Piche Na Vekh ~ ਪਿੱਛੇ ਨਾਂ ਵੇਖ | Giani Sant Singh Ji Maskeen Katha

Поделиться
HTML-код
  • Опубликовано: 17 окт 2024
  • ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #blessed
    #gyanisantsinghjimaskeen
    #gyandasagar
    #dasssingh
    #santsinghjimaskeen
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani jap

Комментарии • 273

  • @armylife4414
    @armylife4414 8 месяцев назад +28

    Maskeen ji ਤੁਸੀ ਸਿਧਾ ਅਕਾਲ ਨਾਲ ਜੋੜਦੇ ਹੋ ❤

  • @simmikaur3040
    @simmikaur3040 8 месяцев назад +79

    Maskeen ਜੀ ਮੇਰਾ ਦਿਲ ਰੋਂਦਾ ਤੁਹਾਡੀ ਅਵਾਜ਼ ਸੱਟ ਮਾਰਦੀ ਰੂਹ ਤੇ

    • @kohinoorwaheguru
      @kohinoorwaheguru 8 месяцев назад +3

      Mehr hy

    • @RamanjeetSingh-vu2be
      @RamanjeetSingh-vu2be 8 месяцев назад

      ,​@@kohinoorwaheguru

    • @kirpaltahim9078
      @kirpaltahim9078 8 месяцев назад

      ​@@kohinoorwaheguru😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮I 😢😢😢😢😢😢😢😢😢😢😢😢😮😢😢😢😢😢😢😢😢😢😮😢😢😢😢😮😢😢😢😢😮😢😢😢😮😢😢😢😢😢😮😢😢😢😢😢😢😢😢😢😢😢😮😢😢😢😢😮😢😮😢😮😢😮😢😢😢😢😢😢😢😢😢😢😮😢😢😢😮😢😢😢😢😢😢😢😮😮😢😮😢😢😢😢😢😮😢😢😢😢😢😮😢😢😢😢😮😢😢😢😢😢😮😢😢😮😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

    • @jagmeetsingh9834
      @jagmeetsingh9834 8 месяцев назад

      ਵਾਹਿਗੁਰੂ ਜੀ।

    • @daljitsidhu7149
      @daljitsidhu7149 8 месяцев назад

      ਵਾਹਿਗੁਰੂ ਜੀ

  • @NirmalSingh-fq7wg
    @NirmalSingh-fq7wg 8 месяцев назад +40

    ਪਿਆਰੇ ਮਸਕੀਨ ਜੀ ਤੁਸੀਂ ਕਿੱਥੇ ਖੋ ਗਏ ਬੜਾ ਦਿਲ ਕਰਦਾ ਤੁਹਾਡੇ ਦਰਸ਼ਨ ਕਰਨ ਨੂੰ

    • @HushiarSingh-o5m
      @HushiarSingh-o5m 7 месяцев назад +1

      Kho nhi ge amar ne sade vich Waheguru ji tuhada man ktha vich jore fir ape pta lagju maskeen ji kithe ne Waheguru ji

    • @farmerclass858
      @farmerclass858 2 месяца назад

      Maskeen ji vich kon bolda c ???? Ohde drshn krn nu dil nhi krda ??

  • @GurdeepSingh-go9og
    @GurdeepSingh-go9og 7 месяцев назад +18

    ਬਿਲਕੁਲ ਸਹੀ ਗੱਲ ਹੈ ਜੀ ਬੈਕਗ੍ਰਾਉਂਡ ਸਾਊਂਡ ਨਹੀਂ ਹੋਣਾ ਚਾਹੀਦਾ

  • @RajinderSingh-ll2zc
    @RajinderSingh-ll2zc 8 месяцев назад +10

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਬਾਬਾ ਮਸਕੀਨ ਜੀ ਮਹਾਂਪੁਰਖ ਬ੍ਰਹਮਗਿਆਨੀ ਪਿਆਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤

  • @shehbazsingh9964
    @shehbazsingh9964 7 месяцев назад +33

    ਪਿੱਛੇ ਚੱਲ ਰਿਹਾ ਸੰਗੀਤ ਵਿਚਾਰਾਂ ਨੂੰ ਹੋਰ ਅਨੰਦਮਈ ਬਣਾ ਰਿਹਾ ਹੈ। ❤

  • @nirmalhayer2447
    @nirmalhayer2447 8 месяцев назад +36

    ਪੀਪਨੀਆ ਤੋਂ ਿਬਨਾ ਕਥਾ ਸੁਣਨੀ ਚੰਗੀ ਲੱਗਦੀ ਹੈ ।

    • @kabirdeswal8689
      @kabirdeswal8689 8 месяцев назад +1

      Moorkhaa di kami ni hai ki kahiye

    • @Gurpreetsingh-xw7di
      @Gurpreetsingh-xw7di 7 месяцев назад

      Kise de uprale da shukar kariye nindiye na🙏​@@kabirdeswal8689

    • @harjeetsinghguliani3114
      @harjeetsinghguliani3114 6 месяцев назад +1

      ❤अच्छा है ब्रो

    • @GurnamSingh-wn8ty
      @GurnamSingh-wn8ty 6 месяцев назад +2

      thik he background sound vi katha bilkul sahi suun rahi he veer ji

    • @GurnamSingh-wn8ty
      @GurnamSingh-wn8ty 6 месяцев назад

      ​@@kabirdeswal8689thik he background sound vi katha bilkul sahi suun rahi he veer ji

  • @simmikaur3040
    @simmikaur3040 8 месяцев назад +7

    ਵਾਹਿਗੁਰੂ ਜੀ ਕਿਰਪਾ ਕਰੋ ਅੰਮ੍ਰਿਤ ਦੀ ਦਾਤ ਬਖਸ਼ੋ ਜੀ

  • @jarnelsingjarnelsing
    @jarnelsingjarnelsing 6 месяцев назад +1

    Waheguru ji

  • @tanvirsingh9642
    @tanvirsingh9642 6 месяцев назад +3

    Waheguru ji 🙏

  • @Kamaljit270
    @Kamaljit270 8 месяцев назад +6

    Sant maskeen ji saddi com de anmol Heere 🎉🎉🎉🎉🎉🎉🎉🎉🎉🎉🎉🎉🎉

  • @talwindersingh4292
    @talwindersingh4292 7 месяцев назад +3

    Satnam waheguru ji🙏🙏🙏

  • @ShamsherSingh-oj3eb
    @ShamsherSingh-oj3eb 6 месяцев назад +2

    Dhan Guru Ramdash jee

  • @gulabudhebeersingh2048
    @gulabudhebeersingh2048 6 месяцев назад +3

    Maskeen singh ji akal purakh kol jaan toh baad vi guru sahib nl jori ja rhe ne

  • @singhharpreetharpreet2353
    @singhharpreetharpreet2353 7 месяцев назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @rajindersingh5903
    @rajindersingh5903 7 месяцев назад +3

    Waheguru ji waheguru waheguru waheguru waheguru waheguru waheguru

  • @KulvinderKaur-tc6qe
    @KulvinderKaur-tc6qe 14 дней назад

    वाहे गुरु वाहे गुरु वाहे गुरु वाहे गुरु 🎉🎉🎉

  • @SimranKaur-f3q8z
    @SimranKaur-f3q8z 7 месяцев назад +4

    ਵਾਹਿਗੁਰੂ ਜੀ🙏🏻

  • @gurjitsinghkhalsa9317
    @gurjitsinghkhalsa9317 7 месяцев назад +3

    ਵਾਹਿਗੁਰੂ ਵਾਹਿਗੁਰੂ ਜੀ

  • @gurjeetsingh7745
    @gurjeetsingh7745 7 месяцев назад +4

    🎉🎉🎉Waheguru Waheguru Waheguru Waheguru Waheguru Waheguru dhan shri guru nanak dev ji 🎉🎉🎉🎉

  • @kamaljitSingh-mc2rp
    @kamaljitSingh-mc2rp 8 месяцев назад +3

    ਵਾਹਿਗੁਰੂ ਜੀ

  • @varinderkumar3410
    @varinderkumar3410 6 месяцев назад +2

    Wahiguru wahiguru wahiguru wahiguru wahiguru ji🎉🎉🎉🎉🎉🎉🎉🎉🎉🎉🎉🎉❤❤❤❤❤❤❤❤

  • @jaimalsingh7022
    @jaimalsingh7022 Год назад +5

    WAHEGURU ji ka khalsa
    Sri Waheguru ji Ki fath

  • @jagdishkaursodhi9218
    @jagdishkaursodhi9218 Год назад +6

    ਵਾਹਿਗੁਰੂ ਜੀ 🙏🏻⚘️🙏🏻⚘️🙏🏻🙏🏼

  • @lakhveerkaur4655
    @lakhveerkaur4655 8 месяцев назад +3

    Satnam waheguru ji

  • @Kamaljit270
    @Kamaljit270 8 месяцев назад +2

    Sant maskeen ji di awaj sidde waheguru sahbji nalh jorddi a meri bani sunde sunde samhdi lag jandi a 🙏🙏🙏🙏🙏🙏🙏🙏🙏🙏🙏

  • @lovpreetsingh5975
    @lovpreetsingh5975 8 месяцев назад +2

    ਸਤਿਨਾਮ ਵਾਹਿਗੁਰੂ ਸਾਹਿਬ ਜੀ..❤❤❤

  • @ms81988
    @ms81988 8 месяцев назад +2

    🎉ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🚩🌷🌹

  • @armaanmaan8094
    @armaanmaan8094 6 месяцев назад +2

    Music with katha ❤❤❤

  • @sarbjeetsingh6632
    @sarbjeetsingh6632 3 месяца назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤

  • @t2jwel720
    @t2jwel720 6 месяцев назад +1

    God is great believe in God pray for bless ❤️

  • @mandeepsaggu8127
    @mandeepsaggu8127 6 месяцев назад +3

    I love music behind , according to Guru Nanak ji music is the source to connect with waheguru Univers. This is the truth 🙌 don't stop music please .it's your perspective how you see it and listen it .
    It's so peaceful ❤
    Lots of Respect from Canada 🇨🇦 my favorite katha vachak .
    I listened to maskeen ji so many time sitting infront of them in satsangat I feel so fortunate ❤

    • @Sandeep_Kaur2825
      @Sandeep_Kaur2825 5 месяцев назад

      Can you help me to find out this audio because I want this background sound to listen everyday I don't find it I try alot _

    • @stranger6627
      @stranger6627 4 месяца назад

      Kise nu es background music ਦਾ pta। daseo plz

  • @Rupindersinghbedi
    @Rupindersinghbedi 6 месяцев назад +1

    💖shree satnam shree waheguru satguru shahenshah sabadroop💖atamroop pita sahib ji ki sachkhand vich jai jaikar hove💖🌹💖

  • @GurnamSingh-wn8ty
    @GurnamSingh-wn8ty 8 месяцев назад +3

    Panth ratan maskin ji .....

  • @ashwaniverma8700
    @ashwaniverma8700 5 месяцев назад +1

    Waheguru ji waheguru ji

  • @parneetboparai7887
    @parneetboparai7887 7 месяцев назад +5

    Is anyone else cry while listening…?
    Can someone explain to me
    Thanks

    • @Sandeep_Kaur2825
      @Sandeep_Kaur2825 5 месяцев назад +1

      I also carrying to listen this video 😢

    • @Sandeep_Kaur2825
      @Sandeep_Kaur2825 5 месяцев назад

      But I don't understand why

    • @stranger6627
      @stranger6627 4 месяца назад

      Kise nu background music ਦਾ pta

  • @GAGANDEEPSINGH66666
    @GAGANDEEPSINGH66666 5 месяцев назад +1

    WAHEGURU JI KIRPA KRO ❤️🙏🏻

  • @gagandeepjindal8772
    @gagandeepjindal8772 8 месяцев назад +1

    Waheguru ji waheguru ji bahut khoob

  • @jagatkamboj9975
    @jagatkamboj9975 3 месяца назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤

  • @manpreetjassal3454
    @manpreetjassal3454 3 месяца назад

    Mai sb kuj sdh k akaal nu janna maskeen ji nu sun k ❤😢

  • @charaneetkaur2999
    @charaneetkaur2999 2 месяца назад

    I love the music it’s helps to concentrate 🙏🏽🙏🏽🙏🏽🙏🏽

  • @parvjotsingh8072
    @parvjotsingh8072 6 месяцев назад +1

    DHAN DHAN SHREE GURU RAM DAS JI

  • @Behonest405
    @Behonest405 6 месяцев назад +1

    Sakoon 🙏waheguru ji

  • @GurdevSingh-m2r
    @GurdevSingh-m2r Месяц назад

    ਜਗਿਆਸੂ ਨੂੰ ਤੇ ਸਰੋਤੇ ਨੂੰ ਪਤਾ ਹੁੰਦਾ ਕਿ ਕਿਹੁ ਜਿਹੀ ਵੀਚਾਰ ਮਨ ਤੇ ਅਸਰ ਕਰਦੀ ਹੈ।ਜਾਦਾ ਸੋਰ ਪੳਣ ਨਾਲ ਬਿਰਤੀ ਟਿਕਾਉ ਵਿਚ ਨਹੀ ਆ ਸਕਦੀ।🎉ਗਿਆਨ ਵੀਚਾਰ ਸੁਣਨਾ ਹੈ ਕਿ ਸੰਗੀਤ ਸੁਣਨਾ ਹੈ।

  • @jai_sidho_ki
    @jai_sidho_ki Месяц назад

    Maskeen Ji ❤❤❤🎉🎉🎉

  • @kuljitsingh7798
    @kuljitsingh7798 Год назад +2

    Waheguru ji... dhan pita ji maskeen sahib....sarbatt sangat da bhala Hove sb nu akaal purkh di yaad aave..es channel nu b waheguru dhuni tarakki bakshish Karn Jo mahapurkha de anmol vachan sarwan krwande ne... waheguru waheguru ji......

  • @ReshamSingh-pk1dh
    @ReshamSingh-pk1dh 8 месяцев назад +3

    Dhanbad

  • @mohindersingh-mu1bz
    @mohindersingh-mu1bz 7 месяцев назад +1

    ❤❤

  • @MajorSingh-r2f
    @MajorSingh-r2f 3 месяца назад

    Eh music dil nu kicda wa❤❤

  • @rajinderbawa9341
    @rajinderbawa9341 4 месяца назад

    Khoob khoob Anand Ras Sukh Gian parsaad Hirde ko sukhmai bna raha hai

  • @RAJUKALER-it1vn
    @RAJUKALER-it1vn 9 месяцев назад +7

    ❤❤❤❤❤❤❤❤❤❤❤❤❤

  • @InduBala-x6e
    @InduBala-x6e Месяц назад

    Thank you waheguru g

  • @parvjotsingh8072
    @parvjotsingh8072 6 месяцев назад +1

    WAHE GURU JI

  • @jass8981
    @jass8981 8 месяцев назад +1

    I love this voice 💓

  • @sherdil8192
    @sherdil8192 8 месяцев назад +1

    I wish I would be able to visit his Katha while he was alive and see him 🙌🏽😊

  • @harpreetwaraich7605
    @harpreetwaraich7605 7 месяцев назад +11

    Background Music ਤਾਂ ਵਧੀਆ ਆ ❤ ਪਰ ਮਸਕੀਨ ਜੀ ਦੀ ਆਵਾਜ਼ ਤੋਂ ਉੱਚੀ ਨੀ ਹੋਣੀ ਚਾਹੀਦੀ , ਘੱਟ ਕਰੋ ਆਵਾਜ਼ ਪਿਛਲੇ ਸੰਗੀਤ ਦੀ ❤ਬੇਨਤੀ ਆ 🙏

    • @stranger6627
      @stranger6627 4 месяца назад +1

      Veer g background music da name ਕਿ pta kise nu

    • @nirbhowjapsingh1570
      @nirbhowjapsingh1570 2 месяца назад

      ​@@stranger6627 ruclips.net/video/ZPYj240C0UE/видео.html

  • @palak6304
    @palak6304 8 месяцев назад +1

    Neelam Ashta 🙏🙏🙏

  • @rajinderbawa9341
    @rajinderbawa9341 4 месяца назад

    Ye hi parsaad hai Mere waheguru waheguru ji da, Mere sadguru Sai da

  • @madansingh-uf2ud
    @madansingh-uf2ud 8 месяцев назад +1

    Dhan Dhan Guru Nanak dev ji

  • @Jagdeep-ud6fv
    @Jagdeep-ud6fv 2 месяца назад

    Waheguru Waheguru 🙏🙏😇😇

  • @harkiratsingh6832
    @harkiratsingh6832 5 месяцев назад

    🎉❤Satnaam Shiri Waheguruji Waheguruji Sahib ji ❤Dhan Dhan Shiri Guru Arjun Dev Sahib ji❤🎉

  • @sikhjosan5878
    @sikhjosan5878 3 месяца назад

    Satnam Sri Waheguru Ji 🙏🌹💐

  • @meetgill7080
    @meetgill7080 2 месяца назад

    Waheguru gggggg❤❤❤❤

  • @BhupinderSingh-xi2vq
    @BhupinderSingh-xi2vq 3 месяца назад

    Gyan da Sagar 😢

  • @ranidr
    @ranidr 7 месяцев назад +1

    Maskeen ji mera dil rota hai ap kyn chale Gaye is Duniya se. Me ap se milna chahta hon

  • @sukhvinderkaur3610
    @sukhvinderkaur3610 8 месяцев назад +1

    Blessed to have Maskeen Ji 🙏🌹

  • @RattanArora-rw2jd
    @RattanArora-rw2jd 5 месяцев назад +2

    ਉਹ ਕਿਹੜਾ ਸ਼ਖਸ ਹੈ ਜਿਹੜਾ ਆਪਣੇ ਪਿਛੋਕੜ ਨੂੰ ਨਾ ਦੇਖੇ। ਇਹ ਅਵਸਥਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਗਲਾਂ ਕਰਨੀਆਂ ਬੜੀ ਸ਼ੋਖ਼ੀਆਂ ਹਨ

    • @sarbjeet4526
      @sarbjeet4526 5 месяцев назад +1

      Tuade swaal da jwab at 31:22 🙏

  • @barinderkharoud1191
    @barinderkharoud1191 2 месяца назад

    Than than Baba maskeen ji thodi katha gindgi change kerdia🎉🎉🎉🙏🏿🙏🏿

  • @nrjkumar26
    @nrjkumar26 8 месяцев назад +1

    What a thought!! Love from depth of my heart

  • @lakhbinderjitsingh7795
    @lakhbinderjitsingh7795 5 месяцев назад

    A great injury and almost lose dignity is the reason life's become spiritual life's , 👀🌞full eclipse 2021 the first thing about spiritual life to be started age 45 . Satnam Waheguru ji 🎉

  • @canadiancouplevlogs1573
    @canadiancouplevlogs1573 6 месяцев назад +1

    background music is so good ❤️❤️🇨🇦🇨🇦

    • @stranger6627
      @stranger6627 4 месяца назад

      Name pta music ਦਾ vr g

    • @nirbhowjapsingh1570
      @nirbhowjapsingh1570 2 месяца назад

      @@stranger6627 ruclips.net/video/ZPYj240C0UE/видео.html

  • @ManpreetKaur-bd6ys
    @ManpreetKaur-bd6ys 6 месяцев назад +1

    Wahguruji

  • @ManjitKaur-fg9iy
    @ManjitKaur-fg9iy 4 месяца назад

    ਧੰਨ ਵਾਹਿਗੁਰੂ ਵਾਹਿਗੁਰੂ

  • @its.manjot.billing
    @its.manjot.billing 2 месяца назад

    Danam shant maskin ji

  • @jaskarandeepsingh7296
    @jaskarandeepsingh7296 3 месяца назад

    sant maskeen ji amar

  • @devendersingh4953
    @devendersingh4953 7 месяцев назад +3

    Waheguru ❤ waheguru 🙏🌹 waheguru 🙏🌹 waheguru 🌹🙏 waheguru 🌹🙏 waheguru 🙏🌹 waheguru 🙏🌹 waheguru 🌹🙏 waheguru 🌹❤

  • @JaspreetSingh-wo5oi
    @JaspreetSingh-wo5oi 4 месяца назад

    ਨਿਮਰਤਾ ਸਹਿਤ ਬੇਨਤੀ ਹੈ ਕਿ ਮਸਕੀਨ ਜੀ ਦੀ ਹਰ ਕਥਾ ਨਾਲ ਮਉਜਿਕ ਜ਼ਰੂਰ ਲਾਇਆ ਕਰੋ ਤਾਂ ਜੋ ਇਕਾਗਰਤਾ ਬਣੀ ਰਹੇ🙏🙏🙏

    • @stranger6627
      @stranger6627 4 месяца назад

      Vr g background music ਦਾ name ki ਆ pta tohanu

  • @Rajwant-kd6cc
    @Rajwant-kd6cc 5 месяцев назад +1

    Wahegru ❤❤🎉🎉😊😊❤❤🎉🎉😊😊❤❤🎉🎉😊😊❤❤🎉🎉😊😊❤❤

  • @InduBala-x6e
    @InduBala-x6e Месяц назад

    ❤❤❤❤God

  • @NirmalsinghMaan-nk2oh
    @NirmalsinghMaan-nk2oh 8 месяцев назад

    Waheguru ji waheguru ji waheguru ji waheguru ji waheguru ji waheguru ji

  • @sonamiglani1359
    @sonamiglani1359 4 месяца назад

    Nice music

  • @dbainsxo58
    @dbainsxo58 6 месяцев назад +1

    🙏🏼🙏🏼

  • @jammuvibes145
    @jammuvibes145 6 месяцев назад +1

    🙏

  • @Jaspreet-jh8tr
    @Jaspreet-jh8tr 8 месяцев назад +12

    No need music silent hi hona chahie gurbani

  • @PreetvirkKawal
    @PreetvirkKawal 8 месяцев назад +2

    ❤❤❤❤❤❤❤❤❤❤

  • @surindercheema5663
    @surindercheema5663 8 месяцев назад

    Waheguru 🙏

  • @RajinderSingh-ll2zc
    @RajinderSingh-ll2zc 8 месяцев назад +186

    ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੀ ਆਹ ਪਿੱਛੋਂ ਮਿਊਜ਼ਿਕ ਦੀ ਅਵਾਜ਼ ਆ ਰਹੀ ਹੈ ਕਿਰਪਾ ਕਰਕੇ ਇਸ ਨਾ ਲਾਇਆ ਕਰੋ ਇਕਾਗਰਤਾ ਭੰਗ ਕਰਦੀ ਹੈ ਕਿਰਪਾ ਕਰਕੇ ਇਹ ਬੇਨਤੀ ਜ਼ਰੂਰ ਮੰਨ ਲੈਣੀ ਜੀ

  • @ishreetmann6098
    @ishreetmann6098 Месяц назад

    🙏🙏🙏🙏🙏🙏

  • @lovepreetdoabia3221
    @lovepreetdoabia3221 8 месяцев назад

    Waheguru Waheguru Waheguru

  • @jass1033
    @jass1033 Год назад

    Wahegurur

  • @barinderkharoud1191
    @barinderkharoud1191 2 месяца назад

    🙏🙏🙏🙏🙏🏻🙏🏻

  • @amriksingh4475
    @amriksingh4475 8 месяцев назад

    Waheguru

  • @cheema83
    @cheema83 8 месяцев назад +9

    Music back nahi chahida

  • @brownbapu
    @brownbapu 6 месяцев назад

    Sant Ji diya hor katha v upload kro ji with same music frequency 🙏

  • @rajinderbawa9341
    @rajinderbawa9341 4 месяца назад

    Bahut hi guhar Gian parsaad mil raha hai

  • @gurdeepsingh1616
    @gurdeepsingh1616 Год назад

    🙏🙏🙏

  • @manmeetsingh1430
    @manmeetsingh1430 8 месяцев назад +4

    Music concentrate nhi hon dey rha

  • @SukhwinderSingh-gp7nt
    @SukhwinderSingh-gp7nt 8 месяцев назад

    🌹🌹🙏🙏

  • @GurdevSingh-m2r
    @GurdevSingh-m2r Месяц назад

    ਸੰਗੀਤ ਨੇ ਵੀਚਾਰਾ ਨੂ ਕੀ ਬਨੋਣਾ ਇਹ ਤਾ ਸਗੋ ਤੋੜਦਾ ਗਲ ਦੀ ਚੰਗੀ ਤਰਾ ਸਮਝ ਨਹੀ ਪੈਣ ਦੇਂਦਾ ਤੇ ਇਕਾਗਰਤਾ ਨੂੰ ਭੰਗ ਕਰਦਾ ਹੈ।ਵਿਚਾਰ ਦੀ ਸਮਝ ਨਹੀ ਪੈਣ ਦੇਂਦਾ।

  • @mralone0777
    @mralone0777 8 месяцев назад

    🥺🙏