ਆਜ਼ਾਦ ਬਾਜ਼ ਮੋਹ ਦੀਆਂ ਤੰਦਾਂ ਚ ਕੈਦ ਕਰ ਲਿਆ ਬਾਈ ਨੇ,, ਖੇਤ ਈ ਰਹਿੰਦਾ ਜਦ ਅਵਾਜ ਮਾਰੋ ਬਾਂਹ ਤੇ ਆ ਬੈਠਦਾ

Поделиться
HTML-код
  • Опубликовано: 24 ноя 2024

Комментарии • 1,1 тыс.

  • @gochaasaab5228
    @gochaasaab5228 2 года назад +40

    ਬਾਜ਼ ਕਦੇ ਵੀ ਗੁਲਾਮੀ ਨਹੀਂ ਕਰਦਾ , ਪਰ ਲਾਡੀ ਦੇ ਮੋਹ ਨੇ ਕਿਤੇ ਨਾ ਕਿਤੇ ਇਸ ਨੂੰ ਬੰਨਿਆ ਹੋਇਆ ਹੈ ❤️🌸ਜਿਉਂਦਾ ਰਹਿ ਵੀਰ ਲਾਡੀ 🌸ਜੇਕਰ ਤੇਰੇ ਵਰਗੇ ਬੰਦੇ ਹੋਰ ਵੀ ਹੋਣ ਤਾਂ ਸਾਡੀ ਕੁਦਰਤ ਕੁਝ ਸਮੇਂ ਲਈ ਹੋਰ ਸੰਭਾਲੀ ਜਾ ਸਕਦੀ ਹੈ 🌸

  • @yusafali2854
    @yusafali2854 2 года назад +79

    ♥️ ਬਾਈ ਦਾ ਬਾਜ਼ ਨਾਲ ਬਹੁਤ ਜਾਂਦਾ ਪਿਆਰ ਲੱਗਦਾ ਅਸੀ ਤਾ ਰੱਬ ਕੋਲ ਆਈ ਦੁਆ ਕਰਦੇ ਹਨ ਬਾਈ ਦਾ ਬਾਜ਼ ਨਾਲ ਅਤੇ ਬਾਜ਼ ਦਾ ਬਾਈ ਨਾਲ ਪਿਆਰ ਬਣਿਆ ਰਹੇ ♥️🙏🙏🙏🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️♥️♥️♥️🙏🙏♥️

  • @amarpreetsingh3019
    @amarpreetsingh3019 2 года назад +274

    ਲਾਡੀ ਬਾਈ ਨੂੰ ਕੁਦਰਤ ਦਾ ਅਨਮੋਲ ਤੋਹਫਾ ਬਾਜ਼।

    • @divyadivya3208
      @divyadivya3208 2 года назад +5

      janwar koi v pyar mangda te badle ch puri wafadari nibhada

  • @anilkumarsingh7439
    @anilkumarsingh7439 2 года назад +85

    ਜਿਉਂਦਾ ਰਹਿ ਲਾਡੀ ਬਾਈ ਜੀ ਗੁਰੂ ਮਹਾਰਾਜ ਏਵੇਂ ਹੀ ਕਿਰਪਾ ਬਣਾਈਂ ਰਖ਼ਣ

  • @47blog
    @47blog 2 года назад +108

    ਬਹੁਤ ਸਕੂਨ ਮਿਲਿਆ ਬਾਈ ਦੀ ਸੋਚ ਨੂੰ ਦੇਖ ਕੇ 🌸ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ ਸਭ ਨੂੰ

  • @ਜਗਤਾਰਸਰਕਾਰੀਆ
    @ਜਗਤਾਰਸਰਕਾਰੀਆ 2 года назад +30

    ਮੇਰੀ ਤਾਂ ਬਾਈ ਸਾਰਿਆਂ ਵੀਰਾਂ ਨੂੰ ਬੇਨਤੀ ਆ ਜੀ ਵੀ ਸ਼ੋਕੀਨ ਆ ਜਾਨਵਰ ਰੱਖਣ ਦੇ ਏਵੇਂ ਰੱਖੋ।ਬਹੁਤ ਕੁਸ਼ ਮਿਲਿਆ ਬਾਈ ਸਿੱਖਣ ਨੂੰ ਜੀਉਂਦਾ ਰਹਿ ਬਾਈ।

  • @birdsloverNirmalsingh
    @birdsloverNirmalsingh 2 года назад +166

    ਬਹੁਤ ਖੁਸ਼ੀ ਹੋਈ ਵੀਰੇ 🥰🥰ਮੈਂ ਵੀ ਬਹੁਤ ਤੋਤੇ ਰੱਖੇ ਨੇ ਨਿੱਕੇ ਹੁੰਦੇ ਜੀ,3 ਸਾਲ ਪਹਿਲਾ ਬੱਚੇ ਜਬਾਨ ਕਰਕੇ ਸਡਤੇ ਸੀ ਮੈਂ ਜੀ ਉਹੋ ਅੱਜ ਵੀ ਮਾਲਕ ਦੀ ਪਹਿਚਾਣ ਰੱਖੀ ਫਿਰਦੇ ਨੇ ਤੇ ਉਹੋ ਅੱਜ ਵੀ ਘਰ ਦੇ ਸਾਮਣੇ ਲੱਗੇ ਸਫੈਦੇ ਤੇ ਆ ਕੇ ਨਾਮ ਲੈ ਲੈ ਜਾਣਾ ਮਾਰਦੇ ਮੈਨੂੰ ਪਰ hm ਹੁਣ ਹੱਥ ਤੇ ਘੱਟ ਵੱਧ ਹੀ ਆਉਂਦੇ ਨੇ ਪਰ ਬਲਾਏ ਤੋਂ ਗੇਟ ਤੇ ਜਾਂ ਗੇਟ ਦੀ ਕੰਦ ਤੇ ਜਰੂਰ ਵਹਿ ਜਾਂਦੇ ਆ 🥰🥰ਏਨੇ ਚ ਹੀ ਬਹੁਤ ਖੁਸ਼ੀ ਮਿਲਦੀ ਆ 🥰🥰❤️❤️

  • @sidhu22522
    @sidhu22522 2 года назад +213

    ਸੱਚਾ ਮੌਹ ਪਿਆਰ ਕਿਸੇ ਨੂੰ ਹੀ ਮਿਲਦਾ।ਜਾਨਵਰ ਹੁੰਦੇ ਨੇ ਵਫਾਦਾਰ ਦੁਨੀਆ ਵਾਲੇਉ ਕਰਕੇ ਦੇਖੋ ਇਨਾ ਨੂੰ ਦਿਲੋ ਪਿਆਰ।ਵਾਹਿਗੁਰੂ ਸਾਰੇ ਭਰਾਵਾ ਨੂੰ ਤੰਦਰੁਸਤੀਆ ਬਖਸੇ।🥰🙏

  • @kamalpreet3742
    @kamalpreet3742 2 года назад +92

    ਲਾਡੀ ਵੀਰ ਵਾਹਿਗੁਰੂ ਆਪ ਤੇ ਆਪਦੇ ਪਰਿਵਾਰ ਨੂੰ ਖੁਸ਼ ਰੱਖੇ

  • @AvtarSingh-pw7fv
    @AvtarSingh-pw7fv 2 года назад +102

    ਜਾਨਵਰ ਹੋਵੇ ਜਾਂ ਪਰਿੰਦਾ ਸੱਭ ਮੋਹ ਦੇ ਭੁੱਖੇ ਹਨ ਸਾਡੇ ਕੋਲ ਇੱਕ ਬਲਦ ਹੁੰਦਾ ਸੀ ਜਿਸ ਦੇ ਛੋਟੇ ਹੁੰਦੇ ਪਿਆਰ ਨਾਲ ਮੱਥੇ ਤੇ ਖਾਜ ਕਰ ਦਿੰਦਾ ਸੀ ਮੈਂ ਜਦ ਵੀ ਛੁਟੀ ਆਉਣਾ ਤਾਂ ਕੁੱਦ ਕੁੱਦ ਕੇ ਰੱਸਾ ਤੁੜਾ ਲੈਂਦਾ ਸੀ

  • @SUKHDEEPMAAN-kb3mt
    @SUKHDEEPMAAN-kb3mt 2 года назад +88

    ਲਾਡੀ ਨੇ ਤਾਂ ਦਿਲ ਹੀ ਜਿੱਤ ਲਿਆ ਅੱਜ ਜੀਅ ਉ ਜਵਾਨਾਂ ❤️

  • @sukhiduggankaur384
    @sukhiduggankaur384 2 года назад +13

    ਬਹੁਤ ਵਧੀਆ ਬਾਈ ਜੀ,ਇਹ ਸੇਵਾ ਤੇਰੇ ਹਿੱਸੇ ਆਈਂ ਹੈ, ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ਬਾਈ ਜੀ

  • @gaggucheemasingh3130
    @gaggucheemasingh3130 2 года назад +22

    ਬਾਂਹ ਤੇ ਇੰਫੱਕਸ਼ਨ ਦਾ ਖਤਰਾ ਬਾਹ
    ਕਵਚ ਜਰੂਰ ਰੱਖੂ
    ਇੱਕ ਥਾਂ ਤੇ ਵਾਰ ਵਾਰ ਨਿਉਂਦਰ ਲੱਗਣ ਨਾਲ
    ਨਸਾ ਵੀ ਮਰ ਸਕਦਿਆ ਨੇ ਕਿਉਕੀ ਏ ਜਾਨਵਰ
    ਊੱਠਣ ਤੇ ਬੈਠਣ ਸਮੇਂ ਦਬਾਵ ਬਹੁਤ ਪੈਦਾ ਕਰਦਾ

  • @PizzGames
    @PizzGames 2 года назад +43

    ਬੰਦੇ ਤੋਂ ਕਿਤੇ ਵੱਧ ਅਕਲ ਹੁੰਦੀ ਜਾਨਵਰ ਨੂੰ ਅਤੇ ਜਾਨਵਰ ਕੁਦਰਤ ਦੇ ਨਿਯਮ ਕਦੇ ਭੰਗ ਨਹੀਂ ਕਰਦੇ ਪਰ ਬੰਦਾ ਅੱਜ ਕੁਦਰਤ ਨੂੰ ਨਸ਼ਟ ਕਰ ਰਿਹਾ ਖ਼ਾਸ ਕਰ ਇਸ ਮੁਲਕ ਵਿਚ

  • @guri1288
    @guri1288 2 года назад +6

    ਘਸਦੇ ਨੀ ਆ ਚੁੰਝ ਤੇ ਪੰਜੇ ਸਗੋਂ ਜ਼ਿਆਦਾ ਵੱਧ ਜਾਂਦੇ ਆ ਫਿਰ ਤੋੜਦਾ ਆ ਇਹ ਟਾਇਮ ਬਾਜ ਦੀ ਜ਼ਿੰਦਗੀ ਦਾ ਸਭ ਤੋਂ ਔਖਾ ਟਾਇਮ ਹੁੰਦਾ 🙏🏻

  • @soldierslife
    @soldierslife 2 года назад +12

    ਰੱਬ ਤੈਂਨੂੰ ਲੰਬੀ ਉਮਰ ਦਵੇ ਵੀਰੇ .. ਅੱਜਕੱਲ ਕੁਦਰਤ ਨੂੰ ਪਿਆਰ ਕਰਨ ਵਾਲੇ ਬਹੁਤ ਘੱਟ ਨੇ …

  • @bhagsingh9639
    @bhagsingh9639 2 года назад +30

    ਇਨਸਾਨਾ ਨਾਲੋ ਜਾਨਵਰ ਵਧੇਰੇ ਵਫਾਦਾਰ ਤੇ ਪਿਆਰ ਕਰਨ ਵਾਲੇ ਨੇ।

  • @gursewaksingh8299
    @gursewaksingh8299 2 года назад +4

    ਬਾਈ ਜੀ ਤੁਹਾਡੀ ਇਹ ਵੀਡੀਓ ਬਹੂਤ ਹੀ ਵਧੀਆ ਵਿਲੱਖਣ ਅਤੇ ਜਾਣਕਾਰੀ ਭਰਪੂਰ ਹੈ। ਇਸ ਨੌਜਵਾਨ ਕਿਸਾਨ ਵੀਰ ਦਾ ਪਰਿੰਦਿਆ ਨਾਲ ਲਗਾਓ ਅਤੇ ਇਕ ਜੰਗਲੀ ਜੀਵ ਖਾਸਕਰ ਬਾਜ ਨੂੰ ਆਪਣੇ ਹੱਥਾਂ ਨਾਲ ਪਾਲ ਕੇ ਉਸ ਨੂੰ ਤੰਦਰੁਸਤ ਜਵਾਨ ਅਵਸਥਾ ਵਿਚ ਲੈ ਜਾਣਾ ਬਹੁਤ ਹੀ ਵਧੀਆ ਅਤੇ ਚੰਗੀ ਗੱਲ ਹੈ। ਵਾਹਿਗੁਰੂ ਜੀ ਆਪ ਸਭ ਦਾ ਧੰਨਵਾਦ।

  • @meetbhullar6131
    @meetbhullar6131 2 года назад +35

    ਸਵਾਦ ਆ ਗਿਆ ਬਾਈ ❣️❣️5ਮਹੀਨੇਆ ਬਆਦ ਫ਼ੇਰ ਬਣਾਊ ਵਿਡਿਉ🥰🥰

  • @theredleo4936
    @theredleo4936 2 года назад +6

    ਏਸ ਐਨੀਮਲ ਲਵਰ ਵੀਰ ਦਾ ਬਹੁਤ ਧੰਨਵਾਦ 🙏🏻
    ਏਸ ਲੁਪਤ ਹੋ ਰਹੀ ਪ੍ਰਜਾਤੀ ਨੂੰ ਬਚਾ ਰਿਹਾ

  • @gorasirhind5050
    @gorasirhind5050 2 года назад +32

    ਕਿਉਂ ਨੀ ਜਪਿਆ ਹੁਣ ਰਾਮ‌ ਨਾਮ ਭਾਈ
    ਅੰਤ ਕਾਲ ਵਿੱਚ ਜਿਨੇਂ ਤੇਰਾ ਹੋਣਾ ਸਹਾਈ
    ਸਾਹਾਂ ਦੀ ਵਾਰੀ ਵੀ ਤੇਰੀ ਮੁੱਕਣ ਤੇ ਆਈ
    ਮਨੁੱਖਾਂ ਜੂਨ ਦੀ ਤੂੰ ਕੋਈ ਕਦਰ ਨਾ ਪਾਈ
    ਜੇ ਹੁਣ ਵੀ ਨਾ ਹਰਿ ਨਾਲ ਪੀ੍ਤ ਲਗਾਈ
    ਵਿਕਾਰਾਂ ਨੇ ਪਹਿਲੇ ਗੁਣ ਵੀ ਜਾਣੇ ਖਾਈ
    ਚੱਲ ਮਨਾਂ ਮੇਰਿਆ ਹਰਿ ਕੀ ਸਰਨਾਈ
    ਸਹਿਜੇ ਸਹਿਜੇ ਫੇਰ ਹਰਿ ਕੇ ਗੁਣ ਗਾਈ
    ਤਾਹੀਂ ਤੈਨੂੰ ਅਮਿ੍ਤ ਨਾਮ ਮਿਲੋ ਸੁਖਦਾਈ

    • @gurigill1660
      @gurigill1660 2 года назад +1

      Ryt bro❤️❤️

    • @gorasirhind5050
      @gorasirhind5050 2 года назад +1

      Bande bandgi kar book apni jrr pdeo amazon te pyii jj
      Book _bande bandgi kar
      Name Parminder Singh

    • @brendanmccullum3260
      @brendanmccullum3260 2 года назад +1

      ❤️🙏👍

  • @harpreet5711
    @harpreet5711 2 года назад +8

    Voice like sidhu mosse wala 😍😍😍

  • @narinderwaraich7442
    @narinderwaraich7442 2 года назад +15

    Guru sahb kol ਸ਼ਾਹੀਨ ਨਸਲ ਦਾ ਬਾਜ਼ ਸੀ ਜਿਹੜਾ ਅਰਬ ਦੀ ਨਸਲ ਆ ਤੇ ਦੁਬਈ ਦੇ ਸ਼ੇਖ v ohi ਰੱਖਦੇ ਆ ਓਹ ਨਸਲ ਏਸ ਤੋ ਵੱਡਾ ਹੁੰਦਾ

    • @Dilindersinghc
      @Dilindersinghc 2 года назад

      Veer oh Shaheen nahi hunda oh laggad falcon hunda aa. Arab wale laggad falcon da sonk rakhde aa. Guru sahib ji kol sariyan naslaan de hunda si

    • @ramanpreetsinghdhillon5923
      @ramanpreetsinghdhillon5923 2 года назад +1

      Veer ( Falcon hunters c) oh breed vilupt ho gyi ,vvver ( hunter falcon di fighter skills sb to jyada hundi c . Nuander marke vade ton vade janwar nu marrn nu smarth hundi c

    • @ramanpreetsinghdhillon5923
      @ramanpreetsinghdhillon5923 2 года назад

      @@Dilindersinghc Hnji bro falcon c kyoki oh genration vilupt ho hyi , ( veere eh khende sheekra vaaj c koi knowledge ni ehna nu)

  • @sukhjindercheema199
    @sukhjindercheema199 3 месяца назад

    🙏ਬਾਜ ਇਕ ਸ਼ਾਨਦਾਰ ਪੰਛੀ ਹੈ।ਆਜ਼ਾਦ ਪੰਛੀ ਹੈ।ਵੀਰ ਲਾਡੀ ਨੇ ਇਸ ਨੂੰ ਪਿਆਰ ਦੇ ਬੰਧਨ ਨਾਲ ਕਾਬੂ ਕਰ ਰੱਖਿਆ ਹੈ।ਬਹੁਤ ਵਧੀਆ ਵੀਡੀਓ ਲੱਗੀ।

  • @vinylRECORDS0522
    @vinylRECORDS0522 2 года назад +21

    ਬਹੁਤ ਵਧੀਆ ਵੀਡੀਓ ਹੈ।ਬੰਦਾ ਭਾਵੇਂ ਕਿਸੇ ਦਾ ਅਹਿਸਾਨ ਭੁੱਲ ਜਾਵੇ ਪਰ ਪਰਿੰਦੇ ਨਹੀਂ ਭੁੱਲਦੇ।

  • @chanchalsingh9938
    @chanchalsingh9938 8 месяцев назад

    ਭਾਗਾ ਵਾਲਾ ਪਰਵਾਰ ਜਿੰਨਾ ਘਰ ਬਾਬਾ ਜੀ ਦਾ ਬਾਜ ਹੈ
    ਬਹੁਤ-ਬਹੁਤ ਕਿਸਮਤ ਵਾਲੇ ਹੂੰਦੇ ਆ ਜਿੰਨਾ ਘਰ
    ਇਹ ਗੁਰੂ ਰਾਮਦਾਸ ਸਾਹਿਬ ਜੀ ਦੀ ਬਖਸ਼ਿਸ਼ ਹੈ
    ਨਸਲ ਕੌਈ ਹੌਏ ਨਾ ਤਾ ਬਾਜ ਹੈ ❤❤❤❤❤

  • @allgood6213
    @allgood6213 2 года назад +192

    ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ

  • @jasvirjass4827
    @jasvirjass4827 2 года назад +2

    ਉੱਡਣ ਵਾਲਾ ਜਾਨਵਰ 😜😜😜😜😜😜ਬਾਈ ਪੰਛੀ ਹੁੰਦਾ 🙏🙏ਜਾਨਵਰ ਤੇ ਪੰਛੀ ਚ ਫਰਕ ਹੁੰਦਾ... Bki love u bro.. Buhat vdia vdos hundia tuhadia

  • @gilldodwala3205
    @gilldodwala3205 2 года назад +20

    ਜਿਊਂਦਾ ਰਹਿ ਬਾਈ ਦਿਲ ਖੁਸ਼ ਕਰਤਾ 🙏

  • @punjab3753
    @punjab3753 2 года назад +1

    ਲਾਡੀ ਬਾਈ ਦੀ ਅਵਾਜ ਸਿੱਧੂ ਬਾਈ ਵਰਗੀ ਲੱਗਦੀਆ ਥੋੜੀ ਥੋੜੀ ਰੱਬ ਮਿਹਰ ਕਰੇ ਬਾਈ ਤੇ

  • @gursimranentertainment
    @gursimranentertainment 2 года назад +58

    ਬੁਹਤ ਸੋਹਣੀ ਲੱਗੀ ਬਾਈ ਦੀ ਮੁਹਬੱਤ ਵਾਹਿਗੂਰੂ ਜੀ ਮਿਹਰ ਕਰਨ ਬਾਈ ਲਾਡੀ ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿੱਚ ਰੱਖਣ

  • @SukhpalSingh-qp8el
    @SukhpalSingh-qp8el 7 месяцев назад +1

    ਬਹੁਤ ਵਧੀਆ ਜੀ ਬਾਈ ਲੋਪੋ ਵਾਲਾ ਵੀ ਸਿਰਾ ਲਾਉਂਦਾ ਜੀ

  • @mandeepkaurpandher8065
    @mandeepkaurpandher8065 2 года назад +5

    menu baaz ene pasand ne ke jithey kitey dikh jave eda lgda ajj tan Dasmesh pita Sahib shri Guru Gobind singh ji de darshan hogey👍🙏🙏💞💖

  • @harpreetkalyan5761
    @harpreetkalyan5761 2 года назад +2

    ਬਹੁਤ ਵਧੀਆ ਕੰਮ ਕਰ ਰਹੇ ਹੋ ਲਾਡੀ ਵੀਰ ਜੀ ਅੱਜ ਦੇ ਸਮਾਜ ਚ ਲੋਕ ਜ਼ੁਬਾਨ ਵਾਲੇ ਦੀ ਗੱਲ ਨੀ ਸੁਣਦੇ ਤੁਸੀ ਏਸ ਬੇਜ਼ੁਬਾਨ ਨੂੰ ਵੀ ਐਨਾ ਪਿਆਰ ਨਾਲ ਰੱਖਿਆ ਹੋਇਆ ਮੇਰੇ ਘਰ ਵੀ ਇੱਕ 🐦 ਰਹਿੰਦੀ ਹੈ ਉਸ ਦਾ ਮੇਰੇ ਪੂਰੇ ਪਰਿਵਾਰ ਤੇ ਐਨਾ ਵਿਸ਼ਵਾਸ ਹੋਗਿਆ ਕੇ ਪਿਛਲੇ 2 ਸਾਲ ਤੋਂ ਓਹਦਾ ਆਲ੍ਹਣਾ ਸਾਡੇ ਘਰ ਇੱਕੋ ਜਗਾ ਤੇ ਹੈ ਇੱਕ ਹੋਰ ਜਾਨਵਰ 🐿️ ਹੈ ਸਾਡੇ ਘਰ ਜੌ ਰੋਟੀ ਵੀ ਸਾਡੇ ਪਰਿਵਾਰ ਨਾਲ ਬੈਠ ਕੇ ਖਾਂਦੀ ਹੈ 🥰

  • @SarbjeetSingh-fm3hj
    @SarbjeetSingh-fm3hj 2 года назад +4

    ਵਾਹਿਗੁਰੂ ਮੇਹਰ ਕਰੇ ਜਿੱਦਾਂ ਇਹ ਭਾਜਪਾ ਦਾ ਉਦਾ ਸਿੱਖੀ ਵੀ ਪਾਲੇ 🙏🙏🙏 ਅਸੀਂ ਉਮੀਦ ਕਰਦੇ ਹਾਂ

  • @mandigobindgarh9230
    @mandigobindgarh9230 2 года назад +5

    ਕਿਆ ਬਾਤ ਹੈ ਵੀਰ ਰੱਬ ਤੈਨੂੰ ਚੜਦੀਕਲਾ ਬਖਸ਼ੇ।

  • @atulmahajan4854
    @atulmahajan4854 2 года назад +7

    100 wicho 10 log hi hai jo bejuwan janwara ya birds nal pyar karde ne may God bless you brother I love bird🙏

  • @avtargrewal3723
    @avtargrewal3723 6 месяцев назад

    ਬਾਂਈ ਜੀ ਬਹੁਤ ਪਿਆਰਾ। ਬਾਜ ਹੈ ਜਾਰ ਸੋਹਣਾ, ਹੀਬਹੁਤ

  • @BalvirSingh-kz3uf
    @BalvirSingh-kz3uf 2 года назад +13

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @jodhsandhu3609
    @jodhsandhu3609 2 года назад +58

    ਸਹੀ ਗੱਲ ਬਾਈ ਮੁਹੱਬਤ ਬਹੁਤ ਚੀਜ਼ ਆਂ,,ਪਰ ਅੱਜ ਕੱਲ ਵੀਰ ਕਰਮਾ ਵਾਲੇ ਨੇ ਜਿਨ੍ਹਾਂ ਨੂੰ ਕੋਈ ਜਾਨੋਂ ਵੱਧ ਪਿਆਰ ਕਰੇ ❤️💕

  • @SukhwinderSingh-wq5ip
    @SukhwinderSingh-wq5ip 2 года назад +24

    ਬਹੁਤ ਵਧੀਆ ਬਾਈ ਜੀ

  • @rimplesirurteachingtrikiss1551
    @rimplesirurteachingtrikiss1551 2 года назад

    ਬਹੁਤ ਵਧੀਆ ਵੀਡੀਓ ਮੈਨੂੰ ਵੀ ਜਾਨਵਰਾਂ ਨਾਲ ਬਹੁਤ ਪਿਆਰ ਹੈ ਸਾਨੂੰ ਸਭ ਜਾਨਵਰਾਂ ਨਾਲ ਪਿਆਰ ਕਰਨਾ ਚਾਹੀਦਾ ਅਤੇ ਉਹਨਾਂ ਨੂੰ ਅਜ਼ਾਦੀ ਦੇਣੀ ਚਾਹੀਦੀ ਹੈ ਬਹੁਤ ਦੁਖ ਹੁੰਦਾ ਜਦੋਂ ਲੋਕ ਬਿਨਾਂ ਵਜ੍ਹਾ ਕੁਤਿਆਂ ਨੂੰ ਮਾਰਦੇ ਜਾ ਪੰਛੀਆਂ ਨੂੰ ਛੋਟੇ-ਛੋਟੇ ਪਿੰਜਰੇ ਵਿਚ ਰੱਖਿਆ ਜਾਂਦਾ

  • @kayhanspal1510
    @kayhanspal1510 2 года назад +11

    22 jihne eh baaz rakhea dil da bhut wadia insan a veere waheguru mehr krn app te...

  • @nishanmarmjeetkour.verygoo1903
    @nishanmarmjeetkour.verygoo1903 2 года назад

    ਕਿਆ ਬਾਤ ਐ। ਪਿਆਰ ਦੀ ਜਿੰਦਾ ਮਸਾਲ ਹੈ। ਅੱਜ ਕੱਲ ਦੇ ਇਨਸਾਨਾਂ ਨਾਲੋਂ ਜਾਨਵਰ ਕਈ ਹਜਾਰਾਂ ਗੁਣਾ ਵਫ਼ਾਦਾਰ ਨੇ।।

  • @manjitgill3975
    @manjitgill3975 2 года назад +5

    ਬੱਗੀ ਤਿੱਤਰੀ ਕਮਾਦੋਂ ਨਿਕਲੀ ਉੱਡਦੀ ਨੂੰ ਬਾਜ਼ ਪੈ ਗਿਆ 🦅🦅🦅🦅🦅🦅

  • @ਸਗੁਰਸੇਵਕਸਿੰਘਖਾਲਸਾ

    ਸਿੰਘ ਤੇ ਬਾਜ਼ ਭਾਈ ਸਾਬ ਜੀ ਗੁਰੂ ਸਾਬ ਜੀ ਨੇ ਬਹੁਤ ਹੀ ਪਿਆਰ ਨਾਲ ਰੱਖੇਂ ਨੇ ਤੇ ਆਪਣੇ ਨਾਲ ਸਾਂਝ ਬਹੁਤ ਪੱਕੀ ਏ

  • @sahilpreetsingh6935
    @sahilpreetsingh6935 2 года назад +89

    ਬਾਈ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰ ਕਰੋ 🙏🏻👍

    • @jijajino1
      @jijajino1 Год назад +2

      Oh kion ? Ede ch Guru Gobind singh Sahib ji Maharaj da ki hath hai? mainu samaj nahi aayi? Kirpa kar ke dasso.

  • @guravtarsingh7575
    @guravtarsingh7575 2 года назад

    ਬਹੁਤ ਵਧੀਆ ਜਾਣਕਾਰੀ ਮਿਲੀ ਬਾਜ ਬਾਰੇ ,

  • @B33263
    @B33263 2 года назад +22

    Very nice.Birds and animals never should be prisoned.They need freedom 🙏

  • @sahibpreet272
    @sahibpreet272 2 года назад +1

    Sari video vich skip karn nu bilkul v dil ni kitta bai ji boht soni video se.

    • @gurukasimran5666
      @gurukasimran5666 2 года назад

      ruclips.net/video/Bed8RmH_RaA/видео.html🙏🙏🙏

  • @ssbdiary5258
    @ssbdiary5258 2 года назад +3

    ਸੁਖਜਿੰਦਰ ਬਾਈ ਆਪਾਂ ਪੰਜਾਬ ਵਿੱਚ ਜਾਨਵਰਾਂ ਦਾ ਖਾਣਾ ਹੀ ਨੀ ਛੱਡਿਆ।
    ਅੱਜ-ਕੱਲ੍ਹ ਮੈ ਕਨੇਡਾ ਵਿੱਚ ਖੇਤੀ ਕਰ ਦਾ ਹਾਂ ਇਥੇ ਇਨੇ ਜਿਆਦਾ ਪੰਛੀ ਹਨ ਬਿਜਲੀ ਦੀਆਂ ਤਾਂਰਾਂ ਭਰੀਆ ਪਈਆ ਹੁੰਦੀਆ ਨੇ। ਬਾਜ ਹਜਾਰਾਂ ਦੀ ਗਿਣਤੀ ਵਿੱਚ ਨੇ ਉਨਾ ਦਾ ਭੋਜਨ ਵੀ ਆ ਇਥੇ ਸਾਡੇ ਕੋਲ ਲੇਕ (ਛੱਪੜ)) ਆ ਉਸ ਵਿਚੋ ਮੱਛੀਆ ਫੜ ਲਿਉਂਦੇ ਨੇ ਚੂਹੇ ਛੋਟੇ ਜਾਨਵਰ ਆਦਿ

    • @MohinderSingh-yq7ft
      @MohinderSingh-yq7ft 2 года назад +1

      ਵੀਰ ਜੀ ਤੁਹਾਡਾ ਮੋਬਾਈਲ ਨੰਬਰ ਦੇ ਸਕਦੇ ਹੋਂ ਜੀ ।

    • @ssbdiary5258
      @ssbdiary5258 2 года назад

      @@MohinderSingh-yq7ft
      ਕੀ ਗੱਲ ਹੋ ਗਈ ਬਾਈ ਜੀ
      ਮੇਰਾ ਕਹਿਣ ਦਾ ਮਤਲਬ ਸੀ ਬਈ ਜਿਥੇ ਖਾਣ ਨੂੰ ਮਿਲੇਗਾ ਉਥੇ ਪੰਛੀ ਆਪਣੇ ਆਪ ਆ ਕੇ ਰਹਿਣ ਲੱਗ ਜਾਂਦੇ ਹਨ।

  • @GagandeepsinghSingh-k5g
    @GagandeepsinghSingh-k5g 6 месяцев назад

    ਬਹੁਤ ਵਧੀਆ ਜੀ ਇਸੇ ਤਰ੍ਹਾਂ ਸੇਵਾ ਕਰਨੀ ਚਾਹੀਦੀ ਹੈ ਮੈਂ ਵੀ ਕੁੱਤੇ ਬਿੱਲੇ ਚਿੜੀਆ ਗੋਲ਼ੇ ਨਾਲ ਬਹੁਤ ਪਿਆਰ ਕਰਦੀ ਹਾਂ ਵੀਰੋ ਰੱਬ ਕਿਸੇ ਜਨਮ ਵਿੱਚ ਸੇਵਾ ਕਰਵਾ ਸਕਦਾ ਕੋਈ ਪਿਛਲੇ ਸਮੇਂ ਵਿੱਚ ਆਪਾ ਇਹਨਾਂ ਦਾ ਦੇਣ ਦੇਣਾ ਹੁੰਦਾ ਉਹ ਪੂਰਾ ਕਰਦੇ ਹਾਂ

  • @gurjitsingh-ob8rb
    @gurjitsingh-ob8rb 2 года назад +4

    Aadmi ton jaada wafaadaar hunda hai jaanwar oh koi v hovey g….
    Bahut khoobsurat veer 💯 💯

  • @GurpreetSingh-cn1ox
    @GurpreetSingh-cn1ox 2 года назад

    ਕੁਝ ਪਿਛਲੇ ਜਨਮ ਦੇ ਲੇਣ ਦੇਣ ਦੇ ਸਬੰਧ ਹਨ। ਜਿਨ੍ਹਾਂ ਦਾ ਭੁਗਤਾਨ ਕੁਦਰਤ ਆਪਣੇ ਆਪ ਕਿਸੇ ਨਾ ਕਿਸੇ ਜਨਮ ਵਿੱਚ ਪੁਰਾ ਕਰਾਉਦੀ ਹੈ।

  • @TravelVibesHD
    @TravelVibesHD 2 года назад +10

    Video dekh k man khuch ho gia.. Jeonde raho!
    Punjab de jyadatar log baajan nu pyar hi karde aa main v ona vicho hi ik aa.. Baaj vekh k akh khar hi jandi aa
    Keep up the good work 🙏

  • @GursewakSingh-bn1tv
    @GursewakSingh-bn1tv 7 месяцев назад

    ਬਾਈ ਆਜੇ ਇਹਨੂੰ ਆਪਣਾ ਸਾਥੀ ਮਿਲਿਆ ਨਹੀ ਜਿੰਦਣ ਕੋਈ ਮਿਲ ਗਿਆ ਉਦਣ ਨਹੀ ਉਦਾਂ

  • @vikkdhillon1
    @vikkdhillon1 2 года назад +28

    Guru Gobind Singh ji da piyara baaz ❤️❤️🙏

  • @buntytalwarawala2534
    @buntytalwarawala2534 2 года назад +1

    ਪੰਜਾਬ,ਸਾਡੇ ਪੰਜਾਬੀਆਂ ਵੀਰਾਂ ਕਰਕੇ ਕੁਦਰਤੀ ਆਫ਼ਤਾਂ ਘੱਟ ਆਉਂਦੀਆਂ, ਕਿਉਂਕਿ ਪੰਜਾਬੀ ਲੋਕਾਂ ਦੀ ਸੋਚ ਐਨੀ ਵਧੀਆ ਹੈ

  • @ਦੇਸੀਬੰਦੇ-ਯ5ਗ
    @ਦੇਸੀਬੰਦੇ-ਯ5ਗ 2 года назад +5

    ਵੀਰ ਤੇਰੀ ਮੇਹਨਤ ਦਿਖਦੀ ਆ

  • @jagpalkhan6260
    @jagpalkhan6260 2 года назад

    ਲਾਡੀ ਅਤੇ ਬਾਜ਼ ਤੋਂ ਬਿਨਾਂ ਪੁੱਛੇ ਲੋਪੋਂ ਸਾਬ੍ਹ ਬਾਜ਼ੀਆਂ ਨੀਂ ਪੈਂਦੀਆਂ ਸੱਚ ਕਰ ਦਿਖਾਇਆ ਲਾਡੀ ਅਤੇ ਇਸ ਬੱਚੇ ਬਾਜ਼ ਨੇ ਲੋਪੋਂ ਬਾਈ ਜੀ 👌🤲🙏 ਕੁਦਰਤ ਅਤੇ ਕੁਦਰਤੀ ਜੀਵਾਂ ਨੂੰ ਪਿਆਰ ਕਰਨ ਵਾਲਿਆਂ ਨੂੰ ਹਮੇਸ਼ਾ ਕੁਦਰਤ ਨਾਲ ਰਚੇ ਮਿਲੇ ਅਤੇ ਕੁਦਰਤ ਦੇ ਬਹੁਤ ਨੇੜੇ ਹੁੰਦੇ ਆ ਜੀ 🙏 ਵਾਕਿਆ ਹੀ ਅਨੰਦ ਵਾਲੀ ਅਤੇ ਪੰਛੀਆਂ ਦੀ ਅਜ਼ਾਦੀ ਲਈ ਸਿੱਖਿਆ ਦੇਣ ਵਾਲੀ ਵੀਡੀਓ ਆ ਬਾਈ ਜੀ 🙏 ਰੂਹਾਂ ਖੁਸ਼ ਕਰਤੀਆਂ ਜੀ 🙏🤲 ਪ੍ਰਮਾਤਮਾ ਆਪ ਸੱਭ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏 ਆਪ ਜੀਆਂ ਦੇ ਦਿਲੋਂ ਧੰਨਵਾਦੀ 🙏 ਪੱਪੀ ਮਹੋਲੀ 🙏

  • @gurbachansingh9343
    @gurbachansingh9343 2 года назад +11

    Bai di awaj same sidhu Moose wale Bai naal mildi aaa ...
    ❤️❤️

  • @parideep6674
    @parideep6674 2 года назад +1

    ਬਾਈ ਜੀ ਦਿਲ ਤਾਂ ਬਹੁਤ ਕਰਦਾ ਬਾਜ਼ ਰੱਖੀਏ ਪਰੇਹ ਅਜ਼ਾਦ ਪੰਛੀ ਹੈ, ਫਿਰ ਜੇਕਰ ਮਿਲ ਗਿਆ ਤਾਂ ਪਾਲਾ ਗਾ ਜਰੂਰ ਪੁੱਤ ਵਾਂਗ, ਪਹਿਲਾਂ ਮੇਰਾ ਬੂਜੋ ਪੁੱਤ ਵਾਂਗ ਰੱਖਿਆ (ਕੁੱਤਾ) ਜਾਨਵਰ ਪਹਿਲਾਂ ਵ ਰੱਖੇ ਸੀ, ਘੋੜਾ ਵੀ ਸੀ ਵਿਸ਼ਾਲ ਉਨਾਂ ਦੀ ਮੌਤ ਤੋ ਬਾਦ ਤਾਕਤ ਨੀ ਹੋਈ ਜਾਨਵਰ ਰਾਖ ਲਵਾ, ਫਿਰ ਮੇਰੇ ਬੱਚੇ ਜਿਦ ਕਰ ਕੇ ਜਰਮਨ ਸੈਫੜ ਰੱਖਣ ਦਾ ਕਹਿਣ ਲੱਗੇ ਫਿਰ ਲੈਕੇ ਆਂਦਾ ਹੁਣ ਪੁੱਤ ਵਾਂਗ ਰਹਿੰਦਾ, ਕੇ ਬਾਜ਼ ਸੀ ਮਿਲ ਜਾਵੇ ਉਸ ਦੀ ਸੇਵਾ ਵੀ ਪੁੱਤ ਵਾਂਗ ਕਰਾਂਗੇ ਵਾਹਿਗੁਰੂ ਅੱਗੇ ਅਰਦਾਸ ਇਹ ਵੀ ਪੂਰੀ ਕਰ ਦੇਣ ਵਾਹਿਗੁਰੂ

  • @documentspedia267
    @documentspedia267 2 года назад +4

    22 di awaj jma Sidhu wargi lagdi aa..❤️

  • @amanbhutal7752
    @amanbhutal7752 2 года назад +1

    Sachi gl aa y ਪੰਛੀ ਹੋਣ‌ ਜਾ ਫਿਰ ਜਾਨਵਰ ਇਨਸਾਨ ਨਾਲੋ ਵੀ ਵਧੇਰੇ ਵਫ਼ਾਦਾਰ ਹੁੰਦੇ ਨੇ 👌👌👌

  • @jugindersingh3607
    @jugindersingh3607 2 года назад +18

    ਬਹੁਤ ਵਧੀਆ

  • @RABABDHILLON13
    @RABABDHILLON13 2 года назад +1

    ਬਾਈ ਜੀ ਬਹੁਤ ਸੋਹਣਾ ਲੱਗਿਆ ਵੀਡੀਓ ਦੇਖ ਕੇ l ਪਰ ਬਾਈ ਬਾਜ਼ ਪੰਛੀ ਹੁੰਦਾ ਜਾਨਵਰ ਨਹੀਂ l

  • @gindagill4028
    @gindagill4028 2 года назад +3

    👏👏👏Bahut vadya soch aaaa 22 de waheguru ji chardi klaa ch 💯💯💯🙏🙏🙏🙏🙏👍👍👍👍👍👍

  • @sarvansinghgill4702
    @sarvansinghgill4702 4 месяца назад

    ਬਹੁਤ ਹੀ ਵਧੀਆ ਇਕ ਸ਼ੌਕ ਦਾ ਮੁੱਲ ਨਹੀਂ

  • @balvirslnghsahokesingh7446
    @balvirslnghsahokesingh7446 2 года назад +13

    ਸੌ਼ਂਕੀਆ,ਇਹ ਕਿਉਂ ਨਹੀਂ ਜਾਣਕਾਰੀ ਦਿੱਤੀ ਕਿ ਲਾਡੀ ਕੌਣ ਹੈ,ਕਿਹੜੇ ਪਿੰਡ ਤੋਂ ਹੈ,ਕਿਹੜਾ ਜਿਲ੍ਹਾ ਹੈ ਜੀ,,ਮਿਹਰਬਾਨੀ
    ਧਨਵਾਦ

    • @GurdeepSingh-zt3mi
      @GurdeepSingh-zt3mi 2 года назад +1

      Sangrur kol hai y da pind

    • @laddichahal3419
      @laddichahal3419 2 года назад

      Y ji laddi da jadi pind ta bhikhi aw pr y hun chagli pind rehnda ga

    • @ashokgarg3519
      @ashokgarg3519 7 месяцев назад

      22 g main v bhikhi to ha

  • @ranjodhsingh7174
    @ranjodhsingh7174 2 года назад +1

    ਬਹੁਤ ਅੱਛਾ ਲੱਗਿਆ ਬਾਈ ਜੀ ,ਧੰਨਵਾਦ

  • @manpreetsingh5804
    @manpreetsingh5804 2 года назад +4

    Baaj guru hargobind singh ji da putt aa. Te guru gobind singh ji tak putt bnke hi rehaa te hun bai je tere kol aa gyeaa botah kirpa bai tere te akal purkh di ✌️✌️✌️

  • @puneetsharma4160
    @puneetsharma4160 2 года назад +1

    Nic, ਭਰਾਵੋ ਮੈ ਨਾਨਕੇ ਜੰਦਾ ਸੀ 1993 94ਵਦੀ ਗਲ ਹੁਣੀ,ਮੇਰੇ ਮਾਮੇ ਦੇ ਮੁੰਡੇ ਦੇ ਦੋਸਤ ਹੁੰਦੇ ਸੀ hoshiarpur, ਓਹਨਾ ਵਿੱਚੋ ਇੱਕ ਨੇ ਬਾਜ ਪਾਲੇ ਹੁੰਦੇ ਸੀ,ਓਹ ਪਿੰਡ ਆਂਦੇ ਸੀ ਓਹਨਾ ਨੂ ਪਤਾ ਲਗਾ ਕਿ ਅੰਬਾ ਵਾਲੇ ਖੇਤਾਂ ਚ ਬਾਜ ਆ ਓਹਨਾ ਨਿ ਬਾਜ ਦੇ ਬੱਚੇ ਲ਼ੇ ਲਏ,ਓਥੇ ਬੋਤਲਾਂ ਪਿਤਿਆ ਠੰਡੇ ਦਿਆ,ਆਪ ਓਹ ਚਲ ਗਏ ਜਦ ਮੈ gar aya ਭਰਾ kenda ਤੂੰ ਖੇਤਾਂ ਚੋ ਬੋਤਲਾਂ ਲੈ ਆ,ਮੈ ਖੇਤਾਂ ਚ ਗਿਆ ਓਥੇ ਬਾਜਾ ਨੇ ਮੈਨੂੰ ਘੇਰ ਲਿਆ ਮੈਨੂੰ ਪਤਾ ਉਸ ਟਾਈਮ ਦਾ,ਬੱਸ ਰੱਬ ਨੇ ਬਚਾਇਆ,ਮੈ ਮੁੜ ਕੇ ਖੇਤਾਂ ਚ ਨੀ ਗਿਆ ਇਕੱਲਾ,ਹੁਣ ਤਾਂ ਦੇਖਿਆ ਨਿ ਬਾਜ ਪਾਲਿਆ

  • @sukhmattu3517
    @sukhmattu3517 2 года назад +3

    ਦਿਲ ਖੁਸ਼ ਹੋ ਗਿਆ ਬਈ

  • @davindersingh4327
    @davindersingh4327 2 года назад

    ਪੱਤਰਕਾਰ ਬਾਈ ਭੁਕੀ ਦੇ 3,4,ਕਾਡ ਤਾਂ ਪੱਕੇ ਖਾਦੇ ਹੋਏ ਨੇ ਤੇਰੇ ਸੱਚੀ ਗੱਲ ਐ ਨਾ ਪਛਾਣ ਕੱਥੋ ਹੋਈ ਤੇਰੀ ਘੱਢ ਵੀ ਬੋਲਦਾ ਬਹੁਤ ਰੀਜ਼ ਨਾਲ ਤੇ ਘੋਟ ਘੋਟ ਕੇ ਪੁੱਛ ਰਿਹਾ ਸਵਾਦ ਜਾ ਲੈ ਰਿਹਾ ਹਹਹਹਹ ਖੁਸ਼ ਰਹੋ ਬਾਈ ਜੀ ਬੂਲੇ ਵੱਡਓ

  • @mdhr1029
    @mdhr1029 2 года назад +3

    ਬਹੁਤ ਵਧੀਆ ਸੁਨੇਹਾ

  • @satvirsingh3312
    @satvirsingh3312 2 года назад +1

    ਪਿਆਰ ਦੀ ਪ੍ਰੀਭਾਸ਼ਾ ਸਭ ਤੋ ਉਤਮ ਹੈ

  • @MandeepKaur-cc6kx
    @MandeepKaur-cc6kx 2 года назад +17

    This is nice and thank you so much that you don’t keep him hostage.🙏🏼🙏🏼 You let him fly free. People who keeps birds in the cages shame on you. God gave them wings to fly and you take their freedom. How do you feel if you live in prison and someone take your freedom?

  • @gurjinderdhillon786
    @gurjinderdhillon786 2 года назад

    ਵਧੀਆ ਜਾਣਕਾਰੀ ਦਿੱਤੀ ਹੈ।

  • @jassijassi3252
    @jassijassi3252 2 года назад +6

    ਅਨੰਦ ਆ ਗਿਆ ਵੀਡੀਓ ਦੇਖ ਕਿ

  • @khushdeep7172
    @khushdeep7172 2 года назад +2

    ਬਾਈ ਨੂੰ ਜਾਨਵਰਾਂ ਨਾਲ ਪਿਆਰ ਆ

  • @manabrar3576
    @manabrar3576 2 года назад +31

    ਬਾਈ ਤੇਰੇ ਤੇ ਗੁਰੂ ਰਹਿਮਤ ਆ

  • @Drpardeepsinghdhaliwal-3X3
    @Drpardeepsinghdhaliwal-3X3 2 года назад

    ਬਹੁਤ ਵਧੀਆ ਵੀਰ ਜੀ ਜਾਨਵਰਾਂ ਨਾਲ ਐਨਾ ਪਿਆਰ ਵਾਹ ਜਿਉਦਾ ਰਹਿ ਵੀਰ

  • @manpreetsandhu8399
    @manpreetsandhu8399 2 года назад +5

    Anand aa geya 22.
    Thank you dear

  • @dilbagbassi5952
    @dilbagbassi5952 2 года назад

    ਬਹੁਤ ਵਧੀਆ ਵੀਰ ਜੀ ਦਾ ਸ਼ੌਕ ਹੈ ਮੰਨ ਖੁਸ਼ ਹੋ ਗਿਆ

  • @sweetdhaliwal3934
    @sweetdhaliwal3934 2 года назад +6

    ਸਵਾਦ ਆ ਗਿਆ ਬਾਈ ਜਿਊਦਾ ਵਸਦਾ ਰਹਿ

  • @pawansharma4136
    @pawansharma4136 2 года назад +1

    ਲਾਡੀ ਵੀਰ ਜੀ ਇਸ਼ਵਰ, ਅੱਲ੍ਹਾ, ਵਾਹਿਗੁਰੂ ਜੀ,ਸਭ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਖੁਸ਼ੀਆ ਦੀ ਬਹਾਰ ਰੱਖੇ। ਤੁਸੀ ਬੋਹਤ ਹੀ ਵਦੀਆ ਕੰਮ ਕੀਤਾ ਹੈ।

  • @babbusidhu7962
    @babbusidhu7962 2 года назад +3

    ਬਹੁਤ ਸੋਹਣੀ video ਬਣਾਉਂਦਾ ਵਾਈ

  • @punjabi2334
    @punjabi2334 2 года назад +1

    Bai ne loka nu bahut vadda message ditta. Thanks 🙏

  • @hiteshkumar6642
    @hiteshkumar6642 2 года назад +11

    ਬਹੁਤ ਖੂਬ

  • @keematsingh9443
    @keematsingh9443 2 года назад

    ਬਹੁਤ ਸੋਹਣਾ ਏ ਵਾਜ ਬਾਈ ਜੀ ਸਾਬ ਕੇ ਰਖਿਔ ਇਸ ਨੂੰ ਵੈਰੀ ਨੈਸ ਹੈ

  • @manidhaliwal6887
    @manidhaliwal6887 2 года назад +5

    ਵੀਡੀਓ ਬਣਾਉਣ ਵਾਲਾ ਧਿੰਨਗੀ ਕਿਊ ਜਾਨਦਾ ਬਾਈ ਕੀ ਇਸ ਦਾ ਜੋਰ ਲੱਗਰਿ‌ਆ ਕੇ ਬਾਈ ਜੀ
    ਚੈਨਲ ਆਲਾ ਕੰਮ ਚੱਲ ਗਿਆ ਇਸਦਾ ਖਾ ਖਾ ਕੇ ਮੀਡਾ ਜਾ ਬਣ ਗਿਆ ਏ

  • @mickyran
    @mickyran 2 года назад +2

    Dil kush ho giya behjubaan di video dekh ke😘😘😘😘😘😘😘😘😘😘😘😘😘

  • @Dr.HORAGRAM
    @Dr.HORAGRAM 2 года назад +5

    Repoter veer and laddi veer ne bohat piyaari galbaat kiti 🙏❤️

  • @jacvlog504
    @jacvlog504 2 года назад +1

    ਬਹੁਤ ਖੂਬ ਪਰ ਇਹ ਜਨਵਰ ਨਹੀਂ ਪੰਛੀ ਆ ਭਰਾ ਜੀ

  • @tarsemsinghwirring5346
    @tarsemsinghwirring5346 2 года назад +4

    ਰੱਬ ਮੇਹਰ ਬਣਾਈ ਰੱਖੇ

  • @highwayprisoner538
    @highwayprisoner538 2 года назад +1

    ਬਾਈ ਸਵਾਦ ਹੀ ਆ ਗਿਆ ਤੁਹਾਡਾ ਸ਼ੌਕ ਤੇ ਆਹ Video ਦੇਖਕੇ
    ਮੇਰੇ ਕੋਲ੍ਹ Trucking ਦਾ ਕੰਮ ਕਰਕੇ ਬਾਜ਼ ਸਾਂਭਣ ਦਾ ਤਾਂ ਟੈਮ ਹੈਨੀਂ ਓਦਾਂ ਰੱਖ ਸਕਦੇ ਆਂ ਅਮਰੀਕਾ ਵਿੱਚ ਕਨੂੰਨ ਅਧਿਕਾਰ ਦਿੰਦਾ ਪਰ ਸਮੇਂ ਦੀ ਘਾਟ ਆ Requirements ਪੂਰੀਆਂ ਨੀਂ ਕਰ ਸਕਦੇ
    ਪਰ ਆਹ ਬਾਜ ਜਿੱਡਾ ਤੋਤਾ ਹੈਗਾ Umbrella Cockatoo ਉਹਨੂੰ ਬੱਚੇ ਨਾਲ ਲਈ ਫਿਰਦੇ ਆਜਾਦ ਹੀ ਰਹਿੰਦਾ ਉਹ ਵੀ

  • @ਸੱਤਪਾਲਸਿੰਘ-ਟ3ਛ
    @ਸੱਤਪਾਲਸਿੰਘ-ਟ3ਛ 2 года назад +20

    ਸਭ ਤੋਂ ਅਨੋਖੀ ਚੀਜ ਦੇਖੀ ਅੱਜ . ਅਨਦ ਆ ਗਿਆ .

  • @kuka6853
    @kuka6853 2 года назад

    ਵੀਡੀਓ ਬਹੁਤ ਸੋਹਣੀ ਲੱਗੀ। ਜਨਵਰ ਵੀ ਬਹੁਤ ਪਿਆਰ ਕਰਦੇ ਆ। ਇਨਸਾਨ ਨਾਲ਼ੋ ਜਿਆਦਾ ਸਿਆਣੇ ਆ ਜਾਨਵਰ

  • @NoLove179
    @NoLove179 2 года назад +5

    Natural world and eco system is so amazing....

  • @thakurkanchanparmar6765
    @thakurkanchanparmar6765 2 года назад

    ਬਾਈ ਜੀ ਦੀ ਗੱਲ ਬਿਲਕੁਲ ਸਹੀ ਹੈ ਇਸ ਦੀ ਉਮਰ 70 ਸਾਲ ਦੇ ਆਸ ਪਾਸ ਹੋ ਸਕਦੀ ਹੈ ਕਿਉਂਕਿ ਮੇਰੇ ਕੋਲ ਵੀ ਇੱਕ ਹੈ ਜੋ ਕਿ ਹੈ ਮੇਰੀ ਖ਼ਾਕ ਦੇ ਵਿੱਚ ਰਹਿੰਦਾ ਹੈ ਤੇ ਮੈਂ ਉਹਨੂੰ ਬਚਪਨ ਤੋਂ ਜਾਣਦਾ ਹੈਂ ਮੈਂ ਅੱਜ 34 ਸਾਲ ਦੀ ਉਮਰ ਹੋ ਗਈ ਹੈ ਬਿਰਲਾ ਚਾਵਾਂ ਤੇ ਮੈਂ ਵੀ ਸੀਟੀ ਮਾਰਦਾ ਹਾਂ ਤੇ ਉਹ ਆ ਜਾਂਦਾ ਹੈ