ਘੋੜਿਅਾਂ ਦੇ ਨੁਖਤੇ ਸੁਣੋ ਤੇ ਸ਼ੇਅਰ ਕਰੋ ਵੀਡੀਓ,,,

Поделиться
HTML-код
  • Опубликовано: 21 янв 2025

Комментарии • 275

  • @khalistanjindabad9729
    @khalistanjindabad9729 4 года назад +25

    ਕਿਆ ਬਾਤ ਐ 💯💯ਸੱਚੀਆਂ ਗੱਲਾਂ ਬਾਪੂ ਦੀਆਂ 👌👌👌👌ਲੋਪੋ ਵਾਲਿਆਂ ਜਿਉਂਦਾ ਰਹਿ

  • @ManbirMaan1980
    @ManbirMaan1980 4 года назад +8

    ਜਿਹੜਾ ਬੰਦਾ ਬਜੁਰਗਾਂ ਦੀ ਸੰਗਤ ਕਰਦਾ ਉਹ ਜਿੰਦਗੀ ਵਿੱਚ ਕਦੇ ਵੀ ਘਾਟਾ ਨਹੀਂ ਖਾਂਦਾ

  • @modernagricu3006
    @modernagricu3006 4 года назад +18

    Wahh ਬਾਪੂ ਨੂੰ ਰੱਬ ਲੰਮੀ ਉਮਰ ਦੇਵੇ

  • @ਮਾਲਵੇਆਲਾਪਰੌਣਾ
    @ਮਾਲਵੇਆਲਾਪਰੌਣਾ 4 года назад +22

    ਯਾਰ ਏਨੀਆ ਵਧੀਆ ਗੱਲਾਂ ਕੀਤੀਆਂ ਬਾਪੂ ਜੀ ਨੇ ਫੇਰ ਵੀ ਡਿਸਲਾਇਕ ਚੰਗੀ ਗੱਲ ਨਹੀਂ । ਨਾਲ਼ੇ ਡਿਸਲਾਇਕ ਕਰਨ ਵਾਲਿਆਂ ਲਈ ਮੇਰੇ ਵੱਲੋਂ ਜਿਨੀਂ ਗੰਦੀ ਗਾਲ਼ ਓ ਸੋਚ ਸਕਦੇ ਆ ਸਮਝ ਲਵੋ ਓ ਮੇਰੇ ਵੱਲੋਂ ਤੇ ਜਿਨੇ ਵੀ ਲੋਪੋਂ ਵਾਲੇ ਨੂੰ ਪਿਆਰ ਕਰਦੇ ਨੇ ਉਹਨਾ ਵੱਲੋਂ

  • @avtargrewal3723
    @avtargrewal3723 4 года назад +3

    ਬਾਪੂ ਜੀ ਇਕ ਕੀਮਤੀ ਹੀਰਾ ਜਿਹੜਾ ਲੱਭਦਾ ਨਹੀਂ ਜਿਹੜੇ ਨੁਕਤੇ ਬਾਪੂ ਜੀ ਦਸੇ ਨੇ ਬਹੁਤ ਧਿਆਨ ਦੇਣ ਵਾਲੇ ਨੁਕਤੇ ਨੇ ਤੇ ਅਸੀਂ ਬਾਈ ਦਾ ਵੀ ਧੰਨਵਾਦ ਕਰਦੇ ਆ ਇੰਨੀ ਦੂਰ ਤੋ ਆ ਕੇ ਇੰਟਰਵਿਊ ਕਰਦੇ ਨੇ

  • @sonygill8656
    @sonygill8656 3 года назад +2

    ਸੁਖਜਿੰਦਰ ਲੋਪੋ ਵਾਲਿਆ ਬਾਪੂ ਦੀਆਂ ਗੱਲਾਂ ਸੁਣ ਕੇ ਨਜਾਰਾ ਆ ਗਿਆ ਧੰਨਵਾਦ ੨੨
    👍👍👍👍

  • @amardeepsingh3836
    @amardeepsingh3836 3 года назад +3

    ਬਜ਼ੁਰਗਾਂ ਦੇ ਤਜ਼ਰਬੇ ਜ਼ਿੰਦਗੀ ਬਦਲ ਦਿੰਦੇ ਬਸ ਮਾਲਕ ਬਾਪੂ ਹੋਰਾਂ ਨੂੰ ਚੜ੍ਹਦੀਕਲਾ ਬਖਸ਼ਣ ਤੇ ਬਾਪੂ ਅਪਣਾ ਹੱਥ ਆਪਣੇ ਨੌਜਵਾਨਾਂ ਤੇ ਬਣਾਈ ਰੱਖਣ🙏🏻🙌🏻

  • @avtargrewal3723
    @avtargrewal3723 4 года назад +1

    ਬਾਪੂ ਜੀ ਦੀ ਉਮਰ ਲੰਮੀ ਕਰੇਂ ਜੁੱਗ ਜੁੱਗ ਜੀਵੇ ਇਹੋ ਜਿਹੇ ਇਮਾਨਦਾਰ ਇਨਸਾਨ ਦੁਨੀਆਂ ਤੇ ਬਹੁਤ ਘਟ ਨੇ ਜੋ ਸਾਨੂੰ ਨਜਰ ਨਹੀਂ ਆਉਂਦੇ ਲੋਪੋ ਵਾਲੇ ਵੀਰ ਦਾ ਧੰਨਬਾਦ ਜੀ ਜਿਹੜਾ ਕੀਮਤੀ ਇੰਟਰਵਿਊ ਕਰਦੇ ਹਨ

  • @ਮਾਲਵੇਆਲਾਪਰੌਣਾ
    @ਮਾਲਵੇਆਲਾਪਰੌਣਾ 4 года назад +23

    ਕਿਆ ਬਾਤਾਂ ਜੀ ਬਹੁਤ ਖੂਬ ਬਾਪੂ ਜੀ

  • @Majhailpb58
    @Majhailpb58 3 года назад +3

    ਬੁਜੁਰਗਾ ਤੋ ਜੋ ਕੁਝ ਸਿੱਖਣ ਨੂੰ ਮਿਲਦਾ ਵਾ ਉਹ ਕਿਤਾਬਾ ਚੋ ਵੀ ਨੀ ਮਿਲਦਾ...🙏🙏
    ਪਰਮਾਤਮਾ ਬਾਪੂ ਜੀ ਨੂੰ ਲੰਮੀਆਂ ਉਮਰਾ ਬਖਸ਼ੇ...🙏🙏
    ਮੈਂ ਵੀ ਜਰੂਰ ਬਾਪੂ ਜੀ ਨੂੰ ਮਿਲਾਗਾ...🙏🙏

  • @gurvindersinghbawasran3336
    @gurvindersinghbawasran3336 2 года назад

    ਬਾਪੂ ਜੀ ਨੂੰ ਵਾਹਿਗੁਰੂ ਲੰਬੀਆ ਉਮਰਾ ਬਖਸ਼ਣ ਬਾਪੂ ਜੀ ਗੁਣਾ ਦੀ ਗੁਥਲੀ ਆ,, ਓਹਨੇ ਹੀ ਚੰਗੇ ਇਨਸਾਨ ਸੁਭਾਅ ਦੇ ਮਾਲਕ ਬਾਪੂ ਰਾਜ ਰਾਜੇਆਣਾ ਜੀ ❤️❤️🙏🙏🙏

  • @jagmeetmaan9068
    @jagmeetmaan9068 2 года назад

    ਇਸ ਬਾਪੂ ਕੋਲ ਸਾਰਾ ਦਿਨ ਬਹਿ ਕੇ ਗੱਲਾਂ ਸੁਣਨ ਨੂੰ ਜੀ ਕਰਦਾ ।। ਜਿਉਂਦਾ ਰਹਿ ਲੋਪੋਂ ਵਾਲਿਆਂ

  • @sikandarbrar8146
    @sikandarbrar8146 3 года назад

    ਬਾਬੇ ਦੀਆਂ ਗੱਲਾਂ ਬਹੁਤ ਜਾਣਕਾਰੀ ਵਾਲੀਆਂ ਤੇ ਚੰਗੀਆਂ ਲੱਗਦੀਆਂ ਬਾਬੇ ਦੀਆਂ ਦੀਆਂ ਹੋਰ ਵੀਡੀਉ ਬਣਾਕੇ ਪਾਉ

  • @jatinderbatth994
    @jatinderbatth994 4 года назад +9

    ਬਹੁਤ ਵਧੀਆ interview ਸੀ ਬਾਈ ਜੀ , ਐਵੇਂ ਦੀਆ ਗੱਲਾਂ ਜਾਨਵਰ ਬਾਰੇ ਬਜੁਰਗਾ ਤੋ ਹੀ ਸਿੱਖਣ ਨੂੰ ਮਿਲਦੀਆਂ।

  • @kuldeepdhillon9292
    @kuldeepdhillon9292 4 года назад +8

    ਘੋੜਿਆਂ ਦੀ ਦੁਨੀਆਂ ਦਾ ਬਾਦਸ਼ਾਹ
    ਮਿਲਣ ਸਾਰ ਰੂਹ

  • @parminderhanda8646
    @parminderhanda8646 Год назад

    Bappu da narm subah dil dia gehraia nu tumda bappu dia glaa sunke lagda bappu sach much hi Dil da raja waheguru chaddikla rakhe ❤❤❤❤

  • @kiranshergill7763
    @kiranshergill7763 3 года назад +11

    My Taya Ji 🙏
    Really a humble personality 🙏
    Sir Thanks for the interview.

  • @gurvindersingh8733
    @gurvindersingh8733 3 года назад

    ਬਾਪੂ ਸਾਡਾ ਜਿਉਂਦਾ ਰਹੇ ਲੋਪੋ ਵਾਲਿਆਂ ਸਲੂਟ ਬਾਈ ਜੀ

  • @saqibalichannel
    @saqibalichannel 4 года назад +73

    We Pakistani Muslim jutts love our Sikh jutt brothers.

  • @GurpreetSingh-bh3pd
    @GurpreetSingh-bh3pd 3 года назад +1

    ਬਹੁਤ ਵਧੀਆ ਵੀਰ ਜੀ ਇਹੋ ਜਿਹੀਆ ਵੀਡਿੳੇ ਨੁਕਤੇ ਵਾਲਿਆ ਜ਼ਰੂਰ ਲਾਇਵ ਕਰੋ ਆ ਕਰੋ

  • @RamSingh-vi2qu
    @RamSingh-vi2qu 2 года назад +1

    ਬਾਪੁ ਜੀ 🙏🙏 ਸੋਂਕੀ ਸਰਦਾਰ ਚੈਨਲ ਟੀਮ ਨੂੰ ❤️ ਪਿਆਰ

  • @aprambhinder450
    @aprambhinder450 3 года назад +1

    Kia baat a eh bjurag khajana ne sadda jeonda reh bai loppon alea buht vdia subhaa tuhada ehna khjanea cho Khjana kadna v kise kise da e km a. Te tera eh subhaa hega bai. Jeonda vasda reh rb teri mehnt nu fall lai jaave bai. Njare le.

  • @jagdeepbrar2868
    @jagdeepbrar2868 4 года назад +2

    One of the most trusted person in horse world. ਬਾਈ ਰਾਜ।

  • @chaudhry6769
    @chaudhry6769 3 года назад +2

    Sardar G great personality ♥️❤♥️
    Love from Punjab Pakistan ♥️❤♥️

  • @inderjittiwana7369
    @inderjittiwana7369 4 года назад +1

    ਲੋਪੋ ਵਾਲਿਆ ਬਹੁਤ ਖੂਬ ਸਪ ਬਾਰੇ ਡਿਟੇਲ ਦੀ ਸਮਝ ਘੱਟ ਆਈ ਜਿਉਂਦੇ ਰਹੋ ਬਾਈ

  • @varindersingh118
    @varindersingh118 4 года назад +4

    Bapu ji bahot vadia Ensan ne
    Bapu ji gala bahot vadia lagya

  • @sukhdevkaur5767
    @sukhdevkaur5767 4 года назад +9

    ਬਹੁਤ ਖੂਬ

  • @ranaheerakhan8931
    @ranaheerakhan8931 4 года назад +2

    Very great excellent information about horses. Thank you so much for great Video. Baba Gee is a great True Person and beautiful Personality. Lovers of horses. Sardar Sakider Lopo wallya you are a great True Person. Stay Blessed.

  • @gurmeetsidhu9240
    @gurmeetsidhu9240 4 года назад +1

    very good job ji
    ਵਾਹਿਗੁਰੂ ਜੀ ਮੇਹਰ ਰਖੇ ਸੋਡੇ ਤੇ

  • @kdhindsa568
    @kdhindsa568 4 года назад +27

    ਬਾਪੂ ਨੀ ਭੁੱਲਦਾ ਜੀ ਸਾਰੀ ਉਮਰ

  • @iqbalsinghiqbalsingh4102
    @iqbalsinghiqbalsingh4102 3 года назад +2

    ਵੀਰ ਜੀ ਪੱਗ ਬੰਨ ਕੇ ਬਾਹਲੇ ਸੋਹਣੇ ਲੱਗਦੇ
    ਸਰਦਾਰਾਂ ਨਾਲ ਗੱਲ ਕਰਦੇ ਪੱਗ ਬੰਨ ਕੇ ਇੰਟਰਵਿਊ ਕਰਿਆ ਕਰੋ ਵੀਰ ਜੀ ਵਧੀਆ ਲੱਗਦਾ
    ਮਨ ਚ ਗੱਲ ਆਈ ਤੇ ਤੁਹਾਡੇ ਨਾਲ ਸਾਂਝੀ ਕਰ ਲਈ

  • @amandeepbrar5413
    @amandeepbrar5413 Год назад

    My grand father Papa Raj. Proud of you ❤

  • @TarlochanManes
    @TarlochanManes 4 года назад

    ਬਹੁਤ ਵਧੀਆ ਬਾਪੂ ਦੀਆ ਗੱਲਾ ਤੇ ਬਾਪੂ ਜੀ ਵੀ

  • @gurpartapsingh5947
    @gurpartapsingh5947 4 года назад +4

    ਗੱਲ ਬਿਲਕੁਲ ਸਹੀ ਹੈ ਬਾਪੂ ਜੀ ਦੀ ਮੇਰੇ ਦਾਦਾ ਜੀ ਨੇ ਲਾਇਲਪੁਰ ਰੇਲ ਗੱਡੀ ਨਾਲ ਊਠ 4 ਮੀਲ ਭਜਾ ਦਿੱਤਾ ਸੀ ਅੰਗਰੇਜ਼ ਅਫਸਰ ਨੇ 20ਰਪਏ ਇਨਾਮ ਦਿੱਤਾ ਸੀ

    • @jssidhu4503
      @jssidhu4503 4 года назад

      Bohtt khoob ...odo 20 rupee v 20 hajaar vrge c

  • @gagandeepsinghgagandeep256
    @gagandeepsinghgagandeep256 4 года назад +17

    ਬਾਪੂ ਨੂੰ ਨਹੀਂ ਭੁੱਲ ਸਕਦੇ ਬਾਈ ਜੀ

  • @prabhdeepsingh1772
    @prabhdeepsingh1772 4 года назад

    ਰਾਜ ਫੁੱਫੜ ਜੀ ਬਹੁਤ ਹੀ ਵਧਿਆ ਤੇ ਨੇਕ ਦਿਲ ਬੰਦੇ ਨੇ ।

    • @karamsinghvirk3160
      @karamsinghvirk3160 3 года назад

      Bhra ehna da address ya number mil skda ?

    • @prabhdeepsingh1772
      @prabhdeepsingh1772 3 года назад +1

      ਪਿੰਡ ਰਾਜਿਆਣਾ
      ਬਾਘਾਪੁਰਾਣਾ
      ਮੋਗਾ
      ਨੰਬਰ ਹੈ ਨੀ ਬਾਈ ਮੇਰੇ ਕੋਲ ।

    • @karamsinghvirk3160
      @karamsinghvirk3160 3 года назад

      @@prabhdeepsingh1772 shukriya veere

  • @parmmall5561
    @parmmall5561 4 года назад +4

    ਜੀੳਦਾ ਰੇਹ ਲੇਪੋਵਾਲੇਆ ਵੀਰ

  • @rajkapoor4307
    @rajkapoor4307 2 года назад +1

    🕉️ भाई आपका धन्यवाद इतनी बड़ी चलती फिरती यूनिवर्सिटी का साक्षात्कार करवाया। एक और काम आपको करना है और वह यह है कि पूरन सिंह जी की लिखी हुई घोड़ों पर की किताब ढूंढनी है कौन बंदा इस बापू से ले गया और वापस देने को नहीं आया और वह किताब फिर इस बापू को वापस देni है

  • @harmanrandhawa2449
    @harmanrandhawa2449 3 года назад

    Mahraaaj 🙏🏻
    Banda maran wali gal sach aaa...m rho gal apne fufad ji kolo 3 saal pehle suni hoi aaa.. purani gal aa pakistan wele di.. ❤️🙏🏻🙏🏻🙏🏻🙏🏻🙏🏻

  • @akashchaudhary546
    @akashchaudhary546 4 года назад +1

    ਵੀਰ ਜੀ ਸਾਡੀ ਇਕ ਝੋਟੀ ਨੂੰ ਸਰਹਾ ਹੋ ਗਿਆ ਸੀ ਬਹੁਤ ਮੁਸਕਿਲ ਨਾਲ ਡਾਕਟਰੀ ਇਲਾਜ ਨਾਲ ਬਚਾਈ ਆ। 5-6 ਡਾਕਟਰ ਤਾਂ ਹੱਥ ਖੜੇ ਕਰ ਗਏ ਸੀ

  • @KulwantSingh-ff4ju
    @KulwantSingh-ff4ju 4 года назад +1

    ਬਿਲਕੁੱਲ ਸੱਚੀ ਗੱਲ ਬੋਤੇ ਦਾ ਖੋਰ ਬਹੁਤ ਮਾੜਾ ਹੁੰਦਾ ਅਸੀਂ ਅੱਖੀ ਵੇਖਿਆਂ

  • @zaildarkuldeep8451
    @zaildarkuldeep8451 4 года назад +1

    Very good. Heart very happy. Very nice formula bapu Raj si does gives for people.

  • @jitenderbrar514
    @jitenderbrar514 4 года назад +7

    Best interview ever

  • @gurpreetchahal6963
    @gurpreetchahal6963 3 года назад

    Bai g bot vadiya interview h bappu g da

  • @spigeon9778
    @spigeon9778 4 года назад +2

    Bapo dea very nice gai

  • @manpreetsidhu4723
    @manpreetsidhu4723 4 года назад +1

    ਬਾਪੂ ਦੀ ਇਕ ਇੰਟਰਵਿਊ ਹੋਰ ਕਰੋ ਜੀ

  • @Sandeepsingh-jl3fo
    @Sandeepsingh-jl3fo 3 года назад +1

    Bapu bhot changa insan aa

  • @steezyeasy2148
    @steezyeasy2148 4 года назад +1

    Bapu love you you are great 👍 man god blast you

  • @yadwinderyaadi9952
    @yadwinderyaadi9952 3 года назад

    Bahut vadhia gallan bapu ji diya

  • @sunnykhaira6451
    @sunnykhaira6451 Год назад

    ਵਾਹਿਗੁਰੂ ਜੀ

  • @windersingh2887
    @windersingh2887 4 года назад +3

    Bai ji dil di gal karn laga sale mere sade lok ajj aine fuddu keh laie papi keh laie j koi changi gal karda ohnu v dislike kari jande a eh tan sale gurbani kirtan kad k vekh lao sale lok gurbani nu v dislike kari jande a bhaut dukh lagda yar

  • @gurlabhsingh6577
    @gurlabhsingh6577 4 года назад

    ਖੁੱਨਣ ਕਲਾੰ ਵਾਲੇ ਨਾਰ ਸਿੰਘ ਨਾਲ ਮੁਲਾਕਾਤ ਕੀਤੀ ਜਾਵੇ

  • @gagandeepsinghgagandeep256
    @gagandeepsinghgagandeep256 4 года назад

    ਬਹੁਤ ਧਨਵਾਦ ਜੀ

  • @sukhchainsinghsahota2468
    @sukhchainsinghsahota2468 4 года назад +4

    ਨਜ਼ਾਰਾ ਆ ਗਿਆ 🙏🙏

  • @RajeshSharma-gi6xw
    @RajeshSharma-gi6xw 4 года назад +2

    Great SAR 🇮🇳🌹 Shimla HP

  • @tablafusion6447
    @tablafusion6447 4 года назад +1

    Kya baat bapu ji di🙏🙏🙏🙏

  • @mianmian4233
    @mianmian4233 3 года назад

    Bohat sohne video good very good

  • @gurwindersinghkahllon4153
    @gurwindersinghkahllon4153 4 года назад +1

    Waheguru Umar lambi kare bapu ji d veer ji

  • @sarwanbajwa8074
    @sarwanbajwa8074 4 года назад +5

    ਬਾਈ ਜੀ ਡਿਸਲਾਇਕ ਕਰਨ ਵਾਲੇ ਬਿਨ੍ਹਾਂ ਕਿਸੇ ਵਜ੍ਹਾ ਤੋਂ ਦੱਬ ਦਿੰਦੇ ਨੇ ਯਾਂ ਕਿਸ ਗੱਲ ਦਾ ਗੁੱਸਾ ਏ ਜਿਹੜਾ ਡਿਸਲਾਇਕ ਕਰ ਕੇ ਕੱਡਦੇ ਨੇ ।

    • @aprambhinder450
      @aprambhinder450 3 года назад +1

      Sahi gl a yr es video nu v dislike krn valla banda ta bs jeluis e krda hou bai nl jehra video dekhn to bina e dislike walla button dab dinda hou.

  • @gurpreetdhillon2830
    @gurpreetdhillon2830 2 года назад

    Boht vadia ❤️❤️

  • @amardeepsinghbhattikala189
    @amardeepsinghbhattikala189 3 года назад

    Veer bapu raj legend of punjab

  • @N.s137
    @N.s137 4 года назад

    Hor lab bai punjab ch bhut kush pye purane kund lab

  • @Animal.Husbandry
    @Animal.Husbandry 4 года назад +2

    Thanks For Sharing....

  • @prof.kuldeepsinghhappydhad5939
    @prof.kuldeepsinghhappydhad5939 3 года назад

    Great 👍

  • @bharmaltoksiya1931
    @bharmaltoksiya1931 4 года назад +1

    Babu ji day Gyan de kitab Bano take duniya nu Ishika fayada milega 🙏 waheguru ji mehar kare 🙏

  • @yarasingh4040
    @yarasingh4040 3 года назад

    Very Good work.

  • @gurjeetsingh4976
    @gurjeetsingh4976 4 года назад

    Jo gall bappu ne 15 mint te kiti buss gall ee ethe mukk jandi aa
    Sare lokk ehna bang honn kini soni duniya hoo jave

  • @bilurana4354
    @bilurana4354 4 года назад +2

    Interview best h uncle g ka

  • @Meenashvi1
    @Meenashvi1 4 года назад +2

    Wonderful content and stunning presentation

    • @dhillonsaab5196
      @dhillonsaab5196 4 года назад

      Bai horse riding sikon dean video pao ja chal dean

  • @karmjeetkaur1185
    @karmjeetkaur1185 3 года назад

    sahi gal chacha ji👌👌👌👌

  • @bapujaskaranshahji3803
    @bapujaskaranshahji3803 4 года назад +3

    Nice ji
    ❤❤❤❤❤

  • @AjaymandlayAjay
    @AjaymandlayAjay 4 года назад +1

    Very nyc job bro 👍💪

  • @sonamahal3501
    @sonamahal3501 4 года назад +1

    Bapu g ik chalde firde hospital ne. Lambi umer hove bapu g di

  • @jaswinderkisana4805
    @jaswinderkisana4805 4 года назад

    Bapu nu rab khush rakhe

  • @ਸੱਚੀਅਾਗੱਲਾਂ-13

    ਬਾਪੂ ਕੋਲ ਜਾਣਾ ਪੈਣਾ ,ਹਾਲਾਂਕਿ ਇਕ ਸਾਲ ਬਾਅਦ ਵੀਡੀਓ ਦੇਖ ਰਿਹਾ ,ਫੇਰ ਵੀ ਜਾਣਾ

  • @ishfaq1197
    @ishfaq1197 Год назад

    ماشاءاللہ

  • @gurdasbrarkotli6641
    @gurdasbrarkotli6641 2 года назад

    Good💝💝💚🙏🙏

  • @jassibrar6982
    @jassibrar6982 4 года назад

    ਬਾਪੂ ਤਾ ਬਾਪੂ ੲੀ ਅਾ ਸ਼ਾਡਾ

  • @jassgill1319
    @jassgill1319 4 года назад +1

    God bless u 🙏🏻❤️ jatta

  • @gurcharansinghsandhu8427
    @gurcharansinghsandhu8427 3 года назад

    ਸਤਿ ਸ੍ਰੀ ਆਕਾਲ ਜੀ ਸੱਖਜਿੰਦਰ ਸਿੰਘ ਲੋਪੇ ਵਾਲਿਆਂ ਪੰਪ ਬਹੁਤ ਮਾਰਦਾ

  • @jyotish.kundli-
    @jyotish.kundli- 4 года назад

    Bai ji. Bapu ji nu meri sat sri akal jarur deo. Parmatma chadhi kala te tandrusti bakshe.. Baba bohar aa bapu ji RAJ RAJEANA horse world da

  • @karmjitgill6005
    @karmjitgill6005 4 года назад +4

    Bappu sira banda bai

  • @lakhwindersinghkahalwan7113
    @lakhwindersinghkahalwan7113 4 года назад

    ਏ ਆ ਸਾਡਾ ਬਾਪੂ

  • @alwaysenjoy8893
    @alwaysenjoy8893 4 года назад

    Bhai ji Dhakki sahib di video bnao bahut ji kuj a othe dehkan nu purani history ghode cannal sare animals sab ton best video banu

  • @sandeepsaini9847
    @sandeepsaini9847 4 года назад +1

    Very good nice videos

  • @kamalbains9938
    @kamalbains9938 4 года назад

    Kya baatan bjurgo swaad aa gya

  • @fighterman9329
    @fighterman9329 4 года назад +1

    ਧੰਨਵਾਦ ਬਾਈ ਜੀ ਤੁਸੀ ਸੁਣ ਲਈ ਸਾਡੀ🙏🙏🙏🙏🙏🙏🙏🙏🙏🙏ਪਰ ਵੀਡੀਓ ਬਹੁਤ ਛੋਟੀ ਆ ਬਾਈ ਜੀ 🙏🙏🙏

  • @ਵੜੈਚਸਟੱਡਫਾਰਮਨੰਗਲਾ

    Nice video veer

  • @singhharjindersingh4414
    @singhharjindersingh4414 4 года назад +1

    Very nyc all vedio veer g

  • @JaspreetsidhoSingh
    @JaspreetsidhoSingh 4 года назад +1

    Bai Lopu wala god bless you veer g

  • @jaswinderkaur7765
    @jaswinderkaur7765 4 года назад

    Rabb lambi ummar te tandrusti baxe.

  • @Laddi_Singh994
    @Laddi_Singh994 4 года назад +2

    ਸ਼ਹੀ ਅਾਂ ਜੀ ਅਸੀ ਛੋਟੇ ਹੁੰਦੇ ਸੁੰਨਦੇ ਹੁੰਦੇ ਸੀ!

  • @jassbhullar415
    @jassbhullar415 4 года назад +16

    ਵੀਡੀਓ ਬਹੁਤ ਛੋਟੀ ਹੁੰਦੀ ਆ।ਪੂਰੀ ਜਾਣਕਾਰੀ ਲਿਆ ਕਰੋ ਤੇ ਸਾਰੇ ਜਾਨਵਰ ਦਿਖਾਇਆ ਕਰੋ

  • @yadwinderyaadi9952
    @yadwinderyaadi9952 3 года назад +1

    Love u bapu

  • @JaspreetsidhoSingh
    @JaspreetsidhoSingh 4 года назад +1

    Bapu great hu tusi

  • @MandeepSingh-cv2wy
    @MandeepSingh-cv2wy 4 года назад

    Wah waheguru mehar bapu te

  • @kulwinderdeol813
    @kulwinderdeol813 2 года назад

    Very good lopo wala

  • @sonisidhusidhu2678
    @sonisidhusidhu2678 3 года назад

    Waheguru.bapu.g.

  • @thetutors7582
    @thetutors7582 4 года назад

    ਬਾਈ ਘੋੜੇ ਦਿਆਂ ਚਾਲਾਂ ਬਾਰੇ ਦੱਸੋ ਕੁਝ..

  • @farmingsuccess4485
    @farmingsuccess4485 4 года назад

    ਵਧੀਆ ਵੀਡੀਓ