ਪਹਿਲਾਂ ਹੀ "ਬਲਾਤਕਾਰੀ” ਸਾਬਿਤ ਤਾਂ ਹੋ ਲੈਂਣ ਦਿਉ, ਸੁਣੋਂ ਇੱਕ ਵਾਰ | Special Video | Dhadrianwale

Поделиться
HTML-код
  • Опубликовано: 20 дек 2024

Комментарии • 747

  • @j.s.k7340
    @j.s.k7340 11 часов назад +150

    ਸਾਨੂੰ ਪੂਰਾ ਯਕੀਨ ਆ ਜੀ ਥੋਡੇ ਤੇ ਪਰ ਦੱਲਿਆਂ ਨੇ ਦੱਲੇ ਕੰਮ ਹੀ ਕਰਨੇ ਆ

    • @rupindersingh7974
      @rupindersingh7974 11 часов назад +12

      ਭਾਈ ਸਾਹਿਬ 200/ਸਹੀ ਹਨ
      ਕੁਤੇ ਭੋਕ ਕੇ ਬਹਿ ਜਾਣਗੇ

    • @amardeepsinghs8568
      @amardeepsinghs8568 10 часов назад +9

      ਜਿਹੜੇ ਦੱਲੇ ਭਾਈ ਸਾਹਿਬ ਤੇ ਇਲਜ਼ਾਮ ਲਾਉਂਦੇ ਸੀ, ਕੀ ਉਹ ਦੱਲੇ ਹੁਣ ਚੱਪਣੀ ਚ’ ਨੱਕ ਡੋਬ ਕੇ ਮਰਨਗੇ🤔🤔

  • @apsmanak7656
    @apsmanak7656 11 часов назад +130

    ਭਾਈ ਰਣਜੀਤ ਸਿੰਘ ਜੀ ਤੋਂ ਲੱਖ ਵਾਰੀ ਕੁਰਬਾਨ,, ਭਾਈ ਸਾਹਿਬ ਰਣਜੀਤ ਸਿੰਘ ਜੀ ਦਾ ਜੀਵਨ ਬੇਦਾਗ ਹੈ,, ਚੜ੍ਹਦੀ ਕਲਾ ਵਿੱਚ,,,

  • @gurdeepsingh3841
    @gurdeepsingh3841 11 часов назад +152

    ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਬਿਲਕੁਲ ਸਹੀ ਏ

  • @sajan__sahota09
    @sajan__sahota09 11 часов назад +86

    ਭਾਈ ਸਾਹਿਬ ਜੀ ਦੇ ਨਾਲ ਹਾਂ

  • @GurmeetSingh-vu9ef
    @GurmeetSingh-vu9ef 10 часов назад +50

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢਡਰੀਆਂ ਵਾਲੇ ਬੇਦਾਗ ਸਖਸ਼ੀਅਤ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @GurdeepSingh-cj6uq
    @GurdeepSingh-cj6uq 10 часов назад +40

    ਨੋਜਵਾਨਾਂ ਦੇ ਦਿਲਾਂ ਦੀ ਧੜਕਣ ਢੱਡਰੀਆਂ ਵਾਲੇ ❤

  • @KamaljitKaur-fy3uu
    @KamaljitKaur-fy3uu 10 часов назад +52

    ਅੱਜ ਦੇ ਸਮੇਂ ਵਿੱਚ ਏਨੇ ਸੱਚੇ ਸੁੱਚੇ ਮਹਾਨ ਸਿੱਖ ਪਰਚਾਰਕ ਨੂੰ ਸਗੋਂ ਸਿੱਖ ਪੰਥ ਨੂੰ ਸੰਭਾਲਣਾ ਚਾਹੀਦਾ ਹੈ ਨਾ ਕਿ ਰੋਲਣਾ 🙏ਵੀਰੋ ਵੱਧ ਤੋਂ ਵੱਧ ਸਾਥ ਦਿਓ ਜੀ 😭

  • @AmritKaur-xd7dg
    @AmritKaur-xd7dg 11 часов назад +63

    ਪੁਤ੍ ਜੀ ਵਾਹਿਗੁਰੂ ਜੀ ਤੁਹਾਡੇ ਅੰਗ ਸੰਗ ਨੇ ਕੁਤਿਆ ਦਾ ਕੰਮ ਹੈ ਭੌਂਕਣਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰਖੇ

  • @sukhsandhu7535
    @sukhsandhu7535 10 часов назад +57

    ਲਾਲਚ ਹੀ ਆ ਜੀ ਵਿਰੋਧੀ ਪਾਰਟੀਆਂ ਦਾ ਕੰਮ ਹੈ 100 ਪਰਸ਼ੈਟ ਬਾਬਾ ਜੀ

  • @DarshanSingh-qq9gh
    @DarshanSingh-qq9gh 9 часов назад +29

    ਭਾਈ ਰਣਜੀਤ ਸਿੰਘ ਜੀ 💯 ਸਹੀ ਇਨਸਾਨ ਨੇ ਲੱਖਾਂ ਲੋਕਾਂ ਦੀ ਜ਼ਿੰਦਗੀ ਬਦਲ ਦਿੱਤੀ ਵਾਹਿਗੁਰੂ ਜੀ ਹਮੇਸ਼ਾ ਭਾਈ ਸਾਹਿਬ ਨੂੰ ਚੜਦੀਕਲਾ ਵਿੱਚ ਰੱਖਣ ਸੱਚ ਸੱਚ ਹੀ ਹੁੰਦਾ ਹੈ ❤

  • @TSBADESHA
    @TSBADESHA 9 часов назад +23

    ਭਾਈ ਸਾਹਿਬ ਦੇ ਨਾਲ ਡਟਕੇ ਖੜੇ ਹਾਂ! ਵਾਹਿਗੁਰੂ ਸੱਚ ਦੀ ਜਿੱਤ ਕਰਨਗੇ

  • @pb13wala42
    @pb13wala42 11 часов назад +70

    ਵਾਹਿਗੁਰੂ ਜੀ ਸਬ ਕੁਝ ਜਲਦੀ ਠੀਕ ਕਰੇਗਾ

  • @TrilokSingh-sg4od
    @TrilokSingh-sg4od 9 часов назад +41

    ❤🎉 ਮੇਰਾ ਪਿਆਰਾ ਵੀਰ ਹੀਰਾ ਹੈ ਹੀਰਾ❤🎉

  • @avtarsinghchanne5720
    @avtarsinghchanne5720 9 часов назад +25

    ਪ੍ਰਮਾਤਮਾ ਬੜਾ ਬੇਅੰਤ ਹੈ ਸੱਚ ਦੀ ਕਦੇ ਪਿੱਠ
    ਨਹੀਂ ਲੱਗਣ ਦਿੰਦਾ ‌🙏

  • @BSgill5226
    @BSgill5226 9 часов назад +22

    ਭਾਈ ਸਾਹਿਬ ਜਿਸ ਰਸਤੇ ਉਤੇ ਤੁਸੀਂ ਤੁਰੇ ਹੋ ਉਸ ਰਸਤੇ ਤੇ ਬੜੀਆਂ ਮੁਸੀਬਤਾਂ ਹਨ ਸਾਡਾ ਪੱਕਾ ਵਿਸ਼ਵਾਸ ਹੈ ਤੁਸੀਂ ਮੰਜ਼ਿਲ ਤੇ ਜਰੂਰ ਪਹੁੰਚੋਗੇ

  • @karamjitsingh8908
    @karamjitsingh8908 10 часов назад +27

    ਸੱਚ ਦ ਪਾਂਧੀ, ਬਾਬੇ ਨਾਨਕ ਦਾ ਸਪੁੱਤਰ ਭਾਈ ਰਣਜੀਤ ਸਿੰਘ ਜੀ।

  • @NirmalSingh-vv8xm
    @NirmalSingh-vv8xm 10 часов назад +35

    ਵੀਰ ਜੀ ਤੁਸੀਂ ਤਾਂ ਆਪਣੀ ਜ਼ਿੰਦਗੀ ਸਾਡੇ ਲਈ ਲਾਈਂ ਹੈ ਰਵਿਦਾਸ ਮਹਾਰਾਜ ਜੀ ਦਾ ਸ਼ਬਦ ਹੈ ਬਹੁਤ ਜਨਮ ਬਿਛੁਰੇ ਥੇ ਮਾਧੋ ਇਹੇ ਜਨਮ ਤੁਮਾਰੇ ਲੇਖੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @najarsingh.gurbani2553
    @najarsingh.gurbani2553 10 часов назад +28

    ਭਾਈ ਸਾਹਿਬ ਜੀ ਪਿਆਰ ਕਰਨ ਵਾਲੇ ਸੱਭ ਤੁਹਾਡੇ ਨਾਲ ਹਾਂ ❤❤

  • @ministories_narinder_kaur
    @ministories_narinder_kaur 11 часов назад +39

    ਤੁਹਾਡੇ ਵਿਚਾਰਾਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ

  • @manpreet8938
    @manpreet8938 11 часов назад +36

    ਬਾਬਾ ਜੀ ਤੁਸੀਂ ਬਿਲਕੁਲ ਸੱਚੇ ਸੁਚੇ ਹੋ ਜੀ

  • @dill_di_awaz
    @dill_di_awaz 9 часов назад +18

    ਬਹੁਤ ਵਧੀਆ ਪ੍ਰਚਾਰਕ ਹਨ ਭਾਈ ਰਣਜੀਤ ਸਿੰਘ ਜੀ

  • @gurkirat2171
    @gurkirat2171 11 часов назад +40

    🙏 ਧੰਨ ਗੁਰੂ ਰਾਮਦਾਸ ਜੀ ਜਲਦੀ ਜਲਦੀ ਸਭ ਕੁਝ ਠੀਕ ਕਰ ਦੋ ਵਾਹਿਗੁਰੂ ਜੀ

  • @MandeepSingh-s
    @MandeepSingh-s 9 часов назад +14

    ਬਾਬਾ ਜੀ ਜਿੰਦ ਜਾਨ ਹੋ ਤੁਸੀਂ ਸਾਡੀ ਸਾਨੂੰ ਤੁਹਾਡੇ ਤੇ ਰੱਬ ਵਰਗਾ ਭਰੋਸਾ

  • @sandhusaab4349
    @sandhusaab4349 10 часов назад +20

    ਤੁਹਾਡੀ ਹੋਰ ਵੀ ਚੱੜਦੀ ਕਲ਼ਾ ਹੋ ਜਾਣੀ ਏ
    ਸਾਨੂੰ ਮਾਣ ਏ ਤੁਹਾਡੇ ਤੇ 🙏🙏🙏🙏

  • @JaskiratSingh-d3o
    @JaskiratSingh-d3o 11 часов назад +27

    ਬਿਲਕੁਲ ਸਹੀ ਬੋਲਿਆ ਤੁਸੀ ਭਾਈ ਸਾਬ ਅੱਜ ਜ਼ਿੰਨਾਂ ਲੋਕਾਂ ਨੇ ਬਾਬਿਆਂ ਨੇ ਡੇਰਿਆਂ ਦੇ ਨਾਮ ਤੇ ਜ਼ਮੀਨਾਂ ਪ੍ਰਾਪਰਟੀ ਬਣਾਈਆਂ ਆਪਣੇ ਪਰਿਵਾਰ ਬੱਚਿਆਂ ਨੂੰ ਵੀ ਆਈ ਪੀ ਸਹੂਲਤਾਂ ਦਿੱਤੀਆਂ ਜਿਨ੍ਹਾਂ ਕੋਮ ਜਾ ਪੰਥ ਲਈ ਕੁੱਝ ਨਹੀਂ ਕੀਤਾ ਉਹੀ ਪਖੰਡੀ ਸਾਧ ਬਾਬੇ ਤੁਹਾਡੀਆਂ ਲੱਤਾਂ ਖਿੱਚਣ ਨੂੰ ਲੱਗੇ ਹੋਏ ਨੇ ਭਾਈ ਸਾਬ ਬਾਕੀ ਵਾਹਿਗੁਰੂ ਜੀ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਿਰਪਾ ਕਰਨਗੇ ਭਾਈ ਸਾਬ ਸੱਚ ਸੱਚ ਹੀ ਰਹਿਣਾ ਵਾਹਿਗੁਰੂ ਭਲੀ ਕਰੇ

  • @jajurai3496
    @jajurai3496 11 часов назад +37

    ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ

  • @kesarsingh6754
    @kesarsingh6754 8 часов назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ

  • @preetcheema7769
    @preetcheema7769 10 часов назад +9

    ਭਾਈ ਸਾਬ ਜੀ ਅਸੀਂ ਤਾਂ ਚੈਨ ਦੀ ਨੀਂਦ ਸੌਂਦੇ ਹਾਂ ਕਿਉਂਕਿ ਸਾਨੂੰ ਪਤਾ ਤੁਸੀਂ ਸਾਫ਼ ਕਿਰਦਾਰ ਹੋ ਅਸੀਂ ਤਾਂ ਹਮੇਸ਼ਾ ਤੁਹਾਡੇ ਨਾਲ ਹਾਂ ਜੀ

  • @TSBADESHA
    @TSBADESHA 9 часов назад +14

    ਸਿੱਖ ਕੌਮ ਦੇ ਹੀਰੇ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ

  • @BootaLalllyan-no6bu
    @BootaLalllyan-no6bu 10 часов назад +14

    ਭਾਈ ਸਾਹਿਬ ਜੀ ਤੁਸੀ ਆਪਣਾ ਕਰਮ ਕਰਦੇ ਰਹੋ ਜੀ ਸਮੇਂ ਦੇ ਚੱਕਰ ਨੇ ਸਭ ਦਿਖਾ ਦੇਣਾ ਜੀ 🙏🙏♥️

  • @jagmaanbrar9090
    @jagmaanbrar9090 10 часов назад +12

    ਬਿਲਕੁਲ ਸਹੀ ਕਿਹਾ ਬਾਬਾ ਜੀ ਲੋਕਾਂ ਦਾ ਕੰਮ ਹਰ ਇੱਕ ਨੂੰ ਬੁਰਾ ਕਹਿਣਾ ਪਰ ਵਾਹਿਗੁਰੂ ਜੀ ਸਭ ਕੁਝ ਜਾਣਦਾ ਵਾਹਿਗੁਰੂ ਜੀ ਗਲਤ ਕਹਿਣ ਵਾਲਿਆਂ ਦਾ ਇੰਨਾ ਭਲਾ ਕਰਨ ਕੇ ਉਹ ਲੋਕ ਕਿਸੇ ਦਾ ਮਾੜਾ ਕਰਨ ਬਾਰੇ ਸੋਚਣ ਵੀ ਨਾ

  • @harrupinderkaur
    @harrupinderkaur 11 часов назад +61

    ਲੱਖਾਂ ਮਾਵਾਂ ਰੋਈਆਂ ਜਿਸ ਦਿਨ ਇਹ ਖਬਰ ਚੈਨਲਾਂ ਤੇ ਚੱਲ ਰਹੀ ਸੀ।

  • @harjitsingh8867
    @harjitsingh8867 10 часов назад +9

    ਸੱਚੀ ਗੱਲ ਆ ਜੀ ਤੁਹਾਡੇ ਤੇ ਕੋਈ ਵੀ ਦਾਗ ਨਹੀਂ ਹੈ

  • @pb43goodboy100
    @pb43goodboy100 10 часов назад +144

    ਮੈਨੂੰ ਬਹੁਤ ਕਹਿੰਦੇ ਸੀ, ਵੀ ਤੇਰੇ ਢੱਡਰੀਆਂ ਵਾਲੇ ਤੇ ਕੇਸ ਹੋ ਗਿਆ, ਮੈ ਇਕੋ ਗੱਲ ਕਹਿੰਦਾ ਸੀ, ਸੱਚ ਸੱਭ ਦੇ ਸਾਹਮਣੇ ਆ ਜਾਣਾ ਥੋੜਾ ਚਿਰ ਰੁਕੋ, ਕੱਚੇ ਪੈਰੀ ਨੀ ਤੁਰਿਆ ਭਾਈ ਸਾਬ ਦੇ ਮਗਰ, ਸ਼ੁਰੂ ਤੋ ਹੀ ਸੁਣਦੇ ਆਏ ਹਾਂ ਭਾਈ ਰਣਜੀਤ ਸਿੰਘ ਜੀ ਨੂੰ , ਸੁਣਦੇ ਰਵਾਗੇ, ਜਿੰਦ ਜਾਨ ਨੇ ਸਾਡੀ ਤਾ

    • @sembersinghmann5565
      @sembersinghmann5565 9 часов назад

      same here bha jande

    • @gsgaming8739
      @gsgaming8739 8 часов назад

      🙏👍

    • @HardeepSekhon-xg6sz
      @HardeepSekhon-xg6sz 7 часов назад +1

      Mainu v veer ehda e kehnde c pr mainu mere baba ji te pura bhrosa c and hai te hmesa rhoga. Waheguru g🙏🏻

    • @GreatthinkingSingh
      @GreatthinkingSingh 5 часов назад

      Sardar Ranjit Singh Dhadrian wale saab jindabad 🙏🙏🙏🙏🙏

    • @victors3511
      @victors3511 4 часа назад

      Oh bhrawa bittu bond marda reha tere githu di, challenge kita si test krwa ke kyu nhi krwaye

  • @simranpreetkaur5913
    @simranpreetkaur5913 10 часов назад +11

    ਮਨ ਨਹੀ ਮੰਨਦਾ ਸੀ ਕਦੇ ਕੇ ਇਹ ਸੱਚ ਹੋ ਸਕਦਾ ਚਾਹੇ ਜੋ ਕੋਈ ਕੁਝ ਕਹਿ ਜਾਵੇ ਸਾਨੂੰ ਪੂਰਾ ਵਿਸ਼ਵਾਸ ਸੀ ਭਾਈ ਸਾਹਿਬ ਜੀ ਬਹੁਤ ਸਾਲਾ ਤੋ ਤੁਹਾਨੂੰ ਸੁਣਦੇ ਹਾ 🙏🙏🙏🙏

  • @JarnailSingh-nn7kd
    @JarnailSingh-nn7kd 10 часов назад +6

    ਭਾਈ ਸਾਹਿਬ ਜੀ ਸਭ ਕੁਝ ਠੀਕ ਹੋ ਜਾਣਾ ਹੈ ਜੀ।ਅਸੀਂ ਅਰਦਾਸ ਕਰਦੇ ਹਾਂ ਜੀ ਗੁਰੂ ਸਾਹਿਬ ਅੱਗੇ ।ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਜੀ

  • @deepraj_kaurz
    @deepraj_kaurz 11 часов назад +14

    ਭਾਈ ਸਾਬ ਜੀ ਅੱਜ ਤੱਕ ਤੁਸੀਂ ਸਦਾ ਸਭ ਦਾ ਭਲਾ ਹੀ ਕੀਤਾ ਗੁਰੂ ਪਾਤਸ਼ਾਹ ਤੁਹਾਡਾ ਕਦੇ ਬੁਰਾ ਨਹੀਂ ਹੋਣ ਦਿੰਦੇ...ਮਾਹਰਾਜ ਕਿਰਪਾ ਕਰਨ 🙌

  • @balwindersingh-nz2hm
    @balwindersingh-nz2hm 10 часов назад +12

    ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਸੱਚੇ ਅਤੇ ਸਹੀ ਪ੍ਰਚਾਰਕ ਹਨ ਜੀ।

  • @itsgurlalthabal9844
    @itsgurlalthabal9844 11 часов назад +31

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @teghfateh269
    @teghfateh269 7 часов назад +4

    ਵਾਹਿਗੁਰੂ ਜੀ ਥੋਡੇ ਨਾਲ ਹੀ ਨੇ ਭਾਈ ਸਾਹਿਬ ਜੀ🙏

  • @gsdakha3763
    @gsdakha3763 10 часов назад +24

    ਬਿਲਕੁੱਲ ਸਹੀ ਗੱਲ ਹੈ ਭਾਈ ਸਾਬ ਜੀ 👌

  • @jagmaanbrar9090
    @jagmaanbrar9090 10 часов назад +7

    ਵਾਹਿਗੁਰੂ ਜੀ ਸਭ ਕੁਝ ਠੀਕ ਕਰਨਗੇ ਬਾਬਾ ਜੀ ਸੱਚ ਨੂੰ ਕਿਸੇ ਦਾ ਡਰ ਨਹੀਂ ਹੁੰਦਾ

  • @Lovenature-nt8zm
    @Lovenature-nt8zm 10 часов назад +16

    ਸੱਚ ਨੂੰ ਫਾਂਸੀ 🙏

  • @jagtarsingh4620
    @jagtarsingh4620 8 часов назад +4

    ਸਾਡਾ ਤਾ ਪ੍ਰਮਾਤਮਾ ਭਾਈ ਸਾਹਿਬ ਜੀ ਹੱਨ
    ਸਾਡੀ ਜ਼ਿੰਦਗੀ ਭਾਈ ਸਾਹਿਬ ਆਏ ਅੱਤੇ ਜ਼ਿੰਦਗੀ ਬੱਦਲ ਗੱਈ ❤❤❤❤❤❤❤❤❤❤❤❤❤

  • @guri0249
    @guri0249 11 часов назад +41

    Baba ji dilo satkar 🙏🙏

  • @MohanSingh-ty9gz
    @MohanSingh-ty9gz 5 часов назад +1

    ਭਾਈ ਸਾਹਿਬ ਜੀ ਸਾਨੂੰ ਤੁਸਾਂ ਤੇ ਦਿਲੋ ਭਰੋਸਾ।ਸੱਚ ਦੀ ਜਿੱਤ ਹੋਵੇ ਗੀ। ਗੁਰਪ੍ਰੀਤ ਸਿੰਘ ਗੋਪੀ ਡੇਰਾ ਬਾਬਾ ਨਾਨਕ ਜਿਲਾ ਗੁਰਦਾਸਪੁਰ

  • @ParamjitKaur-lu3sn
    @ParamjitKaur-lu3sn 9 часов назад +4

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਿਓ, ਹਮੇਸ਼ਾਂ ਬੇਦਾਗ ਰੱਖਿਓ 🙏🙏

  • @kirpalkaur6398
    @kirpalkaur6398 10 часов назад +6

    ਬਹੁਤ ਵਧੀਆ ਵਿਚਾਰ ਨੇ ਬਾਬਾ ਜੀ। ਚੈਨਲਾਂ ਤੇ ਗਲਤ ਖਬਰ ਸੁਣ ਕੇ ਬਹੁਤ ਦੁੱਖ ਲੱਗਾ, ਅੱਕ ਕੇ ਇਨਾਂ ਪ੍ਰਤੀ ਮਾੜੀਆਂ ਖਬਰਾਂ ਦੇਖਣੀਆਂ ਹੀ ਬੰਦ ਕਰ ਦਿੱਤੀਆਂ। ਭੇਡਚਾਲ ਜੋ ਮਰਜੀ ਬੋਲੀ ਜਾਂਦੇ। ਸਾਡੇ ਘਰ ਵੀ ਇੱਕ ਬੰਦਾ ਆਇਆ ਇਨਾਂ ਪ੍ਰਤੀ ਅਬਾ ਤਬਾ ਬੋਲੀ ਜਾਵੇ, ਕੀ ਬਹਿਸ ਕਰੀਏ, ਰੱਬ ਉਸਨੂੰ ਸੁਮੱਤਿਆ ਬਖਸੇ਼😂😂

  • @BalwinderSingh-it1xd
    @BalwinderSingh-it1xd 11 часов назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੇ ਹੋ ਭਾਈ ਜੀ ਤੁਸੀਂ ਢਡਰੀਆਂ ਵਾਲੇ ਬਹੁਤ ਸੋਹਣਾ ਪ੍ਰਚਾਰ ਕਰਦੇ ਹੋ ਬਹੁਤ ਸਹੀ ਹ ਤੁਸੀਂ ਬਹੁਤ ਧੰਨਵਾਦ ਤੁਹਾਡਾ

  • @Yuvrajsingh-gd6me
    @Yuvrajsingh-gd6me 9 часов назад +3

    ਬਾਬਾ ਜੀ ਆਪਣੀ ਸੋਚ ਵਿਚਾਰਧਾਰਾ ਅਲੱਗ ਅਲੱਗ ਹੋ ਸਕਦੀ ਪਰ ਇਹ ਨਿਊਜ਼ ਸੁਣਕੇ ਦੁੱਖ ਲੱਗਾ ਸੀ ਯਕੀਨ ਵੀ ਸੀ ਏਦਾਂ ਹੋ ਨੀ ਸਕਦਾ

  • @harvinderkaur6111
    @harvinderkaur6111 10 часов назад +6

    ਭਾਈ ਸਾਹਿਬ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਗੇ

  • @GurdeepSinghGurdeep-p8r
    @GurdeepSinghGurdeep-p8r 10 часов назад +8

    ਸ੍ਰੀ ਮਾਨ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਲੱਖਾਂ ਦੁਨੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਦਿੱਤਾ ਹੈ ਜੀ

  • @sarabsingh5487
    @sarabsingh5487 10 часов назад +16

    ਵਾਹਿਗੁਰੂ ਜੀ ਨੇਂ ਭਾਈ ਸਾਹਬ ਨੂੰ ਸੱਚਾ ਸੁੱਚਾ ਜੀਵਨ ਤੇ ਸੱਚਾ ਸੁੱਚਾ ਮਨ ਬਖਸ਼ਿਸ਼ ਕੀਤਾ ਹੈ,
    ਕੁੱਤਿਆਂ ਦਾ ਕੰਮ ਭੌਂਕਣਾਂ ਹੈ,ਪਰ ਐਤਕੀਂ ਤਾਂ ਪੜ੍ਹੇ ਲਿਖੇ ਕੁੱਤਿਆਂ ਵੀ ਹੱਦੋਂ ਵੱਧ ਕਰ ਦਿਖਾਈ ਹੈ,,

  • @parminderchanna1963
    @parminderchanna1963 10 часов назад +8

    🎉🎉🎉❤❤ ਭਾਈ ਸਾਹਿਬ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਵੋ🎉🎉🎉🎉

  • @amarjitkaur-gz2kc
    @amarjitkaur-gz2kc 10 часов назад +8

    ਬਾਬਾ ਜੀ ਤੁਹਾਡੀ ਚੜਦੀਕਲਾ ਰਹੇ🙏🙏🙏🙏🙏🙏🙏🙏

  • @premsingh71
    @premsingh71 9 часов назад +6

    ਸੰਤ ਜੀ ਦੇ ਚਰਨਾ ਤੇ ਦਾਸ ਵੱਲੋਂ ਵਾਹੇਗੁਰੂ ਜੀ ਕਾ ਖਾਲਸਾ, ਵਾਹੇਗੁਰੂ ਜੀ ਕੀ ਫਤਿਹ, ਆਪ ਜੀ ਤੇ ਲਗੇ ਇਲਜ਼ਾਮ ਦਵੇਸ਼ਪੁਰਣ ਲਗ ਰਹੇ ਹਨ, ਆਪ ਜੀ ਦੇ ਬਾਰੇ ਇਸ ਵਜੋਂ ਸੋਚਣਾ ਵੀ ਗੁਨਾਹ ਦੇ ਮਾਪਕ ਲਗਦਾ ਹੈ, ਅੱਜ ਜਿਹੜੇ ਲੋਕ ਤੁਹਾਨੂੰ ਪਸੰਦ ਵੀ ਨਹੀਂ ਕਰਦੇ ਸਨ, ਹੋ ਸਕਦਾ ਕੋਈ ਵਿਚਾਰਕ ਮਤਭੇਤ ਹੋਣ ਓਹ ਵੀ ਆਪ ਜੀ ਦੇ ਸਤਿਕਾਰ ਵਿੱਚ ਬੋਲਦੇ ਹਨ “ਕਿ ਭਾਈ ਰਣਜੀਤ ਸਿੰਘ ਜੀ ਇਸ ਤਰਹਾ ਦਾ ਕੰਮ ਨਹੀਂ ਕਰ ਸਕਦੇ", ਰੱਬ ਆਪ ਜੀ ਨੂੰ ਚੜਦੀ ਕਲਾ ਤੇ ਰੱਖਣ 'ਤੇ ਜਿਹੜਾ ਧਾਰਮਿਕ ਉਪਰਾਲਾ ਆਪ ਜੀ ਕਰਦੇ ਆ ਰਹੇ ਹਨ, ਅੱਗੇ ਵੀ ਇਹ ਅਮ੍ਰਿਤ ਦੀ ਬਰਖਾ ਪੂਰੀ ਖਲਕਤ ਵਾਸਤੇ ਅਤੁੱਟ ਵਰਤਦੀ ਰਹੇਗੀ ਵਾਹੇਗੁਰੂ ਜੀ ਕਾ ਖਾਲਸਾ, ਵਾਹੇਗੁਰੂ ਜੀ ਕੀ ਫਤਿਹ.

  • @Punjabat1
    @Punjabat1 10 часов назад +9

    ਰੱਬ ਦੀ ਮੇਹਰ ਜਰੂਰ ਹੋਉ ਬਾਬਾ ਜੀ..❤

  • @jatindersinghbhullar2091
    @jatindersinghbhullar2091 9 часов назад +4

    ਰੱਬ ਜਿਨ੍ਹਾ ਭਰੋਸਾ ਜੀ ਥੋਡੇ ਤੇ❤

  • @jashandeepsingh8104
    @jashandeepsingh8104 10 часов назад +5

    ਮੇਰਾ ਛੋਟਾ ਵੀਰ ਸਹੀ ਅਾ ਵिਹਗੁਰੁ ਚੜਦੀ ਕਲਾ िਵॅਚ ਰॅਖੇ

  • @NirmalSingh-yr3sh
    @NirmalSingh-yr3sh 9 часов назад +6

    ਭਾਈ ਸਾਹਿਬ ਜੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਜੀ ❤❤

  • @amarjitkaur-gz2kc
    @amarjitkaur-gz2kc 10 часов назад +5

    ਪਰਮਾਤਮਾ ਤੁਹਾਡੇ ਸਿਰ ਉਪਰ ਹੱਥ ਰੱਖਣ🙏🙏🙏🙏🙏🙏🙏

  • @BSgill5226
    @BSgill5226 10 часов назад +5

    ਭਾਈ ਸਾਹਿਬ ਤੁਹਾਡੇ ਤੇ ਇਲਜਾਮ ਲੱਗਣਾ ਵਿਰੋਧੀਆਂ ਦੇ ਕਮਜ਼ੋਰ ਹੋਣ ਦਾ ਸਬੂਤ ਹੈ

  • @Khalsakhalsa3443
    @Khalsakhalsa3443 10 часов назад +6

    ਸਾਬਿਤ ਕਰਨਾ ਕੋਈ ਔਖਾ ਕੰਮ ਨਹੀ, ਪੈਸਾ ਸਭ ਕੁਝ ਕਰਵਾ ਦਿੰਦਾ ਹੈ,,, ਪਰ ਆਖਿਰ ਜੀਤ ਸੱਚ ਦੀ ਹੀ ਹੁੰਦੀ ਹੈ।

  • @karamjitsingh8908
    @karamjitsingh8908 10 часов назад +6

    ❤❤❤ਲਵ ਯੂ ਭਾਈ ਸਾਹਿਬ ਜੀ

  • @SukhdeepKaur-n9z
    @SukhdeepKaur-n9z 10 часов назад +8

    Kina dukh de rhe ne lok bhai sahib nu😢😢😢😢 waheguru g 🥹🥹🥹🥹 you are the great bhai sahib g

  • @pritampj2238
    @pritampj2238 10 часов назад +6

    ਤੁਹਾਡੇ ਨਾਲ ਮਿਲਕੇ ਹੀ ਮੰਨ ਤੇ ਕੰਮ ਕੀਤਾ,ਪਰ ਇਨ੍ਹਾਂ ਗੱਲਾਂ ਨੇ ਮੰਨ ਨੂੰ ਠੇਸ ਜਰੂਰ ਪਹੁੰਚਾਈ, ਪਰ ਫ਼ੇਰ ਵੀ ਸਾਨੂੰ ਤੁਹਾਡੇ ਤੇ ਪੂਰਣ ਵਿਸ਼ਵਾਸ ਹੈ।

  • @princesyngh1428
    @princesyngh1428 11 часов назад +31

    ਭਾਈ ਸਾਬ ਜੀ ਇਹ ਜੋ ਮਰਜੀ ਕਰ ਲੈਣ ਤੁਹਾਨੂੰ ਨਹੀਂ ਥੱਲ੍ਹੇ ਲਾਹ ਸਕਦੇ , ਤੁਹਾਡੇ ਤੇ ਬਾਬਾ ਨਾਨਕ ਜੀ ਦੀ ਖਾਸ ਮਿਹਰ ਹੈ ਤੁਸੀਂ ਬਾਬਾ ਨਾਨਕ ਜੀ ਦੇ ਖਾਸ ਪੁੱਤਰ ਹੋ

  • @amarjitkaur6045
    @amarjitkaur6045 10 часов назад +7

    ਤੁਹਾਡੇ ਨਾਲ ਖੜੇ ਹਾਂ ਬਾਬਾ ਜੀ ❤❤🙏🙏🙏🙏🙏

  • @ManinderSingh-c7u
    @ManinderSingh-c7u 11 часов назад +11

    ਵਾਹਿਗੁਰੂ ਜੀ ਸਭ ਕੁਝ ਜਲਦੀ ਹੀ ਠੀਕ ਠਾਕ ਹੋ ਜਾਏ🙏

  • @dharamjit2395
    @dharamjit2395 10 часов назад +6

    ਭਾਈ ਸਾਹਿਬ ਜੀ ਤੁਹਾਡੇ ਨਾਲ। ਵ ਸਤਿਗੁਰੂ। ਹੇ

  • @ManjitKaur-wl9hr
    @ManjitKaur-wl9hr 10 часов назад +4

    ਆਪਣੇ ਲੋਭ -ਲਾਲਚ ਵਿੱਚ ਫਸ ਕੇ ਕਈ ਚੈਨਲਾਂ ਵਾਲਿਆਂ ਨੇ ਭਾਈ ਸਾਹਿਬ ਜੀ 'ਤੇ ਸੰਗੀਨ ਇਲਜਾਮ ਲਗਾ ਕੇ ਉਹਨਾਂ ਦੀ ਕਿਰਦਾਰ ਕੁਸ਼ੀ ਕਰਨੀ ਚਾਹੀ ,ਪਰ ਨਹੀਂ,ਜਿੱਤ ਆਖ਼ਿਰਕਾਰ ਸੱਚ ਦੀ ਹੀ ਹੋਣੀ ਹੁੰਦੀ ਹੈ l ਸਾਨੂੰ ਸਾਡੇ ਭਾਈ ਸਾਹਿਬ ਜੀ 'ਤੇ ਰੱਬ ਜਿੰਨਾ ਭਰੋਸਾ ਹੈ l ਵਾਹਿਗੁਰੂ ਜੀ ਉਹਨਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ, ਇਹੀ ਅਰਦਾਸ ਹੈ ਬੇਨਤੀ ਹੈ 🙏🙏🙏🙏🙏🙏🙏.....

  • @manjotsingh-sx9vf
    @manjotsingh-sx9vf 10 часов назад +6

    Baba g ਬਿਲਕੁਲ ਸਹੀ ਹਨ ।

  • @nirmalsinghdubai
    @nirmalsinghdubai 10 часов назад +9

    ਸਾਨੂੰ ਮਾਣ ਆ ਭਾਈ ਰਣਜੀਤ ਸਿੰਘ ਤੇ ❤🥰

  • @motivational12867
    @motivational12867 11 часов назад +7

    ਹਮੇਸ਼ਾਂ ਤੁਹਾਡੇ ਨਾਲ ਹਾਂ ਜੀ ਭਾਈ ਸਾਹਿਬ ❤️🙏🏻❤️

  • @harpreetpurewal713
    @harpreetpurewal713 3 часа назад

    ਭਾਈ ਸਾਹਿਬ ਜੀ ਤੁਸੀਂ ਛੋਟੀ ਉਮਰ ਵਿੱਚ ਗੁਰੂ ਦਾ ਪੱਲਾ ਫੜ ਕੇ ਗੁਰੂ ਜੀ ਨਾਲ ਲੱਖਾਂ ਸੰਗਤਾਂ ਨੂੰ ਜੋੜਿਆ🙏🙏🙏🙏🙏

  • @vishalsingh6344
    @vishalsingh6344 10 часов назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਹਮੇਸ਼ਾ ਚੜਦੀ ਕਲਾ ਚ ਰਹੋ

  • @harjitkaur3753
    @harjitkaur3753 11 часов назад +12

    ਸ਼ੁਕਰਾਨਾ ਪਾਤਸ਼ਾਹ ਜੀ 🙏🙏

  • @balvirchaudhary4125
    @balvirchaudhary4125 10 часов назад +5

    Bhai sab sache suche insan di patt O parmatma ap rakh da,Bhagwan tuhanu hmesha chardi kalla ch rakhe

  • @lovepreetsingh7444
    @lovepreetsingh7444 10 часов назад +5

    ❤ Very nice vichar bhai saab ji ❤

  • @Harjap-c8y
    @Harjap-c8y 10 часов назад +6

    very nice baba ji baba ji dilo satkar baba ji

  • @kesarsingh6754
    @kesarsingh6754 9 часов назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @GurpiarSidhu-yh2fo
    @GurpiarSidhu-yh2fo 10 часов назад +5

    ਵੀਰ ਜੀ ਸਾਨੂੰ ਤਾ ਪੂਰਾ ਯਕੀਨ ਸੀ

  • @KuldeepKaur-vg3mh
    @KuldeepKaur-vg3mh 6 часов назад +1

    ਬਾਬਾ ਜੀ ਲੋਕ ਤਾਂ ਬਹੁਤ ਕੁਝ ਕਹਿਣ ਗੇ ਤੁਸੀਂ ਇਹ ਦੀਆਂ ਨਾ ਸੁਣਿਆ ਜੀ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ ਅਤੇ ਚੜ੍ਹਦੀ ਕਲਾ ਵਿਚ ਰੱਖੇ ਗਏ🙏🙏

  • @balwindersingh1469
    @balwindersingh1469 11 часов назад +12

    ਭਾਈ ਸਾਹਿਬ ਰਣਜੀਤ ਸਿੰਘ ਢੱਡਰੀਆਂ ਵਾਲੇ ਜ਼ਿੰਦਾਬਾਦ, ਜ਼ਿੰਦਾਬਾਦ ਜ਼ਿੰਦਾਬਾਦ।💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪💪

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ 10 часов назад +6

    ਭਾਈ ਸਾਹਿਬ ਤੁਸੀ ਸੱਚੇ ਸੁੱਚੇ ਇਨਸਾਨ ਹੋ,, ਏਹ ਤੁਹਾਡੇ ਸਾਰੇ ਚਾਹੇਤਿਆ ਨੂੰ ਚੰਗੀ ਤਰਾਂ ਪਤਾ,, ਤੁਸੀਂ ਪਰਿਵਾਹ ਨਾ ਕਰੋ,,

  • @Sohi5551
    @Sohi5551 10 часов назад +9

    ਸਾਡੇ ਭਾਈ ਸਾਹਿਬ ਜੀ 💎💎💎💎💎💎💎💎💎💎💎💎💎💎💎💎ਆ ਜੀ💎💎💎🙏🙏🙏

  • @kuldeepsingh-cw5sn
    @kuldeepsingh-cw5sn 10 часов назад +2

    ਸਾਨੂੰ ਵਧੀਆ ਵਿਚਾਰ ਲਗਦੇ ਨੇਂ

  • @FManpreetSingh
    @FManpreetSingh 10 часов назад +13

    ਭਾਈ ਸਾਹਿਬ ਜੀ ਦੁਨੀਆਂ ਦਾ ਤਾ ਸੁਭਾਅ ਹੈ ਚੰਗੇ ਨੂੰ ਨੀਚਾ ਦਿਖਾਉਣ ਦਾ ਜਦੋਂ 30 ਸਾਲਾਂ ਤੋਂ ਨਹੀਂ ਦਵੇ ਹੁਣ ਵੀ ਦਬਨਾ ਨਹੀਂ

  • @gurtejsingh3881
    @gurtejsingh3881 11 часов назад +14

    ❤ਢੱਡਰੀਆਂ ਵਾਲੇ ❤

  • @krishansingh786
    @krishansingh786 10 часов назад +4

    ਬਿਲਕੁਲ ਸਹੀ ਜੀ ❤

  • @gurpreetkaur-oe8li
    @gurpreetkaur-oe8li 10 часов назад +4

    ਕਿਸੇ ਦੇ ਮਨ ਨੂੰ ਦੁਖੀ ਕਰਕੇ ਕਦੇ ਖੁਸ਼ੀ ਪ੍ਰਾਪਤ ਨਹੀ ਕਰ ਸਕਦੇ❤

  • @balwinderbrar8619
    @balwinderbrar8619 10 часов назад +5

    ਵਾਹਿਗੁਰੂ ਸੱਚ ਨਾਲ਼ ਸਦਾ ਹੀ ਖੜ੍ਹਦਾ ਹੈ🎉

  • @rajinderkaur2381
    @rajinderkaur2381 11 часов назад +7

    ❤❤❤❤❤❤❤❤❤❤ਭਾਈ ਸਾਹਿਬ ਨਹੀ ਰੀਸਾ ਤਹਾਡੀਅਆ

  • @SoniHunjhan
    @SoniHunjhan 11 часов назад +12

    Weheguru Jeo Mehre rekhi sade bhai sab te

  • @minttubaran6165
    @minttubaran6165 10 часов назад +4

    ਤਸੀ ਸਹੀ ਹੋ ਜੀ 🙏🌷🌹🙏

  • @sonymaan4456
    @sonymaan4456 10 часов назад +5

    ਭਾਈ ਰਣਜੀਤ ਸਿੰਘ ਜੀ ਬਿਲਕੁਲ ਸਹੀ ਹਨ

  • @japneetsingh2745
    @japneetsingh2745 10 часов назад +4

    Baba ji tusi sache suche te best ho g duniya sari pagal h g joothi iljam laga dendy h g u r best 👌🏻

  • @FManpreetSingh
    @FManpreetSingh 11 часов назад +8

    ਵਾਹਿਗੁਰੂ ਜੀ

  • @Gillsaab2908
    @Gillsaab2908 9 часов назад +2

    ਬਾਬਾ ਜੀ ਬਿਲਕੁਲ ਸਹੀ ਹੈ ਜੀ ❤❤❤❤

  • @gurugharshaheedidarbar31
    @gurugharshaheedidarbar31 11 часов назад +4

    ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਭਾਈ ਰਣਜੀਤ ਸਿੰਘ ਜੀ