Katha - Parmatma Te Bharosa Karke Dekh || Sant Singh Maskeen || V Gurbani

Поделиться
HTML-код
  • Опубликовано: 17 окт 2024

Комментарии • 1,1 тыс.

  • @ParmjeetKaur-tu7th
    @ParmjeetKaur-tu7th Год назад +19

    ਵਾਹਿਗੁਰੂ ਵਾਹਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰਨੀ ਤੰਦਰੁਸਤੀ ਦੇਣਾ

  • @Nishantsibgh
    @Nishantsibgh 8 месяцев назад +73

    ਸੰਤ ਮਸਕੀਨ ਸਿੰਘ ਜੀ ਆਪ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਉਸ ਲੈਣ ਵਿੱਚ ਛਾਮਲ ਹੋ ਗਏ ਜਿਸ ਲੈਣ ਵਿੱਚ ਖੜ ਕੇ ਇਨਸਾਨ ਭਗਤ ਹੋ ਗਏ ਸੰਤ ਹੋ ਗਏ‌ ਪੀਰ ਹੋ ਗਏ ਦੇਵਤੇ ਹੋ ਗਏ

  • @bababahadarsinghjikanpur3077
    @bababahadarsinghjikanpur3077 5 лет назад +11

    ਸਿੱਖ ਪੰਥ ਦੇ ਮਹਾਨ ਰੁਕਨ ਗਿਅਾਨੀ ਸੰਤ ਸਿੰਘ ਜੀ ਮਸਕੀਨ ਜੀ ਨੇ ਕਥਾ ਵਿਚਾਰ ਰਾਹੀਂ ਅਣਗਿਣਤ ਪ੍ਰਾਣੀਅਾਂ ਨੂੰ ਜਗਾੲਿਅਾ। ੲਿਸ ਤੋਂ ੲਿਲਾਵਾ ਮਸਕੀਨ ਸਾਹਿਬ ਨੇ ਸਟੇਜ ੳੁਪਰ ੳੁਸ ਪ੍ਰਭੂ ਵਿੱਚ ੲਿੱਕ-ਮਿੱਕ ਹੋੲੇ ਬ੍ਰਹਮ ਗਿਅਾਨੀਅਾਂ ਦਾ ਜ਼ਿਕਰ ਵੀ ਕੀਤਾ। ਜਿਵੇਂ ਕਿ ਮਸਕੀਨ ਸਾਹਿਬ ਨੇ ਬ੍ਰਹਮ ਗਿਅਾਨੀ ਬਾਬਾ ਬਹਾਦਰ ਸਿੰਘ ਜੀ ਕਾਨਪੁਰ ਵਾਲਿਅਾਂ ਦਾ ਜ਼ਿਕਰ ਕਥਾ ਵਿੱਚ 7-8 ਵਾਰ ਕੀਤਾ, ਬਹੁਤ ਸੰਗਤ ਬਾਬਾ ਜੀ ਦੇ ਵਿਚਾਰ ਸੁਣਨ ਅਤੇ ਦਰਸ਼ਨ ਕਰਨ ਲੲੀ ਕਾਨਪੁਰ ਗੲੀ। ਬਾਬਾ ਬਹਾਦਰ ਸਿੰਘ ਜੀ ਦਾ ਜਨਮ 1923 ਵਿੱਚ ਮੁਰਾਲਾ (ਪਾਕਿਸਤਾਨ) ਵਿਖੇ ਹੋੲਿਅਾ, ਜੋ 1952 ਵਿੱਚ ਕਾਨਪੁਰ (ਭਾਰਤ) ਵਿੱਚ ਅਾ ਗੲੇ। ਬਚਪਨ ਤੋਂ ਹੀ ਪ੍ਰਭੂ ਲਗਨ ਬਹੁਤ ਜਿਅਾਦਾ ਸੀ, ਜੋ ਸਮੇਂ ਨਾਲ ਵਧਦੀ ਗੲੀ। ਮਸਕੀਨ ਸਾਹਿਬ 1957 ਵਿੱਚ ਪਹਿਲੀ ਵਾਰ ਕਥਾ ਕਰਨ ਲੲੀ ਕਾਨਪੁਰ ਅਾੲੇ ਜਿੱਥੇ ਬਾਬਾ ਜੀ ਨਾਲ ਮਿਲਾਪ ਹੋੲਿਅਾ ਅਤੇ ੲਿੱਕੋ ਮਾਰਗ ਦੇ ਪਾਂਧੀ ਹੋਣ ਕਰਕੇ ਮਿੱਤਰਤਾ ਹੋ ਗੲੀ। 1962 ਵਿੱਚ ਬਾਬਾ ਬਹਾਦਰ ਸਿੰਘ ਜੀ ਨੂੰ ਪ੍ਰਭੂ ਪ੍ਰਾਪਤੀ ਹੋ ਗੲੀ। ਸਦਾ ਵਾਸਤੇ ਪ੍ਰਭੂ ਵਿੱਚ ਲੀਨ ਤਾਂ ਜਿਓਂਦੇ ਜੀ ਹੀ ਹੋ ਗੲੇ ਅਤੇ ਮਿਤੀ 28-11-2017 ਨੂੰ ਅਾਪਣਾ ਸਰੀਰ ਰੂਪੀ ਚੋਲਾ ਵੀ ਤਿਅਾਗ ਗੲੇ। 55 ਸਾਲ ਬਾਬਾ ਜੀ ਨੇ ਪ੍ਰਭੂ ਨੂੰ ਭੋਗਿਅਾ, ਹੁਣ ਦੇ ਸਮੇਂ ਵਿੱਚ ਕੋੲੀ ਵਿਰਲਾ ਹੀ ਮਿਲਦਾ ਹੈ ਜਿਸ ਨੇ ੲਿਤਨਾ ਜਿਅਾਦਾ ਸਮਾਂ ਪ੍ਰਭੂ ਮਿਲਾਪ ਦਾ ਅਾਨੰਦ ਮਾਣਿਅਾ ਹੋਵੇ।
    ਬਾਬਾ ਜੀ ਦੇ ਸਰੀਰਕ ਪਰਦਾ ਕਰ ਜਾਣ ਤੋਂ ਪਹਿਲਾਂ ਕਿਸੇ ਗੁੱਝੇ ਰਾਜ਼ ਵਿੱਚ ੳੁਨ੍ਹਾਂ ਦੀਅਾਂ ਅਾਡੀਓ ਅਤੇ ਵਿਡੀਓ ਰਕਾਰਡਿੰਗ ਹੋੲੀਅਾਂ। ਜਿਨ੍ਹਾਂ ਦਾ ਅਾਨੰਦ ਅਾਪ ਸਭ ਸੰਗਤ youtube channel
    ruclips.net/channel/UCCdlLgZEGXgz-3BsHfoddAQ ੳੁਪਰ ਮਾਣ ਸਕਦੇ ਹੋ।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ..।

  • @GurjitSingh-mu9si
    @GurjitSingh-mu9si Год назад +12

    ਸਨਤ ਮਸਕੀਨ ਬਹੁਤ ਮਹਾਨ ਕਥਾਵਾਚਕ ਹਨ

  • @RohitKumar-gq9qb
    @RohitKumar-gq9qb 7 месяцев назад +6

    ਸੰਤ ਬਾਬਾ ਮਸਕੀਨ ਜੀ ਨੂੰ ਕੋਟਿ ਕੋਟਿ ਨਮਸਕਾਰ🙏

  • @garrygill6717
    @garrygill6717 2 года назад +10

    ਸੋਰਠਿ ਮਹਲਾ ੪ ਘਰੁ ੧ ॥
    ੴ ਸਤਿਗੁਰ ਪ੍ਰਸਾਦਿ ॥
    ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥
    ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥
    ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥
    ਜਪਿ ਮਨ ਹਰਿ ਹਰਿ ਨਾਮੁ ਸਲਾਹ ॥
    ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥
    ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥
    ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥
    ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥
    ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥
    ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥
    ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥
    ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥
    ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥
    ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥

  • @prabhkasimransabteucha4128
    @prabhkasimransabteucha4128 4 года назад +7

    Maskeen ji sikh koam de heere San... Jinha di kami kadi poori nhi kiti ja sakdi... 🙏🙏

  • @paramjeetsingh4656
    @paramjeetsingh4656 3 года назад +7

    Giani Sant Singh Maskeen ji. Mahan Vidwan, Philosopher, Gyan de Bandhaar. My mentor.

  • @pargatsingh6423
    @pargatsingh6423 3 года назад +13

    ਧੰਨ ਵਾਹਿਗੁਰੂ ਪਿਤਾ ਜੀਓ ਕੋਟਨ ਕੋਟ ਨਮਸ਼ਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏🙏🙏🙏

  • @santkahlon5881
    @santkahlon5881 3 года назад +20

    ਸੰਤ ਮਸਕੀਨ ਸਿੰਘ ਜੀ ਦੀ ਕਥਾ ਸੁਣ ਕੇ ਜੀਵਨ ਦੇ ਅਸਲ ਮਨੋਰਥ ਦਾ ਗਿਆਨ ਪ੍ਰਾਪਤ ਹੋਇਆ ਹੈ 🙏🙏🙏🙏

  • @gulzarsinghsidhuthinakioji6691
    @gulzarsinghsidhuthinakioji6691 3 года назад +6

    ਸੰਤ ਸਿੰਘ ਜੀ ਮਸਕੀਨ ਜੀ ਤੁਸੀ ਧੰਨ ਹੋ ਅਾਪ ਦਾ ਅਾੳੁਨਾ ਸਾਫਲ ਹੈ ਜੀ

  • @Indermanes313
    @Indermanes313 4 года назад +25

    Bohat dukh di gal hai 90% log jeakara sahi nahi bolde koi sasri kal, koi sasrea kal, koi sasi Kal kehda, veero te behno please SAT SHRI AKAL BOLO.

    • @orbitimmigration502
      @orbitimmigration502 5 месяцев назад +1

      Please don't comment's for other this is wrong in gurbani like chugli, please consider him self.

  • @dalersingh6546
    @dalersingh6546 4 года назад +66

    ਮੇਰਾ ਜੀਵਣਾ ਬਦਲ ਕੇ ਰੱਖ ਦਿੱਤਾ ਸੰਤ ਜੀ ਨੇ
    ਕੋਟਾਨ ਕੋਟ ਧੰਨਵਾਦ

    • @jagjitsingh-dq6qq
      @jagjitsingh-dq6qq 3 года назад +5

      🙏WAHEGURU JI 🙏
      🙏DHAN MASKEEN JI 🙏

    • @SatnamSingh-ue7hp
      @SatnamSingh-ue7hp 3 года назад +3

      Waheguru kirpa kare

    • @pargatsingh6423
      @pargatsingh6423 3 года назад +3

      ਵੀਰ ਜੀ ਭਾਗਾਂ ਵਾਲੇ ਹੋ ਧੰਨ ਵਾਹਿਗੁਰੂ

    • @rajinderkaur0927
      @rajinderkaur0927 5 месяцев назад

      Same here

    • @jagmohanvirk6724
      @jagmohanvirk6724 4 месяца назад +1

      ​@@jagjitsingh-dq6qqਔਔਔਔਆਔਆਔਆਔਆਔਔਆਔਆਔਆਔਔਆਇਆਆਔਆਓਔਆਔਆਔਕਾਕਕੌਆਂ।ਚ

  • @sukhjindersinghsukha8599
    @sukhjindersinghsukha8599 6 месяцев назад +4

    ਜੇ ਮੰਨੀਏ ਤਾਂ ਅਸੀਂ ਹੀ ਭਗਵਾਨ ਹਾਂ ਤੇ ਜੇ ਨਾ ਮੰਨੀਏ ਤਾਂ ਸਾਥੋਂ ਵੱਡਾ ਸ਼ੈਤਾਨ ਹੋਰ ਕੋਈ ਨਹੀਂ ਦੁਨੀਆਂ ਤੇ

  • @davinderjitsingh9263
    @davinderjitsingh9263 4 года назад +8

    ਧੰਨ ਗੁਰੂ ਨਾਨਕ ਜੀ ਕਿਰਪਾ ਕਰੋ ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਸਭਨਾਂ ਨੂੰ ਸਭ ਕੁਛ ਮਿਲ ਜਾਵੇ ਵਾਹਿਗੁਰੂ ਜੀ ਕਰੋ ਕਿਰਪਾ

  • @BalwinderKaur-tv3cm
    @BalwinderKaur-tv3cm Год назад +5

    ਵਾਹਿਗੁਰੂ ਵਾਹਿਗੁਰੂ

  • @AJKHALSA
    @AJKHALSA 3 года назад +5

    🌹🌹ਵਾਹਿਗੁਰੂ ਜੀ🌹🌹
    🌺🌺ਵਾਹਿਗੁਰੂ ਜੀ🌺🌺
    🌻🌻ਵਾਹਿਗੁਰੂ ਜੀ🌻🌻
    💮💮ਵਾਹਿਗੁਰੂ ਜੀ💮💮
    🌼🌼ਵਾਹਿਗੁਰੂ ਜੀ🌼🌼🌹🌹ਵਾਹਿਗੁਰੂ ਜੀ🌹🌹
    🌺🌺ਵਾਹਿਗੁਰੂ ਜੀ🌺🌺
    🌻🌻ਵਾਹਿਗੁਰੂ ਜੀ🌻🌻
    💮💮ਵਾਹਿਗੁਰੂ ਜੀ💮💮
    🌼🌼ਵਾਹਿਗੁਰੂ ਜੀ🌼🌼

  • @dilbagsingh6695
    @dilbagsingh6695 Год назад +6

    ਧੰਨ ਧੰਨ ਸ਼ੀ ਗੁਰੂ ਰਾਮਦਾਸ ਜੀ ਮਹਾਰਾਜ 🙏💛🌹

  • @kuljeetsingh711
    @kuljeetsingh711 2 года назад +16

    ਉਹ ਰੂਹਾਂ ਆਪਣੇ awp ਚ ਵਾਕਈਆ ਹੀ ਮਹਾਨ ਨੇ ਜੋ ਤੁਹਾਨੂੰ ਸਰਵਣ ਕਰਦੇ ਨੇ

  • @balkarsingh7645
    @balkarsingh7645 4 года назад +7

    ਧੰਨ ਧੰਨ ਗੁਰੂ ਨਾਨਕ ਦੇਵ । ਧੰਨ ਗੁਰੂ ਗਿਆਨ ।

  • @user-oz1pz
    @user-oz1pz Год назад +3

    Waheguru ji Guru Nanak dev 3loka de malik ne I was Christian Mein Guru dev ji bani sun ke Christian dharm chad dita teh Apne Hindu dharm vich vapis ah gea e keo ki Guru Nanak Patshah ji Sade Hindua de v guru ne Guru ji di kirpa nal mein 2saal de depression toh out hogea hun mein bilkul theek hai Dhan dhan Shri Guru Granth Sahib ji

  • @deepdigitalphotography6929
    @deepdigitalphotography6929 7 лет назад +4

    maskin ji dee kthaa dil ch veraag peida kar dendiya ney teh sahi rasta vikhabdiya ne je kar har manukh es nu samzan dee koshish or amal karey ra sadi kom varga es duniya teh waqai ch koi nhi waheguru ji da khalsa waheguru ji dee fateh

  • @jaswindersinghlegha5949
    @jaswindersinghlegha5949 3 года назад +6

    ਬਹੁਤ ਵਦੀਆ। ਵਾਹਿਗੁਰੂ ਜੀ

  • @politicalsocialmedia9484
    @politicalsocialmedia9484 3 года назад +2

    ਤੇਰੀ ਕਿਰਪਾ ਅਪਰਮਪਾਰ ਹੈ ਸਤਿਗੁਰ ਦਾਤਿਆ ।

  • @kulwindersingh2484
    @kulwindersingh2484 3 года назад +6

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏🙏🙏🙏🙏

  • @GurwinderSingh-in7rz
    @GurwinderSingh-in7rz 3 года назад +4

    Bharm Ghani sent maskeen ji wargay Santa di Dunia te bahaut lorh hai waheguru ji

  • @er.harvinderkaur1983
    @er.harvinderkaur1983 6 лет назад +23

    Inni baariki naal samjhaya h sant ji ne .....wah

  • @tilakrajnazrana886
    @tilakrajnazrana886 Год назад +4

    So valuable, so adoptable. Gurbani & Sharad explanation by holy saint Bhai Sant Singh maskeen ji, nicely explained. We salute to maskeen Ji. It is so spiritual that we listen to it carefully & attentively .

  • @AKaur18
    @AKaur18 4 года назад +11

    Divine Guru Gobind Singh Ji has written divine verses in Akal Ustat .My humble salutations as many times as i can do.❤🙏

  • @kalpanamotwani8025
    @kalpanamotwani8025 4 года назад +5

    Brahim Giani Sadd jeeve nahein merta..Aap hamesha hamare sath hoji

  • @RS-cm3kf
    @RS-cm3kf 5 лет назад +25

    Wao Sant Gyani Maskeen Singh Ji 🌹your every word is full of spirituality divinity blessed to hear how you define God 🙏🏻I am huge fan of Katha miss u ji thanks

    • @satnamsinghchauhan3897
      @satnamsinghchauhan3897 5 лет назад +1

      Masking tusi mere guru nanak ji de pyare putra ho jare sade prabhu te guru de charna nal jhor dende ho.

    • @manjeetsingh-ch5rg
      @manjeetsingh-ch5rg 2 года назад

      @@satnamsinghchauhan3897 0 ř ggý8888

  • @sukhpreet2446
    @sukhpreet2446 3 года назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻

  • @MonuSingh-vt2do
    @MonuSingh-vt2do 9 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar kro ji

  • @samyaad8493
    @samyaad8493 Год назад +3

    🙏🌹ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ 🌹🙏

  • @gurjitsinghkhalsa9317
    @gurjitsinghkhalsa9317 3 года назад +14

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jasrajsingh6568
    @jasrajsingh6568 3 года назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @NirmalSingh-fr2fy
    @NirmalSingh-fr2fy 4 года назад +25

    ਮਸਕੀਨ ਜੀ ਸਿੱਖ ਕੌਮ ਦੇ ਮਹਾਨ ਕਥਾਕਾਰ ਹਨ l ਇਹਨਾਂ ਤੋਂ ਜੇ ਮੈਂ ik percent vi ਗ੍ਰਹਿਣ ਕਰ ਸਕਾਂ ਤਾਂ ਬਹੁਤ ਕਿਸਮਤ ਵਾਲਾ ਸਮਝ ਸਕਾਂਗਾ l ਵਾਹਿਗੁਰੂ ਸਿੱਖ ਪੰਥ ਨੂੰ ਇਹਨਾਂ ਵਰਗਾ ਹੋਰ ਵੀ ਪੰਥ ਰਤਨ ਦੇਵੇ I ਇਹਨਾਂ ਨੂੰ ਸੁਣਨ wala vi kismat wala hai i

  • @simranbirsingh9029
    @simranbirsingh9029 Год назад +5

    ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ

  • @BaljeetKaur-of9zx
    @BaljeetKaur-of9zx Год назад +4

    ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 💐💐🙏🙏

  • @technicalpankaj6791
    @technicalpankaj6791 6 лет назад +7

    Maskin ji bhut vdiya arth krde hn asli gyani c gurbani de dhan c baba g

  • @ravindersinghmullanpur1932
    @ravindersinghmullanpur1932 3 года назад +10

    ਵਾਹਿਗੁਰੂ ਜੀਓ ਧੰਨ ਗੁਰੂ ਰਾਮਦਾਸ ਸਾਹਿਬ ਜੀ

  • @inderjeetsingh378
    @inderjeetsingh378 5 лет назад +4

    ਵਾਹਿਗੁਰੂ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਕੋਟੀ ਕੋਟੀ ਪਰਨਾਮ

  • @jaspalsingh4959
    @jaspalsingh4959 Год назад +2

    ਵਾਹਿਗੁਰੂ ਵਾਹਿਗੁਰੂ👍

  • @ParamjitSingh-hh2di
    @ParamjitSingh-hh2di Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amybedi7251
    @amybedi7251 7 лет назад +69

    Amazing and mind blowing!!! the truth of life has explained by Giani Sant Singh Ji Maskeen Really gives me the feeling that I am near to God! May God bless me with his blessings! I am thine, I am thine...........Please give me shelter in your feet and always bless me.... Waheguru ji ka khalsa, Waheguru ji ki fateh!

  • @baljitkaur8379
    @baljitkaur8379 3 года назад +15

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

    • @andysingh4737
      @andysingh4737 Год назад +1

      Mera marg darshan Karo baljit sister ma bhaut persan ha ji

  • @princevirk3619
    @princevirk3619 Год назад +2

    Baba ji ne karnal (haryana) aana c April
    2005 vich bahut khush c darshan karne vaastey but uss toh pehla hee chalana kar gye

  • @Nannu556
    @Nannu556 4 года назад +8

    ।।ਸਤਿਨਾਮ ਸ਼੍ਰੀ ਵਾਹਿਗੁਰੂ।।

  • @harwinderkaursidhu3401
    @harwinderkaursidhu3401 3 года назад +1

    ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ ਜੀ🌹🌹🌹🌹🌹❤❤❤❤❤🙏🏼🙏🏼🙏🏼🙏🏼🙏🏼🍎🍏🍎🍏🍎🍏🍎🍏🍎👏🏻👏🏻👏🏻👏🏻👏🏻🤲🤲🤲🤲🤲🙏🏼🙏🏼🙏🏼🙏🏼🙏🏼

  • @roypk5065
    @roypk5065 8 месяцев назад +5

    संत मस्कीन जी सबसे अच्छे कथाकार

  • @parasdhillon1642
    @parasdhillon1642 3 года назад +6

    ਰੱਬ ਦੀ ਪ੍ਰਾਪਤੀ ਦਾ ਕੀ ਮਤਲਬ ਹੁੰਦਾ ਹੈ
    ਜਿਸ ਬੰਦੇ ਦੇ ਮਨ ਅੰਦਰ ਉਸ ਰੱਬ ਪ੍ਰਤੀ
    ਵਿਸ਼ਵਾਸ ਪ੍ਰਗਟ ਹੋ ਜਾਵੇ
    ਵਿਸ਼ਵਾਸ ਦਾ ਪ੍ਰਗਟ ਹੋਣਾ ਹੀ ਪ੍ਰਾਪਤੀ ਹੈ
    ਪਰ ਕਰੋੜਾਂ ਚੋਂ ਕੋਈ 1 ਨੂੰ

  • @vishnugarva2149
    @vishnugarva2149 Год назад +10

    सतनाम श्री वाहेगुरु जी

  • @marcosingh9558
    @marcosingh9558 4 года назад +5

    ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ

  • @sunnyagnihotri2457
    @sunnyagnihotri2457 7 лет назад +8

    Rab di mehar hai sant ji aasi thanu sun rahe ha 🙏Satnam shri waheguru ji 🙏

  • @jaswantsinghgill9370
    @jaswantsinghgill9370 4 года назад +9

    Ba ant no word to explain his praise and love may god bless all many many thanks to maskeen ji

  • @harrydhaliwal3440
    @harrydhaliwal3440 6 лет назад +64

    I don’t know how can people dislike this video Sant ji was such a great person who did very good katha. Waheguru Ji 🙏🏼

    • @newpunjabi9686
      @newpunjabi9686 5 лет назад +3

      Ok very gud

    • @newpunjabi9686
      @newpunjabi9686 5 лет назад +2

      Ok gud gud

    • @asr7171
      @asr7171 4 года назад +2

      Negative lokan di koi kammi nhi vir ji duniya vich

    • @gurinderkaur4336
      @gurinderkaur4336 4 года назад

      000p00p00000p0p00000p000p0000p00000p0p000000ⁿ000po0000p0000000po000000p000000p00000ⁿ000000000000p0p000000000000000po0ⁿ00000000000000000000000000000p000p000p0p0000000po0000000p0000000000000p0p0p000000000000000p0po000p0p0pp po0p0000000000p0po00ⁿ000000 po000p00p00000ⁿ00000000pⁿ00po0p0PPP0op0po0000000po0po0000000 po000po0p0000 po p00p0000p000ⁿp00p00 po00poⁿ000po0p00p0000000000PPP000p00000000pic888

    • @gurinderkaur4336
      @gurinderkaur4336 4 года назад

      @@newpunjabi9686 88888uii8888888u888888u8888ui888

  • @ReenuSandha
    @ReenuSandha 6 месяцев назад +2

    Waheguru ji waheguru ji waheguru ji

  • @devendrakhera3188
    @devendrakhera3188 7 лет назад +29

    great sant maskin ji what a Katha really Gyan Da sagr 🙏🙏

  • @Kulwinderkaur-gc9yt
    @Kulwinderkaur-gc9yt 6 лет назад +18

    While listening sant ji discourses wandering mind comes to rest. Dhan dhan waheguru.

    • @ramanrummie1215
      @ramanrummie1215 Год назад

      Waheguru ji sach kiha 🙏

    • @andysingh4737
      @andysingh4737 Год назад

      @@ramanrummie1215 Mera marg darshan Karo Raman ji ma bhaut persan ha really

  • @JagtarSingh-tb4jt
    @JagtarSingh-tb4jt Год назад +5

    Waheguru Ji 🙏 waheguru Ji 🙏🙏🌺🌺💐💐🌹🌹🌷🌷💘💘

  • @gurmejsinghdhillon3233
    @gurmejsinghdhillon3233 4 года назад +11

    ਵਾਹਿਗੁਰੂ ਹੀ ਸਭ ਕੁਝ ਹੈ

  • @gurjitjaidka6664
    @gurjitjaidka6664 7 лет назад +41

    Tremendous.....Listened Sant ji again..He was an ocean of divine knowledge..His memory of Gurbani and its understanding is almost divine.

    • @GurpreetSingh-zd1rk
      @GurpreetSingh-zd1rk 6 лет назад +2

      Waheguru ji

    • @kalpanamotwani8025
      @kalpanamotwani8025 4 года назад +1

      No words...juban ko taqat nahein Baba sant Maskeen ki mahima gaane ki..🙏❤🍁🥀🌹🌷🌻🍁🥀🌹🌷⚘

    • @jairaghubirsharma3465
      @jairaghubirsharma3465 4 года назад

      @@GurpreetSingh-zd1rk k

    • @leelakukreja9913
      @leelakukreja9913 3 года назад +1

      😬😬😬😬😬😬😬😬😬😬😬😬😬😬😬😬😬😬😬😬😬😬😬😬😬A

  • @vikasgupta5200
    @vikasgupta5200 Год назад +2

    Waheguru ji ka kalsa waheguru ji ki fata dan dan guru granthsahibji maharaj koti koti namaskar tuhanu sikha darmha noo hamasha cahidi kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda cahida ha kalha vich rahnda

  • @amarjitkaur5730
    @amarjitkaur5730 5 лет назад +57

    Dhan baba nanak jeo jo tuc ehna nu ehni Mahan ruh bnaya.....🙏🙏

    • @MandeepKaur-of7gk
      @MandeepKaur-of7gk 3 года назад +1

      B

    • @andysingh4737
      @andysingh4737 Год назад +1

      Mera marg darshan Karo ji amarjit sister ji ma bhaut persan ha

    • @andysingh4737
      @andysingh4737 Год назад +1

      Mera marg darshan Karo amarjit sister ji ma bhaut persan ha

    • @laddimaan3292
      @laddimaan3292 Год назад

      ​@GurmeetSingh-si6dy😊 41:40 😊 41:40 ❤❤❤
      Hmm Mmmm mmaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa@@aââàa@@@@@@@@@@@@@@@@@@@@@aaaaa@@@@@@@@aa@@@@aaaa@..

    • @laddimaan3292
      @laddimaan3292 Год назад

      ​@@

  • @gurvinderpalsingh4717
    @gurvinderpalsingh4717 4 года назад +2

    WahiGuru ji .koi intne deep katha nahi kar sakta ...

  • @simerjit99
    @simerjit99 3 года назад +18

    🙏🙏🙏🙏🙏🌹 Dhan Dhan Dhan Sri Guru Gobind Singh Sahib Maharaj jio 🙏🙏🙏🙏🙏🙏🙏🙏🙏🙏🙏🙏🌹

  • @balveerjargia
    @balveerjargia 5 месяцев назад

    ਸਗਲ ਦੁਆਰ ਕੋ ਛਾਡਹੁ ਕੈ ਗਹਯੋ ਤੁਹਾਰੋ ਦੁਆਰ‌ ।🙏🏻🙏🏻🙏🏻🙏🏻🙏🏻

  • @drkapurthala711
    @drkapurthala711 3 года назад +3

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਵਾਹਿਗੁਰੂ ਜੀ

  • @nikhitaabhimanyuvohra506
    @nikhitaabhimanyuvohra506 3 года назад +18

    So nice... God bless all... Maskeen ji... Hats off... Very nice and divine . Waheguru ji... Sabna da bhala Karna...sometimes I wonder how can someone give such a nice deep thoughtful Katha .. they have seen life from a different angle and explained also beautifully . It's hearttouching. ❤️🙏🙏🙏🙏🙏🙂🙂🙂🙂

  • @mandeepmandeep2897
    @mandeepmandeep2897 3 года назад +5

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @dineshsharmadineshsharma3689
    @dineshsharmadineshsharma3689 2 года назад +6

    Baba ji 10 saal ho gye mainu ਕਰਜ਼ਾ ਤੋੜ ਤੋੜ ਕੇ ਖਾ ਰਿਹਾ ਮੇਹਰ ਕਰੋ

  • @parbhushansinghsidhu336
    @parbhushansinghsidhu336 6 лет назад +25

    Waheguru Ji Kirpa Karn Sarbat Da Bhala Kalyug Times Dhan Guru Granth Sahib Ji

  • @samreetkaur9782
    @samreetkaur9782 2 года назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

    • @andysingh4737
      @andysingh4737 Год назад

      Mera marg darshan Karo samreet ji ia depression really

  • @Amantiwana5911
    @Amantiwana5911 4 года назад +8

    I really miss You Sant ji maskeen 🙏 Waheguru ji 🙏

  • @harindersingh9372
    @harindersingh9372 3 года назад +3

    ਵਾਹਿਗੁਰੂ ਜੀ

  • @AmrikSingh01984
    @AmrikSingh01984 2 года назад +3

    ੴ ਹਮ ਗਰੀਬ ਮਸਕੀਨ ਪੵਭ ਤੇਰੇ ,,,,,,,,,,,,,,,ੴ

  • @schoolandcollagefunctions9437
    @schoolandcollagefunctions9437 2 года назад +1

    Babaji aapko mera shat shat naman
    🙏🏻🙏🏻🙏🏻

  • @sunnyrajput-1313
    @sunnyrajput-1313 7 лет назад +9

    Dil khush hogeya sun ke sant maskeen singh ji nu . Rab tuhadi lambi umar kre ji

    • @ADDSGRDJ
      @ADDSGRDJ 7 лет назад +2

      He left this world 12 years ago in 2005.

    • @narainbhatia5759
      @narainbhatia5759 7 лет назад

      radhaswamlsatsang satdang

  • @sanjayarandhawa
    @sanjayarandhawa Год назад +2

    WaheGuru_Ji WaheGuru_Ji WaheGuru_Ji WaheGuru_Ji WaheGuru_Ji

  • @sodhisatnaam2821
    @sodhisatnaam2821 6 лет назад +12

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @upkarsingh2309
    @upkarsingh2309 2 года назад

    Waheguru ji Maskeen ji duja roop ne rabb da.

  • @mirrorpanjabpb26
    @mirrorpanjabpb26 7 лет назад +26

    RABB DIA GALLAN ....KRDE ..OHDI USTAT NU ...SUNAUNDE
    DHAN HO TUCI

    • @Hardeepkaur-vb5hi
      @Hardeepkaur-vb5hi 3 года назад

      0000000p000}000000}000000000000000000}0 P 000}}}0}p000p0p}poll 0 00}0p}pppp00pppp00p}}pp}}ppp0pp0p}00}0}p000ppppp}0 0 0 0 0 0 0 0 0 p0p00p000000

    • @Hardeepkaur-vb5hi
      @Hardeepkaur-vb5hi 3 года назад

      00p000000000}00000

    • @Hardeepkaur-vb5hi
      @Hardeepkaur-vb5hi 3 года назад

      00000000000pp0000}000000

    • @Hardeepkaur-vb5hi
      @Hardeepkaur-vb5hi 3 года назад

      000000000000000000 000000000000000000 pp0000000000000000000000

    • @Hardeepkaur-vb5hi
      @Hardeepkaur-vb5hi 3 года назад

      0000

  • @kanwaldhillondhillon2905
    @kanwaldhillondhillon2905 Год назад +2

    None can explain such thoughts like Sant ji 🙏

  • @sukhjitbassi465
    @sukhjitbassi465 7 лет назад +66

    sant maskeen singh ji the best katha watchk.

  • @bindadeol7515
    @bindadeol7515 3 года назад +2

    dhan. dhan. guru granth. sahib. ji

  • @aktel5501
    @aktel5501 4 года назад +8

    Dhan Dhan Baba Deep Singh ji Shaheed ji maharaaj ji

  • @amritpalsinghladdi3909
    @amritpalsinghladdi3909 4 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rekha99900
    @rekha99900 4 года назад +46

    I really want to meet Sant maskeen ji but he is no more I am big fan of him He is one of my best kathawachak....I wish God could gave more years to live 😌😌i miss him so much

    • @mandeepsingh-td7th
      @mandeepsingh-td7th 3 года назад +3

      Moh na rkho... Ehi ta maskeen ji smja rhe hn ji... Moh rkho shbd da guru da da prmatma da 🙂

    • @manpreetnannan1832
      @manpreetnannan1832 3 года назад

      @@mandeepsingh-td7th q+

    • @SainidsSainids
      @SainidsSainids 3 года назад

      🙇🙇 satnam shri waheguru ji mehar Kari malka sab te 🙏🙏

    • @Sonuveerji1313
      @Sonuveerji1313 2 года назад +1

      Onadey vchan man na hi onanu milna hai g

    • @SainidsSainids
      @SainidsSainids 2 года назад

      Yaad rakho sirf waheguru ji ka simran akal purakh ke pujari🙏🙏🙇 waheguru ji da khalsa waheguru ji di Fateh 🙏

  • @ruhaani24
    @ruhaani24 4 года назад +7

    ਵਾਹਿਗੁਰੂ 🙏🙏

    • @andysingh4737
      @andysingh4737 Год назад

      Mera marg darshan Karo Dr kuhspreet sister I am depression really

  • @barinderkharoud1191
    @barinderkharoud1191 8 месяцев назад +1

    ਧੰਨ ਧੰਨ ਸੰਤ ਬਾਬਾ ਮਸਕੀਨ ਜੀ🎉🎉

  • @priyankaratan2412
    @priyankaratan2412 6 лет назад +8

    A True Sant 🙏🙏🙏

  • @paramvirsingh8520
    @paramvirsingh8520 3 года назад +2

    Waheguru how I thank you apke charno Mai koti koti parnam

  • @AmanKaur-sw1uw
    @AmanKaur-sw1uw 6 лет назад +4

    Waheguru ji ka Khalsa ...Waheguru ji ki Fateh...

  • @lalsingh6348
    @lalsingh6348 4 года назад +6

    Dhan Dhan Sant maskeen singh ji
    Waheguru
    Waheguru

  • @gurnamsinghvirk5766
    @gurnamsinghvirk5766 3 года назад +3

    ..very enlightening..enobling marvellously...thnx..

  • @ramanrai1070
    @ramanrai1070 5 лет назад +138

    Baba Ji we really need you back..bhut Dil karda tuhadi live katha sunan nu..wenevr m feeling depressed ..I always listen to ur katha..missing you Baba ji

  • @JagdishSingh-ch8dj
    @JagdishSingh-ch8dj 3 года назад +7

    Sant Singh Maskeen Ji top class preacher in Sikh religion but it's impossible to catch his Satsang not so easily he is a philosopher type

  • @JagsirSingh-fq8sv
    @JagsirSingh-fq8sv 7 месяцев назад +2

    Maskeen sahib ji de charna di dhur jiha v nhi ha,khuda mehar karn

  • @babbarsher3660
    @babbarsher3660 6 лет назад +20

    Enlightened soul ever listened.

  • @parbhushansinghsidhu336
    @parbhushansinghsidhu336 6 лет назад +6

    Waheguru Ji Kirpa Karn Sarbat Da Bhala Kalyug Times Dhan Guru Granth Sahib Ji Dhanbad