Размер видео: 1280 X 720853 X 480640 X 360
Показать панель управления
Автовоспроизведение
Автоповтор
ਕੁਮੈਟਾ ਤੋ ਪਤਾ ਲੱਗਦਾ ਹੈ।ਕਿ ਲੋਕ ਭਾਈ ਸ਼ਾਬ ਜੀ ਨੂੰ ਕਿਨਾ ਪਿਆਰ ਕਰਦੇ ਹਨ। ਵਾਹਿਗੁਰੂ ਵਾਹਿਗੁਰੂ ਜੀ।।।🙏🙏🙏🙏🙏🙏🙏
ਗੁ66 ਟੀNy 6
❤❤❤❤
ਭਾਈ ਸਾਹਿਬ ਬਿਲਕੁਲ ਸੱਚੇ ਹਨ .. full support bhai sahib ji nu
ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੀ ਜਗ੍ਹਾ ਬਿਲਕੁਲ ਸਹੀ ਹਨ।
ਕਈ ਫੈਨ ਸੀ ਖਾਣਾ ਮਾਨਾ ਦੇ ਦੁਨੀਆ ਬੱਦਲ ਦਿੱਤੀ ਢੱਡਰੀਆਂ ਵਾਲੇ ਦੇ ਦੀਵਾਨਾ ਨੇ🔥🔥👍🙏
Amarjeetsingh
Amarjeetsingh ❤🙌🙏🙏🙏
(ਸੰਗਰੂਰ)ਸਾਡੇ ਭਾਈ ਸਾਹਿਬ ਜੀ ਸੋਨੇ ਵਰਗੇ ਖਰੇ ਹਨ। 100% ਸਹੀ ਹਨ। ਅਸੀ ਭਾਈ ਸਾਹਿਬ ਜੀ ਦੇ ਨਾਲ ਹਾ। ਟਹਿਣਾ ਸ਼ਾਬ ਹਰਮਨ ਭੈਣ ਜੀ। ਅਸੀ ਤੁਹਾਡੇ ਧੰਨਵਾਦੀ ਹਾਂ ਜੀ ।Gud Blas you🙏🙏🙏🙏🙏🙏
💯💎💎🙏🙏🙏🙏🙏
ਇਸੇ ਕਰਕੇ ਭਾਈ ਰਣਜੀਤ ਸਿੰਘ ਜੀ ਦੇ ਫ਼ੈਨ ਹਾਂ ਅਸੀਂ
ਮੈਂ ਰਣਜੀਤ ਸਿੰਘ ਦੀਆਂ ਦਲੀਲਾਂ ਨਾਲ ਪੂਰੀ ਤਰਾਂ ਸਹਿਮਤ ਹਾਂ ਅਤੇ ਅੱਜ ਦੇ ਜੱਥੇਦਾਰਾਂ ਨੂੰ ਇਸ ਦੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦੈ..
I'm agery this point
ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਗੱਲਾਂ ਕਰਦੇ ਆ ਮੈਂ ਪਿਹਲਾਂ ਕਦੇ ਨੀਂ ਸੀ ਸੁਣਦਾ ਹੁੰਦਾ ਭਾਈ ਰਣਜੀਤ ਸਿੰਘ ਜੀ ਨੂੰ,ਪਰ ਹੁਣ ਜਦੋਂ ਤੋਂ ਸਚ ਬੋਲਣ ਲੱਗੇਆ ਤਾਂ ਹੁਣ ਬਹੁਤ ਚੰਗਾ ਲਗਦਾ ਆ, ਅਸੀਂ ਸਾਰੇ ਭਾੲੀ ਰਣਜੀਤ ਸਿੰਘ ਜੀ ਦੇ ਵਿਚਾਰਾਂ ਦੇ ਨਾਲ ਖੜੇ ਹਾਂ
ਨਾਲ ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ🙏🙏🙏
ਸਬ ਤੋ ਵਧੀਆ ਵਕਤਾ , ਸਿੱਖ ਕੋਮ ਦਾ ਹੀਰਾ, ਭਾਈ ਢਡੱਰੀਆਂ ਵਾਲੇ 🙏🦅ਸਾਨੂ ਅਪਣੇ ਆਪ ਤੇ ਮਾਨ ਕੇ ਅਸੀ ਤੁੱਹਾਨੁ ਸੁਣਦੇ ਹਾਂ । ✌🔥🔥🙏🦅
ਬਾਬਾ ਜੀ ਸਾਰੇ ਸੰਜਮ ਰੱਖੋ
ਬਹੁਤ ਵਧੀਆ ਦਲੀਲ ਦਿੱਤੀ, ਭਾਈ ਰਣਜੀਤ ਸਿੰਘ ਜੀ।ਪੂਰਨ ਸਹਿਯੋਗ 👍
Chandria wala is right baki chor
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਹੁੱਤ ਬਹੁੱਤ ਧਨਵਾਦ ਕਰਦਾ ਹਾਂ ਟੈਨਾ ਸਾਬ ਤੁੱਹਾਡਾ ਪਰੋਗਾਮ ਬਹੁੱਤ ਵਧਿਆ ਧਨਵਾਦ ਕਰਦਾ ਹਾਂ
Bilkul right ji
ਇਹਨੂੰ ਕਹੋ ਵੀ ਉਹਨਾਂ ਜਥੇਦਾਰਾਂ ਨੂੰ ਵੀ ਕਰੋ ਲਾਈਵ ਫਿਰ ਪਤਾ ਲੱਗੂ ਉਹਨਾਂ ਚੋਰਾਂ ਦਾ..
,
ਬਾਬਾ ਰਣਜੀਤ ਸਿੰਘ ਜੀ ਤੁਹਾਡੀ ਸੱਚਾਈ ਤੋਂ ਮੈਂ ਸਦਕੇ ਜਾਵਾਂ
ਅਸੀਂ ਰਣਜੀਤ ਢੱਡਰੀਆਂ ਵਾਲੇ ਦੇ ਨਾਲ ਹੈ
ਇਹ ਬੰਦਾ ਹੀਰਾ ਏ, ਸਾਡਾ ਸਾਰਾ ਪਰਿਵਾਰ ਇਸ ਬੰਦੇ ਨੇ ਸਿੰਘ ਸਜਾ ਤੇ
Eh hera ni eh nali da keda aa neki dale da yar
Ohhhh harnam Singh bare kii vichar ne oh Kom de chamkde hirre ne ..badal bhi Kom da chamkda sitara h ...okkkk
ਅਸੀਂ ਪੂਰੇ ਸਹਿਮਤ ਹਾਂ ਰਣਜੀਤ ਸਿੰਘ ਜੀ ਦੇ ਵਿਚਾਰਾਂ ਨਾਲ। ਜੀਓ ਸੋਹਣਿਆਂ ਤੇਰੀ ਜੁਰਤ ਨੂੰ ਸਲਾਮ ਹੈ।
Right
ਭਾਈ ਸਾਬ ਰਣਜੀਤ ਸਿੰਘ ਢੱਡਰੀਆਂ ਵਾਲੇ, ਬਹੁਤ ਉੱਚੇ ਅਤੇ ਤਰਕ ਵਾਲੇ ਵਿਚਾਰ ਨੇ....Full Support rahu❤💪
ਬਹੁਤ ਹੀ ਵਧੀਆ... Carry on
❤🙏❤🙏🙏❤🙏❤🙏ਮੋਦੀ ਨੇ ਛੋਟਾ ਜਿਹਾ ਬਿਆਨ ਦੇ ਕੇ ਚਿੰਗਾਰੀ ਲਾ ਕੇ ਦੇਖੀ ਪੰਜਾਬ ਦੇ ਸਿੱਖਾਂ ਵਿੱਚ ਜਥੇਦਾਰਾਂ ਵਿੱਚ ਏਕਤਾ ਕਿੰਨੀ ਕੁ ਆ, ਬਸ ਪਾੜੋ ਤੇ ਰਾਜ ਕਰੋ ਦੀ ਨੀਤੀ।
Veer ji eh lok samjde ni,bachya vali soch a
Mai sihmt a g
ਦਿਲੋ ਸਤਿਕਾਰ ਭਾਈ ਸਾਹਿਬ ਜੀ ❤️🙏🏻🙏🏻
ਸੱਚ ਦਾ ਪਰਚਾਰ ਕਰਨ ਵਾਲੇ ਭਾਈ ਸਾਬ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਧੰਨਵਾਦ ਕਰਦੇ ਹਾਂ
ਟਹਿਣਾ ਸਾਬ, ਸ਼ਹੀਦ ਭਾਈ ਨਿਰਮਲ ਸਿੰਘ ਪ੍ਰਸਿੱਧ ਕੀਰਤਨੀਏ ਦੇ ਪੁੱਤਰ ਨਾਲ ਇੰਟਰਵਿਊ ਕਰੋ ਫਿਰ ਸ਼੍ਰੋਮਣੀ ਕਮੇਟੀ ਦੇ ਅੰਦਰਲੇ ਭੇਦ ਬਾਹਰ ਆਉਣਗੇ। ❤🙏❤🙏❤🙏❤🙏❤
Bilkul g
Fer y...
ਸ਼ਾਬਾਸ਼!ਟਹਿਣਾ ਸਾਹਿਬ 'ਭਾਈ ਸਾਹਿਬ ਸਹੀ ਹਨ, ਇਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।ਢੰਢਰੀਆ ਵਾਲਾ ਸਚ-ਮੁੱਚ ਕੌਮ ਦਾ ਹੀਰਾ ਹੈ।
Very good sir
ਸਾਨੂੰ ਮਾਣ ਹੈ ਕਿ ਅਸੀਂ ਢੱਡਰੀਆਂ ਵਾਲੇ ਨੂੰ ਸੁਣਦੇ ਹਾਂ।
Good VER JI
ਹਾਂਜੀ ਵੀਰ ਜੀ ਅੱਗੇ ਤੋਂ ਵੀ ਸੁਣਦੇ ਰਹਾਂਗਾ ਢੱਡਰੀਆਂ ਵਾਲਿਆਂ ਦੇ ਪ੍ਰਚਾਰ👍🏼🙏🙏
Right ji
ਅਸੀਂ Sunde ni ਚੇਲੇ ਆ।।
ਜੇ ਅਸੀਂ ਇਹਨਾਂ ਗੱਲਾਂ ਤੇ ਅਮਲ ਕਰੀਏ । ਤਾਂ ਸਾਡੀ ਕੌਮ ਚ ਸੁਧਾਰ ਹੋ ਸਕਦਾ। ਨਹੀਂ ਤਾਂ ਇਹਨਾਂ ਜਥੇਦਾਰਾਂ ਨੇ ਨਰਕ ਫੈਲਾ ਰੱਖਿਆ ।।
Tuse sach bolaya
Good
ਜਥੇਦਾਰਾਂ ਅਤੇ ਬਾਬਿਆਂ ਸਾਰਿਆ ਨੇ ਰੋਲ ਦਿੱਤਾ ਕੌਮ ਨੂੰ।।
ਲੋੜ ਤੋਂ ਜਿਆਦਾ ਮੁੰਡਾ ਸੱਚ ਬੋਲਦਾ ਬਹੁਤ ਹੀ ਵਧੀਆ ਵਿਚਾਰ
ਸਿੱਖ ਕੌਮ ਦੇ ਆਗੂ ਏਦਾਂ ਦੇ ਚਾਹੀਦੇ ਸਲਾਮ ਭਾਈ ਸਾਹਿਬ ਦੀ ਸੋਚ ਨੂੰ
जो इंसान बक्त बक्त पर जुवान बदले उसकोक्या कहते है
0
ਸੱਚਾਈ ਤੇ ਇਮਾਨਦਾਰੀ ਦੀ ਮੂਰਤ ਭਾਈ ਸਾਹਿਬ ਜੀ 🙏🏻🙏🏻🙏🏻🙏🏻
Sharm kro
ਥੋੜ੍ਹੀ ਜਿਹੀ ਸੋਚ ਰੱਖ ਕੇ ਸੋਚਿਆ ਜਾਵੇ ਤਾਂ ਨਤੀਜਾ ਇਹੋ ਨਿਕਲੇ ਗਾ? ਸ਼੍ਰੋਮਣੀ ਕਮੇਟੀ ਚੰਗੀ ਨਹੀਂ ਜੇ ਚੰਗੀ ਹੁੰਦੀ ਡੇਰੇ ਪ੍ਰਫੁੱਲਤ ਨਹੀਂ ਹੋਣੇ ਸੀ ਹੁਣ ਹਰੇਕ ਪਿੰਡ ਚ ਡੇਰਾ ਹੈ ਉਹ ਇਹਨਾ ਦੀ ਹੀ ਦੇਣ ਹੈ।
Shi ji
Aap ta dhandri dera bna k betha.. Kl nu jado margia ehde na te dere da name rkh dena.... Eh sare chor aa, dhmma and dhandri same aa...
ਬਾੲੀ ਜੀ ਗੱਲ ਤੁਹਾਡੀ ਠੀਕ ਪਰ ਢੱਡਰੀਆਂ ਵਾਲਾ ਵੀ ਵੱਖਰਾ ਡੇਰਾ ਬਣਾਈ ਬੈਠਾ
@@gurpreetgopi1709 hun te sahi vichaar de riha ustey tan amal krlo aggey di pai gyi thohanu
ਪੰਜਾਬ ਦਾ ਕੋਈ ਵੀ ਰਿਪੋਰਟਰ ਨਹੀ ਰਿਹਾ ਹੋਣਾ ਜਿਦੇ ਨਾਲ ਭਾਈ ਸਾਹਿਬ ਨੇ ਗੱਲ ਬਾਤ ਨੳ ਕੀਤੀ ਹੋਵੇ 👍👍👍👍
ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਵਧੀਆ ਵਿਚਾਰ ਰੱਖਦੇ ਨੇ ਤੇ ਬਹੁਤ ਵਧੀਆ ਇਨਸਾਨ ਵੀ ਨੇ। ਇਹਨਾਂ ਦੀਆਂ ਸਭ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ।
ਅਸੀਂ ਤਾਂ ਰਣਜੀਤ ਸਿੰਘ ਜੀ ਨਾਲ ਆ।ਅਣਖੀ ਸੂਰਮਾ ਭਾਈ ਸਾਹਿਬ ਜੀ।
ਜਿਹੜਾ ਸਿੱਖੀ ਨਾਲ ਜੋੜਦਾ ਉਸ ਨੂੰ ਮਾੜਾ ਕਿਹਾ ਜਾਂਦਾ
ਮੈ ਇੱਕ ਡਰਾਈਵਰ ਹਾ ਭਾਈ ਸਾਹਿਬ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਭਾਈ ਸਾਹਿਬ ਜੀ ਦੇ ਸਮਾਗਮ ਕਥਾ ਧਾਰਨਾ ਸੁਣਨ ਨਾਲ🙏ਭਾਈ ਸਾਹਿਬ ਦੇ ਨਾਲ ਹਾਂ🙏
Main v Ranjit Singh ji di soch nu smjh skda. Full support to Bhai saab 🙏
ਬਹੁਤ ਧਨਵਾਦ ਪਾ੍ੲੀਮ ੲੇਸ਼ੀਆ ਦੀ ਸਾਰੀ ਟੀਮ ਦਾ ਸਪੈਸ਼ਲ ਟਹਿਨਾ ਜੀ ਤੇ ਹਰਮਨ ਜੀ ਦਾ ਜਿੰਨਾ ਨੇ ਭਾੲੀ ਰਣਜੀਤ ਸਿੰਘ ਜੀ ਨਾਲ ਵਿਚਾਰ ਪੇਸ਼ ਕੀਤਾ
ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਸਿੱਖੀ ਅਸੂਲਾਂ ਤੇ ਪੰਥਿਕ ਰਿਵਾਇਤਾਂ ਅਨੁਸਾਰ ਹੀ ਪਰਚਾਰ ਕਰਦੇ ਹਨ।ਓਹਨਾ ਨੂੰ ਗ਼ਲਤ ਕਹਿਣਾ ਸਿੱਖੀ ਦੇ ਪਰਚਾਰ ਲਈ ਹਨੀ ਕਾਰਕ ਹੋਵੇਗਾ
ਕੌਣ ਸਹੀ ਹੈ? ਨੌਜਵਾਨਾਂ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ।
ਸਭ ਕਮੈਨੇਂਟ ਪੜੇ ਇਕ ਵੀ ਭਾਈ ਰਣਜੀਤ ਸਿੰਘ ਜੀ ਨੂੰ ਗਲਤ ਨੀ ਕਿਹਾ ਗਿਆ ਦੁਨੀਆ ਸਮਾਜਦਾਰ ਹੋ ਗਈ ਅਾ ਹੁਣ ਨੀ ਧੱਕਾ ਹੋਣ ਦੇਣਾ ਸਬ ਜਥੇਦਾਰ ਬਾਦਲ ਦੀ ਜੇਬ ਚੋਂ ਨਿਕਲੇ ਹੋਏ ਅਾ
Veer mai v eho he cheez wal dhiyaan dita Bhai ranjeet Singh right Aa
Ryt veer g... Mein v eho dekhia....He is absolutely ryt.....
ਢੱਡਰੀਆਂ ਵਾਲੇ ਸਹੀ ਪ੍ਰਚਾਰ ਕਰਦੇ ਆ
ਮੈ ਢੱਡਰੀਆਂ ਵਾਲਿਆਂ ਦਾ ਸਮਰਥਕ ਨਹੀ । ਪਰ ਜਾਅਲੀ ਗ੍ਰੰਥਾਂ ਤੇ ਪੁਜਾਰੀ ਵਾਦ ਦੇ ਮੁੱਦੇ ਤੇ ਮੈ ਢੱਡਰੀਆਂ ਵਾਲਿਆਂ ਦਾ ਸਾਥ ਜਰੂਰ ਦਵਾਗਾ
Main v
Mai v smarthak nhi ha baba Ranjit singh da but har vaar ik bande di galti nhi hundi
ਸਰਦਾਰ ਸੁਖਪ੍ਰੀਤ ਸਿੰਘ ਉਧੋਕੇ ਕਾਫ਼ੀ ਸੁਲਝੇ ਹੋਏ ਤਰੀਕੇ ਨਾਲ ਇਤਿਹਾਸ ਸਮਝਾਉਦੇ ਹਨ। ਉਂਨਾਂ ਦੀ ਵੀਡੀਉ ਸੁਣਨ ਨਾਲ ਬਹੁਤ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਤਿਹਾਸਕਾਰ ਹਨ ਉਹ।
Mainu v daso nakali kehde ne Vir g
ਬਿਲਕੁਲ ਸਹੀ ਕਿਹਾ ਬਾਈ ਜੀ।
ਟਹਿਣਾ ਸਾਬ ਇੱਕ ਵਾਰ ਜਥੇਦਾਰਾਂ ਨੂੰ ਵੀ ਕਰਲੋ ਸਵਾਲ ਜੁਆਬ।।ਓ ਕਿ ਕਹਿ ਰਹੇ ਨੇ
🤣🤣🤣
ਬਿੱਲਕੁਲ ਸਹੀ ਕਿਹਾ,,, ਉਹਨਾਂ ਨੂੰ ਕੋਈ ਸਵਾਲ ਨੀ ਕਰਦਾ, ਪਤਾ ਨਹੀਂ ਕਿਉਂ?,,,🤔🤔🤔
Hnji ah sahi gal aw bro g
Ohde lai himat kitho. Lani
ਜਥੇਦਾਰਾਂ ਤੋਂ ਤਾਂ ਡਰ ਲੱਗਦਾ ਇਹਨਾਂ ਨੂੰ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਵਧੀਆ ਪ੍ਰਚਾਰਕ ਹਨ
Sach ਦਾ ਸਵਾਗਤ ਹਮੇਸ਼ਾ ਵਿਰੋਧ ਨਾਲ ਹੀ ਹੁੱਡਾ ਹੈ 🙏🙏🙏🙏
ਭਾਈ ਸਾਹਬ ਨੇ ਹਰ ਗੱਲ ਦਲੀਲ ਨਾਲ ਕੀਤੀ ਟਹਿਣਾ ਸਾਬ ਬਹੁਤ ਵਧੀਆ ਪੇਸ਼ਕਾਰੀ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਥੇਦਾਰ ਅਗੇ ਪੇਸ਼ ਨਹੀਂ ਹੋਣਾ ਚਾਹੀਦਾ ਜਥੇਦਾਰ ਗਦਾਰ ਆ
ਢੰਡਰੀਆ ਵਾਲੇ ਚੰਗੇ ਇਨਸਾਨ ਅਤੇ ਚੰਗੀ ਵਿਚਾਰਧਾਰਾ ਦੇ ਮਾਲਕ ਨਾਲ ਖੜੇ a ਤੁਹਾਡੇ
ਸਤਿ ਸਿਰੀ ਅਕਾਲ ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਗਲਬਾਤ ਕਰਨ ਵਾਸਤੇ ਬਹੁਤ ਵਧੀਆ ਵਿਚਾਰ ਸਨ ਭਾਈ ਸਾਹਿਬ ਦੇ ਬਾਕੀ ਜੋ ਤੁਸੀਂ ਰਮਾਇਣ ਬਾਰੇ ਗੱਲ ਕੀਤੀ ਹੈ ਉਸ ਬਾਰੇ ਮੈ ਥੋੜਾ ਕੁ ਦਸ ਸਕਦਾ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਰਮਾਇਣ ਦਾ ਅਨੁਵਾਦ ਕੀਤਾ ਸੀ ਕਿਉਂਕਿ ਆਮ ਲੋਕਾਂ ਦੇ ਸਮਝ ਤੋ ਬਾਹਰ ਸੀ ਗੁਰੂ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਆਮ ਲੋਕਾਂ ਦੀ ਸਮਝ ਆ ਸਕੇ ਇਸ ਲਈ ਉਨ੍ਹਾਂ ਨੇ ਰਮਾਇਣ ਦਾ ਉਲਥਾ ਕੀਤਾ ਸੀ
Nic
Full support dhandriwale baba ji
Ryit
ਗੁਰਬਾਣੀ ਦੀ ਅੱਛੀ ਸਮਝ ਹੈ ਬਾਬਾ ਜੀ ਨੂੰ 🙏🙏
ਰਣਜੀਤ ਸਿੰਘ ਸਚ ਬੋਲਦਾ ਕੌਮ ਲਈ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਸੀ ਸਾਰੇ ਨਾਲ ਹਾ
ਬਹੁਤ ਵਧੀਆ ਵਿਚਾਰ ਦਿੱਤੇ ਸਨ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਸੀਂ ਪੂਰੇ ਸੈਮੱਤ ਹਾ
ਸਹਿਮਤ ਹੁੰਦਾ ਹੈ ਮੇਹਰ ਬਾਨੀ ਕਰਕੇ ਪੰਜਾਬੀ ਲਿਖਣੀ ਸਿੱਖਣ ਦੀ ਲੋੜ ਹੈ
ਇਕ ਇਕ ਗੱਲ ਇਹਨਾਂ ਦੀ ਸਹੀ ਹੈ ਪਰ ਜੱਥੇਦਾਰ ਨੇ ਇਸ ਤਰ੍ਹਾਂ ਕਰਨਾ ਨਹੀਂ ਕਿਉਂ ਕਿ ਜੱਥੇਦਾਰ ਦਾ ਰਿਮੋਟ ਕੰਟਰੋਲ ਕਿਸੇ ਹੋਰ ਹੱਥ ਵਿੱਚ ਏ
He is right jadhaidar take the money big money put in pocket this is true
ਸਤਿ ਸ਼੍ਰੀ ਅਕਾਲ ਭਾਈ ਰਣਜੀਤ ਸਿੰਘ ਜੀ ਤੇ prime asia
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ =ਸ਼ੁੱਧ ਵਿਚਾਰ ਹਨ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੇਕਰ ਸਿਖੀ ਬਚਾਉਣੀ ਹੈ ਤਾਂ ਢੱਡਰੀਆਂ ਵਾਲਿਆਂ ਨੂੰ ਮੰਨਣਾ ਪਵੇਗਾ।
ਸਹੀ ਗੱਲ ਆ ਜੀ..
Yss bro g u r ryt asi sare Bhai Sahib de nal aa
ਗੁਰੂ ਨੂੰ ਨਾਂ ਮੰਨਿਓ ਢੱਢਰੀ ਨੂੰ ਮੰਨੋ ਵਾਹ ਉਏ ਤੇਰੇ
@@ManjeetSingh-ig1uz kehenda matlab dhadriawala de vichara nuThuhade warge lokka karke sikhi galt hatha vich pai gaye
Ohde vichaar manno veer ohnu nahi
ਤੁਹਾਡੀਆਂ ਦਲੀਲਾਂ ਦਾ ਕੋਈ ਜਵਾਬ ਨਹੀਂ।
p
ਬਿਲਕੁਲ ਸਹੀ ੧੦੦/ਫੀ ਸਦੀ
ਸਾਡੇ ਮੁਲਕਾਂ ਵਿੱਚ ਸਚ ਬੋਲਣਾ ਮਨਾ ਆ ਜਨਾਬ
ਅਜ ਸਿੱਖ ਵੀ ਅਪਣੇ ਗੁਰੂ ਦੀ ਗੱਲ ਨਹੀਂ ਕਰ ਸਕਦੇ ਟਕਸਾਲੀਆਂ ਦੀ ਇਜਾਜ਼ਤ ਤੋਂ ਬਿਨਾਂ। ਮੌਜਦਾ ਸਮੇਂ ਦੇ ਮੁਗਲ ਨੇ ਟਕਸਾਲੀ
ਬੁਕਦਾ ਸ਼ੇਰ । ਵਧੀਆ ਵੀਚਾਰ ਚਰਚਾ ਕੀਤੀ ਗਈ ਹੈ ਖਾਲਸਾ ਜੀਉ
ਮੈ ਸਾਰੇ ਕਮੈਂਟ ਪੜੇ ਨੇ ਇਕ ਵੀ ਕਮੈਂਟ ਰਣਜੀਤ ਸਿੰਘ ਤੇ ਖਿਲਾਫ ਨਹੀਂ ਆਇਆ ਲੋਕ ਹੁਣ ਸਿਆਣੇ ਹੋ ਗਏ ਓ
M v ehi soch rhi aa g
Veer ji phela ta sanu chyida ae k rajneeti partyia sikh pant toh door kariye
Hji,,, pade likhe log, ya smjhdar, Sare,, baba ji nal ne,, prr jo onaa de khilaf ne, oo pad likh k v anpad ne,, bc
ਭੁਲੇਖਾ ਤੈਨੂੰ
@@sattatricks5149 sahi gl ji
ਸਾਨੂੰ ਮਾਣ ਹੈ ਭਾਈ ਰਣਜੀਤ ਸਿੰਘ ਜੀ ਤੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ
ਪੂਰਾ ਸਮਰਥਨ ਹੈ,ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ, ਕਾਮਨਾ ਕਰਦਾ ਹਾਂ ਕਿ ਭਾਈ ਸਾਬ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ।
ਸਿੰਘੋ, ਇਮਾਰਤਾਂ ਲਈ ਤੇ ਗੁਰੂਦਵਾਰਿਆਂ ਦੀਆਂ ਗੋਲਕਾਂ ਚ ਪੈਸੇ ਪਾਉਣੇ ਬੰਦ ਕਰ ਦਿਓ। ਇਹ ਅਖੌਤੀ ਕਮੇਟੀਆਂ ਆਪੇ ਬੰਦ ਹੋ ਜਾਣਗੇ।
ਢੱਡਰੀਆਂ ਵਾਲੇ ਨੇ ਮੱਕੀ ਬੀਜੀ ਵੱਢ ਕੇ ਪੈਸੇ ਬਣਾਏ ਨੇ ਪਹਿਲਾਂ ਇਹ ਸੰਗਤ ਦੇ ਪੈਸੇ ਵਾਪਸ ਕਰੇ ਫੇਰ ਕਿਸੇ ਹੋਰ ਤੇ ਸਵਾਲ ਚੁੱਕੇ ਜਾਣ ਵੀਰ ਸਾਰੇ ਇੱਕੋ ਜਿਹੇ ਨੇ
@@satwantsingh1370 ja turja aitho sach sunke mirch lagg gyi
@@satwantsingh1370 ਮਤਲਬ ਤੂੰ ਨੀ ਹਟਣਾ ਗੋਲਕਾਂ ਭਰਨ ਤੋਂ☺
@@tirathsingh4965 ol
Full Support aa baba ranji singh ji dhadrianwale ji 👌🏻👌🏻👍🏻👍🏻😊
ਬਾਬਾ ਰਣਜੀਤ ਸਿੰਘ ਜੀ ਬਹੁਤ ਸੁਲਝੇ ਹੋਏ ਇਨਸਾਨ ਹਨ, ਜੋ ਅੰਧਭਗਤਾਂ ਨੂੰ ਚੰਗੇ ਨਹੀਂ ਲੱਗਦੇ!
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸ਼ੱਚੀ ਗੱਲਾਂ ਬਦਲ ਦੇ ਕਰਮਚਾਰੀ ਨੂੰ ਚੰਗੀ ਨਹੀਂ ਲੱਗਦੀ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਾ ਬਾਦਲ ਕਰਮਚਾਰੀ ਹੈ
ਤੁਹਾਡੀ ਗੱਲ ਬਿਲਕੁਲ ਸਹੀ ਹੈ। ਬਾਦਲ ਨੇ ਸਿੱਖ ਕੌਮ ਸਭ ਤੋਂ ਵੱਧ ਢਾਹ ਲਾਈ ਹੈ ।
God
Choudhary Saab Right a. 👌👌
ਅਸੀਂ ਬਾਦਲ ਟੋਲਾ ਨਹੀਂ ਬਣ ਸਕਦੇ ਸਿਖਾਂ ਆ ਸਚਾਈ ਦਾ ਸਾਥ ਦੇਵਾ ਗੇ ਬਾਦਲ ਨੇ੍ ਸਿਖਾਂ ਦਾ ਬੇੜਾ ਗ਼ਰਕ ਕਰ ਦਿੱਤਾ
ਵਾਹਿਗੁਰੂ ur rightਵਾਹਿਗੁਰੂ
I’m
ਿ ਆqq aqqqqqqqਕ ਿ ਿ qqq ਆਪ qqqqq ਿ ਵਰਕ ਕ਼ਾ qqqqyqਕ਼ ਕ qqqqqਕ਼qqqqqqqqqq
@@Gur558 g
@@ਆਪੇਦੀਖੋਜਤੋਂਰੱਬਦੀਤੱਕ you u2
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਹਨ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਨੂੰ ਮਾਣ ਹੈ ਭਾਈ ਰਣਜੀਤ ਸਿੰਘ ਜੀ ਢੱਡਰੀਂ ਵਾਲਿਆਂ ਤੇ ਹੋਰ ਗੱਲ ਵੀ ਕੇ ਅਸੀ ਭਾਈ ਸਾਹਿਬ ਜੀ ਨੂੰ ਸੁਣਦੇ ਵੀ ਹਾਂ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤🙏 ਧੰਨਵਾਦ 🙏
ਮੈ ਪਹਿਲਾ ਪਸੰਦ ਨਹੀਂ ਕਰਦਾਂ ਸੀ ਕੱਟੜ ਸੋਚ ਸੀ ਪਰ ਏਨਾ ਦੀਆ ਗੱਲਾਂ ਸਹੀ ਏ ਨਾ ਕੇ ਗਲਤ ਬਿਲਕੁਲ ਸਹੀ ਨੇ ਭਾਈ ਸਾਬ ਦਿਲੋਂ ਸਲੂਟ ਏ ਬਾਬਾ ਜੀ ਨੂੰ
ਢੱਡਰੀਆਂ ਵਾਲਾ ਵਾਦੀਆ ਬੰਦਾ ਯਾ! ਅਕਾਲ ਤਖ਼ਤ ਦਾ ਗ਼ਲਤ ਇਸਤੇਮਾਲ ਹੋ ਰਿਹਾ|
ਟਹਿਣਾ ਸਾਬ ਸਚ ਦਾ ਸਾਥ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਜੀ ਸੱਚੇ ਪ੍ਚਾਰਕ ਨੇ ਸੱਚ ਹਮੇਸ਼ਾ ਕੌੜਾ ਲਗਦਾ ਹੈ
ਭਾਈ ਰਣਜੀਤ ਸਿੰਘ ਇੱਕ ਨੇਕ ਅਤੇ ਮਾਨਯੋਗ ਸ਼ਖਸੀਅਤ ਹਨ ਵਾਹਿਗੁਰੂ ਜੀ ਇੱਨਾਂ ਨੂੰ ਹੋਰ ਬਲ ਬਖਸਣ 💕👏👏
Bhai Ranjit Singh ji shi ne 🙏
ਪਾਇ ਰਣਜੀਤ ਸਿੰਘ ਜੀਦਾ ਵਾਦ ਆਸਿ ਪਾਇ ਸਾਹਵ ਜੀ ਦੇ
ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਗੱਲ ਕਰ ਰਹੇ ਹਨ
Very nice bhai ranjeet singh ji✌️✌️✌️✌️✌️👍👍👍👍👍
ਬਹੁਤ ਵਧਿਆ ਵਿਚਾਰ🙏🙏🙏🙏🙏
ਬਹੁਤ ਵਧੀਆ ਵਿਚਾਰ ਢੱਡਰੀਆਂ ਵਾਲੇ ਭਾਈ ਸਾਹਿਬ ਜੀ ਦੇ 💐💐🙏🙏ਹਰਮਨ ਧਿੰਦ ਮੈਡਮ ਓਰ ਸਵਰਨ ਸਿੰਘ ਟਹਿਣਾ ਸਰਬਹੁਤ ਵਧੀਆ ਪਰੋਗਰਾਮ ਪੇਸ਼ ਕੀਤਾ 💐💐
ਸਿੱਖ ਕੌਮ ਦੇ ਹੀਰੇ ਭਾਈ ਸਾਹਿਬ ਜੀ
ਸੱਚ ਹਮੇਸ਼ਾ ਤੋਂ ਹੀ ਜੱਗ ਜਾਹਰ ਹੁੰਦਾ ਆਇਆ, ਜੋ ਸੱਚ ਹੈ ਉਹ ਕਦੇ ਵੀ ਦਬਿਆ ਨਹੀਂ ਰਹਿ ਸਕਦਾ, ਉਹ ਆਪਣਾ ਰਾਸਤਾ ਬਣਾਉਂਦਾ, ਪਰ ਕਈ ਵਾਰ ਰਾਸਤਾ ਵੀਂਗਾ ਟੇਡਾ ਹੋਣ ਕਰਕੇ ਸੱਚ ਨੂੰ ਅੱਗੇ ਆਉਣ ਲਈ ਕੁਝ ਸਮਾਂ ਜਰੂਰ ਲੱਗ ਸਕਦਾ ਪਰ ਲੁਕਿਆ ਨਹੀਂ ਰਹਿ ਸਕਦਾ। ਅੱਜ ਦਾ ਜੋ ਸੱਚ ਹੈ ਉਹ ਸ਼ਾਇਦ ਸਭ ਨੂੰ ਪਤਾ, ਇਕ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਮੌਜੂਦਾ ਜਥੇਦਾਰ ਵੀ ਕਿਸੇ ਨਿਰਪੱਖ ਟੀ ਵੀ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਦੀ ਆਮ ਕਚਐਰੀ ਵਿੱਚ ਆਉਣ ਤੇ ਭਾਈ ਰਣਜੀਤ ਸਿੰਘ ਨੂੰ ਸਵਾਲ ਕਰਨ ਤੇ ਓਹਨਾ ਦੇ ਜਵਾਬ ਮੰਗਣ, ਜੇਕਰ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਸਾਹਿਬ ਤੋਂ ਸਵਾਲ ਪੁੱਛਣ ਤਾਂ ਉਹ ਵੀ ਸੱਚ ਨੂੰ ਬਿਆਂ ਕਰਦੇ ਸਵਾਲਾਂ ਦੇ ਜਵਾਬ ਦੇਣ। ਇਸ ਦੇ ਨਾਲ ਰੋਜ਼ ਰੋਜ਼ ਦੀ ਕਹਿਣਾ ਸੁਣੀ ਵੀ ਮੁੱਕਦੀ ਹੈ ਤੇ ਲੋਕਾਂ ਨੂੰ ਓਹਨਾ ਦੇ ਸਵਾਲਾਂ ਦਾ ਜਵਾਬ ਵੀ ਮਿਲ ਜਾਵੇਗਾ ਤੇ ਪੂਰੀ ਦੁਨੀਆ ਅੱਗੇ ਹੋ ਰਹੀ ਸਿੱਖ ਕੌਮ ਦੀ ਬਦਨਾਮੀ ਵੀ ਹਮੇਸ਼ਾ ਲਈ ਖਤਮ ਹੋ ਜਾਵੇਗੀ। ਬਾਕੀ ਰਹੀ ਗੱਲ ਕੌਣ ਸਹੀ ਕੌਣ ਗਲਤ ਦਾ ਫੈਸਲਾ ਜੇਕਰ ਇਥੇ ਨਾ ਹੋ ਸਕਿਆ ਤਾਂ ਓਸ ਵਾਹਿਗੁਰੂ ਦੀ ਕਚਹਿਰੀ ਵਿੱਚ ਤਾਂ ਫੈਸਲੇ ਸਭ ਦੇ ਹੋ ਹੀ ਜਾਣੇ ਆ, ਜਿੱਥੇ ਕਿਸੇ ਦੀ ਕੋਈ ਸਿਫਾਰਿਸ਼ ਆਦਿ ਨਹੀਂ ਚੱਲਣੀ। ਸੋ ਜੀਉ ਤੇ ਜੀਣ ਦੋ। ਲੋਕਾਂ ਦੇ ਕੰਮ ਆਉਣ ਨਾਲ ਹੀ ਜੀਵਨ ਆਨੰਦਮਈ ਹੋ ਜਾਵੇਗਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਇਸ ਗੱਲ ਤੋ ਅਸੀਂ ਇਸ ਬਾਬਾ ਜੀ ਦੇ ਫੈਨ ਵਾ
Ur right ji
ਭਾਈ ਸਾਹਿਬ ਦੀ ਗੱਲ ਬਹੁਤ ਵਧੀਆ ਹੈ ਜੀ ਦਲੀਲ ਨਾਲ ਗੱਲ-ਬਾਤ ਕੀਤੀ
ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਸਹੀ ਹਨ ਉਹ ਇਹਨਾਂ ਦੇ ਬਾਬਾਵਾਦ ਦੇ ਖਿਲਾਫ਼ ਬੋਲਦੇ ਹਨ ਏਸੇ ਲਈ ਹੀ ਇਹਨਾਂ ਨੂੰ ਬੁਰੇ ਲੱਗਦੇ ਹਨ ।
ਭਾਈ ਸਾਹਿਬ ਜੀ ਬਿਲਕੁਲ ਸਹੀ ਹਨ, ਲੋਕ ਸੰਗਤ ਭਾਈ ਸਾਹਿਬ ਨੂੰ ਬੁਹਤ ਸੁਣਦੀ ਹੈ ਅਤੇ ਸੁਣਦੀ ਰਹੇਗੀ
ਪੁਜਾਰੀ ਲਾਣੇ ਨੂੰ ਵਖਤ ਪਾਇਆ ਆ ਬੰਦੇ ਕੱਲੇ ਨੇ ਯਾਰ..👍
ਵੀਰ ਜੀ ਪਹਿਲੀ ਗੱਲ ਮੈ ਧੁੰਮੇ ਤੇ ਢੱਡਰੀ ਵਿੱਚੋਂ ਕਿਸੇ ਨੂੰ ਨਹੀਂ ਮੰਨਦਾ ਦੂਜੀ ਗੱਲ ਇਸ ਢੱਡਰੀ ਨੂੰ ਪੁੱਛੋ ਇਸ ਨੇ ਹੁਣ ਤੱਕ ਭਾਈ ਭੁਪਿੰਦਰ ਸਿੰਘ ਦੀ ਪੋਸਟਮਾਰਟਮ ਦੀ ਰਿਪੋਰਟ ਪੇਸ਼ ਕਿਉਂ ਨਹੀਂ ਕੀਤੀ ਹੱਲੇ ਤੱਕ
Sehi bhai sahib
Sahi gl sahi a Ranjit singh
ਬਿਲਕੁਲ ਸਹੀ ਗੱਲ ਜੀ ਢੱਡਰੀਅਵਾਲੇ ਦੀ ਗੱਲ ਵਿੱਚ ਤਰਕ ਹੈ, ਪਰ ਜਥੇਦਾਰ ਤੇ ਟਕਸਾਲੀ ਮੰਤਰੀਆਂ ਦੀਆਂ ਜੁੱਤੀਆਂ ਚੱਟਣ ਜੋਗੇ ਹੀ ਨੇ।।
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🏻🙏🏻
ਭਾਈ ਸਾਹਿਬ ਜੀ ਢਡਰੀਆਂ ਵਾਲੇ ਜ਼ਿੰਦਾਬਾਦ
ਜੋ ਨੁਕਸਾਨ ਬਾਦਲ ਦਲ ਤੇ ਇਸ ਦੇ ਚੁਮਚੇਆ ਨੇ ਕੀਤਾ ਉਨਾ ਅਬਦਾਲੀ ਨੇ ਵੀ ਨਹੀ ਕੀਤਾ .......
ਅਬਦਾਲੀ ਨੇ ਤਾਂ ਜਾਨੀ ਨੁਕਸਾਨ ਕੀਤਾ ਸੀ ਪਰ ਇਹਨਾਂ ਦੇ ਪੁਜਾਰੀ ਸਿਸਟਮ ਨੇ ਤਾਂ ਬਹੁਤੇ ਸਿੱਖਾਂ ਨੂੰ ਮਾਨਸਿਕ ਤੌਰ ਤੇ ਖਤਮ ਕਰ ਦਿੱਤਾ ਹੈ
ਭਾਈ ਰਣਜੀਤ ਸਿੰਘ ਢੱਡਰੀਆਂ 👍👍👍👍👍✌️✌️✌️✌️✌️✌️✌️
ਬਿਲਕੁਲ ਸਹੀ ਗੱਲਾਂ ਕਰ ਰਹੇ ਹੱਨ ਭਾਈ ਸਾਹਿਬ ਜੀ ਕਮਾਲਕਰਤੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਵਾਖਸ਼ੇ ਜੀ
ਸੱਚੀ ਗੱਲ ਜੀ✔✔✔✔✔
ਅੱਜ ਦੇ ਟਾਇਮ.. ਅਸਲ ਸੂਰਮਾਂ ਓਹੀ ਏ ਜੋ ਸੱਚ ਬੋਲਣ ਦਾ ਦਮ ਰੱਖਦਾ।
ਜਵਾਂ ਧੋ ਧੋ ਕੇ ਚਪੇੜਾਂ ਮਾਰਦੇ ਨੇ ਰਣਜੀਤ ਸਿੰਘ ਜੀ।ਸੌ ਪ੍ਰਤੀਸ਼ਤ ਸੱਚ ਬੋਲਦੇ ਨੇ ਇਹ। ਸਿਆਸਤ ਤੇ ਲਿਫਾਫਾ ਕਮੇਟੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਬਾਹਰ ਨਿਕਲਨੇ ਚਾਹੀਦੇ ਨੇ। ਸਾਫ਼ ਚਰਿੱਤਰ ਤੇ ਵਧੀਆ ਆਚਰਣ ਵਾਲੇ ਹੀ ਸਿੱਖ ਆਗੂ ਆਉਣੇ ਚਾਹੀਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ। ਸਿੱਖ ਕੌਮ ਨੂੰ ਖ਼ੁਦ ਹੀ ਚਾਹੀਦਾ ਕਿ ਘਟੀਆ ਕਿਸਮ ਦੇ ਜਥੇਦਾਰਾਂ ਨੂੰ ਠੁੱਡੇ ਮਾਰ ਕੇ ਸਿੱਖ ਪੰਥ ਚੋਂ ਕੱਢਿਆ ਜਾਵੇ।
Dhanbad prime asia teamਤੁਸੀਂ ਚੱਜ ਦਾ ਵਿਚਾਰ ਪ੍ਰੋਗਰਾਮ ਭਾਈ ਸਾਹਬ ਨਾਲ ਕੀਤਾ
ਬਹੁਤ ਵਧੀਆ ਪ੍ਰੋਗਰਾਮ ਜੀ
ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕੋਲ ਹਰ ਇੱਕ ਸਵਾਲ ਦਾ ਜਵਾਬ ਆ ਆਪਣੀ ਜਗ੍ਹਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਿਲਕੁਲ ਸਹੀ ਨੇ 👍
Being a Hindu I Admire Dhadrian Waale , A Man Of "Ethics" .
ਭਾਈ ਸਾਹਿਬ ਰਣਜੀਤ ਸਿੰਘ ਜੀ ਆਪਜੀ ਦੇ ਸੁਹਣੇ ਬਾਗ ਦੀ ਸੈਰ ਆਪ ਜੀ ਦੇ ਨਾਲ ਹੀ ਵੀਡੀਓ ਦੁਆਰਾ ਕੀਤੀ ਸੀ ਇਤਨੇ ਸਾਰੇ ਨੌਕਰ ਚਾਕਰ ਹਥਿਆਰਬੰਦ ਅੰਗਰਖਿਅਕ ਖੂਨਖਾਰ ਗਰੇਟਡੇਨ ਵਡੇ ਵਡੇ ਕੁੱਤੇ ਆਲੀਸ਼ਾਨ ਮਕਾਨ ਕੰਡਿਆਲੀ ਤਾਰ ਦੀ ਵਲ ਗਣ ਗਲ ਕੀ ਸ਼ਾਹੀ ਠਾਠ ਬਾਠ ਕਿਉਂ ਰੌਲਿਆਂ ਵਿੱਚ ਆ ਖਲੋਤੀ ਮੇਰੀ ਜਿਂਦੜੀਏ ਤੇਰੇ ਚਾਰ ਚੁਫੇਰ ਝਮੇਲੇ 'ਫੁਲ ਦੇ ਕੋਲੋਂ ਬੁਲ ਬੁਲ ਪੁੱਛੇ ਮੇਨੂੰ ਸਮਝ ਨ ਆਈ ਤੂਂ ਕਿਞ ਬਣਦਾ ਹਾਰ ਗਲੇ ਦਾ ਮੈਂ ਕਿਞ ਫਸਾਂ ਫਾਹੀ ਫੁਲ ਬੌਲੈਆ ਜੀਭ ਇਕਲੜੀ ਤੈਥੋਂ ਰੁਕ ਨ ਸਕੇ ਸੌ ਜੀਭਾਂ ਦੇ ਹੁੰਦਿਆਂ ਭੀ ਮੈਂ ਰਖਦਾ ਭੇਦ ਛੁਪਾਈ ' ਜੀ ਕੋਈ ਸ਼ਬਦ ਘਟ ਵਧ ਬੋਲਿਆ ਗਿਆ ਹੋਵੋ ਤਾਂ ਖਿਮਾਂ ਕਰ ਦੇਣਾ ਸਤਿ ਸ੍ਰੀ ਅਕਾਲ ਜੀ ਗੁਰੂ ਨਾਨਕ ਦੇਵ ਜੀ ਰਖਿਆ ਕਰਨ ਸਭਨਾਂ ਦੀ
ਜੋ ਸ਼ਰਣ ਆਵੈ ਤਿਸੁ ਕੰਠ ਲਾਵੈ ਇਹ ਬਿਰਦ ਸਵਾਮੀ ਸੰਦਾ
ਇੱਕ ਇੰਟਰਵੀਊ ਅਕਾਲ ਤਖਤ ਦੇ ਜਥੇਦਾਰ ਦੀ ਵੀ ਕਰ ਲਵੋ ਉਹਨਾਂ ਦਾ ਵੀ ਪਤਾ ਲੱਗੇ ਕੀ ਵਿਚਾਰ ਰੱਖਦੇ ਨੇ.
ਇਕੋ ਇੱਕ ਹੱਲ ਹੀ ਜੀ ਕਿ ਬਾਦਲਕਿਆਂ ਤੋਂ ਸ਼ਰੋਮਣੀ ਕਮੇਟੀ ਅਜ਼ਾਦ ਕਰਾਈ ਜਾਵੇ,,ਪੰਥ ਵੀ ਬਚ ਜਾਊ ਤੇ ਪੰਜਾਬ ਵੀ ਬਚ ਜਾਊ,,ਜਾਗਣਾ ਪੈਣਾ ਹੈ ਜੀ ਲੋਕਾਂ ਨੂੰ ।।
Pr veer hun da jagiro bibi da dhol vjn lgg peya.
ਪਾਜੀ ਇਹ ਸੱਭ ਕੇਦਰ ਦੇ ਅੰਡਰ ਆ
@@surinderkaur1973 Bibi jagiro kis di wo badala di
Right veer ji
👍
ਇਹੋ ਜਿਹਾ ਆਗੂ ਲਬਣਾ ਬਹੁਤ ਮੁਸਕਿਲ ਏ u r great bhai sahib ji
Aßd
ਭਾਈ ਰਣਜੀਤ ਸਿੰਘ ਸਹੀ ਗੱਲ ਕਰਦੇ ਹਨ
ਭਾਈ ਰਣਜੀਤ ਸਿੰਘ ਬਹੁਤ ਵਧੀਆ ਇਨਸਾਨ ਆ ਜੀ
ਭਾਈ ਸਾਬ ਢੱਡਰੀਆਂ ਵਾਲੇ 💯☑️ਸਹੀ ਹਨ
ਬਹੁਤ ਵਧੀਆ ਪ੍ਰੋਗਰਾਮ ਟਹਿਨਾ ਸਾਹਿਬ ਅਤੇ ਹਰਮਨ ਥਿੰਦ ਜੀ
ਟਹਿਣਾ ਸਾਹਬ ਬਹੁਤ ਖੂਬ ❤️
ਭਾਈ ਰਣਜੀਤ ਸਿੰਘ ਜੀ ਜਿੰਦਾਬਾਦ
ਬਹੂਤ ਬਹੁਤ ਧੰਨਵਾਦ ਜੀ ਭਾਈ ਸਾਬ ਜੀ ਨੂੰ ਚੇਨਲ ਤੇ ਲੈਕੇ ਆਉਣ ਦਾ
ਕੁਮੈਟਾ ਤੋ ਪਤਾ ਲੱਗਦਾ ਹੈ।ਕਿ ਲੋਕ ਭਾਈ ਸ਼ਾਬ ਜੀ ਨੂੰ ਕਿਨਾ ਪਿਆਰ ਕਰਦੇ ਹਨ। ਵਾਹਿਗੁਰੂ ਵਾਹਿਗੁਰੂ ਜੀ।।।🙏🙏🙏🙏🙏🙏🙏
ਗੁ
66 ਟੀ
Ny 6
❤❤❤❤
ਭਾਈ ਸਾਹਿਬ ਬਿਲਕੁਲ ਸੱਚੇ ਹਨ .. full support bhai sahib ji nu
ਰਣਜੀਤ ਸਿੰਘ ਢੱਡਰੀਆਂ ਵਾਲੇ ਆਪਣੀ ਜਗ੍ਹਾ ਬਿਲਕੁਲ ਸਹੀ ਹਨ।
ਕਈ ਫੈਨ ਸੀ ਖਾਣਾ ਮਾਨਾ ਦੇ ਦੁਨੀਆ ਬੱਦਲ ਦਿੱਤੀ ਢੱਡਰੀਆਂ ਵਾਲੇ ਦੇ ਦੀਵਾਨਾ ਨੇ🔥🔥👍🙏
Amarjeetsingh
Amarjeetsingh ❤🙌🙏🙏🙏
(ਸੰਗਰੂਰ)ਸਾਡੇ ਭਾਈ ਸਾਹਿਬ ਜੀ ਸੋਨੇ ਵਰਗੇ ਖਰੇ ਹਨ। 100% ਸਹੀ ਹਨ। ਅਸੀ ਭਾਈ ਸਾਹਿਬ ਜੀ ਦੇ ਨਾਲ ਹਾ। ਟਹਿਣਾ ਸ਼ਾਬ ਹਰਮਨ ਭੈਣ ਜੀ। ਅਸੀ ਤੁਹਾਡੇ ਧੰਨਵਾਦੀ ਹਾਂ ਜੀ ।Gud Blas you🙏🙏🙏🙏🙏🙏
💯💎💎🙏🙏🙏🙏🙏
ਇਸੇ ਕਰਕੇ ਭਾਈ ਰਣਜੀਤ ਸਿੰਘ ਜੀ ਦੇ ਫ਼ੈਨ ਹਾਂ ਅਸੀਂ
ਮੈਂ ਰਣਜੀਤ ਸਿੰਘ ਦੀਆਂ ਦਲੀਲਾਂ ਨਾਲ ਪੂਰੀ ਤਰਾਂ ਸਹਿਮਤ ਹਾਂ ਅਤੇ ਅੱਜ ਦੇ ਜੱਥੇਦਾਰਾਂ ਨੂੰ ਇਸ ਦੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦੈ..
I'm agery this point
ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਗੱਲਾਂ ਕਰਦੇ ਆ ਮੈਂ ਪਿਹਲਾਂ ਕਦੇ ਨੀਂ ਸੀ ਸੁਣਦਾ ਹੁੰਦਾ ਭਾਈ ਰਣਜੀਤ ਸਿੰਘ ਜੀ ਨੂੰ,ਪਰ ਹੁਣ ਜਦੋਂ ਤੋਂ ਸਚ ਬੋਲਣ ਲੱਗੇਆ ਤਾਂ ਹੁਣ ਬਹੁਤ ਚੰਗਾ ਲਗਦਾ ਆ, ਅਸੀਂ ਸਾਰੇ ਭਾੲੀ ਰਣਜੀਤ ਸਿੰਘ ਜੀ ਦੇ ਵਿਚਾਰਾਂ ਦੇ ਨਾਲ ਖੜੇ ਹਾਂ
ਨਾਲ ਹਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ🙏🙏🙏
ਸਬ ਤੋ ਵਧੀਆ ਵਕਤਾ , ਸਿੱਖ ਕੋਮ ਦਾ ਹੀਰਾ,
ਭਾਈ ਢਡੱਰੀਆਂ ਵਾਲੇ 🙏🦅
ਸਾਨੂ ਅਪਣੇ ਆਪ ਤੇ ਮਾਨ ਕੇ ਅਸੀ ਤੁੱਹਾਨੁ ਸੁਣਦੇ ਹਾਂ । ✌🔥🔥🙏🦅
ਬਾਬਾ ਜੀ ਸਾਰੇ ਸੰਜਮ ਰੱਖੋ
ਬਹੁਤ ਵਧੀਆ ਦਲੀਲ ਦਿੱਤੀ, ਭਾਈ ਰਣਜੀਤ ਸਿੰਘ ਜੀ।
ਪੂਰਨ ਸਹਿਯੋਗ 👍
Chandria wala is right baki chor
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਹੁੱਤ ਬਹੁੱਤ ਧਨਵਾਦ ਕਰਦਾ ਹਾਂ ਟੈਨਾ ਸਾਬ ਤੁੱਹਾਡਾ ਪਰੋਗਾਮ ਬਹੁੱਤ ਵਧਿਆ ਧਨਵਾਦ ਕਰਦਾ ਹਾਂ
Bilkul right ji
ਇਹਨੂੰ ਕਹੋ ਵੀ ਉਹਨਾਂ ਜਥੇਦਾਰਾਂ ਨੂੰ ਵੀ ਕਰੋ ਲਾਈਵ ਫਿਰ ਪਤਾ ਲੱਗੂ ਉਹਨਾਂ ਚੋਰਾਂ ਦਾ..
,
ਬਾਬਾ ਰਣਜੀਤ ਸਿੰਘ ਜੀ ਤੁਹਾਡੀ ਸੱਚਾਈ ਤੋਂ ਮੈਂ ਸਦਕੇ ਜਾਵਾਂ
ਅਸੀਂ ਰਣਜੀਤ ਢੱਡਰੀਆਂ ਵਾਲੇ ਦੇ ਨਾਲ ਹੈ
ਇਹ ਬੰਦਾ ਹੀਰਾ ਏ, ਸਾਡਾ ਸਾਰਾ ਪਰਿਵਾਰ ਇਸ ਬੰਦੇ ਨੇ ਸਿੰਘ ਸਜਾ ਤੇ
Eh hera ni eh nali da keda aa neki dale da yar
Ohhhh harnam Singh bare kii vichar ne oh Kom de chamkde hirre ne ..badal bhi Kom da chamkda sitara h ...okkkk
ਅਸੀਂ ਪੂਰੇ ਸਹਿਮਤ ਹਾਂ ਰਣਜੀਤ ਸਿੰਘ ਜੀ ਦੇ ਵਿਚਾਰਾਂ ਨਾਲ। ਜੀਓ ਸੋਹਣਿਆਂ ਤੇਰੀ ਜੁਰਤ ਨੂੰ ਸਲਾਮ ਹੈ।
Right
ਭਾਈ ਸਾਬ ਰਣਜੀਤ ਸਿੰਘ ਢੱਡਰੀਆਂ ਵਾਲੇ, ਬਹੁਤ ਉੱਚੇ ਅਤੇ ਤਰਕ ਵਾਲੇ ਵਿਚਾਰ ਨੇ....Full Support rahu❤💪
ਬਹੁਤ ਹੀ ਵਧੀਆ... Carry on
❤🙏❤🙏🙏❤🙏❤🙏
ਮੋਦੀ ਨੇ ਛੋਟਾ ਜਿਹਾ ਬਿਆਨ ਦੇ ਕੇ ਚਿੰਗਾਰੀ ਲਾ ਕੇ ਦੇਖੀ ਪੰਜਾਬ ਦੇ ਸਿੱਖਾਂ ਵਿੱਚ ਜਥੇਦਾਰਾਂ ਵਿੱਚ ਏਕਤਾ ਕਿੰਨੀ ਕੁ ਆ, ਬਸ ਪਾੜੋ ਤੇ ਰਾਜ ਕਰੋ ਦੀ ਨੀਤੀ।
Veer ji eh lok samjde ni,bachya vali soch a
Mai sihmt a g
ਦਿਲੋ ਸਤਿਕਾਰ ਭਾਈ ਸਾਹਿਬ ਜੀ ❤️🙏🏻🙏🏻
ਸੱਚ ਦਾ ਪਰਚਾਰ ਕਰਨ ਵਾਲੇ ਭਾਈ ਸਾਬ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਧੰਨਵਾਦ ਕਰਦੇ ਹਾਂ
ਟਹਿਣਾ ਸਾਬ, ਸ਼ਹੀਦ ਭਾਈ ਨਿਰਮਲ ਸਿੰਘ ਪ੍ਰਸਿੱਧ ਕੀਰਤਨੀਏ ਦੇ ਪੁੱਤਰ ਨਾਲ ਇੰਟਰਵਿਊ ਕਰੋ ਫਿਰ ਸ਼੍ਰੋਮਣੀ ਕਮੇਟੀ ਦੇ ਅੰਦਰਲੇ ਭੇਦ ਬਾਹਰ ਆਉਣਗੇ। ❤🙏❤🙏❤🙏❤🙏❤
Bilkul g
Fer y...
ਸ਼ਾਬਾਸ਼!ਟਹਿਣਾ ਸਾਹਿਬ 'ਭਾਈ ਸਾਹਿਬ ਸਹੀ ਹਨ, ਇਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।ਢੰਢਰੀਆ ਵਾਲਾ ਸਚ-ਮੁੱਚ ਕੌਮ ਦਾ ਹੀਰਾ ਹੈ।
Very good sir
ਸਾਨੂੰ ਮਾਣ ਹੈ ਕਿ ਅਸੀਂ ਢੱਡਰੀਆਂ ਵਾਲੇ ਨੂੰ ਸੁਣਦੇ ਹਾਂ।
Good VER JI
ਹਾਂਜੀ ਵੀਰ ਜੀ ਅੱਗੇ ਤੋਂ ਵੀ ਸੁਣਦੇ ਰਹਾਂਗਾ ਢੱਡਰੀਆਂ ਵਾਲਿਆਂ ਦੇ ਪ੍ਰਚਾਰ👍🏼🙏🙏
Right ji
ਅਸੀਂ Sunde ni ਚੇਲੇ ਆ।।
ਜੇ ਅਸੀਂ ਇਹਨਾਂ ਗੱਲਾਂ ਤੇ ਅਮਲ ਕਰੀਏ । ਤਾਂ ਸਾਡੀ ਕੌਮ ਚ ਸੁਧਾਰ ਹੋ ਸਕਦਾ। ਨਹੀਂ ਤਾਂ ਇਹਨਾਂ ਜਥੇਦਾਰਾਂ ਨੇ ਨਰਕ ਫੈਲਾ ਰੱਖਿਆ ।।
Tuse sach bolaya
Good
ਜਥੇਦਾਰਾਂ ਅਤੇ ਬਾਬਿਆਂ ਸਾਰਿਆ ਨੇ ਰੋਲ ਦਿੱਤਾ ਕੌਮ ਨੂੰ।।
ਲੋੜ ਤੋਂ ਜਿਆਦਾ ਮੁੰਡਾ ਸੱਚ ਬੋਲਦਾ
ਬਹੁਤ ਹੀ ਵਧੀਆ ਵਿਚਾਰ
ਸਿੱਖ ਕੌਮ ਦੇ ਆਗੂ ਏਦਾਂ ਦੇ ਚਾਹੀਦੇ ਸਲਾਮ ਭਾਈ ਸਾਹਿਬ ਦੀ ਸੋਚ ਨੂੰ
जो इंसान बक्त बक्त पर जुवान बदले उसकोक्या कहते है
0
ਸੱਚਾਈ ਤੇ ਇਮਾਨਦਾਰੀ ਦੀ ਮੂਰਤ ਭਾਈ ਸਾਹਿਬ ਜੀ 🙏🏻🙏🏻🙏🏻🙏🏻
Sharm kro
ਥੋੜ੍ਹੀ ਜਿਹੀ ਸੋਚ ਰੱਖ ਕੇ ਸੋਚਿਆ ਜਾਵੇ ਤਾਂ ਨਤੀਜਾ ਇਹੋ ਨਿਕਲੇ ਗਾ? ਸ਼੍ਰੋਮਣੀ ਕਮੇਟੀ ਚੰਗੀ ਨਹੀਂ ਜੇ ਚੰਗੀ ਹੁੰਦੀ ਡੇਰੇ ਪ੍ਰਫੁੱਲਤ ਨਹੀਂ ਹੋਣੇ ਸੀ ਹੁਣ ਹਰੇਕ ਪਿੰਡ ਚ ਡੇਰਾ ਹੈ ਉਹ ਇਹਨਾ ਦੀ ਹੀ ਦੇਣ ਹੈ।
Shi ji
Aap ta dhandri dera bna k betha.. Kl nu jado margia ehde na te dere da name rkh dena.... Eh sare chor aa, dhmma and dhandri same aa...
Right
ਬਾੲੀ ਜੀ ਗੱਲ ਤੁਹਾਡੀ ਠੀਕ ਪਰ ਢੱਡਰੀਆਂ ਵਾਲਾ ਵੀ ਵੱਖਰਾ ਡੇਰਾ ਬਣਾਈ ਬੈਠਾ
@@gurpreetgopi1709 hun te sahi vichaar de riha ustey tan amal krlo aggey di pai gyi thohanu
ਪੰਜਾਬ ਦਾ ਕੋਈ ਵੀ ਰਿਪੋਰਟਰ ਨਹੀ ਰਿਹਾ ਹੋਣਾ ਜਿਦੇ ਨਾਲ ਭਾਈ ਸਾਹਿਬ ਨੇ ਗੱਲ ਬਾਤ ਨੳ ਕੀਤੀ ਹੋਵੇ 👍👍👍👍
ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਵਧੀਆ ਵਿਚਾਰ ਰੱਖਦੇ ਨੇ ਤੇ ਬਹੁਤ ਵਧੀਆ ਇਨਸਾਨ ਵੀ ਨੇ। ਇਹਨਾਂ ਦੀਆਂ ਸਭ ਗੱਲਾਂ ਬਹੁਤ ਵਧੀਆ ਹੁੰਦੀਆਂ ਨੇ ।
ਅਸੀਂ ਤਾਂ ਰਣਜੀਤ ਸਿੰਘ ਜੀ ਨਾਲ ਆ।ਅਣਖੀ ਸੂਰਮਾ ਭਾਈ ਸਾਹਿਬ ਜੀ।
ਜਿਹੜਾ ਸਿੱਖੀ ਨਾਲ ਜੋੜਦਾ ਉਸ ਨੂੰ ਮਾੜਾ ਕਿਹਾ ਜਾਂਦਾ
ਮੈ ਇੱਕ ਡਰਾਈਵਰ ਹਾ ਭਾਈ ਸਾਹਿਬ ਨੇ ਮੈਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਭਾਈ ਸਾਹਿਬ ਜੀ ਦੇ ਸਮਾਗਮ ਕਥਾ ਧਾਰਨਾ ਸੁਣਨ ਨਾਲ
🙏ਭਾਈ ਸਾਹਿਬ ਦੇ ਨਾਲ ਹਾਂ🙏
Right
Main v Ranjit Singh ji di soch nu smjh skda. Full support to Bhai saab 🙏
ਬਹੁਤ ਧਨਵਾਦ ਪਾ੍ੲੀਮ ੲੇਸ਼ੀਆ ਦੀ ਸਾਰੀ ਟੀਮ ਦਾ ਸਪੈਸ਼ਲ ਟਹਿਨਾ ਜੀ ਤੇ ਹਰਮਨ ਜੀ ਦਾ ਜਿੰਨਾ ਨੇ ਭਾੲੀ ਰਣਜੀਤ ਸਿੰਘ ਜੀ ਨਾਲ ਵਿਚਾਰ ਪੇਸ਼ ਕੀਤਾ
ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਸਿੱਖੀ ਅਸੂਲਾਂ ਤੇ ਪੰਥਿਕ ਰਿਵਾਇਤਾਂ ਅਨੁਸਾਰ ਹੀ ਪਰਚਾਰ ਕਰਦੇ ਹਨ।ਓਹਨਾ ਨੂੰ ਗ਼ਲਤ ਕਹਿਣਾ ਸਿੱਖੀ ਦੇ ਪਰਚਾਰ ਲਈ ਹਨੀ ਕਾਰਕ ਹੋਵੇਗਾ
ਕੌਣ ਸਹੀ ਹੈ? ਨੌਜਵਾਨਾਂ ਨੂੰ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ।
ਸਭ ਕਮੈਨੇਂਟ ਪੜੇ ਇਕ ਵੀ ਭਾਈ ਰਣਜੀਤ ਸਿੰਘ ਜੀ ਨੂੰ ਗਲਤ ਨੀ ਕਿਹਾ ਗਿਆ ਦੁਨੀਆ ਸਮਾਜਦਾਰ ਹੋ ਗਈ ਅਾ ਹੁਣ ਨੀ ਧੱਕਾ ਹੋਣ ਦੇਣਾ ਸਬ ਜਥੇਦਾਰ ਬਾਦਲ ਦੀ ਜੇਬ ਚੋਂ ਨਿਕਲੇ ਹੋਏ ਅਾ
Veer mai v eho he cheez wal dhiyaan dita
Bhai ranjeet Singh right Aa
Ryt veer g... Mein v eho dekhia....He is absolutely ryt.....
ਢੱਡਰੀਆਂ ਵਾਲੇ ਸਹੀ ਪ੍ਰਚਾਰ ਕਰਦੇ ਆ
ਮੈ ਢੱਡਰੀਆਂ ਵਾਲਿਆਂ ਦਾ ਸਮਰਥਕ ਨਹੀ । ਪਰ ਜਾਅਲੀ ਗ੍ਰੰਥਾਂ ਤੇ ਪੁਜਾਰੀ ਵਾਦ ਦੇ ਮੁੱਦੇ ਤੇ ਮੈ ਢੱਡਰੀਆਂ ਵਾਲਿਆਂ ਦਾ ਸਾਥ ਜਰੂਰ ਦਵਾਗਾ
Main v
Mai v smarthak nhi ha baba Ranjit singh da but har vaar ik bande di galti nhi hundi
ਸਰਦਾਰ ਸੁਖਪ੍ਰੀਤ ਸਿੰਘ ਉਧੋਕੇ ਕਾਫ਼ੀ ਸੁਲਝੇ ਹੋਏ ਤਰੀਕੇ ਨਾਲ ਇਤਿਹਾਸ ਸਮਝਾਉਦੇ ਹਨ। ਉਂਨਾਂ ਦੀ ਵੀਡੀਉ ਸੁਣਨ ਨਾਲ ਬਹੁਤ ਜਾਣਕਾਰੀ ਪ੍ਰਾਪਤ ਹੁੰਦੀ ਹੈ। ਇਤਿਹਾਸਕਾਰ ਹਨ ਉਹ।
Mainu v daso nakali kehde ne Vir g
ਬਿਲਕੁਲ ਸਹੀ ਕਿਹਾ ਬਾਈ ਜੀ।
ਟਹਿਣਾ ਸਾਬ ਇੱਕ ਵਾਰ ਜਥੇਦਾਰਾਂ ਨੂੰ ਵੀ ਕਰਲੋ ਸਵਾਲ ਜੁਆਬ।।
ਓ ਕਿ ਕਹਿ ਰਹੇ ਨੇ
🤣🤣🤣
ਬਿੱਲਕੁਲ ਸਹੀ ਕਿਹਾ,,, ਉਹਨਾਂ ਨੂੰ ਕੋਈ ਸਵਾਲ ਨੀ ਕਰਦਾ, ਪਤਾ ਨਹੀਂ ਕਿਉਂ?,,,🤔🤔🤔
Hnji ah sahi gal aw bro g
Ohde lai himat kitho. Lani
ਜਥੇਦਾਰਾਂ ਤੋਂ ਤਾਂ ਡਰ ਲੱਗਦਾ ਇਹਨਾਂ ਨੂੰ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਇਕ ਵਧੀਆ ਪ੍ਰਚਾਰਕ ਹਨ
Sach ਦਾ ਸਵਾਗਤ ਹਮੇਸ਼ਾ ਵਿਰੋਧ ਨਾਲ ਹੀ ਹੁੱਡਾ ਹੈ 🙏🙏🙏🙏
ਭਾਈ ਸਾਹਬ ਨੇ ਹਰ ਗੱਲ ਦਲੀਲ ਨਾਲ ਕੀਤੀ
ਟਹਿਣਾ ਸਾਬ ਬਹੁਤ ਵਧੀਆ ਪੇਸ਼ਕਾਰੀ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਜਥੇਦਾਰ ਅਗੇ ਪੇਸ਼ ਨਹੀਂ ਹੋਣਾ ਚਾਹੀਦਾ ਜਥੇਦਾਰ ਗਦਾਰ ਆ
ਢੰਡਰੀਆ ਵਾਲੇ ਚੰਗੇ ਇਨਸਾਨ ਅਤੇ ਚੰਗੀ ਵਿਚਾਰਧਾਰਾ ਦੇ ਮਾਲਕ ਨਾਲ ਖੜੇ a ਤੁਹਾਡੇ
ਸਤਿ ਸਿਰੀ ਅਕਾਲ ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਗਲਬਾਤ ਕਰਨ ਵਾਸਤੇ ਬਹੁਤ ਵਧੀਆ ਵਿਚਾਰ ਸਨ ਭਾਈ ਸਾਹਿਬ ਦੇ ਬਾਕੀ ਜੋ ਤੁਸੀਂ ਰਮਾਇਣ ਬਾਰੇ ਗੱਲ ਕੀਤੀ ਹੈ ਉਸ ਬਾਰੇ ਮੈ ਥੋੜਾ ਕੁ ਦਸ ਸਕਦਾ ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਰਮਾਇਣ ਦਾ ਅਨੁਵਾਦ ਕੀਤਾ ਸੀ ਕਿਉਂਕਿ ਆਮ ਲੋਕਾਂ ਦੇ ਸਮਝ ਤੋ ਬਾਹਰ ਸੀ ਗੁਰੂ ਸਾਹਿਬ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ ਆਮ ਲੋਕਾਂ ਦੀ ਸਮਝ ਆ ਸਕੇ ਇਸ ਲਈ ਉਨ੍ਹਾਂ ਨੇ ਰਮਾਇਣ ਦਾ ਉਲਥਾ ਕੀਤਾ ਸੀ
Nic
Full support dhandriwale baba ji
Ryit
ਗੁਰਬਾਣੀ ਦੀ ਅੱਛੀ ਸਮਝ ਹੈ ਬਾਬਾ ਜੀ ਨੂੰ 🙏🙏
ਰਣਜੀਤ ਸਿੰਘ ਸਚ ਬੋਲਦਾ ਕੌਮ ਲਈ ਬਹੁਤ ਵਧੀਆ ਕੰਮ ਕਰ ਰਿਹਾ ਹੈ ਅਸੀ ਸਾਰੇ ਨਾਲ ਹਾ
ਬਹੁਤ ਵਧੀਆ ਵਿਚਾਰ ਦਿੱਤੇ ਸਨ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਸੀਂ ਪੂਰੇ ਸੈਮੱਤ ਹਾ
ਸਹਿਮਤ ਹੁੰਦਾ ਹੈ ਮੇਹਰ ਬਾਨੀ ਕਰਕੇ ਪੰਜਾਬੀ ਲਿਖਣੀ ਸਿੱਖਣ ਦੀ ਲੋੜ ਹੈ
ਇਕ ਇਕ ਗੱਲ ਇਹਨਾਂ ਦੀ ਸਹੀ ਹੈ ਪਰ ਜੱਥੇਦਾਰ ਨੇ ਇਸ ਤਰ੍ਹਾਂ ਕਰਨਾ ਨਹੀਂ ਕਿਉਂ ਕਿ ਜੱਥੇਦਾਰ ਦਾ ਰਿਮੋਟ ਕੰਟਰੋਲ ਕਿਸੇ ਹੋਰ ਹੱਥ ਵਿੱਚ ਏ
Good
He is right jadhaidar take the money big money put in pocket this is true
Right
ਸਤਿ ਸ਼੍ਰੀ ਅਕਾਲ ਭਾਈ ਰਣਜੀਤ ਸਿੰਘ ਜੀ ਤੇ prime asia
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ =ਸ਼ੁੱਧ ਵਿਚਾਰ ਹਨ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੇਕਰ ਸਿਖੀ ਬਚਾਉਣੀ ਹੈ ਤਾਂ ਢੱਡਰੀਆਂ ਵਾਲਿਆਂ ਨੂੰ ਮੰਨਣਾ ਪਵੇਗਾ।
ਸਹੀ ਗੱਲ ਆ ਜੀ..
Yss bro g u r ryt asi sare Bhai Sahib de nal aa
ਗੁਰੂ ਨੂੰ ਨਾਂ ਮੰਨਿਓ ਢੱਢਰੀ ਨੂੰ ਮੰਨੋ ਵਾਹ ਉਏ ਤੇਰੇ
@@ManjeetSingh-ig1uz kehenda matlab dhadriawala de vichara nu
Thuhade warge lokka karke sikhi galt hatha vich pai gaye
Ohde vichaar manno veer ohnu nahi
ਤੁਹਾਡੀਆਂ ਦਲੀਲਾਂ ਦਾ ਕੋਈ ਜਵਾਬ ਨਹੀਂ।
p
ਬਿਲਕੁਲ ਸਹੀ ੧੦੦/ਫੀ ਸਦੀ
ਸਾਡੇ ਮੁਲਕਾਂ ਵਿੱਚ ਸਚ ਬੋਲਣਾ ਮਨਾ ਆ ਜਨਾਬ
ਅਜ ਸਿੱਖ ਵੀ ਅਪਣੇ ਗੁਰੂ ਦੀ ਗੱਲ ਨਹੀਂ ਕਰ ਸਕਦੇ ਟਕਸਾਲੀਆਂ ਦੀ ਇਜਾਜ਼ਤ ਤੋਂ ਬਿਨਾਂ। ਮੌਜਦਾ ਸਮੇਂ ਦੇ ਮੁਗਲ ਨੇ ਟਕਸਾਲੀ
ਬੁਕਦਾ ਸ਼ੇਰ । ਵਧੀਆ ਵੀਚਾਰ ਚਰਚਾ ਕੀਤੀ ਗਈ ਹੈ ਖਾਲਸਾ ਜੀਉ
ਮੈ ਸਾਰੇ ਕਮੈਂਟ ਪੜੇ ਨੇ
ਇਕ ਵੀ ਕਮੈਂਟ ਰਣਜੀਤ ਸਿੰਘ ਤੇ ਖਿਲਾਫ ਨਹੀਂ ਆਇਆ
ਲੋਕ ਹੁਣ ਸਿਆਣੇ ਹੋ ਗਏ ਓ
M v ehi soch rhi aa g
Veer ji phela ta sanu chyida ae k rajneeti partyia sikh pant toh door kariye
Hji,,, pade likhe log, ya smjhdar, Sare,, baba ji nal ne,, prr jo onaa de khilaf ne, oo pad likh k v anpad ne,, bc
ਭੁਲੇਖਾ ਤੈਨੂੰ
@@sattatricks5149 sahi gl ji
ਸਾਨੂੰ ਮਾਣ ਹੈ ਭਾਈ ਰਣਜੀਤ ਸਿੰਘ ਜੀ ਤੇ ਸਿੱਖ ਕੌਮ ਦੇ ਮਹਾਨ ਪ੍ਰਚਾਰਕ
Right
ਪੂਰਾ ਸਮਰਥਨ ਹੈ,ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ, ਕਾਮਨਾ ਕਰਦਾ ਹਾਂ ਕਿ ਭਾਈ ਸਾਬ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ।
ਸਿੰਘੋ, ਇਮਾਰਤਾਂ ਲਈ ਤੇ ਗੁਰੂਦਵਾਰਿਆਂ ਦੀਆਂ ਗੋਲਕਾਂ ਚ ਪੈਸੇ ਪਾਉਣੇ ਬੰਦ ਕਰ ਦਿਓ। ਇਹ ਅਖੌਤੀ ਕਮੇਟੀਆਂ ਆਪੇ ਬੰਦ ਹੋ ਜਾਣਗੇ।
ਢੱਡਰੀਆਂ ਵਾਲੇ ਨੇ ਮੱਕੀ ਬੀਜੀ ਵੱਢ ਕੇ ਪੈਸੇ ਬਣਾਏ ਨੇ
ਪਹਿਲਾਂ ਇਹ ਸੰਗਤ ਦੇ ਪੈਸੇ ਵਾਪਸ ਕਰੇ ਫੇਰ ਕਿਸੇ ਹੋਰ ਤੇ ਸਵਾਲ ਚੁੱਕੇ ਜਾਣ ਵੀਰ ਸਾਰੇ ਇੱਕੋ ਜਿਹੇ ਨੇ
@@satwantsingh1370 ja turja aitho sach sunke mirch lagg gyi
@@satwantsingh1370 ਮਤਲਬ ਤੂੰ ਨੀ ਹਟਣਾ ਗੋਲਕਾਂ ਭਰਨ ਤੋਂ☺
@@tirathsingh4965 ol
Full Support aa baba ranji singh ji dhadrianwale ji 👌🏻👌🏻👍🏻👍🏻😊
ਬਾਬਾ ਰਣਜੀਤ ਸਿੰਘ ਜੀ ਬਹੁਤ ਸੁਲਝੇ ਹੋਏ ਇਨਸਾਨ ਹਨ, ਜੋ ਅੰਧਭਗਤਾਂ ਨੂੰ ਚੰਗੇ ਨਹੀਂ ਲੱਗਦੇ!
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਸ਼ੱਚੀ ਗੱਲਾਂ ਬਦਲ ਦੇ ਕਰਮਚਾਰੀ ਨੂੰ ਚੰਗੀ ਨਹੀਂ ਲੱਗਦੀ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਾ ਬਾਦਲ ਕਰਮਚਾਰੀ ਹੈ
ਤੁਹਾਡੀ ਗੱਲ ਬਿਲਕੁਲ ਸਹੀ ਹੈ। ਬਾਦਲ ਨੇ ਸਿੱਖ ਕੌਮ ਸਭ ਤੋਂ ਵੱਧ ਢਾਹ ਲਾਈ ਹੈ ।
Good
God
Choudhary Saab Right a. 👌👌
ਅਸੀਂ ਬਾਦਲ ਟੋਲਾ ਨਹੀਂ ਬਣ ਸਕਦੇ ਸਿਖਾਂ ਆ ਸਚਾਈ ਦਾ ਸਾਥ ਦੇਵਾ ਗੇ ਬਾਦਲ ਨੇ੍ ਸਿਖਾਂ ਦਾ ਬੇੜਾ ਗ਼ਰਕ ਕਰ ਦਿੱਤਾ
ਵਾਹਿਗੁਰੂ
ur right
ਵਾਹਿਗੁਰੂ
I’m
ਿ ਆqq aqqqqqqqਕ ਿ ਿ qqq ਆਪ qqqqq ਿ ਵਰਕ ਕ਼ਾ qqqqyqਕ਼ ਕ qqqqqਕ਼qqqqqqqqqq
@@Gur558 g
@@ਆਪੇਦੀਖੋਜਤੋਂਰੱਬਦੀਤੱਕ you u2
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸਹੀ ਹਨ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਾਨੂੰ ਮਾਣ ਹੈ ਭਾਈ ਰਣਜੀਤ ਸਿੰਘ ਜੀ ਢੱਡਰੀਂ ਵਾਲਿਆਂ ਤੇ ਹੋਰ ਗੱਲ ਵੀ ਕੇ ਅਸੀ ਭਾਈ ਸਾਹਿਬ ਜੀ ਨੂੰ ਸੁਣਦੇ ਵੀ ਹਾਂ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤🙏 ਧੰਨਵਾਦ 🙏
ਮੈ ਪਹਿਲਾ ਪਸੰਦ ਨਹੀਂ ਕਰਦਾਂ ਸੀ ਕੱਟੜ ਸੋਚ ਸੀ ਪਰ ਏਨਾ ਦੀਆ ਗੱਲਾਂ ਸਹੀ ਏ ਨਾ ਕੇ ਗਲਤ ਬਿਲਕੁਲ ਸਹੀ ਨੇ ਭਾਈ ਸਾਬ ਦਿਲੋਂ ਸਲੂਟ ਏ ਬਾਬਾ ਜੀ ਨੂੰ
ਢੱਡਰੀਆਂ ਵਾਲਾ ਵਾਦੀਆ ਬੰਦਾ ਯਾ! ਅਕਾਲ ਤਖ਼ਤ ਦਾ ਗ਼ਲਤ ਇਸਤੇਮਾਲ ਹੋ ਰਿਹਾ|
ਟਹਿਣਾ ਸਾਬ ਸਚ ਦਾ ਸਾਥ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਭਾਈ ਰਣਜੀਤ ਸਿੰਘ ਜੀ ਸੱਚੇ ਪ੍ਚਾਰਕ ਨੇ ਸੱਚ ਹਮੇਸ਼ਾ ਕੌੜਾ ਲਗਦਾ ਹੈ
ਭਾਈ ਰਣਜੀਤ ਸਿੰਘ ਇੱਕ ਨੇਕ ਅਤੇ ਮਾਨਯੋਗ ਸ਼ਖਸੀਅਤ ਹਨ ਵਾਹਿਗੁਰੂ ਜੀ ਇੱਨਾਂ ਨੂੰ ਹੋਰ ਬਲ ਬਖਸਣ 💕👏👏
Bhai Ranjit Singh ji shi ne 🙏
ਪਾਇ ਰਣਜੀਤ ਸਿੰਘ ਜੀਦਾ ਵਾਦ ਆਸਿ ਪਾਇ ਸਾਹਵ ਜੀ ਦੇ
ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਗੱਲ ਕਰ ਰਹੇ ਹਨ
Very nice bhai ranjeet singh ji✌️✌️✌️✌️✌️👍👍👍👍👍
ਬਹੁਤ ਵਧਿਆ ਵਿਚਾਰ
🙏🙏🙏🙏🙏
ਬਹੁਤ ਵਧੀਆ ਵਿਚਾਰ ਢੱਡਰੀਆਂ ਵਾਲੇ ਭਾਈ ਸਾਹਿਬ ਜੀ ਦੇ 💐💐🙏🙏
ਹਰਮਨ ਧਿੰਦ ਮੈਡਮ ਓਰ ਸਵਰਨ ਸਿੰਘ ਟਹਿਣਾ ਸਰ
ਬਹੁਤ ਵਧੀਆ ਪਰੋਗਰਾਮ ਪੇਸ਼ ਕੀਤਾ 💐💐
ਸਿੱਖ ਕੌਮ ਦੇ ਹੀਰੇ ਭਾਈ ਸਾਹਿਬ ਜੀ
ਸੱਚ ਹਮੇਸ਼ਾ ਤੋਂ ਹੀ ਜੱਗ ਜਾਹਰ ਹੁੰਦਾ ਆਇਆ, ਜੋ ਸੱਚ ਹੈ ਉਹ ਕਦੇ ਵੀ ਦਬਿਆ ਨਹੀਂ ਰਹਿ ਸਕਦਾ, ਉਹ ਆਪਣਾ ਰਾਸਤਾ ਬਣਾਉਂਦਾ, ਪਰ ਕਈ ਵਾਰ ਰਾਸਤਾ ਵੀਂਗਾ ਟੇਡਾ ਹੋਣ ਕਰਕੇ ਸੱਚ ਨੂੰ ਅੱਗੇ ਆਉਣ ਲਈ ਕੁਝ ਸਮਾਂ ਜਰੂਰ ਲੱਗ ਸਕਦਾ ਪਰ ਲੁਕਿਆ ਨਹੀਂ ਰਹਿ ਸਕਦਾ। ਅੱਜ ਦਾ ਜੋ ਸੱਚ ਹੈ ਉਹ ਸ਼ਾਇਦ ਸਭ ਨੂੰ ਪਤਾ, ਇਕ ਵਾਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਮੌਜੂਦਾ ਜਥੇਦਾਰ ਵੀ ਕਿਸੇ ਨਿਰਪੱਖ ਟੀ ਵੀ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਦੀ ਆਮ ਕਚਐਰੀ ਵਿੱਚ ਆਉਣ ਤੇ ਭਾਈ ਰਣਜੀਤ ਸਿੰਘ ਨੂੰ ਸਵਾਲ ਕਰਨ ਤੇ ਓਹਨਾ ਦੇ ਜਵਾਬ ਮੰਗਣ, ਜੇਕਰ ਭਾਈ ਰਣਜੀਤ ਸਿੰਘ ਨੂੰ ਜਥੇਦਾਰ ਸਾਹਿਬ ਤੋਂ ਸਵਾਲ ਪੁੱਛਣ ਤਾਂ ਉਹ ਵੀ ਸੱਚ ਨੂੰ ਬਿਆਂ ਕਰਦੇ ਸਵਾਲਾਂ ਦੇ ਜਵਾਬ ਦੇਣ। ਇਸ ਦੇ ਨਾਲ ਰੋਜ਼ ਰੋਜ਼ ਦੀ ਕਹਿਣਾ ਸੁਣੀ ਵੀ ਮੁੱਕਦੀ ਹੈ ਤੇ ਲੋਕਾਂ ਨੂੰ ਓਹਨਾ ਦੇ ਸਵਾਲਾਂ ਦਾ ਜਵਾਬ ਵੀ ਮਿਲ ਜਾਵੇਗਾ ਤੇ ਪੂਰੀ ਦੁਨੀਆ ਅੱਗੇ ਹੋ ਰਹੀ ਸਿੱਖ ਕੌਮ ਦੀ ਬਦਨਾਮੀ ਵੀ ਹਮੇਸ਼ਾ ਲਈ ਖਤਮ ਹੋ ਜਾਵੇਗੀ। ਬਾਕੀ ਰਹੀ ਗੱਲ ਕੌਣ ਸਹੀ ਕੌਣ ਗਲਤ ਦਾ ਫੈਸਲਾ ਜੇਕਰ ਇਥੇ ਨਾ ਹੋ ਸਕਿਆ ਤਾਂ ਓਸ ਵਾਹਿਗੁਰੂ ਦੀ ਕਚਹਿਰੀ ਵਿੱਚ ਤਾਂ ਫੈਸਲੇ ਸਭ ਦੇ ਹੋ ਹੀ ਜਾਣੇ ਆ, ਜਿੱਥੇ ਕਿਸੇ ਦੀ ਕੋਈ ਸਿਫਾਰਿਸ਼ ਆਦਿ ਨਹੀਂ ਚੱਲਣੀ। ਸੋ ਜੀਉ ਤੇ ਜੀਣ ਦੋ। ਲੋਕਾਂ ਦੇ ਕੰਮ ਆਉਣ ਨਾਲ ਹੀ ਜੀਵਨ ਆਨੰਦਮਈ ਹੋ ਜਾਵੇਗਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਇਸ ਗੱਲ ਤੋ ਅਸੀਂ ਇਸ ਬਾਬਾ ਜੀ ਦੇ ਫੈਨ ਵਾ
Ur right ji
ਭਾਈ ਸਾਹਿਬ ਦੀ ਗੱਲ ਬਹੁਤ ਵਧੀਆ ਹੈ ਜੀ ਦਲੀਲ ਨਾਲ ਗੱਲ-ਬਾਤ ਕੀਤੀ
ਭਾਈ ਰਣਜੀਤ ਸਿੰਘ ਜੀ ਢੰਡਰੀਆਂ ਵਾਲੇ ਸਹੀ ਹਨ ਉਹ ਇਹਨਾਂ ਦੇ ਬਾਬਾਵਾਦ ਦੇ ਖਿਲਾਫ਼ ਬੋਲਦੇ ਹਨ ਏਸੇ ਲਈ ਹੀ ਇਹਨਾਂ ਨੂੰ ਬੁਰੇ ਲੱਗਦੇ ਹਨ ।
ਭਾਈ ਸਾਹਿਬ ਜੀ ਬਿਲਕੁਲ ਸਹੀ ਹਨ, ਲੋਕ ਸੰਗਤ ਭਾਈ ਸਾਹਿਬ ਨੂੰ ਬੁਹਤ ਸੁਣਦੀ ਹੈ ਅਤੇ ਸੁਣਦੀ ਰਹੇਗੀ
ਪੁਜਾਰੀ ਲਾਣੇ ਨੂੰ ਵਖਤ ਪਾਇਆ ਆ ਬੰਦੇ ਕੱਲੇ ਨੇ ਯਾਰ..👍
ਵੀਰ ਜੀ ਪਹਿਲੀ ਗੱਲ ਮੈ ਧੁੰਮੇ ਤੇ ਢੱਡਰੀ ਵਿੱਚੋਂ ਕਿਸੇ ਨੂੰ ਨਹੀਂ ਮੰਨਦਾ ਦੂਜੀ ਗੱਲ ਇਸ ਢੱਡਰੀ ਨੂੰ ਪੁੱਛੋ ਇਸ ਨੇ ਹੁਣ ਤੱਕ ਭਾਈ ਭੁਪਿੰਦਰ ਸਿੰਘ ਦੀ ਪੋਸਟਮਾਰਟਮ ਦੀ ਰਿਪੋਰਟ ਪੇਸ਼ ਕਿਉਂ ਨਹੀਂ ਕੀਤੀ ਹੱਲੇ ਤੱਕ
Sehi bhai sahib
Sahi gl sahi a Ranjit singh
ਬਿਲਕੁਲ ਸਹੀ ਗੱਲ ਜੀ ਢੱਡਰੀਅਵਾਲੇ ਦੀ ਗੱਲ ਵਿੱਚ ਤਰਕ ਹੈ, ਪਰ ਜਥੇਦਾਰ ਤੇ ਟਕਸਾਲੀ ਮੰਤਰੀਆਂ ਦੀਆਂ ਜੁੱਤੀਆਂ ਚੱਟਣ ਜੋਗੇ ਹੀ ਨੇ।।
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ 🙏🏻🙏🏻
ਭਾਈ ਸਾਹਿਬ ਜੀ ਢਡਰੀਆਂ ਵਾਲੇ ਜ਼ਿੰਦਾਬਾਦ
ਜੋ ਨੁਕਸਾਨ ਬਾਦਲ ਦਲ ਤੇ ਇਸ ਦੇ ਚੁਮਚੇਆ ਨੇ ਕੀਤਾ ਉਨਾ ਅਬਦਾਲੀ ਨੇ ਵੀ ਨਹੀ ਕੀਤਾ .......
ਅਬਦਾਲੀ ਨੇ ਤਾਂ ਜਾਨੀ ਨੁਕਸਾਨ ਕੀਤਾ ਸੀ ਪਰ ਇਹਨਾਂ ਦੇ ਪੁਜਾਰੀ ਸਿਸਟਮ ਨੇ ਤਾਂ ਬਹੁਤੇ ਸਿੱਖਾਂ ਨੂੰ ਮਾਨਸਿਕ ਤੌਰ ਤੇ ਖਤਮ ਕਰ ਦਿੱਤਾ ਹੈ
ਭਾਈ ਰਣਜੀਤ ਸਿੰਘ ਢੱਡਰੀਆਂ 👍👍👍👍👍✌️✌️✌️✌️✌️✌️✌️
ਬਿਲਕੁਲ ਸਹੀ ਗੱਲਾਂ ਕਰ ਰਹੇ ਹੱਨ ਭਾਈ ਸਾਹਿਬ ਜੀ ਕਮਾਲਕਰਤੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਵਾਖਸ਼ੇ ਜੀ
ਸੱਚੀ ਗੱਲ ਜੀ✔✔✔✔✔
ਅੱਜ ਦੇ ਟਾਇਮ.. ਅਸਲ ਸੂਰਮਾਂ ਓਹੀ ਏ ਜੋ ਸੱਚ ਬੋਲਣ ਦਾ ਦਮ ਰੱਖਦਾ।
ਜਵਾਂ ਧੋ ਧੋ ਕੇ ਚਪੇੜਾਂ ਮਾਰਦੇ ਨੇ ਰਣਜੀਤ ਸਿੰਘ ਜੀ।ਸੌ ਪ੍ਰਤੀਸ਼ਤ ਸੱਚ ਬੋਲਦੇ ਨੇ ਇਹ। ਸਿਆਸਤ ਤੇ ਲਿਫਾਫਾ ਕਮੇਟੀ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਬਾਹਰ ਨਿਕਲਨੇ ਚਾਹੀਦੇ ਨੇ। ਸਾਫ਼ ਚਰਿੱਤਰ ਤੇ ਵਧੀਆ ਆਚਰਣ ਵਾਲੇ ਹੀ ਸਿੱਖ ਆਗੂ ਆਉਣੇ ਚਾਹੀਦੇ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ। ਸਿੱਖ ਕੌਮ ਨੂੰ ਖ਼ੁਦ ਹੀ ਚਾਹੀਦਾ ਕਿ ਘਟੀਆ ਕਿਸਮ ਦੇ ਜਥੇਦਾਰਾਂ ਨੂੰ ਠੁੱਡੇ ਮਾਰ ਕੇ ਸਿੱਖ ਪੰਥ ਚੋਂ ਕੱਢਿਆ ਜਾਵੇ।
Dhanbad prime asia team
ਤੁਸੀਂ ਚੱਜ ਦਾ ਵਿਚਾਰ ਪ੍ਰੋਗਰਾਮ ਭਾਈ ਸਾਹਬ ਨਾਲ ਕੀਤਾ
ਬਹੁਤ ਵਧੀਆ ਪ੍ਰੋਗਰਾਮ ਜੀ
ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕੋਲ ਹਰ ਇੱਕ ਸਵਾਲ ਦਾ ਜਵਾਬ ਆ ਆਪਣੀ ਜਗ੍ਹਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਬਿਲਕੁਲ ਸਹੀ ਨੇ 👍
Being a Hindu I Admire Dhadrian Waale , A Man Of "Ethics" .
ਭਾਈ ਸਾਹਿਬ ਰਣਜੀਤ ਸਿੰਘ ਜੀ ਆਪਜੀ ਦੇ ਸੁਹਣੇ ਬਾਗ ਦੀ ਸੈਰ ਆਪ ਜੀ ਦੇ ਨਾਲ ਹੀ ਵੀਡੀਓ ਦੁਆਰਾ ਕੀਤੀ ਸੀ ਇਤਨੇ ਸਾਰੇ ਨੌਕਰ ਚਾਕਰ ਹਥਿਆਰਬੰਦ ਅੰਗਰਖਿਅਕ ਖੂਨਖਾਰ ਗਰੇਟਡੇਨ ਵਡੇ ਵਡੇ ਕੁੱਤੇ ਆਲੀਸ਼ਾਨ ਮਕਾਨ ਕੰਡਿਆਲੀ ਤਾਰ ਦੀ ਵਲ ਗਣ ਗਲ ਕੀ ਸ਼ਾਹੀ ਠਾਠ ਬਾਠ ਕਿਉਂ ਰੌਲਿਆਂ ਵਿੱਚ ਆ ਖਲੋਤੀ ਮੇਰੀ ਜਿਂਦੜੀਏ ਤੇਰੇ ਚਾਰ ਚੁਫੇਰ ਝਮੇਲੇ 'ਫੁਲ ਦੇ ਕੋਲੋਂ ਬੁਲ ਬੁਲ ਪੁੱਛੇ ਮੇਨੂੰ ਸਮਝ ਨ ਆਈ ਤੂਂ ਕਿਞ ਬਣਦਾ ਹਾਰ ਗਲੇ ਦਾ ਮੈਂ ਕਿਞ ਫਸਾਂ ਫਾਹੀ ਫੁਲ ਬੌਲੈਆ ਜੀਭ ਇਕਲੜੀ ਤੈਥੋਂ ਰੁਕ ਨ ਸਕੇ ਸੌ ਜੀਭਾਂ ਦੇ ਹੁੰਦਿਆਂ ਭੀ ਮੈਂ ਰਖਦਾ ਭੇਦ ਛੁਪਾਈ ' ਜੀ ਕੋਈ ਸ਼ਬਦ
ਘਟ ਵਧ ਬੋਲਿਆ ਗਿਆ ਹੋਵੋ ਤਾਂ ਖਿਮਾਂ ਕਰ ਦੇਣਾ ਸਤਿ ਸ੍ਰੀ ਅਕਾਲ ਜੀ ਗੁਰੂ ਨਾਨਕ ਦੇਵ ਜੀ ਰਖਿਆ ਕਰਨ ਸਭਨਾਂ ਦੀ