Комментарии •

  • @sonusingh2553
    @sonusingh2553 Год назад

    ਬਹੁਤ ਬਹੁਤ ਧੰਨਵਾਦ ਜੀ ਬਹੁਤ ਡੂੰਘੀ ਕਲਮ ਐ ਦਲੀਪ ਕੌਰ ਟੀਵਾਣਾ ਜੀ ਦੀ ਨਾਵਲ ਕਹਾਣੀਆ ਬਾਕਮਾਲ 🙏🙏❤️❤️

  • @peasantmovement3247
    @peasantmovement3247 4 года назад +3

    Thx for this 2020
    ਇਹ ਬਹੁਤ ਕੀਮਤੀ ਪਲ ਨੇ

  • @rbrar9968
    @rbrar9968 2 года назад

    ਬਹੁਤ ਸੋਹਣੀ ਇੰਟਰਵਿਊ

  • @Atiwana
    @Atiwana 6 лет назад +5

    ਬੇਨੀਪਾਲ ਸਾਹਿਬ ਡਾ. ਦਲੀਪ ਕੌਰ ਟਿਵਾਣਾ ਨਾਲ ਕੀਤੀ ਗੱਲਬਾਤ ਪਰਾਈ ਟਿਈਮ ਦੇ ਦਰਸ਼ਕਾਂ ਨਾਲ ਸਾਂਝੀ ਕਰਵਾਉਣ ਲੲੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਵਧੀਆ ਉਪਰਾਲਾ ਹੈ।
    ਅਮਰਜੀਤ ਸਾਥੀ
    ਔਟਵਾ

    • @TBNCANADA
      @TBNCANADA 6 лет назад +2

      Amarjit Tiwana ਜੀ ਧੰਨਵਾਦ ।

  • @harwindergrewal6679
    @harwindergrewal6679 2 года назад +2

    She is my favorite writer,I read her all the Novels & story books,thanks Dr Tiwana thanks for interview in primeasia

  • @TanveerSinghSandhu
    @TanveerSinghSandhu 4 года назад +5

    Rest in Peace Doctor Sahiba. Tusi hmesha Amar ho 🙏🙏

  • @rajbirrandhawa8695
    @rajbirrandhawa8695 4 месяца назад

    ਸਤਿ ਸੀ੍ ਅਕਾਲ ਜੀ ਮੇਰੇ ਬਹੁਤ ਪਿਆਰੇ ਮੈਡਮ ਮੈਨੂੰ ਅਹੀਰਵਾੜਾ ਇਨਾਂ ਦੀ ਮੈ ਵੀ ਪੰਜ ਦਿਨ ਵਿਚ ਨਾਵਲ ਪੂਰਾ ਕਰਦੀ ਹਾਂ। ਮੇਰੀਆਂ ਕਿਤਾਬਾਂ ਮੈਡਮ ਨੇ ਪੜੀਆਂ। ਮੈ ਛੱਤੀ ਕਿਤਾਬਾਂ ਲਿਖੀਆਂ । ਕੈਨੇਡੀ ਹਨ ਲਾਇਬੇ੍ਰਰੀ ਵਿਚ। ਰਾਜਬੀਰ ਰੰਧਾਵਾ

  • @sukhpindersingh2518
    @sukhpindersingh2518 3 месяца назад

    Too fascinating talks❤❤❤

  • @JaswantSingh-rh6km
    @JaswantSingh-rh6km 2 года назад

    ਸ਼ੁਕਰੀਆ ਟਿਵਾਣਾ ਜੀ,
    ਤੁਹਾਡੇ ਤੇ ਮਾਣ ਹੈ।

  • @nannistories6161
    @nannistories6161 3 года назад

    ਬਹੁਤ ਵਧੀਆ ਜੀ

  • @birbalrattu6600
    @birbalrattu6600 6 лет назад +4

    benipal veerji
    buhat baddi sugaat ditti hai
    jeeonde raho

    • @TBNCANADA
      @TBNCANADA 6 лет назад +1

      ਧੰਨਵਾਦ ਜੀ ।

  • @abhishekcharaya917
    @abhishekcharaya917 5 лет назад +2

    Very good job sir

  • @palnimrat
    @palnimrat 6 лет назад +1

    ਦਵਿੰਦਰ ਬਾਈ ਜੀ ਸਤਿ ਸ਼੍ਰੀ ਅਕਾਲ ... ਇੱਕ ਸਵਾਲ ਪੁੱਛਿਆ ਸੀ ਪਸੰਦੀਦਾ ਕਿਤਾਬ...ਉਸ ਕਿਤਾਬ ਦਾ ਨਾਮ ਨਹੀਂ ਸਮਝ ਲੱਗਿਆ ਸੀ... ਕੀ ਨਾਮ ਹੈ ਕਿਤਾਬ ਦਾ..

  • @manidersingh4206
    @manidersingh4206 4 года назад +2

    Mn vi pdi a thodi nanga
    nanga para da safari book bhut sohni a ji

  • @jaismeen2162
    @jaismeen2162 3 года назад

    Mam I read your book ਤੁਰਦਿਆ ਤੁਰਦਿਆ

  • @deepsidhubrar2916
    @deepsidhubrar2916 3 года назад

    Mainu v likhna bhut psnd aa ji, tia books reed krna

  • @drsarvjeetbrarkundal2858
    @drsarvjeetbrarkundal2858 4 года назад

    Great

  • @Jas-xo7uh
    @Jas-xo7uh 2 года назад

    ਪ੍ਬਲ ਵਹਿਣ ਕਦੋਂ ਪ੍ਕਾਸ਼ਿਤ ਹੋਇਆ ਸੀ

  • @deepsidhubrar2916
    @deepsidhubrar2916 3 года назад

    Dleep kaur tiwana da address deo jo

  • @bernaddhariwal9325
    @bernaddhariwal9325 6 лет назад +2

    vidia. lagia. pall. ji.

  • @shubhschiesser6951
    @shubhschiesser6951 4 года назад

    I wish Punjabi literary books are translated into Hindi!

  • @Education-o3k
    @Education-o3k 5 лет назад +2

    Very Good job sir