ਛੱਡ ਕੇ ਮੈਦਾਨ ਭੱਜ ਗਏ | Dhadrianwale

Поделиться
HTML-код
  • Опубликовано: 21 дек 2024

Комментарии •

  • @KamaljitKaur-fy3uu
    @KamaljitKaur-fy3uu День назад +46

    ਤੱਤੀ ਵਾਉ ਵੀ ਲੱਗਣ ਨਾ ਦੇਵੇ ਜਿਨ੍ਹਾਂ ਦਾ ਰਾਖਾ ਆਪ ਹੋ ਗਿਆ 🙏ਸੱਚੇ ਪਾਤਸਾਹ ਜੀ ਆਪ ਪੈਜ ਰੱਖਦੇ ਆਏ ਹਨ ਆਪਣੇ ਪਿਆਰਿਆਂ ਦੀ 🙏ਝੂਠ ਦੇ ਪੈਰ ਨਹੀਂ ਹੁੰਦੇ ਤੇ ਸੱਚ ਦਾ ਸੂਰਜ ਕਦੇ ਡੁੱਬਦਾ ਨਹੀਂ,👍ਨਿਪਟਾਰਾ ਓਧਰੋਂ ਹੋ ਗਿਆ ਤੇ ਏਧਰੋਂ ਵੀ ਹੋ ਜਾਣਾ ਕਿਉਂਕਿ ਸੱਚ ਨੂੰ ਆਂਚ ਨਹੀੰ 🙏ਅਸੀਂ ਜਾਣਦੇ ਹਾਂ ਆਪ ਦਾ ਕੱਦ ਹੋਰ ਵੀ ਬੁਲੰਦ ਹੋ ਕੇ ਨਿਕਲੇਗਾ ਇਸ ਸਮੇਂ ਦੇ ਦੌਰ ਵਿੱਚੋਂ 🙏

  • @KamaljitKaur-fy3uu
    @KamaljitKaur-fy3uu День назад +38

    ਸੱਚੀ ਗੱਲ ਹੈ ਜੀ🙏ਮੈਦਾਨ ਛੱਡਣ ਵਾਲੇ ਤੇ ਡਟ ਕੇ ਸਾਥ ਦੇਣ ਵਾਲੇ ,,,ਦੋਵਾਂ ਦੀ ਪਹਿਚਾਣ ਕਰਾਉਂਦੇ ਹਨ ਦੁੱਖ 🙏ਅਸੀਂ ਸੰਗਤਾਂ ਹਮੇਸਾਂ ਆਪ ਜੀ ਤੇ ਪੂਰਨ ਭਰੋਸਾ ਕਰਦੇ ਹੋਏ ਹਰ ਪਲ ਨਾਲ ਹਾਂ ਜੀ 🙏ਜਾਨ ਹਾਜਰ ਐ ਜੀ 🙏ਤੇ ਅਸੀਂ ਇਹ ਵੀ ਜਾਣਦੇ ਹਾਂ ਕਿ ਸੱਚੇ ਪਾਤਸ਼ਾਹ ਜੀ ਦਾ ਥਾਪੜਾ ਹੈ ਆਪਣੇ ਇਸ ਹੀਰੇ ਪੁੱਤਰ ਤੇ 🙏ਇਸ ਲਈ ਪਰਵਾਹ ਨਾ ਕਰੋ ਜੀ 🙏ਜਿਸਦੇ ਨਾਲ ਰੱਬ, ਉਸਦੇ ਨਾਲ ਸਭ 🙏

  • @GurbachanSingh-d5v
    @GurbachanSingh-d5v День назад +9

    ਸਾਡੇ ਭਾਈਸਾਹਿਬ ਨੂੰ ਸਾਡੀਵੀਉਮਰ।ਲੱਦੇਰੱਬਾ❤❤❤❤

  • @homegardening9579
    @homegardening9579 День назад +13

    ਭਾਈ ਸਾਹਿਬ ਸਾਡੇ ਅਨਮੋਲ ਹੀਰੇ ਹਨ ਵਾਹਿਗੁਰੂ ਸਦਾ ਚੜ੍ਹਦੀ ਕਲਾ ਰੱਖੇ

  • @LakhwinderSinghTT
    @LakhwinderSinghTT День назад +22

    ਬੜਾ ਕੁਝ ਸਿੱਖਿਆ ਭਾਈ ਸਾਬ ਤੁਹਾਡੇ ਕੋਲੋਂ ਕੁਝ ਨਵਾਂ ਇੰਨਾ ਦਿਨਾਂ ਵਿੱਚ ਸੁਨਣ ਨੂੰ ਕੰਨ ਤਰਸ ਰਹੇ ਨੇ ਹਮੇਸ਼ਾਂ ਚੜ੍ਹਦੀਕਲਾ ਵਿੱਚ ਹੱਸਦੇ ਵੱਸਦੇ ਰਹੋ ਜੀ ਨਾਲ ਹਾਂ ਨਾਲ ਸੀ ਤੇ ਨਾਲ ਰਵਾਂਗੇ 🙏🙏❤️

    • @KamaljitKaur-fy3uu
      @KamaljitKaur-fy3uu День назад +2

      @@LakhwinderSinghTT ਮੈਂ ਵੀ ਇਹੀ ਫ਼ੀਲ ਕਰ ਰਹੀ ਹਾਂ ਕਿਉਂਕਿ ਬੋਲਾਂ ਨਾਲ ਹੀ ਤਾਂ ਸਾਂਝ ਹੈ ਸੰਗਤ ਦੀ ਸਭ ਤੋਂ ਵੱਧ …ਅੱਜਕੱਲ੍ਹ ਤਾਂ ਸਾਹਿਬਜ਼ਾਦਿਆਂ ਨੂੰ ਯਾਦ ਕਰਦੇ ਹੋਏ ਸਾਡੇ ਵੀ ਉਹ ਸਮਾਂ ਅੱਖਾਂ ਅੱਗੇ ਆ ਜਾਂਦਾ ਸੀ ਸੁਣਦਿਆਂ ਸੁਣਦਿਆਂ 🙏ਸੱਚੇ ਪਾਤਸ਼ਾਹ ਜੀ ਮਿਹਰ ਕਰਨ ਜੀ 🙏

  • @parmjeetdha3681
    @parmjeetdha3681 День назад +19

    ਭਾਈ ਸਾਹਿਬ ਜੀ ਆਪ ਜੀ ਸਾਡੇ ਲਈ ਅਕਾਲ ਪੁਰਖ ਵਲੋਂ ਬਹੁਕੀਮਤੀ ਤੋਹਫਾ ਹੋ ਵਾਹਿਗੁਰੂ ਜੀ ਆਪ ਜੀ ਨੂੰ ਸਦਾ ਖੁਸ ਤੇ ਤੰਦਰੁਸਤ ਸਰੀਰ ਚੜਦੀ ਕਲਾ ਬਖਸ਼ਣ ਜੀ 🙏🙏🙏🙏🙏🙏🙏

  • @amitsandhu_
    @amitsandhu_ 20 часов назад +4

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਭਾਈ ਸਾਹਿਬ ਜੀ

  • @ManinderSingh-c7u
    @ManinderSingh-c7u День назад +14

    ਵਾਹਿਗੁਰੂ ਜੀ ਸੱਚੇ ਪਾਤਸ਼ਾਹ ਸਾਡੇ ਭਾਈ ਸਾਹਿਬ ਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇਓ ਸਾਡੀ ਅਰਦਾਸ ਮਨਜੂਰ ਕਰੇਓ❤❤❤

  • @gurjeetkaur9238
    @gurjeetkaur9238 День назад +20

    ਓ ਵਾਹਿਗੁਰੂ ਅੰਗ ਸੰਗ ਰਹਿਣਾ ਜੀ🙏ਜਿੰਦਗੀ ਚ, ਮੀਂਹ ਹਨੇਰੀ ,ਝੱਖੜ ਤਾਂ ਆਉਂਦੇ ਰਹਿੰਦੇ ਹਨ ਪਰ ਸੱਚ ਦੇ ਰਸਤੇ ਤੇ ਚਲਾ ਕੇ ਰਖਿਓ ਮਿਹਰ ਭਰਿਆ ਹੱਥ ਰਖਿਓ ਜੀ 🙏ਤੱਤੀ ਵਾਅ ਵੀ ਲੱਗਣ ਨਾ ਦੇਵੇਂ ਜਿੰਨਾ ਦਾ ਰਾਖਾ ਆਪ ਹੋ ਗਿਆ 🙏ਚੜਦੀ ਕਲਾ ਬਖਸ਼ਓ ਵਾਹਿਗੁਰੂ 🙏

  • @Bhupinderkaur-oo7wi
    @Bhupinderkaur-oo7wi День назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਿਓ ਜੀ🙏ਵਹਿਗੁਰੂ ਜੀ🙏🙏🙏❤❤❤🙇🏼❤❤💐💐🙇🏼

  • @PremjeetKaur-bs1bc
    @PremjeetKaur-bs1bc День назад +11

    ਜੀ। ਵਾਹਿਗੁਰੂ ਜੀ
    ਜੀ। ਬਹੁਤ ਹੀ ਪਿਆਰੀ ਗੱਲ ਆਪ ਜੀ ਨੇ ਕੀਤੀ ਭਾਈ ਸਾਹਿਬ ਜੀ।
    ਦੂਖ।ਮੇ।ਸਵ।ਸਾਥ।ਛੱਡ। ਜਾਣਗੇ।

  • @kamaljitkaur3431
    @kamaljitkaur3431 День назад +4

    ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਦੇ ਅਨਮੋਲ ਬਚਨ ਅਸੀਂ ਸਦਾ ਹੀ ਸੁਣਦੇ ਰਹੀਏ ਬਾਬਾ ਜੀ ਦੇ ਹੱਕ ਵਿੱਚ ਹੀ ਫੈਸਲਾ ਹੋਵੇ,,,,

  • @gurjeetkaur9238
    @gurjeetkaur9238 День назад +8

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਭਾਈ ਸਾਹਿਬ ਜੀ ਸ਼ੁਕਰੀਆ ਜੀ🙏ਸਮਝ ਵੀ ਆਇਆ ਜੀ🙏

  • @ManpreetSingh-kf8ii
    @ManpreetSingh-kf8ii 20 часов назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️❤️

  • @joginderkaur1448
    @joginderkaur1448 День назад +27

    ਸਾਡਾ ਸੁੱਚਾ ਹੀਰਾ ਹੈ ਜਿਸ ਵਿੱਚ ਕੋਈ ਮਿਲਵਾਟ ਨਹੀ ਸੱਤਗੁਰੂ ਸਦਾ ਹੀ ਚੜਦੀ ਕਲਾ ਰੱਖਣ ਸਾਡੀ ਇਹੋ ਅਰਦਾਸ ਹੈ ਸਾਡੀ ਉਮਰ ਇਹਨਾ ਨੂੰ ਲੱਗ ਜਾਵੇ

  • @gurjeetkaur9238
    @gurjeetkaur9238 День назад +6

    ਵਾਹਿਗੁਰੂ ਜੀ ਆਦਿ ਸਚੁ ਜੁਗਾਦਿ ਸਚੁ ਹੈ ਭੀ ਸੱਚੁ ਨਾਨਕ ਹੋਸੀ ਭੀ ਸੱਚੁ ਧੁਰਿ ਕੀ ਬਾਣੀ🙏 ਸ਼ੁਕਰਾਨਾ ਵਾਹਿਗੁਰੂ ਜੀ🙏

  • @gurjeetkaur9238
    @gurjeetkaur9238 День назад +11

    ਸਤਿਕਾਰਯੋਗ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ🙏ਗੁਰਜੀਤ ਕੌਰ ਲਹਿਰਾਗਾਗਾ ਜੀ🙏

  • @harmeshsinghharmeshsingh1603
    @harmeshsinghharmeshsingh1603 20 часов назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਬ ਨੂੰ ਤੇ ਸਾਰੀ ਸੰਗਤ ਨੂੰ

  • @ManjitKaur-wl9hr
    @ManjitKaur-wl9hr День назад +5

    ਸੱਚੇ ਬਚਨ ਜੀ 🙏🙏ਵਾਹਿਗੁਰੂ ਜੀ, ਆਪ ਜੀ ਸਦਾ ਚੜ੍ਹਦੀ ਕਲਾ 'ਚ ਰਹੋ ਭਾਈ ਸਾਹਿਬ ਜੀ 🙏🙏

  • @pawandeepbadesha5686
    @pawandeepbadesha5686 День назад +4

    Bhai sabh ji great

  • @muchogusto2018
    @muchogusto2018 День назад +4

    Duniya aap ਗਲਤਾਨ ਹੋਣ ਕਰਕੇ, ਦੂਜੇ ਦੀ ਨਿੱਕੀ ਤੋਂ ਨਿੱਕੀ ਗਲਤੀ ਦਾ ਰੌਲਾ ਪਾਉਂਦੀ ਆ, ਭਾਵੇਂ ਬੰਦਾ ਜਿੰਨਾਂ ਮਰਜੀ ਸਾਊ ਹੋਵੇ, ਐਸੇ ਕਰਕੇ ਠੱਠੇ ਖੂਹ ਚ ਪਵੇ ਦੁਨੀਆਂ, ਭ੍ਰਿਸ਼ਟ ਲੋਕ ਨੇ,

  • @gulabsinghgs9852
    @gulabsinghgs9852 День назад +3

    Satnam shre waheguru ji

  • @PremjeetKaur-bs1bc
    @PremjeetKaur-bs1bc День назад +4

    ਜੀ। ਸੰਗ ਸਖਾ ਸਭ ਤਜ ਗਏ
    ਜੀ। ਕੋਊ।ਨ।ਨਿਬਹਿਓ।ਸਾਥ।ਜੀ।

  • @GurjantPal-yl2zz
    @GurjantPal-yl2zz День назад +4

    ਵਾਹਿਗੁਰੂ ਵਾਹਿਗੁਰੂ ਜੀ

  • @rajinderkaur2438
    @rajinderkaur2438 День назад +3

    ਸਤਿਕਾਰ ਭਾਈ ਸਹਿਬ ਜੀ🙏🙏🙏🙏🙏🙏

  • @vpvp4130
    @vpvp4130 День назад +3

    वाहेगुरु जी

  • @amarjeetkaur7780
    @amarjeetkaur7780 22 часа назад +2

    Wahegurujibabaji ta maher karo ji

  • @parmjeetdha3681
    @parmjeetdha3681 День назад +5

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀ ਬਹੁਤ ਹੀ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ 🙏🙏🙏🙏🙏🙏🙏🙏

  • @PremjeetKaur-bs1bc
    @PremjeetKaur-bs1bc День назад +3

    ਜੀ। ਜੌ।ਹੋਗਾ ਚੰਗਾ ਹੀ ਹੋਗਾ ਜੀ।। ਸ਼ੁਕਰ ਕਰਾਂ ਆਪਣੇ ਸਤਿਗੁਰੂ ਜੀ ਦਾ ਜੀ।

  • @singhpowar3411
    @singhpowar3411 20 часов назад +2

    Waheagure ji ka kalsa Waheagure ji ke fathe ji 🙏

  • @ShamsherSingh-j8m
    @ShamsherSingh-j8m День назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @harjitkaur3753
    @harjitkaur3753 День назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @harpreetsinghmehra4783
    @harpreetsinghmehra4783 День назад +3

    ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ❤❤🙏🙏

  • @Vinodkumar-f8u5d
    @Vinodkumar-f8u5d День назад +2

    ਵਾਹਿਗੁਰੂ ਜੀ ❤❤❤❤❤❤❤❤

  • @PremjeetKaur-bs1bc
    @PremjeetKaur-bs1bc День назад +5

    ਜੀ।ਧਂਨ।ਧਂਨ। ਸ਼੍ਰੀ ਕਲਗੀਧਰ ਸੱਚੇ ਪਾਤਸ਼ਾਹ ਜੀ।
    ਜੀ। ਭਾਈ ਸਾਹਿਬ ਜੀ। ਅੱਜ।ਸਵੇਰ।ਦੀ।
    ਦਿਲੋਂ।ਪਿਆਰ।ਭਰੀ। ਗੁਰ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

  • @sonusingh-jv7hx
    @sonusingh-jv7hx День назад +4

    Bilkul sehi gall hea bhai sahib ji🙏🙏🙏

  • @balwindersidhu4463
    @balwindersidhu4463 22 часа назад +2

    Bhai Ranjit S Ji Good Sant Vichar jarri Rakho ji 🙏👏👍✅❤️👌

  • @ManjeetKaur-uc8rz
    @ManjeetKaur-uc8rz День назад +3

    Bilkul sahi hai

  • @IqbalSingh-ub9vl
    @IqbalSingh-ub9vl День назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਉਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਉਪਰ ਆਪਣੀ ਮਿਹਰ ਕਰੋ ਜੀ

    • @ParamjitSingh-ts8fh
      @ParamjitSingh-ts8fh День назад

      ਭਾਈ ਰਣਜੀਤ ਸਿੰਘ ਤੂੰ ਸੱਚਾ ਸਿੱਖ ਹੈਗਾ ਮੇਰੇ ਪਿਤਾ ਵਾਜਾ ਵਾਲੇ ਦਾ ਤੂੰ ਸਿੱਖੀ ਦਾ ਪ੍ਰਚਾਰ ਤੱਕੜਾ ਹੋ ਕੇ ਕਰ ਇੱਥੇ ਮਾਤਾ ਦਾ ਮਾਲ bahut firda

  • @kulwantsinghgill3031
    @kulwantsinghgill3031 День назад +3

    Guru Fathe ji ❤❤❤

  • @manjitkaursandhu4785
    @manjitkaursandhu4785 День назад +4

    Bhut he satkarjog Bhai Shab Ji Waheguru ji ka Khalsa Waheguru ji ki fateh ji🙏♥️🙏jug jug jeo Bhai Shab Ji Thanks ji 🙏♥️🙏

  • @nehakaushal4307
    @nehakaushal4307 День назад +2

    whaguru g ka khalsa waheguru g ke fetha baba g ❤❤❤

  • @GurpreetSingh-zi1hx
    @GurpreetSingh-zi1hx День назад +2

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🌹 🙏

  • @hardeepsingh-ko
    @hardeepsingh-ko День назад +4

    Waheguru ji waheguru ji waheguru ji 🙏🙏🙏🙏🙏

  • @ManjitKaur-vv4th
    @ManjitKaur-vv4th День назад +3

    Paramjit bhain ji guru Fateh ji

  • @gurdeepkaurbains5183
    @gurdeepkaurbains5183 День назад +3

    Wahaguru ji ka khalsa wahaguru ji ki fateh ji 🙏

  • @GurmejSingh-e8g
    @GurmejSingh-e8g День назад +3

    Waheguru ji waheguru ji waheguru ji waheguru ji waheguru ji ❤❤❤❤❤❤🎉🎉🎉🎉❤❤❤❤❤❤

  • @bittubansa3810
    @bittubansa3810 День назад +3

    🙏🌹❤️ Waheguru ji ka khalsa waheguru ji ki Fateh ji 🙏❤️🌹

  • @seerasingh4698
    @seerasingh4698 День назад +4

    Waheguru ji 🙏

  • @pb13wala42
    @pb13wala42 17 часов назад

    ਵਾਹਿਗੁਰੂ ਜੀ ਵਾਹਿਗਰੂ ਜੀ

  • @HarvinderSingh-or1kf
    @HarvinderSingh-or1kf День назад +3

    वाहेगुरु जी ❤❤❤❤❤

  • @taranjeetkaur410
    @taranjeetkaur410 День назад +2

    Wah❤

  • @ParmesharCaters
    @ParmesharCaters День назад +3

    Waheguru mere umar apko lagg jage

  • @SatwantSingh-in5fr
    @SatwantSingh-in5fr День назад +3

    Waheguru ji ka khalsa waheguru ji ki Fateh Satwant Singh Mehmi

  • @Bollywood_Movie_No._1
    @Bollywood_Movie_No._1 День назад +4

    Waheguru waheguru ji ❤️ 🌹🌹❤️

  • @SukhwinderKaur-co7fs
    @SukhwinderKaur-co7fs 18 часов назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻❤️❤️👍🏻👍🏻🌻🏵️

  • @buttarlahorsingh9092
    @buttarlahorsingh9092 22 часа назад +2

    🙏

  • @harbanskhattra584
    @harbanskhattra584 День назад +2

    Waheguru ji mehar kre

  • @baljeet__singh__panju__4272
    @baljeet__singh__panju__4272 День назад +2

    Waheguru ji ka khalsa waheguru ji ki Fateh 🙏🙏🙏🙏🌹❤️🎉

  • @abains4212
    @abains4212 День назад +2

    Waheguru ji ka khalsa waheguru ji ki Fateh

  • @JassiKaur-kt7ob
    @JassiKaur-kt7ob День назад +2

    Waheguru ji

  • @deepkaur8148
    @deepkaur8148 День назад +2

    Waheguru ji Waheguru 🙏

  • @JassDhiman-e5r
    @JassDhiman-e5r 23 часа назад +2

    🙏🏻🙏🏻🙏🏻🙏🏻🙏🏻

  • @krishansingh786
    @krishansingh786 12 часов назад

    ਬਿਲਕੁਲ ਸਹੀ ਜੀ ❤

  • @BalpreetSingh-j9c
    @BalpreetSingh-j9c День назад +2

    🙏🙏🙏🙏waheguru ji 🙏

  • @npsingh740
    @npsingh740 День назад +2

    🙏🙏🙏❤

  • @BaljinderKaur-pp8hy
    @BaljinderKaur-pp8hy День назад +2

    ❤❤🎉🎉

  • @asgrewal5930
    @asgrewal5930 23 часа назад +2

    🌸🌸🙏🙏🙏🙏🙏🌸🌸

  • @manjitkaur7399
    @manjitkaur7399 День назад +4

    🙏🙏🙏🙏🙏

  • @jagtar.singh.abheypur.w
    @jagtar.singh.abheypur.w День назад +2

  • @jagtar.singh.abheypur.w
    @jagtar.singh.abheypur.w День назад +2

    🙏🏻

  • @butaram7940
    @butaram7940 День назад +2

    Gur,ftae,parean,kro,g,❤🙏🙏🙏🙏🙏

  • @gsgaming8739
    @gsgaming8739 День назад +2

    ❤❤

  • @manjitSingh-bc5bo
    @manjitSingh-bc5bo День назад +1

    Wahe Guru g

  • @kamaljitkaur3431
    @kamaljitkaur3431 День назад +4

    ਵਾਹਿਗੁਰੂ ਜੀ ਕਿਰਪਾ ਕਰਨ ਭਾਈ ਸਾਹਿਬ ਜੀ ਦੇ ਅਨਮੋਲ ਬਚਨ ਅਸੀਂ ਸਦਾ ਹੀ ਸੁਣਦੇ ਰਹੀਏ ਬਾਬਾ ਜੀ ਦੇ ਹੱਕ ਵਿੱਚ ਹੀ ਫੈਸਲਾ ਹੋਵੇ,,,,

  • @jagtar.singh.abheypur.w
    @jagtar.singh.abheypur.w День назад +2

    👍🏼

  • @satindersangha8911
    @satindersangha8911 День назад +3

    🙏🏻🙏🏻🙏🏻🙏🏻

  • @ManjitKaur-vv4th
    @ManjitKaur-vv4th День назад +2

    Gurjeet Kaur bhain ji guru Fateh ji

  • @MakhanSingh-cr2ui
    @MakhanSingh-cr2ui 22 часа назад +2

    Kae riste bina kumar to mar jande ne ohna da dukh hunda

  • @BaldevKaur-it8or
    @BaldevKaur-it8or День назад +2

    🙏🏻🙏🏻❤️❤️

  • @hasmukhpunjaban6142
    @hasmukhpunjaban6142 День назад +2

    🙏🏻🙏🏻🙏🏻🙏🏻🙏🏻❤️

  • @NarinderKaur-eh1ki
    @NarinderKaur-eh1ki 14 часов назад

    Waegure saatnaam ji.

  • @atmarambishnoi9302
    @atmarambishnoi9302 День назад +2

    ਬੋਤਿਆਂ ਦਾ mind set karta Ji

  • @mohinderkohli7048
    @mohinderkohli7048 17 часов назад

    App genus baba ji

  • @JaswinderKaur-kq4gv
    @JaswinderKaur-kq4gv День назад +1

    🙏🙏🙏🙏🙏🙏❤❤❤❤❤❤

  • @JaswantSingh-gc7qx
    @JaswantSingh-gc7qx День назад +2

    ❤️🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurriMangat
    @GurriMangat 8 часов назад

    ☑️💯

  • @PreetKaur-x8o
    @PreetKaur-x8o 18 часов назад

    😢😢

  • @balwinderkaur1249
    @balwinderkaur1249 День назад +1

    🙏🙏🙏🙏🙏😊😊😊😊♥️♥️🤗🤗👏👏👏👏👏

  • @SukhbirKaur-hb4xy
    @SukhbirKaur-hb4xy День назад +3

    ਵਾਹਿਗੁਰੂ ਜੀ ❤

  • @EknoorSingh-t4l
    @EknoorSingh-t4l День назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @SudeshRani-oi9vw
    @SudeshRani-oi9vw День назад +2

    Wahe Guru ji 🙏🏻🙏🏻

  • @SimranjeetKaur-vi2uj
    @SimranjeetKaur-vi2uj День назад +3

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌸💐🌼🌷🌻🌺🌹🌸💐🌼🌷🌻🌺🌹🌸💐🌼🌷🌻🌺🌹💐🌼🌷🌻🌺🌹🌸💐

  • @VivekSharma-wq5hl
    @VivekSharma-wq5hl День назад +4

    Waheguru ji 🙏

  • @bhindadhaliwalbhindadhaliw1580
    @bhindadhaliwalbhindadhaliw1580 День назад +3

    Waheguru ji

  • @himmatsingh2374
    @himmatsingh2374 День назад +2

    🙏🏻🙏🏻🙏🏻

  • @rajdivindersinghmanki6550
    @rajdivindersinghmanki6550 День назад +2

    Waheguru ji 🙏❤️🙏❤️

  • @SimranjitSingh-s7c
    @SimranjitSingh-s7c День назад +1

    ❤❤❤❤

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ День назад +1

    🙏🏻🙏🏻

  • @harjitkaur3753
    @harjitkaur3753 День назад +2

    🙏🙏🙏🙏