ਚਿੱਟਾ ਪੀ ਕੇ ਮਾਂ ਨੂੰ ਕੁੱਟਦਾ ਸੀ ਕਦੇ, ਅੱਜ ਸਿਕੰਦਰ ਤੇ ਘੁੱਦੇ ਨੇ ਕੱਢੇ ਸਾਈਕਲ 'ਤੇ ਚੰਗਿਆੜੇ

Поделиться
HTML-код
  • Опубликовано: 21 окт 2024

Комментарии • 765

  • @karanbazidwala
    @karanbazidwala 4 года назад +38

    ਏਸ ਬੰਦੇ ਦੀ ਇੰਟਰਵਿਊ ਜਦੋਂ ਵੀ ਆਉਂਦੀ ਮਨ ਖੁਸ਼ ਹੋ ਜਾਂਦਾ ਸ਼ੁਕਰੀਆ ਵੱਡੇ ਵੀਰਾ ਚੰਗਾ ਕੁਝ ਅੱਗੇ ਲਿਆਉਣ ਲਈ ਅੱਜ ਮਾਣ ਹੋ ਗਿਆ ਇੰਟਰਵਿਊ ਦੇਖ ਕੇ ਬਹੁਤ ਬਹੁਤ ਮੁਬਾਰਕਾਂ ਸਿਕੰਦਰ ਵੀਰੇ ਤੇਰੇ ਵਾਂਗ ਹਰ ਇਕ ਮਾ ਦਾ ਪੁੱਤ ਨਸ਼ਾ ਛੱਡੂਗਾ ❤️🙏 ਸਭ ਤੋਂ ਸੋਹਣੀ ਗੱਲ ਕੇ ਸਾਈਕਲ ਤੇ ਹੀ ਕਰ ਲੈਂਦੇ ਦੂਰ ਦੂਰ ਤੱਕ ਗੁਰੂ ਘਰ ਦੀਆਂ ਯਾਤਰਾਵਾਂ ❤️❤️🙏🙏 ਲੋਕਾਂ ਦੇ ਭਾਂਡੇ ਮਾਜਣ ਲਾਤੀ ਮਾ ਵੀਰਿਆ ਤੂੰ ਗੀਤ ਸੁਣ ਕੇ ਰੋਣਾ ਆਇਆ ਵੀਰਾ 😢 ਖੁਸ਼ ਰਹਿ

  • @jasveersidhu2722
    @jasveersidhu2722 4 года назад +88

    Sikhnder veere lyi thoko like

  • @amritsingh4918
    @amritsingh4918 4 года назад +94

    ਬਹੁਤ ਵਧਿਆ ਸੱਚ ਬੋਲਣ ਤੇ ਜਿਉਦੇ ਰਹਿ ਪੁੱਤਰਾ ਹੁਣ ਦਾਦੀ ਦਾ ਸਤਿਕਾਰ ਕਰੀਂ ਅਤੇ ਹੋਰ ਬਚਿਆ ਨੂੰ ਸਮਝਾਓ 🙏

  • @jasspreet2697
    @jasspreet2697 4 года назад +60

    ਖਾਸ ਕਰਕੇ ਆਪਣੀ ਮਾਂ ਨੂੰ ਕਦੇ ਦੁੱਖ ਨਈ ਦੇਣਾ ਚਾਹੀਦਾ ਭਾਵੇਂ ਜਿੰਦਗੀ ਜੋ ਹੁੰਦਾ ਹੋ ਜਾਏ

  • @JASWINDERSINGH-ed3rp
    @JASWINDERSINGH-ed3rp 4 года назад +96

    ਮੱਕੜ ਸਾਬ ਇਹੋ ਜਿਹੇ ਲੋਕਾਂ ਦੀ ਇੰਟਰਵਿਊ ਕਰਦੇ ਰਿਹਾ ਕਰੋ

  • @gurpreetsinghsandhu3023
    @gurpreetsinghsandhu3023 4 года назад +70

    ਕੁੱਝ ਨਹੀਂ ਰੱਖਿਆ ਨਸ਼ਿਆਂ ਵਿੱਚ ਦੇਖਲੋ ਨਸ਼ਿਆਂ ਕਰਕੇ ਸ਼ਕੰਦਰ ਦੇ ਮਾਂ-ਪਿਓ ਵੀ ਨਹੀਂ ਰਹੇ

  • @baldevkular3366
    @baldevkular3366 4 года назад +55

    ਬਹੁਤ ਚੰਗੀ ਪ੍ਰੇਰਣਾ, ਬਹੁਤ ਹੀ ਪਿਆਰੇ ਅਤੇ ਕੁਦਰਤੀ ਤੌਰ ਤੇ ਮਿੱਠੇ ਸਹਿਜ ਸੁਭਾਅ ਵਿੱਚ ਪੇਸ਼ ਕੀਤੀ ਹੈ।Daily Punjabi Post, ਸਿਕੰਦਰ ਸਿੰਘ , ਅੰਮਿ੍ਰਤਪਾਲ ਸਿੰਘ ਘੁੱਦਾ ਅਤੇ ਸਾਰੀ ਟੈਕਨੀਕਲ ਟੀਮ, ਆਪ ਜੀ ਦਾ ਬਹੁਤ ਬਹੁਤ ਧੰਨਵਾਦ 🌷

  • @abhilovekamragaggi
    @abhilovekamragaggi 4 года назад +109

    Bai Aah Sikander bai te film ban ni chahidi hai...agree ho mittron?? Ik 30 min di video ne kinna motivate krta...tan ehdi film kinna motivate krugi punjab de youth nu.....lub ju bai dilon ❣️😍🥰💯💯

  • @RajinderKaur-ws6ey
    @RajinderKaur-ws6ey 4 года назад +26

    ਬਹੁਤ ਵਧੀਆ ਪੁੱਤ ਰੱਬ ਹਮੇਸ਼ਾ ਖੁਸ਼ ਰੱਖੇ ਜਵਾਨੀਆਂ ਮਾਣ ਏ

  • @gurbirsingh4094
    @gurbirsingh4094 4 года назад +31

    ਜਿਉਦੇ ਵਸਦੇ ਰਹੋ 22 ਬਹੁਤ ਵਧੀਆ ਖੁਸ਼ ਰਹੋ ਵਾਹਿਗੁਰੂ ਤਰੱਕੀਆ ਬਖਸੀਸ਼ ਕਰੇ 😊

  • @sukhpreetnambardar5810
    @sukhpreetnambardar5810 4 года назад +43

    ਵੀਰ ਮੈਂ ਫਾਜਿਲਕਾ ਤੋਂ ਬਹੁਤ ਵਧੀਆ ਲਗਿਆ ਤੁਹਾਨੂੰ ਸੁਣ ਕੇ ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੇ 🙏🙏🙏

  • @amanaulakh1313
    @amanaulakh1313 4 года назад +58

    ਖੁਸ਼ੀ ਮਾਣੋ ਆਪਣੇ ਪਰਿਵਾਰ ਨਾਲ ਮਾਂ ਨਾਲ ਬਾਪ , ਭੈਣ, ਭਰਾ ਤੇ ਪਤਨੀ ਨਾਲ

  • @talwinderkumar2492
    @talwinderkumar2492 4 года назад +32

    ਇਸ ਤਰ੍ਹਾਂ ਬਹੁਤ ਘੱਟ ਹੈ ਪਰ ਇਸ ਤਰ੍ਹਾਂ ਦੁਨੀਆ ਦਾ ਰਾਹ ਬਦਲ ਸਕਦਾ ਹੈ,,,,, ਨਵੀਂ ਜਨਰੇਸਨ ਨੂੰ ਸਿੱਖਣਾ ਚਾਹੀਦਾ ਹੈ,,,,, ਇਨ੍ਹਾ ਤੋਂ ਸਿਖੋ,,,,

  • @harafangle9473
    @harafangle9473 4 года назад +5

    ਬਹੁਤ ਵਧੀਆ ਪੁੱਤ ਗਲਤੀ ਕਰਕੇ ਸਮਝ ਜਾਂਦਾ ਹੈ ਬਹੁਤ ਚੰਗੀ ਗੱਲ ਹੈ ਵਾਹਿਗੁਰੂ ਜੀ ਤਰੱਕੀਆਂ ਤੰਦਰੁਸਤੀ ਬਖਸ਼ੇ

  • @sparkaware7037
    @sparkaware7037 4 года назад +81

    ਸਾਡੇ ਪਿੰਡ ਦਾ ਮਾਣ ਘੁੱਦਾ ਸਿੰਘ।
    ਜਿਉਂਦੇ ਵਸਦੇ ਰਹੋ।
    ਗੀਤ ਬਹੁਤ ਵਧੀਆ "ਲੋਕਾਂ ਦੇ ਭਾਂਡੇ ਮਾਂਜਣ ਲਾਤੀ ਮਾਂ ਵੀਰਿਆਂ ਤੂੰ"👌👌👌

  • @balveersidhu4768
    @balveersidhu4768 4 года назад +28

    ਰੱਬ ਸਾਰਿਆਂ ਨੂੰ ਸੁਮੱਤ ਦੇਵੇ ਕੋਈ ਔਲਾਦ ਮਾੜੀ ਨਾ ਹੋਵੇ।

    • @manpreetbrar4134
      @manpreetbrar4134 4 года назад +3

      Bahut vdia lgga veere k tusi nashe chhd te ਵਾਹਿਗੁਰੂ tuhadi ਲੰਬੀ ਉਮਰ karn

  • @SarwanSingh-ss1vz
    @SarwanSingh-ss1vz 4 года назад +36

    ਨੌਜਵਾਨਾਂ ਨੂੰ ਬਹੁਤ ਕੁਝ ਸਿਖਾਉਂਦੀ ਹੈ ਇਨ੍ਹਾਂ ਦੀ ਗੱਲਬਾਤ।

  • @JaswinderSingh-lk4xw
    @JaswinderSingh-lk4xw 4 года назад +36

    ਬਹੁਤ ਵਧੀਆ ਲੱਗਾ ਵੀਰੇ ਤੁਹਾਡੀ ਗੱਲ ਸੁਣ ਕੇ ਬੰਦੇ ਨੂੰ ਕਦੇ
    ਵੀ ਹਿੰਮਤ ਨਹੀਂ ਹਾਰਨੀ ਚਾਹਿਦੀ

    • @gurmailsinghcoach8388
      @gurmailsinghcoach8388 4 года назад

      AKLL NA TA PATRKAR NU AE TE NA INTERVEW DEN WALEA NU SAB KHU CHANGA KAR KE LAST CH TENU BANDE APNE APP NU WEDWAN BANKE OS NU PASU DE BARABER HE TOLNA KETE TE OH V PASU SABD SUN KE PORA KHUS HO GEA KE FER EHE AKELL DA JANAJJA NE KADEA ENTER VEW DE LAST VITCH

  • @sandeepatwalatwal3472
    @sandeepatwalatwal3472 4 года назад +29

    Ghr ghr ਸਾਰੇ sikander ਬਣ ਜਾਣ ਤਾਂ ਸਾਰੇ ਘਰਾ ਦੀਆ ਖੁਸ਼ੀਆ ਵਾਪਸ aa ਜਾਣ

  • @babblysidhu5273
    @babblysidhu5273 2 года назад +1

    ਵੀਰ ਜੀ ਤੁਹਾਡੀ ਗੱਲਾਂ ਸੁਣ ਕੇ ਮਨ ਬਹੁਤ ਉਦਾਸ ਹੋ ਗਿਆ

  • @happymavi8059
    @happymavi8059 2 года назад

    ਬਹੁਤ ਵਧੀਆ ਗੱਲ ਹੈ ਘੁੱਦੇ ਵੀਰ ਸਿੰਕਦਰ ਬਾਈ ਨੂੰ ਮੈਂ ਉਸ ਪਹਿਚਾਣਿਆ ਜਦੋਂ ਤੁਸੀਂ ਬਠਿੰਡਾ ਵਿਖੇ ਸਟੇਸ਼ਨ ਤੇ ਦਿਖਿਆ ਸੀ।

  • @balvirsingh1702
    @balvirsingh1702 4 года назад +6

    ਵਾਹ ਜੀ ਵਾਹ ਕਿਆ ਬਾਤ ਹੈ, ਸਿਕੰਦਰ ਪੁੱਤ ਜੀ, ਤੁਸੀਂ ਆਨੰਦਪੁਰ ਸਾਹਿਬ ਜੀ ਤੋਂ ਵਾਇਆ ਖੁਰਾਲਗੜ੍ਹ ਬਾਬਾ ਗੁਰੂ ਰਵਿਦਾਸ ਭਗਤ ਜੀ ਦੀ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਅਸਥਾਨ ਨਹੀਂ ਦੇਖਿਆ। ਇਸ ਦੇ ਨਾਲ ਹੀ ਨੰਗਲ ਡੈਮ ਵੀ ਆਨੰਦਪੁਰ ਸਾਹਿਬ ਜੀ ਦੇ ਨੇੜੇ ਹੀ ਸੀ।
    ਚਲੋ ਖੈਰ, ਬਹੁਤ ਹੀ ਵਧੀਆ ਲੱਗਾ।

  • @ujagarsingh8803
    @ujagarsingh8803 4 года назад +6

    ਬਹੁਤ ਵਧੀਆ ਵੀਰੋ ਅਕਾਲ ਪੁਰਖ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ, ਵਾਹ ਜੀ ਵਾਹ ਬਹੁਤ ਵਧੀਆ ਗੀਤ ਗਾਇਆ ਛੋਟੇ ਵੀਰ, ਵੀਰੋ ਤੁਸੀਂ ਤਾ ਮੇਰੇ ਪਿੰਡ ਦੇ ਕੋਲ ਹੀ ਸੀ ਆਲਮਗੀਰ ਸਹਿਬ ਤੋਂ ਮੇਰਾ ਪਿੰਡ ਨਾਲ ਹੀ ਹੈ 4,5ਕਿਲੋਮੀਟਰ ਚਲੋ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ

  • @palwinder3576
    @palwinder3576 2 года назад +1

    ਸਾਡੇ ਨੌਜਵਾਨ ਵੀਰਾਂ ਨੂੰ ਸਿੱਖਣਾ ਚਾਹੀਦਾ ।ਜੀਉਂਦੇ ਰਹੋ ਮਾਣ ਓ ਤੁਸੀ ਪੰਜਾਬ ਦਾ।।

  • @amanbhangu509
    @amanbhangu509 4 года назад +15

    ਮਾਲਕ ਚੜ੍ਦੀਕਲਾ 'ਚ ਰੱਖੇ ਬਾੲੀਅਾ ਨੂੰ 🙏🙏❤❤

  • @parmtiwana5507
    @parmtiwana5507 4 года назад +53

    ਬਹੁਤ ਵਧੀਆ ਲੱਗਿਆ
    ਵਾਹਿਗੁਰੂ ਜੀ ਮੇਹਰ ਕਰੇ ਤੇਰੇ ਪਰਿਵਾਰ ਤੇ

  • @HarpreetSingh-le8kp
    @HarpreetSingh-le8kp 3 года назад +27

    ਵੀਰ ਰੋਣਾ ਆ ਗਿਆ ਗੀਤ ਸੁਣ ਕੇ ਤੇ ਇੰਟਰਵਿਊ

  • @jagsirmandran7439
    @jagsirmandran7439 4 года назад +54

    ਵੀਰ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆ ਜੇ ਉਹਨੂੰ ਭੁਲਿਆ ਨੀ ਕਹਿੰਦੇ

  • @SukhdevSingh-er3ir
    @SukhdevSingh-er3ir 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ

  • @babblysidhu5273
    @babblysidhu5273 2 года назад +1

    ਪਰਮਾਤਮਾ ਚੜ੍ਹਦੀ ਕਲਾ ਰੱਖੇ ਸਾਰੇ ਵੀਰਾਂ ਨੂੰ

  • @harbanskaur180
    @harbanskaur180 4 года назад +134

    ਜਿਊਂਦੇ ਵਸਦੇ ਤੇ ਜਵਾਨੀਆ ਰਜ ਕੇ ਆਪਣੇ ਪਰਿਵਾਰਾ ਨਾਲ ਮਾਣੋ ਜੀ

  • @amritaulakh6562
    @amritaulakh6562 2 года назад +1

    ਮੰਗੇ ਦੇਸ਼ ਕੁਰਬਾਨੀਆਂ ਆਉ ਮੈਦਾਨੇ ਉਤਰੋ ਚਿੱਟਾ ਪੀ ਪੀ ਨਾ ਫੂਕ ਜਾਉਔ ਨਲੂਆ ਦੇ ਪੁੱਤਰੋ ਜਿੰਦਗੀ ਜਿੰਦਾਬਾਦ ਜਵਾਨੋ

  • @renjeetsingh8574
    @renjeetsingh8574 4 года назад +11

    ਵੀਰੋ ਤੁਸੀਂ ਨਸ਼ੇ ਛੱਡ ਦਿਤੇ ਵਧੀਆ ਕੀਤਾ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ

  • @kuka6853
    @kuka6853 2 года назад +1

    ਬਹੁਤ ਵਧੀਆ ਸੋਚ ਆ। ਜੇ ਬੰਦਾ ਚਾਹਵੇ ਸਭ ਕੁਝ ਹੋ ਸਕਦਾ। ਅੱਜ ਰੱਖੜੀ ਤੇ ਮਾਂ ਦੀ ਗੱਲ ਕੀਤੀ ਬਹੁਤ ਵਧੀਆ ਲੱਗਾ ਜੇ ਹੋਰ ਵੀਡੀਓ ਦੇਖਣ ਵਾਿਲਆ ਨੂੰ ਮੱਤ ਆ ਜਾਵੇ ਤਾਂ ਚੰਗਾ ਹੀ ਆ ਨਹੀ ਤਾਂ ਬਾਅਦ ਚ ਪਛਤਾਵਾ ਹੀ ਰਹਿ ਜਾਂਦਾ ਆ

  • @Harpreetsingh-H
    @Harpreetsingh-H 4 года назад +21

    ਕਾਰਾ ਚ ਜਹਾਜਾਂ ਚ ਜਿਸਦੇ ਵਿਚ ਮਰਜੀ ਘੁੰਮ ਲਵੋ ਪਰ ਜੋ ਆਨੰਦ ਸਾਈਕਲ ਉਤੇ ਯਾਤਰਾ ਕਰਨ ਦਾ ਓਹ ਕਿਤੇ ਵੀ ਨਹੀ.ਬੱਸ ਪੱਟਾਂ ਚ ਜਾਨ ਹੋਣੀ ਚਾਹੀਦੀ ਏ.ਅਸੀ ਡਹੁਤ ਘੁੰਮੇ ਸਾਈਕਲਾਂ ਤੇ

  • @ramansoni6508
    @ramansoni6508 4 года назад +1

    Thx babe mata vaste

  • @PardeepSingh-rr2lk
    @PardeepSingh-rr2lk 2 года назад +3

    ਬਾਈ ਰੋਣਾ ਆ ਗਿਆ ਸਕਿੰਦਰ ਦੀ ਕਹਾਣੀ ਸੁਣ ਕੇ

  • @mangatsinghkularan2031
    @mangatsinghkularan2031 2 года назад

    ਜਿਉਂਦੇ ਵਸਦੇ ਰਹੋ ਕੁੰਦੇ ਵੀਰ ਜੀ ਦਾ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖੇ ਜੀ ਇਸੇ ਪੰਜਾਬ ਪੰਜਾਬੀਅਤ ਪੰਜਾਬ ਦੀ ਜਵਾਨੀ ਨੂੰ ਇਸ ਤਰ੍ਹਾਂ ਆਪਣੇ ਵਰਗੇ ਸੜਕਾਂ ਰਸਤੇ ਰਾਹੀਂ ਨੌਜਵਾਨ ਪੀੜ੍ਹੀ ਕੁਰਾਹੇ ਪੈਣ ਤੋਂ ਰੋਕਣ ਲਈ ਠੋਸ ਕਦਮ ਚੁੱਕਣ ਲਈ

  • @harmandhaliwal3503
    @harmandhaliwal3503 4 года назад +4

    ਖੁਸ ਰਿਹਾ ਕਰੋ ਜੋ ਬੁਰਾ ਟਾਈਮ ਸੀ ਚਲਾ ਗਿਆ ਰੱਬ ਤੁਹਾਨੂੰ ਹਮੇਸਾ ਚੜਦੀਕਲਾ ਚ ਰੱਖਣ 🙏🏼🙏🏼🙏🏼 ਤੇ ਨਾਸੀਸ ਅਵਾਜ਼ ਆ ਤੁਹਾਡੀ ਤੇ ਹੁਣ ਜੋ ਤੁਹਾਨੂੰ ਪਿਆਰ ਜਾ ਵਿਸ਼ਵਾਸ ਕਰਦੇ ਆ ਉਹਨਾ ਦਾ ਕਦੇ ਨਾ ਤੋੜਨਾ ਕਿਉਕਿ ਫਿਰ ਉਹ ਜਿਊਦੇ ਮਰ ਜਾਂਦੇ ਨੇ ਰੱਬ ਤਰੱਕੀਆਂ ਬਖ਼ਸ਼ੇ ਤੁਹਾਨੂੰ

  • @karamsatti8123
    @karamsatti8123 3 года назад +1

    ਸਿਕੰਦਰ ਵਿਰ ਜੀ ਤੁਸੀਂ ਬਹੁਤ ਵੱਡੀ ਜਗ ਜਿੱਤ ਲਈ ਤੁਸੀਂ ਨਾਸੇ ਨੂੰ ਹਾਰਾ ਦਿੱਤਾ ਇਹ ਵੀ ਬਹੁਤ ਵੱਡੀ ਜੰਗ ਜਿੱਤੀ ਹੈ ਵਿਰੇ ਮੇਰਾ ਭਾਣਜਾ ਬਹੁਤ ਸਾਰੇ ਨਸ਼ੇ plz plz plz plz ਤੁਸੀਂ ਕੋਈ ਹੈਲਪ ਕਰੋ

  • @pritammanshahia3030
    @pritammanshahia3030 4 года назад +4

    ਬਾਈ ਦੇ ਗੀਤ ਦੇ ਲਫ਼ਜ਼ ਬਹੁਤ ਵਧੀਆ

  • @baljitsingh4065
    @baljitsingh4065 4 года назад +5

    ਗੀਤ ਰਾਹੀਂ ਬਹੁਤ ਵਧੀਆ ਸੁਨੇਹਾ ।

  • @harpreethar9982
    @harpreethar9982 4 года назад +1

    Jeonda reh veer sikander parmatmaa tainu duniya dee hrek khushi bhakshey

  • @Panjolapb12
    @Panjolapb12 Год назад

    ਵਾਹਿਗੁਰੂ ਭਲੀ ਕਰੇ

  • @nirbhaisingh2101
    @nirbhaisingh2101 3 года назад +7

    ਵਾਹਿਗੁਰੂ ਗੁਰੂ ਚੜਦੀ ਕਲਾ ਵਿੱਚ ਰੱਖੇ

  • @gurpreetrangi3164
    @gurpreetrangi3164 2 года назад

    ਸਿਕੰਦਰ ਵਿਰ ਬਹੁਤ ਵਧੀਆ ਸੱਚ ਬੋਲਣਾ ਬਹੁਤ ਵਧੀਆ ਗੱਲ ਹੈ

  • @GurpreetSingh-uc5vy
    @GurpreetSingh-uc5vy 4 года назад +5

    ਵਾਹਿਗੁਰੂ ਜੀ ਮੇਹਰ ਕਰੇ Veer Ji Te

  • @harpaldhillon4664
    @harpaldhillon4664 4 года назад +5

    Best wishes for you beta ji
    ਹੁਣ ਪਿਛੇ ਨਹੀ ਦੇਖਣਾ
    Jo ਮਨ ਚ ਠਾਣਿਆ ਬਸ ਉਸ ਉੱਤੇ ਧਿਆਨ ਦੇਣਾ
    God bless you

  • @kd7835
    @kd7835 4 года назад +7

    ਸਿੰਕਦਰ ਵੀਰ ਬਹੁਤ ਹੀ ਖੁਸ਼ ਕਿਸਮਤ ਵਾਲਾ ਵੀਰੇ । ਅੰਮ੍ਰਿਤ ਵੀਰ ਤੁਹਾਡੇ ਨਾਲ ਆ।ਇੱਕ ਚੰਗਾ ਦੋਸਤ ਦਵਾਈ ਦਾ ਕੰਮ ਕਰਦਾ ਹੈ। ਦੋਵੇਂ ਵੀਰੇ ਹੀਰੇ ਹੋ ਹੀਰੇ। ਵੀਰੇ ਬਚਾ ਲਉ । ਸੋਹਣੇ ਪੰਜਾਬ ਨੂੰ।

  • @j.b4291
    @j.b4291 4 года назад +7

    ਵੀਰ ਤੁਸੀਂ ਗੱਲਬਾਤ ਬਹੁਤ ਵਧੀਆ ਕਰਦੇ ਹੋ

  • @princechogawan4942
    @princechogawan4942 4 года назад +50

    ਸ਼ਾਬਾਸ਼ੇ ਡੇਲੀ ਪੋਸਟ ਆਲਿਉ
    ਧਨਵਾਦ ਸਿਮਰਨਜੋਤ ਸਿੰਘ ਮੱਕੜ ਵੀਰੇ
    ਇਹੋ ਜਿਹੀ ਸਹਾਫਤ ਅਤੇ ਤੁਹਾਡੇ ਵਰਗੇ ਸਹਾਫੀ ਹੋਣ ਤਾਂ ਪੰਜਾਬ ਨਹੀਂ ਲਈਦਾ
    || 💐♥️ ||

  • @Davindersingh-pv4fb
    @Davindersingh-pv4fb 2 года назад

    ਵਾਹਿਗੁਰੂ ਜੀ ਹਰ ਇਕ ਬੱਚੇ ਨੂੰ ਇਸ ਗੰਦਗੀ ਵਿਚੋ ਬਾਹਰ ਕੱਢੋ ਜੀ

  • @baljindersinghlongowal4097
    @baljindersinghlongowal4097 4 года назад +58

    ਸਿੰਕਦਰ ਆਪਾ ਦੋਵੇ ਅਤੀਤ ਚ ਇੱਕੋ ਰਾਹ ਦੇ ਪਾਧੀਂ ਰਹੇ ਆ ਵੀਰ

  • @rooprekha1280
    @rooprekha1280 4 года назад +20

    ਕੀ ਕਹੀਏ ਇਸ ਇੰਨਟਰਵਿਊ ਬਾਰੇ ਕੋਈ ਸ਼ਬਦ ਨਹੀਂ।।

  • @sarabjitsinghdalip211
    @sarabjitsinghdalip211 2 года назад

    Bahut sohni interview

  • @jobankhehra5723
    @jobankhehra5723 4 года назад +3

    ਫਤਿਹ 🙏🙏

  • @harjeetsingh1433
    @harjeetsingh1433 3 года назад +1

    Salute veer nu

  • @BalvirSingh-ud4cd
    @BalvirSingh-ud4cd 3 года назад

    ਗੁਰੂ ਸਾਹਿਬ ਜੀ ਤੁਹਾਡੇ ਤੇ ਮਿਹਰ ਕਰਨ। ਆਪਣੇ ਲੜ ਲਾ ਲੈਣ।

  • @amitbatth6009
    @amitbatth6009 2 года назад

    Veer bahit vidya

  • @ranjitkooner8703
    @ranjitkooner8703 4 года назад +6

    I really feel proud mere bachio, badal dio punjab nu, punjab guruperran, shahida, de dharti hai. Bacha lavo punjab nu.vaheguru ji tuhanu sohni jindgi bakshe.

  • @ranjitkaurdhaliwal270
    @ranjitkaurdhaliwal270 3 года назад +4

    Good veer prmatma tandrusti deve hmesha khus rakhe waheguru 🙏🏼

  • @harpreetsinghitaly8414
    @harpreetsinghitaly8414 2 года назад

    Bhut wadia lagga veeran dia gallan sunke wahe guru kirpa kare sabte 🙏🙏

  • @sonifirozpuria7776
    @sonifirozpuria7776 2 года назад +1

    Very nice interview

  • @gurman1745
    @gurman1745 3 года назад

    Very nice song bro sachi rona aaunda sun k god bless you bro

  • @jatindersinghjatindersingh889
    @jatindersinghjatindersingh889 2 года назад +1

    ਜਿੳੁਦਾ ਵਸਦਾ ਰਹਿ ਸਿਕੰਦਰ ਵੀਰੇ

  • @AmarjitKaur-s2m6e
    @AmarjitKaur-s2m6e Год назад

    Bahut vadia veer g

  • @hardeepaulakh7217
    @hardeepaulakh7217 3 года назад

    ਵੀਰ ਨੂੰ ਵਾਹਿਗੁਰੂ ਜੀ ਲੰਬੀਆਂ ਉਮਰਾਂ ਕਰੇ ਤਰੱਕੀਆਂ ਬਕਸ਼ੇ

  • @bittumushal6654
    @bittumushal6654 2 года назад

    ਵੀਰ ਜੀ ਮੈਂ ਸ਼ਿਵ ਕੁਮਾਰ ਬਿੱਟੂ ਬੁੱਢਲਾਡਾ ਜ਼ਿਲ੍ਹਾ ਮਾਨਸਾ ਬਾਈ ਸਿਕੰਦਰ ਜੀ ਦੀ ਇਹ ਗੱਲ ਕੀ ਉਹ
    ਨਸ਼ੇ ਦੀ ਪੂਰਤੀ ਲਈ ਆਪਣੀ ਮਾਂ ਨੂੰ ਕੁੱਟ ਦਾ ਸੀ ਤੇ ਬਾਪ ਦੀ ਲੱਤ ਤੋੜੀ ਵੀਰ ਇਹ ਗੱਲਾਂ ਨੇ ਮੇਰੇ ਦਿਲ ਨੂੰ ਬਹੁਤ ਖਿੱਚ ਜਿਹੀ ਪਾਈ ਭਰਾ ਮੇਰੇ ਆ ਇਹੋ ਜਿਹਾ ਸਲੂਕ ਕੀਤਾ ਮੇਰੇ ਮਾਤਾ ਪਿਤਾ ਜੀ ਮੇਰੇ ਨਾਲ ਹੀ ਰਹੀਦੇ ਨੇ ਤੇ ਮੇਰਾ ਦਿਲ ਇਸ ਮਾਮਲੇ ਵਿਚ ਬਹੁਤ ਕਮਜ਼ੋਰ ਹੈ ਭਰਾ ਤੇ ਐਨਾ ਕੁਝ ਕਿਤਾ
    ਮੇ ਤਾਂ ਸਪਨੇ ਵਿੱਚ ਵੀ ਸੋਚਣ ਤੋਂ ਘਬਰਾਉਂਦਾ ਚਲੋ ਰੱਬ ਨੇ ਤੁਹਾਨੂੰ ਸੁਮੱਤ ਬਖਸ਼ੀ ਬਾਬਾ ਨਾਨਕ ਭਲੀ ਕਰੇ
    ਚੱੜਦੀ ਕਲਾ ਵਿੱਚ ਰੱਖੇ ਵੀਰ ਜੀ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਬਹੁਤ ਦਿਲ ਕਰਦਾ ਇਹ ਨੰਬਰ ਤੇ ਆਪਣਾ ਨੰਬਰ ਸੈਂਡ ਕਰੇਉ ਤਾਂ ਜੋ ਤੁਹਾਡੇ ਨਾਲ ਗੱਲ ਹੋ ਸਕੇ 🙏🙏 ਧੰਨਵਾਦ ਸਤਿ ਸ੍ਰੀ ਆਕਾਲ ਜੀ 🙏

  • @AmandeepSingh-ve1vg
    @AmandeepSingh-ve1vg 3 года назад +1

    Very nice 👍 song good veer salute

  • @jagsirgrewal5048
    @jagsirgrewal5048 4 года назад +5

    ਬਹੁਤ ਹੀ ਸੋਹਣਾ ਵੀਰ ਜੀ ਵਾਹਿਗੁਰੂ ਸਭ ਨੂੰ ਮਹਿਰ ਕਰੇ

  • @seeratkaur6098
    @seeratkaur6098 4 года назад +2

    Waheguru g waheguru g waheguru g waheguru g waheguru g waheguru g....sb te meher kryo.....too good.....veer g .....🥰🥰🥰🥰🥰

  • @kd7835
    @kd7835 4 года назад +6

    ਸਿੰਕਦਰ ਵੀਰ ਤੇਰਾ ਗੀਤ ਸੁਣ ਕੇ ਅੱਖੀਆਂ ਚੋਂ ਹੰਝੂ ਥੰਮ੍ਹ ਨਹੀਂ ਰਹੇ। ਪਤਾ ਨਹੀਂ ਕਿੰਨੇ ਕੁ ਭੈਣਾਂ ਦੇ ਵੀਰ ਮਾਂਵਾਂ ਦੇ ਪੁੱਤ ਤੁਹਾਡੀ ਹੱਡ ਬੀਤੀ ਦੇਖਕੇ ਸੁਧਰ ਜਾਣਗੇ।ਦੇ ਤੁਹਾਨੂੰ ਦੇਖਕੇ ਮੰਨ ਲੳਂ ਦੋ ਜਾਣੇ ਵੀ ਸੁਧਰ ਗੲੇ। ਦੋ ਉਹਨਾਂ ਨੇ ਸਮਝ ਬੁਝ ਕੇ ਸੁਧਰ ਦਿਤੇ। ਸਮਝ ਲੳਂ ਨਸ਼ਿਆਂ ਦੀ ਜੜ ਵੱਡੀ ਗੲੀ

    • @balbirsinghgill1595
      @balbirsinghgill1595 2 года назад

      ਮਾਣ ਹੈ ਢੁੱਡੀਕੇ ਦਾ ਤੂੰ ਸਿਕੰਦਰ ਸਿਅਾ,,ਗ਼ਦਰੀ ਬਾਬਿਅਾ ਦਾ ਮਾਣ ਹੈ,

  • @raviinder80
    @raviinder80 4 года назад +4

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਜਿਉਂਦੇ ਵਸਦੇ ਰਹੋ ਜਿੰਨ੍ਹਾਂ ਚਿਰ ਤੁਹਾਡਾ ਜੀ । ਰਵੀ ਵੜਿੰਗ ਫਰੀਦਕੋਟੀਆ ।

  • @sukhdevmalhotra1409
    @sukhdevmalhotra1409 4 года назад +5

    ਮਾਂ ਹੀ ਇਕ ਸਚਾ ਰਿਸਤਾ ਬਾਕੀ ਸਾਰੇ ਮਤਲਬੀ

  • @parminderkaur4153
    @parminderkaur4153 4 года назад +7

    22 dilo salute thonu thude parents nu bahut bahut respect 😘😘

  • @ghumanjatt6716
    @ghumanjatt6716 4 года назад +4

    ਬਹੁਤ ਸੋਹਣੀ interview ਬਾਈ ਜੀ

  • @baljindersingh1735
    @baljindersingh1735 4 года назад +7

    Waheguru G

  • @MohanSingh-nx4qy
    @MohanSingh-nx4qy 2 года назад

    Mai ta oda ee u tueb dekh de dekde thode aali dekhni shuru kar ti pr tere gane de bola ne sikdra menu haloon ke rakh ta aate gane di tarj ne mera man moh lya you are great singer

  • @davinderdhaliwal5592
    @davinderdhaliwal5592 2 года назад

    ਬਹੁਤ ਵਧੀਆ

  • @SimranSharma-gy3fk
    @SimranSharma-gy3fk 4 года назад +7

    Eyes ch pani aa gya song sun k thada 😢

  • @sartajsingh8511
    @sartajsingh8511 2 года назад

    Veere sikandar dil choo liya vere

  • @jaswindershokar8098
    @jaswindershokar8098 2 года назад +1

    Very emotional story of deep fall and big rise of Sikander Singh; It takes a lot of courage to admit the emotional and physical abuse of your own family ! He has shown such a strong character in sharing that publically ! This interview can save many lives and families !! May God bless you all who have managed to present this sad but inspirational real life story !!
    Sikander has such a wonderful singing and writing talent , he should seriously consider pursuing this further !
    Amritpal Singh has such a unique talent of commentary and presentation with enthusiasm; I just finished watching about 20 episodes of their Rajasthan cycle tour and felt as if I was cycling with them !!! Be blessed 🙏🙏

  • @chahal7461
    @chahal7461 4 года назад +2

    Veer chardi kala vich rakhan veer nu ... mere veer mud aayo sare andhpur shaib ... jis dib mere punjab di jawani andhpur shaib mud aaye usdin ....waqaat paaye jayu duniya nu te punjab mud ...dyniya te naskshe te chamku .. waheguru maher karn

  • @amritpal9885
    @amritpal9885 4 года назад +1

    BAHUT HE VADIYA INSSAN SIKANDER VEER ...

  • @amarjeetsidhu4007
    @amarjeetsidhu4007 3 года назад +1

    Thanks.. Makker ji jo jindgi di real life story dikgaon da

  • @tindisingh4960
    @tindisingh4960 3 года назад

    Oh ho veer nice song

  • @tindisingh4960
    @tindisingh4960 3 года назад

    Sahi gall aa

  • @jaspreetsidhu5112
    @jaspreetsidhu5112 3 года назад +3

    bht loka nu zindgi dobara mili a thude is group naal, i salute to all who are working in this group…. NA…!

  • @sukhwantsingh8091
    @sukhwantsingh8091 4 года назад +6

    Sikandar veer waheguru Tuhada Te mehar kre (Salute te Tuhada Veer sukhwant And sukha Love you vero)

  • @mehakpreetsingh8851
    @mehakpreetsingh8851 4 года назад +5

    Good veer g god bless you.

  • @prabhdyalsingh4722
    @prabhdyalsingh4722 2 года назад +2

    ਜਿਊਦਾ ਰਹਿ ਜਵਾਨਾ, ਤੂੰ ਲੀਹੋਂ ਲੱਥੇ ਲੋਕਾਂ ਲਈ ਪ੍ਰੇਰਨਾਦਾਇਕ ਹੈਂ। ਤੂੰ ਸਾਬਤ ਕਰ ਦਿੱਤਾ ਕਿ ਬੰਦਾ ਚਾਹੇ ਤਾਂ ਕੋਈ ਵੀ ਨਸ਼ਾ ਛੱਡਿਆ ਜਾ ਸਕਦਾ।

  • @simarvining6078
    @simarvining6078 3 года назад +1

    ਸਿਕੰਦਰ ਦੀ ਦੂਸਰੀ ਵੀਡਿਓ ਦੇਖ ਰਿਹਾ ਅਾ ...ਬੰਦਾ ਦਿਲ ਦਾ ਸੱਚਾ

  • @manpreetkharoud5420
    @manpreetkharoud5420 3 года назад

    Khush reh veere bahoot khushi hoi tuhanu sun k sachi dil krda a tuhanu miln nu ......khush rho veere jwaaniyan manno 👍🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @gurbaxsingh8441
    @gurbaxsingh8441 2 года назад

    ਮਾਣ ਹੈ ਤੁਹਾਡੇ ਤੇ ਸਿਕੰਦਰ ਮਾਣ ਹੈ ਤੇਰੇ ਤੇ ਜ਼ਿੰਦਗੀ ਹੈ ਨਸ਼ੇ ਤੋਂ ਬਿਨਾ ਜਵਾਨੀਆਂ ਮਾਣੋ !

  • @MandeepKaur-uu9jz
    @MandeepKaur-uu9jz 4 года назад +4

    V nice veer g waheguru g kirpa krn thode te

  • @gaganpreetsingh5274
    @gaganpreetsingh5274 3 года назад

    Sachi bohat Vadia veer

  • @sarbjitsingh3011
    @sarbjitsingh3011 2 года назад

    Salute ! Sikander bai.

  • @akhinandanbajaj7037
    @akhinandanbajaj7037 4 года назад +4

    very inspiration interview....

  • @harbanskaur180
    @harbanskaur180 4 года назад +30

    ਇਕ ਦਿਨ ਵਰਲਡ ਟੂਰ ਜਰੂਰ ਸਾਈਕਲ ਤੇ ਲਾ ਕੇ ਨਸ਼ੇ, ਪ੍ਰਕਿਰਤੀ ਦੇ ਸਾਧਨਾ ਦੀ ਦੁਰਵਰਤੋ, ਭਾਈਚਾਰੇ, ਹਰੇਕ ਲਈ ਜਰੂਰੀ ਸਕੂਲੀ ਪੜਾਈ ਆਦਿ ਲਈ ਸੁਨੇਹਾ ਦਿੱਤਾ ਜਾਵੇ ।

  • @Daske.WaleSahi
    @Daske.WaleSahi 2 года назад

    ਸਿਕੰਦਰ ਵੀਰ ਬਹੁਤ ਵਧੀਆ ਗਾਇਆ ਤੁਸੀਂ ਹੁਣ ਪੰਜਾਬ ਦਾ ਦਰਦ ਮਾਵਾਂ ਦਾ ਦਰਦ ਨਾਲ ਨਾਲ ਗਾਇਆ ਕਰੋ