Chamkaur di Garhi History | Unknown Facts | Punjab Siyan

Поделиться
HTML-код
  • Опубликовано: 29 дек 2024

Комментарии •

  • @_dalwindersingh3315
    @_dalwindersingh3315 9 дней назад +100

    ਇੰਨਾ ਵਧੀਆ ਤਰੀਕੇ ਨਾਲ ਚਮਕੌਰ ਸਾਹਿਬ ਦੀ ਗੜ੍ਹੀ ਦਾ ਇਤਿਹਾਸ ਦੱਸਣ ਲਈ ਪੰਜਾਬ ਸਿਆ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਦਲਵਿੰਦਰ ਸਿੰਘ ਪਿੰਡ ਸਨਾਣਾ ਰੋਪੜ ਤੰਬੜ ਪਰਿਵਾਰ

  • @desijatt1293
    @desijatt1293 9 дней назад +39

    ਵੀਰੇ ਗੁਰੂ ਸਾਹਿਬ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ

  • @GurbachanSingh-xk8em
    @GurbachanSingh-xk8em 9 дней назад +87

    ਵੀਰ ਜੀ ਮੇਰੀ ਉਮਰ 63 ਸਾਲ ਹੈ ਮੈਨੂੰ ਬਚਪਨ ਤੋਂ ਹੀ ਚਮਕੌਰ ਸਾਹਿਬ ਗੜ੍ਹੀ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ ਮੇਰੀ ਵੱਡੀ ਭੂਆ ਦਾ ਘਰ ਗੜ੍ਹੀ ਦੇ ਨਜ਼ਦੀਕ ਬਾਬਾ ਜੀਵਨ ਸਿੰਘ ਜੀ ਦੇ ਗੁਰਦੁਆਰੇ ਦੇ ਬਿਲਕੁਲ ਨਾਲ ਹੀ ਹੈ ਮੈਂ ਜਦੋਂ ਛੋਟੀ ਉਮਰ ਵਿੱਚ ਦਰਸ਼ਨ ਕੀਤੇ ਉਸ ਸਮੇਂ ਇਥੇ ਗੁਰਦੁਆਰਾ ਸਾਹਿਬ ਦੀ ਇਮਾਰਤ ਬਹੁਤ ਵੱਡੀ ਨਹੀਂ ਸੀ ਜੋ ਗੜ੍ਹੀ ਦਸ ਲੱਖ ਫੌਜਾਂ ਤੋਂ ਨਹੀਂ ਨਿਵਾਈ ਜਾ ਸਕੀ ਸੀ ਉਸ ਨੂੰ ਕਾਰ ਸੇਵਾ ਰਾਹੀਂ ਲਗਭਗ 45 ਤੋਂ 50 ਫੁੱਟ ਨੀਵੀਂ ਕਰ ਦਿੱਤਾ ਗਿਆ ਹੈ ਬਜ਼ੁਰਗ ਦੱਸਦੇ ਸਨ ਕਿ ਗੜ੍ਹੀ ਦੀ ਸਿੱਧੀ ਉਚਾਈ ਕਾਰਨ ਘੋੜ ਸਵਾਰ ਸਿੱਧੀ ਚੜ੍ਹਾਈ ਨਹੀਂ ਕਰ ਸਕਦੇ ਸਨ ਇਥੇ ਚਮਕੋ ਨਾਮ ਦੀ ਦਲਿਤ ਬੀਬੀ ਦਾ ਜ਼ਿਕਰ ਜ਼ਬਾਨੀ ਇਤਿਹਾਸ ਵਿੱਚ ਸੁਣਨ ਨੂੰ ਮਿਲਦਾ ਹੈ ਜਿਸਨੇ ਉਦੋਂ ਗੁਰੂ ਸਾਹਿਬ ਨੂੰ ਆਪਣੀ ਝੌਂਪੜੀ ਵਿੱਚ ਰਹਿਣ ਲਈ ਬੇਨਤੀ ਕੀਤੀ ਜਦੋਂ ਗੜ੍ਹੀ ਦੇ ਮਾਲਿਕਾਂ ਨੇ ਉਨ੍ਹਾਂ ਨੂੰ ਗੜ੍ਹੀ ਸੌਂਪਣ ਤੋਂ ਇਨਕਾਰ ਕਰ ਦਿੱਤਾ ਸੀ ਉਸ ਸਮੇਂ ਗੁਰੂ ਸਾਹਿਬ ਨੇ ਉਸ ਬੀਬੀ ਨੂੰ ਬਰ ਦਿੱਤਾ ਕਿ ਉਸਦਾ ਨਾਮ ਹਮੇਸ਼ਾ ਚਮਕਦਾ ਰਹੇਗਾ ਉਸ ਬੀਬੀ ਦੇ ਚਮਕੋ ਦੇ ਨਾਂਅ ਤੋਂ ਹੀ ਇਹ ਥਾਂ ਦਾ ਨਾਮ ਚਮਕੌਰ ਪੈ ਗਿਆ

    • @Vikramjitsingh99
      @Vikramjitsingh99 8 дней назад +2

      🙏

    • @balwindersingh-rf9dg
      @balwindersingh-rf9dg 8 дней назад +3

      Guru gharan diyan puraniya nisaniya
      nu rakhna chahida si .mainu kite na kite eh mahisush hunda .Kai sal pahila sarhind guru Ghar de darshan
      Kite si us time uh deewar dikhai dindi si .jis deewar ch baba zorarwar
      Singh te baba fatih singh ji nu sheed kita giya si .par hunn uh nisaniya najar nahi aaundiya .
      Hunn dowara 2024 ch guru Ghar de
      Darsan kite. Es cheez da kar sewa baleyan nu dhiyan rakhna chahida

    • @nikkakhandoor1912
      @nikkakhandoor1912 7 дней назад +5

      ਬਹੁਤ ਵਧੀਆ ਜਾਣਕਾਰੀ, ਵੀਰ ਜੀ ਜਦੋਂ ਚਮਕੌਰੇ ਹੋਰਾਂ ਨੇ ਗੜੀ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਫੇਰ ਉਸ ਤੋਂ ਅੱਗੇ ਕੀ ਹੋਇਆ, ਜੇ ਪਤਾ ਤਾਂ ਕਿਰਪਾ ਕਰਕੇ ਜਰੂਰ ਦੱਸਿਓ 🙏

    • @mickysandhu6879
      @mickysandhu6879 7 дней назад +3

      ਇਹਨੇ ਫੋਨ ਤੇ ਹੀ ਜਾਣਕਾਰੀ ਹਾਸਿਲ ਕਰਲੀ ਬੜੇ ਵਿਦਵਾਨ ਨੇ ਪੈਸਾ ਕਮਾ ਰਿਹਾ ਹੋਰ ਕੁੱਛ ਨਹੀਂ, ਗੜ੍ਹੀ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਨਾਮ ਲੈਂਦੇ ਇਹਦੀ ਜੁਬਾਨ ਰੁਕ ਜਾਂਦੀ ਆ

    • @karamjitsahota2867
      @karamjitsahota2867 6 дней назад

      True bro​@@mickysandhu6879

  • @Gurlal_60Sandhu
    @Gurlal_60Sandhu 9 дней назад +58

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸਮੂਹ ਸਹੀਦ ਸਿੰਘਾ ਨੂੰ ਲੱਖ ਲੱਖ ਵਾਰੀ ਪ੍ਰਣਾਮ

    • @gurusingh7767
      @gurusingh7767 5 дней назад

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏

  • @jasveerkaur4219
    @jasveerkaur4219 9 дней назад +155

    ਵਾਹਿਗੁਰੂ ਜੀ ਅਸੀਂ ਤੇ ਕਿਸੀ ਵੀ ਜਨਮ ਚ ਗੁਰੂ ਸਾਹਿਬਾਨ ,ਸਾਹਿਬਜਾਦਿਆਂ ,ਤੇ ਸ਼ਹੀਦਾਂ ਦਾ ਕਰਜਾ ਕਦੀ ਵੀ ਨਹੀਂ ਦੇ ਸਕਦੇ 🙏🙏🙏🙏

    • @jasveerRai-v8l
      @jasveerRai-v8l 9 дней назад +7

      @jasveerkaur4219 waheguru ji ka khalsa waheguru ji ki fateh🪯⚔️

    • @parmindersingh3988
      @parmindersingh3988 9 дней назад +5

      Veer khalsa sajj ke Guru Sahib da pyar prapt kita ja sakda hai

    • @MAKHANSINGH-lj8kk
      @MAKHANSINGH-lj8kk 8 дней назад

      Sikh kaum duru sahb di hmesha krzdar rehegi

    • @BhupinderSingh-uf8re
      @BhupinderSingh-uf8re 8 дней назад

      kaur ji Guru sahibana de rees Koi kar bhi nahi sakda apan nu jarurat aa Guru sahibana de dekhaiye hoye raste te chalo ...........apne dil the hath rakh ke dasso Koi hai jo chugli nindiyaa tho Kina k door aa Koi nahi main bhi ohna Cho ek aa main aye nahi kehda ki main changa the duniya maadi par jekar appa es nikki ji kami apne Cho door nahi karti sande tha Guru sahibana de rees Karan da bichaar bhi apne dimaag ch kive liya sakde aa so No need to bë fool bë smart waheguru ji ka khalsa waheguru ji ki fathe

    • @bikramaujla8128
      @bikramaujla8128 8 дней назад

      Right veere waheguru ji ka Khalsa waheguru ji di Fateh ​@@BhupinderSingh-uf8re

  • @rajvirsingh4558
    @rajvirsingh4558 8 дней назад +12

    ਬਹੁਤ ਹੀ ਸ਼ਲਾਘਾਯੋਗ ਅਪਲੋਡ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏🙏

  • @SarbjitSingh-ek1si
    @SarbjitSingh-ek1si 8 дней назад +7

    ਪਰਮਾਤਮਾ ਤੁਹਾਡੀ ਚੜਦੀ ਕਲਾ ਰੱਖੇ ਜਿੰਨਾ ਨੇ ਸਿੱਖ ਿੲਤਹਾਸ ਨੂੰ ਜਿੰਦਾ ਰੱਖਿਆ ਹੈ ਬਹੁਤ ਧੰਨਵਾਦ ਜੀ

  • @jaimalsidhu607
    @jaimalsidhu607 9 дней назад +22

    ਧੰਨਵਾਦ ਬੇਟਾ ਐਨਾ ਵਿਸਥਾਰ ਨਾਲ ਸਮਝਾਇਆ ਇਉਂ ਹੀ ਲਗਦਾ ਸੀ ਜਿਵੇਂ ਉਹ ਜੰਗ ਅੱਖਾਂ ਨਾਲ ਦੇਖ ਰਹੇ ਹਾਂ ਧੰਨ ਹਨ ਦਸ਼ਮੇਸ਼ ਪਿਤਾ ਤੇ ਧੰਨ ਉਨ੍ਹਾਂ ਦੀ ਕੁਰਬਾਨੀ ਬਹੁਤ ਬਹੁਤ ਧੰਨਵਾਦ ਬੇਟਾ ਜੀ।

  • @JasvirSingh-k4o
    @JasvirSingh-k4o 9 дней назад +8

    ਬਹੁਤ ਹੀ ਵਧੀਆ ਉਪਰਾਲਾ ਜੋ ਤੁਸੀਂ ਸਿੱਖ ਇਤਿਹਾਸ ਨਾਲ ਜੋੜ ਰਹੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ।ਦਾਸ ਦਾ ਪਿੰਡ ਰਸਨਹੇੜੀ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ।

  • @baljitsidhu8912
    @baljitsidhu8912 9 дней назад +20

    ਬਹੁਤ ਬਹੁਤ ਧੰਨਵਾਦ ਪੰਜਾਬ ਸਿਆਂ ਜੀ। ਤੁਸੀਂ ਬਹੁਤ ਮਹੱਤਵਪੂਰਨ ਸਿੱਖ ਇਤਿਹਾਸ ਨੂੰ ਬੜੀ ਬਾਰੀਕੀ ਨਾਲ ਖੋਜ ਕਰਕੇ ਸਿੱਖ ਸੰਗਤਾਂ ਤੱਕ ਪਹੁੰਚਦਿਆਂ ਕਰਦੇ ਹੋ ਜੀ। ਅਸੀਂ ਇੰਗਲੈਂਡ ਵਿੱਚ ਤੁਹਾਡੀਆਂ ਵੀਡੀਓਜ਼ ਵੇਖਦੇ ਹਾਂ ਜੀ। ਤਹਿਦਿਲੋਂ ਧੰਨਵਾਦ ❤❤❤❤❤

  • @charanjitsingh4388
    @charanjitsingh4388 9 дней назад +10

    ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ । । ਚਮਕੌਰ ਸਾਹਿਬ ਜੀ ਦਾ ਤਿਹਾਸ ਵੇਖ ਲਵੋ ਚਾਲੀ ਸਿੰਘਾਂ ਨੇ ਅਤੇ ਦੋ ਸਾਹਿਬ ਜਾਂਦੇ ਸਨ । ਧੰਨ ਓ ਸਿੰਘ ਸਿੰਘਾ ਨੇ ਧੰਨ ਧੰਨ ਕਰਵਾਤੀ । ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ।

  • @Amarjeet-f6z
    @Amarjeet-f6z 9 дней назад +14

    ਬਹੁਤ ਵਧੀਆ ਢੰਗ ਨਾਲ ਦਸਿਆ ਧੰਨਵਾਦ ਸੰਗਰੂਰ ਪਿੰਡ ਬਾਲੀਆ

  • @paramjitkaur-ki9ur
    @paramjitkaur-ki9ur 9 дней назад +15

    ਬਹੁਤ ਬਹੁਤ ਧੰਨਵਾਦ ਬਾਈ ਜੀ ਇਤਿਹਾਸ ਸਬੰਧੀ ਜਾਣਕਾਰੀ ਦੇਣ ਲਈ ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।

  • @gurmeetsingh2654
    @gurmeetsingh2654 9 дней назад +18

    ਬਹੁਤ ਇਤਿਹਾਸਕ ਕੰਮ ਕਰ ਰਹੇ ਹੋ ਬਾਈ ਜੀ ਤੁਸੀਂ ਬਹੁਤ ਵੱਡੇ ਭਾਗ ਨੇ ਬਾਈ ਤੇਰੇ ਬਾਈ ਜੀ ਜਿਊਦਾ ਰਹ੍

  • @RavinderSingh0813
    @RavinderSingh0813 9 дней назад +10

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🏻
    ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਤੋਂ ਜਾਣੂ ਕਰਵਾਇਆ ਬਾਬਾ ਜੀ। ਪੰਜਾਬ ਸਿਆਂ ਚੈਨਲ ਦੇ ਇਸ ਉਪਰਾਲੇ ਦਾ ਕੋਟਿਨ ਕੋਟਿ ਧੰਨਵਾਦ।

  • @harjinderkaur3383
    @harjinderkaur3383 9 дней назад +20

    ਵੀਰੇ ਗੁਰ sab tanu ਚੜ੍ਹਦੀ ਕਲਾ ਵਿੱਚ ਰੱਖਣ🙏🙏🙏

    • @DharmaKalyan-w2z
      @DharmaKalyan-w2z 9 дней назад

      😂😂😂😂😂😂

    • @sehajveer4013
      @sehajveer4013 9 дней назад

      Tnu ki hge aa eh dss saleya ​@@DharmaKalyan-w2z

    • @Kaur.brar23
      @Kaur.brar23 8 дней назад

      @@DharmaKalyan-w2zkadi gal had aa reha ??

  • @sbajakvlogs
    @sbajakvlogs 9 дней назад +83

    ਮੈਂ ਇਹ ਹੇਅਰ ਸਲੂਨ ਦਾ ਕੰਮ ਕਰਦਾ ਹਾਂ ਤੇ ਮੈਂ ਕੰਮ ਕਰਦਾ ਕਰਦਾ ਤੁਹਾਡੀ ਵੀਡੀਓ ਚਲਾ ਕੇ ਸਾਹਮਣੇ ਰੱਖ ਦਿੰਦਾ ਹਾਂ ਤੇ ਮੈਂ ਕੰਮ ਕਰਦਾ ਕਰਦਾ ਹੀ ਸੁਣਦਾ ਰਹਿੰਦਾ ਹਾਂ ਤੇ ਜਿੰਨੇ ਵੀ ਮੇਰੇ ਗ੍ਰਾਹਕ ਕਸਟਮਰ ਆਂਦੇ ਨੇ ਉਹ ਵੀ ਨਾਲ ਨਾਲ ਸੁਣਦੇ ਨੇ ਤੁਹਾਡੀਆਂ ਮੈਂ ਸਾਰੀਆਂ ਵੀਡੀਓ ਦੇਖਦਾ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਿੱਖ ਇਤਿਹਾਸ ਵਾਰੇ ਜਾਣਕਾਰੀ ਚੰਗੇ ਤਰੀਕੇ ਨਾਲ ਦੇਣ ਲਈ ❤❤❤

    • @JagroshanSingh-yj9gt
      @JagroshanSingh-yj9gt 9 дней назад +6

      ਬਾਈ ਜੀ ਆਪਾਂ ਨੂੰ ਗੁਰੂ ਸਾਹਿਬ ਜੀ ਨੇਂ ਕੇਸ ਨਾ ਕਤਲ ਕਰਨ ਦਾ ਹੁਕਮ ਦਿੱਤਾ ਹੈ, ਤੁਸੀ ਇਸ ਬਾਰੇ ਗ਼ੌਰ ਕਰੋਗੇ

    • @sbajakvlogs
      @sbajakvlogs 9 дней назад +7

      @JagroshanSingh-yj9gt ਹਾਂਜੀ ਵੀਰ ਜੀ ਤੁਹਾਂਡੀ ਗਲ ਬਿਲਕੁਲ ਸਹੀ ਏ ਕਿ ਪਤਾ ਕਿਦੋਂ ਗੁਰੁ ਸਾਿਬਾਨਾਂ ਦੀ ਕਿਰਪਾ ਕਿਸਤੇ ਹੋਵੇ ਬਾਕੀ ਸਬ ਦੀ ਆਪਣੀ ਆਪਣੀ ਸੋਚ ਏ ❤️🙏

    • @JasbirSingh-rw4ds
      @JasbirSingh-rw4ds 9 дней назад +2

      ਆਪਣੇ ਕੰਮ ਨੂੰ ਬਦਲੋ

    • @BhaiBalramSinghSirsa
      @BhaiBalramSinghSirsa 9 дней назад +3

      @@sbajakvlogsਪਿਆਰੇ ਵੀਰ, ਸੋਚ ਆਪਣੀ ਨਹੀਂ ਜੀ, ਇਹ ਸੋਚ ਗੁਰੂ ਦਸਮੇਸ਼ ਪਿਤਾ ਜੀ ਦੀ ਹੈ ਕਿ ਕੇਸ ਨਹੀਂ ਕੱਟਣੇ 🙏

    • @jashansingh6300
      @jashansingh6300 8 дней назад +2

      @@sbajakvlogsGuru sahib kirpa karange veer ji tvade te

  • @butasingh4607
    @butasingh4607 9 дней назад +14

    ਵਾਹਿਗੁਰੂ ਜੀ

  • @SurjitBasra-rl9vu
    @SurjitBasra-rl9vu 9 дней назад +43

    ਮੁਗ਼ਲ ਬਾਈ ਧਰ ਦੇ ਰਾਜਿਆ ਆ ਘੇਰਾ ਗੁਰੂ ਨੂੰ ਪਾਇਆ
    ਕਿਲ੍ਹਾ ਛੱਡਣ ਨੂੰ ਆਖਦੇ ਪਾਪੀ ਤਰਸ ਜਰਾ ਨਾ ਆਇਆ
    ਕਈ ਸਿੰਘ ਮਹਾਰਾਜ ਦਾ ਨੀਲਾ ਘੋੜਾ ਅਨੰਦਪੁਰ ਚ ਦੇ ਸ਼ਹੀਦੀਆਂ ਗੁਰੂ ਦਾ ਪਿਆਰ ਪਾਇਆ
    ਤੇਰੇ ਵਰਗਾ ਗੁਰੂ ਗੋਬਿੰਦ ਸਿੰਘ ਜੀ ਜਗ ਤੇ ਕੋਈ ਨਾ ਆਇਆ।
    ਖਾਧੀਆ ਸੋਹਾਂ ਕੁਰਾਨ ਦੀਆ ਏਸ ਹੱਦ ਤਕ ਪਹਾੜੀ ਰਾਜਾ
    ਆਇਆ
    ਕਿਲ੍ਹਾ ਛੱਡਿਆ ਗੁਰੂ ਨੇ ਆ ਪੋਹਚੇ ਕਿਨਾਰੇ ਸਰਸਾ
    ਖਾਦੀਆ ਕਸਮਾਂ ਤੋੜ ਕੇ ਮੁਗਲਾ ਘੇਰਾ ਗੁਰੂ ਨੂੰ ਪਾਇਆ
    ਗੁਰੂ ਸਾਹਿਬ ਨੇ ਆਪਣਾ ਜਾਮਾ ਜੋੜਾ ਭਾਈ ਉਦੇ ਸਿੰਘ ਨੂੰ ਫੜਾਇਆ
    ਤੇਰੇ ਵਰਗਾ ਗੁਰੂ ਗੋਬਿੰਦ ਸਿੰਘ ਜੀ ਜਗ ਤੇ ਕੋਈ ਨਾ ਆਇਆ ।
    ਕੀਤੀ ਸਰਸਾ ਪਾਰ ਪਰਿਵਾਰ ਵੀ ਖੇਰੋ ਖੇਰੋ ਹੋ ਗਯਾ
    ਵੇਲਾ ਸੀ ਉਹ ਨਿੱਤ ਨੇਮ ਦਾ ਨਿੱਤ ਨੇਮ ਦਾ
    ਇਕ ਇਕ ਸਿੰਘ ਗੁਰੂ ਦਾ ਲਹੂ ਲਹੂ ਹੋ ਗਿਆ
    ਮਾਤਾ ਗੁੱਜਰੀ ਚਾਰ ਪੁੱਤ ਸ਼ਹੀਦ ਪਿਤਾ ਤੱਤੀ ਤਵੀ ਤੇ ਬਿਠਾਇਆ
    ਤੇਰੇ ਵਰਗਾ ਗੁਰੂ ਗੋਬਿੰਦ ਸਿੰਘ ਜੀ ਜਗ ਤੇ ਕੋਈ ਨਾ ਆਇਆ।

  • @kishandeepsingh8035
    @kishandeepsingh8035 9 дней назад +29

    ਧੰਨ ਧੰਨ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ❤❤❤❤

  • @laljitsinghkang7219
    @laljitsinghkang7219 9 дней назад +7

    ਧੰਨਵਾਦ ਬਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀਦਿੱਤੀਹੈ।

  • @hukamsinghkhalsa1456
    @hukamsinghkhalsa1456 8 дней назад +4

    ਵਾਹ ਪੰਜਾਬ ਸ ਤੁਸੀਂ ਜਿਸ ਤਰੀਕੇ ਨਾਲ ਇਤਿਹਾਸ ਨੂੰ ਆਪਣੀ ਰਸਨਾ ਨਾਲ ਬਿਆਨ ਕੀਤਾ ਹੈ ਮੈਂ ਸਮਝਦਾ ਹਾਂ ਗੁਰੂ ਸਾਹਿਬ ਨੇ ਤੁਹਾਨੂੰ ਬਹੁਤ ਹੀ ਨਿਬੇੜਾ ਵਿਦਵਾਨ ਬਣਾਇਆ ਹੈ ਗੁਰੂ ਸਾਹਿਬ ਤੁਹਾਨੂੰ ਹੋਰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਇਸੇ ਤਰ੍ਹਾਂ ਹੀ ਸਹੀ ਇਤਿਹਾਸ ਦੀ ਜਾਣਕਾਰੀ ਦੇਣ ਨਾਲ ਸਾਨੂੰ ਦਿਮਾਗੀ ਖੁਰਾਕ ਮਿਲਦੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹੁਕਮ ਸਿੰਘ ਖਾਲਸਾ ਪਹਾੜਗੰਜ ਨਵੀਂ ਦਿੱਲੀ ਸਿੰਘ ਸਭਾ

    • @hukamsinghkhalsa1456
      @hukamsinghkhalsa1456 8 дней назад

      ਮੇਰੇ ਇਸ ਨੰਬਰ ਤੇ ਮੈਨੂੰ ਇਹ ਇਤਿਹਾਸ ਦੀ ਖਬਰ ਆਪ ਜੀ ਦਿਆ ਕਰੋ ਆਪ ਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurpreetsinghghotra2743
    @gurpreetsinghghotra2743 9 дней назад +10

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ🙏

  • @GurmeetKaur-t6r
    @GurmeetKaur-t6r 8 дней назад +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @SarbjitSingh-fi1zu
    @SarbjitSingh-fi1zu 7 дней назад +3

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਵੀਰ ਧੰਨਵਾਦ।

  • @jatinderbhinder4360
    @jatinderbhinder4360 9 дней назад +12

    ਵਾਹਿਗੁਰੂ

  • @HarpreetSingh-r1g1u
    @HarpreetSingh-r1g1u 9 дней назад +14

    ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। 🙏

  • @GurpreetSingh-zg8rj
    @GurpreetSingh-zg8rj 8 дней назад +2

    ਬੁਹਤ ਕੋਸ਼ਿਸ਼ ਕਰਦੇ ਹਾਂ ਕਿ ਇਹ ਸਭ ਕੁਝ ਲੋਕਾਂ ਨੂੰ ਬੋਲ ਕੇ ਦੱਸੀਏ ਪਰ ਗਲ ਭਰ ਜਾਂਦਾ ਹੈ ਬੋਲ ਨਹੀਂ ਹੁੰਦਾ ,ਤੁਹਾਡਾ ਧੰਨਵਾਦ ਜੀ।

  • @GurumeetSingh-yj1lp
    @GurumeetSingh-yj1lp 8 дней назад +3

    ਬਹੁਤ ਹੀ ਵਧੀਆ ਜਾਣਕਾਰੀ ਪੰਜਾਬ ਸਿਆਂ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਹੀ ਆਫ ਜੀ ਸਿੱਖ ਇਤਿਹਾਸ ਦੀ ਜਾਣਕਾਰੀ ਦਿੰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KhushSidhu-e4e
    @KhushSidhu-e4e 9 дней назад +3

    Bhut badhiya hai Bhai ji maharaj ji di mehr ਐਸੇ ਤਕਾ ਸਮਤ ਬਖਸ਼ੀ ਰੱਖਣ

  • @TheKingHunter8711
    @TheKingHunter8711 8 дней назад +11

    ❤United PANJAB ਜ਼ਿੰਦਾਬਾਦ❤
    ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ,
    ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ
    -ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ

    • @bittusandhu9638
      @bittusandhu9638 8 дней назад +1

      ❤❤❤❤ਵਾਹਿਗੁਰੂ ਜੀ ❤

    • @user.DeepBrar
      @user.DeepBrar 8 дней назад +1

      ਇੱਕ ਹੋਣਗੇ ਜਲਦੀ ਹੀ, 🙏

    • @TheKingHunter8711
      @TheKingHunter8711 7 дней назад +1

      @@user.DeepBrar Thanx Bro Love❤️You

  • @tiwana3779
    @tiwana3779 9 дней назад +8

    ਵਾਹਿਗੁਰੂ ਜੀ🙏🙏🙏🙏🙏

  • @mukhadharochak
    @mukhadharochak 9 дней назад +4

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @Deep_dhaliwalz
    @Deep_dhaliwalz 9 дней назад +6

    ਮੇਰੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤

  • @satindersinghsandhu2071
    @satindersinghsandhu2071 9 дней назад +2

    ਅਸੀਂ ਅਬੋਹਰ ਤੋਂ ਤੁਹਾਡਾ ਵੀਡਿਓ ਦੇਖ ਰਹੇ ਹਾਂ ਜੀ, ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੋਂ ਕੌਮ ਨੂੰ ਸ਼ਹੀਦਾਂ ਦੀਆ ਕੁਰਬਾਨੀਆਂ ਬਾਰੇ ਸਹੀ ਜਾਣਕਾਰੀ ਦੇ ਰਹੇ ਹੋ, ਵਾਹਿਗੁਰੂ ਜੀ ਆਪ ਜੀ ਦੀ ਸੇਵਾ ਨੂੰ ਹੋਰ ਭਾਗ ਲਾਉਣ, ਇਹ ਕੰਮ ਐਸਜੀਪੀਸੀ ਦਾ ਸੀ ਪਰ ਬਦਕਿਸਮਤ ਨੇ ਜਥੇਦਾਰ ਤੇ ਓਹਨਾ ਦੇ ਆਕਾ ਜੋਂ ਸਭ ਕੁਛ ਹੁੰਦਿਆਂ ਵੀ ਇਸ ਸੇਵਾ ਤੋਂ ਵਾਂਝੇ ਨੇ

  • @RadiatorCleanerccc
    @RadiatorCleanerccc 8 дней назад +4

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ, ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਆਪ ਜੀ ਨੂੰ ਲੱਖ ਲੱਖ ਪ੍ਰਣਾਮ 🙏🙏🙏ਵਾਹਿਗੁਰੂ ਜੀ 🙏🙏🌹🌹

  • @gurpreetsandhu5753
    @gurpreetsandhu5753 8 дней назад +2

    ਬਹੁਤ - ਬਹੁਤ ਧੰਨਵਾਦ ਬਾਈ ਜੀ ਇਤਿਹਾਸ ਸਬੰਧੀ ਜਾਣਕਾਰੀ ਦੇਣ ਲਈ , ਪਿੰਡ ਸੰਘਰੇੜੀ ਜ਼ਿਲ੍ਹਾ ਮਾਨਸਾ

  • @PARMINDER-e5c
    @PARMINDER-e5c 8 дней назад +1

    ਅਸੰਖ ਅਸੰਖ ਧੰਨਵਾਦ ਸਿੰਘ ਸਰਦਾਰ ਸਾਹਿਬ ਸਿੱਖ ਇਤਿਹਾਸ ਦੀ ਜਾਣਕਾਰੀ ਦੇਣ ਲਈ ਜੀ

  • @SukhaSingh-te1bs
    @SukhaSingh-te1bs 8 дней назад +3

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸੱਚੇ ਪਾਤਸ਼ਾਹ🙏🙏🙏

  • @mangalsinghpp4837
    @mangalsinghpp4837 9 дней назад +2

    ਖਾਲਸਾ ਜੀ ਬਹੁਤ. ਵਦੀਆ. ਤਰੀਕੇ ਨਾਲ. ਇਤਹਾਸ. ਪੇਸ. ਕੀਤੇ ਧੰਨਵਾਦ. ਪਿਡ. ਚੋਹਲਾ ਸਹਿਬ. ਤਰਨ. ਤਾਰਨ

  • @sukhdeepkaur9555
    @sukhdeepkaur9555 9 дней назад +3

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪੁੱਤਰਾ ਦਾ ਦਾਨੀ,ਜਿੰਨਾ ਸਿੱਖ ਕੌਮ ਲਈ ਸਾਰਾ ਪ੍ਰਵਾਰ ਸ਼ਹੀਦ ਕਰਵਾਇਆ।

  • @Jashan_and_group
    @Jashan_and_group 8 дней назад +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @gagannijjar4213
    @gagannijjar4213 6 дней назад

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ ਅਤੇ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਕੋਟ ਕੋਟ ਪ੍ਰਣਾਮ 🙏🏼

  • @Gurlal_60Sandhu
    @Gurlal_60Sandhu 9 дней назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @kamalkaran2165
    @kamalkaran2165 9 дней назад +2

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ

  • @chamkaurhundal2798
    @chamkaurhundal2798 8 дней назад

    Thanks

  • @tejvirsingh3682
    @tejvirsingh3682 8 дней назад

    Thanks!

  • @buntypgk
    @buntypgk 4 дня назад

    ਬਹੁਤ ਵਧੀਆ ਜਾਣਕਾਰੀ ਦਿੱਤੀ ਬਈ ਜੀ

  • @sarabjeetsingh8232
    @sarabjeetsingh8232 9 дней назад +1

    ਵਾਹਿਗੁਰੂ ਜੀ...ਅਸੀਂ ਚਮਕੌਰ ਸਾਹਿਬ ਤੋਂ ਜੀ

  • @PunjabiGamer-y2v
    @PunjabiGamer-y2v 8 дней назад +2

    ਬਹੁਤ ਬਹੁਤ ਧੰਨਵਾਦ ਵੀਰ ਜੀ ਮੈਂ ਆਪ ਦੀਆਂ ਸਾਰੀਆਂ ਵੀਡੀਓ ਨੂੰ ਧਿਆਨ ਦੇਖਦਾ ਬਹੁਤ ਬਹੁਤ ਵਧੀਆ ਲੱਗ ਦੀਆਨੇ।ਵਿੰਦਰ ਸਿੰਘ ਮਹਿਰਾ।

  • @jasvinderpal5
    @jasvinderpal5 8 дней назад +1

    Boht vadia History dassi tusi Veer ji.

  • @parameeaneja
    @parameeaneja 9 дней назад +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @sohansinghgill9088
    @sohansinghgill9088 7 дней назад

    Panjab Siyan : Chamkaur di Gadhi di Jung : Great Episode
    Bhat Vahi Sources vichon Jankari : Great Story :Punjab Siyan Channel Zindabad

  • @HarinderSingh-sy9fr
    @HarinderSingh-sy9fr 9 дней назад +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏🙏

  • @sikanderjitdhaliwal2078
    @sikanderjitdhaliwal2078 8 дней назад +1

    ਵੀਰ ਜੀ ਤੁਹਾਡੀ ਬਹੁਤ ਮਿਹਨਤ ਹੈ ਐਨਾਂ ਕੁੱਝ ਬੋਲਨ ਲਈ। ਵੀਰ ਜੀ ਗੜੀ ਵਿੱਚ ਘੋੜਿਆਂ ਦਾ ਜ਼ਿਕਰ ਹੈ ਜਾਂ ਲੜਾਈ ਪੈਦਲ ਹੀ ਹੋਈ ਸੀ।

  • @gurpejsraa1865
    @gurpejsraa1865 8 дней назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @dilbagarya4587
    @dilbagarya4587 8 дней назад

    ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ
    ਇਤਿਹਾਸ ਦੀ ਜਾਣਕਾਰੀ ਦਸਨ ਲਈ ਬਹੁਤ ਬਹੁਤ ਧੰਨਵਾਦ

  • @SewaksinghSandhu-ms2jn
    @SewaksinghSandhu-ms2jn 9 дней назад +1

    ਸਤਿਨਾਮ ਸ੍ਰੀ ਵਾਹਿਗੁਰੂ ਜੀ ਪ੍ਰਣਾਮ ਸਿੰਘ ਸਿੰਘਣੀਆਂ ਨੂੰ ਜਿਹੜੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਜੀ ਮਹਾਂਰਾਜ ਦੇ ਨਾਲ ਜੰਗ ਵਿੱਚ ਲੜੇ ਸੂਰਮੇ ❤❤❤

  • @BalkarSingh-q9g
    @BalkarSingh-q9g 8 дней назад +1

    ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਮਾਤਾ ਜੀ ਅਤੇ ਸਾਹਿਬਜ਼ਾਦਾ ਕਰਜ਼ਾ ਨਹੀਂ ਦੇ ਸਕਦੇ ਵਾਹਿਗੁਰੂ ਜੀ ਅਪਣਾ ਮਿਹਰ ਭਰਿਆ ਹੱਥ ਰੱਖੋ ਜੀ 🙏🙏

  • @RanjitSingh-hq3hu
    @RanjitSingh-hq3hu 6 дней назад

    Bohut Bohut Dhanwaad Veerji

  • @neerajthakur358
    @neerajthakur358 9 дней назад

    ਬਹੁਤ ਵਿਸਥਾਰ ਨਾਲ ਸਮਝਾਇਆ, ਧੰਨਵਾਦ ਜੀ

  • @AshokKumar-g4r1q
    @AshokKumar-g4r1q 3 дня назад

    Bahut vadia sunaea aap ji ne guru sahib de darshan kra dete

  • @sukhchainsingh7507
    @sukhchainsingh7507 6 дней назад

    Bhut bhut dhanwaad veer ji tuhada,
    Main bachpan ton hi itihaas padea te mere
    Mn ch ehi swaal aonde c kiven krea hona tusi
    Bhut vdia kr rahe ho 🙏
    Kismat vale o guru ji tuhanu eh sewa da moka ditaa.
    Sikh itihaas naal bhut shedshaad hoi a ji.
    Es sab nu sun k main hor nede hunda mehsoos kr reha 🙏 waheguru ji ka khalsa waheguru ji di fateh

  • @kjsbhogalsnaturalhealthrem1390
    @kjsbhogalsnaturalhealthrem1390 8 дней назад +1

    Very truly and honestly explained podcast by Punjab Siyan, After deep study and research.
    Respects and Salutation to you and your entire team

  • @Navsardar-855
    @Navsardar-855 8 дней назад +4

    26:26 ਇੱਥੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦਾ ਨਾਮ ਆਉਣਾ ਸੀ।

  • @karamsingh3601
    @karamsingh3601 8 дней назад +1

    thnx baba ji

  • @SurinderSingh-gm5zk
    @SurinderSingh-gm5zk 9 дней назад +2

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਮਨਾਣਾ ਜਿਲਾ ਮੋਹਾਲੀ

  • @ramanpreetsingh5310
    @ramanpreetsingh5310 8 дней назад +1

    Bohat vadia veer ji ❤

  • @jaswindersingh1459
    @jaswindersingh1459 9 дней назад

    ਬਹੁਤ ਸੋਹਣੇ ਢੰਗ ਨਾਲ ਦੱਸਿਆ ਜੀ

  • @a.k.crazyanimals
    @a.k.crazyanimals 7 дней назад

    Waheguru ji tuhada bahut bahut shukran jo tuc sade liye itni jaankari le ke aande ho...

  • @MANPREETSINGH-j8w1x
    @MANPREETSINGH-j8w1x 8 дней назад +1

    22g tuc bht vadia kaam kr rhe ho ❤ is hisab naal sanu apne ithass da A v nai pta bht bht shukria raab chardikala vch rakhe

  • @ParamjeetSingh-cc5vs
    @ParamjeetSingh-cc5vs 5 дней назад

    ਬਹੁਤ ਵਧੀਆ ਵੀਰ ਜੀ

  • @BalwinderSingh-nw8un
    @BalwinderSingh-nw8un 9 дней назад +3

    ਵਾਹਿਗੁਰੂ ਵਾਹਿਗੁਰੂ ਸਾਹਿਬ ਜੀ।

  • @JSpresident
    @JSpresident 9 дней назад +5

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ 🙏🏻

  • @RanjeetSingh-rr2nf
    @RanjeetSingh-rr2nf 9 дней назад +5

    😢 ਵਾਹਿਗੁਰੂ ਜੀ

  • @surjitsingh6659
    @surjitsingh6659 8 дней назад +1

    Good information thanks veer ji

  • @gurdeepkaur6181
    @gurdeepkaur6181 7 дней назад

    ਸਬ ਸੀਨ ਨੂੰ ਮਿਹਸੂਸ ਕਰ ਰਹੇ ਹਾਂ

  • @lakhvirsingh1129
    @lakhvirsingh1129 8 дней назад +1

    Wahaguru g

  • @BaldevSingh-ry9vy
    @BaldevSingh-ry9vy 8 дней назад

    Dhanyawad Bhai Saab shaheedan nu kot kot parnam

  • @manjitaulakh3240
    @manjitaulakh3240 8 дней назад +1

    Wahaguru ji thank you ji for all your hard work and effort 🌹❤️🙏

  • @kulwindersingh9227
    @kulwindersingh9227 8 дней назад +1

    Bahut he badiye video vir ji (Babina up)

  • @jagroopsandhu7917
    @jagroopsandhu7917 8 дней назад +1

    Waheguru G🙏🙏

  • @Legend_never_die1906
    @Legend_never_die1906 9 дней назад

    ਮਲੋਟ, ਸ਼੍ਰੀ ਮੁਕਤਸਰ ਸਾਹਿਬ

  • @jaswindergouriji4108
    @jaswindergouriji4108 8 дней назад +1

    Bohut acha kar rahe ho veer ji.🙏🙏🙏

  • @GurpreetKaur-qr1te
    @GurpreetKaur-qr1te 9 дней назад +1

    ਸਤਿਨਾਮ ਵਾਹਿਗੁਰੂ ਜੀ 🙏

  • @gurpreeetgill880
    @gurpreeetgill880 8 дней назад +1

    Dan Dan Sade sohane soorbir yodhe mahabali Pita Guru' ji Maharajan

  • @ਬਾਗ਼ੀ-ਖੂਨ
    @ਬਾਗ਼ੀ-ਖੂਨ 8 дней назад +1

    Well done brother ! You described actuall facts of history. ❤ 👍

  • @RoyalLife-oo4ji
    @RoyalLife-oo4ji 8 дней назад +5

    10ਲੱਖ ਫ਼ੌਜ ਗੜ੍ਹੀ ਦੇ ਅੰਦਰ ਜਾਣ ਲਈ ਜਦੋਂ ਜਹਿਦ ਕਰਦੇ ਮਰ ਗਏ ਪਰ ਗੜੀ ਦੀ ਉੱਚੀ ਉਚਾਈ ਤੱਕ ਪਹੁੰਚ ਨਹੀਂ ਸਕੇ
    ਪਰ ਕਾਰ ਸੇਵਾ ਵਾਲੇ ਬਾਬਿਆਂ ਨੇ ਪੈਂਦੀ ਸੱਟੇ ਗੜੀ 50 ਫੁੱਟ ਨੀਵੀਂ ਕਰਕੇ ਵਧੀਆ ਗੁਰੂ ਘਰ ਬਣਾ ਦਿੱਤਾ
    ਸਦਕੇ ਜਾਈਏ ਇੰਨਾ ਦੀ ਸੇਵਾ ਨੂੰ ਕਿ ਕਿਸੇ ਨੂੰ ਦਿਖਾਉਣ ਲਈ ਇੱਕ ਇੱਟ ਵੀ ਨਹੀਂ ਛੱਡੀ ਜਿਸਨੂੰ ਆਉਣ ਵਾਲੀ ਪੀੜ੍ਹੀ ਨਾ ਦੇਖ ਲਵੇ

  • @jagdeepsinghhans4172
    @jagdeepsinghhans4172 8 дней назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਹੈ ਧੰਨ ਹੈ ਇਹਨਾਂ ਦੀ ਕੁਰਬਾਨੀ ❤

  • @harbanssingh4035
    @harbanssingh4035 9 дней назад +4

    ਕਾਸ਼!ਸਾਡੀ ਕੌਮ ਇਸ ਗੜ੍ਹੀ ਨੂੰ ਅਸਲੀ ਸਕਲ ਵਿਚ ਰੱਖ ਲੈਂਦੀ। ਧੰਨਵਾਦ ਖਾਲਸਾ ਜੀ।

  • @brarsaab8849
    @brarsaab8849 8 дней назад

    ਬਹੁਤ ਵਧੀਆ ਜਾਣਕਾਰੀ ਹੈ ਬਾਈ ਜੀ ❤

  • @GurmeetSingh-tj2ct
    @GurmeetSingh-tj2ct 8 дней назад

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ 💞🌹👏🙏🙏🙏🙏

  • @sukhbhangra6939
    @sukhbhangra6939 7 дней назад

    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਾਹੇ ਸਹਿਨਸ਼ਾਹ ਗੁਰੂ ਗੋਬਿੰਦ ਸਿੰਘ ਜੀ

  • @dilbagsinghmusic1805
    @dilbagsinghmusic1805 8 дней назад +1

    Guru sahib tuhanu chardikala ch rakhan g 🙏🙏🙏🙏

  • @rishavkumar87
    @rishavkumar87 8 дней назад +1

    Mumbai Maharashtra 🙏waheguru ji🙏🙏🙏

  • @LovepreetSingh-to9cv
    @LovepreetSingh-to9cv 8 дней назад +1

    Waheguru ji 🙏❤️

  • @HarmeetKaur-bq9ig
    @HarmeetKaur-bq9ig 9 дней назад +3

    ਧੰਨ ਦਸਮੇਸ਼ ਪਿਤਾ ਜੀ 🙏🙏

  • @JasbirKaur-dj2rx
    @JasbirKaur-dj2rx 8 дней назад +1

    Waheguru ji from Mohali

  • @harpalsinghkamboj6809
    @harpalsinghkamboj6809 8 дней назад

    ਵਾਹਿਗੁਰੂ ਜੀ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਂਰਾਜ ਸਰਬੱਤ ਦਾ ਭਲਾ ਕਰੋ ਜੀ ਸਰਬੱਤ ਦੇ ਕਾਰਜ ਰਾਸ ਕਰੋ ਜੀ 🙏🌺🙏

  • @HarminderSingh-zi5vg
    @HarminderSingh-zi5vg 9 дней назад

    ਸ਼ਹੀਦ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ