My salute to sardar Ajmer Singh ji who has written many books and I entreat all Sikhs to read them. He has indepth knowledge and inside stories of khadkoo lahar. Need of the hour of the Sikhs is to be cautious about govt plans against Sikhs and prepare plans accordingly.
jo lok ajmer singh ji nu boll rhe aa ohna dia gallaa'n mei suniya ajj tey bilkul jawaka'n aalia'n ney koi gall tarakkk naalll ni karr rhe waise hi galatt dikha rhe ne ajmer singh ji nu but tusi ajmer singh ji bhot vadiya samjaya sabb kuch bhot bhot dhanwaad
But if Sandhu was sensing the war with state was not winnable and by his intellect he was looking for a better outcome so Punjab doesn’t suffers the bloodshed, was his murder justified because of his intellect and approach to the matter ?
Ajmer Singh koi sbd hi ni mere kol tuhade dhnwad ene dalil nal , nirpakh tra sari gal dasn le... Guru maharaj tuhnu chaddikla ch rakhn, dhn tuhadi sewa
Bhai ajmair singh ji tuci bhaut vdia ਜਾਣਕਾਰੀ ਦਿੱਤੀ ਕਿਊ ki mai vi sikh shagash naal judiya hoeya ਹਾਂ punjab haryana rajsathan vich jail yatra kiti san 82 to judiya hoeya ha
I agree with Ajmer Singh. This is a logical analysis and makes sense. Politicians and bureaucrats are very intelligent and shrewd and low ethics and values, so only super intelligent people with great experience can handle them. Sandhu was nice person but was unable to understand atmosphere around him, Bittu is much more intelligent, reliable, courageous devoted to Sikhi than h Sandhu.
Such a wonderful and fruitfull discussion....... Mehar singh is very lucky .....Bahut saare doubt mere clear hoyee ajj...... Bss waheguru sardaar ajmeer singh de sehat theak rakhan....
Respect to fair media outlets and the democratic institutions of the world. I bow my allegiance to the democratic values that cares for human lives and rights across the world. Democratic values are are the expression of absolute truth, the creator, it’s creation and the law of nature. We should educate, practise, empower and protect for the common good and welfare of the humanity.
Waheguru ji ka Khalsa Waheguru Ji Ki Fateh Sir Ajmer Singh ji Meri Umer 21 hai Te ma last 1,2 Saal To Sant Baba Gyani Jairnal Singh Khalsa ji bhindrawalia Bare Janan Di Koshish kar reha But jo Kharku Lehar hai Us Bare kuj Spashat jankari nhi Mildi Tusi Sadi Kaum Di Bohat Ik mahaan Hasti Ho Plz Kirpa Karo Sade youth te sanu changi Tarah Ik ik Gall Plz Kharku Lehar bare dasso Thoudi Bohat Kirpa hove gi Waheguru ji ka Khalsa Waheguru Ji Ki Fateh 🙏
Always great one of best intellectual , just need some content on current issues like recent arrest of bhai parwana, gurmukh singh and other sikhs , plz look into this
Bhai ajmer singh ji agge benti hai kom nu appa eh jrur dssiye ki sacrifice can never be a loss. Shadat kde v nuksaan nhi hoya krdi.Je appa nuksaan di gal kriye tan 4 sahebzade n vdda kom da ki nuksaan dasam pita da vansh hoo gya but nhi we have to rethink the whole scenrio. Thank you
I am listening you from last 2 year, because am curious about saint Jarnail singh Bhindranwale, you are great person. Thank you 🙏 🙏🙏 You said everything true about Akaal channel and it’s host 👍👍👍
Good Analysis... This is a fact that Sandhu has his own ideology which was in direct conflict with Jujharoos ideaology. He decided to keep pursuing his ideology and stayed in touch with Govt of India whereas Jujharoos were at fight with Govt of India.
Waheguru kirpa kran sardar saab apni koum te 🙏 ki kri a koi rasta nai disda waheguru dekhaun gye ik din 🙏 lehar dobara suru hove waheguru kirpa kran tan fr koum guru di goud vich jawe te kuj prapat kraye 🙏
ਮੇਰੇ ਵੱਲੋ ਵੀਰ ਮੇਹਰ ਸਿੰਘ ਜੀ ਨੂੰ ਪਿਆਰ ਇਸ ਭੈਣ ਦੀਆਂ ਦੁਆਵਾਂ ਕਬੂਲ ਕਰਨੀਆਂ ਬੱਚੇ।ਚੰਗਾ ਕਾਰਜ ਕਰ ਰਹੇ ਹੋ ਆਪਣਾ ਸਮਾਂ ਲੈ ਕੇ ਲੋਕਾਂ ਦੀ ਨਾ ਸੁਣਕੇ ਕਰਦੇ ਰਹੋ ਕੋਈ ਕੁਝ ਆਖੇ ਆਪਣਾ ਧਿਆਨ ਨੀ ਭਟਕਣ ਦੇਣਾ।ਜਿਵੇਂ ਮਰਜੀ ਇਹ ਜਾਣਕਾਰੀ ਅੱਜ ਦੀ ਪੀੜ੍ਹੀ ਤੱਕ ਪਹੁੰਚਣੀ ਚਾਹੀਦੀ ਹੈ।ਗੁਰੂ ਪਾਤਸ਼ਾਹ ਅੰਗਸੰਗ ਰਹਿਣ 💝💝
ਉਮੀਦ ਕਰਦੇ ਆ ਕੋਮ ਦੇ ਅੰਦਰੂਨੀ ਮਸਲੇ ਹੱਲ ਹੋ ਜਾਣ ਬਹੁਤ ਵਧੀਆਂ ਵਿਚਾਰ ਚਰਚਾ ਸੀ ਜਾਣਕਾਰੀ ਦੇਣ ਲਈ ਭਾਈ ਅਜਮੇਰ ਸਿੱਘ ਜੀ ਦਾ ਧੰਨਵਾਦ ਬਾਪੂ ਜੀ ਨੂੰ ਮਿਲਣ ਦੀ ਇੱਛਾ ਜੀ ਬਹੁਤ ਟਾਇਮ ਤੋਂ ਮਨ ਵਿੱਚ ਜੇ ਪੁਰੀ ਹੋ ਸਕੇ ਤਾ ਧੰਨਵਾਦ
ਸਰਦਾਰ ਅਜਮੇਰ ਸਿੰਘ ਜੀ ਅਤੇ ਮੇਹਰ ਸਿੰਘ ਬੇਨਤੀ ਹੈ ਕਿ ਖਾੜਕੂ ਲਹਿਰ ਦੇ ਸ਼ਹੀਦਾਂ ਦੇ ਜੀਵਨ ਅਤੇ ਸ਼ਹਾਦਤਾਂ ਤੱਕ ਦੇ ਸਫ਼ਰ ਤੇ ਕਰਮਵਾਰ ਐਪੀਸੋਡਸ ਬਣਾਓ, ਸੰਭਵ ਹੋ ਸਕੇ ਤਾਂ ਤਸਵੀਰਾਂ ਵੀ ਉਪਲੱਬਧ ਕਰਵਾਓ/ ਤਾਂ ਜੋ ਅਸੀਂ ਜਾਣਕਾਰੀ ਹੋਰ ਨੌਜਵਾਨਾਂ ਤੱਕ ਪੁਹੰਚਾ ਸਕੀਏ||🙏🏻🙏🏻🙏🏻
ਅਕਾਲ ਚੈੱਨਲ ਦਾ ਹੋਸਟ ਹਰਪ੍ਰੀਤ ਸਿੰਘ ਮੱਖੂ ਤੁਸੀਂ ਉਸਦੀ ਇੱਕ ਗੱਲ ਨੋਟ ਕਰਿਓ। ਜਦੋਂ ਉਹ ਆਪਣੇ ਸਟੂਡੀਓ ਵਿੱਚ ਸਿੱਖ ਸੰਘਰਸ਼ ਨਾਲ ਸਬੰਧਿਤ ਇੰਟਰਵਿਊ ਕਰ ਰਿਹਾ ਹੁੰਦਾ। ਜਿੱਥੇ ਸਿੱਖਾਂ ਉੱਪਰ ਹੋਏ ਜ਼ੁਲਮ, ਅੱਤਿਆਚਾਰ ਦੀ ਗੱਲ ਹੋ ਰਹੀ ਹੁੰਦੀ ਤੇ ਇਹ ਬੰਦਾ ਕੱਛਾਂ ਚ ਹੱਥ ਦੇ ਕੇ ਬੜੇ ਮਜ਼ੇ ਨਾਲ ਸੁਣ ਰਿਹਾ ਹੁੰਦਾ ਜਿਵੇਂ ਇਸਦਾ ਮਨੋਰੰਜਨ ਹੋ ਰਿਹਾ ਹੋਵੇ।
Shahed Harminder Singh Sandhu was a great soul and a great visionary !!
Understandable but can’t blame our heroes, baba jis explained where the problem was
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਈ ਅਜਮੇਰ ਸਿੰਘ ਜੀ ਨੇ ਬਹੁਤ ਦੁੱਖ ਹੁੰਦਾਂ ਜਦੋਂ ਕੋਈ ਆਪਣੇ ਕੌਮ ਦੀਅ ਏਹੋ ਜੇਹਾ ਗੱਲਾਂ ਕਰਦਾ ਜਿਸ ਨਾਲ਼ ਚੜ੍ਹਦੀ ਉਮਰ ਵਾਲ਼ੇ ਨੌਜਵਾਨ ਦੇ ਦਿਲਾਂ ਚ ਖਾੜਕੂ ਲਹਿਰ ਬਾਰੇ ਘਟੀਆ ਸੋਚ ਦਿਲਾਂ ਚ ਘਰ ਕਰਦੀ ਹੈ ਏਸ ਕਰਕੇ ਸਾਰੇ ਵੀਰਾ ਨੂੰ ਬੇਨਤੀ ਹੈ ਕੇ ਭਾਈ ਹਮੇਸ਼ਾਂ ਖਾੜਕੂ ਲੇਹਰ ਦੀ ਚੜ੍ਹਦੀ ਕਲ੍ਹਾ ਦੀ ਹੀ ਗੱਲ ਹੋਵੇ ਜਿਹਨਾਂ ਨੂੰ ਲਹਿਰ ਬਾਰੇ ਕੁੱਝ ਨੀ ਪਤਾ ਜਦੋਂ ਏਹੋ ਜੇ ਲ਼ੋਕ ਜਿਨ੍ਹਾਂ ਦਾ ਇਸ ਲਹਿਰ ਚ ਕੁੱਝ ਨੀ ਗਿਆ ਜਦੋ ਏਹੋ ਲ਼ੋਕ ਗੱਲਾਂ ਕਰਦੇ ਨੇ ਆਪਣੇ ਫਾਇਦੇ ਲਈ ਤਾਂ ਸਿੱਖ਼ ਨੌਜਵਾਨਾਂ ਦੇ ਅੰਦਰ ਇਕ ਗ਼ਲਤ ਸੋਚ ਘਰ ਕਰ ਜਾਂਦੀ ਹੈ ਸੋ ਭਾਈ ਅਜਮੇਰ ਸਿੰਘ ਦਾ ਦਿਲੋਂ ਧੰਨਵਾਦ ਸਾਰੇ ਜਾਣਕਾਰੀ ਇਕੱਠੀ ਕਰਨ ਲਈ ਤਾਂ ਜੋ ਸਿੱਖ਼ ਨੋਜਵਾਨ ਨੂੰ ਇਕ ਸੱਚਾ ਸੰਦੇਸ਼ ਮਿਲ ਸਕੇ
ਸਿੱਖ ਖਾੜਕੂ ਲਹਿਰ ਵਿੱਚ ਹਰਮਿੰਦਰ ਸਿੰਘ ਸੰਧੂ ਦੇ ਹੋਏ ਕਤਲ ਵਾਰੇ ਸਰਦਾਰ ਅਜਮੇਰ ਸਿੰਘ ਨੇ ਸਮੁੱਚੇ ਵਰਤਾਰੇ ਦੇ ਵਿਸ਼ਾਲ ਚੌਖਟੇ ਵਿੱਚ ਰੱਖ ਕੇ ਬਹੁਤ ਵਧੀਆ ਢੰਗ ਨਾਲ ਅਸਲ ਹਕੀਕਤ ਨੂੰ ਪੇਸ਼ ਕੀਤਾ ਹੈ। ਗੱਲ ਪੂਰੀ ਤਰ੍ਹਾਂ ਸਾਫ ਹੋ ਗਈ ਹੈ ਕਿ ਸਟੇਟ ਇੱਕ ਪਾਸੇ ਤਾਂ ਕਹਿਰਬਾਨ ਹੋਕੇ ਅੈਨਾ ਕਹਿਰ ਵਰਤਾ ਰਹੀ ਹੈ ਕਿ ਪਰਿਵਾਰਾਂ ਦੇ ਪਰਿਵਾਰ ਸਮੇਤ ਰਿਸ਼ਤੇਦਾਰਾਂ ਨੂੰ ਖਤਮ ਕੀਤਾ ਗਿਆ ਹੈ ਪਰ ਦੂਸਰੇ ਪਾਸੇ ਅੈਨੀ ਮਿਹਰਬਾਨ ਹੋਕੇ ਪ੍ਰਧਾਨ ਮੰਤਰੀ ਤੱਕ ਦੇ ਆਹੁਦੇ ਤੇ ਬੈਠੇ ਬੰਦੇ ਵਲੋਂ,ਬਚਾਅ ਕਰਨ ਦੇ ਸੁਨੇਹੇ ਭੇਜੇ ਗਏ ਸਨ।ਰਾਜਨੀਤੀ ਦੇ ਪਹਿਲੀ ਜਮਾਤ ਦੇ ਵਿਅਕਤੀ ਨੂੰ ਵੀ, ਇਸ ਮਾਮਲੇ ਵਾਰੇ,ਅੰਤਿਮ ਸਿੱਟੇ ਤੇ ਪਹੁੰਚਣ ਵਿੱਚ ਕੋਈ ਭੋਰਾਭਰ ਮੁਸ਼ਕਲ ਨਹੀਂ ਆਉਂਦੀ। ਪਰ ਇਸ ਪਰੋਗਰਾਮ ਵਿੱਚ ਹਰਮਿੰਦਰ ਸਿੰਘ ਸੰਧੂ ਦੇ ਪਿਤਾ ਦਾ ਜੋ ਜਿਕਰ ਆਇਆ ਹੈ ਉਸਦੇ ਰੋਲ ਵਾਰੇ ਗੱਲ ਪੂਰੀ ਤਰ੍ਹਾਂ ਸ਼ਪਸ਼ਟ ਨਹੀਂ ਹੁੰਦੀ। ਸ: ਅਜਮੇਰ ਸਿੰਘ ਨੂੰ ਇਸ ਅਧੂਰੀ ਗੱਲ ਵਾਰੇ ਹੋਰ ਸ਼ਪਸ਼ਟ ਕਰਨ ਦੀ ਜਰੂਰਤ ਹੈ।
Very nice👍 ਜੀ ਬਾਬਾ ਅਜਮੇਰ ਸਿੰਘ ਜੀ ਨੂ ਸੁਣਕੇ ਰੂਹ ਖੁਸ਼ ਹੋ ਜਾਂਦੀ ਆ ਇਹਨਾਂ ਤੇ ਬਹੁਤ ਕਿਰਪਾ ਗੁਰੂ ਸਾਹਿਬ ਦੀ ਏਹ ਸਾਰੇ ਪੱਖ ਤੋਂ ਦੇਖਦੇ ਆ
ਮਿਹਰ ਸਿੰਘ ਗੱਲ ਪੂਰੀ ਹੋ ਲੈਣ ਦਿਆ ਕਰ ਯਾਰ…..ਕਈ ਵਾਰ ਗੱਲ ਹੋਰ ਪਾਸੇ ਨਿਕਲ ਜਾਂਦੀ ਆ ਤੇਰੇ ਟੋਕਣ ਕਰਕੇ….ਬੁਰਾ ਨਾ ਮਨਾਈ ਮੇਰਾ ਵੀਰ ….ਬੇਨਤੀ ਆ ਮੇਰੀ ਸੋਹਣੇ ਵੀਰ🙏
My salute to sardar Ajmer Singh ji who has written many books and I entreat all Sikhs to read them. He has indepth knowledge and inside stories of khadkoo lahar. Need of the hour of the Sikhs is to be cautious about govt plans against Sikhs and prepare plans accordingly.
ਬਿਲਕੁਲ ਠੀਕ। ਚਾਵਲਾ ਮਹਿਤਾ ਐਂਡ ਪਾਰਟੀ। ਮਿਹਰ ਸਿੰਹੁ ਵੀ ਕਈ ਵਾਰ ਕਮਾਲ ਕਰ ਦਿੰਦਾ। ਉਹ ਤਾਂ ਚਾਹੁੰਦੇ ਨੇ ਆਪਣਾ ਪੱਖ ਰੱਖੋ ਵਿਵਾਦ ਵਧੇ ਟੀ ਆਰ ਪੀ ਵਧੇ
ਸ੍ਰਃ ਅਜਮੇਰ ਸਿੰਘ ਜੀ ਦੀ ਵਿਆਖਿਆ ਤੱਥਾਂ ਦੇ ਨਾਲ ਬਹੁਤ ਮੇਲ ਖਾਂਦੀ ਹੈ।
ਹਰਪ੍ਰੀਤ ਸਿੰਘ ਮੱਖੂ ਬਾਰੇ ਇਹ ਗੱਲ ਬਿਲਕੁਲ ਸੱਚ ਏ।
ਹੁਣ ਏਸ criticism ਤੇ ਉਹ ਕਿਵੇਂ ਰੀਐਕਟ ਕਰਦਾ ਇਹ ਗੱਲ ਉਹਦਾ ਅਸਲ਼ੀ ਕਿਰਦਾਰ ਤੈਅ ਕਰੇਗੀ।
Sikh-Siyasat (ਸਾਰੀ ਟੀਮ) ਤੇ ਪੱਤਰਕਾਰ ਸੁਰਿੰਦਰ ਸਿੰਘ ਤੋ ਬਾਅਦ ਤੁਹਾਡਾ ਚੈਨਲ ਏ ਜਿਹੜਾ ਸ਼ੋਰ-ਸ਼ਰਾਬਾਂ ਨਹੀਂ ਕਰਦਾ ਤੇ ਨਿਰੰਤਰ ਚੰਗੀ ਜਾਣਕਾਰੀ ਵੀਡੀਓ ਡਾਕੂਮੈਟ ਦੇ ਰੂਪ ਚ ਸਾਂਭ ਰਿਹਾ ਏ।
Sokha Ni Sangarsh Karna Maa Baap Behan Bhra Sab Ujad Jande Mahaan Saheeda nu Dil To Salaam
Waheguru Mehar kari 🙏🙏
ਸਹੀ ਜਾਣਕਾਰੀ ਪਹੁੰਚਾਓੁਣ ਲਈ ਬਹੁਤ ਬਹੁਤ ਧੰਨਵਾਦ 🙏🏻
ਸ ਅਜਮੇਰ ਸਿੰਘ ਜੀ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ। ਉਹ ਚਿੱਠੀ ਦਾ ਸੱਚ ਦੱਸ ਈ ਦੇਣਾ ਚਾਹੀਦਾ ਉਹ ਪੜ ਈ ਦੇਣੀ ਸੀ ਕੀ ਕੀ ਲਿਖਿਆ ਹੋਇਆ।
ਬਹੁਤ ਹੀ ਵਧੀਆ ਵੀਚਾਰ ਚਰਚਾ ਕੀਤੀ ਗਈ ਹੈ
jo lok ajmer singh ji nu boll rhe aa ohna dia gallaa'n mei suniya ajj tey bilkul jawaka'n aalia'n ney koi gall tarakkk naalll ni karr rhe waise hi galatt dikha rhe ne ajmer singh ji nu but tusi ajmer singh ji bhot vadiya samjaya sabb kuch bhot bhot dhanwaad
Bhut Vadiya information Khalsa ji 🙏🙏🙏🙏👌👌👌👌👌👌
ਹਰਮਿੰਦਰ ਸਿੰਘ ਸਿੱਧੂ , ਜਥੇਦਾਰ ਸੰਤੋਖ ਸਿੰਘ ਜੀ ਦਿੱਲੀ , ਸੰਤ ਲੋਗੋਵਾਲ ਜੀ ਤਿੰਨੇ ਪੰਜਾਬ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਸੀ , ਪਰ ਬਦਕਿਸਮਤੀ ਨਾਲ ਤਿੰਨਾਂ ਨੂੰ ਹੀ ਠੰਡਾ ਕਰ ਦਿੱਤਾ ਗਿਆਂ । ਇਨਾਂ ਤਿੰਨਾ ਕਤਲਾ ਦਾ ਭੇਤ ਅੱਜ ਵੀ ਬਰਕਰਾਰ ਹੈ ।
ਸ੍ਰਃ ਅਜਮੇਰ ਸਿੰਘ ਬਹੁਤ ਹੀ ਸੁਲਝੇ ਹੋਏ ਤੇ ਹਾਲਾਤਾਂ ਨੂੰ ਸਮਝਦੇ ਹੋਏ ਨੇਕ ਤੇ ਗੰਭੀਰ ਵਿਅਕਤੀ ਹਨ।
Bahut vadia S Ajmer Singh ji good information Waheguru ji sada tuhanu chardikla cha rakhe
Sardar Ajmer singh Ji sat shri akal ji ...Italia toh🙏🙏🙏
ਅਜਮੇਰ ਸਿੰਘ ਜੀ ਖਾੜਕੂ ਲਹਿਰ ਦੀ ਸਹੀ ਸ਼ਬਦਾਂ ਵਿਚ ਸਹੀ ਪਰਿਪੇਖ ਵਿੱਚ ਵਿਆਖਿਆ ਕਰ ਰਹੇ ਹਨ, ਹਰਮਿੰਦਰ ਸਿੰਘ ਸੰਧੂ ਬਾਰੇ ਵੀ ਉਨ੍ਹਾਂ ਦੇ ਵੀਚਾਰ ਬਹੁਤ ਵਧੀਆ ਹਨ, ਐਸਾ ਹੀ ਹੋਇਆ ਸੀ,
ਮੈਂ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸਮੇਂ ਤੋਂ ਇਸ ਲਹਿਰ ਨੂੰ ਬਹੁਤ ਨੇੜਿਓਂ ਵੇਖਿਆ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਪੂ ਜੀ
ਬਿਲਕੁਲ ਸਹੀ ਗੱਲਾਂ ਤੁਸੀਂ ਦਸੀਆਂ ਬਾਪੂ ਤੱਥਾਂ ਦੇ ਆਧਾਰ ਤੇ
Absolutely absolutely absolutely
True picture of our Kharku singh’s movement
Thanku uncle ji
ਬਹੁਤ ਵਧੀਆ ਮਿਹਰ ਸਿੰਘ ਜੀ,,ਚੜ੍ਹਦੀਕਲਾ ਚੜ੍ਹਦੀਕਲਾ
ਪ੍ਰਮਾਤਮਾ ਬਾਬਾ ਜੀ ਦੀ ਉਮਰ ਲੰਮੀ ਕਰੇ ਮਿਲਦੇ ਆਂ ਅਗਲੇ ਸਾਲ ਕੈਨੇਡਾ 🇨🇦 ਤੋਂ ਆ ਕੇ 🙏
ਇੰਟਰਵਿਊ 100% ਸੱਚ ਹੈ ।
right veer ji thanks .
ਹੈਰਾਨੀ ਵਾਲੀ ਗੱਲ ਹੈ ਕਿ ਚੰਗੀ ਗੱਲ ਨੂੰ ਕੋਈ ਨੀ ਸੁਣਦਾ
ਗਾਇਕਾਂ ਦੇ ਨਾਲ ਨਾਲ ਆਹ ਵਿਚਾਰ ਵੀ ਸੁਣਨੇ ਜਰੂਰੀ ਨੇ।
Share it maximum
Vry good pura interviw dekhne par pta chla jankari ajmer singh ji ko bhi puri h
But if Sandhu was sensing the war with state was not winnable and by his intellect he was looking for a better outcome so Punjab doesn’t suffers the bloodshed, was his murder justified because of his intellect and approach to the matter ?
ਬਹੁਤ ਵਧੀਆ ਜਾਣਕਾਰੀ ਅਤੇ ਅੰਦਰਲੀਆਂ ਗੱਲਾਂ ਜਿਹਨਾ ਬਾਰੇ ਨਹੀਂ ਪਤਾ ਸੀ.. Please ਸਰਬਜੀਤ ਸਿੰਘ ਰੋਪੜ ਦੇ ਕਤਲ ਦੇ ਹਾਲਾਤ ਅਤੇ ਕਾਰਨਾਂ ਦੀ ਵੀ ਜਾਣਕਾਰੀ ਦਿਉ ਜੀ ਧੰਨਵਾਦੀ ਹੋਵਾਂਗੇ
Ajmer Singh koi sbd hi ni mere kol tuhade dhnwad ene dalil nal , nirpakh tra sari gal dasn le...
Guru maharaj tuhnu chaddikla ch rakhn, dhn tuhadi sewa
ਮੈਂ ਵੀ ਬਹੁਤ ਗੱਲਾਂ ਸੁਣਦਾ ਹਾਂ ਸਹੀਦਾ ਬਾਰੇ ਸੰਤਾ ਬਾਰੇ
ਸਤਿਕਾਰਯੋਗ ਬਾਬਾ ਅਜਮੇਰ ਸਿੰਘ ਤੁਸੀਂ ਬਹੁਤ ਵਧੀਆ ਸਮਝਾਉਂਦੇ ਹੋ ਬੜੀ ਦਲੇਰੀ ਨਾਲ ਗੱਲ ਕਹਿਂਦੇ ਹੋ ਵਾਹਿਗੁਰੂ ਜੀ
ਬਹੁਤ ਹੀ ਡੂੰਘੀਆਂ ਗੱਲਾਂ ਸਾਂਝੀਆਂ ਕੀਤੀਆਂ ਭਾਈ ਸਾਬ ਨੇ 🙏🏻
Good interview.
ਬਹੁਤ ਵਿਦਵਾਨ ਆ ਬਾਬਾ ਜੀ,,, ਅਕਾਲ ਚੈਨਲ ਵਾਲਾ ਸੰਘਰਸ ਦਾ ਜਲੂਸ ਕੱਡਣ ਲੱਗਾ ਪਿਆ,,,
Ik video baba santa singh budha dal vaare v bnayo
Bhut wadiaa vichar ji Waheyguru Aap ji di chardikala rakhey 🙏🙏
Sardar Ajmer Singh Ji , Really like and respect your views
Kaum de shaheed🙏🏼
bhut vadia ji waheguru mehar kare
Bhai ajmair singh ji tuci bhaut vdia ਜਾਣਕਾਰੀ ਦਿੱਤੀ ਕਿਊ ki mai vi sikh shagash naal judiya hoeya ਹਾਂ punjab haryana rajsathan vich jail yatra kiti san 82 to judiya hoeya ha
ਲਹਿਰ ਦੇ ਬਾਰੇ ਤੇ ਸੰਘਰਸ ਬਾਰੇ ਬਹੁਤ ਸਵਾਲ ਸੀ ਪਰ ਅੱਜ ਸਾਰੇ ਖਤਮ ਹੋ ਗਏ ,ਅਕਾਲਪੂਰਖ ਅੱਗੇ ਅਰਦਾਸਾਂ ਨੇ ਮੁੜ ਲਹਿਰ ਚੱਲੇ ਤੇ ਇੱਕ ਵਾਰ ਨੀ ਵਾਰ ਏਸ ਮਿੱਟੀ ਦੇ ਲਈ ਮਰੀਏ ।
I agree with Ajmer Singh. This is a logical analysis and makes sense. Politicians and bureaucrats are very intelligent and shrewd and low ethics and values, so only super intelligent people with great experience can handle them. Sandhu was nice person but was unable to understand atmosphere around him, Bittu is much more intelligent, reliable, courageous devoted to Sikhi than h Sandhu.
Really this is the only channel to gain knowledge.
bhai saab ik video bhai manveer singh chaheru de baare bnao ...
ohna di info nhi mil rhi history cho
Such a wonderful and fruitfull discussion....... Mehar singh is very lucky .....Bahut saare doubt mere clear hoyee ajj...... Bss waheguru sardaar ajmeer singh de sehat theak rakhan....
Great 👍
ਅਜਮੇਰ ਸਿੰਘ,ਨੌਜਵਾਨਾਂ ਨੂੰ ਲਗਾਤਾਰ ਸਾਰੀ ਕਹਾਣੀ ਦਸੋ ਜੀ,
Great information 👍
ਜਦੋਂ ਤੱਕ ਮਾਵਾਂ ਪੁੱਤਾਂ ਨੂੰ ਜਨਮ ਦੇਦੀਆਂ ਰਹਿਣ ਗੀਆਂ
ਤੇ ਦਸ਼ਮੇਸ਼ ਪਿਤਾ ਦਾ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਹੁੰਦਾ ਰਹੇਗਾ , ਲਹਿਰਾਂ ਉੱਠਦੀਆਂ ਰਹਿਣਗੀਆਂ ਤੇ ਪਹਿਲਾਂ
ਨਾਲੋ ਵੀ ਉੱਚੀਆ ਉੱਚੀਆਂ । ਕਿਉਂਕਿ ਇਹ ਕਾਰਜ਼
ਵਾਹਿਗੁਰੂ ਦੀ ਮਰਜ਼ੀ ਨਾਲ ਹੁੰਦੇ ਨੇ । ਲਹਿਰਾਂ ਦੇ ਰਹਿਬਰ ਵੀ ਉਹ ਹੀ ਭੇਜਦਾ ਏ । ਅੱਗੇ ਵੀ ਆਉ.........
ਮੱਖੂ ਮਸਖਰਾ ਏ,
ਓਸੇ ਕਰਕੇ ਮੈਂ ਅਕਾਲ ਚੈਨਲ ਨੂੰ ਦੇਖਣਾ ਬੰਦ ਕੀਤਾ।
ਮੈਨੂੰ ਲੱਗਾ ਸੀ ਕੇ ਮੈਂ ਈ ਏਦਾਂ ਸੋਚਦਾ, ਪਰ ਸੱਚੀਓਂ ਮਸਖ਼ਰਾ ਐ।
🙏🙏🙏vhaguru j
Dhanvad ਬਾਪੂ ਜੀ..
Hun bilkul sahi hai awazz.
We want to listen you more 🙏🙏🙏🙏
Waheguru ji 🙏
Parnaam shaheeda nu,,,,🙏🙏
ਸਾਰੀ ਗੱਲਬਾਤ ਸਮਝਣਯੋਗ ਆ ਜੀ
ਤੁਹਾਡੀਆਂ ਗੱਲਾਂ ਬਹੁਤ ਵਧੀਆ ਹਨ
ik vedio baba gutbachan singh manochahal te v bnao please k oh election de pakh vich san ja nai te ona di ki bhoomika c
solid historical narration
Waheguru ji da khalsa Waheguru ji di Fateh ⚘️🦅🏹🙏
Respect to fair media outlets and the democratic institutions of the world. I bow my allegiance to the democratic values that cares for human lives and rights across the world. Democratic values are are the expression of absolute truth, the creator, it’s creation and the law of nature. We should educate, practise, empower and protect for the common good and welfare of the humanity.
Waheguru ji je bhai Daljeet singh ji Hun hge aa te uhna da v interview lya jawe bhai Harminder Singh Sandhu bare g
ਬਹੁਤ ਬਹੁਤ ਧੰਨਵਾਦ ਜੀ 🙏
Waheguru ji ka Khalsa Waheguru Ji Ki Fateh
Sir Ajmer Singh ji Meri Umer 21 hai Te ma last 1,2 Saal To Sant Baba Gyani Jairnal Singh Khalsa ji bhindrawalia Bare Janan Di Koshish kar reha But jo Kharku Lehar hai Us Bare kuj Spashat jankari nhi Mildi
Tusi Sadi Kaum Di Bohat Ik mahaan Hasti Ho Plz Kirpa Karo Sade youth te sanu changi Tarah Ik ik Gall Plz Kharku Lehar bare dasso
Thoudi Bohat Kirpa hove gi
Waheguru ji ka Khalsa Waheguru Ji Ki Fateh 🙏
Bhai ajmer singh diyan books pdo
Boht wadia khalsa ji 🙏🙏
I'm agree with ur facts 💯
Ur absolutely Right sir
ਸ੍ ਅਜਮੇਰ ਸਿੰਘ ਜੀ ਨੇ ਬਹੁਤ ਵਧੀਆਂ ਜਾਣਕਾਰੀ ਦਿੱਤੀ ਹੈ।
ਅਜਮੇਰ ਸਿੰਘ ਖਾਲਸਾ ਜੀ
ਜਦੋਂ ਅਜਮੇਰ ਸਿੰਘ ਜੀ ਬੋਲਦੇ ਹਨ , ਹਨੇਰੇ ਚ ਬੈਟਰੀਆਂ ਵਜਦੀਆਂ ਤੁਰੀਆਂ ਜਾਂਦੀਆਂ ਨੇ, ਤੇ ਅੱਖਾਂ ਖੁੱਲ੍ਹਦੀਆਂ ਜਾਂਦੀਆਂ ਨੇ।
Bhut vadia vichar
ਆਪ ਜੀ ਨੂੰ ਬੇਨਤੀ ਏ ਕੇ ਖਾੜਕੂ ਲਹਿਰ ਦੇ ਯੋਧਿਆਂ ਦੀ ਜੀਵਨੀ ਤੇ ਵੀ episode ਦੀ ਲੜੀ ਸ਼ੁਰੂ ਕਰੋ ਤਾਂ ਕੇ ਅੱਜ ਦੇ ਨੌਜਵਾਨਾਂ ਨੂੰ ਵੀ ਪਤਾ ਲਗੇ ਕੇ ਅੱਜ ਦੇ gangster ਜਿਹਨਾਂ ਦੀ ਜਨਤਾ ਫੈਨ ਹੋਈ ਫਿਰਦੀ ਏ ,ਓਹਨਾਂ ਚ ਤੇ ਖਾੜਕੂ ਸਿੰਘਾ ਚ ਕਿੰਨਾ ਵੱਡਾ ਫਰਕ ਏ, ਅਸੀ ਵੀ ਵੱਧ ਤੋਂ ਵੱਧ ਸ਼ੇਅਰ
ਕਰਾਂਗੇ,,, ਕੌਮ ਲਈ ਜਾਨਾਂ ਵਾਰਨ ਵਾਲੇ ਸੂਰਮਿਆ ਬਾਰੇ ਅੱਜ ਦੇ ਯੂਥ ਨੂੰ ਜਾਣੂ ਕਰਾਉਣਾ ਅੱਜ ਦੇ ਸਮੇਂ ਦੀ ਲੋੜ ਹੈ ,ਤੇ ਇਹ ਓਹਨਾਂ ਕੌਮੀ ਪ੍ਰਵਾਨਿਆ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ 🙏
Sukhdev babbar baare jankari dawo plz..
Always great one of best intellectual , just need some content on current issues like recent arrest of bhai parwana, gurmukh singh and other sikhs , plz look into this
Bhai ajmer singh ji agge benti hai kom nu appa eh jrur dssiye ki sacrifice can never be a loss. Shadat kde v nuksaan nhi hoya krdi.Je appa nuksaan di gal kriye tan 4 sahebzade n vdda kom da ki nuksaan dasam pita da vansh hoo gya but nhi we have to rethink the whole scenrio.
Thank you
Bapu ji jo mrzi koi khi jayea. Assi bhot bazurga toh sunde aa oh ehi khende cc ki singha da raaj cc udo
I am listening you from last 2 year, because am curious about saint Jarnail singh Bhindranwale, you are great person. Thank you 🙏 🙏🙏
You said everything true about Akaal channel and it’s host 👍👍👍
I'm listening u from last 48 hours continuous or I'm just shocked....
Vadhia gallbaat g
ਬਹੁਤ ਵਧੀਆ ਜੀ।
🙏🙏🙏
Knowledgeable reporting thanks 🙏
Dhanbadh ajmer singh ji
Waheguru ji 👏🏻
Bhai Daljeet singh’s great man
True said about akaal channel host 👍👍🙏🙏
ਧੰਨਵਾਦ
Bhout vadya vichar ne
Good Analysis... This is a fact that Sandhu has his own ideology which was in direct conflict with Jujharoos ideaology. He decided to keep pursuing his ideology and stayed in touch with Govt of India whereas Jujharoos were at fight with Govt of India.
What was the ideology and the road map of Jujharoos ?
bas makhu nu ek hi kamm aaunda hai “Oh Balle Balle Balle Balle”
Great knowledge.
Bhai Ajmer Singh ji Dhan ho 🙏
ਸਹੀ ਗੱਲ ਆ ਭਾਈ ਦਲਜੀਤ ਸਿੰਘ ਬਿੱਟੂ ਨੇ ਬਹੁਤ ਬੜੀ ਕੁਰਬਾਨੀ ਕੀਤੀ ਪਰ ਅੱਜ ਹਰ ਨਵਾਂ ਬੰਦਾ ਉੱਠ ਕੇ ਸਵਾਲ ਕਰਨ ਲਗ ਪੈਂਦਾ
Good 👍
Bahut vadheeya veer ji