ਮੇਰੇ ਬਾਪੂ ਦੀ ਹੱਲਾਸ਼ੇਰੀ ਨੇ ਮੈਨੂੰ ਨਸ਼ੇੜੀ ਬਣਾ ਦਿੱਤਾ। 20 ਸਾਲ ਰਿਹਾ ਪੱਕਾ ਨਸ਼ੇੜੀ ਤੇ ਅੱਜ ਹੈ ਬਾਡੀ ਬਿਲਡਰ

Поделиться
HTML-код
  • Опубликовано: 21 янв 2025

Комментарии • 514

  • @sukhjitsingh1916
    @sukhjitsingh1916 3 года назад +112

    ਸਲੂਟ ਅਾ ਵੀਰ ਤੇਰੀ ਵਾਈਫ ਨੁ ਵਾਹਿਗੁਰੂ ਚੜਦੀ ਕਲਾਂ ਚ ਰੱਖੇ ਭੈਣ ਮੇਰੀ ਨੁ

  • @makhankalas660
    @makhankalas660 3 года назад +48

    ਵਾਹਿਗੁਰੂ ਜੀ ਮਾਂਵਾ ਦੇ ਪੁੱਤਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @ਅਮਨਦੀਪਸਿੰਘ-ਭ1ਚ
    @ਅਮਨਦੀਪਸਿੰਘ-ਭ1ਚ 3 года назад +62

    ਬਹੁਤ ਮੁਬਾਰਕਾ ਸੁਖਬੀਰ ਬਾਈ ਨੂੰ,ਪੰਜਾਬ ਦਾ ਪੁੱਤ ਬੱਚ ਗਿਆ ,ਸਾਡਾ ਵੱਡਾ ਬਾਈ,👌👌👌,ਲੱਖਾ ਸਿਧਾਣਾ ਜਿੰਦਾਬਾਦ

  • @technicalanuji802
    @technicalanuji802 3 года назад +28

    ਇਹੋ ਜਿਹੇ ਚੰਗੇ ਮੁੰਡੇ ਅੱਗੈ ਆ ਕੇ ਪੰਜਾਬ ਚੋਂ ਨਸ਼ਾ ਖਤਮ ਕਰ ਸਕਦੇ ਆ ਬਹੁਤ ਵਧੀਆ ਇਨਟਰਵਿਉ

  • @technicalgaviez6929
    @technicalgaviez6929 3 года назад +46

    ਅੱਜ-ਕੱਲ੍ਹ ਦੇ ਨੌਜਵਾਨਾਂ ਨੂੰ ਮੋਟੀਵੇਟ ਕਰਨ ਲਈ Best Video ਹੈ ਭਰਾ ਜੀ ਧੰਨਵਾਦ🙏🏻
    ਆਖਿਰ ਕੰਮ ਤਾਂ ਖਾਧੀ ਹੋਈ ਖ਼ੁਰਾਕ ਹੀ ਆਉਂਦੀ ਆ

  • @garrysingh6740
    @garrysingh6740 3 года назад +10

    ਜਿਉਂਦਾ ਰਹਿ ਵੀਰਾ ਤੈਂਨੂੰ ਦਿਲੋਂ ਇਜ਼ਤ ਐ ਵੀਰੇ , ਚੜਦੀ ਕਲਾ ਵਿੱਚ ਅਤੇ ਐਦਾਂ ਹੀ ਹੌਸਲਾ ਬਣਾਈ ਰੱਖ , ਤੈਨੂੰ ਦੇਖ ਬਹੁਤ ਸਾਰਾ ਹੋਰ ਯੂਥ ਵੀ ਤੁਹਾਨੂੰ ਦੇਖ ਸਿੱਧੇ ਰਾਹ ਪਊਗਾ ਜੀ , ਤੁਸੀ ਇਸ਼ਕ ਮਾਰਗ ਦਰਸ਼ਕ ਹੋ ਜੀ

  • @arshdeepsingh5641
    @arshdeepsingh5641 3 года назад +64

    ਕਿੰਨਾ ਸੱਚ ਬੋਲ ਰਿਹਾ ਭਾਈ👍👍👍 ਸ਼ੁਕਰ ਆ ਵਾਹਿਗੁਰੂ ਦਾ ਸਹੀ ਰਾਹ ਆ ਗਿਆ 🙏🙏🙏

  • @amrinderbrar7763
    @amrinderbrar7763 3 года назад +16

    ਪੰਜਾਬ ਪੰਜਾਬੀਅਤ ਜ਼ਿੰਦਾਬਾਦ।
    ਹੱਸਦਾ ਵਸਦਾ ਰਹੇ ਮੇਰਾ ਪੰਜਾਬ ❤️

  • @brarbrar6699
    @brarbrar6699 3 года назад +2

    ਬਹੁਤ ਮੁਬਾਰਕਾ ਸੁਖਬੀਰ ਬਾਈ ਨੂੰ,ਪੰਜਾਬ ਦਾ ਪੁੱਤ ਬੱਚ ਗਿਆ

  • @makhankalas660
    @makhankalas660 3 года назад +87

    ਰੋਲ ਮਾਡਲ ਬਣੋ ਵੀਰ ਜੀ ਹੋਰ ਭਰਾਵਾਂ ਦਾ ਵੀ ਨਸ਼ਾ ਛਡਵਾਓ

  • @RVC08
    @RVC08 2 года назад +1

    ਬਾਈ ਨੇ ਗੱਲ ੧੦੦% ਸਹੀ ਕੀਤੀ..ਜਮਾਂ ਗੱਲਾਂ ਸੱਚੀਆਂ ਦਿਲ ਤੋਂ ਬੋਲਿਆਂ ਬਾਈ ਕੋਈ ਮਸਾਲਾ ਨਹੀਂ ਲਾਇਆ ਜੋ ਕਿਹਾ ਸੱਚ ਕਿਹਾ...
    ਸਲਾਮ ਬਾਈ ਨੂੰ ਸਲਾਮ ਵੱਡੇ ਵੀਰ ❤️❤️

    • @sukhvirrampura6151
      @sukhvirrampura6151 Месяц назад

      ਪਰਮਾਤਮਾ ਦੀ ਕਿਰਪਾ ਨਾਲ ਇਸ ਇੰਟਰਵਿਊ ਤੋਂ ਬਾਅਦ ਹਜ਼ਾਰਾਂ ਨੋਜਵਾਨ ਨਸ਼ਾ ਛੱਡ ਚੁੱਕੇ ਹਨ ਬਾਈ ਮੈਂ ਦੋ ਵਾਰ ਮਿਸਟਰ ਪੰਜਾਬ ਬਾਡੀ ਬਿਲਡਿੰਗ ਮੁਕਾਬਲੇ ਜਿੱਤ ਚੁੱਕਾ ਹਾਂ। ਅੱਜ ਮੇਰਾ ਖੁਦ ਦਾ ਜ਼ਿੰਮ ਚੱਲ ਰਿਹਾ ਹੈ ਤੇ ਦੂਜਾ ਜ਼ਿੰਮ ਤਿਆਰ ਹੋ ਰਿਹਾ ਹੈ। ਬਾਕੀ ਬਹੁਤ ਸਾਲਾਂ ਬਾਅਦ ਮੈਂ ਇਹ ਆਪਣੀ ਇੰਟਰਵਿਊ ਦੇਖੀਂ ਤੇ ਕਮੈਟ ਪੜੇ ਹਨ ਬਹੁਤ ਬਹੁਤ ਧੰਨਵਾਦ ਬਾਈ ਜੀ

  • @gurpreetsinghjohal2231
    @gurpreetsinghjohal2231 3 года назад +6

    ਬਹੁਤ ਵਧੀਆ ਵੀਰ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @ParmSacramento
    @ParmSacramento 2 года назад +2

    ਵੀਰ ਸਲੂਟ ਆ 🫡🫡🫡🫡🫡🫡 ਜਿੰਦਗੀ ਖੋਲ ਕੇ ਰੱਖ ਦਿੰਤੀ🙏🏻🙏🏻🙏🏻

  • @jaspindersinghjaspindersin7393
    @jaspindersinghjaspindersin7393 3 года назад +8

    ਧਨਬਾਦ Rmb ਚੈਨਲ ਜਿਨਾਂ motivated ਸਟੋਰੀ ਪੇਸ ਕੀਤੀ ਬੇਟਾ ਤੂ ਤਾ ਸਾਡੇ ਘਰ ਦਾ ਬੱਚਾ ਮੈਂਨੂੰ ਤਾ ਸਾਰਾ ਕੁਸ਼ ਸੁਣ ਕੇ ਪਤਾ ਲੱਗਾ ਜਦੋ ਰਾਮਪੁਰੇ ਜ਼ਰੂਰ ਮਿਲਾਗਾ

  • @RampalSingh-jo9qh
    @RampalSingh-jo9qh 3 года назад +2

    ਯਾਰਾ ਦਾ ਧੰਨਵਾਦ🌹🌹🌹🌹🌹

  • @dhillonjatt7650
    @dhillonjatt7650 3 года назад +11

    ਬਹੁਤ ਵਧੀਆ ਕੀਤਾ ਛੋਟੇ ਵੀਰ ਜੋ ਆਪ ਨਸ਼ੇ ਦੀ ਦਲਦਲ ਵਿਚੋਂ ਬਾਹਰ ਨਿਕਲ ਗਏ ਹੋ। ਹੁਣ ਆਪ ਜੀ ਨੂੰ ਬੇਨਤੀ ਹੈ ਕਿ ਉਨ੍ਹਾਂ ਵੀਰਾਂ ਨੂੰ ਸਿਖਿਆ ਜਰੂਰ ਦਿਉ ਜੋ ਇਸ ਦਲਦਲ ਵਿਚ ਫਸੇ ਹੋਏ ਹਨ। ਆਪ ਇਕ ਰੋਲ ਮਾਡਲ ਬਣ ਕੇ ਰਹਿਣਾ। ਆਪਣੇ ਕੋਚ ਮਨਵਰ ਜੀ ਦਾ ਹਮੇਸ਼ਾ ਰਿਣੀ ਰਹਿਣਾ। ਜਿਉਦੇ ਵੱਸਦੇ ਰਹੋ ਖੁਸ਼ ਰਹੋ ਪਿਆਰੇ ਵੀਰ ਬਹੁਤ ਬਹੁਤ ਦੁਆਵਾਂ ਤੇ ਪਿਆਰ ।

  • @kabaddijindjaan7477
    @kabaddijindjaan7477 3 года назад +6

    ਬਹੁਤ ਕੁਝ ਸਿੱਖਣ ਨੂੰ ਮਿਲਿਆ ਬਾਈ

  • @harsharnkamalpreetsingh9046
    @harsharnkamalpreetsingh9046 3 года назад +3

    ਵਾਲਾ ਨਾਜਾਇਜ਼ ਸੱਚ ਬੋਲਿਆ ਬਾਈ..ਬਹੁਤ ਵਧੀਆ

  • @deepachahal8048
    @deepachahal8048 2 года назад +3

    ਸਰਕਾਰ ਅਜੈ ਵੀ ਕਹਿ ਰਹੀ ਆ ਨਸ਼ਾ ਮੁਕਤ ਪੰਜਾਬ ਬਣਾ ਤਾ
    ਬਾਈ ਜੀ ਨਸ਼ੇ ਨੇ ਬਹੁਤ ਮਾਵਾਂ ਦੇ ਪੁੱਤ ਖੋਹ ਲੇ

  • @ravindersingh9162
    @ravindersingh9162 3 года назад +3

    ਬਹੁਤ ਵਧੀਆ ਵੀਰ ਰੱਬ ਤੁਹਾਨੂੰ ਚੜਦੀ ਕਲਾਂ ਬਖਸ਼ੇ

  • @kindalitt5594
    @kindalitt5594 3 года назад +8

    ਵਾਹਿਗੁਰੂ ਜੀ ਦੀ ਮੇਹਰ ਹੋਗੀ ਵੀਰ ਤੇ

  • @ManwarFitness
    @ManwarFitness 3 года назад +42

    Thank you so much RMB TV & Jas Grewal bai ji ❤️

    • @avtarsamra2823
      @avtarsamra2823 3 года назад +2

      ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ

    • @avtarsamra2823
      @avtarsamra2823 3 года назад +3

      @@sunnychumber2822 ਵਧਾਈਆਂ ਬਾਈ ਜੀ ਨੂੰ ਨਸਾਂ ਛਡਣ ਤੋ ਬਾਅਦ ਮਿਲੇ ਦੂਸਰੇ ਜਨਮ ਦੀਆ ਜੀ ਲਵਯੂ ਟਰਾਲੀ ਭਰ ਕੇ

  • @baljinderpank8513
    @baljinderpank8513 2 года назад +1

    ਗੁੱਡ ਵੀਰ ਜੀ

  • @mickalgilhotra2700
    @mickalgilhotra2700 3 года назад +2

    ਜਿਉਂਦੇ ਰਹੋ ਮਹਾਰਾਜ ਵਾਹਿਗੁਰੂ ਮੇਹਰ ਕਰੇ🙏❤️❤️❤️

  • @Kulwinderbenipal-mx6jl
    @Kulwinderbenipal-mx6jl 3 года назад +13

    ਵਾਹਿਗੁਰੂ ਜੀ ਮੇਹਰ ਕਰੀ

  • @gurvindersinghbawasran3336
    @gurvindersinghbawasran3336 2 года назад +1

    ਕੈਮਰੇ ਸਹਮਣੇ ਸੱਚ ਬੋਲਣਾ ਬਹੁਤ ਔਖਾ ਵੀਰ,,,ਬਹੁਤ ਖੁਸੀ ਹੋਈ ਦੇਖਕੇ ਵੀਰ ਨੂੰ,,,, ਬਹੁਤ ਵੱਡੇ ਦਿਲ ਨਾਲ਼ ਜਿੰਦਗੀ ਨੂੰ ਨਸ਼ਿਆਂ ਵਿੱਚੋ ਕੱਢਿਆ ਜਾਂਦਾ,,, ਸਲੂਟ ਆ ਵੀਰ ❤️❤️

  • @harpreetkaurdhillon4181
    @harpreetkaurdhillon4181 3 года назад +4

    ਪ੍ਰਮਾਤਮਾ ਵੀਰੇ ਦੀ ਉਮਰ ਲੰਮੀ ਕਰੇ।

  • @sukhjitsingh1916
    @sukhjitsingh1916 3 года назад +7

    ਬੋਤ ਵਦਿਅਾ ਵੀਰ ਕੋਛ ਨੀ ਰੱਖੇਅਾ ਜਵਾਨੀ ਸਾਰੇਅਾ ਤੇ ਅਾਊਦੀ ਅਸੀ ਵੀ ਕੋਛ ਛੱਡਿਅਾ ਪਰ ਹੁਣ ਨੀ ਵੀਰ

  • @sukhdeepsingh5231
    @sukhdeepsingh5231 3 года назад +2

    Bhut bdia bolia y sukh vir

  • @gurpreettoor900
    @gurpreettoor900 2 года назад +1

    Loved it,

  • @birbalbhullar4629
    @birbalbhullar4629 2 года назад +1

    ਵਾਈ ਜੀ ਬਹੁਤ ਹੀ ਵਧੀਆ ਲੱਗਿਆ ਤੇਰੀ ਐਟਰਵੂ ਸੁਣ ਕੇ ਕੋਈ ਫੀਮ ਭੁੱਕੀ ਵਾਰੇ ਦੱਸੋ ਕਿਵੇ ਛੱਡ ਸਕਦੇ ਨੇ

  • @lakhvirsingh417
    @lakhvirsingh417 3 года назад +4

    Same story meri v a vire 1 beti v a thodi videos nu dekh k mind hor strong ho gya waheguru ji di kirpa nal ajj chadd reha

  • @jagdishmattujagdishmattu662
    @jagdishmattujagdishmattu662 3 года назад +5

    ਵੀਰ ਨੇ ਸਭ ਕੁਝ ਸੱਚ ਦੱਸ ਤਾਂ ਕੋਈ ਗੱਲ ਨਹੀਂ ਲੁਕੋਈ

  • @sukhbirsinghbuttar3672
    @sukhbirsinghbuttar3672 2 года назад +1

    ਬਹੁਤ ਵਧੀਆ ਵੀਰ ਜੀ

  • @ManmohanSingh-li8tr
    @ManmohanSingh-li8tr 3 года назад +16

    Sukhbir bai asi sarey terey naal aa, eda e vir laggeya reh. Waheguru mehar rakhey bai.. dil khush ho geya🎉
    Coach saab te hor sehyogi veera da v boht boht dhanwaad

  • @sober8770
    @sober8770 8 месяцев назад +1

    Bai bada saahu lgda vekhan to ... Hasde rho bai G ida hi 😊😊

  • @makhankalas660
    @makhankalas660 3 года назад +8

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @AmanPreet-pu3ku
    @AmanPreet-pu3ku 2 года назад +1

    Good work

  • @Shinigami999p-8p
    @Shinigami999p-8p 2 года назад

    Good job baaji ,carry on its very helpfull for addicted people parmatma mehar kra

  • @ManjinderSingh-lj1uz
    @ManjinderSingh-lj1uz 3 года назад +14

    Proud on you sukhvir

  • @sukhdevsingh6078
    @sukhdevsingh6078 7 месяцев назад +1

    ਨਸ਼ੇੜੀ ਤੋਂ ਨਸ਼ਾ ਛਡਾਉਣ ਚ ਪਰਿਵਾਰ ਦਾ ਹਥ ਹੋਣਾ ਬਹੁਤ ਜ਼ਰੂਰੀ ਹੈ ਜਿਹੜੀ ਜਨਾਨੀ ਬੰਦੇ ਨੂੰ ਹੋਂਸਲਾ ਨੁ ਦਿੰਦੀ ਬੀ ਤੁੰ ਨੀ ਨਸ਼ਾ ਨੀ ਛਡ ਸਕਦਾ ਪਰ ਜੇ ਪਤਨੀ ਕਹੇ ਤੁਸੀਂ ਨਸ਼ਾ ਛਡ ਸਕਦਾ ਬੰਦਾ ਛਡ ਦਿੰਦਾ ਹੋਂਸਲਾ ਬਹੁਤ ਜ਼ਰੂਰੀ ਹੈ

  • @mysontyson627
    @mysontyson627 2 года назад +1

    ਕਾਸ਼ ਇਵੇਂ ਪੰਜਾਬ ਦੇ ਸਾਰੇ ਮੁੰਡੇ ਕੁੜੀਆਂ ਜੋ‌ ਨਸ਼ੇ ਦੀ ਦਲਦਲ ਵਿੱਚ ਫਸ ਗਏ ਨੇ ਉਹ‌ ਵਾਪਸੀ ਕਰਨ ਆਪਣੀ ਜ਼ਿੰਦਗੀ ਵਿੱਚ ਮਰਜ਼ੀ ਨਾਲ ਸੌਣ ਮਰਜ਼ੀ ਨਾਲ ਉਠਣ

  • @takesinghtakesingh7160
    @takesinghtakesingh7160 3 года назад +13

    ਬਹੁਤ।ਵਧੀਆ।ਸੋਢੀ।ਪਤਨੀ।ਵੀਰ।ਜੀ

  • @pb13kabootarbaj37
    @pb13kabootarbaj37 3 года назад +8

    ਸ਼ਲਾਮ,ਹੈ,ਵੀਰ,ਮੈਨੂੰ,,ਰਬ,ਤੇਰੀ,ਉਮਰ,ਲਬੀ,ਕਰੇ

  • @bhangu8327
    @bhangu8327 3 года назад +8

    Bire bohot mubarka tuhanu te tuhade sare parivar nu, Tussi navi jindgi di shuruaat kitti,waheguru mehar rakhe tuhade te te oh sare vir theekh ho jan nashe chadd den oh sabh...

  • @nirmalsingh4372
    @nirmalsingh4372 2 года назад +1

    I also salute to great coach who changed life

  • @luckysidhu4760
    @luckysidhu4760 3 года назад +17

    SUKHBIR PUTT GOOD JOB WAHEGURU JI CHARDIKLA TANDRUSTI TE TRAKIA BAKSHAN VICHAR BHOAT HI WADIA AA

  • @SandeepSingh-en1zg
    @SandeepSingh-en1zg 3 года назад +3

    Je ਓਨ ਦਾ reh ਬਾਈ ਵਹਿ guro mehr ਕਰੇ

  • @gurveerkaur1807
    @gurveerkaur1807 3 года назад +7

    Good luck man,sahi kita...very good work veer ji tusi great ooo .....

  • @ਅਮਨਦੀਪਸਿੰਘ-ਭ1ਚ
    @ਅਮਨਦੀਪਸਿੰਘ-ਭ1ਚ 3 года назад +5

    ਖੁਸ਼ੀ ਹੋਈ ਦੇਖਕੇ

  • @ritaverma8872
    @ritaverma8872 3 года назад +3

    Very happy for you

  • @deshpardesh2394
    @deshpardesh2394 3 года назад +8

    God bless u Bai ❤❤❤❤❤✌✌✌✌ Jaswant Singh USA Amen

  • @mogewala3451
    @mogewala3451 3 года назад +1

    Kinniaa vdhia te saaf gallan krda bai rab tenu hmesha chrhdi kla bkhshe

  • @harmandhaliwal3503
    @harmandhaliwal3503 3 года назад +2

    ਨਸ਼ਾ ਭੁੱਕੀ ਦਾ ਹੋਵੇ ਜਾ ਅਫ਼ੀਮ ਜਾ ਫਿਰ ਸ਼ਰਾਬ ਨਸ਼ਾ ਹੀ ਹੁੰਦਾ ਹੁਣ ਤੁਸੀਂ ਨਸ਼ਾ ਛੱਡ ਆਪਣੇ ਪਰਿਵਾਰ ਬਾਰੇ ਸੋਚਿਆ ਵੀਰੇ ਇਕੱਲਾ ਕਹਿਣ ਨੂੰ ਨੀ ਸੱਚੀ ਹੁਣ ਆਪਣੀ wife ਤੇ ਆਪਣੇ ਮੰਮੀ ਡੈਡੀ ਉਹ ਖੁਸ਼ੀਆਂ ਦਿਉ ਕਿ ਉਹਨਾਂ ਨੂੰ ਯਾਦ ਹੀ ਨਾਂ ਰਹੇ ਕਿ ਉਹ ਕਾਲਾ ਦੋਰ ਤੁਹਾਡੀ ਜ਼ਿੰਦਗੀ ਚ ਵੀ ਆਇਆ ਵੀਰੇ ਰੱਬ ਤੁਹਾਨੂੰ ਚੜਦੀ ਕਲਾ ਚ ਰੱਖੇ ਵਾਹਿਗੁਰੂ ਮੇਹਰ ਕਰੇ

  • @chamandeepkaurathwal4030
    @chamandeepkaurathwal4030 3 года назад +4

    Best video bring more interviews like this. Salute to this Man 🙏🙏👌waheguru Bless you always

  • @Gill_anmol3
    @Gill_anmol3 3 года назад +1

    Bai da subah bhut hassmukh aa salute aa veere tenu 🙌🙏 jeonda vasda reh

  • @rajveermander3217
    @rajveermander3217 3 года назад +1

    Wmk Ji God bless you Ji Waheguru Ji Sabna Te Hamesha Meher krna Ji

  • @Taranbadesha
    @Taranbadesha 3 года назад +2

    Bhut vadia veere shi raah te ah gya bakiyan lai motivate story aa

  • @pannupreet25
    @pannupreet25 3 года назад +2

    Salute to such a brave and strong man.

  • @YG22G
    @YG22G 3 года назад +3

    ਸੁਖਬੀਰ ਜ਼ਿੰਦਾਬਾਦ ।

  • @gurlalgill3364
    @gurlalgill3364 3 года назад +5

    Salute a 22 g tuhanu waheguru hamesha chardi kalan ch rakhe hamesha tuhade story sun k bhut motivate Hoya 🙏

  • @sidhusaab8290
    @sidhusaab8290 3 года назад +1

    Very good vr ji Sidhu saab

  • @varindergrewal5113
    @varindergrewal5113 3 года назад +6

    Meinu Yakeen aa veerji tuhadi eh interview dekh ke bahut munde avda mann bnon ge nasha shadan lei🙏🙏

  • @gopymultani7718
    @gopymultani7718 3 года назад +2

    🙏🏻Waheguru ji chardi kla ch sare veera nuu bai ji ne bhaut hosla ditta dujje prawa nu

  • @SuratSingh-v7x
    @SuratSingh-v7x 6 месяцев назад

    Ji. ❤❤❤❤❤veer❤❤❤❤❤ji

  • @goldyphulka
    @goldyphulka 3 года назад +2

    ਜਿਊਂਦਾ ਰਹਿ ਛੋਟੇ ਵੀਰ

  • @sinnugujjar144
    @sinnugujjar144 3 года назад +1

    धाकड़ सुखवीर भाई 👌👌👌👌👌👌👌👌

  • @nirmalsingh4372
    @nirmalsingh4372 2 года назад

    Yes I salute you for great effort

  • @rupindersingh362
    @rupindersingh362 3 года назад +6

    Very good bhaiji. 👍God bless you 🙏

  • @HarpalSingh-uv9ko
    @HarpalSingh-uv9ko 2 года назад +2

    WAHEGURUJI WAHEGURUJI mehar karn

  • @GagandeepSingh-jm8vp
    @GagandeepSingh-jm8vp 3 года назад +5

    Proud on your Sukhvir all God blessyou

  • @mysontyson627
    @mysontyson627 2 года назад

    ਬਾਈ ਧੰਨ ਏ ਥੋਡੀ ਘਰਦੀ ਜਿਸਨੇ ਕੱਟੀ ਥੋਡੇ ਨਾਲ।
    ਮੇਰੇ ਸਾਲ਼ੇ ਦੀ ਘਰਵਾਲੀ ਵੀ ਉਸਨੂੰ ਭੱਜਾਂ ਦਿੰਦੀ ਸੀ ਸੈਂਟਰ ਚੁਕਾਉਣ ਵੇਲੇ ,ਜਦੋਂ ਉਸਨੂੰ ਨਸ਼ਾ ਛਡਾਉਣ ਦੀ ਦਵਾਈ ਲੈਕੇ ਦੇਣੀ ਤਾਂ ਉਸਨੇ ਕਹਿਣਾ ਇਹਨਾਂ ਦੀ ਹਾਲਤ ਮੈਨੂੰ ਨਹੀਂ ਦੇਖੀ੍ ਜਾਂਦੀ ਪਰ ਪਤਾ ਬਾਅਦ ਵਿੱਚ ਲੱਗਾ ਉਹ ਸਾਲੇ ਨੂੰ ਜਾਣਬੁੱਝ ਕੇ ਨਸ਼ਾ ਦਿੰਦੀ ਸੀ ਕਿਉਂਕਿ ਕੇ ਉਸਦਾ ਪੜੋਸੀ‌ ਨਾਲ ਹੀ ਅਫੇਅਰ ਸੀ

  • @ManpreetSingh-qn7nn
    @ManpreetSingh-qn7nn 3 года назад +3

    Bhut vadiaa veer ji, God bless you

  • @bhopersaab2600
    @bhopersaab2600 3 года назад +9

    ਬਾਈ ਜੀ ਹਰ ਇਕ ਨਸ਼ਾ ਛੱਡਣ ਵਾਲਾ ਇਕ ਯੋਧਾ ਹੁੰਦਾ ਹੈ ਕਿਉੰਕਿ ਇਸ ਵਿਚ ਲੜਾਈ ਆਪਣੇ ਆਪ ਨਾਲ ਹੀ ਲੜ ਕੇ ਜਿੱਤਣੀ ਪੈਂਦੀ ਹੈ।

  • @jtdhillon74
    @jtdhillon74 3 года назад +2

    Very motivational video

  • @madhasingh9734
    @madhasingh9734 3 года назад +1

    Salute tahanu bro

  • @manjindertoor4235
    @manjindertoor4235 3 года назад +2

    Congratulations bro God bless you ✌✌✌✌✌🙏🙏🙏🙏🙏

  • @mysontyson627
    @mysontyson627 2 года назад

    ਮਾਂ ਬਾਪ ਨੂੰ ਕੁਟਣ ਵਾਲੇਆ ਨੂੰ ਕੋਣ‌ ਕਹਿੰਦਾ ਫੇਮ‌ ਮਿਲਦਾ

  • @jagjitchouchan3197
    @jagjitchouchan3197 3 года назад +4

    Good job God bless you brother

  • @harwindersinghdhillon4312
    @harwindersinghdhillon4312 3 года назад +4

    Very motivational intervew thanks sukhbeer bai ji team, and RMB telivision team for such a wonderful effort for our new generation 🙏❤️

  • @gurmeetjassal9924
    @gurmeetjassal9924 3 года назад +1

    Waheguru ji mehar karna sab ta ji..🙏🙏🙏🙏🙏🙏🙏

  • @jaipaulkalia5261
    @jaipaulkalia5261 3 года назад +2

    Waheguru ji .. Stay healthy and happy Bai ji

  • @BalwinderSingh-kq6jf
    @BalwinderSingh-kq6jf 3 года назад +3

    ਵੀਰੇ ਇਹ ਨਰਕ ਵਰਗੀ ਜਿੰਦਗੀ ਮੈ ਵੀ ਵੈਖੀ ਨਸੇ ਕਰਣ ਵਾਲੇ ਨੂੰ ਆਵਦੇ ਆਪ ਨਾਲ ਹੀ ਹੁੰਦਾ ਆ ਪੀ ਮੈਨੂੰ ਨਸਾਂ ਮਿਲਣਾ ਚਾਹੀਦਾ ਕੋਈ ਜੀਵੇ ਕੋਈ ਮਰੇ ਕਿਸੇ ਨਾਲ ਕੋਈ ਨੀ ਹੁਣ ਅਕਾਲ ਪੁਰਖ ਵਾਹਿਗੁਰੂ ਨੇ ਮੈਹਰ ਕੀਤੀ ਚਿੱਟਾ ਤੋ ਬਚਾ ਹੋ ਗਿਆ ਜਿਹੜੇ ਬੰਦੇ ਨੂੰ ਇਹ ਕੋਹੜ ਲੱਗਾ ਹੋਵੇ ਉਸੇ ਨੂੰ ਪਤਾ ਹੁੰਦਾ

  • @manojkhan5039
    @manojkhan5039 3 года назад +1

    Slaam ae veer nu

  • @djonceagain2982
    @djonceagain2982 3 года назад +5

    ViR g tuhadi wife nu salute aa rabb ohdi lambi umar kre..🙏

  • @inderdeepdhillon7923
    @inderdeepdhillon7923 3 года назад +2

    veere jionda rehh.....rabb tainu lmabiyan umran bkhshn....please waheguru nasha khttm kardo punjab cho...

  • @gurjeetmalhi7200
    @gurjeetmalhi7200 3 года назад +4

    waheguru kirpa kre

  • @satnamsinghkhosa9859
    @satnamsinghkhosa9859 2 года назад +1

    Waheguru meaher rakhe sarbat te ji

  • @jyotish.kundli-
    @jyotish.kundli- 3 года назад +1

    Shukar aa bai utte upar wale ne kirpa drishti kar ditti.... Nami zindgi chote veer nu bohat bohat mubarak... Chote veer Tu aap te es daldal cho nikal aaya.. Koshish kar je koi hor vi bach sakda aa ta ohdi vi help kari.. Hosla dai.... Baki body building mukabla jitte naa jitte... Sade lai Tu super winner aa... Teri life partner nu vi salam aa.... Jisne sath nahi shadeya... God bless to puri family... Waheguru pure parivaar te sidhi nigah rakhe.... Bure time ch bai sukhbir da sath den te nasha shadan lai kehan wale sathiya nu vi salam

  • @jagmailsidhu7534
    @jagmailsidhu7534 3 года назад +5

    Waheguru ji kirpa karo veer tae

  • @gkhan4342
    @gkhan4342 3 года назад +4

    Sukhbir very good bro God bless you

  • @varindergrewal5113
    @varindergrewal5113 3 года назад +2

    Salute aa veere teinu🙏🙏🙏

  • @parmjeetsingh5942
    @parmjeetsingh5942 3 года назад +4

    Waheguru ne kerpa kri

  • @NavjotSingh-li4lh
    @NavjotSingh-li4lh 3 года назад +2

    Ehh sacha bndaa aa. Vadia gal aa veer tusi theek ho gae. Main v nasha krda. Par yaar hun main jarur koshish krda shadan di. Par chad nai hunda.

  • @goldenretriever5951
    @goldenretriever5951 3 года назад +3

    dil da saaf e bai pura.

  • @sukhpreetkaur3731
    @sukhpreetkaur3731 3 года назад +2

    waheguru ada hi mehar bani rakhn🙏🏻🙏🏻🙏🏻app te bai

  • @rajusandhu727
    @rajusandhu727 3 года назад +5

    Waheguru ji mehar Karo

  • @PardeepSingh-ky8lq
    @PardeepSingh-ky8lq 3 года назад

    Thanks bro

  • @SonuSingh-cn3ni
    @SonuSingh-cn3ni 2 года назад +6

    ਪਹਿਲਾ ਨਸਾ਼ ਲਗਦਾ ਘਿਉ ਵਾਗੂੰ ਫਿਰ ਲਗਦਾ ਦਿਉ ਵਾਗੂੰਉ ਹਰ ਵੇਲੈ ਪੁਲਸ ਦਾ ਡਰ ਕਿਤੇ ਜਾ ਨਹੀ ਸਕਦੇ ਕਿਤੇ ਰਾਤ ਰਹਿ ਨਹੀ ਸਕਦੇ

  • @LIGHT_GAMING123
    @LIGHT_GAMING123 6 месяцев назад

    Very good