RUBROO Dr Surjit Patar

Поделиться
HTML-код
  • Опубликовано: 21 июн 2016
  • RUBROO Dr Surjit Patar
    Producer : Dr John Rajkumar

Комментарии • 27

  • @xyz6859
    @xyz6859 3 года назад +1

    ਪੰਜਾਬੀ ਸਹਿਤ ਦਾ ਨਗੀਨਾ ਹਨ ਪਾਤਰ ਜੀ,ਬਹੁੱਤ ਹੀ ਰੱਜੀ ਰੂਹ ਹਨ ਪਾਤਰ ਜੀ ਇੰਨਾਂ ਨੂੰ ਮਿਲ ਕੇ ਵੀ ਇੰਜ ਲੱਗਦਾ ਜਿਵੇਂ ਕਿਸੇ ਆਪਣਿਆਂ ਨੂੰ ਮਿਲੇ ਹਾਂ ਪਾਤਰ ਜੀ ਧਰਤੀ ਨਾਲ ਜੁੜੇ ਇੰਨਸਾਨ ਹਨ ਬਹੁੱਤ ਹੱਸਮੁੱਖ ਅਤੇ ਸਹਿਜ ਵਿੱਚ ਰਹਿਣ ਵਾਲੇ ਇੰਨਸਾਨ ਹਨ ਜਿਂਨਾ ਮਿਲਣ ਵਿੱਚ ਅਨੰਦ ਆਉਂਦਾ ਉਂਨਾਂ ਹੀ ਵਿਚਰਣ ਵਿੱਚ ਵੀ ਸਹਿਜ ਅਤੇ ਰਵਾਨਗੀ ਹੈ ਧੰਨਵਾਦ ਅਤੇ ਪਿਆਰ ਸਹਿਤ 🌻🙏🏻🌻

  • @amritpalsingh7935
    @amritpalsingh7935 2 месяца назад

    ਪਾਤਰ ਸਾਹਿਬ 🙏🙏🙏🙏🙏

  • @amarjitkaur2483
    @amarjitkaur2483 Год назад

    Proud of Patar Sahib,Bhupinder ji and family.Bahut wadhia Ruhbru👍

  • @iqbalsingh-jr2tz
    @iqbalsingh-jr2tz Год назад

    ਬਹੁਤ ਹੀ ਖੂਬਸੂਰਤ ਅਤੇ ਪਿਆਰੀ ਸ਼ਖ਼ਸੀਅਤ ਹੈ,
    ਡਾਕਟਰ ਸੁਰਜੀਤ ਪਾਤਰ ਸਾਹਿਬ ਜੀ।

  • @surjitsinghjeet2018
    @surjitsinghjeet2018 3 года назад

    ਸਦੀ ਦੇ ਸਿਰਮੌਰ ਸ਼ਾਇਰ ਨੂੰ ਸਿਰ ਝੁਕਾਕੇ ਸਲਾਮ ਕਰਦਾਂ!!

  • @PremLata-vd3cp
    @PremLata-vd3cp 3 года назад

    ਵਾਹ ਜੀ ਵਾਹ ਬਹੁਤ ਹੀ ਸੋਹਣੇ ਪਲ ਲਗੇ ਸੁਰਜੀਤ ਪਾਤਰ ਜੀ ਨੂੰ ਸੁਣਕੇ ਦਿਲ ਕਰਦੇ ਸੁਣੀ ਜਾਓ😇👍👌

  • @user-zk5ut2dc9h
    @user-zk5ut2dc9h 23 дня назад

    No comment bas. Sira

  • @daljotsingh4918
    @daljotsingh4918 6 лет назад +2

    ਜਿਉਂਦਾ ਰਹਿ ਓ ਪੰਜਾਬੀਅਤ ਦਿਆ ਸਿਰਣਾਵੇਆਂ !
    Live a thousands lives, Punjabi needs you -- Punjab needs you !

  • @harbhagwansingh9058
    @harbhagwansingh9058 7 лет назад +7

    Patar sahib tuhade bare sare parvar bare janke dil bahut khush hoea bas ki kahan tuhade har lafz nu teh dilon pyar ate satkar

  • @KalmandeAngSang
    @KalmandeAngSang 5 лет назад +2

    Love n respect teh dilon Sir !! always

  • @harmilapsingh1151
    @harmilapsingh1151 2 года назад

    Great 👌

  • @entbrar
    @entbrar 3 года назад

    We are proud of Dr Patar, who did lot to elevating Punjabi language through poetry

  • @krishanjitdhunna9405
    @krishanjitdhunna9405 3 года назад

    Very nice family

  • @khushdhilllon3164
    @khushdhilllon3164 5 лет назад +1

    ਬਹੁਤ ਖੂਬ ,ਤੁਹਾਡੇ ਬਾਰੇ ਇੰਨਾ ਕੁੱਝ ਜਾਣ ਕੇ ਬਹੁਤ ਖੁਸ਼ੀ ਹੋਈ ਬਹੁਤ ਮਾਣ ਏ ਸਾਨੂੰ ਤੁਹਾਡੇ ਤੇ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਣ ਜੋ ਤੁਸੀ ਸਾਡੀ ਝੋਲੀ ਰੂਹ ਦੀ ਆਵਾਜ਼ ਵਿੱਚੋਂ ਨਿਕਲੇ ਅਲਫਾਜ਼ ਪਉਦੇ ਰਹੋ

  • @KalmandeAngSang
    @KalmandeAngSang 4 года назад

    jio patar sahib !! proud of you always !!! love n respect

  • @charnjeetsingh611
    @charnjeetsingh611 6 лет назад +1

    koi sabad nhi sir tuhadi sakhsiat lyi. u r great Sir

  • @gurdevkaur9559
    @gurdevkaur9559 4 года назад

    GOD BLESS YOU AND FAMILY YOU ARE GREAT PERSONALITY 🙏😀.VRRY GOOD FAMILY.

  • @pardeepkaur1859
    @pardeepkaur1859 4 года назад

    Patr ji tusi apne aap vich ik sdi ho. Tuhade vrge shyar kudrat de avaz hn. Waheguru tuhanu, jo khushia rhe gaia oh ve dene. Tuhadi hriday aas puri honi chidi h💐

  • @Jatindersingh-op3mg
    @Jatindersingh-op3mg 5 лет назад

    Jitha mai birakh banea.surjeet pater da likhea laikh mera favrot aa.

  • @mastfydigitalchannel-byman9969
    @mastfydigitalchannel-byman9969 3 года назад

    ਵਾਹ ਆਟੀ ਜੀ!

  • @atamdharachannel3706
    @atamdharachannel3706 5 лет назад +1

    Greatman

  • @sunnybrar3286
    @sunnybrar3286 4 года назад

    Out of words !!

  • @ripandeepkaur6789
    @ripandeepkaur6789 6 лет назад +1

    v.good writer,poet

  • @peasantmovement3247
    @peasantmovement3247 6 лет назад +2

    24 kart gold

  • @satvirsingh3842
    @satvirsingh3842 4 года назад

    🙏🙏🙏🙏

  • @ripandeepkaur6789
    @ripandeepkaur6789 6 лет назад

    nice learn about your family

  • @harbansgrewal748
    @harbansgrewal748 4 года назад

    N8