ਕੀ Dalit ਹੋਣ ਕਰਕੇ ਨਹੀਂ ਦਿੱਤਾ ਸਰੂਪ | Baba vadbhag Singh ਵਾਲੀ ਕਹਾਣੀ ਕੀ ?

Поделиться
HTML-код
  • Опубликовано: 10 ноя 2024

Комментарии • 314

  • @rehmatsartv9030
    @rehmatsartv9030 2 месяца назад +32

    ਅੱਜ ਬਾਬਿਆਂ ਨੂੰ ਤੁਸੀਂ ਬ੍ਰਹਮ ਗਿਆਨੀ ਮੰਨਦੇ ਹੋ ਤੇ ਬਾਬਾ ਵਡਭਾਗ ਸਿੰਘ ਜੀ ਦੇ ਨਾਮ ਨੂੰ ਤੁਹਾਨੂੰ ਮਿਰਚਾਂ ਲੱਗਦੀਆਂ ਨੇ

  • @akashdeepdass2946
    @akashdeepdass2946 2 месяца назад +13

    🙏🪔ਜੈ ਗੁਰੂ ਰਵਿਦਾਸ ਜੀ🥀ਧੰਨ ਗੁਰੂ ਰਵਿਦਾਸ ਜੀ🪔🙏

  • @_Sidhu_007
    @_Sidhu_007 2 месяца назад +21

    ਬਾਬਾ ਬਡਭਾਗ ਸਿੰਘ ਜੀ ਸੋਡੀ ਬਨਸ ਬਿਚੋ ਹਨ ਸ਼੍ਰੋਮਣੀ ਕਮੇਟੀ ਦਾ ਸਮਜੋਤਾ ਹੋ ਚੁੱਕਾ ਹੈ

  • @AmrinderSingh-d7n
    @AmrinderSingh-d7n 2 месяца назад +9

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਮਹਾਰਾਜ

  • @abhijotbhatti104
    @abhijotbhatti104 2 месяца назад +46

    ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਜੀ
    ਅਕਾਲ ਤਖ਼ਤ ਸਾਹਿਬ ਦੀ ਮੰਨਜ਼ੂਰੀ ਮਿਲੀ ਹੋਈ ਹੈ ਜੀ

    • @gurdeepsinghgill6789
      @gurdeepsinghgill6789 2 месяца назад

      ruclips.net/video/F-yM_wnT2Ig/видео.htmlsi=Sr9oXKBWuFxEVzeq

  • @salwindersingh1557
    @salwindersingh1557 2 месяца назад +17

    ਗੁਰੂ ਜੀ ਦੀ ਪਿਆਰੀ ਸਾਧ ਸੰਗਤ ਜੀ ਤੁਸੀਂ ਸਾਰੀਆਂ ਸੰਗਤਾਂ ਭਲੀਭਾਂਤ ਜਾਣਦੀਆਂ ਹੋ ਕਿ ਬਾਬਾ ਵਡਭਾਗ ਸਿੰਘ ਜੀ ਦੇ ਦਰਬਾਰ ਤੇ ਵੀ ਗੁਰੂ ਗਰੰਥ ਸਾਹਿਬ ਜੀ ਦਾ ਪਰਕਾਸ਼ ਹੈ ਜੀ ਤੇ ਮੇਲੇ ਦੇ ਦਿਨਾ ਵਿੱਚ ਅਨੇਕਾਂ ਸਿੱਖ ਸੰਗਤਾਂ ਉਥੇ ਅਖੰਡ ਪਾਠਾ ਦੀ ਸੇਵਾ ਕਰਾਉਦੇ ਹਨ ਪਰੰਤੂ ਉਥੇ ਵੀ ਗੋਲਕਾ ਤੇ ਕਾਬਜ ਲੋਕ ਗੋਲਕਾ ਦਾ ਪੈਸਾ ਹਝੱਪਣ ਲਈ ਬੈਠੇ ਹਨ ਜੀ ਉਹਨਾ ਨੂੰ ਸਰੋਮਨੀ ਕਮੇਟੀ ਕਿਉਂ ਨਹੀਂ ਮਨਾ ਕਰਦੀ ਜੀ ਵਾਹਿਗੁਰੂ ਸਿੱਖ ਕੌਮ ਸਮੱਤ ਬਖਸ਼ੇ ਇਹ ਬਿਲਕੁਲ ਜਾਤੀ ਵਿਤਕਰਾ ਹੈ ਜੀ

  • @lakhasingh2770
    @lakhasingh2770 2 месяца назад +23

    ਬਾਬਾ.ਵਡਭਾਗ.ਸਿੰਘ .ਜੀ.ਸਿੰਘ .ਸਾਜੇ.ਸਨ
    ਜੰਗਾਂ .ਲੜ੍ਹਾਈ .ਲੜੀ .ਜੀ
    ਡੇਰਾ.ਸਹਿਬ.ਵਿੱਚ .ਗੁਰੂ .ਗ੍ਰੰਥ .ਸਹਿਬ.ਜੀ
    ਬਿਰਾਜਮਾਨ .ਹੈ.ਜੀ

  • @rehmatsartv9030
    @rehmatsartv9030 2 месяца назад +13

    ਸਤਿਕਾਰ ਨਾਲ ਬੋਲੀ ਦਾ ਹੁੰਦਾ ਬਾਬਾ
    ਵਡਭਾਗ ਸਿੰਘ ਜੀ ਦਾ ਨਾਮ

  • @RakeshKumar-hn1wd
    @RakeshKumar-hn1wd 2 месяца назад +5

    ਧੰਨ ਧੰਨ ਬਾਬਾ ਸ੍ਰੀ ਵਡਭਾਗ ਸਿੰਘ ਜੀ

  • @PargatSingh-dhatt
    @PargatSingh-dhatt 2 месяца назад +6

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਢੀ ਕੁਲ ਵਿਚੋ ਹੀ ਹਨ ਅਤੇ ਬਾਬਾ ਜੀ ਨੇ ਅਮ੍ਰਿਤ ਸਕੇ ਹੋਏ ਹਨ ਔਰ ਬਾਬਾ ਜੀ ਵੀ ਸਭ ਸੰਗਤਾਂ ਨੂੰ ਗੁਰੂ ਬਾਣੀ ਨਾਲ ਹੀ ਜੋੜ ਦੇ ਹਨ

  • @rehmatsartv9030
    @rehmatsartv9030 2 месяца назад +8

    ਵੱਡੇ ਵੱਡੇ ਗੁਰੂ ਕੇ ਕੀਰਤਨੀਏ ਬਾਬਾ ਜੀ ਦੇ ਜਨਮ ਦਿਹਾੜੇ ਤੇ ਆਉਂਦੇ ਨੇ

  • @rahulloona259
    @rahulloona259 2 месяца назад +28

    ਮੂਰਖ ਹੈ ਜਿਹੜੇ ਕਹਿੰਦੇ ਬਾਬਾ ਵਡਭਾਗ ਸਿੰਘ ਨਾਲ ਨਹੀਂ ਵਰਤਣਾ ਮੂਰਖੋ ਜਥੇਦਾਰ ਸਾਹਿਬ ਨੇ ਆਪ ਹੁਕਮ ਜਾਰੀ ਕੀਤਾ ਸੀ ਕਿ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਦਿਹਾੜਾ ਮਨਾਉਣ ਵਿਚ ਕੋਈ ਹਰਜ਼ ਨਹੀਂ

    • @rashpalsingh5536
      @rashpalsingh5536 2 месяца назад +1

      ਇਸ ਬਾਰੇ ਲਾਈਵੇ ਵੀਡੀਓ ਨੈਟ ਤੇ ਪਾਵੋ ਜੇ ਡੇਰੇ ਤੇ ਪ੍ਰਕਾਸ਼ ਹੈ ਜੇ ਸੱਚ ਹੈ ਤਾਂ ਫਿਰ ਜਾਤੀ ਵਿਤਕਰਾ ਹੈ

    • @shaant123
      @shaant123 2 месяца назад

      Bhrawa gurdwara manji sahib unaa di vedios dekheyo roj paath hundaa akhand paath chlde aaa
      Asa di waar aarti sahib rehraas sahib hundaaaa
      Veere vekho online vedios hegiya ne​@@rashpalsingh5536

  • @rehmatsartv9030
    @rehmatsartv9030 2 месяца назад +4

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਸੋਢੀ ਪਾਤਿਸਾਹ ਜੀ

  • @lattisingh3678
    @lattisingh3678 2 месяца назад +10

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ 🙏🙏🙏🙏🙏🙏

  • @nishansinghchhinaa131
    @nishansinghchhinaa131 Месяц назад +5

    Dhan dhan baba Vadbhag Singh ji🙏🏻🙏🏻

  • @gaganss8459
    @gaganss8459 2 месяца назад +6

    ਗਲਤ ਗਲ ਹੈ ਜ਼ਿਹੜਾ ਤੁਸ਼ੀਂ ਗੁਰੂ ਗਰੰਥ ਸਹਿਬ ਨਹੀਂ ਦਿੱਦੇ ਵਿਕਤਰਾ ਕਰਨਾ ਗੁਰੂ ਦੀ ਬਾਣੀ ਦੇ ਵਿੱਚ ਨਹੀਂ ਲਿਖਿਅਾ ਹੈ ਗੁਰੂ ਗਰੰਥ ਸਹਿਬ ਜ਼ਰੂਰ ਦੇਣਾਂ ਚਾਹਦੀਦਾ ਹੈ ਜ਼ਣਾਂ ਖਣਾਂ ੳੁਠ ਕਿ ਭਰਧਾਨ ਬਣ ਜਾਂਦੇ ਹਨ

  • @HakiatRai
    @HakiatRai 2 месяца назад +30

    ਗੁਰੂਦੁਆਰਾ ਮੰਜੀ ਸਾਹਿਬ ਮ੍ਹੇੜੀ ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੀ ਪੂਰਨ ਸਿੱਖ ਮਰਿਯਾਦਾ ਹੈ ਜੀ। ਬਾਬਾ ਜੀ ਖੁਦ ਅੰਮ੍ਰਿਤਧਾਰੀ ਸਨ ਫਿਰ ਵਿਰੋਧ ਕਿਸ ਗੱਲ ਦਾ।

  • @ਧੰਨਬਾਬਾਵਡਭਾਗਸਿੰਘਜੀ

    ਪਹਿਲਾਂ ਵੀ ਮਹਾਰਾਜ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ

  • @sararisaab8349
    @sararisaab8349 2 месяца назад +5

    Dhan Dhan Baba Vadhbhag Singh ji 🙏🙏🙏🙏

  • @HarjinderSingh-hw5wn
    @HarjinderSingh-hw5wn 2 месяца назад +19

    ਮੈਂ ਲੱਖਾਂ ਲੋਕ ਦਿਖਾ ਦਿੰਦਾ ਹਾਂ ਜੋ ਅੰਮ੍ਰਿਤ ਛਕਿਆ ਹੋਇਆ ਹੈ ਤੇ ਉੱਥੇ ਜਾਂਦੇ ਹਨ ਤੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰਾਉਂਦੇ ਹਨ ਦੱਸੋ

    • @ParamjitSingh-sz7hs
      @ParamjitSingh-sz7hs 2 месяца назад +3

      Dera shab v guru garth shab nu matha takya jada a kisa banda nu nhi

  • @surjitpaul5804
    @surjitpaul5804 2 месяца назад +6

    ਇਸ ਘਟਣਾ ਤੋਂ ਬਾਦ ਇਹ ਸਿੱਖਣ ਨੂੰ ਮਿਲਿਆ ਕੀ ਕਦੇ ਵੀ ਕਿਸੇ ਵੀ ਗੁਰੂ ਘਰ ਜਾਣ ਤੋਂ ਪਹਿਲਾ ਸੋਚ ਸਮਝ ਕੇ ਜਾਓ
    ਅੱਜ ਦਾ ਸਮਾਂ ਬਹਾਰੋਂ ਹੀ ਹੱਥ ਜੋੜ ਕੇ ਨਮਸਕਾਰ ਕਰਦੋ

  • @rahulloona259
    @rahulloona259 2 месяца назад +19

    ਉਹਨਾਂ ਦੀ ਆਪ ਕੁਜ ਔਕਾਤ ਹੈਨੀ ਜੋ ਬਾਬਾ ਜੀ ਬਾਰੇ ਗਲਤ ਭੌਂਕਦੇ ਹੈ

  • @harjinderpal8112
    @harjinderpal8112 2 месяца назад +3

    ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਸਾਞੇ ਹਨ
    ੲਿਹ ਨਾ ਦੀ ਗਲਤ ਗੱਲ ਹੈ

  • @Kamalsinghjit92
    @Kamalsinghjit92 2 месяца назад +10

    ਧੰਨ ਧੰਨ ਬਾਬਾ ਵਡਭਾਗ ਸਿੰਘ ਜੀ ਦੇ ਦਰਬਾਰ ਤੇ ਵੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈਗਾ ਅਕਾਲ ਤਖ਼ਤ ਸਾਹਿਬ ਤੋਂ ਮਨਜ਼ੂਰੀ ਮਿਲੀ ਹੋਈ , ਬਾਕੀ ਧੰਨ ਬਾਬਾ ਵਡਭਾਗ ਸਿੰਘ ਜੀ ਤੇ ਵੀ ਗੁਰੂ ਗ੍ਰੰਥ ਸਾਹਿਬ ਨਾਲ ਗੁਰਬਾਣੀ ਨਾਲ ਜੋੜਿਆ ਜਾਂਦਾ ਆ ਐਦਾਂ ਦੀਆ ਹਰਕਤਾਂ ਕਰਕੇ ਇਹੋ ਜਹੇ ਪ੍ਰਧਾਨ ਗ੍ਰੰਥੀ ਜਥੇਦਾਰਾਂ ਕਰਕੇ ਸਿੱਖ ਕੌਮ ਚੇ ਪਾੜ ਪੇਹ ਰਿਹਾ ਇਹ ਆਪਣੀ ਚੌਧਰ ਲਈ ਸਿੱਖਾਂ ਨੂੰ ਵੰਡਕੇ ਆਪਣੇ ਧਰਮ ਚੇ ਪਾੜ ਪਾ ਰਹੇ ਨੇ ਜੋਂ ਸਰਾਸਰ ਗ਼ਲਤ ਆ ਇਹ ਧੰਨ ਬਾਬਾ ਵਡਭਾਗ ਸਿੰਘ ਜੀ ਨੂੰ ਕਹਿੰਦੇ ਨੇ ਕੇ ਪੰਥ ਚੋ ਖਾਰਜ ਕੀਤਾ ਏਦਾ ਪਰੂਫ ਹੈਗਾ ਕਿਸੇ ਕੋਲ ਇਹ ਆਪਣੇ ਕੋਲੋ ਗੱਲਾਂ ਬਣਾਈ ਜਾਂਦੇ ਨੇ ਇਹ ਜੋ ਬੋਲਦੇ ਬਿਲਕੁਲ ਗਲਤ ਆ ਇਹਨਾਂ ਨੂੰ ਇਤਿਹਾਸ ਦਾ ਪਤਾ ਈ ਨਈ ਆਪਣੇ ਕੋਲੋ ਇਤਿਹਾਸ ਬਣਾ ਲਿਆ ਆ ਪੜ੍ਹਿਓ ਜਰਾ ਇਤਿਹਾਸ ਕੀ ਆ ਧੰਨ ਬਾਬਾ ਵਡਭਾਗ ਸਿੰਘ ਜੀ ਨਿੱਕੇ ਜੁੜਨੇ ਈ ਗੁਰਬਾਣੀ ਨਾਲ ਜੁੜੇ ਹੋਏ ਸੀ ਬਾਬਾ ਵਡਭਾਗ ਸਿੰਘ ਜੀ ਨੇ ਜੱਸਾ ਸਿੰਘ ਆਹਲੂਵਾਲੀਆ ਜੀ ਕੋਲੋ ਖੰਡੇ ਬਾਟੇ ਦੀ ਪੋਹਲ ਸ਼ਕ ਕੇ ਅੰਮ੍ਰਿਤਧਾਰੀ ਬਣੇ ਫੇਰ ਤੇ ਅਨੇਕਾਂ ਜੰਗਾਂ ਲੜੀਆਂ ਔਰ ਜਦ ਨਾਸਰ ਅਲੀ ਨੇ ਕਰਤਾਰਪੁਰ ਕਤਲੇਆਮ ਕੀਤਾ ਗੁਰੂਦਵਾਰਾ ਥੰਮ ਸਾਹਿਬ ਨੂੰ ਅੱਗ ਲਗਾ ਕੇ ਛਾੜਿਆ ਤੇ ਗਾਵਾਂ ਨੂੰ ਮਾਰਕੇ ਮੰਦਿਰਾ ਚੇ ਸੁੱਟਿਆ ਸੀ ਫੇਰ ਬਾਬਾ ਜੀ ਨੂੰ ਜਦ ਇਹ ਸਬ ਪਤਾ ਲੱਗਾ ਤਾਂ ਬਾਬਾ ਜੀ ਨੇ ਅਦੀਨਾਂ ਬੇਗ ਨੂੰ ਕਿਹਾ ਸੀ ਕੀ ਜਿੱਦਾਂ ਨਾਸਰ ਅਲੀ ਨੇ ਗੁਰੁਦਵਾਰਾ ਥੰਮ ਸਾਹਿਬ ਛਾੜਿਆ ਓਦਾਂ ਈ ਮੈ ਨਾਸਰ ਅਲੀ ਨੂੰ ਛਾੜਨਾ ਬਾਬਾ ਜੀ ਫੇਰ ਖਾਲਸਾ ਨੂੰ ਬੇਨਤੀ ਕੀਤੀ ਫੇਰ ਜਲੰਧਰ ਚੇ ਯੁੱਧ ਹੋਇਆ ਤੇ ਨਾਸਰ ਅਲੀ ਮਾਰਿਆ ਗਿਆ ਤੇ ਬਾਬਾ ਜੀ ਨੇ ਓਵੇ ਕੀਤਾ ਜਾ ਕਿਹਾ ਸੀ ਫੇਰ ਨਾਸਰ ਅਲੀ ਨੂੰ ਅੱਗ ਲਗਾ ਕੇ ਛਾੜਿਆ ਜਿੱਦਾਂ ਓਹਨੇ ਥੰਮ ਸਾਹਿਬ ਨੂੰ ਛਾੜਿਆ ਸੀ, ਇਹ ਕਹਿੰਦੇ ਕਿ ਬਾਬਾ ਜੀ ਨੂੰ ਪੰਥ ਚੋ ਕੱਢਿਆ ਗਿਆ ਦਸੋ ਕਦੋਂ ਕਢਿਆ ਗਿਆ ਜਦੋਂ ਇਹ ਦਾ ਇਹ ਜਦੋਂ ਦਾ ਇਤਿਹਾਸ ਦਸਦੇ ਆ ਕਿ ਪੰਥ ਚੋ ਕਢਿਆ ਓਦੋਂ ਤਾਂ ਧੰਨ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਵੀ ਨਈ ਸੀ ਹੋਇਆ ਇਤਿਹਾਸ ਪੜ੍ਹੋ ਪਹਿਲਾ ਜੇਹੜੇ ਗੱਲਾ ਕਰਦੇ ਆ ਵੱਡੇ ਪੰਥਕ ਬਣੇ ਫਿਰਦੇ ਜੇਹੜੇ ਅੱਜ ਧਰਮ ਦੇ ਠੇਕੇਦਾਰ

  • @bachitervirk
    @bachitervirk 2 месяца назад +5

    ਜੇਕਰ ਧੀਰਮੱਲੀਆਂ ਨੂੰ ਪੰਥ ਵਿੱਚੋਂ ਛੇਕਿਆ ਗਿਆ ਸੀ ਫੇਰ ਡੇਰਾ ਬਾਬਾ ਵਡਭਾਗ ਸਿੰਘ ਜੀ ਦੇ ਗੁਰੂਘਰਾਂ ਵਿਚ ਐਸਜੀਪੀਸੀ ਕਿ ਕਰਦੀ ਆ???
    ਕੀ ਤਮਾਸ਼ਾ ਬਣਾ ਰਖਿਆ ਤੁਸੀ ਜੇਕਰ ਬਾਬਾ ਵਡਭਾਗ ਸਿੰਘ ਜੀ ਐਨੇ ਹੀ ਮਾੜੇ ਆ ਫੇਰ ਐਸਜੀਪੀਸੀ ਉਥੋਂ ਪੈਸੇ ਦੀਆਂ ਬੋਰੀਆਂ ਕਯੋਂ ਭਰ ਰਹੀ ਆ??
    #Dhanbabawadhbhaghsinghji

  • @ਧੰਨਬਾਬਾਵਡਭਾਗਸਿੰਘਜੀ

    ਇਹਨਾ ਨੂੰ ਸੁਮੱਤ ਬਖ਼ਸ਼ੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਕਹਿ ਰਿਹਾ ਦਲਿਤ ਭਾਈਚਾਰੇ ਸੁਮਤ ਬਖਸ਼ਣ

  • @HarjinderSingh-hw5wn
    @HarjinderSingh-hw5wn 2 месяца назад +10

    ਉੱਥੇ ਗੁਰੂ ਸਾਹਿਬ ਦਾ ਲੰਗਰ ਵੀ ਚੱਲਦਾ ਹੈ ਜੋ ਸਦੀਆਂ ਤੋਂ ਗੁਰੂ ਸਾਹਿਬ ਨੇ ਚਲਾਇਆ ਹੋਇਆ ਹੈ

  • @RanjitSingh-uh7zf
    @RanjitSingh-uh7zf 2 месяца назад +16

    Dhan dhan baba vadbhag singh ji bararm gayani han ,granth sahib ji da parkash ahh ohthai ve 🙏🙏

    • @satwantkaur7296
      @satwantkaur7296 2 месяца назад

      Koi amritdhari singh sir maar maar ke khed da nahin hai.amrit tan bahut loke chhakde han.jo guru Gobind singh da bakhshia
      Hoya Amrit chhakde han ate rehat mariyada da palan karde han oh singh akhvaunde han.bhoot pratan deean dolian khidaun vale Sri Guru Granth Sahib ji da saroop lai jaan da haque nahin rakhde.

    • @kartarriar4693
      @kartarriar4693 2 месяца назад

      ​@@satwantkaur7296 baba vadbhag singh ji na kdi vi dholia nhi khediya eh ta aap hi loka na chalaya khedna

  • @lovelymahla8592
    @lovelymahla8592 2 месяца назад +4

    ਵਡਭਾਗ ਸਿੰਘ ਦੇ ਡੇਰੇ ਤੇ v ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ

  • @BakhshishSingh-g9r
    @BakhshishSingh-g9r 2 месяца назад +11

    ਬੀਬਾ ਜੀ ਮੈ ਤਾ ਮੰਨਦਾ ਜ ਸੀ੍ ਅਕਾਲ ਤੱਖਤ ਸਹਿਬ ਜੀ ਤੋ ਇਹ ਹੁਕਮ ਵੀ ਹੋਵੇ ਕੇ ਰਾਧਾ ਦਾ ਸੁਆਮੀ ਡੇਰਾ ਹੈ ਉਨੋ ਮੰਨਣ ਵਾਲਿਆ ਘਰ ਤੇ ਗੁਰੂ ਸਹਿਬ ਜੀ ਜਾਦੇ ਹਨ. ਉਸ ਗਲ ਤੇ ਵੀ ਕੋਈ ਹੁਕਮ ਦੇਣ .

    • @SajanGill-w4t
      @SajanGill-w4t 2 месяца назад

      ਵੀਰ ਜੀ ਰਾਧਾ ਸੁਆਮੀ ਵਾਲੇ ਆਪਣੇ ਆਪ ਨੂੰ ਮਥਾ ਨਹੀਂ ਟੇਕਣ ਦਿੰਦੇ ਅਤੇ ਸਗੋਂ ਗੁਰਬਾਣੀ ਦੇ ਨਾਲ ਜੋੜਦੇ ਹਨ। ਧੰਨਵਾਦ

  • @didarsingh9673
    @didarsingh9673 2 месяца назад +3

    ਤੇ ਜਿਹੜਾ ਵੀਰ ਬਾਰ ਬਾਰ ਕਹਿ ਰਿਹਾ ਹੈ ਤੇ ਅੱਜ ਬਾਬਾ ਵਡਭਾਗ ਸਿੰਘ ਜਨਮ ਦਿਨ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਅਸਲ ਵਿੱਚ ਇਹਨਾਂ ਮਨਾਉਣਾ ਤਾਂ ਬਾਬਾ ਵਡਭਾਗ ਸਿੰਘ ਦਾ ਜਨਮ ਦਿਨ ਸੀ ਪ੍ਰਕਾਸ਼ ਪੁਰਬ ਤਾਂ ਨਾਲ ਉਸ ਤਰ੍ਹਾਂ ਹੀ ਲਗਾ ਲਿਆ ਹੈ ਇਹਨਾਂ ਨੇ

  • @ChanniNattan
    @ChanniNattan 2 месяца назад +20

    Jis de naa de pichhe singh lgg gya o guru granth sahib naal hi judaya hunda smjo gal nu dhan Baba Vadbhag singh ji ji❤

  • @harpreet2349
    @harpreet2349 2 месяца назад +3

    ਬਾਬਾ ਵਡਭਾਗ ਸਿੰਘ ਜੀ ਸੋਢੀ ਸੁਲਤਾਨ ਅੰਮ੍ਰਿਤ ਧਾਰੀ ਹੋਏ ਹਨ ਫੇਰ ਗੁਰੂ ਗ੍ਰੰਥ ਸਾਹਿਬ ਦੇਣ ਤੇ ਬਹਿਸ ਕਿਊ ਕੀਤੀ ਗ੍ਰੰਥੀ ਸਿੰਘ ਨੇ

  • @JagtarSingh-zy7gc
    @JagtarSingh-zy7gc 2 месяца назад +23

    ਸਰਾਬ ਪੀਣ ਵਾਲਿਆ ਤੇ ਮੀਟ ਵਰਤਣ ਵਾਲਿਆ ਨੂੰ ਗੂਰੁ ਦਾ ਸਰੂਪ ਦੇਣਾ ਬੰਦ ਕਰਨਾ ਚਾਹੀਦਾ

    • @rajgoyal526
      @rajgoyal526 2 месяца назад +2

      Mai kuch nihanga dhi video dikhi jo roti ty naal meet dy rahye c ki ho beadbi nahi

    • @shankardiyal7071
      @shankardiyal7071 2 месяца назад +2

      ਨਿਹੰਗ ਸਿੰਘਾਂ ਕੋਲ ਬੰਦ ਕਰਵਾ ਪਹਿਲਾ ਫੇਰ ਦਸੀ।ਰਹੀ ਗੱਲ ਬਾਕੀ ਸੰਗਤ ਦੀ ਜਿੰਮੀਦਾਰਾਂ ਦੀ ਵਿਚ ਬੀੜੀ,ਸਿਗਰਟ,ਜਰਦਾ,ਦਾਰੂ ਸਭਕੁਝ ਖਾਂਦੇ ਨੇ ਓਹਨਾ ਦੇ ਘਰ ਵੀ ਸਰੂਪ ਦੇਣੇ ਬੰਦ ਕਰੋ।

    • @jaisingh00785
      @jaisingh00785 2 месяца назад

      ਫਿਰ ਸੋਮਣੀ ਕਮੇਟੀ ਭੰਗ ਕਰੋ ,ਸਭ ਕੁਝ ਕਰਦੀ ਓ 😂

    • @crusadersfromtheeast3534
      @crusadersfromtheeast3534 2 месяца назад +2

      Pehlan jattan nu band chahida

  • @ranthirsingh8886
    @ranthirsingh8886 2 месяца назад +8

    ਜਿਹੜੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਜਾਣ ਤੋਂ ਰੋਕਿਆ ਹੈ ਕੀ ਉਹ ਕਦੇ ਵੀ ਮੜੀਆਂ ਤੇ ਪੀਰਾਂ ਦੀਆਂ ਜਗ੍ਹਾ ਉੱਤੇ ਜਾ ਕੇ ਮੱਥੇ ਨਹੀਂ ਟੇਕਦੇ ਇਹ ਪੂਰਾ ਉਹਨਾਂ ਦਾ ਲਿਆ ਜਾਣਾ ਚਾਹੀਦਾ ਹੈ ਜੇ ਕਿਸੇ ਨੇ ਉਹਨਾਂ ਨੂੰ ਕਬਰਾਂ ਤੇ ਮੱਥੇ ਟੇਕਦੇ ਜਾਂ ਵੀਰਾਂ ਦੀ ਜਗ੍ਹਾ ਤੇ ਗਿਆ ਦੇਖਿਆ ਤਾਂ ਫਿਰ ਕੀ ਹਰਜਾਨਾ ਹੋਵੇਗਾ ਉਹਨਾਂ ਨੂੰ

  • @HarjinderSingh-hw5wn
    @HarjinderSingh-hw5wn 2 месяца назад +7

    ਤੁਸੀਂ ਇਸ ਗੱਲ ਨੂੰ ਵੀ ਰੱਖੋ ਵੀ ਜਿਸ ਦੇ ਘਰ ਦਾਰੂ ਤੇ ਮੀਟ ਬਣੂਗਾ ਉਸ ਨੂੰ ਵਿਆਹ ਸਾਦੀ ਦੇ ਵਿੱਚ ਵੀ ਮਹਾਰਾਜ ਪ੍ਰਕਾਸ਼ ਨਹੀਂ ਕਰਵਾਇਆ ਜਾਊਗਾ ਬਣਾਓ ਰੂਲ ਸਵੇਰੇ ਮਹਾਰਾਜ ਪ੍ਰਕਾਸ਼ ਕਰਾਉਣਗੇ ਤੇ ਸ਼ਾਮ ਨੂੰ ਦਾਰੂ ਚੱਲੂਗੀ

    • @ParamjitSingh-sz7hs
      @ParamjitSingh-sz7hs 2 месяца назад

      Ak bna guru garth shab da phog pa rha huda a duga pasa meet sharb pe rha huda a

    • @JagtarSingh-zy7gc
      @JagtarSingh-zy7gc 2 месяца назад

      ਸਹੀ ਕਿਹਾ ਜੀ

  • @paramjitsinghkhalsa9132
    @paramjitsinghkhalsa9132 2 месяца назад +5

    ਜਦੋ ਤੁਸੀ ਆਪਣੇ ਆਪਣੇ ਬੂਬਨਿਆ ਨੂੰ ਮੰਨਦੇ ਹੋ ਤਾ ਮੰਨੀ ਜਾਵੋ,ਕਿਸੇ ਦਾ ਕੋਈ ਰੋਸ ਨਹੀ ,ਫਿਰ ਗੁਰੂ ਗਰੰਥ ਸਾਹਿਬ ਜੀ ਦਾ ਓਟ ਆਸਰਾ ਕਿਉ ਮੰਗਦੇ ਹੋੋ, ਫਿ ਰ ਤੁਸੀ ਲੋਕਾ ਵਿਚ ਜਾਤ ਪਾਤ ਦਾ ਜਹਰ ਘੋਲ ਰਹੇ ਹੈ ,ਇਹਨਾ ਤੇ ਫ਼ਿਰਕਾ ਪ੍ਸਤੀ ਦਾ ਤੇ NSA ਦਾ ਪਰਚਾ ਹੋਵੇ

  • @Thebvssarkara
    @Thebvssarkara 2 месяца назад +3

    Jai baba Vadbhag singh ji I love you baba Vadbhag singh ji I love you nahar SiNgH ji❤❤❤❤❤

  • @HarjinderSingh-hw5wn
    @HarjinderSingh-hw5wn 2 месяца назад +23

    ਜਾਤ ਕਰਕੇ ਜਰੂਰ ਹੋ ਸਕਦੀ ਹੈ ਪਰ ਬਾਬਾ ਵਡਭਾਗ ਸਿੰਘ ਜੀ ਕਰਕੇ ਨਹੀਂ ਕਿਉਂ ਸਾਡੇ ਪਿੰਡ ਦੇ ਟੋਟਲ ਹੀ ਜ਼ਿਮੀਦਾਰ ਪਰਿਵਾਰ ਜਾਂਦਾ ਹੈ ਤੇ ਸਾਡੇ ਪਿੰਡ ਦੇ ਵਿੱਚ ਇਹ ਚੀਜ਼ ਨਹੀਂ ਹੈ ਵੀ ਬਾਬਾ ਵਡਭਾਗ ਸਿੰਘ ਦੀ ਤੇ ਵੀ ਜਾਂਦੇ ਹਨ ਗੁਰੂ ਘਰ ਵੀ ਜਾਂਦੇ ਹਨ ਤੇ ਬਹੁਤ ਜਿਆਦਾ ਸ਼ਰਧਾ ਵੀ ਰੱਖਦੇ ਹਨ ਤੇ ਉੱਥੇ ਲੰਗਰ ਵੀ ਲੈ ਕੇ ਜਾਂਦੇ ਹਨ

    • @naturalfarm6342
      @naturalfarm6342 2 месяца назад

      ਬਿਲਕੁਲ ਸਹੀ ਕੀਤਾ ਪਿੰਡ ਵਾਲਿਆਂ ਪਾਖੰਡ ਵਾਦ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਮੇਲ ਨਹੀਂ ਜਾਤੀਵਾਦ ਦਾ ਕੋਈ ਇਸੂ ਨਹੀ

    • @sarbjeetsinghsarbjeetsingh6872
      @sarbjeetsinghsarbjeetsingh6872 2 месяца назад +1

      ਬਾਈ ਜੇ ਤੁਹਡੇ ਪਿੰਡ ਦੇ ਲੋਕਾ ਨੂੰ ਇਤਹਸ ਦਾ ਨਹੀ ਪਤਾ ਤਾ ਹੀ ਜਾਦੇ ਹੋਣਗੇ ਬਾਈ ਧੀਰ ਮੱਲੀਆ ਨੂੰ ਪੰਥ ਚੋ ਛੇਕਿ ਆ ਹੋਇਆ ਰਹਿਤ ਮਰਯਾਦਾ ਪੜੋ

    • @kartarriar4693
      @kartarriar4693 2 месяца назад +3

      ​@@sarbjeetsinghsarbjeetsingh6872 tuhada kehna da mtlb fr baba vadbhag singh ji nu v sheikhya hoya. Sikha vcho phla history paro baba ji bara Eva na nafrat filao anpad lok tuhadia ehna Galla krka hi ta lok Sikh dharam shad rha aa kuj v boln lgya history parlia kro us bara

    • @maakhadkabaddi8753
      @maakhadkabaddi8753 2 месяца назад +1

      ​@sarbjeetsinghsarbjeetsi ਬਾਈ ਧੀਰਮੱਲੀਏ ਨੂੰ ਪੰਥ ਚੋਂ ਸੇ ਕਿਆ ਹੋਇਆ ਸੀ ਬਾਬਾ ਵਡਭਾਗ ਸਿੰਘ ਜੀ ਉਹਨਾਂ ਦੇ ਪੋਤਰੇ ਦੇ ਪੋਤੜੇ ਹਨ ਜਿੰਨਾਂ ਨੇ ਬਾਬਾ ਜੱਸਾ ਸਿੰਘ ਆਲੂਵਾਲੀਆ ਬਾਬਾ ਜੱਸਾ ਸਿੰਘ ਰਾਮਗੜੀਆ ਬਾਬਾ ਸ਼ਾਮ ਸਿੰਘ ਜੀ ਕੋਲ ਅੰਮ੍ਰਿਤ ਛਕਿਆ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1710 ਈਸਵੀ ਨੂੰ ਸਮਾ ਗਏ ਬਾਬਾ ਵਡਭਾਗ ਸਿੰਘ ਜੀ ਦਾ ਜਨਮ ਸੰਨ 1710 ਨੂੰ ਹੋਇਆngh6872

  • @Dhansodhipatshahji
    @Dhansodhipatshahji 2 месяца назад +6

    Galti kise hor di te bhugte koi…🙏🏻 baba wadhbhag singh ji nu badnam krna bnd krdoo 🙏🏻

  • @AmarjeetSingh-wj2tg
    @AmarjeetSingh-wj2tg 2 месяца назад +13

    Dan Dan Sri Baba Vadbhag Singh ji Maharaj Dan Dan Sri Guru Garath sahib ji Maharaj nal sagat nu jodde ne🎉🎉🎉🎉🎉🎉🎉

  • @Shavylikharrattoke8724
    @Shavylikharrattoke8724 2 месяца назад +6

    Dhan baba vadbhag singh ji 🙏

  • @happyrandhawa6759
    @happyrandhawa6759 2 месяца назад +4

    Jai satguru Ravidass Maharaj ji ki jai 🙏 Jai bhim 💙 jai samvidhan 🙏

  • @mukhtiarsandhu9983
    @mukhtiarsandhu9983 26 дней назад

    ਬ੍ਰਹਿਮ ਗਿਆਨੀ ਧੰਨ ਧੰਨ ਬਾਬਾ ਵਡਭਾਗ ਸਿੰਘ ਸਾਹਿਬ ਜੀ ਸੋਢੀ ਸਾਹਿਬ ਮਹਾਰਾਜ ਸੁਮੱਤ ਬਖਸ਼ਿਓ

  • @rehmatsartv9030
    @rehmatsartv9030 2 месяца назад +2

    ਬਾਬਾ ਜੀ ਆਪ ਗੁਰੂ ਕੇ ਸਿੱਖ ਨੇ ਤੇ ਸੋਢੀ ਵੰਸ਼ ਵਿੱਚ ਨੇ, ਕਿਥੇ ਮਨਾਂ ਕਰਿਆ ਏ ਕਿ ਉਹ ਕਿਸੇ ਨਾਲ ਵਰਤ ਨਹੀਂ ਸਕਦੇ

  • @HaridivSing
    @HaridivSing 2 месяца назад +2

    ਇਹ ਜਨਾਨੀ ਵੀ ਗਲਤ ਬੋਲ ਰਹੀ ਆ ਅਸੀ ਮੰਨਦੇ ਆ ਕੋਈ ਡੱਕ ਕੇ ਵਿਖਾਵੇ ਗੁਰੂ ਗ੍ਰੰਥ ਸਾਹਿਬ ਜੀ ਤੋ ਅਕਾਲ ਤਖਤ ਸਾਹਿਬ ਵਾਲੇ ਵੀ ਗਲ ਕਰ ਸਕਦੇ ਨੇ ਮੱਲਾਵਾਲੇ ਫਿਰੋਜ਼ਪੁਰ ਵਿਚ ਡੇਰਾ ਸਾਹਿਬ ਦੀ ਗੱਦੀ ਲਾਉਂਦੇ ਸਨ ਆਏ ਸੀ ਗੁਰੂ ਗ੍ਰੰਥ ਸਾਹਿਬ ਜੀ ਲੈਣ ਕਹਿੰਦੇ ਗਾਵਾਂ ਬੰਨੀਆ ਏ ਸਭ ਇਕੱਠੇ ਹੋ ਗਏ ਹਿੰਦੂ ਲਾਲੇ ਸਭ ਮੰਨਣ ਵਾਲੇ ਲਿਜਾਣ ਨਹੀਂ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਹੁਣ ਉਹ ਸਮਾਂ ਗਏ ਹੁਣ ਗੁਰੂ ਘਰ ਬਣਾ ਦਿੱਤਾ ਬਾਬਾ ਵਡਭਾਗ ਸਿੰਘ ਜੀ ਗੁਰੂ ਦੇ ਪੁੱਤਰ ਸੀ ਬਾਬੇ ਨਾਨਕ ਦੇ ਪੁੱਤਰ ਧੂਵਾ ਲਾਉਂਦੇ ਸਨ ਬਾਬਾ ਵਡਭਾਗ ਸਿੰਘ ਨੂੰ ਮੰਨਣ ਵਾਲੇ ਸਭ ਏਕਤਾ ਕਰਨ ਤੇ ਬਾਬਾ ਵਡਭਾਗ ਸਿੰਘ ਜੀ ਦੇ ਨਾ ਤੇ ਗੁਰੂ ਘਰ ਵੱਖਰਾ ਬਣਾ ਕੇ ਨਾਮਧਾਰੀਆ ਤਰ੍ਹਾਂ ਚੱਲਣ ਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਵਾਪਸ ਨਹੀਂ ਲਿਆ ਸੀ ਅਕਾਲ ਤਖ਼ਤ ਸਾਹਿਬ ਵਾਲਿਆ ਨੂੰ ਡੇਰਾ ਸਾਹਿਬ ਦੀ ਆਮਦਨ ਦੇ ਦਿੱਤੀ ਜਾਵੇ ਤਾਂ ਆਪ ਕਹਿਣ ਗੇ ਮੰਨੋ ਜਾਤੀ ਵਾਦੀ ਹੋ ਗਈ ਹੋਰ ਕੀ ਹਿੰਦੂ ਪਾਠ ਕਰਵਾਦੇ ਨੇ ਪਿੰਡ ਵਾਲੇ ਗਲਤ ਆ ਅਕਾਲ ਤਖਤ ਸਾਹਿਬ ਵਾਲੇ ਗਲਤ ਆ ਜੇ ਚਰਾਗ ਲਾਉਦਾ ਲਾਈ ਜਾਵੇ ਵੱਖਰੇ ਕਮਰੇ ਵਿੱਚ ਪਾਠ ਹੋ ਸਕਦਾ ਚਰਾਗ ਜੇ ਜਗਾ ਹੈ ਉੱਥੇ ਨਹੀਂ ਪਰਕਾਸ਼ ਕਰ ਸਕਦੇ ਗੁਰਬਚਨ ਸਿੰਘ ਦੇ ਪਿੰਡ ਕਰਮੂਵਾਲਾ ਵਿਚ ਬਾਬੇ ਕਾਲੇ ਮਾਹਿਰ ਤੇ ਪੀਰ ਦਾ ਪਾਠ ਕਰਵਾਇਆ ਜਾਂਦਾ ਕੋਈ ਡਕ ਨਹੀ ਸਕਿਆ ਵੱਖਰੇ ਕਮਰੇ ਬਣਾਏ ਆ ਉਹਨਾਂ ਵਿੱਚ ਕਿਸੇ ਦਾ ਵੀ ਪਾਠ ਕਰਵਾ ਸਕਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਕ ਵਾਰ ਖੁਦ ਕਿਹਾ ਸੀ ਅਸੀ ਮਾੜਾ ਨਹੀਂ ਕਹਿ ਸਕਦੇ ਗੁਰੂ ਦੇ ਪੁੱਤਰਾਂ ਨੂੰ ਗਾਲ੍ਹਾਂ ਕੱਢੀਏ ਉਹਨਾਂ ਨੇ ਕਿੰਨਾ ਕੁੱਝ ਕੀਤਾ ਸੀ ਦੂਜੇ ਤੀਜੇ ਚੌਥੇ ਗੁਰੂ ਸਾਹਿਬ ਦੇ ਪੁੱਤਰਾਂ ਨੇ ਬਾਬਾ ਵਡਭਾਗ ਸਿੰਘ ਜੀ ਨੇ ਫਿਰ ਅੰਮ੍ਰਿਤ ਛਕਿਆ ਸੀ ਬਾਦਲ ਪਰਿਵਾਰ ਨੂੰ ਕਿਉ ਨਹੀ ਛੇਕਿਆ ਗਿਆ ਅਜ ਤਕ

  • @kashmirsingh5668
    @kashmirsingh5668 2 месяца назад +6

    ਬਾਬਾ ਵਡਭਾਗ ਸਿੰਘ ਸਿੰਘ ਤੇ ਵੀ ਗੁਰੂ ਗ੍ਰੰਥ ਸਾਹਿਬ ਹੈ

  • @GurpreetGopi-p7x
    @GurpreetGopi-p7x Месяц назад

    ਧੰਨ ਬਾਬਾ ਵਡਭਾਗ ਸਿੱਘ ਜੀ ਸੋਡੀ ਪਾਤਸਾਹ

  • @mukhtiarsandhu9983
    @mukhtiarsandhu9983 26 дней назад

    ❤ਧੰਨ ਧੰਨ ਬਾਬਾ ਵਡਭਾਗ ਸਿੰਘ ਸੋਢੀ ਸਾਹਿਬ ਜੀ ❤

  • @kashmirsingh5668
    @kashmirsingh5668 2 месяца назад +7

    ਇਹ ਪਿੰਡ ਵਾਲਿਆਂ ਦੀ ਗਲਤ ਗੱਲ ਹੈ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਗਿਆ

  • @AmandeepSingh-ln2fx
    @AmandeepSingh-ln2fx 2 месяца назад +1

    ਮੇਰੇ ਸਤਿਕਾਰਯੋਗ ਪਿਆਰੀ ਭੈਣ ਬਹੁਤ ਦਿਨਾਂ ਬਾਅਦ ਵੀਡੀਓ ਦੇਖੀ ਆਪਜੀ ਦੀ

  • @GurdevSingh-wt8wx
    @GurdevSingh-wt8wx 2 месяца назад +1

    ਬੇਨਤੀ ਹੈ ਕਿ ਜਿਹੜਾ ਵੀਰ ਐਸ ਸੀ ਭਾਈ ਚਾਰੇ ਵੱਲੋਂ ਗਲ ਕਰ ਰਿਹਾ ਹੈ। ਸਾਇਦ ਉਸਨੂੰ ਅਧੂਰੀ ਜਾਣਕਾਰੀ ਹੈ। ਪਹਿਲਾਂ ਇਸ ਪ੍ਵਤੀ ਪੂਰੀ ਜਾਣਕਾਰੀ ਲੈਕੇ ਫਿਰ ਇਸ ਉੱਤੇ ਵਿਚਾਰ ਦੇਣ। ਇਹ ਕਹਿਣਾ ਕਿ ਇਹ ਜਾਤੀ ਵਿਤਕਰਾ ਹੈ। ਬਿਲਕੁਲ ਨਿਰਮੂਲ ਦੋਸ਼। ਹਨ। ਕਿਸੇ ਵਿਅਕਤੀ ਕੋਈ ਅਧਿਕਾਰ ਨਹੀ ਹੈ ਕਿ ਉਹ ਸ੍ਵੀ ਗੁਰੂ ਗ੍ਵੰਥ ਸਾਹਿਬ ਜੀ ਦੇ ਸਰੂਪ ਨੂੰ ਕਿਸੇ ਗਰੀਬ ਦਲਿਤ ਨੂੰ ਆਪਣੇ ਘਰ ਲਿਜਾਣ ਤੋਂ ਰੋਕ ਸਕੇ। ਬੇਸਸ਼ਰਤ ਇਹ ਕਿ ਉਹ ਮਰਿਯਾਦਾ ਦੇ ਅਨਕੂਲ ਹੋਵੇ।
    ਇਸ ਮਾਮਲੇ ਚ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਬਿਲਕੁਲ ਸਹੀ ਫੈਸਲਾ ਲਿਆ ਹੈ। ਇਹ ਉਹਨਾਂ ਦੀ ਸਤਿਗੁਰੂ ਸਾਹਿਬ ਜੀ ਦੀ ਮਰਿਯਾਦਾ ਨੂੰ ਕਾਇਮ ਰੱਖਣਾ ਤੇ ਸਤਿਕਾਰ ਕਰਨਾਂ ਉਹਨਾਂ ਦਾ ਫਰਜ ਹੈ। ਜੋ ਉਹਨਾਂ ਬਾਖੂਬੀ ਪੂਰਾ ਕੀਤਾ ਹੈ। ਉਹਨਾਂ ਦੀ ਇਸ ਨਿਭਾਏ ਫਰਜ ਦੀ ਸਲਾਘਾ ਬਣਦੀ ਹੈ।
    ਬਾਕੀ ਪੱਤਰਕਾਰ ਸਾਬ ਨੇ ਦੱਸ ਹੀ ਦਿੱਤਾ ਹੈ ਕਿ ਵੱਢਭਾਗ ਸਿੰਘ ਵਾਲਿਆਂ। ਨੂੰ ਗੁਰੂ ਸਾਹਿਬ ਜੀ ਵੱਲੋਂ ਛੇਕਿਆ ਹੋਇਆ ਹੈ। ਇਸ ਕਰਕੇ ਮਾਹਰਾਜ ਜੀ ਦਾ ਸਰੂਪ ਲਿਜਾਣਾ ਉਹਨਾਂ ਅਧਿਕਾਰ ਨਹੀ ਹੈ।
    ਜੇਕਰ ਉਹਨਾਂ ਦਾ ਨੁਮਾਇੰਦਾਂ ਇਹ ਗਲ ਕਹਿੰਦਾਂ ਹੈ ਕਿ ਪ੍ਵੀਵਾਰ ਨੇ ਅਮ੍ਵਿਤ ਛਕਿਆ ਹੈ ਤਾਂ ਫਿਰ ਗੱਲ ਹੋਰ ਵੀ ਜਿਆਦਾ ਗਲਤ ਹੈ ਕਿਉਕਿ ਗੁਰੂ ਵਾਲੇ ਬਣ ਕੇ ਵਡਭਾਗ ਸਿਉਂ ਦੇ ਜਨਮ ਦਿਨ ਮਨਾਉਣੇ ਤੇ ਇਹਨਾਂ ਨੂੰ ਮੰਨਣਾ ਤਨਖਾਈਆ ਹੁੰਦਾ ਹੈ। ਇਹ ਸ਼੍ਵੀ ਅਕਾਲ ਤਖਤ ਸਾਹਿਬ ਜੀ ਦੀ ਮਰਿਯਾਦਾ ਹੈ।
    ਕਿਰਪਾ ਕਰਕੇ ਇਸ ਨੂੰ ਜਾਤੀਵਾਦ ਨਾਲ ਨਾ ਜੋੜਿਆ ਜਾਵੇ ਗੁਰਿਮਤ ਚ ਜਾਤੀਵਾਦ ਨੂੰਕੋਈ ਥਾਂ ਨਹੀ ਹੈ। ਲੋਕਾਂ ਨੂੰ ਗੁਮਰਾਹ ਨਾਂ ਕਰੋ।

  • @jogi8914
    @jogi8914 2 месяца назад +2

    ਪੱਤਰਕਾਰ ਗੁਰਦਿਆਲ ਸਿੰਘ ਵੀਰ ਜੀ ਮੈਂ ਇਕ ਹਫ਼ਤਾ ਪਹਿਲਾਂ ਸਰਦਾ ਨਾਲ਼ ਨਹੀਂ ਆਪਣੇ ਮਿੱਤਰ ਨਾਲ਼ ਵਡਭਾਗ ਸਿੰਘ ਦੇ ਡੇਰੇ ਹਿਮਾਚਲ ਪ੍ਰਦੇਸ਼ ਗਿਆ ਮੇਰੇ ਮਿੱਤਰ ਨੇ ਡੇਰੇ ਲਈ ਰੁਮਾਲਾ ਸਾਹਿਬ ਦੁਕਾਨ ਤੋਂ ਨੰਗੇ ਪੈਰੀਂ ਖਰੀਦ ਕੇ ਲਿਆਂਦਾ ਤੇ ਬੜੀ ਇਜੱਤ ਮਾਣ ਨਾਲ਼ ਡੇਰੇ ਲੈਅ ਕੇ ਗਿਆ ਨੰਗੇ ਪੈਰੀਂ। ਉੱਥੇ ਮੇਨ ਤਪ ਅਸਥਾਨ ਤੇ ਸੇਵਾਦਾਰ ਨੇ ਰੁਮਾਲਾ ਸਾਹਿਬ ਵਗਾ ਕੇ ਮਾਰਿਆ ਜਿੱਥੇ ਹੋਰ ਰੁਮਾਲਾ ਸਾਹਿਬ ਜੀ ਦਾ ਢੇਰ ਲੱਗਾ ਹੋਇਆ ਸੀ ਇਹ ਦੇਖ਼ ਉਸ ਦਾ ਦਿੱਲ ਟੁੱਟ ਗਿਆ ਦੁੱਖ ਦੱਸੇ ਬਿਨਾਂ ਮੇਰੇ ਮਿੱਤਰ ਨੇ ਕਿਹਾ ਇੱਥੇ ਦੁਬਾਰਾ ਨਹੀਂ ਆਣਾ । ਇਹਨਾ ਧੀਰਮਲੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦਾਂ ਨਹੀਂ ਪਤਾ ਇਹਨਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦੇਣਾ ਚਾਹੀਦਾ । ਧੀਰਮਲੀਏ ਦਲਿਤ ਨਹੀਂ ਹਨ ਜੋ ਲ਼ੋਕ ਆਪਣੇ ਆਪ ਨੂੰ ਦਲਿੱਤ ਦਸ ਦੇ ਹਨ ਇਹਨਾ ਦੀ ਜਿਆਦਾ ਤਰ ਅਣਖ ਜ਼ਮੀਰ ਮਰ ਚੁੱਕੀ ਹੈ ਇਹ ਮੌਕਾ ਦੇਖ਼ ਕਿੱਸੇ ਵੀ ਧਰਮ ਵਿਚ ਜਾ ਸਕਦੇ ਹਨ ਇਹਨਾ ਦਾਂ ਕੋਈ ਸਟੈਂਡ ਨਹੀਂ ਹੈ 🙏🙏

    • @dailyvideodosage
      @dailyvideodosage 2 месяца назад +1

      Sahi keha. Tusi sgpc under wale guru Ghar jande uthe de bnde tuhanu hath jod jod piche firde😂😂😂😂😂😂

  • @shankardiyal7071
    @shankardiyal7071 2 месяца назад +1

    ਅਗਰ ਜਾਤੀਵਾਦ ਦੀ ਗੱਲ ਨਹੀਂ ਹੈ ਤਾਂ ਇਹ ਜੌ ਪਤਰਕਾਰ ਬੋਲ ਰਹੀ ਹੈ ਵਡਾਲੀ ਵਿਚ ਇੰਦਰਾ ਕਲੋਨੀ ਵਿੱਚ ਜਿੰਮੀਦਾਰਾਂ ਨੇ ਟਰੈਕਟਰ ਨਾਲ ਨਿਸ਼ਾਨ ਸਾਹਿਬ ਢਾਇਆ ਹੈ ਉੱਥੇ ਨਹੀਂ ਬੋਲੇ ।ਓਦੋਂ ਕੋਈ statement ਕਿਉੰ ਨਹੀਂ ਦਿੱਤੀ

  • @ranthirsingh8886
    @ranthirsingh8886 2 месяца назад +2

    ਜਿਸ ਟਾਈਮ ਪਰਿਵਾਰ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਤੋਂ ਲੈਣ ਗਏ ਉਸ ਟਾਈਮ ਗ੍ਰੰਥੀ ਸਿੰਘ ਉੱਥੇ ਹੈ ਹੀ ਨਹੀਂ ਸੀ ਉੱਥੇ ਜਿਹੜਾ ਝਗੜਾ ਕੀਤਾ ਹੈ ਉਹ ਕਮੇਟੀ ਦੇ ਮੈਂਬਰਾਂ ਨੇ ਕੀਤਾ ਝਗੜਾ ਉਸ ਪਰਿਵਾਰ ਉੱਤੇ ਕਹੀ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਕਮੇਟੀ ਮੈਂਬਰ ਵਾਲਾ ਕੋਈ ਵੀ ਸਾਬਤ ਸਾਬਤ ਸੂਰਤ ਵਾਲਾ ਕਮੇਟੀ ਮੈਂਬਰ ਨਹੀਂ ਸੀ ਸਾਰਿਆਂ ਨੇ ਆਪਣੀਆਂ ਦਾੜੀਆਂ ਰੰਗੀਆਂ ਹੋਈਆਂ ਸਨ ਕਲਰ ਲਗਾਇਆ ਸੀ ਇੱਕ ਵਿਅਕਤੀ ਜੋ ਦਾੜੀ ਬੰਨੀ ਹੋਈ ਹੈ ਅਤੇ ਅੰਮ੍ਰਿਤ ਛਕਿਆ ਹੈ ਕਿ ਇਹ ਗੁਰ ਮਰਿਆਦਾ ਦੇ ਉਲਟ ਨਹੀਂ ਹੈ

  • @Gurjit759
    @Gurjit759 2 месяца назад +14

    Baba vadbhahg Singh ji amartari singh c jassa Singh Ahluwalia kolo Amrit pan kita c Jai baba vadbhahg Singh ji di

  • @BhaiRichhpalSingh
    @BhaiRichhpalSingh 2 месяца назад +1

    ਕਈ ਵਾਰ ਉੱਚੀ ਜਾਤੀ ਦਾ ਹੰਕਾਰ ਹੁੰਦਾ ਹੈ, ਕਈ ਵਾਰ ਛੋਟੀ ਜਾਤ (ਪਰ ਸਿੱਖੀ ਚ ਕੋਈ ਛੋਟੀ ਜਾਤ ਨਹੀਂ )ਦੀ ਓਟ ਲਈ ਜਾਂਦੀ ਹੈ

  • @trilokasocialworker3084
    @trilokasocialworker3084 2 месяца назад +5

    Baba ji teh Amrit tari Guru Sikh he ji ........murakh insan.....

  • @sukhdavesingh6554
    @sukhdavesingh6554 2 месяца назад +4

    ਇਹ ਚਵਲ ਕੋਈ ਵੀ ਧਰਮ ਨਹੀਂ ਸ਼ੱਡਦੇ ਈਸਾਈ ਇਹ ਬਣਨਨਿਰੰਕਾਰੀ ਇਹ ਬਨਣ ਕਵਰਾ ਨੂੰ ਇਹ ਬਣਨ ਇਹ ਕੋਈ ਧਰਮ ਨਹੀਂ ਛਡਦੇ

    • @kbsinghsingh5120
      @kbsinghsingh5120 2 месяца назад

      Sariya da hed jatt jatta ne sukhi da, satiynash kita

    • @SheraSingh-o3x
      @SheraSingh-o3x 2 месяца назад +1

      ਈਸਾਈ ਦਾ ਮੁੱਖੀ ਕੋਣ ਹੈ

  • @arshdeep8581
    @arshdeep8581 21 день назад

    Dahn dhan baba Vadbhag ji 🙏🙏🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤jannat aa baba ji❤❤❤❤❤

  • @sandhujatt1362
    @sandhujatt1362 2 месяца назад +1

    ਜਦੌ ਸਿੱਖਾ ਦਾ ਵੱਡਭਾਗ ਸਿੰਘ ਨਾਲ ਕੌੲੀ ਲੈਣਾ ਦੇਣਾ ਨਹੀ ਜਾਤੀ ਦਾ ਮਸਲਾ ਨਾ ਬਣਾੳੁ ? ਜਾ ਤਾ ਸੀ੍ ਗੁਰੂ ਗ੍ੰਥ ਜੀ ਮੰਨੌ ਜਾ ਵੱਡਭਾਗ ਸਿੰਘ ਨੂੰ ?

  • @naturalfarm6342
    @naturalfarm6342 2 месяца назад +1

    ਭਾਈ ਸਾਹਿਬ ਜੀ ਸਾਹਿਬ ਮੇਰਾ ਏਕੋ ਹੈ ਸਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਏਕੋ ਨੂੰ ਮੰਨੋ

  • @baazbeedu408
    @baazbeedu408 Месяц назад

    ਤੁਹਾਡੇ ਨਾਲ ਏਦਾ ਹੋਣੀ ਚਹੀਦੀ ਤੁਸੀ ਵੱਡੇ ਜਟ ਬਣਦੇ ਹੋ

  • @HardeepSingh-ny2mc
    @HardeepSingh-ny2mc Месяц назад +1

    Baba Badbhag singh ji

  • @MalkeetKalsi-u6w
    @MalkeetKalsi-u6w Месяц назад

    ਸ਼੍ਰੋਮਣੀ ਕਮੇਟੀ ਕਿਉਂ ਨੋਟਿਸ ਜਾਰੀ ਕਰਦੀ ਫੇਰ ਉਹ ਗੁਰਦੁਆਰੇ ਲੈਣ ਲਈ ਤੁਸੀਂ ਉੱਥੇ ਕਿਸੇ ਵੀ ਤਰਾਂ ਦਾ ਕੋਈ ਭੇਦ ਭਾਵ ਨਹੀਂ ਕੀਤਾ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ ਜਾਂਦਾ

  • @ajitsammi6991
    @ajitsammi6991 2 месяца назад

    Dhan dhan baba vadbhag singh ji

  • @anitarani7561
    @anitarani7561 2 месяца назад

    Dhan dhan baba badbhag ji baba ji Sikh vadbhag ji

  • @NarinderSingh-p8o
    @NarinderSingh-p8o 2 месяца назад +2

    ਬਹੁਤ ਘਟੀਆ ਗਲ ਕੀਤੀ ਹੈ ਸਤਿਗੁਰ ਗੁਰੁ ਗ੍ਰੰਥ ਸਾਹਿਬ ਜੀ ਦਾ ਜੋ ਸਰੂਪ ਨਹੀਂ ਦਿੱਤਾ ਤੇ ਇਸ ਤਰਾਂ ਕਰਕੇ ਤੁਸੀਂ ਉਨ੍ਹਾਂ ਨੂੰ ਗ੍ਰੰਥ ਸਾਹਿਬ ਤੋਂ ਦੂਰ ਕਰ ਰਹੇ ਹੋ ਇਥੇ ਤਾ ਪਹਿਲਾਂ ਹੀ ਸਿੱਖਾਂ ਦੀ ਗਿਣਤੀ ਬਹੁਤ ਘੱਟ ਹਤੇ ਤੁਸੀ ਲੋਕ ਹੀ ਰਵਿਦਾਸ ਭਗਤ ਜੀ ਦੇ ਵੱਖਰੇ ਗੁਰੂਦਵਾਰਾ ਸਾਹਿਬ ਬਣਾਉਣ ਦੇ ਜਿੰਮੇਦਾਰ ਹੋ

  • @LakhwinderSingh-wd8dr
    @LakhwinderSingh-wd8dr 2 месяца назад +1

    ਜਾਂ ਤਾਂ ਵਡਭਾਗ ਸਿੰਘ ਨੂੰ ਮੰਨ ਲਵੋ ਜਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨ ਲਵੋ

    • @dailyvideodosage
      @dailyvideodosage 2 месяца назад

      Tusi ja baba deep singh ja baba jeevan singh nu mano ja guru granth sahib nu

  • @Dhansodhipatshahji
    @Dhansodhipatshahji 2 месяца назад +2

    Je akal takht sahib ne mna kita hai fr gurudwara tap asthan manji sahib mairi vich parmanit kio kita c ??? Dooji gl kise kol v proof haiga ki baba wadhbhag singh ji nu kharj kita geyaa?? Eh sab paise krk krde ne media baba wadhbhag singh ji nu badnam krk tuc kuch v nhi khatt skdee… aj v manji sahib gurudwara te beri sahib akhand path sahib hunde ne te agee v hunde rehnge. Othe guru granth sahib ji nal jodyaa jndaa hai naki todya jndaa.. jehde man matta krde ne benti aa baba wadhbhag singh ji nu badnam krna bnd kita jawe 🙏🏻🙏🏻 baba wadhbhag singh ji di history pdho apni man ghdt kahaniya na bnaio🙏🏻 baba wadhbhag singh ji ne kde v bhoot nhi kdde sab nu guru granth sahib ji de lar lgaya hai.. 🙏🏻

  • @harmindersinghgill422
    @harmindersinghgill422 2 месяца назад

    ਸੀ੍ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮ ਮੰਨੋ, ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ 🙏

    • @dailyvideodosage
      @dailyvideodosage 2 месяца назад

      Ehi hukum aa baba vadbhag singh da janam dihada manao

  • @HarpreetSingh-i3f8e
    @HarpreetSingh-i3f8e Месяц назад

    ਬਾਬੇ ਵਡਭਾਗ ਸਿੰਘ ਦੇ ਗੁਰੂ ਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਕਾਸ਼ ਕਿਉ ਕੀਤਾ ਲੋਕਾ ਨੂੰ ਲੜਨ ਲਈ

  • @NannuRandhawa-m5o
    @NannuRandhawa-m5o Месяц назад +1

    RADHA SWAMI JI

  • @DilbagsinghJhajj
    @DilbagsinghJhajj Месяц назад

    ਪੱਤਰ ਕਾਰ ਜੀ ਸਹੀ ਕਿਹਾ ਬਿਮਾਰ ਨੂ ਡਾਕਟ ਦੀ ਲੋੜ ਹੁਦੀ ਆ ਪਰ ਜੇ ਕੋਈ ਪਖਡ ਕਰੇ ਫਿਰ ਕਿਸ ਚੀਜ ਦੀ ਲੋੜ ਹੁਦੀ ਆ ਅਸੀ ਗੁਰੂ ਦੀ ਤਾ ਇਕ ਵੀ ਨੀ ਮਨਦੇ ਹਾ ਬੀ ਚੀਜਾ ਹੋਰ ਜਰੂਰ ਮਨਦੇ ਹਾ

  • @tajwrsingh5990
    @tajwrsingh5990 2 месяца назад +7

    ਇਤਿਹਾਸ ਨਾਲ ਦਸੋ ਜੀ ਸੰਗਤ ਨੂੰ 🙏🏻
    ਹਿਮਾਚਲ ਪ੍ਰਦੇਸ਼ ਡੇਰਾ ਬਾਬਾ ਵਡਭਾਗ ਸਿੰਘ
    ਉਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਰਕਾਸ਼ ਨੇ 🙏🏻
    ਇਕ ਸਾਈਡ ਪੁੱਛਿਆ ਦਿੱਤੀ ਜਾਂਦੀ ਹੈ ਜੀ
    ਡੋਲੀਆਂ ਖਡਾਉਂਦੇ ਨੇ ਬਾਬੇ

    • @gurdeepsinghgill6789
      @gurdeepsinghgill6789 2 месяца назад

      ruclips.net/video/F-yM_wnT2Ig/видео.htmlsi=Sr9oXKBWuFxEVzeq

  • @Poonia_wala
    @Poonia_wala Месяц назад

    ਇਹਨਾਂ ਕਲਿਆਂ ਦਾ ਥੋੜੀ ਗੁਰੂ ਗ੍ਰੰਥ ਸਾਹਿਬ ਜੇ ਕੋਈ ਸਿੱਖੀ ਨਾਲ ਜੁੜਦਾ ਹੈ ਤਾਂ ਜੁੜ ਲੈਣ ਦਿਓ ਜਿਹਨਾਂ ਟਾਇਮ ਇਹਦਾ ਦੇ ਲੋਕ ਵਿੱਚ ਆ ਸਿੱਖ ਕਦੇ ਇੱਕ ਨੀ ਹੋ ਸਕਦੇ ਬਾਬਾ ਨਾਨਕ ਜੀ ਨੇ ਸਾਰੀ ਉਮਰ ਲੋਕਾਂ ਨੂੰ ਸਿੱਧੇ ਰਾਹ ਤੇ ਪਾਉਦੇ ਰਹੇ ਪਰ ਉਹਦੋ ਇਹਦੇ ਵਰਗੇ ਲੋਕ ਹੁਣੇ ਜਿਹੜੇ ਲੋਕਾਂ ਨੂੰ ਭਟਕਾਉਦੇ ਰਹੇ ਹੁਣੇ ਬਾਕੀ ਤੇ ਹੁਣ ਵੀ ਉਹੀ ਹਾਲ ਕੀਤਾ ਹੋਇਆ ਤੁਸੀ

  • @rashpalsingh8767
    @rashpalsingh8767 2 месяца назад +4

    ਜਾਣ-ਬੁੱਝ ਕੇ ਜਾਤੀ -ਵਾਦ ਦਾ ਮਸਲਾ ਬਣਾਇਆ ਜਾ ਰਿਹਾ ਹੈ।

  • @ਸਤਨਾਮਸਿੰਘ_ਖਾਲਸਾ

    ਸਿੱਖੋ ਗੁਰੂ ਗ੍ਰੰਥ ਸਾਹਿਬ ਤੇ ਹੀ ਭਰੋਸਾ ਰੱਖੋ

  • @GurwinderSingh-yo4sb
    @GurwinderSingh-yo4sb Месяц назад

    Eh media vi milea ਸ਼ਰੋਮਣੀ ਕਮੇਟੀ ਨਾਲ

  • @harjitsingh-oc5gt
    @harjitsingh-oc5gt 2 месяца назад +6

    Dharam badlan lai mazboor kar rahe aa

  • @BaljinderKaur-h7n
    @BaljinderKaur-h7n Месяц назад

    Than baba vadbhag singh ji sanu gurbani nl jolde ne

  • @JasbirSingh-rw4ds
    @JasbirSingh-rw4ds 2 месяца назад +13

    ਇਥੇ ਮਸਲਾ ਜਾਤੀਵਾਦ ਦਾ ਨਹੀਂ ਹੈ ਇਥੇ ਸਿਰਫ ਵਡਭਾਗ ਸਿੰਘ ਦੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤੇ ਗਏ ਹੋਰ ਕੋਈ ਕਾਰਨ ਨਹੀਂ ਇਹ ਜਾਣਕਾਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਈ ਜਾ ਸਕਦੀ ਹੈ ਕਿ ਵਡਭਾਗ ਸਿੰਘ ਦੇ ਜਨਮ ਦਿਨ ਤੇ ਅਖੰਡ ਪਾਠ ਦੀ ਆਗਿਆ ਹੈ ਜਾਂ ਨਹੀਂ ਬਾਕੀ ਬੈਠ ਕੇ ਵਿਚਾਰ ਕਰ ਲੈਣੀ ਚਾਹੀਦੀ ਹੈ ਸੀ

    • @gurdeepsinghgill6789
      @gurdeepsinghgill6789 2 месяца назад

      ruclips.net/video/F-yM_wnT2Ig/видео.htmlsi=Sr9oXKBWuFxEVzeq

    • @majorverygoodbhatti4101
      @majorverygoodbhatti4101 2 месяца назад +1

      Oye bhai shab tuhanoo eh pta hai ke baba vadbhag singh ji shiri guru Arjun dev ji de bhra si matlav brother si..

  • @swaranjitkaur-vw2kq
    @swaranjitkaur-vw2kq 2 месяца назад +1

    ਕੀ ਖੇਖਨ ਕਰਦੇ ਆ ਗੁਰੂ ਹੀ ਬਣੇ ਬੈਠੇ ਆ

  • @jagsirbrar2523
    @jagsirbrar2523 2 месяца назад

    ਛੋਟੀ ਜਾਤੀ ਨਹੀਂ ਕਿਸੇ ਕਿਹਾ ਹੈ

  • @avtarsandhu4758
    @avtarsandhu4758 2 месяца назад

    ਤੁਸੀਂ ਇਕ ਪ੍ਰਮਾਤਮਾ ਦੀ ਉਸ ਹਰੀ ਦੀ ਪੁਜਾ ਕਰੋ ਫੇਰ ਤਵਾਨੂ ਕਿਸੇ ਗਰਿਥ ਪੌਥੀ ਦੀ ਲੋੜ ਨਹੀਂ ਹੈ
    ਬਾਣੀ ਜੋ ਕਹਿਦੀ ਹੈ ਉਸ ਦੇ ਮੁਤਾਬਕ ਚਲੋ ਅਤੇ ਅਮਲ ਕਰੋ ਗੁਰੂ ਸਾਹਿਬ ਨੇ ਸਾਨੂੰ ਕਹਿੜੀ ਪੁਜਾ ਦਾ ਉਪਦੇਸ਼ ਦਿੱਤਾ ਹੈ
    ਹਰ ਕੀ ਪੁਜਾ ਦਲੱਬ ਹੈਂ ਸਨਤੋ ਕੇਨਾ ਕਸੁ ਨਾਂ ਜਾਈ
    ਹਰ ਬਿਨ ਸਭ ਕੁਝ ਮੈਲ਼ੇ ਸਨਤੋ ਕੀਆ ਹੋਰ ਪੁਜ ਚੜਾਈ
    ਆਪਣਾ ਆਪ ਨਾ ਪਛਾਣੇ ਸਤੋ ਕੋੜ ਕਰੇ ਵਡਿਆਈ

  • @BalwantSingh-sv3we
    @BalwantSingh-sv3we 2 месяца назад

    ੍ਇਹ ਮੀਡੀਆ ਵਾਲੇ ਜਿਨੇ ਵੀ ਹੈ ਸਾਰੇ ਗੁਰਦੁਆਰੇ ਦੇ ਮਰਦਾਨਾ ਸਮਰਾਨਥ ਦੇ ਰਹੇਂ ਆ ਕੁਝ ਦਿਨ ਪਹਿਲਾਂ ਟਰੈਕਟਰ ਨਾਲ਼ ਨਿਸ਼ਾਨ ਸਾਹਿਬ ਤੋੜਿਆ ਸੀ ਤੋੜਨ ਵਾਲ਼ੇ ਕਹਿਦੇ ਹਨ ਕੇ ਲੋਣ ਵਾਲਿਆਂ ਨੇ ਗ਼ਲਤੀ ਕੀਤੀ ਸਾਡੀ ਕੋਈ ਗ਼ਲਤੀ ਨਹੀਂ ਕਿਓਂ ਕੇ ਤੋਂੜਨ ਵਾਲਿਆਂ ਨੂੰ ਕਿਸੇ ਨੇ ਗ਼ਲਤ ਨਹੀਂ ਕਿਹਾ ਨਾ ਤੋੜਨ ਵਾਲਿਆਂ ਗਲਤੀ ਮਨੀ ਕਿਓਂ ਕੇ ਉਹ ਤੋੜ ਕੇ ਕਮੇਟੀ ਵਾਲਿਆਂ ਨੂੰ ਮਿਲ ਆਏ ਸੀ ਇਹਥੇ ਪਿੰਡ ਰੋੜਾਂਵਾਲੀ ਬਾਬੇ ਵਡਭਾਗ ਸਿੰਘ ਦਾ ਨਾਮ ਆ ਗਿਆ ਇਸ ਮੌਕੇ ਦਾ ਫਾਇਦਾ ਉਠਾ ਕੇ ਆਪਣੀਆਂ ਖਬਰਾਂ ਖੂਬ ਚਲਾਈਆਂ ਇਹ ਬਹੋਤ ਵਧਿਆ ਕੀਤਾਂ ਜੇ ਖ਼ਬਰ ਨਾ ਆਉਂਦੀ ਕਿਸੇ ਵੀ ਪਤਾ ਨਹੀਂ ਸੀ ਲੰਗਣਾ ਪਰ ਇਹ ਮੀਡੀਆ ਭੁੱਲ ਗਏ ਕੇ ਬਾਬੇ ਵਡਭਾਗ ਸਿੰਘ ਨੇ ਅਮ੍ਰਿਤ ਸਕਿਆ ਸੀ ਬਾਂਬਾ ਅਮ੍ਰਿਤ ਧਾਰੀ ਸੀ ਬਾਬੇ ਨੇ ਅਮ੍ਰਿਤ ਦਸਵੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਮ੍ਰਿਤ ਸਕਿਆ ਸੀ ਕਿਉਂਕਿ ਹੋਰ ਤੇ ਕਿਸੇ ਨੇ ਅਮ੍ਰਿਤ ਤਿਆਰ ਨਹੀਂ ਕੀਤਾ ਅਮ੍ਰਿਤ ਦਸਮੇਸ਼ ਪਿਤਾ ਦੀ ਬਖਸ਼ਿਸ਼ ਹੈ ਤਾਂ ਫਿਰ ਬਾਬੇ ਦੇ ਜਨਮ ਦਿਹਾੜੇ ਕਿਉਂ ਨਹੀਂ ਦਿੱਤਾ ਇਹਥੇ ਇਕ ਹੋਰ ਗੱਲ ਸੋਚਣੀ ਪੈਗਈ ਕਿ ਖੇਡਣ ਵਾਲਿਆਂ ਡੋਲੀਆ ਖਡੋਣ ਵਾਲਿਆ ਬਾਬੇ ਨੂੰ ਬਦਨਾਮ ਕੀਤਾ ਆ

  • @JugrajSingh-ig7bm
    @JugrajSingh-ig7bm 2 месяца назад

    Dhan baba vadbhag singh ji 🙏 🙌 ♥️

  • @rashpalsingh5536
    @rashpalsingh5536 2 месяца назад

    ਇਸ ਬਾਰੇ ਲਾਈਵੇ ਵੀਡੀਓ ਨੈਟ ਤੇ ਪਾਵੋ ਜੇ ਡੇਰੇ ਤੇ ਪ੍ਰਕਾਸ਼ ਹੈ ਜੇ ਸੱਚ ਹੈ ਤਾਂ ਫਿਰ ਜਾਤੀ ਵਿਤਕਰਾ ਹੈ

  • @surjitpaul5804
    @surjitpaul5804 2 месяца назад

    ਅੱਜ ਦਾ ਸਮਾਂ ਬਿਲਕੁਲ ਸੱਚ ਆ
    ਅਸ਼ਲੀ ਰੂਪ ਨਜ਼ਰ ਆਏ

  • @gursewak8431
    @gursewak8431 2 месяца назад

    ਡੇਰਾ ਬਾਬਾ ਵਡਭਾਗ ਸਿੰਘ ਜੀ ਦੇ ਅਸਥਾਨ ਤੇ ਵੀ ਗੁਰੂ ਗ੍ਰੰਥ ਸਹਿਬ ਜੀ ਦਾ ਪ੍ਰਕਾਸ਼ ਹੈ,, ਫੇਰ ਇਹਨਾਂ ਲੋਕਾਂ ਨੂੰ ਕਹੋ ਨੂੰ ਨਾਲ ਲਜਾਕੇ ਉਸ ਨੂੰ ਵੀ ਚੱਕ ਲਿਆਓ, ਫੇਰ ਸਿੱਖਾਂ ਦੇ ਸ੍ਰੋਮਣੀ ਕਮੇਟੀ ਨੇ ਹੀ ਮਾਨਤਾ ਕਿਉੰ ਦਿੱਤੀ ਹੈ,, ਹੁਣ ਇਹਨਾਂ ਕੋਲ ਕੋਈ ਹੋਰ ਮਸਲਾ ਨਹੀਂ ਮਿਲਿਆ ਸਾਡੇ ਭਾਈ ਚਾਰੇ ਵਿੱਚ ਨਫ਼ਰਤ ਭਰਨ ਦੀ।

  • @HarjinderSingh-hw5wn
    @HarjinderSingh-hw5wn 2 месяца назад +1

    ਕੀ ਉਨਾਂ ਨੂੰ ਦੇਣਾ ਚਾਹੀਦਾ ਹੈ ਜੋ ਤੜਕੇ ਅਰਦਾਸ ਕਰਦੇ ਹਨ ਤੇ ਸ਼ਾਮ ਨੂੰ ਡੀਜੇ ਲਾ ਕੇ ਦਾਰੂ ਤੇ ਮੀਟ ਚੱਲਦਾ ਹੈ ਉਨਾਂ ਨੂੰ ਦੇਣਾ ਜਰੂਰੀ ਹੈ ਉਹ ਵੀ ਸਿੱਖ ਨਹੀਂ ਹਨ

    • @ParamjitSingh-sz7hs
      @ParamjitSingh-sz7hs 2 месяца назад

      A thuda varga karda a asi ta vivah vch meet sharb nhi puda jera guru shab nu kar nhi jaan dada meet sharb suru kar dada a

  • @PargatSingh-zl8bn
    @PargatSingh-zl8bn Месяц назад

    waheguru ji

  • @virdi.47
    @virdi.47 Месяц назад

    Recpact tt oh v krde Ne … sbh Nu haqq A WMK 💯🙏🏻

  • @trilokasocialworker3084
    @trilokasocialworker3084 2 месяца назад +4

    Please sister ji .....tuc Baba Vadbhag Singh ji v teh keh sakde ho.......galti teh dhirmal ne kiti......Baba ji teh Guru sikh c.....sare murakh he ji......i m from Assam.......

  • @jagsirbrar2523
    @jagsirbrar2523 2 месяца назад

    ਗੁਰੂ ਘਰਾਂ ਵਾਲੇ ਠੀਕ ਕੀਤਾ ਹੈ ਗੱਦੀ ਤੇ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਜਾਵੇਗਾ ਤਖ਼ਤ ਸਾਹਿਬ ਦਾ ਹੁਕਮ ਹੈ

  • @babajidasewakkashmirsinghd6036
    @babajidasewakkashmirsinghd6036 2 месяца назад

    धन धन बाबा वडभाग सिंह जी🙏🙏🙏🙏🙏

  • @jagsirbrar2523
    @jagsirbrar2523 2 месяца назад

    ਗੁਰਦਿਆਲ ਸਿੰਘ ਪੱਤਰਕਾਰ ਜੀ ਗੱਦੀ ਵਾਲੇ ਗੁਰੂ ਗ੍ਰੰਥ ਸਾਹਿਬ ‌ਨਹੀ ਦਿੱਤਾ ਜਾਵੇਗਾ ਤਖ਼ਤ ਸਾਹਿਬ ਵਾਲੇ ਦਾ ਬੰਦ ਕੀਤਾ ਹੈ

  • @RandhirSingh-h7o
    @RandhirSingh-h7o 2 месяца назад +1

    ਜਾਤੀ ਨੀਵੀ ਨਹੀ ਤੁਹਡੀ ਸੋਚ ਨੀਵੀ ਹੈ ਜੇਕਰ ਤੁਸੀਂ ਜਾਦੂ ਟੂਣਿਆ ਤੇ ਵਿਸਵਾਸ ਕਰਦੇ ਹੋ ਤਾਂ ਫਿਰ ਇਕ ਪਾਸੇ ਰਹੋ ਦੋ ਬੇੜੀਆਂ ਵਿਚ ਪੈਰ ਰੱਖਣ ਵਾਲਾ ਪਾਰ ਨਹੀਂ ਹੁੰਦਾ ਫਿਰ ਗਰੰਥ ਸਾਹਿਬ ਤੋਂ ਕੁੱਝ ਨਹੀਂ ਮਿਲਨਾ ਮਰਿਆਦਾ ਖਰਾਬ ਨਾ ਕਰੋ ਗਲਾਂ ਨਾਲ ਸਿਆਣੇ ਨਾ ਬਣੋ ਗਲੀਂ ਜੋਗ ਨਾ ਹੋਈ

  • @ਸਰਦਾਰਸਾਬ-ਟ6ਟ
    @ਸਰਦਾਰਸਾਬ-ਟ6ਟ 2 месяца назад

    ਇਹਨੂੰ ਚਵਲ ਨੂੰ ਦਸ ਦਿਓ ਭਾਈ ਧਰਮ ਸਿੰਘ ਪੰਜਾ ਪਿਆਰਿਆਂ ਵਿਚੋ ਹੀ ਹੋਏ ਵਾਂ

  • @ranthirsingh8886
    @ranthirsingh8886 2 месяца назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਹਿਸਾਬ ਨਾਲ ਜੀ ਪੰਜਾਬ ਦੇ ਵਿੱਚੋਂ ਲੱਖਾਂ ਹੀ ਸ਼ਰਧਾਲੂ ਭੋਲਾ ਮੱਲਾ ਸਾਹਿਬ ਤੇ ਦਰਸ਼ਨ ਕਰਨ ਵਾਸਤੇ ਸ੍ਰੀ ਆਨੰਦਪੁਰ ਸਾਹਿਬ ਜਾਂਦੇ ਹਨ ਤੇ ਉਹਨਾਂ ਵਿੱਚੋਂ ਲੱਖਾਂ ਹੀ ਸ਼ਰਧਾਲੂ ਜਿਹੜੇ ਆ ਬਾਬਾ ਵਡਭਾਗ ਸਿੰਘ ਜੀ ਦੇ ਜਾਂਦੇ ਆ ਜੋ ਅੰਮ੍ਰਿਤਧਾਰੀ ਹੁੰਦੇ ਨੇ ਜਿਨਾਂ ਨੇ ਬਾਣੀ ਬਾਣੇ ਦੇ ਧਾਰਨੀ ਹੋਏ ਹੁੰਦੇ ਨੇ ਉਹ ਜਾ ਕੇ ਉੱਥੇ ਦਰਸ਼ਨ ਬਾਬੇ ਵਡਭਾਗ ਸਿੰਘ ਜੀ ਦੇ ਵੀ ਕਰਕੇ ਆਉਂਦੇ ਨੇ ਅੱਜ ਬਾਬਾ ਵਡਭਾਗ ਸਿੰਘ ਜੀ ਦੇ ਜਨਮ ਦਿਨ ਦੇ ਉੱਤੇ ਇਹ ਪਿੰਡ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਇਨਕਾਰ ਕੀਤਾ ਜਿਸ ਤਰ੍ਹਾਂ ਉਹਨਾਂ ਦੇ ਘਰ ਦੀ ਜਗੀਰ ਜੱਦੀ ਜਗੀਰ ਕਿਸੇ ਤੋਂ ਮੰਗ ਲਈ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਜੀ ਤਾਂ ਸਭ ਦੇ ਸਾਂਝੇ ਹਨ ਇਸ ਲਈ ਜੋ ਲੋਕ ਬਾਬੇ ਵਡਭਾਗ ਸਿੰਘ ਦੇ ਜਾਂਦੇ ਹਨ ਮੰਨ ਲਓ ਅੱਜ ਬਾਬੇ ਵਡਭਾਗ ਸਿੰਘ ਦੇ ਜਨਮ ਦਿਹਾੜੇ ਤੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦਿੱਤੇ ਤਾਂ ਕੱਲ ਨੂੰ ਜੋ ਬਾਬੇ ਵਡਭਾਗ ਸਿੰਘ ਜੀ ਦੇ ਪੈਰੋਕਾਰ ਹਨ ਜੋ ਬਾਬੇ ਵਡਭਾਗ ਸਿੰਘ ਜੀ ਨੂੰ ਮੰਨਦੇ ਹਨ ਮੰਨ ਲਓ ਉਹਨਾਂ ਦੇ ਘਰ ਕਿਸੇ ਬੱਚੇ ਦਾ ਜਨਮਦਿਨ ਹੋਵੇ ਤਾਂ ਉਹ ਆਪਣੇ ਘਰ ਉਹ ਆਪਣੇ ਬੱਚੇ ਦੇ ਜਨਮ ਦਿਨ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਾਰ ਲਿਆਉਣਾ ਚਾਹੁੰਦੇ ਹੋਣ ਤਾਂ ਕੀ ਉਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੇਣ ਤੋਂ ਮਨਾਹੀ ਕੀਤੀ ਜਾਵੇਗੀ ਕਿ ਤੁਸੀਂ ਬਾਬੇ ਵਡਭਾਗ ਸਿੰਘ ਦੇ ਜਾਂਦੇ ਹੋ ਇਸ ਲਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨਹੀਂ ਦੇ ਸਕਦੇ ਨਹੀਂ ਦਿੱਤਾ ਜਾਣਾ ਚਾਹੀਦਾ ਜਾਂ ਨਹੀਂ ਦਿੱਤਾ ਜਾਵੇਗਾ