ਮਾੜੇ ਲਿਖਾਰੀ ਭਜਾਓ- ਰੁੱਖ ਬਚਾਓ । ਲੱਖਾਂ ਦੀਆਂ ਕਿਤਾਬਾਂ ਪੜ੍ਹੀਆਂ ,ਪਿੰਡ ਆਲੇ ਕਮਲਾ ਕਹਿੰਦੇ ਨੇ। Baldev Singh |
HTML-код
- Опубликовано: 5 янв 2025
- #literature #baldev #Ghudda
#baldevkuraiwala #amritpalsinghghudda
#ghuddasingh #art #punjab #punjabiliterature
#novel #vaartik #essay #poem #music #books #biography
#travellings #traveller #cylists #malwablock #cottonbelt #bathinda
#malout #srimukatsarsahib #book #writers #interview #iphone #boya
#sikhhistory #sikhism #mentalhealth #region #lahudiloh #jaswantsinghkanwal #gurdialsingh #ramsaroopankhi #harpalsinghpannu #maharajaranjitsingh #author #punjabiauthor #bookpublisher #savetrees
#paperpen #proganda
ਇਹ ਬੰਦਾ ਕਵਰ ਕਰਨਾ ਬੜਾ ਜਰੂਰੀ ਸੀ
ਅੰਗਰੇਜ਼ੀ ਵਿੱਚ ਬਹੁਤ ਸਾਰੇ ਅੱਖਰ ਚੁੱਪ ਹਨ। ਸਾਡੀ ਪੰਜਾਬੀ ਦੀ ਤਾਂ ਬਿੰਦੀ ਵੀ ਬੋਲਦੀ ਹੈ!
ਘੁੱਦੇ ਵੀਰ ਬਹੁਤ ਹੀ ਵੱਧੀਆਂ ਗੱਲ ਬਾਤ ਆ
(ਬਾਜਵਾ ਬਟਾਲਾ)❤
"ਨਰਿੰਦਰ ਸਿੰਘ ਕਪੂਰ" ਦੀਆਂ ਕਿਤਾਬਾਂ ਤੋਂ ਬਹੁਤ ਕੁੱਝ ਸਿੱਖਣ ਨੂੰ ਮਿਲਦੈ ।
"ਸੋਹਣੀ ਗੱਲਬਾਤ ਬਾਈ ਹੋਣਾ ਦੀ।"☺️
ਮਾਫ ਕਰਿੳੁ ਬਹੁਤ ਲੇਟ ਨਿਗਾ ਚੜਿਅਾ ਤੁਹਾਡੇ ਸਾਂਝੇ ਬੋਲ ਮੇਰੇ ਨਾਲ ਰਲੇਟਡ ਬੋਲ ਬਹੁਤ ਧੰਨ ਵਾਦ ਵੀਰੋ
ਬਲਦੇਵ ਬਾਈ ਦਾ ਉਲਾਂਭਾ ਲਾਹ ਤਾਂ...ਬਹੁਤ ਕਮਾਲ ਦੀ ਇੰਟਰਵਿਊ
22 ਬਹੁਤ ਕੁਝ ਸੀ ਇਸ ਇੰਟਰਵਿਊ ਵਿੱਚ ਸਿੱਖਣ ਵਾਲਾ ਬਹੁਤ ਕੁੱਝ ਸਿੱਖ ਸਕਦੇ ਨੇ ਜੋ ਲੋਕ ਇਸ ਨਸ਼ੇ ਵਾਲੀ ਜ਼ਿੰਦਗੀ ਤੋਂ ਪੀੜਿਤ ਹਨ
ਅਨੰਦ ਆ ਗਿਆ ਵੀਰੋ ਤੁਹਾਡੀਆਂ ਗੱਲਾਂ ਸੁਣ ਕੇ ਬਿਲਕੁਲ ਸਹੀ ਬਲਦੇਵ ਬਹੁਤ ਹੀ ਵਧੀਆ ਪਾਠਕ ਹੈ🌹🌹
"ਕਪੂਰ ਦੇ ਮੁਤਾਬਕ" ਜੇਕਰ ਗਾਲ੍ਹਾਂ ਨਾ ਹੁੰਦੀਆਂ ਤਾਂ ਲੋਕਾਂ ਨੇ ਇਕ ਦੂਜੇ ਨੂੰ ਮਾਰ ਹੀ ਦੇਣਾ ਸੀ, ਸ਼ੁਕਰ ਐ ਬਾਈ ਤੁਹਾਨੂੰ ਲੋਕ ਕਵਲ੍ਹਾਂ ਕਹਿ ਕਹਿ ਕੇ ਆਪਣਾ ਗੁੱਸਾ ਠੰਡਾ ਕਰੀ ਰਖਦੇ ਐ, ਨਹੀਂ ਤਾਂ ਮਾਰ ਕਿਂਉ ਨਾ ਦਿੰਦੇ।
ਸਾਡੇ ਵਰਗੇ ਨਵੇਂ ਪਾਠਕਾਂ ਲਈ ਇਹ ਇੰਟਰਵਿਊ ਬਹੁਤ ਸਹਾਈ ਹੋ ਸਕਦੀ
ਤੁਸੀ ਇੰਨੇ ਵਧੀਆ ਘੌਖ ਕਰਨ ਵਾਲੇ ਸਖਸ਼ ਹੋ। ਤੁਹਾਡੀ ਇਹ ਵੀਡੀਓ ਮੈ ਸਾਲ ਪਹਿਲਾਂ ਵੀ ਦੇਖੀ ਅਤੇ ਗੱਲਤ ਜੱਜ ਕੀਤਾ ਸੀ ਕਿ ਇਹ ਜੁਆਨ ਮੁੰਡੇ (ਸੋਹਰ) ਕੀ ਕਹਿ ਰੈਹੇ ਹਨ। ਅਤੇ ਵਿਦਵਾਨਾਂ ਵਾਲੀਆਂ ਗੱਲਾਂ ਕਿਥੋ ਕਰ ਰਹੇ ਹਨ। ਉਸ ਸਮੇ ਮੈਂ ਇਹ ਵੀਡੀਓ ਅਧੂਰੀ ਛੱਡ ਦਿੱਤੀ ਸੀ। ਨਾਮ ਵੀ ਭੁੱਲ ਗਿਆ ਸੀ।
ਹੁਣ ਤੁਹਾਡੀ ਸਾਇਕਲ ਜਰਨੀ ਮੁੰਬਈ ਤੋ ਕੇਰਲਾ ਦੀਆਂ ਸਾਰੀਆ ਵੀਡੀਓ ਯੂ ਟਿਊਬ ਉਤੇ ਸਰਕਾਇਬਰ ਕਰਕੇ ਲਗਾਤਾਰ ਰੋਜਾਨਾਂ ਦੇਖੀਆ ਅਤੇ ਹੁਣ ਮੁੜ ਇਹ ਵੀਡੀਓ ਮੈਨੂੰ ਵਧੀਆ ਬੰਦਿਆ ਦੀ ਯਾਰੀ ਅਤੇ ਸਹਿਤ ਨਾਲ ਪਿਆਰ ਕਰਨ ਵਾਲੇ ਤੁਸੀ ਤਾ ਨਿਕਲੇ। ਮੈਨੂੰ ਉਸ ਸਮੇ ਦੀ ਗੱਲ ਉਤੇ ਸ਼ਰਮਿੰਦਗੀ ਹੈ। ਮੈ ਚਾਹਾਂਗਾ ਕਿ ਬਲਦੇਵ ਜਰੂਰ ਕੇਰਲਾ ਦੀ ਜਰਨੀ ਨੂੰ ਕਲਮ ਵੰਦ ਕਰਨੀ ਚਾਹੀਦੀ ਹੈ। ਅਤੇ ਕੇਰਲਾ ਵਿਚ ਜਰਨੀ ਸਮੇ ਤੁਸੀ ਕੇਰਲਾ ਵਿਚ ਘਰ ਘਰ ਲਾਇਬ੍ਰੇਰੀ ਬਾਰੇ ਆਧੂਰੀ ਗੱਲ ਕੀਤੀ ਕਿ ਕੇਰਲਾ ਦੇ ਕਿਤੇ ਵੀ ਲਾਇਬਰੇਰੀ ਨਹੀ ਮਿਲੀ ਬਾਰੇ ਜਰੂਰ ਦੱਸੀਓ ਜਾ ਲਿਖੀਓ। ਮੈਂ ਉਸਤਕ ਰਹਾਗਾਂ। ਦੇਵ ਕਰੀਆ ਵਾਲਾ ਤਾ ਵਿਦਵਾਨ ਨਿਕਲਿਆ।
ਤੁਹਾਡੇ ਕਿਤਾਬਾਂ ਪ੍ਰਤੀ ਪਿਆਰ ਦੀ ਤਾਰੀਫ ਕਰਦਾ ਹਾਂ। ਬੇ ਸਮਝੀ ਲਈ ਖਿਮਾਂ ਚਾਹੁੰਦਾ ਹਾਂ। ਘੁੱਧੇ ਸਿੰਘ ਦੀ ਰਾਜਸਥਾਨ ਯਾਤਰਾ ਯੂ ਟਿਊਬ ਉਤੇ ਵੀ ਦੇਖੀ ਅਤੇ ਇੱਕ ਕੰਮ ਲਈ ਕਿਹਾ ਸੀ। ਉਸ ਵਿੱਚ ਮੇਰੀਆਂ ਭਾਵਨਾਵਾਂ ਛੁੱਪੀਆ ਸੀ। ਉਸ ਕੋਲ ਸਮਾਂ ਨਹੀ ਸੀ ਨਹੀ ਕਰ ਸਕਿਆ? ਪਰ ਫਰਕ ਨਹੀ ਪੈਦਾ। ਚਲਦੇ ਰਹੋ ਅਤੇ ਹਰ ਗੱਲ ਵਿਚ ਖੋਜ ਦੇ ਪੱਖੋ ਜਰੂਰੀ ਸਮਝਿਆ ਕਰੋ। ਦਾਦ ਦੇਦਾ ਹਾਂ।ਤੁਹਾਡੇ ਦੋਵਾ ਦੇ ਕੰਮ ਲਈ। ਇੰਜੀਨੀਅਰ ਦਵਿੰਦਰ ਸਿੰਘ ਰਿਟਾਇਡ ਏ ਈ ਈ ਬਿਜਲੀ ਬੋਰਡ ਸੁਨਾਮ ਉਮਰ 69 ਸਾਲ
ਹਰ interviews ਅਲੱਗ ਤਰ੍ਹਾਂ ਲੈ ਕੇ ਆਇਆ ਬਾਈ ਬਹੁਤ ਵਧੀਆ ਕੰਮ ❤️❤️❤️
ਕਿਤਾਬਾਂ ਪੜ੍ਹਨ ਨਾਲ ਬਹੁਤ ਸਾਰੀਆਂ ਗੱਲਾਂ ਤੇ ਵਿਚਾਰ ਕਰਨ ਦਾ ਤਰੀਕਾ ਤੇ ਇਤਹਾਸ ਸਾਡਾ ਸਮਾਜ ਕਿਹੋ ਜਿਹਾ ਹੈ ਸਾਡੇ ਸਾਰਿਆਂ ਪੱਖਾਂ ਤੋ ਜਾਣੂ ਕਰਵੳਉਦੈ ਪੜਨਾ ਜ਼ਰੂਰੀ ਐ
ਮੇਰਾ ਦਾਗਿਸਤਾਨ, ਆਪਣੀ ਭਾਸ਼ਾ, ਆਪਣੇ ਰੀਤੀ ਰਿਵਾਜ਼, ਅਪਣਾ ਇਤਹਾਸ, ਅਤੇ ਆਪਣੀ ਮਿੱਟੀ ਪ੍ਰਤੀ ਪਿਆਰ ਪਰਗਟ ਕਰਦਾ ਹੈ। ਡੂਗੀ ਸੋਚ ਵਾਲੇ ਲਈ ਏ ਸਭ ਸਮਝ ਪਾਉਣਾ ਬਹੁਤ ਆਸਾਨ ਹੈ।
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ । ਬਾਈ ਜੀ ਬਹੁਤ ਵਧੀਆ ਜਾਣਕਾਰੀ ਭਰਪੂਰ ਗੱਲਾਂ ਬਾਤਾਂ ਹੋਈਆਂ ਜੀ। ਕਈਆਂ ਸਵਾਲਾਂ ਦੇ ਜਵਾਬ ਮਿਲ ਗਏ ਜੀ।❤❤
ਬਹੁਤ ਸੋਹਣੀ ਗੱਲ ਬਾਤ ।ਕਿਤਾਬ ਤਾਂ ਕਿਤਾਬ ਹੀ ਆ ।ਬਹੁਤ ਸੱਚੀਆਂ ਗੱਲਾ ।ਬਹੁਤ ਸਿਆਣੇ ਸੁਲਝੇ ਹੋਏ ਇਨਸਾਨ ਹੋ ਦੋਨੋ ਤੁਸੀਂ ਸਮਾਜ ਲਈ ਬਹੁਤ ਲੋੜ ਹੈ ਆਪ ਦੀ।
ਬਹੁਤ ਵਧੀਆ ਗੱਲਬਾਤ , ਬਲਦੇਵ ਤੋਂ ਪੁੱਛ ਕੇ ਮੈਂ ਵੀ ਕਈ ਕਿਤਾਬਾਂ ਪੜ੍ਹੀਆਂ, ਵਧੀਆ ਬੰਦਾ ਬਲਦੇਵ ।
ਬਹੁਤ ਉੱਤਮ ਪਾਠਕਾਂ ਵਿੱਚ ਇੱਕ ਹੈ ਬਾਈ ਬਲਦੱਵ ਸਿੰਘ ਜਿਸਨੂੰ ਸੁਚੱਜਾ ਪਾਠਕ ਕਿਹਾ ਜਾ ਸਕਦਾ ਹੈ ਕਿਉਕਿ ਕਿਤਾਬਾਂ ਪੜ੍ਹ ਆਪਣੀ ਬਿਰਤੀ ਨਿਖਾਰ ਚੁੱਕਾ ਹੈ ਬਾਈ
ਪਿਆਰੇ ਵੀਰੋ ਤੁਸੀਂ ਜੋ ਵੀ ਕਰਦੇ ਹੋ ਕਮਾਲ ਕਰਦੇ ਹੋ! ਤੁਹਾਡੀ ਦੋਨਾਂ ਦੀ ਜ਼ਿੰਦਗੀ ਪ੍ਰਤੀ ਪਹੁੰਚ ਬਾਕਮਾਲ ਹੈ!
ਬਹੁਤ ਹੀ ਜਾਣਕਾਰੀ ਭਰਪੂਰ ਗੱਲਬਾਤ ਕੀਤੀ ਹੈ ਬਾਈ, ਮੈਨੂੰ ਨੀ ਪਤਾ ਸੀ ਬੀ ਬਾਈ ਬਲਦੇਵ ਏਨਾ ਸਾਹਿਤ ਦੇ ਖਜ਼ਾਨੇ ਨਾਲ ਭਰਿਆ ਹੋਇਆ, ਜਿਉਂਦੇ ਰਹੋ ਬਾਈ।
ਤੁਸੀਂ ਦੋਵਾਂ ਨੇ ਦਿਲ ਜਿੱਤ ਲਿਆ
ਬਾਈ ਬਲਦੇਵ ਤੁਹਾਡੀ ਪੰਜਾਬੀ ਦੀ ਕਿਤਾਬ ਸੁਦੇ ਪਿੰਡ ਉ ਲੈਕੇ ਜਅਨੇ ਆ
ਬਾਈ ਜੀ ਬਹੁਤ ਬਹੁਤ ਸ਼ੁਕਰੀਆ। ਮੈ ਕਿਤਾਬਾਂ ਤਾਂ ਖਰੀਦ ਲੈਂਦਾ ਸੀ ਪਰੰਤੂ ਪੜ ਨਹੀਂ ਪਾਉਂਦਾ ਸੀ। ਹੁਣ ਜ਼ੋ ਦੋ ਕਿਤਾਬਾਂ ਖਰੀਦੀਆਂ ਪਰੰਤੁ ਪੜ੍ਹ ਨਹੀਂ ਪਾ ਰਿਹਾ ਸੀ ਉਹ ਕਿਤਾਬਾਂ ਹਨ ਗੁਜਰਾਤ ਫਾਇਲ ਅਤੇ ਜਿਉਂ ਪਾਲਟਿਕਸ ਸਮਝ ਵਿਚ ਨਹੀਂ ਆਈਆਂ ਸੀ ਸੋ ਹੁਣ ਕਿਰਪਾ ਕਰਕੇ ਦੱਸੋ ਕੀ ਮੈਂ ਪੰਜਾਬੀ ਜਾਂ ਹਿੰਦੀ ਹੀ ਪੜ੍ਹ ਸਕਦਾ ਹਾਂ ਮੈਂ ਕਿਸ ਕਿਤਾਬ ਤੋਂ ਸ਼ੁਰੂ ਕਰਾਂ ਤਾਂ ਜ਼ੋ ਇਹ ਦੋਵੇਂ ਕਿਤਾਬਾਂ ਨੂੰ ਕੁਝ ਸਮੇਂ ਬਾਅਦ ਪੜ੍ਹ ਸਕਾ ਗੁਜਰਾਤ ਫਾਇਲ, ਜਿਉਂ ਨੂੰ
ਤੇਰੇ ਨਾਲ ਬਾਈ ਇੱਕ artist ਵੀ ਹੁੰਦਾ ਜਿੜਾ ਵੀਰ animation ਬਣਾਉੰਦਾ
ਬਹੁਤ ਵਧੀਆ ਵਿਸ਼ਾ ਤੇ ਦੋਨੋ ਵੀਰਾਂ ਨੇ ਬਹੁਤ ਹੀ ਬਾਰੀਕੀ ਨਾਲ ਚਾਨਣ ਪਾਇਆ I ਇੰਨੀ ਵਧੀਆ ਪੇਸ਼ਕਾਰੀ ਵਾਸਤੇ ਖੜ੍ਹੇ ਹੋ ਕੇ ਸੈਲੂਟ
ਇੰਨੇ ਵੱਡੇ ਪਰਸਨ ਨੇ ਇਹ ਉਹ ❤️❤️
ਬਾਈ ਬਹੁਤ ਸੋਹਣਾ ਵਿਸ਼ਾ ਇੰਟਰਵਿਊ ਦਾ
ਬਾਕੀ ਬਾਈ ਦੀਆਂ ਗੱਲਾਂ ਵੀ ਬਹੁਤ ਵਧੀਆ
ਬਹੁਤ ਵਧੀਆ ਉਪਰਾਲਾ ਵੀਰ..👍
ਬਲਦੇਵ sir ਜ਼ਿੰਦਾਬਾਦ
ਬਹੁਤ ਖੂਬਸੂਰਤ ਗਲਬਾਤ 🍀🍀
ਬਹੁਤ ਵਧੀਆ
ਬਹੁਤ ਵਧੀਆ ਵੀਰੇ।
ਬਹੁਤ ਖੁਬਸੂਰਤ ਗੱਲ ਬਾਤ🌿
ਬਹੁਤ ਹੀ ਵਧੀਆ ਗੱਲਬਾਤ ਕੀਤੀ ਤੁਸੀਂ ਵੀਰ। ਕਿਤਾਬਾਂ ਬਾਰੇ ਬੜਾ ਕੁਝ ਸਿੱਖਣ ਨੂੰ ਮਿਲਿਆ ਵੀਰ ਜੀ। ਬੱਸ ਏਸੇ ਤਰਾਂ ਜਾਣਕਾਰੀ ਦਿੰਦੇ ਰਹੋ ਵੀਰੋ ਬਹੁਤ ਵਧੀਆ ਉਪਰਾਲਾ। ਧੰਨਵਾਦ
ਬਹੁਤ ਵਧੀਆ ਗੱਲਬਾਤ ਕੀਤੀ ਕਿਤਾਬਾਂ ਸੰਬੰਧੀ,ਸਾਡਾ ਵੀ ਫਰਜ਼ ਬਣਦਾ ਵੀ ਇਸ ਤਰ੍ਹਾਂ ਦੀ ਵੀਡੀਓ ਨੂੰ ਹੋਰ ਲੋਕਾਂ ਤੱਕ ਪਹੁੰਚਾਇਆ ਕਰੀਏ,
ਬਾਈ ਮੈਂ ਫੌਜ ਚ ਆ ਮੈਂ ਕਿਤਾਬਾਂ ਨਾਲ ਲੈ ਕੇ ਨਹੀਂ ਚੱਲ ਸਕਦਾ ਐਨੀਆਂ ਮੈਂ pdf ਪੜਦਾ ਕੋਈ ਨਵੀਂ ਕਿਤਾਬ ਆਂਉਦੀ ਆ ਉਤਸੁਕਤਾ ਹੁੰਦੀ ਆ ਪੜਨ ਦੀ ਪਰ ਓਹਦੇ ਚ ਬਣਾਉਣ ਵਾਲਿਆਂ ਦਾ ਨੁਕਸਾਨ ਆ ਪਰ ਸਾਡੇ ਵਰਗੇ ਮਜਬੂਰ ਹੁੰਦੇ ਆ
ਛੁੱਟੀ ਚ ਕਿਤਾਬਾਂ ਖਰੀਦੀ ਦੀਆਂ ਵੀ ਆ। 🙏
ਸ਼ੁਕਰੀਆਂ ਬਾਈ ਬਲਦੇਵ ਜੀ,,,ਬਹੁਤ ਅਹਿਮ ਖ਼ਿਆਲ,,, ਸੱਚੀ
ਤੁਹਾਡੀ ਗੱਲ ਬਾਤ ਬਹੁਤ ਵਧੀਆ ਤੇ ਪ੍ਰੈਕਟੀਕਲ ਲੱਗੀ।
ਮੰਟੋ ਦਾ ਜਿਕਰ ਕੀਤਾ ਵੀਰ ❤। ਬਹੁਤ ਹੀ ਖੂਬਸੂਰਤ ਲੇਖਕ ਸੀ ਉਹ, ਮੈਂ ਮੰਟੋ ਨੂੰ ਬਹੁਤ ਘੱਟ ਪੜ੍ਹਿਆ ਏ ਪਰ ਜਿੰਨਾ ਵੀ ਪੜਿਆ ਬਹੁਤ ਖੂਬਸੂਰਤ ਇਹਸਾਸ ਰਿਹਾ। ਉਸਦੀਆਂ ਕਹਾਣੀਆਂ ਦੇ ਪਾਤਰ ਇੱਕ ਨਕਸ਼ ਬਣਾਉਂਦੇ ਨੇ ਪਾਠਕ ਸਾਹਮਣੇ।
ਦੇਵ ਵੀਰ ਨੇ ਬਹੁਤ ਚੰਗੀਆ ਗੱਲਾ ਦੱਸੀਆ ਨੇ ਧੰਨਵਾਦ ਦੋਵਾਂ ਵੀਰਾਂ ਦਾ
tuhaadi bhaal har ohh insaan karuga jehda agge wadhna chaunda bohot hi sohni personality te suchhagge soch 🙏🏻
ਧੰਨਵਾਦ ਘੁੱਦੇ ਬਾਈ ਤੇ ਬਲਦੇਵ ਬਾਈ।
Baldav bai ji 👌👍👌👍 Love you 💕💖💖
ਚੜ੍ਹਦੀ ਕਲਾ ਪਿਆਰਿਉ🙏👍
ਬਹੁਤ ਵਧੀਆ ਵੀਰੋ। ਧੰਨਵਾਦ🙏
Very nice 👍🎉
ਮਜ਼ਾ ਆ ਗਿਆ ਵੀਰੋਂ ਤੁਹਾਡੀ ਗੱਲਬਾਤ ਸੁਣ ਕੇ। ਇਹ ਸਿਲਸਿਲਾ ਜ਼ਾਰੀ ਰੱਖੋ। ਹੁਣ 2023 ਖਤਮ ਹੋਣ ਵਾਲਾ ਹੈ। ਜੇਕਰ ਮੁਮਕਿਨ ਹੋਵੇ ਤਾਂ ਦੇਵ ਵੀਰੇ ਦਾ ਇੱਕ ਹੋਰ ਇੰਟਰਵਿਊ ਲਵੋ ਅਤੇ ਪੁੱਛੋ ਕਿ ਉਨ੍ਹਾਂ ਦੇ ਇਸ ਸਾਲ ਕਿਹੜੀਆਂ ਕਿਤਾਬਾਂ ਪੜ੍ਹੀਆਂ। ਜਾਂ ਕਿਹੜੀਆਂ ਕਿਤਾਬਾਂ ਉਨ੍ਹਾਂ ਨੂੰ ਚੰਗੀਆਂ ਲੱਗੀਆਂ। 🎉🎉
Bohat hi sohna samwaad ❤
ਗੱਲਾਂ ਵਾਕਾ ਈ ਚੰਗੀਆਂ ਕੀਤੀਆਂ ਜੀ❤
ਮੈਂ ਇਹ ਵੀਡੀਓ ਤਿੰਨ ਵਾਰ ਸੁਣੀ ਆਨੰਦ ਮਾਣਿਆ
Eh interview di video mainu month ku pehla show hoi c ohdo mai dekhi ni c mai keha pta ni kon aa baki books ch interest v haini but hun jdo baldev bai amritpal veer nal tour te gya hoya ta daily video dekhde aa tour di ta ajj video fr show but ajj skip ni hoi dekhn nu g kar aya
ਬਹੁਤ ਵਧੀਆ ਵੀਰ ਜੀ
ਇਕ ਵੀਡੀਓ ਬਣਾਉਣੀ ਚਾਹੀਦੀ ਹੈ ਕੁਛ ਵਧੀਆ ਕਿਤਾਬਾਂ ਬਾਰੇ ਜੋ ਨਵਾਂ ਪਾਠਕ ਪੜ੍ਹ ਕੇ ਆਪਣੀ ਰੁਚੀ ਵਧਾ ਸਕੇ
बहुत सुन्दर जानकारी।गुडेवीरजी।देववीरजी
ਕਿਤਾਬ ਪੜ੍ਹਨ ਦਾ ਸਵਾਦ hard book ਤੋਂ ਹੀ ਆਉਂਦਾ
ਸਤਿਕਾਰ🙏🙏
ਸਹੀ ਗੱਲ ਆ ਪੀ ਡੀ ਐਫ ਨਹੀਂ ਪੜਦਾ ਕੋਈ
ਬਲਦੇਵ ਵੀਰ ਘੈਂਟ ਬੰਦਾ...
ਪਰੂਫ ਰੀਡਿੰਗ ਵਾਲੀ ਜਾਣਕਾਰੀ ਬਹੁਤ ਵਧੀਆ ਲੱਗੀ
Great interview and much needed to understand the personality of Baldev Bai jee more respect for him. Wish he does an interview on personality of Amritpal Bai also.👍🙏
One of the most productive talk about books to read in Punjabi.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
baldev bai lai bhut maan satkaar aa ❤️
Very nice interview, I admire Dev 22 . Thanks. Love from Scotland
ਬਹੁਤ ਸੋਹਣੀ ਗੱਲਬਾਤ👌👌👌
Ghudda Singh ji
Both of U have presented yourselves in a professional manner. Nothing painful has been said or asked. Good account on reading books etc with some wise tips.
ਕੰਮ ਦੀਆਂ ਗੱਲਾਂ
ਬਹੁਤ ਖੂਬਸੂਰਤ ਗੱਲ ਬਾਤ
ਬਹੁਤ ਜਾਣਕਾਰੀ ਮਿਲੀ ਘੁੱਦੇ ਵੀਰ ,, ਧੰਨਵਾਦ
ਬਹੁਤ ਵਧੀਆ ਉਪਰਾਲਾ
Kant y Baldev...jiooo bhraaa
Dev veere rab tenu kush rakhe
Hard work and gud job veer baldev veer amritpal
ਬਹੁਤ ਵਧੀਆ ਬਲਦੇਵ ਬਾਈ
Dev keep good reading interest
Mini library
Gndu asr
I love you beta and beta
ਬਹੁਤ ਸੋਹਣੀ ਵੀਡਿਓ....
ਬਹੁਤ ਵਧੀਆ ਵੀਰ
ਆਹ ਗੱਲ ਬਾਤ ਬਹੁਤ ਸੋਹਣੀ ਲੱਗੀ
🙏🙏
Bhut wadia interview aa bhra
Baldev bi great
Varry big great parson both
Bahut khoob
Ih Banda mere nal pdai karda c es nu odon v kitaba da bhot sonk c
ਬਹੁਤ ਵਧੀਆ ਗੱਲਬਾਤ
Very nice brh
Bahut vadiya bai ji
Nice.... Bahut badhiya....
ਬਹੁਤ ਸੋਹਣੀਆਂ ਗੱਲਾਂ ਬਾਈ
ਕਿਤਾਬਾਂ ਪੜਖ੍ਹ੍ਹ
Good job . Best of luck both of you
waheguru khush rakhe veer nu
ਸਹੀ ਗਲਾਂ ਹੈ ਬਿਲਕੁਲ ਬਾਈ ਦਿਆਂ,
Good job
Bout sohni vichar dharr veer ji mai twadiya sariya videos dekhda
Gude veere sat shri akal
Bhut sohna. Bai….keep it up
Sat Shri Akal Ji Very Good Information & Fantastic Video God Bless You Thanks Ji
Good veer
Bhai ji sat sri akal ji bht sohniya gallan ne bai ji