Bapu de do vaari gaal nikl gyi muho bda cute lgaa... 😁 M dhyan naal sun da c bda hasa aaya ...... 😁😁Baaki baapu sirraaa bnda h ...jeonda vsda rve... thanks channel vaalyo..
Wah yr kia baat a. Kinna chaa yr bappu nu. udea e firda bjurg. Hege ta saade kol de e a pr ptta ajj e lggea. Rb lmmi umar Kare bappu ji di. Te tuhadia v mehnta ch barkta ponda rahe datta. Jeonde vasde raho.
ਬਹੁਤ ਸੋਹਣਾ ਸ਼ੌਂਕ ਆ ਬਾਪੂ ਜੀ ਦਾ ਦਾਤਾ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ ❤ ❤
ੳ ਕੇ
ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਇਹਨਾਂ ਰੱਬ ਦੇ ਜੀਵਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਬਾਪੂ ਜੀ ਇੰਨੇ ਮਹਾਨ ਹਨ ਕਿ ਮੈਂ ਉਹਨਾਂ ਲਈ ਕੁਰਬਾਨ ਹਾਂ, ਅਤੇ ਰਿਪੋਰਟਰ ਦੁਆਰਾ ਬਹੁਤ ਵਧੀਆ ਪੇਸ਼ ਕੀਤਾ ਗਿਆ ਹੈ।
ਬਾਪੂ ਤਾਂ ਪੂਰਾ ਪਾਵਰ ਬੈਂਕ ਆ ਗੱਲਾਂ ਸੁਣਕੇ ਮੇਰਾ ਵੀ ਹੌਸਲਾ ਵਧ ਗਿਆ 🙏🙏🙏🙏🙏🙏
ਬਾਪੂ ਨੇਂ ਬਹੁਤ ਵਧੀਆ ਵਿਰਸਾ ਸੰਭਾਲ ਕੇ ਰੱਖਿਆ ਕੋਈ ਜਵਾਬ ਨਹੀ ਬਾਪੂ ਦਾ ਪ੍ਰਮਾਤਮਾ ਲੰਬੀ ਉਮਰ ਕਰੇ
Lehendy Punjab walun Charday Panjab nu terr sara payar
❤️❤️🇵🇰❤️❤️
tohanu v bhut bhut sara peyaar lehandey waleo.
@@resputin8012 ❤️❤️❤️
Jeounde rho always Love you always
@@amriksinghrorewala2634 Twano v wadda wadda love u ho gya❤️
Sade walo v dher sara piar lehande punjab walea nu
ਬਹੁਤ ਵਧੀਆ ਹੈ ਜਾਨਵਰਾਂ ਨਾਲ ਗੱਲਾਂ ਕਰਨੀਆਂ ਇਹਨਾਂ ਨੂੰ ਪਿਆਰ ਕਰਨਾ ਇਹ ਵੀ ਕਿਸੇ ਦੇ ਹੀ ਹਿੱਸੇ ਵਿੱਚ ਹੈ ਹਰੇਕ ਨਹੀਂ ਪਸ਼ੂਆ ਨਾਲ ਘੁਲ ਮਿਲ ਸਕਦਾ।
Very nice ks deo indean army
ਰੱਬੀ ਰੂਹਾਂ ਨੇ, ਪਰਮਾਤਮਾ ਓਮਰਾ ਲੰਬੀਆਂ ਕਰੇ
ਮਸਤੀ ਕਮਾਈ ਜਾਣੀ ਬਾਪੂ ਦੀ ਇਹ ਗੱਲ ਬਹੁਤ ਵਧੀਆ ਆ
ਜਾਨਵਰਾ ਦਾ ਸੋਂਕ ਬਹੁਤ ਚੰਗਾ ਆ ਪੰਜਾਬ ਦਾ ਵਿਰਸਾ ਤੇ ਬੰਦੇ ਨੂੰ busy ਰੱਖਦਾ ਆ ਤੇ ਗਲਤ ਪਾਸੇ ਧਿਆਨ ਨੀ ਜਾਂਦਾ ਮੈਂ ਕਈ ਬੰਦੇ ਇਦਾ ਦੇ ਵੀ ਦੇਖੇ ਆ ਜਾਨਵਰਾ ਦੇ ਸੋਂਕ ਪਿੱਛੇ ਨਸੇ ਛੱਡ ਗਏ ਆ ਬਹੁਤ ਚੰਗਾ ਸੋਂਕ ਆ ਜਾਨਵਰਾ ਦਾ ਬੰਦੇ ਦਾ ਦਿਲ ਲੱਗਾ ਰਹਿੰਦਾ
ਬਿਲਕੁਲ ਸਹੀ ਗੱਲ ਐ ਬਾਈ ਜੀ ਮੈਨੂੰ ਜਾਨਵਰਾਂ ਦਾ ਬਹੁਤ ਸ਼ੌਕ ਐ
@@GurmeetSingh-fm7en ਮੈਨੂੰ ਵੀ ਮੈ ਮੁਰਗੇ ਬੁਲੀ ਕੁੱਤੇ ਕੌੜੀ ਕਬੋਤਾਰ ਰਾਖੇ ਆ
@@GurmeetSingh-fm7en can CVC guy who g GVC vgrg xhcfxxfFX yygg HG VG the gggyfryy CVC grgg DC
Mere kol vilake kabuter y te sel krda huna kise ne lene hon ta ds skda y 9056625048 mera whatsapp no a
ਜੋ ਰੱਖ ਸਕਦਾ ਜਰੂਰ ਰੱਖੇ ਜੀ ਬਾਪੂ ਦੇ ਕਹਿਣ ਵਾਂਗ ਬਜ਼ੁਰਗਾਂ ਨੇ ਬੜੀ ਕਮਾਈ ਖਾਦੀ ਹੈ ਇਸ ਜਾਨਵਰ ਤੋਂ।
Bapu de do vaari gaal nikl gyi muho bda cute lgaa... 😁 M dhyan naal sun da c bda hasa aaya ...... 😁😁Baaki baapu sirraaa bnda h ...jeonda vsda rve... thanks channel vaalyo..
ਬਹੁਤ ਹੀ ਵਧੀਆ ਕੰਮ ਕਰਦਾ ਵੀਰੇ ਪੰਜਾਬੀ ਵਿਰਾਸਤ ਦੀ ਖਿਚ ਕਰਦਾ
ਵਾਹਿਗੁਰੂ ਜੀ ਬਾਬਾ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਤੇ ਲੰਮੀ ਉਮਰ ਬਖਸ਼ੇ
ਬਾਪੂ ਦੀਆਂ ਊਠਾਂ ਬਾਰਾਂ ਗੱਲਾਂ ਸੁਣ ਕੇ ਸੁਆਦ ਆ ਗਿਆ ਬੱਲੇ ਬਾਪੂ ਤੂੰ ਅੱਜ ਵੀ ਪੰਜਾਬੀ ਸੱਭਿਆਚਾਰ ਸਾਂਭ ਕੇ ਰੱਖਿਆ ਹੈ
ਊਠਾਂ ਨੀ ਬੋਤਿਆਂ😊😊
ਦੁਨੀਆਂ ਦੀ ਸਭ ਤੋਂ ਸੋਹਣਾ ਸ਼ਿੰਗਾਰ ਐ,,,,ਚਿੱਟਾ ਚਾਦਰਾ, ਚਿੱਟਾ ਕੁੜਤਾ, ਚਿੱਟਾ ਸਾਫ਼ਾ, ਚਿੱਟਾ ਦ੍ਹਾੜਾ।
sacho sach keha ji
ਬੋਤੇਆ ਦਾ ਪਤਾ ਨੀ। ਪਰ ਬਾਪੂ ਪੁਰਾ ਕੈਮ ਆ, ਭੰਗੜੇ ਪਾਉਂਦਾ ਫਿਰਦਾ। ਰੱਬ ਲੱਮੀ ਉਮਰ ਬੱਖਸ਼ੇ।🐪🐫👍🙏
ਖੇਤੀਵੜੀ ਅਤੇ ਪਸੂ ਪਾਲਕ ਸਬੰਧੀ ਵੀਡਿਉ ਦੇਖਣ ਲਈ ਚੈਨਲ ਇਕ ਵਾਰ ਜਰੂਰ ਦੇਖੋ , ਜਰੂਰ ਪਸੰਦ ਕਰੋਗੇ...
Ryt
ੋ
ਸਭ ਤੋਂ ਵਧੀਆ ਮੂੰਵੀ ਐ ਬਾਈ ਇਹ ਵੈਸੇ ਮੈਂ ਕੁਮੈਂਟ ਕਰਦਾ ਨੀ ਅੱਜ ਵੀ ਪੰਜਾਬੀ ਵਿਰਸਾ ਜਿਉਦਾ ਦੇਖ ਕੇ ਦੱਸ ਨੀ ਸਕਦਾ ਕਿੰਨੀਂ ਖੁਸ਼ੀ ਮਿਲੀ ਜਿਓਦਾ ਰਹਿ ਬਾਪੂ
ਬਾਪੂ ਨੇ ਬਹੁਤ ਵਧੀਆ ਗੱਲਾਂ ਕੀਤੀਆਂ, ਪੂਰੀ ਵੀਡੀਓ ਵਿਚੋਂ ਬਹੁਤ ਕੁਝ ਦੇਖਣ ਨੂੰ ਅਤੇ ਸਿੱਖਣ ਨੂੰ ਮਿਲਿਆ
ਸੰਵਾਦ ਆ ਗਿਆ ਸੱਚੀ 👌🙏👍👳🏻♂️
ਖੇਤੀਵੜੀ ਅਤੇ ਪਸੂ ਪਾਲਕ ਸਬੰਧੀ ਵੀਡਿਉ ਦੇਖਣ ਲਈ ਚੈਨਲ ਇਕ ਵਾਰ ਜਰੂਰ ਦੇਖੋ , ਜਰੂਰ ਪਸੰਦ ਕਰੋਗੇ...
Att kara ti bai ji🐫🐪🐫🐪🐫🐪🐫🐪
ਮੈ ਆਪਣੇ ਬਚਪਨ ਵਿੱਚ ਇਕ ਵਾਰ ਬੋਤਾ ਮਸਤਿਆ ਵੇਖਿਆਂ ਵਾਕਿਆ ਹੀ ਬਹੁਤ ਹੀ ਖ਼ਤਰਨਾਕ ਹੁੰਦਾ ਸਾਡੇ ਸੀਰੀ ਦੀ ਬਹੁਤ ਬੁਰੀ ਹਾਲਤ ਕੀਤੀ ਸੀ
ਬੋਤਾ ਬੰਨ ਵੇ ਸਰਬਨਾ ਵੀਰਾਂ, ,,,,,,,,ਗਵਾਰੇ ਦੀਆਂ ਫਲੀਆਂ।🐪🐪🐪🐪🐪🐪🐫🐫🐫🐫🐫
ਬਾਪੂ ਜੀ ਬਹੁਤ ਖੂਬ ਨਜ਼ਾਰਾ ਆ ਗਿਆ ਤੁਹਾਡੀਆਂ ਗੱਲਾਂ ਸੁਣਕੇ
ਬਾਪੂ ਜੀ ਸਾਡੇ ਇਲਾਕੇ ਦੀ ਸ਼ਾਨ ਹਨ ਸੁਖਵਿੰਦਰ ਸਿੰਘ ਜੀ ਪੁਰਾਣੇ ਗੁਣਕਾਰੀ ਬਜ਼ੁਰਗਾਂ ਦੀ ਵੱਧ ਤੋਂ ਵੱਧ ਇਨਟਰਵਿਊ ਕਰਿਆ ਕਰੋ ਇਹਨਾਂ ਦੇ ਤਜਰਬੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਆਪ ਦਾ ਧੰਨਵਾਦ 🙏
ਵੀਰ ਜੀ ਰੂਹ ਰਾਜੀ ਹੋ ਗਈ ਬਾਪੂ ਹੋਰਾਂ ਨਾਲ ਇੰਟਰਵਿਊ ਤੇ ਜਾਨਵਰ ਦੇਖ ਕੇ👌🏻👌🏻 ਧੰਨ ਧੰਨ ਕਰਵਾ ਦਿੱਤੀ🙏🏻 ਜਰੂਰ ਬੁਲਾਵਾਂਗੇ ਵਾਹਿਗੁਰੂ ਜੀ ਮਿਹਰ ਕਰਨ🙏🏻🤲🏻
Bahut hi vadia laga dekh k ,aa sade pind da bappu aa jisne aa shauk poora kita aa,lambi umar hove bappu di
Gurjeet kaur hnji hun rapur rehde aa bt pichla pind sada talwandi ana da ve bhot nice fmly sewa Singh di
ਜਿਉਦਾ ਰਹੇ ਬਾਪੂ ਬਹੁਤ ਹੀ ਵਧੀਆ
ਮਾਲਵੇ ਦੀ ਸਾਨ ਹੁੰਦੀ ਸੀ ਬੋਤੀ ਵਾਲਾ ਖੂਹ ਪੁਰਾਣੇ ਸਮੇ ਚ
ਬਹੁਤ ਸੋਹਣੇ ਬੋਤੇ ਆ ਤੇ 🐎ਘੋੜਾਂ
ਖੇਤੀਵੜੀ ਅਤੇ ਪਸੂ ਪਾਲਕ ਸਬੰਧੀ ਵੀਡਿਉ ਦੇਖਣ ਲਈ ਚੈਨਲ ਇਕ ਵਾਰ ਜਰੂਰ ਦੇਖੋ , ਜਰੂਰ ਪਸੰਦ ਕਰੋਗੇ...
Ma yawa😀😃😄 best punjabi dialogue👌👌
ਬਾਪੂ ਪੂਰਾ ਕਾਇਮ ਹੈ ਪਰਮਾਤਮਾ ਇਹਨੂੰ ਚੜ੍ਹਦੀ ਕਲਾ ਬਖਸ਼ੇ
ਅੱਜ ਤਾ ਸੀਰਾ ਲਾਤਾ ਵਾੲੀ ਨੇ ਧੰਨਵਾਦ ਵਾੲੀ ਜੀ
ਖੇਤੀਵੜੀ ਅਤੇ ਪਸੂ ਪਾਲਕ ਸਬੰਧੀ ਵੀਡਿਉ ਦੇਖਣ ਲਈ ਚੈਨਲ ਇਕ ਵਾਰ ਜਰੂਰ ਦੇਖੋ , ਜਰੂਰ ਪਸੰਦ ਕਰੋਗੇ...
Sira ni heera🤣
Geo baba G ap ko dekh k dil khush ho gia. My late father G also had camles he was lover of camles
ਮਾਝੇ ਚ malwe ਦਾ ਜੱਟ..... ਬਾਪੂ ਹੈ ਭਾਵੇਂ ਮਾਝੇ ਦਾ ਪਰ ਸ਼ੌਂਕ ਰਹਿਣ ਸਹਿਣ malwe ਦਾ
Bhot nice banda sewa Singh sade pind da mehra aa cast da
ਬੋਤਾ ਹੌਲੀ ਤੋਰ ਮਿੱਤਰਾ ਵੇ ਮੇਰਾ ਨਰਮ ਕਾਲਜਾ ਧੜ੍ਹਕੇ ਕਦੇ ਇਹ ਗਾਣਾ ਵੀ ਚੱਲਦਾ ਹੁੰਦਾ ਸੀ
ਦਿਲ ਖੁਸ਼ ਹੋ ਗਿਆ
ਬਹੁਤ ਵਧੀਆ ਵੀਡੀਓ ਬਣਾਈ ਜੀ... 🙏🙏.. ਵਾਹਿਗੁਰੂ ਜੀ ਮਿਹਰ ਕਰੇ ਜੀ... 🎠🎠🎠.
ਉਠਣੀ ਦਾ ਦੁਧ ਪੀ ਕੈ ਠਕਾਈ ਵੀ ਕਰਦਾ ਹੋਣਾ ਬਾਪੂ
ਬਹੁਤ ਵਧੀਆ ਵਾਹਿਗੁਰੂ ਜੀ ਚੜੵਦੀ ਕਲਾ ਕਰਨ
ਪੰਜਾਬ ਦੇ ਵਿਕਾਸ ਵਿੱਚ ਇਸ ਜਾਨਵਰ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਜੀ ਬਹੁਤ ਘੇਟ ਜਾਨਵਰ ਉਠ ਰਾਜਸਥਾਨ ਵਿਚ ਬੀ ਐੱਸ ਪੀ ਇਹਨਾਂ ਤੇ ਸਵਾਰੀ ਕਰਕੇ ਸਰਹੱਦ ਦੀ ਰਾਖੀ ਕਰਦੇ ਹਨ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Jionde rawo babaji, tuhadi boli, tuhada virsa, tuhadi tohar sab nu slaam ai ji waheguru
ਬੋਤੇ ਦੀ ਸਵਾਰੀ ਦਾ ਸਵਾਦ ਵੱਖਰਾ ਮੈ ਨਿੱਕੇ ਹੁੰਦਿਆਂ ਬਹੁਤ ਝੂਟੇ ਲਏ ਆ ਮੇਰੇ ਨਾਨੇ ਨੇ ਬੋਤੇ ਰੱਖੇ ਸੀ ਖੇਤੀ ਲਈ
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਪੂ ਜੀ ਨੇ
ਬਾਪੂ ਨੇ ਮੇਲਾ ਲੁੱਟ ਲਿਆ।
ਬਹੁਤ ਵਧੀਆ ਲੱਗਿਆ ਬੋਤੇ ਤੇ ਘੋੜੇ ਨੂੰ ਵੇਖ ਕੇ
ਬਾਪੂ ਬਾਜੀਗਰ ਜਾਤੀ ਨਾਲ ਸੰਬੰਧ ਰੱਖਦਾ 🙏
Nikke hunde dekhe c Hlt (khuh ) chalde...hal vahaunde suhaga dinde vekhe c..... Bachpan yad krwaun lai Dhanvad ji
ਬਾਪੂ ਜੀ ਸਵਾਦ ਆ ਗਿਆ ਗੱਲਾਂ ਸੁਣ ਕੇ
ਵਾਅ ਓਹ ਬਾਪੂ 🙏🙏🙏🌾🌾🚜🚜🚜🚜🚜 ਪੀ ਬੀ 31 ਮਾਨਸਾ ਗੰਢੂ ਕਲਾ 🙏🙏🙏
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ❤❤
Dil khush krta mera pyara old Punjab
Baba ji ne kmaal da virsa saambeya 🙏🏽
Suprb, Suprb, Suprb, Bahut khoob jee bahut Sohna upraala Thank you
Bapu jeonda reh rab tenu Hamesha Khush rkhe Teri umar lambi kre jeonda vasda reh
Baapu ji da gall Karan da treeka ...kya baat hi aa..har gall di tuk bandi aa..
Babe di boli sohni ah 🙏🙏🙏 maa yawe di 😀😀😀😀
Most beautiful interview
Bhot vadia gallan babbu dia
ਖੇਤੀਵੜੀ ਅਤੇ ਪਸੂ ਪਾਲਕ ਸਬੰਧੀ ਵੀਡਿਉ ਦੇਖਣ ਲਈ ਚੈਨਲ ਇਕ ਵਾਰ ਜਰੂਰ ਦੇਖੋ , ਜਰੂਰ ਪਸੰਦ ਕਰੋਗੇ...
ਸਾਡੇ ਪਿੰਡ ਵੀ ਇੱਕ ਘਰ ਕੋਲ ਬੋਤੇ ਸੀ ਉਹਨਾਂ ਨੂੰ ਅੱਜ ਵੀ ਬੋਤੀਆਂ ਵਾਲੇ ਕਹਿੰਦੇ ਨੇ!(ਅਮਰੂ ਬੋਤੀਆਂ ਵਾਲਾ)
Aaho
@@JAZZYy455 gu
ਮੈ ਕਹਨਾ ਇਹਨੇ ਲਾਈਕ ਕਮੇਂਟ ਨੀ ਆਏ ਹੋਣੇ ਜਿਹਨੇ ਲਾਈਕ ਕਮੇਂਟ ਇਸ ਵੀਡਿਓ ਨੂੰ ਆਏ,,,, ਬਹੁਤ ਵਧੀਆ ਵੀਡਿਓ ਆ ਬਾਈ,, ਸੁਖਜਿੰਦਰ ਸਿੰਘ ਜੀ 🙏🏻🙏🏻❤️
Ah maa jaba na baa oyi babbu 🤣🤣🤣🤣🤣🤣🤪🤪🤪😁👌👌
Thanks for the update bro.🇺🇸🇺🇸🇺🇸🇺🇸🦁🦁🙏🙏
Bapu nu salute
Sukhjinder lopo vir g tuhadey video siraaa
ਬਹੁਤ ਵਧੀਆ ਵੀਡੀਓ ਵੀਰ ਜੀ ਇਹ ਮੇਰੇ ਨਾਨਕਿਆ ਦਾ ਪਿੰਡ ਰਾਏਪੁਰ ਅੱਡਾ ਡੱਡੂਆਣਾ ਨਾਲ ਦਾ ਪਿੰਡ ਮੈਣੀਆ ਜਿਸ ਦਿਨ ਗਏ ਦੇਖ ਕੇ ਆਵਾਗੇ ਊਠ thanks 🙏🏻🙏🏻
Baba shiii Keh rhay hnn ... mai ithay da he ha ... Bilkul shiii gll kitti Babaji Tuhanu Salam .
Love you aaa babu jii nu te veer tenu ve love you aaa 🥰🥰👌
Bhot vadiya ney vir salute a vir tanu
ਬਾਪੂ ਜੀ ਨੂੰ ਪਰਨਾਮ
ਸਾਡਾ ਤੇ ਆਪ ਪਾਕਿਸਤਾਨ ਹੁੰਦਾ ਸੀ ਇਹ ਸਾਰੇ ਕੰਮ ਲੈਦੇ ਸੀ, ਪਾਕਿਸਤਾਨ ਦੀ ਨਹਿਰ ਰਸਤੇ ਵਿੱਚ ਤਿੰਨ ਗੇੜੇ ਲਗਾ ਕੇ ਹਰ ਗੇੜੇ ਦਸ ਦਸ ਬਾਰਾਂ ਬਾਰਾਂ ਬਚੇ ਉਪਰ ਬਠਾ ਕੇ ਪਲਾਨੇ ਤੇ ਇਸ ਸਾਈਡ ਛਡ ਕੇ ਜਾਂਦਾ, ਦਾਦਾ ਜੀ ਓਧਰੋਂ ਲਦ ਦੇਂਦੇ ਇਸ ਪਾਸੇ ਪਿਤਾ ਜੀ ਦੇ ਨਾਲ ਪਿੰਡ ਦੇ ਬੰਦੇ ਉਤਾਰ ਲੈਂਦੇ, ਫਿਰ ਉਧਰ ਹਲਾ ਹੋ ਗਿਆ ਅਤੇ ਦਾਦਾ ਜੀ ਹੁਰੀਂ ਘੇਰੇ ਵਿੱਚ ਆ ਗਏ ਤੇ ਉਠ ਉਨ੍ਹਾਂ ਨੂੰ ਚਕ ਵਢਦਾ ਵਢਦਾ ਪਾਕਿਸਤਾਨ ਸਾਡੇ ਬਾਗ ਵਿਚ ਚਲਾ ਗਿਆ, ਉਸਦੇ ਸੋਨੇ ਦੀ ਟਲੀ ਪਾਈ ਹੁੰਦੀ ਸੀ ਪਿਤਾ ਜੀ ਦਸਦੇ ਹੁੰਦੇ, ਪ੍ਰੀਵਾਰ ਜਾਨਾਂ ਬਚਾ ਕੇ ਖਾਲੀ ਹੱਥ ਫਿਰੋਜ਼ਪੁਰ ਪਹੁੰਚ ਗਿਆ, ਪਰ ਦਾਦੇ ਹੁਰੀਂ ਤਿਨੋ ਭਰਾ ਦੁਸ਼ਮਣਾਂ ਨਾਲ ਲੜਦੇ ਰਹੇ ਅਤੇ ਸ਼ਹੀਦ ਹੋ ਗਏ, ਫਿਰ ਹੋਲੀ ਹੌਲੀ ਘਰ ਬਨਾਏ, ਇਧਰ ਵੀ ਬਾਗ ਵਾਲੀ ਜਮੀਨ ਦੇ ਬਦਲੇ ਖੂਹ ਦੀ ਜਮੀਨ ਮਿਲੀ, ਸੰਤਾਲੀ ਤੋਂ ਬਾਅਦ ਪੈਂਠ ਦੀ ਲੜਾਈ ਵੇਲੇ ਫਿਰ ਪਿਤਾ ਜੀ ਨੇ ਊਠ ਰਾਜਸਥਾਨ ਤੋਂ ਖਰੀਦਿਆ, ਜੋ ਸਾਡੇ ਕੋਲ 1980 ਤਕ ਰਿਹਾ ਬਹੁਤ ਕੰਮ ਕਰਦਾ ਸੀ, ਸਾਰਾ ਸਾਰਾ ਦਿਨ ਖੂਹ ਚਲਦਾ, ਬਹੁਤ ਲੋਕ ਖੂਹ ਤੇ ਕਪੜੇ ਧੋਣ ਬੀਬੀਆਂ ਆਦੀਆ, ਪੀਣ ਵਾਲਾ ਪਾਣੀ ਭਰ ਭਰ ਗਾਗਰਾਂ ਘੜੇ ਲੈ ਜਾਂਦੇ ਸੀ, ਕਰਮਾਂ ਵਾਲਾ ਸੀ, ਜੋੜੀ ਬਲਦਾਂ ਦੀ ਬਨਾਈ ਨਾਗੌਰ ਰਾਜਸਥਾਨ ਤੋਂ ਨਵੇਂ ਵੈਹੜਕੇ ਖਰੀਦੇ ਪਿਤਾ ਜੀ ਨੇ, ਫਿਰ ਹੌਲੀ ਹੌਲੀ ਟਰੈਕਟਰ ਦਾ ਜਮਾਨਾ ਆਇਆ, ਜਦੋਂ 37 ਸਕੌਟ ਆਇਆ ਫਿਰ ਉਹ ਖਰੀਦਿਆ, ਇਹ ਤੁਹਾਡੀ ਵੀਡੀਓ ਵੇਖ ਕੇ ਪਿਤਾ ਜੀ ਦਾ ਅਖੀਂ ਵੇਖਿਆ ਹਾਲ ਸੁਣੀ ਦਾ ਹੁੰਦਾ ਸੀ, 47 ਦਾ ਉਹ ਯਾਦ ਆ ਜਾਂਦਾ ਹੈ, ਧਨਵਾਦ ਮੀਡੀਆ ਜੀ ਦਾ
ਬਹੁਤ ਵਧੀਆ ਬਾਪੂ ਜੀ।
ਮਾਈ ਯਾਵਿਆ ਦੀ, ਮਾਝੇ ਆਲੇ ਗਾਲ ਕੱਢਣੋ ਨੀ ਰਹਿ ਸਕਦੇ 😀😀
asees hindhe wich shrer urdu wich gala punjabi vich
ਬਹੁਤ ਚੰਗੀ ਗੱਲ ਕਰਦੇ ਲਗਦਾ ਹੈ ਨਾਂ
ਰੱਬ ਕਦੇ ਮੇਹਰ ਕਰੋ ਮੇ ਅਸਲ ਵਿਚ ਏ ਜਿੰਦਗੀ ਜਿਉਣੀ ਚਹੁਣਾ
Tuhady kafi vass a krlo
end subhaw baapu ji da ..soch nu v slaam
ਸਵਾਦ ਆਗਿਆ ਗੱਲਾਂ ਸੁਣ ਕੇ
ਬਾਪੂ ਜੀ ਤੁਸੀ ਕਰਮਾ ਵਾਲੇ ਹੋ ਨਾਲ ਮੁੰਡੇ ਨੂੰ ਵੀ ਸ਼ੌਕ ਆ
Bapoo jindadil insan hai
ਬਹੁਤ ਵਧੀਆ👍💯
ਖੇਤੀਵੜੀ ਅਤੇ ਪਸੂ ਪਾਲਕ ਸਬੰਧੀ ਵੀਡਿਉ ਦੇਖਣ ਲਈ ਚੈਨਲ ਇਕ ਵਾਰ ਜਰੂਰ ਦੇਖੋ , ਜਰੂਰ ਪਸੰਦ ਕਰੋਗੇ...
Wah yr kia baat a. Kinna chaa yr bappu nu. udea e firda bjurg. Hege ta saade kol de e a pr ptta ajj e lggea. Rb lmmi umar Kare bappu ji di. Te tuhadia v mehnta ch barkta ponda rahe datta. Jeonde vasde raho.
ਹਾਏ ੳੁਏ ਕਿਦਰ ਗਿਅਾ ਪੁਰਾਣਾ ਪੰਜਾਬ ਬੜੀ ਕਦਰ ਸੀ ਬੋਤਿਅਾ ਦੀ
Sirra gall baat aa bappu 👌👌
ਬਾਈ ਜੀ ਕਿਲਾ ਰਾਏਪੁਰ ਲੁਧੇਆਣੇ ਜ਼ਰੂਰ ਆਇਆ ਕਰੋ
Bapu ji di umar lambi hove .mehrbani
Explore more hard working people like them g
ਵੀਰ ਜੀ ਮੈਨੂੰ ਬਾਪੂ ਦੀ ਬੋਲੀ ਬਹੁਤ ਸੋਹਣੀ ਲੱਗੀ
Bapu di bole boht kaint a pure punjabi
Very nice 👍👌 veer ji God bless you
Wah ji wah bapu ji ne man kush karta
ਬਹੁਤ ਵਧੀਅਾ ਕੰਮ
ਅਸਲ ਜਿੰਦਗੀ
ਬਾਪੂ ਜਿੰਦਾਬਾਦ
Bai maje walle sareaa nu ejat dinde ne bai ✌️
say gal bapu ji Di very nice and good job and work
Veere buhat ghant video hundia
Sira lata bapu ne jio jvaniya mano
ਵੀਰੇ ਪਸ਼ੂਆ ਦੀਆ ਲੱਤਾਂ ਚੜਾਉਣ ਵਾਲ਼ਿਆਂ ਦੀ ਵੀਡੀਓ ਜ਼ਰੂਰ ਕਰਿਓ
Bahut vdiya ji....Sirra
ਸਵਾਦ ਆ ਗਿਆ ਵੀਰ ਦੇਖ ਕੇ
Balle badian walea
Hye oye raba hun murke ni eh jindgi jumane de fer sunehri pal aune
Wahh ji maza aa gya vdeo dekh k