26 November 1949 noo ready hogya c sambidhan but 26 jan noo lagu karna teh kita gya because desh ajaad hon to pehla is din noo ajadi diwas bjo mnona teh kita c is layi 2 6jan noo lagoo kita gya
Jada insta Chala Chala Chala Chala Chala Chala loka Di mat Mari piye hai eh mobilea da galt use karn da. Hal hai. Apa kine aa maa baap ne nahi dasiya school vich nahin dasiya sab dasde aa bacchiyan da Dhyan nahin hunda pata nahi ki socho jande aa
ਵੀਰ ਜੀ ਤੁਸੀਂ ਵੀਡੀਓ ਬਹੁਤ ਵਧੀਆ ਬਣਾਈ ਹ ਤੇ ਬਹੁਤ ਵਧੀਆ ਸਵਾਲ ਪੁੱਛੇ ਨੇ ਇਹਨਾਂ ਦੁਨੀਆਂ ਨੂੰ ਇਨਾਂ ਲੋਕਾਂ ਨੂੰ ਆਪਣੇ ਦੇਸ਼ ਬਾਰੇ ਹੀ ਨਹੀਂ ਪਤਾ ਕਿ ਸਾਡੇ ਦੇਸ਼ ਚ ਕੀ ਹੋਇਆ ਸੀਤੇ ਹੋਰ ਕੀ ਪਤਾ ਹੋਏਗਾਇਹਨਾਂ ਲੋਕਾਂ ਨੂੰ ਸਿਰਫ ਇਨਾ ਹੀ ਪਤਾ ਹੈ ਕਿਹੜੀ ਕੰਪਨੀ ਦੇ ਬੂਟ ਪਾਣੀ ਹੜੀ ਬਰਾਂਡ ਦੇ ਕੱਪੜੇ ਪਾਉਣੇ ਆ ਕਿਹੜਾ ਬਰਗਰ ਖਾਣਾ ਕਿਹੜੇ ਰੈਸਟੋਰੈਂਟ ਚ ਜਾਣਾ ਹੋਰ ਇਹਨਾਂ ਲੋਕਾਂ ਨੂੰ ਕੁਝ ਨਹੀਂ ਪਤਾ
ਸਹੀ ਕਿਹਾ ਜੀ ਤੁਸੀਂ
ਸੁਣ ਕੇ ਹੈਰਾਨੀ ਹੁੰਦੀ ਐ ਕਿ ਨਾ ਤਾਂ ਵਡਿੱਆਂ ਨੂੰ ਪਤਾ ਹੈ ਨਾ ਹੀ ਸਕੂਲ ਪੜ੍ਹਨ ਵਾਲੇ ਬੱਚਿਆਂ ਨੂੰ ਪਤਾ ਹੈ 😳 😮
26 ਨਵੰਬਰ 1949 ਨੂੰ ਸੰਵਿਧਾਨ ਨੂੰ ਅਪਣਾਇਆ ਗਿਆ ਤੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ
ਪੰਜਾਬ ਦਾ ਉਜਾੜਾ ਹੋਇਆ ਸੀ ਤੇ ਇੰਡੀਆ ਪਾਕਸਤਾਨ ਆਜ਼ਾਦ ਹੋਇਆ ਸੀ
ਪੱਤਰਕਾਰ ਸਾਹਿਬ ਇਹ ਸਾਡਾ ਆਪਣਾ ਫਰਜ਼ ਬਣਦਾ ਕਿ ਅਸੀ ਆਪਣੇ ਬੱਚਿਆ ਨੂੰ ਛਬੀ ਜਨਵਰੀ ਪੰਦਰਾ ਅਗਸਤ ਬਾਰੇ ਤੇ ਗੁਰੂ ਸਾਹਿਬਾਨ ਦੇ ਜਨਮ ਦਿਹਾੜੇ ਜੋਤੀ ਜੋਤ ਸਮਾਉਣ ਤੇ ਹੋਰ ਸ਼ਹੀਦੀ ਸਮਾਗਮਾ ਬਾਰੇ ਆਪ ਜਾਣੂ ਕਰਾਈਏ ਇਹ ਅੱਜਕਲ ਦੀ ਪਨੀਰੀ ਨੂੰ ਗੈਂਗਸਟਰ ਨਸ਼ਿਆਂ ਬਾਰੇ ਸਾਰਾ ਹੀ ਪਤਾ
Pade lekheya nu ki karna dr Bhim Rao Ambedkar bare ne pata
ਆਪਾ ਜ਼ਿਆਦਾ ਪੜ ਲਿਖ ਗੱਏ ਜਿਹੜੇ ਕਿਹਦੇ ਨੌਕਰੀਆਂ ਨਹੀਂ ਮਿਲਦੀਆਂ ਇਹ ਓਹੀ ਪੜੇ ਲਿਖੇ ਨੇ ਇਹੀ ਲੋਕ ਸਰਕਾਰ ਇਹੀ ਲੋਕ ਸਰਕਾਰ ਨੂੰ ਗਾਲ਼ਾਂ ਗੱਡਦੇ ਹਨ।
Waheguru Ji 🙏 🙏
Waheguru ji waheguru ji waheguru ji waheguru ji waheguru ji waheguru ji waheguru ji
🥰
Wah bai ina sarya nu keh dena c k appe e apne apne muh te ik chaped maar len 😂😂😂 punjab nu ho ki gya yr sb khatam lgda hun taa😢😢
26 ਜਨਵਰੀ ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ।ਅਤੇ 15 ਅਗਸਤ ਨੂੰ ਦੇਸ ਆਜ਼ਾਦ ਹੋਇਆ ਸੀ।
Galt tainu v nhi pta
Ah lokan de jwaab sun k lagda manu vala hi gyan deta rab ji ne 😂
Constitution was implemented on January 26th 1950.
8:07 👌Power
😂👍
It’s both parents and schools’ responsibility to teach kids about country’s history and culture
26 November 1949 noo ready hogya c sambidhan but 26 jan noo lagu karna teh kita gya because desh ajaad hon to pehla is din noo ajadi diwas bjo mnona teh kita c is layi 2 6jan noo lagoo kita gya
26 Jan 1950 nu savidhan Lagu hoea c jo k baba ambedkar sahib g ne likhya c
❤❤❤❤❤❤❤❤❤❤❤❤❤❤
੨੬/ਜਨਵਰੀ ੧੯੫੦ਸੰਵਿਧਾਨ।ਲਾਗੂ।ਹੋਇਆ ਸੀ।ਡਾਕਟਰ ਅੰਬੇਦਕਰ ਸਾਹਿਬ ਜੀ ।ਕਾਨੂੰਨ।ਨੇ।ਲਾਗੂ।ਕੀਤਾ ।੧੫/ਅਗਸਤ ।੧੯੪੭/ਦੇਸ।ਆਜਾਦ ਹੋਇਆ ਸੀ ।
Seven member comettie ne tyar kita c sambidhan or oh na de head dr bheem rai ambedkar g san.is layi sambidhan de pitama keha janda oh na noo
26 January Nu Hor Ki Hoya Si
Savidaan docter b r ambedkar ne likha hai
26 ਜਨਵਰੀ ਨੂੰ ਸੰਵਿਧਾਨ ਲਾਗੂ ਹੋਇਆ ਸੀ
26 ਜਨਵਰੀ 1950 ਨੂੰ ਸਵਿਧਾਨ ਲਾਗੂ ਹੋਇਆ ਸੀ
Inna nu ehi pta kisde kinne followers ne bs
Veer kehre sheher ch ho ji
ludhiana ji
Waheguru ji
Jada insta Chala Chala Chala Chala Chala Chala loka Di mat Mari piye hai eh mobilea da galt use karn da. Hal hai. Apa kine aa maa baap ne nahi dasiya school vich nahin dasiya sab dasde aa bacchiyan da Dhyan nahin hunda pata nahi ki socho jande aa
15Augset1947.no.desh.ajeed.hoye.26.janvary.1950.no.savidan.laghu.hoye.see
26 janvery 1950 nu sada dash lagu hoeya c
Savidhaan
Hanji savidhan
Desh 😂😂😂😂😂😂😂.
Shame on English bolan walio.It's shameful..
Vire ik kise ne comt krea aa 26 nov1949 nu sbhidan apnaya te 26 january nu lagu hoya ki e shi aa, tux 1950 keh rhw
1949 ch tyar hoya si te 26 January 1950 nu lagu hoya si
Thik ji
Jd kitab parne ni Class ch madam nu sun na ni Desh prati responsibility leni ni
Fer aha kuch hi hona
26.jan.lagu.hoea.15.aust.free.hoea
ਗਣਤੰਤਰ ਦਿਵਸ ਹੈ ਜਨਗਣਨਾ ਕੀਤੀ ਗਈ ਸੀ
ਸਵਿਧਾਨ ਲਾਗੂ ਹੋਇਆ ਸੀ ਜੀ
Ena nu kise b pron ster bare push lo
Kam saria de jutiya ale ne