22 sachi Bapu g nu dekh man bot khush hoea eda hi ma apney dada g kolo purania galla sunn da hunda c oh kabbdi dey player c par ajj oh bot bimar ney ty ma v bhr country agia but hamesha dill ni afssos rehnda k ma boht saria gall krnia c reh gaeia.waheguru bapu joga ji nu tandrusti bakshey.bapua Di sadi zindgi ch boht lodd a
Bai ji aaj meri Rooh khush ho gai baapu ji nu dekhna chonda si Jinaa ne majhuke line teyar kiti Dillon dhanwaad Thoda Rab baapu ji nu changiya sehat bakshe waheguru ji
Bapuji Di video ajj pehli vaar dekhi Mai. It's so sad, he lived very difficult life though he deserves so much. I wish I had seen this video earlier. RIP Babaji.
baakeya veer mhaan bande sab de saanje hu jande aw ..te baapu diya galaa tu hi pta lgda c v down to earth banda . .baaki veer teri interveiw buhat vadiya hundi aw . god job .
paji tuhada v thnku tuc ohna de pind ja k mile gall baat kiti ohna di awaj loka tak puji ...good job paji baki tik tok te tuhade darshan krde rehne aa 👍🏻
🙏💐.... Bapu Ji ..Bohot khoob Mai Jroor milunga jab kbi Panjab aana hua .. Bole so-Nihaal ....Satt Shri Akaal 🙏 Ye Haaalat Nahi Rabb di Parikssha h Jroor Change Din aaunge
ਬਾਪੂ ਜ਼ੋਰਾਂ ਸਿੰਘ ਮੱਝੂਕੇ ਜ਼ਿੰਦਗੀ ਇਕ ਫਿਲਮ ਬਣਨੀ ਚਾਹੀਦੀ ਹੈ ।
Bilkul Veer
ਬਾਈ ਬਾਪੂ ਜੋਰਾ ਸਿਉਂ ਦੀ ਬਹੁਤ ਵੱਡੀ ਦੇਣ ਆਂ ਘੋੜਾ ਪਾਲਕਾਂ ਨੂੰ ਬਾਈ ਤੈਨੂੰ ਵੀ ਦਿਲੋਂ ਸਲੂਟ ਆ ਲਵ ਯੂ ਭਰਾ
ਸੱਭ ਤੋਂ ਪਹਿਲਾਂ ਬਾਪੂ ਜੀ ਦੇ ਚਰਨਾਂ ਤੇ ਨਮਸਕਾਰ
ਦੂਜਾ ਬਾਈ ਲੋਪੋੰ ਦਾ ਬਹੁਤ ਬਹੁਤ ਧਨਵਾਦ ਜੋ ਇਹਨਾ ਮਹਪੁਰਖਾ ਦੇ ਦਰਸ਼ਨ ਕਰਵਾਏ
ਏਨਾ ਇਸ਼ਕ ਘੋੜਿਆਂ ਦਾ ਵਾਹਿਗੁਰੂ ਵਾਹਿਗੁਰੂ
Good y g
@@surinderpal5690 88iigg8iiygiggiiiiiigggiig
ਬਾਪੂ ਜੋਰਾ ਸਿੰਘ ਜੀ ਨੂੰ ਦਿਲੋ ਧੰਨਵਾਦ ਕਰਦੇ ਹਾਂ ਜੀ
ਰਾਤ ਨੂੰ ਘਾਹ ਪਾਉਣ ਵਾਲੀ ਗੱਲ ਨੇ ਖੁਸ ਕਰ ਦਿੱਤਾ ਇਹਨਾਂ ਪਿਆਰ 🙏🙏, ਵਾਹਿਗੁਰੂ ਮੇਹਰ ਕਰੇ
ਵੀਰੇ ਬਹੁਤ ਸਮਾਂ ਪਹਿਲਾਂ ਬਾਪੂ ਜ਼ੋਰਾ ਸਿੰਘ ਜੀ ਬਾਰੇ ਇੱਕ ਅਖਵਾਰ ਵਿੱਚ ਪੜ੍ਹਿਆ ਸੀ ਸਾਇਦ 8- 10 ਸਾਲ ਪਹਿਲਾਂ ...ਅੱਜ ਵੀਡੀਉ ਵੇਖ ਕੇ ਦਿਲ ਖੁਸ਼ ਹੋ ਗਿਆ । ਬਾਪੂ ਨੂੰ ਰੱਬ ਸੇਹਤਯਾਬੀ ਬਖ਼ਸ਼ੇ।।। ਤੁਸੀ ਵੀ ਵੀਰੇ ਹਸਦੇ ਵਸਦੇ ਰਹੋਂ
ਬਹੁਤ ਵੱਡੀ ਦੇਣ ਆ ਬਾਪੂ ਜੀ ਦੀ ਘੋੜਿਆਂ ਦੀ ਦੁਨੀਆ ਨੂੰ,,,,,ਓਹ ਸੂਕਰ ਆ ਵਾਹਿਗੁਰੂ ਜੀ ਬਾਈ ਸਾਰੇ ਪੇਜ ਦੀਆ ਵੀਡਿਓ ਦੇਖ ਲਈਆ,,, ਅੱਜ ਬਾਪੂ ਜੀ ਦੇ ਦਰਸ਼ਨ ਹੋਏ ਆ,,,,,❤️❤️🙏🙏
ਸਾਰੇ ਪੰਜਾਬੀ ਵੀਰਾਂ ਨੂੰ ਬੇਨਤੀ ਹੈ ਕਿ ਇਸ ਬਜ਼ੁਰਗ ਬਾਪੂ ਦੀ ਆਰਥਿਕ ਹਾਲਤ ਬੇਹੱਦ ਅੌਖੀ ਆ ਕਿਰਪਾ ਕਰਕੇ ਜੋ ਵੀ ਵੀਰ ਨੂੰ ਪ੍ਰਮਾਤਮਾ ਨੇ ਧਨ ਦੌਲਤ ਦਿੱਤੀ ਆ ਉਹ ਇਸ ਬਾਪੂ ਜੀ ਦੀ ਮਦਦ ਜਰੂਰ ਕਰੇ। ਅੱਜ ਬਾਪੂ ਬਹੁਤ ਅੌਖੀ ਘਡ਼ੀ ਚੋਂ ਲੰਘ ਰਿਹਾ।
ਬਾਈ ਏਰੀਏ ਦੇ 50 ਪਿੰਡਾ ਦੇ ਪਸ਼ੂ ਠੀਕ ਕੀਤੇ ਆ ਜਿੰਨਾ ਨੂੰ ਡਾਕਟਰਾ ਨੇ ਜਵਾਬ ਦੇ ਦਿੱਤਾ ਸੀ। ਨਾਲੇ ਫਰੀ ਸੇਵਾ ਕੀਤੀ ਆ
भाई सासरी काल भाई मझुके पिंड तो गहला मुमा चननवाल कीनी क दुर है जी
Malak mehar kre
ਬਾਈ ਬਾਬਾ ਬੰਦਾ ਸਿਰਾ ਈ ਐ, ਘੋੜਾ ਪਾਲਕ ਪਰਿਵਾਰ ਵੀ ਕਾਫੀ ਵੱਡਾ ਤੇ ਸੁੱਖ ਨਾ ਸਰਦੇ ਪੁੱਜਦੇ ਲੋਕ ਨੇ ਬਾਬੇ ਦੀ ਮਦਦ ਜਰੂਰ ਕਰਨੀ ਚਾਹੀਦੀ ਐ।।
ਬਾਪੂ ਤੂੰ ਤਾਂ ਜਿੰਨੇ ਘੋੜਾ ਰੱਖਣ ਦੇ ਸ਼ਕੀਨ ਨੇ ਉਹਨਾਂ ਸਾਰਿਆਂ ਦਾ ਸਤਿਕਾਰਯੋਗ ਬਾਪੂ ਆ ਰੱਬ ਅਕਾਲ ਪੁਰਖ ਤੇਰੇ ਤੇ ਆਪਦਾ ਹੱਥ ਰੱਖੇ ਤੈਨੂੰ ਚੜਦੀ ਕਲਾ ਚ ਰੱਖੇ ਤੇ ਬਾਪੂ ਤੇਰੇ ਤੋਂ ਵੱਡਾ ਘੋੜਿਆਂ ਦੀ ਦੁਨੀਆਂ ਵਿੱਚ ਨਾ ਕੋਈ ਬੰਦਾ ਹੋਇਆ ਤੇ ਨਾ ਹੋਣਾ ਮੇਰਾ ਤਹਿ ਦਿਲੋਂ ਤੇਰਾ ਸਤਿਕਾਰ ਆ ਬਾਪੂ, ਅਕਾਲ ਪੁਰਖ ਮਿਹਰ ਕਰੇ ਤਾਂ ਜੋ ਮੈਂ ਵੀ ਇੱਕ ਦਿਨ ਤੇਰੇ ਵਾਂਗੂ ਘੋੜਿਆਂ ਦੀ ਸੇਵਾ ਤੇ ਸ਼ੌਂਕ ਨਾਲ ਰੱਖ ਸਕਾ
ਬਾਪੂ ਜੀ ਦੀ ਉਮਰ ਪਰਮਾਤਮਾ ਇੰਨੀ ਕਰੇ ਕਿ ਵਿਸ਼ਵ ਰਿਕਾਰਡ ਬਣ ਜਾਵੇ, ਇਹ ਉਮਰ ਤੱਕ ਜਿਊਣਾ ਵੀ ਬਹੁਤ ਵੱਡੀ ਗੱਲ ਹੈ ।
ਬਾਪੂ ਜੀ ਦਾ ਘੋੜਿਆਂ ਪ੍ਰਤੀ ਪਿਆਰ ਅਤੇ ਮਿਹਨਤ ਦੇ ਜਜਬੇ ਨੂੰ ਸਲਾਮ ਏ।
ਜਸਵੀਰ ਸਿੰਘ ਮੋਰਾਂਵਾਲੀ ਤੋਂ ਫਰੀਦਕੋਟ ।
Bapu ji bhai bidhi chand da roop ne
Waheguru chardikla ch rkhe bapu nu 🙏
Lot of respect from🇵🇰🇵🇰
ਸੱਪ ਲੜਜੇ ਤਾਂ ਲੜਜੇ ਘੋੜਾ ਨੀ ਭੁੱਖਾ ਮਾਰਨਾ ਚਾਹੀਦਾ ❤️
👌👌👌👌👌
Bye call me plz
Right
ਬਾਈ ਮੈਨੂੰ ਤੇਰੀਆ ਅਜ ਤਕ ਦੀਆਂ ਇੰਟਰਵਿਊ ਆ ਵਿਚੋ ਇਹ ਸਭ ਤੋਂ ਵਧੀਆ ਲੱਗੀ ਵਾਹਿਗੁਰੂ ਬਾਬਾ ਜੀ ਦੇ ਪਰਿਵਾਰ ਤੇ ਮੇਹਰ ਕਰੇ ਬਾਬਾ ਜੀ ਦਾ ਨਾ ਹਮੇਸ਼ਾ ਲਈ ਰੋਸਨ ਰਹੇ 🙏🙏ਵਾਹਿਗੁਰੂ ਮੇਹਰ ਕਰੇ ਸਭ ਤੇ
ਸੱਚੀ ਬਾਬਾ ਇੰਟਰਵਿਊ ਸੁਣਕੇ ਸੁਆਦ ਆ ਗਿਆ
🙏🙏 ਜੋੜ ਕੇ ਬਾਪੂ ਜੀ ਦੇ ਚਰਨਾਂ ਵਿੱਚ ਸਤ ਸੀ੍ ਅਕਾਲ ਏਸ ਕਿੱਤੇ ਦੇ ਬਾਬਾ ਬੋਹੜ ਬਾਪੂ ਜੀ।।।।
Baapu jora singh jrur rab de man nu bhavega
Es insaan ne janwara di sewa kiti a❤️❤️
ਸੁਆਦ ਆ ਗਿਆ ਬਾਪੁ ਦੀਆਂ ਗੱਲਾਂ ਸੁਣ ਕੇ ਰੱਬ ਬਾਪੁ ਦੀ ਉਮਰ ਹੋਰ ਲੰਮੀ ਕਰੇ
Purra ho gya baapu 2020 diwali nu
ਇਹ ਬਾਪੂ ਦੀ ਜਰੂਰ ਮਦਦ ਕਰੋ ਜਿੰਨਾ ਮਝੂਕੇ ਲਾਇਨ ਦੀ ਬਰੀਡ ਘੋੜੇ ਪੈਦਾ ਕੀਤੇ ਉਹ ਬਾਪੂ ਦੀ ਵਿੱਤੀ ਸਹਾਇਤਾ ਕੀਤੀ ਜਾਵੇ ਉਸ ਦੇ ਘਰੋ ਬੀਬੀ ਵੀ ਲਤਾ ਤੋਂ ਆਰੀ ਹੈਮੰਜੇ ਤੇ ਪਈ ਹੈਵੀਰਾ ਧੰਨਬਾਦ ਇੰਟਰਵਿਊ ਕੀਤੀ
ਸਲਾਮ ਐ ਬਾਬਾ ਜੋਰਾ ਸਿੰਘ ਨੂੰ 🙏
ਬਾਪੂ ਜੋਰਾ ਸਿੰਘ ਨੂੰ ਦਿਲੋ ਸਲਾਮ ਕੇਸਰੀ ਸਲਾਮ 🙏🙏❤️❤️🌹🌹
ਬਾਪੂ ਜੋਰਾ ਸਿੰਘ ਜੀ ਨੁੰ ਦਿਲੋਂ ਸਲੂਟਹੈ ਬਾਈ ਇੰਟਰਵਿਊ ਕਰਕੇ ਬਾਪੂ ਜੀ ਦੀ ਸੇਹਤ ਲਈ ਅਰਦਾਸ ਕਰਨ ਆਰਥਿਕ ਮਦਦ ਜਰੂਰ ਕਰਨ ਘੋੜੇ ਪਾਲਕ ਵੀਰ ਇਹ ਬਾਪੂ ਦੀ ਦੇਣ ਹੈ ਪੰਜਾਬ ਦੇ ਲਈ ਜਿਹੜਾ ਮਝੂਕੇ ਲਾਇਨ ਦੀ ਬਰੀਡ ਘੋੜੇ ਤਿਆਰ ਕੀਤੇ
ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ 🙏🙏🙏
ਉਪਰਾਲਾ ਕਰੋ ਤੁਸੀਂ ਬਾਪੂ ਦੀ ਹੈਲਪ ਦਾ ਦਾਨੀ ਬਹੁਤ ਪਰੇ ਤੋ ਪਰੇ ਆ ਪਲੀਜ਼ ਬੀੜਾ ਚੁੱਕੋ ਤੁਸੀਂ ਹੁਣ ਬੈਠਿਉ ਨਾ
ਵੀਰ ਮੇਨੂੰ ਇੰਟਰ ਵੀਉ sun ਕੇ ਬੁਹੁ ਤ ਚਾਂਗੀ ਲਾਗੀ ਬਾਈ ਸੀਰਾ ਜਿਊਂਦਾ ਰਹਿ ਬਾਪੁ
ਤੰਦਰੁਸਤ ਰਹੇ ਪਰਿਵਾਰ
ਅੱਜ ਤੱਕ ਦੀ ਸਭ ਤੋਂ ਵਧੀਆ ਇੰਟਰਵਿਊ
22 sachi Bapu g nu dekh man bot khush hoea eda hi ma apney dada g kolo purania galla sunn da hunda c oh kabbdi dey player c par ajj oh bot bimar ney ty ma v bhr country agia but hamesha dill ni afssos rehnda k ma boht saria gall krnia c reh gaeia.waheguru bapu joga ji nu tandrusti bakshey.bapua Di sadi zindgi ch boht lodd a
ਵੀਰ ਸਲੂਟ ਆ ਪਿੰਡ ਮੱਝੂਕੇ ਨੂੰ ਦਿਲੋਂ ਧੰਨਵਾਦ ਵੀਰ ਜੀ ਸੋਡਾ ਜੋ ਸਾਨੂੰ ਆਪਣੀ ਮੇਨਤ ਕਰਕੇ ਵਿਡੀਊ ਬਣਾ ਕੇ ਪਾਉਨੇ ਉੂ ਪ੍ਹਮਾਤਮਾ ਲੰਬੀ ਉਮਰ ਕਰੇ ਬਾਪੂ ਜੀ ਦੀ ਵਹਿਗੁਰੂ ਚੱੜਦੀ ਕਲਾ ਚੋ ਰੱਖੀ ਸਾਡੇ ਵੀਰ ਤੇ ਉਹਨਾਂ ਦੀ ਕਾਲੀਨੂੰ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਬਾਬਾ ਜੀ ਨੂੰ ਤੰਦਰੁਸਤੀ ਬਖਸ਼ੇ
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏👍❤️
SAPP LAD DA LAD JE KYA BAAT AE EHNU KEHNDE NE DHIDON LAGEA SHONK❤️
ਸਲੂਟ ਹੈ ਬਾਪੂ ਜੀ ਨੂੰ ਬਾਪੂ ਜੀ ਦੇ ਘੋੜੀਆ ਪ੍ਰਤੀ ਪਿਆਰ ਨੂੰ
Sukhjendar by g tohoda dilo dhanvad tuse great man ho jora singh babe nu rab lambe umar bakshe by tohada sba bhut a one thank you
ਬਾਪੂ ਜੋਰਾ ਸਿੰਘ ਜੀ ਨੂੰ ਸਤਿ ਸ੍ਰੀ ਅਕਾਲ
wah baba jora singh Salam Hai
Manu bhai baba jora singh ka aap interview kryn.... Shukarya Dina city dist jhelum Lynda Punjab Pakistan
Manu Sharma sir pls help us get subtitles to dis vedio we from south dosent know punjabi but I really want to listen to dis great man
Manikanta Galla will do a video soon
Thank u sir itl b a great lesson of knowledge for me
ਕਿਆ ਬਾਤ ਐ ਬਾਪੂ ਜੋਰੇ ਦੇ ਵਾਹਿਗੁਰੂ ਮਿਹਰ ਕਰੇ ਬਾਪੂ ਤੇ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏
ਬੱਲੇ ਬਾਪੂ ਜੀ ਤੁਸੀਂ ਤੇ ਰਾਜੇਆਣੇ ਆਲੇ ਰਾਜ ਬਾਪੂ ਨੇ ਇੱਕ ਸੌ਼ਕ ਪਾ ਤਾਂ ਘੋੜੇਆ ਦਾ ਬਸ ਆਸ਼ਿਰਵਾਦ ਦੇ ਕੇ ਸਿਰ ਤੇ ਹੱਥ ਰੱਖਿਓ
Bai ji aaj meri Rooh khush ho gai baapu ji nu dekhna chonda si Jinaa ne majhuke line teyar kiti Dillon dhanwaad Thoda Rab baapu ji nu changiya sehat bakshe waheguru ji
Jionda raho sarpanch ji very nice 👍👍🙏
Bapu tenu saliut saliut saliut ha 🙏🙏
bappu lyi ik like 👍👍👍
Bohat wadhea sabhauo laga sarea da ,
Bapo nay jehra sach bolyea ouday nal lahndy chardy punjab. Day Wekti hor needeay oun gay .
Dhan pagh
Bapuji Di video ajj pehli vaar dekhi Mai. It's so sad, he lived very difficult life though he deserves so much. I wish I had seen this video earlier. RIP Babaji.
ਬਾਈ ਬਹੁਤ ਹੀ ਸਲਾਹੁਣਯੋਗ ਕੰਮ ਕੀਤਾ ਆਂ ਰੱਬੀ ਰੂਹ ਦੇ ਦਰਸ਼ਨ ਕਰਕੇ ਮਨ ਨਿਹਾਲ ਹੋਗਿਆਂ
ਮੱਝੂਕੇ ਲਾਇਨ ਦਾ ਨਾਂ ਪੂਰੀ ਦੁਨੀਆ ਚ ਚਮਕਾਇਆ
Bai nazara a gya intvro dekh ke..baapu nu v dekh ka rooh khusk ho gye. And tara bai bhut yada thnx u bai from uk
ਬਾਈ ਜੀ ਬਹੁਤ ਵਧੀਆ.ਲੱਗਿਆ ਬਾਪੂ ਜੀ ਦੀਆਂ ਗੱਲਾਂ ਸੁਣਕੇ।
ਬੇਜੁਬਾ ਨਾ ਦਾ ਰੱਬ ਬਣਕੇ ਪੈਦਾ ਹੋਇਆ ਬਾਪੂ ਜੇੜੇ ਸਾਬ ਨਾਲ ਡਾਕਟਰ ਹੱਥ ਖੜੇ ਕਰ ਜਾਂਦੇ ਸੀ ਓਦੋ ਆਪਣੇ ਤਜਰਬੇ ਨਾਲ ਬਹਾਲ ਕਰਦਾ ਸੀ ਜਾਨਵਰ ਨੂੰ
Waheguruji waheguruji Bapu nu chardikala ch rakhan te. Hamesha kaim rakhan.
wheguru chardi kala bakshe bapu jora singh noo❤❤
ਲੋਪੋ ਵਾਲੇ ਬਾਈ ਜੀ ਹੁਣ ਇੱਕ ਉਦਮ ਹੋਰ ਇਹ ਕਰੋ ਜਿੰਨੇ ਆਪਾਂ ਘੋੜੇ ਰੱਖਣ ਵਾਲੇ ਹਾਂ ਸਾਰਿਆ ਨੂੰ ਸਮਪਰਕ ਕਰੋ ਫੋਨ ਤੇ ਜਾਂ ਕੋਈ ਕਿਸੇ ਤਰਾਂ ਇਨਾਂ ਦਾ ਬੈਕ ਅਕਾਉਟ ਨੰਬਰ ਬਾਪੂ ਦਾ ਜਾਂ ਜੋ ਉਹ ਕਹਿਣ। ਆਪਾ ਸਾਰੇ ਅਪਣੀ ਅਪਣੀ ਥਾਂ ਤੋ ਮੱਦਦ ਕਰੀਏ। ਕੋਈ ਪ੍ਰੋਗਰਾਮ ਤਿਆਰ ਕਰੋ। ਇਨਾ ਦਾ ਫੋਨ ਨੰਬਰ ਵੀ। ਬਾਈ ਜੀ ਜਰੂਰ ਕਰਨਾ ਇਹ ਕੰਮ।
ਬਾਇ ਗੱਲ ਸਹੀ ਏ, ਬੈਂਕ ਅਕਾਉਟ ਦੇਵੋ ਅਸੀ ਮਦਦ ਕਰਾੰਗੇ ਜਿਂਨੀ ਹੋ ਸਕੀ, ਇਕ video ਬਨਾਦੋ acount baare, ਮੈ ਹਨੁਮਾਨ ਗਡ ਦੇ near ਹਾ, ਮੈ ਦੋ ਸਾਲ ਤੋ ਘੋਡ੍ਹਾ ਲਾਇਨ ਵਿਚ ਹਾ
Right brother
I'm amrit Canada to aa menoo ehna da phon nambr send me thanks
@@amritsidhu832 veer nunber sucreen de uper h
Sahi a lopo wale bai account no. Devo
Wah Bapu ji Wah mere kol sabad nai teri taref karan nu Salute Bapu ji
Bapu salam he apko or video bnane walo ko bhi
RAB MEHER KERAY ,Boht Khushi hoi babay Noo aor babay de ghodayan baray daikh sunn k
ਰੱਬੀ ਰੂਹ ਬਾਪੂ ਜੋਰਾ ਸਿੰਘ❤️
Bahut vadia lagga ji bapu dia gallan sun ke slaam a bapu nu
Bapu ji parmata tohanu lambi te khushhaal zindagi bakshe... 🙏🙏
ਬਹੁਤ ਵਧੀਆ ਬਾਪੂ ਜੀ
ਵਾਹਿਗੁਰੂ ਜੀ ਕਿਰਪਾ ਕਰਨ chardikalan ਕਰਨ ਜੀ
ਕਰਜ਼ਾ ਤੇ ਮਾੜੀ ਸਰਕਾਰ ਨੇ ਜੱਟਾਂ ਦੇ ਵਿਰਾਸਤੀ
ਸੌਂਕ ਮਾਰ ਦਿੱਤੇ
Ah gal tikane di aa veere
Bhra sadde lok v ni htde sirf srkaaran da ksoor ni
ਵਾਹਿਗੁਰੂ ਤੰਦਰੁਸਤੀ ਬਖਸ਼ੇ ਬਾਪੂ ਤੇ ਬੇਬੇ ਨੂੰ ❤🙏🏽 , ਬਹੁਤ ਕੁਝ ਸਿੱਖਣ ਨੂੰ ਮਿਲਿਆ ਇਹ video ਤੋਂ, ਸੁਖ ਰੱਖੇ ਵਾਹਿਗੁਰੂ ❤
Waah veer bahut sacha ghodeyan da asshiq wekhen nu milya ajj
Lopo bai ji bapu ji di eda di pehli vedio a dekhi bahot bahot dhanvaad ji 🙏
ਰੂਹ ਖੁਸ ਹੋ ਗਈ ਬਾਪੂ ਦੀਆ ਗੱਲਾ ਸੁਣ ਕੇ
ਸੱਪ 🐍ਲੜਦਾ ਲੜ ਜਾਏ ਪਰ ਘੋੜਾ 🐎ਨਹੀ ਭੁੱਖਾ ਮਰਨਾ ਚਾਹੀਦਾ
😆👌
Bapu ji nu salute 🙏🙏❤️😍🐎🐎majhuke punjab di sirraaaaaaaaaaaaaa line 😍🐎
He is legend
baakeya veer mhaan bande sab de saanje hu jande aw ..te baapu diya galaa tu hi pta lgda c v down to earth banda . .baaki veer teri interveiw buhat vadiya hundi aw . god job .
Very beautiful video and salute to bapuji
ਲੋਪੋ ਵਾਲਿਆਂ ਬਾਈ ਜੀ ਕੱਲੀਆਂ ਗੱਲਾਂ ਨਾਲ ਨਹੀਂ ਸਰਨਾ ਤੁਸੀਂ ਕਹਿੰਦੇ ਹੋ ਹੌਸਲਾ ਦਾਨ ਦਿਉ ਪਰ ਹੌਂਸਲਾ ਨਾਲ ਨਹੀਂ ਸਰਨਾ ਪੈਸੇ ਨਾਲ ਮੱਦਦ ਕਰਨੀ ਚਾਹੀਦੀ ਹੈ ਸਾਰੇ ਘੋੜਿਆਂ ਦੇ ਸੌਕ ਰੱਖਣ ਵਾਲਿਆਂ ਨੂੰ ਬਹੁਤ ਮਿਹਰਬਾਨੀ ਹੋਵੇਗੀ
i agree with you
Bilkul shi gal aa Gurdeep Singh Veer ji
@@romysingh3554 ਬਹੁਤ ਬਹੁਤ ਬਾਈ ਜੀ
ਬਹੁਤ ਬਹੁਤ ਧੰਨਵਾਦ ਬਾਈ ਜੀ
@@romysingh3554 ਬਹੁਤ ਬਹੁਤ ਧੰਨਵਾਦ ਬਾਈ ਜੀ
I wish god bless him another 100 years great man with great knowledge
ਬਾਈ ਲੋਪੇ ਵਾਲਿਆ ਜੀ ਐਵੇ ਕਰ ਰਿਹਾ ਵੀ ਹੋਰ ਗੱਲਾ ਸੁਣੀਏ ਬਾਪੂ ਦਿਆ ਸੱਚਾ ਇਨਸਾਨ ਆ ਬਾਈ ਬਾਪੂ ❤️
ਸੁਆਦ ਆ ਗਿਆ ਬੜੇ 22
Bapu De le Pyar very beautiful video veer ji
Salute yr atttttt a 😘😘😘😘😘😘😘😘
Top top
BAAPU JI JIUNDEY WASDEY RAHO JI
TOHADDI MEHNAT DA MUL KOI NAHI DEY SAKDA
WAHEGURU JI TOHANU SEHAT TEY HONSLA BAKHSHAN JI
Bapo zindabad Allah zindagi dy
Baaaapu jorrraaa singh.... Legend... Baaapu nu salute aaa ❤❤❤❤
Mata taktay baba je shemla H p hemachal shoghi. Say God bless you baba je great man of the India 🇮🇳
ਵਾਹਿਗੁਰੂ ਜੀ ਕਿਰਪਾ ਕਰਨਾ ਬਾਪੂ ਜੀ ਤੇ
🙏❤️🐎🐎Bapu ji tahdai mihnat sadka ajj punjab kol sira line aa ji 🙏
Bhot vadia nice babu g
Swaad aa gia y jdo bapu ne kiha yari di ik burki kha la
Bohat badiya veer ji..Dil khush kar ditta.
I am very happy with this video I was waiting for long long time to see bapu. G
Thiara California USA watching your video
Jeonda vasda rhe bapu Bot mehnat kiti a jvaani vele Ruh khush hogi galla sunke
Rab bakhshy bapu jora singh nu😢
ਅਸੀ ਘੋੜੀਆਂ ਲੈ ਕੇ ਜਾਦੇ ਰਹੇ ਹਾ ਬਾਪੂ ਕੋਲ ਰਾਤ ਕੱਟ ਕੇ ਆਉਦੇ ਹੁੰਦੇ ਸੀ ਬਹੁਤ ਗੱਲਾਂ ਬਾਤਾਂ ਕਰਦੇ ਸੀ ਅੱਜ ਵੀ ਯਾਦ ਨੇ
BAAPU JI NAHI REESA TOHADIYA
BAAPU JI ZINDABAAD
BAAPU JI TUSSI HAMESHA ZINDA REHNA HAI GHODEYA WALEYAAN DE DILLA VICH
Thnk u Bai.....Bapu De Darshan Karwon lyi...
ਬਾਬਾ ਬੋਹੜ ਬਾਪੂ ਜੋਰਾ ਸਿੰਘ
22 g kia bat h nzary krwa dity shook da mza a gya 22 g pakistan tu love u ho gaya ❤❤❤❤
Bai ji dil khus ho gea
paji tuhada v thnku tuc ohna de pind ja k mile gall baat kiti ohna di awaj loka tak puji ...good job paji baki tik tok te tuhade darshan krde rehne aa 👍🏻
Buht vadia lgia veer bapu ji dia galla sun k
ਸਲਾਮ ਆ ਬਾਪੂ ਤੈਨੂੰ 👏👏👏👏👏👏👏👏👏👏👏👏👏👏👏👏👏
🙏💐....
Bapu Ji ..Bohot khoob Mai Jroor milunga jab kbi Panjab aana hua ..
Bole so-Nihaal ....Satt Shri Akaal 🙏
Ye Haaalat Nahi Rabb di Parikssha h Jroor Change Din aaunge
Wahh ji wahh bahot khoob ❤️
Salute aa bai bapu no
Bai Mere Te Akha Vich Pani Aa Geya Bapu Ji Nu Dekh Ke Upro Ehna Di Eni Waddi Den Sade Punjab Nu 🙏🏻