ਇਸ ਤੋਤੇ ਨੇ ਪੂਰੇ ਪੰਜਾਬ ’ਚ ਪਾਤਾ ਗਾਹ, ਤੁਸੀਂ ਵੀ ਪੁੱਛਲੋ ਆਪਣੇ ਬਾਰੇ, ਪਰ ਘਰ ਦੇ ਨਾ ਰੱਖਿਓ ਨਾਲ, ਇਕੱਲੀ-ਇਕੱਲੀ ਗੱਲ

Поделиться
HTML-код
  • Опубликовано: 29 ноя 2024

Комментарии • 189

  • @bapudarshansingh2210
    @bapudarshansingh2210 2 года назад +61

    ਪੱਤਰਕਾਰ ਵਿਹਲਾ ਲੱਗਦਾ ਵਿਹਲੀ ਰੰਨ ਪ੍ਰਾਹੁਣਿਆਂ ਜੋਗੀ

  • @amarjitbrar6938
    @amarjitbrar6938 2 года назад +5

    ਰਾਸ਼ੀ ਇੱਕ ਤੇ ਕਰਮ ਆਪਣੇ ਹੈ। ਰਾਸ਼ੀ ਰਾਮ ਤੇ ਰਾਵਣ ਦੀ ਵੀ ਇੱਕ ਸੀ।ਰਾਮ ਨੂੰ ਬਾਰਾਂ ਸਾਲ ਦਾ ਬਣਵਾਸ ਕੱਟਣਾ ਪਿਆ ਤੇ ਰਾਵਣ ਦੀ ਸੋਨੇ ਦੀ ਲੰਕਾ ਸੀ ਵੀਰ ਜੀ।

    • @harryaroraji
      @harryaroraji 2 года назад +1

      Bhulekha tuahada .. Rashi birth time and place naal hundi.. and Naam akhar naal nahin.
      Naale ikali rashi nahin poori patri decide kardi kivein hai te kivein hona.. .
      Ih bachceya vaale chutkule saambh ke rakho..
      .

  • @ManjitSingh-hq5wn
    @ManjitSingh-hq5wn 8 месяцев назад +9

    ਤੋਤੇ ਨੂੰ ਪੁੱਛੋ ਬੇਅਦਬੀ ਕਰਨ ਵਾਲੇ ਤੇ ਨਸ਼ੇ ਵੇਚਣ ਵਾਲੇਆਂ ਨੂੰ ਸਜ਼ਾ ਕਦੋਂ ਮਿਲੇਗੀ

  • @Balbirsinghusa
    @Balbirsinghusa 2 года назад +18

    ਚੱਲੋ ਵਿਚਾਰੇ ਦਾ ਢਿੱਡ ਚੱਲਦਾ ।ਪਰ ਆਪਾਂ ਨੂੰ ਰਾਸ਼ੀ ਬਾਰੇ ਕੁੱਝ ਨਹੀਂ ਪਤਾ।ਜ਼ਿੰਦਗੀ ਬਿਨਾ ਰਾਸ਼ੀ ਚੱਲੀ ਜਾਂਦੀ ਆ

  • @navdeepsinghbrar1016
    @navdeepsinghbrar1016 2 года назад +25

    ਪੱਗ ਬੰਨੀ ਤੇ ਚਵਲਾ ਕਿਹੋ ਜਿਹੀ ਚੀਜ਼ ਪ੍ਰਮੋਟ ਕਰੀ ਜਾਨਾ ਲੋਕ ਤਾ ਪਹਿਲਾ ਹੀ ਵਹਿਮਾਂ ਭਰਮਾ ਵਿੱਚ ਫੱਸੇ ਨੇ

  • @harjinderkaurdhillon7789
    @harjinderkaurdhillon7789 2 года назад +29

    ਜੇ ਦਸ ਰੁਪਏ ਵੀ ਕੋਈ ਦੇ ਦੇਵੇ ਤਾਂ ਜਾਈਦਾ ਨਹੀਂ ਪੰਜ ਤਾ ਰੁਪਏ ਤਾ ਬਹੁਤ ਥੋੜੇ ਨੇ ਭੀਖ ਮੰਗਣ ਵਾਲੇ ਤਾ ਸਾਰਾ ਦਿੰਨ ਤੰਗ ਕਰ ਦੇਂਦੇ ਇਹ ਤਾ ਭੀਖ ਵੀ ਨਹੀਂ ਮੰਗਦਾ ਬਜ਼ੁਰਗ ਵੀ ਹੈ ਜੋ ਦੁਕਾਨ ਦਾਰੀ ਆਉਂਦੀ ਓਹੀ ਵੇਚਦਾ ਹੈ ਕੀਨੀ ਗਰਮੀ ਬਿਨਾਂ ਪੱਖੇ ਤੋਂ ਕਿਦਾ ਬਹਿੰਦਾ ਹੋਵੇਗਾ ਜਿਥੇ ਕਰਮ ਰੱਖੇ ਉਥੇ ਰਹਿਣਾ ਪੈਂਦਾ ਪਰ ਜਾਈਦਾ ਪੈਸੇ ਵਾਲਿਆਂ ਨੂੰ ਬੜੇ ਦੁਕਾਨ ਦਾਰਾ ਦਾ ਏਹੀ ਕਹਿਣ ਹੈ ਪੰਜ ਬਚਦੇ ਨੇ ਦਸ ਬਚਦੇ ਨੇ ਧੁੱਪ ਚ ਕੋਈ ਮਦਤ ਕਰ ਦੀਆ ਕਰੇ ਪੰਛੀ ਵੀ ਵਿਚਾਰਾ ਵਫਾਦਾਰੀ ਨਿਬਾ ਰਿਹਾ ਇਸ ਦੀ ਖੁਰਾਕ ਵੀ ਮਹਿੰਗੀ ਹੈ

    • @navjotsinghjosan7204
      @navjotsinghjosan7204 2 года назад +2

      Hji bulkul ryt g

    • @mohanjitsingh2409
      @mohanjitsingh2409 2 года назад +3

      ਸਹੀ ਗੱਲ ਆ ਬਾਈ ਜੀ ਤਹੁਡੀ ਇਹ ਲੋਕਾਂ ਵਾਂਗ ਭੀਖ਼ ਤਾਂ ਨਹੀਂ ਮੰਗ ਦਾ ਇਸ ਦੀ ਵੀ ਇਹ ਮਹਿਨਤ ਆ ਕਿਸੇ ਵੀ ਤਰ੍ਹਾਂ ਆਪਨਾ ਢਿੱਡ ਭਰਨ ਹੈ ਲੋਕਾਂ ਅੱਗੇ ਹੱਥ ਤਾਂ ਨੀਂ ਅੱਡਦਾ ਆ ਭੀਖ਼ ਤਾਂ ਨੀਂ ਮਗਂ ਦਾ

    • @gurikhaira1049
      @gurikhaira1049 2 года назад +1

      Lok Kise paase ni Tikan dende baii Apni vr V jande hi honge bolan wale 👍👍

  • @GurjeetSingh-iq8rp
    @GurjeetSingh-iq8rp 2 года назад +11

    ਇਹ ਨੂੰ ਜੁੱਤੀ ਫੇਰ ਓ ਤੇ ਤੋਤੇ ਨੂੰ ਅਜ਼ਾਦ ਕਰਵਾ

  • @BalwinderSingh-yu4tq
    @BalwinderSingh-yu4tq 2 года назад +15

    ਕਿਉਂ ਯਾਰ ਸਰਦਾਰ ਹੋ ਕੇ ਵਹਿਮ ਭਰਮ

  • @sandhujatt1362
    @sandhujatt1362 2 года назад +77

    ਲੌਕਾ ਨੂੰ ਵਿਹਮਾ ਭਰਮਾ ਵਿੱਚ ਨਾ ਪਾੳੁ ਪੰਜਾਬ ਦਾ ਪਹਿਲਾ ਬਹੁਤ ਬੁਰਾ ਹਾਲ ੲੇ ?

    • @navidhaliwal2312
      @navidhaliwal2312 2 года назад

      ᴀʜ ᴍᴇᴅɪyᴀ ʟᴏᴋᴀ ɴᴜ ɴᴀʜɪ ᴠᴇᴋʜɴᴀ ᴄᴀʜɪᴅᴀ ᴊᴇʜᴅᴀ ᴀᴩɴᴇ ᴠɪᴇᴡ ʟᴀɪ ᴀʜᴏ ᴊɪyᴀ ᴋʜᴀʙʀᴀ ʟᴀᴜᴅᴀ

    • @harryaroraji
      @harryaroraji 2 года назад +2

      Ich kahda veham ..je yakeen aave te man lo nahin te fun hi sahi.. ich kahda bharam ?

    • @gskalirao
      @gskalirao 2 года назад +1

      @@harryaroraji ਜੀ ਵਹਿਮ ਕਰਨਾ ਬਹੁਤ ਖ਼ਤਰਨਾਕ ਹੁੰਦਾ ਹੈ ਜੀ , ਅਸਲ ਤੋਂ ਪਰੇ ਹੋ ਕੇ ਵਹਿਮ ਵਿੱਚ ਪੈ ਕੇ ਸਮਾਂ ਖ਼ਰਾਬ ਕਰਨਾ ਬਹੁਤ ਖ਼ਤਰਨਾਕ ਹੁੰਦੈ ਜੀ

    • @harryaroraji
      @harryaroraji 2 года назад +3

      @@gskalirao ਮੜ੍ਹੀਆਂ ਮਸੀਤਾਂ ਤੇ ਬਥੇਰਾ ਇੱਜੜ ਇਕੱਠਾ ਹੂੰਦਾ ਪੰਜਾਬ ਚ। ਜਾ ਕੇ ਉਹਨਾਂ ਨੂੰ ਕੱਢੋ ਵਹਿਮਾਂ ਚੋ

    • @JaswantSingh-jr4xd
      @JaswantSingh-jr4xd 2 года назад +1

      @@gskalirao DD

  • @starxbgmi475.
    @starxbgmi475. 2 года назад +8

    ਬੇਹਲੀ ਜਨਤਾ

  • @PB-id4py
    @PB-id4py 2 года назад +4

    ਸ਼ਰਮ ਮੰਨ ਯਾਰ ਸਿਰ ਤੇ ਪੱਗ ਬੰਨ੍ਹ ਕੇ ਖਬਰਾਂ ਤੋਤੇ ਚਿੜੀਆਂ ਦੀ ਦਿਖਾ ਰਿਹਾ
    🤣🤣🤣🤣🤣🤣🤣🤣🤣

  • @gskalirao
    @gskalirao 2 года назад +8

    ਲੋਕਾਂ ਦਾ ਬੁਰਾ ਹਾਲ ਐ , ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਨੀ ਪਰ ਤੋਤੇ ਤੇ ਵਿਸ਼ਵਾਸ ਨੀ ਹੈਗਾ

  • @kuldipsingh4070
    @kuldipsingh4070 2 года назад +53

    ਕਰੋਨਾ ਕਾਲ ਦੌਰਾਨ ਕੋਈ ਵੀ ਤੋਤੇ ਵਾਲਾ ਪਖੰਡੀ ਨਜਰ ਨਹੀਂ ਆਇਆ 😄☺

  • @rajinderkaur8410
    @rajinderkaur8410 Год назад +4

    ਚਲਾਨ ਵੀ ਤੋਤੇ ਨੇ ਭੁਗਤ ਦੇਣਾ ਤੇਰਾ ਲੋਕ ਸਦਾਈ ਹੋਗੇ

  • @blackbrightnesscarexperts4496
    @blackbrightnesscarexperts4496 2 года назад +2

    Ok good and thanks for your time

  • @ਚੰਗੀ_ਸੋਚ
    @ਚੰਗੀ_ਸੋਚ 2 года назад +13

    ਪੱਤਰਕਾਰ ਸਾਹਿਬ ਇਸਨੇ ਸਿਰਸੇ ਵਾਲੇ ਦੀ ਫ਼ਿਲਮ ਵਿੱਚ ਕੰਮ ਕੀਤਾ ਪਰ ਇਸ ਤੋਤੇ ਨੇ ਸਿਰਸੇ ਵਾਲੇ ਨੂੰ ਇਹ ਨਹੀਂ ਦਸਿਆਂ ਕਿ ਤੈਨੂੰ ਭਵਿਖ ਵਿੱਚ ਜੇਲ ਯਾਤਰਾ ਕਰਨੀ ਪਵੇਗੀ

  • @KuldeepSingh-l9h6g
    @KuldeepSingh-l9h6g 8 месяцев назад +1

    Wahiguru Ji Kirpa Kro Dharm Patni nu Tanrusty Bakhsho Kam Karjj Chla devo Wahiguru Ji Kirpa Kro Mera Canada da Visa Lva Devo Wahiguru Ji Kirpa Kro Sab da Bhla Karna Ji Satnam Wahiguru Ji

  • @HarpalSingh-uv9ko
    @HarpalSingh-uv9ko 2 года назад +4

    WAHEGURUji WAHEGURU JI mehar karn es tote te v te es de Malik te v. Bhrava tera v ghar hove apna. Tu apna ghar bna k rahe jhugiyan ch na rahe.

  • @parmjeetkaur2108
    @parmjeetkaur2108 2 года назад +14

    ਤੋਤੇ ਨੇ ਰਾਮ ਰਹੀਮ ਨੂੰ ਨੀ ਦੱਸੀਆ ਕਿ ਪੁਠੇ ਕਰਮ ਕਰਨ ਤੋਂਂ ਹੱਟ ਜਾ ਜੇਲ ਦੀ ਤਿਆਰੀ ਹੋ ਰਹੀ ਆ 😆😆😆😆😆😆

    • @baljitsidhu5031
      @baljitsidhu5031 2 года назад +1

      😅

    • @charanjeetrayat6118
      @charanjeetrayat6118 2 года назад

      Sirraaa hi la ta tusi ta 😁😆

    • @nishanmarmjeetkour.verygoo1903
      @nishanmarmjeetkour.verygoo1903 2 года назад

      ਤੋਤੇ ਦਾ ਕੰਮ ਸਿਰਫ਼ ਸਹੀ ਰਾਸ਼ੀ ਚੱਕਣਾ ਹੈ ਭਵਿੱਖ ਦੱਸਣਾ ਨਹੀ। ਭਵਿੱਖ ਵਿੱਚ ਕੀ ਘਟਨਾ ਕਰਮ ਵਾਪਰਨ ਵਾਲਾ ਹੈ। ਜਾਂ ਖੁਸ਼ੀ ਆਉਣ ਵਾਲੀ ਹੈ ਇਹ ਪੰਡਤ ਨੇ ਦੱਸਣਾ ਹੈ। ਅੋਰ ਹੋ ਸਕਦਾ ਹੈ ਕਿ ਤੋਤੇ ਨੂੰ ਗਿਆਨ ਹੋਵੇ ਕੋਈ ਵੱਡੀ ਗੱਲ ਨਹੀ। ਪਰ ਤੁਲਸੀ ਰਾਮ ਨੇ ਫੀਸ ਨਾ ਮਾਤਰ ਕਿਉ ਰੱਖੀ ਐ ਫੀਸ ਘਟੋਘਟ 150ਜਾ 200 ਹੋਣ ਨਾਲ ਸਗੋਂ ਲੋਕ ਪਰੀਆਤਾ ਵੱਧ ਜਾਣੀ ਹੈ।।

    • @gurveersinghsidhu2294
      @gurveersinghsidhu2294 2 года назад +1

      @@nishanmarmjeetkour.verygoo1903 ਫਿੱਟੇ ਮੂੰਹ ਤੇਰੇ 150_ਜਾ 200 ਲਵੇ ਲੋਕ ਪਰੀਅਤਾ ਵੱਧ ਜਾਣੀ ਤੁਸੀਂ ਲੋਕ ਪਾਖੰਡਵਾਦ ਫੈਲਾਉਣਾ ਚਾਹੁੰਦੇ ਹੋ ਵਹਿਮਾਂ ਭਰਮਾ ਵਿੱਚ ਪਾਉਣਾ ਪਹਿਲਾਂ ਪਤਾ ਨਹੀਂ ਲੱਗਿਆਂ ਰਾਮ ਰਹੀਮ ਨੇ ਕੀ ਕੁਛ ਕੀਤਾ ਉਹ ਵੀ ਪਹਿਲਾਂ ਇਹਦੇ ਵਰਗਾ ਮਾਤੜ ਟਰੱਕ ਡਰਾਇਵਰ ਸੀ ਤੁਹਾਡੇ ਵਰਗੇ ਲੋਕਾਂ ਨੇ ਹੀ ਉਹਨੂੰ ਏਥੇ ਤੱਕ ਪਹੁੰਚਾਇਆ ਸੀ

  • @kaurasingh7750
    @kaurasingh7750 2 года назад +3

    ਇਸ ਤੋਤੇ ਨੇ ਰਾਮ ਰਹੀਮ ਦੀਆਂ ਕਾਲੀਆਂ ਕੁਰਤੂਤਾ ਨਹੀਂ ਦਸੀਆਂ .

  • @Prime-pb6vb
    @Prime-pb6vb Год назад +1

    ਆ ਜਿਹੜੇ ਬਾਹਲੇ ਸਿਆਣੇ ਬਣਦੇ ਨੇ ਪਖੰਡ ਏਦਾਂ ਓਦਾ। ਏਦਾਂ ਦੇ ਸਭ ਕੁਝ ਕਰਦੇ ਨੇ। ਗਰੀਬ ਆਦਮੀ ਆਪਣੀ ਰੋਟੀ ਖਾਈ ਜਾਦਾਂ ਹੈ।

  • @hs5999
    @hs5999 2 года назад +2

    ਇਹ ਹੀ ਕਸਰ ਰਹਿ ਗਈ ਸੀ
    ਹੁਣ ਇਨ੍ਹਾਂ ਦੀ ਮਸ਼ਹੂਰੀ ਕਰਨ ਦੀ
    ਸ਼ਰਮ ਕਰੋ

  • @navichahal0001
    @navichahal0001 8 месяцев назад

    Rabb no shadd k hun tote kole aun lg jange lok

  • @h.s.dhaliwal1826
    @h.s.dhaliwal1826 2 года назад +14

    ਹਿੰਦੂ ਪਡੰਤ ਹੋਣਾ ਤੋਤੇ ਦੀ ਜੂਨ ਮਿਲਗੀ

  • @daljitsingh8832
    @daljitsingh8832 2 года назад +3

    ਰਾਮ ਰਹੀਮ ਦੀ ਫਿਲਮ ਵਿਚ ਕੰਮ ਕੀਤਾ ਤੋਤੇ ਨੇ ਰਾਮ ਰਹੀਮ ਜੇਲ ਜਾਣ ਬਾਰੇ ਕੁਝ ਭਵਿੱਖਬਾਣੀ ਕੀਤੀ ਨੀ

  • @jaswindersinghjassa8676
    @jaswindersinghjassa8676 2 года назад +2

    ਅੰਧਵਿਸ਼ਵਾਸ ਆ

  • @user-jw3pq9li1v
    @user-jw3pq9li1v 2 года назад +9

    ਇਹ ਪਹਿਲੇ ਜ਼ਨਮ ਵਿੱਚ ਪੰਡਤ ਜਾ ਬਾਬਾ ਹੋਣਾ।

  • @gurdevkaur1209
    @gurdevkaur1209 2 года назад

    ਕਦੇ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਕਿਸੇ ਗਰੀਬ। ਬੰਦੇ ਦਾ ਮਜ਼ਾਕ ਨਹੀਂ ਉਡਾਣਾਂ ਚਾਹੀਦਾ

  • @Amandeep-tn9ip
    @Amandeep-tn9ip 2 года назад +5

    Kali mata de mandir de kol kis jga te bathde hai baba ji.

  • @lakhvirsingh2451
    @lakhvirsingh2451 2 года назад +1

    ਬਾਈ ਜੀ ਹੋਰ ਕੋਈ news ਨਹੀਂ ਮਿਲੀ ਕਿਤਿਓਂ। ਜਿਹੜਾ ਤੁਸੀ ਇਹ ਪਾਖੰਡੀ ਫੜ ਲਿਆ ।ਮੀਡੀਆ ਤਾਂ ਸੱਚ ਦੇਖਾ ਕੇ ਲੋਕਾ ਨੂੰ ਅੰਧਵਿਸ਼ਵਾਸ਼ ਤੋ ਦੂਰ ਰੱਖਦੀ ਹੈ। ਤੇ ਤੁਸੀ ਇਹ ਬਕਵਾਸ ਦੇਖਾ ਰਹੇ ਹੋ ।ਪਹਿਲੀ ਗੱਲ ਪਰਚਿਆ ਬਣਾਇਆ ਕਿਨੇ

  • @harvinderkaur6374
    @harvinderkaur6374 2 года назад +1

    baba ji apne bare v pta 🙏🙏🙏🙏

  • @KuldeepSingh-xo1ey
    @KuldeepSingh-xo1ey 2 года назад +17

    ਅੰਧ ਵਿਸ਼ਵਾਸ ਨੂੰ ਕਿਉਂ ਪ੍ਰਮੋਟ ਕਰਨ ਰਹੇ ਓ .....?
    ਪੱਤਰਕਾਰਾ ਇਹਨੂੰ ਪੁੱਛ , ਤੈਨੂੰ ਸਰਕਾਰੀ ਨੌਕਰੀ ਕਦੋਂ ਮਿਲੂ ਜਾਂ ਤੇਰਾ ਕਨੇਡਾ ਦਾ ਵੀਜ਼ਾ ਕਦੋਂ ਲਗਵਾਏ।
    ਇਨ੍ਹਾਂ ਚਿੱਠੀਆਂ ਵਿੱਚ ਤੂੰ ਦਸ ਚਿੱਠੀਆਂ ਲਿਖ ਕੇ ਰੱਖ ਦੇ , ਇਹ ਉਨ੍ਹਾਂ 'ਚੋਂ ਇੱਕ ਕੱਢ ਕੇ ਫੜਾ ਦੇਊਗਾ ।

    • @j.skundi7791
      @j.skundi7791 2 года назад +4

      ਜੇ ਤੋਤਾ ਹੀ ਕਿਸਮਤ ਬਦਲ ਸਕਦਾ ਹੈ ਤਾਂ ਸਾਰਾ ਭਾਰਤ ਕਨੇਡਾ ਪਹੁੰਚਿਆਂ ਹੁੰਦਾਂ ਗੁਰੂ ਤੇ ਭਰੋਸਾ ਰੱਖੋ ਐਂਵੇ ਪਾਖੰਡਾਂ ਵਿਚ ਨਾਂ ਪਵੋ

  • @PB-id4py
    @PB-id4py 2 года назад +1

    ਜੇ ਰਾਮ ਰਹੀਮ ਦੀ ਫਿਲਮ ਚ ਕੰਮ ਕੀਤਾ ਤਾਂ ਫੇਰ ਭਵਿੱਖ ਖਤਰਨਾਕ ਹੀ ਹ‌ਊ
    🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @parminderkaurgill9000
    @parminderkaurgill9000 2 года назад +15

    😂😂 ਪੱਤਰਕਾਰ ਵੀ ਬਹੁਤ ਬੇਵਕੂਫ ਹੈ ਸਰਮ ਨਹੀ ਆਉਦੀ ਇਹ ਕਿਹੜੀ ਖਬਰ ,ਰਾਮ ਰਹੀਮ ਨੂੰ ਪਰਮੋਟ ਕਰ ਰਿਹ ਰਿਹਾ ਕਿ ਤੋੇ ਨੂੰ

    • @gurlalsinghbrar111
      @gurlalsinghbrar111 2 года назад

      Shukar aa gufa ch ni la gya 🤪

    • @ABIkumar-iz4sy
      @ABIkumar-iz4sy 2 года назад

      ਗੁਫ਼ਾ ਵਿਚ ਗਈ ਲੱਗਦੀ ਹੈ ਤੂੰ 😀 ਐਵੇ ਕਿਸੇ ਦੇ ਬਾਬੇ ਮਾਤਾ ਧਰਮ ਨੂੰ ਬਦਨਾਮ ਨਹੀਂ ਕਰੀਦਾ ਹੁੰਦਾ ਦੇਖੇ ਲੱਗਦੇ ਆ ਨਜ਼ਾਰੇ ਰਾਮ ਰਹੀਮ ਦੇ ਸਵਾਦ ਵਾਲਾ ਦਿੰਦਾ ਤੇਰੇ ਵਰਗੀ ਨੂੰ ਤਾਹੀਂ ਤਾਂ ਯਾਦ ਆਉਂਦੀ ਹੈ ਤੈਨੂੰ ਬੋਲਣ ਵੇਲ਼ੇ ਮੂੰਹ ਸੰਭਾਲ ਕੇ ਭੌਂਕੀ ਦਾ 😀

  • @sukhmaansaab1963
    @sukhmaansaab1963 2 года назад +5

    Kya baat hai ,

  • @darshansingh667
    @darshansingh667 2 года назад +10

    ਰਾਮ ਰਹੀਮ ਦੀਆਂ ਕਰਤੂਤਾਂ ਵੀ ਦੱਸੂਗੀ

  • @komalmahal9718
    @komalmahal9718 2 года назад +11

    ਲਾਇ ਦਸ ਦੁਕਾਨ ਖੋਲ ਲਈ ਤੋਤੇ ਨਾਲ ਹੱਦ ਆ

  • @khalsa-g1817
    @khalsa-g1817 2 года назад +2

    ਪੱਤਰਕਾਰ ਜੀ ਕਿੰਨੇ ਪੈਹੇ ਲੈਕੇ ਝਾੜੀ ਪੱਤਰਕਾਰੀ। ਵਾਕਿਆ ਹੀ ਤੇਰੇ ਅਰਗਿਆਂ ਨੇ ਨਾਸ ਮਾਰਤਾ

  • @BalbirMaan-se7jb
    @BalbirMaan-se7jb 2 года назад +1

    Pehla.Baba.jail.gya.
    Hun.eh.v.jail.jiu.
    Tota.ny.udd.jana.
    Prchi.prit.kiti.hoye.h
    Gud.luck.gud.work

  • @seesalmasih8786
    @seesalmasih8786 2 года назад +2

    tote da malik vee tota hai loki aane wale olloo hai

  • @gurjitdhillon9494
    @gurjitdhillon9494 2 года назад +8

    ਸਾਲੇਉ ਜਦੋਂ ਰਾਮ ਰਹੀਮ ਦੀ ਫਿਲਮ ਵਿਚ ਕੰਮ ਕੀਤਾ ਫੇਰ ਕੰਮ ਵੀ ਉਹ ਦੇ ਵਾਲੇ ਈ ਕਰੂਗਾ

  • @davinderkaur1895
    @davinderkaur1895 2 года назад +1

    Baba g kitha bathday na kitha da ha address

  • @GagandeepSingh-sm2pm
    @GagandeepSingh-sm2pm 2 года назад +1

    Nice video

  • @baldevsandhu5839
    @baldevsandhu5839 2 года назад +1

    ਨਿਰਾ ਪਖੰਡ ਰਾਮ ਰਹੀਮ ਦਾ ਚੇਲਾ ਲੱਗਦਾ

  • @Daljitkaur-in9ng
    @Daljitkaur-in9ng 2 года назад +1

    👌👌👌👌👌🙏🙏🙏🙏🙏🙏🙏

  • @akshthapar8687
    @akshthapar8687 2 года назад +3

    Phla eh dso eh parchiya likhiya kine a ehna vich pvikh likheya kine a

  • @balbirkaur3123
    @balbirkaur3123 2 года назад +3

    ਜਿਵੇਂ ਦਾ ਚੱਵਲ ਰਾਮ ਰਹੀਮ ਉਵੇ ਦਾ ਇਹ ਤੋਤਾ ਬਣਾ ਦਿੱਤਾ। ਲੋਕਾਂ ਦਾ ਵੀ ਕੋਈ ਲੇਖਾ ਜੋਖਾ ਨਹੀਂ।

  • @YuvrajSingh-cs6qg
    @YuvrajSingh-cs6qg 8 месяцев назад +1

    Ana
    Lok
    Andvaed

  • @gagandeepgagan2847
    @gagandeepgagan2847 2 года назад +1

    Comment da vach Number fa do

  • @chandandeeparora8085
    @chandandeeparora8085 2 года назад +1

    😁😁😁😁😁😁😁😁😁😁😁

  • @cherryk7938
    @cherryk7938 2 года назад

    Parchia bnoda kaun aa

  • @kiransharma6705
    @kiransharma6705 2 года назад

    Fr ram rahim ne bot vadia kam kite a jo ada hva kr rea a

  • @kuldeepbangi7243
    @kuldeepbangi7243 2 года назад +3

    ਅੰਧਵਿਸ਼ਵਾਸ ਨਾ ਫੈਲਾਓ ਹੋਰ ਖਬਰਾਂ ਵੀ ਨੇ ਮਹੇਘਾਈ,ਗਰੀਬੀ,ਆਬਾਦੀ, ਪੱਤਰਕਾਰ ਏ ਹੁੰਦੀ ਆ ਦਸਣਾ

  • @ggill1530
    @ggill1530 2 года назад +4

    ਫ਼ੱਕਰ ਜਿਹਾ ਤੋਤਾ ਲਗਦੈ ਗੁਫਾ ਚ ਹੀ ਖੁਸ਼ ਰਹਿੰਦਾ ਹੈ

  • @kimmygill2263
    @kimmygill2263 2 года назад

    Good job 👏

  • @kulwantsingh6606
    @kulwantsingh6606 8 месяцев назад

    ਬਰਬਾਦੀ ਨਾ ਕਰੋ ਪੱਤਰਕਾਰ ਸਾਹਿਬ।

  • @Mukhtiarsingh-ur8oc
    @Mukhtiarsingh-ur8oc 2 года назад +10

    ਤੂੰ ਤਾਂ ਅਮੀਰ ਨਹੀ ਹੋ ਇਆ

  • @harviderkaur5348
    @harviderkaur5348 2 года назад +2

    ਉੱਲੂ ਬਣਾਈ ਜਾਓ

  • @davindersingo612
    @davindersingo612 2 года назад

    Aj kl hr koi preshn a t new kamm da sochda rahnda bnda hr koi

  • @gurnamsinghmehre6101
    @gurnamsinghmehre6101 2 года назад +1

    ਕਿੳੁ ਵਿਹਮਾ ਭਰਮਾ ਚ ਪਾੳੁਦੇ ਹੋ

  • @kamalpreet4566
    @kamalpreet4566 2 года назад +2

    Address

  • @CharanSingh-xq9ep
    @CharanSingh-xq9ep 2 года назад +2

    Waheguru ji MEHR kare

  • @SurinderSingh-lu1lx
    @SurinderSingh-lu1lx 7 месяцев назад

    ਵਿਜੇ ਕੁਮਾਰ ਨੂੰ ਪੁੱਛਿਆ ਕੀ ਇਹ ਸੱਚ ਹੈ ਰਾਮ ਰਹਿਮ ਤਾ ਆਪ ਕਹਿੰਦੇ ਜਾਨੀ ਜਾਨ

  • @mannusran3053
    @mannusran3053 2 года назад

    kithe aa ehh

  • @lakhwinderkaur1467
    @lakhwinderkaur1467 Год назад

    Paterkaar ne apni bare kuj ni puchhiya 😂😂😂😂

  • @amarjitbrar6938
    @amarjitbrar6938 2 года назад +2

    ਹੁਣ ਨਵਾਂ ਜ਼ਮਾਨਾ ਆ ਗਿਆ ਹੈ। ਲੋਕਾਂ ਨੂੰ ਵਹਿਮਾਂ ਭਰਮਾਂ ਵਿਚ ਨਾ ਪਾਉ ਜੀ

  • @maninanar8841
    @maninanar8841 8 месяцев назад

    Hamdard tv please abstain from such crap and unscientific events and give the public something solid and future building .

  • @didars9509
    @didars9509 2 года назад +3

    Very nice, this parrot 🦜 says about the future of people's in our country but what about our nabour country Pakistan 🇵🇰. Sikh people's are killed there, in may 22 two young Sikh boys are killed. Please give 🙏 some news from this bludy country Pakistan also 🙏.

  • @tanveerbhaika222
    @tanveerbhaika222 2 года назад

    Sidhu Moose wala bare dase kha

  • @simagill1690
    @simagill1690 2 года назад +6

    Totte ne ram raheem nu dasia ni jail jawega

  • @charanpreetsinghdeol8231
    @charanpreetsinghdeol8231 2 года назад +3

    Hun sare patrakaar chinl wale tote kol pahoch karnge.

  • @amanranaamanrana8506
    @amanranaamanrana8506 2 года назад +1

    😊😁😂...waheguru ji

  • @laproductions9797
    @laproductions9797 2 года назад

    😅😅

  • @satwinderpalkaur7928
    @satwinderpalkaur7928 2 года назад

    Nombar ki ha

  • @farming83209
    @farming83209 2 года назад +2

    Kithe hai y ji eh

  • @laddiladdikamboj3144
    @laddiladdikamboj3144 2 года назад

    Tari tutu kithy ah

  • @kiratmaan7792
    @kiratmaan7792 2 года назад

    patarkar da sub vadda fuduu kmm aa hoyee ga jindgi cha

  • @MohanSingh-ke8he
    @MohanSingh-ke8he 2 года назад

    Jot jot behma Parma c pa ke ji pese kamon. Da jreaa ji 🌷🙏🌷patrkar behela he ji beli ran parinaa. Jugi. Teri. Pag. Te lahnt ram

  • @gurwinderkhattra8313
    @gurwinderkhattra8313 2 года назад

    Yr ja a kismat badl de a te a khud di kismat badl sakda c 50saal kuj ni kr sakeee

  • @Harjeetkaur-ru3mv
    @Harjeetkaur-ru3mv 2 года назад

    Kujj nhi ho sakh da loka da

  • @ramandeepkaursandhu2962
    @ramandeepkaursandhu2962 2 года назад +1

    Titel dekho ki likhia ghr dy nal na rkhio 🤣🤣🤣🤣🤣🤣🤣🤣🤣🤣 vehly lok

  • @sunnygillvlog6926
    @sunnygillvlog6926 2 года назад

    ਆਹ ਬਾਬਾ ਦਾ ਪਾ ਵੇਖ ਤਾ ਬਦਲਾ ਨਹੀ

  • @RavinderKaur-fl3lt
    @RavinderKaur-fl3lt 2 года назад +1

    Veer ji pakhndnu bdava na dwo

  • @JaswinderSingh-gf7xk
    @JaswinderSingh-gf7xk 9 месяцев назад

    andh vishvas chalo es da tori fulka chalda piya.

  • @baljinderkumar1377
    @baljinderkumar1377 2 года назад +2

    Paji je Subash na da koi hor aa gia ta ohdi b parchi eh hi niklo jar ek nam vale kine insane aa kio Janta no pagal bnaon de o

  • @gagandeepgagan2847
    @gagandeepgagan2847 2 года назад

    Number ke a

  • @GaganSingh-bk3pd
    @GaganSingh-bk3pd 2 года назад

    🤣🤣🤣

  • @lakhwinderkaur1467
    @lakhwinderkaur1467 Год назад

    Patarkaar ne kuj ni puchhiya

  • @criminal_ur
    @criminal_ur 2 года назад

    😂😂

  • @sukhwinderrehill9590
    @sukhwinderrehill9590 2 года назад

    Ae patkaar v raamrhim da chela hi hona hun tote rahi raam rhim de chele ghatne hor badjange fitemuh eho jhe patkaar de

  • @NarinderSingh-oi2rw
    @NarinderSingh-oi2rw 2 года назад

    Patarkar nu nal hi rakho

  • @darsansingh6756
    @darsansingh6756 2 года назад

    Guddu paterkar😆😆😆

  • @princedhaliwal4478
    @princedhaliwal4478 2 года назад +1

    Reporter nu kacha karta 🤣🤣🤣

  • @sharanjeetkaur5416
    @sharanjeetkaur5416 2 года назад +5

    ਤੋਤੇ ਨੇ ਰਾਮ ਰਹੀਮ ਨੂੰ ਦਸਿਆ ਨੀ ਸੀ ਕੇ ਓਹ ਜਲਦੀ ਹੀ ਆਪਣੇ ਸਹੁਰੇ ਜਾਂ ਵਾਲਾ ਹੱਦ ਹੋਗੀ ਬਸ ਕਰੋ ਲੋਕਾਂ ਨੂੰ ਬੇਫਕੂਫ਼ ਬਨਾਉਣਾ

  • @rubelyncatamco7241
    @rubelyncatamco7241 2 года назад

    Tote to push k pehla apni life ta set krlo app ta 100,150 kmunda

  • @rajnidoel6829
    @rajnidoel6829 2 года назад +1

    Totabababhalakre

  • @NarinderSingh-oi2rw
    @NarinderSingh-oi2rw 2 года назад

    Patarkar chla lagda

  • @saabsandhusandhu1379
    @saabsandhusandhu1379 2 года назад +1

    Raam Rahim nu ta dsya nhi si is ne vi jldi tera Murga bna dena aa government ne ohde kite paap samne aa jaane ne shaawas oh Channel waleo bs news milni chahidi aa ehna nu agge chahe kuj vi hove shrm krlo phla hi bura haal aa punjab da

  • @jaggidhaliwal3084
    @jaggidhaliwal3084 2 года назад +3

    Patarkar veer menu Ni pataa k tota ki sach dasda.Per yaar tu parea lekhwa ho k Kyun andhwishwashi parmot kar Reha..Sikh kaum Da ta pehla hi bahut nuksan ho chukea .

  • @randhawajobplacement-lic4742
    @randhawajobplacement-lic4742 2 года назад

    Ode ch pehla hi likhya h