Sada Mann Bechain Kyu Rehenda Hai - Full Katha | Giani Sant Singh Ji Maskeen

Поделиться
HTML-код
  • Опубликовано: 7 сен 2023
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

Комментарии • 183

  • @user-xt6nw3rg6f
    @user-xt6nw3rg6f 2 месяца назад +16

    ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਣ ਜੀ ਗੁਰੂ ਫ਼ਤਹਿ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @suvdeepyaar1231
    @suvdeepyaar1231 Месяц назад +10

    ਪਿੱਛੇ ਸੰਗੀਤ ਹੋਰ ਗਹਿਰਾਈ ਵਿਚ ਲੈ ਜਾਂਦਾ ਹੈ।।। ਬਕਮਾਲ ❤️‍🩹❤️‍🩹🙏🙏💐

  • @sarbjeetsingh6632
    @sarbjeetsingh6632 18 дней назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @Zshotgaming15
    @Zshotgaming15 5 месяцев назад +45

    ਸਤਂ ਜੀ ਦੀ ਅਵਾਜ ਹੀ ਸੰਗੀਤ ਹੈ ਕਿਰਪਾ ਕਰਕੇ ਸੰਗੀਤ ਐਡ ਨਾ ਕਰੇਆ ਕਰੋ ਵਾਹਿਗੁਰੂ ਜੀ

  • @sukhdevkaur9697
    @sukhdevkaur9697 5 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏

  • @bajsingh2985
    @bajsingh2985 22 дня назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @user-tl8wu1xk9q
    @user-tl8wu1xk9q 26 дней назад +3

    Wahaguru ji. Wahaguru ji. 🙏🏻🎉🙏🏻💐🙏🏻❤️🙏🏻🎉🙏🏻💐🙏🏻❤️

  • @MandeepSingh-ih2gj
    @MandeepSingh-ih2gj 5 месяцев назад +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤

  • @gurnamkaur7348
    @gurnamkaur7348 3 месяца назад +5

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏🙏🙏🙏🙏

  • @manjitsingh-tj6ch
    @manjitsingh-tj6ch 5 месяцев назад +20

    ਸੰਗੀਤ ਤੋ ਬਗੈਰ ਪਾਓ ਜੀ

    • @jasbirpanesar
      @jasbirpanesar 5 месяцев назад +1

      Pehli gl guru dhan guru Nanak sahab g mardana g rabab bjode c ki c sangit c kithe Ho thoda study kro baba g di bani nu maskin g v es video ch kuch kh rhe ne oh msg h thode lyi sorry bhaji bolya gya hath jod K sorry mngda

    • @gagandhillon9062
      @gagandhillon9062 3 месяца назад

      @@jasbirpanesar True bro

  • @SavinderJit-hh8oo
    @SavinderJit-hh8oo 4 месяца назад +5

    ਵਾਹਿਗੁਰੂ ਜੀ 🙏🏻 ਵਾਹਿਗੁਰੂ ਜੀ 🙏🏻

  • @Kamaljit270
    @Kamaljit270 28 дней назад +3

    Sangat ji sacch janeyio sant maskeen ji de Katha sunde sunde mari smadhi lag jandi a🙏assi bani nalh jurdhna a sangeet nalh nahi 🙏DHAN DHAN BABA nank ji bai mardane ji nu kehnde se bani aie durdargaho mardana ji sangeet fir bajnde se 🙏🙏🙏🙏🙏🙏🙏🙏🙏🙏🙏

  • @user-ov3mz4hm7p
    @user-ov3mz4hm7p 10 месяцев назад +11

    ੳਦਾਸ ਹੋਨ ਵਾਸਤੇ ਕੲਈ ਵਾਰ ਇਸ ਕਥਾ ਨੂੰ ਸੁਨਨਾ ਪੲਐ ਗਾ ਵਾਹਿਗੁਰੂ ਜੀ

  • @devendersingh4953
    @devendersingh4953 2 месяца назад +3

    Wahegur 🙏🌹 Wahegur 🙏🌹 Wahegur 🙏❤️ Wahegur 🙏🌹 Wahegur 🙏❤️ Wahegur 🙏🌹 Wahegur 🙏❤️ Wahegur 🙏🌹 Wahegur 🙏🌹

  • @GokuProHacker
    @GokuProHacker 5 дней назад

    Waheguru ji 🙏 waheguru ji 🙏 waheguru ji 🙏

  • @Davidgamer-yb1lw
    @Davidgamer-yb1lw День назад

    संगीत के साथ सत्संग और भी ज्यादा गहराई मे ले जाती है

  • @user-vx3ue1ye6g
    @user-vx3ue1ye6g 13 дней назад +1

    ਵਾਹਿਗੁਰੂ ਵਾਹਿਗੁਰੂ ਜੀ🎉🎉

  • @jagatkamboj9975
    @jagatkamboj9975 4 месяца назад +1

    Waheguru ji 👏

  • @H_RGaming709
    @H_RGaming709 3 месяца назад +2

    Satnam Shri waheguru saheb ji dhan dhan shri guru Ramdas ji ❤❤❤❤❤❤🎉🎉🎉🎉🎉🎉🎉🎉🎉🎉❤❤❤🎉❤❤❤❤🎉❤❤

  • @RANJITSiNGH-pw8xg
    @RANJITSiNGH-pw8xg 4 месяца назад +13

    Sangeet naal bada hi ras milda ae

    • @SandeepSingh45801
      @SandeepSingh45801 2 месяца назад

      ਬਿਲਕੁੱਲ ਸਹੀ ਕਿਹਾ

  • @deepbhullar8946
    @deepbhullar8946 3 месяца назад +2

    Waheguru ji apni pyas bnai rakhi 🙂🙏

  • @gurwindersinghsidhu4826
    @gurwindersinghsidhu4826 5 месяцев назад +1

    Waheguru ji

  • @balbirkaur22
    @balbirkaur22 4 месяца назад +2

    Wahegurug ka khalsa wahegurug ki fateh wahegurug bakslaug wahegurug🙏🙏🙏🙏🙏🙏🙏🙏🙏 💐💐🌹🥀🙏

  • @kindimarahar5791
    @kindimarahar5791 3 месяца назад +2

    Satnam Shri Waheguru Ji 🙏❤️❤️

  • @sukhwinder491
    @sukhwinder491 4 месяца назад +3

    waheguru ji

  • @madansingh-uf2ud
    @madansingh-uf2ud 5 месяцев назад +5

    Dhan Dhan Guru Nanak dev ji

  • @manveersaini9773
    @manveersaini9773 17 дней назад

    Waheguru ji sarbat da bhla kro 🙏🙏🙏

  • @gurjitsinghkhalsa9317
    @gurjitsinghkhalsa9317 4 месяца назад +6

    ਵਾਹਿਗੁਰੂ ਵਾਹਿਗੁਰੂ ਜੀ

  • @ravindersinghsidhu5797
    @ravindersinghsidhu5797 3 месяца назад +2

    ❤❤❤ਵਾਹਿਗੁਰੂ ਜੀ❤❤❤

  • @jindercheema33984
    @jindercheema33984 5 месяцев назад +5

    ਅਨੰਦ ਅਨੰਦ 🙏ਵਹਿਗੁਰੂ ਵਹਿਗੁਰੂ ਵਹਿਗੁਰੂ❤️

  • @jashannagra6477
    @jashannagra6477 5 месяцев назад +5

    Waheguru g ੴ

  • @baljitsingh4566
    @baljitsingh4566 3 месяца назад +3

    Wahe guru ji 🙏

  • @arshdeepsinghjammu7004
    @arshdeepsinghjammu7004 3 месяца назад +2

    ❤ WAHEGURU JI ❤ 🌹

  • @arshdeepsinghjammu7004
    @arshdeepsinghjammu7004 3 месяца назад +2

    ❤ Waheguru Ji ❤

  • @rajwantkaur959
    @rajwantkaur959 4 месяца назад +2

    Waheguru ji❤❤

  • @surindersidana1653
    @surindersidana1653 5 месяцев назад +4

    Waheguru Waheguru Waheguru Waheguru Waheguru ji 🙏🙏🙏🙏🙏

  • @jaimalsingh7022
    @jaimalsingh7022 10 месяцев назад +5

    WAHEGURU ji ka khalsa
    WAHEGURU ji ki fath

  • @RajinderKour-cf2ze
    @RajinderKour-cf2ze 10 месяцев назад +5

    Wahe guru ji

  • @user-ec8os9pc3h
    @user-ec8os9pc3h 3 месяца назад +2

    Waheguru g

  • @sikhjosan5878
    @sikhjosan5878 5 месяцев назад +3

    Waheguru Ji

  • @amandeep1948
    @amandeep1948 4 месяца назад +2

    WAHEGURU JI

  • @narindersingh6616
    @narindersingh6616 5 месяцев назад +4

    Waheguru Ji 🙏🙏

  • @user-nt3vl3ue2l
    @user-nt3vl3ue2l Месяц назад

    Sanget Hor duggi Katha ho Gaye wa

  • @MitthuSingh-qe6wx
    @MitthuSingh-qe6wx 16 дней назад

    Waheguru. Ji. Waheguru. Ji

  • @SandeepKaur-yy8rc
    @SandeepKaur-yy8rc Месяц назад

    Waheguru g🙏🏻🙏🏻🙏🏻🙏🏻🙏🏻

  • @WahlaPB06
    @WahlaPB06 6 месяцев назад +5

    Waheguru

  • @mohansingh7391
    @mohansingh7391 5 месяцев назад +4

    ❤❤❤❤❤❤❤❤❤❤❤ ਵਾਹਿਗੁਰੂ ਜੀ 🙏 ਧੰਨਵਾਦ ਜੀ 🙏🚒

  • @user-ns7lf2ik2n
    @user-ns7lf2ik2n 5 месяцев назад +1

    Waheguru g waheguru g

  • @GursangFathe-hy6wu
    @GursangFathe-hy6wu 4 месяца назад +2

    Akhan band krke sunke dekho anad hi skonn hi skonnn❤

  • @AkashdeepSingh-c3n
    @AkashdeepSingh-c3n 4 дня назад

    Wageguru mehr kri ❤❤

  • @natureblessings915
    @natureblessings915 7 месяцев назад +4

    🙏🙏🙏 bht intezar new video da ...maskeen ji di..

  • @arshdeepsinghjammu7004
    @arshdeepsinghjammu7004 3 месяца назад

    ❤ waheguru ji ❤

  • @rdxroop8545
    @rdxroop8545 3 дня назад

    ਊਊਊਊ

  • @harpalsidhu9487
    @harpalsidhu9487 5 месяцев назад +4

    Sat sri Akal ji 🙏

  • @kuldeep_Kitchen
    @kuldeep_Kitchen 2 месяца назад

    waheguru ji 🙏

  • @pyarasingh2843
    @pyarasingh2843 4 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ।

  • @RAJUKALER-it1vn
    @RAJUKALER-it1vn 6 месяцев назад +4

    ❤❤❤❤❤❤❤❤❤❤❤❤❤❤

  • @dabinderkaur2044
    @dabinderkaur2044 5 месяцев назад +2

    Satnam Waheguruji

  • @gurpejsingh3866
    @gurpejsingh3866 5 месяцев назад +4

    ❤❤❤❤❤❤❤

  • @RajinderDeol-cn7uj
    @RajinderDeol-cn7uj 5 месяцев назад +5

    ❤❤❤❤❤

  • @arshdeepsinghjammu7004
    @arshdeepsinghjammu7004 3 месяца назад +1

    ❤ Satnam Shri Waheguru Ji ❤

  • @satwindersingh4569
    @satwindersingh4569 5 месяцев назад +2

    Waheguru ji Baksh looo

  • @muskanmuskandinesh8554
    @muskanmuskandinesh8554 3 месяца назад +1

    Dhan guru nanak ji 🙏🙏🙇‍♀🙇‍♀

  • @user-bv2xm7qp6h
    @user-bv2xm7qp6h 3 месяца назад +2

    🌹🌹🌹🌹🌹🌹

  • @ramjidass8880
    @ramjidass8880 4 месяца назад +2

    Blessed are those who who mourn they shall get comfort.

  • @jaspreet7189
    @jaspreet7189 2 месяца назад

    Waheguru ji 🤲🤲🤲🤲🤲🌾🌾🌾🌾🌾📖📖📖📖📖❤️❤️❤️❤️❤️❤️📿📿📿📿📿📿🌼🌼🌼🌼🌻🌻🌻🌻🌻🌷🌷🌷🌷🌿🌿🌿🌿🌿🌿🤲🤲🤲🤲🤲

  • @xyzmusic1388
    @xyzmusic1388 4 месяца назад +1

  • @amritpalsingh3854
    @amritpalsingh3854 2 месяца назад

    music has created more impressive impact on the katha. So melodious creation of depth thought of sync of his soothing voice

  • @jagirlit7851
    @jagirlit7851 5 месяцев назад +3

    🙏🙏

  • @RajinderKour-cf2ze
    @RajinderKour-cf2ze 10 месяцев назад +4

    🙏🙏🙏🙏🌹🌹🌹🌹

  • @sarabjotsingh8181
    @sarabjotsingh8181 5 месяцев назад +1

    Music is hampering the concentration

  • @hardevkaurbilling5161
    @hardevkaurbilling5161 Месяц назад +1

    🙏🙏❤️❤️❤️

  • @MandeepSingh-fn6dr
    @MandeepSingh-fn6dr 10 месяцев назад +4

    Waheguru 🙏🏻

  • @deceproject9046
    @deceproject9046 4 месяца назад +3

    Music 🎵🎶 Nhi paoge te hor b anand bann jayega.

  • @user-qc8qi5vd8s
    @user-qc8qi5vd8s 4 месяца назад +1

    Waheguru ji japu. 24 hour

  • @devendersingh4953
    @devendersingh4953 4 месяца назад +2

    ਵਾਹਿਗੁਰੂ ਜੀ ❤ ਵਾਹਿਗੁਰੂ 🙏🌹❤

    • @BapandeepsinghDeep
      @BapandeepsinghDeep 3 месяца назад

      ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @JaspalSingh-sy5yk
    @JaspalSingh-sy5yk 2 месяца назад +2

    🙏🙏🙏🙏🙏🙏

  • @arminderrahal2459
    @arminderrahal2459 15 дней назад

    🙏🙏🙏🙏

  • @ParamjitKaur-ce8ek
    @ParamjitKaur-ce8ek 11 дней назад

    🙏🙏🙏🙏🙏

  • @baldevsingh3320
    @baldevsingh3320 4 месяца назад +1

    👏👏

  • @gurlal_bhullar0
    @gurlal_bhullar0 Месяц назад +1

    ❤❤❤ ok 👍

  • @manpreetsohal5225
    @manpreetsohal5225 5 месяцев назад +4

    Bhot vdia sound lgaya ji,mnn udaas ho k hi rabb naal judda, dhan sant maskeen ji..thode es sound nu lbn di bhot koshish kiti ji,rabb naal jodd

  • @RamandeepMann-qs7fc
    @RamandeepMann-qs7fc 4 месяца назад +1

    Veer ji music nall katha sun da bhut anad aonda Mann bhut jaldi jud da ha

  • @manpreetkaur5062
    @manpreetkaur5062 5 месяцев назад +5

    Music di koi lor nabi g disturbance hundi he

  • @SandeepKaur-mp5sz
    @SandeepKaur-mp5sz 5 месяцев назад +2

    Music bohat changa lagga. Thanks for the music.

  • @Successpoint1000
    @Successpoint1000 5 месяцев назад +6

    Without music video pa diya kro sir

  • @nanakkukreja
    @nanakkukreja 2 месяца назад +1

    15:50 17:17 17:30 18:00

  • @sukhvirkaur8740
    @sukhvirkaur8740 Месяц назад

    Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏Waheguru ji 🙏

  • @sarikasharma5897
    @sarikasharma5897 4 месяца назад +2

    Music is really disturbing this satsang

  • @Tanveer_Singh47
    @Tanveer_Singh47 4 месяца назад +2

    background music laun di load si yaar...disturbing aa

  • @AdvRajwinderKaurWahegurudasi
    @AdvRajwinderKaurWahegurudasi 5 месяцев назад +6

    ਕਿਰਪਾ ਕਰਕੇ ਮਿਊਜ਼ਿਕ ਨਾ ਵਰਤੋ ਕੀਮਤੀ ਹੀਰੇ ਮੋਤੀ ਹਨ Saint Maskin Singh Ji ਦੇ ਬੋਲ।

  • @Jasvir-Singh8360
    @Jasvir-Singh8360 3 месяца назад +21

    ਇਹ ਪਿੱਛੇ ਧੁਨੀਆਂ ਵਜਾ ਕੇ ਸਾਰੀ ਕਥਾ ਦਾ ਰਸ ਸੁਆਹ ਹੀ ਕਰ ਛੱਡਿਆ ਜੇਕਰ ਇਵੇਂ ਧੁਨਾਂ ਹੀ ਚਲਾਉਣੀਆਂ ਹਨ ਤਾਂ ਕੀ ਜਰੂਰਤ ਪਈ ਏ ਮਸਕੀਨ ਜੀ ਦੀ ਕਥਾ ਚਲਾਣ ਦੀ ਵਾਹਿਗੁਰੂ ਤੁਹਾਡਾ ਭਲਾ ਈ ਕਰੇ

    • @alamafruz2870
      @alamafruz2870 Месяц назад +1

      Laga bai da dheyan duniyan ch hai sabhda ch nhi ye hunda sawal hi nhi krda..

  • @user-nk9nd9nk1g
    @user-nk9nd9nk1g 5 месяцев назад +3

    Background music name please 🙏🏻

  • @arshdeepkarate7370
    @arshdeepkarate7370 Месяц назад

    Maskeen ji di katha nu Sangeet di lod nahi

  • @user-eu4ik8cv1r
    @user-eu4ik8cv1r 4 месяца назад +1

    6:10

  • @user-wh8fu4vo3v
    @user-wh8fu4vo3v 4 месяца назад +1

    Background ch music na lagya kro plz consontrate krna aukha hunda...katha bshut vadia but music ohda ras ghatt kr dinda

  • @ravinderkaur-wz4lv
    @ravinderkaur-wz4lv 2 месяца назад

    Bahut pyari wayakhya par e music bahut manhoos lag rea hai

  • @sukhjindersingh7496
    @sukhjindersingh7496 2 месяца назад +1

    Waheguru ji Maskin ji di awaz una dwara uchari hoi Sakhi vich artificial music di koi zaroorat nhi. Sant ji de
    Shabda vich hi ina Ras hai. Uh apne app ch hi music hai. Kirpa karke music add na karo bulchuck maaf karni WAHEGURU JI.

  • @jaswinderkaur1508
    @jaswinderkaur1508 Месяц назад

    Waheguruji👏👏🙏🙏🥀🎉🌺🌸🌹🌷🌷🤍

  • @dayawanthanjra1714
    @dayawanthanjra1714 5 месяцев назад +2

    Please no background music 🙏