ਅੰਗ੍ਰੇਜੀ ਵਾਲੀ ਮੈਡਮ 26 ਜਨਵਰੀ ਵਾਰੇ ਪੁੱਛਣ ਤੇ ਹੋਈ ਸ਼ਰਮਿੰਦਾ ਜਵਾਬ ਸੁਣ ਹਾਸਾ ਨੀ ਰੁੱਕਣਾ ਚਲਦੀ ਵੀਡੀਓ ਚ ਹੋਗੀ ਲੜਾਈ

Поделиться
HTML-код
  • Опубликовано: 5 фев 2025
  • ਅੰਗ੍ਰੇਜੀ ਵਾਲੀ ਮੈਡਮ 26 ਜਨਵਰੀ ਵਾਰੇ ਪੁੱਛਣ ਤੇ ਹੋਈ ਸ਼ਰਮਿੰਦਾ ਜਵਾਬ ਸੁਣ ਹਾਸਾ ਨੀ ਬੰਦ ਹੋਣਾ ਚਲਦੀ ਵੀਡੀਓ ਚ ਹੋਗੀ ਬਹਿਸ ਲੜਾਈ
    Unlimited Gyan is one stop Destination for punjabi and bollywood stars and cricket players Biographys and much more entertainment videos please subscribe Unlimted gyan for watch biographies in interesting way
    ਸਾਰੇ ਦੋਸਤਾਂ ਦਾ ਤੁਹਾਡੇ ਆਪਣੇ ਚੈਨਲ Unlimited Gyan ਤੇ ਸਵਾਗਤ ਹੈ । Unlimited Gyan ਤੁਹਾਡਾ ਆਪਣਾ ਮਨਪਸੰਦ ਮੀਡੀਆ ਗਰੁੱਪ ਹੈ ਜੋ ਪਿਛਲੇ 7 ਸਾਲ ਤੋਂ ਤੁਹਾਡੀ ਪਹਿਲੀ ਪਸੰਦ ਬਣਿਆ ਹੋਇਆ ਹੈ ਐਨਾਂ ਪਿਆਰ ਅਤੇ ਸਪੋਟ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ । ਇਨਸਾਨ ਗਲਤੀਆ ਦਾ ਪੁਤਲਾ ਹੈ ਕਈ ਵਾਰ ਜਾਣੇ ਅਣਜਾਣੇ ਗਲਤੀ ਵੀ ਹੋ ਸਕਦੀ ਹੈ ਸੋ Unlimited Gyan ਤੁਹਾਡਾ ਆਪਣਾ ਚੈਨਲ ਹੈ ਜੇਕਰ ਤੁਹਾਨੂੰ ਸਾਡੀ ਕਿਸੇ ਵੀਡੀਓ ਤੇ ਕੋਈ ਇਤਰਾਜ਼ ਜਾਂ ਕੋਈ ਸੁਝਾਅ ਹੈ ਤਾਂ ਤੁਸੀਂ ਸਾਨੂੰ Instagram ਜਾਂ ਫਿਰ Facebook ਤੇ ਮੈਸਿਜ ਕਰ ਸਕਦੇ ਹੋ । ਕਿਉਂਕਿ ਇਨਸਾਨ ਤੋਂ ਕਈ ਵਾਰ ਜਾਣੇ ਅਣਜਾਣੇ ਵਿੱਚ ਕੋਈ Mistake ਹੋ ਸਕਦੀ ਹੈ ਤਾਂ ਤੁਸੀਂ ਸਾਡੇ ਨਾਲ Social Media ਤੇ ਰਾਬਤਾ ਕਰ ਸਕਦੇ ਹੋ । Unlimited Gyan ਤੁਹਾਡੇ ਲਈ ਹਮੇਸ਼ਾ ਕੁਝ ਨਵਾਂ ਲੈਕੇ ਆਉਂਦਾ ਰਹਿੰਦਾ ਹੈ । ਤੁਹਾਡੇ ਪਿਆਰ ਅਤੇ ਸਪੋਟ ਕਰਕੇ Unlimited Gyan ਨੇ ਬਹੁਤ ਸਾਰੇ ਨਵੇਂ Trend ਦੀ ਸ਼ੁਰੂਆਤ ਕੀਤੀ ਜਿਵੇਂ ਕਿ Biographys in New Style ਅਤੇ Multi Updates ਇਕ ਹੀ ਵੀਡੀਓ ਵਿੱਚ ਦਸਣੇ । Unlimited Gyan ਹਮੇਸ਼ਾ ਤੁਹਾਡੇ ਲਈ ਕੁੱਝ ਨਵਾਂ ਕੁਝ ਵੱਖਰਾ ਲੈਕੇ ਆਉਂਦਾ ਰਹੇਗਾ । ਆਪਣਾ ਪਿਆਰ ਅਤੇ ਸਪੋਟ ਇਸੇ ਤਰ੍ਹਾਂ ਬਣਾਏ ਰੱਖਣਾ । ਸਾਡੇ ਹੋਰ ਚੈਨਲ ਅਤੇ Social Media Accounts ਦੇ Links ਅਤੇ I'd s ਹੇਠਾਂ ਦਿੱਤੇ ਗਏ ਹਨ ਇਥੋਂ ਤੁਸੀਂ ਕਦੇ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ।
    Email Us Unlimitedgyanug@gmail.com Instagram id Unlimited_Gyan
    Facebook Page Unlimited Gyan Media Link ➡️ / unlimitedgyanmedia
    Swag Punjab Tv / @swagpunjabtv
    ਵਿਰਾਸਤ ਟੀਵੀ ਲਾਈਵ Virasat Tv Live
    / @virasattvlive7
    Please Note Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.

Комментарии • 74

  • @BalvirSingh-bv8cd
    @BalvirSingh-bv8cd 10 дней назад +15

    ਬਹੁਤ ਵਧੀਆ ਨਤੀਜੇ ਸਾਹਮਣੇ ਆ ਰਹੇ ਹਨ ਤੁਸੀ ਇਸ ਤਰ੍ਹਾਂ ਦੀਆਂ ਵੀਡੀਓ ਪਾਂਉਂਦੇ ਰਿਹਾ ਕਰੋ,ਇਸ ਨਾਲ ਲੋਕਾਂ ਜਨਰਲ ਜਾਣਕਾਰੀ ਉਜਾਗਰ ਹੁੰਦੀ ਆ।

  • @anmolkaur640
    @anmolkaur640 11 дней назад +27

    ਸਕੂਲਾਂ ਵਿੱਚ ਹੁਣ ਉਹ ਗਲ ਨਹੀ ਰਹੀ ਸਿਰਫ਼ ਫੀਸ ਤੇ ਜੋਰ ਦਿੱਤਾ ਪਿਆ।

  • @gurdialsingh121
    @gurdialsingh121 10 дней назад +15

    ਇਹ ਗੱਲਾਂ ਬਾਰੇ ਸਾਡੇ ਮੰਤਰੀਆਂ ਨੂੰ ਨਹੀਂ ਪਤਾ ਸਾਰੇ ਮੰਤਰੀਆਂ ਨੂੰ ਪੁੱਛੋ

  • @dalbirsingh9467
    @dalbirsingh9467 8 дней назад +2

    ਸਮਾਜਕ ਪੜਾਈ ਤੋਂ ਬੱਚਿਆਂ ਨੂੰ ਦੂਰ ਰੱਖਿਆ ਜਾਂਦਾ ਹੈ 🙏

  • @BalwinderKaur-mu9zb
    @BalwinderKaur-mu9zb 11 дней назад +19

    ਸਕੂਲ ਪ੍ਰਾਈਵੇਟ ਬਣ ਗਏ ਹਨ ਲੁੱਟ ਵੱਧ ਗਈ ਪੜਾਈ ਘਟ ਗਈ 😢😢

  • @Kuldeep06sraw
    @Kuldeep06sraw 5 дней назад +1

    15ਅਗਸਤ,ਨੂੰ,ਲੀਡਰਾਂ,ਨੂੰ,ਭਾਰਤ, ਦੇ,ਸਰਕਾਰੀ ਖਜਾਨੇ,ਨੂੰ,ਲੁੱਟਣ, ਦੀ,ਇਜਾਜ਼ਤ ਮਿਲੀ,ਸੀ,,,

  • @amriksingh9589
    @amriksingh9589 10 дней назад +6

    ਭਰਾ ਜੀ ਜਦੋਂ ਦਾ ਮੋਦੀ ਆਇਆ ਹੈ 26ਜਨਵਰੀ, ਹੋਵੇ ਚਾਹੇ 15, ਅਗਸਤ ਚਾਹੇ ਦਿਵਾਲੀ ਦਸਿਹਰਾ ਕੋਈ ਵੀ ਤਿਹਾਰ ਹੋਵੇ ਪਛਤਾਵਾ ਹੀ ਹੁੰਦਾ ਹੈ ਸਾਰੇ ਤਿਹਾਰ ਖਾ ਗਿਆ ਮੋਦੀ ਮੋਦੀ ਤੋ ਬਾਅਦ ਤਾਂ ਸਾਰਾ ਕੁਝ ਭੂਲ ਗੇ😂ਕਾਗਰਸ, ਵੇਲੇ ਸੱਭ ਯਾਦ ਹੁਂਦਾ ਸੀ ਖੁਸੀ ਨਾਹ 10-12-,ਦਿਨ ਪਹਿਲਾਂ ਤਿਹਾਰ ਦੀ ਤਿਆਰੀ ਕਰਦੇ ਸੀ ਹੁਣ ਤਿਹਾਰ ਆਵੇ ਨਾ ਜਾਵੇ ਕੋਈ ਫਰਕ ਨਹੀਂ ਪੈਂਦਾ😂

  • @NarinderKaur-z7k
    @NarinderKaur-z7k 11 дней назад +5

    Waheguru mehar Kari mere Punjab te saade Bache sab Kuch bhull de jande ne kasoor sarkara da school da

  • @ਇੰਦਰਪਾਲRana
    @ਇੰਦਰਪਾਲRana 10 дней назад +5

    ਲੱਗਦਾ ਭਰਾਵਾ ਪੂਰਾ ਸੱਚ ਤੈਨੂੰ ਵੀ ਪਤਾ 26 ਜਨਵਰੀ ਨੂੰ ਗਣਤੰਤਰ ਤੇ 15 ਅਗਸਤ 1947 ਨੂੰ ਪਾਵਰ ਟਰਾਂਸਫਰ ਹੋਈ ਸੀ ਜਿਨਾਂ ਨੂੰ ਰਾਜ ਦੀ ਪਾਵਰ ਮਿਲੀ ਉਹਨਾਂ ਦਾ ਤਾਂ ਕੋਈ ਨੁਕਸਾਨ ਨੀ ਹੋਏਆ ਪਰ ਇੱਕ ਪੰਜਾਬੀ ਕੌਮ ਦਾ 10ਲੱਖ ਬੰਦਾ ਮਾਰੇਆ ਗਿਆ ਸੀ ਉਹਵੀ ਲੇਹਦੇ ਤੇ ਚੜਦੇ ਪੰਜਾਬ ਜਿਨਾਂ ਦੇ ਉਸ ਦਿਨ ਭੈਣ ਭਾਈਆ ਮਾ ਬਾਪ ਘਰ ਬਾਰ ਜਮੀਨ ਜਾਇਦਾਦ ਤੋਂ ਵਾਂਝੇ ਹੋ ਗਏ ਸੀ ਕੀ ਉਹਨਾਂ ਲਈ ਇਹ ਆਜ਼ਾਦੀ ਦਿਹਾੜਾ ਹੋ ਸੱਕਦਾ

    • @UnlimitedGyanChannel
      @UnlimitedGyanChannel  10 дней назад +2

      ਪਤਾ ਵੀਰ ਪੂਰਾ ਤੁਹਾਨੂੰ ਵੀ ਨਹੀਂ 15 ਅਗਸਤ 1947 ਚ ਵੰਡ ਹੋਈ ਸੀ ਚੜਦੇ ਅਤੇ ਲਹਿੰਦੇ ਪੰਜਾਬ ਦੀ ਜਿਸਦੀ ਖੁਸ਼ੀ ਸਾਰੇ ਹੁਣ ਤੱਕ ਮਨਾ ਰਹੇ ਹਨ 🙏

    • @jsb.whistleblower
      @jsb.whistleblower 5 дней назад

      ​@@UnlimitedGyanChannelਬਾਈ 26 ਜਨਵਰੀ ਦਾ ਲੋਕਾਂ ਨੂੰ ਦੱਸ ਕੀ ਲੈਣਾ, ਸਗੋ ਏਹੇ ਪੁੱਛੋ ਵੀ ਪੰਜਾਬ ਨੂੰ ਆਪਣੇ ਕੇੜੇ ਹੱਕ ਹਲੇ ਤੱਕ ਵੀ ਨਹੀਂ ਮਿਲੇ ....

  • @SurjitSingh-iw5ek
    @SurjitSingh-iw5ek 10 дней назад +3

    Education system ਦਾ ਬੇੜਾ ਗ਼ਰਕ ਹੋਇਆ ਪਿਆ ਹੈ

  • @surinderpalsingh2391
    @surinderpalsingh2391 10 дней назад +3

    ਸਕੂਲਾਂ ਵਿੱਚ ਹਰ ਵਿਸ਼ੇਸ਼ ਦਿਨ ਤੇ ਸਬੰਧਤ ਦਿਨ ਬਾਰੇ ਜਾਣਕਾਰੀ ਜ਼ਰੂਰ ਦਿਤੀ ਜਾਂਦੀ ਹੈ ਪਰ ਬੱਚਿਆਂ ਨੂੰ ਸਿਰਫ਼ ਗਾਣਿਆਂ, ਫਿਲਮਾਂ, ਸੀਰੀਅਲਾਂ, ਕ੍ਰਿਕਟ ਮੈਚਾਂ, ਡਾਂਸ, ਘੁੰਮਣ, ਹੋਟਲਾਂ, ਢਾਬਿਆਂ ਤੇ ਫਾਸਟ ਫੂਡ ਤੇ ਮੂੰਹ ਮਾਰਨ ਤੋਂ ਸਿਵਾਏ ਹੋਰ ਕੋਈ ਕੰਮ ਨਹੀਂ ਹੈ, ਜੋ ਬੱਚੇ ਕੁਝ ਜਾਣਦੇ ਹਨ ਉਹ ਕਈ ਵਾਰ ਕੈਮਰੇ ਸਾਹਮਣੇ ਘਬਰਾ ਜਾਂਦੇ ਹਨ ਅਤੇ ਕਈ ਬੱਚਿਆਂ ਵਿੱਚ ਬੋਲਣ ਦੀ ਨਿਪੁੰਨਤਾ ਵੀ ਨਹੀਂ ਹੁੰਦੀ

  • @Jassjass-o3u
    @Jassjass-o3u 11 дней назад +5

    Sir ji tusi vi bohot funny oo jo public boli jandi aa ,,,ohi tusi boli jande oo 😂😂😂😂 so funny sir bade mazakiye oo tusi vi 😂😂

  • @NirmalSingh-bz3si
    @NirmalSingh-bz3si 10 дней назад +2

    ਭੲਈਏ ਕਿਹੜਾ ਅਜਾਦ ਹੋਏ ਨੇ😂😂😂😂😂😂😂😂😂

  • @swagpunjabtv
    @swagpunjabtv 11 дней назад +3

    Waheguru Ji 🙏 🙏

  • @user-qv1vy9ov7b
    @user-qv1vy9ov7b 11 дней назад +4

    Boht vdiya show hai loka nu jaankari den lyi. Pr samjh nhi aandi ki schoola vich ki prha rahe ne bcheya nu ajkl jo kise nu kuch pta hi nhi.

  • @NirmalSingh-bz3si
    @NirmalSingh-bz3si 10 дней назад +4

    ਇਸਤੋ ਪੁੱਛਿਆ 26 ਜਨਵਰੀ ਦਾ ਕਹਿੰਦੀ ਫਰੀ ਵਾਲੀ ਕਣਕ ਨਹੀ ਆਈ ,,ਨਾਂ ਪਲਾਟ ਦਿਤੇ ,,😂😂😂😂

  • @TaraChand-fb4jp
    @TaraChand-fb4jp 5 дней назад

    ਕਹਾਸੇਆਤੇਹੈਲੋਕ😢😢

  • @BALDEVSINGH-uf1po
    @BALDEVSINGH-uf1po 10 дней назад +2

    2.42 ਮਿੰਟ ਲੋਕਾਂ ਦਾ ਸਮਾ ਖਰਾਬ ਕੀਤਾ,ਇਸ ਬਾਰੇ ਵੀ ਸੋਚਿਆ ਕਰੋ।

  • @charanjitsingh4388
    @charanjitsingh4388 11 дней назад +3

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @SAHIBGP
    @SAHIBGP 10 дней назад +2

    भगवंत मान ने लोगो को सब कुछ भुला दिया 😂

  • @JasbirSingh-w2y
    @JasbirSingh-w2y 10 дней назад +1

    Ssa ji

  • @baljinderpannu3855
    @baljinderpannu3855 11 дней назад +2

    Wmk ver ji

  • @Jassjass-o3u
    @Jassjass-o3u 11 дней назад +5

    Sahi gll aa aunty ji di gareeb di koi nhi sonda

  • @daljeetjhutty6521
    @daljeetjhutty6521 11 дней назад +11

    ਸੰਵਿਧਾਨ ਲਾਗੂ ਹੋਇਆ

    • @ਇੰਦਰਪਾਲRana
      @ਇੰਦਰਪਾਲRana 10 дней назад +2

      ਸੰਵਿਧਾਨ 1950 ਚ ਲਾਗੂ ਹੋਏਆ ਸੀ ਵੀਰ ਪਰ ਲਾਗੂ ਅੱਜ ਤੱਕ ਫੇਰ ਵੀ ਨੀ ਹੋਏਆ ਸਿਰਫ ਕਿਤਾਬਾਂ ਚ ਬੰਦ ਕਰਕੇ ਖੂੰਜੇ ਚ ਸਿੱਟ ਤਾਂ ਤੇ ਆਪਣੀ ਮਰਜ਼ੀ ਨਾਲ ਪਾਰਲੀਮੈਂਟ ਸਰਕਾਰ ਲੋਕਾ ਦੇ ਹੱਕ ਖੋਣ ਲਈ ਨਵੇਂ ਨਵੇਂ ਕਾਨੂੰਨ ਪਾਸ ਕਰੀ ਜਾਂਦੀ ਐ

  • @amritbrar7709
    @amritbrar7709 4 дня назад +1

    ik polity hi jo pdhke apne rights bare pta lgda 😢 ethe 26 january da hi ni pta rights te door di gl aa

  • @shami.thakur
    @shami.thakur 10 дней назад +1

    Sir ji live bana krna video😊

  • @rupinderrai720
    @rupinderrai720 6 дней назад

    Gen knowledge has gone down

  • @nirmaldhiman773
    @nirmaldhiman773 9 дней назад +2

    Maidmo
    Sharm
    Kro
    Kush
    GhutoGhat
    Us
    Din
    Buchian
    Nu
    Yaad
    Kra
    Dia
    Kro

  • @amandeepkaur-jm8po
    @amandeepkaur-jm8po 11 дней назад +4

    Well done vr tusi sare important days yaad karwa dene loka noo .ghato ghat oh jroor yaad krnge hun jihna noo swaal puse gye v age to na koi swaal pus le 😅

  • @nirmaldhiman773
    @nirmaldhiman773 9 дней назад +1

    Teachar
    BaithhKe
    Gupan
    Marn
    De
    Tankhaha
    Lainde
    Ne
    Hor
    Kush
    Nhi

  • @Jassjass-o3u
    @Jassjass-o3u 11 дней назад +3

    Do vari desh aazad hoea c sir 😂😂😂😂😂 tuhadiya vedios bohot bohot best aa sir 👏👏sir ji tusi auto te bus waleya di ladai Krva deni aa lagda ,,sir ji bs kro nhi ta ena ne tuhanu vi auto da km start Krva dena va 😂😂

  • @punjabientertainmentstudio6175
    @punjabientertainmentstudio6175 10 дней назад +1

    😂😂😂😂

  • @NarinderKaur-z7k
    @NarinderKaur-z7k 11 дней назад +1

    Eh Sara kasoor school da eh school walo ne Punjab da Bera gark karta

  • @NirmalSingh-bz3si
    @NirmalSingh-bz3si 10 дней назад +2

    ਇਨਾ ਭੲੲਈਆ ਨੇ ਗੰਦ ਪਾਇਆ ਹੋਇਆ ਪੰਜਾਬ ਵਿਚ

  • @RavigillGill-hy8wn
    @RavigillGill-hy8wn 10 дней назад +1

    Bheemrao Shri Ambadkar sun 1949 72 saal phla likhe see 26 jun nu lagu hoya C

  • @amritbrar7709
    @amritbrar7709 4 дня назад +1

    oh students nu ki pdhonge jina nu app hi ni basic clear aa

  • @DileepSinghGill
    @DileepSinghGill 10 дней назад +1

    Kinna bura haal hai.rb hi rakha

  • @swagpunjabtv
    @swagpunjabtv 11 дней назад +3

    Ehna Teacher Vare Do Sabad Jo Jwaka Nu Apne Vang Sikhongiyq

  • @HARSHDEEP_684
    @HARSHDEEP_684 11 дней назад +4

    I think Education should be necessary. In all rural and urban areas.

  • @MalkitChand-x1q
    @MalkitChand-x1q 10 дней назад +1

    15 August Mein Baba Sahab Ne sanvidhan likha 26 January 19 50 aazad hoca c veer g 🇮🇳🇮🇳

  • @skpgaming4728
    @skpgaming4728 11 дней назад +2

    Ki hall hai bhai ji

  • @Harvindersingh-um6dy
    @Harvindersingh-um6dy 11 дней назад +2

    Bro jado koi sahi nahi dsda tusi uhna nu dasea vi karo na bro 🙏

  • @Bittacheema
    @Bittacheema 11 дней назад +3

    26 ਜਨਵਰੀ ਨੂੰ ਅਧਾਰ ਕਾਰਡ ਦੀ ਨੀਂਹ ਰੱਖੀ ਗਈ ਸੀ ਅਤੇ ਉਸੇ ਦਿਨ ਪੱਤਰਕਾਰਾਂ ਦੇ ਪਿਤਾ ਨੇ ਪੱਤਰਕਾਰ ਪੈਦਾ ਕਰ ਦਿੱਤਾ ਸੀ।

    • @UnlimitedGyanChannel
      @UnlimitedGyanChannel  11 дней назад +7

      ਲਗਦਾ ਵੀਰ ਜੀ ਤੁਹਾਡੇ ਕਿਸੇ ਅਤੀ ਨਜਦੀਕੀ ਦੀ ਵੀਡੀਓ ਬਣ ਗਈ ਤਾਹੀ ਤੁਹਾਨੂੰ ਗੁੱਸਾ ਆਇਆ ਪੱਤਰਕਾਰਾ ਤੇ 😂

    • @gurwinderkaur9415
      @gurwinderkaur9415 11 дней назад +2

      😂

    • @Sabi-xo6td
      @Sabi-xo6td 11 дней назад +1

      Theek keha g tusi. @ bittucheema di patt gyee. Liran hi ho gyee . Khitch k rakh tu veer meree unlimited gyan nu​@@UnlimitedGyanChannel

    • @UnlimitedGyanChannel
      @UnlimitedGyanChannel  10 дней назад +2

      thanks ji 🙏

  • @vinodmehra9851
    @vinodmehra9851 11 дней назад +1

    Modi eh dekh k khus jo reha hona k ehna nu constitution da kuj ni pta easily gulam krlage punjab, anyway ambedkar saab di den bhut vaddi savidaan nd eh loka karan e editing ho rhi as pta ni ehna nu ehna editing hon da virodh sjikko krna

  • @JassiGill-x9g
    @JassiGill-x9g 11 дней назад +2

    Beta ji jiada kise nu tang kar ke na puchea kro

  • @sukhjitKaur-h7h
    @sukhjitKaur-h7h 11 дней назад +2

    Tusi ds deo patrkar tu ds de

    • @UnlimitedGyanChannel
      @UnlimitedGyanChannel  11 дней назад +1

      Das Dine Aa Ji Nal Nal

    • @HARSHDEEP_684
      @HARSHDEEP_684 11 дней назад +4

      @sukhjitKaur-h7h. Tusi.patrakar nuu kyu puch rahe hoo. Oone keda rocket science daa formula puch liya ee taa general knowledge hai. Tuhade warge log bad vich dharne lande nee job waste goverment de khilaf

  • @gurpreetsinghrai6014
    @gurpreetsinghrai6014 11 дней назад +1

    Yas

  • @HARSHDEEP_684
    @HARSHDEEP_684 11 дней назад +4

    Bhai pher ee log dharne te govt de waste murdabad dee nare lande ne. Job vaste. Degree sariya kol hai par b education or knowledge nahi with skill. Pher ee canada chale jande ne othe ena😂 ne welding te truck chalana Punjab kitho taraki karlega me vi govy school padiya hoieya haa tee exam clear Kita hai.

  • @GurmitKaur-z1r
    @GurmitKaur-z1r 11 дней назад +2

    26janvary195o.no.savidan.lagho.hoye