਨ ਲਡ ਕੇ ਸਿਖਾ ਨੂੰ ਸਿਖ ਹਿਸਟਰੀ ਪਡ ਕੇ ਰਾਜ ਮਿਲਣਾ

  • @malvindermali7698
    @malvindermali7698 2 месяца назад +3

    ਮੇਰਾ ਸਵਾਲ ਹੈ, ਸਿੱਖ ਕਿਸੇ ਫਿਰਕੇ ਖਿਲ਼ਾਫ ਨਹੀ ਵਹੇ ਹਕੂਮਤ ਖਿਲਾਫ ਲਹੇ ਹਨ। ਨਿਰੰਕਾਰੀ ਮੁਖੀ ਖ਼ਿਲਾਫ਼ ਤੇ ਸੌਧਾ ਸਾਧ ਖ਼ਿਲਾਫ਼ ਹੁਕਮਨਾਮਾ ਜਾਰੀ ਹੋ ਸਕਦਾ ਸੀ ਪਰ ਫਿਰਕੇ ਖ਼ਿਲਾਫ਼ ਹੁਕਮਨਾਮਾ ਜਾਰੀ ਕਰਨਾ ਗਲਤ ਸੀ।

  • @parmjeetkaur9067
    @parmjeetkaur9067 Месяц назад

    ਇਹ ਹੀ ਹੱਲ ਹੈ ਵੋਟਾਂ ਪੰਜਾਬ ਸਰਕਾਰ ਨੂੰ ਪੳਉਣ ਤੇ ਕਾਂ ਟੀ ਮਾਰ ਦਿਉ ਇਹ ਹੀ ਮੰਗ ਹੋਵੇ ਕਿ ਸਾਡੇ ਬੰਦੀ ਸਿੰਘਾਂ ਨੂੰ ਰਿਹਾਅ ਕਰੋ ਜੇ ਪੰਜਾਬ ਵਿਚੋ ਜਿਤਣਾ ਹੈ ਤਾ ਪਰ ਪੰਜਾਬ ਦੇ ਲੋਕ ਪੈਸਾ ਵੇਖ ਕਿ ਚਟ ਚ ਬਹਿਰੂਪੀਏ ਬਣ ਜਾਦੇਆ

  • @Singhs1964
    @Singhs1964 2 месяца назад +8

    ਮੈ ਸਾਰਿਆ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਸ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ ਵਿੱਚ ਮੋਰਚਾ ਲੱਗਾ ਸੀ। ਤੇ ਓਥੇ ਭਾਰੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਤੇ ਬਹੁਤ ਸਾਰੇ ਹਿੰਦੂ ਭਰਾਵਾਂ ਨੇ ਵੀ ਸਾਥ ਦਿੱਤਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਆਸ ਵੀ ਦਿਖਾਈ ਦੇਣ ਲੱਗ ਪਈ ਸੀ। ਇਸੇ ਦੌਰਾਨ ਅੰਮ੍ਰਿਤਪਾਲ ਆਇਆ ਤੇ ਇਸ ਵੱਲੋਂ ਅਪਣੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਸਾਰੀ ਸੰਗਤ ਦਾ ਧਿਆਨ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਪਾਸੇ ਤੋ ਹਟ ਕੇ ਅੰਮ੍ਰਿਤਪਾਲ ਵਾਲੇ ਪਾਸੇ ਲੱਗ ਗਿਆ। ਹੁਣ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੋਰਚਾ ਲਗਭਗ ਖਤਮ ਹੋਣ ਦੇ ਕਿਨਾਰੇ ਹੈ। ਉਨ੍ਹਾਂ ਦੀ ਕੋਈ ਗੱਲ ਹੀ ਨੀ ਕਰ ਰਿਹਾ। ਬੰਦੀ ਸਿੰਘ ਜੌ ਕਿ 30-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। ਇਨ੍ਹਾਂ ਬੰਦੀ ਸਿੰਘਾ, ਇਨ੍ਹਾਂ ਦੇ ਪਰਿਵਾਰਾਂ ਅਤੇ ਸੰਗੀ ਸਾਥੀਆਂ ਨੇ ਹਰ ਤਰ੍ਹਾਂ ਦਾ ਜੁਲਮ ਤਸ਼ੱਦਦ ਸਹਿਆ। ਜਦੋਂ ਕਿ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਦੇ ਤਾਂ ਝਰੀਟ ਵੀ ਨਹੀਂ ਆਈ। ਕੀ ਤੁਹਾਨੂੰ ਉਨ੍ਹਾਂ ਬੰਦੀ ਸਿੰਘਾਂ ਤੇ ਤਰਸ ਨੀ ਆਉਂਦਾ। ਕਿਤੇ ਇਹ ਤਾਂ ਨਹੀਂ ਕਿ ਸਭ ਮੋਰਚੇ ਤੋ ਧਿਆਨ ਹਟਾ ਕੇ ਇਧਰ ਲਾਇਆ ਗਿਆ ਹੈ। ਵਿਚਾਰਨ ਦੀ ਲੋੜ ਹੈ।

    • @narindersingh2387
      @narindersingh2387 2 месяца назад

      ਝਰੀਟ ਲਗਾ ਕੇ ਦੇਖ ਲਓ

    • @Singhs1964
      @Singhs1964 2 месяца назад +2

      @@narindersingh2387 ਬਥੇਰੀਆ ਲੱਗੀਆਂ ਹੋਈਆਂ ਨੇ। ਨਾਲੇ ਤੈਨੂੰ ਬੜੀ ਤਕਲੀਫ਼ ਹੋਈ। ਕਯੋਂ। ਬਿਨਾ ਕਿਸੇ ਨੂੰ ਜਾਣੇ ਕਮੇਂਟ ਲਿਖ ਦੇਣਾ, ਤੇਰੀ ਸੋਚ ਨੂੰ ਦਰਸਾਉਂਦਾ ਹੈ। ਮੇਰਾ ਕਮੇਂਟ ਪੜ੍ਹ ਤੇ ਓਹਦੇ ਮੁਤਾਬਿਕ ਜਬਾਬ ਦੇ je ਦੇਣਾ। ਅੰਧ ਭਗਤ

    • @IqbalSingh-ys8hb
      @IqbalSingh-ys8hb 2 месяца назад +2

      ਬਹੁਤ ਸਿਆਣਾ ਆ ਤੂੰ ਦੀਪ ਦੇ ਕਤਲ ਤੋ ਬਾਅਦ ਹੀ ਅੰਮ੍ਰਿਤਪਾਲ ਸਿੰਘ ਪੰਜਾਬ ਆਇਆ

    • @Singhs1964
      @Singhs1964 2 месяца назад

      @@IqbalSingh-ys8hb ਮੇਰੇ ਕਮੇਂਟ ਨੂੰ ਚੰਗੀ ਤਰ੍ਹਾਂ ਪੜ੍ਹ। ਉਸ ਦੇ ਅਧਾਰ ਤੇ ਜਬਾਬ ਦੇ ਅਗਰ ਦੇਣਾ ਤਾਂ।

    • @Singhs1964
      @Singhs1964 2 месяца назад

      @@IqbalSingh-ys8hb ਕਮੇਂਟ ਦੇ ਮੁਤਾਬਿਕ ਜਬਾਬ ਦੇ je ਦੇਣਾ।

  • @HardevsinghSihra-br2yy
    @HardevsinghSihra-br2yy Месяц назад +2

    ਸਾਡੇ, ਕੋਲ ,, ਕੋਈ ,ਜਥੇਬੰਦਕ ਢਾਂਚਾ ਹੀ ਨਹੀਂ ਹੈ ਜੀ,, ਜ਼ੋ ਵੀ , ਸਾਡੀਆਂ ਜਥੇਬੰਦੀਆਂ, ਹਨ,, ਉਹ ਸਭ ,, ਭ੍ਰਸ਼ਟ ਹੋ, ਚੁੱਕੀਆਂ ਹਨ ਜੀ,, ਉਹ ‌ ਕੋਈ ਵੀ,‌ ਨਵੇਂ, ਜਥੇਬੰਦਕ, ਢਾਂਚੇ,, ਨੂੰ ਉਭਰਨ , ਹੀ‌ ਨਹੀਂ, ਦਿੰਦੇ,, ਸਾਡੇ, ਕੋਲ ,, ਜਿਹੜਾ ਵੀ ਕੋਈ, ਕਿਸੇ, ਜਥੇਬੰਦਕ ਢਾਂਚੇ ਦਾ, ਮੁੱਢ ,, ਬਣਨ ,ਦੀ ‌ਕੋਸਿਸ‌ ਕਰੇ, ਉਸ ਨੂੰ, ਖ਼ਤਮ ਕਰ ਦਿੱਤਾ ਗਿਆ ਹੈ ਜੀ,, ਗੋਲੀ ਨਾਲ,,, ਐਕਸੀਡੈਂਟ ਨਾਲ ,, ਜੇਲ੍ਹਾਂ ਵਿੱਚ,,‌ ਬੰਦ ਕਰ ਕੇ,,,,,
    ਹੂਣ ਤਾਂ,, ਅਕਾਲ ਪੁਰਖ,, ਸਾਹਿਬ ਜੀ, ਹੀ ‌,,ਮੱਦਦ ,,, ਕਰ ਸਕਦੇ ਹਨ ਜੀ ,,,,
    ਉਸ,,, ਅਕਾਲ ਪੁਰਖ ਸਾਹਿਬ ਜੀ, ਉੱਪਰ,, ਭਰੋਸਾ ਹੈ ਜੀ ੍ਰ,, ਉਹ,, ਮੱਦਦ ਜ਼ਰੂਰ,, ਕਰਨਗੇ ਜੀ।
    ਧੰਨਵਾਦ ਜੀ।

  • @sikanderjitdhaliwal2078
    @sikanderjitdhaliwal2078 2 месяца назад +1

    ਸਰਦਾਰ ਅਤਿੰਦਰਪਾਲ ਸਿੰਘ ਨੇ ਸਿੱਖ ਏਜੰਡੇ ਦੀ ਗੱਲ ਕੀਤੀ ਹੈ ਉਹ ਸਾਰਾ ਕੁੱਝ ਕੌਮ ਦੇ ਆਗੂਆਂ ਨੂੰ ਇਕੱਠੇ ਬੈਠ ਕੇ ਤਹਿ ਕਰਨੀ ਹੋਵੇਗੀ। ਸਾਡੇ ਕੁੱਝ ਆਗੂ ਗੱਲ ਸਿੱਖਾਂ ਦੀ ਕਰਦੇ ਹਨ ਜਦ ਪਾਰਟੀ ਮੈਟ ਵਿੱਚ ਹਸਪਤਾਲ ਗਲੀਆਂ ਨਾਲ਼ੀਆਂ ਤੱਕ ਸੀਮਿਤ ਹੋ ਜਾਂਦੇ ਹਨ।

  • @jewancillcom1244
    @jewancillcom1244 Месяц назад

    ਅਮਿ੍ਰਤਪਾਲ ਸਿੰਘ ਖ਼ਾਲਸਾ ਜ਼ਿੰਦਾਬਾਦ

  • @jagirkaur7424
    @jagirkaur7424 Месяц назад +1

    ਵਾਹਿਗੁਰੂ ਜੀ ਵਾਹਿਗੁਰੂ ਜੀ
    ਬਹੁਤ ਹੀ ਵਧੀਆ ਵੀਚਾਰ ਵਿਮਰਸ਼ ਸੀ

  • @lachmansingh3126
    @lachmansingh3126 2 месяца назад +4

    Hall Khalsa g waheguru ki fateh g

  • @JasvirSingh-bn3nx
    @JasvirSingh-bn3nx Месяц назад

    Waheguru kirpa karn sab teh 🙏🙏

  • @KabalSingh-mi3et
    @KabalSingh-mi3et 2 месяца назад +1

    WAHEGURU JI SARBAT SANSHAR DI SIKH KAUM NU EKA BAKHSO WAHEGURU JI 🙏🙏 WAHEGURU JI FIR HI SIKH KAUM AGE WADH SAKHDI HE WAHEGURU JI 🙏🙏 WAHEGURU JI SARBAT DA BHALA KARO WAHEGURU JI 🙏🙏

  • @balwindergi
    @balwindergi Месяц назад +1

    Sangat ji 🙏 when we are Sovereign we will definitely rule better than Indians for example when we buy a home 🏡 in a life every person do their best to efforts to keep.

  • @navkainth3587
    @navkainth3587 2 месяца назад +3

    ਰੂਪ ਗੋਬਿੰਦ ਕਾ
    ਰਾਜ ਖਾਲਸੇ ਕਾ
    ਸਿੱਕਾ ਸੋਨੇ ਕਾ, book read kro sare answer mil jange

  • @parmjeetkaur9067
    @parmjeetkaur9067 Месяц назад

    ਭਾਈ ਸਾਹਿਬ ਜੀ ਹੁਣ ਪੰਜਾਬ ਦੇ ਲੋਕ ਏਕਾ ਕਰ ਲੈਣ ਇਨਾ ਕੁਤੀਆ ਸਰਕਾਰਾ ਵੋਟ ਨਾ ਪਾਉਣ ਭੁਲ ਜਾਣ ਉਨਾ ਚਿਰ ਜਿਨਾ ਚਿਰ ਬੰਦੀ ਸਿੰਘਾਂ ਨੂੰ ਰਿਹਾਅ ਨੀ ਕਰਦੇ

  • @ParmjitsinghkhalsaKhalsa
    @ParmjitsinghkhalsaKhalsa 2 месяца назад +1

    ਵਾਹਿਗੁਰੂ

  • @parmjitsinghghungranadhill8949
    @parmjitsinghghungranadhill8949 Месяц назад +1

    Loka walo dita phatwa di sarkara nia parwah nhi kiti bahut Mandh Bhaga ji

  • @s.sarvansingh5714
    @s.sarvansingh5714 2 месяца назад +2

    90%ਸਿੱਖ ਕੌਮ ਗੁਰਮੱਤ ਤੋ ਟੁੱਟ ਗਈ ਹੈ।ਗੁਰਦੁਆਰਿਆ ਵਿੱਚ ਸਿਵਾਏ ਲੰਗਰ,ਧੜੇਬੰਦੀ ਤੋ ਇਲਾਵਾ ਕੁਝ ਵੀ ਗੁਰਮੱਤ ਦਾ ਪ੍ਰਚਾਰ ਨਹੀ ਹੁੰਦਾ।ਸਾਡੇ ਗੁਰੂਆਂ ਨੇ 239ਸਾਲ ਘਾਲਣਾ ਘਾਲ ਕੇ ਸਿੱਖ ਪੰਥ ਦੀ ਸਿਰਜਣਾ ਕਰਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚਲੇ ਗਏ ।ਪਰ ਅਸੀਂ ਗੁਰਮੱਤ ਤੋ ਦੂਰ ਹੋ ਗਏ ਸੋ ਸਿੱਖ ਕੌਮ ਗੁਲਾਮੀ ਦੀ ਖੁਦ ਜਿੰਮੇਵਾਰ ਹਨ।

  • @khalsaji1699
    @khalsaji1699 Месяц назад +1

    ਰਾਜਨੀਤੀ ਹੈ ਨੀਤੀ । ਸਿਧਾਂਤ ਹੈ ਨਾਨਕਵਾਦ Sikhism is about SELECTION , SPIRITUAL, ETHICAL Democracy.
    ਮਾਰਕਸਵਾਦ , ਹਿੰਦੂਵਾਦ , ਸ਼ਰੀਆਵਾਦ , ਬਸਤੀਵਾਦ ਵਿੱਚ ਇੱਕ ਨਵੀਂ ਆਵਾਜ਼ 🙏ਮਨੁੱਖੀ ਏਕੇ ਦੀ। ਗੁਰੂ ਸਾਹਿਬਾਨ ਨੇ ਮਨੁੱਖ ਦੇਖਿਆ , ਜੋਤ ਦੇਖੀ , ਰੂਹ ਪ੍ਰਤੀਬਿੰਬ ਦੇਖਿਆ , ਪਰਮਾਤਮਾ ਆਤਮਾ ਦਾ ਸੰਬੰਧ ਦੇਖਿਆ ਤੇ ਫੇਰ ਰਾਜਨੀਤਕ ਚਿੰਤਨ ਦਾ ਮੁੱਢ ਬੰਨਿਆ । ਅਸੀਂ ਕੀ ਕਰ ਰਹੇ ਹਾਂ ????

  • @sarabjitSingh-vd2lz
    @sarabjitSingh-vd2lz 2 месяца назад +3

    ਭਾਈ ਅਜਮੇਰ ਸਿੰਘ ਜੀ ਕਾਫੀ ਦਿਨ ਪਹਿਲਾਂ ਆਪ ਜੀ ਨੇ ਇਕ ਲੈਕਚਰ ਦਿੱਤਾ ਸੀ ਤੇ ਉਸ ਲੈਕਚਰ ਵਿਚੋਂ। ਭਾਈ ਅਮ੍ਰਿਤ ਪਾਲ ਸਿੰਘ ਡਿਬਰੂਗੜ੍ਹ ਵਾਲੇ। ਪੈਦਾ ਹੋਏ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰਨ ਗੇ

  • @surinderjitsingh6173
    @surinderjitsingh6173 2 месяца назад +2

    🪻🪻🪻🪻🪻🪻🪻🪻
    🪻🪻ਧੰਨ ਗੁਰੂ ਨਾਨਕ🪻🪻
    🪻🪻🪻🙏🙏🪻🪻🪻

  • @NavjotSingh-bh3ol
    @NavjotSingh-bh3ol Месяц назад +2

    ਪੰਜਾਬ ਹੱਲ ਖਾਲਿਸਤਾਨ

  • @BalwinderKaur-nx4kv
    @BalwinderKaur-nx4kv 2 месяца назад +1

    ਹੁਣ ਤਾਂ ਇਕੋ ਹੱਲ ਆ ਕਿ ਸਾਨੂੰ ਘਰਾਂ ਚੋ ਨਿਕਲ ਕੇ ਸੜਕਾਂ ਤੇ ਆਉਣਾ ਪੈਣਾ ਕੌਮ ਨੂੰ ਇੱਕ ਕਰਨ ਦਾ ਰਾਹ ਕਢਿਆ ਜਾਵੇ ।

  • @parmjeetkaur9067
    @parmjeetkaur9067 Месяц назад

    ਵਾਹਿਗੁਰੂ ਜੀ ਕਰੋ ਕਿ੍ਰਪਾ ਸਾਰੀਆ ਜੇਲਾ ਤੋ੍ੜ ਦਿਉ ਵਾਹਿਗੁਰੂ ਜੀ ਤੁਹਾਡੇ ਹੱਥ ਵਿੱਚ ਸਭ ਕੁਝ ਹੈ ਇਕ ਵਾਰ ਦਰਿਸਟੀ ਪਾਉ ਵਾਹਿਗੁਰੂ ਜੀ ਸਿੱਖਾ ਤੇ ਕਿਰਪਾ ਕਰੋ

  • @malvindermali7698
    @malvindermali7698 2 месяца назад +3

    ਦੋ ਸੀਟਾਂ ਕਿਊਂ? ਸੰਗਰੂਰ ਤੇ ਲੁਧਿਆਣਾ ਵਿੱਚ ਕਿਊ ਨਹੀ ਸਨ? ਅੰਮ੍ਰਿਤਪਾਲ ਵਾਲੀ ਧਿਰ ਨੇ ਅੱਠ ਉਮੀਦਵਾਰਾਂ ਦਾ ਪੰਥਕ ਪੈਨਲ ਜਾਰੀ ਕੀਤਾ ਸੀ।

  • @GurjitSingh-kw6dd
    @GurjitSingh-kw6dd Месяц назад

    Satnam wahegur ji lor hai Sikhi bare Janu Kraun dee. Akaltakht de jhathedar theek faisle nhi lainde 🙏.

  • @GursaanjhSingh-Khaira-89
    @GursaanjhSingh-Khaira-89 2 месяца назад +3

    ਕੋਈ ਵੀ ਸੀਰੀਅਸ ਨੀ ਲਗਦਾ ਗੱਲਬਾਤ ਨੂੰ ਲੈਕੇ, ਕੋਈ comdey show ਹੈ? ਅਜਮੇਰ ਸਿੰਘ ਜੀ ਦੇ ਵਿਚਾਰਾਂ ਦੇ ਲਾਇਕ ਨਹੀਂ ਲੱਗਦੇ ਇਹ ਲੋਕ |

  • @gurdarshansingh6297
    @gurdarshansingh6297 2 месяца назад +1

    ਦੇਖੋ ਸੰਗਤ ਜੀ ਅਮਰੀਕਾ ਚ ਬਹਿ ਕੇ ਕੁੱਝ ਨਹੀ ਬਨਣਾ ਕੀਹਨੂੰ ਵੋਟਾਂ ਪਾਉਣੀਆਂ ਪਿੰਡਾਂ ਵਿੱਚ ਜਾ ਕੇ ਪਿੰਡਵਾਸਿਆਂ ਨੂੰ ਦੱਸੋ ਅਤੇ ਸਮਝਾਓ ਗਲਾਂ ਨਾਲ ਕੁੱਝ ਨੀ ਹੋਣਾ ਜਿਹੜੇ ਵਾਰੇ ਗਲਾਂ ਕਰ ਰਹੇ ਉਹ ਕਿੰਨੇ ਕੁ ਜੋਗਾ ਤੇ ਕੀ ਕਰ ਸਕਦਾ ਜਿਨੂੰ ਪਤਾਨਹੀਂ ਉਹ ਕਿ ਕਰ ਰਿਹਾ ਇਹ ਸੰਗਤ ਜੀ ਸਾਨੂੰ ਸੋਚਣ ਦੀ ਵੀ ਜਰੁਰਤ ਹੈ ਜੀ

    • @bradyokelly9396
      @bradyokelly9396 Месяц назад

      ਅੰਮ੍ਰਿਤਪਾਲ ਕਿੱਥੇ ਅ

  • @malvindermali7698
    @malvindermali7698 2 месяца назад +1

    ** ਅਮਿਰਤਪਾਲ ਸਿੰਘ ਦੀ ਮਾਤਾ ਜੀ ਦਾ ਖਾਲਸਤਾਨ ਨਾਲ ਸਬੰਧਤ ਬਿਆਨ, ਇਸਦੇ ਜਵਾਬ ਵਿੱਚ ਅੰਮ੍ਰਿਤਪਾਲ ਸਿੰਘ ਦੇ ਨਾਂਉਂ ‘ਤੇ ਬਿਆਨ ਅਤੇ ਭਾਜਪਾ ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਬਿਆਨ ਦੇ ਸਿਆਸੀ ਅਰਥਾਂ ਦੇ ਪ੍ਰਸੰਗ ਵਿੱਚ ਘਚੋਲਾਪਾਉ ਸਿਆਸਤ ਨੂੰ ਸਮਝਣ ਦਾ ਯਤਨ ਕਰਦਿਆਂ •• **
    ** ਸਹੀ ਵਿਚਾਰਾਂ ਦੀ ਰੋਸ਼ਨੀ ਤੋਂ ਬਗੈਰ ਅਮਲ ਹਨੇਰੇ ਵਿੱਚ ਟੱਕਰਾਂ ਮਾਰਨਾ ਹੀ ਹੁੰਦਾ ਹੈ। ਖਾਲਸਤਾਨ, ਸਿੱਖ ਰਾਜ ਤੇ ਖਾਲਸਾ ਰਾਜ ਵੱਖੋ ਵੱਖਰੇ ਸੰਕ ਪ ਹਨ ਜਿਹਨਾਂ ਵੱਲ ਵਧਣ ਲਈ ਇਹਨਾਂ ਬਾਰੇ ਸਪਸ਼ਟਤਾ ਤੇ ਜਥੇਬੰਦੀ ਦੀ ਜ਼ਰੂਰਤ ਹੁੰਦੀ ਹੈ। ਪਰ ਨਾਹਰੇਬਾਜ ਤੇ ਵਰੋਲਾਵਾਦੀ ਸਿਆਸਤ ਅਜਿਹੇ ਸਾਰਥਕ ਅਮਲ ਤੋਂ ਸੱਖਣੀ ਹੋਣ ਕਰਕੇ ਹੀ ਜਾਣੇ ਅਣਜਾਣੇ ਅਜਿਹੀ ਫੰਡਰ ਸਿਆਸਤ ਦਾ ਸ਼ਿਕਾਰ ਹੋ ਜਾਂਦੀ ਜਿਸਦੇ ਵੱਖੋ ਵੱਖਰੇ ਅਰਥ ਤੇ ਰੂਪ ਉੱਭਰਦੇ ਰਹਿੰਦੇ ਹਨ**
    ruclips.net/user/livex0o28TaqduA?si=49E2a56eFCkjQm3I

  • @malvindermali7698
    @malvindermali7698 2 месяца назад +3

    ਟਰਪੱਲ ਮਾਰ ਰਿਹਾ ਹੈ ਅਜਮੇਰ ਸਿੰਘ ਪਾਰਲੀਮਾਨੀ ਚੋਣ ਬਾਰੇ ਕਿ ਮੇਨ ਫੋਰਸ ਇਸ ਵਿੱਚ ਨਹੀ ਝੋਕਣੀ। ਪਰ ਹਰਮੰਦਰ ਸਿੰਘ ਸੰਧੂ ਇਹੀ ਕਰ ਰਿਹਾ ਸੀ ਤੇ ਤੁਸੀ ਉਸਨੂੰ ਮਾਰਿਆ ਹੈ।

  • @KuldipSingh-ms8kn
    @KuldipSingh-ms8kn Месяц назад

    Khalistan Jindabad

  • @HarjindaraKumar
    @HarjindaraKumar Месяц назад

    Punjab police Moradabad

  • @malvindermali7698
    @malvindermali7698 2 месяца назад +2

    ਸੰਤ ਭਿੰਡਰਾਂਵਾਲੇ ਨੇ ਕਿਹਾ ਸੀ ਕਿ ਜੇ ਭਾਈ ਅਮਰੀਕ ਸਿੰਘ ਦੀ ਮਾਤਾ ਤੇ ਗੱਡੀ ਨੂੰ ਪੰਜ ਵਜੇ ਤੱਕ ਮੁਕਤਸਰ ਪੁਲਿਸ ਨੇ ਰਿਹਾ ਨਾ ਕੀਤਾ ਤਾਂ ਪੰਜ ਹਜ਼ਾਰ ਹਿੰਦੀ ਵੱਢਾਂਗੇ। •• ਇਸ ਬਾਰੇ ਬੋਲੋ।
    ਜੋ ਖਾੜਕੂ ਲਹਿਰ ਵੇਲੇ ਇਹ ਸਮਝ ਸੀ ਕਿ ਹਿੰਦੂ ਮਾਰਨ ਨਾਲ ਦਿੱਲੀ ਚੀਕਦੀ ਹੈ। ਖਾੜਕੂਆਂ ਉਹ ਸਮਝ ਵੀ ਲਾਗੂ ਕੀਤੀ ਹੈ। ਇਸ ਬਾਰੇ ਬੋਲੋ।

  • @harjantbrar8638
    @harjantbrar8638 Месяц назад

    Ajmer Singh ji be positive find the way to help bhai Amritpal Singh ji
    Please speak for justice one day we will win one day
    Ajmer Singh ji you and Parmjit Singh mund came to foreign during voting so you guys should stay in India you unite each other after Sant Bhindawale ji Amritpal Singh ji in 9 months done good great job that’s why government sent him to Dibrugarh

  • @malvindermali7698
    @malvindermali7698 2 месяца назад +3

    ਅਸੀ ਹੀ ਦੋਸ਼ੀ ਹਾਂ ਦੀ ਭਾਵਨਾ ਆਪਣੇ ਵਿਚਾਰਾਂ ਤੇ ਮੰਤਵ ਬਾਰੇ ਘਚੋਲਾ ਪੈਦਾ ਹੋਣ ਦਾ ਸੰਕੇਤ ਹੈ।

  • @malvindermali7698
    @malvindermali7698 2 месяца назад +2

    ਪਰਮਜੀਤ ਪੰਜਵੜ ਤੇ ਦਲਜੀਤ ਬਿੱਟੂ ਨੇ ਕਿੰਨੇ ਫੈਡਰੇਸਨ ਆਗੂ ਧੋਖੇ ਨਾਲ ਮਾਰੇ ਹਨ? ਹਰਮੰਦਰ ਸੰਧੂ , ਭੂਪਿੰਦਰ ਲੌਂਗੀਆ , ਗੁਰਿੰਦਰ ਭੋਲਾ ਤੇ ਦਰਜਨਾਂ ਹੋਰ ਆਗੂ ਪੰਥਕ ਕਮੇਟੀ ਸੋਹਨ ਸਿੰਭ ਵਿੱਚ ਸਾਮਿਲ ਧਿਰਾਂ ਨੇ ਬੁਲਾਕੇ ਧੋਖੇ ਨਾਲ ਮਾਰੇ ਹਨ। ਅਜਮੇਰ ਸਿੰਘ ਇਸ ਧੋਖੇ ਨਾਲ ਕੀਤੇ ਇਹਨਾ ਕਤਲਾਂ ਦੀ ਵਜਾਹਤ ਕਰਦਾ ਆ ਰਿਹਾ ਹੈ। ਖਾੜਕੂ ਸੰਘਰਸ਼ ਦੌਰਾਨ ਇਹੋ ਜਿਹਾ ਅਮਲ ਹੋਇਆ ਹੈ ਤੇ ਜੇ ਇਹਨਾਂ ਦਾ ਰਾਜ ਆ ਜਾਵੇ ਤਾਂ ਇਹ ਅਖੌਤੀ ਖਾਲਸਤਾਨੀ ਲੋਕਾਂ ਨਾਲ ਕੀ ਕਰਨਗੇ ?

  • @surinderkaur4233
    @surinderkaur4233 Месяц назад

    एम पी भाई अमरितपाल सिंह जिंदाबाद

  • @amarjeetthindsingh3423
    @amarjeetthindsingh3423 Месяц назад

    ਅਜਮੇਰ ਸਿੰਘ ਕਹਿੰਦਾ ਜੰਗ ਤੋ ਬਿਨਾ ਸਿੱਖ ਜਿਊਦਾ ਨੀ ਰਹਿ ਸਕਦਾ ।ਆਏ ਹਾਏ ਓਏ ਸਾਡੇ ਵਿਦਵਾਨ ਇਹੋ ਜੇ ਨੇ ।ਕੀ ਗੱਲ ਸਿੱਖ ਜੰਗ ਲੲਈ ਹੀ ਬਣੇ ਨੇ ।ਅੱਜ ਦੇ ਕੰਪਿਊਟਰ ਯੁੱਗ ਵਿੱਚ ਸਘੰਰਸ ,ਜੰਗ ਉਹ ਵੀ ਲੋਕਤੰਤਰ ਵਿੱਚ ,।ਇਹਨੂੰ ਪੁੱਛੋ ਅਜਮੇਰ ਸਿਆਂ ਜੰਗ ਲੜੇਗਾ ਕੌਣ ,ਤੇਰੇ ਬੱਚੇ ਕਿੱਥੇ ਨੇ ,ਕੀ ਉਹ ਲੜਨਗੇ ਜੰਗ ਕਿਉਕਿ ਤੂੰ ਵੀ ਤਾ ਸਿੱਖ ਏ।ਇਹ ਤੇਰੇ ਅੱਗੇ ਬੈਠੇ ਲੜਨਗੇ ਜੰਗ ,ਜਾ ਇਹਨਾ ਦੇ ਕੌਨਵੈਂਟ ਪੜੇ ਬੱਚੇ ਲੜਨਗੇ ।ਜਵਾਬ ਦਿਓ ।ਫਿਰ ਕੌਣ ਲੜੂ‌।ਆਮ ਘਰਾਂ ਦੇ ਗਰੀਬਾਂ ਦੇ ਬੱਚਿਆ ਨੂੰ ਗੁੰਮਰਾਹ ਕਰਨਾ ,ਭੜਕਾਉਣਾ ਛੱਡੋ ਵਿਦਵਾਨ ਸਾਬ ਤੇਰੇ ਵਰਗਾ ਪੁਲਿਸ ਦੀਆਂ ਦੋ ਡਾਂਗਾਂ ਨੀ ਸਹਾਰਦਾ ਥਰ ਥਰ ਕੰਬਣ ਲੱਗ ਜਾਂਦਾ

    • @jassbir1363
      @jassbir1363 Месяц назад

      ਮੇਰਾ ਬੱਚਾ ਤਾਂ ਡਾਕਟਰ ਬਣੇ ਜੀ ,

  • @sohanmahil4298
    @sohanmahil4298 2 месяца назад +2

    ਸਤਿ ਸ੍ਰੀ ਅਕਾਲ

  • @parmindermangat367
    @parmindermangat367 2 месяца назад +2

    cm mann is more resposible to keep him jail when he take oth only punjab police was there not centre police

  • @jaspindersingh9945
    @jaspindersingh9945 2 месяца назад +1

    ਬਾਈ ਜੀ ਸਿਮਰਜੀਤ ਸਿੰਘ ਮਾਨ ਸ਼ਾਇਦ ਬਗੈਰ ਸੁਹਚੁੱਕੇ ਤੋ ਤਨਖਾਹ ਮਿਲਦੀ ਸੀ

  • @malvindermali7698
    @malvindermali7698 2 месяца назад +5

    ਮਸਤੂਆਣੇ ਸਮਾਗਮ ਵਿੱਚ ਅਜਮੇਰ ਸਿੰਘ ਨੇ ਕਿਹਾ ਸੀ ਕਿ ਜਥੇਬੰਦੀ ਗ਼ੁਲਾਮੀ ਦਾ ਸਾਧਨ ਹੁੰਦੀ ਹੈ। ਉਸ ਵੇਲੇ ਇਸਦੀ ਲੜਾਈ ਕਿਸਾਨ ਯੂਨੀਅਨਾਂ ਖ਼ਿਲਾਫ਼ ਸੀ। ਕਿਹਾ ਸੀ ਕਿ ਮੇਰੇ ਪਰਿਵਾਰ ਦੇ ਬੰਦੇ ਮਸਤੂਆਣੇ ਸਮਾਗਮ ਵਿੱਚ ਆਉਣਾ ਚਾਹੁੰਦੇ ਸੀ ਪਰ ਡਲੇਵਾਲ ਕਿਸਾਨ ਯੂਨੀਅਨ ਦਾ ਤਲਵੰਡੀ ਸਾਬੋ ਸਮਾਗਮ ਹੈ। ਉਹ ਉਸ ਨਾਲ ਹਨ ਤੇ ਉੱਥੇ ਜਾਣਾ ਉਹਨਾਂ ਦੀ ਮਜਬੂਰੀ ਸੀ। ਅਜਮੇਰ ਸਿੰਘ ਨੇ ਪੇਸ਼ੀਨਗੋਈ ਕੀਤੀ ਸੀ ਕਿ ਰਾਜੇਵਾਲ ਵਰਗਿਆਂ ਦੇ ਨਾਮ ਇਤਿਹਾਸ ਦੇ ਕੁੜੇ ਕਰਕਟ ਵਿੱਚ ਹੋਣਗੇ ਤੇ ਸ਼ਹੀਦ ਨਵਰੀਤ ਸਿੰਘ ਦਾ ਨਾਮ ਹੀ ਇਤਿਹਾਸ ਵਿੱਚ ਚਮਕੇਗਾ।
    ਅਜਮੇਰ ਸਿੰਘ ਮੌਕੇ ਦੇ ਮੁਤਾਬਕ ਬੋਲਦਾ ਹੈ।
    ਕੁੱਝ ਸਮਾਂ ਪਹਿਲਾਂ ਅਜਮੇਰ ਨੇ ਕਿਹਾ ਸੀ ਕਿ ਖਾਲਸਤਾਨ ਲਈ ਜਥੇਬੰਦੀ ਵੀ ਚਾਹੀਦੀ ਹੈ ਤੇ ਚੋਣ ਸਿਆਸਤ ਅੰਦਰ ਲੜਨ ਲਈ ਵੀ ਜਥੇਬੰਦੀ ਚਾਹੀਦੀ ਹੈ।

  • @malvindermali7698
    @malvindermali7698 2 месяца назад +3

    ਸਿਮਰਨਜੀਤ ਸਿੰਘ ਮਾਨ ਦੇ ਬਾਰਾਂ ਉਮੀਦਵਾਰ ਕਿਊ ਹਾਰ ਗਏ?

  • @amarjitsingh7442
    @amarjitsingh7442 Месяц назад +1

    ਅਜਮੇਰ ਸਿੰਘ ਦੀਆਂ ਅਪਨੀਆਂ ਪ੍ਰਾਪਤੀਆਂ ਕੀ ਹਨ ? ਸ਼ਿੱਖ ਕੌਮ ਦਾ ਕਿੰਨਾ ਕੁ ਭਲਾ ਹੋਇਆ ? ਨੌਜਵਾਨੀ ਨੂੰ ਕਿਹੜੀ ਸੇਧ ਦਿੱਤੀ ਏ ? ਅਮਰੀਕਾ ਵਿੱਚ ਰਹਿ ਕੇ ਜੇਕਰ ਤੁਹਾਨੂੰ ਅਜਮੇਰ ਸਿੰਘ ਤੋਂ ਸੇਧ ਦੀ ਲੋੜ ਏ ਤਾਂ “ਪੰਜਾਬ ਟਾਈਮਜ “ ਵਿੱਚ ਸਿੱਖ ਵਿਚਾਰਕ ਹਜ਼ਾਰਾ ਸਿੰਘ ਮਿਸੀਸਾਗਾ ਦਾ ਲੇਖ ਦੋ ਹਫ਼ਤੇ ਪਹਿਲਾਂ ਛਪਿਆ ਸੀ , ਜ਼ਰੂਰ ਪੜ੍ਹੋ । ਅਫਸੋਸ ਏ ਕਿ ਸਿੱਖਾਂ ਨੇ ਗੁਰੂ ਨਾਨਕ ਨੂੰ ਪੜ੍ਹਿਆ ਈ ਨਹੀ , ਸਮਝਿਆ ਈ ਨਹੀਂ , ਨਾ ਈ ਗੁਰੂ ਨਾਨਕ ਦੇ ਮਾਰਗ ਤੇ ਚੱਲੇ । ਇਸੇ ਲਈ ਸਿੱਖਾਂ ਦੀ ਇਹ ਹਾਲਤ ਏ?

  • @akemvirk6681
    @akemvirk6681 2 месяца назад

    Jathebandi Punjab de waris good jathebandi

  • @malvindermali7698
    @malvindermali7698 2 месяца назад +1

    ਮਨੋਕਲਪਿਤ ਦੁੱਖ ਤੇ ਵਿਤਕਰੇ ਹੋਰ ਹੁੰਦੇ ਹਨ ਤੇ ਅਸਲੀਅਤ ਹੋਰ ਹੁੰਦੀ ਹੈ। ਨਾ ਤੁਹਾਨੂੰ ਸਲੇਵਰੀ ਬਾਰੇ ਸਹੀ ਸੋਝੀ ਹੈ ਤੇ ਨਾ ਅਜ਼ਾਦੀ ਦੀ।

  • @johnjones-zq2uf
    @johnjones-zq2uf 2 месяца назад +3

    You guys don't deserve anything,all your gurdwara are not united, how you achieve any things,get your gurdwara together,make Young people own court and parliament,show your strength and ask for your rights.

  • @malvindermali7698
    @malvindermali7698 2 месяца назад +2

    ਸ਼ਬਦ ਗੁਰੂ ਦੀ ਥਾਂ ਪਰਗਟ ਗੁਰਾਂ ਕੀ ਦੇਹਿ, ਗੁਰੂ ਗ੍ਰੰਥ ਸਾਹਿਬ ਦੇ ਪੰਨੇ ਅੰਗ ਕਿਵੇ ਬਣ ਗਏ?

  • @sukhroopsinghbrar36
    @sukhroopsinghbrar36 Месяц назад

    ਅਜਮੇਰ ਸਿੰਘ ਜੀ ਕਿਤੇ ਸਡੇ ਦੀਮਾਗ ਨੇ ਐਂ ਕਿਉਂ ।ਨਾ ਵਰਤਿਆ ਜਿਵੇਂ ਹਿੰਦੂ ਜਮਾਤ ਨੇ ਵਰਤਿਆ। ਤੁਸੀਂ ਸਹੀ ਕਿਆ। ਅਸੀਂ ਕਨੂੰਨ ਨੂੰ ਓਵੇਂ ਵਰਤੀਏ ਜਿਵੇਂ ਸਾਢੇ ਦੁਸ਼ਮਣ ਵਰਤਦੇ ਐਂ 😊

  • @amarjitsaini5425
    @amarjitsaini5425 2 месяца назад

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @jagirsingh5196
    @jagirsingh5196 Месяц назад

    ਰਹਿਮ ਨਾਹ ਕਹੋ। ਜਦੋ ਤੱਕ ਬੰਦਾ ਉਹਨਾਂ ਮਤਾਬਕ ਨਹੀ ਚੱਲਦਾ ਉੰਨਾ ਚਿਰ ਤੱਕ ਨਹੀ ਛੱਡਦੇ। ਮਾਨ ਵਾਲੇ ਮਾਮਲੇ ਵਿੱਚ ਇਹੀ ਕੁੱਝ ਹੋਇਆ

  • @user-jd5bo3gi4l
    @user-jd5bo3gi4l 2 месяца назад

    ਬਹੁਤ ਵਧੀਆ ਜੀ

  • @NavjotSingh-qu1ys
    @NavjotSingh-qu1ys Месяц назад

    ਜਦੋਂ ਪੰਜਾਬ ਵਿੱਚ ਕਿਸਾਨਾਂ ਦੀਆ ਫ਼ਸਲ ਖਰਾਬ ਹੁੰਦੀ ਹੈ ustym ਉਨ੍ਹਾਂ ਨੂੰ ਸਰਕਾਰ ਦੇ ਮੂੰਹ ਵੱਲ Kyo vekhna painda, NRI ਸਿੱਖਾਂ ਕੋਲ ਤੇ SGPC ਕੋਲ Aina ਪੈਸਾ ee ਪੰਜਾਬ ਦੇ ਲੋਕਾਂ ਦੀ help Kyo ਨੀ ਕਰਦੇ, ਜਦੋਂ ਦਾ ਸਿੱਖ ਕੌਮ deep ਸਿੱਧੂ ਵਰਗੇ shraabi te jnaanibaaz ਨੂੰ ਸ਼ਹੀਦ manan lgg pyi ਕੌਮ ਦਾ ਹੋਰ jloos niqal gya, ਗੱਲਾਂ ਮਾਰਨਾ bhut asaan hai

  • @BalwinderSingh-kr3pf
    @BalwinderSingh-kr3pf 2 месяца назад

    🙏🏼ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ
    ਲੋਕਾ ਜੀ ਅਵਾਜ ਨੱਪਣੀ ਕੀ
    ਲੋਕਤੰਤਰ ਦਾ ਘਾਣ ਕੀਤਾ ਜਾਦਾ ਹੈ ਜੀ
    ਭਾਵੇ47ਹੋਵੇ ਭਾਵੇ78ਹੋਵੇਭਾਵੇ ਜੀ24ਹੋਵੇ
    ਲੋਕਤੰਤਰ ਦਾ ਘਾਣ ਹੁਦਾ ਰਿਹਾ ਹੁਦਾ ਰਹੇ ਜੇ ਨਾ ਕੌਮ ਇਕੱਠੀ ਹੋਣੀ🙏🏼🙏🏼

  • @AjmerSingh-er1kl
    @AjmerSingh-er1kl Месяц назад +1

    ਦੱਲਿਉ ਤੁਸੀ ਆਪਣੀ ਕੋਮ ਵਿਚ ਸਾਹ ਨਹੀ ਕੱਢਣ ਦਿੰਦੇ ਕਿਸੇ ਨੂ

  • @rana7018josan
    @rana7018josan 2 месяца назад +1

    Raaj Krega khalsa

  • @NirmalSingh-is1xn
    @NirmalSingh-is1xn 2 месяца назад

    STAND WITH SIKH FOR JUSTICE ONLY HOPE FOR KHALISTAN

  • @MandeepSingh-nn5pz
    @MandeepSingh-nn5pz 2 месяца назад

    🙏

  • @akemvirk6681
    @akemvirk6681 2 месяца назад +1

    Only solution old Punjab independence from the Hindu Raster

  • @AjmerSingh-er1kl
    @AjmerSingh-er1kl Месяц назад

    ਪੁਜਾਰੀਆ ਤੁਸੀ ਲੋਕਾ ਨੂ ਕਦੋ ਆਜਾਦ ਕਰੋ ਗਏ ਧਰਮ ਵਾਲਾ ਚੁੰਗਲ ਪਾਇਆ ਜਿਹੜਾ

  • @singhbindi9806
    @singhbindi9806 2 месяца назад

    🙏🙏🙏🙏🙏

  • @dharamveersingh7627
    @dharamveersingh7627 Месяц назад

    37:00..✅

  • @HarmanRathore-yn3iy
    @HarmanRathore-yn3iy 2 месяца назад +3

    Mai India vich hi aa par gulami nu bahut andro dekh reha ji

  • @jassbir1363
    @jassbir1363 Месяц назад

    ਜੇ nri ਨੂੰ ਪੰਜਾਬ ਦੀ ਨੋਜੁਆਨੀ ਨਾਲ ਪਿਆਰ ਹੈ ਜੀ , ਤਾਂ ਪੰਜਾਬੀ ਨੋਜੁਆਨਾ ਦੇ ਅਮਰੀਕਾ ਕਨੈਡਾ ਆਉਣ ਨੂੰ ਮੰਡੀਰ ਬਹੁਤ ਆ ਗਈ , ਕਿਉਂ ਕਿਹਾ ਜਾਦਾਂ ਹੈ ਜੀ ?
    ਕਿ ਸਾਡਾ ਇਹ ਦੋਹਰਾ ਮਾਪਦੰਡ ਹੈ ਜੀ

  • @malvindermali7698
    @malvindermali7698 2 месяца назад

    ਖਡੂਰ ਸਾਹਿਬ ਚੋਣ ਅੰਦਰ ਖਾਲਸਤਾਨ ਕੋਈ ਮੁੱਦਾ ਨਹੀਂ ਸੀ ਤੇ ਨਾ ਇਸ ਲਈ ਵੋਟਾਂ ਪਈਆਂ ਨੇ ਤੇ ਨਾ ਸਿਮਰਨਜੀਤ ਸਿੰਘ ਨੂੰ ਸੰਗਰੂਰ ਜ਼ਿਮਨੀ ਚੋਣ ਵੇਲੇ ਖਾਲਸਤਾਨ ਲਈ ਵੋਟਾਂ ਪਈਆਂ ਸਨ।

  • @California_trucking_vlogs
    @California_trucking_vlogs 2 месяца назад +2

    Khalistan ਦਾ ਮੁੱਦਾ ਸਿੱਖੀ ਨੁੰ ਖਤਮ ਕਰ ਰਿਹਾਂ ਬਹੁਤ ਘਰ ਖਤਮ ਹੋ ਗਏ

  • @GurmailSingh-qf7ni
    @GurmailSingh-qf7ni Месяц назад

    ਸਿੱਖਾਂ ਨੂੰ ਬਹਿਰੂਪੀਏ ਸਿੱਖਾਂ ਨੇ ਉਜਾੜਨ ਵਾਲੇ ਗਦਾਰਾਂ ਨੇ ਸਿੱਖਾਂ ਨੂੰ ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿੱਠ ਕਰਕੇ ਕੁਰਸੀਆਂ ਨੂੰ ਕਾਇਮ ਰੱਖਣ ਲਈ ਪੰਜਾਬ ਦਾ ਬੇੜਾ ਗ਼ਰਕ ਕੀਤਾ ਅੱਜ ਕੱਲ ਦੇ ਬਹਿਰੂਪੀਏ ਸਿੱਖਾਂ ਤੋਂ ਕੋਈ ਵੀ ਭਲੇ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ ਅੱਜ ਕੱਲ ਦੇ ਬਹਿਰੂਪੀਏ ਸਿੱਖਾਂ ਨੇ ਪੰਜਾਬ ਨੂੰ ਲੁੱਟਿਆ ਪੁੱਟਿਆ ਕੁੱਟਿਆ ਗਿਆ ਹੈ ਆਪਣੇ ਬੱਚਿਆਂ ਨੂੰ ਮੰਤਰੀ ਬਣਾਉਣ ਲਈ ਪੰਜਾਬ ਨੂੰ ਉਜਾੜਨ ਲਈ ਸਿੱਖਾਂ ਦਾ ਕਤਲੇਆਮ ਝੂਠਿਆਂ ਪੁਲਿਸ ਮੁਕਾਬਲਿਆਂ ਵਿੱਚ ਹਜ਼ਾਰਾਂ ਸਿੱਖਾ ਦੇ ਨੌਜਵਾਨ ਗੋਲੀਆਂ ਨਾਲ ਭੁੰਨ ਦਿੱਤੇ ਕੀ ਅੱਜ ਸਿੱਖਾਂ ਨੂੰ ਸਿਰਫ ਨਸ਼ੇੜੀ ਕਿਸਮ ਦੇ ਐਮ ਪੀ ਬਚਾਉਣ ਗੇ੍ ਜਾਂ ਪਿਛਲੇ ਤੀਹਾਂ ਸਾਲਾਂ ਤੋਂ ਲੈਕੇ ਅੱਜ ਤੱਕ ਜੇਲਾਂ ਵਿੱਚ ਬੰਦ ਸਿੰਘਾਂ ਦੀ ਕੋਈ ਲੋੜ ਨਹੀਂ ਹੈ ਸਿਰਫ਼ ਅਮ੍ਰਿਤ ਪਾਲ ਦੀ ਸਿੱਖਾਂ ਪ੍ਰਤੀ ਕੁਰਬਾਨੀ ਜਾਂ ਪੰਜਾਬ ਪ੍ਰਤੀ ਕੋਈ ਵੀ ਕੁਰਬਾਨੀ ਕੀਤੀ ਤਾਂ ਦੱਸੋ

  • @HarjitKaur-sb7jo
    @HarjitKaur-sb7jo 2 месяца назад +1

    We dont need sea if we live sprate we are feeding all over the world we grow Avery thing in punjab my brother he lives in Punjab we dont need se and anything from india if e sprate we can sell our own things we want maharaja ranjit singh raj we were sprate before 1947 we were

  • @SabiSingh-oc5tn
    @SabiSingh-oc5tn Месяц назад

    ਸਰਦਾਰ ਜੀ ਤੁਸੀਂ ਸਿਆਣੇ ਹੋ ਇਹਨਾਂ ਅੰਨਪੜ੍ਹ ਸਿਆਣੇ ਚੋ ਕਿੱਥੇ ਫੱਸ ਗਏ