phli gal kapil veere da bhut bhut dhanvaad a jo...tuc sare loka di help krde ho...aksr asi lok dkhde aa...ki lod vanda loka nu bhut need aa help di..pr aaj kal bhut ght lok krde aa...sab nu eh hee hunda aa ki asi jine v aa apni gebh ch paa lyie ...I wish ki je sab di soch tuhde wrgi ho jave ta eh duniyaan ki ki ho jave...
ਕਿੰਨੀ ਵਾਰ ਦਿਲ ਜਿਤੋਗੇ Narula family te Vishal g Hatts off tuhanu sbb.nuu.....Punjab nu hamesha tuhade te maaan rahega🙏🙏🙏🙏🙏🙏🙏 Hero in real sense ...Humanity zindabaad
Veer ji aug punjab nu lorh aa tuhade te Mr.Narula varge hindu veeran di ta k apa sab ral k punjab te punjabiat de hakka lyi awaaz buland kr skiye.Punjab de bhut saare mudde jo centre ne hamesha hi saade naal vitkara kita hai.Punjab de paani da masla,Punjabi Maaboli da masla,Punjab di kisani da masla,Punjab di industry da masla ,,eh sab masle ne jithe sanu sab nu ral k kum krna hovega punjabiyat lyi.
Narula family Bhot hi pyari family Hai sardi di root bich bicharean ne Kamblan di sewa kiti si mere yaad Hai narula SaaB de bacheyan ne Kiha si papa asi dalhoji guman jana Hai taan bai ji ne kiha tuhanu tirath Te le ke jana bai ne delhi kisan dharne Te le aye sardi da time si vir ne kamban di sewa kiti salam hai Bai ji Tuhadi soch nu
SIR ap meri help karo. SIR main bol n sakta. Phele main bolta tha. Main 2 floor se gir gya tha. mere dimaag ki ek naar fat gyi thi. Mujhe doctors ne jawab de diya tha. Ab main bilkul thik ho gya hu. But awaaz n ayi. SIR please please please HELP ME 🙏🙏🙏🙏
Ab itne paise b n hai mere pass Mere pe 15 lakh lag gye. Ye Dukh 5 saal phele aya tha. Ab paise n hai mere paas. MOM-DAD b kitne paise lagenge mere pe.
eh ohi veer hai jisnu kisan aandolan vich v dekheya si othe v ina ne sewa kiti si ina tha ek video dekheya si pahle v main eh Delhi jaa rahe si raste vich hi ina naal gall kiti si ek patarkar ne love and respect from USA and Canada he is a great person waheguru hamesha aho jahe loka nu chardi kalaa vich rakhe
@@hinalpatil6764 they are doing help for covid patients and they provided oxygen to delhi patient from Punjab and they said that our Guru's have given us a great thought of SEWA...and we should give some money every year for such needy people...
WAHEGURU Bless You. Always Welcome to Punjab Nikita G. Whole Heartedly Love from PUNJAB. May WAHEGURU again United Punjab-Haryana-Himachal Pardesh like erstwhile Maha Punjab as before 1966.
@@shilpisingh9745 yes why not this video is about how oxygen cylinders and everything that's need of hour is black marketed and kapil narula has helped people by providing oxygen cylinders and also during kisaan support he was supporting them in the video he says he gets a call from people crying that there father is dying or family members are crying and are getting no oxygen and bed but they went to help her by carrying oxygen cylinder to them . Through this video they are spreading the message that we should help each other in these difficult times . It was just a sum up of video there are many more things they told
ਨਰੁਲਾ ਸਾਹਿਬ ਏਨਾ ਚੰਗਾ ਕੀਤਾ। ਰੱਬ ਤੁਹਾਨੂੰ ਹਮੇਸ਼ਾ ਖੁਸ਼ ਰਖੇ ਤੁਸੀਂ ਪੰਜਾਬ ਪੁਤੱਰ ਏਨੀਆਂ ਖੁਸ਼ੀਆ ਦੇਵੇ ਜੋ ਲੋਕ ਕਹਿੰਦੇ ਦਖਾਵਾ ਕਰਦੇ ਉਹ ਕੁਝ ਕਰਕੇ ਦੱਸਣ 🇨🇦🇨🇦🇨🇦🇨🇦❤️
ਅਸੀਂ ਸਾਰੇ ਪੰਜਾਬੀ ਆ , ਪੰਜਾਬ ਵਿੱਚ ਸਾਰੇ ਸਤਿਕਾਰਯੋਗ ਧਰਮ ਰਹਿੰਦੇ ਨੇ , ਔਰ ਸਾਡੇ ਪੰਜਾਬ ਵਰਗਾ ਕੋਈ ਨੀਂ , ਪ੍ਰਮਾਤਮਾ ਹਮੇਸ਼ਾ ਇਸ ਨੂੰ ਚੜ੍ਹਦੀ ਕਲਾ ਵਿੱਚ ਰਖੇ !!
🙏🙏🙏🙏💖💖💖👏👏🤲🏿😥🤲🏿👍🏾👍🏾
👌🙏
Yes..i give you the respect,,Singh is good man 👍👍
Aah na ensan ahna nu khanda na ensan
Kar bhala ho bhala narula family jindabad waheguru mehar karan
ਇਸ ਪਰਿਵਾਰ ਨੂੰ ਵਾਹਿਗੁਰੂ ਚਡ਼ਦੀ ਕਲਾ ਵਿੱਚ ਰੱਖਣ
ਦਿਲ ਹਿੱਲ ਗਿਆ, ਹੰਝੂਆਂ ਨਾਲ । ਧਰਮ ਨਹੀਂ, ਇਨਸਾਨੀਅਤ ਜਾਗਦੀ ਤਾਂ ਇਹ ਸਮਾਂ ਬੱਝਦਾ । ਨਰੂਲਾ ਜੀ ਦਿਲੋਂ ਧੰਨਵਾਦ ।
ਭਰਾਵੋ ਤੁਹਾਨੂੰ ਸਲਾਮ ਹੈ ਸਿੱਖ ਦੇ ਲੋਕਾਂ ਨੇ ਅਰਥ ਨਹੀਂ ਸਮਝੇ ਟੋਡਰ ਮੱਲ ਵੀ ਸਿੱਖ ਸਨ,ਪੀਰ ਬੁੱਧੂ ਸ਼ਾਹ ਵੀ ਸਿੱਖ ਸਨ, ਤੁਸੀਂ ਵੀ ਸਿੱਖ ਹੋ, ਸਾਨੂੰ ਮਾਣ ਤੁਹਾਡੇ ਵਰਗੇ ਵੀਰਾਂ ਤੇ ਤੁਹਾਡੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ, ਖੁਸ਼ ਰਹੋ।
ਨਰੂਲਾ ਪਰਵਾਰ ਤੇ ਉਨਾਂ ਦੀ ਸਾਰੀ ਟੀਮ ਨੂੰ ਵਾਹਿਗੂਰੁ ਸਾਹਿਬ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ,,,ਨਰੂਲਾ ਵੀਰ ਜੀ ,,ਜੇੜੇ ਲੋਕ ਕਿਸੇ ਲਈ ਕੁੱਝ ਨਹੀਂ ਕਰ ਸਕਦੇ,, ਬਗਾਨਿਆਂ ਦੀ ਤਾਂ ਦੂਰ ਦੀ ਗੱਲ ਆਪਣੀਆ ਨਾਲ ਹੀ ਨਹੀ ਕਦੇ ਖੜੇ ਹੋਏ ਹੋਣੇ 1 ਰੁਪਏ ਦਾ ਕਦੇ ਦਾਨ ਨਹੀ ਕੀਤਾ ਹੋਣਾ,ਨਰੂਲਾ ਵੀਰ ਜੀ ਓ ਹੀ ਲੋਕ ਕਿੰਤੂ ਪ੍ਰੰਤੂ ਕਰਦੇ ਨੇ ਗੱਲਤ ਕਮੇਂਟ ਕਰਦੇ ਨੇ ,,ਉਨਾਂ ਲੋਕਾ ਨੂੰ ਇਨਸਾਨ ਕਹਿਣ ਨੂੰ ਦਿਲ ਨਹੀਂ ਕਰਦਾ ਕਿਉ ਕਿ ਉਨਾਂ ਦੀ ਸੋਚ ਬੁਹਤ ਹੀ ਘਟੀਆ ਹੈ,,ਤੁਸੀ ਵੀਰ ਜੀ ਇਹੋ ਜਿਹੇ ਲੋਕਾ ਦੀ ਪਰਵਾਹ ਨਹੀ ਕਰਨੀ,,ਤੁਸੀ ਗੁਰੂ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਮੱਨੁਖਤਾ ਦੀ ਸੇਵਾ ਕਰ ਰਹੇ ਹੋ ,, ਵਾਹਿਗੁਰੂ ਸਾਹਿਬ ਜੀ ਤੁਹਾਡੇ ਨਾਲ ਹਨ
ਇਸ ਪਰਿਵਾਰ ਨੇ ਕਿਸਾਨੀ ਅੰਦੋਲਨ ਵਿੱਚ ਬਹੁਤ ਮੱਦਦ ਕੀਤੀ, ਦਿਲੋਂ ਸਲਾਮ ਆ ਪ੍ਰਮਾਤਮਾ ਮਿਹਰ ਕਰੇ, ਇਸ ਪਰਿਵਾਰ ਨੇ ਦੱਸ ਦਿੱਤਾ ਬੰਦੇ ਨੂੰ ਇਨਸਾਨ ਹੋਣਾ ਜ਼ਰੂਰੀ ਆ, ਨਾ ਕਿ ਧਰਮਾਂ ਪਿੱਛੇ ਲੜਨਾ
ਕਿੰਨੀਆਂ ਚੰਗੀਆਂ ਭਾਵਨਾਵਾਂ ਵਾਲ਼ਾ ਪ੍ਰੀਵਾਰ, ਪ੍ਰਮਾਤਮਾ ਇਹੋ ਜਿਹੇ ਆਦਰਸ਼ ਹਰ ਇੱਕ ਨੂੰ ਦੇਵੇ ਤਾਂ ਜੋ ਦੁਨੀਆਂ ਰਹਿਣ ਲਈ ਹੋਰ ਵੀ ਖ਼ੂਬਸੂਰਤ ਸਰਾਂ ਹੋਵੇ !!! ਜ਼ਿੰਦਗੀ ਜ਼ਿੰਦਾਬਾਦ !!!
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਹੀ ਵਧੀਆ ਇਸ ਨੂੰ ਇਨਸਾਨੀਅਤ ਕਹਿੰਦੇ ਨੇ ਜੇ ਕੋਈ ਚੰਗਾ ਕੰਮ ਕਰਦਾ ਹੈ ਚੰਗਾ ਇਨਸਾਨ ਕਹੁਦਾ ਹੈ ਬਹੁਤ ਵਧੀਆ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ ਵਾਹਿਗੁਰੂ ਜੀ
ਵੀਰ ਜੀ ਨੇ ਬਹੁਤ ਵਧੀਆ ਵਿਚਾਰ ਦਿੱਤੇ।ਧੰਨਵਾਦ
ਸਭ ਤੋ ਪਹਿਲਾ ਕਿਸਾਨ ਅੰਦੋਲਨ ਤੇ ਇਸ ਵੀਰ ਨੇ ਜਰਨੇਟਰ ਤੇ ਕੰਬਲ ਲੈ ਕੇ ਗਏ ਸੀ ਜਦੋ ਜਗਰਾਉ ਕਿਸਾਨ ਮਹਾ ਪੰਚਾਇਤ ਤੇ ਇਸ ਵੀਰ ਦੀ ਡਿਊਟੀ ਸੀ
ਸਾਰਾ ਹੀ ਨਰੂਲਾ ਪਰੀਵਾਰ ਤੇ ਨਾਲ ਜੋ ਸ਼ਰਮਾਂ ਜੀ ਸੇਵਾ ਕਰ ਰਹੇ ਹਨ ਸਬ ਨੂੰ ਸਲੂਟ ਹੈ ਜੀ ਵਾਹਿਗੁਰੂ ਜੀ ਸਬ ਨੂੰ ਚੱਡਦੀਕਲਾ ਬਖਸ਼ਣਾ ਜੀ 🙏
Proud of u...Narula family...Waheguru ji kirpa karannnn
Exactly, ਜੇ ਵਿਖਾਵਾ ਕਰਕੇ ਕਿਸੇ ਦੀ ਜਾਨ ਬਚਦੀ ਤਾਂ ਵਿਖਾਵਾ ਕਰਨਾ ਚਾਹੀਦਾ 🙏🏻🙏🏻🙏🏻
Your right
hats off bdde y bht bdda ਦਿਲ ਤੇਰਾ 🙏🙏
phli gal kapil veere da bhut bhut dhanvaad a jo...tuc sare loka di help krde ho...aksr asi lok dkhde aa...ki lod vanda loka nu bhut need aa help di..pr aaj kal bhut ght lok krde aa...sab nu eh hee hunda aa ki asi jine v aa apni gebh ch paa lyie ...I wish ki je sab di soch tuhde wrgi ho jave ta eh duniyaan ki ki ho jave...
Es family nu jan ke bdnaam kr re a lok...eh bht vdiya family a really.....Waheguru ehna nu eda e chrdikla ch rkhn ❤
Jo badnam krde ne ohh aap kuj v krn joge nahi..kise nu chnga kede dekh nahi skde..
Kaun badnaam karan dya ve
ਬਹੁਤ ਚੰਗਾ ਕੰਮ ਆ ੨੨ ਜੀ ਰੱਬ ਤਹਾਨੂੰ ਤਰਾਕੀ ਦੇਵੇ ਹੋਰ ਵੀ
Proud to be asi sikh punjabi ch janam lya... Gurugobind singh pita g di kirpa 🙏🏻
ਵਾਹਿਗੁਰੂ ਤੁਹਾਡੀ ਫੈਮਲੀ ਤੇ ਮੇਹਰ ਭਰੀਆ ਹੱਥ ਰੱਖਣ ਸਲੂਟ ਆ ਤੁਹਾਡੀ ਫੈਮਲੀ ਨੂੰ ਵਾਹਿਗੁਰੂ ਤੂਹਾਨੂੰ ਹੋਰ ਵੀ ਜਾਈਦਾ ਦੇਣ 🙏🙏🙏🙏
ਤੇਰੇ ਵਿਚ ਵੀਰ ਜੀ ਇਨਸਾਨੀਅਤ ਨਜ਼ਰ ਆਈ ਬਹੁਤ ਬਹੁਤ ਧੰਨਵਾਦ ਪੰਜਾਬੀ
ਮੈ ਕਦੇ ਸੋਚਿਆ ਨੀ ਸੀ ਕਿ ਮੈਂ ਇਹਨਾਂ ਨਾਲ ਕੰਮ ਕਰੂ ਗਾ ਮੇਰਾ ਯਾਰ ਇੱਕ ਰੱਬ ਦਾ ਰੂਪ ਆ ਹੀ i love you narula famly 🙏🙏🙏
Veer ji mainu number chahi da veer ji ohna da
👌👌👌👌👌👌
Narula family te waheguru mehar da hath rakhe hmesha
ਧੰਨਬਾਦ ਜੀ. ਵਾਹਿਗੁਰੂ ਤੰਦਰੁਸਤੀ ਅਤੇ ਸੇਵਾ ਬਖਸ਼ੇ । ਨਿਮਰਤਾ ਬਖਸੇ ਸਮੁੱਚੇ ਪਰਵਾਰ ਨੂੰ । ਠੀਕ ਹੈ ਜਜ਼ਵਾ । ਲੋਕ ਕੁੱਝ ਵੀ ਕਹਿਣ ਪਰ ਤੁਹਾਡੀ ਸੋਚ ਨੂੰ ਸਲਾਮ ਹੈ
ਸਹੀ ਕਿਹੈ ਜੀ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿੰਦਾ ਗੁਰਾਂ ਦੇ ਨਾਂ ਤੇ, ਪੋ਼ ਪੂਰਣ ਸਿੰਘ ਜੀ ਨੇ ਸਹੀ ਕਿਹੈ,
ਵਾਹਿਗੁਰੂ ਜੀ ਤੇਰੀਆਂ ਤੂੰ ਹੀ ਜਾਣੇ ਵਾਹਿਗੁਰੂ ਜੀ
ਵੀਰੇ ਤੁਹਾਡੀਆਂ ਗੱਲਾਂ ਸਹੀ ਹਨ ਤੁਸੀਂ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਇਹ ਉਹ ਲੋਕ ਹੁੰਦੇ ਹਨ ਨਾ ਤਾਂ ਕੁਜ ਆਪ ਕਰਨਾ ਨਾ ਦੂਜਿਆਂ ਨੂਂ ਕਰਣ ਦੇਣਾ।
ਤੁਸੀਂ ਬਹੁਤ ਵਧੀਆਂ ਕਰ ਰਹੇ ਹੋ।
ਪਰਮਾਤਮਾ ਤੁਹਾਡੇ ਤੇ ਮੇਹਰ ਕਰੇ।
God bless you
ਕਿੰਨੀ ਵਾਰ ਦਿਲ ਜਿਤੋਗੇ Narula family te Vishal g Hatts off tuhanu sbb.nuu.....Punjab nu hamesha tuhade te maaan rahega🙏🙏🙏🙏🙏🙏🙏 Hero in real sense ...Humanity zindabaad
ਬਹੁਤ ਵਧੀਆ ਸੱਚਾ ਸੁਚਾ ਇਨਸਾਨ
ਵਾਹਿਗੁਰੂ ਮੇਹਰ ਕਰਨ
Eh vir Ji da dillon satkar krde ha 🙏
Waheguru ji is family te sda mehar bhrea hath rkhe🙏
ਵਿਸ਼ਾਲ ਸਰਮਾਂ ਜੀ Hatt of u......🙏🙏🙏
Salute aa ਪੰਡਿਤ ਜੀ,,,, ਪੰਡਿਤਾਂ ਦੇ ਕਾਕੇ, ਫਿਕਰ ਨਾ ਫਾਕੇ🙏🙏
Veer ji aug punjab nu lorh aa tuhade te Mr.Narula varge hindu veeran di ta k apa sab ral k punjab te punjabiat de hakka lyi awaaz buland kr skiye.Punjab de bhut saare mudde jo centre ne hamesha hi saade naal vitkara kita hai.Punjab de paani da masla,Punjabi Maaboli da masla,Punjab di kisani da masla,Punjab di industry da masla ,,eh sab masle ne jithe sanu sab nu ral k kum krna hovega punjabiyat lyi.
God bless you rabb karpa kare tuthde te ਪਰ ਅੱਜ-ਕੱਲ੍ਹ ਲੋਕ ਦਰਦ ਦੇ ਕਿ ਖੁਸ ਹੁੰਦੇ ਨੇ
ਅੱਖਰ ਟੀਮ ਨੂੰ ਸਲਾਮ ਹੈ ਵੀਰ ਜੀ ਦਿਲੋਂ ਧੰਨਵਾਦ ਜੀ ਦੋ ਏਸੇ ਸ਼ਖ਼ਸ ਨੂੰ ਸਾਮਣੈ ਲੇਕੇ ਆਇਆ ਕਰਨ ਦੀ ਲੋੜ ਹੈ ਧੰਨਵਾਦ ਵੀਰ ਜੀ
ਵਾਹਿਗੁਰੂ ਜੀ ਮੇਹਰ ਕਰੇ, ਵੀਰ ਜੀ ਦਿੱਲੀ ਕਿਸਾਨ ਮੋਰਚੇ ਤੇ ਵੀ ਗਏ ਸੀ, ਪਰਿਵਾਰ ਨੂੰ ਸੇਵਾ ਕਰਨ ਦੇ ਜਜ਼ਬੇ ਨੂੰ ਸਲਾਮ ❤️❤️🙏
ਪੰਜਾਬ , ਪੰਜਾਬੀ, ਪੰਜਾਬੀਅਤ ਜਿੰਦਾਬਾਦ ਜਿੰਦਾਬਾਦ ਵਾਹਿਗੁਰੂ ਜੀ ਕਿਰਪਾ ਕਰਨ ਪੰਜਾਬੀਆਂ ਨੂੰ ਚੜ੍ਹਦੀ ਚੜ੍ਹਦੀ ਚੜ੍ਹਦੀ ਕਲਾ ਬਖਸ਼ਣ
Mangal Singh Sandhu Good Famaly
ਸਰਬੱਤ ਦਾ ਭਲਾ।।
Narula faimly is most Respected faimly for me.mai ehna dian purania vedio v dekhia ne.Parmatma ehna te apni mehr kre meri Umer v es veer nu lawe🙏
ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਜੀ
Narula family Bhot hi pyari family
Hai sardi di root bich bicharean ne
Kamblan di sewa kiti si mere yaad
Hai narula SaaB de bacheyan ne
Kiha si papa asi dalhoji guman jana
Hai taan bai ji ne kiha tuhanu tirath
Te le ke jana bai ne delhi kisan dharne
Te le aye sardi da time si vir ne kamban di sewa kiti salam hai Bai ji
Tuhadi soch nu
ਇਹ ਹੈ ਸਾਡੇ ਪੰਜਾਬ ਦਾ ਸ਼ੇਰ ਪੁੱਤ ਨਾਂ ਕੋਈ ਵੈਰੀ ਨਹੀਂ ਬੇਗਾਨਾ ਜਿਉਂਦਾ ਵਸਦਾ ਰਹੇ ਸਾਡਾ ਸੋਹਾਣਾ ਪੰਜਾਬ (ਗੋਗੀ ਬਰਾੜ ਬੰਬੇ)
ਇਹ ਹੈ ਸਾਡੇ ਪੰਜਾਬ ਦਾ ਸ਼ੇਰ ਪੁੱਤ ਨਾਂ ਕੋਈ ਵੈਰੀ ਨਹੀਂ ਬੇਗਾਨਾ ਜਿਉਂਦਾ ਵਸਦਾ ਰਹੇ ਸਾਡਾ ਸੋਹਾਣਾ ਪੰਜਾਬ ਤੇ ਪੰਜਾਬੀ ਸ਼ੇਰ ਦਿਲ ਹੈ ਦਿਲੋਂ ਧੰਨਵਾਦ ਹੈ ਇਸ ਪਰਿਵਾਰ ਦਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰੱਖਣਾ
God bless you
God bless you 🙏
SIR ap meri help karo. SIR main bol n sakta. Phele main bolta tha. Main 2 floor se gir gya tha. mere dimaag ki ek naar fat gyi thi. Mujhe doctors ne jawab de diya tha. Ab main bilkul thik ho gya hu. But awaaz n ayi.
SIR please please please HELP ME 🙏🙏🙏🙏
Ab itne paise b n hai mere pass
Mere pe 15 lakh lag gye.
Ye Dukh 5 saal phele aya tha. Ab paise n hai mere paas. MOM-DAD b kitne paise lagenge mere pe.
Salute to Narula family
ਪੰਜਾਬ ਤੇ ਪੰਜਾਬੀਅਤ jindawad 🙏
Waheguru ji🙏🙏🙏 baut vadia Narula family. Proud to be sikh 🙏🙏
ਵੀਰ ਜੀ, ਸਤਿ ਸ਼੍ਰੀ ਅਕਾਲ.
ਐਡੇ ਉਚੇ ਤੇ ਸੁਚੇ ਵਿਚਾਰ ਘਟ ਹੀ ਸੁਣਨ ਨੂੰ ਮਿਲਦੇ ਹਨ. ਪਰਮਾਤਮਾ ਤੁਹਾਡੇ ਅਤੇ ਤੁਹਾਡੇ ਨਾਲ ਖੜੇ ਮੋਢਾ ਡਾਹਕੇ ਸੇਵਾ ਭਾਵੀ ਵੀਰਾਂ ਭੈਣਾਂ ਤੇ ਬੱਚਿਆਂ ਨੂੰ ਲੰਮੀ ਤੇ ਤੰਦਰੁਸਤ ਜ਼ਿੰਦਗੀ ਬਖਸ਼ੇ. ਤਾਂ ਕਿ ਇਹ ਸੇਵਾ ਦਾ ਸੁਨੇਹਾ ਘਰ ਘਰ ਪੁਹੰਚੇ,,
😭
eh ohi veer hai jisnu kisan aandolan vich v dekheya si othe v ina ne sewa kiti si ina tha ek video dekheya si pahle v main eh Delhi jaa rahe si raste vich hi ina naal gall kiti si ek patarkar ne love and respect from USA and Canada he is a great person waheguru hamesha aho jahe loka nu chardi kalaa vich rakhe
ਰੱਬ ਤਹਾਨੂੰ ਚੜਦੀਕਲਾ ਵਿੱਚ ਰੱਖਣ 🙏🙏 🌟🌟🌟
I hv no words about narula family.. jstt proud of this family
I also have no words about narula family 😭😭 I proud to be a sikh meri family v help krdi he oxygen
Yes bilkul sahi kaha ❤️❤️❤️
ਬਹੁਤ ਹੀ ਵਧਿਆ ਵਿਚਾਰ ਹੈ ਬਾਈ ਕਪਿਲ ਦੇ ! ਮਜ਼ਾ ਆ ਗਿਆ ਸੁਣਕੇ ਕਪਿਲ ਜੀ.
Tuhade verge dil da saf hon ta duniya ch bot sudar aje ❤️
Great ji tohnu... Rabb aapki hr wish puri kre.. Aapko hr khusi de
Va bai dill khush karta 🙏
Salute to this family I don't understand punjabi well pr jtna bhi smjha mne I appreciate this family kisi ki help ki 🙏god blessed
Can you help me to understand what happened
@@hinalpatil6764 they are doing help for covid patients and they provided oxygen to delhi patient from Punjab and they said that our Guru's have given us a great thought of SEWA...and we should give some money every year for such needy people...
God bless you
@@Kaira-b2u ok ji... Mainu dasna lai thanks
I am so proud of you Narula Family
Yes
ਵਾਹ ਵੀਰ ਜੀ ਪੰਜਾਬ ਦੇ ਹਿੰਦੂ ਵੀ ਸਰਦਾਰ ਹਨ ਸਲੂਟ ਆ ਨਰੂਲਾ ਪਰਵਾਰ ਨੂੰ
Excellent.. waheguru g tuhanu charhdikala vich rakhan..
GBU❣️veere🥀 ਰੱਬ ਸੁੱਖ ਰੱਖੇ ਸਾਰੇ ਨਰੂਲਾ ਪਰੀਵਾਰ ਤੇ🙏❤️✨
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਜੀ ਨਾਲ ਸਾਂਭੀ ਭੈਣ ਜੀ ਬਹੁਤ ਧੰਨਵਾਦ ਨਾਲ ਹੀ ਸਾਡੇ ਬੇਟਾ ਜੀ ਤੇ ਬੇਟੀ ਬਹੁਤ ਧੰਨਵਾਦ ਵਾਹਿਗੁਰੂ ਸਾਰੇ ਫੈਮਲੀ ਦੇ ਸਿਰ ਤੇ ਹੱਥ ਰੱਖ
Proud of narula family sanu maan a asi punjabi a 🙏🙏
No matter a Hindu we all.from Punjab are Punjabis proud of hindu brothers
ਵਾਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਸਭਨਾਂ ਉੱਤੇ ਬਾਈ ਜੀ
ਮਹਾਦੇਵ ਤੁਹਾਨੂੰ ਚੜਦੀ ਕਲਾ ਚ ਰੱਖੇ🙏🙏🙏🙏
Feeling proud on their dad
Ik bahut vadiya msg v dita hai k jinni k help kr skde ho kise di jroor kro. God bless all of you!
Punjab Da hindu v sardar...Dil jeet liya 22..Tohade varge bhndiya nu dil toh salute hain..Wmk
ਵ ਵਾਹ ਜੀ ਵਾਹ, ਵਸਦੇ ਰਹੋ ਪੰਜਾਬੀਓ
Solute to our punjabies me also punjabn proud aa sanu punjabi hon te...... Narula family best 🤟🏻
Yes
I have no words for narula family
God. Bless you narula family👪
Rooh khush krti bhai ji
ਸਾਡੇ ਜਗਰਾਉਂ ਸ਼ਹਿਰ ਦਾ ਮਾਣ ਨੇ ਕਪਿਲ ਨਰੂਲਾ ਬਾਈ ਜੀ 🙏💪
Haha jagraon vi koi shehar aw... Its a kasba
@@ankhigabru2088 ਬਸ ਕੋਈ ਕਰ ਨਾ ਛਡਿਓ ਕਿਸੇ ਲਈ v negative coment ਕਰਨ ਤੋਂ
@@harpreetkaurdhillon7772 le hun kasbe nooh meh country keh da? Pagal lok
A narula family kitho belong krde ne veer j
@@ankhigabru2088 jagraon is city,not town(kasba)
Proud on this family ...god bless this family
ਵਾਹਿਗੁਰੂ ਜੀ ਤੁਹਾਡੀ family ਨੂੰ ਚੜਦੀ ਕਲਾਂ ch ਰੱਖਣ
Waheguru ji ka Khalsa waheguru ji ki Fateh 🙏🙏🚩🚩😘😘
I am a very big fan of sikh community and tries my best to inspire others also and I wanna settle in punjab. Love from haryana
WAHEGURU Bless You. Always
Welcome to Punjab Nikita G.
Whole Heartedly Love from PUNJAB.
May WAHEGURU again United Punjab-Haryana-Himachal Pardesh like erstwhile Maha Punjab as before 1966.
@@kabaddikabaddi7336 waheguru ni chaha to ik din jarur maha punjab banega veer ji
Tuhady wargay lokan ne hi punjab da naa uccha kita hai 👌🙏🏻💐 God bless you all
God bless uu Narula Family.... Huge respect and Lots of love ❤❤
🤩Mr.Mrs.Narula🥰 all time favourite Rabb Tanu sadda Khush rakhe te chardikla ch rakhe wmk 🎂🎊🎉
Real hero's 👍👍👍
I am so proud of you narula family
I m not a Punjabi..but I love Punjabi culture... Punjabi logo ki to baat hi alag h🥰🥰🥰
Thanks g
Thanks🙏
Thanks sis🙏
Thanku so much🙏
ਤੁਸੀਂ ਬਹੁਤ ਭਲਾ ਕਰ ਰਹੇ ੳ ਜੀ ਧੰਨਵਾਦ ਜੀ
God bless you narula family jagrauo bachya a ta kapil paji karka
Luv u narula family god bless u always
ਰੱਬ ਮੇਹਰ ਕਰੇ ਇੰਨਾ ਤੇ
Aaah parivaar bhut chang aw.waheguru ji es parivaar te hmesha kirpa bnai rakheo ji 🙏
God bless narula... Family....
ਵਾਹਿਗੁਰੂ ਜੀ ਭਲੀ ਕਰਨਗੇ ਜੀ
Bhut vdia kmm krde a ji nrula family rabb Meher kre hmesa sari family te 🙏🙏 waheguru sir te hath rkhn 🙏🙏🙏🙏
1st time i saw sam crying😊😊
Crying nhi weeping sis
ਯਾਰ ਥੋਡੀ ਸੇਵਾ ਨੂੰ ਵਾਹਿਗੁਰੂ ਜੀ ਜਰੂਰ ਸਵੀਕਾਰ ਕਰਨ ਗੇ
ਤੇ ਵਾਹਿਗੁਰੂ ਤੁਹਾਨੂੰ ਕਦੇ ਵੀ ਤੱਤੀ ਹਵਾ ਨਈ ਲੱਗਣ ਦੇਣਗੇ🙏🙏
Jo ਲੋਕ ਤੁਹਾਨੂੰ ਕਿਹਦੇ ਨੇ ਵੀ ਤੁਸੀ ਦਖਾਵਾ ਕਰਦੇ ਉਂ ਓਹਨਾ ਦਾ ਵਾਹਿਗੁਰੂ ਜੀ ਭਲਾ ਕਰਨ
ਅੱਜ ਤੁਹਾਡੇ ਵਰਗੇ ਇਨਸਾਨ ਇਨਸਾਨੀਅਤ ਨੂੰ ਨੇੜੇ ਕਰਦੇ ਨੇ ਤੇ ਨਫਰਤ ਮਿਟਾਉਂਦੇ ਨੇ 🙏
ਤੁਸੀ ਅਤੇ ਤੁਹਾਡਾ ਪਰਵਾਰ ਹਮੇਸ਼ਾ ਖੁਸ਼ ਰਹੇ
ਸਰਬੱਤ ਦਾ ਭਲਾ ਹੋਵੇ
Such a beautiful heart of Narula's family💖
God bless you....
Waheguru tuhanu te tuhade pariwar nu hmesha chardikala check rkhe. Te tusi iss tra hi lokka di sewa krde rahe
I salute narula ji .
We all proud being punjabi and proud of you narula family
Aap bata sakte ho kiya hua h bcoz mujhe punjabi nhii aati pls batao
@@shilpisingh9745 yes why not this video is about how oxygen cylinders and everything that's need of hour is black marketed and kapil narula has helped people by providing oxygen cylinders and also during kisaan support he was supporting them in the video he says he gets a call from people crying that there father is dying or family members are crying and are getting no oxygen and bed but they went to help her by carrying oxygen cylinder to them . Through this video they are spreading the message that we should help each other in these difficult times . It was just a sum up of video there are many more things they told
@@pulkitchawla4924 okk thankuu
@@shilpisingh9745 your welcome
waheguru ji🙏🙏🙏🙏🙏
ਧੰਨਵਾਦ ਜੀ ਜੀਉਂਦੇ ਵਸਦੇ ਰਹੋ ਏਕਤਾ ਦਾ ਉਪਰਾਲਾ ਕੀਤਾ ਹੈ
So proud of you narula family❤ Vry supportive i also got emotional respect from heart ❤
Proud of u....... Narula family 🙏🙏
Thnqqq sir aap jaise logo ki wjh se insaniyt jinda hai
They earned respect and millions of hearts here 💝💝🙌🏻👏🏻 God bless you
God bless u Narula family yrr bss mein ab kuch nhi khe skti No words yrr bss